Punjab
Search
PR 130 jhona put k khet vich laun toh baad kine dina vich puk janda ?
(pb)
Manpreet ji PR 130 kism khet laggan to baad 105 dina vich pakk ke tyaar ho jandi hai ji.
HKR 27 te PR 130 eh do variety 2 no pani vich ho jandian ?
(pb)
Punjab
Manpreet ji ihna kisma nu darmeane to change paani di jaroorat hai ji..
Sir ji 15 day de RIR chuche mar rahe hai koi medicine duso kina temperature rakhna chahida Godrej di feed pa rahe hun ?
(pb)
Punjab
Tuci ehna nu vaccination krwa deo, tuci ehna nu hun lasota vaccination krwa deo ate 26 din de hon te Gamboro ate 28-29 din de hon te Lasota vaccination krwa skde ho. jiss nal bimaria ton bacha rahega.
ਸਰ, ਇਹ ਗਾਂ ਚਾਰ ਸਾਲ ਦੀ ਹੋਣ ਵਾਲੀ ਹੈ, ਮੋਕ ਠੀਕ ਨਹੀਂ ਹੋ ਰਹੇ, ਇਹ 5 ਲੀਟਰ ਦੇ ਕਰੀਬ ਦੁੱਧ ਦਿੰਦੀ ਹੈ, ਪਹਿਲਾਂ ਹਰਾ ਚਾਰਾ ਦਿੰਦੇ ਸੀ ਤੇ ਹੁਣ ਤੂੜੀ ਪਾਉਣੇ ਹਾਂ, ਫਿਰ ਵੀ ਇਹ ਮੋਕ ਨਹੀਂ ਹਟਦੀ। ਟੀਕੇ ਅਤੇ ਗੋਲੀਆਂ ਵੀ ਦਿੰਦੇ ਹਾਂ ਗੋਲੀਆਂ ਨਾਲ ਕੁੱਝ ਦਿਨ ਸਹੀ ਰਹਿੰਦੀ ਹੈ ਫਿਰ ਬਾਅਦ ਵਿਚ ਇਸ ਤਰ੍ਹਾਂ ਹੋ ਜਾਂਦੀ ਹੈ, ਕਿਰਪਾ ਕਰਕੇ ਇਸਦਾ ਇਲਾਜ ਦੱਸੋ ?
(pb)
ਤੁਸੀ ਇਸ ਨੂੰ ਲੇਟੀ ਅਤੇ ਕੈਲਸ਼ੀਅਮ ਦੇਣਾ ਬੰਦ ਕਰ ਸਕਦੇ ਹੋ ਅਤੇ ਇਸ ਨੂੰ Vivliv liquid 100ml ਰੋਜਾਨਾ, RSYC bolus ਇੱਕ-ਇੱਕ ਸਵੇਰੇ ਸ਼ਾਮ ਅਤੇ Amoxirum tablet ਇੱਕ ਇੱਕ ਸਵੇਰੇ ਸ਼ਾਮ ਦਿਓ ਤੁਸੀ ਇਸ ਨੂੰ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ।
1885 ਬਨਸਪਤੀ ਦੀ ਪਨੀਰੀ ਕਿਵੇਂ ਤੇ ਕਿੰੀਆਂ ਤਾਰੀਕ ਨੂੰ ਬੀਜਣ ਚਾਈ ਦੀ ਏਸ ਦ ਕਨ ਚੜ ਹੈਕਿਨਾ ਟਾਇਮ ਲਂਦੀ ?
(pb)
Punjab
ਇੰਦਰਜੀਤ ਜੀ ਬਾਸਮਤੀ 1885 ਦੀ ਪਨੀਰੀ 1-15 ਜੂਨ ਦੇ ਵਿਚ ਬੀਜੀ ਜਾ ਸਕਦੀ ਹੈ ਜੀ। ਇਹ ਕਿਸਮ ਬੀਜ ਤੋਂ ਬੀਜ 135 ਦਿਨ ਦੀ ਹੈ ਜੀ।
Sir ji 1847 126 di paniri kado biji jani hai ?
(pb)
Punjab
ਗੁਰਜੀਤ ਜੀ, 1847 ਦੀ ਪਨੀਰੀ 15-30 ਜੂਨ ਦੇ ਵਿਚ ਬੀਜੀ ਜਾਂਦੀ ਹੈ ਜੀ ਅਤੇ 126 ਦੀ ਪਨੀਰੀ 20 ਜੂਨ ਤੱਕ ਬੀਜੀ ਜਾ ਸਕਦੀ ਹੈ ਜੀ।
Sir mongi di umer 20 din hai us upper kehri sepre kariye g ?
(pb)
Punjab
Gagan ji, kirpa kar ke ih dasso ki tuhaadi fasl te ki dikkat aa rahi hai, us hisaab naal hi tuhaanu is baare shi jaankari ditti jaa sakegi.
Sir one of my cows have teat obstruction history from long time and I have done maximum practices but nothing goes for long period..please help for this ?
(en)
Punjab
If cows teat obstruction for a long time, then its treatment is difficult.
Dd ?
(pb)
Haryana
Shubh ji tusi apna swal visthar vich pucho us hsiab anl hi tuhanj sahi jankari diti ja sakdi hai
ਇੱਕ ਵਿਸਵੇ ਚ ਝੋਨੇ ਦਾ ਕਿੰਨਾ ਬੀਜ ਪਾ ਸਕਦੇ ਹਾਂ। ਕਿਰਪਾ ਕਰਕੇ ਦੱਸੋ ਜੀ ?
(pb)
Haryana
ਸਿੱਧੂ ਜੀ ਝੋਨੇ ਦਾ ਇਕ ਏਕੜ ਵਿਚ ਲਾਉਣ ਲਈ ਉਸਦੀ ਪਨੀਰੀ ਨੂੰ 6.5ਮਰਲੇ ਭਾਵ 160 ਮੀਟਰ square ਵਿੱਚ 8 ਕਿੱਲੋ ਬੀਜ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
which plant ?
(en)
Haryana
सुनील जी, यह frangipani का पौधा लग रहा है जो plumaria spp से संबंध रखता है।
which plant ?
(en)
Punjab
सुनील जी, यह clerodendron है, इसे hedge के तौर पर लगाया जाता है।
Thodi reetli jamin hai par pani 1 no hai ohde wich jhone de kehri kisam wadiay rahu gi g Jo wadiya jhaad dwe ?
(pb)
Haryana
Singh ji tusi jhone di pr 131,130,129,128,127,126, 121,122 kisam nu lga sakde ho
ਸ੍ਰ ਜੀ ਮੁੱਛਲ 1886 ਦਾ DSR ਵਿਧੀ ਨਾਲ ਬਿਜਾਈ ਦਾ ਸਹੀ ਸਮਾ ਦੱਸੋ ?
(pb)
Haryana
ਬਰਾੜ ਜੀ ਇਸਦੀ ਬਿਜਾਈ ਤੁਸੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ।
Hlo sir achar Ali makki ta krr skda aa vdia km krwo koi side affect ta ni ?
(pb)
Haryana
ਜਗਜੀਤ ਜੀ ਤੁਸੀ ਕੀੜੇ ਦੀ ਰੋਕਥਾਮ ਲਈ ਏਸਨੂੰ ਵਰਤ ਸਕਦੇ ਹੋ ਏਸਦਾ ਕੋਈ ਸਾਈਡ ਇਫੈਕਟ ਨਹੀਂ ਹੈ।
ਪੰਜਾਬ ਯੁਨਿਵਰਸਿਟੀ ਲੁਧਿਆਣਾ ਵਿੱਚੋਂ ਫਲ ਦਾਰ ਬੁਟੇ ਕਦੋਂ ਤੇ ਕਿਸ ਬਲਾਕ ਵਿੱਚੋਂ ਮਿਲ ਸਕਦੇ ਹਨ ?
(pb)
Haryana
ਮਨਜਿੰਦਰ ਜੀ ਫਲਦਾਰ ਬੂਟੇ ਯੂਨੀਵਰਸਿਟੀ ਵਿਚੋਂ ਦਿਸੰਬਰ ਜਨਵਰੀ ਅਤੇ ਜੁਲਾਈ ਅਗਸਤ ਦੇ ਮਹੀਨੇ ਵਿਚ ਨਵੇਂ ਬਾਗ਼ ਵਿਚੋਂ ਜਿਹੜਾ ਕੀ ਯੂਨੀਵਰਸਿਟੀ ਦੇ ਪੈਟਰੋਲ ਪੰਪ ਤੋਂ ਥੋੜਾ ਅੱਗੇ ਜਾ ਕੇ ਹੈ ਉੱਥੋਂ ਮਿਲਦੇ ਹਨ।
ਗੰਡੋਏ ਅਤੇ ਵਰਮੀ ਕੰਪੋਸਟ ਖਰੀਦਣ ਲਈ ਸੰਪਰਕ ਕਰੋ ?
(pb)
Haryana
ਧਾਲੀਵਾਲ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਤੁਸੀ ਆਪਣੀ ਇਹ ਪੋਸਟ ਆਪਣੀ ਖੇਤੀ buy/sell ਐਪ ਤੇ ਵੀ ਪਾ ਸਕਦੇ ਹੋ।
ਬਾਈ ਜੀ ਮੈਨੂੰ ਬੜਸੱਪ ਤੇ ਐਪ ਦਾ ਲਿੰਕ ਭੇਜ ਦਿਓ ਤੁਹਾਡੇ ਧੰਨਵਾਦ
ਡਾਕਟਰ ਸਾਹਿਬ ਜੀ ਤੁਣ ਦੇ ਦਰਖਤ ਤੇ ਸੁੰਡੀ ਬਹੁਤ ਜਿਆਦਾ ਲੱਗ ਰਹੀ ਆ ਜੀ ਪਿਛਲੇ ਤਿੰਨ ਸਾਲ ਤੋ ਪਹਿਲਾ ਠੀਕ ਸੀ ।ਕਿ ਕਾਰਨ ਹੋ ਸਕਦਾ। ਤੇ ਇਸ ਦਾ ਕੋਈ ਹੱਲ ਦੱਸੋ।ਹਰ ਸਾਲ ਇਸ ਸੀਜਨ ਵਿੱਚ ਆਉਦੀ ਆ ?
(pb)
Haryana
ਸਿੰਘ ਜੀ ਇਸਦੇ ਲਈ ਤੁਸੀ quinalphos 2 ਮਲ ਨੂੰ ਪ੍ਰਤਿ ਲਿਟਰ ਪਾਣੀ ਦੇ ਨਾਲ ਵਰਤ ਕੇ ਸਪਰੇਅ ਕਰ ਸਕਦੇ ਹੋ।
Sir Pr110ਦਾ ਝਾੜ ਕੋਈ ਬਿਮਾਰੀ ?
(pb)
Haryana
ਹਰਮੀਤ ਜੀ ਏਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਸਹਿਣ ਕਰਨ ਦੀ ਸਮਰਥਾ ਵੀ ਰੱਖਦੀ ਹੈ।
ਸਰ ਮੱਝਾਂ ਵਾਸਤੇ ਚਾਰਾ ਕਿਹੜਾ ਬੀਜਿਆ ਜਾਵੇ ਜਿਵੇਂ ਕਿ ਕਾਲੀ ਚਰੀ ਲੌਆਂ ਵਾਲੀ ਚਰੀ ਸ਼ੂਗਰ ਕੇਨ ਗਵਾਲੀਅਰ ਚਰ ਵਗੈਰਾ ਵਗੈਰਾ ਇਹਨਾਂ ਵਿਚੋਂ ਕਿਹੜਾ ਵਧੀਆ ਰਹੇਗਾ ਅਤੇ ਬੀਜ ਕਿਨਾਂ ਪਾਉਣਾਂ ਚਾਹੀਦਾ ਹੈ ਕਿਰਪਾ ਕਰਕੇ ਦੱਸੋ ਜੀ ?
(pb)
Punjab
ਰਸ਼ਪਾਲ ਜੀ ਤੁਸੀ ਲੋਆਂ ਵਾਲੀ ਚਰੀ, ਬਾਜਰਾ ਦੀ ਬਿਜਾਈ ਕਰ ਸਕਦੇ ਹੋ ਜਾਂ ਤੁਸੀ ਮੱਕੀ ਦੀ ਬਿਜਾਈ ਵੀ ਕਰ ਸਕਦੇ ਹੋ ਜੀ, ਜਵਾਰ ਅਤੇ ਮੱਕੀ ਦਾ ਬੀਜ 30 kg/ਏਕੜ ਤੱਕ ਅਤੇ ਬਾਜਰੇ ਦਾ ਬੀਜ 8-10 kg/ਏਕੜ ਤੱਕ ਵਰਤ ਸਕਦੇ ਹੋ ਜੀ।
ਸੱਤ ਸ਼੍ਰੀ ਆਕਾਲ ਜੀ ਦੂਜੇ ਸੂਏ ਗਾਂ ਆ 7 ਮਹੀਨੇ ਦੀ ਗਬਣ ਆ ਇਸਦੇ ਮੂੰਹ ਦੇ ਨੀਚੇ ਸਰਕਲ ਵਾਲੀ ਜਗ੍ਹਾ ਤੇ ਪੱਥਰ ਵਾਂਗੂ ਕਰੜਾ ਤੇ ਓਸੇ ਜਗਾ ਮੂੰਹ ਦੇ ਅੰਦਰ ਜਖ਼ਮ ਹੋਇਆ ਵਾ ਕੱਖ ਬਿਲਕੁਲ ਨੀ ਖਾਹ ਰਹੀ ਮੂੰਹ ਵੀ ਬੰਦ ਨੀ ਹੁੰਦਾ ਤੇ ਪਾਣੀ ਡਿਗਦਾ ਰਹਿੰਦਾ ਇਸਦਾ ਕੀ ਕਾਰਨ ਹੈ ਤੇ ਕੀ ਇਲਾਜ਼ ਦਸਿਓ ਜੀ ਧੰਨਵਾਦ ਜੀ ?
(pb)
ਤੁਸੀ ਇਸ ਨੂੰ DCR injection 2.5gm ਅਤੇ Avil inj. 10ml ਮਿਕਸ ਕਰਕੇ ਲਗਵਾਓ ਅਤੇ Melonex power injection 15ml ਲਗਵਾਓ ਇਹ ਤੁਸੀ ਸਾਰੇ ਇੰਜੇਕਸ਼ਨ 3 ਦਿਨ ਲਗਵਾਓ ਅਤੇ ifer H inj 5ml ਲਗਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਇੰਜੇਕਸ਼ਨ ਲਗਵਾਓ, ਤੁਸੀ ਨਜ਼ਦੀਕੀ ਡਾਕਟਰ ਤੋਂ ਇਹ ਇਲਾਜ ਕਰਵਾਓ ਅਤੇ ਇਸਦੇ ਮੂੰਹ ਵਾਲਾ ਰੱਸਾ ਖੋਲ ਦਿਓ ਅਤੇ ਇਸ ਨੂੰ ਗਰਦਨ ਵਿੱਚ ਸੰਗਲ ਪਾ ਸਕਦੇ ਹੋ।
ਦਰਮਿਆਨੀ ਜਮੀਨ ਅਤੇ ਦਰਮਿਆਨਾ ਪਾਣੀ ਕਿਹੜਾ ਝੋਨਾ ਵਧੀਆ ਰਹੂ ?
(pb)
Haryana
ਮਨਵੀਰ ਜੀ ਤੁਸੀ ਝੋਨੇ ਦੀ pr 131,130,129,128,126,122,121 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
ਡਾ. ਸਹਿਬ 2 ਮਹੀਨੇ ਦੀ ਕੱਟੀ ਹੈ ਜੋ ਖੜੀ ਨਹੀ ਹੋ ਸਕਦੀ ਪਰ ਕੱਖ, ਫੀਡ ਬਿਲਕੁਲ ਸਹੀ ਖਾਂਦੀ ਹੈ ਅਤੇ ਦੁੱਧ ਵੀ ਸਹੀ ਪੀਂਦੀ ਹੈ। ਕੋਈ ਹੱਲ ਦੱਸੋ ?
(pb)
ਤੁਸੀ ਉਸ ਨੂੰ Mecovet injection 3ml, Tinacal injection 3ml, Metphos injection 3ml ਲਗਵਾਓ, ਇਹ ਟੀਕੇ 3 ਦਿਨ ਲਗਵਾਓ ਅਤੇ Nurokind syrup 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਬਾਦ ਵਿੱਚ Deca injection 25mg ਵੀ ਲਗਵਾ ਦਿਓ।
ਖੇਤੀਬਾੜੀ ਮਾਹਿਰ ਜੀ ਮੈਂ ਢਾਈ ਏਕੜ ਵਿਚ ਢਾਂਚਾ ਬੀਜਿਆ ਹੈ ਜੀ ਜਿਸ ਨੂੰ ਬੀਜੇ ਨੂੰ ਅੱਜ 10 ਦਿੰਨ ਹੋ ਚੁਕੇ ਨੇ ਉਸ ਨੂੰ ਕਿਹੜੀ ਕੀਟਨਾਸ਼ਕ ਦਵਾਈ ਦੀ ਜਰੂਰਤ ਹੈ ਮੈਂ ਆਸ ਕਰਦਾ ਹਾਂ ਕੇ ਕੋਈ ਸੂਜਵਾਨ ਮਾਹਿਰ ਮੈਨੂੰ ਜਰੂਰ ਜਾਣਕਾਰੀ ਦੇਣਗੇ ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਹਾਨੂੰ ਉਸ ਵਿਚ ਦਿੱਕਤ ਕੀ ਆ ਰਹੀ ਹੈ ਕਿਹੜੇ ਕੀੜੇ ਦਾ ਹਮਲਾ ਹੈ ਉਸ ਹਿਸਾਬ ਨਾਲ।ਹੀ ਤੁਹਾਨੂੰ ਅਸੀ ਕੀਟਨਾਸ਼ਕ ਬਾਰੇ ਦਾ ਸਕਦੇ ਹਾਂ।
ਕਪੂਰਥਲਾ ਵਿਚ ਗਾ ਵਿਕਾਉ ਬਾਰੇ ਦੱਸੋ ?
(pb)
Punjab
ਗੁਰਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਨਸਲ ਦੀ ਗਾਂ ਖਰੀਦਣੀ ਹੈ ਤੁਸੀ ਇਸ ਵਾਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਕ੍ਰਿਸ਼ੀ ਵਿਗਿਆਨ ਕੇਂਦਰ ਗੋਨਿਆਣਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਬੱਕਰੀ ਪਾਲਣ ਸੰਬੰਧੀ ਇੱਕ ਹਫਤੇ ਦੀ ਟ੍ਰੇਨਿੰਗ ?
(pb)
Punjab
ਜਗਮਨਦੀਪ ਜੀ ਤੁਸੀ ਇਸਦੇ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਉਥੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ, ਤੁਸੀ ਇਸਦੇ ਲਈ Krishi Vigyan Kendra Muktsar Address: CGW5+C6J, Abohar-Malout Link Rd, Goniana, Punjab 152026 ਵਿੱਚ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ।
हमारी गाय गोबर में कचरा निकालती है इसका देसी उपाय बताइए ?
(hn)
राकेश जी, यह पाचन की समस्या के कारण होता है। आप उसकी खुराक का ध्यान रखें और जरूरत के अनुसार ही खुराक डालें और आप उसे Vivliv liquid 50ml रोजाना दे और RSYC bolus 2-2 गोलियां सुबह शाम दें।
हमारी गाय गोबर में कचरा निकालती है इसका देसी उपाय बताइए ?
(hn)
राकेश जी, यह पाचन की समस्या के कारण होता है। आप उसकी खुराक का ध्यान रखें और जरूरत के अनुसार ही खुराक डालें और आप उसे Vivliv liquid 50ml रोजाना दे और RSYC bolus 2-2 गोलियां सुबह शाम दें।
ਸਾਸਰੀ ਕਾਲ ਜੀ ਮੱਧੂ ਮੱਖੀ ਦੇ ਬਕਸੇ ਸਮੇਤ ਮੱਧੂ ਮੱਖੀ ਕਿਥੋਂ ਮਿਲ ਸਕਦੇ ਹਨ ਜੀ ?
(pb)
Haryana
ਦਾਸ ਜੀ ਏਸਦਾ ਲਈ ਤੁਸੀਂ ਆਪਣੇ kvk 01763 221 217 ਨਾਲ ਸੰਪਰਕ ਕਰ ਸਕਦੇ ਹੋ।
Hlo sir ah spray kahda alii aa kahda kahda ta krr skda kini dose payi aa ?
(pb)
Haryana
Jagajeet ji eh mukh tor te sundi da hamla rokdi hai esnu tusi 2 ml prati litre paani de hsiab nal vart sakde ho. Eh spray tusi takroban sarian fasalan upar hi jithe sundi da hamla hunda hai uthe vart sakde ho
Hlo sir achar alii makki ch urea reh pawa gaa dhol ch ghol kaa vich caloro paa skda aa ?
(pb)
Haryana
Jagajeet ji khad ate dwai nu mix kr ke vartan di sifarish nahi kiti jandi ate dohan spray de vichale ghto ghat 7-10 din da anat jrur rakho Tan jo sahi asar kr ske
Permal 47 jhona 2 no pani vich ho janda ?
(pb)
Haryana
Manpreet ji 2 no paani vich koi vi alag ton kisam lgaun di sifarish nahi kiti jandi so tusi ehe kisam nu lga sakde ho poora jhad lain lai tusi esdi khad ate hor keede ate bimari da kheyal rakho
Sir kya pendamethilin jawar me use kr sakte hai ?
(hn)
Haryana
Radhe ji vaise iski sifarish nhi ki jaati iska fasal ke uapr bura parbhav pad sakta hai
ਸਰ ਜੀ ਸਤਿ ਸ੍ਰੀ ਆਕਾਲ ਜੀ ਇੱਕ ਏਕੜ ਵਿੱਚ ਹਰੇ ਚਾਰੇ ਵਾਸਤੇ ਮੱਕੀ ਦਾ ਬੀਜ ਕਿੰਨਾ ਪਾਉਣਾ ਚਾਹੀਦਾ ਤੇ ਚਰੀ ਦਾ ਬੀਜ ਕਿੰਨਾ ਪਾਉਣਾ ਚਾਹੀਦਾ ਮੱਕੀ ਤੇ ਚਰੀ ਮਿਕਸ ਕਰਕੇ ਬੀਜਣੀ ਆ ਕਿੰਨਾ ਕਿੰਨਾ ਬੀਜ਼ ਪਾਈਆਂ ਜਾਵੇ ਦੋਨਾਂ ਦਾ ਇੱਕ ਏਕੜ ਵਿੱਚ ?
(pb)
Haryana
ਸਿੰਘ ਜੀ ਜਵਾਰ ਦਾ 20 ਕਿਲੋ ਬੀਜ ਪ੍ਰਤੀ ਏਕੜ ਅਤੇ ਮੱਕੀ ਦਾ 30 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਵੈਸੇ ਇਹਨਾ ਨੂੰ ਮਿਲਾ ਕੇ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Hlo sir ?
(en)
Punjab
Mohit ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
ਸਰ, ਅਸੀਂ ਹੁਣ ਮੂੰਗੀ ਦੀ ਬਿਜਾਈ ਕਰ ਸਕਦੇ ਹਾਂ, ਜੇ ਬੀਜੀਏ ਤਾਂ ਕਿਹੜਾ ਬੀਜ ਬੀਜਿਆ ਜਾ ਸਕਦਾ ਹੈ, ਝੋਨੇ ਤੋਂ ਬਾਅਦ 826 ਵੀ ਲਾਉਣੀ ਹੈ ?
(pb)
Haryana
ਸੁੱਖ ਜੀ 126 ਦੀ ਪਨੀਰੀ ਤੁਸੀ 20 ਜੂਨ ਤੱਕ ਲਗਾ ਸੱਕਦੇ ਹੋ ਅਤੇ ਬਾਅਦ ਵਿੱਚ 30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਦਿਓ। ਮੂੰਗੀ ਦੀ ਤੁਸੀ ਮਲ 1808,2056 ਕਿਸਮ ਦੀ ਬਿਜਾਈ ਕਰ ਸਕਦੇ ਹੋ।
ਸਤਿ ਸ੍ਰੀ ਅਕਾਲ ਜੀ ਸਾਡੀ ਗਾ ਨੰ mastitis ਹੋ ਗਿਆ ਸੀ ਪੰਜ ਦਿਨ ਹੇ ਗੇ ਉਸਦਾ ਇਸਦਾ ਇਲਾਜ ਵੀ ਕਰਵਾਇਆ ਸੀ m ceft te intaceft tazo v lag chuke haਪਰ ਫਿਰ ਵੀ ਚਾਰੇ ਥਨ ਵਿੱਚੋ ਛਿੱਦੀਆ ਆ ਰਹੀਆਂ ਨੇ ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ। ਗਾ ਪੰਜ ਮਹੀਨਿਆਂ ਦੀ ਗੱਭਣ ਹੈ ?
(pb)
ਜਗਤਾਰ ਜੀ ਇਸ ਨੂੰ Amoxirum forte 4.5gm, Avil inj. 10ml ਅਤੇ Ascorbic acid 20ml ਰੋਜਾਨਾ 2 ਤੋਂ 3 ਦਿਨ ਲਗਵਾਓ, ਜੇਕਰ ਉਸਦੇ ਥਣਾਂ ਨੂੰ ਸੋਜਿਸ਼ ਵੀ ਹੈ ਤਾਂ ਤੁਸੀ Megludyne inj. 20ml ਰੋਜਾਨਾ 3 ਦਿਨ ਲਗਵਾਓ ਅਤੇ ਇਸ ਨੂੰ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾਓ ਜੀ।
Punjab
ਸਵੇਰੇ ਸਾਮ ਜਾ ਦਿਨ ਵਿੱਚ ਇੱਕ ਵਾਰ ਲਾਉਣਾ ਹਨ ਇੰਜੈਕਸ਼ਨ
Pethe ki fasal ki jankari chahiye sir ?
(hn)
Haryana
Pandit ji kirpya apna swal visthar se btaye ki apko iske baare mein kya jankari chahiye kisi keet ja bimari ke baare mein Janna hai ja phir iski kheti ke baare mein ja phir iske beej aur kisam ke baare mein us hisab se hi apko sahi jankari di ja sakti hai
ਸਰ ਇਹ ਦਵਾਈ ਦੀ ਵਰਤੋ ਕੀਤੀ ਗਈ ?
(pb)
Haryana
ਗੁਰਨਾਮ ਜੀ ਤੁਸੀ npk 191919 10ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਨਾਲ ਮਿਲਾ ਕੇ ਵਰਤ ਸੱਕਦੇ ਹੋ।
Veer ji makki aye pilli ji hoyi khadi aa Na wd rhi aa Do spray krti sundi wali krti growth wali v krti hun ki kita jawe ?
(en)
Haryana
Harry ji kipra eh daso tusi esnu khad kehdi ate kini paa chuke ho ate jehdi tusi spray kiti hai oh kehdi spray kiti hai us hsiab nal hi tuhanu sahi jankari diti ja sakdi hai
ਸਾਸਰੀ ਕਾਲ ਡਾਕਟਰ ਸਾਹਿਬ ਜੀ ਗਾਂ ਛੇ ਮਹੀਨੇ ਦੀ ਗਭਨ ਹੈ।ਮੋਕ ਨਹੀਂ ਹਟਦੀ। ਕੀੜਿਆਂ ਦੀ ਗੋਲੀ ਦਿੱਤੀ ਹੈ। Biotrim inj 15ml ਲਗਾ ਦਿੱਤਾ ਜੀ Amoxirum tablet ਸਵੇਰ ਸ਼ਾਮ ਦਿੱਤੀ ਹੈ ਜੀ ?
(pb)
Punjab
ਧਰਮਦਾਸ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਉਸ ਨੂੰ ਖੁਰਾਕ ਕੀ ਖਵਾ ਰਹੇ ਹੋ ਅਤੇ ਉਹ ਮੋਕ ਕਿਸ ਤਰ੍ਹਾਂ ਦੀ ਕਰਦੀ ਹੈ ਤੁਸੀ ਉਸਦੀਆਂ ਫੋਟੋਆਂ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਅਤੇ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
ਹੈਲੋ ਸਰ, ਇਹ ਬੂਟਾ ਮੈਨੂੰ ਸਿਤਾਫਲ ਦਾ ਬੂੱਟਾ ਦੱਸ ਕਿ ਦਿੱਤਾ ਗਿਆ ਸੀ, ਕਿਰਪਾ ਕਰਕੇ ਦੇਖੋ ਅਤੇ ਦੱਸੋ ਕੀ ਇਹ ਸਿਤਾਫਲ ਹੈ ਅਤੇ ਇਸਦੀ ਦੇਖਭਾਲ ਬਾਰੇ ਦੱਸੋ, ਇਸ ਨੂੰ ਫਲ ਛੋਟਾ ਆਉਣਾ ਸ਼ੁਰੂ ਹੋ ਰਿਹਾ ਹੈ, ਸਪਰੇਅ ਜਾਂ ਖਾਦ ਬਾਰੇ ਜਾਣਕਾਰੀ ਦਿਓ ਪਾਈਏ ਜਾਂ ਨਹੀਂ?
(pb)
Haryana
ਨਛੱਤਰ ਜੀ ਵੀਡਿਓ ਵਿਚ ਬੂਟਾ ਸਹੀ ਨੀ ਦਿੱਖ ਰਿਹਾ ਤੁਸੀ ਇਸਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir peddy seed treatment lei kehdi dwai wart sakde aa tey kini dose chidi aa g ki trika shi aa ?
(pb)
Haryana
Jot ji esde lai tusi sprint dwai 3 gram prati kilo beej de hsiab nal vart sakde ho. Esde lai tusi ik acre de beej matlab ki 8 kilo beej nu 24 gram dwai ate 80-100 ml paani vich dubo ke rakho bijai ton pehla ate baad vich esnu beej deo. Tusi esnu 30-40 min lai dubo sakde ho
some insect eating apple plant leaves kindly guide me how to get rid off ?
(en)
Haryana
कुमार जी इसकी लिए आप dimethoate 2 ml प्रति लीटर पानी में मिलाकर स्प्रे करें।
Sir ji jeeri ka 2222 aur kaveri 7299 me konsa best hai ?
(hn)
Haryana
Gurjit ji yeh dono beej hi bhut vdia hai 2222 ka ausatt paidawar 32-33 quintal prati acre tak aa jata hai aur yeh kai parkar ki bimari ko rokne kis amrtha rakhta hai. 7299 kisam. Ki ausat paidawar 34 quintal prati acre tak hai yeh girti bhi kam hai aur bimari ki roktham bhi karti hai so aap apne area ke hisab se mausam aur mitti ke hisab e kisam ki bijai kar sakte hai
Sir ji me swere Nutranta da dairy master chara beejna a beej paani ch rakhea hoya a ke me osdi sod kar sakda ha humic acid98 percent nal ?
(pb)
Haryana
Love ji humic acid ik organic cheez hai tusi es nal sodh sakde ho par vaise esde beej nu kise vi cheez nal sodh ke bijan di sifarish nahi kiti jandi vaise tusi humic acid di baad vich spray vi kar sakde ho
Punjab
Dhanwaad ji
ਸਰ ਜੀ ਮੱਝ ਦੇ ਅਗਲੀਆਂ ਲੱਤਾਂ ਵਿੱਚ ਸੋਜ ਵਾ ਕੋਈ ਹਾਲ ਹੈ ?
(pb)
ਮਲਕੀਤ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਜਿਸ ਜਗ੍ਹਾ ਸੋਜਿਸ਼ ਹੈ ਉਸਦੀ ਫੋਟੋ ਵੀ ਜਰੂਰ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Punjab
Veer menu jada ta pta nai a , par jldi Dr nu dikhao ,sade kol majj c oh loha kha gai c , gardan to soj shuru hoi c fr latta nu fr sara sareer suj gea c, Dr nu dikhao vr
Jwar m patta sookh raha h do baar paani lga diya hai ?
(hn)
Haryana
Yadav ji kirpa apne patteyki photo bheje us hsiab se hi apko sahi jankari di ja skti hai
Ehh makki 82 dina de a ji 12feb nu lgai c Takreban 9 10 feet heiht haii ji Pioneer 1899 beej a ji Esnu achhaar lyii den cha faiida haii jaa pkaan chaa .. J edaa e 50000 per acre mil jawe taa sahii aaa ... Ek acre cho achare valli kine quntl nikldi a ji ?
(pb)
Punjab
singh ji eh tan tuhadi marzi hai tusi esnu achaar lai rakhna hai ja pkaun lai esda 50000prati acre de hisab nal vi sahi hai esda ausat pattey da jhad 250 quintal prati acre takk aa janda hai
Sir pashu de soon de adhe ghante ander cow de jeer satan to phela bache nu dudh piya sakde haa ja nai ja fir jeer sat deve ta fir piona chaida hai ?
(pb)
Punjab
Gurpreet ji pashu de suun ton 1 ghnte badd bache nu usdi maa da dudh pilla dena chahida hai usde lai jer painn da intzar nhi krna chahida.
Punjab
Piyado veer asi ta jad v bacha peen lag janda piyonde aa osnu, jer pon lai medicine v mil jandi ik oh liya k rakho veer jad sui odo adhe ghnte andr piya deo Virbac company de mil jani
Ajj ai krai c 4 hr bd eda kr rhi a jdo tika bhrwa odo heat ght c ki eh gbn rk skdi a dseo heat thodi c jdo ai kiti ?
(pb)
Kavin ji isda koi chakar nhi hai ehh gaban ho skdi hai, ehh pashu di heat khtam hon ton badd kuj pashu blood sutde hai. tuci iss nu Pregstay gold powder 25gm rojana 20 din tak de skde ho.
Veer g PR 126 jhone di variety 2 no pani vich ho jawegi ?
(pb)
Haryana
Manpreet ji tusi es kisam nu 2 no paani vich lga sakde ho baki esda poora jhad lain lai tusi khad ate hor keede bimari da poora kheyal rakhna
ਕੀ ਨੈਨੋ ਯੂਰੀਆ ਤੇ ਚਿਲੇਟੜ ਜ਼ਿੰਕ ਦੀ ਸਪਰੇਅ ਇਕੱਠੇ ਕਰ ਸਕਦੇ ਹਾਂ ?
(pb)
Haryana
ਦਲਜੀਤ ਜੀ ਇਹਨਾ ਦੀ ਸਪਰੇਅ ਤੁਸੀ ਤਾਂ ਹੀ ਕਰੋ ਜੇਕਰ ਤੁਹਡੀ ਫਸਲ।ਵਿਚ ਇਸਦੀ ਕਮੀ ਆ ਰਹੀ ਹੈ ਤੁਸੀ ਇਹਨਾਂ ਦੋਨਾਂ ਦਾ ਘੋਲ ਅਲਗ ਅਲਗ ਬਣਾ ਕੇ ਫੇਰ ਬਾਅਦ ਵਿਚ ਇਕੱਠੀ ਸਪਰੇਅ ਕਰ ਸਕਦੇ ਹੋ।
Is tarh se ho rahi hai .kis karan ho rhi h or kon si sprey kareni chaiye ?
(hn)
Haryana
Manoj ji iske liye aap dimethoate 2 ml prati litre paani ke hsiab se prayog kar sakte hai
ਬਰਕਾਈਸੋਰਘੋ ਕਿਥੋਂ ਮਿਲੇਗਾ ?
(pb)
Haryana
ਰਣਜੀਤ ਜੀ ਏਸਦਾ ਬੀਜ ਲੈਣ ਲਈ ਤੁਸੀ ਆਪਣੇ ਨੇੜੇ ਦੀ ਕਿਸੇ ਵੀ ਬੀਜ ਵਾਲੀ ਦੁਕਾਨ ਨਾਲ ਸੰਪਰਕ ਕਰ ਸਕਦੇ ਹੋ ਅਤੇ ਬੀਜ ਲੈਣ ਸਮੇਂ ਉਸਦਾ ਪੱਕਾ ਬਿਲ ਜਰੂਰ ਲੈਣਾ।
ਬਰਕਾਈਸੋਰਘੋ ਦੇ ਵਿੱਚ ਅੰਕੁਰਣ ਹੋਣ ਪੈਂਡੀਮੈਥਾਲੀਨ ਦਾ ਕੋਈ ਨੁਕਸਾਨ ਤਾ ਨਹੀਂ ?
(pb)
Haryana
ਸਿੱਧੂ ਜੀ ਵੈਸੇ ਏਸ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਪਰ ਇਹ ਦਵਾਈ ਦੀ ਸਪਰੇਅ ਕਰਨ। ਤੋਂ 3-4 ਦਿਨ ਬਾਅਦ ਤੁਸੀ ਬਿਜਾਈ ਕਰ ਸਕਦੇ ਹੋ ਤਾਂ ਹੋ ਵਾਧਾ ਸਹੀ ਹੋ ਸਕੇ।
chappan kaddu eve de hoyi jande ne...leaf v is tra de ho gaye ne ...ki karan ho sakda hai ?
(pb)
Haryana
Navjot ji eh uli de hamle kar ke hai Esde lai tusi carbendazim 2 gram prati litre paani de hisab nal vart sakde ho
ਅੰਬ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਨੇ। ਕੀ ਕਾਰਣ ਹੋ ਸਕਦਾ ਹੈ ?
(pb)
Haryana
ਸਿੰਘ ਜੀ ਇਹ ਪੋਟਾਸ਼ ਦੀ ਕਮੀ ਲਗ ਰਹੀ ਹੈ ਇਸਦੇ ਲਈ ਤੁਸੀ npk 13045 ਨੂੰ 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir a silage lai jawaar beje C a problem ho ge please solution ?
(pb)
Haryana
Singh ji sundi de li tusi quinalphos 400 ml nu prati acre de hsiab nal vart sakde ho ate bimari di roktham lai tusi sundi di spray krn ton 1 hafta baad mancozeb 3 gram prati litre paani de hisab nal vart sakde ho
which plant ?
(en)
Punjab
सुनील जी यह clerodendron हैं और इसे hedge के तौर पर लगाया जाता है।