Punjab
Search
लहसुन की जानकारी के लिए मुझे नंबर चाहिए ?
(en)
इसकी जानकारी लेने के लिए आप अपनी खेती एप के ऊपर अपना सवाल पूछ सकते हैं यहां आपकी खेतीबाड़ी की सभी समस्याओं का हल किया जायेगा
लहसुन के पत्ते पीले होने के क्या कारण हैं ?
(en)
यदि पत्ते पूरे के पूरे पीले हो रहे हैं तो उसके ऊपर 1 किलो 191919 को 150 लीटर पानी में मिलाकर प्रति एकड़ पर स्प्रे करें। इसके अलावा इसमें ज्यादा पानी ना रूकने दें। इससे भी फंगस बन जाती है
sir hf cow repeat kri jadi aa 3wari tika bhrwa lea ajj tika bhrwaea rasaund v deti sir rasaund di pic send krdeo ?
(en)
Punjab
recptal 5ml iv deo veer ji 9855619292
kadu da bute di growth nahi ho rhi ke use kare g ?
(en)
iss de upper 2 kg 130045 nu 150 ltr paani de nal mila ke prati acre te spray kro. iss ton ilaava 250ml traicontanol di prati acre de hisaab nal spray kr skde ho. iss nal vallan di growth ho jawegi.
sir binole di khal de sakda katti nu growth le isda result ki a ?
(en)
Rajasthan
hnji binola di khal katti nu pon to parhej karo . tusi soyabeen di khal pao.
namas kar ji jhone vich mangnees sulfate 30.5% pa sakde ha ji visthar nal dso ji ?
(en)
jhone de vich manganese di ghaat nahi aundi hai .. iss de vich peelapan ferrous sulphate di kami de kaarn aunda hai. iss de upper 1 kg ferrous sulphate nu 150 ltr paani de nal mila ke spray kr skde ho.
Punjab
thanks
sar kehdi spray kriye ?
(en)
ihh fungus de kaarn ho reha hai. iss de upper 400gm copper oxychloride ja kavach 250gm nu 150 ltr paani de nal mila ke prati acre te spray kro.
ssir sadde chappan kaddua de patte peele payi jande aa is de vaste sprey kehri aa?
(en)
iss de upper 400gm M-45 ja copper oxychloride nu 150 ltr paani de nal mila ke prati acre te spray kro.
sat shri Akal sir ji kirpa kr kk es app vich seman vare v jankari deti jave ap ji da bhut dhanwad hove ga ji jive Hf cows bare Abs, sag, pdfa, nddb, ett ja hor v changiya compniya ha ta ehna de calf diya pics share ketiya jan te milk record jrur dasiya jave. jo sanu shaita mil sake.te price jrur dasiya jave .punjabi vich share krna ji app vich. ap ji da bhut dhanwad hove ga?
(en)
Punjab
hnji apna sujav sanu den lai dhanwad ji . asi es bare jaldi hi kosis karage ke jnni v jankari ho sake tohade nal share karage ji . dhanwad
Punjab
kise v tra da seman lavon li sprk kr skde ho 9855619292
Punjab
hanji sir pr app vich jrur paiya jave ji
sr koi aisa tika h jis nal 100% vchhi hove ?
(en)
Rajasthan
hnji govt vet hospital vich sexed seman aa reha hai os nal sirf vashiya hi peda hundiya hun.
Punjab
hanji haga smprk kro 9855619292
Moringa da rukh kitho mil jaoo Ferozepur ch ?
(en)
Punjab
Moringa de plant tusi apni local city vich nursery to pata kar sakde ho jekar nahi mil rahe ta tusi es nu online ve oder kar sakde ho. online oder karan lai tusi is link te click kar sakde ho https://nurserylive.com/shop/drumstick-moringa-oleifera-plants-in-india?gclid=CjwKCAiAqbvTBRAPEiwANEkyCNzGyQIMDf5pyEIt6u-Rl3ZN1Yea-fJ8Es49uToTYcWBYzSG6D6RQRoCQ0QQAvD_BwE
ਸਰ ਪਿਆਜ ਲਾਏ ਸੀ ਉਸ ਨੂੰ ਲੳਣ ਤੋ ਬਾਅਦ ਪਾਣੀ ਲਾ ਦਿੱਤਾ ਸੀ ਉਸ ਤੋ ਬਾਅਦ ਮੀਂਹ ਪੈ ਗਿਆ ਸੀ ਪਾਣੀ ਖੜਨ ਨਾਲ ਰੁਕ ਗਏ ਹੁਣ ੳਹਨਾ ਵਿਚ ਕੀ ਪਾਈ ਏ ਜੀ 12 ਦਿਨਾ ਦੇ ਹੋਗੇ 9815397813 ?
(en)
iss de vich urea de ikk bag de nal 3 kg sulphur mila ke prati acre de vich shitta de deo. iss nal growth v ho jawegi ate peelapan v nahi awega.
Haryana
daya..1 bag..ry slfr..3 kg...ty 10 kg klsiym
Cow de milk da ki price a ?
(en)
Punjab
cow da milk 32 to 38 rs. takk ha. bakki isda sahi price faat de hisab nal lgiya janda ha..
Ki buffallo de urine nu jeev amrit lai use kr skde a te kinni matra ch ?
(en)
Punjab
gg jnabb tucc majhh da muttar jeev amrit bnan lai vart skde ho g atee eh 5 t0 10 ltr tak tuc vchh pa skde ho g
sir mere kinnow the plant suk rahe ne ki karna cahida ?
(en)
kirpa kr k plants di photo bhejo tan jo tuhaanu sasri jankari ditti ja ske. ja fir vistar nal dso ki plants kis trah sukk rhe hnn...
Joa vich baathu bhut hai.elgrip di spray kiti se.marya nahi hai.dr sahab ji hor Joa te kehri sapre kiti jawe ta Jon te baathu mar jawe ?
(en)
iss de upper 250gm 2,4-D nu 150 ltr paani de nal mila ke prati acre te spray kr skde ho. iss ton ilaava total@16gm nu prati acre de hisaab nal spray kro.
Difference between native and exotic crops ?
(en)
Native plants are the plants that have developed, occur naturally, or existed for many years in an area and exotic plants are those which are not native to the area. exotic crops are imported from the foreign countries.
native are local crop an area and exotic crop are foreign crop an area
ਜਰਸੀ ਦਾ ਟੀਕਾ ਮਾਨਸਾ ਅਾ ਸਕਦਾ ਜੀ ?
(en)
Punjab
ਹਾਂਜੀ ਬਿਲਕੁੱਲ ਮਿਲ ਸਕਦਾ ਹੈ ਜੀ ਤੁਸੀ 0161-2880008 ਤੇ pdfa ਸੰਗਰੂਰ ਨਾਲ ਸੰਪਰਕ ਕਰ ਸਕਦੇ ਹੋਂ ਜੀ ।
Punjab
hanji smprk kro 9855619292
ਗੰਧਕ ਤੇ ਮਗਜੀਨ ਦੀ ਘਾਟ ਦੀਆਂ ਨਿਸਾਨੀਆ ਦੱਸੋ ਕਣਕ ਤੇ
(en)
Punjab
ਮੈਗਨੀਜ ਦੀ ਘਾਟ ਨਾਲ ਬੂਟੇ ਦੇ ਵਿਚਕਾਰਲੇ ਪਤਿਆਂ ਦੀਆ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਚ ਦਿਖਾਈ ਦਿੰਦੀਆਂ ਹਨ। * ਪਤਿਆਂ ਦੇ ਹੇਠਲੇ 2/3 ਹਿਸੇ ਤੇ ਭਿਨ-ਭਿਨ ਆਕਾਰ ਦੇ ਧੱਬੇ ਨਜਰ ਅਉਂਦੇ ਹਨ । ਬਾਅਦ ਵਿਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ , ਇਕੱਠੇ ਹੋ ਕ ਇਕ ਲੰਮੀ ਧਾਰੀ ਜਾ ਗੋਲ ਆਕਾਰ ਧਾਰਨ ਕਰ ਲੈਂਦੇ ਹਨ। ਬਹੁਤ ਜ਼ਿਆਦਾ ਘਾਟ ਅਉਣ ਤੇ ਬੁੱਟੇ ਬਿਲਕੁਲ ਸੁੱਕ ਜਾਂਦੇ ਹਨ। 2 ਗੰਧਕ ਦੀ ਘਾਟ ਨਾਲ ਬੂਟਿਆ ਵਿਚ ਨਿਸ਼ਾਨੀਆਂ ਸਭ ਤੋਂ ਪਹਿਲਾਂ ਨਵੇਂ ਪਤਿਆਂ ਤੇ ਦਿਖਾਈ ਦਿੰਦੀਆਂ ਹਨ। ਪਤਿਆਂ ਦਾ ਹਰਾ ਰੰਗ ਖਰਾਬ ਹੋ ਜਾਂਦਾ ਹੈ। * ਨਾਈਟ੍ਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫਰਕ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ।
agriculture related koi business suru krna mai best khra rhuga
(en)
Punjab
Tusi sadi apni kheti app de upar Progressive farmer storys parrho fir ohna vang apni shamta de motabil koi vi kamm chun sakde ho sadi team valo tuhadi puri shaita kiti jave gi.
ਬੇਮੋਸਮੀ , ਮੋਸਮੀ ਸਬਜੀ ਦੀ ਕਾਸ਼ਤ ਦੀ ਟਰੇਨਿਗ ਕਿਥੋ ਲ਼ੲੀ ਜਾ ਸਕਦੀ ਹੈ ਅਤੇ ਕਿਨੇ ਸਮੇ ਦੀ ਹੁਂਦੀ ਹੈ ?
(en)
ਤੁਸੀ ਇਸ ਸੰਬੰਧੀ ਜਾਣਕਾਰੀ ਅਤੇ ਟ੍ਰੇਨਿੰਗ ਲੁਧਿਆਣਾ ਤੋਂ ਲੈ ਸਕਦੇ ਹੋ ਇੱਹ ਟ੍ਰੇਨਿੰਗ ਲਗਭਗ 15 ਦਿਨਾਂ ਦੀ ਹੁੰਦੀ ਹੈ I
1121 da rate ke hai g Ratia ?
(en)
Haryana
iss da rate 3000 aas paas chal reha hai.
Kanak de growth vaste ki paya jave ?
(en)
Punjab
ਕਣਕ ਦੀ ਗਰੋਥ ਲੁਈ ਇਹ 2 ਸਪਰੇਆਂ ਜਰੂਰ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
Sir ji aalu te bifenthrin karan to kine dina bd 19:19:19 Di spray kariye ?
(en)
tuc npk 191919 di spray 1 kg prati acre de hisaab nal spray kr skde ho. ihh spray bifenthrin ton 4-5 dina baad kr deo.
Punjab
Thnx ji
Sir ji PBRK-4 kheere nu may ch la sakde aa te beej kitho miluga ji ?
(en)
Punjab
ਨਹੀਂ ਜੀ ਇਸਦੀ ਬਿਜਾਈ ਦਾ ਸਮਾਂ ਫਰਵਰੀ ਮਾਰਚ ਹੈ ਅਤੇ ਇਸਦੇ ਬੀਜ ਤੁਸੀ pau ਜਾ kvk ਤੋਂ ਲੈ ਸਕਦੇ ਹੋ।
Punjab
Thnx ji
Kanak wich gulli danda bout a te mareya nahi 1 feet tak ho geya hai ke karye ta jo gulli danda mar jave ?
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ
sir jo 8 pathiya 35 liter paani vich ghol ke spray karni hai os vich urea mila sakde ha k vadd asar kare ?
(en)
Punjab
pathia de ghol wali organic spray bnayi jandi hai. iss de vich urea mix krn ton parhej kro. ikalli pathia di spray hi kro.
ਕਣਕ ਨੂੰ ਕਿੰਨਾ ਯੂਰੀਆ ਪਾਉਣਾ ਚਾਹੀਦਾ ?
(en)
Punjab
ਕਣਕ ਦੇ ਲਈ ਯੂਰੀਆ ਦੀ ਟੋਟਲ ਡੋਜ਼ 110kg/acre ਹੈ।ਇਸ ਵਿਚੋਂ 55kg/acre ਬਿਜਾਈ ਸਮੇ ਅਤੇ ਬਾਕੀ ਦਾ 55kg/acre ਪਹਿਲੇ ਪਾਣੀ ਨਾਲ ਪਾ ਸਕਦੇ ਹੋ ਜੇਕਰ ਥੋਡੀ ਜਮੀਨ ਹਲਕੀ ਹੈ ਤਾਂ ਦੂਜੀ ਵਾਰ ਦੇ 55kg ਨੂੰ ਦੋ ਬਰਾਬਰ ਹਿਸਿਆਂ ਵਿਚ ਵੰਡ ਕ ਪਾ ਸਕਦੇ ਹੋ ਇਸਦੇ ਲਈ 28kg/acre ਪਹਿਲੇ ਪਾਣੀ ਨਾਲ ਅਤੇ 28kg/acre ਦੂਜੇ ਪਾਣੀ ਨਾਲ ਪਾ ਸਕਦੇ ਹੋ।
ਗਾ ਦਾ ਕਣ ( ਸੂਣ ਤੋਂਂ ਬਾਅਦ ਖੂਨ ਆਉਦਾ) ਚਲਦਾ ਹੈ ਉਸ ਨੂੰ ਕੀ ਦੇ ਸਕਦੇ ?
(en)
Punjab
ਜੇਕਰ ਗਾ ਨੂੰ ਸੁਣ ਤੋਂ ਬਾਅਦ ਜੇਰ ਸਹੀ ਪਈ ਹੈ ਤਾ ਇਹ ਪਰੇਸਾਨੀ ਵਾਲੀ ਗੱਲ ਨਹੀਂ ਹੈ ਜੇਕਰ ਜੇਰ ਚੰਗੀ ਤਰ੍ਹਾਂ ਨਹੀਂ ਪਈ ਤਾ ਤੁਸੀ ਇਕ ਵਾਰ ਡਾਕਟਰ ਨੂੰ ਜਰੂਰ ਚੈੱਕ ਕਰਾਓ
ਸਰ ਨਿਰਾ ਸੋਈਆਬੀਨ ਪਸੂਆ ਨੂੰ ਕਿੰਨਾ ਦੇ ਸਕਦੇਆ ?
(en)
Punjab
hnji tusi 0.5 kg daily de sakde ho.
ਸਰ ਜੀ ਪਹਿਲੇ ਸੂੲੇ ਗਾਂ ਹੈ ਸੂਣ ਵਿੱਚ ਡੇਢ ਮਹੀਨਾ ਬਾਕੀ ਅਾ ਚੰਗੇ ਦੁੱਧ ਲੲੀ ਕੀ ਪਾੲੀੲੇ ?
(en)
Punjab
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਅਤੇ ਜਦੋਂ ਗਾ ਦੇ ਸੂਨ ਵਿਚ 2 ਮਹੀਨੇ ਰਹਿ ਜਾਣ ਤਾਂ ਉਸਨੂੰ ਚੋਣਾਂ ਛੱਡ ਦਵੋ।
sir Barseen uth ni reha bhut chota hai koi hall daso plz ?
(en)
Punjab
ਬਰਸੀਮ ਦੀ ਵਦੀਆਂ ਗਰੋਥ ਲਈ ਤੁਸੀ ਉਸ ਤੇ npk 130045 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕਾ ਕਰੋ।
Punjab
Tuc 2 kg npk 13:00:45 nu 150 ltr pani vich mila k prati acre spray krdo is nl barseem di growth hon lg jaogi.
ਕਣਕ ਨੂੰ ਦੂਜਾ ਪਾਣੀ ਕਦੋ ਦੇਣਾ ਚਾਹੀਦਾ ਹੈ ?
(en)
Punjab
kanak nu duja pani den da bilkul sahi tym oh hai g jdo kanak gobh utee hovee baki khet di gill de hisabb nal v dekhea ja skda hai g
Punjab
ਕਣਕ ਨੂੰ ਦੂਜਾ ਪਾਣੀ ਕਣਕ ਦੀ ਮੰਗ ਅਨੁਸਾਰ ਲਗਾਓ ਅਤੇ ਪਾਣੀ ਲਗਾਉਣ ਸਮੇ ਮੋਸਮ ਦਾ ਖਾਸ ਧਿਆਨ ਰੱਖੋ। ਵੈਸੇ ਕਣਕ ਨੂੰ ਦੂਜਾ ਪਾਣੀ 5-6 ਹਫਤਿਆਂ ਮਗਰੋਂ ਲਗਾਇਆ ਜਾਂਦਾ ਹੈ ।
Punjab
ਠੀਕ ਹੈ
Punjab
ਅਾਲੂ ਞੇਚਣ ਹੈ ਰੇਟ 200 ਕਞਟਲ
ਸਤਿ ਸ਼੍ਰੀ ਅਕਾਲ ਜੀ , ਸਰ ਮੇਰੇ ਕੋਲ 2 ਗਾਵਾਂ ਹਨ , ਜਿਨਾਂ ਵਿੱਚੋਂ ਇੱਕ ਗਾਂ ਜੋ ਕਿ ਅਮਰੀਕਨ ਨਸਲ ਦੀ ਹੈ ਅਤੇ ਪਹਿਲੇ ਸੂਏ ਸੂਈ ਹੈ ਇਸਨੂੰ ਤਕਰੀਬਨ 6 ਮਹੀਨੇ ਸੂਈ ਨੂੰ ਹੋਏ ਹਨ, ਉਸ ਸਮੇਂ ਇਸਦਾ ਦੁੱਧ ਤਕਰੀਬਨ 11,12 ਲੀਟਰ ਪੂਰੇ ਦਿਨ ਦਾ ਸੀ ਅਤੇ ਹੁਣ 7 ਕਿਲੋ ਤੋਂ ਮਾਤਰਾ ਨਹੀਂ ਵਧ ਰਹੀ...ਇਹ 2 ਵਾਰ ਹੀਟ ਚ ਵੀ ਆ ਚੁੱਕੀ ਹੈ ਪਰ ਇਸਦੇ ਕੋਈ ਟੀਕਾ ਨਹੀਂ ਭਰਾਇਆ.ਕਿਰਪਾ ਕਰਕੇ ਦੁਧ ਨੂੰ ਵਧਾਉਣ ਦਾ ਸੁਝਾਅ ਦਿਉ . ਹੁਣ ਸਰ ਦੂਜੀ ਗਾਂ ਵੀ ਕੁਝ ਇਸ ਤਰਾਂ ਹੀ ਹੈ ਜਿਸਨੂੰ ਤਕਰੀਬਨ 5 ਮਹੀਨੇ ਸੂਈ ਨੂੰ ਹੋਏ ਹਨ ਪਰ ਇਸਤੋਂ ਪਹਿਲਾਂ 4 ਸੂਏ ਸੂ ਚੁੱਕੀ ਹੈ...ਜਦੋ ਇਹ ਸੂਈ ਸੀ ਤਾ ਇਸਦਾ ਦੁੱਧ ਵੀ ਤਕਰੀਬਨ 10,11 ਲੀਟਰ ਪੂਰੇ ਦਿਨ ਦਾ ਸੀ ਅਤੇ ਹੁਣ ਇਸ ਦੀ ਮਾਤਰਾ 7 ਲੀਟਰ ਤਕ ਆ ਗਈ(ਅਤੇ ਦੁੱਧ ਦੀ ਫੈਟ ਅਤੇ ਗਰੈਵਟੀ ਵਧਾਉਣ ਦਾ ਵੀ ਤਰੀਕਾ ਦਸੋ )ਇਸ ਗਾਂ ਦੇ ਟੀਕਾ ਭਰਾਏ ਨੂੰ 10 ਦਿਨ ਹੋ ਗਏ. ਕਿਰਪਾ ਕਰਕੇ ਇਸ ਸਮੱਸਿਆ ਦਾ ਕੋਈ ਹਲ ਦੱਸੋ । ਧੰਨਵਾਦ ?
(en)
Rajasthan
22 ਜੀ ਸਭ ਤੋਂ ਪਹਿਲਾਂ ਤਾਂ ਦੁੱਧ ਦੀ ਮਾਤਰਾ ਅਤੇ ਦੁੱਧ ਦੀ ਕੁਆਲਿਟੀ ਪਸ਼ੂ ਦੇ ਰਹਿਣ ਸਹਿਣ ਅਤੇ ਉਸਦੀ ਡਾਇਟ ਤੇ ਨਿਰਭਰ ਕਰਦੀ ਹੈ। ਬਾਕੀ ਤੁਸੀ ਗਾਵਾ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਬਾਕੀ ਪਹਿਲਾਂ ਵੀ ਕਈ ਵਾਰ ਦੱਸਿਆਂ ਹੈ ਕਿ ਹਰ ਰੋਜ਼ 250 ਗ੍ਰਾਮ ਮੋਰਿੰਗਾ ( ਸੁਹਾਜਣਾ ) ਦੇ ਪੱਤੇ ਪਸ਼ੂ ਨੂੰ ਜਰੂਰ ਖੁਆਓ । ਤੁਸੀ ਗਾਵਾ ਨੂੰ ਮਿਨਰਲ ਮਿਕਚਰ ਜਰੂਰ ਪਾਵੋ ਕਿਉਕਿ ਮਿਨਰਲਸ ਦੀ ਕਮੀ ਨਾਲ ਗਾਵਾ ਦਾ ਦੁੱਧ ਅਤੇ ਦੁੱਧ ਦੀ ਫੈਟ ਘਟ ਜਾਂਦੀ ਹੈ। ਗਾਵਾ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜਾਂ ਫਿਰ ਹੋਰ ਕਈ ਪ੍ਰੋਡਕਟਸ ਆਉਦੇ ਹਨ ਜਿਵੇਂ calsimust gel ਵੀ ਵਰਤ ਸਕਦੇ ਹੋਂ ਇਹ ਮਿਲਕ ਬੂਸਟਰ ਹੈ।
sir g mjh nu nve dudh kraun to baaad kine time te dokkke krne chyde ne ja kine din krne chyde de ?
(en)
Punjab
1 weak tak karne chahide hun ji
murrah jhoti da dudh vdaun lyi ki khurak dayie ?
(en)
Punjab
ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।
Punjab
suka dayiea ja bhigo k vachia h 1-6 saal d una Lai feed v dso
ਸਰ ਜੀ ਝੋਟੀ ਨੂੰ 10ਮਹੀਨਾ ਲਗ ਗਿਆ ਹੈ ਉਸਨੂੰ ਕਿ ਖੁਰਕ ਪਾਈਏ ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਅਤੇ ਜਦੋਂ ਗਾ ਦੇ ਸੂਨ ਵਿਚ 2 ਮਹੀਨੇ ਰਹਿ ਜਾਣ ਤਾਂ ਉਸਨੂੰ ਚੋਣਾਂ ਛੱਡ ਦਵੋ।
sir ki jon bez sakde aa ?
(en)
Punjab
ਨਹੀਂ ਜੀ ਹੁਣ ਜੋ ਦੀ ਬਿਜਾਈ ਦਾ ਸਮਾਂ ਨਹੀਂ ਹੈ ਇਸ ਕਰਕੇ ਤੁਸੀ ਹੁਣ ਜੋਆ ਦੀ ਬਿਜਾਈ ਨਾ ਕਰੋ।
sir ki hun pacheta bez 550 kank da bez sakde aa, plz jrur dso ?
(en)
Punjab
nahii gg hun boht jyada late hai hun nah beezoo ta sahii rahegaa g
ki jon bez sakde aa
Punjab
nahi eis da v tym lang chuka hai g
ਵੱਛੀ ਪਹਿਲੇ ਨੇ ਪਹਿਲੇ ਸੂਏ ਸੂਣਾ 20 ਦਿਨਾ ਤੱਕ, ਵਧੀਆ ਦੁੱਧ ਦੀ ਪੈਦਾਵਾਰ ਲਈ ਕੀ ਦਿੱਤਾ ਜਾਵੇ ਉਸਨੂੰ ?
(en)
Rajasthan
ਗਰਭ ਦੇ ਆਖਰੀ ਮਹੀਨੇ ਵਿੱਚ ਵੱਛੀ ਦੇ ਹਵਾਨਿਆਂ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ। ਹਰ ਰੋਜ਼ ਧਾਤਾਂ ਦਾ ਚੂਰਾ 50-60 ਗ੍ਰਾਮ ਅਤੇ 20-30 ਗ੍ਰਾਮ ਲੂਣ ਆਦਿ ਵੀ ਮਿਲਣਾ ਚਾਹੀਦਾ ਹੈ। ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਅਤੇ ਜਦੋਂ ਗਾ ਦੇ ਸੂਨ ਵਿਚ 2 ਮਹੀਨੇ ਰਹਿ ਜਾਣ ਤਾਂ ਉਸਨੂੰ ਚੋਣਾਂ ਛੱਡ ਦਵੋ।
sir desi kadu lae Han 4 din hoe Han laean nu.hun us de upron momi kagaj utar daie.
(en)
Punjab
oss kagaj nu tucc din vele jado mosam saff hove udoo utar dea kro ate rat nu fer dhakk dea kro ajee thode ohna da thand to bachaa kar lavogee ta vdya rahega g
ੲਿੱਕ ਏਕੜ ਜਮੀਨ ਦੇ ਇੰਤਜ਼ਾਮ ਲਈ ਕਿੰਨਾ ਕੁ ਸਰਕਾਰੀ ਖਰਚਾ ਆ ਜਾਦਾ ?
(en)
Punjab
ਇੱਕ ਏਕੜ ਜ਼ਮੀਨ ਜੇਕਰ ਔਰਤ ਦੇ ਨਾਮ ਤੇ ਰਜ਼ਿਸ਼ਟਰੀ ਹੈ ਇੱਕ ਏਕੜ ਦੀ ਕੁੱਲ ਕੀਮਤ ਦਾ 6% ਸਰਾਕਰੀ ਖਰਚਾ ਹੁੰਦਾ ਹੈ ਤੇ ਜੇਕਰ ਕਿਸੇ ਆਦਮੀ ਦੇ ਨਾਮ ਤੇ ਰਜ਼ਿਸ਼ਟਰੀ ਹੈ ਤਾਂ 8% ਖਰਚਾ ਆਉਦਾ ਹੈ ।
chappan kaddu di tudai sver wele kyu nai karni chahidi ?
(en)
Iss di tudaayi shaam ate saver de sme kar skde ho. ihh tudaayi mandikarn te nirbhar krdi hai. jekar iss da mandikarn savere jaldi krna hunda hai tan iss di tudaayi sham nu kr ke rakho ate subah jaldi marketing kiti ja skdi hai. jekar mandikarn din khade ate din de sme krna hai tan iss di tudaayi savere kro kyuki lok taaji sbji wal jyada khich dikhaunde hnn. ohh tajia sbjia lainia jyaada pasand krde hnn.
kanak te urea+ dap+ chelated zinc+ sulphur de spray kare sakde ha kini dose karni chide ha,kanak 65-70 dina di ha ?
(en)
Punjab
pehla tuc eh dasoo g kee kanak tohadi kive di hai us vch kise cheez di kamii lag rahi hai ja nahi patte vagaira kine k peeele ne oss hisab nal e sapray krn da fyda hai g nhii ta faltu dia saprehaa de nall thada kharcha vadh ate jhadd ghat vdega g
Sarso ki fsal es halt me ha kya es me fangs ki.bimari Aa Sakta Hai Kya . V. P. O. Kirdhan Teh Fatehabad. haryana. Rammurti.suthar.(chuyal).9996380128 Sarso ki fasal es halt me ha Ful ger chuki hai ?
(en)
Haryana
Rammurti g apne jo video bheja hai uss mein kuch bhi dikhayi nahi de rha kirpa app uss ki photo bheje aur apni smasya vistaar se baaye. tan jo apko iss ke baare mein poori jankari di ja ske.
ਵੀਰ ਜੀ ਮੇਰੇ ਕੋਲ ਅਧਾ ਏਕੜ ਜਮੀਨ ਵਿਹਲੀ ਪਾਈ ਆ ਉਸ ਵਿੱਚ ਖੀਰਾ ਜਾ ਕੱਦੂ ਲਾਵਾ ਆਡੀਓ ਜਰੂਰ ਸਣੌ ਜੀ ?
(en)
Punjab
bai gg eh tuc dekh lavo tohanu kive thk bethegaa gg kyu ki marketing da v dhean rakhna pavegAa ja fer done adhe adhe lga lavo asi tohanu vdya jhadd valee beeza bare das dende aw g halwa kaddu de vch tin varieties ne pph 1 da jhadd 206 qtl prati acre hai ate pph 2 da jhadd 222 qtl prati acre haii last punjab samrat da 165 qtl prati acre hai....kheere da ik nvaa beez aya hai g PBRK - 4 jisda jhadd 300 qtl prati acre hai ate 45 dina vch todn yogg ho janda hai....kheere da 1 killo beez prati acre lgda hai...beez nu 2.5 mtr chode bed bna kk 45 cm di doori te dono passe beez bijoo g ik jgah te isde do beez lgao....duje passe halwa kaddu da 1 killo beez prati acre lgda hai ate pph 1 2 dona laii 1.5 de bed utee 45 cm di doori te dono pase ik jagah te do do beez lgao g ate punjAb samrat lai 3 mtr de bed te 60 cm di doori te lgao g
Sir preavat doctor hf igjakshon da 500 lede a ?
(en)
Punjab
hnji apna alag alag rate lga rahe hun vese 150-200 rupees tak onda hai .
ਵੀਰ ਜੀ ਪਿਆਜ ਵਧੀਆ ਢੰਗ ਨਾਲ ਚੱਲ ਨਹੀ ਰਿਹਾ ਲਗੇ ਨੰ 10 ਦਿਨ ਹੋ ਗਏ ਬਾਕੀ ਆਡੀਓ ਸੁਣ ਲਉ ਜੀ ?
(en)
jekar tuc spray krna chaunde ho tan tuc 2 kg NPK 130045 di spray prati acre de hisaab nal 150 ltr paani de nal mila ke kar skde ho. iss ton ilaava khaad de taur te 50 kg urea de nal 3 kg sulphur mix kr ke prati acre te shitta de skde ho.
Punjab
ਕੋਈ ਮੇਰਾ ਵੀ ਜਵਾਬ ਦੇਦੋ
Sat shri akal ji 13.0.45 potato te spray krn naal ki asar hunda?
(en)
iss da koi v nuksaan nahi hai. ihh growth da kam hi krdi hai. jekar iss di jgah 1 kg NPK 191919 di spray krde ho tan uss de nal phosphorus di ghaat v poori ho jandi hai. par 130045 de vich phosphorus nahi hundi.
sir katti a 3 month de ohde lye feed liayndi c asi ohh feed ohde maa dai dudh vich rlla k nhi ditti sgu Cow dai milk ch rlla k ditti c 2 k din ohde nal ktti dai didh vich infection ho gi hun j assi ktti nu kdha krde a ta oh kdhi e rehndi a j ohnu bathonde a ta oh bathe e rehnde a app kuj ni krde. 1 weak ho gyia doctor ne v buht ilaj kr k dekh liya hun dso ki kre a...?
(en)
Punjab
sir tusi katti nu Vitamor h deo veer g 10 ml daily.
sadi cow nu soon vich 3 months pye ne ohnu ki khurak dyi e ta jo oh vadd milk dev ?
(en)
Punjab
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਪਾਣੀ ਗਾਂ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ ਅਤੇ ਜਦੋਂ ਗਾ ਦੇ ਸੂਨ ਵਿਚ 2 ਮਹੀਨੇ ਰਹਿ ਜਾਣ ਤਾਂ ਉਸਨੂੰ ਚੋਣਾਂ ਛੱਡ ਦਵੋ।
ptato ka seed layna hay nxt year kay lee ?
(en)
Potato ka seed app kisi bhi cold store ja kisi bhi farmer se le skte ho.
Sir katti dw wall charan vste ki kr skde aw dso sir ?
(en)
Punjab
katti nu tuci Skinovet name de homeopathic dwai deya 10 drops roti de 1/4 hisse te rakh ke jaa srijj nal 1ml nu side muud nal, din vich 3 varr deyo jddo kujj theek hon lgg jaya to dwai din vich 2 varr deyo , iss nu tuci charra puann to 1 ghnta pehla ja chara punnn to 2 ghnte badd de skde ho ...
ਵੀਰ ਜੀ ਅਸੀ ਤੋਕੜ ਮੱਝ ਲਈ ਆ ਉਸ ਦੇ ਇਕ ਥਣ ਵਿਚੋ ਫੁਹਾਰਾ ਪੈਂਦਾ ਹੈ ਇਸ ਦਾ ਕੋਈ ਵਧੀਆ ਇਲਾਜ ਦਸੋ ?
(en)
Punjab
ਹਾਂਜੀ ਤੁਸੀ ਇਸ ਲਈ ਪਸ਼ੂ ਨੂੰ sileca 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦੀਆਂ10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ । ਇਸ ਨਾਲ ਠੀਕ ਹੋਜੇਗਾ । ਤੁਸੀ ਇਕੋ ਸਵਾਲ ਦੋ ਵਾਰ ਕੀਤਾ ਹੈ ਅਤੇ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਮੇਰੇ ਸਵਾਲ ਵਿਚ ਜਾ ਕੇ ਆਪਣਾ ਦੇਖ ਸਕਦੇ ਹੋ ।
sir meri kanak 65 dina di ho gyi ....gulli danda bhut c ...me axial te topic di spray kiti c dona nu mix krke ...but 60% k marr gya gulli danda ...hun kanak nu pa la dita spray krn too 10 dina baad ....ki hun bakki rehnda gulli danda mr skda ...ja je na mrya ta me kehdi spray kra ?
(en)
Punjab
kanak de vich tuc pehla hi spray kiti hoyi hai iss de upper hun hor gulli dande wali spray na kro. kyuki iss nal kanak nu v dhakka lagda hai. jo tuc spray kiti hoyi hai uss nal hi guli danda control ho jawega.
Punjab
Gulli dande di roktham lai tuc 200 gm shagun 21-11 nu 150 ltr pani vich mila k prati acre spray krdo is nl gulli danda mr jaoga.note:-1.Isdi spray pbw 550 ate unat pbw 550 te na kiti jave.2 .Hlkia jamina te b isdi spray na kiti jave.
shagun 21-11 vadde hoye gulli dande nu maar deo gi ji .....ja koi hor dewai krni pau ..
sir potato ban lag gayia na kheri dwai karya pishli war potato bhut ghat nikla c ?
(en)
Punjab
potato di vadia growth lyi tu c 1kg npk 191919 nu 150 ltr pani de naal mila k prti acre spray kro isde naal potato di growth vadia hovegi.
ਕਣਕ ਦੇ ਵਧੀਆ ਵਿਕਾਸ ਲਈ 8 ਇੱਕ ਸਾਲ ਪੁਰਾਣੀਆ ਪਾਥੀਆ ਨੂੰ 35 litre per acre ਪਾਣੀ ਵਿੱਚ ਡੁਬੋ ਕੇ 5 ਦਿਨ ਰੱਖ ਦਿੱਤਾ ਜੀ ,ਹੁਣ ਉਸਦਾ ਛਿੜਕਾਉ ਕਰਨਾ ਹੈ ਜੀ ਇਹ ਵਿਧੀ ਸਹੀ ਹੈ ਕੇ ਗਲਤ ਕਿਰਪਾ ਕਰਕੇ ਦੱਸੋ ਜੀ ਤੇ ਹੋਰ ਵੀ ਕੋਈ ਜੈਵਿਕ ਸਪਰੇਅ ਕਣਕ ਦੇ ਵਿਕਾਸ ਲਈ ਦੱਸੋ ਜੀ ?
(en)
Punjab
ਹਾਂ ਜੀ ਜੇਕਰ ਤੁਸੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਕੇ ਅਤੇ 4 ਦਿਨ ਛਾਂਵੇਂ ਰੱਖ ਚੁਕੇ ਹੋ ਤਾਂ ਹੁਣ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰ ਸਕਦੇ ਹੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਸ ਤੋਂ ਬਾਅਦ ਜੇਕਰ ਤੁਸੀ ਹੋਰ ਸਪਰੇ ਕਰਨਾ ਚਾਹੁੰਦੇ ਹੋ ਤਾਂ ਕੁੱਜ ਦਿਨਾਂ ਦੇ ਫਾਸਲੇ ਨਾਲ ਆਵਲੇ ਤੇ ਲੱਸੀ ਦੀ ਸਪਰੇ ਬਣਾ ਕੇ ਕਰ ਸਕਦੇ ਹੋ ਇਸਦੇ ਲਈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
Punjab
ਧੰਨਵਾਦ ਜੀ
लसहुन की जानकारी दें ?
(en)
Punjab
लहसुन को किसे भी तरह की हल्की से भारी जमीन मे पैदा किया जा सकता है। इसकी बढ़िया पैदावार के लिए मैरा, अछि जल निकास वाली, ओर उपजाऊ जमीन सबसे अछि रहती है। नरम ओर रेटली जमीन इसके लिए अछि नही होती क्योंकि इसमें लहसुन की गंडे जल्दी खराब हो जाती है।लहसुन की अछि किसमे जैसे Yamuna Safed (G-1), Yamuna Safed 2(G-50), Yamuna Safed 3 (G 282),Yamuna Safed 4 (G 323) । लहसुन की बिजाई सितंबर-अक्टूबर के महीने में की जाती है। इसकी बिजाई के लिए 200-225 किलोग्राम बीज प्रति एकर व्रता जाता है। बिजाई समय पौधे से पौधे का फासला 7.5cm ओर कतारो का फासला 15cm रखना चाहिए।
buffalo de ek thhan vicho blood aunda hai sui nu 4 days hoye hai medicines daso ji please ?
(en)
Rajasthan
ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ । ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ। ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ
sir meri buffalo nu 16-1-2018 ,17,18 nu ai karai c or 22-1 nu sham nu dokkke krn lgh Gy c aaj 25-1 nu b kr rhy a DSO g rhn de chance hun ja nhi te kine din dokkke krne chyde ne rhy hoy mjh nu phla jddd nhi rhndi c 7 days krdi c DSO sir g ?
(en)
Punjab
tusi taara check karo ke saaf kar rahi hai te nal ading v rahi hai ke nahi ji . shayed oh rahi ni ji.