Punjab
Search
Sarso ki fsal es halt me ha Kya Es me Fangs Ki Bimari Aa Sakti H Rammurti Chuyal Kishan Fetahabad Hryana ?
(en)
RAMMURTI Ji kirpa photo bheje tan jo uss ki apko jankari di ja ske.
Biofit ਕਿਸ ਕਿਸ ਫਸਲ ਚ ਪਾਇਆ ਜਾਦਾ ਇਸਦੇ ਕੀ ਕੀ ਫਾਇਦੇ ਨੇ ਤੇ ਕਿੰਨੀ ਮਾਤਰਾ ਚ ਪਾਇਅਾ ਜਾਦਾ, ਕਿਸ ਖਾਦ ਚ ਮਿਲਾ ਕੇ ਪਾਇਆ ਜਾਦਾ
(en)
ihh plant groth regulator hunda hai . jo ki bhut saare nam de nal aunda hai. jiwe ki biovita , ralli gold etc. ihna di vakh vakh dosage hundi hai. jiwe ki biovita di 6-8 kg prati acre ate ralli gold di 4 kg prati acre. jiss baare tuc puchna chaunde ho kirpa kr k uss di company dso ja fir uss di photo bhejo tan jo tuhanu uss di jankari ditti ja ske.
ਸਰ ਗਾ 5 ਮਹੀਨੇ ਦੀ ਗੱਬਣ ਆ ਜੀ ੳਹ ਕਦੇ ਕਦੇ ਜਾਲੇ ਦਿਖਾ ਰਹੀ ਆ ਹੱਲ ਦੱਸੋ ਜੀ ?
(en)
sir kanak vich reh jive ke urea kinne time vich poori karni chahidi hai ?
(en)
Punjab
kanak lyi urea di total dose 110 kg/acre hai . is vicho 55kg /acre bijai sme ate baki da 55 kg /acre pehle pani naal pa skde ho. jekr tuhadi jameen halki hai tan tu c duji wari de 55kg nu 2 brabr hisya vich vand k pa skde ho isde lyi 28kg/acre pehle pani naal ate 28/acre duje pani naal pa skde ho ji...
alloo de patte murr rhe han kedi spray kri jawe sir
(en)
iss de vich tata di tata mida@40ml nagarjuna di crop mida@40ml ja coromandel di exaam @60gm ja rogor@400ml nu 150 ltr pani de nal mila ke prati acre te spray kro.
sir bhatinda raman mandi and maur mandi narme da ki rate hai and 1121 da rate
(en)
Haryana
narme da rate 5200-5600 rs. prati qtl ate 1121 da rate 3200 -3590 rs. prati qtl chal reha hai.
good morning sir i am having agriculture land of approx 12 acre , i am planning to lemon plantation there , i would like to have suggestion in this regard. i would like to have the project report of lemon plantation , if you r having request to send me mail tulsi73@gmail.com My mobile no 9890022011, Nagpur , Maharashtra
(en)
Chandigarh
Punjab Baramasi, Eureka, Rasraj, Lucknow seedless, Lisbon lemon, Pant Lemon are the varieties used for sowing lemon. The best season for planting is July-August. Spacing between plants should be kept between 4.5×4.5. Pits of size 60×60×60cm should be dug for planting seedlings. Minimum plant density of 110/acre should be maintained. When age of crop is 1-3year, apply well decomposed cow dung@5-20kg per Tree and Urea@100-300gm per Tree. For 4-6year old crop, apply well decomposed cowdung@25-50kg and Urea@100-300gm per Tree. For 7-9year old crop, apply Urea@600-800gm per tree and well decomposed cow dung@60-90kg per Tree. When crop is 10year old or above, apply cowdung@100kg or Urea@800-1600gm per tree. Apply whole amount of cow dung during December month whereas apply Urea in two parts; apply first of Urea in February, and second dose in April-May month. At time of applying first dose of Urea, apply whole dose of SSP fertilizer. Depending upon variety fruits are generally ready for harvesting in Mid- January to Mid- February.
ਇਕ ਮਹੀਨੇ ਦੇ ਕਟਰੂ ਨੂੰ ਦੁੱਧ ਤੋਂ ਇਲਾਵਾ ਹੋਰ ਕੀ ਦੇ ਸਕਦੇ ਹਾਂ
(en)
Punjab
ਕਟਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਕਟਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਕਟਰੂਆ ਨੂ ਖਿਲਾ ਸਕਦੇ ਹੋ I ਕਟਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਕਟਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ
ਕੀ ਜਵੇ ਵਿੱਚ ਜਿਪਸਮ ਪਾ ਸਕਦੇ ਹਾ
(en)
Punjab
ਇਸ ਦੀ ਵਰਤੋਂ ਤੁਸੀ ਕਿਸੇ ਵੀ ਸਮੇ ਘਾਟ ਦੇ ਅਨੁਸਾਰ ਕਰ ਸਕਦੇ ਹੋ I ਕਣਕ ਦੀ ਬਿਜਾਈ ਦੇ ਸਮੇ ਇਸ ਦੀ ਵਰਤੋਂ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ I ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਜਿਪਸਮ ਦੀ ਜਮੀਨ ਦੇ ਵਿਚ ਘਾਟ ਹੈ ਤਾਂ ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਹੈ I
Sir cow di fat 3 a rahi a koi Hall daso fat vadhon lai koi desi tarika hove ta jarror daseuo
(en)
Punjab
ਗਾਂ ਨੂੰ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਇਸ ਨਾਲ ਫੈਟ ਵਧੇਗੀ ਜਾਂ ਫਿਰ ਤੁਸੀ agrimin ਨਾਮ ਦਾ ਮਿਨਰਲ ਮਿਕਸਚਰ ਪਾਇਆ ਜਾਵੇ ਤੇ ਤਾਰਾਮੀਰਾ ਹਰ ਰੋਜ਼ ਚਟਾਇਆ ਜਾਵੇ । ਬਾਕੀ ਤਾਂ ਸਭ ਕੁੱਝ ਬੈਲੈਸ ਡਾਈਟ ਤੇ ਹੀ ਨਿਰਭਰ ਕਰਦਾ ਹੈ ਜੀ
hello g kank vich gulli dnde wali sapray kedi kiti jave Jo ki kank di growth te effect na kre
(en)
Punjab
Gulli dande di roktham lai tuc UPL di shagun 21-11 nu @200 gm ja AXIAL @400ml ja PUMA POWER @400ML nu 150 ltr pani vich mila k prati acre spray kr skde ho. iss nal gulli danda mr jawega. Shagun 21-11 di spray pbw 550 ate unnat pbw 550 te na kro.
peaj nu kine din badd pane launa chae da laun to bad te koe spree kran de load hagi aa laun uprant . plz ans thnx.
(en)
Punjab
peyaja nu pehla pani paneeri lgaun to bad nal hi lga dena chahida hai g ate nadeena di roktham de lai tuc stomp 30 ec 750 mili ltr 200 ltr pani vch gholl k paneer lgaun te ik hfte de vch sapray kro
sir heto vet homopethy medicine kitho milogi
(en)
Punjab
heto vet dwai tuci kise v homeopathic store to la sakde ho ja kise medical store to v la sakde ho.ehh dr.john company da prodeuct ha. tuci iss no. te dr. john da product vare pta kr sakde ho 7009330252 rupinder singh
barsin ess tra ho rhi a ji, te na growth a jmma b, pichle sal szzid ess vich leader di spray kri c, hun koi hal daso ji
(en)
Punjab
iss de upper 1 kg NPK 191919 nu 150 ltr paani de nal mila ke prati acre te spray kro. iss di growth v ho jawegi ate phosphorus di kami v poori ho jawegi.
Punjab
Barseem de patte phosphorus di kami krk lal hon lag jnde han is lai tuc is vich 1kg npk 19:19:19 nu 150 ltr pani vich mila k prati acre spray krdo is nl phosphorus do kami puri ho jaogi.
ahh katti a g, age 3 sal to upper a, heat vich nhi aundi na pta lgda, daso g ki kriyea jave ?
(en)
Punjab
Kati de heat ch na ayun de kyi karan ho skde hn jive minerals di ghaat ,deworming da proper na hona ya fr kati nu proper khurak naa mile...tu c kati nu heat ch lyaun lyi mineral mixture pao, kati di deworming proper krvao, kati nu roj da 40 kg hra chara payea jave. te naal hi tu c katti nu heato vet na di homeopathic dwai dvo.
ਕਣਕ ਨੂੰ ਪਾਣੀ ਲਉਣ ਤੋ ਪਹਿਲਾ ਲੀਡਰ ਦਵਾਈ ਦੀ ਸਪਰੇ ਕੀਤੀ ਸੀ ਪਾਣੀ ਲਾ ਕੇ ਐਕਸਲ ਦੀ ਸਪਰੇ ਕੀਤੀ ਸੀ ਸਰ ਗੁੱਲੀਡੰਡਾ ਪੂਰਾ ਮਰਿਆ ਨਹੀ ਹੁਣ ਕਿਹੜੀ ਸਪਰੇ ਕੀਤੀ ਜਾਵੇ ਸਰ ਕਣਕ ਵੀ ਰੁੱਕੀ ਜੀ ਖੜੀਆ ਦੋ ਵਾਰੀ ਯੂਰੀਆ ਪਾਤਾ ਸਰ ਕਣਕ 3 ਮਹੀਨੇ ਦੀ ਹੋ ਗਈ ਆ ?
(en)
Punjab
ਨਦੀਨ ਨਾਸ਼ਕ ਸਪਰੇਆਂ ਕਰਨ ਦੇ ਕਾਰਨ ਤੁਹਾਡੀ ਕਣਕ ਦਾ ਵਿਕਾਸ ਰੁੱਕ ਗਿਆ ਹੈ। ਜੇਕਰ ਗੁੱਲੀ-ਡੰਡਾ ਨਹੀਂ ਰੁੱਕਿਆ ਤਾਂ ਉਸ ਦੇ ਲਈ shagun 21-11 @200gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਇਹ ਗੁੱਲੀ-ਡੰਡੇ ਨੂੰ ਕੰਟਰੋਲ ਕਰ ਲਏਗੀ। leader ਦੀ ਸਪਰੇਅ ਦੋਬਾਰਾ ਕਰਨ ਤੋਂ ਪ੍ਰਹੇਜ਼ ਕਰੋ। ਵਾਧੇ ਲਈ PI ਦਾ BIOVITA@200ml ਜਾਂ oswal ਦਾ gibberellic acid @250ml ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਕਣਕ ਦਾ ਵਿਕਾਸ ਹੋ ਜਾਵੇਗਾ, ਰੁਕੀ ਹੋਈ ਕਣਕ ਦਾ ਵਾਧਾ ਸ਼ੁਰੂ ਹੋ ਜਾਵੇਗਾ।
kanak upr urea te dap di spry krn da kina k fayida te ki dose payi jave ?
(en)
Punjab
ਤੁਸੀ ਇਹ ਸਪਰੇਅ ਦੀ ਵਜਾਏ ਅਗੇ ਲਿਖੀ ਸਪਰੇਅ ਜਰੂਰ ਕਰੋ ਜੀ ਇਸ ਦੀ ਵਰਤੋਂ ਕਰਨ ਨਾਲ ਕਣਕ ਵਧੀਆ ਵਧਦੀ ਹੈ ਵਰਤੋਂ -1 50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ। ਵਰਤੋਂ-2 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
Punjab
kanak ute isdi sapray kiti ja skdi hai g
Haryana
kya ye trika onion kay sath kr skty hay sir
Punjab
han g bilkul use kr skte ho
ਸਰ ਜੀ ਗਾਂ ਦੇ ਤਿਂਨ ਮਹੀਨੇ ਰਹਿਦੇ ਨੇ ਵੇਸਣ ਪਾ ਸਕਦੇ ਹਾਂ ,ਤੇ ਕਿਂਨਾ ?
(en)
ਸਰ ਸਾਡੀ ਕੁੱਤੀ ਗੰਦ ਪਿਲ ਬਹੁਤ ਖਾਂਦੀ ਹੈ ਕੋਈ ਹੱਲ ਦੱਸੋ ?
(en)
ਜੇਕਰ ਕੁੱਤੀ 6 ਮਹੀਨਿਆਂ ਤੋਂ ਉੱਪਰ ਹੈ ਤਾਂ ipraje ਨਾਮ ਦੀਆਂ ਗੋਲੀਆਂ ਇੱਕ ਗੋਲੀ ਦੇ ਫਿਰ ਇੱਕ ਹਫਤੇ ਬਾਅਦ ਦਿਓ ਤੇ ਜੇਕਰ ਛੇ ਮਹੀਨਿਆਂ ਤੋਂ ਘੱਟ ਹੈ ਤਾਂ easypet ਨਾਮ ਦੀਆਂ ਗੋਲੀਆਂ ਅੱਧੀ ਦੇ ਕੇ ਤੇ ਅੱਧੀ ਅਗਲੇ ਦਿਨ ਦੇ ਕੇ ਫਿਰ ਇੱਕ ਹਫਤੇ ਬਾਅਦ ਫਿਰ ਇਸ ਤਰਾਂ ਦਿਓ। ਇਸ ਦੇ ਨਾਲ nutri-h ਨਾਮ ਦੀ ਇੱਕ ਗੋਲੀ ਹਰ ਰੋਜ਼ 10 ਦਿਨ ਦਿਓ ।
Kabuli chhole da acre da jhad kina a sir ?
(en)
Punjab
jekar tuc L 552 nam di kisam lgai hai ta eisda lag bhag 7 qtl. per acre nikal aunda hai g
ਜਰਸੀ ਗਾ ਸੁਈ ਹੈ ਪਰ ਪਿਛਲੇ ਦੋ ਥਾਣਾ ਵਿਚੋ ਦੁਧ ਘੱਟ ਆ ਰਿਹਾ ਹੈ ?
(en)
Punjab
ਹਾਜੀ ਤੁਸੀ ਪਹਿਲਾਂ ਥਣਾ ਵਿੱਚਲਾ ਦੁੱਧ ਚੈਕ ਕਰੋ ਕਿ ਖਾਰਾ ਤਾਂ ਨਹੀ ਜੇਕਰ ਖਾਰਾ ਹੈ ਤਾਂ ਹੋਰ ਇਲਾਜ ਹੈ ਜੇਕਰ ਸਹੀ ਹੈ ਤਾਂ ਫਿਰ ਹੋਰ ਇਲਾਜ਼ ਹੈ
Gaihu me ye kale machhar jesa kon sa keet hai ?
(en)
Punjab
ਤੁਹਾਡੀ ਫ਼ਸਲ ਉਤੇ ਚੇਪਾ ਤੇਲਾ ਆ ਚੁਕਿਆ ਹੈ ਜੀ ਜੇਕਰ ਇਸਦਾ ਹਮਲਾ ਜ਼ਿਆਦਾ ਹੈ ਤਾਂ ਤੁਸੀ ਇਸ ਉੱਤੇ 12 ਗ੍ਰਾਮ ਡੇਨਟਾਪ 50 ਡਵਲਯੂ ਡੀ ਜੀ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਜੀ
Punjab
ye apkiii fasal mei telaa aa chuka hai iski roktham k liye ap 12 hm dentop 60 w dg ko 80 se 100 ltr pani mei milaa kk prati acre ke hisab se sapray kr skte ho gg
ਮਟਰਾ ਦੀ ਬਿਮਾਰੀ ਏ ਕਿਹੜੀ ਸਪੇ੍ਹ ਕਰੀ ਜਾਵੇ ?
(en)
ਮਟਰਾਂ ਦੇ ਉੱਪਰ ਤੁਸੀ ਦੀ ANTRACOL @400 ਗ੍ਰਾਮ ਜਾਂ M-45@400 ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ Iਇਸ ਨਾਲ ਇੱਹ ਧੱਬਾ ਰੋਗ ਖਤਮ ਹੋ ਜਾਵੇਗਾ I
sir ehda ilazz dsoo ki hai eh kis chiz krke ho reha ?
(en)
Punjab
iss de vich anthracnose nam di bimaari aa gyi hai jis kaarn pattya de upper dhabe bnn rhe hnn. iss de upper 500ml ZIRUM ja M-45@400gm ja copper oxychloride @400gm nu 150 ltr paani de nal mila ke paudya te spray kro.
sir mere pass 15 acre jameen hai me dragon fruits satavari or mushroom & chandan ki farming karna chahta hu lekin bechenge kahan please sir jankari de ?
(en)
Punjab
Sir ap chandan ki kheti is madi karan or is ke plant ke lia Arun khurmi Mno. 9878123123 or Shatavari ki kheti is ki seed ke lia Wasif malik M NO. 9548535104 OR dragon fruits ke lia Satnam singh Aulakh Mno. 9779846777 ke sath sampark kar sakte hai or mashroom ki kheti ke lia pehle aap apne najdiki KVK se is ki traning prapat kar shuru kar sakte hai is ka madikaran aap apni local mandi me hi kar sakte hai.
good
2 साल की बछिया है वह अपना पेशाब पी जाती हैं क्या कारण हो सकता है उसका क्या इलाज है ?
(en)
Rajasthan
आपकी बछड़ी में फास्फोरस की कमी हैं उसे आप फास्फोरस की tablate दें या फिर कोई ओर प्रोडक्ट जिसमें फास्फोरस हो वो दें सकते हैं इसके साथ उसकी डीवार्मिग जरूर करवायें।
Sir dragon fruits satavari or mushroom ko Madhya Pradesh me kanha bech sakta hai upaj Lene ke bad kahin contractor nahin mile to is liye please sir me plant lagana chahta hu ?
(en)
Punjab
Sir ap chandan ki kheti is madi karan or is ke plant ke lia Arun khurmi Mno. 9878123123 or Shatavari ki kheti is ki seed ke lia Wasif malik M NO. 9548535104 OR dragon fruits ke lia Satnam singh Aulakh Mno. 9779846777 ke sath sampark kar sakte hai or mashroom ki kheti ke lia pehle aap apne najdiki KVK se is ki traning prapat kar shuru kar sakte hai is ka madikaran aap apni local mandi me hi kar sakte hai.
sir 15 month di kati hai os nu ki khurak de skde ha tan jo oh vdia trike nal sun lai tyar ho ske ... puri jankari deo g .ik kati 3 mhine di hai os lai v khurak prbandh dso tan jo vdia pashu ban ske ?
(en)
Rajasthan
ਕੱਟੀ ਨੂੰ ਸਹੀ ਖੁਰਾਕ ਦਿਓ ਤੇ ਹਰਾ ਚਾਰਾ ਸਹੀ ਮਾਤਰਾ ਵਿੱਚ ਦਿਓ । ਘਰ ਦੀ ਬਣਾਈ ਹੋਈ ਫੀਡ ਵਰਤੋ। ਬਾਕੀ ਅੱਜਕਲ ਬਹੁਤ ਸਾਰੇ ਪ੍ਰੋਡਕਟਸ ਵੀ ਆ ਰਹੇ ਹਨ ਜਿਵੇ ਕਿ Superchletd Agrimin ਪਾਊਡਰ 20gmਹਰ ਰੋਜ਼ 3 ਮਹੀਨਿਆ ਤੱਕ ਦਿਓ । ਤੁਸੀ ਜਾਂ ਫਿਰ growth mantra powder ਵੀ ਦੇ ਸਕਦੇ ਹੋਂ। ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
Sir dragon fruits & satavari farming Madhya Pradesh me ho Sakti hai lekin selling ki problime kese sell Kare contractor company & contractor se kese Mila ja sakta hai please jankari de or sampark kara de contractor se ?
(en)
Punjab
Sir ap chandan ki kheti is madi karan or is ke plant ke lia Arun khurmi Mno. 9878123123 or Shatavari ki kheti is ki seed ke lia Wasif malik M NO. 9548535104 OR dragon fruits ke lia Satnam singh Aulakh Mno. 9779846777 ke sath sampark kar sakte hai or mashroom ki kheti ke lia pehle aap apne najdiki KVK se is ki traning prapat kar shuru kar sakte hai is ka madikaran aap apni local mandi me hi kar sakte hai.
ਮੱਝ ਦੇ ਧਨ ਵਿਚ ਚੁਆਈ ਵੇਲੇ ਫੁਹਾਰਾ ਪੈਂਦਾ ਆ ਕੋਈ ਇਲਾਜ ਦਸੋ ?
(en)
Punjab
ਹਾਂਜੀ ਤੁਸੀ ਇਸ ਲਈ ਪਸ਼ੂ ਨੂੰ sileca 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦੀਆਂ10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ । ਇਸ ਨਾਲ ਠੀਕ ਹੋਜੇਗਾ ।
Phala murgi ande dindi c hu dindi nahi te hun kune time bad ande dan giya ?
(en)
meri bhens ka dudh nai bad raha h 20 din pehle baccha diya h to uske liye kya karna h ?
(en)
Rajasthan
बयाने के समय पशु का बहुत जोर लगता है इसलिए उन्हें जल्दी हज़म होने वाली खुराक देनी चाहियें जैसे कि कणक जंम बाजरा, मक्की और गेहूं का चोकर और मुंगफली की खल एक किलो लेंकर इसमें सुंड, जवैण, नमक और गुड को उबाल कर दें। लगातार कुछ दिन 2 किलो दलिया देते रहे। इसके साथ बरसीम, लुसरन या इसका सिकिया भी खवा सकते है।
sir shagun 21-11 dwai kitho milegi.koi contact no. deo.menu apne area de fertilizer shop to eh dwai nai mili ?
(en)
ihh tuc UPL de kise v dealer ton lai skde ho. UPL de kise v dealer ton lai skde ho.
aa karele de niche vaale patte suk rahe Aa ki kita jave ?
(en)
iss dia jdaa de neeche 400gm carbendazim ate mancozeb di spray kro. ihh fungus khatam ho jawegi ate ihh patte sukno htt jande hnn..
sir asi sprey kiti nu 10-15 din ho gye ne te chappan kaddu khatte hon daye ne te hunn is de vaste kehri sprey kiti jave?
(en)
Haryana
ihh fungus de kaarn iss trah ho rhe hnn .. is de uppper kavach 250 gm prati acre ja ridomil gold 200gm prati acre de hisaab nal 150 ltr paani de nal mix kr ke prati acre te spray kro.
doctor saab eh pakkiya peepniya bani jandiya ki bimari aa te kehri sprey kariye dasso jra?
(en)
Haryana
iss dia jdaa de vich gaala shuru ho gya hai. irpa kr ke iss dia jdaa check kro. jekar galla shuru ho gya hai tan iss di roktham de lyi 400gm M-45 ja 500gm saaf nu 150 ltr paani de nal mila ke prati acre te spray kro.
sir ji Allu 65 days hogye sukne Suru ho gaya ki kariye ?
(en)
iss de upper M-45 @400gm nu 150 ltr paani de nal mila ke prati acre te spray kro.
Punjab
High bread jhone Da beez kehri variety la sakde aa sir ji. kina jhar nikle ga
ਪਿਅਾਜ ਲਾੳੁਣ ਤੋ ਬਾਅਦ ਪਾਣੀ ਦੇਣ ਤੋ ਪਹਿਲਾ ਨਦੀਨਾ ਦੀ ਰੋਕਥਾਮ ਲੲੀ ਕਿਸ ਦਵਾੲੀ ਦਾ ਸਪਰੇਹ ਕੀਤਾ ਜਾਵੇ ਤੇ ਕਿਨੀ ਮਾਤਰਾ ਕਿ੍ਪਾ ਕਰਕੇ ਦੱਸਣ ਦੀ ਕਿ੍ਪਾਲਤਾ ਕਰਨੀ ਜੀ ?
(en)
Punjab
ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜਰੂਰੀ ਹਨ । ਪਹਿਲੀ ਗੋਡੀ ਪਨੀਰੀ ਲਾਉਣ ਤੋਂ 3 ਹਫਤੇ ਪਿੱਛੋਂ ਕਰੋ ਅਤੇ ਬਾਕੀ ਗੋਡੀਆਂ 15 ਦਿਨਾਂ ਦੇ ਵਕਫੇ ਨਾਲ ਕਰੋ। ਬਾਕੀ ਤੁਸੀ ਸਟੌਂਪ 30 ਈ ਸੀ 750 ਮਿਲੀਲਿਟਰ 200 ਲਿਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫਤੇ ਅੰਦਰ ਛਿੜਕਾ ਕਰੋ।
Punjab
ਸ਼੍ਰੀ ਮਾਨ ਜੀ ਜਦੋ ਜਮੀਨ ਵਤਰ ਆ ਜਾਵੇ ਉਦੋਂ penda or stop. ਦਵਾਈ ਦੀ ਵਰਤੋਂ ਕੀਤੀ ਜਾਵੇ . ਇਕ acer ਵਿਚ ਇਕ ਲੀਟਰ
ਸਰ ਕਮਾਦ ਵਿੱਚ ਚੂਹੇ ਬਹੁਤ ਜਾਦਾ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ ?
(en)
Punjab
ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ। ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ। ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ। ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ। ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ। ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ। ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ। ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ। ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ। ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0।005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ। ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0।0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ। ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।
kanak vich uria vadd pa gya dogyia machan lag pyia hun vich vich pls ans ?
(en)
Punjab
iss de upper koi v NPK jiwe ki 191919 ja 130045 ja 202020 ja 171717 di spray na kro. kyuki urea de kaarn pehla hi kanak mach rhi hai. iss de upper gibbrellic acid ja magnesium sulphate di spray kro iss nal kanak de vich harapan aa jawega. kanak de vich chlorophil di maatra vadh jandi hai.
bai ji maire kol jiri de time te khet wich jiri dya takya suk gya c 1 mnth wahd te hun ohes jaga te kanak v ohda hi suk rahi ae ki karn hai te hal dso ?
(en)
pls koi hal ta ds do
sir g meri kanak vich uria karan kanak pili or machan lag gy ha ki kra us vich dogyia sukan lag gyai han pls dso ?
(en)
Punjab
iss de upper koi v NPK jiwe ki 191919 ja 130045 ja 202020 ja 171717 di spray na kro. kyuki urea de kaarn pehla hi kanak mach rhi hai. iss de upper gibbrellic acid ja magnesium sulphate di spray kro iss nal kanak de vich harapan aa jawega. kanak de vich chlorophil di maatra vadh jandi hai.
eh ki bimari ha ji koi hal daso ?
(en)
Maharashtra
Iss de vich phosphorus di kami hai jis kaarn patte jaamni ho rhe hnn iss id roktham de lyi 1 kg npk 191919 nu 150 ltr pani de nal mila ke prati acre te spray kro.
Punjab
Barseem de patte phosphorus di kami krk lal hon lag jnde han is lai tuc is vich 1kg npk 19:19:19 nu 150 ltr pani vich mila k prati acre spray krdo nl nl eh thik ho jangye.
thax
sir g cow de ik 2 than cho dudh khara hai te ohna thana cho dudh ghat b hai ki kita jawe plz dasso ?
(en)
Rajasthan
tusi regular cow nu mitha sodha deo te es de nal lagatar homeopathy medican mesti plus 1 ml sarinj nal sidhi muh rahi dinde raho.
ਮੱਝਾਂ ਦੀ ਵੱਡਾ ਫੀਡ ਦਾ ਫਾਰਮੂਲਾ ਦੱਸੋ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
22 simlage + enerboost 2 month di gaban cow nu de sakde k nai ?
(en)
Punjab
hnji de skade ho ji.
basmati da price kinna hai ?
(en)
1121 da rate 2800-3300rs. prati quintalchal reha hai.
sir kanak 85 days ki hai rotaviter ke sath 3086 seed bijyaa hai. us me uli ke sath magness ki kon si sprey karen byer company di ya abhi ruk jayen. kanak bilkul tikh khadi hai ?
(en)
Haryana
Agar kanak ko noke bilkul thik thak hai aur peeli nahi padh rhi aur na hi sookh rhi hai toh uss ke upper spray abhi na krein. sirf fungicide ki spray kr skte ho. jab bhi kanak mein btaayi gyi nishania mile tab manganese sulphate@1 kg ko 150 ltr paani mein daal kar prati acre pe spray kr skte ho.
when will rice grow ?
(en)
rice will grow in may month seedlings are transplanted after 25 days in june month. basmati rice seedlings are sown in june and transplanted in july month.
sir g aalu joti, pukhraj di vel vad deai 96 din de ho gae.te kufri sadury di kado vadei oh v 96 din de ho gae ?
(en)
kufri pukhraj di vdaayi 90-95 dina tak kar skde ho par kufri sindhuri pakkan de lyi 110-1120 din da sma laindi hai. iss di vdaayi aje late howegi.
Punjab
thanks
ਸਰ ਮੈਂਨੂੰ pure hf ਵੱਛੀਆਂ ਚਾਹੀਦੀਆਂ ਨੇ ਉਮਰ 1 ਸਾਲ ਹੋਵੇ ਕਿੱਥੋਂ ਮਿਲਣਗੀਆਂ ।ਮੋਗਾ ਜਿਲ੍ਹਾ ?
(en)
Punjab
veer ji pure ta ghar tayer kro
ਮੱਝ ਨੂੰ ਮੋਕ ਲੱਗੀ ਹੈ ਕੋਈ ਇਲਾਜ ਦੋਸੋ ਪਲੀਜ ਜਲਦੀ ?
(en)
Punjab
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਮੱਝ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
sir ji aapni kanak nu gulli dande vali sprey kiti c topak te sankor pa k, topak de 2 dabbe paye c te sankor 15 gram kille vich pai..ajj 10 din ho gye te gulli danda dabb nhi reha te thori jahi kanak dabb gai aa te kanak di growth vaste dvai sahi dasseo?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ :- ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
sir kanak de patte upar ton yellow hoge ne ki kriye te eh kyu hoye ne ?
(en)
iss de vich manganese di ghaat aa rhi hai. iss de upper 1 kg manganese sulphate nu 150 ltr paani de nal mila ke prati acre te spray kro. nal iss de vicb 200gm chelated zinc mix kr lao.
Ganna buaai se pahle khet ki tyari karte time kya DAP + Zinc + potash in teeno ko ek sath mila ke khet me dal sakte h ?
(en)
Haryana
khet ki tyaari krte sme app inn teeno ko ikatha mix kr ke nahi daal skte. kyuki DAP aur zinc apas mein reaction kr jaati hai iss liye inko alag alag hi daalo.
sir 65 dina di kanak ho gyi meri te gulli danda kanak de upar di disda ga kehdi spray kriye ?
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Punjab
Gulli dande di roktham lai tuc 200gm shagun 21-11 nu 150 ltr pani vich mila k prati acre spray krdo is nl gulli danda mr jaoga.note :-1.Isdi spray pbw 550 ate unat pbw 550 te nhi kr skte. 2. Hlkia jamina te b isdi spray na kiti jave.
shgun 21 11 vadde gulii dande nu maar dindi aa ji ..redult vdia aou ga
ganne ki co_o38 se achi kn c vrity hai jo fervry lst mai bijayi ki ja ske ?
(en)
ganne ki app co 238 kisam lga skte ho iss ki paidavar sbse bdyia hai.
Haryana
39. is best
ਕਣਕ ਵੱਡਣ ਉਪਰੰਤ ਕਿਹੜੀ ਫਸਲ ਬੀਜੀ ਜਾਵੇ ਤਾ ਜੋ ਉਸਤੋ ਬਾਅਦ ਚ ਝੋਨਾ ਵੀ ਲੱਗ ਸਕੇ ਤੇ ਝੋਨੇ ਦੀ ਕਿਹੜੀ ਕਿਸਮ ਲੱਗੂ ਫਿਰ ਕਿਰਪਾ ਕਰਕੇ ਪੂਰੀ ਜਾਣਕਾਰੀ ਦਿੳੋ ਜੀ, ਮਿੱਟੀ PH - 7.7 ਅਾ ਜੀ ?
(en)
tuc kanak vaddan ton baad 60 dina wali moongi lgaa skde ho. ihh 60 dina de vich tyaar ho jandi hai jis dia kisma hnn jiwe ki SML 668, SML 832, TMB 32 etc.
Punjab
ki assi charra makki b kar skde a te kherdi kism?
banjr ya kdk jmino me konse phodhe lga skte he muzhe koi suzav de or un phodho ki photo bheje ?
(en)
papaya ko srdi se kaise bachaey ?
(en)
Punjab
papite ko thand se kuch nahi hota hai. agr jyaada kohra padh rha hai ton iss ke upper halki polythene sheet lgaa skte ho.