Punjab
Search
sir mere kol 1 box madhumakhi hai jo box ke aage 10-15 makhi mar jatti hai ?
(en)
hnji esde nede koe spray kiti hovegi eh dheyan rakho baki 10-15 makhi marna koe vaddi gall nahi .
Punjab
thanks ji
Jevik sprays kive bandia har ik rog li is bare daso ?
(en)
Punjab
tuc sanu details vich pucho g tuc kis rogg bare jevik sapray bnana chahunde ho g
Punjab
Javik spre lai 8591041748 call kro
sar 23 tarik nu meeh aun di sambahwna hai ?
(en)
Haryana
han g 23-24 tarik de vich meeh aun di sambhawna hai.
ਲਸਣ ਪੀਲਾ ਤੇ ਉਤੋ ਮੱਚੀ ਜਾਦਾ ਉਸ ਤੇ ਕਿਸ ਦੀ ਵਰਤੋਂ ਕੀਤੀ ਜਾਵੇ ?
(en)
Chandigarh
iss de upper 1 kg 19:19:19 nu 150 ltr paani de nal mila ke prati acre te spray kro ate chulle wali raakh da lasan de vich shitta deo.
ਸਰ ਸਾਡੀ ਚਿਪੀ ਨਸਲ ਦੀ ਮੱਝ ਦੇ ਸੂਨ ਵਿੱਚ 10 ਦਿਨ ਰਿਹ ਗਏ ਹਨ ਪਰ ਉਸ ਨੇ ਦੁਧ ਨਹੀ ਲਾਈਆ ਪੂਰਾ ਵਾਨਾ ਨਹੀ ਬਣਾਇਆ ਸਰ ਉਸ ਨੂੰ ਕੀ ਦਿੱਤਾ ਜਾਵੇ ਕਿ ਉਹ ਪੂਰਾ ਦੁਧ ਲਾ ਆਵੇ ?
(en)
Punjab
ਉਸਨੂੰ ਤੁਸੀ moodcure medican ਦਿਓ ਤੇ ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਗਾਂ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਜਾਂ ਫਿਰ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋਂ। ਬਾਕੀ ਪਸ਼ੂ ਬੈਲੇਸ ਡਾਈਟ ਦਿਓ ਤੇ ਕੈਲਸ਼ੀਅਮ ਤੇ ਮਿਰਲ ਮਿਕਸ਼ਰ ਜਿਅਦਾ ਨਾ ਦਿਓ । ਖੁਰਾਕ ਦੇ ਨਾਲ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ।
Rajasthan
hnji eh majj nu v de skade ho tusi.
Punjab
ਸਰ ਇਹ ਮਝ ਨੂੰ ਵੀ ਦੇ ਸਕਦੇ ਹਾਂ ਕੋਈ sideeffect ਤਾਂ ਨਹੀ
ਘਰ ਦੀ ਫੀਡ ਕਿਵੇਂ ਤਿਆਰ ਜਾਵੇ ਜੀ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
ਸਰ ਜੀ ਮੈ ਮੱਝ ਨੂ ਘਰ ਤਿਆਰ ਕੀਤੀ ਫੀਡ ਪਾ ਰਿਹਾ ਹਾ ਪਰ ਮੱਝ ਮੋਟੀ ਭਾਰੀ ਨਹੀ ਹੁੰਦੀ ਅਤੇ ਨਾ ਹੀ ਦੁੱਧ ਵਧ ਰਹੀ ਹੈ ਫੀਡ 3 ਕਿਲੋਗ੍ਰਾਮ ਇਕ ਟਾਈਮ ਪਾ ਰਿਹਾ ਹਾ ਹਲ ਦੱਸੋ ?
(en)
Rajasthan
ਘਰ ਦੀ ਬਣੀ ਫੀਡ ਪਸ਼ੂ ਨੂੰ ਪਾਓ ਤੇ ਬੈਲੈਸ ਡਾਈਟ ਦੇ ਨਾਲ ਹਰ ਰੋਜ਼ ਮੋਰਿੰਗਾ ( ਸੁਹਾਜਣਾ ) ਦਰੱਖਤ ਦੇ 250 ਗ੍ਰਾਮ ਪੱਤੇ ਹਰ ਰੋਜ਼ ਖ਼ਵਾਓ । ਬਾਕੀ ਮੱਝ ਨੂੰ ਤੁਸੀ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ 4 ਗੋਲੀਆ ਰੋਜ਼ 4 ਦਿਨਾਂ ਤੱਕ ਲਗਾਤਾਰ ਖਵਾਓ ਤੇ ਉਸ ਤੋਂ ਬਾਅਦ ਵਧੀਆ ਕੰਪਨੀ ਦਾ ਲਿਵਰਟੋਨਿਕ ਪਿਆਓ ਜਿਵੇਂ ਹੈਪਾਵੈਲ ਲਿਆ ਕੇ ਪਿਆ ਦਿਓ।
sir buffalo ajj sue ae ohnu hun diet ki deni chaedi?.. kanak da dlia thek raunnga te ode vich ki kuj pana chaedi hai
(en)
Punjab
ਸੂਣ ਵੁਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਹਨਾਂ ਨੂੰ ਛੇਤੀ ਹਜ਼ਮ ਹੋਣ ਵਾਲੀ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਿ ਕਣਕਨ ਜੌਂਮ ਬਾਜਰਾ, ਮੱਕੀ ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖੱਲ ਇੱਕ ਕਿਲੋ ਲੈ ਕੇ ਇਸ ਵਿੱਚ ਸੁੰਢ , ਜਵੈਣ , ਲੂਣ ਤੇ ਗੁੜ ਰਿੰਨ ਕੇ ਦਿਓ ਲਗਾਤਾਰ ਕੁੱਝ ਦਿਨ 2 ਕਿਲੋ ਦਲੀਆ ਦਿੰਦੇ ਰਹੋ ਇਸ ਦੇ ਨਾਲ ਬਰਸੀਮ. ਲੂਸਣ ਜਾਂ ਇਸ ਦਾ ਸਿਕਇਆ ਹੇਅ ਵੀ ਖਵਾ ਸਕਦੇ ਹੋਂ
sir asi 15 dec nu 590 kanak biji hai amritsir area is kanak da kina jhad aa sakda ?
(en)
Punjab
ਇਸਦਾ ਝਾੜ ਲਗਭਗ 16q/acre ਹੈ। ਬਾਕੀ ਫ਼ਸਲ ਦਾ ਝਾੜ ਖੇਤ ਵਿਚ ਬਿਮਾਰੀ ਦੇ ਲੱਛਣ ,ਕੀਟ ਦਾ ਹਮਲਾ ਅਤੇ ਫ਼ਸਲ ਦੇ ਵਦੀਆਂ ਫੁਟਾਵ ਤੇ ਨਿਰਭਰ ਕਰਦਾ ਹੈ।
Chandigarh
isda jhaad 16-18qtl/acre hunda hai...
ੲਿਸ ਦਾ ਝਾੜ ਵੀਰ 15 ਤੋ 20 ਕੁੲਿਟਲ ਤਕ ਅਾ ਸਕਦਾ ਹੈ
sir 1/22 nu spray krke 25 nu pani la skde a jameen bhut jyada hard a te algrip mix kr lyiye te ehna cho kehdi best a topple ja topik spray ikali topik e krage te nal algrip 10 knalla ch advise deo pani bina v ni srna kanak 60 dina di a ?
(en)
Haryana
topple ate topik donada salt same hi hunda hai. ihna dona de vicho koi v vart skde ho. jo algrip hai uss de nal ihna dona de vicho koi v mix k skde ho. ihna di dosage 160gm prati acre rakho. algrip di dosage 10 gm prati acre pao. ihna di spray krn ton 5-6 dina baad kanak nu paani deo. 10 kanala de vich topple te topik di dosage 200gm rakho ate algrip di dosage 12 gm rakho ae paani di maatra 130-150 ltr prati acre rakho.
isda ki Karan hai ?
(en)
kirpa kr ke vistaar nal dso ki kis trah di problem aa rhi hai kanak de vich .....tan jo tuhanu is di jankari ditti ja ske.
ser ji koi esa hal h k jekar rion sulfat di ghat jhone vich aundi h ta ---- jdo narseri khet vich put k lun wele koi sheru to hal ho sakda h ja fir jdo khet nu kaddu Karn wele koi es vich product kis tra d wart sakde h , please answer me thanks ?
(en)
uss sme tuc ferrous sulphate khet de vich paa skde ho. iss di spray v kr skde ho ja fir sidha khet de vich v paa skde ho.
Sir mere kol ik jhoti aa os di umar 5 saal hoo gyi a oh rahndi ni kine vaar tikke bhra te bhut powder v chare aa te dawai v bhrai a koi hal dso plz ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
kank nu ik pani la ta g magnesh di sapray krni chaydi aa k nahi ?
(en)
Punjab
kanak vich magnese di spray tan hi kro jkr us vich magnese di kmi hove..
sir jameen da PH kida t kithe chk hunda he ?
(en)
Punjab
ਜਮੀਨ ਦੀ ਪੀ ਐਚ ਮਿੱਟੀ ਟੈਸਟ ਕਰਵਾਉਣ ਤੋਂ ਬਾਅਦ ਪਤਾ ਚਲੇਗੀ । ਇਸਦੇ ਲਈ ਸਭ ਤੋਂ ਪਹਿਲਾ ਖੇਤ ਵਿੱਚ ਮਿੱਟੀ ਦਾ ਸੈਂਪਲ ਲਵੋ,, ਮਿੱਟੀ ਦਾ ਸੈਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਤੋਂ ਅਤੇ ਖੇਤ ਦੇ ਵਿਚਕਾਰਲੇ ਹਿਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ,, ਸਭ ਤੋਂ ਪਹਿਲਾ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉਂ (3-4 ਫੁਟ) ਅੰਦਰ ਮਿੱਟੀ ਲਓ ਮਿੱਟੀ ਲੈਣ ਲਈ 15cm ਡੂੰਗੇ ਟੋਏ ਪੁਟ ਕੇ ਇਕ ਮੁਠੀ ਮਿੱਟੀ ਲਓ ,, ਇਸ ਤਰਾਂ ਚਾਰੇ ਕਿਨਾਰਿਆਂ ਤੋਂ ਇਕ ਇਕ ਮੁਠੀ ਮਿੱਟੀ ਇਕਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁਲ ਵਿਚਕਾਰਲੀ ਜਮੀਨ ਤੋਂ ਵੀ ਇਸੇ ਤਰਾਂ ਮਿੱਟੀ ਲਓ ,, ਇਸ ਤੋਂ ਬਾਦ 5 ਅਲੱਗ ਅਲੱਗ ਥਾਵਾਂ ਤੋਂ ਇਕਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਤੇ ਰੋੜ ਬਾਹਰ ਕੱਢ ਦਿਓ ,, ਮਿੱਟੀ ਦੀ ਮਾਤਰਾ ਲਗਭਗ 800-1000 gm ਹੋਣੀ ਚਾਹੀਦੀ ਹੈ।। ਇਸ ਤੋਂ ਬਾਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੈਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ,, ਤੁਹਾਡੇ ਇਲਾਕੇ ਦਾ ਜਾਂਚ ਕੇਂਦਰ ਤੁਸੀ ਆਪਣੇ kvk ਤੋਂ ਪਤਾ ਕਰ ਸਕਦੇ ਹੋ।। ਅਤੇ 15-20 ਦਿਨ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ ।।
sir g ek kile vicho dhania de beej da kina jhad nikl aanda hay?
(en)
Punjab
ਇਕ ਕਿਲ੍ਹੇ ਵਿਚੋਂ ਲਗਭਗ 150 qtl. ਦੇ ਕਰੀਬ ਝਾੜ ਨਿਕਲ ਆਉਂਦਾ ਹੈ।
Punjab
kin niklda 22 fer. 150 quantal ta bhut jahda wa
sir topik ikali kar skde a kini ?
(en)
han g tuc topik ikalli kar skde ho par iss da result wdia nahi aa reha. iss di jgah tuc axail @400ml ja puma power @400ml ja leader@ 13gm ja UPL di shagun @21-11 200gm nu 150 ltr paani de nal mila ke prati acre te spray kr skde ho. topik di dosage 160gm prati acre hai.
Punjab
Topic kanak vich gulli dande di roktham lai @160 gm per acre tuc pa skde ho.
1121 da rate aje da ?
(en)
iss da rate 3200rs. prati quintal chal reha hai.
ਬਾਈ ਸਭ ਕੁਝ ਠੀਕ ਹੈ ਰੋਜ agriman powder ਪਾਉਂਦੇ ਹਾਂ ਫਿਰ ਵੀ ਇੱਕ ਜਾਲਾ ਦੇ ਕਿ ਹਟ ਜਾਦੀ ਹੈ ਤੇ ਡਾਕਟਰ ਕਹਿੰਦੇ ਹਨ ਕਿ ਹਾਰਮੋਨ ਕੰਮ ਨੀ ਕਰਦੇ ਪਰ ਟੀਕੇ ਵੀ ਲਾਤੇ ਕੋਈ ਹੱਲ ਦੱਸੋ
(en)
Rajasthan
ਹਾਂਜੀ ਫਿਰ ਤਾਂ ਕੋਈ ਡਾਕਟਰੀ ਇਲਾਜ ਹੀ ਕਰਵਾਉ ਜੀ ।
ਮਟਰਾ ਦੇ ਉਪਰਲੇ ਪੱਤੇ ਪੀਲੇ ਹੋ ਰਹੇ ਨੇ ਕੀ ਕਾਰਣ ਐ ਜੀ ?
(en)
iss de upper 1 kg npk 191919 nu 150 ltr paani de nal mila ke prati acre te spray kro.
ਦੁੱਧ ਦਾ powder ਕਿਵੇਂ ਵਧੇਗਾ?
(en)
sir cow goha bahut kalda kardi a ki payea ?
(en)
Rajasthan
tusi feed vich Choker or any other shilka deyo ji.
ਬਾਈ ਸਾਹੀਵਾਲ ਵੱਛੀ ਆਪਣੇ ਕੋਲ ਅਜੇ ਤੱਕ ਖੁੱਲ ਕਿ ਹੀਟ ਵਿੱਚ ਨੀ ਆਉਂਦੀ ਸਭ ਪਾਊਡਰ ਪਾ ਦਿੱਤੇ ਤੇ ਟੀਕੇ ਵੀ ਲਾ ਦਿੱਤਾ ਕੋਈ ਹੱਲ ਦੱਸੋ ?
(en)
Punjab
ਵੱਛੀ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਵੱਛੀ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ। ਤੁਸੀ ਵੱਛੀ ਨੂੰ ਹੀਟ ਚ ਲਿਆਉਣ ਲਈ ਰੋਜ ਮਿਨਰਲ ਮਿਕਚਰ ਪਾਓ,ਵੱਛੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਵੱਛੀ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਵੱਛੀ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਵੱਛੀ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ। ਇਸਦੇ ਨਾਲ ਹੀ ਤੁਸੀ ਉਸ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦਵੋ।
ਬਾਈ ਸਭ ਕੁਝ ਠੀਕ ਹੈ ਰੋਜ agriman powder ਪਾਉਂਦੇ ਹਾਂ ਫਿਰ ਵੀ ਇੱਕ ਜਾਲਾ ਦੇ ਕਿ ਹਟ ਜਾਦੀ ਹੈ ਤੇ ਡਾਕਟਰ ਕਹਿੰਦੇ ਹਾਰਮੋਨ ਨੀ ਕੰਮ ਕਰਦੇ ਉਸ ਲਈ ਟੀਕੇ ਲਾ ਦਿੱਤੇ ਕੋਈ ਹੱਲ ਦੱਸੋ
Agle kuch dina vich barish di sawawana hai a g...ya nahi....jekar hai tan kina k hai g...kanak nu pani dena g..dayiye ya rukie...
(en)
han g punjab de vich 23 -24 tarik nu meeh aun di sambahwna hai. kanak nu 23-24 tarik tak meeh di wait kr ke paani deo.
es da result keva aa ji ?
(en)
Punjab
jagmeet 22 isde result vdya ne eh kanak da nisara vdyaa bnadi haii so tuc isdi sapray jdo kanak da nisara hon vla hoe udo karo gg... jekar nisara vdya hunda hai ta jhadd v thk rehnda hai
Punjab
hnji tusi ehdi sahi te front side wali photo v send karo . es photo vich koe v name likeya nahi aa reha ji.
traicantanol pehli urea de naal payi c dobara paa skde aaa kanak di growth lyi ?
(en)
iss di jyaada varto krn da faida nahi hunda..ihh ikk vaar hi paya bhut hunda hai. jdo kanak ballyian te hoyi uss sme iss di dubaara spray krdeo. iss nal ballyian da vikas wdia ho jawega. hun growth de lyi urea hi kAfi hai.
ਨਵਰੂਪ ਸਰ electrical fly killer ਕੀ ਹੈ ਅਤੇ ਏ ਕਿਥੋ ਲਈਏ ਜੀ ।ਕਿਰਪਾ ਕਰਕੇ ਦੱਸੋ?
(en)
Rajasthan
ਇਹ ਬਿਜਲੀ ਵਾਲੀ ਇੱਕ ਛੋਟੀ ਮਸ਼ੀਨ ਹੁੰਦੀ ਹੈ ਜੋ ਕਿ ਪਲੱਗ ਵਿੱਚ ਲੱਗ ਜਾਂਦੀ ਹੈ ਜਿਸ ਵਿਚੋ ਇਲੈਕਟੌਨਿਕਸ ਅਵਾਜ਼ ਪੈਦਾ ਹੁੰਦੀ ਹੈ ਜੋ ਕਿ ਮੱਖੀ ਮੱਛਰ ਨੂੰ ਨੇੜੇ ਨਹੀ ਆਉਣ ਦਿੰਦੀ । ਇਸ ਦਾ ਕੋਈ ਨੁਕਸਾਨ ਵੀ ਨਹੀ ਪਸ਼ੂਆਂ ਨੂੰ । ਸਪਰੇਅ ਦੇ ਛਿੜਕਾਓ ਨਾਲੋ ਇਹ ਤਰੀਕਾ ਵਧੀਆ ਹੈ । ਇਹ ਕਿਤੋਂ ਵੀ ਇਲੈਕਟੌਨਿਕ ਦੀ ਦੁਕਾਨ ਤੋਂ ਮਿਲ ਜਾਵੇਗੀ।
Ma cow farm karna Ha Manu Koi bharli nalsel di jankari deo ?
(en)
Punjab
ਐਚ ਐਫ ਨਸਲ ਦੀ ਗਾਂ ਦੁੱਧ ਉਤਪਾਦਨ ਲਈ ਸਭ ਤੋਂ ਵਦੀਆਂ ਨਸਲ ਮੰਨੀ ਗਈ ਹੈ। ਇਹ ਗਾ ਇਕ ਸੂਏ ਵਿਚ ਲਗਭਗ 5500 ਤੋਂ 6500 ਕਿੱਲੋ ਦੁੱਧ ਦਿੰਦੀ ਹੈ। ਅਤੇ ਦੁੱਧ ਦੀ ਥਿੰਦਿਆਈ 3.5 ਤੋਂ 4.0% ਹੁੰਦੀ ਹੈ। ਹਰ ਰੋਜ ਇਹ ਲਗਭਗ 25 ਲਿਟਰ ਦੁੱਧ ਦਿੰਦੀ ਹੈ। ਇਸ ਨਸਲ ਦੀ ਗਾ ਦਾ ਭਾਰ 580 ਕਿਲੋ ਹੁੰਦਾ ਹੈ ।
asi cow palan da dhanda shuru karna hai ji sanu bahrli nasal te punjab di nasal bare daso ke kehdi nasal rakahn vich fieda hai ji ?
(en)
Punjab
ਐਚ ਐਫ ਨਸਲ ਦੀ ਗਾਂ ਦੁੱਧ ਉਤਪਾਦਨ ਲਈ ਸਭ ਤੋਂ ਵਦੀਆਂ ਨਸਲ ਮੰਨੀ ਗਈ ਹੈ। ਇਹ ਗਾ ਇਕ ਸੂਏ ਵਿਚ ਲਗਭਗ 5500 ਤੋਂ 6500 ਕਿੱਲੋ ਦੁੱਧ ਦਿੰਦੀ ਹੈ। ਅਤੇ ਦੁੱਧ ਦੀ ਥਿੰਦਿਆਈ 3.5 ਤੋਂ 4.0% ਹੁੰਦੀ ਹੈ। ਹਰ ਰੋਜ ਇਹ ਲਗਭਗ 25 ਲਿਟਰ ਦੁੱਧ ਦਿੰਦੀ ਹੈ। ਇਸ ਨਸਲ ਦੀ ਗਾ ਦਾ ਭਾਰ 580 ਕਿਲੋ ਹੁੰਦਾ ਹੈ ।
Hi Sir/Madam My name is Jayvardhan Kapadia. I belong to Diu, Daman&Diu (U.T) i want to start asparagus farming (shatavri) in Gujarat. i want full information about asparagus farming like From where i have to take training, from where i get seeds, how much profit margin is in 1 acre,who will buy the the final plant after i harvest, what will be the minimum price of 1 kg plant and many more question. ill wait for your positive reply You can reached me on 09574833579 Thank You.
(en)
Chandigarh
Transplanting of seedlings should be done in the month of June - July. Depending upon its growth habit, use spacing of 4.5m x 1.2m and 20cm in height. Crop is transplanted in field, when crop attain height of 45cm. For high yielding use seed rate of 400-600g per acre. At the time of land preparation, apply well decomposed FYM (Farm Yard Manure)@80q/acre and mix well in the soil. Apply fertilizer dose of N:P:K @24:32:40kg/acre in form of Urea@52, SSP@200 and MOP@66kg/acre. Harvesting is done in March – May month when seeds get ripen.
sir barseem de patte lal lal hoge ji growth nahi ho rahi ehda koe hal daso ?
(en)
Punjab
iss de upper 1 kg NPK 191919 nu 150 ltr paani de nal mila ke prati acre te spray kro. iss di growth v ho jawegi ate phosphorus di kami v poori ho jawegi.
sir ji barseem de patte red red ho gaye growth nai ho rhi koi hal dasso ?
(en)
Punjab
iss de upper 1 kg NPK 191919 nu 150 ltr paani de nal mila ke prati acre te spray kro. iss di growth v ho jawegi ate phosphorus di kami v poori ho jawegi.
thanks ji
hello sir kanak udh nhi rahi ec lai ki karia dasso g 2month15din di hogi ?
(en)
kanak de upper 300ml triacontanol nu 150 ltr paani de nal mila ke prati acre te spray krdeo. jaa 4 kg ralli gold prati acre de hisaab nal paa deo. iss nal kanak da vikas ho jawega.
ye kanak machti ja rhi a ?
(en)
Punjab
iss dia uppero tips sukk rhia hnn..ate peelapn aa reha hai. izs di roktham de lyi 1 kg manganese sulphate nu 150 ltr pani de nal mila ke prati acre te spray kro.
sir repatovet homeopathic medicine ai karaune ke baad dete ha ja nhi sir or garbhtone medicne KB dete ha is Ka kya fyda ha or curaprogen-750 KB lgta ha MBE buffalo ki 18-1 ko ai krai is inj ki KB lagayu ?
(en)
Punjab
repatovet homeopathic medican aap ai karvane se pehle bhi de sakte hai or baad me bhi. or garabtone medican ai karvane ke baad deni chahiye because woh bachedaani ki care ke liye hoti hai or curaprogen injection jarurat padne par hi lga . yeh ai karvane ke baad bhi lga sakde ho.
ਕਣਕ ਦੀ ਫਸਲ ਤੇ zinc ,urea and manganese ਮਿਲਾ ਕੇ ਸਪਰੇ ਕਰ ਸਕਦੇ ਹਾਂ? ਜੇ ਹਾਂ ਤਾ ਪ੍ਰਤੀ ਏਕੜ ਕਿੰਨੀ ? ਕੀ ਇਸ ਨੂੰ ਆਲੂਆ ਤੇ ਵੀ ਕਰ ਸਕਦੇ ਹਾਂ?
(en)
Haryana
ਹਾਂ ਜੀ ਤੁਸੀਂ ਯੂਰੀਆ ਅਤੇ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ, ਇਸ ਨਾਲ ਕਣਕ ਦੇ ਵਿਕਾਸ ਵਧੀਆ ਹੁੰਦਾ ਹੈ। ਜੇਕਰ ਤੁਸੀਂ dr. dalal ਘੋਲ ਦੀ ਸਪਰੇਅ ਕਰਦੇ ਹੋ ਤਾਂ ਉਸ ਦਾ ਕਣਕ ਨੂੰ ਹੋਰ ਵੀ ਵੱਧ ਫਾਇਦਾ ਹੁੰਦਾ ਹੈ। ਇਸ ਵਿੱਚ ਤੁਸੀਂ DAP@2.5 ਕਿਲੋ + UREA@2.5 ਕਿਲੋ + ਜ਼ਿੰਕ@0.5 ਕਿਲੋ ਨੂੰ 1 ਰਾਤ ਪਹਿਲਾਂ ਪਾਣੀ ਵਿੱਚ ਵੱਖ-ਵੱਖ ਘੋਲ ਕੇ ਰੱਖ ਲਓ ਅਗਲੇ ਦਿਨ ਇਸ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਪਰ ਕਣਕ ਦੇ ਲਈ ਇਸ ਦੇ ਵਿਚ ਮੈਗਨੀਜ਼ ਨਾ ਮਿਕ੍ਸ ਕਰੋ ਮੈਗਨੀਜ਼ ਦੀ ਅਲੱਗ ਤੋਂ ਸਪਰੇ ਕਰੋI ਆਲੂਆਂ ਦੇ ਵਿਚ ਮੈਗਨੀਜ਼ ਦੀ ਘਾਟ ਨਹੀਂ ਆਉਂਦੀ ਇਸ ਕਰ ਕੇ ਓਥੇ ਮੈਗਨੀਜ਼ ਦੀ ਜਾ ਯੂਰੀਆ ਦੀ ਜਾਂ ਜ਼ਿੰਕ ਦੀ ਸਪਰੇ ਕਰਨ ਦੀ ਲੋੜ ਨਹੀਂ ਪੈਂਦੀ ਆਲੂਆਂ ਦੇ ਉੱਪਰ 1 ਕਿਲੋਗ੍ਰਾਮ NPK 191919 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
triacontanol pesticide is of which company?
(en)
you can get triacontanol of PI, ARIES TATA RALLI ,COROMANDEL, SUMITOMO, NAGARJUNA comapnies.
sir kanak nisern lag pay g kheri davai paey jhera kanak da shita vadea hove ?
(en)
iss de upper gibberellic acid oswal da 300ml ja triacontanol 300ml prati acre de hisab nal spray kro.
ਸਰ ਮੋਰਿੰਗਾ (ਸੁਹਜਣਾ) ਦੇ ਰੁੱਖ ਬਾਰੇ ਜਾਣਕਾਰੀ ਦਿਉ ਇਹ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਇਸ ਦੀ ਕੀ ਪਹਿਚਾਣ ਹੈ ?
(en)
Punjab
ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ । ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ । ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ।
Punjab
ਧੰਨਵਾਦ ਸਰ
sir eh photo vich dekho ke kinnow be boote da peelapan door karan lai ki paeya jave ?
(en)
Haryana
iss de upper 300gm Sanjeevani per acre de hisaab nal spray kro. ihh peelpan thk ho jawega ate iss nu manganese sulphate di spray 7 dina baad kr deo.
ਕਣਕ ਤੇ ਗੁਲੀਡੰਡੇ ਦੀ ਸਪੇ੍ਹ ਕਰਨ ਤੋ ਕਿੰਨੇ ਦਿੱਨ ਬਾਅਦ ਖਾਦ ਪਾ ਸਕਦੇ ਹਾ ?
(en)
kanak de upper gulli dande di spray krn ton baad 6-7 dina baad paani ate khaad pa skde ho. jekar atlantis di spray kiti hai tan kanak nu 15 dina tak paani na deo. iss nal kanak mach jandi hai.
Kanak ch galti nal ferrous sulphate 2kg +2kg magensiium sulphate karti hun ish tra hoo rahe na ptaa koi nakshan ta nii ish nal kanak nooo ?
(en)
iss de upper ferrous sulphate di jgah 200gm chelated zinc ate 1 kg manganese sulphate di spray kr deo.. ihh sprsy repeat kr deo kanak de vich harapan aa jawega. ihh manganese di jyaada ghaat de kaarn ho reha hai.
pashuaa di deworming kado karni chahidi hai ji ?
(en)
Punjab
ਪਸ਼ੂਆਂ ਦੀ ਡੀਵਾਰਮਿੰਗ 3 ਮਹੀਨਿਆਂ ਮਗਰੋਂ ਕਰਵਾਓ।
ਸਬਜੀਆ ਦੇ ਵਧੀਆ ਬੀਜ ਕਿਹੜੀ ਕੰਪਨੀ ਤੇ ਕਿਥੋਂ ਖਰੀਦਣੇਂ ਚਾਹੀਦੇ ਹਨ ?
(en)
Punjab
ਸਬਜ਼ੀਆਂ ਦੇ ਬੀਜਾਂ ਦੀਆਂ ਵਦੀਆਂ ਕਿਸਮਾਂ ਤੁਸੀ PAU ਜਾ ਆਪਣੇ ਇਲਾਕੇ ਦੇ KVK ਤੋਂ ਪ੍ਰਾਪਤ ਕਰ ਸਕਦੇ ਹੋ ਜੀ।
sir kinnow da 7-8 year da baag hai os vich peelapan hai te oh suk reha os vich jeev amrit hun pa sakde ha ehde bare daso ?
(en)
Where we buy original seeds ?
(en)
Punjab
kirpa kr k apna swaal vistaar nal pucho tan jo tuhanu iss de baare jankari ditti ja ske . tuc kis fasal de beej laina chaunde ho.
ਲੁਧਿਆਣਾ ਕਿਸਾਨ ਮੇਲਾ ਕਦ ਹੈ ?
(en)
Punjab
ਲੁਧਿਆਣਾ ਦਾ ਕਿਸਾਨ ਮੇਲਾ 23-24 ਮਾਰਚ ਨੂੰ ਹੈ ਜੀ
22 ji ! cattles lai mki da achar banonan da koi process dso.......
(en)
Punjab
makki di ktaayi kar ke uss nu machine nal kuttr deo ate fir toya putt k uss nu toye de vich 30-35 dina de layi rakh deo ate polythene wali sheet nal dhak deo..iss de vich bilkul v hawaa nai paini chaidi nai tan ihh khraab ho janda hai.
22 ji ..jeda toya asi putna hai us nu pka v krna ja kacca hi rakhna....
ਸਰ ਜੀ ਘਰ ਸਬਜੀੇ ਲਗਾੳਣ ਲੲੀ ਬੀਜ ਤੋ ਵॅਲਾ िਤਅਾਰ ਕਰਨ ਦੀ िਵਧੀ ਦॅਸੋ ਜੀ ਤਾ िਕ ਪੈਦਾਵਾਰ ਹੋ ਸਕੇ ਧਨਵਾਦ
(en)
Punjab
iss mahine de vich saaria sbjia di bijaayi sidhe hi khet de vich kiti jandi hai. mirch ate pyaaz di paneeri tyaar kiti jandi hai ate fir bad de vich khet de vich lgaayi jandi hai. ihh paneeri tuc cocopit ja vermicompost de vich tyaar kr skde ho.
Sir Soya Milk Di Market De Bare Kuch Batao ,Mainu UP De Moradabad Vich ik Plant lgana h soya milk da shi rahu ya ni ?
(en)
Punjab
Soya milk ke bare me abhi loggo ko jada jankari nahi hai, Or jankari ki kami ke karan log Cow or Bullalo ka milk lena hi pasand karte hai, jis ke karan is ki markiting me dikat ah rahi hai agar aap ke area me log ise pasand karte hai ja is ki mang hai te aap soya milk plant shuru kar sakte. ise shuru karne me 5 lack ke kreeb ka kharcha hai.
sir makki chare di fasel 75 din di ho gayi hai uper nu nahi vadh rahi 1 hafte pehla 13 045 di spry vi kiti si height nahi vadh rahi koi salutation dasso ji .pls sir ?
(en)
Haryana
iss de upper 2.5 kg urea ate 0.5 kg zinc nu 150 ltr paani de nal mila ke prati acre te spray krdeo.
Sir alika spray kinu de bag lai thikh a ?
(en)
Haryana
han g tuc iss di spray kr skde ho ihh soondi di rotktham de lyi kiti jandi hai. iss di dosage 80ml per acre de hisaab nal vart skde ho. iss de vich Thiamethoxam (12.6%) + Lambdacyhalothrin (9.5%) hunda hai. ihh spray sirf soondi nu hi rokdi hai.
es da rslt kive hae ?
(en)
han g tuc iss di spray kr skde ho. iss de vich gibberellic acid hai jo ki fasal de upper growth de lyi kam krda hai. iss di dosage tuc 300ml -400ml prati acre de hisaab nal vart skde ho.
kank di growth lyi lassi di vrto kive kri jandi hae organik treke nal ?
(en)
Punjab
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
sir sariya fertilizer bare janlari dao pls single phosphate eh sab ki ne sariya bare ?
(en)
urea de vich nitrogen hundi hai jo ki growth da kam krdi hai Te peelapan rokdi hai..single super phosphate Te DAP dono de vich phosphorus hundi hai jo ki fasal de vich jaamni rang nahi aun dindia. potash de vich potasium hunda hai jo ki potasium di ghaat nu poora krdi hai.
ਸਰ ਜੀ ਖੇਤ ਵਿੱਚ ਜਿੰਪਸਮ ਪਾੳੁਣ ਦੇ ਕੀ ਕੀ ਫਾੲਿਦੇ ਹਨ ?
(en)
Punjab
ਜੇਕਰ ਜਮੀਨ ਦੇ ਵਿਚ ਕਲਰ ਜਾ ਸ਼ੋਰੇ ਦੀ ਸ਼ਿਕਾਇਤ ਹੋਵੇ ਤਾਂ ਉਸ ਦੇ ਵਿਚ 100 kg ਜਿਪਸਮ ਪ੍ਰਤੀ ਏਕੜ ਪਾਇਆ ਜਾਂਦਾ ਹੈ ਇਸ ਨਾਲ ਸ਼ੋਰਾ ਅਤੇ ਕਲਰ ਖਤਮ ਕੀਤਾ ਜਾ ਸਕਦਾ ਹੈ I
Cow ki fait nhi vdh di ?
(en)
Punjab
ਤੁਸੀ ਗਾ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ। ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ।
ehda reslt kive a ji kank uppr ?
(en)
kirpa kr k iss de salt wali side di photo bhejo. tan jo tuhaanu iss di saari jankari ditti ja ske.
ਸਰ ਅਸੀ ਭਿੰਡੀ ਦੀ ਖੇਤੀ ਕਰਨੀ ਹੈ ਕਦੋ ਬਿਜਾਈ ਕਰਨੀ ਚਾਹੀਦੀ ਹੈ ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।।ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ। ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ। ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ ।
ssa g ki asi soon vaale dangar nu mineral mixture ya fer ghar di tyar kiti feed pa skde ha ?
(en)
Rajasthan
jo tuci ghar vich feed tyar kiti hai uss vich tuci mineral mixture paa sakde ho, tuci feed to bina ekala v mineral mixture de sakde ho.