Punjab
Search
cow de 2 than vich milk gaht aunda hai ?
(en)
tusi nede de homeopathis store to MestI Plus name di medican lea k sarinj nal sidhe muh rahi deo .
sir g feed vich silkka pauna jaroori ha, nhi je silkke de jgah te bareve or makki Jyada kr liye ta theek ha ja nhi ?
(en)
Punjab
silkka lazmi a 100 kilo vich 25 kg pao silkkA
Kesar ka Beej kahan Se milega ?
(en)
Punjab
Agar aap kesar ki kheti karna karna chahte hai to aap august and September me is ka seed lekar laga sakte hai kioke je sardi rut ki fasal hai, is ke seeds ke lia aap Mr. Shakeel Ahmad: +91-9811488221 se sampark kar sakte hai.
Kanak de Patia te eh Kere jihe ki ne g ?
(en)
Punjab
pattya de vich kiss trah de keede hnn kirpa kr ke vistaar nal dso. tan jo tuhanu iss di jankari ditti ja ske.
ਸਰ ਘੋੜਿਆਂ ਰਾਜੀ ਕਰਨ ਲਈ ਕੋੲੀ ਖੁਰਾਕ ਦੱਸੋ ਮਲੱਪ ਰਹਿਤ ਕਰਨ ਲਈ ਸਮਾ ਸਾਰਨੀ ਦੱਸੋ ?
(en)
ਘੋੜਿਆਂ ਨੂੰ ਰਾਜੀ ਕਰਨ ਲਈ ਤੁਸੀ ਚੌਲ ਚੌਕਰ ਦਾ ਤੇਲ ਨੂੰ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋਂ । ਇਹ ਨਵੰਬਰ ਤੋਂ ਮਾਰਚ ਤੱਕ ਹੀ ਦਿਓ ਕਿਉਕੀ ਇਹ ਜਿਆਦਾ ਗਰਮ ਹੁੰਦਾ ਹੈ ਤੇ ਜੇਕਰ ਜਵਾਨ ਘੋੜੀ ਹੈ ਤਾਂ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਜੇਕਰ ਬੱਚਾ ਹੈ ਤਾਂ 50 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ। ਬਾਕੀ ਫੀਡ ਦੇ ਨਾਲ ਲੂਸਣ ਚਾਰਾ ਵਗੈਰਾ ਦਿੰਦੇ ਰਹੋ। ਡੀਵਰਮਿੰਗ ਲੱਗਭੱਗ ਹਰ ਤਿੰਨ ਮਹੀਨਿਆਂ ਡੀਵਰਮਿੰਗ ਕਰਨੀ ਚਾਹੀਦੀ ਹੈ । ਡੀਵਰਮਿੰਗ ਲਈ ਕਈ ਤਰਾਂ ਦੀਆਂ ਦਵਾਈਆਂ ਅੱਜਕੱਲ ਆ ਰਹੀਆਂ ਹਨ ਜਿਵੇਂ Ivermectin ਤੇ fenbendazo ਨਾਲ ਡੀਵਰਮਿੰਗ ਕਰ ਸਕਦੇ
ਸਰ ਸਾਡੇ ਪਸੂ ਹਰਾ ਚਾਰਾ ਬਹੁਤ ਖਾਦੇ ਹਨ ਪਰ ਰਾਜੀ ਨਹੀ ਹੁੰਦੇ ਕੋਈ ਇਲਾਜ ਦਸੋ ਜੀ ?
(en)
Punjab
eneroboost pao 50gm daily alloo pao veer 5 kg per animal 9855619292
sir mai broklee di kheti krni chunda ha detail ch jankari deo g ?
(en)
Punjab
brocli di kasht krna kafi lahewand hai g isdia do kisma ne palam samridhi te punjab brocli 1 dona da jhad 70-75qtl/ acre hai....isdi bijai sama adh august to September de adh tak hunda hai...250gm/acre seed di jrurat hundi hai..plant to plant nd row to row 45cm da frk rakho..55kg urea 155kg superphosphate 40 kg murate of potash panerri lgan to phla khet vch pao..ate 55kg urea/acre pnaeeri lgan to ik mhina bad khet vch pao...nadeena di rokthamm de lai stomp30EC 750mililtr. Dwai nu 200 ltr pani vch ghol k spray kr skde ho ate grmia de vich 7-8 dina bad pani.lgao ate srdia de 12 to 15 dina bad khet di gill de hisab nl lgao
sir kank te gulli dande vali sapray karn to kene dina baed urea paa sakde ha te zink, salfar di sapray kar sakde han ?
(en)
Tuc gulli dande di spray krn ton 7 dina baad urea ate sulphur paa skde ho. jekar sulphur da shitta dena chaunde ho tan 3 kg prati acre painda hai. jekar sulphur di spray krna chaunde ho tan 80% wala sulphur 600gm prati acre de hisaab nal spray kr skde ho.
Punjab
gulli dande di spry to bad tuc 15 din to bad urea ja koi hr fertilizers knk vich Pa skde o . keo k nl di nl pon nl is da profit gulli dande nu v cle jve GA .
sadi bakri sue nu 7 month ho gaye aje tak gaban nai hoe koe tareeka daso?
(en)
Punjab
hnji vadiya company da mineral mixture deo regular te kise dr to check karvao koe bacheni vich v proublam ho sakdi hai.
ji 3086 kanak 75 din di ho gye asi magnees+zinc de spray kr skdy aa ?
(en)
Punjab
ਮੈਗਨੀਜ ਤੇ ਜ਼ਿੰਕ ਦੀ ਸਪਰੇ ਤਾਂ ਹੀ ਕਰੋ ਜੇਕਰ ਕਣਕ ਵਿਚ ਇਹਨਾਂ ਦੀ ਕਮੀ ਹੋਵੇ ਇਸਦੀ ਕਮੀ ਦੀਆ ਨਿਸ਼ਾਨੀਆਂ ਹੇਠ ਲਿਖੀਆਂ ਹਨ----- ਮੈਗਨੀਜ ਦੀ ਘਾਟ ਨਾਲ ਬੂਟੇ ਦੇ ਵਿਚਕਾਰਲੇ ਪਤਿਆਂ ਦੀਆ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਚ ਦਿਖਾਈ ਦਿੰਦੀਆਂ ਹਨ। * ਪਤਿਆਂ ਦੇ ਹੇਠਲੇ 2/3 ਹਿਸੇ ਤੇ ਭਿਨ-ਭਿਨ ਆਕਾਰ ਦੇ ਧੱਬੇ ਨਜਰ ਅਉਂਦੇ ਹਨ । ਬਾਅਦ ਵਿਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ , ਇਕੱਠੇ ਹੋ ਕ ਇਕ ਲੰਮੀ ਧਾਰੀ ਜਾ ਗੋਲ ਆਕਾਰ ਧਾਰਨ ਕਰ ਲੈਂਦੇ ਹਨ। ਬਹੁਤ ਜ਼ਿਆਦਾ ਘਾਟ ਅਉਣ ਤੇ ਬੁੱਟੇ ਬਿਲਕੁਲ ਸੁੱਕ ਜਾਂਦੇ ਹਨ। 2 ..ਕਣਕ ਦੀ ਫਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਬੁੱਟੇ ਝਾੜੀ ਵਰਗੇ ਬਣ ਜਾਂਦੇ ਹਨ ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿਚੋਂ ਓਥੋਂ ਟੁੱਟ ਕੇ ਲਮਕ ਜਾਂਦੇ ਹਨ।
ਸਰ ਜੀ ਮੱਝ ਸੂੲੀ ਨੂੰ ਸੱਤ ਮਹੀਨੇ ਹੋਗੇ ਨੇ ਤਿੰਨ ਮਹੀਨੇ ਦੀ ਗੱਬਣ ੲੇ ਫੈਟ ਨੀ ਵੱਧ ਰਹੀ ਪਹਿਲਾ 5.2 ਦੀ ਹੁਣ ਵੀ ੲੈਨੀ ੲੇ ?
(en)
Punjab
fat vdon dy lyi tuc lactomin { homeopathic} dvayi dia 3 drops roti dy 1/4 hisse ty rkh k deo . 10 min bad lactomin liquid dvayi da 5ml spon dvo . iss nu din vich 3 time dvo . ik week to bad is di doze ght kr diti jave . iss nu Dana den to I ghnta phla ja Dana den to 2 ghnte bad vich ditta jve .
Punjab
fatplus deo veer 9855619292
ਕਾਲੇ ਝੋਨੇ ਦੀ ਫਸਲ ਬਾਰੇ ਜਾਣਕਾਰੀ ਦਿਓ ?
(en)
kale jhone de beej lain ate saari jankari de lyi tuc iss no. te contact kr skde ho....9991320236 puneet thind
ma kita c contact.. but eh kehnde ki ma sunyaa pehli vaar aa Kala Jhona
??
hadh aa yr. devo jwaab...
nhi pta ta dso v Bhai sanu knowledge ni es baare...
kanak nu pani laya c os din hi meeh pai geya hun kanak de patte pelle hon lag geya hun es da ki nuksan hoyu kanak nu and esda illaj ki aa roktham daso ?
(en)
Punjab
jekar vahan dakar hai tan uss vich paani lamba sma khda rehn de kaarn v kanak peeli pai jandi hai. iss de lyi kanak de vich urea de nal 3 kg sulphur mila ke pa deo ja ikalla sulphur da shitta hi de deo. ihh paani sukk jawega ate peelpan nahi awega.
Punjab
kanak de peelapan nu rokn lai tuc 1kg mangnese sulphate+ 200 gm chelated zinc nu 150 ltr pani vich mila k prati acre spray krdo is nl peelapan door ho jaoga.
sir main 1 hafte tak makki chara di bijai karni hai.manu vdhia jhad wale beej bare dasso atte bijai sme khet vich ki payea jawe ki paddawar changi howe ate beej 1 acer vich kina payea jawe ?
(en)
Punjab
ਫਰਵਰੀ ਵਿੱਚ J 1006 , PMH 10, DKC 9108, PMH 8, PMH 7 ਇਹ ਕਿਸਮਾਂ ਲਗਾ ਸਕਦੇ ਹੋਂ। ਇਹ ਕਿਸਮਾਂ ਲੱਗਪੱਗ 117 ਦਿਨਾਂ ਵਿੱਚ ਤਿਆਰ ਹੋ ਜਾਂਦੀਆ ਹਨ । ਬਸੰਤ ਦੀ ਮੱਕੀ : ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ। ਮਿੱਟੀ ਦੀ ਜਾਂਚ ਕਰੋ ਅਤੇ ਜੇਕਰ ਪੋਟਾਸ਼ ਦੀ ਕਮੀ ਦਿਖੇ ਤਾਂ ਹੀ ਪੋਟਾਸ਼ ਪਾਓ। ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 1 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ। ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ।
udder tone 30ml medicine kitho milegi te cow nu kis tra Deni hai te kina time Deni hai ?
(en)
Punjab
hnji eh dvai har medical storte te avaliable hai ya fir tusi esnu kise v dr john de medical store to ya fir dealer to le skade ho. esnu tusi 1 ml sarinj nal sidhe muh rahi v de sakde ho te roti de tukde te v rakh ke de skade ho. eh day vich 3 time de sakde ho.
Sir javi ch 20 din pehla 19:19:19 Di spray kri c te 10 din pehla 13:00:45 kri c 10 Feb nu cutni a ode ch bhindi launi a hor growth lyi ki paya jave Jo 10 dina ch weight wad jave ?
(en)
iss de upper hun 10 dina de lyi koi v spray na kro kyuki iss nu vadhan de lyi time di lod hundi hai. spray krm nal tuhaada kharcha hi vdhega. jo pehla spreha kitia c ohna nal hi kam chla lwo.
ਸਰ ਕਣਕ ਚ ਕਿਸ ਦੀ ਘਾਟ ਅਾ ਹੇਠਲੇ ਪਤੇ ਪੀਲੇ ਹੋ ਰਿਹੇ ਨੇ 65 ਦਿਨ ਦੀ ਅਾ ਕਣਕ ?
(en)
Punjab
ਪੀਲੇਪਣ ਦੀ ਰੋਕਥਾਮ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
kanak 70 din di hogi par kadd nahi kar rahi hai 2967 hai 4 gatte urea pati ?
(en)
Maharashtra
iss de upper 250 ml gibberellic acid ja 400ml hoshi nu 150 ltr paani de nal mila ke prari acre te spray kro. jdaa da gaala jrur check kro kyi vaar gaale de kaarn v kanak ruk jandi hai. iss de lyi combo 75@400gm oswal di spray prati acre de hisaab nal kro.
1121 da rate ke ha g Ratia or fethabad ?
(en)
Punjab
Iss da rate 3300 ton lai k 3590 rs. prati qtl chal reha hai.
hnji kanak te 2 spraye ho gayi leader te topik . te hun kanak nisare te hai ji par guli danda nai mareya hun ki kita jave ?
(en)
Maharashtra
jekar gulli danda nahi mrya hai tan iss de upper nisaare ton pehla pehla 200gm shagun 21-11 nu 150 ltr paani de nal mila ke prati acre te spray kro. ihh spray pbw 550 te na kro.
sat shri akal ji. bhindi di bejai kado kar sakde ha ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,
sir ji Meri cow da 9 month start ho gya hai lekin unse leva kuch vi ni kadeya ?
(en)
Punjab
ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋਂ।
Punjab
cow ਦੇ ਲੇਵੇ ਲਯੀ ਤੁਸੀ udder tone ਨਾਮ ਦੀ ਹੋਮਿਓਪੈਥਿਕ ਦਵਾਈ ਦਵੋ । ਇਸ ਦੀ 30 ml ਦੀ ਪੈਕਿੰਗ ਹੁੰਦੀ ਹੈ।
eh kitho milegi din Wich kini Deni hundi hai eh medicine
Punjab
Sir full gobi aive Di ho rhi a ki problem a ?
(en)
iss de vich fungus di shikayat hai ..iss de upper syngenta di ridomil gold@200gm JA KAVACH@250gm nu 150 ltr paani de nal mila ke prati acre te spray kro.
jab gaihu nisran lag jaye kya us time usme tilt sygenta ki spray karna sahi rhega, matlab jab khet me 50% nisar jaya ?
(en)
Punjab
gehu mai app tilt ki vrto yellow rust ya brown rust ane pai hi kre.
ਆਉਣ ਵਾਲੇ ਸਮੇ ਚ ਝੋਨੇ ਦਾ ਕਿਹੜੀ ਕਿਸਮ ਦਾ ਬੀਜ ਬੀਜਿਆ ਜਾਵੇ ਜਿਸਦਾ ਵਧੀਆ ਝਾੜ ਹੋਵੇ ਅਤੇ ਅਸਲੀ ਬੀਜ ਕਿੱਥੋ ਮਿਲੇਗਾ ?
(en)
Punjab
ਤੁਸੀ ਝੋਨੇ ਦੀਆ ਵਦੀਆਂ ਕਿਸਮਾਂ ਜਿਵੇ ਪੀ ਆਰ 126,ਪੀ ਆਰ-121,ਪੀ ਆਰ 124 ਲਗਾ ਸਕਦੇ ਹੋ ਜੀ। ਤੁਸੀ ਇਹ ਕਿਸਮਾਂ ਆਪਣੇ ਇਲਾਕੇ ਦੇ kvk ਜਾ pau ਤੋਂ ਲੈ ਸਕਦੇ ਹੋ ਜੀ।
ssa ji sir cucumber to poly sheet kine temperature set hon to utarni aa ji ?
(en)
iss de upper wali polythene sheet february mahine de vich taapman ate hwaa nu dekh ke utaar skde ho. adh february tak iss nu dekh k utaar skde ho.
tip and margin burning of leaf in mango and jamun ?
(en)
To control this , you can spray 400gm copper oxy chloride by mixing 150 ltr of water.
sir 2 kilowatts capacity wala solar system da kina karacha aa jawaga atte B C caste nu subsidy kine milage ?
(en)
Punjab
Eh scheme NABARAD valo hai te es vich tuhanu 25 to 50 % tak subsidy mil jandi tusi is di puri jankari lai apne najdiki Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho. ehna duvara hi tuhada subsidy lai online farm vi bhar dita jave ga.
ਸਰ ਜੀ ਮੈ 1 ਏਕੜ ਜਮੀਨ ਵਿੱਚ ਪਿਆਜ ਲਾਏ ਹੈ ਜੀ ਉਸ ਵਿੱਚ ਮਿਰਚ ਲਾਉਣੀ ਹੈ ਕਿਸ ਤਰਾ ਲਾਵਾ ਆਡੀਓ ਜਰੂਰ ਸੁਣੋ ਜੀ ?
(en)
Maharashtra
mirch ate pyaaz de tuc alag alag bed bna ke lgaa skde ho jiwe ki gobhi de vich male ate female de paude lgaaye jande hn.
ਸਰ ਗਾਂਵਾਂ ਨੂੰ ਫੀਡ ਭਿਉ ਕੇ ਪਾਉਣੀ ਚਾਹੀਦੀ ਕੇ ਸੂਕੀ ਪਾਉਣੀ ਚਾਹੀਦੀ ਜੀ ?
(en)
Rajasthan
ਗਾਵਾਂ ਨੂੰ ਫੀਡ ਸੁੱਕੀ ਹੀ ਪਾਾਂ ਤਾਂ ਵਧੀਆ ਹੈ ਜੀ ਬਾਕੀ ਕਈ ਵਾਰ ਪਸ਼ੂਆਂ ਤੇ ਨਿਰਭਰ ਕਰਦਾ ਹੈ ਕਈ ਸੁੱਕੀ ਖਾਂਦੇ ਹਨ ਕਈ ਭਿਓ ਕੇ । ਪਰ ਸੁੱਕੀ ਫੀਡ ਖਵਾਓ ਤਾਂ ਠੀਕ ਹੈ।
ਬਰਸੀਮ ਦਾ ਚਗਾ ਝਾੜ ਲੈਣ ਵਾਸਤੇ ਕਿਹੜੀ ਸਪਰੇਅ ਤੇ ਖਾਦ ਵਰਤਨੀ ਚਾਹੀਦੀ ਹੈ ?
(en)
Punjab
barseem to changa jhadd len de lai tuc heth likhia sapreha varto g...... 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Dairy vaste lon di ki sakim ha ji ?
(en)
Punjab
Shote dairy farm lai tusi loan le sakde ho, jis te tuhanu 25% tak subsidy vi mil jandi hai par loan len lai pehla tuhade kol Dairy Traning honi jruri hai jis de bihav te tusi loan le skde ho.
22 G Dairy loan vaste kis tra apply kita janda , document ki lagde aa Puri prosseing ki aa please dasseyo veere. Dhanvad ?
(en)
Punjab
Dairy Loan vaste pehla tude ko 2 week ja 6 week di dairy traning honi chahidi hai es to baad tusi apna loan aply kar sakde ho, es loan te tuhanu 25 to 35 % subsidy v mil jave gi, loan len lai Terms and Conditions and loan Aply karn da farm tusi hetha dekh sakde ho.
ਸਰ ਮੇਰੇ ਕੋਲ 1 ੲੇਕੜ ਛੋਲੇ ਹਨ ੳੁਸ ਵਿੱਚ ਸਿਉਂਕ ਹੈ ੳੁਸ ਲੲੀ ਕੋੲੀ ਦਵਾੲੀ ਦੱਸੋ ?
(en)
Haryana
Shollya de vich siyunkh di roktham de lyi 1 ltr chlorpyrifos nu 150 ltr pani de nal mila ke prati acre te spray kro. iss nal siyunkh control ho jawegi.
ਜੇਕਰ ਤੁਹਾਡੀ ਜਮੀਨ ਰੇਤਲੀ ਹੈ ਪਾਣੀ ਨਹੀਂ ਖੜਾ ਰਹਿੰਦਾ ਤਾ ਉਸ ਕਿਲੇ ਨੂੰ ਪਾਣੀ ਦੇ ਕੇ ਜਿਸ ਵਿੱਚ ਛੋਲੇ ਹਨ ਇਕ ਲੀਟਰ ਕਲੋਰੋ 20% ਮਿੱਟੀ ਵਿੱਚ ਮਿਲਾ ਕੇ ਸਿੱਟਾ ਮਾਰੋ
sir sadi dairy hai ludhiana sade kol 70 ku bafallo hai. 2017 vich sadi koi vi bafallo pora time ta nai sui 8 month vich hi bacha sut jandi c ki karan ho sakda hai ?
(en)
Rajasthan
hnji tusi check karvao tohade farm vich Brucellosis name di bimari aa gayi hovegi. es nal hi age to age bohat jaldi pashuaa vich feldi hai. jekar eh bimari hai ta tohanu bohat savdhaniya vartaniya pengiya kyoki eh bimari human nu v ho skdi hai.
Punjab
phn kro 9855619292
sir 75 dina di ho gyi kanak te gulli danda v bhtt aa pehla me axial+topic kiti c koi jyada vdia result ni aya hun kehdi spray kra jo gulli dande nu maar de ?
(en)
Punjab
ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Punjab
Gulli dande di roktham lai tuc UPL di shagun 21-11 @200 gm nu 150 ltr pani vich mila k prati acre spray krdo is nl gulli danda mr jaoga.note :-1.Isdi spray pbw 550 ate unat pbw 550 te nhi kr skte .2.Hlkia jamina te b isdi spray na kiti jave.
ਸਤਿ ਸ਼੍ਰੀ ਅਕਾਲ ਜੀ, ਬੱਕਰੀਅਾਂ ਦੀ ਡੀਵਾਰਮਿੰਗ ਕਰਨ ਲਈ ਦਵਾਈ ਦਾ ਨਾਮ ਦੱਸ ਦਿੳੁ ਜੀ ਅਤੇ ਕਿੰਨੇ ਮਹੀਨੇ ਬਾਅਦ ਡੀਵਾਰਮਿੰਗ ਕਰਨੀ ਜਰੂਰੀ ਹੈ ? ਨਵਜਨਮੇ ਬੱਚਿਅਾਂ ਨੂੰ ਠੰਢ ਤੋਂ ਬਚਾੳੁਣ ਲਈ ਕੀ ਕਰਨਾ ਚਾਹੀਦਾ ਅਤੇ ੳੁਹਨਾਂ ਨੂੰ ਵਿਟਾਮਿਨ ਮਿਨਰਲ ਦੇਣੇ ਚਾਹੀਦੇ ਹਨ ਜਾਂ ਨਹੀਂ ?
(en)
Punjab
ਬੱਕਰੀਆਂ ਦੀ ਡੀਵਰਮਿੰਗ ਹਰ ਤਿੰਨ ਮਹੀਨੇ ਬਾਅਦ ਕਰਨੀ ਚਾਹੀਦੀ ਹੈ ਤੇ ਡੀਵਰਮਿੰਗ ਕਰਨ ਲਈ ਕਈ ਦਵਾਈਆਂ ਬਜ਼ਾਰ ਵਿੱਚ ਮਿਲ ਜਾਂਦੀਆਂ ਹਨ ਜਿਵੇਂ ਕਿ Nilzam, nilburm, hitek, Fentas plus ਆਦਿ। ਤੇ ਮਿਨਰਲ ਮਿਕਸਰ ਦੇਨੇ ਚਾਹੀਦੇ ਹਨ ਪਰ ਜਿਆਦਾ ਮਾਤਰਾ ਵਿੱਚ ਨਾ ਦਿਓ ਉਸਨੂੰ 2.5 ਤੋਂ 3 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋਂ।
Punjab
ਬਹੁਤ ਸ਼ੁਕਰੀਅਾ ਵੀਰ ਜੀਓ
Punjab
ਧੰਨਵਾਦ ਵੀਰ ਜੀ
maj da ek than pehla naram si per hun kafi sakhat ho gaya wa per dud bilkul saaf aaunda is da ki solutions dsso ?
(en)
Rajasthan
hnji tusi mitha sodha hafte vich 3-4 day dinde raho. baaki than da sakhat hona koe vaddi gal nahi ji . than sakhat hon nal pashuaa nu thana diya problam bohat ghatt ondiya hun.
Punjab
mithasoda deo 9855619292
22 g m poltory farm bnaun bare soch reha 5000 bache da....ohde lyi loan kive milega. loan lain lyi ki ki form tyar krne painge. te kehri company naal contrct wase vdia rhega ?
(en)
Punjab
Hi you can reach our AGM Venkat Reddy, his mobile no: 9705577725
मेरी गेंहू की फसल के नीचे की पत्ती पीली हो गयी इलाज बतायें ?
(en)
Haryana
इस में मैगनीज की कमी आ रही है इस की रोकथाम के लिए 1 किलोग्राम मैगनीज सल्फेट की प्रति एकर में स्प्रे करें I
sir hf breed di cow a pehle sue suna os ne14 din reha gaye leva banaun layi koi dawai daso ji plz ?
(en)
Punjab
os nu agrimin da mineral mixture ate metaboltie dia pudia feed de vich mila k deoo g
Punjab
anabolite deo veer 15ml daily 9855619292
sat sri akal( apni kheti )main kuch janakari chahunda .1 .is war khet vich jhona lagawan di date kini hai kihan vich ta aa riha is war 10 day hor late karti..2.ki ih sach hai ki pr126 jhona di kisam govt na fale kar ti hai.3 ja ih dono gala sahi hun ta daso asi kihri kisam lagayia ki oh to baad alu ta mater vi laga sakiya baki sir main ek smal kisan ha 55 hajar theka da ka 2 fasal ta laga ni sakda ta hor koi kam kheti to bina ek dum kar ni sakda hun tusi daso is da hal ja mera eh msg govt tak puja sakda ho ta pls help me ?
(en)
Punjab
baii gg eis bare punjab sarkar valo aje koi v official notification jari nahi kiti gyi...ate eh sab afvaha ne g jdo official khabar ayegi g ta apne app har ik akhbarr vich khabar shapp javegi g so tuc aje hor loka dia gallan ute bharosa na kroo gg ate dujja koshih karo ki tuc organic cheeza vart k apna kharchaa ghatoo gg taki sara kuj karan to bad thanu char paise v bach sakan
sir eh 2967 kanak hai is vich ki cheej di ghat a ?
(en)
Punjab
kanak nu takdi karan de lai tuc aghe likhiya sapreha karo is nal har tra di ghat puri hovegi g ate thada kharcha v bachega ate jhadd ch v vdegaa 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ....... ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
sir eh 2967 kanak hai is vich ki cheej di ghat a ?
(en)
Maharashtra
iss de vich urea di maatra poori kro ate jekar manganese di spray nhi kiti hai ate noka ton kanak sukk rhi hai tan uss de lyi 1 kg manganese sulphate di prati acre de hisaab nal spray kro.
veer g meri 1 cow gaban nai hundi koi medicin dasso g please ?
(en)
Rajasthan
ਹਾਂਜੀ ਤੁਸੀ ਡਾਕਟਰ ਤੋਂ ਚੈਕ ਕਰਵਾ ਸਕਦੇ ਹੋਂ ਜੀ ਕਈ ਵਾਰ ਬੱਚੇਦਾਨੀ ਵਿੱਚ ਇੰਨਫੈਕਸ਼ਨ ਹੋ ਸਕਦੀ ਹੈ ਜਾਂ ਫਿਰ ਤੁਸੀ ਹੁਣ ਪਸ਼ੂ ਦੇ ਟੀਕਾ ਨਾ ਭਰਾਓ ਤੇ ਕਰੌਸ ਕਰਵਾਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਕੁੱਟ ਕੇ ਗੁੜ ਜਾਂ ਆਟੇ ਵਿੱਚ ਮਿਲਾ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Punjab
veer 9872666130 no ta dasso please
Punjab
superchlted agrimim pao 50gm daily 9855619292
Citruss (kinnu) da kehra plant aj kl wadia rhu? Koi new varity dsso ? Pani 25 ft te hai ?
(en)
Chandigarh
Khasi, Coorg, Nagpur kisman beej skde hon…
hello sir appa ek cow leni aa sar oh chwayi vich bht hard hai 8 kg milk hai 1 time da sir koi ilaj hai is da ..ja nahi pls reply fast ..100 % ilaj hova oh dasiyo sir ?
(en)
Punjab
hnji jekar jeyada hard nahi hai ta koe problam vali gan nahi . par fir v tsui 250 gram rav khand vich 4 nimbo nichod ke lagatar kuj din deyo . es nal naram hojega .
Hnji
sir virbac company d goli aaa ji HIGHTEK-BOLUS eh kis cheej lai aa ji ?
(en)
eh pashu aa de chichad lage hon ta use kita janda hai ya fir pashuaa de malaapa layi v varti jandiya hun.
Punjab
mallpa di hagi 9855619292
2500-3500 depending upon season
brocli da market vich rate ke mil janda ?
(en)
iss de rate de bare koi jankari nahi ditti ja skdi. iss da rate tuc app de vich hi dekh skde ho ja fir market de vicho pta kar skde ho.
waste composer kitho mile ga g?
(en)
Punjab
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
waste decomposr kitho milda aw g ?
(en)
Punjab
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
sir g no 1 mineral mixture khra a te 5kg to paune to baad mineral mixture change krna chyda ha ja nhi ?
(en)
ਵੀਰ ਜੀ ਦੁਧ ਵਧਾੳੁਣ ਦਾ ਫਰਮੁਲਾ ਦਸੋ ਜੀ ?
(en)
Punjab
ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।
mai dariy farm start karna chona plz mainu jankari devo ?
(en)
Punjab
ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ
Punjab
hanji veer 9855619292
ਸਰ ਕਿੰਨ ਦਾ ਬੂਟਾ ਜਦੋ ਫਲ ਚੁੱਕਦਾ ਹੈ ਤਾਂ ਜਦੋ ਛੋਟੇ ਛੋਟੇ ਹੋ ਜਾਂਦੇ ਹਨ ਤਾਂ ਡਿਗਣ ਲੱਗ ਜਾਂਦੇ ਹਨ ਕਿਰਪਾ ਕਰਕੇ ਕੋੲੀ ਰੋਕਥਾਮ ਦੱਸੋ?? ਬੂਟੇ ਦੀ ੳੁਮਰ ਚਾਰ ਸਾਲ ਹੈ। ਹਰ ਵਾਰ ੲੇਦਾ ਹੀ ਹੁੰਦ ਹੈ ?
(en)
Chandigarh
4 ml planofix nu 15 ltr paani vich mila ke shidkaav kro...
ਸਰ ਆਲੂ ਪਟ ਕੇ ਵਲ ਨੂੰ ਖੇਤ ਵਿਚ ਹੀ ਵਾਹ ਦਿਤਾ ਏਸ ਦਾ ਫੇਦਾ ਹੇ ਵਿਚ ਵਾਹੁਣ ਦਾ ਜਾ ਨਹੀ ?
(en)
Punjab
22 ਜੀ ਵਲ ਨੂੰ ਖੇਤ ਵਿਚ ਵਾਹੁਣ ਦਾ ਫਾਇਦਾ ਜਰੂਰ ਹੋਵੇ ਗਾ । ਕਿਊਕਿ ਇਹ ਗਲ ਕੇ ਖੇਤ ਵਿਚ ਮਿਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਮਦਦ ਕਰਦਾ ਹਾਂ। ਪਰ ਇਹ ਨਿਰਭਰ ਕਰਦਾ ਹੈ ਕੇ ਤੁਸੀ ਅਗਲੀ ਫਸਲ ਕਦੋ ਲਗਾਉਦੇ ਹੋ ਕਿਊਕਿ ਇਸ ਨੂੰ ਗਲਣ ਵਿਚ ਥੋੜਾ ਸਮਾਂ ਲਗਦਾ ਹੈ। ਬਾਕੀ ਤੁਸੀ ਇਸਨੂੰ ਵਾਹੁਣ ਤੋਂ ਬਾਅਦ ਖੇਤ ਵਿਚ waste decomposer ਦੀ ਸਪਰੇ ਕਰ ਸਕਦੇ ਹੋ । ਇਹ ਸਪਰੇ ਇਸਨੂੰ ਜਲਦੀ ਗਲਣ ਵਿਚ ਮਦਦ ਕਰੇਗੀ।
ਡਾ ਸਾਹਿਬ ਮੇਰੇ ਕੋਲ ਬੱਕਰੀ ਹੈ ਕਿਨੇ ਚਿਰ ਬਾਦ ਸੂੰਦੀ ਹੈ ?
(en)
Punjab
ਬਕਰੀ ਦੇ ਗਰਭ ਦਾ ਸਮਾਂ ਲਗਭਗ 150 ਦਿਨ ਹੈ।
Kesar ka DJ nausea Se Kahan Se milega ?
(en)
Punjab
agar aap kesar ki kheti karna karna chahte hai to aap august and September me is ka seed lekar laga sakte hai kioke je sardi rut ki fasal hai, is ke seeds ke lia aap Mr. Shakeel Ahmad: +91-9811488221 se sampark kar sakte hai.
Hello sir. Mai aloevera ki farming karna chahta hu.15 acre land hai mere pass.mai uttar pradesh distt amroha se hu. email id-ubaid140@gmail.com. 9760878986 ?
(en)
Punjab
Jekar tusi aloe vera di contract Farming karana chode ho ta Ranjit singh ji nal 9464453144 te samparak kar sakde ho, ehna to tuhanu aloe vera bare puri jamkari vi mil jave gi.
sir kank te spre keti c ,gulli dande te bathu vli, par jdo di sapre keti va odo di dup nhi lgi jva v mosam pura khrab reha, crystll di asm 9 spre c, ki sir asar kru gi gulli dande te bathu te, sir jrur dso plz ?
(en)
Maharashtra
han g ihh kam kregi. spray krn on baad meeh nahi paina chaida . meeh pain de kaarn ihh kam nahi krdi kyuki iss nal fasal de patte dhote jande hnn ate spray uttar jandi hai.