Punjab
Search
Kanak de pate pille ho rhe ne te thale v pille pille pate ho rhe ne Es vich Ki kami ho sakdi a ?
(en)
ਇਸ ਉੱਤੇ ਤੁਸੀ ਅੱਗੇ ਲਿਖੀ ਸਪ੍ਰੇਹ ਵਰਤੋਂ ਜੀ ਇਸ ਨਾਲ ਤੋਹਾਡਾ ਖਰਚਾ ਵੀ ਘਟੇਗਾ ਅਤੇ ਕਣਕ ਤਕੜੀ ਵੀ ਹੋਵੇਗੀ ਜੀ.......... 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
sir g pb 1 basmati bare information deo g ate eh kina nikalda ha te kine din ch hunda hai ?
(en)
Punjab
Pusa Basmati-1 ਦਰਮਿਆਨੀ ਕੱਦ ਦੀ ਕਿਸਮ ਹੈ । ਇਸ ਦਾ ਕੱਦ 100 ਸੈਟੀਮੀਟਰ ਹੁੰਦਾ ਹੈ ਅਤੇ ਇਹ 140 ਦਿਨਾਂ ਵਿੱਚ ਪੱਕ ਤੇ ਤਿਆਰ ਹੋ ਜਾਂਦੀ ਹੈ । ਇਹ ਜਿਆਦਾ ਉਪਜਾਊ ਜ਼ਮੀਨਾਂ ਵਿੱਚ ਉਗਾਉਣ ਯੋਗ ਕਿਸਮ ਹੈ । ਇਸ ਦਾ ਅੋਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਦੀ ਪਨੀਰੀ ਤੁਸੀਂ 10 ਜੂਨ ਤੋਂ ਲਗਾ ਸਕਦੇ ਹੋਂ।
sir calf ko kide marne ki dawai pahli bar kaddo deni chahia ?
(en)
calf ko kide marne ki dawai pehli baar 10 din ke baad de sakte ho.
Punjab
15 din te veer 9855619292
sir mushroom farming de class kihte lande aa ?
(en)
Punjab
Mashroom farming di Traning lai tusi apne najdiki KVK Patiala (KRISHI VIGYAN KENDRA PATIALA, Village. Rauni, Nabha Road,PO Ranbirpura,Distt Patiala, Pin-147001,Phone:- 0175-2225473 Mobile:- 09417360460) nal sampark kar sakde ho ate aun vale same vich hon valiah Mashroom Farming diah traning da hisa ban sakde ho.
hnji chapan kaddu de bute sukde jande hai te nal hi kheereya de suk rahe hai kehdi spray kariye ?
(en)
iss de upper 200gm rodomil gold ja kavach 250 gm nu 150 ltr paani de nal mila ke prati acre te spray kro.
sir 20 ਦਿਨ ਦੀ ਵੱਛੀ ਆ ਉਸ ਨੂੰ ਮੋਕ ਨਹੀਂ ਹੱਟਦੀ ਕਿ ਦਿੱਤਾ ਜਾਵੇ ?
(en)
Punjab
ਹਾਜੀ ਵੱਛੀ ਨੂੰ ਠੰਡ ਲੱਗ ਗਈ ਹੋਵੇਗੀ । ਤੁਸੀ ਵੱਛੀ ਨੂੰ ਠੰਢ ਤੋਂ ਬਚਾਓ ਤੇ ਨਾਲ ਹੀ Aconite 30 ਹੋਮੀਓਪੈਥਿਕ ਮੈਡੀਸਨ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਿਆਉਦੇ ਰਹੋ।
sadi vachi 2 year di aa oh kall de tara kardi pyi a ohnu tekka lva diye ke nahi ?
(en)
Rajasthan
vashi da wait ghat to ghat 2 quantal hona jaruri hai ji . age jinni marzi hove . jekar weight 3 quantal hai te tara saaf hun ta teeka bhara sakde ho.
Punjab
vachi da wait kina veer 200kg haga ta tekka kr dita jave 9855619292
hello g aloevera di contract farming bare dso tuci pehlan diti jankari naal ma santusht nhi aa ?
(en)
Punjab
द्वारकापति अग्रि ट्रेड प्राइवेट लिमिटिड* *ऐलोवेरा, सतावर, स्टीविया, एलोवेरा की हाईबिृड खेती, Buy&Back plan, 1बार खेती करें और 7वर्षो तक उत्पादन से लाभ प्राप्त करें 1 एकड़=12000पौधे =60000रु 12000 पौधे 5रु प्रति पौध 3रु प्रतिकिलो कम्पनी पौधे की पत्तियां खरीदेगी 1रु प्रति बेबी पौधा कम्पनी खरीदेगी 12000,×5=60000रु पौधों की लागत 50%फायनेंस=30000रु4%वार्षिक ब्याज की दर से प्रथम वर्ष 12 माह मे पत्तियां कटिंग होगी पत्तियों का वजन 3किलो,होगा और 6माह मे 5बेबी पौधै होंगे । प्रथम वर्ष उत्पादन से लाभ 1 (6माह)=12000×5बेबी पौधे×1= 60000रु 2 (6माह)=12000×5बेबी पौधे×1= 60000रु 3(12माह)=12000×3किलो =36000किलो पत्तियां×3रु= 108000रु 60000+60000+108000=228000 प्रथम वर्ष का लाभ दूसरे वर्ष से पत्तियां 4_4_4 माह मे कटिंग होगी 1 (6माह)=12000×5बेबी पौधे×1= 60000रु 2 (6माह)=12000×5बेबी पौधे×1= 60000रु 4 माह=36000kg,=108000रु 4 माह=36000kg,=108000रु 4 माह=36000kg,=108000रु total profit = 444000 दूसरे वर्ष से अगले 6वर्षों तक 4,44,000:×6= 26,64,000रु प्रथम वर्ष का लाभ 2,28000रु 7वर्षों की लागत 60000 पौधे जुताई 1बार 1000 रोपाई 1बार 2000 गोबर खाद 5टन 3000 जैविक खाद 5000 लेवर पैैमेंट 20000 टोटल खर्च 91000 टोटल लाभ - 2892000 शुध्द लाभ -> 28,01000 नोट - पौधे आपको खेत तक भाड़ा मुक्त पहुँचाकर दिये जायेंगे और फसल काटने के बाद भाड़ा मुक्त कंपनी परिवहन का कोई पैसे ₹ नहीं लेगी अग्रि ट्रेड प्राइवेट लिमिटिड, ऐलोवेरा, सतावर, स्टीविया, औषधीय की खेती, फायनेंसर/एडवाजर, 9039693757,7999353572
sir ji kank nu duje pani den same urea vich ki mix krke chidka skde haa ?
(en)
iss de nal tuc progibb@5gm ja hoshi@400ml nu 150 ltr paani de nal mila ke prati acre te spray kro.
kanak 2 pani to bad pilapan dikon lag gye aa ki karan ho sakda g ?
(en)
Punjab
iss de upper 1 kg manganese sulphate di spray kro ate duji spray 200gm chelated zinc di spray kro. ihh peelapan door ho jawega.
Punjab
1 kg magzin kite ha je 1 pani te dubra v ehi kr die
Sir g allo 80 din de ho gye hai vich kakh bhut aa esdi koi spray hai ?
(en)
allooa de upper hun koi v nadeen nashak spray na kro. kyuki isss nal hun alooa nu hun nuksaan ho skda hai. alloo kachi putaayi de nede phunch chukke hnn.
sir g swal ik a te ans. alag alag pics dekh k dso ?
(en)
iss da koi v pakka kam.nhi hunda k ikk waar manganese di spray kr ditti tan agle saal iss di khet de vich ghaat na awe. iss di repeat spray v krni pai skdi hai. ihh spray foliar spray hundi hai. iss kr k fasal kattan de nal hi iss da asar khatam ho Janda hai
sir pani ta miti dee jach kitho karwani hai address ta phone num das do pls ji ?
(en)
khet de vicho mitti da sample lai k tuc iss nu apne jile de KVK krishi vigyan kender de vich jmaa krwa deo. ja fir PAU ludhina de vich jma krwa deo. ohh tuaahnu 20-25 dina tak report de denge.
Punjab
ਧੰਨਵਾਦ
नमस्कार जी,आपके ज्यादातर सवालों का जवाब पंजाबी में ही होता है। श्रीमान जी मेरा आपसे विनम्र निवेदन है कि अगर सम्भव हो तो सभी उत्तर हिंदी में देने की कृपा करें, जिससे की आपसे जुड़े गैर पंजाबी भाषी पाठकों को भी ज्यादा से ज्यादा जानकारी मिल सके धन्यवाद ?
(en)
Punjab
अपनी खेती के साथ जुड़ने के लिए आपका बहुत बहुत धन्यवाद, हमारे सवालों के जबाब हिन्दी में भी होते है। आप अपनी एप के language की option में जाकर अपनी भाषा बदल सकते हैं। आपको आप प्रशनों के जबाब हिन्दी में मिल जायेगे। धन्यवाद
नमस्कार जी, डी के सी 9108 क्या है ?
(en)
यह मक्की की किसम है जो की 125-130 दिन में त्यार हो जाती है I
ਗਾਂ ਦੇ ਸੂਣ ਚ 3 ਮਹੀਨੇ ਰਹਿਦੇ ਆ ਪਰ ਉਸਦੀ ਮੋਕ ਨਹੀ ਹਟਦੀ ਉਸਦਾ ਕੋਈ ਹੱਲ ਦੱਸਿੳੋ ਜੀ ?
(en)
Rajasthan
ਤੁਸੀ ਇੱਕ ਵਾਰ ਇਹ ਦੇਸੀ ਨੁਸਖਾ ਜਰੂ੍ਰ ਅਪਣਾ ਕੇ ਦੇਖੋ । ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
sir es kanak vich ke ghat ha kirpa karke hal daso ?
(en)
kirpa kr kanak di photo dubaara bhejo . tuahade duwaara foto upload nahi hoyi hai.
2851 kanak ne butta ghat marya aa g ?
(en)
iss de upper PI da biovita 200ml prati acre ja gibberellic acid@250ml ja hoshi 400ml prati acre de hisaab nal spray kro.
trikodrama banana hai help kre ?
(en)
Punjab
yeh app market se hi le skte ho yeh ready made bhi ata hai aur iss ka app seedha beej upchar ke liye upyog kr skte ho.
ਮੱਝ ਦੀ 5 ਮਹੀਨੇ ਦੀ ਕੱਟੀ ਨੂੰ ਚੰਗੀ ਗ੍ਰੌਥ ਲਈ ਕੀ ਖੁਰਾਕ ਪਾਈਏ ?
(en)
Punjab
ਕੱਟੀ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
कुवे के पानी में से शैवाल निकलने का उपाय ?
(en)
Maharashtra
कृप्या अपना स्वाल विस्तार से पूछे ताकि आपको इसके बारे में सही जानकारी दी जा सके।
Sir san bhala thanda ha osnu koi heat basta koi dewai daso ?
(en)
Rajasthan
hnji tusi san nu daily 1 killo chane ( ਛੋਲੇ ) har roz khavao . ta eh teyar hojega ji.
sir dekalb 9108 di bijai kadon tak ho sakdi hai? isdi yield kinni hai te kinna time laindi hai pakkan lyi thx ?
(en)
Punjab
DKC 9108:- ihh kisam october november de vich biji jandi hai. iss da beej 4-5 kg prati acre painda hai. ihh kisam 125-130 dina de vich tyaar ho jandi hai. iss di yield 32-33 qtl per acre hundi hai.
सर, मैंने भी पाथियां डाली हैं किसी कारणवश स्प्रे नहीं कर सका आज 15 दिन हो गए डाले को क्या अब स्प्रे कर सकते हैं या नहीं, गेहूं पर करनी है ?
(en)
Maharashtra
हांजी आप इसकी स्प्रे कर सकते हैं इसकी स्प्रे ज्यादा फायदेमंद रहेगी।
ਜਰਸੀ ਗਾਂ ਨੂੰ ਸੂਣ ਚ ਇਕ ਮਹੀਨਾ ਰਹਿ ਗਿਆ ਹੈ ਏਸ ਨੂੰ ਕਿਹੜੀ ਖੁਰਾਕ ਪਾਈਏ ਤੇ ਏਸ ਦੀ ਦੇਖਭਾਲ ਕਿਵੇਂ ਕਰੀਏ ?
(en)
Rajasthan
ਤੁਸੀ ਗਾਂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾਂ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਸਰ, ਜੇ ਖੇਤ ਵਿਚ ਮੈਗਨੀਜ ਦੀ ਸਪਰੇ ਕਰ ਦਿਤੀ ਜਾਵੇ ਤਾ ਅਗਲੇ ਸਾਲ ਵੀ ਕਰਨੀ ਪਾੳੁ ਕਣਕ ਤੇ ?
(en)
Haryana
ਹਾਂ ਜੀ ਇਸ ਦੀ ਹਰ ਸਾਲ ਹੀ ਖੇਤ ਦੇ ਵਿਚ ਘਾਟ ਆਉਂਦੀ ਹੈ I ਇਸ ਦੀ ਤੁਹਾਨੂੰ ਘਾਟ ਦੇ ਅਨੁਸਾਰ ਮੈਗਨੀਜ਼ ਸਲਫੇਟ ਦੀ ਸਪਰੇ ਕਰਨੀ ਪੈ ਸਕਦੀ ਹੈ I
ਸਰ ਜ਼ਮੀਨ ਕਰਲਾਠੀ ਬਹੁਤ ੲੇ .ਤੇ ਹਰ ਸਾਲ ਵਦ ਦੀ ਜਾਦੀ ਅਾ .ਕੀ ਹਂਲ ਹੋ ਸਕਦਾ ,,,,
(en)
Haryana
ਇਸ ਦੇ ਵਿਚ ਜਿਪਸਮ ਵਰਗੀਆਂ ਖਾਦਾਂ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ I ਇਸ ਤੋਂ ਇਲਾਵਾ ਮਿੱਟੀ ਟੈਸਟ ਕਰਵਾਓ ਕਿਉਕਿ ਇਸ ਨਾਲ ਮਿੱਟੀ ਦੇ ਵਿਚ ਤੱਤਾਂ ਦੀ ਘਾਟ ਨੂੰ ਦੇਖਦੇ ਹੋਏ ਲੋੜੀ ਦੀਆਂ ਖਾਦਾਂ ਪਾ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕੇI
sir Mere kol karmver san ha o 6sal da ho gia ha raji ni hunda ta na he pani peenda a koi dawai daso plz ?
(en)
Rajasthan
hnji osnu daily 1 killo chhole daily khavo .
Punjab
eneroboost powd deo veer 50gm daily 9855619292
mere kol vasheri hai ji mai bohat paleya te dyvayiya v bohat ditiye oh razi nahi hundi bohat sman pona ha koe hall daso oh patli ji hai ?
(en)
ਤੁਸੀ ਚੌਲ ਚੌਕਰ ਦਾ ਤੇਲ ਨੂੰ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋਂ । ਇਹ ਨਵੰਬਰ ਤੋਂ ਮਾਰਚ ਤੱਕ ਹੀ ਦਿਓ ਕਿਉਕੀ ਇਹ ਜਿਆਦਾ ਗਰਮ ਹੁੰਦਾ ਹੈ ਤੇ ਜੇਕਰ ਜਵਾਨ ਘੋੜੀ ਹੈ ਤਾਂ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਜੇਕਰ ਬੱਚਾ ਹੈ ਤਾਂ 50 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ। ਬਾਕੀ ਫੀਡ ਦੇ ਨਾਲ ਲੂਸਣ ਚਾਰਾ ਵਗੈਰਾ ਦਿੰਦੇ ਰਹੋ।
1844 makki di bijai kado to kr sakde a ?
(en)
Haryana
iss di bijaayi adh february ton kar skde ho. ihh pioneer di kisam hai.
papaya me bhot jada fungus ho rhi hai plz koi solution btaye ?
(en)
Punjab
iss ke upper 400gm copper oxychloride ja 400gm M-45 ko 150 ltr paani mein daal kar paudo mein spray krein. yeh fungus control ho jayegi.
sir crystal company di NUTROZEN di spary j kanak te kriyee ta ki result milu ga ...
(en)
Maharashtra
ihh ikk npk 191919 di from hi hai. iss di dosage 1 kg prati acre hai. iss di foliar spray kiti jandi hai. ihh kanak nu takat dindi hai ate sookham tatt pardhan krdi hai. iss da result growth de lyi bhut wdia hai.
sir knk te chhata -chhat sprey kiti c jis nal knk pili hai te ruk gi npk, magnese di sprey kr diti te urea 200 kg pata koi hal duso g ?
(en)
Punjab
kirpa kr uss dwaayi da salt dso jo tuc kanak de upper kiti hai. tan jo tuhanu iss di agge saari jankari ditti ja ske.
kanak te chhata -chhat sprey kiti c jis nal kanak ruk gi urea v pura krta npk, magnese di sprey krti kanak pili hai es da hal duso g hun ki kita jave ?
(en)
Punjab
kirpa kr uss dwaayi da salt dso jo tuc kanak de upper kiti hai. tan jo tuhanu iss di agge saari jankari ditti ja ske.
sir poultry lai loan da ki process hai?
(en)
Punjab
Murgi farm ke loan aap ko NABARD ki taraf se mile ga or is pe aap ko 25% tak ki subsidy bhi mil jati hai, Lekin is ki kujh sharte hoti hai jese ke aap ke pas Murgi palan ki Traning leni hogi tabhi aap loan apply kar sakte hai aap murgi farming di traning lai tusi apne najdiki Krishi Vigyan Kendra, nal samparak kar ke traning le sakde ho ja fir Guru Angad Dev Veterinary and Animal Sciences University Ludhiana to vi is di traning le sakde ho.
maaj dey ek than wich gand pai gai hai koi dard nhi hai te na hi hawaney tey sozish hai bas ek than wich gand tey sozish hai is da ki hul wa ?
(en)
Punjab
ਜੇਕਰ ਥੋਡੀ ਗਾਂ ਦੇ ਥਣ ਵਿਚ ਗੰਢ ਹੈ ਤਾਂ ਤੁਸੀ ਉਸ ਨੂੰ ਫਿਬਰੋਸਿਨ(FIBROCIN) ਨਾ ਦੀ ਦਵਾਈ ਦੇ ਸਕਦੇ ਹੋ ਜੀ ਜਿਸ ਨਾਲ ਗੰਢ ਠੀਕ ਹੋ ਜਾਵੇਗੀ। ਤੁਸੀ ਗਾਂ ਨੂੰ ਇਕ ਗੋਲੀ ਫ਼ਿਬਰੋਸਿਨ , ਰੋਟੀ ਦੇ 1/4 ਟੁਕੜੇ ਤੇ ਰੱਖ ਕੇ,ਦਿਨ ਵਿਚ 3 ਬਾਰ ਦੇ ਸਕਦੇ ਹੋ। ਜਦੋ ਗੰਢ ਘੱਟ ਜਾਵੇ ਓਦੋਂ ਦਵਾਈ ਨੂੰ ਦਿਨ ਚ 2 ਬਾਰ ਦਵੋ।ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਦਵਾਈ ਮੈਸਟੀ ਪਲੱਸ ਨਾਲ ਦਵੋ।
855FE Sawraj chahinda h ji modal 11ja12,13 chalu ?
(en)
Punjab
tuc tractor lain de lyi APNI KHETI BUY AND SELL app download kro. Uss app ton tuhanu tractor mil jawega.
Machi palan di training kine din di hundi hai. 1 acre da talab banon te kinna kharcha onda hai ?
(en)
sir ma dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angat dev betnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa
ਸਰ ਜੀ ਭਿੰਡੀ ਦੀ ਬਿਜਾਈ ਕਿੰਨੀ ਤਾਰੀਖ ਤੋ ਸ਼ੁਰੂ ਹੈ ?
(en)
Punjab
ਭਿੰਡੀ ਦੀ ਬਿਜਾਈ ਤੁਸੀ ਫਰਵਰੀ- ਮਾਰਚ ਵਿਚ ਕਦੀ ਵੀ ਕਰ ਸਕਦੇ ਹੋ ਜੀ
22 g sadi cow de 9 month 9 days pure ho gae par o hle v 6 days utee la gaee par suu nhi rahi te na hi us nu koi pain ja koi hor problem aa dso hun ki kita jawe ?
(en)
Punjab
kus ni hunda veer kai cow 15 20 din utee lae jande 9855619292
22 g ਲਸਣ ਦੀ ਗੰਢੀ ਮੋਟੀ ਨੀ ਹੋ ਰਹੀ ਉਪਾਓ ਦੱਸੋ ?
(en)
Punjab
ਲਸਣ ਦੀ ਗੰਢ ਨੂੰ ਮੋਟਾ ਕਰਨ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ
ਸਰ ਮੇਰੀਆਂ ਮੱਝਾ ਧਾਰਾਂ ਕਢਵਾਉਣ ਵੇਲੇ ਲੱਤਾ ਮਾਰਨ ਲਗ ਜਾਂਦੀਆਂ ਹਨ ਸੂਈਆਂ ਨੂੰ ਦੋ ਮਹੀਨੇ ਹੋਏ ਹਨ ਦੁੱਧ 15 ਲੀਟਰ ਦੇ ਕਰੀਬ ਹੈ ।ਕੋਈ ਹਲ ਦੱਸੋ?
(en)
Punjab
ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ । ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ। LECTOMOOD ਨੂੰ ਸਿੱਧੇ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਸਵੇਰੇ- ਸ਼ਾਮ ਨੂੰ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ ।
bandykind pashu kis lyi varti jandi ?
(en)
Punjab
eh deworming lai use kiti jandi hai ji .
sir sadi cow de pair nu sojj va ilaj daso g ?
(en)
Punjab
sir tusi question nu detail vich daso ke kis tarah ke kis tarah saojj hai ya fir sat lagi hai . jekar normal sojj hi hai ta tusi homeopathic medican Beladhona diya 10-10 drops din vich 3 time cow nu dinde raho.
sir alovera 1 acre da kina kharcha awaga beejan da ata kine month de fasal hai & subsidy kini milde hai ?
(en)
Punjab
jekar tuc alovera da farm visit krna chaunde ho tan iss no. te sampark kr skde ho. 9814211735..ihna ton tuc saari jankari v lai skde ho.
Punjab
sir reply karo
ਸਰ shagun 21-11 ਦੀ ਸਪਰੇਅ ਕਰਨੀ ਹੈ ਵਾਹਨ ਥੌੜਾ ਗਿੱਲਾ ਹੈ ਕੋਈ ਨੁਕਸਾਨ ਤਾ ਨਹੀ 90 ਦਿਨਾ ਦੀ ਕਣਕ ਆ ਜਾ ਫਿਰ ਟੌਪਿਕ ਦੀ ਸਪਰੇ ਕਰੀਏ ?
(en)
Punjab
ਖੇਤ ਦੇ ਵਿਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਅਤੇ ਜ਼ਿਆਦਾ ਗਿੱਲ ਨਾ ਹੋਵੇ I ਮੱਧਮ ਗਿੱਲ ਦੇ ਵਿਚ ਇਸ ਦਾ ਕੋਈ ਨੁਕਸਾਨ ਨਹੀਂ ਹੈ I
chilted 12%fersuc edta and chilted zinc 12%edta jhone peddy de khet vich ghat hon te sidha dal sakde h , ek ecer di Doge dsi jave ,kio k khet de vich camputr krahiya laun to bad h ghat bahut jidya aundi h ji, and company name dasya have ji. thanks ?
(en)
iss di ghaat hamesha jhone de vich aundi hai. jyaadatar iss di ghaat retle vaahna vich aundi hai ate jithe kraaha lgya hunda hai othe iss di ghaat aam hi dekhn nu mildi hai. iss di ghaat poori krn de lyi 1 kg ferrous sulphate ate 200gm chelated zinc di foliar spray prati acre de hisaab nal kr skde ho.
Sr sadi cow tike te pasam di hai Sr koe remedy daso ?
(en)
Punjab
tusi cow nu stree ess name da liquad 50 gram morning te 50 gram sham nu regular dinde raho. eh nal thik ho javegi.
65 ਦਿਨ ਕਣਕ ਹੋ ਗਈ ਹੈ। ਕੱਦ ਨਹੀਂ ਕਰ ਰਹੀ। ਕੀ ਕਰੀਏ। 2 ਪਾਣੀ ਲਾ ਤੇ ਨੇ ਯੂਰੀਆ ਪੂਰੀ ਪਾ ਤੀ ?
(en)
Punjab
iss de upper 250 ml gibberellic acid ja 400ml hoshi nu 150 ltr paani de nal mila ke prari acre te spray kro. jdaa da gaala jrur check kro kyi vaar gaale de kaarn v kanak ruk jandi hai. iss de lyi combo 75@400gm oswal di spray prati acre de hisaab nal kro.
sir kal bhindi beeji cc vatta te nal hi pani la deta cc. stomp kado tak kar skde aa g ?
(en)
stomp di spray bijaayi ton 2 din pehla ja bijaan ton baad 2 din de ander ander spray kar skde ha.
Punjab
iss dvayi da spry tuc jmeen dy vatr ayun tk kr skde o . joda pair tikn lg jve udo kiti jave .
Punjab
750ml Stop 30ec nu 200ltr pani vich ghol k prti acre spray kr skde aw
ਗੁਲੀ ਡੰਡਾ ਨੂੰ ਖਤਮ ਕਰਨ ਲੀਏ ਕੈਰੀ ਸਪਰੇ ਕਰਨੀ ਚਾਹੀਦੀ ਹੈ ਸਰ ਜੀ?
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
ਧੰਨਵਾਦ ਸਰ
Area lambi, water level 25 ft, kehra plant wadia rhu citrus(kinnu) da, Kine year da plant laun da faida ?
(en)
Maharashtra
ihh plants ikk saal ton shotte hone chaide hnn ate ihh grafted kite hoye hone chaide hnn iss nal ihna di growth wdia hundi hai ate jaldi fal dena shuru kr dinde hnn.
pasho mandiya punjab deya da koi veer trikh das skda ta jaror dseo ?
(en)
Punjab
pashuya di mandi har sunday moga vich te dhabwali vich lagdi hai ji.
ਕੀ ਮੱਕੀ ਦੀ ਬਿਜਾੲੀ ਦੇ ਤੁਰੰਤ ਬਾਅਦ ਪਾਣੀ ਲਗਾ ਸਕਦੇ ਅਾ ਬੀਜ 1844 ਹੈ ਜੀ ?
(en)
Punjab
ਮੱਕੀ ਦੀ ਬਿਜਾਈ ਤੋਂ 7 ਦਿਨਾਂ ਬਾਅਦ ਮੱਕੀ ਨੂੰ ਪਾਣੀ ਲਗਾ ਸਕਦੇ ਹੋ I
Punjab
ਜੇ ਕਰ ਮਿੱਟੀ ਵਿੱਚ ਨਮੀ ਨਾ ਮੌਜੂਦ ਹੋਵੇ ਤਾਂ ਤੁਰੰਤ ਪਾਣੀ ਲਗਾਯਾ ਜਾਵੇ ।
Sir g machhli paaln k baare me btayen Mere paas ek kanal ka tlaab hai, Usme konsi machhli chhodu or iska beej mujhe kha se milega ?
(en)
Punjab
Machli palan shuru krne k shi sma march se octuber tak hota hai. App apne jile k fishry department ya private dealers se rohu,catla nasal la skte ho. Machlio k liye feed bhi mil jati hai iske ilava app machlio ko bacha hua bhojn bhi daal skte ho.machli palan shuru krne se pehle app ek bar najdeek mai agr koi machli palan krta hai toh uske farm mai jakr briki se is kam k bare mai jankari lekr aye. Is kam mai profit ane mai 3 saal lg jate hai..
Sir meri cow taji sui hai 7day hoge os da ek than kam ho geya h koi ilaj bataye ?
(en)
Punjab
vitam h da ing deo daily 5 din 5 ml
mamiup virbac bare dasso ki kmm krdi hai ?
(en)
Punjab
ਥਣਾਂ ਦੀ ਚੰਗੀ ਕ੍ਰਿਆ ਨੂੰ ਬਣਾਏ ਰੱਖਣ ਲਈ ਪੌਸ਼ਟਿਕ ਤੱਤਾਂ ਅਤੇ ਜੜੀ-ਬੂਟੀਆਂ ਦਾ ਇਕ ਪੋਸ਼ਟਿਕ ਮਿਸ਼੍ਰਣ, ਜੋ ਥਣਾਂ ਨੂੰ ਸਵਸਥ ਰੱਖਦਾ ਹੈ ਅਤੇ ਇਮਿਊਨ ਸਿਸਟਮ ਨੂੰ ਠੀਕ ਰੱਖਦਾ ਹੈ
sumitomo hoshi information ?
(en)
Punjab
hoshi sumitomo company da product hai . eh plant di growth vdhahn vich help krda hai. is naal plant di yield v vadh di aw te grain or fruit di quality v better hundi hai. kanak vich plant di vadia growth lyi isdiya 2 spray kitiya jandiya hn . isdi pehli spray kanak vich bijai ton 25 dina baad kiti jandi hai ate duji bijai ton 50 dina baad kiti jandi hai
Mashroom ugaane ki training kaha milti hai ?
(en)
iss ki training apko PAU LUDHIANA ja fir HAU HISAR se mil skti hai.
ਮੁੱਛਲ 1401 bare dasso g eh kine quntl niklda hai ?
(en)
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ