Punjab
Search
ਸਰ ਜੀ ਮੇਰੇ ਕੋਲ hf ਨਸਲ ਦੀ ਗਾਂ ਹੈ ਜੀ ਉਸਦੀ ਫੈਟ ਤੇ snf ਬਹੁਤ ਘੱਟ ਆਉਦੀ ਆ ਜੀ ਕੋਈ ਹੱਲ ਦੱਸੋ ਜੀ fat 2.9 and snf 7.5 ton 7.9 ਤੱਕ ?
(en)
Cow di fat te snf vdan lai tuc 10-15 gm CFC (cattle feed concentration) daily khall ja feed nl cows nu davo.
gulab kethi vare daso ?
(en)
Chandigarh
ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ। ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ 'ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ 'ਤੇ ਨਿਰਭਰ ਕਰਦਾ ਹੈ। ਬੀਜ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜੋ। ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ। 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਕਿਲੋ ਨਾਈਟ੍ਰੋਜਨ, 8 ਕਿਲੋ ਫਾਸਫੋਰਸ ਅਤੇ 16 ਕਿਲੋ ਪੋਟਾਸ਼ ਹਰ ਬੂਟੇ ਨੂੰ ਪਾਓ। ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ। ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ।
sadi majj dhudhh nhi dindi ohh leg mardi aa, usnu injection lgaa k dhudh lenda aa iskda koi ilagg daso .suii nu ek month hoya aa ?
(en)
Punjab
isnu injection lgana band kr deyo atte homeopathic dwai lacto mood or lactomin deyo.
Punjab
Sahi a sir lacto mood sadi befello ve dudh den lag gye khad ke
Punjab
thanks sir
sir sadi majj 15 day badd ghaa khana shdd dindi aa usno badddi(farra) ho jandi aa usdia eyes red ho jandia aa, asi unsko teramizine injection lgwanda aa.ehh lgana chida aa jaa nhi ja nhi lgana chida to issda koi desi ilagg daso ?
(en)
Punjab
iss nu tuci alvenda john deyo , jekar majj gahan ha ta iss nu flvenda john deyo..
sir ji ਮੱਝਾਂ ਦੀ fat ਅਤੇsnf ਵੱਧ ਕਰਨ ਲਈ ਕੱਚੀ ਬਿਨੌਲਾ ਦੀ ਖਲ ਠੀਕ ਹੈ ਇਸ ਦੀ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਹਾ ?
(en)
Rajasthan
ਹਾਜੀ ਮੱਝਾਂ ਦੀ ਫੈਟ ਤੇ snf ਵਧਾਉਣ ਲਈ ਕੱਚੀ ਬਿਨੌਲਾ ਦੀ ਖਲ ਨਹੀ ਠੀਕ ਜੀ ਤੁਸੀ ਇਸ ਤੋਂ ਚੰਗਾ ਹੈ ਕਿ ਸਰੌ ਦਾ ਤੇਲ ਹੀ ਖਵਾ ਦਿਓ
ਸਰ Hf ਦੇ ਟੀਕੇ ਦਾ ਕੀ ਰੇਟ ਅਾ ?
(en)
Punjab
jekar tusi pdfa sangrur de member ban jande ho ta tohanu lifetime lai 50-100 rupees tak hi semen mil janda hai . jekar tusi ndri karnal to lena hai ta 50 rupees tak miljega. te govt doctor 150-200 tak de dinde hun .
harchand singh sir member banan lai ki krna howa ga
Punjab
member banan lai tusi 0161-2880008 te call karke Puri jankari le sakde ho.
sir member banan ly ke krna ha me bnana chaynda a member
Punjab
member banan lai tusi 0161-2880008 te call karke Puri jankari le sakde ho.
ਸਰ ਕਾਬਲ਼ੀ ਛੋਲ਼ੇ ਕਿੱਲੇ ਵਿੱਚੋ ਕਿੰਨੇ ਨਿੱਕਲ ਜਾਦੇ ਅਾ ਰੇਟ ਕੀ ਅਾ
(en)
kabuli shollya da jhaad 6-7qtl prati acre nikal aunda hai. iss de rate di jankari tuhanu app de vicho hi mil jawegi.
Punjab
Kina jhad a sir solea da
ਸਤਿ ਸ਼੍ਰੀ ਅਕਾਲ ਸਰ ਜੀ , ਸਰ ਮੈਂ ਇਕ ਕਾਲਜ ਦਾ ਵਿਦਿਆਰਥੀ ਹਾਂ ਅਤੇ ਗਾਵਾਂ ਦਾ ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁਦਾ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਨੂੰ ਸ਼ੁਰੂਆਤ ਕਰਨ ਲਈ ਕਰਨ ਲਈ ਕਿਹੜੀਆਂ ਕਿਹੜੀਆ ਚੀਜਾਂ ਦੀ ਜਰੂਰਤ ਹੋਵੇਗੀ ਅਤੇ ਕਿੰਨੇ ਦੁਧ ਵਾਲੀਆਂ ਗਾਵਾਂ ਫਾਇਦੇਮੰਦ ਰਹਿਣਗੀਆਂ 15 ਤੋਂ 20 ਗਾਵਾਂ ਦੀ ਗਿਣਤੀ ਦੀ ਗਾਵਾ ਤੋਂ ਸ਼ੁਰੂਆਤ ਠੀਕ ਰਹੇਗੀ ਧੰਨਵਾਦ ?
(en)
Punjab
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ । ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ।ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ। ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ। ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ। ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ।ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ। ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ।ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ।ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ। ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ।ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ । ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ।ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ।ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ। ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ।ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ।
papya kay 5 month ka plant hai flowring ho rhi hai likin ful jhadd rhr hai ?
(en)
Chandigarh
4 ml planofix nu 15 ltr paani vich mila ke spray kro...
ਮੱਕੀ ਦੀ ਬੀਜਾਈ ਦਾ ਸਹੀ ਸਮਾਂ ਕਦੋਂ ਹੈ ਅਤੇ ਬੀਜਾਈ ਸਮੇਂ ਕਿਹੜੀ ਕਿਹੜੀ ਤੇ ਕਿਨ੍ਹੀ ਖਾਦ ਪੌਣੀ ਚਾਹੀਦੀ ਹੈ?
(en)
Chandigarh
ਹਾੜ੍ਹੀ ਮੱਕੀ ਦੀ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਹੁੰਦਾ ਹੈ ਅਤੇ ਸਾਉਣੀ ਮੱਕੀ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਜਨਵਰੀ ਦੇ ਅੰਤ ਤੋਂ ਫਰਵਰੀ ਦੇ ਅੰਤ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ। ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।
dhanvaad mam
ਡਾ ਸਾਹਿਬ ਦੂਧਾਰੂ ਤੇ ਗੱਭਣ ਪਸ਼ੂਆ ਵਾਸ਼ਤੇ ਆਪਣੀ ਫੀਡ ਤਿਆਰ ਕਰਨ ਵਾਸਤੇ ਇੱਕ ਕਵਿੰਟਲ ਵਿੱਚ ਕਿਹੜਾ ਅਨਾਜ਼ ਤੇ ਹੋਰ ਸਮਾਨ ਪਾਉਣਾ ਚਾਹੀਦਾ ਹੈ ?
(en)
Rajasthan
ਦੂਧਾਰੂ ਤੇ ਗੱਭਣ ਪਸ਼ੂਆ ਵਾਸ਼ਤੇ ਆਪਣੀ ਫੀਡ ਤਿਆਰ ਕਰਨ ਤੁਸੀ ਨੋਟ ਕਰ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
I wish to cultivate Shatawari and wish to purchase 1.500 Kgs. of certified seeds. Please inform me trusted suppliers address or mobile no. ?
(en)
Punjab
shatawar ki seed prapat karne ke lia ap 9548535104 pe Wasif malik ji se samparak kar sakte hai.
ਗਰਮੀ ਦੀ ਰੁੱਤ ਵਾਲੇ ਫੁੱਲਾ ਦੇ ਬੀਜ ਕਿਸਮ ਕੰਪਨੀ ਦੇ ਲੲੀੲੇ ਤੇ ਕਿੱਥੋ ਲੲੀੲੇ ਤੇ ਕਦੋ ਬਿਜਾੲੀ ਕਰੀੲੇ? ਧੰਨਵਾਦ
(en)
Punjab
ਗਰਮੀ ਰੁੱਤ ਦੇ ਫੁੱਲ ਤੁਸੀ ਬੀਜ ਰਾਹੀ ਮਾਰਚ ਦੇ ਪਹਿਲੇ ਪੰਦਰਵਾੜੇ ਵਿਚ ਲਗਾ ਸਕਦੇ ਹੋ ਅਤੇ ਪਨੀਰੀ ਰਾਹੀਂ ਫੁੱਲ ਮਾਰਚ ਦੇ ਅੰਤ ਜਾ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿਚ ਲਗਾ ਸਕਦੇ ਹੋ। ਫੁੱਲਾਂ ਦੀਆਂ ਵਦੀਆਂ ਕਿਸਮਾਂ ਤੁਸੀ kvk ਜਾ PAU ਨਾਲ ਸੰਪਰਕ ਕਰ ਕੇ ਲੈ ਸਕਦੇ ਹੋ।
ਸੁਕਰੀਅਾਂ ਜੀ
ਗੁਲਾਬ ਦੀਅਾਂ ਕਟਿੰਗ ਕਦੋ ਲਾੲੀ ਜਾਵੇ?
(en)
Chandigarh
ਅਕਤੂਬਰ ਤੋਂ ਮਾਰਚ ਮਹੀਨੇ ਵਿਚ ਤੁਸੀਂ ਕਲਮਾਂ ਲਾ ਸਕਦੇ ਹੋ...
ਧੰਨਵਾਦ
ਮੱਕੀ ਦੀ p9108 ਅਤੇ 1844 ਕਿਸਮ ਦੀ ਬਿਜਾਈ ਕਦੋ ਤੱਕ ਕਰ ਸਕਦੇ ਆ ਜੀ ਕਿਰਪਾ ਕਰਕੇ ਸੁਜਾਅ ਦੇਓ ਜੀ ?
(en)
Chandigarh
ਇਹਨਾਂ ਕਿਸਮਾਂ ਦੀ ਬਿਜਾਈ ਮੱਧ-ਫਰਵਰੀ ਵਿਚ ਕੀਤੀ ਜਾਂਦੀ ਹੈ...
shukriya ji
Kanak is tarah Kala Nissan Paa gaa, magenase and ferrous sulphate 2kg per acre spray Kar this, ish toh bad Nissan Paa gaa Kala, isnuna thk karn lii kon saa fungicide use kra ?
(en)
iss de vich ferrous sulphate di spray krn di lod nhi hundi...manganese di spray dubaara kro ate iss de nal 200gm chelated zinc nu mix kr lao ate prati acre de hisaab nal spray kro.
ਰਾਮਪੁਰਾ ਫੂਲ ਦੇ ਨੇੜੇ ਖੁੰਬ ਦੀ ਖੇਤੀ ਕਰਦਾ ਹੈ ਤਾ ਦਸੋ ਜੀ ?
(en)
Punjab
ਹਾਜੀ ਰਾਮਪੁਰੇ ਦੇ ਨਜ਼ਦੀਕ ਸੰਗਰੂਰ ਤੋਂ ਇੱਕ ਫਾਰਮਰ ਖੁੰਬਾ ਦੀ ਖੇਤੀ ਕਰਦੇ ਹਨ ਤੁਸੀ ਉਹਨਾਂ ਦਾ ਨੰਬਰ ਨੋਟ ਕਰ ਸਕਦੇ ਹੋਂ । 9872035615 ਗਰੀਨ ਪੁਆਇੰਟ ਮਸ਼ਰੂਮ ਫਾਰਮ
Es tra ho rahe hai ji ?
(en)
Chandigarh
is diaan nokan manganese di ghaat de karn suk rhia hn... is de upr 1kg manganese sulphate + 200gm chelated zinc nu 150 ltr paani vich paa ke prati acre te spray kro...
Hi, Mai Sukhdev Singh(9896787414) RAWA Jilla KURUKSHETRA ka rehane wala hu. Jo niche diye gae video and pic me mere khet me huve 2018 aalu ki phasal hai aur isme kch bimari lgi h aur samajh ni aa raha hai ki iska kya upaye kra jaye. Mujhe iska jaldi hi koi upaye bataye ?
(en)
iss ke ander scab aur anthracanose ki bimaari aa jaati hai jo ki mitti se bnn jati hai..jis ke kaarn aloo ki parat uttarne lgg jaati hai aur aloo galna shuru ho jaata hai..iss ke upper 15gm gaucho ko 100kg aloo ke hissab se bijaayi ke sme seed treatment kre..iss ke ilaava aloo ki bijaayi kee baad antracol @500 ko 150 ltr paani mein daal kar jdo ke paas drenching kre.
Sir eh ki problem a aalu nu koi solution daso ji ?
(en)
Chandigarh
eh tele chepe atey virus de kaarn ho reha hai... isdi rokthaam lyi 400ml bifenthrin ja 400ml rogor nu 150ltr paani vich paa ke prati acre te spray kro...
Punjab
Thnx ji
sir g maki da achar pon lei kihdi makki di bijayi karae.te kado.maki di bajei same pade da kina fasla hona chahida ?
(en)
Punjab
ਅਚਾਰ ਪਾਉਣ ਲਈ ਮੱਕੀ ਦੀ ਵਦੀਆਂ ਕਿਸਮ ਜੇ 1006 ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ 3-5 cm ਡੂੰਘੀ ਕਰਨੀ ਹੈ ਅਤੇ ਕਤਾਰਾਂ ਵਿਚ ਫਾਸਲਾ 60cm ਅਤੇ ਬੂਟਿਆਂ ਵਿਚ 20 cm ਦਾ ਰੱਖੋ।
Punjab
thanks sir g
aj kl majhan kis chees da kami karan 4-5 din tak heat rakhdiyan ne?
(en)
Rajasthan
esda resion hai ji jo apne patheya de vich reha te spray di matra jeyada use karna . pashuaa nu kosis karo ke organic chaara paya jave.
sir ਮੈਗਨੀਜ ਅਤੇ m45 ਦੋਵੇ ਮਿਕਸ ਹੋ ਕੇ ਕਣਕ ੳੁਪਰ ਸਪਰੇ ਹੋ ਸਕਦੀ ਹੈ?
(en)
tuc ihna di alag alag hi spray kro. M-45 DI jgah saaf 400gm prati acre de hisaab nal spray kro. ihh jyaada wdia fungicide hai.
Punjab
ਹਾ ਜੀ
Sir majj sui nu 1 mahina ho gya a chokar ton svaa koi feed nai khaandi milk 7 liter a es da ki elaaz ho sakda a jo feed kha sake te vad to vad dudh de sake ?
(en)
Rajasthan
ਇੱਕ ਤਾਂ ਉਸਦੀ ਖੁਰਾਕ ਚੈਕ ਕਰੋ ਕਿ ਤੂੜੀ ਵਗੈਰਾ ਸਹੀ ਹੈ ਤੇ ਉਸ ਦੇ ਨਾਲ ਇੱਕ ਵਧੀਆ ਕੰਪਨੀ ਦਾ ਲਿਵਰਟਾਨਿਕ ਦਿਓ । ਜਿਵੇ hepawell ਕੰਪਨੀ ਦਾ ਲਿਵਰਟਾਨਿਕ ਅਤੇ ਮੱਝ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ ।
bass ki kheti kese hoti hai ?
(en)
Chandigarh
Bans ki kheti ke liye Bambusa polymorpha, bambusa pallida, bambusa striata kismein lga skte ho… iski kheti ke liye gehri upjaau ttha ache jl nikaas vali mitti ki avshyakta hori hai…iski bijaai beejon, kandon ya klmon se kiya jaata hai…beejon ko 3-4.5cm ki doori pr pnktiyon mein aur 3mX3m ya 4.5 X 4.5m ki doori pr seedha boya jana chahiye …ek acre mein 250 pedon ki jroort hoti hai…
sir ji majja nu Pathe paun Da Sai sma keda . ase 10:am or 7pm nu paune aa Pathe . thanx ?
(en)
Rajasthan
hnji tusi morning 5:00 am to 8:00 am te evening 4:00 pm to 8 : pm de vichkar jado marzi pathe pa sakde ha.
aloevera di contract farming bare dso g kon karvaunda h plz give full details ?
(en)
Punjab
Jekar tusi aloe vera di contract Farming karana chode ho ta Ranjit singh ji nal 9464453144 te samparak kar sakde ho, ehna to tuhanu aloe vera bare puri jamkari vi mil jave gi.
Aa dvayi da ki faida Kinnow layi daso ?
(en)
Haryana
ihh plants de vich bahro kise harmful pathogen nu hamla nahi krn dindi. iss nal paude de vich bimaari ghat aundi hai.
sir kank vich pilapan bhut ha spray kahdi kariya ?
(en)
Punjab
eh ramandeep g di dasi sapray to ilawa tuc aghe likhi sapray v jarur varto g eis nal kanak nu kafi farak penda hai g....ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Punjab
kanak de peelapan nu rokn lai 1kg mangnese sulphate +200gm chelated zinc nu 150 ltr pani vich mila k prati acre spray krdo is nl kanak da peelapan door ho jaoga.
Punjab
8 ਪਾਥੀਆਂ ਵਾਲੀ ਸਪਰੇ ਮਟਰ ਤੇ ਹੋਰ ਫਸਲਾ ਨੂੰ ਵੀ ਹੋ ਸਕਦੀ ਹੈ
Punjab
hnji ho skdi a ji
Kinnow dah 15saal baag aa ohda peela pan door ni hunda pya teh bute diya jrha gal Rihan neh Hal dsso gg ?
(en)
Chandigarh
Iss dia jdaa vich 7 gm trichoderma nu prati 15 ltr paani de nal mila ke pao...
ਜਰਸੀ ਦਾ ਟੀਕਾ ਮਿਲਦਾ ਜੀ ਦੱਸੋ ?
(en)
Punjab
ਜਰਸੀ ਦਾ ਟੀਕਾ ਤੁਸੀ pdfa ਲੁਧਿਆਣਾ ਤੋਂ ਲੈ ਸਕਦੇ ਹੋਂ । ਟੀਕਾ ਲੈਣ ਲਈ ਤੁਸੀ 0161-2880008 ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋਂ ।
Sir ghardi lassi dih sprey Kinnow deh baag teh kr sakde aa gg ktayi kri aa buttia di ?
(en)
Punjab
nahi veer g tuc lassi di sapray na kro g eis utee bekar tuc isdi ktayi kiti hai ta bordo mishrann ja blitox 3 gm prati ltr pani vch mila k sapray kro gg .....ate may june de vch ja k tuc eis utee aghe heth likhia sapray JArur krna gg.......ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Kank de ptte upro peele ho rahe aa ji... Bati ji bni jndi aa.. Magnese di spray v krti ?
(en)
Punjab
veer g kirpa kr k vdya tra kr k alag alag angle to pics jarur upload kro g ki patte kitho ate kis tra peele ho rahe ne taki changi tra pta chal sake g ate tohanu bilkul sahi slah diti ja sakee
ਮੱਕੀ ਦਾ ਅਚਾਰ ਪਾਉਣ ਲਈ ਜੋ ਖੱਡ ਬਣਾਈ ਜਾਂਦੀ ਐ ਉਸ ਉਪਰ ਕੋਈ ਸਬਸਿਡੀ ਹੈ ?
(en)
Punjab
nahi gg edaa alag to eis utee koi subsity nahi hundi g
Punjab
hnji is ty verka plant vle subsidiary dinde hn tuc pit bna k is dy bil farm nl attach kr k mohali devo ji farm tuhanu mohali to mile GA
HF ਗਾ ਦੀ ਉਮਰ 24 ਮਹੀਨੇ ਆ 5 ਮਹੀਨੇ ਦੇ ਗੱਬਨ ਆ ਜੀ ਗਾ ਦੁੱਧ ਅਪਈ ਦੇਣ ਲੱਗ ਗਈ 8 ਕਿਲੋ ਦੁੱਧ ਦੇ ਰਹੀ ਆ 1 ਸਾਲ ਹੋ ਗਈਆ ਅਜੇ ਸੂਈ ਨੀ ਇੱਕ ਵਾਰ ਵੀ, ਮੈਨੂੰ ਦੱਸੋ ਵੀ ਮੈ ਕਦੋਂ ਦੁੱਧ ਚੋਣਆ ਬੰਦ ਕਰਦਾ ਕਿ ਉਸਦਾ ਦੁੱਧ ਸੂਣ ਕ ਹੋਰ ਵੱਧ ਜਾਵੇ ਜੀ ਤ ਕਿ ਖੁਰਾਕ ਦੇਵਾ ?
(en)
Rajasthan
ਜਦੋ 7 ਮਹੀਨੇ ਦੀ ਗੱਬਣ ਹੋਜੇ ਉਦੋਂ ਤੁਸੀ ਦੁੱਧ ਚੋਣਾ ਬੰਦ ਕਰ ਦਿਓ ਜੀ।
Fasla te lassi kis rog to karde te spray kive bandi a ?
(en)
Punjab
lassi ik tra di fungicide da kumm kardi hai g jekar kise v tra di fungus vali bimari ave ta asi lassi di sapray vart skdee ha g isde lai apa 3 ltr blkul khatti lassi nu vich thodi fatkadi milaa k 100 ltr pani vich gholl k sapray kr sakde ha g
sir sadi cow di pehli vaar delevery hoi aa 8 ghante ho gye aje takk jer nai pyyi. koi hall dasso ?
(en)
Punjab
12 hour wait kro cow zair x 2 bottle deo
Punjab
,ਸਰ ਮੇਰੇ ਕੋਲ ਇਕ ਮੱਝ ਆ ਪਹਿਲੇ ਸੂਏ ਆ 5 ਲੀਟਰ ਦੁਧ ਲੇਦੀ ਆ ਪਰ ਉਹ ਸੁਕਦੀ ਜਾਦੀ ਆ ਕੋਈ ਅਲਾਜ ਦੱਸੋ
bass ki kheti kese ki jati he ?
(en)
Chandigarh
Bans ki kheti ke liye Bambusa polymorpha, bambusa pallida, bambusa striata kismein lga skte ho… iski kheti ke liye gehri upjaau ttha ache jl nikaas vali mitti ki avshyakta hori hai…iski bijaai beejon, kandon ya klmon se kiya jaata hai…beejon ko 3-4.5cm ki doori pr pnktiyon mein aur 3mX3m ya 4.5 X 4.5m ki doori pr seedha boya jana chahiye …ek acre mein 250 pedon ki jroort hoti hai…
namas kar ji-- jipsam da khet vich ki faiyda h ji. jipsam jhone (peddy) vich ki faiyda kardi h ji. and es nu kanak(wheet) vich ki faiyda h ji. jipsam kine % hundi a and kon ce kapni (brend) di vadhya h j .. thanks all doctors
(en)
Haryana
gypsum kanak ki bijaayi se pehle 1 qtl prati acre daali jaati hai. iss se khet mein shora nahi bnta. peddy mein paani rukne ke kaarn aur 2 number paani ke kaarn khet mein shora bnn jata hai uss se gehoo mein preshaani aati hai iss liye iss ko daala jaata hai. yeh gypsum SARTAJ company ki best hai.
sir ji ਮੱਝਾ ਦੇ ਦੱਧ ਦੀ snf ਅਤੇ fat ਵੱਧ ਕਰਨੀ ਹੈ ਇਲਾਜ ਦੱਸੋ ?
(en)
Rajasthan
SNF ਦੇ ਲਈ ਗੁਆਰ ਚੂਰੀ 1 ਕਿਲੋਗ੍ਰਾਮ ਪ੍ਰਤੀ ਦਿਨ ਦਿਓ। ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ.
pyaj da vice pani aa ?
(en)
kirpa kr ke apni smasya nu vistaar nal dso tan jo tuhaanu iss baare poori jankari ditti ja ske.
sir majj 5-7 month di gaban hai ohde bhar aayi janda koe pakka ilaz hai ji ?
(en)
Punjab
jekar majj de bhar pehnda hai ta tusi 1 killogram chapdalakh ( ਚਪੜਾਲਾਖ) leya k osnu 10 dina vich majj nu dena hai . means daily 100 gram 10 dina tak deyo. es nal thik ho javegi. par eh majj de soon to 4-5 month pehla hi de sakde ha par jekar delivery vich kuj din hi hun ta fir nahi dena chahida
sir mircha nu tela pya hoyea ee, low tunnel ch ne. khdi spray karni chahidi ee, te ki dwai pani raahi jad vich di asr kar skdi ee ya sirf es di spray hi ho skdi ee
(en)
iss de upper 300ml BIFENTHRIN ja rogor@400ml nu 150 ltr paani de nal mix kar ke prati acre de hisaab nal spray kr skde ho. ihh tuhaanu paudya de upper spray krni pwegi. jdaa de vich spray bhejn nal ihh tela nahi mrega.
Waste decomposer ferozepur distt ch kitho milegi
(en)
Punjab
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
stevia plant or seed kitho milan ge and what is the price per plant
(en)
Punjab
stevia de beej te paniri tu c is no. te smprk kr k mngva skde ho 08099009901
sir gibberellic ketho melu
(en)
Punjab
eh tuc apne nede de kise v dealer de kolo isda namm lai k prapat kr sakde ho g
ssa eh ki bimari aa g te Es da ilaj v dasio photos attached aa ?
(en)
ihh bimaari nhi hai g ihh manganese di ghaat hai. iss de upper 1 kg manganese sulphate di orati acre de hisaab nal 150 ltr paani de vich mila ke spray kro.
ehna butteya nu sir sajivni pa deya sahi ho jange Bute ?
(en)
Haryana
han g tuc ihna bootya nu Sanjeevani paa skde ho. ihh acre di 300gm paindi hai. iss nal bootya di vichli fungus ate hor bacterial diseases kahtam ho jandia hnn. iss ton ilaava ihh jdaa nu nutrients lain de vich help krdi hai.
Sir asi kanak te pehla leader di spray kari te os to badh axial kre c par gulli danda phir chal pya spray to badh urea nahi paya hun kanak 77 din di hogi koi hall ho sakda ?
(en)
Punjab
ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Sir late spray nal kanak te koi nuksan ta nhi
sar narme waliya paliya vich guli dande to kehri spray kariye
Sir shtavar di kheti bare jaankari chahindi hai ?
(en)
Chandigarh
ਪੌਦਿਆਂ ਦਾ ਰੋਪਣ ਜੂਨ-ਜੁਲਾਈ ਦੇ ਮਹੀਨੇ ਵਿੱਚ ਕੀਤਾ ਜਾਂਦਾ ਹੈ। ਇਸਦੇ ਵਿਕਾਸ ਦੇ ਅਨੁਸਾਰ 4.5x1.2 ਮੀਟਰ ਫਾਸਲੇ ਦੀ ਵਰਤੋਂ ਕਰੋ ਅਤੇ 20 ਸੈ.ਮੀ. ਡੂੰਘੇ ਟੋਏ ਪੁੱਟੋ। ਜਦੋਂ ਪੌਦਾ 45 ਸੈ.ਮੀ. ਦਾ ਹੋ ਜਾਵੇਂ ਤਾਂ, ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ। ਜ਼ਿਆਦਾ ਝਾੜ ਲਈ, ਪ੍ਰਤੀ ਏਕੜ ਵਿੱਚ 400-600 ਗ੍ਰਾਮ ਬੀਜਾਂ ਦੀ ਵਰਤੋਂ ਕਰੋ। ਖੇਤ ਦੀ ਤਿਆਰੀ ਦੇ ਸਮੇਂ, 80 ਕੁਇੰਟਲ ਪ੍ਰਤੀ ਏਕੜ ਗਲੀ ਹੋਈ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਨਾਈਟ੍ਰੋਜਨ 24 ਕਿਲੋ(ਯੂਰੀਆ 52 ਕਿਲੋ), ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਅਤੇ ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 66 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਮਾਰਚ-ਮਈ ਵਿੱਚ ਜਦੋਂ ਜੜ੍ਹਾਂ ਤਿਆਰ ਹੋ ਜਾਣ ਤਾਂ ਪੁਟਾਈ ਕੀਤੀ ਜਾਂਦੀ ਹੈ।
ਜਿਹੜੀ ਮੱਝ ਆਸ ਲੱਗ ਗਈ ਉਸ ਨੂੰ ਦਲੀਆ ਦੇ ਸਕਦੇ ਹਾਂ ਕਿ ਨਹੀ ?
(en)
Punjab
hanji de sakde ha ji 1 kg daily.
सर ,मुझे SoyaMilk की मार्केट के बारे में बताए । इसे कहाँ ओर कैसे बेचना है ?
(en)
Punjab
Soya milk ke bare me abhi loggo ko jada jankari nahi hai, Or jankari ki kami ke karan log Cow or Bullalo ka milk lena hi pasand karte hai, jis ke karan is ki markiting me dikat ah rahi hai agar aap ke area me log ise pasand karte hai ja is ki mang hai te aap soya milk plant shuru kar sakte. agar aap plat shuru kar chuke hai to aapko logo ko is ki khubio ke bare me btana hoga or aap milk se product tyar kar sell kar sakte hai jese ke soya preen, lassi me alag flavour bna kar khud apne brand se paking kar sell kare is se aap ko ashi amdani ho jae gi.
ਡਾ ਸਾਹਿਬ ਮੇਰੀ ਗਾਂ ਸਾਡੇ ਤਿੰਨ ਮਹੀਨਿਆ ਦੀ ਗੱਬਣ ਹੈ। ਉਸ ਦੇ ਹਵਾਨੇ ਵਿੱਚ ਜਗਾ ਬਿਲਕੁਲ ਪੱਥਰ ਵਰਗੀ ਪੱਕੀ ਹੋ ਜ਼ਾਦੀ ਹੈ ਤੇ ਕਈ ਵਾਰ ਛਿੱਡੀਆ ਵੀ ਆਉਣ ਲੱਗਦੀਆ ਨੇ Dr John ਦੀ masticin ਤੇ fibrocin ਨਾਲ ਇਲ਼ਾਜ਼ ਕਰਨ ਤੇ ਕਾਫ਼ੀ ਹੱਦ ਤੱਕ ਬਿਮਾਰੀ ਠੀਕ ਹੋ ਜਾਦੀ ਹੈ ਤੇ ਫਿਰ ਕਰੀਬ ਮਹੀਨੇ ਕੁ ਬਾਦ ਫਿਰ ਰਿਪੀਟ ਹੋ ਜਾਦੀ ਹੈ । ਕੋਈ ਪੱਕਾ ਇਲਾਜ਼ ਦੱਸੋ। ਧੰਨਵਾਦ ?
(en)
Punjab
ਤੁਸੀ ਹਫਤੇ ਵਿੱਚ ਤਿਨ ਤੋਂ ਚਾਰ ਦਿਨ ਮਿੱਠਾ ਸੋਢਾ ਦੇਣਾ ਸ਼ੁਰੂ ਕਰ ਦਿਓ ਤੇ ਇਸ ਦੇ ਨਾਲ cobten injection ਲਗਵਾਓ ਤੇ ਇਸ ਦੇ ਨਾਲ cobten tube ਥਣਾ ਵਿੱਚ ਵਰਤੋ । ਹੋਰ ਜਾਣਕਾਰੀ ਲਈ 98556 -19292 ਤੇ ਕਾਲ ਕਰ ਸਕਦੇ ਹੋਂ।
sir g aasi kele di kasit karna chahode aa g bij kitho milu ga g daso plz ?
(en)
Chandigarh
kele de beej lyi tusi es number (098285 38836) te call krke puch skde hon...
Dr sahb 1121 da ke price hai ji ?
(en)
Maharashtra
Basmati 1121 da rate 3000-3300rs. prati quintal chal reha hai.
Punjab
Mam 3800 ,,ni chal reha
ਸਰ ਜੀ ਕਣਕ ਨੂੰ ਸਪਰੇਅ ਕਰਨ ਤੋਂ ਕੀਨੇ ਦਿਨ ਬਾਅਦ ਖਾਦ ਪੋਣੀ ਚਾਹੀਦੀ ਹੈ ?
(en)
Punjab
22 ਜੀ ਇਹ ਸਪਰੇ ਤੇ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੀ ਦਵਾਈ ਦੀ ਵਰਤੋਂ ਕੀਤੀ ਹੈ। ਜੇਕਰ ਤੁਸੀ axial ਜਾ puma power ਜਾ leader ਵਗੈਰਾ ਸਪਰੇਆਂ ਕਰਦੇ ਹੋ ਤਾਂ ਤੁਸੀ 5-7 ਦਿਨਾਂ ਦੇ ਫਾਸਲੇ ਨਾਲ ਖਾਦ ਪਾ ਸਕਦੇ ਹੋ । ਬਾਕੀ ਤੁਸੀ ਖਾਦ ਖੇਤ ਵਿਚ ਸਪਰੇ ਦੇ ਪੂਰੀ ਤਰਾਂ ਕੰਮ ਕਰਨ ਤੋਂ ਬਾਅਦ ਹੀ ਪਾਓ।
ਸਰ ਜੀ ਮੈਨੇ topik syngenta and sharp metsulfuron furon methyl 20% W.P. herbicide kiti hai
hello g bettel bakri 8 k month di kinee ku di milju ?
(en)
Punjab
eh Depend karda hai weight te.Rate decide animal owner hi karda hai par Aam tor te 4-5000 ch 10 kg weight tak healthy animal mil janda hai.
ਸਰ ਜੀ ਮੱਝ ਨੂੰ ਪੰਜ ਵਾਰੀ ਟੀਕੇ ਲਵਾ ਚੁੱਕੇ ਆ ਪਰ ਮੱਝ ਟੀਕਦੀ ਨੀ ਦਵਾਈ ਭਰਾਈ ਸੀ ਇਸ ਦਾ ਕੋਈ ਹੱਲ ਦੱਸੳ ?
(en)
Punjab
ਤੁਸੀ ਬੱਚੇਦਾਨੀ ਵਿੱਚ Matricheff tube ਰਖਵਾਓ । ਹੋਰ ਜਾਣਕਾਰੀ ਲਈ 9855619292 ਤੇ ਕਾਲ ਕਰ ਸਕਦੇ ਹੋਂ ਜੀ
ਡਾ ਸਾਹਿਬ ਮੇਰੇ ਇਕ hf ਗਾਂ ਉਸ ਰਪੀਟ ਸੀ ਮੈ ਉਸ ਦੇ ਦਵਾਈ ਭਰਾਈ ਸੀ ਉਸ ਬਾਦ 6 ਜਨਵਰੀ ਨੂੰ ਟਿਕਾ ਤੇ ਰੋਸਦ ਵੀ ਦਿੱਤੀ ਸੀ ਹੁਣ ਉਹ ਫੇਰ ਤਾਰਾ ਕਰੀ ਜਾਂਦੀ ਹੈ ਤਾਰਾ ਸਾਫ ਕਰ ਰਹੀ ਹੈ ?
(en)
Rajasthan
ਤੁਸੀ ਇੱਕ ਵਾਰ ਡਾਕਟਰ ਤੋਂ ਚੈਕ ਕਰਵਾਓ ਜੀ ਕਈ ਵਾਰ ਬੱਚੇਦਾਨੀ ਵਿੱਚ ਇੰਨਫੈਕਸ਼ਨ ਹੁੰਦੀ ਹੈ ਜਾਂ ਬੱਚੇਦਾਨੀ ਵਿੱਚ ਗੰਢ ਹੁੰਦੀ ਹੈ ।
Rajasthan
ਜੇਕਰ ਬੱਚੇਦਾਨੀ ਵਿੱਚ ਕੋਈ ਸਮੱਸਿਆਂ ਨਹੀ ਤਾਂ ਤੁਸੀ ਉਸਨੂੰ ਹੁਣ ਕਰੋਸ ਕਰਵਾ ਕੇ ਦੇ਼ਖੋ ਦਵਾਈ ਨਾ ਭਰਾਓ।
sir eh vashi nu apna sewa karke mele vich le ke jana hai eh nu hun kalf startter feed pa rahe ha te soyabeen 65 feed v pa rahe ha hor ki khurak pa sakde ha ji ?
(en)
Rajasthan
Guar korma or guar doc 250 gm daily dinde raho.
Punjab
sab kus theek de raho ji