Manage Expert Answers

Search

Total Count :- 258604

ਸਰ ਮੇਸੀ 241 ਮੇਸੀ 245 ਮੇਸੀ 5245 ਇਹਨਾ ਵਿਚੋ ਕਹਿੜਾ ਟਰੈਕਟਰ ਵਧੀਆ ਹੈ 10 , 12 ਏਕੜ ਦੀ ਵਾਹੀ ਲਈ ?

(en)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (29 Jan 2018 07:45 PM) Assigned Date (-)
Answered Date (30 Jan 2018 08:36 AM) Translated Date (22 Sep 2021 11:33 AM)

ਮੇਸੀ 241

Answered Date (20 Feb 2018 08:51 PM) Translated Date (22 Sep 2021 11:34 AM)

5245

ਬੀਜ ਅੰਮਿ੍ਤ ਬਣਨ ਤੋ ਬਾਅਦ ਕਿੰਨੇ ਦਿੰਨ ਵਰਤ ਸਕਦੇ ਅਾ ?

(en)
Posted by
ਰਮਨਜੀਤ ਸਿੰਘ (9781160938)
ਰਮਨਜੀਤ ਸਿੰਘ
Punjab
Ferozpur
Write Answer
Posted Date (29 Jan 2018 07:41 PM) Assigned Date (-)
Answered Date (30 Jan 2018 06:20 AM) Translated Date (22 Sep 2021 11:34 AM)

ਬੀਜ ਅੰਮ੍ਰਿਤ ਨੂੰ ਬਣਨ ਤੋਂ ਬਾਅਦ 48 ਘੰਟਿਆਂ ਬਾਅਦ ਤੱਕ ਵਰਤਿਆਂ ਜਾ ਸਕਦਾ ਹੈ ਤੇ ਜੀਵ ਅਮ੍ਰਿਤ ਨੂੰ ਬਣਨ ਤੋਂ 15 ਦਿਨ ਬਾਅਦ ਤੱਕ ਵਰਤਿਆਂ ਜਾ ਸਕਦਾ ਹੈ ਪਰ ਇਸ ਦਾ ਵਧੀਆਂ ਰਿਜਲਟ ਪੰਜਵੇ ਦਿਨ ਬਾਅਸ ਵਰਤਣ ਤੇ ਮਿਲਦਾ ਹੈ ।

30 Jan 2018

ਇਸ ਹਿੱਸੇ ਵਿਚ ਕਿਸੇ ਮਾਹਿਰ ਕੋਲੋਂ ਕੋਈ ਸਵਾਲ ਕਿਥੇ ਲਿਖ ਕੇ ਪੁੱਛਿਆ ਜਾ ਸਕਦਾ ਹੈ ? ਮੈਂਨੂੰ ਕਿਸੇ ਮਾਹਿਰ ਕੋਲੋਂ ਕੋਈ ਸਵਾਲ ਪੁੱਛਣ ਦੇ ਤਰੀਕੇ ਦਾ ਪਤਾ ਨਹੀਂ ਲੱਗ ਰਿਹਾ

gaihu me एफिङ कीट ke liye kon c dwai ki spray kre ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (29 Jan 2018 07:32 PM) Assigned Date (-)
Answered Date (29 Jan 2018 07:52 PM) Translated Date (-)

gaihu mai aphid kii roktham k liye app 150 ml rogar 30EC ko 100 ltr pani mai ghol kr prti acre spray kr skte ho.

Answered Date (29 Jan 2018 07:57 PM) Translated Date (-)

Rogar 30 EC me technical kya h

29 Jan 2018

Rogar 30 EC mai chemically dimethonate hota hai......... Technical iski working hoti hai....

Answered Date (30 Jan 2018 09:27 PM) Translated Date (-)

aphid keda kon sa hota h details

cow nu suun to phla ki dena chida jis nal ohde than bilkul thik chala ?

(en)
Posted by
Mandeep singh (8146782928)
Mandeep singh
Punjab
Patiala
Write Answer
Posted Date (29 Jan 2018 07:11 PM) Assigned Date (-)
Answered Date (30 Jan 2018 06:25 AM) Translated Date (22 Sep 2021 11:34 AM)

soon to pehla ta balance diet de nal daliya , gur di pesi, te saro da tel hi dena fiedemand hunda hai. baki than de lai os da alag care hundi hai ke dud chon time hath saaf raho te sfai rakho. majj nu milking to baad nal di naal bethan na deyo te daily cow nu dheyan nal check karo jekar dud vich kite v shiddi nazar ondi hai ta oh mastatias di pehli stage hundi hai othe hi tusi mitha sodha de ke control kar lavo .

ਸਰ ਜਿਹੜੀ ਏਮ ਨਾਮ ਦੀ ਸਪਰੇ ਆਦਿ ਆ ਨਦੀਨਾ ਲਈ ਉਸ ਵਿੱਚ ਕਿਹੜਾ ਸਾਲਟ ਆ. ਤੇ ਕਿਸ ਕਿਸ ਕੰਪਨੀ ਦੀ ਆਦਿ ਆ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (29 Jan 2018 06:57 PM) Assigned Date (-)
Answered Date (30 Jan 2018 09:39 AM) Translated Date (22 Sep 2021 11:34 AM)

ਇਸ ਵਿੱਚ carfentrazone ethyl (ਕਾਰਫੈਂਟਰਾਜ਼ੋਨ ਇਥਾਈਲ) ਨਾਮ ਦਾ salt ਹੁੰਦਾ ਹੈ। ਇਸ ਸਪਰੇਅ ਨੂੰ affinity (ਐਫਿਨਟੀ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਦੀ ਮਾਤਰਾ 20gm ਪ੍ਰਤੀ ਏਕੜ ਹੁੰਦੀ ਹੈ।

ਕੱਦੂ ਦੀ ਵੇਲ ਲਗਾਉਣੀ ਹੈ ਆਪਣੇ ਘਰ ਵਾਸਤੇ ਕਿਸ ਤਰ੍ਹਾਂ ਲਗਾਉਣੀ ਹੈ ?

(en)
Posted by
Satpal (9815339407)
Satpal
Punjab
Sangrur
Write Answer
Posted Date (29 Jan 2018 06:57 PM) Assigned Date (-)
Answered Date (30 Jan 2018 10:40 AM) Translated Date (22 Sep 2021 11:34 AM)

ਇੱਕ ਜਗ੍ਹਾ ਤੇ ਦੋ ਬੀਜ ਬੀਜੋ ਅਤੇ 60 ਸੈ.ਮੀ. ਦਾ ਫਾਸਲਾ ਰੱਖੋ। ਹਾਈਬ੍ਰਿਡ ਕਿਸਮਾਂ ਲਈ, ਬੀਜਾਂ ਨੂੰ ਬੈੱਡਾਂ ਦੇ ਦੋਨਾਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ। ਮਿੱਟੀ ਵਿੱਚ ਬੀਜਾਂ ਨੂੰ 1 ਇੰਚ ਡੂੰਘਾ ਬੀਜੋ । ਬੀਜਾਂ ਨੂੰ ਮਿੱਟੀ \'ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੇਨਲੇਟ ਜਾਂ ਬਵਿਸਟਨ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਬੀਜ ਬੀਜਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ।

Answered Date (13 Feb 2018 09:36 AM) Translated Date (22 Sep 2021 11:34 AM)

ਭਿੰਡੀ ਦਾ ਸਹੀ ਸਮਾ ਕਿਹੜਾ ਹੈ?

ਦੁੱਧ ਚੌਣ ਵਾਲੀ ਮਸ਼ੀਨ kinne de aundi aa, koi subsidy mildi hai k nai g ?

(en)
Posted by
rajvinder singh (7696338147)
rajvinder singh
Punjab
Faridkot
Write Answer
Posted Date (29 Jan 2018 05:40 PM) Assigned Date (-)
Answered Date (29 Jan 2018 01:22 PM) Translated Date (-)

Dudh chon vali machine 25000 to 50000 de krib tusi le sakde ho, Eh tusi apne shehar Faridkot Modern Dairy Machines 9500071010, 9042571010 to khrid sakde ho. eh machines te tuhanu vibhag valo 50% subsidy mil jave ge is subsidy lai tusi apne dist. de Deputy Director, Dairy, Near Sadar Thana, Kotakpura Road, Faridkot Sh. J.S. Mann 92167-60133 , 01639-250380 nal sampark kar ke is Scheme da pura labh utha sakde ho. Scheme bare visthar vich janan de lai PDF file jrur paro gi.

  • 1
Answered Date (30 Jan 2018 10:08 AM) Translated Date (-)

Eh farm tusi PDDB dafter to vi prapat kar sakde ho.

  • 1
Answered Date (30 Jan 2018 06:43 AM) Translated Date (-)

file saf ni i vr

SSA g, es waar meri kanak kuj jyada sangni reh gyi a. 52 kg per acre chitta Maria c. 25 Nov di bizai a. te Hun tak 75 kg urea te 2 pani lag gye ne. agge ki kita jave ki kanak digge Na. kanak di variety 3086 ha g. pls suggest. total kini urea pai jave te kado payie ?

(en)
Posted by
gurbx (9872364568)
gurbx
Punjab
Fazilka
Write Answer
Posted Date (29 Jan 2018 05:09 PM) Assigned Date (-)
Answered Date (29 Jan 2018 12:24 PM) Translated Date (10 Feb 2022 01:53 PM)

Gurbax singh g tuc kanak da beej bhut jyaada vartya hai. kanak da beej 45 kg prati acre retle vaahna lyi vartya janda hai ate jyaada dakar vaahna de lyi 40 kg prati acre varty janda hai. iss de vich bijaayi de sme 50 kg DAP prati acre paayi jandi hai. Urea di maatra 110 kg prati acre paayi jandi hai. iss nu 3 hissya de vich vand ke paa skde ho. pehle paani nal 50 kg ate fir duje paani de nal 50 kg urea prati acre paa skde ho. bachi urea nu teeje paani de nal paa deo. jekar tuhaanu lagg reha hai ki kanak jyaada sanghni hai tan hun bachi urea na pao. Lod pain te kanak de upper growth de lyi gibberellic acid @250ml prati acre de hisaab nal spray kro.

sir deworming walia medicines de name daso v kehdi gabban majh nu khwani aa te kehdi kattian nu ?

(en)
Posted by
jashan (9876457015)
jashan
Punjab
Sangrur
Write Answer
Posted Date (29 Jan 2018 04:55 PM) Assigned Date (-)
Answered Date (29 Jan 2018 01:25 PM) Translated Date (10 Feb 2022 01:53 PM)

hnji jekar pashu gadan hai ta osnu albendazole tablates nahi deniya fir fedbenjazole de sakde ha tekar pashu gadban nahi ta ta albendazole de sakde ho . kattia lai fantas plus de skade ho. te har var deworming karan lai salt change kardena jaruri hudna hai.

Answered Date (29 Jan 2018 05:01 PM) Translated Date (10 Feb 2022 01:53 PM)

Flbndazone gaban safe. a Albandazone gaban safe nahi a veer gaban pashu da Flbandazone hi dai

sir 4 saal hoge ik he khet vich sugarcane beejdea nu hun ki kriye k jameen fir nvi di nvi hoje and sugarcane di fasal fir changi hove ?

(en)
Posted by
Manpreet Singh (8437322005)
Manpreet Singh
Punjab
Gurdaspur
Write Answer
Posted Date (29 Jan 2018 04:37 PM) Assigned Date (-)
Answered Date (30 Jan 2018 04:38 PM) Translated Date (-)

iss vich tuc poultry manour { ਮੁਰਗ਼ੀਆ ਦੀ ਰਹਿੰਦ ਖੁਹੰਦ ) Pa skde o . 10-15 ton / 1 Acer .

ਸਰ ਡੀਵਮਿੰਗ ਕੀ ਹੁੰਦਾ ਹੈ ?

(en)
Posted by
Arshdeep Singh (8195833448)
Arshdeep Singh
Punjab
Ferozpur
Write Answer
Posted Date (29 Jan 2018 04:24 PM) Assigned Date (-)
Answered Date (29 Jan 2018 05:01 PM) Translated Date (10 Feb 2022 01:53 PM)

ਪਸ਼ੂ ਦੇ ਢਿੱਡ ਵਿਚੋਂ ਕੀੜੇ ਮਾਰਨ ਦੀ ਵਿਧੀ ਨੂੰ ਡੀਵਾਰਮਿੰਗ ਕਿਹਾ ਜਾਂਦਾ ਹੈ। ਇਹ 3 ਮਹੀਨਿਆਂ ਮਗਰੋਂ ਕਰਵਾਉਣੀ ਚਾਹੀਦੀ ਹੈ।

ਕਿਹੜੀ ਗੋਲੀ best aa g

Answered Date (29 Jan 2018 04:51 PM) Translated Date (10 Feb 2022 01:53 PM)

yy deworming hunda pashua de dhid wicho keede marna apne pashu nu har 3 mhine bad deworming kreauna jruri hunda

Kanak height nhi kar rhi ji 2 month de ho gyi aa ?

(en)
  • 1
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (29 Jan 2018 04:15 PM) Assigned Date (-)
Answered Date (29 Jan 2018 10:49 AM) Translated Date (-)

PI company di biovita@200-250ml prti acre te spray kro...

Answered Date (30 Jan 2018 08:19 AM) Translated Date (-)

ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ  :-  ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ। 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।

ਗਾ ਦੇ ਗੋਹੇ ਵਿੱਚ ਖੂਨ ਦੇ ਜਾਲੇ ਆ ਰੇ ਆ ਕੀ ਕਾਰਨ ਹੋ ਸਕਦਾ ਤੇ ਇਲਾਜ ਦੱਸੋ ਜਲਦੀ ਜੀ ?

(en)
Posted by
Amrt Jassal (8427533124)
Amrt Jassal
Punjab
Mansa
Write Answer
Posted Date (29 Jan 2018 02:43 PM) Assigned Date (-)
Answered Date (29 Jan 2018 01:28 PM) Translated Date (10 Feb 2022 01:53 PM)

ਇਹ ਇਨਫੈਕਸ਼ਨ ਕਾਰਨ ਹੋ ਗਿਆ ਹੈ ਜੀ ਤੁਸੀ ਇਸ ਲਈ merc. cor 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਦੀਆਂ 10-10 ਬੂੰਦਾਂ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ । ਇਸ ਨਾਲ 2-3 ਦਿਨਾਂ ਵਿੱਚ ਠੀਕ ਹੋਜੇਗਾ।

heato vet kis tra d product hai powder hai ja kuj hor ?

(en)
Posted by
jashan (9876457015)
jashan
Punjab
Sangrur
Write Answer
Posted Date (29 Jan 2018 02:28 PM) Assigned Date (-)
Answered Date (29 Jan 2018 02:40 PM) Translated Date (10 Feb 2022 01:53 PM)

Heato vet di packing vich 30ml liquid dwai ate 30 goliya hundia hn. Heato vet di ik goli roti de 1/4 tukde te rakh k pashu nu dvo. 10min baad ise tra heato vet diya 20 bunda pashu nu dvo. Dono dvaiea pashu nu din vich 3 war dvo ate dwai chare ton ik ghnte pehla ja chare ton 2 ghnte baad dvo.

jekar pashu da ik than lamba te os kol gand ban jave ta os da kive ilag kita jave ?

(en)
Posted by
Harpreet chahal (8968082932)
Harpreet chahal
Punjab
Bathinda
Write Answer
Posted Date (29 Jan 2018 02:20 PM) Assigned Date (-)
Answered Date (29 Jan 2018 12:38 PM) Translated Date (10 Feb 2022 01:53 PM)

tuci pashu nu Fibrocin homeopathic dwai deyo. isdi 1 goli , roti de 1/4 tukde nal din vich 3 time deyo, jddo gand thodi ghatt ho java ta dwai din vich 2 time deyo. ehh chara paun to 1 ghnta pehla deyo. issde nal tuci navratan oil de malish kro

1121 da rate ke ha g Ratia or fahrebad ?

(en)
Posted by
Ranjit singh (9646379257)
Ranjit singh
Punjab
Mansa
Write Answer
Posted Date (29 Jan 2018 01:51 PM) Assigned Date (-)
Answered Date (29 Jan 2018 11:11 AM) Translated Date (10 Feb 2022 01:53 PM)

iss da rate 3300-3590 rs. prati qtl chal reha hai.

sir hf cow aa onu fever raat nu 101-102 rehnda a day ch 103-104 ho janda aa pathe v ghatt khndi aa ?

(en)
Posted by
Gurvinder Singh (8192031838)
Gurvinder Singh
Uttarakhand
Udham Singh Nagar
Write Answer
Posted Date (29 Jan 2018 01:22 PM) Assigned Date (-)
Answered Date (29 Jan 2018 01:12 PM) Translated Date (10 Feb 2022 01:53 PM)

cow nu bhukar lyi tuci Fervo vet homeopathi dwai deyo ,iss nu tuci srijj nal 1ml muuh rahi deyo issnu din vich 3 time deyo. tuci livertonic jive liv52 pelayo atte iss nal floratone tablet 4 goliya , 4 din deyo,iss nal katti nu bhukh lgann lagg jayegi

Sir mere kol ek ਝੋਟਾ hai 3 sall da Os nu ke payie ke oh pura ਰਾਜੀ Ho jawe ate height v hor ho java ?

(en)
Posted by
Preet (9780054304)
Preet
Punjab
Ludhiana
Write Answer
Posted Date (29 Jan 2018 01:20 PM) Assigned Date (-)
Answered Date (30 Jan 2018 01:39 PM) Translated Date (-)

ਹਾਂਜੀ ਤੁਸੀ ਘਰ ਤਿਆਰ ਕੀਤੀ ਹੋਈ ਫੀਡ ਦੇ ਨਾਲ ਹਰ ਰੋਜ਼ 1 ਕਿਲੋ ਛੌਲਿਆਂ ਦੀ ਚੂਰੀ ਦਿੰਦੇ ਰਹੋ । ਫੀਡ ਤਿਆਰ ਕਰਨ ਦਾ ਤਰੀਕਾ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ।

Sir mere kol 4majja 3,4 month deya gaban ne fat bhuth ghat aundi a koi farmula dasso ghre feed tyar krn da jo dudh ate fat wadia aye plz ?

(en)
Posted by
Preet (9780054304)
Preet
Punjab
Ludhiana
Write Answer
Posted Date (29 Jan 2018 01:17 PM) Assigned Date (-)
Answered Date (29 Jan 2018 08:17 AM) Translated Date (-)

ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

29 Jan 2018

Sir eh feed garmi vich v pa skde a

29 Jan 2018

Garmi vich feed tiyar krn da farmola dasso ji

Bai vashe nu mok lagi aa Koi hall daso ?

(en)
Posted by
mani (7508730707)
mani
Punjab
Muktsar
Write Answer
Posted Date (29 Jan 2018 12:34 PM) Assigned Date (-)
Answered Date (29 Jan 2018 08:02 AM) Translated Date (-)

ਤੁਸੀ ਵੱਛੀ ਦੀ ਖੁਰਾਕ ਵਿੱਚ ਜਵਾਰ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ । ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਵੱਛੀ ਨੂੰ ਪਿਆ ਦਿਓ । ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।

Answered Date (29 Jan 2018 03:43 PM) Translated Date (-)

ਸਰ ਜੀ ਮੱਝ ਸੂੲੀ ਨੂੰ ਸੱਤ ਮਹੀਨੇ ਹੋਗੇ ਪਹਿਲਾ 16 ਲੀਟਰ ਦੁੱਧ ਦਿੰਦੀ ਸੀ ਹੁਣ 10 ਲੀਟਰ ੲੇ ਫੈਟ 5.2 ਹੀ ਰਹਿੰਦੀ ੲੇ ਦੇਸੀ ਕਪਾਹ ਦੇ ਵੜੇਵੇ ਮਿਲਦੇ ਨੀ

Deworming kado karni chahidi hai ?

(en)
Posted by
makhan chahal (9915265929)
makhan chahal
Punjab
Mansa
Write Answer
Posted Date (29 Jan 2018 12:04 PM) Assigned Date (-)
Answered Date (29 Jan 2018 07:29 AM) Translated Date (10 Feb 2022 01:53 PM)

hnji pashu di deworming har 3 month baad karni chahidi hai .

ਸਰ ਮੈ ਖੀਰਾ ਲਾਉਣਾ ਹੈ ਪਹਿਲੀ ਵਾਰ ਮੈਂਨੂੰ ਦਸੋ ਕਿੰਨੀ ਦੂਰੀ ਤੇ ਲਾਉਣਾ ਹੈ ਅਤੇ ਖਾਦ ਕਿੰਨੀ ਪਾਉਣੀ ਆ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (29 Jan 2018 11:36 AM) Assigned Date (-)
Answered Date (29 Jan 2018 07:03 AM) Translated Date (10 Feb 2022 01:53 PM)

ਬਿਜਾਈ ਦਾ ਸਮਾਂ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ। ਫਾਸਲਾ 2.5 ਮੀਟਰ ਬਣੇ ਚੌੜੇ ਬੈੱਡ \'ਤੇ ਹਰ ਜਗ੍ਹਾ ਦੋ ਬੀਜ ਬੀਜੋ ਅਤੇ ਬੀਜਾਂ ਦੇ ਵਿਚਕਾਰ 60 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ। ਬੀਜ ਦੀ ਡੂੰਘਾਈ ਬੀਜ ਨੂੰ 2-3 ਸੈ.ਮੀ. ਡੂੰਘਾਈ \'ਤੇ ਬੀਜੋ। ਬਿਜਾਈ ਦਾ ਢੰਗ ਛੋਟੀ ਸੁਰੰਗੀ ਤਕਨੀਕ: ਇਸ ਤਕਨੀਕ ਦੀ ਵਰਤੋਂ ਗਰਮੀਆਂ ਤੋਂ ਪਹਿਲਾਂ ਅਗੇਤਾ ਝਾੜ ਲੈਣ ਲਈ ਕੀਤੀ ਜਾਂਦੀ ਹੈ। ਇਹ ਫਸਲ ਨੂੰ ਦਸੰਬਰ ਅਤੇ ਜਨਵਰੀ ਦੇ ਠੰਡੇ ਮੌਸਮ ਤੋਂ ਬਚਾਉਂਦਾ ਹੈ। ਦਸੰਬਰ ਦੇ ਮਹੀਨੇ ਵਿੱਚ 2.5 ਮੀਟਰ ਚੌੜੇ ਬੈੱਡਾਂ \'ਤੇ ਬਿਜਾਈ ਕੀਤੀ ਜਾਂਦੀ ਹੈ। ਬੀਜਾਂ ਨੂੰ ਬੈੱਡ ਦੇ ਦੋਵੇਂ ਪਾਸੇ 45 ਸੈ.ਮੀ. ਦੇ ਫਾਸਲੇ \'ਤੇ ਬੀਜੋ। ਬਿਜਾਈ ਤੋਂ ਪਹਿਲਾਂ, 45-60 ਸੈ.ਮੀ. ਲੰਬੇ ਅਤੇ ਸਹਾਇਕ ਡੰਡੇ ਮਿੱਟੀ ਵਿੱਚ ਗੱਡੋ। ਖੇਤ ਨੂੰ ਪਲਾਸਟਿਕ ਸ਼ੀਟ (100 ਗੇਜ ਦੀ ਮੋਟਾਈ ਵਾਲੀ) ਨਾਲ ਡੰਡੀਆਂ ਦੀ ਮਦਦ ਨਾਲ ਢੱਕ ਦਿਓ। ਫਰਵਰੀ ਮਹੀਨੇ ਵਿੱਚ ਤਾਪਮਾਨ ਸਹੀ ਹੋਣ \'ਤੇ ਪਲਾਸਟਿਕ ਸ਼ੀਟ ਨੂੰ ਹਟਾ ਦਿਓ। ਖੇਤ ਦੀ ਤਿਆਰੀ ਦੇ ਸਮੇਂ, ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਸ਼ੁਰੂਆਤੀ ਖਾਦ ਦੇ ਤੌਰ \'ਤੇ ਪਾਓ। ਬਿਜਾਈ ਦੇ ਸਮੇਂ, ਨਾਈਟ੍ਰੋਜਨ ਦਾ 1/3 ਹਿੱਸਾ ਅਤੇ ਪੋਟਾਸ਼ੀਅਮ ਅਤੇ ਸਿੰਗਲ ਸੁਪਰ ਫਾਸਫੇਟ ਪਾਓ। ਪੱਤਿਆਂ ਦੇ ਵੁੱਚ ਨਾੜੀਆਂ ਬਣਨ ਦੀ ਸ਼ੁਰੂਆਤੀ ਅਵਸਥਾ ਜੋ ਕਿ ਬਿਜਾਈ ਤੋਂ ਇੱਕ ਮਹੀਨਾ ਬਾਅਦ ਹੁੰਦੀ ਹੈ, ਸਮੇਂ ਬਾਕੀ ਦੀ ਖਾਦ ਪਾਓ।

Lashun ke patte pile pdne ka karn, suzav de muzhe jaldi ?

(en)
Posted by
viren (9522934085)
viren
Madhya Pradesh
--
Write Answer
Posted Date (29 Jan 2018 11:26 AM) Assigned Date (-)
Answered Date (29 Jan 2018 06:00 AM) Translated Date (10 Feb 2022 01:53 PM)

iss ke upper agr dhabbe pad ke patte sookh rhe hai ton iss ke upper 400gm M-45 ko 150 ltr paani main daal kar prati acre pe spray kre. agr iss ke patton mein sirf peelapan aa rha hai toh iss ke upper 2 kg NPK 130045 ki prati acre ke hisaab se spray kre.

Iss sprey bare daso ji Sade gulli danda 1 feet da hai ki eh sprey maar dyo please jankari deo ?

(en)
  • 2
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (29 Jan 2018 10:52 AM) Assigned Date (-)
Answered Date (29 Jan 2018 05:43 AM) Translated Date (10 Feb 2022 01:54 PM)

Han g ihh Gulli dande wali hi spray hai iss da leader wala salt hi hai. iss di dosage 13 gm prati acre hundi hai. jekar gulli danda jyaada vadda hai tan uss de nal koi spray mix kr lwo. uss de nal axial ja puma power mix kr ke spray kro iss nal ihh gulli danda jaldi mar jawega.

sygenta da topik full packet... te half packet mtlb 8 gm total mix kr k kr skde a sir ja nhi ?

(en)
Posted by
manjinder singh (9888799035)
manjinder singh
Punjab
Fazilka
Write Answer
Posted Date (29 Jan 2018 10:40 AM) Assigned Date (-)
Answered Date (29 Jan 2018 05:29 AM) Translated Date (10 Feb 2022 01:54 PM)

Han g tuc ihna nu mix kr k spray kr skde ho . total chaudi patti wale nadeena nu control kregi ate topik gulli dande lyi kam kregi.

potash di kami lyi kanak uper ki vartye ?

(en)
Posted by
aman sandhu (8837809209)
aman sandhu
Punjab
Mansa
Write Answer
Posted Date (29 Jan 2018 09:59 AM) Assigned Date (-)
Answered Date (29 Jan 2018 05:05 AM) Translated Date (10 Feb 2022 01:54 PM)

potash di kami de lyi kanak de upper 2 kg NPk 130045 dnu 150 ltr pani de nal mila ke prati acre te spray kro. iss nal ihh kami poori ho jawegi ate kanak nu urea v milega ate kanak di growth ho jawegi.

sir asi kaddu te tori diya valla lagayiya hun os es tarah ho gayia hun tohanu photo v attach kiti a hal daeyo ?

(en)
  • 4
Posted by
Gurmeet Singh (9463621442)
Gurmeet Singh
Punjab
Bathinda
Write Answer
Posted Date (29 Jan 2018 09:47 AM) Assigned Date (-)
Answered Date (29 Jan 2018 07:06 AM) Translated Date (10 Feb 2022 01:54 PM)

iss de vich fungus di problem aa rhi hai iss di roktham de lyi 400gm M-45 nu 150 ltr paani de nal mila ke prati acre te spray kro. iss ton ilaava tuc antracol@400gm ja ridomil gold @250 gm nu 150 ltr paani de hisaab nal prati acre te spray kro.

Gulli dande vaste avatar sprey kive a ji ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (29 Jan 2018 09:46 AM) Assigned Date (-)
Answered Date (29 Jan 2018 05:08 AM) Translated Date (10 Feb 2022 01:54 PM)

kirpa kr k iss dwaayi da salt bhejo tan jo tuhanu iss di saari jankari ditti ja ske.

Makki di wadiya kisma daso jish nal jhar jadaa hova, aloo toh baad bijni a?

(en)
Posted by
karan (9416729978)
karan
Haryana
Fatehabad
Write Answer
Posted Date (29 Jan 2018 08:54 AM) Assigned Date (-)
Answered Date (29 Jan 2018 05:08 AM) Translated Date (-)

ਮੱਕੀ ਦੀਆਂ ਵਧੀਆ ਕਿਸਮਾਂ ਪੀ ਐੱਚ ਐੱਚ -8, ਪੀ ਐੱਮ ਐੱਚ -8 ਹਨ ਇਹਨਾਂ ਦਾ ਝਾੜ 31 ਕੁਇੰਟਲ ਏਕੜ ਹੈ। ਇਹ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਤੋਂ ਬਿਨਾਂ ਜੇ 1006 ਕਿਸਮ ਵੀ ਮੱਕੀ ਦੀ ਵਧੀਆ ਕਿਸਮ ਹੈ ਇਸ ਦਾ ਔਸਤਨ ਝਾੜ 165 ਕੁਇੰਟਲ ਏਕੜ ਹੈ।

Answered Date (29 Jan 2018 09:56 AM) Translated Date (-)

ਮੱਕੀ ਦੀਆਂ ਵਧੀਆ ਕਿਸਮਾਂ ਪੀ ਐੱਚ ਐੱਚ -8, ਪੀ ਐੱਮ ਐੱਚ -8 ਹਨ ਇਹਨਾਂ ਦਾ ਝਾੜ 31 ਕੁਇੰਟਲ ਏਕੜ ਹੈ। ਇਹ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਤੋਂ ਬਿਨਾਂ ਜੇ 1006 ਕਿਸਮ ਵੀ ਮੱਕੀ ਦੀ ਵਧੀਆ ਕਿਸਮ ਹੈ ਇਸ ਦਾ ਔਸਤਨ ਝਾੜ 165 ਕੁਇੰਟਲ ਏਕੜ ਹੈ।

ke kank te leder gule dande lyi spry ho sakde ha kank 80 days de ha ?

(en)
Posted by
charnjit (9463724742)
charnjit
Punjab
Ludhiana
Write Answer
Posted Date (29 Jan 2018 08:34 AM) Assigned Date (-)
Answered Date (29 Jan 2018 08:54 AM) Translated Date (-)

ਲੀਡਰ ਦੀ ਜਗ੍ਹਾ ਤੁਸੀ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਹਲਕੀ ਗਿੱਲ ਹੋਣਾਂ ਜਰੂਰੀ ਹੈ 

ਜੇਕਰ ਝੋਨਾ ਲਗਉਣ ਤੋ ਪਹਿਲਾ ਕੱਦੂ ਕਰਨ ਵੇਲੇ ਤਿਨ ਗੱਟੇ ਯੂਰੀਆ ਪਾਇਆ ਜਾਵੇ ਤਾ ਝੋਨੇ ਨੂੰ ਕੋਈ ਨੁਕਸਾਨ ਤਾ ਨੀ ?

(en)
Posted by
ਰਣਜੀਤ ਸਿੰਘ ਸਿੱਧੂ (7589478540)
ਰਣਜੀਤ ਸਿੰਘ ਸਿੱਧੂ
Punjab
Sangrur
Write Answer
Posted Date (29 Jan 2018 08:23 AM) Assigned Date (-)
Answered Date (29 Jan 2018 10:01 AM) Translated Date (-)

eis tra karan da koi fyda nahi hovega gg kyu k fasal nu milan d8 vjaee ureaa dhalle dharti ch chla javega ate bad vch puri tra jhonne nu nahi mil pavega g ate eda tohada nuksan v ho skda hai g

sir ji agrimen Gabin Majha nu v de sakde aa ji te kini dose dete jave ?

(en)
Posted by
khosa (9463982136)
khosa
Punjab
Moga
Write Answer
Posted Date (29 Jan 2018 08:20 AM) Assigned Date (-)
Answered Date (29 Jan 2018 10:02 AM) Translated Date (10 Feb 2022 01:54 PM)

han g gabban majja nu de skde ho gg ate isde lai tuc ik shota chamcha rakh lavoo koi jdo majjan nu feed pani hove odo nal pa k de dea kro g

kanak vich guli danda ni mar reha ji ki hal kariye ?

(en)
Posted by
varinder singh (9814330896)
varinder singh
Punjab
--
Write Answer
Posted Date (29 Jan 2018 07:07 AM) Assigned Date (-)
Answered Date (29 Jan 2018 01:56 PM) Translated Date (-)

ਜੇ ਥੋਡੇ ਵਰਤੇ ਗਏ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।

sir buffaloes de milk da snf ghat aanda aa ki paawa dso please ?

(en)
Posted by
Parwinder Singh (9855059952)
Parwinder Singh
Punjab
Patiala
Write Answer
Posted Date (29 Jan 2018 06:12 AM) Assigned Date (-)
Answered Date (29 Jan 2018 08:21 AM) Translated Date (10 Feb 2022 01:54 PM)

hnji tusi feed vich 5-10 killogram guar korma ja fir guar choori . is nal snf vad javegi.

Answered Date (29 Jan 2018 08:37 AM) Translated Date (-)

Tuc buffaloes nu 10-15 gm CFC (cattle feed concentration ) daily khall ja feed nl majja nu davo. is nl snf vadh jaogi.

ਮੱਝਾ ੳੁਪਰ ਬਰੀਕ (ਛੋਟੀ) ਮੱਖੀ ਬਹੁਤ ਏ ੲਿਲਾਜ ਦਸੋ ਜੀ ?

(en)
Posted by
jagtar singh (8591277395)
jagtar singh
Punjab
Sangrur
Write Answer
Posted Date (28 Jan 2018 10:15 PM) Assigned Date (-)
Answered Date (29 Jan 2018 01:50 PM) Translated Date (-)

ਆਮ ਤੌਰ ਤੇ ਬਹੁਤ ਸਾਰੀਆਂ ਸਪਰੇਆਂ ਆਉਦੀਆਂ ਹਨ ਪਰ ਤੁਸੀ ਇੰਨਾ ਸਪਰੇਆਂ ਤੋਂ ਪ੍ਰਹੇਜ਼ ਹੀ ਕਰੋ ਤੁਸੀ ਕੋਸ਼ਿਸ਼ ਕਰੋ ਕਿ ਇੱਕ electrical fly killer ਆਉਦਾ ਹੈ ਜੋ ਕਿ ਬਿਜਲੀ ਦੇ ਪਲੱਗ ਵਿੱਚ ਲੱਗਣ ਵਾਲੀ ਇੱਕ ਛੋਟੀ ਜੀ ਮਸ਼ੀਨ ਹੁੰਦੀ ਹੈ ਉਹ ਲਗਾਓ ਜਾਂ ਫਿਰ ਕੋਈ ਹੋਮੀਓਪੈਥਿਕ ਮੈਡੀਸਨ ਦੀ ਵਰਤੋ ਕਰੋ।

Answered Date (30 Jan 2018 01:59 PM) Translated Date (10 Feb 2022 02:00 PM)

ਤੁਸੀ psorinum ਨਾਮ ਦੀ ਹੋਮੀਓਪੈਥਿਕ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਲਗਾਤਾਰ ਮਹੀਨਾ ਖਵਾਓ ।

Answered Date (30 Jan 2018 12:45 PM) Translated Date (10 Feb 2022 02:00 PM)

ਸਪਰੇਹਾ ਬਹੁਤ ਕਰਕੇ ਵੇਖ ਲੲੀਅਾ ਜੀ

Answered Date (30 Jan 2018 12:47 PM) Translated Date (10 Feb 2022 02:00 PM)

ਹੋਮੀਓਪੈਥਿਕ ਮੈਡੀਸਨ ਦਾ ਨਾਮ ਦਸ ਦਿੳ ਜੀ ?

ਮਟਰਾਂ ਦੇ ਖੇਤ ਖਾਲ਼ੀ ਹੋਏ ਨੇ ਹੁਣ ਮੱਕੀ ਦੀ ਬਿਜਾਈ ਕਰਨੀ ਏ 6 ਏਕੜ ਮਟਰ ਦਾ ਨਾੜ ਵਿੱਚ ਵਾਹ ਦਿੱਤਾ ਹੁਣ ਮੱਕੀ ਨੂੰ ਡੀ.ਏ.ਪੀ ਕਿੰਨੀ ਪਾਈ ਜਾਵੇ ਮਟਰ ਨੂੰ 2 ਗੱਟੇ ਪਾਈ ਸੀ ?

(en)
Posted by
Nishan Singh (8360077060)
Nishan Singh
Punjab
Tarn Taran
Write Answer
Posted Date (28 Jan 2018 10:13 PM) Assigned Date (-)
Answered Date (29 Jan 2018 11:17 AM) Translated Date (-)

makki de vich 55 kg DAP di prati acre de lyi lod hundi hai. jekar hraa naadh vich vahya hai tan iss de nal urea di maatra ghat jawegi ate tuc DAP 50 Kg prati acre de hisaab nal pa skde ho.

ਸਰ ਮੋਤੀਆਂ ਦੀ ਖੇਤੀ ਬਾਰੇ ਵਿਸਥਾਰ ਸਹਿਤ ਜਾਨਕਾਰੀ ਦਿਓ ਜੀ ਕਿਵੇਂ ਸ਼ੁਰੂ ਹੋਊ ਸਿਖਲਾਈ ਤੇ ਮੰਡੀਕਰਨ ਆਦਿ ?

(en)
Posted by
parmjit singh (9417556255)
parmjit singh
Punjab
Fazilka
Write Answer
Posted Date (28 Jan 2018 09:45 PM) Assigned Date (-)
Answered Date (29 Jan 2018 02:08 PM) Translated Date (10 Feb 2022 02:00 PM)

ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ। ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ। ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਪਰ ਜੇਕਰ ਜਗਾ ਦੀ ਘਾਟ ਹੋਵੇ ਤਾਂ ਸੀਮਿੰਟ ਦੇ ਟੈਕ ਬਣਾ ਕੇ ਵੀ ਸ਼ੁਰੂ ਕੀਤਾ ਜਾਂਦਾ ਹੈ । ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ । ਜਿਅਦਾਤਾਰ ਯੂਪੀ ਸਾਈਡ ਤੋ ਸਿੱਪੀਆਂ ਮਿਲ ਜਾਂਦੀਆ ਹਨ । ਸ਼ੁ੍ਰੁਆਤ ਕਰਨ ਵਿੱਚ ਲੱਗਭੱਗ 20-40 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੈ । ਕੁਆਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 8 ਤੋਂ 12 ਰੁਪਏ ਦੇ ਵਿਚ ਮਿਲਦੀ ਹੈ। ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ। ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ। ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ। ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ। ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ। ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ। ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ। ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ। CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ। 0674 2465421, 2465446 ਮੋਤੀਆਂ ਦੀ ਖੇਤੀ ਲੁਈ ਸਰਕਾਰ ਵਲੋਂ ਕਰਜਾ ਵੀ ਲੈ ਸਕਦੇ ਹੋ। ਬਾਕੀ ਵਿਨੋਟ ਕੁਮਾਰ ਜਮਲਾਪੁਰ ਹਰਿਆਣੇ ਵਿਖੇ ਇਸਦੀ ਟ੍ਰੇਨਿੰਗ ਦਿੰਦੇ ਹਨ ਇਹ ਟ੍ਰੇਨਿੰਗ 2 ਦਿਨ ਦੀ ਹੁੰਦੀ ਹੈ ਤੇ 5000 ਰੁਪਏ ਵਿੱਚ ਕਰਵਾਈ ਜਾਂਦੀ ਹੈ । ਜਦੌ ਤੁਸੀ ਇੱਕ ਵਾਰ ਸ਼ੁਰੂ ਕਰ ਲਿਆ ਫਿਰ ਇਸ ਨੂੰ ਵੇਚਣ ਬਾਰੇ ਬਹੁਤ ਲਿੰਕ ਬਣ ਜਾਂਦੇ ਹਨ । ਤੁਸੀ ਇਸਨੂੰ ਦਿੱਲੀ,ਦੇਹਰਾੂਨ, ਮੁੰਬਈ ਵਿਖੇ ਵੇਚ ਸਕਦੇ ਹੋਂ।

sir 75 dina di bachi a oh pisab vich halka lal rang da khoon sutdi ?

(en)
Posted by
GURVINDER (8528587288)
GURVINDER
Punjab
Rupnagar
Write Answer
Posted Date (28 Jan 2018 09:32 PM) Assigned Date (-)
Answered Date (29 Jan 2018 09:15 AM) Translated Date (10 Feb 2022 05:12 PM)

sodaphas deo verr 20gm

Answered Date (29 Jan 2018 05:10 PM) Translated Date (10 Feb 2022 05:12 PM)

haji veer sodaphas da Nahi ta 1,2 dina vich death ho jandi a

Answered Date (29 Jan 2018 06:23 PM) Translated Date (10 Feb 2022 05:12 PM)

veer saunf den te thek ho gye

alfa pet sir jo cow nu 10 day hoya hoan tika karwayi nu ohnu vi da sakda ha .pehla cow 14 kilo milk dindi si hun 9.10 hi dindi hai ?

(en)
Posted by
Arundeep Singh (9876827787)
Arundeep Singh
Punjab
Amritsar
Write Answer
Posted Date (28 Jan 2018 09:11 PM) Assigned Date (-)
Answered Date (29 Jan 2018 01:33 PM) Translated Date (10 Feb 2022 02:00 PM)

hnji tusi alfa pet medican de skade ho . ehde nal dud vich fark pejega . nal daliya vdera v feed de bal jaruur deyo.

ਸਰ ਕਣਕ 21 ਨਵੰਬਰ ਨੂੰ ਬੀਜੀ ਸੀ 725 ਬੀਜ ਆ ਨਦੀਨ ਬਹੁਤ ਹੋਗੇ ਖਾਸ ਕਰ ਗਾਜਰ ਬੂਟੀ. ਪਾਲਕ ਤੇ ਗੁੱਲੀ ਡੰਡਾ ਨੋਰਮਲ ਆ. ਕੋੲੀ ਹੱਲ ਦੱਸੋ ਜੀ ਸਪਰੇ ਹਾਲੇ ਕੋਈ ਅਸੀ ਕਰੀ ਨੀ ਜੀ .ਤੇ ਸਪਰੇ ਤੋ ਕਿੰਨੇ ਦਿਨਾ ਬਾਅਦ ਪਾਣੀ ਦੇਣਾ ਆ ਜਮੀਨ ਵਿੱਚ ਗਿੱਲ ਬਹੁਤ ਆ ਜੀ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (28 Jan 2018 09:05 PM) Assigned Date (-)
Answered Date (29 Jan 2018 05:15 AM) Translated Date (10 Feb 2022 02:00 PM)

ਇਸ ਦੇ ਉੱਪਰ 250 ਗ੍ਰਾਮ 2, 4-D ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਅਤੇ ਸਪਰੇ ਕਰੋ I ਸਪਰੇ ਕਰਨ ਤੋਂ 7 ਦਿਨਾਂ ਬਾਅਦ ਕਣਕ ਨੂੰ ਪਾਣੀ ਲਗਾ ਸਕਦੇ ਹੋ I ਇਸ ਤੋਂ ਇਲਾਵਾ ਤੁਸੀ ਏਮ ਨਾਮ ਦੀ ਸਪਰੇ ਵੀ ਕਰ ਸਕਦੇ ਹੋ ਇਸ ਦੀ ਮਾਤਰਾ 20 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ I

ਮੇਰੀ ਮੱਝ 5 ਮਹੀਨਿਆ ਦੀ ਗੱਭਣ ਹੈ। ਉਹ ਪਹਿਲਾ ਕਦੇ ਕਦੇ ਦੁੱਧ ਚੋਣ ਵਾਸਤੇ ਬਹੁਤ ਖਰਾਬ ਕਰਦੀ ਸੀ ਪਰ ਹੁਣ ਬਹੁਤ ਜਿਆਦਾ ਖਰਾਬ ਕਰਨ ਲੱਗੀ ਹੈ। ਕੀ ਕਰੀਏ ਵਿਸਥਾਰ ਨਾਲ ਦੱਸੋ।ਕਰੀਬ 4 ਕਿੱਲੋ ਦੁੱਧ ਹੈ ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (28 Jan 2018 08:11 PM) Assigned Date (-)
Answered Date (29 Jan 2018 05:12 PM) Translated Date (-)

0.5. ml Adha ml tika laga da 1...3 din

ਹਾ ਜੀ ਮੇਰੇ ਕੋਲ 5ਮੱਝਾ ਨੇ ਤੇ ਕੋਈ ਞੀ ਗੱਞਨ ਨਹੀ ਕੌਈ ਹੱਲ ਦਸ ਦਓ ਜੀ 9417184884 ?

(en)
Posted by
gagan singh (9417184884)
gagan singh
Punjab
Sangrur
Write Answer
Posted Date (28 Jan 2018 08:08 PM) Assigned Date (-)
Answered Date (28 Jan 2018 10:08 PM) Translated Date (10 Feb 2022 02:00 PM)

ਵੀਰ ਜੀ ਮੱਝਾਂ ਚ ਝੋਟਾ ਰੱਖੋ ਤੇ ਸੰਤੁਲਿਤ ਖ਼ੁਰਾਕ ਦਿਉ ਮਿਨਰਲ ਮਿਕਸਚਰ ਐਗਰੋਮਿਨ ਫੋਰਟ 50 ਗ੍ਰਾਮ ਰੋਜ਼ਾਨਾ ਦਿਆਂ ਕਰੋ ਫ਼ੀਡ ਚ

Bhacedani da mu khol gea c ji 6month pregnancy aa ji ?

(en)
Posted by
Daljeet Singh (9815651050)
Daljeet Singh
Punjab
Mansa
Write Answer
Posted Date (28 Jan 2018 07:27 PM) Assigned Date (-)
Answered Date (30 Jan 2018 06:27 AM) Translated Date (10 Feb 2022 02:00 PM)

hnji jekar bachedani da mooh khul geya hai ta ehde harmons de injection lagange . eh injection ik din lga ke 4-5 dina baad dobara lagda hai . es tohanu nede de doctor nu bula ke hi lavone pehnge ji .

dr saab apni Hf cow di bachedani bahut kamjoor aa koi desi ilaaz daso asi mineral mixer vi bahut time de cow nu dee rahe aa ?

(en)
Posted by
Sukh Deep (8264166752)
Sukh Deep
Punjab
Sangrur
Write Answer
Posted Date (28 Jan 2018 07:23 PM) Assigned Date (-)
Answered Date (30 Jan 2018 01:47 PM) Translated Date (10 Feb 2022 05:12 PM)

hnji tusi hf cow nu puberaid da powder deo. eh 300 rupees per kilogram hunda hai . eh ik dabba khavoo. eh nu den da tareek box uper hi likheya hunda hai.

ਮਟਰਾ ਤੇ ਇਸ ਦੀ ਕਿੰਨੀ ਮਾਤਰਾ ਪਾਉਣੀ ਹੈ

(en)
  • 1
Posted by
sehaj Aujla (9592817474)
sehaj Aujla
Punjab
Patiala
Write Answer
Posted Date (28 Jan 2018 06:16 PM) Assigned Date (-)
Answered Date (29 Jan 2018 07:14 AM) Translated Date (10 Feb 2022 02:00 PM)

ਮਟਰਾਂ ਦੇ ਉੱਪਰ ਇਸ ਦੀ ਸਪਰੇ 200-250 ਮਿਲਿਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ I

ਕੀ ਪੱਠਿਅਾ ਵਿੱਚ ਜਿਪਸਮ ਪਾ ਸਕਦੇ ਹਾ

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (28 Jan 2018 06:02 PM) Assigned Date (-)
Answered Date (28 Jan 2018 06:12 PM) Translated Date (-)

gypsum di ghaat kise v khet de vich aa skdi hai. ihb saal de vich ikk vaar khet de vich ghaat de anusaar paa skde ho. kanak di bijaayi ton pehla 1 qtl sartaj gypsum prati acre de hisaab nal paa skde ho.

hlo sir plz mainu daso k homopathy heto vet kitho milogi

(en)
Posted by
bhupinder singh (8968133081)
bhupinder singh
Punjab
Amritsar
Write Answer
Posted Date (28 Jan 2018 05:39 PM) Assigned Date (-)
Answered Date (29 Jan 2018 10:29 AM) Translated Date (10 Feb 2022 02:00 PM)

hnji eh tohanu kise v nede de medical store to hi mil javegi . eh dr john da product hai . ya fir eh dr john de kise v medical store to mil javegi. isda price lagpag 80.00 rupees hunda hai. jeyada jankari layi tusi 9815316123 te call kar sakde ho.

ਬਾਜ਼ਾਰ ਦੀ ਕਿਹੜੀ ਫੀਡ ਸਬ ਤੋ ਬੈਸਟ ਆ ਮੱਝ ਲਈ ਵੀ ਤੇ ਗਾ ਲਈ ਵੀ ?

(en)
Posted by
Amrt Jassal (8427533124)
Amrt Jassal
Punjab
Mansa
Write Answer
Posted Date (28 Jan 2018 05:03 PM) Assigned Date (-)
Answered Date (28 Jan 2018 10:51 PM) Translated Date (-)

yy g cargill da result sb to vadia

28 Jan 2018

ok g thx

Answered Date (29 Jan 2018 02:25 PM) Translated Date (-)

eh sangrur ch ik dukan te hi mildi hai

ਮੋਤੀਆ ਦੀ ਖੇਤੀ ਬਾਰੇ ਜਾਣਕਾਰੀ ਦੱਸੋ

(en)
Posted by
skinder singh (8146732952)
skinder singh
Punjab
Ludhiana
Write Answer
Posted Date (28 Jan 2018 05:02 PM) Assigned Date (-)
Answered Date (28 Jan 2018 08:39 PM) Translated Date (10 Feb 2022 02:00 PM)

ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ। ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ। ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ। ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ । ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ। ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ। ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ। ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ। ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ। ਡਿਜ਼ਾਈਨਰ ਮੋਤੀ ਤਿਆਰ ਕਰਨ ਲਈ  ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ  ਸਾਈਨ ਵਰਗੇ  ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ। ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ। ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ। ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ। CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ। 0674 2465421, 2465446 ਮੋਤੀਆਂ ਦੀ ਖੇਤੀ ਲੁਈ ਸਰਕਾਰ ਵਲੋਂ ਕਰਜਾ ਵੀ ਲੈ ਸਕਦੇ ਹੋ।ਨਾਬਾਰਡ ਅਤੇ ਹੋਰ ਬੈਂਕ 15 ਸਾਲ ਲਈ ਸਪੈਸ਼ਲ ਇੰਟਰਸਟ ਰੇਟ ਉਤੇ ਇਹ ਕਰਜਾ ਦਿੰਦੇ ਹਨ।

ਸਰ ਸਾਡੀ ਮੁਰਗੀ ਨੇ ਚੂਚੇ ਕੱਡੇ ਸੀ 1ਸਾਲ ਹੋ ਗਿਆ ਹੈ ਤੇ ਮੁਰਗੀ ਆਂਡੇ ਨਹੀ ਦਿੰਦੀ ਬਹੁਤ ਕੁੱਝ ਪਾ ਚੁੱਕੇ ਹਾ ਕੋਈ ਹੱਲ ਦੱਸੋ

(en)
Posted by
Arshdeep Singh (8195833448)
Arshdeep Singh
Punjab
Ferozpur
Write Answer
Posted Date (28 Jan 2018 05:00 PM) Assigned Date (-)
Answered Date (29 Jan 2018 10:36 AM) Translated Date (-)

ਤੁਸੀ ਉਸਨੂੰ ਪਹਿਲਾਂ ਡੀਵਰਮਿੰਘ ਕਰੋ । ਉਸ ਤੋਂ ਬਾਅਦ 30-40 ਰੁਪਏ ਦੀਆਂ ਦਾਖਾਂ ਤੇ 30 ਰੁਪਏ ਦੀਆਂ ਮਘਾਂ ਉਸਨੂੰ ਪੀਸ ਕੇ ਗੋਲੀ ਬਣਾ ਲਓ । ਮੱਕੀ ਦੇ ਦਾਣੇ ਜਿੰਨੀ ਗੋਲੀ ਹਰ ਰੋਜ਼ ਦਿਓ।

  • alu ka growth kaisa barega

    (en)
    Posted by
    bapi digar (8360553498)
    bapi digar
    West Bengal
    --
    Write Answer
    Posted Date (28 Jan 2018 04:44 PM) Assigned Date (-)
    Answered Date (28 Jan 2018 06:13 PM) Translated Date (10 Feb 2022 02:00 PM)

    aloo kk growth ke liye uss ke upper 1 kg npk 191919 ja 400ml traicontanol ko 150 ltr paani mein daal kar prati acre pe spray kre. iss se aloo ki growth ho jayegi.

    Madhya Pradesh

    28 Jan 2018

    kitne dino me spry kare

    ਸਰ ਲਸਣ ਵਿੱਚ ਖਰਪਤਵਾਰ ਹੋਣ ਕਰਕੇ ਮਾੜਾ ਰਹਿ ਗਿਆ ਹੈ। ਕੀ ਖ਼ੁਰਾਕ ਪਾਈਏ ਤੇ ਸਿੰਚਾਈ ਕਿੰਨੀ ਵਾਰ ਕਰੀਏ ਤਾਕਿ ਪੁੱਟਣ ਤੱਕ ਇਸਦੀਆ ਮੋਟੀਆ ਗੰਡੀਆ ਨਿਕਲਣ? ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿਉ।

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (28 Jan 2018 04:30 PM) Assigned Date (-)
    Answered Date (29 Jan 2018 11:29 AM) Translated Date (-)

    iss nu 10-12 paania di lod hundi hai. iss nu paani mousam de adhaar te 10 dina de faasle te dinde rho. iss nu khurak de taur te 110 kg urea prati acre de hisaab nal 3 hissya de vich vand ke pao.

    22 g mirch (chilly) uss jga (location) te grow ho jandi aa jithe Dhup sirf sham de time ee aundi howe te sara din Dhup na lge othe mirch grow krdi ha ja nahi ??

    (en)
    Posted by
    Dhanveer singh Benipal (9501968333)
    Dhanveer singh Benipal
    Punjab
    Fatehgarh Sahib
    Write Answer
    Posted Date (28 Jan 2018 04:24 PM) Assigned Date (-)
    Answered Date (29 Jan 2018 07:26 AM) Translated Date (22 Sep 2021 11:35 AM)

    Mirch sbh jgah ugg jandi hai . par othe iss da vikkas kyi vaar ghat hunda hai. halka dhup da hona jruri hunda hai.

    ਡਾ ਸਾਹਿਬ ਮੇਰੀ ਗਾਂ ਨੂਂ ਮੈਸਟਾਇਟਸ ਹੋ ਗਿਆ ਸੀ। ਮੈ 2 ਦਿਨ antibiotic ਦੇ ਟੀਕੇ ਲਗਵਾਏ ਅਤੇ ਮਿੱਠਾ ਸੋਡਾ ਨਾਲ ਦੇ ਰਿਹਾ ਹਾਂ, ਸ਼ਿੱਡੀਆਂ ਤਾਂ ਤਕਰੀਬਨ ਖਤਮ ਹਨ ਪਰ ਹਵਾਨੇ ਅੰਦਰ ਉਸ ਥਨ ਦੇ ਉਪਰਲੇ ਪਾਸੇ ਜਗਾਂ ਸਖ਼ਤ ਹੈ ਤੇ ਗਿਲਟੀ ਮਲੂਮ ਹੁੰਦੀਂ ਹੈ ਕੀ ਕਰੀਏ ? ਕਿਰਪਾ ਕਰਕੇ ਜ਼ਰਾ ਵਿਸਥਾਰ ਨਾਲ ਦੱਸੋ ?

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (28 Jan 2018 04:18 PM) Assigned Date (-)
    Answered Date (30 Jan 2018 06:39 AM) Translated Date (22 Sep 2021 11:35 AM)

    ਤੁਸੀ ਮਿੱਠਾ ਸੋਢਾ ਦੇਣਾ ਬੰਦ ਨਾ ਕਰੋ ਜੀ ਤੇ ਨਾਲ ਨਵਰਤਨ ਤੇਲ ਦੀ ਮਾਲਿਸ਼ ਵੀ ਕਰਿਆ ਕਰੋ । ਬਾਕੀ ਗਿਲਟੀ ਦਾ ਹੋਮੀਓਪੈਥਿਕ 100 % ਇਲਾਜ ਹੈ ਜਿਵੇ mesticin b ਤੇ mesti plus ਦਵਾਈਆਂ ਦਾ ਰਿਜਲਟ ਬਹੁਤ ਵਧੀਆਂ ਹੈ । ਪਰ ਫਿਰ ਵੀ ਜੇਕਰ ਤੁਸੀ ਜਲਦੀ ਇਲਾਜ ਕਰਨਾ ਹੈ ਤਾਂ ਤੁਸੀ ifor-h 5 ml ਦਾ ਇੰਜੈਕਸ਼ਨ ਲਗਾਓ । ਇਹ 3 ਇੰਜੈਕਸ਼ਨ ਲਗਾਉਣੇ ਹਨ ਤੇ ਇੱਕ ਦਿਨ ਛੱਡ ਕੇ 3 ਲਗਾਉਣੇ ਹਨ । lਇਸ ਨਾਲ ਫਰਕ ਪੈ ਜਾਵੇਗਾ.

    kanak 2 month di hai us vich leader di spray kiti c jis naal kanak di growth ruk gayi koi chemical spray daso.

    (en)
    Posted by
    lakhwinder (7986214857)
    lakhwinder
    Punjab
    Muktsar
    Write Answer
    Posted Date (28 Jan 2018 04:14 PM) Assigned Date (-)
    Answered Date (28 Jan 2018 06:14 PM) Translated Date (22 Sep 2021 11:35 AM)

    Growth de lyi kanak de upper 400ml triacontanol ja 300ml gibberellic acid nu 150 ltr paani de nal mila ke prati acre te spray kro.

    ਡਾ ਸਾਹਿਬ ਮੈ ਆਪਣੀ ਫ਼ੀਡ ਤਿਆਰ ਕਰਦੇ ਸਮੇ ਉਸ ਵਿੱਚ ਕਣਕ,ਮੱਕੀ,ਝੋਨਾ,ਸਰ੍ਹੋ ਦੀ ਖਲ,ਵੜੇਵਿਆ ਦੀ ਖਲ, ਛੋਲਿਆ ਦਾ ਛਿਲਕਾ, ਛੋਲਿਆ ਦੀ ਚੂਰੀ,ਸੋਇਆਬੀਨ ਦੀ ਚੂਰੀ,ਸੋਇਆਬੀਨ ਦਾ ਛਿਲਕਾ,ਗੁੜ ਦਾ ਸ਼ੀਰਾ,ਕੈਲਸ਼ਿਅਮ ਪਾਊਡਰ,bufdge, ਨਮਕ ਆਦਿ ਸਮਾਨ ਪਾਊਦਾ ਹਾਂ। ਕਿਰਪਾ ਕਰਕੇ ਦੱਸੋ ਕਿ ਇਸ ਦੀ ਕਿੰਨੀ ਕਿੰਨੀ ਮਾਤਰਾ ਪਾਈ ਜਾਵੇ ਅਤੇ ਕੋਈ ਹੋਰ ਚੀਜ਼ ਜੋੜਨ ਜਾਂ ਕੱਢਣ ਦੀ ਜਰੂਰਤ ਹੈ?

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (28 Jan 2018 03:59 PM) Assigned Date (-)
    Answered Date (29 Jan 2018 10:37 AM) Translated Date (22 Sep 2021 11:35 AM)

    ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਇਸ ਵਿੱਚ ਤੁਸੀ 1 ਕਿਲੋ ਮਿਨਰਲ ਮਿਕਸਚਰ ਵੀ ਰਲਾ ਸਕਦੇ ਹੋਂ।

    sir cow rehndi ni ਰਸੋਦ 150 gram le kk Aia eh kdo te kiva deni hai pic vich dekh kk dasiyo eh shi ਰਸੋਦ hai....

    (en)
    • 1
    Posted by
    Deep gill (9501910058)
    Deep gill
    Punjab
    Moga
    Write Answer
    Posted Date (28 Jan 2018 03:25 PM) Assigned Date (-)
    Answered Date (30 Jan 2018 01:50 PM) Translated Date (10 Feb 2022 02:23 PM)

    hnji eh rasond hi hai ji . eh 125 gram hi deni hai te pashu nu cross karvon de 5-6 mint de vich aate nal de sakde ho.

    sir sadi cow 1 sue hai 15 liter doodh hai photos with pai hoi hai is isdi ki price ho sakda hai kirpa karke dasso ji

    (en)
    • 1
    Posted by
    kulwant brar (9041144764)
    kulwant brar
    Punjab
    Bathinda
    Write Answer
    Posted Date (28 Jan 2018 02:52 PM) Assigned Date (-)
    Answered Date (28 Jan 2018 03:23 PM) Translated Date (-)

    32000

    Answered Date (28 Jan 2018 07:37 PM) Translated Date (22 Sep 2021 11:35 AM)

    sir ia jabab kise mahir ne nhi dita kirpa karke kissi expert to sahi jabab bhejo

    Answered Date (29 Jan 2018 05:25 PM) Translated Date (22 Sep 2021 11:35 AM)

    30 to +. vike sakdi a

    ਕਣਕ ਇਸ ਤਰਾ ਹੋਣ ਲੱਗ ਗਈ ..

    (en)
    • 3
    Posted by
    jagtar singh (8591277395)
    jagtar singh
    Punjab
    Sangrur
    Write Answer
    Posted Date (28 Jan 2018 02:51 PM) Assigned Date (-)
    Answered Date (04 Apr 2018 10:16 AM) Translated Date (10 Feb 2022 05:12 PM)

    ਇਸ ਦੇ ਵਿਚ ਯੂਰੀਆ ਦੇ ਨਾਲ 500gram saafilizer ਮਿਕ੍ਸ ਕਰ ਕੇ ਪ੍ਰਤੀ ਏਕੜ ਦੇ ਵਿਚ ਸ਼ਿੱਟਾ ਦਿਓ I

    Kanak 70days di ho gay is upar asi 58 / 2-4d kar sak de aa Kini does vartie Sir ji

    (en)
    Posted by
    Nirmal Singh (9478585138)
    Nirmal Singh
    Punjab
    Sangrur
    Write Answer
    Posted Date (28 Jan 2018 02:12 PM) Assigned Date (-)
    Answered Date (28 Jan 2018 06:16 PM) Translated Date (22 Sep 2021 11:35 AM)

    han g jekar nadeen hnn tan iss di varto kiti ja skdi hai. iss dj dosage 250ml prati acre hundi hai.