Manage Expert Answers

Search

Total Count :- 258604

sir mere kol ai da linsce h me +2 paas hm me dairy farm kholna chahunga and trening lena chahunga ga

(en)
Posted by
ਸੁੱਖੀ ਦੰਦੀਵਾਲ (9992468561)
ਸੁੱਖੀ ਦੰਦੀਵਾਲ
Haryana
Sirsa
Write Answer
Posted Date (23 Jan 2018 10:09 AM) Assigned Date (-)
Answered Date (25 Jan 2018 01:10 PM) Translated Date (02 Mar 2022 09:32 AM)

call to 9649038200 navroop singh

ਸਰ ਜੀ H F ਨਸਲ ਦੀ ਵੱਛੀ 10-12 ਮਹੀਨੇਅਾ ਦੀ ਕਿੰਨੇ ਦੀ ਮਿਲੂ ਤੇ ਕਿੱਥੋ ਮਿਲੂ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (23 Jan 2018 09:42 AM) Assigned Date (-)
Answered Date (23 Jan 2018 12:48 PM) Translated Date (23 Sep 2021 11:37 AM)

hf ਨਸਲ ਦੀ ਵੱਛੀ ਦਾ ਰੇਟ ਉਸ ਦੇ ਦੁੱਧ ਦੇ ੳੇੁਤਪਾਦਨ ਤੇ ਨਿਰਭਰ ਕਰਦਾ ਹੈ ਜੇਕਰ ਦੁੱਧ 20 ਲੀਟਰ ਤੱਕ ਹੈ ਤਾਂ ਲੱਗਭੱਗ 60,000 ਤੱਕ ਮਿਲੇਗੀ । ਇਸ ਨੂੰ ਖਰੀਦਣ ਲਈ ਤੁਸੀ Harchand Singh ਜੀ ਨਾਲ 9592277899 ਨੰਬਰ ਤੇ ਸੰਪਰਕ ਕਰ ਸਕਦੇ ਹੋਂ।

Answered Date (23 Jan 2018 12:51 PM) Translated Date (23 Sep 2021 11:37 AM)

ਹਾ ਜੀ ਮਿਲੂ

ਸਰ ਪਸ਼ੂਆਂ ਦੀ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਚੂਨਾ ਦਿੱਤਾ ਜਾ ਸਕਦਾ ਹੈ ਜਾਂ ਨਹੀਂ ?

(en)
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (23 Jan 2018 09:21 AM) Assigned Date (-)
Answered Date (25 Jan 2018 01:50 PM) Translated Date (23 Sep 2021 11:49 AM)

ਹਾਂਜੀ ਜਦੋ ਤੁਸੀ ਪਸ਼ੂ ਨੂੰ ਪਾਣੀ ਦੇਣਾ ਹੈ ਉਸ ਤੋਂ ਅੱਧਾ ਘੰਟਾ ਪਹਿਲਾ ਪਾਣੀ ਵਾਲੀ ਖੇਲ ਵਿੱਚ 1 ਲੱਪ ਪਾ ਦਿਓ

sir 1121 da Amritsar ajj da ke rate hai?

(en)
Posted by
Iqbal Singh (8289088735)
Iqbal Singh
Punjab
Amritsar
Write Answer
Posted Date (23 Jan 2018 08:58 AM) Assigned Date (-)
Answered Date (23 Jan 2018 12:54 PM) Translated Date (23 Sep 2021 11:49 AM)

1121 da rate 3000-3300 rs. prati qtl chal reha hai.

ਸਰ ਰੇਤਲੀ ਜਮੀਨ ਵਿੱਚ ਮੱਕੀ ਬੀਜਣੀ ਆ ਚਾਰੇ ਵਾਲੀ ਕਿਹੜਾ ਬੀਜ ਬੀਜੀਏ ਤੇ ਕਿ ਕੁਝ ਪਾਈਏ ਮੱਕੀ ਤੇ ਵਰਾਈਟੀ ਦੇ ਨਾਲ ਕੰਪਨੀ ਦਾ ਨਾਮ ਵੀ ਦੱਸਣਾ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (23 Jan 2018 08:16 AM) Assigned Date (-)
Answered Date (23 Jan 2018 07:52 PM) Translated Date (-)

makki de lyi tuc J1006 di kisam di bijaayi kr skde ho iss ton ilaava shri ram di ja advanta dia kisma lgaa skde ho.

Answered Date (23 Jan 2018 09:19 AM) Translated Date (-)

ਮੱਕੀ ਦੀ ਬਿਜਾਈ ਲਈ ਚਾਰੇ ਵਾਲੀਆ ਵਧੀਆ ਕਿਸਮਾਂ ਪੀ ਐੱਚ ਐੱਚ -8,ਪੀ ਐੱਮ ਐੱਚ -8 ਇਹਨਾਂ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਹ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ

ਕਣਕ ਵਿੱਚ ਸੁੰਡ ਨੂੰ ਮਾਰਨ ਲਈ mono ਜਾ ਕਲੋਰੋ ਦੀ ਸਪਰੇ ਕਰ ਸਕਦੇ ਆ. ਸੁੰਡ ਹਾਲੇ ਤੀਕ 1% ਆ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (23 Jan 2018 08:10 AM) Assigned Date (-)
Answered Date (23 Jan 2018 01:03 PM) Translated Date (02 Mar 2022 09:32 AM)

ਹਾਂ ਜੀ ਤੁਸੀ ਕਲੋਰੋ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਸੁੰਡੀ ਨੂੰ ਰੋਕਿਆ ਜਾ ਸਕਦਾ ਹੈ। ਇਹ ਕੇਵਲ ਜੜ੍ਹਾਂ ਵਾਲੀ ਸੁੰਡੀ ਨੂੰ ਕੰਟਰੋਲ ਕਰੇਗੀ। ਜੇਕਰ ਕਣਕ \'ਤੇ ਸੁੰਡੀ ਹੈ ਤਾਂ 100 ਗ੍ਰਾਮ emamectin benzoate ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ।

ji asi 2 4 d nal koi growth permoter mla k spray kr sakde aa?

(en)
Posted by
sandeep (9815286123)
sandeep
Punjab
Bathinda
Write Answer
Posted Date (23 Jan 2018 07:39 AM) Assigned Date (-)
Answered Date (23 Jan 2018 10:41 AM) Translated Date (-)

ਨਹੀਂ ਜੀ ਦੋਵਾਂ ਦੀ ਸਪਰੇ ਅਲਗ ਅਲਗ ਅਤੇ ਕੁਝ ਦਿਨਾਂ ਦੇ ਫਾਸਲੇ ਨਾਲ ਕਰੋ । ਇਹਨਾਂ ਦੀ ਸਪਰੇ ਵਿਚ ਘਟੋ ਘੱਟ 5-7 ਦਿਨਾਂ ਦਾ ਫਾਸਲਾ ਰੱਖੋ।

buffalos diya eyes vich gid bahut aa koi hall dasso g?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (23 Jan 2018 07:10 AM) Assigned Date (-)
Answered Date (23 Jan 2018 10:47 AM) Translated Date (-)

ਤੁਸੀ ਮੱਝ ਦੀ ਡੀਵਾਰਮਿੰਗ ਪ੍ਰੋਪਰ ਕਰਵਾਓ। ਜੇਕਰ ਮੱਝ ਗੱਭਣ ਹੈ ਤਾਂ ਉਸ ਨੂੰ fenbendazole ਦਵੋ।

sir basmati 1121 da ki price chalda ji?

(en)
Posted by
Jaspal singh (9888602047)
Jaspal singh
Punjab
Muktsar
Write Answer
Posted Date (23 Jan 2018 06:50 AM) Assigned Date (-)
Answered Date (23 Jan 2018 12:58 PM) Translated Date (02 Mar 2022 09:32 AM)

1121 da rate 3000-3300rs. prati quintal chal reha hai.

sanu shimla mirch layi neem di khal kitho milegi

(en)
Posted by
parvinder singh (9050307494)
parvinder singh
Haryana
Kurukshetra
Write Answer
Posted Date (23 Jan 2018 06:44 AM) Assigned Date (-)
Answered Date (29 Jan 2018 11:07 AM) Translated Date (02 Mar 2022 09:32 AM)

ihh khal tuc kise v feed dealer ja kise other pesticides dealer ton lai skde ho.

ਵੀਰ ਜੀ ਆਪਾ ਕਣਕ ਨੂੰ ਦੁਜਾ ਪਾਣੀ ਲਾ ਦਾਇਏ ਮੋਸਮ ਵਧੀਆ ਰਹੂ?

(en)
Posted by
ਦਲਵੀਰ ਸਿੰਘ (7009680971)
ਦਲਵੀਰ ਸਿੰਘ
Punjab
Mansa
Write Answer
Posted Date (23 Jan 2018 05:28 AM) Assigned Date (-)
Answered Date (23 Jan 2018 01:04 PM) Translated Date (02 Mar 2022 09:32 AM)

ਜਨਵਰੀ 23-24 ਨੂੰ ਕਈ ਜਗ੍ਹਾ ਮੀਂਹ ਆਉਣ ਦੀ ਸੰਭਾਵਨਾ ਹੈ। ਇਸ ਲਈ ਦੋ ਦਿਨ ਮੀਂਹ ਦੀ ਉਡੀਕ ਕਰਕੇ ਪਾਣੀ ਲਾਓ।

Delhi push University Da mela kdo hai date Dasso g?

(en)
Posted by
Rajwinder singh bhullar (9417561003)
Rajwinder singh bhullar
Punjab
Mansa
Write Answer
Posted Date (23 Jan 2018 12:02 AM) Assigned Date (-)
Answered Date (24 Jan 2018 10:38 AM) Translated Date (02 Mar 2022 09:32 AM)

ICAR Pusa Delhi vich agriculture mela 9,10,11 March nu hai.

bhindi ke seed ke bare me btye Jo 50 quintal tak ho Jata hai ek acar me and kha se milega ?

(en)
Posted by
amit (8053448487)
amit
Haryana
Fatehabad
Write Answer
Posted Date (22 Jan 2018 10:05 PM) Assigned Date (-)
Answered Date (23 Jan 2018 02:36 AM) Translated Date (02 Mar 2022 09:32 AM)

iske liye ap pusaa suhavani aur punjab -8 lga skte ho iska jhadd 50 qtl. k ass pass rehta hai aur ye beez ap apne dealer ko bol k mangwa skte ho g

sir main dahri farm start karna chahunda ha 5 cow to par mera kol pind to bhar jamin nahi hai mera khet pind to 2 km dur hun main pind vich hi start karna chahunda ha 3 kanal jaga hai pind vich par problem eh hai oh bilkul pind da vich hai os da charo side ghar pya hoya hun hawa ghat aundi hai otha ki main otha pure hf cow normal shed vich rakh sakda yr dogli cow better aa par sar desi cow 10 .12 to milk vadh ni dindiya..?

(en)
Posted by
Arundeep Singh (9876827787)
Arundeep Singh
Punjab
Amritsar
Write Answer
Posted Date (22 Jan 2018 09:58 PM) Assigned Date (-)
Answered Date (23 Jan 2018 06:51 AM) Translated Date (02 Mar 2022 09:32 AM)

han g tuc ese jagah te apna diary farm shuru kar skde ho g ate 3 knala jagah kafi hundi hai bt tuc is vch shed eis hisab nal pauna ke ik side khali dhupa lai jgah bach jave jithe pashu dhup v sek sakan ate duja tuc hf pure nasal dia hi gava tyar krna g kyu ki jekar vadh dudh lena chahunde ho ta tuc ese nasal dia gava kolo lai skde ho gg

sir sadi majj dudd ghat dendi aa 1month hu gya suee nu ke daeea majj nu ?

(en)
Posted by
gurjant dhaliwal (8556805657)
gurjant dhaliwal
Punjab
Moga
Write Answer
Posted Date (22 Jan 2018 09:50 PM) Assigned Date (-)
Answered Date (23 Jan 2018 11:13 AM) Translated Date (-)

ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।

23 Jan 2018

thnx ji

23 Jan 2018

sir alfapit dwaee kdo te kinne daea majj nu

sir sadi majj soon ch 2month rahnde aa dudd de matra wadun lai ke krea 2je suea aa majj plz ans ?

(en)
Posted by
gurjant dhaliwal (8556805657)
gurjant dhaliwal
Punjab
Moga
Write Answer
Posted Date (22 Jan 2018 09:43 PM) Assigned Date (-)
Answered Date (25 Jan 2018 01:12 PM) Translated Date (02 Mar 2022 09:32 AM)

osnu calsimust gel deyo . eh milk booster hai te es de nal nal daily 250 gram moringa de patte khavo.

  • 1

namas kar ji-- ferus salfat di dose eek ecar di kini khet vich dal sakde h ji dharti vich narsari jhone di lagun laga ?

(en)
Posted by
Harpreet kamboj (9872523200)
Harpreet kamboj
Punjab
Fazilka
Write Answer
Posted Date (22 Jan 2018 09:12 PM) Assigned Date (-)
Answered Date (23 Jan 2018 08:01 PM) Translated Date (02 Mar 2022 09:33 AM)

iss di ghaat jhone de vich aundi hai..ikk acre de lyi 1 kg ferrous sulphate di prati acre de hisaab nal spray kr skde ho. ihh spray odo kro jdo jhone di paneeri peeli paini shuru ho jawe.

Waste decomposed da ki faida use Kis Tara kar sakda ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (22 Jan 2018 09:04 PM) Assigned Date (-)
Answered Date (23 Jan 2018 07:01 AM) Translated Date (02 Mar 2022 09:33 AM)

jnabb waste decomposer de bohat sare fyde ne tuc eis nu sidha fasal utee sapray kr k v vart skde ho g jo ki fasal nu bohat saria bimaria to bachaunda hai ate dusra eh plastic ate pathar nu shad k har ik cheez nu galan di samratha rakhda hai....tuc eis nu desi reh ute vart k changi tra gall sakde ho g...eis to ilawa khet de vich pani lgan vele nal pa skde ho eis nal khet di upjauu shakti v vdh di hai....baki eis nu tyar krn de lai 200 ltr pani vch 2 killo gudh ate waste decomposer di ik sheeshi bina hath lgaye vich pauna hai g ate 10 15 dina tak rakh dena hai ate eis nu daily hilande rehna hai ate 10 15 dina bad dudhiya rang bn jnda hai ate vrtan lai tyar ho janda hai

sir poultry broiler farm start krna es bare daso ke koi fayida hai jan nahi

(en)
Posted by
deep (9988563107)
deep
Punjab
Bathinda
Write Answer
Posted Date (22 Jan 2018 08:54 PM) Assigned Date (-)
Answered Date (24 Jan 2018 01:18 PM) Translated Date (02 Mar 2022 09:33 AM)

Jekartusi puri jankari ate sahi dekh bhal nal murgi palan karde ho ta eh ik bohat hi lahevand thanda hai, Is di training tusi apne najdiki KVK address : Krishi Vigyan Kendra, Bathinda to le sakde ho. is training to baad tusi murgi palan lai loan v aplly kar sakde ho. Jis te tuhanu 25 to 35 % tak subsidy mil jandi hai.

24 Jan 2018

sir kvk te apply kita ik saal ho geya othe traing layi bula he nahi rahe

24 Jan 2018

sir loan layi ki process hai

vachian nu tyar karn vaste Ghar di feed dasoo ?

(en)
Posted by
karaj (7355745302)
karaj
Punjab
Amritsar
Write Answer
Posted Date (22 Jan 2018 08:28 PM) Assigned Date (-)
Answered Date (23 Jan 2018 07:03 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

sir ji mere kol 2 kattian ne oh 5 mhinea dia gabban ne me ohna nu ki khurak khwawa ta jo oh pehle sue vadia dud den and vadia lewa karn ?

(en)
Posted by
jashan (9876457015)
jashan
Punjab
Sangrur
Write Answer
Posted Date (22 Jan 2018 08:25 PM) Assigned Date (-)
Answered Date (02 Feb 2018 12:43 PM) Translated Date (-)

ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

sade khet vich shimla mirch sukdi bhut ha ?

(en)
Posted by
parvinder singh (9050307494)
parvinder singh
Haryana
Kurukshetra
Write Answer
Posted Date (22 Jan 2018 08:24 PM) Assigned Date (-)
Answered Date (22 Jan 2018 09:00 PM) Translated Date (02 Mar 2022 09:33 AM)

uss dia jdaa de vich fungus di problem ho skdi hai. jdaa de nede 400gm saaf nu q50 ltr paani de vich mila ke prati acre te spray kro.

ki asi shimla mirch di narsri nu uria pa skde aa ?

(en)
Posted by
parvinder singh (9050307494)
parvinder singh
Haryana
Kurukshetra
Write Answer
Posted Date (22 Jan 2018 08:21 PM) Assigned Date (-)
Answered Date (24 Jan 2018 12:05 PM) Translated Date (-)

paneeri de vich urea di lod nahi paindi hai. jdo paaneri mukh khet de vich lagunde ho tan uss sme tuc 37 kg urea prati acre de hisaab nal paa skde ho. iss ton baad 73 kg urea nu 2 hissya de vich vand ke paa skde ho.

ਆਲੂ ਦੇ ਪੱਤੇ ਸੁੱਕੀ ਜਾਦੇ ਨੇ ਕੋਈ ਹੱਲ ਦੱਸੋ ?

(en)
  • 1
Posted by
palwinder singh (8872631304)
palwinder singh
Punjab
Bathinda
Write Answer
Posted Date (22 Jan 2018 08:21 PM) Assigned Date (-)
Answered Date (23 Jan 2018 08:03 PM) Translated Date (-)

iss de upper 400gm M-45 ja oswal company di chetak nam dis pray 400gm pdati acre de hisaab nal 150 ltr pani de nal mila ke prati acre te spray kro.

solve this disease ?

(en)
  • 4
Posted by
Dr subhash singh (7037020508)
Dr subhash singh
Uttar Pradesh
Mathura
Write Answer
Posted Date (22 Jan 2018 08:21 PM) Assigned Date (-)
Answered Date (22 Jan 2018 09:02 PM) Translated Date (-)

iss ke upper 500gm antracol ko 150 ltr paani ke saath mila ke prati acre pe spray krein. yeh scab nam ki disease hoti hai jis ke kaarn aloo ke upper dhafdi bnn jaati hai.

Answered Date (23 Jan 2018 08:08 AM) Translated Date (-)

air antracol se ho jayega

sir ji kanak vich gajar buti ate bathu da koi nadeen nasak daso ?

(en)
Posted by
kuldeep brar (9872803332)
kuldeep brar
Punjab
Muktsar
Write Answer
Posted Date (22 Jan 2018 08:06 PM) Assigned Date (-)
Answered Date (22 Jan 2018 09:03 PM) Translated Date (02 Mar 2022 09:35 AM)

iss de upper 10gm algrip ja 2,4D@250 gm nu 150 ltr paani de nal mila ke prati acre te spray kro.

sir ji waste composer milo kitho ?

(en)
Posted by
kuldeep brar (9872803332)
kuldeep brar
Punjab
Muktsar
Write Answer
Posted Date (22 Jan 2018 08:03 PM) Assigned Date (-)
Answered Date (22 Jan 2018 08:20 PM) Translated Date (02 Mar 2022 09:35 AM)

Waste decomposer tusi national center of organic farming jo k ghaziabaad vich hai ohna naal is no. Te 01202764212 contact kr k mangva skde ho..ja fr tu c kheti virasat mishn kolo v lai skde ho ohna da no. Eh hai ji 9915195062

shimla mirch di kheti bare dso ?

(en)
Posted by
parvinder singh (9050307494)
parvinder singh
Haryana
Kurukshetra
Write Answer
Posted Date (22 Jan 2018 07:59 PM) Assigned Date (-)
Answered Date (22 Jan 2018 08:18 PM) Translated Date (-)

ਸ਼ਿਮਲਾ ਮਿਰਚ ਦੀ ਵਦੀਆਂ ਕਿਸਮ ਇੰਦਰਾ ਹੈ ਇਸਦਾ ਝਾੜ 110 q/acre ਹੈ ।ਸ਼ਿਮਲਾ ਮਿਰਚ ਦੀ ਪਨੀਰੀ ਦੀ ਬਿਜਾਈ ਅਕਤੂਬਰ ਅਖੀਰ ਵਿਚ ਬੀਜੀ ਜਾਂਦੀ ਹੈ। ਦਸੰਬਰ ਜਨਵਰੀ ਵਿਚ ਪੌਦ ਨੂੰ ਪਲਾਸਟਿਕ ਦੀਆਂ ਚਾਦਰਾਂ ਜਾਂ ਸਰਕੰਡੇ ਨਾਲ ਨਰਸਰੀ ਢਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਫਰਵਰੀ ਦੇ ਅੱਧ ਵਿਚ ਪਨੀਰੀ ਪੁੱਟ ਕ ਖੇਤਾਂ ਵਿਚ ਲਗਾਓ। ਸ਼ਿਮਲਾ ਮਿਰਚ ਦੀ ਬਿਜਾਈ ਲਈ 200ਗ੍ਰਾਮ ਬੀਜ ਦੀ ਵਰਤੋਂ ਹੁੰਦੀ ਹੈ। ਸ਼ਿਮਲਾ ਮਿਰਚ ਲਗਾਉਣ ਸਮੇ ਕਤਾਰਾਂ ਵਿਚ 60cm ਅਤੇ ਬੂਟਿਆਂ ਵਿਚ 30cm ਦਾ ਫਾਸਲਾ ਰਖਿਆ ਜਾਂਦਾ ਹੈ। ਜਮੀਨ ਦੀ ਤਿਆਰੀ ਵੇਲੇ 20-25 ਟਨ ਗੁਲੀ ਸੜੀ ਰੂੜੀ ਪ੍ਰਤੀ ਏਕੜ ਪਾਓ। ਇਸ ਤੋਂ ਇਲਾਵਾ 110 ਕਿਲੋ ਯੂਰੀਆ,175 ਕਿਲੋ ਸੁਪਰਫੋਸਫੇਟ ਅਤੇ 20 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ। ਸਾਰੀ ਸੁਪਰਫੋਸਫੇਟ ਤੇ ਪੋਟਾਸ਼ ਅਤੇ ਤੀਜਾ ਹਿਸਾ ਯੂਰੀਆ ਪਨੀਰੀ ਪੁੱਟ ਕ ਖੇਤ ਵਿਚ ਲਗਾਉਣ ਸਮੇ ਪਾਓ ਅਤੇ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਇਕ ਅਤੇ ਦੋ ਮਹੀਨਿਆਂ ਪਿੱਛੋਂ ਪਾਓ।

sir ji sadi Maj de dhar bot sakt ha dud Chon ch bot jor lagda ha koi Hall daso ji ?

(en)
Posted by
narinder singh (9478677229)
narinder singh
Punjab
Hoshiarpur
Write Answer
Posted Date (22 Jan 2018 07:57 PM) Assigned Date (-)
Answered Date (23 Jan 2018 02:53 PM) Translated Date (02 Mar 2022 09:35 AM)

pless

shimla mirch di kheti bare dso ?

(en)
Posted by
parvinder singh (9050307494)
parvinder singh
Haryana
Kurukshetra
Write Answer
Posted Date (22 Jan 2018 07:57 PM) Assigned Date (-)
Answered Date (22 Jan 2018 08:21 PM) Translated Date (-)

ਸ਼ਿਮਲਾ ਮਿਰਚ ਦੀ ਵਦੀਆਂ ਕਿਸਮ ਇੰਦਰਾ ਹੈ ਇਸਦਾ ਝਾੜ 110 q/acre ਹੈ ।ਸ਼ਿਮਲਾ ਮਿਰਚ ਦੀ ਪਨੀਰੀ ਦੀ ਬਿਜਾਈ ਅਕਤੂਬਰ ਅਖੀਰ ਵਿਚ ਬੀਜੀ ਜਾਂਦੀ ਹੈ। ਦਸੰਬਰ ਜਨਵਰੀ ਵਿਚ ਪੌਦ ਨੂੰ ਪਲਾਸਟਿਕ ਦੀਆਂ ਚਾਦਰਾਂ ਜਾਂ ਸਰਕੰਡੇ ਨਾਲ ਨਰਸਰੀ ਢਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਫਰਵਰੀ ਦੇ ਅੱਧ ਵਿਚ ਪਨੀਰੀ ਪੁੱਟ ਕ ਖੇਤਾਂ ਵਿਚ ਲਗਾਓ। ਸ਼ਿਮਲਾ ਮਿਰਚ ਦੀ ਬਿਜਾਈ ਲਈ 200ਗ੍ਰਾਮ ਬੀਜ ਦੀ ਵਰਤੋਂ ਹੁੰਦੀ ਹੈ। ਸ਼ਿਮਲਾ ਮਿਰਚ ਲਗਾਉਣ ਸਮੇ ਕਤਾਰਾਂ ਵਿਚ 60cm ਅਤੇ ਬੂਟਿਆਂ ਵਿਚ 30cm ਦਾ ਫਾਸਲਾ ਰਖਿਆ ਜਾਂਦਾ ਹੈ। ਜਮੀਨ ਦੀ ਤਿਆਰੀ ਵੇਲੇ 20-25 ਟਨ ਗੁਲੀ ਸੜੀ ਰੂੜੀ ਪ੍ਰਤੀ ਏਕੜ ਪਾਓ। ਇਸ ਤੋਂ ਇਲਾਵਾ 110 ਕਿਲੋ ਯੂਰੀਆ,175 ਕਿਲੋ ਸੁਪਰਫੋਸਫੇਟ ਅਤੇ 20 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ। ਸਾਰੀ ਸੁਪਰਫੋਸਫੇਟ ਤੇ ਪੋਟਾਸ਼ ਅਤੇ ਤੀਜਾ ਹਿਸਾ ਯੂਰੀਆ ਪਨੀਰੀ ਪੁੱਟ ਕ ਖੇਤ ਵਿਚ ਲਗਾਉਣ ਸਮੇ ਪਾਓ ਅਤੇ ਬਾਕੀ ਦਾ ਯੂਰੀਆ ਦੋ ਬਰਾਬਰ ਹਿਸਿਆਂ ਵਿਚ ਇਕ ਅਤੇ ਦੋ ਮਹੀਨਿਆਂ ਪਿੱਛੋਂ ਪਾਓ।

ਸਰ ਥੋੜੀ ਰੇਤਲੀ ਜਮੀਨ ਵਿੱੱਚ 725 ਬੀਜ ਬੀਜੀਆ ਸੀ 21 11 17 ਨੂੰ ਕਣਕ ਨੂੰ 2 ਪਾਣੀ ਵੀ ਲਗਾ ਦਿੱਤੇ ਦੋਨੋ ਪਾਣੀਆ ਤੋ ਬਾਅਦ ਯੂਰੀਆ ਵੀ ਪਾ ਦਿੱਤਾ ਸੀ ਪਰ ਕਣਕ ਦਾ ਨਾ ਤਾ ਫੁਟਾਰ ਹੋ ਰਿਹਾ ਆ ਜੀ ਤੇ ਹਲਕੀ ਹਲਕੀ ਪੀਲੀ ਵੀ ਆ ਕਣਕ ਵਿੱਚ ਨਦੀਨ ਗਾਜਰ ਬੂਟੀ ਵੀ ਆ. ਕਣਕ ਦਾ ਕੱਦ ਤਕਰੀਬਨ 3 ਤੋ 4 ਇੰਚ ਆ ਪੂਰੀ ਜਮੀਨ ਵਿੰਚ ਡੀਲਰ ਕੁਛ ਕੁਛ ਕਹਿ ਰਹੇ ਆ ਪਾਉਣ ਨੂੰ ਕੀ ਕਰੀਏ ਅਸੀ ਬਹੁਤ ਪਰੇਸਾਨ ਆ ਪਲੀਜ ਸਾਨੂੰ ਹੱਲ ਦੱਸੋ ਯੂਰੀਏ ਤੋ ਬਗੈਰ ਅਸੀ ਹਾਕੇ ਤੀਕ ਕੁਝ ਨੀ ਪਾਈਆ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (22 Jan 2018 07:53 PM) Assigned Date (-)
Answered Date (23 Jan 2018 08:05 PM) Translated Date (-)

iss de upper oswal comapny de gibberellic acid @400ml ja triaconganol @400ml nu 150 ltr paani de nal mila ke prati acre te spray kro. iss nal kanak di growth ho jawegi.

sir ji decomposer bare jankari diti jave eh taknek kine ku kamjab hai ?

(en)
Posted by
kuldeep brar (9872803332)
kuldeep brar
Punjab
Muktsar
Write Answer
Posted Date (22 Jan 2018 07:53 PM) Assigned Date (-)
Answered Date (22 Jan 2018 07:56 PM) Translated Date (-)

Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ  Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ।

Answered Date (22 Jan 2018 08:00 PM) Translated Date (-)

sir ji eh milo kive

22 Jan 2018

Waste decomposer tusi national center of organic farming jo k ghaziabaad vich hai ohna naal is no. Te 01202764212 contact kr k mangva skde ho..ja fr tu c kheti virasat mishn kolo v lai skde ho ohna da no. Eh hai ji 9915195062

sir ji decomposer bare jankari diti jave eh taknek kine ku kamjab hai ?

(en)
Posted by
kuldeep brar (9872803332)
kuldeep brar
Punjab
Muktsar
Write Answer
Posted Date (22 Jan 2018 07:53 PM) Assigned Date (-)
Answered Date (22 Jan 2018 07:56 PM) Translated Date (-)

Waste decomposer ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ । ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ  Waste decomposer ਦੀ ਪਾਓ । ਜਦੋ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ।

ਸਰ ਕਣਕ ਨੂੰ ਸੂੰਡ ਪੈ ਗਿਆ ਜੀ ਕਿ ਕੀਤਾ ਜਾਵੇ 725 ਬੀਜ ਆ ਬੂਟੇ ਸੁੱਕ ਰਹੇ ਆ 2 ਪਾਣੀ ਲਗਾ ਦਿੱਤੇ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (22 Jan 2018 07:36 PM) Assigned Date (-)
Answered Date (22 Jan 2018 09:05 PM) Translated Date (-)

jekar jda de vich soondi pai gyi hai tan uss de lyi 400ml profenophos di drenching kro. ate upper gobh de kol v spray kro. ihh soondi khatam ho jawegi

sir ki main buffalo nu mustard oil de sakda weight increase karn vaste.kyon k buffalo bahut weak aa ?

(en)
Posted by
DILBAG kang (9463405180)
DILBAG kang
Punjab
Amritsar
Write Answer
Posted Date (22 Jan 2018 06:50 PM) Assigned Date (-)
Answered Date (25 Jan 2018 07:08 AM) Translated Date (23 Sep 2021 11:49 AM)

hnji bilkul de sakde ho ji.

Kinu de Bag nu sajivni Pauni a sir ki result a Sajivni da ?

(en)
Posted by
karamjeet singh (7527986092)
karamjeet singh
Punjab
Fazilka
Write Answer
Posted Date (22 Jan 2018 06:49 PM) Assigned Date (-)
Answered Date (30 Jan 2018 11:29 AM) Translated Date (23 Sep 2021 11:49 AM)

iss da result wdia hai iss di dosage 300gm prati 150 ltr hai.. tuc iss di varto kr skde ho...

Dear Sir/Madam, i am ajay from Deoria Distt utter pradesh, i want to grow lemongrass in my fields. kindly suggest me that how should i start and where have to sell produced crop.my email id is ajay44.ajay@gmail.com ?

(en)
Posted by
AJAY TIWARI (9451994645)
AJAY TIWARI
Uttar Pradesh
Deoria
Write Answer
Posted Date (22 Jan 2018 01:18 PM) Assigned Date (-)
Answered Date (23 Jan 2018 01:11 PM) Translated Date (02 Mar 2022 09:35 AM)

OD-19 (Sugandhi), Pragathi, Nima, Cauvery, Krishna, NLG 84, OD 410 are the varieties which are used for sowing. For Lemongrass plantation, it requires fertile and irrigated land. Ploughing and harrowing should be done repeatedly. During land preparation mix Lindane powder @ 10kg/acre with soil at the time of last ploughing to protect the crop from the attack of termite. Transplantation of lemongrass is done on raised beds. Prepare nursery beds in March - April month. Depending upon growth habit 60 cm x 60 cm spacing for seedlings and 90 cm x 60 cm spacing for slips is required. Use seed rate of 1.6 - 2 kg/acre. Sow lemongrass seeds on raised beds of 1m-1.5m width and of convenient length. After sowing cover the beds with cut grass material and then it is covered with thin layer of soil. Seeds are ready for transplantation in about 2 months when plant reaches the height of about 12-15 cm. field should be prepared first before transplanting. The planting should be done at the spacing of 15x19cm. Do not plant seedlings deep into the soil as this may cause root-rot to occur during rainy season.Sow lemongrass seeds on raised beds of 1m-1.5m width and of convenient length. After sowing cover the beds with cut grass material and then it is covered with thin layer of soil. Apply dose of nitrogen @24 kg, phosphorus @20 kg and potassium @14 kg/acre in form of Urea@52 kg, SSP@125 kg and MoP@23 kg/acre. In other conditions apply dose of nitrogen @40 kg/acre as it is recommended by Aromatic Plant Research Station, Odakkali (Kerala). In summer season i.e. February to June, apply irrigation with interval of 4-6 irrigations are given. When rains are not in regular pattern then apply irrigation with interval of 3 days in first month and then with the interval of 7-10 days. 4-6 irrigations are necessary for the crop during summer months. Plants start yielding by 4-6 months after transplantation. Harvesting is done at the interval of 60-70 days. Sickles are used for harvesting. The harvesting start in May and ends in January month. With the help of sickle, grass is cut at 10-15 cm above from the ground level for harvesting. After harvesting, distillation is done. Before distillation the lemongrass is dipped in sodium chloride solution for 24 hours as it will increase the citral content in crop. Then grass is stored in shady place and is packed in bags or packets for transportation in local markets. From mature lemongrass several products like lemon grass oil and lemon grass lotion are made after processing.

sir bhindi ek acar me kitni ho jati hai.koi seed bhi btao ?

(en)
Posted by
amit (8053448487)
amit
Haryana
Fatehabad
Write Answer
Posted Date (22 Jan 2018 06:06 PM) Assigned Date (-)
Answered Date (22 Jan 2018 09:05 PM) Translated Date (23 Sep 2021 11:49 AM)

Bhindi ek acre mein 45qtl se lekar 55 qtl tak nikal aati hai. iss dia ihh kisma hnn jiwe ki Punjab Padmini, punjab 7, punjab 8. iss da ikk acre da beej february de vich 15-18 kg ate july de mahine de lyi 4-6 kg prati acre painda hai.

eh product barseem di growth layi kive rahu 1/2 acre te spry kiti aa esdi 250 ml di ?

(en)
  • 1
Posted by
Gurpreet singh (9888828022)
Gurpreet singh
Punjab
Fatehgarh Sahib
Write Answer
Posted Date (22 Jan 2018 05:41 PM) Assigned Date (-)
Answered Date (22 Jan 2018 09:07 PM) Translated Date (23 Sep 2021 11:50 AM)

han g tuc iss di spray kr skde ho ihh growth promoter hai iss di spray krn nal berseem da vikas ho jawega. Iss de vich gibberellic acid hunda hai jo ki growth da kam krda hai.

22 Jan 2018

thanku sir

eh kis layi hai product ?

(en)
  • 1
Posted by
Iqbal Singh (8289088735)
Iqbal Singh
Punjab
Amritsar
Write Answer
Posted Date (22 Jan 2018 05:22 PM) Assigned Date (-)
Answered Date (22 Jan 2018 09:08 PM) Translated Date (23 Sep 2021 11:50 AM)

ihh fasal de vikas de lyii hunda hai iss de vich micronutrients hunde hnn jo ki bootya de vikas de lyi kam krde hnn.

sir Mango nursery me sabhi podhe sokh rahe h.samadhan kare ?

(en)
  • 3
Posted by
javed khan (9027680680)
javed khan
Uttar Pradesh
Write Answer
Posted Date (22 Jan 2018 05:22 PM) Assigned Date (-)
Answered Date (29 Jan 2018 12:49 PM) Translated Date (23 Sep 2021 11:50 AM)

Iss ke upper bordeux mixture apply krein. yeh stem canker nam ki bimaari aa chuki hai jiss ke kaarn paude ke patte aur tehnia sookh rhi hai.

hanji hun dso sr ehda result nd ki fayda nd kine kg ikk cow nu dena hai ?

(en)
  • 2
Posted by
jagvinder singh brar (9982320170)
jagvinder singh brar
Rajasthan
Sri Ganganagar
Write Answer
Posted Date (22 Jan 2018 05:08 PM) Assigned Date (-)
Answered Date (23 Feb 2018 12:48 PM) Translated Date (23 Sep 2021 11:50 AM)

eh vich sare mineral te vitamins hunde hun . eh nal pashu de var var firna vargiya proublams nahi ondiya. te eh 10-15 gram daily pashuaa nu dena chahida hai. bohat vadiya product hai eh.

eh seeman original hai ?

(en)
  • 1
Posted by
Amar dhaliwal (9877486942)
Amar dhaliwal
Punjab
Barnala
Write Answer
Posted Date (22 Jan 2018 04:51 PM) Assigned Date (-)
Answered Date (25 Jan 2018 01:39 PM) Translated Date (23 Sep 2021 11:50 AM)

hnji es tarah seemaqn da pata karna muskil hai eh depend karda k esnu store kive kita hai baaki upar likheya hai k hissar da hai te murrah da hai . ehi pata chal sakda.

gehon me gulidanda ?

(en)
Posted by
sunilkumar (7618079068)
sunilkumar
Uttar Pradesh
Lakhimpur Kheri
Write Answer
Posted Date (22 Jan 2018 04:25 PM) Assigned Date (-)
Answered Date (22 Jan 2018 05:01 PM) Translated Date (02 Mar 2022 09:35 AM)

Gehu mai gullidande ki roktham k liye 400ml axial ja leader @13gm ja puma power @400ml ko 150 ltr paani mai mila kr prati acre k hisab se spray kro... Agr app atlantis@160gm ki spray kr rhe ho toh khushak kank mai iss ki spray kro or 15 din tak paani na lgao..

Answered Date (22 Jan 2018 04:34 PM) Translated Date (02 Mar 2022 09:35 AM)

Gulli dande ki roktham k liye axil @400 ml,leader@13 gm ate Upl shagun 21-11 ki spray kr skte ho.pr shagun 21-11 ki spray pbw 550 te unat pbw 550 te nhi kr skte.

npk de diya jiniya spray hun sariya di jankari deyo te kis wich ki hai ?

(en)
Posted by
Amar dhaliwal (9877486942)
Amar dhaliwal
Punjab
Barnala
Write Answer
Posted Date (22 Jan 2018 04:17 PM) Assigned Date (-)
Answered Date (22 Jan 2018 09:12 PM) Translated Date (23 Sep 2021 12:16 PM)

NPK dia bhut saaria spreha aundia hnn jiwe ki 17:17:17, 19:19:19, 20:20:20, 13:00:45 ...pehlia 3 NPK de vich nitrogen phosphorus ate potash de tatt hnn .ihna di dosage 1 kg prati acre hundia hai. jo 130045 hai iss dj dosage 2 kg prati acre hundi hai. iss de vich nitrogen ate potash hundi hai iss de vich phosphorus nhi hundi.

ah kis lyi a ?

(en)
  • 1
Posted by
Amar dhaliwal (9877486942)
Amar dhaliwal
Punjab
Barnala
Write Answer
Posted Date (22 Jan 2018 04:14 PM) Assigned Date (-)
Answered Date (22 Jan 2018 10:54 AM) Translated Date (23 Sep 2021 12:16 PM)

ihh aries company da product aunda hai iss de vich micronutrients hunde hnn jo ki plants di growth da kam krde hnn. iss di dosage 200ml prati acre de hisab nal tuc 150 ltr paani de nal mila ke vart skde ho. ihh chelated form de vich hunda hai.

22g kanak te 19.19 nd magnees karni aa naal dap te uria di v Kar dai a spray ?

(en)
Posted by
Gurpreet singh (9814064298)
Gurpreet singh
Punjab
Gurdaspur
Write Answer
Posted Date (22 Jan 2018 03:59 PM) Assigned Date (-)
Answered Date (22 Jan 2018 10:45 AM) Translated Date (-)

ਜੇਕਰ ਤੁਸੀਂ dr. dalal ਘੋਲ ਦੀ ਸਪਰੇਅ ਕਰਦੇ ਹੋ ਤਾਂ ਉਸ ਦਾ ਕਣਕ ਨੂੰ ਹੋਰ ਵੀ ਵੱਧ ਫਾਇਦਾ ਹੁੰਦਾ ਹੈ। ਇਸ ਵਿੱਚ ਤੁਸੀਂ DAP@2.5 ਕਿਲੋ + UREA@2.5 ਕਿਲੋ + ਜ਼ਿੰਕ@0.5 ਕਿਲੋ ਨੂੰ 1 ਰਾਤ ਪਹਿਲਾਂ ਪਾਣੀ ਵਿੱਚ ਵੱਖ-ਵੱਖ ਘੋਲ ਕੇ ਰੱਖ ਲਓ ਅਗਲੇ ਦਿਨ ਇਸ ਨੂੰ 100 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਪਰ ਕਣਕ ਦੇ ਲਈ ਇਸ ਦੇ ਵਿਚ ਮੈਗਨੀਜ਼ ਨਾ ਮਿਕ੍ਸ ਕਰੋ ਮੈਗਨੀਜ਼ ਦੀ ਅਲੱਗ ਤੋਂ ਸਪਰੇ ਕਰੋ I dr. dalal ਦੇ ਘੋਲ ਦੀ ਸਪਰੇ ਕਰਨ ਤੋਂ ਬਾਅਦ 191919 ਦੀ ਸਪਰੇ ਕਰਨ ਦੀ ਲੋੜ ਨਹੀਂ ਪਵੇਗੀ.

22 Jan 2018

1 hi time te dono spray nai Kar sakde??

22 Jan 2018

kanak 65 days di aa

Answered Date (22 Jan 2018 04:05 PM) Translated Date (-)

plz answer

ਕਣਕ ਫੋਟ ਨੀ ਕਰਦੀ 3086 25 nov ਨੂ ਬੀਜੀ ਸ਼ੀ ਵਾਹ ਕੈ ਜੀਰੋ ਡਿਰਲ ਨਾਲ ?

(en)
  • 2
Posted by
manjeet sandhu (9464702909)
manjeet sandhu
Punjab
Ferozpur
Write Answer
Posted Date (22 Jan 2018 02:28 PM) Assigned Date (-)
Answered Date (22 Jan 2018 03:08 PM) Translated Date (23 Sep 2021 12:16 PM)

ਇਸਦੀ ਵਦੀਆਂ ਗਰੋਥ ਲਈ ਤੁਸੀ ਇਹ 2 ਸਪਰੇਆਂ ਜਰੂਰ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।

Answered Date (22 Jan 2018 10:21 AM) Translated Date (-)

thanks

aalu ka seed kaun sa accha hai ?

(en)
Posted by
Sukhdev singh (8053782993)
Sukhdev singh
Haryana
Kurukshetra
Write Answer
Posted Date (22 Jan 2018 02:04 PM) Assigned Date (-)
Answered Date (22 Jan 2018 09:43 AM) Translated Date (02 Mar 2022 09:35 AM)

Allu de lyi Kufri Alankar, Kufri Ashoka, Kufri Badshah, Kufri Bahar, Kufri Chamatkar, Kufri Chipsona 2, Kufri Chandramukhi, Kufri Jawahar, Kufri Pukhraj, Kufri Sutlej, Kufri Sindhuri kisman beej skde hon…

Answered Date (22 Jan 2018 03:13 PM) Translated Date (02 Mar 2022 09:35 AM)

Aloo dia bhut saaria kisma hnn jiwe ki Kufri Alankar, Kufri Ashoka, Kufri Badshah, Kufri Bahar , Kufri Chamatkar etc. Tuc ihh kisma lgga skde ho. ihna kisma da jhaad 130 qtl prati acre de aass paas hai. iss ton ilava tuc LR aloo v lgaa skde ho.

ਸਰ ਗਾ ਨੂੰ ਮਸਟੈਟੀਸ ਹੋਈ ਸੀ ਉਸ ਦੀ ਸੋਜ ਪੱਕ ਗਈ ਆ ਥਣ ਵੀ ਬੰਦ ਹੋ ਗਿਆ ਹੈ ਹੁਣ 1 ਮਹੀਨੇ ਤੱਕ ਸੂਣ ਵਾਲੀ ਹੈ ਕੋਈ ਇਲਾਜ ਦੱਸੋ ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (22 Jan 2018 01:18 PM) Assigned Date (-)
Answered Date (22 Jan 2018 10:52 AM) Translated Date (-)

ਤੁਸੀ ਲੇਵੇ ਤੇ ਨਵਨਰਤ ਤੇਲ ਦੀ ਮਾਲਿਸ਼ ਕਰ ਦਿਓ। ਇੋਸ ਦੇ ਨਾਲ ਵਧੀਆਂ ਕੁਆਲਿਟੀ ਦਾ ਮਿੱਠਾ ਸੋਡਾ ਦਿਨ ਵਿੱਚ ਤਿੰਨ ਵਾਰ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ। ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ।

  • cow de urine nu spray lai kive use kr sakde a ?

    (en)
    Posted by
    ਰਮਨਜੀਤ ਸਿੰਘ (9781160938)
    ਰਮਨਜੀਤ ਸਿੰਘ
    Punjab
    Ferozpur
    Write Answer
    Posted Date (22 Jan 2018 12:24 PM) Assigned Date (-)
    Answered Date (24 Jan 2018 06:07 AM) Translated Date (23 Sep 2021 12:16 PM)

    Hnji tusi direct cow de urine di spray nai kar sakde par es to alag alag tareeka nal spray teyar karke use kar sakde ho. jive ke tusi es to jeev amrit bna sakde ho . jeev amrit nu banon da tareeka tusi eh video rahi dekh sakde ho https://www.youtube.com/watch v=M1ftFepXFMY&t=15s

    sir bufallow tajji sui ae ode lai koi vdia diet? kanak dae daliae vich ki ki hor v mix krna sai rahega ?

    (en)
    Posted by
    satwant singh (9041194301)
    satwant singh
    Punjab
    Rupnagar
    Write Answer
    Posted Date (22 Jan 2018 12:15 PM) Assigned Date (-)
    Answered Date (22 Jan 2018 10:01 AM) Translated Date (-)

    ਸੂਣ ਵੁਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ । ਇਸ ਲਈ ਉਹਨਾਂ ਨੂੰ ਛੇਤੀ ਹਜ਼ਮ ਹੋਣ ਵਾਲੀ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਿ ਕਣਕਨ ਜੌਂਮ ਬਾਜਰਾ, ਮੱਕੀ ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖੱਲ ਇੱਕ ਕਿਲੋ ਲੈ ਕੇ ਇਸ ਵਿੱਚ ਸੁੰਢ , ਜਵੈਣ , ਲੂਣ ਤੇ ਗੁੜ ਰਿੰਨ ਕੇ ਦਿਓ। ਲਗਾਤਾਰ ਕੁੱਝ ਦਿਨ 2 ਕਿਲੋ ਦਲੀਆ ਦਿੰਦੇ ਰਹੋ।ਇਸ ਦੇ ਨਾਲ ਬਰਸੀਮ. ਲੂਸਣ ਜਾਂ ਇਸ ਦਾ ਸਿਕਇਆ ਹੇਅ ਵੀ ਖਵਾ ਸਕਦੇ ਹੋਂ।

    1401 basmati paady baare jankari deyo k es nu kehdiyam bimariyan lgdiyan te is nu lgoan da shi time ki a te es de rate te 1121 de rate vich kinna ku frk hunda pls rpl with full imformation ?

    (en)
    Posted by
    manjinder singh (9888799035)
    manjinder singh
    Punjab
    Fazilka
    Write Answer
    Posted Date (22 Jan 2018 11:53 AM) Assigned Date (-)
    Answered Date (22 Jan 2018 07:06 AM) Translated Date (23 Sep 2021 12:16 PM)

    iss de vich bhut saaria bimaria aundia hnn jiwe ki jdaa de vich gaala, pattya de upper dhabbe dnna, haldi rog, daanya de vich kalkh da bnna, jdaa de vich ganda da bnn etc. iss di bijayi mukh khet de vich july mahine de vich kiti jandi hai. ihan de rate da har saal sarkar te nirbhar krda hai ki ohh kinna rate teh krdi hai. pichle saal 1121 da rate 4400rs. prati quintal tak chla gya c par iss vaar 3200-3300 rs. prati quintal chal reha hai. iss kr ke rate de baare kuj nhi keha ja skda hai.

    hun kanak nisran lag gye ha vadea jhar lan layi kahde spray karni chadia hai ?

    (en)
    Posted by
    gurbhinder singh (9501802199)
    gurbhinder singh
    Punjab
    Sangrur
    Write Answer
    Posted Date (22 Jan 2018 11:42 AM) Assigned Date (-)
    Answered Date (22 Jan 2018 12:14 PM) Translated Date (23 Sep 2021 12:16 PM)

    tu c npk 19:19:19 di spray kr skde ho ..isdi dose 1kg prti acre hai ji..

    18 ਨੂੰ ਕਣਕ ਸਪਰੇ ਕੀਤੀ ਸੀ। ਪਾਣੀ ਲਾ ਸਕਦੇ ਹਾ ?

    (en)
    Posted by
    Ranjit singh (9646379257)
    Ranjit singh
    Punjab
    Mansa
    Write Answer
    Posted Date (22 Jan 2018 11:13 AM) Assigned Date (-)
    Answered Date (22 Jan 2018 11:21 AM) Translated Date (23 Sep 2021 12:16 PM)

    ਜੇਕਰ ਤੁਸੀ atlantis ਦੀ ਸਪਰੇ ਕੀਤੀ ਹੈ ਤਾਂ ਤੁਸੀ 15 ਦਿਨ ਤਕ ਖੇਤ ਨੂੰ ਪਾਣੀ ਨਾ ਲਗਾਓ ਅਤੇ ਜੇਕਰ ਤੁਸੀ leader,axial,puma power, shagun,topic, safal ਆਦਿ ਦੀ ਸਪਰੇ ਕੀਤੀ ਹੈ ਤਾਂ ਤੁਸੀ ਖੇਤ ਨੂੰ 7 ਦਿਨਾਂ ਬਾਅਦ ਪਾਣੀ ਲਗਾ ਸਕਦੇ ਹੋ ਜੀ

    ਬਾਈ ਜੀ ਝੋਟੀ ਏ 2.5 ਸਾਲ ਦੀ ਏ ਹੀਟ ਨਹੀ ਕਁਡ ਦੀ ਕੋਈ medicen ਦੱਸੋ ?

    (en)
    Posted by
    sukhjinder Singh (8437540663)
    sukhjinder Singh
    Punjab
    Moga
    Write Answer
    Posted Date (22 Jan 2018 09:16 AM) Assigned Date (-)
    Answered Date (22 Jan 2018 09:40 AM) Translated Date (23 Sep 2021 12:16 PM)

    ਉਸ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦਵੋ।

    sir ji asi kal topic te leadr payi c ajj asi upro magnese di. spry kr skde aa nal unnati gold plant growther ?

    (en)
    Posted by
    sheldeep sekhon (9417611639)
    sheldeep sekhon
    Punjab
    Fazilka
    Write Answer
    Posted Date (22 Jan 2018 09:16 AM) Assigned Date (-)
    Answered Date (22 Jan 2018 06:58 AM) Translated Date (23 Sep 2021 12:16 PM)

    tuc manganese di spray 3-4 din de faasle te kro tan jyada wdia rhega. kyuki aje ihh spreha ne kam krna shuru nahi kita hunda. ihh kanak di growth rok dindia hnn us sme managanese di spray krn nal kanak di vich peelapan v khatam ho jawega ate kanak nu growth de vich v faida howega.

    sir ji plz menu vadiya company da miniral mixchre dasiya jave jo ki asii cow farm vich vart sakiye te dudh v wad skee te sehat v chngi rhe te es nu vartn da trika jrur dasiyo ji 1 cow nu kina pa sakde va 1 day vich ?

    (en)
    Posted by
    Deep gill (9501910058)
    Deep gill
    Punjab
    Moga
    Write Answer
    Posted Date (22 Jan 2018 09:02 AM) Assigned Date (-)
    Answered Date (22 Jan 2018 12:42 PM) Translated Date (23 Sep 2021 12:16 PM)

    hnji kemin company da repromin mineral mixture best hai ji tusi cow nu de sakde ho. eh 50 - 100 gram rozana de sakde ho te isnu feed vich pa ke ya fir paani vich bheyo ke v de sakde ho jis tarah pashu khave oda hi de sakde ho. isnu den di matra isde box te v likhi hundi hai ji. ya fir jado tus gar di feed teyar karo ta os vich mineral mixture v mix kar sakde ho. fir alag to mineral mixture den di jarurat nahi hundi.

    Answered Date (22 Jan 2018 06:59 PM) Translated Date (23 Sep 2021 12:16 PM)

    bhut bhut dhanwad sir ji

    sir ehda ki ruselt aa ?

    (en)
    • 1
    Posted by
    jagvinder singh brar (9982320170)
    jagvinder singh brar
    Rajasthan
    Sri Ganganagar
    Write Answer
    Posted Date (22 Jan 2018 08:59 AM) Assigned Date (-)
    Answered Date (22 Jan 2018 07:01 AM) Translated Date (23 Sep 2021 12:17 PM)

    kirpa kr ke iss di poori photo bhejo. tuc jo photo bheji hai is de vich iss de vichle ingredients da dsya gya hai. iss dia dono sides di photo bhejo tan jo tuhaanu iss bare saari jankari ditti ja ske.

    22 Jan 2018

    hanji

    ਸਾਡੇ ਪਸੂ ਬਹੁਤ ਕਮਜ਼ੋਰ ਹਨ ਚਾਰਾ ਖਾਂਦੇ ਨੇ ਇਹਨਾ ਦਾ ਕੋਈ ਇਲਾਜ ਦੱਸੋ ਦੇਸੀ ਇਲਾਜ ਵੀ ਦੱਸੋ ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (22 Jan 2018 08:37 AM) Assigned Date (-)
    Answered Date (22 Jan 2018 12:47 PM) Translated Date (23 Sep 2021 12:17 PM)

    ਦੇਸੀ ਤਰੀਕਾ ਤਾਂ ਇਹੀ ਹੈ ਜੀ ਕਿ ਘਰ ਦੀ ਬਣੀ ਫੀਡ ਪਸ਼ੂ ਨੂੰ ਪਾਓ ਤੇ ਬੈਲੈਸ ਡਾਈਟ ਦੇ ਨਾਲ ਹਰ ਰੋਜ਼ ਮੋਰਿੰਗਾ ( ਸੁਹਾਜਣਾ ) ਦਰੱਖਤ ਦੇ 250 ਗ੍ਰਾਮ ਪੱਤੇ ਹਰ ਰੋਜ਼ ਖ਼ਵਾਓ ਇਸ ਦੇ ਨਾਲ ਤੁਸੀ ਤੁਸੀ ਲਿਵਰਟੋਨਿਕ ਵਧੀਆਂ ਕੰਪਨੀ ਦਾ ਜਿਵੇਂ ਇੱਕ ਲੀਟਰ Hepawell, venkys ਕੰਪਨੀ ਦਾ 5 ਦਿਨਾਂ ਵਿੱਚ ਪਿਆ ਦਿਓ ਤੇ ਡੋਜ ਦੀ ਮਾਤਰਾ ਡੱਬੇ ਤੇ ਲਿਖੀ ਹੁੰਦੀ ਹੈ । ਇਸ ਨਾਲ ਹੌਲੀ ਹੌਲੀ ਰਾਜੀ ਹੋ ਜਾਣਗੇ ।