Maharashtra
Search
ਆਪਣੀ ਖੇਤੀ ਸੁਰੂ ਕਰਨੀ ਆ 3.5 ਕਿਲੇ ਅਪਰੈਲ ਚ ਕੀ ਇਸ ਐਪ ਵੱਲੋ ਪੂਰਾ ਸਹਿਜੋਗ ਮਿਲੂ ਜੈਵਿਕ ਜਾ ਰਸੈਣਿਕ ਲਈ ?
(en)
ਹਾਂ ਜੀ ਆਪਣੀ ਖੇਤੀ ਤੁਹਾਡੀਆਂ ਖੇਤੀਬਾੜੀ ਦੀਆ ਹਰ ਸਮਸਿਆਵਾਂ ਦਾ ਹੱਲ ਕਰਨ ਦੇ ਲਈ ਤੁਹਾਡੀ ਸੇਵਾ ਦੇ ਵਿਚ ਹਾਜ਼ਿਰ ਹੈ Iਤੁਹਾਨੂੰ ਖੇਤੀ ਦੇ ਲਈ ਜੈਵਿਕ ਅਤੇ ਰਸਾਇਣਿਕ ਢੰਗ ਦੱਸੇ ਜਾਣਗੇ ਤਾਂ ਜੋ ਤੁਹਾਡੀ ਸੱਮਸਿਆ ਦਾ ਹੱਲ ਹੋ ਸਕੇI
Punjab
ਹਾਂਜੀ ਕੁਲਵੀਰ ਸਿੰਘ ਜੀ ਬਿਲਕੁੱਲ ਜੀ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ । ਤੁਸੀ ਸਭ ਤੋਂ ਪਹਿਲ ਇਹ ਪੱਕਾ ਕਰੋ ਕਿ ਤੁਸੀ ਖੇਤੀ ਕਿਸ ਤਰਾਂ ਦੀ ਕਰਨੀ ਹੈ ਜਾਂ ਜੈਵਿਕ ਕਰਨੀ ਹੈ ਜਾਂ ਰਸਾਇਣਿਕ । ਇਹ ਤੁਹਾਡਾ ਫੈਸਲਾ ਹੋਵੇਗਾ ਜੀ । ਉਸ ਤੋਂ ਬਾਅਦ ਤੁਹਾਡੇ ਵੱਲੋ ਚੁਣੀ ਹੱਈ ਖੇਤੀ ਕਰਨ ਵਿੱਚ ਕੋਈ ਸਮੱਸਿਆਂ ਅਉਦੀ ਹੈ ਤਾਂ ਸਾਡੇ ਵੱਲੋਂ ਜਿੰਂਨਾ ਹੋ ਸਕਿਆਂ ਮਦਦ ਕੀਤੀ ਜਾਵੇਗੀ ਜੀ। ਧੰਨਵਾਦ
Punjab
Thanks Gi
जमनापुरी बकरी कहा पर मिलेंगी कौई बाई मुझे बताऎ अपना फौन न. बताऐ मैं खुद का फामॆ बनना चाहता हु ?
(en)
Punjab
यह Itawa UP की नसल हैं UP में Mathura Agra इलाके में अच्छी नसल की बकरी मिल सकती हैं और इसका मूल्य भार के हिसाब से होता हैं इसे खरीदने के लिए आप इस नंबर पर संपर्क कर सकते हैं। 8043048718
sir kanak nu duja pani laya c pani kafi Dina (days) baad sukiya c hun kannk dub gi te pili paigi, jmeen puri Dakar a urea pura pa ta c 4 gatte ?
(en)
Maharashtra
kanak de vich 3 kg sulphur prati acre de hisaab nal shitta de deo. iss nal kanak di nami ghat jawegi jis nal peelapan v ghat jawega. iss ton ilaava 1 kg manganese sulphate di spray krdeo iss nal ghaat v poori ho jawegi ate kanak hari jaldi howegi.
1121 da rate ke ha g. Ratia or fetabad ?
(en)
Maharashtra
1121 da rate 3300- 3590 rs. prati qtl chal reha hai.
Punjab
1121 ਬਾਸਮਤੀ ਦਾ ਰੇਟ 3350 ਤੋਂ 3900 ਦੇ ਵਿਚ ਹੈ ਜੀ ।
ਪੰਜਾਬ ਵਿੱਚ ਬੱਕਰੀ ਫਾਰਮ ਕਿਥੇ ਹੈ ਜੀ ?
(en)
Punjab
ਪੰਜਾਬ ਵਿਚ ਬੱਕਰੀ ਫਾਰਮ ਬਹੁਤ ਜਗਾ ਤੇ ਹੈ ਜਿਵੇ ਅਬੋਹਰ ਵਿਚ ਰਾਹੁਲ ਪਿਛਲੇ ਕਈ ਸਾਲਾ ਤੋਂ ਬੱਕਰੀ ਪਾਲਣ ਨਾਲ ਜੁੜੇ ਹੋਏ ਹਨ ਤੁਸੀ ਇਸ ਨੰਬਰ ਤੇ ਉਨਾਂ ਨਾਲ ਗੱਲ ਕਰ ਸਕਦੇ ਹੋ 9855066510
Punjab
Punjab vich goat farm Patiala vich ha ji . H S pig and goat farm . vill Brahman majra {dakala road} mob no 9888881759
sir kanak te guli dande wali spray krne tu kine din vad urea pona chahida te pani kine din vad lona chahida ?
(en)
Punjab
ਤੁਸੀ ਸਪਰੇ ਤੋਂ 6-7 ਦਿਨਾਂ ਬਾਅਦ ਪਾਣੀ ਲਗਾ ਸਕਦੇ ਹੋ ਅਤੇ ਉਸਤੋਂ ਬਾਅਦ ਜਦੋਂ ਖੇਤ ਵਿਚ ਹਲਕੀ ਗਿੱਲ ਹੋਵੇ ਓਦੋਂ ਯੂਰੀਆ ਪਾ ਸਕਦੇ ਹੋ। ਬਾਕੀ ਤੁਸੀ ਖੇਤ ਵਿਚ ਪਾਣੀ ਤੇ ਯੂਰੀਆ ਓਦੋਂ ਪਾਵੋ ਜਦੋ ਥੋਨੂੰ ਲਗੇ ਕ ਦਵਾਈ ਦਾ ਅਸਰ ਪੂਰਾ ਹੋ ਗਿਆ ਹੈ। ਪਰ ਜੇਕਰ ਤੁਸੀ atlantis ਦੀ ਸਪਰੇ ਕਰਦੇ ਹੋ ਤਾਂ ਤੁਸੀ 15 ਦਿਨਾਂ ਤੱਕ ਖੇਤ ਨੂੰ ਪਾਣੀ ਨਾ ਲਾਓ।
thnx ji
Punjab
ਤੁਸੀ 15 ਦਿਨ ਬਾਅਦ urea ਪਾ ਸਕਦੇ ਓ ।
pani kine time te laya jave
Sir ji kheyati aalu Di pkki putayi kdo hundi a te kine dina badd size badd jayuga bijai to ?
(en)
aloo di pakki putaayi adh february ton baad shuru ho jandi hai. aloo di putaayi krn ton pehla sheja15 din pehla katt deo. kyuki jdo aloo di pakki putaayi tractor wali machine de nal krde ho tan iss nal aloo di putaayi asaani nal ho jandi hai.
Punjab
20 Nov nu bize c g hun kdo patte jange
Sir ji kanak ch pani suk ni reha 5 din ho gye ove he khda aa 2 bag urea payi hoyi a hor kini urea payie te sulphur pa dyie g 3 kg ali packing pyi a ?
(en)
Maharashtra
kanak de vich 110 kg urea prati acre di sifarish kiti jandi hai. jekar kanak de vich paani nahi sukk reha tan 20 kg urea de nal 3-4 kg sulphur mix kr ke prati acre de vich shitta de deo. mitti poli ho jawegi ate paani neeche chla jawega.
Punjab
ਤੁਸੀ ਫਸਲ ਦੀ ਜਰੂਰਤ ਜਿਨਾ urea ਪਾ ਦਿੱਤਾ ਹੈ ਜੀ ਹੁਣ ਲੋੜ ਅਨੁਸਾਰ ਹੀ ਪਾਯਾ ਜਾਵੇ । ਕਣਕ ਵਿਚ 110 kg urea ਹੀ ਪੈਂਦਾ ਹੈ । ਤੁਸੀ ਕਣਕ ਦੀ vadia growth ਲਯੀ ਸੁਲਫਰ ਪਾ ਸਕਦੇ ਓ ।
sir meri ik kattiya growth nhi kr rhy 1.5 year de aa or ik 4 month de aaa g mineral mixture v paaa rhya a me ohna nu ?
(en)
Punjab
sab to pehla tuci unna nu balance diet deyo , desi kapah de bademe charro atte 250 gram moringa de patte deyo, jekar tuci koi product dena chunda ho ta growth mantra de sakde ho
Punjab
ਵੇੜिਵਅਾ ਪਾੳ
betal bakri kha per milage ?
(en)
Punjab
beetal bakri lene ke liye aap 98156 84401 No. par birbal contect kare.
Punjab
H S pig and goat farm .vill bhramn majra ,Patiala . mob no 9888881759
eh kehda rog aa g kanak nu pehli war hoyea and isdi roktham lyi kehdi davai kriye ?
(en)
Maharashtra
ih manganese di ghaat de kaarn patte peele ho rhe hnn . iss de kaarn pehla kanak dian noka sukk jandian hnn ate fir baad de vich patta peela pai janda hai. iss di roktham de lyi 1 kg manganese sulphate nu 150 ltr paani de nal mila ke prati acre te spray kro. kanak thik ho jawegi.
ਇਹ ਬੀਜ ਕਿਵੇ ਰਹੂ ਬੀਜਣਾ ਪੂਰੀ ਜਾਣਕਾਰੀ ਦਿੳੋ ਜੀ
(en)
Punjab
ਕਿਰਪਾ ਕਰ ਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ I
cobtion ing sir e tablet ja peen wle dwaee a ji or dudd v vaddu ede nal majj
(en)
Punjab
hnji tusi kirpa karke dwai di photo send karo ya fir salt daso . fir hi tohanu sahi answer milega.
Punjab
cobtion ik tekka jo infaction tu hunda 9855619292
सुअर के बच्चे कहाँ से मिलेंगे ।क्या रेट होगा 1बच्चे का ।ओर कितने दिन में बेचने लाइक हो जाता है ।पूरी डिटेल दिलवाओ
(en)
Punjab
pig farming do tran nl kiti ja skdi aw ik tuc small piglets lek b start kr skde ho ate pregnant soal lek b kr skde ho. pregnant soal lgbhag Rs 18000-30000 tk mil skti hai ate small piglets di cost lgbhag Rs 2000-2500 tk mil skti hai .is vich jada benefit pregnant soal lek krn vich hi aw. pigs di vdia breed Yorkshire breed hai. Eh kam start krn lai tuc 5female ate 1 male nl b kr skde ho. 1 bacha apko Rs 2000-2500 tk mil jaega ate 2-3 month ka bacha vechne lyk ho jata hai.App bacho kise b njdiki pig farming centre ton jak direct le skde ho.
wotatrmilan. black sweety 110. shubh labh agri. seeds sply. by bharatbhai. 9825055837 ?
(en)
Punjab
Thank you Sir Bharatbhai, Please intall our Apni Kheti buy/sell app and post your free add.
tamatar. gaurav 65. chilli nisha. shubh labh agri. product contact me bharatbhai 9825055837 ?
(en)
Punjab
Thank you Sir Bharatbhai, Please intall our Apni Kheti buy/sell app and post your free add.
Aphids kya h aur un aphids k naam bhi batao ?
(en)
Haryana
yeh sucking pest hote hai jo ki paude ka rass choos lete hai aur paude ko bimaar kar dete hai . inko hindi mein chepa ke nam se jana jaata hai.
pig lai vaxinaton nhi mil rhi ?
(en)
hnji pig di vaxination vich aje proublam aa rahi hai kyoki soor palaka di ginti vad rahi hai jis karan vaxination di kami aa rahi hai. baki tusi vesxination lai eh 0161-2401499 te call karke push sakde ho.
sir gande (onion) de fasal kine time tak tyar ho jandi hai
(en)
Maharashtra
ihh fasal 130-145 dina de vich tyaar ho jandi hai.
ਪਿਅਾਜ ਤੇ ਨਦੀਨ ਨਾਸ਼ਕ ਰਸਾੲਿਣਾ ਵਾਰੇ ਜਾਣਕਾਰੀ ਚਾਹੀਦੀ ਹੈ ਜੀ
(en)
Haryana
ਪਿਆਜ਼ ਦੀ ਬਿਜਾਈ ਕਰਨ ਤੋਂ ਪਹਿਲਾ ਖੇਤ ਦੇ ਵਿਚ ਸਟੰਪ ਨਾਮ ਦੀ ਦਵਾਈ ਦਾ ਛਿੜਕਾ ਕਰ ਸਕਦੇ ਹੋ Iਬਿਜਾਈ ਤੋਂ ਬਾਅਦ ਪਿਆਜ਼ ਦੇ ਵਿਚ ਕੋਈ ਨਾਦੀਨਨਾਸ਼ਕ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀI ਇਸ ਦੇ ਵਿਚ ਉੱਗਰੇ ਹੋਏ ਨਦੀਨਾਂ ਨੂੰ ਹੱਥ ਦੇ ਨਾਲ ਗੋਡੀ ਕਰ ਕੇ ਹੀ ਬਾਹਰ ਕੱਢੋ I
ਮੱਖੀ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਦਿਉ ਜੀ ?
(en)
Punjab
ਇਸ ਵਿੱਚ ਇੱਕ ਤੁਸੀ 10 ਜਾਂ 20 ਬਕਸਿਆਂ ਤੋਂ ਮੱਖੀ ਪਾਲਣ ਸ਼ੁਰੂ ਕਰ ਸਕਦੇ ਹੋਂ ਜੇਕਰ ਤੁਸੀ 10 ਬਕਸਿਆਂ ਤੋਂ ਸ਼ੁਰੂ ਕਰਦੇ ਹੋਂ ਤਾਂ ਤੁਹਾਡਾ ਉਸ ਤੇ 30000-35000 ਰੁਪਏ ਤੱਕ ਦਾ ਖਰਚਾ ਆਉਂਦਾ ਹੈ ਮਧੂ ਮੱਖੀ ਤੁਸੀ ਕਿਸੇ ਸਫਲ ਮੱਖੀ ਪਾਲਕ ਤੋਂ ਖਰੀਦ ਸਕਦੇ ਹੋਂੰ ਜਿਵੇਂ ਕਿ ਨਰਪਿੰਦਰ ਸਿੰਘ ਧਾਲੀਵਾਲ ਜੀ ਪਿਛਲੇ ਕਈ ਸਾਲਾ ਤੋੰ ਮਧੂ ਮੱਖੀ ਪਾਲਣ ਦੇ ਕਿੱਤੇ ਨਾਲ ਜੁੜੇ ਹਨ ਜੇਕਰ ਤੁਸੀ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲੈਣੀ ਹੈ ਤਾਂ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਕੇ ਟ੍ਰੇਨਿੰਗ ਲਈ ਫਾਰਮ ਭਰ ਸਕਦੇ ਹੋਂ ਤੇ ਜਦੋਂ ਵੀ ਅਗਲੀ ਟ੍ਰੇਨਿ੍ੰਗ ਸ਼ੁਰੂ ਹੋਈ ਤਾਂ ਤੁਹਾਨੂੰ ਸੰਪਰਕ ਕਰਕੇ ਦੱਸ ਦਿੱਤਾ ਜਾਵੇਗਾ ਬਾਕੀ ਸ਼ੁਰੂ ਕਰਨ ਤੋਂ ਬਾਅਦ ਸਹੀ ਸੰਭਾਲ ਕਰਦੇ ਹੋ ਅਤੇ ਸਹੀ ਖੁਰਾਕ ਦਿੰਦੇ ਹੋ ਤਾਂ ਤੁਸੀਂ ਇੱਕ ਸਾਲ ਵਿੱਚ ਘੱਟ ਤੋਂ ਘੱਟ 200 ਕਿਲੋ ਸ਼ਹਿਦ ਪ੍ਰਾਪਤ ਕਰ ਸਕਦੇ ਹੋ, ਜਿਸਦੀ ਮਾਰਕਿਟ ਵਿੱਚ ਕੀਮਤ 300-400 ਰੁਪਏ ਪ੍ਰਤੀ ਕਿਲੋ ਹੈ, ਸੋ ਜੇਕਰ ਤੁਸੀਂ ਇਸ ਨੂੰ ਖੁਦ ਵੀ ਵਧੀਆ ਤਰੀਕੇ ਨਾਲ ਪੈਕ ਕਰਦੇ ਹੋ ਤਾਂ ਇਸ ਦੀ ਪੈਕਿੰਗ ਤੇ ਤੁਹਾਡਾ 25-30 ਰੁਪਏ ਪ੍ਰਤੀ ਕਿਲੋ ਦਾ ਖਰਚਾ ਆਉਂਦਾ ਹੈ ਅਤੇ ਤੁਸੀਂ ਇਨ੍ਹਾਂ 10 ਬਕਸਿਆਂ ਤੋਂ ਘੱਟ ਤੋਂ ਘੱਟ 70000- 80000 ਤੱਕ ਦੀ ਆਮਦਨ ਲੈ ਸਕਦੇ ਹੋ
ਬੱਕਰੀ ਕੀ ਸਿਰੋਈ ਨਸਲ ਬਾਰੇ ਦੱਸਣਾ ਜੀ ?
(en)
Punjab
ਸਿਰੋਹੀ ਬਕਰੀ ਮੁੱਖ ਤੋਰ ਤੇ ਰਾਜਸਥਾਨ ,ਉੱਤਰ ਪ੍ਰਦੇਸ਼ ਤੇ ਗੁਜਰਾਤ ਵਿਚ ਪਈ ਜਾਂਦੀ ਹੈ। ਇਸਦਾ ਅਕਾਰ ਛੋਟਾ ਹੁੰਦਾ ਹੈ। ਇਸਦਾ ਸਰੀਰ ਭੂਰੇ ਰੰਗ ਦਾ ਹੁੰਦਾ ਹੈ । ਤੇ ਸਰੀਰ ਤੇ ਹਲਕੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਇਸਦੇ ਕੰਨ ਚਪਟੇ ਹੇਠਾਂ ਵਲ ਲਮਕੇ ਹੁੰਦੇ ਹਨ। ਸਿੰਗ ਮੁੜੇ ਹੋਏ ਹੁੰਦੇ ਹਨ। ਨਰ ਦਾ ਔਸਤਨ ਭਾਰ50 ਕਿਲੋ ਤੇ ਮਾਦਾ ਦਾ 40 ਕਿੱਲੋ ਹੁੰਦਾ ਹੈ। ਨਰ ਸਿਰੋਹੀ ਦੇ ਸਰੀਰ ਦੀ ਲੰਬਾਈ 80 ਸੀ ਮੀ ਤੇ ਮਾਦਾ ਦੇ ਸਰੀਰ ਦੀ ਲੰਬਾਈ 62 ਸੀ ਮੀ ਹੁੰਦੀ ਹੈ। ਇਸਦੀ ਰੋਜ਼ਾਨਾ ਦੁੱਧ ਦੀ ਪੈਦਾਵਾਰ 0.5 ਲੀਟਰ ਹੁੰਦੀ ਹੈ। ਤੇ ਇਕ ਸੂਏ ਵਿਚ ਔਸਤਨ 65 ਕਿੱਲੋ ਦੁੱਧ ਦੇਂਦੀ ਹੈ।
Sir g Jo kanak da beej packing ch aunda (uttam) ode te poison ta ni lgea hunda utte ta kush ni likhea o Bach gya 6 bag o dairy ch cows nu pa skde aa
(en)
Haryana
aam taur te iss da beej bina dwaayi ton hi hunda hai. iss nu baad de vich sodhya janda hai. cows nu paun ton pehla ikk vaar uss dealer de nal jrur confirm kar lao ki iss nu compani de walo dwaayi lagg k tan nahi aundi. tan jo cow ate buffalo da koi nuksaan na howe.
fool gobhi mai sundi ke liye kya dva dalen
(en)
iss mein soondi ki roktham ke liye 20 ml fame ja 60 ml coragen ko 150 ltr paani mein dal kar prati acre pe spray kre.
Uttar Pradesh
thankyu sir
Punjab
sir alovera de kheti barra daso
ੲਿਸਦਾ ਰਿਜਲਟ ਕਿਵੇ ਹੈ
(en)
Punjab
good a veer
kanak nu tela paina shuru ho gya hai . iss de upper FAME di spray kryie ja koi hor kryie ?
(en)
Haryana
Fame sirf soondi di roktham de lyi varti jandi hai. iss di dosage 20 ml per acre hundi hai. ihh tele nu nahi rokdi hai. tele di roktham de lyi tuc 400ml rogor ja 300ml bifenthrin ja actara@80gm nu 150 ltr paani de nal mila ke prati acre te spray kr skde ho.
sir g majh de lai feed banaun da koi formula dasso plese
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Sir Jarsi ਗਾਂ ਸੂਣ ਚ ਇਕ ਮਹੀਨਾ ਰਹਿਦਾ ਏਸ ਦਾ ਦੁੱਧ ਚੋਣਾ ਛੱਡ dayeye
(en)
Punjab
ਹਾਂ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾਂ ਦੁੱਧ ਚੋਣਾਂ ਛੱਡ ਦੇਣਾ ਚਾਹੀਦਾ ਹੈ।
Punjab
hanji 9855619292
kesar ka beej kaha milega in uttarpardes ?
(en)
Punjab
Sanju g agar aap kesar ki kheti karna karna chahte hai to aap august and September me is ka seed lekar laga sakte hai kioke je sardi rut ki fasal hai, is ke seeds ke lia aap Mr. Shakeel Ahmad: +91-9811488221 se sampark kar sakte hai.
ਸਰ ਸਾਡੇ ਕੋਲ ਇਕ ਪਹਿਲੇ ਸੂਏ ਗਾਂ 25 ਲੀਟਰ ਦੁੱਧ ਦਿੰਦੀ ਹੈ ਹੋਰ ਦੁੱਧ ਵਧ ਸਕਦਾ ਹੈ ਜੀ
(en)
Punjab
ਰੋਜਾਨਾ 250 ਗ੍ਰਾਮ ਦੇਸੀ ਕਪਾਹ ਦੇ ਵੜੇਵੇ ਵੀ ਖਵਾਓ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ।ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜਾਂ ਫਿਰ ਹੋਰ ਕਈ ਪ੍ਰੋਡਕਟਸ ਆਉਦੇ ਹਨ ਜਿਵੇਂ calsimust gel ਵੀ ਵਰਤ ਸਕਦੇ ਹੋਂ ਇਹ ਮਿਲਕ ਬੂਸਟਰ ਹੈ।
ਸਰ ਮੇਰੇ 1 ਸਾਲ ਦਾ ਬੱਕਰਾ ਹੈ ਉਸ ਨੂੰ ਰਾਜੀ ਕਰਨ ਲਈ ਕਿਹੜੀ ਖੁਰਾਕ ਦੇ ਸਕਦੇ ਆ ?
(en)
Punjab
ਹਾਜੀ 1 ਸਾਲ ਦੇ ਬੱਕਰੇ ਨੂੰ ਰਾਜ਼ੀ ਕਰਨ ਲਈ ਉਸਨੂੰ ਲਗਾਤਾਰ ਤੋਰਾ ਫੇਰਾ ਤੇ ਦਰੱਖਤਾਂ ਦੇ ਪੱਤੇ ਚਰਵਾਓ ਤੇ ਫੀਡ ਵਿੱਚ ਮੱਕੀ ਦੇ ਬਰੀਕ ਟੁਕੜੇ ਕਰ ਕੇ ਖਵਾਓ । ਬਾਜਰਾ, ਛੋਲੇ ,ਅਰਹਰ ਆਦਿ ਦੀ ਮਾਤਰਾ ਪੂਰੀ ਰੱਖੋ।
sir 3086 knk de patte pile rang de Ho GE ki karn a??? 2nd knk te swal di satasat guli dande lie spray kiti c jis nal knk nu Dhaka lagiya kie spray v kitiya but pili a 200kg per Acer pa ta & magnese, not, chaleted zick... koi fark ni plz koi hal duso thanks
(en)
Haryana
iss de upper 250ml gibberellic acid ja hoshi@400ml nu 150 ltr paani de nal mila ke prati acre te spray kro. iss nal kanak da vikas ho jawega.
sir ji 8/10 month di katti aa ode pesab thai mella aaunda
(en)
Punjab
satdern da tekka lao veer 10 ml 9855619292
kank de Patia te eh Kare jihe ki ne g.pehla bhi jvab nahi diya tuc
(en)
Haryana
photo de vich kanak de upper koi v keeda dikhayi nahi de reha. iss sme kanak de upper iss trah de kise v keede da hamla nahi hunda hai.
ਮੱਝ ਵਾਰ 2 ਦੱਬਾ ਮਾਰ ਜਾਦੀ ਹੈ। ਇਸ ਬਾਰੇ ਦੱਸੋ ?
(en)
Punjab
bachedani ch infaction hove gi oss di saffie kro metricff davi nal 9855619292
ਭਿੱਡੀ ਕਦੋ ਲਗਾ ਸਕਦੇ ਹਾ ਅਤੇ ਇਸ ਦੇ ਵਧੀਆ ਬੀਜ ਬਾਰੇ ਦੱਸੋ ?
(en)
Haryana
Bhindi lgaun da shi sma February -March ate june-july hai. iss dia vdia kisma punjab -7, punjab -8, punjab padmni, pusa suhavani han.
Punjab
Bhindi lgan da shi sma February -March ate june-july aw. isdi vdia kisma punjab -7, punjab -8, punjab padmni, pusa suhavani han.
ਲੇਇਰ ਫਾਰਮਿੰਗ ਕੀ ਹੁੰਦਾ ਹੈ ?
(en)
Punjab
ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨ ਦੇ ਉਦੇਸ਼ ਨਾਲ ਮੁਰਗੀ ਪਾਲਣ ਦਾ ਕੰਮ ਕਰਨਾ ਹੈ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ । ਇਸ ਨੂੰ ਲੇਇਰ ਫਾਰਮਿੰਗ ਕਿਹਾ ਜਾਂਦਾ ਹੈ ।
Punjab
22 g ...5000 chuche da farm tyar krn te kina kharch avega g
Hello sir Sadi majj de duddh cho chiddian aundiya te jagg v bilkul nai bndi 2 month ho gai suei nu ji ?
(en)
Punjab
cobtion ing deo veer 3 din 20ml daily nal mithasoda deo 25gm
sir e tablet ja peen wle dwaee aa
sir organic kheti ki hai g?
(en)
Punjab
bai g organic kheti de vich apa bina reha sapreha to fasala tyar krde han ate isde vich desi trikke nal sara kj tyar kita janda hai...eh apni sehat lai bohat vdya hundia ate eda dia fasalaa da rate v thoda vadh milda hai g
Haryana
ਇਸ ਵਾਸਤੇ ਕੋਈ ਟਰੇਨਿੰਗ ਕਿੱਥੇ ਮਿਲਦੀ ਹੈ
Punjab
Organic kheti ik is tran di kheti hai jis vich kise b tran de chemicals, reha ate spray di vrto nhi kiti jndi.organic kheti vich sirf ghar bnak products di vrto kiti jndi hai jida ki fatkari, khati lassi, haldi.
Hara chara ?
(en)
Punjab
kirpa k k apna swaal vistaar nal pucho tan jo tuhaanu iss di jankari ditti ja ske.
Haryana
Yadvinder ji aapna sawal detail ch pao !
sir es kanak vich ke ghat ha kirpa karke hal daso ?
(en)
Haryana
tuhade dwaara photo upload nahi hoyi hai. kirpa kr ke dwaara photo bhejo tan jo tuhaanu iss di shi jankari ditti ja ske.
sir pashua di dewarming bare jankari chahidi a 1 year to chote lwareya nu kedi dwai kini dose de vich deni h te es to vdde pashua nu kehdi dwai deni ,kini dose deni a te kine time bd deni aa te gabban pashua nu kehdi deni te kini deni hai ?
(en)
Punjab
ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ
Punjab
cal kro 9855619292
sir 4 month di vchi de godeya te soj pyi aa usnu dbeya enj lgda jive ander pani hunda a g eda koi ilaz dso ?
(en)
Punjab
pradnisoll ing, deo 2 ml daily 4 din9855619292
sir kanak di vadiya growth layi kehdi sprey kiti jave jis naal jhaad vadiya hove ?
(en)
iss de upper gibberellic acid @250ml ja hoshi 400ml ja biovita liquid PI da 200ml per acre de hisaab nal spray kro.
namas kar ji retly jameen vich jhone di kon c kisam lga sakde h, poori jankari and kisme da nam dasiya jave, and time tabal dasya jave , pani metha h ji 1no thinks all doctors ?
(en)
Haryana
ਝੋਨੇ ਦੀਆ ਪਰਮਲ ਕਿਸਮਾਂ ਦੀ ਪਨੀਰੀ ਤੁਸੀਂ 15 ਮਈ ਤੋਂ ਅਤੇ ਬਾਸਮਤੀ ਝੋਨੇ ਦੀ ਪਨੀਰੀ 10 ਜੂਨ ਤੋਂ ਲਗਾ ਸਕਦੇ ਹੋਂ ਝੋਨੇ ਦੀਆ ਹੋਰ ਕਿਸਮਾਂ ਵੀ ਹਨ ਜੋ PAU ਵੱਲੌ ਸਿਫਾਰਿਸ਼ ਕੀਤੀਆ ਗਈਆ ਹਨ . ਝੋਨੇ ਦੀਆ ਬਹੁਤ ਸਾਰੀਆ ਕਿਸਮਾਂ ਹਨ ਜਿਵੇਂ ਕਿ PR 121 ਤੇ PR 124 ਦੋਨੇ ਹੀ ਕਿਸਮਾਂ ਵਧੀਆ ਹਨ ਦੋਨਾਂ ਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰ ਇਹਨਾਂ ਵਿਚੋ PR 124 ਪੱਕਣ ਲਈ 135 ਦਿਨ ਲੈਂਦੀ ਹੈ ਤੇ ਇਸਦਾ ਕੱਦ 107 ਸੈਟੀਮੀਟਰ ਹੁੰਦਾ ਹੈ PR 121 ਪੱਕਣ ਲਈ 140-142 ਦਿਨ ਲੈਦੀ ਹੈ ਤੇ 98 ਸੈਟੀਮੀਟਰ ਕੱਦ ਹੁੰਦਾ ਹੈ ਇਸ ਤੋਂ ਇਲਾਵਾ Punjab Basmati 5,Pusa Basmati 1121 ਇਹ ਝੋਨੇ ਦੀਆਂ 135 ਦਿਨਾਂ ਵਿੱਚ ਤਿਆਰ ਹੋਣ ਵਾਲੀਆ ਕਿਸਮਾਂ ਹਨ ਇਸ ਤੋਂ ਇਲਾਵਾ PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਝੋਨੇ ਦੀਆਂ 3 ਨਵੀਆ ਕਿਸਮਾਂ ਆਈਆ ਹਨ ਜਿਵੇਂ ਕਿ PR 126, PUNJAB BASMATI 4, PUNJAB BASMATI 5 , PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Iਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ,, ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ .
will application of waste decomposer will be helpful seen videos on YouTube its seems so ?
(en)
Punjab
waste decomposer एक जैविक प्रोडक्ट हैं जिसमें बैक्टीरिया होता हैं जोकि मिट्टी की उपजाऊ शक्ति को बढ़ाता हैं और फालतू चीजों जैसे पत्तों को गलने में मदद करता हैं इसे तैयार करने के लिए 200 लीटर पानी में 2 किलो गुड अैर एक शीशी waste decomposer की डालें। जब पानी का रंग दूधिया हो जाये और मिठी खुशबू आने लगे तब इसकी स्प्रे या पानी देने के समय खेत में मिला सकते हैं।
ਬਾਈ ਜੀ ਅਸੀ ਮੁਰਗੀ ਫਾਰਮ ਖੋਲ੍ਹਣ ਬਾਰੇ ਸੋਚਦੇ ਹਾਂ ਕੋਈ ਜਾਣਕਾਰੀ ਦਿੳ ਫਾਰਮ ਖੋਲ੍ਹਣ ਤੇ ਕੋਈ ਕਰਜਾ ਤੇ ਸਬਸਿਡੀ ਬਾਰੇ ਵੀ ਜਾਣਕਾਰੀ ਦਿੳ ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।
ਸਰ ਗਾਵਾਂ ਦਾ ਧੰਦਾ ਸ਼ੁਰੂ ਕਰਨ ਲਈ ਕਿੰਨੀਆ ਗਾਵਾਂ ਤੋ ਸੁਰੂ ਕਰਨਾ ਚਾਹੀਦਾ ਹੈ ਜੀ ?
(en)
Rajasthan
ਜੇਕਰ ਗਾਵਾ ਰੱਖ ਕੇ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਸ਼ੁਰੂ ਵਿੱਚ 5 ਗਾਵਾਂ ਤੋ ਸ਼ੁਰੂ ਕਰ ਸਕਦੇ ਹੋ। ਜੇਕਰ HF ਨਸਲ ਦੀ ਗਾਂ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਗਾਂ ਤੁਹਾਨੂੰ 50000 ਰੁਪਏ ਤੱਕ ਮਿਲ ਜਾਵੇਗੀ । ਤੁਸੀ ਗਾਵਾਂ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ। ਦੂਸਰਾ ਉਹਨਾਂ ਲਈ ਖੁੱਲਾਂ ਹਵਾਦਾਰ ਸ਼ੈਂਡ ਬਣਾਉ ਤੇ ਗਾਂਵਾਂ ਨੂੰ ਜੇਕਰ ਸ਼ੈਡ ਵਿੱਚ ਖੁੱਲਾ ਹੀ ਰੱਖੋ ਤਾਂ ਵਧੀਆ ਹੋਵੇਗਾ। ਗਾਵਾਂ ਨੂੰ ਸੁੱਕਾ ਦਾਣਾ ਤੇ ਪਾਣੀ ਖੁੱਲਾ ਦਿਓ। ਤੁਸੀ ਦੁੱਧ ਚੋਣ ਵਾਲੀ ਮਸ਼ੀਨ ਵੀ ਲਿਆ ਸਕਦੇ ਹੋ ਜੋ ਕਿ ਇੱਕ ਟਾਈਮ ਤੇ 2 ਗਾਵਾਂ ਨੂੰ ਚੋਵੇਗੀ। ਇਹ ਮਸ਼ੀਨ ਲੱਗਭੱਗ 60000 ਰੁਪਏ ਤੱਕ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੇ ਖਰਚਾ ਕਰ ਸਕਦੇ ਹੋ ਪਰ ਇਨੇ ਨਾਲ ਵੀ ਕੰਮ ਸਰ ਸਕਦਾ ਹੈ। ਬਾਕੀ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ।
ਕੀ ਝੋਨਾ ਲਾੳੁਣ ਤੋ ਪਹਿਲਾ ਜਿਪਸਮ ਪਾ ਸਕਦੇ ਹਾ,ਤੇ ਕਿਵੇ ਪਾੳੁਣੀ ਹੈ ?
(en)
Gypsum shore di shikayat nu khatam krn de lyi paayi jandi hai. iss nu tuc jhone de sme v paa skde ho iss da koi nuksaan nahi hai. ihh ikk acre di 1 qtl paa skde ho.
kemin da milya ni sir is toin bina koi hor ?
(en)
Punjab
isto ilawa tuc agrimin vart sakde ho g
ਬੱਕਰੀ ਦੀ ਬੀਟਲ ਨਸਲ ਬਾਰੇ ਜਾਣਕਾਰੀ ਦਿਉ ਜੀ ?
(en)
Punjab
ਬੀਟਲ ਬਕਰੀ ਮਾਸ ਅਤੇ ਦੁੱਧ ਦੋਨੋ ਧੰਦਿਆਂ ਵਾਸਤੇ ਵਰਤੀ ਜਾਂਦੀ ਹੈ। ਇਸ ਨਸਲ ਦੀਆ ਲੱਤਾਂ ਲੰਬੀਆਂ ,ਕੰਨ ਲਟਕਮੇ,ਛੋਟੀ ਤੇ ਪਤਲੀ ਪੂਛ ਅਤੇ ਪਿੱਛੇ ਵਲ ਮੁੜੇ ਹੋਏ ਸਿੰਗ ਹੁੰਦੇ ਹਨ। ਇਸ ਨਸਲ ਦੇ ਨਰ ਦਾ ਭਾਰ 50-60 ਕਿੱਲੋ ਅਤੇ ਮਾਦਾ ਦਾ ਭਾਰ 35-40 ਕਿੱਲੋ ਹੁੰਦਾ ਹੈ। ਨਰ ਦੇ ਸ਼ਰੀਰ ਦੀ ਲੰਬਾਈ 86cm ਅਤੇ ਮਾਦਾ ਦੇ ਸ਼ਰੀਰ ਦੀ ਲੰਬਾਈ 71cm ਹੁੰਦੀ ਹੈ। ਇਸ ਨਸਲ ਦੀ ਬਕਰੀ ਹਰ ਰੋਜ ਔਸਤਨ 2.0 -2.25 ਲਿਟਰ ਦੁੱਧ ਦਿੰਦੀ ਹੈ। ਅਤੇ ਇਕ ਸੂਏ ਵਿਚ ਲਗਭਗ 150 -190 ਕਿੱਲੋ ਦੁੱਧ ਦਿੰਦੀ ਹੈ।
ਕੌਈ ਖਾਦ ਦਸੋ ਜੀ ਜੋ ਜ਼ਮੀਨ ਦੀ ਗੀਲ ਨੂਁ ਜਲਦੀ ਸੋਕ ਸਕੇ ਸਾਡੇ ਆਲੂ ਵਾਲੇ ਖੇਤ ਵਿਚ ਪਾਣੀ ਪਾ ਤਾ ਸਾਡੇ ਗੁਮਾਡੀ ਨੇ ਆਲੂ ਕਲ ਪਟਨੇ ਸੀ ਦਸੋ ਜੀ ?
(en)
iss de vich sulphur hi kam kregi. ihh ikk acre de lyi 3 kg paa skde ho. ihh jameen nu narm kr dewegi ate paani neeche chla jawega.
sir jo ghodiya lyi chwal atte chokar da oil hai ohh oil kheraa hai ?
(en)
Punjab
Kai Rice sallera vich Solvex Plant laga hunda hai otho tusi eh le sakde ho is da ik drum 1 saal tak chal janda hai
vdiya mineral mixer dasso g ?
(en)
Rajasthan
Kemin da repromin mineral mixture best hai ji
is toin bina koi hor sir
sir 1401 basmati bare dasso ?
(en)
Punjab
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ। ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ। ਇਸਦਾ ਔਸਤਨ ਝਾੜ ਲਗਭਗ 17-18q/acre ਹੈ।
ਸਤਿ ਸ਼੍ਰੀ ਅਕਾਲ ਬਾਈ ਜੀ ਬੱਕਰੀ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਦਿਉ ਜੀ ?
(en)
Rajasthan
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ । ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ। ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ । ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ । ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ। ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ । ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ । ਪੰਜਾਬ ਵਿੱਚ ਤੁਸੀਂ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ। ਇਸ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ । ਜਾਂ ਫਿਰ ਜੋ ਬੱਕਰੀ ਪਾਲਣ ਦਾ ਕਿੱਤਾ ਕਰ ਰਿਹਾ ਕੋਈ ਫਾਰਮਰ ਉਸ ਦਾ ਫਾਰਮ ਖੁਦ ਜਾ ਕੇ ਦੇਖ ਕੇ ਆਓ ਤਾਂ ਹੋਰ ਵੀ ਬਰੀਕੀਆਂ ਪਤਾ ਚੱਲਣਗੀਆਂ
Rajasthan
sar kya jaipur ke garm mosam main bitaal nasal ki bakri pal sakte hai kya ye garm mosam ke anukul hai kya
sir ehna chappan kaddua lai kehdi dvai kiti jave ?
(en)
Maharashtra
iss de upper 200gm ridomil gold ja kavach @250gm nu 150 ltr paani de nal mila ke prati acre te spray kro. ihh fungus de kaarn mach rhe hnn.
ਧਾਤਾ ਦਾ ਚੂਰਾ ਕੀ ਹੁੰਦਾ ਹੈ ਡਿਟੈਲ ਦੱਸੋ ਤੇ ਪੈਕਿੰਗ ਦੀ ਪਿੰਕ ਦਿਖਾੳੁ
(en)
Punjab
ਧਾਤਾਂ ਦਾ ਚੂਰਾ ਅਸਲ ਵਿੱਚ ਕੁੱਝ ਖਣਿਜ ਪਦਾਰਥ ਹੀ ਹੁੰਦੇ ਹਨ ਜਿੰਨਾਂ ਦੇ ਵਿੱਚ ਕੈਲਸ਼ੀਅਮ, ਫਾਸਫੋਰਸ , ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ , ਜਿੰਕ ਅਤੇ ਲੋਹਾ ਆਦਿ। ਇਹ ਸਾਰੇ ਖਜ਼ਿਣ ਪਸ਼ੂਆਂ ਦੇ ਸਰੀਰਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਰੂਰੀ ਹੁੰਦੇ ਹਨ । ਆਮ ਤੌ੍ਰ ਤੇ ਅਸਲ ਵਿੱਚ ਜੋ ਮਿਨਰਲ ਮਿਕਸ਼ਰ ਆਪਾਂ ਬਜ਼ਾਰ ਵਿੱਚੋ ਖਰੀਦਦੇ ਹਾਂ ਉੇਸ ਵਿੱਚ ਇਹ ਸਾਰੀਆਂ ਧਾਤਾਂ ਪਾਈਆਂ ਜਾਂਦੀਆਂ ਹਨ । ਇਸ ਨੂੰ ਮਿਨਰਲ ਮਿਕਸ਼ਚਰ ਵੀ ਕਹਿ ਦਿੰਦੇ ਹਨ । ਬਹੁਤ ਸਾਰੇ ਮਿਨਰਲ ਮਿਕਸਰ ਅੱਜਕਲ ਬਜ਼ਾਰ ਵਿੱਚ ਆ ਰਹੇ ਹਨ ਜਿਵੇਂ ਮਾਰਕਫੈਡ, ਐਗਰੀਮਿਨ ਆਦਿ।
kufri pukhraj allo di pakki putai kinny dina tak kar skde hai ?
(en)
Punjab
kufri pukhraj allo di pakki putai tu c 90 dina baad kr skde ho.
sir es dwai da kank te ki result aa, es da ki rate ha, ah ik kille te keni pendi ha, ate eh moge vich ketho milogi ?
(en)
Punjab
hoshi sumitomo company da product hai . eh plant di growth vdhahn vich help krda hai. is naal plant di yield v vadh di aw te grain or fruit di quality v better hundi hai. kanak vich plant di vadia growth lyi isdiya 2 spray kitiya jandiya hn . isdi pehli spray kanak vich bijai ton 25 dina baad kiti jandi hai ate duji bijai ton 50 dina baad kiti jandi hai. Ik acre lyi tu c 400ml hoshi nu 150 ltr pani vich mila k spray kr skde ho ate is nu lain lyi tu c apne nede de dealer naal smprk kr skde ho ji..