Maharashtra
Search
Bhidi me pato Ka pila rog ha to kaya kar na chahiye ?
(en)
iss pe safed rog ki shikayat aa rhi hai iss pe antracol @400gm ko 150 ltr paani mein daal kar prati acre pe spray kre.
ਸਰ ਜੀ ਜਵਾ ਦੂਸਰੀ ਫੋਟ ਨਹੀ ਕਰ ਰਿਹਾ ਹੱਲ ਦੱਸੋ ?
(en)
Haryana
ਦੂਜੇ ਫੁਟਾਰੇ ਤੇ 44 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਦੁਬਾਰਾ ਪਾਓ ਅਤੇ ਪਾਣੀ ਲਗਾ ਦਿਓ ਇਸ ਨਾਲ ਇੱਹ ਗਰੋਥ ਕਰਨਾ ਸ਼ੁਰੂ ਕਰ ਦੇਵੇਗਾ I
sir aalooan de patte kyu ida ikhathe hunde a ?
(en)
iss de vich leaf curl di bimaari aa gyi hai. iss de upper 600gm acephate ja 300ml bifenthrin nu 150 ltr paani de nal mila ke prati acre te spray kro.
dhanwaad sir
sat shri akal g ਕਣਕ ਨੂੰ ਕਿਨ੍ਹੇ ਬੋਰੇ urea ਪੌਣੇ ਚਾਹੀਦੇ ?
(en)
Punjab
ਕਣਕ ਵਿਚ ਯੂਰੀਆ ਦੀ ਟੋਟਲ ਡੋਜ਼ 110 ਕਿਲੋ ਪ੍ਰਤੀ ਏਕੜ ਹੈ।
ਸਰ ਜੀ ਸਾਡੇ ਏਧਰ 200 ਕਿਲੋ ਪਾਹੀ ਜਾਂਦੇ ਆ ਖਾਂਦ
sir ji tusi weather di jankari vich sirf sun e dikhande ho...jive kal tusi barish dasi hoi c..te hoi v...pr icon ch sun e disda hai..jo ki jisnu padna nahi haunda oh dekh ke nhi ds sakda..kirpa karke..badalbahi howe ta badal da icon lawo..barish howe tan kania da icon lawo ji... baki tusi bhut help kr rhe ho ji..kisani nu agge badaun di..dhanwhad ?
(en)
Punjab
Hanji pardeep singh ji sat si akal ji. apni kheti nal judan lai tohada bohat bohatr dhanwad. jive tusi dasey ke icon te sun hi dikda c . eh bare asi check karke jo b correction karn waliya hoeya ohna nu jaroor karage ji. tusi apne feedback sanu dita bohat vadiya lageya. Dhanwad
sir meri katti pehli var gabban hoyi aa oh 5 mahine di gabban aaa usnu ki khurak khwai ta jo o dud vadia deve and lewa v vadia kre ?
(en)
Rajasthan
balan diet sab to jaruri hai ji . te daily 250 gram moringa de patte v khavo. thoda tora fera v karvaeya karo. feed de vich 1 kg dali, 1 pesi gur te 250 gram saro da tel mix karkle deyo .
sir sadi majj sui nu 7 mhine hoge oh 3 mhine dee check krwai c par gabban nahi hai usnu ki khurak khwai jave ta jo jaldi heat vich aa jave ?
(en)
Punjab
ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ | ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ । ਇਸ ਤੋਂ ਇਲਾਵਾ ਤੁਸੀ ਪਸ਼ੂ ਨੂੰ HEATO VET ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜੀ।
I am bulk producer of alovera leaves on large scale anyone interested to buy alovera leaf good quality at reasonable rate so plz contact us ?
(en)
Punjab
द्वारकापति अग्रि ट्रेड प्राइवेट लिमिटिड, ऐलोवेरा, सतावर, स्टीविया, औषधीय की खेती, फायनेंसर/एडवाज, 9039693757,7999353572
ਪੋਲਟਰੀ ਫਾਰਮ ਤੇ ਕਿੰਨੀ ਸਬਸਿੰਡੀ ਮਿਲਦੀ ਹੈ ਜੀ ਨਾਬਾਰਡ ਬੈਕ ਵੱਲੋ ?
(en)
Punjab
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ । ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ । ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ।
गाय हीट में नही आ रहीं है ?
(en)
Rajasthan
आप एक किलोग्राम repromin(Kemin) पााऊडर और repetovet kit(hivit) होमियोपेथिक दवाई दें। यह आपको नजदीकी मैडीकल स्टोर से मिल जायेगी। इसे देने का तरीका डिब्बे के ऊपर लिखा होता हैं और बछडियों को प्रोपर हरा चारा डालें। उनकी डीवार्मिग करवायें, बछडियों को खुला छोड़े जिससे वह अपनी मर्जी से पानी पी सके।
ਸਰ ਸਾਡੀ ਚਿਪੀ ਨਸਲ ਦੀ ਮੱਝ ਕੱਲ ਸੂਈ ਏ ਉਸ ਦੇ ਇਕ ਥਨ ਵਿਚ ਥਾਰਾ ਘੱਟ ਹਨ ਅਤੇ ਉਹ ਥਨ ਸਖਤ ਹੈ ਸਰ please ਇਸ ਬਾਰੇ ਕੁਝ ਦਵਾਈ ਜਾ ਜਾਣਕਾਰੀ ਦਿਓ ?
(en)
Rajasthan
ਤੁਸੀ 100 ਗ੍ਰਾਮ ਤਿਲਾਂ ਦਾ ਤੇਲ ਕੁਝ ਦਿਨ ਲਗਾਤਾਰ ਦਿਓ
ਸਤਿ ਸ੍ਰੀ ਅਕਾਲ ਮੇ ਸਟੀਵੀਅਾ ਪਲਾਟ ਦੀ ਖੇਤੀ ਕਰਨਾ ਚਾਹੁੰਦਾ ਹਾ,ਿੲਸ ਬਾਰੇ ਦਸਿਓ,ਅਤੇ ਮੇ ੲਿਸ ਨੂੰ ਕਿਥੇ ਬੇਚ ਸਕਦਾ ,
(en)
Punjab
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ । ਸਾਨੂ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ। ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 । ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ। 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ। ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ। 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ। ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ। 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ। ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ। 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ। ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ। ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ। ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ।
sir kanak de pilepan lyi tusi sab nu manganese de spray recommend kr rhe ho .. jadki pilapan ta magnesium di ghat kar ke hunda hai ?
(en)
Punjab
nahi g magnesium di spray alag kam de lyi varti jandi hai. jo sire ton noka sukk dia hnn ohh manganese di ghaat de kaarn hi sukk dia hnn. ihh ghaat manganese di hundi hai. magnesium di ghaat kaarn patte de vichla hisaa hraa rehnda hai ate paasya ton peela ho janda hai. iss diaan naada dikhn lagg jandia hnn...
3086 kank te topik ne ghat km kita.ki axial d spray kr skde ha kank 68 din d hai g ?
(en)
Maharashtra
kanak de vich tuc axial @400ml di prati acre de hisaab nal spray kr skde ho.
Punjab
Hnji tuc axial di spay @400 ml nu 150 ltr pani vich mila k prati acre spray kr skde ho is ton bina leader @13 gm and markpower di b spray kr skde ho . shagun 21-11 di b spray kr skde ho pr isdi spray tuc pbw 550 ate unat pbw 550 te nhi kr skde.
oniyion ke jada upj kasy lay ?
(en)
बिजाई से 10 दिन पहले 20 टन रूड़ी की खाद डालें| नाइट्रोजन 40 किलो(यूरिया 90 किलो), फासफोरस 20 किलो(सिंगल सुपर फासफेट 125 किलो) और पोटाश 20 किलो(मिउरेट ऑफ़ पोटाश 35 किलो) प्रति एकड़ डालें| फासफोरस और पोटाश की पूरी मात्रा और नाइट्रोजन की आधी मात्रा रोपण के समय डालें| बाकि बची हीउ नाइट्रोजन टॉप ड्रेसिंग (मिट्टी में मिलाना) के तौर पर रोपण के चार हफ्ते बाद डालें| पानी में घुलनशील खादें: रोपण से 10-15 दिन बाद सूक्ष्म-तत्व 1 किलोग्राम प्रति 150 लीटर पानी के साथ 19:19:19 की स्प्रे करें|
Haryana
thinks sir
20 liter takk di cow layi feed Kis way nal teyar Honi chahidi ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
Sir quantity kini chahidi
Cargill 10000 no. Feed de vrgi jekr apa feed apne app chki to bnvaani Hove ta ki formula ha kehda product kini maatra vich paana chahinda plz detail vich dasaya jaave?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
mungfali ke bhav badhege ya girege ?
(en)
abhi moongfali ke bhaav ke baare mein kuch nhi kha jaa skta.
hoshi ch urea mila ke spray kr skde A te je sulphur di spray krni a ta dose dsso
(en)
Punjab
jo hoshi dwaayi hai iss di spray kiti jandi hai iss di dosage 400-500ml prati acre de hisab nal 150 ltr paani de nal mila ke prati acre te spray kr skde ho. jo sulphur di spray kiti jandi hai ohh 80% de vich aundi hai uss di dosage 500-600gm prati acre de hisaab nal spray kiti jandi hai.
ਸਤਿ ਸ਼੍ਰੀ ਅਕਾਲ ਜੀ ਮੇਰੀ ਗਾਂ ਸੂਝੀ ਨੂੰ 4ਮਹੀਨੇ ਹੋ ਗੲਏ ਨੇ ਉਸ ਦਾ ਇਕੱ ਥਨ ਨਹੀਂ ਚਲਿਆ ਅਤੇ ਉਸ ਦੇ ਥਨਾ ਤੇ ਮੋਕੇ ਹੋ ਗੲਏ ਨੇ ਪਹਿਲੇ ਸੂਏ ਇਸ ਦਾ ਦੁਧ 18 ਲੀਟਰ ਦੇ ਕਰਿਬ ਸੀ ਪਰ ਇਸ ਸੂਏ ਦੁਧ 7 ਲੀਟਰ ਹੀ ਰਿਹਾ ਗਿਆ ਦੁਧ ਵਦਾਨ ਤੇ ਮੋਕਿਆ ਦਾ ਕੋਈ ਇਲਾਜ ਦਸੋ
(en)
Punjab
ਜਿਹੜਾ ਥਣ ਰੁਕਿਆ ਹੋਇਆ ਹੈ ਉਹ ਇਸ ਸੂਏ ਨਹੀਂ ਚਲੇਗਾ ਉਹ ਹੁਣ ਅਗਲੇ ਸੂਏ ਹੀ ਚਲੇਗਾ ਬਾਕੀ ਮੌਕਿਆਂ ਦਾ ਹੋਮਿਓਪੈਥਿਕ ਇਲਾਜ ਹੈ ਤੁਸੀ udder pox ਜਾ ਕੋਈ ਹੋਰ ਹੋਮਿਓਪੈਥਿਕ ਦਵਾਈ ਵਰਤ ਸਕਦੇ ਹੋ
sir 1 ਵੱਛੀ a g oo 1 saal di ho gyi par odi height ni baddi koi haal dasso g ?
(en)
Rajasthan
ਛੀ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ
sir kanak di growth nai ho rahi os vich 19:19:19 te magzine karti . ki fieda hojega ?
(en)
Punjab
han g iss nal kanak di growth ho jandi hai. 191919 di spray growth da kam hi krdi hai . par iss di spray alag ton krni chaidi hai. iss ton ilaava tuc growth de lyi 500ml hoshi ja 300ml gibberellic acid nu 150 ltr paani de nal mila ke prati acre te spray kr skde ho.
namas kar ji sulfer 90% powder da ki faiyda hunda h ji eh jhone 1121pedy vich kis tra pa sakde ha and dogse di kini matra puni h ji jameen ratly h and pani metha h and nehari pani v jameen nu lagda h ji thinks ji ?
(en)
Punjab
jo daanedaar form vich hunda hai uss di packing v vaddi aundi hai uss di dosage 3-4 kg prati acre hundi hai. jo 80% de vich aunda hai uss di 500-600gm di prati acre de hisaab nal spray kr skde ho. 3-4 kg sulphur paani sukaun ate jameen narm krn de lyi hunda hai.
ਵੱਛੀ ਨੂੰ ਛੇਤੀ ਤਿਆਰ ਕਰਨ ਲਈ ਕਿ ਖੁਰਾਕ ਪਾਉਣੀ ਚਾਹੀਦੀ ਹੈ ?
(en)
Punjab
ਵੱਛੀ ਨੂੰ ਸਹੀ ਖੁਰਾਕ ਦਿਓ ਤੇ ਹਰਾ ਚਾਰਾ ਸਹੀ ਮਾਤਰਾ ਵਿੱਚ ਦਿਓ ਘਰ ਦੀ ਬਣਾਈ ਹੋਈ ਫੀਡ ਵਰਤੋ ਬਾਕੀ ਅੱਜਕਲ ਬਹੁਤ ਸਾਰੇ ਪ੍ਰੋਡਕਟਸ ਵੀ ਆ ਰਹੇ ਹਨ ਜਿਵੇ ਕਿ Superchletd Agrimin ਪਾਊਡਰ 20gmਹਰ ਰੋਜ਼ 3 ਮਹੀਨਿਆ ਤੱਕ ਦਿਓ
ਆਲੂ ਤੇ ਏ ਦਿਵਾਈ ਕਰ ਸਕਦੇ ਹਾ ਕੇ ਨਹੀ ?
(en)
han g tuc iss di spray kr skde ho. iss de vich gibberellic acid hunda hai jis nal growth ho jandi hai. iss di dosage 400ml prati acre hundi hai.
gulli dande lyi LEADER spray 3 baar kr lyi hai par gulli danda ni mareya. is bare kuj dado ?
(en)
Punjab
ਜੇਕਰ ਥੋਡੇ ਖੇਤ ਵਿਚ ਲੀਡਰ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
ਸਰ ਇਕ ਦਵਾਈ Full Dose ਬਰਸੀਨ ਵਾਸਤੇ ਠੀਕ ਹੈ ?
(en)
Haryana
Berseen di growth de lyi tuc 2 kg NPK 130045 nu 150 ltr paani de nal mila ke prati acre te spray kr skde ho.iss nal berseen di growth ho jawegi. iss di 7 dina de faasle te dubaara spray kr skde ho.
18-19 January nu Atlantis+ topic de spray kiti se ajj 23 nu meeh pae gya ha koi kanak te nuksane ta nai hou ?
(en)
Haryana
iss da kanak nu nuksaan ho skda hai kyuki atlantis di spray bhut strong spray hai. ihh spray krn ton 15 din tak kanak nu paani nahi dena chaida iss nal kanak mach jandi hai. jekar kanak machna shuru kr dewe tan uss de upper 1 kg manganese sulphte di spray kr deo iss nal kanak de vich thoda bhut mod pai jawega.
sir sadi majj de dharr bot sakt ha dud Chon ch bot jor lagda ha ji koi Hall daso ji ?
(en)
Rajasthan
vese aam tour te jekar dhar sakhat hove te thik a kyoki es nal mastitis di smaseya ghatt ondi hai . baki jekar tusi dhar poli karni hai ta tila da tel 50-100 gram thode din deyo.
sir majjha bare jankari leni c oh daseyao ?
(en)
Punjab
hnji tusi apna swal detail vich pushe ke majjha bare ki jankari lena chohnde ho . ta jo tohanu sahi answer dita ja skae.
ਆ ਦਵਾਈ ਦਾ ਕੋਈ ਫਾਇਦਾ ਹੋਵੇਗਾ ਜੀ ?
(en)
Punjab
hoshi sumitomo company da product hai . eh plant di growth vdhahn vich help krda hai. is naal plant di yield v vadh di aw te grain or fruit di quality v better hundi hai. kanak vich plant di vadia growth lyi isdiya 2 spray kitiya jandiya hn . isdi pehli spray kanak vich bijai ton 25 dina baad kiti jandi hai ate duji bijai ton 50 dina baad kiti jandi hai
ਇਸ ਨੂੰ ਯੂਰੀਆ ਖਾਦ ਵਿੱਚ ਵੀ ਪਾ ਸਕਦੇ ਆ ਤੇ ਕਿੰਨੀ ਮਾਤਰਾ
total spre kiti c kanak kmjor pe gyi hai 15 din hoge spre kiti nu pani loan to baad shi hojugi ja kuch poana pyuga.. knk 70 din di a ?
(en)
iss de upper growth de lyi 300ml gibberellic acid di prati acre de hisaab nal spray kro. kanak da vikas ho jawega.
kanak de pelepan nu rokan lyi dap, zinc, sulphur, te urea di mila k spray kar sakde aa zameen kaller wali ae ?
(en)
nahi g ihna saaria cheezan di spray ikathya di na kro. peelapan 1 kg manganese sulphate ate 200gm chelated zinc di spray krn nal hi control hi jawega.
Punjab
kanak de peelapan nu rokn lai 1kg mangnese sulphate +200 gm chelated zinc nu 150 ltr pani vich mila k prati acre spray krdo is nl peelapan door ho jaoga.
Mazak bna ta ehna ni kisan da mai v agricultre karda mnu sab pta koi call center ni ehna dana koi ?
(en)
Punjab
hnji sada koe v kissan call center nahi hai ji . sada ik helpline number hai jithe tusi app de bare koe v swal push sakde ho ya fir tohanu app de sambadi koe dikkit aa rahi hai . sadi mobile app jo ke ek plateforam hai jithe kissan te mahir ik duje nu koe v slah de sakde hun. tohade pushe swala te v tusi chcek karo tohade swala de jwab v tohanu progessive kissana te mahira valo hi ditte hun ji . dhanwad
डेयरी फार्म पर मुझे लोन कैसे मिलेगा ?
(en)
Punjab
अगर आप डेयरी फार्मिंग पर लोन लेना चाहते हैं तो लोन लेने के लिए डेयरी की ट्रेनिंग लेना बहुत जरूरी है यदि डेयरी ट्रेनिंग आप NDRI करनाल, Near Jewels Hotel, GT Rd, Karnal, Haryana 132001, 0184 225 9023, और के वी के हेड फोन नंबर Ph: +91-184-2259338, +91-184-2259339 (पशु पालन, मक्खी पालन, दूध के उत्पादों की ट्रेनिंग किसानों के लिए) से संपर्क कर सकते हैं ट्रेनिंग के बाद आप लोन एप्लाई कर सकते हैं NDRI द्वारा ही आपको ट्रेनिंग के बाद लोन की पूरी जानकारी दे दी जायेगी और यदि लोन NABARD के द्वारा होता है इस लोन पर आपको सरकार क तरफ से 25 से 35 प्रतिशत तक की सब्सिडी भी मिल जाती है
343. ਬੀਜ 3 ਕੱਟੇ ਯੂਰੀਅਾ ਤੋ ਬਅਾਦ ਵੀ ਡੰਡੀ ਚੱਕ ਰਿਹਅਾ ਕੋੲੀ ਹੱਲ ?
(en)
Haryana
ਕਿਰਪਾ ਕਰ ਕੇ ਕਣਕ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾਂ ਸਕੇ I
Mausam de galt jankari milde aa es App te ?
(en)
Punjab
hanji gurpal singh ji sat sri akal ji . tusi sanu detail vich daso ke mousam di jankari tohanu kive galat lag rahi hai.jado ke aaj de mousam anusar v dekho ta sahi jankari app te show ho rahi hai ji. sanu detail vich ik var daso ji.
Punjab
Kal v mai dekheya se ajj v dekheya se suba 5 vaje dhup wala din daseya se tusi
Punjab
Ajj
Wheat dont show full growth.100 kg urea broadcasted in 2 mths old wheat crop.Can I spray gibberellic acid on it for growth.what is the dose of gibberellic acid( sumo by galaxy 1 litre liquid) ?
(en)
Chandigarh
You can spray Jalwa (Gibberelic acid) of Oswal company@300-400ml/acre or tricontanol@400ml/acre...
ha g 3086 kank 67 din d hai.gulli danda do kirarian vich braber da hai ki karie.topik 25/12/nu kiti c ?
(en)
Punjab
ਜੇਕਰ ਥੋਡੇ ਖੇਤ ਵਿਚ topic ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
sir ਨਿੰਬੂਆਂ ਦਾ ਬੁਟਾ 2 ਸਾਲ ਦਾ ਹੈ ਵੱਧਦਾ ਨੀ ਕੀ ਦਿੱਤਾ ਜਾਵੇ ?
(en)
iss de vich manganese di ghaat aa rhi hai iss de upper manganese sulphate di spray kro ihh peelapan door ho jawega.
sir sadi cow soun wali aa Te us ne Dana khana v band kr dita aa. Pr oh picha(phul) dekha rahi aa sir koi ijaz daso g plz reply fast ?
(en)
ਬੱਕਰੀ ਕਿਹੜੀ ਨਸਲ ਦੀ ਰੱਖਣੀ ਚਾਹੀਦੀ ਆ ਜੀ
Punjab
tusi calcium deo te jinni jaldi ho sake nede de doctor nu check karvao ji
bhindi ka rasi company ka beez kaisa hai ?
(en)
Chandigarh
hnji is company ke beej ache hote hain aur achi paidavaar dete hain...
Bhindi da kehda bheej sabb toh vdia ae.. asii 1 feb nu bhindi launi hai.. te december tak chalauni hai.. plz lambi chalan wali te vdia jhaad denn wala bhindi da beej dasso g ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।
Punjab
vdia jhaad denn walia kisma pusa sutavani,punjab-8 eh kisma vdia ne ehna da jhadd 50 qntl tk nikl aata hai.
ਸਰ ਜੀ ਅਸੀ ਸੋਮਵਾਰ ਨੂੰ ਕਣਕ ਤੇ ਮੈਗਜੀਨ ਤੇ ਜਿੰਕ ਦੀ ਸਪਰੈ ਕੀਤੀ ਸੀ ਤੇ ਮੰਗਲਵਾਰ ਨੂੰ ਮੀਹ ਪੈ ਗਿਅਾ ਕੀ ੲਿਹ ਸਪਰੈ ਅਸਰ ਕਰੇਗੀ ਜਾ ਨਹੀ ?
(en)
Haryana
ਹਾਂ ਜੀ ਇਹ ਕੰਮ ਕਰ ਜਾਵੇਗੀ। ਪਰ ਇਸਦੀ ਦੋਬਾਰਾ ਸਪਰੇਅ ਤੁਹਾਨੂੰ ਕਰਨੀ ਹੀ ਪਵੇਗੀ, ਕਿਉਂਕਿ ਇੱਕ ਸਪਰੇਅ ਨਾਲ ਕਣਕ ਦਾ ਪੀਲਾਪਨ ਨਹੀਂ ਜਾਣਾ, ਕਿਉਂਕਿ ਮੀਂਹ ਦਾ ਪਾਣੀ ਖੜ੍ਹਨ ਨਾਲ ਕਣਕ ਵਿੱਚ ਅਜੇ ਥੋੜਾ ਪੀਲਾਪਨ ਹੋਰ ਆਵੇਗਾ।
Ssa ji sadi gaa (cow) sui nu 2 month ho gye aa ji dudd bhut ghatt dey rhi aa koi medicine dasso jis nal dudd wadd jave ?
(en)
Rajasthan
ਦੁੱਧ ਦਾ ਸਿੱਧਾ ਸਬੰਧ ਡਾਈਟ ਨਾਲ ਹੀ ਹੈ । ਬੈਲੇਸ ਡਾਸਟ ਬਣਾਉਣ ਦਾ ਫਾਰਮੂਲਾ ਪਹਿਲਾਂ ਦੱਸਿਆ ਹੋਇਆ ਹੈ । ਸਰਦੀਆਂ ਵਿੱਚ 5 ਕਿਲੋ ਗਾਜਰਾਂ ਖਵਾਓ ਦੁੱਧ ਵੱਧ ਜਾਵੇਗਾ। ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ।ਕੱਚੀ ਜਵਾਰ ਨਾ ਖਵਾਓ। ਇਸ ਦੇ ਨਾਲ ਤੁਸੀ calcimust gel ਦੀ ਵਰਤੋਂ ਕਰ ਸਕਦੇ ਹਾਂ । ਇਹ ਮਿਲਕ ਬੂਸਟਰ ਹੈ ।
सर मैं डेरी पर लोन लेना चाहता हूं मुझे लोन कैसे मिलेगा जाना मुझे जानकारी दो मुझे बतायें कि लोन कहां से मिलेगा ?
(en)
Punjab
अगर आप डेयरी फार्मिंग पर लोन लेना चाहते हैं तो लोन लेने के लिए डेयरी की ट्रेनिंग लेना बहुत जरूरी है। यदि डेयरी ट्रेनिंग आप NDRI करनाल, Near Jewels Hotel, GT Rd, Karnal, Haryana 132001, 0184 225 9023, और के वी के हेड फोन नंबर Ph: +91-184-2259338, +91-184-2259339 (पशु पालन, मक्खी पालन, दूध के उत्पादों की ट्रेनिंग किसानों के लिए) से संपर्क कर सकते हैं ट्रेनिंग के बाद आप लोन एप्लाई कर सकते हैं। NDRI द्वारा ही आपको ट्रेनिंग के बाद लोन की पूरी जानकारी दे दी जायेगी और यदि लोन NABARD के द्वारा होता है इस लोन पर आपको सरकार क तरफ से 25 से 35 प्रतिशत तक की सब्सिडी भी मिल जाती है।
Veer ji cow da chadda vadaun vaste koi vadia medicion daso ?
(en)
Punjab
homeopathic medican uddertone de sakde ho ji.
khet vich water tank di bnvai lyi ki koi madad mildi hai ?
(en)
Punjab
hag eis te punjab sarkar dia bohat saria subsidies mildia bt eh tuc pind de vch ikathe ho k bna skde ho ate ik pura project tyar kita janda hai jis de bare jankari tuc apne jille de kvk vicho lai skde ho ate project v oh tyar kar k denge g
Sir strawberry packing box bathinda ja ludhiana wicho kitho milnge please adress deo ji ?
(en)
Punjab
hnji strawberry packing box len lai tusi harmandeep singh ji nal 9815964176 ( mohali ) nal sampark kar sakde ho
Punjab
contact me 9779381778
ਸਰ ਜੀ ਗਾ ਨੂੰ ਸੁਣ ਦੇ ਵਿਚ ਇਕ ਮਹੀਨਾ ਪਿਆ ਕਿ ਦਿਤਾ ਜਾਵੇ ਜਿਸ ਨਾਲ ਵਾਨਾਂ ਵਾਦੀਆਂ ਕਰ ਆਵੇ ?
(en)
Rajasthan
ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿਲੋ ਮੱਕੀ ਦੀਆਂ ਬੱਕਲੀਆਂ ਖੁਆਓ।ਇਸ ਸਮੇਂ ਦੌਰਾਨ 5-5 ਗ੍ਰਾਮ ਦੀਆਂ ਵਿਟਾਮਿਨ ਡੀ ਦੀਆਂ ਦੋ ਪੁੜੀਆਂ ਇੱਕ ਹਫਤੇ ਤੇ ਫਰਕ ਨਾਲ ਖੁਆਓ । ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
sir 2967 knak jhad nhi kar rhyi virli boht ha gibrilic acid magnese npk di spray kar lyi sulphur te bio fertilizer ve paa lya haale ve knak naram ve koi solution dso ?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ :- ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Deworming de koi Tablet ?
(en)
Punjab
agar cow ya buffaloes ka calf hai unko aap fantas plus de sakte hai or bade pashuaayo ke liye albendajohal hai.
ਸਾਡੇ ਕੋਲ HFਦੋਗਲੀ ਗਾ ਹੈ ਜੋ 8ਮਹੀਨਿਆਂ ਦੀ ਗੰਬਣ ਹੈ । ਵੱਧ ਦੁੱਧ ੳਤਪਾਦਨ ਲਈ ਕੀ ਦੇਣਾ ਚਾਹੀਦਾ ਹੁਣ ?
(en)
Rajasthan
ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾਂ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ । ਦੁੱਧ ਦਾ ਸਿੱਧਾ ਸਬੰਧ ਡਾਈਟ ਨਾਲ ਹੀ ਹੈ । ਬੈਲੇਸ ਡਾਸਟ ਬਣਾਉਣ ਦਾ ਫਾਰਮੂਲਾ ਪਹਿਲਾਂ ਦੱਸਿਆ ਹੋਇਆ ਹੈ । ਸਰਦੀਆਂ ਵਿੱਚ 5 ਕਿਲੋ ਗਾਜਰਾਂ ਖਵਾਓ ਦੁੱਧ ਵੱਧ ਜਾਵੇਗਾ। ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ।ਕੱਚੀ ਜਵਾਰ ਨਾ ਖਵਾਓ। ਇਸ ਦੇ ਨਾਲ ਤੁਸੀ calcimust gel ਦੀ ਵਰਤੋਂ ਕਰ ਸਕਦੇ ਹਾਂ । ਇਹ ਮਿਲਕ ਬੂਸਟਰ ਹੈ ।
Sir sadiya cow nu chichda boht jada ne koi elaj daso ji enjecasan ja pani ch pake lan wale ?
(en)
Punjab
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ।
Punjab
chichda ton tu c injection ivermection 10ml v lgva skde ho pr is injection nu chmdi nu khich k lgvao
Punjab
ਚਿਚੜਾ ਤੋਂ ਬਚਾਅ ਲਈ ਪਸ਼ੂਆ ਦੇ ਡਾਲਡੇ ਘਿਓ ਦੀ ਮਾਲਿਸ਼ ਕਰੋ ਇਸ ਤੋਂ ਇਲਾਵਾ tick-vet ਦੀਆਂ ਗੋਲੀਆਂ ਦਵੋ tick-vet ਦੀਆਂ 20-20 ਗੋਲੀਆਂ ਰੋਜ ਰੋਟੀ ਨਾਲ ਦਿਨ ਵਿੱਚ 3 ਵਾਰ ਦਵੋ ਅਤੇ 3 ਦਿਨਾਂ ਬਾਅਦ ਗੋਲੀਆਂ ਦਿਨ ਵਿਚ 2 ਵਾਰ ਦੇਣਾ ਸ਼ੁਰੂ ਕਰ ਦਵੋ ਇਹ ਦਵਾਈ ੳਦੋਂ ਤੱਕ ਦੇਦੇਂ ਰਹੋ ਜਦੋਂ ਤੱਕ ਸੀਸੀ ਖਤਮ ਨਾ ਹੋ ਜਾਵੇ ਦਵਾਈ ਨੂੰ ਚਾਰੇ ਤੋਂ 1 ਘੰਟਾ ਪਹਿਲਾ ਜਾਂ 2 ਘੰਟੇ ਬਾਅਦ ਵਿਚ ਦਵੋ
Sir kanak nu thimat poun da fyada hai ja nai.... Koi - Koi peda suk riha.... Pehle pani ch chloro - 50% pai c ?
(en)
Haryana
kanak de vich thimat paun di lod nahi hai. kanak de vich chloro hi kam kar jawegi. Thimat jhone de vich payi jandi hai iss nal jdaa da keeda mar janda hai.
2967 kanak te 2-4D 58% te Syngenta topik kiti c Hun kanak peeli ho rhi aa ? Ki eh paani laggan te urea nal thik ho skdi aa ? And ki eh spray nal hi peeli hoyi aa ?
(en)
Chandigarh
Tusi 3kilo sulphur nu urea de naal chitta deo atey manganese sulphate @1kg di spray kro…
sir g knk te megnese di spray kdo krni chahindi hai.knk bahut peeli ho rahi aa g ?
(en)
Punjab
ਜੇਕਰ ਤੁਹਾਡੀ ਕਣਕ ਪੀਲੀ ਹੋ ਰਹੀ ਹੈ ਤੁਸੀ ਉਸ ਉਪਰ ਇਕ ਕਿਲੋ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕ ਪ੍ਰਤੀ ਏਕੜ ਸਪਰੇ ਕਰੋ।।ਬਾਕੀ ਤੁਸੀ ਮਗਨੀਜ਼ ਦੀ ਵਰਤੋਂ ਮਿੱਟੀ ਟੈਸਟ ਦੇ ਅਧਾਰ ਤੇ ਕਰ ਸਕਦੇ ਹੋ,,ਜੇਕਰ ਥੋਡੀ ਜਮੀਨ ਵਿੱਚ ਮਗਨੀਜ਼ ਦੀ ਕਮੀ ਹੋਵੇ ਤਾਂ ਤੁਸੀ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫਤੇ ਹਫਤੇ ਦੇ ਫਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨ ਵਿੱਚ ਕਰ ਸਕਦੇ ਹੋ।
ji kanak vich gulli sitta ni marr rha topic te leadar dowe sidkk teaa koi horr saprea daso ja koi hall dasso
Punjab
ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
ਕਣਕ ਇਸ ਤਰ੍ਹਾਂ ਪੀਲੀ ਕਿਉਂ ਹੋ ਰਹੀ ਆ ? 58% ਅਤੇ ਟੋਪਕ ਕੀਤੀ ਆ ?
(en)
Punjab
iss de upper 1 kg manganese sulphate nu 150 ltr paani de nal mila ke prati acre te spray kro.
Punjab
Tuc is uper 1kg magnese sulphate +200gm chelated zinc di prati acre spray kro is nl peelapan door ho jaoga.
ok ji. par ase 2-4D 58% da ik litr 4 kill te kitta te topik 1.5 ਢੇਡ ਪੁੜੀ ik kille te payi a ki is nal ta ni kuch hoya ?
weather malot dist muktsar panjab de baare dasso?
(en)
punjab de vich 23-24 january nu meeh aun di sambhawna hai.
chuhe maran di koe changi dvai daso ji ?
(en)
Chandigarh
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..