Punjab
Search
m45 dawai kis lai varti jandi hai ?
(en)
M45 ik fungicide hai . Eh fasl nu ohna bimaria ton bachaunda hai jo fungus karn hundia hn..
lasan ess tarah da hoi janda har wari. jaga v change krke dekh li. proper growth ni krda. koi ilaaj daso ?
(en)
Maharashtra
iss de upper 2 kg Npk 130045 nu 150 Ltr pani de nal Mila ke prati acre te spray kro.
kanak nu tele bohat hai g kehri spray kariye?
(en)
Punjab
ਕਣਕ ਵਿਚ ਤੇਲੇ ਦੀ ਰੋਕਥਾਮ ਲਈ 150ml ਰੋਗਰ 30EC ਨੂੰ 100 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ।
aphid keet ke liye iski spray kar sakte hai kya ?
(en)
han g app iss ki aphids ke liye spray kr skte ..iss ki dosage 80gm prati acre hoti hai.
ਅਸੀ ੲਿਕ 15×15 ਦੇ ਕਮਰੇ ਚ ਖੁੰਬਾਂ ਬੀਜੀਅਾਂ ਨੇ (13/12/2017) ਕੇਸਿੰਗ ਕੀਤੀ ਨੂੰ 50 ਦਿਨ ਹੋਗੇ ਤੇ ਖੁੰਬਾਂ ਬਾਹਰ ਨਹੀ ਅਾੲੀਅਾ / ਕੀ ਹਲ ਹੈ ?
(en)
Punjab
Jrooor tuci es te balb laaye hon ge
Punjab
dr. sahib ans. deo plz
H.F cow ਦਾ ਦੁੱਧ ਬਹੁਤ ਘੱਟ ਗਿਆ ਹੈ । ਕੋਈ ਹੱਲ ਦੱਸੋ?
(en)
Punjab
ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।
Jhotti di akh nu pta ni ki hoya 7-8din ho gye paani vag reha akh ni khuldi pori. Ilaaaj dsso koe ?
(en)
ਤੁਸੀਂ ਮੱਝ ਨੂੰ ਕੀੜਿਆਂ ਵਾਲੀ ਗੋਲੀ(fenbendazol) ਦਿਉ ਅਤੇ ਥੋਡੇ ਜਿਹੇ ਬੋਰਿਕ ਐਸਿਡ ਨੂੰ ਤਾਜ਼ੇ ਪਾਣੀ ਵਿੱਚ ਘੋਲ ਕੇ ਅੱਖਾਂ ਸਾਫ਼ ਕਰੋਂ
Punjab
hitik bolus deo veer 9855619292
Punjab
Ok vrr
Punjab
Thnx
Punjab
Hi tekk ta mleppa to aa es de ta koyi chij vvji aa ik akh e aa
PR 126 ਦੇ ਬਾਰੇ ਲੋਕਾ ਦੀ ਗਲਤ ਰਾਏ ਵੀ ਹੈੇ ਪਿਛਲੀ ਵਾਰੀ ਕੁਝ ਲੋਕਾ ਨੇ ਇਸ ਝੋਨੇ ਦੀ ਵਹਾਈ ਕਰ ਕੇ ਹੋਰ ਝੋਨਾ ਲਾਇਆ, ਇਸਦਾ ਪਨੀਰੀ ਬੀਜਣ ਦਾ ਸਹੀ ਸਮਾ ਕੀ ਹੈ ਅਤੇ ਕਿੰਨੇ ਦਿਨਾ ਦੀ ਪਨੀਰੀ ਖੇਤ ਵਿੱਚ ਕੱਦੂ ਕਰ ਕੇ ਲਾ ਦੇਣੀ ਚਾਹੀਦੀ ਹੈ ?
(en)
Han pichle saal loka walon iss da response maada aya hai. kyuki iss de vich bhut jaldi nisaara shuru ho gya c. iss di paneeri lgaun da sma 20 may ton baad hai. iss di paneeri nu 25 dina baad mukh khet vich lgaa deo...jdo paneeri 25 dina di ho jawe uss sme iss nu mukh khet de vich lgaa deo.
baby corn da beej kithon mil sakda hai ji .kehri variety punjab vich vadhia chal sakdi hai ?
(en)
Maharashtra
punjab de vich punjab sweet corn 1 kisam chaldi hai.. ihh kisam 95-100 din laindi hai..iss dia haria shallian da jhaad 50qtl prati acre hai ate daanya da jhaad 10 qtl prati acre hai.
Punjab
pratap 1 baby corn di vdia variety hai jisnu tuc punjab vich beej skde ho...isda jhaad 9 quintal per acre hunda hai ate tuc isde beej apne jile de kvk cho le skde ho.
Sab to jldi height karn vaali maki di variety da ki naam ha fooder de lyi sirf and brand v desyo kehda vadiya ?
(en)
Punjab
fooder lyi makki diya vadia kisma jive african tall ate ganga -5 hai .
1121 da rate ke ha g Ratia or fetiyabad ?
(en)
iss da rate 3500 -3700rs. prati qtl chal reha hai.
keshar ke beej kaha milega ?
(en)
Punjab
kesar ke carm lene ke liye 95964 93260 jawd ji se contect karo.
sir plz ਸੂਰਾ ਦੀ ਮਾਰਕੀਟ ਜਾ ਵਿਪਾਰੀ ਦਾ ਦੱਸ਼ੋ
(en)
ਪੰਜਾਬ ਵਿਚ ਸੂਰਾ ਦੀ ਕੋਈ ਵੀ ਮੰਡੀ ਨਹੀਂ ਲੱਗਦੀ ਇਸਦਾ ਵਪਾਰ ਤੁਹਾਨੂੰ ਸਿੱਧੇ ਮਾਰਕੀਟ ਵਿਚ ਕਰਨਾ ਪਏਗਾ ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰੋ 9915632577
pig frm da km karn wich koi fadia hai .is km bare jankari deo .ਧੰਨਵਾਦ
(en)
Punjab
ਸੂਰ ਬੱਚੇ ਪੈਦਾ ਕਰਨ ਤੇ ਮੀਟ ਦੇ ਤੌਰ ‘ਤੇ ਪਾਲੇ ਜਾਂਦੇ ਹਨ। ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਇਸ ਲਈ ਚੰਗੀ ਨਸਲ ਦੇ ਸੂਰ ਜਿਵੇਂ ਦਰਮਿਆਨੇ ਕੱਦਾਂ ਦਾ ਚਿੱਟਾ ਯਰਾਕਸਾਇਰ ਤੇ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਪਾਲਣੇ ਚਾਹੀਦੇ ਹਨ। ਇਹ ਦੋਵੇਂ ਨਸਲਾਂ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਖੁਰਾਕ : ਸੂਰਾਂ ਨੂੰ ਮੱਝਾਂ-ਗਾਂਵਾਂ ਦੀ ਤਰ੍ਹਾਂ ਹੀ ਸਰੀਰ ਨੂੰ ਬਣਾਈ ਰੱਖਣ, ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਗਰਮੀ ਵਿਚ ਦਿੱਤੀ ਜਾਣ ਵਾਲੀ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ 18 ਫ਼ੀਸਦੀ ਤੇ ਸਰਦੀਆਂ ਵਾਲੀ ਖੁਰਾਕ ਵਿਚ 16 ਫ਼ੀਸਦੀ ਹੋਣੀ ਚਾਹੀਦੀ ਹੈ। ਪਚਣਯੋਗ ਊਰਜਾ ਦੀ ਮਾਤਰਾ ਰਾਸ਼ਨ ਵਿਚ ਸੂਰਾਂ ਦੀ ਉਮਰ ਮੁਤਾਬਿਕ 3300-3500 ਕਿਲੋ ਖੁਰਾਕ ਵਿਚ ਮੌਜੂਦ ਹੋਣੀ ਚਾਹੀਦੀ ਹੈ। ਪ੍ਰੋਟੀਨ ਤੇ ਊਰਜਾ ਖਲਾਂ ਤੇ ਅਨਾਜ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਰਹਿਣ-ਸਹਿਣ : ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ। ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਸ਼ੈੱਡ ‘ਤੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ। ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ।
Punjab
pig farming do tran nl kiti ja skdi aw ik tuc small piglets lek b start kr skde ho ate pregnant soal lek b kr skde ho. 1 pregnant soal lgbhag Rs 18000-30000 tk mil skti hai ate 1 small piglet di cost lgbhag Rs 2000-2500 tk mil skti hai .is vich jada benefit pregnant soal lek krn vich hi aw. pigs di vdia breed Yorkshire breed hai.Eh jadatr kitchen waste uper hi feed krde ne. baki tuc ehna da meat b market vich sold kr skde ho Rs 90-100 per kg. starting vich tuc 5 female ate 1 male lek b small pdhr te km start kr skde ho.Baki eh 2 yrs vich 5 war bache dindia han.Baki tuc isdi bariki jankari apni njdiki kise b pig farm ton jak le skdeo.
ਮੈ ਸ਼ੂਰਾ ਦਾ ਕੰਮ ਸ਼਼ਰੂ ਕਰਨਾ ਹੈ ਕੋਈ ਮੁਁਨਾਫਾ ਹੈ ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। । ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ।
sat shri akal ji, kanak nu pani dena hai j, .dakar jameen e, pani ghat khande a ji khet, agle kuch dina ch barish di sambhawana tan ni hai ji ?
(en)
Maharashtra
tuc kanak nu paani de skde ho agle 5-6 dina tak da maousam saaf hai.
sir alovera de kheti barra daso ?
(en)
Maharashtra
ਐਲੋਵੇਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ
Punjab
madam ji punjab vich assi kis companies naal contracts kar sakda
Punjab
alovera mandikaran barra dasso
sahiwal best seman daso ji with record ?
(en)
Punjab
rembo da seman 9855619292
location n price plz
sir assi bhindia da bijj lyanda hai isda jhadd kive hai , ehh vdya hai ja bijj marra hai ?
(en)
Haryana
kirpa kr ke variety da nam bhejo ja photo bhejo. tuhaade duwaara bheji gyi photo upload nhi hoyi hai. kirpa kr ke photo duwaara bhejo.
bhains ke kaan se mail aata hai to kya kare ?
(en)
Punjab
hnji iske liye aapko hoomeopathic medican use karni padegi . kyuki agar koe or medican kaan me lagage to bhains kaan hila kar use gira deti hai islke liye aap homeopathic medican septovet ki 10- 10 drops din me 3 baar roti ke tuke pe rakh kar 21 day tak de . isse thik ho jayega.
sir makki Di Bijayi kar daiye Hun time sahi ha ja nahi te kehde kisam bejni chahide a ?
(en)
Punjab
makki di bijaayi da shi sma adh ferbruary de vich hunda hai. iss sme tuc makki di bijaayi akr skde ho. makki de lyi tuc J1006 JA DKC 9108, PMH 1, PMH 2, buland , pratap. vargia kisma lgaa skde ho.
sir ਝੋਟੀ 2 ਮਹੀਨੇ ਹੋ ਗਏ ਸੁੲੀ ਨੂਂ ਪਿਛਾ ਬੁਹਤ ਮਾਰਦੀ ਆ ਕੋੲੀ ਹਲ ਦਁਸੋ ?
(en)
Punjab
ਇਸਦੇ ਦੋ ਕਾਰਨ ਹੋ ਸਕਦੇ ਹਨ ਜੀ ਇੱਕ ਤਾਂ ਕੈਲਸ਼ੀਅਮ ਦੀ ਘਾਟ ਕਾਰਨ ਵੀ ਪਿੱਛਾ ਮਾਰਨ ਲੱਗ ਜਾਂਦਾ ਹੈ ਪਸ਼ੂ ਇਸ ਲਈ ਤੁਸੀ vet Gear ਕੰਪਨੀ ਦਾ ਕੈਲਸ਼ੀਅਮ ਕਾਰਬ ਜੈਲ ਪਸ਼ੂ 3-4 ਦਿਨ ਨੂੰ ਪਿਆਉ । ਬਾਕੀ ਤੁਸੀ ਚੈਕ ਕਰੋ ਕਈ ਵਾਰ ਬੱਚੇਦਾਨੀ ਤੇ ਛਾਲੇ ਹੋ ਜਾਂਦੇ ਹਨ ਜਿਸ ਨਾਲ ਚਿੱਟੀ ਜਿਹੀ ਭੱਸ ਪੈ ਜਾਂਦੀ ਹੈ ਪਿੱਛਲੇ ਪਾਸੇ । ਜੇਕਰ ਇਹ ਦਿੱਕਤ ਹੈ ਤਾਂ ਫਿਰ ਇੱਕ ਇੰਜੈਕਸ਼ਨ Septopeslin 2.5 ml 5 ਦਿਨ ਪਸ਼ੂ ਨੂੰ ਲਗਵਾਓ। ਇਸ ਦੇ ਨਾਲ ਦੇਸੀ ਨੁਕਤਾ ਵੀ ਅਪਣਾਊ। ਪੰਸਾਰੀ ਦੀ ਦੁਕਾਨ ਤੋਂ ਸੱਤਿਆਨਸੀ ਮਿਲ ਜਾਵੇਗੀ ਇਹ ਵੀ ਪਸ਼ੂ ਨੂੰ ਦਿਓ। ਇਸ ਨਾਲ ਵੀ ਫਰਕ ਪੈ ਜਾਵੇਗਾ।
Punjab
mifix di bottle tonophaspors lao 9855619292
sade kheere diya vallan suk rahiya hun ji sanu hall daseya jave ?
(en)
Punjab
jekar iss di jdaa sukk rhia hnn ate kaalia ho rhia hnn tan iss de upper 400gm saaf nh 150 ltr paani de nal mila ke prati acre te drenching kro. jekar uppero patte suka reha hai tan 400gm M-45 di prati acre de hisaab nal spray kro.
Punjab
kheere de vich fungus di problem aa rhi hai jis kaarn vallan sukkn lagg jandia hnn. iss de upper 400gm M-45 ja 400gm copper oxychloride ja 200gm ridomil gold ja kavach 250 gm nu 150 ltr paani de nal mile ke prati acre te spray kro.
sir makki da beej daso jehdra sab to vadiya hai ji pkavi makki beeji jandi hai osda ?
(en)
Punjab
makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc.
dkc 9108 is best
ਬੀਟਲ ਬੱਕਰੀ ਦਾ ਰੇਟ ਕਿੰਨਾ ਜੀ ਗਭਣ ਦਾ ?
(en)
Punjab
ਤੰਦਰੁਸਤ ਬੀਟਲ ਗੱਭਣ ਬੱਕਰੀ ਲੱਗਭੱਗ 15 ਤੋਂ 20000 ਤੱਕ ਮਿਲ ਜਾਂਦੀ ਹੈ
sar mar pass ek fist time wali caw ha ban nahi rahi 2 year to koi hall daso g ?
(en)
Rajasthan
hnji tusi nede de doctor to bachedaani check karvao . os vich koe gand ya bachedani kamjor ta nahi . jekar sab sahi hai ta next time cross karva ke kossis karo. gabban ho javegi.
Do the Artificial insemination. Any good dr and better experienced dr. So may be easily fertile your cattle
Punjab
cow di traa chek kro veer traa tu pta lag u 9855619292
sar murra nasal di majj lania ha lan vich fida ha ja fir ghar walia majj vicho murra nasal tayar ho ju khar tika bharwina chyda ha g jagraj fogi fzr ?
(en)
Punjab
ghar hi tair kro murra nasl da tikka kro 9855619292
Punjab
sar dr shib da nb nahi lag raha
Punjab
sar ka nb nahi lag rah g
sir ma jagraj singh foji ferozpur to sir mere kol hf caw ha g oh pishla 3 sala to van nahi rahi tika bharwa ci shan to vi karwai ha par ruk nahi rahi koi hal daso g ?
(en)
Rajasthan
ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
Punjab
cal kro 9856619292
Punjab
sar dr da nb nahi lag rah g
ਕਣਕ ਦੇ ਵਾਧੇ ਠੀਕ ਹੈ ਜੀ ਹੋ ਕੀ ਕੰਮ ਕਰ ਦੀ ਹੈ ?
(en)
Punjab
ਹਾਂ ਜੀ ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਇੱਹ ਗਰੋਥ ਦਾ ਕੰਮ ਕਰਦਾ ਹੈ I ਇਸ ਦੀ ਮਾਤਰਾ 200-250 ਮਿਲਿਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ I
biovita liquid pi bathinde toh kis dealer toh milegi ?
(en)
Maharashtra
PI da biovita tuc kise v pesticide wali shop ton lai skde ho. jis kise dealer de kol PI de products avialable hunde hn tuc otho lai skde ho. iss de lyi tuhaanu khud vakh vakh dukaana te ja ke hi ptaa krna pwega.
sir marwadi choti ghudi ko khane me kya diya Jaye ke wo tandrust aur height ashi kre ghudi 8 month ki hai sir us ka rang Kala hai plz reply kro ?
(en)
aap ghodi ko raaji karne ke liye aap ghoodi ko chwal ka oil ko feed ke sath de sakte ho. yeh aap 100 gram daily de or lagatar march tak de uske baad me na de . or lushan chara vgere jitna kha sake utna dhaalo. iske sath daily ghodi ko exercise daily karvao . isse ghoodi ko bhookh lagegi .
sir kanak vicho vicho yellow rang di hai te vicho vicho jameen v kalar hai daseo kank nu ki payea jave jo eh sahi ho jave ?
(en)
Maharashtra
kanak de de vich manganese di ghaat de kaarn ihh peelpan aa janda hai. iss di roktham de lyi 1 kg manganese sulphate nu 150 ltr pani de nal mila ke prati acre te spray kro.
Punjab
jekr thodi kanak yellow rang di ho rhi aw tan tuc us vich 1kg manganese sulphate +200gm chelated zinc nu 150 ltr pani vich mila k prati acre spray krdo is nl peelapan door ho jaoga.
ਸਰ ਧਾਤਾ ਦਾ ਚੂਰਾ ਕੀ ਹੁੰਦਾ ਪਿੰਕ ਸਿੰਡ ਕਰ ਦੋ ?
(en)
Punjab
ਧਾਤਾਂ ਦਾ ਚੂਰਾ ਅਸਲ ਵਿੱਚ ਕੁੱਝ ਖਣਿਜ ਪਦਾਰਥ ਹੀ ਹੁੰਦੇ ਹਨ ਜਿੰਨਾਂ ਦੇ ਵਿੱਚ ਕੈਲਸ਼ੀਅਮ, ਫਾਸਫੋਰਸ , ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ , ਜਿੰਕ ਅਤੇ ਲੋਹਾ ਆਦਿ। ਇਹ ਸਾਰੇ ਖਜ਼ਿਣ ਪਸ਼ੂਆਂ ਦੇ ਸਰੀਰਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਰੂਰੀ ਹੁੰਦੇ ਹਨ । ਆਮ ਤੌ੍ਰ ਤੇ ਅਸਲ ਵਿੱਚ ਜੋ ਮਿਨਰਲ ਮਿਕਸ਼ਰ ਆਪਾਂ ਬਜ਼ਾਰ ਵਿੱਚੋ ਖਰੀਦਦੇ ਹਾਂ ਉੇਸ ਵਿੱਚ ਇਹ ਸਾਰੀਆਂ ਧਾਤਾਂ ਪਾਈਆਂ ਜਾਂਦੀਆਂ ਹਨ । ਇਸ ਨੂੰ ਮਿਨਰਲ ਮਿਕਸ਼ਚਰ ਵੀ ਕਹਿ ਦਿੰਦੇ ਹਨ । ਬਹੁਤ ਸਾਰੇ ਮਿਨਰਲ ਮਿਕਸਰ ਅੱਜਕਲ ਬਜ਼ਾਰ ਵਿੱਚ ਆ ਰਹੇ ਹਨ ਜਿਵੇਂ ਮਾਰਕਫੈਡ, ਐਗਰੀਮਿਨ ਆਦਿ।
sr mara kol HF nasa l Di Bachi aa o 2sal Di hogi ta bani nhi gi os nu kya de ?
(en)
Rajasthan
osda weight check karo ke weight 3 quantal to ghatt ta nahi . jekar weight 3 quantal hai od nu mineral mixturue deo kise vadiya company da daily te balance diet deo.
Punjab
super chlted agrimin deo din 20gm 9855619292
sir kanak vicho vicho yellow rang di hai te vicho vicho jameen v kalar hai daseo kanak nu ki payea jave jo eh sahi ho jave ?
(en)
Haryana
iss de vich manganese di ghat aa rhi hai jis kaarn peelpan aa reha hai, iss de upper 1 kg manganese sulphate nu 150 ltr paani de nal mila ke prati acre te spray kro. iss nal peelapan door ho jawega. Kanak de vich peelapan nitrogen di ghaat de kaarn v aunda hai jo ki urea de nal rokya ja skda hai. Urea di maatra 110kg prati acre poori krni jruri hundi hai. iss ton ilaava 2.5kg urea+0.5 kg zinc di spray krn nal v ihh pelapan ghat janda hai.
sir sadi kanak vicho vicho changi tra grow nhi ho rhi thoda jeha hissa jameen kalar hai please daseo es nu ki paya jave kanak thodi thodi pelle rang di hai ?
(en)
Haryana
iss de vich manganese di ghat aa rhi hai jis kaarn peelpan aa reha hai, iss de upper 1 kg manganese sulphate nu 150 ltr paani de nal mila ke prati acre te spray kro. iss nal peelapan door ho jawega. Kanak de vich peelapan nitrogen di ghaat de kaarn v aunda hai jo ki urea de nal rokya ja skda hai. Urea di maatra 110kg prati acre poori krni jruri hundi hai. iss ton ilaava 2.5kg urea+0.5 kg zinc di spray krn nal v ihh pelapan ghat janda hai.
ਜੀ ਮੇ ਗੁਲੀ ਡਡੇ ਲਈ chif ਵਾਲਿਆ ਦੀ ਲੀਡਰ ਕਰੀ ਆ ਤੇ ਵਿਚ ਟੋਪਕ ਪਾਈ ਆ ਇਹ ਮਾਰ ਦੇਣਗੀਆ ਵਾਥੂ ਨੂੰ ਤੇ ਗੁਲੀ ਡੰਡੇ ਨੂੰ ?
(en)
gulli danda leader ate topik de nal control ho jawega. bathu de lyi algrip @10gm ja total@16 gm nu 150 ltr pani de nal mila ke prati acre te spray kro.
cow ki insurnce kida hundi dasyo ?
(en)
Punjab
hnji cow da insurance bohat sariya companya walo kiti jandi hai . jive ke iffco tokia walo v cow di insurance kiti jandi hai . tusi eh website te hor detail dekh k contect kar sakde ho. https://www.iffcotokio.co.in/contact-us/branch-locator?province=CH&city=Chandigarh
tractor/jeep 2nd hand ?
(en)
Punjab
hnji jekar tusi 2nd hand tractor ya jeep khareedna chohnde ho ta tusi sadi apni kheti buy and sell app download kar sakde ho .es app te bohat sare farmer apne tracter vechna chohnde hun.
Sir Mari Kanke ki badwar ruk gae hai Jado me koe bimari ha dawye btaye kanak ch PILAPAN AA RAHA H KIRPa KAR KE ILAJ DHASO R.M.C.KIRDHAN.FBD.HRY 9996380128 ?
(en)
Haryana
agr jado mein daag aur dhabbe bnn rhe hai toh uss ke upper 500gm saaf ja 300gm thiopahanate methyl ko 150 ltr paani mein daal kar prati acre pe spray krein.
sir NPK 20:20:20 di spray ja kanak te kriye ta ki result milu ga ki ee growth promoter aa ?
(en)
Punjab
NPK 20:20:20 ik fertilizer hai. is vich jruri nutrients hunde hn jo kanak di growth vich help krde hn . iss nu krn da tan hi fayda hai jekr kanak vich ehna jruri nutrients jive Nitrogen, phosphorous te potash di kmi hove ja fr kanak di growth vadia na hundi hove..
ਧੰਨਵਾਦ ਜੀ
kanak vdia growth nhi krdi ..ji ...fhr menu ee krni chayidi aa ....
Haryana
han g iss da result wdia hai. ihh npk 191919 de vangu hi kam krdi hai. ihh ikk growth promoter da kam krdi hai. iss de vich nitrogen , phosphorus ate potash de micronutrients hunde hnn. iss di dosage 1 kg per acre hundi hai.
ਧੰਨਵਾਦ ਜੀ
ssa ji, ahh kherda kbard a g, me 2 kile charri de beej da ha te us vich ahh enna hunda b charri hundi hi nhi a g, 3 sal to ahh bho jdda ho rhiyea te hetrazine di double spray b krli but koi effect nhi pnda, bkki khet me change nhi kar skda, othe jhone baste pani nhi please hun mnu charri da best beej dasso, te ess prblm da solution
(en)
Punjab
iss de uggrn de kyi kaarn ho skde hnn jiwe ki beej de vich is da pehla ton hi mix hona. ja fir khet nu changi trah na vauhna. fasal di ktaayi ton baad uss khet nu changi trah plough hal nal vaho ate bijayi ton pehla khet de vich 1 ltr pendimethalin nu 150 ltr pani de nal mix kr ke prati acre te spray kro. iss nal kakha nu control kita ja skda hai.
veer ji cow nu khansi bahot aundi a koi hal daso thanks ?
(en)
Punjab
ਹਾਂਜੀ ਗਾਂ ਨੂੰ ਸਫੈੇਦੇ ਦੇ ਪੱਤਿਆਂ ਦੀ ਧੂਣੀ ਦਿਓ ਅਤੇ ਉਸ ਦੇ ਨਾਲ catcuf ਨਾਮ ਦੀ ਦਵਾਈ ਰੋਟੀ ਤੇ ਰੱਖ ਕੇ ਸਵੇਰੇ ਤੇ ਇੱਕ ਟਾਈਮ ਸ਼ਾਮ ਨੂੰ ਲਗਾਤਾਰ ਦਿਓ
Punjab
veer ji dawai keni matra vich deni a
who is best cuman( syngenta di ziram) ker skde a dose dsso
(en)
hoshi and agromin is good growth promoter as compared to NPK 191919.
gaihu me aphid keet ke liye sygenta ki Actara ki spray kre ya hor kch....
(en)
Haryana
han g app actara ki spray aphid ki roktham ke liye kr skte ho. iss ki dosage 80gm per acre hoti hai. iss ko app 150 ltr pani mein daal kar prati acre pe spray kr skte ho.
Saro nu hun kiss spray di lor haigi ??
(en)
Haryana
saron de vich photo de adhaar te koi smasya nahi hai. jekar saron de pattya de upper dhabbe bnde hnn tan uss de lyi 400gm M-45 nu 150 ltr paani de nal mila ke prati acre te spray kro.
22 g Saro flower te aaa hun .hun kise spray di lor haigi aa
(en)
Maharashtra
saron de vich photo de adhaar te koi smasya nahi hai. jekar saron de pattya de upper dhabbe bnde hnn tan uss de lyi 400gm M-45 nu 150 ltr paani de nal mila ke prati acre te spray kro.
es kanak nu ki hoya
(en)
Maharashtra
kirpa kr ke photo dubaara bhejo. tuhaade duwaara bheji gyi photo upload nhi hoyi hai.
namas kar ji-- sro 70 din di h, fulla de vich hre rang da tela + Nikki sundi white rang di fulla vich h , 26 janwari nu 40 gram Indo siwis company di rektara prti ecar di hisab nal 150 lter pani nal sapre kiti c . par koi farak nhi pia. koi hal dasiya jave ? thanks all.
(en)
Maharashtra
iss de upper soondi de lyi profenofos@300ml nu 150 ltr pani de nal mila ke prati acre te spray kro. ihh tela ate soondi dona nu control kr lwegi. iss ton ilaava tuc syngenta di actara@80gm nu 150 ltr paani de nal mila ke prati acre te spray kro. ihh tele chepe di roktham da kam krdi hai.
hra chara sale karn ly kehra makki da beez vadh jhar deo ga
(en)
Punjab
ਹਰੇ ਚਾਰੇ ਲਈ ਮੱਕੀ ਦੀ ਵੱਧੀਆ ਕਿਸਮ ਜੇ 1006 ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ।
sir eh dvai kas vaste hai te kis te payi jandi hai ?
(en)
Maharashtra
ihh ikk fungicide hai jo ki indofil company da aunda hai. iss di dosage 400gm per acre hai. iss de vich Mancozeb 50% + Carbendazim 25% WS hunda hai. ihh kanak de upper ja alooa de upper dhaabbe ja blight rokn de lyi vart skde ho.
Kanak vich guli danda phir to fot kar layi Pehla mar Gaya c
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Es Kanak vich Ki ghat a patte pille kyu ho rhe ne ?
(en)
Punjab
bai g eh kayi var magnese ja gandhak di kmi kr k eda ho jnde ne eis di kmii door krn lai asi tohanu kuj desi trike dsage jina nu vart k tuc apna khrcha ghta skde ho ate jhadd vdha skde ho g...agr tohanu kisse v tra di dikkat ave ja kuj na pta chle ta tuc apnii kheti di team kolo koi v swal puch skde ho g
Punjab
15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Punjab
pathiya valli sapray kanak jdo gobh te hove duja jdo dodha bn rea hove udo jarur kroo g
kanak nu ki hoya daso ?
(en)
Maharashtra
kanak de pattya dia noka peelian pai rhia hnn ..iss de vich manganese di ghaat aa rhi hai. iss di roktham de lyi 1 kg manganese sulphate nu 150ltr paani de nal mila ke prati acre te spray kr skde ho.
ਖਾਲ ਦੇ ਵਿੱਚ ਕਿੰਨਾ ਪਾਣੀ ਛੱਡੀਏ
(en)
Maharashtra
ਰਣਧੀਰ ਜੀ ਆਪਣਾ ਸਵਾਲ ਵਿਸਤਾਰ ਦੇ ਨਾਲ ਪੁਛੋ ਤਾਂ ਜੋ ਤੁਹਾਨੂੰ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ I
Atlantis+ topic de spray 19 January nu kiti se gulli danda marya nai hon kis davei de spray kaiti jaye kanak 75 dina de ha ?
(en)
Punjab
ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
ਜੀ ਮੈ ਇੱਕ acre ਟਮਾਟਰ ਲਗਾਏ ਹੋਏ ਹਨ ਉਸਦਾ ਫਲ ਪਾੜ ਰਿਹਾ ਹੈ ਕੋਈ ਹੱਲ?
(en)
Punjab
bai gg sanu fall dia tasveera jarur paoo g ta ki dekh k pta chal skee asal ch bimari kehdi hai ate Ho skda hai eh jhulass rogg hove so jekar tasveera hon ta aslii jadd nu fadea ja skda hai g
kindly suggest remedy
(en)
Haryana
To control this disease you can spray of 400gm carbendazim or M-45@400gm by mixing in 150 ltr of water per acre.
Sir g sade soor de bache nu bokhar te adrang jive lata vich Jan hi na hove te is vich os nu ki dita jave ?
(en)
kanak de patte es tra piile hi rahe hann 3086 de ki ilaaj aa ?
(en)
Maharashtra
ih manganese di ghaat de kaarn patte peele ho rhe hnn . iss de kaarn pehla kanak dian noka sukk jandian hnn ate fir baad de vich patta peela pai janda hai. iss di roktham de lyi 1 kg manganese sulphate nu 150 ltr paani de nal mila ke prati acre te spray kro. kanak thik ho jawegi.