Punjab
Search
13 00 45 ja 18 18 18 ja 0050 kanak nu nisran sme kehdi npk theek rahugi ?
(en)
nisaare de sme kanak de upper 2 kg 130045 di prati a acre de hisaab nal spray kro. iss ton ilaava gibberellic acid @300ml di nisaare sme spray kr skde ho. ihh vdia vikas kraaunda hai.
3 ਦਿਨ ਹੋਗੇ ਲਾਇਆ ਨੂੰ ਮੁਰਜਾਏ ਪਏ ਨੇ ਜੈਵਿਕ ਤਰੀਕੇ ਨਾਲ ਕੀ ਹੱਲ ਆ ?
(en)
ਜੈਵਿਕ ਤਰੀਕੇ ਨਾਲ ਇਸਦਾ ਕੀ ਹੱਲ ਆ ?
(en)
Maharashtra
iss de upper 3 ltr khatti lassi di spray kro ate iss ton baad 500gm haldi nu 150 ltr paani de nal mix kr ke prati acre te spray kro.
sar majha di Sam nu fat 9 ondi aa te sabere 6 eni ghat fat da ki karn ho sakda te koi hal daseyo g ?
(en)
Sir ji mattra ch flowring start ho gyi 10% full bn gye wadia fruit lyi davai dso g ?
(en)
Punjab
Tuc hun mattra di vadia fruit setting lyi 1 kg 191919 nu 150 ltr paani de nal mila ke prati acre te spray kro.
sir 1 ekad ch murgea da reh kine trallea paeia feer chone ch urea kinea ponea ?
(en)
Punjab
Iss di dosage 12-14 qtl prati acre hundi hai. Is nu khet de vich jyaada maatra de vich paun ton parhej kro kyuki ihh bhut jydaa garm hundi hai jis nal ki fasal heat kr jandi hai . jis jis jgah de vich iss di varto jyada maatra vich hundi hai uss jgah de vich fasal de machan da khatra jyaada rehnda hai. Iss khaad nu khet de vich jyaada lambe sme tak dhup vich khulla na shaddo. Khet de vich paun ton baad iss nu mitti de vich mix kr k paani lgaa deo tan jo iss vichle bacteria nu nashat hon ton bachaya ja ske. Kyuki jyada lambe sme tak khaad nu khet de vich khulla pya rehn de kaarn iss vichle bacteria nasht ho jande hn.
ek majh nu average kina hrra chrra puna chida 24 ghnte ch ?
(en)
Punjab
majh nu roj da 40 kg hra chara ate 3kg tudi pauni chahi di hai.
Rajasthan
hnji majj nu vese day vich 35 killo tak hara chara pona chahida hai par kosis karo ke khula hara chara pao te 2 time din vich hara chara khula pao. ehna dina vich svere 7 vaje to pehla hara chara pa deyo rajwa te fir sham nu 5 vaje to pehla rajva hara chara jina majj kha sake ona padeyo karo jeyada chakkar vich pen di jarrurat nahi ji
Punjab
35 tu 40 kg 9855619292
नमस्कार जी, गेंहू में निसारे से 8-10 दिन पहले यदि एक स्प्रे जिब्रेलिक एसिड या बायोविटा या औरा एक्स एल इन तीनों दवाईयों में से कौन-सा अच्छा रहेगा जिससे कि फसल का उत्पादन बढ सके, धन्यवाद ?
(en)
निसारे के समय गेहूं में gibberellic एसिड की स्प्रे सबसे अच्छी रहेगी।
chmatkar dawi patato ta ke km krdi aaaa ?
(en)
palwinder singh g kirpa kr ke iss dwaayi de salt di photo bhejo tan jo salt dekh k iss baare jankari ditti ja ske.
gir cow de seman kithe milu ?
(en)
Punjab
ਗਿਰ ਗਾਂ ਦਾ ਸੀਮਨ ਲੈਣ ਲਈ ਤੁਸੀ 9814929998 ਸੰਪਰਕ ਕਰ ਸਕਦੇ ਹੋਂ।
what is coconut ?
(en)
Punjab
The term coconut refers to the fruit of the coconut palm.
veer sadi vachi milk cungan lage cow the bahut jor nal head mardi ha ta is nal koi thna nu ta problem nahi aaa ?
(en)
Punjab
jekar eda di dikkat aw rahi hai ta bachi nu tasle ch dudh pina gijaa devoo g
Punjab
cow nu nuksn hunda veer vachi nu kise bartan ch duddh de 9855619292
namas kar ji app sab da bahut bahut dhanwad dilo karda ha jo ki tusi apna kemti time kad k sadi problem hal kar k jankari dende ho best of luck ?
(en)
Punjab
harpreet g tohada v teh diloo dhanwad sadi honsla afzai krn de lai sadi var ehi koshih rehndi hai ki asi mud oh hasda vasda punjab lai ke ayiye jis ch kisan kheti to khush hunda c par aj ese halat agee ne ke har koi kheti to mooh mod rea e...apni kheti di team di puri koshih hai ki aj di kheti ch kisan de kharche ghtayee jann ate us de fyde vdaye ja skn g....baki sanu umeed hai ki asi ik din apni koshih ch jarur kamjab hova ge te ik aisa platform bnava ge jithe kisan nu har tra di sahi slah de skiye ate usde naL mode nal moda jod skiye..
sir asi eh bhindiya da beej leande hai . ehda jhad kive hai daseyo vadiya hai k nai ?
(en)
Iqbal singh g kirpa kr k apna swaal pucho. tuhaade vallon jo photo paayi gyi hai ohh sade tak nhi phunchi hai. kirpa kr k apna swaal dubaara pucho tan jo tuhaanu jankari ditti ja ske. pHoto dubaara send kro please.
hillo sir g ah chikuu de butte nu ki hoia g 2 sal da butta aa phella fal laga hoia ggg ?
(en)
iss de upper 4gm M-45 di prati 1ltr paani nal mila ke spray kro. ihh daag thik ho jange.
guli dandaa ji kanak chh kaddii spree kariyaa. ji pls ans me ?
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Rajasthan
jooderrr li. ji
Punjab
Atlantis kro
ਸ੍ਰੀ ਮਾਨ ਸੂਰ ਪਾਲਣ ਬਾਰੇ ਦੱਸੋ, ਕਿਥੋ ਮਿਲਦੇ ਹਨ, ਮੰਡੀਕਰਨ ਕਿਵੇ ਕਰੀੲੇ ਕਿਨੀ ਜਗ੍ਹਾ ਚਾਹੀਦੀ ਹੈ ਕਿੰਨਾ ਖਰਚਾ ਅਾਵੇਗਾ, ਕੋੲੀ ਲੋਨ ਦੀ ਸੁਵਿਧਾ ਹੈ, ਖੁਰਾਕ ਕਿਥੋ ਮਿਲਦੀ ਹੈ ਅਾਦਿ ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। । ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ।
ਸਰ ਬੇਲੈਸ ਡਾਈਟ ਕੀ ਹੁੰਦਾ ਹੈ ?
(en)
Punjab
balance diet de vich jnab ik ta toodi ate hare chare di sahi matra hove g dusra tym sir pashu nu taza pani dita javee ate sahi matra vich feed diti jave g te mineral mixture ik powder hunda hai jo ki pashuya de lai jo v jaruri tat hunde ne oh ohna nu pradan krda hai g
ਪਹਿਲੇ ਸੂੲੇ ਗਾਂ ਦੇ ਸੂਣ ਵਿੱਚ 48 ਦਿਨ ਰਹਿ ਗੲੇ ਨੇ ,ਚੰਗਾ ਲੇਵਾ ਬਣਾੳੁਣ ਲੲੀ ਕਿਹੜੀ ਦਵਾੲੀ ਦਿੱਤੀ ਜਾਵੇ ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ
balances diet ki hundi a, te mineral mixture ki a animals vaste, properly explain ?
(en)
Punjab
balance diet de vich jnab ik ta toodi ate hare chare di sahi matra hove g dusra tym sir pashu nu taza pani dita javee ate sahi matra vich feed diti jave g te mineral mixture ik powder hunda hai jo ki pashuya de lai jo v jaruri tat hunde ne oh ohna nu pradan krda hai g.
sir npk 13.00.45 or magnese expire date da store ch piya MIL giya os nu kanak te spray krdiaa g koi nuksan ta ni krega ?
(en)
Punjab
jkr 13.00.45 te magnese di date expire ho gyi hai tan tuc hun ehna di vrto naa kro . khet vich hmesha ohna sprays te products di vrto kro jihna di date expire na hoi hove ..
navroop Singh g thada no send krdo please ?
(en)
Rajasthan
hnji tusi navroop singh ji nu app de rahi hi apna swal push sakde ho ji . par jekar koe amergency hai ta tusi sade helpline number 97799-77641 te call kar sakde ho . es te tohade gall navroop singh ji nal connect karva diti javegi.
sir gehu is sme balli nikalne pr hai too uske hum tilt ki spray kre ja signet ki kre ?
(en)
Agr iss mein patto par halki halki peeli koongi bnn rhi hai toh iss ke upper tilt @200ml prati acre ke hisaab se spray kr skte ho.
Sir ma pig farm karna chunda ha koi slah Dao te karja loan bare v slah Dao Sano kehri breed rakhni chhidi ha ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ
sir kanak ch citey layi signet shi rhu ya tilt ?
(en)
kanak de upper jekar koongi da hamla ho reha hai tan iss sme tilt hi kam kregi. iss di 200ml de hisaab nal prati acre te spray kro.
ਗੇਂਦੇਂ ਦੇ ਫੁਲਾਂ ਨੂੰ ਅਸੀ ਕਿਥੇ ਵੇਚ ਸਕਦੇ ਆਂ ਅਤੇ ਏਸ ਦਾ ਕੀ ਰੇਟ ਹੈ ?
(en)
thank you sir g
sir kanak nu nisran sme npk theek rahu ja koi hor spray best hai ?
(en)
Punjab
kanak de nisare de tym tuc giberlic acid di sapray kar skde ho g ja fer heth likhi desi sapray v kar sakde o
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਮੈਗਨੀਜ,ਬੋਰਾਨ ਦੀ ਥਾਂ ਕਰੂ ਕੰਮ।ਆ ਦਵਾਈ??
(en)
sukhjinder singh g ihh ik alag kisam dj dwaayi hai jo ki growth da kam krwaundi hai. jo bron Te manganese hnn ohh ghaat nu poora krdia hnn.. jo kanak dia nokaa dukkdia hnn ja peeli paindi hai othe manganese di ghaat aundi hai othe manganese sulphate 1 kg prati acre de hisaab nal srpay kro. jo ihh photo de vich dwaayi hai. ihh vikaas da kam krdi hai iss di dosage 300ml prati acre huni hai.
Haryana
जी नहीं
Sir mujhe tamato lagye huye 2 month ho gaye hai unki growth ni ho rahi sahi se plz aap btaye kya karu unka or agar uamin okra laga du to uske liye kya karna padhega ?
(en)
Punjab
tomato ki growth ke liye app iss mein 2 kg NPK 130045 ki spray kre aur gibberellic acid @300ml Ki prati acre ke hisaab se spray krein. tomato ki growth ho jayegi.
asi solar plant lagwona chonda han koi sabsidy ha as upor khat wali motor ta is ta kul kina kharcha ava gya detail vich daso g ?
(en)
Punjab
Eh scheme NABARAD valo hai te es vich tuhanu 25 to 50 % tak subsidy mil jandi tusi is di puri jankari lai apne najdiki Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho. ehna duvara hi tuhada subsidy lai online farm vi bhar dita jave ga.
kheera ki best hybrid seed Kon si h march main lagane k leya ?
(en)
kheere ki hybrid varieties apko sirf market se hi milegi.. iss ki jankari lene ke liye app private distributor se sampark krein.
Punjab
kheera ki best variety jo ki tuc march ch lga skde ho swarna poorna, swarna ageti,swarna sheetal variety march me lga skte ho.
is dawai da istemal barseen te kar sakde ha sundi layi ya nahi?
(en)
han g tuc iss di varto kr skde ho. ihh sonndi nu maarn kam krdi hai. iss di berseen de lyi dosage 70gm prati acre de hsiaab nal varto. vaise iss di dosage 90-100gm hundi hai.
Sir ji full gobi Di jad suk rhi aa te growth ni ho rhi ?
(en)
uss de upper ridomil gold 200gm ja saaf 400gm ja headline 250ml nu 150 ltr paani de nal mila ke spray kro. headline ate ridomil syngenta dia hnn ate saaf UPL di hai.
gaihu ke nisran ke time propiconazole ki spray kre ya azoxystrobin + tebuconazole ki, gaihu abhi 90 days ki hai ?
(en)
App gehoo mein inn dono mein se kisi ekk ki spray kr skte ho. dono hi fungicide hai. agar gehoo mein rust ka hamla ho chuka hai toh iss ke upper 200ml tilt ki spray kre. app nativo@80gm prati acre ke hisaab se use kr skte ho iss mein bhi tebuconazole hota hai.
App gehoo mein inn dono mein se kisi ekk ki spray kr skte ho. dono hi fungicide hai. agar gehoo mein rust ka hamla ho chuka hai toh iss ke upper 200ml tilt ki spray kre. app nativo@80gm prati acre ke hisaab se use kr skte ho iss mein bhi tebuconazole hota hai.
sir chamtkar da kanak nu ki faida hunda ?
(en)
sandeep g kirpa kr k iss dwaayi de salt di photo bhejo tan jo tuhanu iss di jankari ditti ja ske.
sir यह प्लांट किस की पनीरी हैं बतायें पता नी लग रहा ?
(en)
Punjab
प्रतीक शर्मा जी इसकी ऐसे जानकारी नहीं दी जा सकती। इस तरीके से इसके बारे में नहीं पता चलेगा।
sir आज कल पॉलीहाउस में क्या लगना चाइए जो बाद प्रॉफिट दे ?
(en)
Punjab
आप अब पौलीहाऊस में tomato,capsicum,brinjal,okra,cow pea,chilli लगा सकते हैं और आप मुनाफा लेने के लिए कोई भी चीज को लगाने से पहले अपने इलाके में मार्किट जरूर देख लें और वही फसल लगायें जिसकी मार्किट में मांग हों।
ਸਰ ਜੀ ਮਝ ਤੇ ਝੋਟੀ ਨੂੰ ਆਕੁਰਿਤ ਕਣਕ ਪਾਉਣ ਦਾ ਕੋਈ ਲਾਭ ਹੈ ?
(en)
Rajasthan
ਹਾਂਜੀ ਤੁਸੀ ਆਕੁਰਿਤ ਕਣਕ ਮੱਝ ਤੇ ਝੋਟੀ ਨੂੰ ਪਾ ਸਕਦੇ ਹੋਂ । ਇਸ ਦੇ ਫਾਇਦੇ ਹਨ ਕਿ ਇਹ ਇੱਕ ਤਾਂ ਛੇਤੀ ਪਚਣਯੋਗ ਹੁੰਦੀ ਹੈ । ਦੂਸਰਾ ਇਸ ਤੇ ਰੇਹ ਸਪਰੇਆਂ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਰਕੇ ਇੱਕ ਆਰਗੈਨਿਕ ਚਾਰੇ ਦੇ ਰੂਪ ਵਿੱਚ ਵਰਤੀ ਜਾਂਦੀ ਹੈ।
sir gg gande (onion ) di paneeri puttan to bad oh kine din sukdi nhi ?
(en)
Punjab
gande di paneeri puttan ton baad ihh 2 dina baad murjauni shuru ho jandi hai.
sat sri akal ji. tamatar laya nu 5 din ho gae ne ki ohna te 19:19:19 di spray kar sakde aa ?
(en)
Punjab
jekr tuc 19:19:19 di spray da jayda fyda laina chaunde ho tan isdi pehli spray flowering ton 15 din pehla ate dujji spray 15 dina baad kro..
Hallo sir me Uttar Pradesh Bijnor se nittin Kumar sir hum kharbuje or tarbuj ki fasal lagate hai kya hame kuch jankari mil Sakti hai jisse hum achhi pedabar kar sake ?
(en)
han g nitin g app apne swaal puche app ki poori help kj jayegi.
sir g cow da seamen best khera a milk Ch or price kina a ,buffalo da khera seamen vadia a g dso ?
(en)
Punjab
veer 9855619292 watsapp te msg kro thnu sri detale send kr de
urea vich ki kujh mix krke kanak uttey chidak skde haa jihde naal vdiya growth hove kanak di ?
(en)
Tuc kanak de upper dr. dalal ghol di spray kr skde ho. iss de vich 2.5kg urea 2+.5 kg+ DAP 0.5 kg zinc nu changi trah ghol ke mix kr k spray kr skde ho. ihh growth da wdia kam krdi hai.
ਸੋਲਰ ਲਗਵਾਉਣਾ ਦੋ ਕਿਲੋ ਵਾਟ ਦਾ ਘਰ, ਵਾਸਤੇ ਕਿਨਾਂ ਖਰਚ ਆਵੇਗਾ ?
(en)
Punjab
ਹਾਜੀ ਸੋਲਰ ਸਿਸਟਮ ਲਗਾਉਣ ਲਈ ਤੁਸੀ 98729 19566 ਤੇ ਸਰਵੇਸ਼ ਜੀ ਨਾਲ ਸੰਪਰਕ ਕਰ ਸਕਦੇ ਹੋਂ।
ਸਲਾਹ ਦੇਉ ਵੀਰ ਜ਼ਰੂਰ
ਆ ਦਵਾਈ ਦਾ ਕੀ ਕੰਮ ਆ ਅਤੇ ਮੈਗਨੀਜ ਦਾ ਇਹਦੇ ਨਾਲ ਕੀ ਫਰਕ ਆ?
(en)
ihh dwaayi growth da kam krdi hai. iss de vich gibberellic acid da kam krdi hai. iss di dosage 250-300ml prati acre hai. ihh sirf growth krwaundi hai. ihh koi v peelapan ja bimaari nhi rokdi hai. jo manganese sulphate hai uss di dosage 1 kg hundi hai. jo pattya de upper peelapan aunda hai ja noka sukkdia hnn uss di roktham manganese sulphate krdi hai.
sir kanak nu nisran vele kehdi spray karni chaidi hai ki magnese di ghat v aundi hai ?
(en)
manganese di ghaat nisaare ton pehla aundi hai. iss dia nishaania pattya dia noka da sukkna ate peelapan hunda hai. nisaare de sme 300ml gibberellic acid di spray krdeo..iss da growth de vich bhut faida hunda hai ate nisaara wdia hunda hai.
sir main 1.12.17 nu Kaddu bijiya c sir oh todan Wala kine time bad hoyuge ?
(en)
kadoo bijayi ton 65-70 dina baad shi fal dena shuru kr dinde hnn. ihna di ktaayi tuc ihna de akaar de hisaab nal kar skde ho.
Hnji veer g mere kol katti aa 6 month dii una di body banun lai ki karyea ?
(en)
Punjab
ਕੱਟੀ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ। ਬਾਕੀ ਤੁਸੀ ਕੱਟੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ। ਉਸਦੇ ਰਹਿਣ ਸਹਿਣ ਵਾਲਾ ਕਮਰਾ ਵਦੀਆਂ ਅਤੇ ਸਾਫ ਸੁਥਰਾ ਰੱਖੋ।
Punjab
Thx sir
Sir 3/2/2018 ajj da rampura Mandi da narme da ki rate aa ?
(en)
Punjab
rampure de vich narme da rate 5000-5200 rs. prati qtl chal reha hai.
sir asi makhan ghaah laya c ohnu 2 mhine ho gye pr oh wadh ni reha pehln khatn wich leader dwayi gulli dande lyi spray krde rhe , hun urea v paa leya ik war plant growth godrej da v spray kr leya wdeya tan hai but bhut ghtt ?
(en)
iss de upper 300ml gibbrerellic acid nu 150 ltr paani de nal mila ke prati acre te spray kro. ja fir 2 kg npk 130045 di prati acre de hisaab nal spray kro.
sir majj de dudh di fat khat aa rhi g koi hal daso plz ?
(en)
Punjab
ਮੱਝ ਨੂੰ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਇਸ ਨਾਲ ਫੈਟ ਵਧੇਗੀ ਜਾਂ ਫਿਰ ਤੁਸੀ agrimin ਨਾਮ ਦਾ ਮਿਨਰਲ ਮਿਕਸਚਰ ਪਾਇਆ ਜਾਵੇ ਤੇ ਤਾਰਾਮੀਰਾ ਹਰ ਰੋਜ਼ ਚਟਾਇਆ ਜਾਵੇ । ਬਾਕੀ ਤਾਂ ਸਭ ਕੁੱਝ ਬੈਲੈਸ ਡਾਈਟ ਤੇ ਹੀ ਨਿਰਭਰ ਕਰਦਾ ਹੈ ਜੀ
Rajasthan
tuci majj nu lactomin namm di homeopathic dwai deyo. iss deya 3 goliya roti de 1/4 hisse te rakh te khwao, iss tarah lactomin da 1 chamach pilao, ehh dono dwaiya dinn vich 3 varr deyo, ehh ghaa punn to 1 ghnata pehla deyo .
ਸਰ bee keeping ਦਾ ਸਮਾਨ ਕਿਥੋ ਮਿਲੇਗਾ ਮੈਨੰ ਮੋਮ ਸੀਟ ਚਾਹਿੰਦੀ ਹੈ ?
(en)
Punjab
baii g eh tohanu punjab agriculture university ja fer tohade jille de KVK jo ki rauni de vich hai otho milega g
hnji mom doraha to milegi ji . tusi eh number te contect kar sakde ho .9814032440 te call kar sakde ho.
sir majj bar bar fir rahi aa dawai v rakha lai , powder v ditta, te hormone wala injection v lagwayea tikka bharan lagge, fr v nai rehndi koi illag dso ji ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
majj khedi nasal di vdia hundi aa g dhud vaste te kitho milu daso please g ?
(en)
Punjab
murra nasal puso mandi tu mil u
ssa ji, ahh ghaa khrab a g, me 2 kile charri de beej da ha te us vich ahh enna hunda b charri hundi hi nhi a g, 3 sal to ahh bho jdda ho rhiyea te hetrazine di double spray b krli but koi effect nhi pnda, bkki khet me change nhi kar skda, othe jhone baste pani nhi please hun mnu charri da best beej dasso, te ess prblm da solution ?
(en)
Punjab
baii g pehlii gal ta khett di changi tra vhaii karoo g duja koi v phla kahhhh foos hove us nu jla deo eisde beez khet vich eda e paye rehnde ne jis kar k eh har sall ho janda hai g eis lai tuc khet nu chngi tra vah ke har de kahh foos nu khet vicho bahar kad deo g ate bizai to do din de andr andr 400 ਗ੍ਰਾਮ ਐਟਰਾਟਾਫ 50 ਡਬਲਯੂ ਪੀ (ਐਟਰਾਜੀਨ ) nu 200 ltr pani vich ghol k sapray karo g
nams kar ji-- profenofos kine % salt h and kon c company ki atti h jo app ne dassi h ji sro de Tele and sundi waste,, thanks
(en)
yeh app nagarjuna , coromandel, crystel , aries vargia compania di lai skde ho.
ਖੀਰਾ ਬੀਜ ਦੀਏ ਸਰ ਬੀਜਣ ਤੋ ਬਾਅਦ ਪਾਣੀ ਲਾ ਦਿਏ
(en)
Punjab
han g kheere di bizai lai February ate march da mahina vdya hunda hai tuc khalliyan bna k beezai kr skde ho ate fer ehna vch pani shadd sakde ho g
es kanak nu ki hoya
(en)
kirpa kr k photo dubaara bhejo..tuhaade dubaara bheji gyi photo upload nahi hoyi hai.
ਹਰੇ ਚਾਰੇ ਲੲੀ ਮੱਕੀ ਦੀ ਬਿਜਾੲੀ ਕਦੋ ਕਰ ਸਕਦੇ ਅਾ ਤੇ ਘਾਹ ਬਾਰੇ ਵੀ ਜਾਣਕਾਰੀ ਦਵੋ
(en)
Punjab
ਹਰੇ ਚਾਰੇ ਲਈ ਮੱਕੀ ਦੀ ਵੱਧੀਆ ਕਿਸਮ ਜੇ 1006 ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਅਤੇ ਗਿੰਨੀ ਘਾਹ ਦੀਆ ਵਦੀਆਂ ਕਿਸਮਾਂ ਪੰਜਾਬ ਗਿੰਨੀ ਘਾਹ-518 ਤੇ ਪੰਜਾਬ ਗਿੰਨੀ ਘਾਹ-101 ਹੈ। ਇਸਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ।
peyaj kye jada pedvar kay lee ye kya kya dalna hay dir
(en)
Punjab
50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।