Rajasthan
Search
ਮੇਰੇ ਕੋਲ ਐਚ ਐਫ ਗਾਂ ਹੈ ਉਸਦਾ 15 ਲੀਟਰ ਦੁੱਧ ਹੈ ਮੈ ਉਸ ਦੀ ਖੁਰਾਕ ਬਾਰੇ ਜਾਣਕਾਰੀ ਲੈਣਾ ਚਾਹੀਦਾ ਹਾ ?
(en)
ਤੁਸੀ ਗਾਂ ਨੂੰ ਬੈਲੰਸ ਡਾਇਟ ਦਿਓ ਉਸ ਨੂੰ ਦਿਨ ਵਿਚ ਦੋ ਵਾਰ ਖੁੱਲ੍ਹਾ ਚਾਰਾ ਪਾਓ ਉਸ ਨੂੰ ਸੁੱਕਾ ਦਾਣਾ ਹੀ ਖਵਾੳ ਦੁੱਧ ਦੇ ਹਿਸਾਬ ਨਾਲ ਗਾਂ ਨੂੰ 6 ਕਿੱਲੋ ਹਰਾ ਚਾਰਾ ਖਵਾਓ ਉਸ ਨੂੰ 250 ਗ੍ਰਾਮ ਮੋਰਿੰਗਾ (ਸੋਹਜਾਣਾ) ਦੇ ਪੱਤੇ ਰੋਜ ਖਵਾਓ ਅਤੇ ਕੋੜ ਤੁੰਮੇਂ ਦਾ ਚੂਰਨ ਰੋਜ ਪਾੳ .
Sir sadi majj Sui nu 8 din ho gye ohnu dudh vdaun lyi asi ki paa sakde ha ?
(en)
Punjab
ਦੁੱਧ ਵਧਾਉਣ ਲਈ ਤੁਸੀ ਮੱਝ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ।ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
jawar ki BOI kitne din mein ho jayegi doctor sahib ?
(en)
Punjab
iss di bijaayi da shi sma adh june - adh july hunda hai. par iss di bijaayi march mahine de vich v kr lyi jandi hai.
ਕਣਕ ਤੇ ਜੋ ਸਪਰੇਅ ਕਰਨ ਦੀ ਲੋੜ ਪੈਂਦੀ ਹੈ ਉਸਦੇ ਰੇਂਟਾਂ ਦੀ ਲਿਸ਼ਟ ਮਿਲ ਸਕਦੀ ਆ ਜੀ ?
(en)
Punjab
nahii g ehna de rate companiaa khud teh krdia ne ate eh sara kuj commission base te chlda hunda hai g
ehde ch e bout lutt hoo rhi aw taa kr k pushyea c
jameen vich kalar a ji ki kreye ?
(en)
iss de vich gypsum 1 qtl prati acre de hisaab nal pao. ate iss ton ilaava Padan di varto ghta deo.
pasuya de hare cahre lae ki bijiye ?
(en)
Pashua de chaare de lyi tuc pioneer dia kisma v lgaa skde ho ja fir J 1006 di bijaayi kr skde ho.
Punjab
pasuya de hare chare lai tuc makki di bijai kr skde ho. makki dia kisma pmh -8,phh-8 di bijai kr skde ho eh 117 dina vich pak k tyr ho jndi hai is ton bina tuc j-1006 kism di b bijai kr skde ho jisda jhaad 165 quintal per acre hai.
ਕਣਕ ਦੇ ਪੱਤੇ ਇਸ ਤਰਾਂ ਹੋ ਰਹੇ ਨੇ ਜੀ ਫੋਟੋ ਵੇਖੋ ?
(en)
Punjab
ਇਸ ਉੱਤੇ ਤੁਸੀ ਅੱਗੇ ਲਿਖੀ ਸਪ੍ਰੇਹ ਵਰਤੋਂ ਜੀ ਇਸ ਨਾਲ ਤੋਹਾਡਾ ਖਰਚਾ ਵੀ ਘਟੇਗਾ ਅਤੇ ਕਣਕ ਤਕੜੀ ਵੀ ਹੋਵੇਗੀ ਜੀ.......... 15 ਲੀਟਰ ਪਾਣੀ ਚਹੋਵੇਗੀ 3 ਕਿੱਲੋ ਰਾਖ ਘੋਲ ਦਿਉ ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ .
nrme wali zameen vich 272 shriram kanak beeji a hr khaad time te payi a zameen v bhut vdia a, 50 din di kanak ke ptte upron 2 2 inch peeli hoge ne ,ki eh koi bimari ho skdi a ?
(en)
iss de vich manganese di ghaat aa rhi hai jis de karn kanak peeli pai rhi hai. iss di roktham de lyi 1 kg manganese sulphate nu 150 ltr paani de nal mila ke prati acre te spray kro.
Punjab
Eh manganese di ghat karn patte pele ho jnde han isdi roktham lai tuc 1kg mangnese sulphate + 200gm chelated zinc nu 150 ltr pani vich mila k prati acre spray krdo is nl peelapan door ho jaoga.
Rajasthan
isda koi jaivik upay h k.pilapen da
ਸਰ ਜੀ ਅਸੀ ਬੱਕਰੀ ਪਾਲਣ ਸੁਰੂ ਕਰਨਾ ਹੈ ਇਸ ਦੀ ਜਾਨਕਾਰੀ ਕਿਥੋ ਮਿਲ ਸਕਦੀ ਹੈ ਇਹ ਕਿੱਤਾ ਕਿਸ ਤਰਾ ਰਹੇਗਾ ?
(en)
Punjab
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਪੰਜਾਬ ਵਿੱਚ ਤੁਸੀਂ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਸ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਜਾਂ ਫਿਰ ਜੋ ਬੱਕਰੀ ਪਾਲਣ ਦਾ ਕਿੱਤਾ ਕਰ ਰਿਹਾ ਕੋਈ ਫਾਰਮਰ ਉਸ ਦਾ ਫਾਰਮ ਖੁਦ ਜਾ ਕੇ ਦੇਖ ਕੇ ਆਓ ਤਾਂ ਹੋਰ ਵੀ ਬਰੀਕੀਆਂ ਪਤਾ ਚੱਲਣਗੀਆਂ.
Dr Sahib plz Answer sahiwal cow kine % pure hai ji ?
(en)
Punjab
75/. pure 9855619292
ਸਰ ਇਕ 3 ਸਾਲ ਦੀ ਅਫਸਰ ਝੋਟੀ ਹੀਟ ਚ ਨਹੀ ਆ ਰਹੀ ਕੋਈ ਦਵਾਈ ਦਸੋ ਜੀ ?
(en)
Punjab
ਉਸ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦਵੋ।
Punjab
super chleted agrimin powd deo 9855619292
Sir ji kanak eda ho rhi a pani khda reha c 7 din urea pati c 3 din phela ki kriya jave eh urea nal thk ho jau ja npk krie koi ?
(en)
iss de upper 1 kg manganese sulphate nu 150 ltr paani de nal mila ke prati acre te spray kro. ihh kanak thik ho jawegi.
Punjab
Tuc is uper 1kg magnese sulphate + 200gm chelated zinc nu 150 ltr pani vich mila k prati acre spray krdo is nl peelapan door ho jaoga.
sir saade beeriya da baag hai te eh wale keede ber kharab kar rahe hai photo dekh k hall daso ?
(en)
Punjab
ihna keedya di roktham de lyi 3ml prati 1 ltr paani de hisaab nal quinalphos nu mix kr k paudya de upper spray kro.
हमे बकरी पालन चालू करना हे हमे बकरी कहा से मिलेगी बरबरी नस्ल की ?
(en)
Punjab
बरबरी बकरी लेने के लिए आप इस नंबर पर 84274-92620 हरदीप सिंह से संपर्क कर सकते हैं।
sir dairy farm de waste water nu direct fields ch irrigation purposes lyi use kr skde hn ?
(en)
ਜਵੇ ਦੀ ਪਹਿਲੀ ਫੋਟ ਅਾ , ਗਰੋਥ ਨਹੀ ਕਰ ਰਿਹਾ ਹੱਲ ਦੱਸੋ ?
(en)
Punjab
ਜਵੇ ਦੀ ਵਦੀਆਂ ਗਰੋਥ ਲੁਈ ਤੁਸੀ 2kg npk 191919 ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਸਪਰੇ ਕਰੋ।
dhaniya ki yield ek acar me kitni ho jati hai ?
(en)
Chandigarh
dhaniya ek acre mein 6-8qtl yield deta hai...
Punjab
ਇਕ ਕਿਲ੍ਹੇ ਵਿਚੋਂ ਲਗਭਗ 150 qtl. ਦੇ ਕਰੀਬ ਝਾੜ ਨਿਕਲ ਆਉਂਦਾ ਹੈ।
Punjab
150 qtl ਪ੍ਰਤੀ ਏਕੜ ਝਾੜ ਧਨੀਏ ਦੇ ਪਤਿਆਂ ਦਾ ਹੁੰਦਾ ਹੈ। ਇਹ ਝਾੜ ਫ਼ਸਲ ਦੀਆਂ ਸਾਰੀਆਂ ਕਟਾਈਆਂ ਲੈਣ ਤੋਂ ਬਾਅਦ ਅਉਂਦਾ ਹੈ।
Maharashtra
iss de beej di paidavaar 6-8 qtl prati acre hundi hai. foliage di paidavar 150 qtl tak hundi hai.
sir 6 to 8 qtl.ke 150 qtl.detail vich dasso
Himachal Pradesh
dhaniye de seed ( beej )Jo ki asi sabje bnaun smhe tudkhe chh vrtde hann ohna de yield ik acre chh 6 to 7 quaintly tkk ho jnde ha Ji ate hara dhaniya Jo ki sbje banan to vadd ,sbje ute garnish lyi vrtiya jnda ha usde yield 150 quaintly ho jnde ha ji
asi kanak wale wahan vich kaddu lgane hai ki asi hun kaddu diya walla teyar kar sakde ha te 1 kille de vich kinnayi walla lagayiya ja sakdiya hai ?
(en)
Chandigarh
hnji tusi kaddu de beej hun laa skde hon... ik acre lyi 2kilo beej laaye jande hn...
Punjab
i kannal lai
ਬੲੀ ਜੀ ਬੂਰੀ ਕੱਟੀ ਕਿੰਨੇ ਦੀ ਅਤੇ ਕਿੱਥੋ ਮਿਲੂ ?
(en)
Punjab
buri Katti tuhanu mndi to mil jve gi ji
ਕਿਹੜੀ ਨਸਲ ਅਾ ਜੀ ਵੱਛੀ ਦੀ ?
(en)
Punjab
shaiwal te jarsy cross ae 9856619292
ਸਰ ਜੀ ਗਿਰ ਨਸਲ ਦੀ ਗਾਂ ਦਾ ਸੀਮਨ ਮਾਨਸਾ ਬਠਿੰਡਾ ਚੋਂ ਮਿਲ ਜਾਓ ?
(en)
Punjab
ਗਿਰ ਗਾਂ ਦਾ ਸੀਮਨ ਲੈਣ ਲਈ ਤੁਸੀ 9814929998 ਦਸ਼ਮੇਸ਼ ਡੇਅਰੀ ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋਂ .
10 ਦਿਨ ਦੇ ਕਰੀਬ ਗਾ ਸੁਣ ਵਾਲੀ ਜੀ ਪਰ ੲਿਕ ਥਣ ਵਿਚ ਦੁਧ ਅੱਟ ਲਾ ਰਹੀ ਜੀ ਕੀ ੲਿਲਾਜ ਕਿੱਤਾ ਜਾਵੇ ?
(en)
Punjab
ਹਾਂਜੀ ਗਾਂ ਨੂੰ ਤੁਸੀ vita-h 50ml ਸਵੇਰੇ ਸ਼ਾਮ ਗਾਂ ਨੂੰ ਲਗਾਤਾਰ ਦਿਓ । ਇਸ ਨਾਲ ਸਹੀ ਹੋਜੇਗਾ।
ਸਰ ਪਿਆਜ ਲਾਏ ਹੋਏ ਨੇ ਉਹਨਾ ਨੂੰ ਵਧੀਆ ਮੋਟੇ ਕਰਨ ਲਈ ਕੀ ਕੀਤਾ ਜਾਵੇ ਉਹਨਾ ਦੇ ਵਿਚ ਕੁਝ ਪਾਉਣ ਲਈ ਦਸੋ ?
(en)
Punjab
50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।
sat shri akal g Ah potash activa and Phoster nu makki beejn ton pehla khaad vich paa sakde a es nu paun naal koi fayda ho sakda ?
(en)
Punjab
han g eia nu tuc makki beezan to pehla khet vich pa skde ho bt koshih krna ki ehna nu alag to pauna g nah ki urea de nal mila k...ehna nu ik tra dia jeevit khadan keha ja skda hai g jo ki fasal nu jaruri tatt jo ki fasal ne miti to lene hai ohh pradn karvandi hai gg
dsyo g
sfed musli ki kheti kaise kare ?
(en)
Haryana
प्रसिद्ध किस्में और पैदावार : RC-2, RC-16, RC-36, RC-20, RC-23, RC-37 and CT-1: यह किस्में आर.ऐ.यू उदयपुर द्वारा संभाली और इक्क्ठी की गई है| इनकी पैदावार बढ़िया और सैपोनिन की मात्रा ज्यादा होती है| MDB-13 and MDB-14: यह किस्म माँ दांतेश्वरी हर्बल रिसर्च सैंटर चिकालपुती द्वारा तैयार की गई है| यह किस्म बढ़िया पैदावार वाली, बीमारियां/फंगस की रोधक, सैपोनिन और नाइट्रोजन के साथ भरपूर होती है| Jawahar Safed Musli 405 and Rajvijay Safed Musli 414: यह किस्म राजमाता विज्याराजे स्किनदिया कृषि विश्व-विद्द्यालय मंडसौर, मध्य प्रदेश द्वारा तैयार की गई है| बिजाई का समय सफेद मूसली की बिजाई के लिए उचित समय जून से अगस्त तक का होता है| फासला पौधे के विकास के अनुसार पौधों के बीच 10x12 इंच का फासला रखें| बिजाई का ढंग इसकी बिजाई नए पौधे मुख्य खेत में रोपाई करके की जाती है|
1 arce me sukhi musli ki nikl jati hai
ਸ੍ਰੀ ਮਾਨ ਜਵਾਬ ਦਿੳੁ ਜੀ ?
(en)
Punjab
ਹਾਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਤੁਸੀ ਆਪਣੀ ਖੇਤੀ ਐਪ ਦੇ ਵਿੱਚ ਮੇਰੇ ਸਵਾਲ ਸ਼ੈਕਸ਼ਨ ਵਿੱਚ ਜਾ ਕੇ ਆਪਣੇ ਸਾਰੇ ਸਵਾਲਾ ਦੇ ਜਵਾਬ ਦੇਖ ਸਕਦੇ ਹੋਂ ਜੇਕਰ ਫਿਰ ਵੀ ਤੁਹਾਨੂੰ ਕੋਈ ਸਵਾਲ ਦਾ ਜਵਾਨ ਦੇਖਣ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋਂ .
sir 1121 basmati da ki rate a g ?
(en)
iss da rate 3300-3700rs. chal reha hai.
Punjab
basmti da rate 3200 to 3950 Dy vich ha ji . Rajpura
sir kanak nisran sme npk nal magnese sulphate kar sakde ha ?
(en)
Punjab
tu c magnese di spray tan hi kro jkr isdi kanak vich kmi hove ..
ਸਰ ਪਠਾ ਨੂੰ ਭੁਖ ਵਾਸਤੇ ਲਿਵ 52 ਦੇ ਸਕਦੇ ਜੀ
(en)
Punjab
hnji de skade ha ji
Punjab
hnji liv-52 liver lyi hundi ha . is nal bhukh lgdi ha .
sir kya nisar rahe kanak te gebbralic acid karn da koi lab ha ?
(en)
Punjab
han g isdi sapray karan da fyda hai eis nal kanak da nisara vdyaa hunda haii atee dana vdya bnda hai jis nal jhadd sahi rehnda haii g
sir g, ki assi zero drill nal fodder makki & charri beej skde a, te kini setting te ?
(en)
Punjab
han g tuc iss nal bijaayi kr skde hoi. par jekar tuc iss di bijaayi makki wali drill nal krde ho ohh jyaada wdia rehnda hai. kyuki jo makki vatta bna k lgdi hai ohh uss dhang nal zero drill nal bijaayi nahi ho skdi.
sir ki apan dairy farm de shed da sukka gobar alag kad k waste water irrigation purposes lyi use kr skde hai waste water ( gau da pishab te shed dhona) ?
(en)
Rajasthan
hanji use kar sakde ha ji
aloe vera di marketing, sales kithe kiti ja sakdi hai sales vich ki ki dikatt aa sakdi hai ? please suggest.
(en)
Punjab
Bohat sariah company Aloe vera di contract farming kardiah ne jis vich khet vich seed lek auna ate khet to pode le ke jan da sara kam company aap hi kardi hai, jeada jankari lai tusi 9039693757,7999353572 te samparak kar sakde ho.
Mitti check karvaun lyi sample lain da sahi time kehra hai ja fasal laggi vich v sample lya jaa sakda hai ? pls suggest
(en)
Punjab
miti da sample hmesha fasal lgaun to pehlaa leaa ja skda hai gg khadi fasal ch sample lena sahi nahi hunda g
Punjab
sample khali jameen vicho lya janda hai. ik acre vicho 6 jagah to samle lena chahida hai eh jagah line vich nahi honia chahidia. (zig zag hon) pdhla uppar ton kakh paase karo te 15 cm deep ton samle bharo. 6 jagah de samle ikathe rala lao te 1 kg bhar lao.
sir mera pass. 40×40 ka digi Bani hui h Usme kitny fish dal skte h or kon- kon se nasal ke fish dal skte hai or kitny time tak market k liya tayar ho jati h or kitny meet per kg sale hote hai ?
(en)
hnji aap isme 5000 finger size fish dhaal sakte hai.
Dr Saab apni Hf cow nu suuyi nu 5 months hogee oh heat ch Nahi a rahi Saree treatment karke dekh layee pls koi ilaaz daso ji ?
(en)
Punjab
ਹੇਠਾਂ ਲਿੱਖੇ ਕੁਝ ਘਰੇਲੂ ਨੁਕਸੇ ਵਰਤ ਕੇ ਵੀ ਤੁਸੀਂ ਆਪਣੀ ਗਾਂ ਨੂੰ ਹੇਹੇ ਵਿਚ ਲਿਆ ਸਕਦੇ ਹੋ ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ | ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ।
Punjab
cnot kro 9855619292
ਸਰ ਜੀ ਮੱਝਾਂ ਅਤੇ ਗਾਵਾ ਨੂੰ ਪੇਟ ਦੇ ਕਿੜਿਆ ਨੂੰ ਮਾਰਨ ਲਈ ਕਿਹੜੇ ਕਿਹੜੇ ਦਵਾਈਆ ਦੇ ਅਲੱਗ ਅਲੱਗ ਸਾਲਟਾ ਦੇ ਨਾਮ ਦੱਸਣਾ ਜੀ ਜੋ ਅਸੀਂ ਬੱਦਲ ਬੱਦਲ ਕੇ ਦੇ ਸਕਿਏ ਜੀ ਧੰਨਵਾਦ ?
(en)
Punjab
ਮੱਝਾਂ ਅਤੇ ਗਾਵਾ ਦੀ ਡੀਵੋਰਮਿੰਗ ਲਈ ਤੁਸੀ Albendazole, flubendazole , Fentas plus, Fasnale, Genvet, Ivermectin tablet ਵਰਤ ਸਕਦੇ ਹੋ ਪਸ਼ੂਆਂ ਦੀ ਹਰ 3 ਮਹੀਨੇ ਦੇ ਬਾਅਦ ਡੀਵੋਰਮਿੰਗ ਕਰਵਾਉਣੀ ਚਾਹੀਦੀ ਹੈ
Punjab
hitik bolua 9855619292
ਸਰ ਜਿਹੜਾ ਗਿੱਲਾ ਦਾਣਾ ਆਉਦਾ ਮੱਕੀ ਜੋੰ ਦਾ ਉਹ ਗਾਵਾਂ ਨੂੰ ਪਾਉਣਾ ਚਾਹੀਦਾ ਹੈ ਕਿ ਨਹੀਂ ?
(en)
Rajasthan
ਹਾਜੀ ਗਾਵਾਂ ਨੂੰ ਗਿੱਲਾ ਦਾਣਾ ਨਹੀ ਪਾਉਣਾ ਚਾਹੀਦਾ ਜੀ ਸੁੱਕਾ ਹੀ ਪਾਉਣਾ ਚਾਹੀਦਾ ਹੈ।
Ki eh moringa di falli te patte a ?
(en)
Rajasthan
nahi eh moringa nahi hai ji.
Punjab
ਨਹੀ ਜੀ
Haryana
भाई साहब हमारे क्षेत्र में तो इसे सिरस कहते हैं
Ki eh moringa di falli te patte a ?
(en)
Chandigarh
nhi eh moringa de patte te falli nhi hai...
70ਫੁੱਟ ਚੜਾਈ ਆ, ਇੱਕ ਵਿੱਘਾ ਪੂਰਾ ਕਰਨਾ, ਇਸਦੀ ਲੰਬਾਈ ਕਿੰਨੀ ਹੋਊ ?
(en)
Haryana
भाई साहब, लगभग 124.45 फुट की लम्बाई होगी
ਵੀਰ ਜੀ ਮੈਂ ਡੇਅਰੀ ਦੀ ਟਰੇਨਿੰਗ ਲੈਣੀ ਹੈ ਮੇਰਾ ਜਿਲ੍ਹਾ ਸੰਗਰੂਰ ਹੈ ਮੈਨੂੰ ਦੱਸੋ ਟ੍ਰੇਨਿੰਗ ਸੈਂਟਰ ਕਿਥੇ ਹੈ ਜਿੱਥੇ ਪੂਰੀ ਜਾਣਕਾਰੀ ਮਿਲ ਸਕਦੀ ਹੈ ?
(en)
Punjab
ਹਾਂਜੀ ਸੰਗਰੂਰ ਵਿਖੇ ਡੇਅਰੀ ਦੀ ਅਗਲੀ ਟ੍ਰੇਨਿਗ 12 ਤਰੀਕ ਤੋਂ ਸ਼ੁਰੂ ਹੋ ਰਹੀ ਹੈ । ਇਹ ਟ੍ਰੇਨਿੰਗ 15 ਦਿਨਾਂ ਦੀ ਹੁੰਦੀ ਹੈ । ਇਸ ਲਈ ਇਟਰਵਿਊ ਕੱਲ ਨੂੰ ਹੋ ਰਹੀ ਹੈ । ਤੁਸੀ ਕੱਲ ਨੂੰ ਹੇਠਾ ਦੱਸੇ ਪਤੇ ਤੇ ਪਹੁੰਚ ਕੇ ਆਪਣਾ ਫਾਰਮ ਭਰ ਸਕਦੇ ਹੋਂ। \" ਡਿਪਟੀ ਡਾਇਰੈਕਟਰ ਡੇਅਰੀ ਟ੍ਰਨਿੰਂਗ ਸੈਂਟਰ , ਰਣਵੀਰ ਕਾਲਜ ਰੋਡ , ਪਟਿਆਲਾ ਗੇਟ , ਸੰਗਰੂ੍ਰ । ਹੋਰ ਜਾਣਕਾਰੀ ਲਈ ਤੁਸੀ 01672-230925 ਤੇ ਸੰਪਰਕ ਕਰ ਸਕਦੇ ਹੋਂ ਜੀ।
ਇਹ ਕੀ ਕਿਸਮ ਦੀ ਆ ?
(en)
sukhwinder singh g kirpa kr k photo dubaara upload kro. tuhaade dhbaara bheji gyi photo upload nahi hoyi hai.
ਸਰ ਵਛੀ ਨੂੰ ਮਲਪਾ ਵਾਸਤੇ ਅਲਵੋਮਾਰ ਵੀ ਸਕਦੇ ਜੀ ?
(en)
Dr Saab apni Hf cow ?
(en)
Punjab
hanji tusi apna swal pusho ke cow bare ki swal pushna chohnde ho. ta jo tohanu sahi jwab dita ja sake.
ਕਣਕ 88 ਦਿਨ ਦੀ ਹੋ ਗਈ ਗੁੱਲੀ ਡੰਡਾ ਤੇ ਪਾਲਕ ਹੈ ਜੀ ਪਹਿਲਾਂ ਨੋਸੀਲੋਨ ਕਰੀ ਸੀ ਮਰਿਆ ਨੀ ਹੁਣ ਕਿਹੜੀ ਦਵਾਈ ਕਰੀਏ ?
(en)
iss de upper puna power@400ml ja axial @400ml di prati acre de hisaab nal spray kro. chaudi patte wale nadeena de lyi algrip@10gm ja aim@20gm ja total@16gm nu 150 ltr paani de nal mila ke prati acre te spray kro.
total
बचडा कैसा है?
(en)
Uttar Pradesh
hnji bohat asha hai ji.
Madhya Pradesh
nic
फरवरी माह मे कोन - कोन सी सब्जीयो के बीज लगाने चाहिए ?
(en)
Punjab
App feb mai niche likhiya sbjia lga skte ho .chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), bhindi (feb.-march) mai lga skte ho..
sir g 6 mnth d katti de inj Hoya pya a hard ja or dard ta nhi mnn rhy ?
(en)
hnji tusi menu 9876189066 te call karo .
sir patato ban lag gayia na size wada krn lai kheri dwai kiti java pishli war goli bhut bani c ?
(en)
iss de upper 300ml gibberellic acid di prati acre de hisaab nal spray kro. aloaa da size wdega.
ਆ ਦੋਨੋਂ ਮਿਲਾ ਕੇ ਕਰ ਦੇਵਾਂ ਜੀ ਕਿਨੀ-ਕਿਨੀ ਡੋਜ ਪਾ ਦੇਵਾਂ ਜੀ ਬੋਰਾਨ ਇਹੀ ਆ ਜਾਂ ਹੋਰ ?
(en)
jo manganese sulphate hai nagarjuna di uss di dosage 1 kg prati acre hai. jo boron hai. uss di dosage 250-300gm peati acre de hisaab nal vart skde ho. boron di kanak de vich krn di lod nahi paindi hai. ihh jyadatar fruits fatan ton rokn de lyi varti jandi hai.
ਡੇਡ ਸਾਲ ਦਾ ਕੱਟਾ ਏ ਝੋਟਾ ਬਣਾਉ ਲਈ ਉਸ ਨੂੰ ਕੀ ਕੀ ਦਿੱਤਾ ਜਾਵੇ ਇੱਕ ਸਾਲ ਵਿੱਚ ਜੋ ਤਿਆਰ ਹੋ ਜਾਵੇ ?
(en)
Punjab
ਬੈਲੇਂਸ ਡਾਇਟ ਦਿਓ ਫੀਡ ਵਿਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਅਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਇਸਦੇ ਨਾਲ growth mantra powder ਦੇਣਾ ਸ਼ੁਰੂ ਕਰੋ ਅਤੇ ਮੋਰਿੰਗਾ (ਸੁਹਾਜਣਾ) ਦੇ ਪੱਤੇ 250 ਗ੍ਰਾਮ ਰੋਜ ਦਿਓ .
eh ki bimari a g kanak vich ?
(en)
ihh manganese s di ghat hai. iss de upper 1 kg manganese sulphate nu 150 ltr pani de nal mila ke prati acre te spray kro.
ਬੱਕਰੀ ਨੂੰ ਅਗਰ ਅਸੀਂ ਵਾੜੇ ਚ ਪਾਲਦੇ ਹਾਂ ਤਾਂ ੳੁਸਦੇ ਚਾਰੇ ਵਿੱਚ ਹਰੇ ਚਾਰੇ ਅਤੇ ਤੂੜੀ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਜੀ ?
(en)
Punjab
ਬੱਕਰੀਆਂ ਦੇ ਚਾਰੇ ਵਿਚ ਹਰੇ ਚਾਰੇ ਦੀ ਮਾਤਰਾ 2-4% ਅਤੇ ਤੂੜੀ ਦੀ ਮਾਤਰਾ 4-6% ਹੋਣੀ ਚਾਹੀਦੀ ਹੈ .
ਸੂਈਆਂ ਬੱਕਰੀਅਾਂ ਦੀ ਡੀਵਾਰਮਿੰਗ ਕਿੰਨੇ ਚਿਰ ਬਾਅਦ ਕਰ ਸਕਦੇ ਹਾਂ ਜੀ ਅਤੇ ਮੇਮਣਿਅਾਂ ਦੀ ਡੀਵਾਰਮਿੰਗ ਜਨਮ ਤੋਂ ਕਿੰਨੇ ਚਿਰ ਬਾਅਦ ਕਰ ਸਕਦੇ ਹਾਂ ਜੀ ?
(en)
Rajasthan
ਸੂਈਆਂ ਬੱਕਰੀਆਂ ਦੀ ਡੀਵਰਮਿੰਗ ਸੂਣ ਤੋਂ 1-2 ਮਹੀਂਨੇ ਬਾਅਦ ਕਰ ਸਕਦੇ ਹੋਂ ਤੇ ਮੇਮਣਿਆਂ ਦੀ ਡੀਵਰਮਿੰਗ ਜਨਮ ਤੋਂ 1 ਮਹੀਨੇ ਬਾਅਦ ਬਾਅਦ ਕਰ ਸਕਦੇ ਹੋਂ । ਹਰ ਮਹੀਨੇ ਡੀਵਰਮਿੰਗ ਸਾਲਟ ਬਦਲ ਕੇ ਕਰਨੀ ਚਾਹੀਦੀ ਹੈ । ਡੀਵਰਮਿੰਗ ਲਈ ਅੱਜਕਲ ਬਹੁਤ ਸਾਰੀਆਂ ਦਵਾਈਆਂ ਆਉਦੀਆਂ ਹਨ । ਜਿਵੇਂ Nilworm ਆਦਿ। ਇਸ ਦੀ ਡੋਜ ਡੱਬੇ ਤੇ ਲਿਖੀ ਹੁੰਦੀ ਹੈ।
kive lagi g vachi sareaa nu ?
(en)
Punjab
bachi tohadi sahi hai veer g bs isdi khurak da thoda dhean rakhna ate deworming v tym te kr leo g
Punjab
ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ
kanak nu 3 pani kado launa chaheda a ?
(en)
Punjab
ਕਣਕ ਨੂੰ ਹਮੇਸ਼ਾ ਪਾਣੀ ਉਸਦੀ ਮੰਗ ,ਮੌਸਮ ਅਤੇ ਖੇਤ ਵਿਚ ਗਿੱਲ ਦੇ ਅਨੁਸਾਰ ਹੀ ਲਗਾਓ। ਆਮ ਤੌਰ ਤੇ ਜੇਕਰ ਕਣਕ ਦੀ ਬਿਜਾਈ 21 ਨਵੰਬਰ ਤੱਕ ਕੀਤੀ ਹੋਵੇ ਤਾਂ ਉਸਨੂੰ ਤੀਜਾ ਪਾਣੀ 5-6 ਹਫਤਿਆਂ ਮਗਰੋਂ ,ਜੇਕਰ ਕਣਕ ਦੀ ਬਿਜਾਈ 22 ਨਵੰਬਰ ਤੋਂ 20 ਦਸੰਬਰ ਦੇ ਵਿਚ ਕੀਤੀ ਹੋਵੇ ਤਾਂ ਉਸਨੂੰ ਤੀਜਾ ਪਾਣੀ 3-4 ਹਫਤਿਆਂ ਮਗਰੋਂ ਲਗਾਓ ਅਤੇ ਜੇਕਰ ਬਿਜਾਈ 21 ਦਸੰਬਰ ਤੋਂ 15 ਜਨਵਰੀ ਦੇ ਵਿਚ ਹੋਈ ਹੋਵੇ ਤਾਂ ਤੀਜਾ ਪਾਣੀ 3 ਹਫਤਿਆਂ ਮਗਰੋਂ ਲਗਾਓ ਜੀ।
sir katte nu bathroom da bann pee gyea g koi hall dasso ?
(en)
Rajasthan
tusi ehda doctor to dikha ke hi ilaz karvao te jekar desi tareeka try karna hai ta tusi kalmi shora 2 spoon paani vich ghol ke peya deyo.
Punjab
laew 6 de ing. deo 9855619292
ਕਮਾਦ ਦਾ ਝਾੜ 300 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਨਹੀਂ ਨਿਕਲਦਾ ਕੀ ਹੱਲ ਆ ਦੱਸੋ ਸਾਰੇ ਵੀਰ ?
(en)
iss da jhaad vdhaun de lyi granual biovita ja ralli gold varge products di varto kro. iss nal ganne de jhaad te fark pai janda hai variety de vjo co 0238 variety di varto kro. ihh ganne di vdia kisam hai ate iss da jhaad 350 qtl prati acre nikal janda hai.
sir broccali flower (harri gobi) bare dso ess di ki demand he te eh kdo hundi he t iss di paneeri kitho mildi he ?
(en)
Punjab
brocli di kasht krna kafi lahewand hai g .. eh protein da bahut vadia srot hai. isdia do kisma ne palam samridhi te punjab brocli 1 dona da jhad 70-75qtl/ acre hai....isdi bijai sama adh august to September de adh tak hunda hai...250gm/acre seed di jrurat hundi hai..plant to plant nd row to row 45cm da frk rakho..55kg urea 155kg superphosphate 40 kg murate of potash panerri lgan to phla khet vch pao..ate 55kg urea/acre pnaeeri lgan to ik mhina bad khet vch pao...nadeena di rokthamm de lai stomp30EC 750mililtr. Dwai nu 200 ltr pani vch ghol k spray kr skde ho ate grmia de vich 7-8 dina bad pani.lgao ate srdia de 12 to 15 dina bad khet di gill de hisab nl lgao..isde butte tu c apne ilake de kvk ja pau naal smprk kr k lai skde ho..