Manage Expert Answers

Search

Total Count :- 258604

ਸਰਜੀ ਕੋਈ ਅਜਿਹਾ ਝੋਨੇ ਦਾ ਬੀਜ ਹੈ ਜਿਹੜਾ ਪੂਸਾ 44 ਜਿਨਾ ਝਾੜ ਦੇਵੇ ਅਤੇ ਸਮਾਂ ਵੀ ਘੱਟ ਲਾਵੇ ਭਾਵੇਂ ਹਾਈਬਰਿਡ ਹੋਵੇ ?

(en)
Posted by
Binder Singh (9915614700)
Binder Singh
Punjab
Sangrur
Write Answer
Posted Date (30 Apr 2018 08:30 PM) Assigned Date (-)
Answered Date (01 May 2018 04:25 AM) Translated Date (25 Dec 2020 03:03 PM)

pusa 44: ihh kisam sbh ton vadh jhaad wali kisam hai. par ihh kisam pakkan de lyi 155 din tak da sma lai jadi hai jiss kaarn bimaari da hamla ho janda hai. iss kisam da jhaad 90 man tak chla janda hai. 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai. kisma dono hi wdia hnn par pusa 44 lamba sma laindi hai. iss kr ke iss nu bimaari vadh paindi hai. par 666 kisam ghat sma laindi hai. iss kr ke iss nu bimaari pain de chance ghat hunde hnn.

01 May 2018

ਇੱਕ ਪਾਸੇ ਤਾ ਬਾਈ ਜੀ ਤੁਸੀ ਕਹਿੰਦੇ ਹੋ ਪੂਸਾ 44 ਨਾਲੋ ਵੱਧ ਝਾੜ ਕਿਸੇ ਦਾ ਨੀ ਇਹ 90 ਮੱਨ ਤੱਕ ਨਿਕਲਦੀ ਹੈ ਤੇ ਦੂਜੇ ਪਾਸੇ 666 , 100 ਸਨ ਕੱਸ ਰਹੇ ਹੋ ਫਿਰ ਤਾ 666 ਵੱਧ ਨਿਕਲ ਰਹੀ ਹੈ। ਅਸਲ ਵਿਚ ਪੂਸਾ 44 । 100 ਮਨ ਤੱਕ ਨਿਕਲ ਆਉਦੀ ਹੈ ਤੇ 666 ਤਾ ਪੂਸਾ 44 ਦੇ ਆਸ ਪਾਸ ਵੀ ਨੀ 666 ਤਾ ਬਾਈ 80 ਮਨ ਵੀ ਜੇ ਨਿਕਲ ਜੇ ਤਾ ਬਹੁਤ ਹੈ।ਤੇ ਤੂੰ ਬਾਈ 100 ਮਨ ਕਹਿਦਾ ।

Answered Date (01 May 2018 05:34 AM) Translated Date (25 Dec 2020 03:04 PM)

ਵੱਧ ਝਾੜ ਦੇਣ ਦੇ ਮੁਕਾਬਲੇ ਵਿੱਚ ਪੂਸਾ44 ਨਾਲੋ ਹੋਰ ਕੋਈ ਵੀ ਝੋਨਾ ਪਾਸ ਨੀ ਜੋ ਇਕ ਸਚਾਈ ਹੈ ਆਖਣ ਨੂੰ ਜੋ ਮਰਜੀ ਆਖੀ ਜਾਈਏ ਪਰ ਇਸ ਤੇ ਖਰਚਾ ਬਹੁਤ ਆਉਦਾ ਹੈ ਤੇ ਟਾਇਮ ਬਹੁਤ ਲੈਦੀ ਹੈ ਪਰ ਤੁਸੀ ਘੱਟ ਸਮਾ ਲੈਣ ਵਾਲੀਆ ਵਧੀਆ ਵਰੈਟੀਆ ਲਾ ਸੱਕਦੇ ਹੋ ਜਿੰਨਾ ਦਾ ਝਾੜ 30 ਕੁਆਟਲ ਐਵਰਿਜ ਹੈ ਤੁਸੀ PR 122 PR 123 PR 124 PR 126 PR 127 ਲਾ ਸਕਦੇ ਹੋ

01 May 2018

Sahi aa bai pusa pilli pusa to upr kise da jhaad nai haiga

sir ਗਾਂ ਦੇ ਥਣ ਬੱਚੇ ਨੇ ਕੱਟੇ ਨੇ ਜਿਆਦਾ ਜਖਮ ਹੋ ਗਏ ਕੋਈ ਦਵਾੲੀ ਦਸੋ ?

(en)
Posted by
jass bajwa (8437847674)
jass bajwa
Punjab
Ludhiana
Write Answer
Posted Date (30 Apr 2018 08:17 PM) Assigned Date (-)
Answered Date (30 Apr 2018 03:25 PM) Translated Date (11 Dec 2020 09:29 AM)

ਇਸਦੇ ਲਈ ਤੁਸੀ ਗਾਂ ਨੂੰ Teat-krack ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸ ਦਵਾਈ ਦੀਆ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ,ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਬਾਕੀ ਬੱਚੇ ਨੂੰ ਕੁਝ ਦਿਨ ਬੋਤਲ ਨਾਲ ਦੁੱਧ ਪਿਲਾਓ ਤਾਂ ਜੋ ਥਣ ਹੋਰ ਨਾ ਫੱਟ ਜਾਣ ..

Answered Date (01 May 2018 08:57 PM) Translated Date (11 Dec 2020 09:29 AM)

sir koi thann te lagoon nu diwai dasso

1121 ਬਾਸਮਤੀ ਦਾ ਕਿਨਾ ਝਾੜ ਦਿਦੀ ਹੈ ਕਦ ਬੀਜ ਕਰਨ ?

(en)
Posted by
kanwaljeet (9463274732)
kanwaljeet
Punjab
Faridkot
Write Answer
Posted Date (30 Apr 2018 08:16 PM) Assigned Date (-)
Answered Date (30 Apr 2018 08:34 PM) Translated Date (11 Dec 2020 09:29 AM)

ਇਸਦਾ ਪੌਦਾ ਲੰਬਾ ਹੁੰਦਾ ਹੈ ਇਸਦਾ ਔਸਤਨ ਕੱਦ 120 cm ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੂਸਾ ਬਾਸਮਤੀ 1121 ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸਤਾ ਵਿੱਚ ਪਨੀਰੀ ਪੁਟ ਕ ਲਾਉਣ ਤੋਂ 3 ਹਫਤੇ ਪਿੱਛੋਂ ਅਤੇ 6 ਹਫਤੇ ਪਿੱਛੋਂ ਪਾਓ ਜੇਕਰ ਫਾਸਫੋਰਸ ਦੀ ਸਿਫਾਰਿਸ਼ ਕੀਤੀ ਮਾਤਰਾ ਪਹਿਲਾ ਬੀਜੀ ਕਣਕ ਨੂੰ ਪਾਈ ਗਈ ਹੋਵੇ ਤਾਂ ਬਾਸਮਤੀ ਨੂੰ ਇਸਦੀ ਕੋਈ ਲੋੜ ਨਹੀਂ ਇਸ ਦੀ ਪਨੀਰੀ 10 ਜੂਨ ਤੋਂ ਤਿਆਰ ਕਰ ਸਕਦੇ ਹੋਂ ਅਤੇ ਮੁੱਖ ਖੇਤ ਵਿੱਚ ਇਸ ਦੀ ਪਨੀਰੀ 30 ਦਿਨਾਂ ਬਾਅਦ ਲਗਾ ਸਕਦੇ ਹੋਂ ਮੁੱਖ ਖੇਤ ਦੇ ਵਿੱਚ ਇਸ ਦੀ ਪਨੀਰੀ 10 ਜੁਲਾਈ ਤੋਂ ਬਾਅਦ ਲਗਾ ਸਕਦੇ ਹੋ

decomposer kitho miluga ?

(en)
Posted by
Harpreet Singh (9501205167)
Harpreet Singh
Punjab
Kapurthala
Write Answer
Posted Date (30 Apr 2018 08:14 PM) Assigned Date (-)
Answered Date (30 Apr 2018 08:35 PM) Translated Date (11 Dec 2020 09:30 AM)

Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062,Waste Decomposer ਲੈਣ ਲਈ ਤੁਸੀ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 97800-71579 ( ਕੁਲਵੀਰ ਸਿੰਘ)

30 Apr 2018

Thanks

sava 134 te sava 200 bare daso ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (30 Apr 2018 08:07 PM) Assigned Date (-)
Answered Date (01 May 2018 04:26 AM) Translated Date (11 Dec 2020 09:30 AM)

Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..

cr 212 da pichle saal da beez pya ji. ki osdi paniri la diye chaad vich koi fark ta ni painda?

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (30 Apr 2018 08:02 PM) Assigned Date (-)

--

Answered Date (01 May 2018 06:43 AM) Translated Date (05 Jan 2022 12:37 PM)

veer pichle saal kina jhad dita c kad ate bimari bare v dasso g

Answered Date (01 May 2018 04:32 AM) Translated Date (05 Jan 2022 12:37 PM)

Han ji tuc iss di paneeri de lyi vart skde ho. iss nal jhaad te koi fark nahi pwega. ikk waar iss de beej nu paani de vich bhio ke jrur beejo . jehda beej upper taran lagg jawe uss nu baahr kdh deo. uss nu beej de lyi na varto.

pioneer 27p31 variety bare daso

(en)
Posted by
yadvinder singh (9996771901)
yadvinder singh
Punjab
Patiala
Write Answer
Posted Date (30 Apr 2018 08:01 PM) Assigned Date (-)
Answered Date (30 Apr 2018 08:45 PM) Translated Date (11 Dec 2020 09:30 AM)

eh 128 to 132 dina vich mature hon vali hybrid kism hai. es de daane darmyane akar de hunde han, Is da jhaad 27-28 quintal prati acre tak hunda hai.

Bai g 777 beej kive a Te kitho milu ?

(en)
Posted by
Gurpreet (9592930072)
Gurpreet
Punjab
S.A.S. Nagar
Write Answer
Posted Date (30 Apr 2018 07:54 PM) Assigned Date (-)
Answered Date (30 Apr 2018 08:46 PM) Translated Date (11 Dec 2020 09:30 AM)

777 : ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ ਇਸ ਨੰਬਰ ਤੇ ਫੋਨ ਕਰ ਕੇ ਤੁਸੀ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈ ਸਕਦੇ ਹੋ 01842382102

Answered Date (30 Apr 2018 09:41 PM) Translated Date (11 Dec 2020 09:30 AM)

Thanku bai

1.5 kanal vich ki bejye ki 2 cows lyi vadia pathe ho jan ?

(en)
Posted by
preet rathor (9501298076)
preet rathor
Punjab
Ludhiana
Write Answer
Posted Date (30 Apr 2018 07:51 PM) Assigned Date (-)
Answered Date (01 May 2018 09:48 AM) Translated Date (11 Dec 2020 09:30 AM)

ehde lyi tuci bajre di kism PHBF-1,PCB-164 ja FBC-16 diyaa kisma laa sakde ho

Sir kinnu de butte istra hogye aa Ehna nu urea pa deyiye ya nhi hun ?

(en)
  • 4
Posted by
gourav (7087084975)
gourav
Punjab
Fazilka
Write Answer
Posted Date (30 Apr 2018 07:43 PM) Assigned Date (-)
Answered Date (01 May 2018 05:41 AM) Translated Date (11 Dec 2020 09:30 AM)

Hanji tuc isnu urea pa sakde ho . Urea tuc 100-300 gram prati boota pa sakde ho .

ver ji sade kuj sabji ha te kuj javar beje ha es vich morak bhot ha es de vaste koi spray hai ta daso ta jo apni fasal nu koi nuksan na hove ?

(en)
Posted by
jaskaran singh (9417221317)
jaskaran singh
Punjab
Ferozpur
Write Answer
Posted Date (30 Apr 2018 07:21 PM) Assigned Date (-)
Answered Date (01 May 2018 04:32 AM) Translated Date (11 Dec 2020 09:30 AM)

Chaare di fasl de oote ugran to bad koi v nadeen nasak di sifarish nahi kiti jandi tuc isdi godi karke hi is nadeen di roktham kar sakde ho ...

666 kism bare dso nale isnu vechn vich koi takleef ta nhi aundi detail ch dso ?

(en)
Posted by
navjot (9517323654)
navjot
Punjab
Ferozpur
Write Answer
Posted Date (30 Apr 2018 06:38 PM) Assigned Date (-)
Answered Date (30 Apr 2018 06:46 PM) Translated Date (11 Dec 2020 09:30 AM)

ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੂਸਾ 44 ਕਿਸਮ 20 ਦਿਨ ਪਹਿਲਾ ਹੀ ਜਲਦੀ ਪੱਕ ਜਾਂਦੀ ਹੈ ਇਸਦੇ ਵਿੱਕਣ ਚ ਕੋਈ ਦਿੱਕਤ ਨਹੀਂ ਆਉਂਦੀ ਇਹ 2 ਨੰਬਰ ਪਾਣੀ ਵਿਚ ਹੋ ਜਾਂਦੀ ਹੈ

30 Apr 2018

ਸਰ 666 super gold seed hAryane de variety A na keyhighbrid

Kanchan 2192 makki da seed kive aa g jankari deo g ?

(en)
Posted by
Makhan Singh (9465734040)
Makhan Singh
Punjab
Sangrur
Write Answer
Posted Date (30 Apr 2018 06:15 PM) Assigned Date (-)
Answered Date (01 May 2018 04:28 AM) Translated Date (25 Dec 2020 03:04 PM)

Kanchan 2192 makki de hybrid seed hai . eh pakkan layi 75-80 din laindi hai te isda jhaad 14-16 qunital prati acre hunda hai .

sir dairy farm de loan te subsety aundi aa ta DSO kive ?

(en)
Posted by
LOVE PREET SINGH (9491500049)
LOVE PREET SINGH
Punjab
Faridkot
Write Answer
Posted Date (30 Apr 2018 05:55 PM) Assigned Date (-)
Answered Date (01 May 2018 11:59 AM) Translated Date (25 Dec 2020 03:04 PM)

dairy farm te loan lain lai sab to pehla apne nede de dairy training center to dairy di 2 weeks ya 45 days di training lavoo . os to baad training certificate le ke apne diss de dairy development officer nu milo . oh tohanu sari file bna ke denge. fir tohada bank to loan paas hovega.

01 May 2018

ha sir training ta leani aa pr sir problem eh h mare name koi land nhi h dad name h ho sakda

ਸਰ cr 212 ਦਾ ਬੀਜ ਲੈਣਾ ਕੋਈ ਡੀਲਰ ਦਾ ਨੰਬਰ ਦਿਓ ?

(en)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (30 Apr 2018 05:39 PM) Assigned Date (-)
Answered Date (30 Apr 2018 12:30 PM) Translated Date (11 Dec 2020 09:30 AM)

CR 212: ਇਸਦੇ ਬੀਜ ਲਈ ਤੁਸੀ ਇਸ ਨੰਬਰ 9023041650 ਤੇ ਫੋਨ ਕਰ ਸਕਦੇ ਹੋ

ਸਰ ਮਸੱਮੀ ਦੇ ਬੂਟੇ ਦਾ ਫਲ ਝੜ ਰਿਹਾ ਹੈ ?

(en)
  • 1
Posted by
Amandeep Singh Batth (7340989162)
Amandeep Singh Batth
Punjab
Tarn Taran
Write Answer
Posted Date (30 Apr 2018 05:20 PM) Assigned Date (-)
Answered Date (30 Apr 2018 05:26 PM) Translated Date (11 Dec 2020 09:30 AM)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

Answered Date (30 Apr 2018 05:27 PM) Translated Date (11 Dec 2020 09:30 AM)

ਝੋਨਾ ਸੀ ਆਰ 212 ਠੀਕ ਹੈ ਪਨੀਰੀ ਸਮਾ ਦੱੱਸੋ

sir g me organic farming krda 6 monts to te me rice da seed tyar krna kive houga g 25 dina ch mulching nal dsyo g detail g ta jo vdia ho ske te ki kinna pa skde ha asi ?

(en)
Posted by
ajit singh saini (9855557453)
ajit singh saini
Punjab
S.A.S. Nagar
Write Answer
Posted Date (30 Apr 2018 05:11 PM) Assigned Date (-)

sir growth mantra powder kine da aunda aa te 6month di hf vachi aa osnu daily kina daiye te powder nu panni vich ghol k de sakde aa ?

(en)
Posted by
inderpal (9815474241)
inderpal
Punjab
Kapurthala
Write Answer
Posted Date (30 Apr 2018 05:10 PM) Assigned Date (-)
Answered Date (01 May 2018 05:40 AM) Translated Date (11 Dec 2020 09:31 AM)

hnji eh da price 150-200 rupees tak hunda hai te 6 month di vashi nu 10-15 gram daily de sakde ho te esnu 40 days lagatar deyo. baki esnu jaruri nahi ke paani nal hin den jive v vashi khandi hai oda de sakde ho bus vashi de sara andar jana chahida hai.

sir g me mungi bejne a 668 ta organic way nal dsyo g kive beja means phela seed treatment kive kra nd me waste decomposer use krda te mundi kive beja beda te ya sidda makki wang ya plunter nal k lines ch beja ta jo gudai krne sokhi ho jave ?

(en)
Posted by
ajit singh saini (9855557453)
ajit singh saini
Punjab
S.A.S. Nagar
Write Answer
Posted Date (30 Apr 2018 05:05 PM) Assigned Date (-)
Answered Date (01 May 2018 04:03 AM) Translated Date (11 Dec 2020 09:31 AM)

tuc mungi 668 da seed treatment jeevamrit nal kar sakde ho . waste decomposer ik acre ch 200 litre use kar sakde a chalde pani nal jani sinchayi de tym . moongi di bijayi tuc Zero Drill ya normal seed drill nal v kar sakde ho .

sir iss tablet da ki rasult aa pashu nu soon to baad kad denia chaidia hai ?

(en)
  • 1
Posted by
inderpal (9815474241)
inderpal
Punjab
Kapurthala
Write Answer
Posted Date (30 Apr 2018 04:58 PM) Assigned Date (-)
Answered Date (01 May 2018 12:01 PM) Translated Date (25 Dec 2020 03:04 PM)

hnji eh navi company aayi hai te eh milk vdon lai ditiya jandiya hun . eh 1 tablate morning te 1 tablate evening nu daily de sakde ho.

sir , shri ram 272 wheat da kinna yield hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (30 Apr 2018 04:57 PM) Assigned Date (-)
Answered Date (30 Apr 2018 11:34 AM) Translated Date (12 Jan 2021 04:33 PM)

shriram 272 da yield 28.7 quintal prati acre hai .

Answered Date (30 Apr 2018 11:35 AM) Translated Date (12 Jan 2021 04:33 PM)

Shri Ram 272 kanak da jhaad 26-28 qtl prti acre hai ate ehe 155-158 dinaa ch tyar ho jaandi hai

sir iss dwai da ki rasult aa ?

(en)
  • 1
Posted by
inderpal (9815474241)
inderpal
Punjab
Kapurthala
Write Answer
Posted Date (30 Apr 2018 04:56 PM) Assigned Date (-)
Answered Date (30 Apr 2018 11:48 AM) Translated Date (12 Jan 2021 04:33 PM)

hnji eh liver tonic hai bohat vadiya result hai esda esnu tusi 100ml daily de sakde ho.

Answered Date (01 May 2018 05:15 PM) Translated Date (12 Jan 2021 04:33 PM)

sir a dwai kdo te kine matra wich deni chahidi aa

Hello sir . ਸਾਨੂੰ ਗਾਂ ਨੂੰ ਸੂਣ ਤੋਂ 8-10 ਦਿਨ ਪਹਿਲਾਂ ਕੀ ਦੇਣਾ ਚਾਹੀਦਾ ਹੈ ?

(en)
Posted by
Narinderjit Singh (8427086177)
Narinderjit Singh
Punjab
Jalandhar
Write Answer
Posted Date (30 Apr 2018 04:00 PM) Assigned Date (-)
Answered Date (30 Apr 2018 11:50 AM) Translated Date (25 Dec 2020 03:04 PM)

ਤੁਸੀ ਖੁਰਾਕ ਦੇ ਨਾਲ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

30 Apr 2018

Thanx sir

126 seed kida paddy da ?

(en)
Posted by
deep (7837776733)
deep
Punjab
--
Write Answer
Posted Date (30 Apr 2018 03:48 PM) Assigned Date (-)
Answered Date (30 Apr 2018 10:20 AM) Translated Date (11 Dec 2020 09:31 AM)

ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

ਵੀਰ ਦੀ ਮੱਝਾਂ ਨੂੰ ਸੂਣ ਤੋਂ ਕਿੰਨਾ ਟਾਇਮ ਪਹਿਲਾਂ ਮਿਨਰਲ ਮਿਕਸਰ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਅਤੇ ਕੈਲਸ਼ੀਅਮ ਕਿੰਨਾ ਟਾਇਮ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ। ਅਤੇ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਨੂੰ ਮਿਲਕ ਫੀਵਰ ਹੋਣ ਦਾ ਖਤਰਾ ਕਿੰਨਾ ਕੁ ਹੁੰਦਾ ਹੈ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (30 Apr 2018 03:48 PM) Assigned Date (-)
Answered Date (30 Apr 2018 12:25 PM) Translated Date (25 Dec 2020 03:04 PM)

ਮੱਝਾਂ ਨੂੰ ਸੂਣ ਤੋਂ ਇੱਕ ਮਹੀਨਾ ਪਹਿਲਾਂ ਮਿਨਰਲ ਮਿਕਸਰ ਬੰਦ ਕਰ ਦਿਓ ਚਾਹੇ ਤਾਂ ਬਿੱਲਕੁੱਲ ਘਟਾ ਦਿਓ ਤੇ ਕੈਲਸੀਅਮ ਵੀ ਢੇਡ ਜਾਂ ਦੋ ਮਹੀਨਾ ਪਹਿਲਾ ਦੇਣਾ ਬੰਦ ਕਰ ਦਿਓ ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂ ਨੂੰ ਨਾਲ ਰਾਹੀ ਕੋਈ ਵੀ ਦਵਾਈ ਨਾ ਪਿਆਉ ਪਸ਼ੂ ਨੂੰ ਗਰਭ ਦੇ ਅੰਤਲੇ ਮਹੀਨੇ 15-20 ਗ੍ਰਾਮ ਨਿਸ਼ਾਦਰ ਖੁਰਾਕ ਵਿੱਚ ਮਿਲਾ ਕੇ ਖਵਾਓ ਜਿਆਦਾਤਾਰ ਤਾਜ਼ੇ ਸੂਏ ਪਸ਼ੂਆਂ ਵਿੱਚ ਇਹ ਬਿਮਾਰੀ ਸੂਣ ਤੋਂ ਬਾਅਦ 3-10 ਦਿਨਾਂ ਤੱਕ ਹੁੰਦੀ ਹੈ

30 Apr 2018

sir ji.......ki vitamhmor H.....suun wale pashu nu vi d Sakde han. .....kine din suun toh Pehla Kini doge demi hai

sir g dhaniya hun beejya jaa sakda hai je haa ta ki dhaniya too baad jiri lagai jaa sakdi hai kirpa krke puri jankari dasyo ?

(en)
Posted by
Satnam Singh Sidhu (8146023790)
Satnam Singh Sidhu
Punjab
S.A.S. Nagar
Write Answer
Posted Date (30 Apr 2018 03:38 PM) Assigned Date (-)
Answered Date (30 Apr 2018 10:19 AM) Translated Date (11 Dec 2020 09:31 AM)

Nahi Dhaniya hun nahi beejya ja sakda . Hare dhaniye di bijayi october de pehle hafte kiti jandi hai .

dr sahib es 1 month da washa eh ajj patli moke kar reha shaid garmi lag gai eh da ilaaz daso ji ?

(en)
  • 1
Posted by
dapinder singh brar (9877189050)
dapinder singh brar
Punjab
Ferozpur
Write Answer
Posted Date (30 Apr 2018 03:37 PM) Assigned Date (-)
Answered Date (03 May 2018 04:14 PM) Translated Date (11 Dec 2020 09:31 AM)

tuci washe nu Binmnth dwai dia goli deo , isdi ek goli ajj deo, ate isde nal Teramicin dwai di adhi goli deo , iss nal farak paa javega..

ganne di variety vadiya jhad layi kehri a ?

(en)
Posted by
gurdeep (9877476820)
gurdeep
Punjab
Sangrur
Write Answer
Posted Date (30 Apr 2018 03:09 PM) Assigned Date (-)
Answered Date (30 Apr 2018 09:54 AM) Translated Date (11 Dec 2020 09:31 AM)

iss di wdia kisam co 238 hai. iss da jhaad 350-400qtl prati acre hai.

pili pussa total kine din ch pakkdi a with paniri ?

(en)
Posted by
jagdev Gill (9915257206)
jagdev Gill
Punjab
Bathinda
Write Answer
Posted Date (30 Apr 2018 03:06 PM) Assigned Date (-)
Answered Date (30 Apr 2018 09:54 AM) Translated Date (12 Jan 2021 04:33 PM)

pilli pusa 155-160 dinaa ch pakk jaandi hai

Answered Date (30 Apr 2018 03:51 PM) Translated Date (12 Jan 2021 04:33 PM)

Paniri smet pakdi aa ji

30 Apr 2018

Hnji eh paneeri de nal hi 155-160 din laindi hai ..

ravaah nu bajra de vich mix kr K Beej sakde ha te isde ki faida hai ?

(en)
Posted by
satgur singh (7696477195)
satgur singh
Punjab
Patiala
Write Answer
Posted Date (30 Apr 2018 02:45 PM) Assigned Date (-)
Answered Date (30 Apr 2018 10:24 AM) Translated Date (11 Dec 2020 09:31 AM)

Hnji ravaah nu bajre de vich mix kakre beejya ja sakda hai . Isda fayda eh hunda hai ehna nal tyar chaara vadia gunvta vala hunda hai ..

ਸਰ 666 ਝੋਨੇ ਦੀ ਵਰਾਇਟੀ ਬਾਰੇ ਦੱਸੋ ਜੀ ਇਹ ਹਾਈਬ੍ਰਿਡ ਕਿਸਮ ਹੈ ਪਕੱਣ ਵੇਲੇ ਡਿਗਦੀ ਤਾਂ ਨਹੀਂ 2-3 ਨੰਬਰ ਪਾਣੀ ਅਤੇ ਥੋੜਾ ਬਹੁਤਾ ਨਹਿਰ ਦੇ ਨਾਲ ਹੋ ਜਾਵੇਗੀ ਵਿਕਣ ਦੀ ਦਿਕਤ ਅਤੇ ਕਿਨੇ ਦਿਨ ਚ ਪੱਕਦੀ ਹੈ੍ ਦੱਸੋ ਜੀ ?

(en)
Posted by
Gurpreet Gill (9501770513)
Gurpreet Gill
Punjab
Bathinda
Write Answer
Posted Date (30 Apr 2018 02:37 PM) Assigned Date (-)

--

Answered Date (30 Apr 2018 06:36 PM) Translated Date (12 Jan 2021 04:33 PM)

sahi keha veer eve kahi jande aa 35 40 qntle baikar beej a

Answered Date (30 Apr 2018 10:32 AM) Translated Date (12 Jan 2021 04:33 PM)

666 ਕਿਸਮ 110-120 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਜ਼ਿਆਦਾ ਹੋਣ ਕਰਕੇ ਥੋੜਾ ਬਹੁਤ ਡਿੱਗਣ ਦਾ ਖ਼ਤਰਾ ਹੁੰਦਾ ਹੈ ਇਸਦੇ ਵਿੱਕਣ ਚ ਕੋਈ ਦਿੱਕਤ ਨਹੀਂ ਆਉਂਦੀ ਇਹ 2 ਨੰਬਰ ਪਾਣੀ ਵਿਚ ਹੋ ਜਾਂਦੀ ਹੈ

Answered Date (30 Apr 2018 03:51 PM) Translated Date (12 Jan 2021 04:33 PM)

bhai idea had 33 qul hai per is de digan de bahut chance hunde kyoki is di nari last time te pille hon kareke hwa nhe jhel sakde

sir ma goat fram karna ha traning kitha milluge ?

(en)
Posted by
ਲੱਖੀ (9814305263)
ਲੱਖੀ
Punjab
Barnala
Write Answer
Posted Date (30 Apr 2018 02:36 PM) Assigned Date (-)
Answered Date (30 Apr 2018 09:38 AM) Translated Date (11 Dec 2020 09:31 AM)

goat farming di training guru anged Dev veterinary and animal sciences university vich hundi hai. tusi training lain layi university ja ke othe training wala form bhar ke aao. os to baad jado training hoe tohanu call karke das dita javega. ya fir apne nede de krishi vigyan kender ja ke othe training wala form bhar aavo. jado training hoe tohanu call karke bula leya javega.

ਇਕ ਕਨਾਲ ਵਿਚ ਕਿਹੜੀ ਸਬਜੀ ਸਹੀ ਰਹੋ ?

(en)
  • 1
Posted by
ਅਰਸ਼ਦੀਪ ਸਿੰਘ (8360821875)
ਅਰਸ਼ਦੀਪ ਸਿੰਘ
Punjab
Ferozpur
Write Answer
Posted Date (30 Apr 2018 02:14 PM) Assigned Date (-)
Answered Date (01 May 2018 09:27 AM) Translated Date (11 Dec 2020 09:31 AM)

ਤੁਸੀ ਭਿੰਡੀ,ਟਮਾਟਰ,ਫੁਲ ਗੋਭੀ,ਘਿਆ ਕੱਦੂ,ਕਰੇਲਾ,ਟਿੰਡਾ ਆਦਿ ਸਬਜ਼ੀਆਂ ਲਾ ਸਕਦੇ ਹੋ

sir ji cow sue 3 hafte ho gay ne te oh hara grass khadi hai te kanak di turi ( bhusa) vanda de vich deo ta bhusa ni khadi te milk vi ghat hogaya hai koi hal daso ji ?

(en)
Posted by
simranjeet Singh (7006536517)
simranjeet Singh
Jammu & Kashmir
--
Write Answer
Posted Date (30 Apr 2018 02:05 PM) Assigned Date (-)
Answered Date (01 May 2018 12:07 PM) Translated Date (11 Dec 2020 09:31 AM)

ਇੱਕ ਤਾਂ ਉਸਦੀ ਖੁਰਾਕ ਚੈਕ ਕਰੋ ਕਿ ਸਹੀ ਹੈ ਤੇ ਉਸ ਦੇ ਨਾਲ ਇੱਕ ਵਧੀਆ ਕੰਪਨੀ ਦਾ ਲਿਵਰਟਾਨਿਕ ਦਿਓ ਜਿਵੇ hepawell ਕੰਪਨੀ ਦਾ ਲਿਵਰਟਾਨਿਕ ਅਤੇ ਗਾਂ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ

777 jhona da beej kitho milo ji bathinda vicho daso ji ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (30 Apr 2018 01:49 PM) Assigned Date (-)
Answered Date (30 Apr 2018 08:25 AM) Translated Date (11 Dec 2020 09:31 AM)

iss number te call kr k apne nede de distributor de baare puch k beej lai skde ho...01842382102

sir 1121 da rate kive rahaga iss vare koe jankari ha ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (30 Apr 2018 01:46 PM) Assigned Date (-)
Answered Date (30 Apr 2018 08:25 AM) Translated Date (11 Dec 2020 09:32 AM)

iss de rate de baare aje kuj nahi keha ja skda hai. jo v sarkar duwaara rate teh kita jawega uss de hisaab nal tuhaanu jankari de ditti jawegi.

sava 127 vs 666 which best for high yield ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (30 Apr 2018 01:43 PM) Assigned Date (-)
Answered Date (30 Apr 2018 08:27 AM) Translated Date (25 Dec 2020 03:04 PM)

sava 127 and 666 :- they both have same maturity days i.e 110 -120 days . The average yield of sava 127 is 30-32 qunital/ acre and the average yield of 666 is 35-40 quintal/acre.

sir kanak de keht vich chara vali maki beeg sakde aa baad vich jeeri laag jayu ji ?

(en)
Posted by
Natt Jaspal (9779210151)
Natt Jaspal
Punjab
Rupnagar
Write Answer
Posted Date (30 Apr 2018 01:30 PM) Assigned Date (-)
Answered Date (30 Apr 2018 08:18 AM) Translated Date (11 Dec 2020 09:32 AM)

Tuc chaare vali makki layi J1006 , Africa tall kisam la sakde ho ....

212 di paniri kinne din di put ke lagauni hai g ?

(en)
Posted by
jagdev Gill (9915257206)
jagdev Gill
Punjab
Bathinda
Write Answer
Posted Date (30 Apr 2018 01:13 PM) Assigned Date (-)
Answered Date (30 Apr 2018 08:19 AM) Translated Date (12 Jan 2021 04:33 PM)

tuc 212 di paneeri nu beejan to 25-30 din bad put k khet vich la sakde ho ...

Answered Date (30 Apr 2018 02:50 PM) Translated Date (12 Jan 2021 04:33 PM)

Kine din laida 212 jhona

Answered Date (30 Apr 2018 02:50 PM) Translated Date (12 Jan 2021 04:34 PM)

Total

30 Apr 2018

212 pakkan de lyi 135-145 din da sma lainda hai.

asi g khakhida di kheti Bara jankari chaidi g ?

(en)
Posted by
manminder chahal (9855706460)
manminder chahal
Punjab
Muktsar
Write Answer
Posted Date (30 Apr 2018 01:08 PM) Assigned Date (-)
Answered Date (01 May 2018 01:09 PM) Translated Date (11 Dec 2020 09:32 AM)

khakhidia beej tuhaanu private company toh hi laina pave ga isda beej tuhaanu PAU toh nhi mile ga.jis company da beej lavoo gay uss de dealer toh hi tuhaanu isdi jankari mile gi.

ਮੰਜ ਦਾ ਦੁੱਧ ਚੰਗਾ ਵੱਧ ਸਕੇ ਫੀਡ ਤੋ ਬਿਨਾ ਹੋਰ ਕੀ ਕੀ ਦਿੱਤਾ ਜਾਵੇ ਜੋ ਜੀ ਪਸ਼ੂ ਤੋ ਚੰਗਾ ਦੁੱਧ ਮਿਲੇ ਜੀ ਦੇਸੀ ਨੁਕਤਾ ਦਸੋ ਜੋ ਕੀ ਜਲਦੀ ਅਸ਼ਰ ਕਰੇ ਤੇ ਸਾਨੂ ਲਾਭ ਮਿਲੇ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (30 Apr 2018 12:57 PM) Assigned Date (-)
Answered Date (30 Apr 2018 01:36 PM) Translated Date (11 Dec 2020 09:32 AM)

ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ....100 ਗਰਾਮ ਗੁੜ ਸਰਬਤ.....50ਗਰਾਮ ਮੈਥੀ.....1 ਕੱਚਾ ਨਾਰੀਅਲ.....25 – 25 ਗਰਾਮ ਜੀਰਾ ਅਤੇ ਅਜਵਾਈਨ....ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਹੀ ਖਵਾਓ ਇਸ ਸਮੱਗਰੀ ਨੂੰ ਗਾਂ ਜਾਂ ਮੱਝ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੂਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ 25 – 25 ਗਰਾਮ ਅਜਵਾਈਨ ਅਤੇ ਜੀਰਾ ਗਾਂ ਜਾਂ ਮੱਝ  ਦੇ ਸੂਣ ਦੇ ਬਾਅਦ ਸਿਰਫ 3 ਦਿਨ ਹੀ ਦੇਣਾ ਹੈ  ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸੱਕਦੇ ਹੋ

pusa basmati1728 di paneeri laun da time daso ji ?

(en)
Posted by
surindersingh (7015011605)
surindersingh
Haryana
Sirsa
Write Answer
Posted Date (30 Apr 2018 12:56 PM) Assigned Date (-)
Answered Date (30 Apr 2018 08:26 AM) Translated Date (11 Dec 2020 09:32 AM)

iss di paneeri tuc 20 june ton baad laa skde ho ate 25-30 dina di paneeri nu mukh khet de vich putt ke transplant kr skde ho.

sir ganne(sugarcane) ik varri ta cut leya hun dusri varri oh niklia v ghat ha te is nu sundi bahut pai gayi is te kehdi spray kitte javve spray pani lagaun to pehla kitte jave ja pani lagaun to bad ?

(en)
Posted by
Ravinder Singh (8699975001)
Ravinder Singh
Punjab
S.A.S. Nagar
Write Answer
Posted Date (30 Apr 2018 12:48 PM) Assigned Date (-)
Answered Date (30 Apr 2018 10:02 AM) Translated Date (11 Dec 2020 09:32 AM)

sundi dii rokthaam lyi coragen di spray kro @150ml 200 ltr paani vich prti acre isdi spray paani lgaun toh phela jaa baad v kr sakde ho

sir muje phli bar kheti krni hai kon c kheti kru 5 acre vich me hrayana ke panchkla ka rhne val hu g ?

(en)
Posted by
rajesh gujjar (8529098109)
rajesh gujjar
Haryana
Panchkula
Write Answer
Posted Date (30 Apr 2018 12:34 PM) Assigned Date (-)
Answered Date (30 Apr 2018 12:45 PM) Translated Date (12 Jan 2021 04:34 PM)

agar aapki jameen raitli hai to aap Cotton aur arhar ki fasl lga sakte ho . agar jameen cheekni hai to aap dhan ki kheti kar sakte ho ..

Answered Date (30 Apr 2018 07:04 PM) Translated Date (25 Dec 2020 03:04 PM)

mam dhn ki kon c sheed lgau g

Answered Date (05 May 2018 12:07 PM) Translated Date (25 Dec 2020 03:04 PM)

bta do g kon c dhan lguu g

pusa basmati 1728 da kina jhad ha ?

(en)
Posted by
surindersingh (7015011605)
surindersingh
Haryana
Sirsa
Write Answer
Posted Date (30 Apr 2018 12:32 PM) Assigned Date (-)
Answered Date (30 Apr 2018 08:27 AM) Translated Date (11 Dec 2020 09:32 AM)

iss variety da poora nam PUSA BASMATI 1728 hi hai. ihh kisam 140-145 dina de vich pakk jandi hai ate iss da jhaad 17.5qtl prati acre hai.

ਬਾਈ ਜੀ ,PR-126 ਝੋਨਾ 5 ਜੁਲਾਈ ਤਕ ਲਗਾ ਸਕਦੇ ਆਂ ?

(en)
Posted by
Avtar Singh (9780544569)
Avtar Singh
Punjab
Sangrur
Write Answer
Posted Date (30 Apr 2018 12:13 PM) Assigned Date (-)
Answered Date (30 Apr 2018 09:15 AM) Translated Date (11 Dec 2020 09:32 AM)

ਨਹੀਂ ਤੁਸੀ ਝੋਨਾ 5 ਜੁਲਾਈ ਤਕ ਨਹੀਂ ਲਗਾ ਸਕਦੇ ਇਸਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋ ਤੇ ਪਨੀਰੀ ਨੂੰ ਖੇਤ ਚ 20 ਜੂਨ ਤਕ ਲਗਾ ਸਕਦੇ ਹੋ

30 Apr 2018

ਧੰਨਵਾਦ ਜੀ....

sir g kheere vich fal di makhi lai kehri spray kariye te nale g fal vinge tehde ho rahe han es vich kehri cheej di ghaat a g daseo g plz jaldi ?

(en)
Posted by
dalveer singh (9781890395)
dalveer singh
Punjab
Ludhiana
Write Answer
Posted Date (30 Apr 2018 12:06 PM) Assigned Date (-)
Answered Date (30 Apr 2018 10:38 AM) Translated Date (11 Dec 2020 09:32 AM)

kheere vich fal di makhi di roktham layi tuc malathion@ 400ml nu 150 litre paani ch mila ke ik acre te spray kar sakde ho. fal de vinge tede hon da karan v eh makhi hi hai .

ਕੋਈ ਵੀਰ ਮੱਕੀ ਦੀ ਬਿਜਾਈ ਬਾਰੇ ਦਸ ਸਕਦਾ ਅਚਾਰ ਲਈ ਬਿਜਣੀ ?

(en)
Posted by
jass (9803829701)
jass
Punjab
Ludhiana
Write Answer
Posted Date (30 Apr 2018 12:05 PM) Assigned Date (-)
Answered Date (30 Apr 2018 10:31 AM) Translated Date (11 Dec 2020 09:32 AM)

ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ

ਗੰਨਾ ਬੀਜਿਆ ਅੱਜ ਉਸ ਉੱਪਰ ਟਿੰਡੋ ਲਗਾਉਣੀ ਹੈ ਕਿਰਪਾ ਕਰਕੇ ਪੂਰਾ ਤਰੀਕਾ ਦੱਸਿਆ ਜਾਵੇ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (30 Apr 2018 11:44 AM) Assigned Date (-)
Answered Date (30 Apr 2018 10:44 AM) Translated Date (11 Dec 2020 09:32 AM)

ਗੰਨੇ ਦੇ ਨਾਲ ਟੀਂਡੇ ਲਗਾਉਣ ਲਈ ਤੁਸੀ ਅੰਤਰ ਖੇਤੀ ਕਰ ਸਕਦੇ ਹੋ ਗੰਨੇ ਦੀਆਂ ਵੱਟਾਂ ਉਪਰ ਜਿਹੜੀ ਜਗ੍ਹਾ ਖਾਲੀ ਹੈ ਓਥੇ ਟੀਂਡਿਆਂ ਦੇ ਬੀਜ ਲਗਾ ਸਕਦੇ ਹੋ ਤੇ ਬੀਜ ਦੀ ਮਾਤਰਾ ਇਕ ਏਕੜ ਲਈ 1.5 ਕਿੱਲੋ ਹੋਏਗੀ

mai pind roran wala dist muktsar da rehn wala ha mainu is bar jhone di varety te jyada jhad wali beej di jankari chahidi hai 212 kive raho ga te jhad kina hai ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (30 Apr 2018 11:41 AM) Assigned Date (-)
Answered Date (30 Apr 2018 10:12 AM) Translated Date (11 Dec 2020 09:32 AM)

212: kism 135-145 dinaa vich tyarr ho jaandi hai te isda jhaad 30-35 qtl per acre hai

mai dhuri kol jatimajra pind da raehn wala ha sade tr81 da jhaad 32qtl aya se te super gold 666 ve 32qtl da reha ?

(en)
Posted by
gurwinder singh (8528129066)
gurwinder singh
Punjab
Sangrur
Write Answer
Posted Date (30 Apr 2018 11:26 AM) Assigned Date (-)

sir Meri Majj 3 month to khali nikl gaye abb kya treatment kro murha nasal ki ha pls dso 9 month ho gaye sue nu ?

(en)
Posted by
Angrej Singh (9530974204)
Angrej Singh
Punjab
Bathinda
Write Answer
Posted Date (30 Apr 2018 11:23 AM) Assigned Date (-)
Answered Date (30 Apr 2018 08:17 AM) Translated Date (25 Dec 2020 03:04 PM)

heat vich nahi aayi ya fir AI karvon to baad v khali nikal gayi

Answered Date (30 Apr 2018 02:14 PM) Translated Date (25 Dec 2020 03:04 PM)

Al karvon to 3 month baad khali nikal gayi sir g

30 Apr 2018

hnji esde bohat sare karan ho sakde hun jive ai sahi na hona , ya fir pashu di khurak vich kami et. tusi jado hun pashu heat vich aaya ta pashu de heat vich on to 18-36 ganteya vich ai karvao. ai karvon to baad keepar plus powder de shuru kar deo. es nal reh javegi,

Answered Date (30 Apr 2018 02:16 PM) Translated Date (25 Dec 2020 03:04 PM)

27April ko 3 month ho gae sir

Answered Date (30 Apr 2018 10:41 PM) Translated Date (25 Dec 2020 03:04 PM)

Sir Al karvon to baad vich Mag Kuj white kad rehi c

sir 777 da pura name karnal kamboj v 777 gold hai ke asi sahi ha ?

(en)
Posted by
gurwinder singh (8528129066)
gurwinder singh
Punjab
Sangrur
Write Answer
Posted Date (30 Apr 2018 11:11 AM) Assigned Date (-)
Answered Date (30 Apr 2018 08:29 AM) Translated Date (11 Dec 2020 09:33 AM)

iss number te call kr ke tuc iss de orignal beej da puch skde ho. 01842382102

sade kol 3 year di washi hai desi ohda kadd di vadeya te oh nave dud v nahi hoe koe dvai dasso ?

(en)
Posted by
Ranjit (8872279958)
Ranjit
Punjab
Amritsar
Write Answer
Posted Date (30 Apr 2018 10:32 AM) Assigned Date (-)
Answered Date (30 Apr 2018 03:15 PM) Translated Date (11 Dec 2020 09:33 AM)

tuci uss nu balnce diet deo, uss nu vdemia di khall di jgah soyabenn di khal deni suru kro , ate usdi feed vich guar churi di matra nu vdha deo, bakki uss nu Agrimin super powder dena suru kro , iss nu 50 gram rojana deo, iss nal vashi heet vich aa javegi,..

sir ma 1844 makki biji c usdi gobbh vich sundi paa gyi hai , ma corazinne spray v kiti , super 505 v kiti per uss nal koi farak nhi peya koi ilagg dso ?

(en)
Posted by
jagtar singh (9465526588)
jagtar singh
Punjab
Sangrur
Write Answer
Posted Date (30 Apr 2018 10:16 AM) Assigned Date (-)
Answered Date (30 Apr 2018 10:02 AM) Translated Date (11 Dec 2020 09:33 AM)

iss de vich gobh di soondi di roktham de lyi 80 ml cypermethrin nu 150 ltr pani de nal mila ke prati acre te spray kro.

ssa sir g calf nu paun vaste iron tonic a sarkoferol es da ki result a ?

(en)
Posted by
gurpreet singh (9779994853)
gurpreet singh
Punjab
Tarn Taran
Write Answer
Posted Date (30 Apr 2018 10:15 AM) Assigned Date (-)
Answered Date (01 May 2018 02:24 PM) Translated Date (11 Dec 2020 09:33 AM)

eh tonic sarir vich blood di kami nu purra krda hai , issda result vdya hai , tuci calf nu 5 gram rojana deo ,..

01 May 2018

es. nl groth vdya hundi e ...?

ਮੱਕੀ ਦਾ ਕਿਹੜਾ ਬੀਜ ਲਾਉਣਾ ਚਾਹੀਦਾ ਜੀ ?

(en)
Posted by
Preet Salana (7528926491)
Preet Salana
Punjab
Fatehgarh Sahib
Write Answer
Posted Date (30 Apr 2018 09:49 AM) Assigned Date (-)
Answered Date (30 Apr 2018 04:24 AM) Translated Date (12 Jan 2021 04:34 PM)

j1006,african tall,3591,4558 ਏਹੇ ਕਿਸਮਾਂ ਲਾ ਸਕਦੇ ਹੋ

Answered Date (30 Apr 2018 09:52 AM) Translated Date (12 Jan 2021 04:34 PM)

ਹੁਣ ਜੀ

Answered Date (30 Apr 2018 09:59 AM) Translated Date (12 Jan 2021 04:34 PM)

j 1006 ਚਾਰ ਲਈ ਕਿਮੇ ਆ ਜੀ

Answered Date (30 Apr 2018 10:03 AM) Translated Date (12 Jan 2021 04:34 PM)

ਤੇ ਇਹ ਦਾ ਝਾੜ

1844 makki upar npk 191919 and super 505 (chloro syphur) dono mila ke kar sakde aa ?

(en)
Posted by
sikandar singh (7696229918)
sikandar singh
Punjab
Sangrur
Write Answer
Posted Date (30 Apr 2018 09:15 AM) Assigned Date (-)
Answered Date (30 Apr 2018 03:48 AM) Translated Date (11 Dec 2020 09:33 AM)

1844 makki utte npk 191919 ate super 505 di spray vakh vakh hove gi ehna nu mila k nhi kr sakde

30 Apr 2018

kine din de fark naal

30 Apr 2018

4 dina de fasle te duji spray kr skde ho.

sir mainu amba haldi da beej kitho milega plz contact do dhanwaad ?

(en)
Posted by
sukhwinder singh (9646827700)
sukhwinder singh
Punjab
Ludhiana
Write Answer
Posted Date (30 Apr 2018 09:08 AM) Assigned Date (-)
Answered Date (30 Apr 2018 10:40 AM) Translated Date (11 Dec 2020 09:33 AM)

amba haldi de bheej lyi tuci Gurdyal Singh ji naal samprak kr sakde ho jo ki khud haldi di kheti krde ne ohna da no. 9463226244 hai

Answered Date (01 May 2018 10:21 AM) Translated Date (12 Jan 2021 04:34 PM)

dhanwaad ji

01 May 2018

gurdiayl singh ji kol ta hai nhi ammba haldi da beej plz koi hor contact no deo

sat shari akal ji Me bijan to pahla kehri khad pawa ?

(en)
Posted by
Lakhwinder singh (9465127912)
Lakhwinder singh
Punjab
Mansa
Write Answer
Posted Date (30 Apr 2018 09:05 AM) Assigned Date (-)
Answered Date (30 Apr 2018 04:24 AM) Translated Date (11 Dec 2020 09:33 AM)

ਕਿਰਪਾ ਕਰਕੇ ਇਹ ਜਾਣਕਾਰੀ ਦਿਓ ਕਿ ਤੁਸੀ ਕਿਹੜੀ ਫ਼ਸਲ ਬੀਜਣੀ ਹੈ

30 Apr 2018

Narma bijan to pahla kehri khad pauni

30 Apr 2018

Tuc narma beejan de smay 50 killo urea te 27 killo DAP ik acre ch pa sakde ho .