Punjab
Search
ਮੱਕੀ ਦੀ ਕਿਹੜੀ ਕਿਸਮ ਦੀ ਬਿਜਾਈ ਕਰੀਏ ਹੁਣ ਜੀ ਜੋ ਘਟ ਸਮੇ ਚ ਪਸ਼ੂਆਂ ਨੂੰ ਪਾਉਣ ਵਾਲੀ ਹੋ ਜਾਏ 20 ਜੂਨ ਨੂੰ ਝੋਨਾ ਲਾਉਣਾ ਗਾ ?
(en)
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI
sir main bhumi amla di kheti karna chunda haan. sir mainu please isde beej bare daso kithon milega te isde kheti karan de trike bare ve daso ?
(en)
Punjab
Bhumi amla de bheej di jaankaari tuci 0522-2359624 te phone kr k lay sakde ho isdi kheti krn lyi april toh may last takk paneeri tyaar kitti jaandi hai jisnu 35-40 dina baad transplant kita jaanda hai te ehe fasal 90-95 dina ch tyar ho jaandi hai transplant krn toh baad
sir mere pass 27 knaal jmin Hai or m usme safeda ke ped lagwana chahta hu / sir sun ne me aiya Tha ki kuch company bhi Hai Jo lease par jmin leykar safeda ki kheti mins ped lagaa Rahi Hai sir mujhe us company ke number /contract ?
(en)
model of integrated farming system in rainfed conditions ?
(en)
Punjab
All farmers have different integrated farming systems like crop + dairy, crop + floriculture, crop + poultry, crop + beekeeping etc. It was observed that majority of respondents i.e. 76.677 per cent had crop + dairy farming system. About 5 per cent had crops + poultry, 11.67 per cent had crops + beekeeping, 3.33 per cent had crop + forestry, 16.67 per cent had crops + fruits, and 8.33 per cent had crops + floriculture farming system.
Punjab
in rainfed area??
Maharashtra
All farmers have different integrated farming systems like crop + dairy, crop + floriculture, crop + poultry, crop + beekeeping etc. It was observed that majority of respondents i.e. 76.677 per cent had crop + dairy farming system. About 5 per cent had crops + poultry, 11.67 per cent had crops + beekeeping, 3.33 per cent had crop + forestry, 16.67 per cent had crops + fruits, and 8.33 per cent had crops + floriculture farming system.
Punjab
what type in rainfed areas??
sir npk mungi de fasal vich pya ja skda ha ?
(en)
Punjab
Hanji tuc mungi vich NPK 13:00:45 pa sakde ho , isdi varto tuc 2 killo NPK nu 150 litre paani ch mila ke ik acre te spray kar sakde ho ...
Maharashtra
Hanji tuc mungi vich NPK 13:00:45 pa sakde ho , isdi varto tuc 2 killo NPK nu 150 litre paani ch mila ke ik acre te spray kar sakde ho ...
सर ये किस नस्ल की गाय है ?
(en)
Punjab
kirpeya aap isni 3-4 clear photo send karo . video clear nahi hai ji.
Punjab
Desi dogli
ਸਰ ਜੀ ਮੱਕੀ ਪਕਾਵੀ ਬੀਜਣੀ ਹੈ ਕਿਹੜਾ ਬੀਜ ਬੀਜੀਏ ਤੇ ਕਿੰਨੇ ਚਿਰ ਚ ਪੱਕ ਜਾਵੇਗੀ ?
(en)
Punjab
ਪਕਾਵੀ ਮੱਕੀ ਬੀਜਣ ਲਈ ਤੁਸੀ PMH 1 ਕਿਸਮ ਬੀਜ ਸਕਦੇ ਹੋ ਇਹ ਲੰਬੇ ਸਮੇਂ ਵਾਲੀ ਕਿਸਮ ਹੈ ਇਸਦਾ ਝਾੜ 20-25 ਕੁਇੰਟਲ ਹੁੰਦਾ ਹੈ ਤੇ ਇਹ 85-95 ਦਿਨ ਲੈਂਦੀ ਹੈ ਪੱਕਣ ਲਈ ਇਸ ਤੋਂ ਇਲਾਵਾ ਤੁਸੀ PMH2 ਕਿਸਮ ਵੀ ਬੀਜ ਸਕਦੇ ਹੋ ਇਹ ਪੱਕਣ ਲਈ 80-85 ਦਿਨ ਲੈਂਦੀ ਹੈ ਤੇ ਇਸਦਾ ਝਾੜ 15-18 ਕੁਇੰਟਲ ਹੁੰਦਾ ਹੈ
Maharashtra
ਪਕਾਵੀ ਮੱਕੀ ਬੀਜਣ ਲਈ ਤੁਸੀ PMH 1 ਕਿਸਮ ਬੀਜ ਸਕਦੇ ਹੋ ਇਹ ਲੰਬੇ ਸਮੇਂ ਵਾਲੀ ਕਿਸਮ ਹੈ ਇਸਦਾ ਝਾੜ 20-25 ਕੁਇੰਟਲ ਹੁੰਦਾ ਹੈ ਤੇ ਇਹ 85-95 ਦਿਨ ਲੈਂਦੀ ਹੈ ਪੱਕਣ ਲਈ ਇਸ ਤੋਂ ਇਲਾਵਾ ਤੁਸੀ PMH2 ਕਿਸਮ ਵੀ ਬੀਜ ਸਕਦੇ ਹੋ ਇਹ ਪੱਕਣ ਲਈ 80-85 ਦਿਨ ਲੈਂਦੀ ਹੈ ਤੇ ਇਸਦਾ ਝਾੜ 15-18 ਕੁਇੰਟਲ ਹੁੰਦਾ ਹੈ
sir pashu nu khann lyi bajra lgana hai , kehri kisam vdya hai ate jldi tyar ho jave ?
(en)
Punjab
isde lyi tuci bajre di PHBF-1,PCB-164,HBC-16 ja HHB-67 diyaa kisma laa sakde ho
ਸਰ ਮੂੰਗੀ ਤੇ ਯੰਤਰ ਦੀ ਸੂੰਡੀ ਲਈ ਵਧੀਆ ਦਵਾਈ ਦੱਸੋ ?
(en)
Punjab
ਹਮਲੇ ਵਾਲੇ ਪੌਦਿਆਂ ਨੂੰ ਸੁੰਡੀਆਂ ਸਮੇਤ ਪੁੱਟ ਕੇ ਜ਼ਮੀਨ ਵਿਚ ਦੱਬ ਦਿਓ ਜੇਕਰ ਸੁੰਡੀ ਦੀ ਗਿਣਤੀ ਜ਼ਿਆਦਾ ਹੈ ਤਾ ਅੱਧਾ ਲੀਟਰ ਕੁਇਨਲਫਾਸ ਨੂੰ 150 ਲੀਟਰ ਪਾਣੀ ਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ
iss de upper soondi di roktham de lyi tracer@60ml ja sumicidin@100ml ja indoxacarb@200ml nu 150 ltr paani de nal mila ke prati acre te spray kro..iss ton ilaava tuc 60ml coragen prati acre de hisab nal v spray kr skde ho.
ਸਰ ਜੀ ਇਸ ਦਵਾਈ ਦਾ ਕੀ ਕੰਮ ਹੈ ?
(en)
ਇਹ ਦਵਾਈ ਬੱਚੇਦਾਨੀ ਦੇ ਇੰਨਫੈਕਸ਼ਨ ਲਈ ਹੀ ਵਰਤੀ ਜਾਂਦੀ ਹੈੈ
sir 121 and 127 paddy da jhde kina hy ji kina sama landa hy
Punjab
121 daa jhaad 30 qtl prti acre de kareeb hai te ehe pakkn lyi 140 din laindi hai 127 da jhaad 28-30 qtl prti acre de kareeb hai te ehe pakkan lyi 135-138 din da sama laindi hai.
sir ਮੱਝ ਨੂੰ ਢਾਈ ਮਹੀਨੇ ਹੋ ਚੁੱਕੇ ਨੇ ਕਿ ਅਸੀਂ ਚੈੱਕ ਕਰਵਾ ਸਕਦੇ
Punjab
ਸਰ ਜੀ ਇਹ ਦਵਾਈ ai ਤੋ ਬਆਦ ਦੇ ਸਕਦੇ ਹਾ
sir kise kamyab pig farmer da contact number diyo jo ludhiana area vich pig farming krda howe main pig farming shuru krna chaunda han ?
(en)
Punjab
sukhwinder garewal 9915632577 succesfull pig farmer
sir ji 6month diyan do hf calf aa ona lai ghar di vadiya feed 1qntal tyaar karni aa jis naal vadiya growth hove ona di feed vich kheri kheri cheez te kini matra vich paiye ?
(en)
Rajasthan
tuci isdi lyi 20 kilo kanak , 20 kilo kanak da chokar, 30 kilo chane ya chane da shilka, 15 kilo joo, ate 15 kilo saro nu mix krke 1 qwantal feed tyar kr sakde ho , issnu pashu de khann de hisab nl dinde reho , iss nal usdi vdya growth ho javegi..
ਵੀਰ ਜੀ ਆ ਤਰਬੂਜ਼ ਦੀਆ ਵੇਲਾ ਦੇ ਪੱਤੇ ਇਸ ਤਰਾਂ ਇਕੱਠੇ ਹੋ ਰਹੇ ਨੇ ਇਹ ਕੀ ਬਿਮਾਰੀ ਹੈ। ਇਸਦਾ ਕੋਈ ਜੈਵਿਕ ਹੱਲ ਦੱਸੋ। ਧੰਨਵਾਦ ?
(en)
Punjab
ਇਹਦੇ ਤੇ ਲਾਲ ਮਕੌੜਾ ਜੂੰ ਦਾ ਪ੍ਰਭਾਵ ਹੈ ਇਸਦੀ ਰੋਕਥਾਮ ਲਈ ਤੁਸੀ 500 ਮਿਲ਼ੀਲੀਟਰ ਨੀਮ ਦੇ ਤੇਲ ਦੀ 100 ਲੀਟਰ ਪਾਣੀ ਚ ਮਿਲਾ ਕ ਸਪਰੇ ਕਰ ਸਕਦੇ ਹੋ
Maharashtra
ਇਹਦੇ ਤੇ ਲਾਲ ਮਕੌੜਾ ਜੂੰ ਦਾ ਪ੍ਰਭਾਵ ਹੈ ਇਸਦੀ ਰੋਕਥਾਮ ਲਈ ਤੁਸੀ 500 ਮਿਲ਼ੀਲੀਟਰ ਨੀਮ ਦੇ ਤੇਲ ਦੀ 100 ਲੀਟਰ ਪਾਣੀ ਚ ਮਿਲਾ ਕ ਸਪਰੇ ਕਰ ਸਕਦੇ ਹੋ
ਵੀਰ ਜੀ ਪਸੂ ਦੇ ਸੂਣ ਤੋਂ ਬਾਅਦ ਪਸੂ ਪਾਲਕ ਦੇ ਸਾਹਮਣੇ ਆ ਸਵਾਲ ਹੁੰਦਾ ਕਿ ਪਸੂ ਅੱਗੇ ਇੱਕ_ਦੋ ਮਹੀਨਿਆਂ ਦੇ ਵਿਚ _ਵਿਚ ਗੱਬਣ ਹੋ ਜਾਵੇ ਇਸ ਦੇ ਲਈ ਪਸਖ ਪਾਲਕ ਡਾਕਟਰ ਤੋਂ ਚੈੱਕ ਕਰਵਾਉਦਾ ਹੈ ਕਿ ਪਸੂ ਦੀ ਬੱਚੇਦਾਨੀਦਾਨੀ ਵਿਚ ਇਨਫੈਕਸ਼ਨ ਜਾ ਸੋਜ ਤਾ ਨਹੀ ਕਿਉਂਕਿ ਇਹ ਗੱਲ ਹੀ ਪਸੂ ਨੂੰ ਅਗੇ ਟਾਈਮ ਨਾਲ ਗੱਬਣ ਨਹੀਂ ਹੋਣ ਦਿੰਦੀ ਅਤੇ ਪਸੂ ਪਾਲਕ ਇਸਦਾ ਐਲੋਪੈਥਿਕ ੲਇਲਾਜ ਕਰਵਾਉਦਾ ਹੈ ਪਸੂ ਦੇ ਦਵਾਈ ਭਰਵਾਉਦਾ ਹੈ। ਅਤੇ ਬੱਚੇਦਾਨੀ ਦਾ ਮੂੰਹ ਖੋਲਣ ਵਾਸਤੇ ਇਨਜੈਕਸ਼ਨ ਲਵਾਉਦਾ ਹੈ। ਅਤੇ ਕੀ ਇਸਦਾ ਹੋਮੀਓਪੈਥਿਕ ਪ੍ਰਣਾਲੀ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ। ਜਿਵੇਂ ਡਾਕਟਰ ਜੋਨਸ ਦੀਆ ਦਵਾਈਆ ਹਨ ।ਹੀਟੋ ਵੈਟ । ਰਪੀਟੋ ਵੈਟ ਅਤੇ ਸੈਪਟੋ ਵੈਟ ਕੀ ਇਹ ਦਵਾਈਆ ਪਸੂ ਦੇ ਸੂਣ ਤੋਂ ਤਿੰਨ ਚਾਰ ਦਿਨਾਂ ਬਾਅਦ ਪਸੂ ਨੂੰ ਦੇਣੀਆ ਸੁਰੂ ਕਰਕੇ ਐਲੋਪੈਥਿਕ ਇਲਾਜ ਵਾਲਾ ਕੰਮ ਲਿਆ ਜਾ ਸਕਦਾ ਹੈ। ਧੰਨਵਾਦ ?
(en)
Punjab
ਹਾਜੀ ਅੱਜਕਲ ਹਰ ਪਸ਼ੂ ਪਾਲਕ ਨੂੰ ਇਹ ਮੁਸ਼ਕਿਲ ਆ ਰਹੀ ਹੈ ਤੁਸੀ ਬਿਲਕੁੱਲ ਹੋਮੀਓੁਪੈਥਿਕ ਦਵਾਈਆ ਵਰਤ ਸਕਦੇ ਹੋਂ ਕਿਉਕੀ ਇਹ ਸਹੀ ਤਰੀਕੇ ਨਾਲ ਪਸ਼ੂ ਦੀ ਇੰਨਫੈਕਸ਼ਨ ਠੀਕ ਕਰਦੀਆ ਹਨ ਇਹਨਾਂ ਨੂੰ ਸੂਣ ਤੋਂ ਬਾਅਦ ਲਗਤਾਰ ਦਿੱਤਾ ਜਾ ਸਕਦਾ ਹੈ ਕੋਈ ਸਮੱਸਿਆ ਨਹੀ ਹੈ ਬਾਕੀ ਕਈ ਹਲਾਤਾ ਵਿੱਚ ਪਸ਼ੂ ਨੂੰ ਐਲੋਪੈਥੀ ਦਵਾਈ ਵੀ ਦੇਣੀ ਪੈਂਦੀ ਹੈ ਕਿੳਕੀ ਕਈ ਵਾਰ ਪਸ਼ੂ ਦੀ ਕੰਡੀਸ਼ਨ ਅਜਿਹੀ ਹੁੰਦੀ ਹੈ ਜਿਵੇਂ ਕੀ ਇਨਫੈਕਸ਼ਨ ਕਈ ਵਾਰ ਜਿਆਦਾ ਵਧ ਜਾਣਾ ਜਾਂ ਜਿਸ ਸਮੱਸਿਆ ਦਾ ਜਲਦੀ ਹੱਲ ਕਰਨਾ ਹੋਵੇ ਉੱਥੇ ਐਲੋਪੈਥੀ ਵਰਤੋ ਪਰ ਆਮ ਤੁਸੀ ਹੋਮੀਓਪੈਥਿਕ ਦਵਾਈ ਵਰਤੋ ਕੋਈ ਚੱਕਰ ਨਹੀ ਹੈ ਹੋਮੀਓਪੈਥਿਕ ਦਵਾਈ ਦੀ ਡੋਜ ਜਿੰਨੀ ਘੱਟ ਰੱਖੀ ਜਾਵੇ ਉਨਾਂ ਹੀ ਜਿਆਦਾ ਅਸਰ ਕਰਦੀ ਹੈ ਖਾਸ ਕਰਕੇ ਥਣਾਂ ਦੀਆਂ ਬਹੁਤ ਬਿਮਾਰੀਆਂ ਵਿੱਚ ਹੋਮੀਓਪੈਥਿਕ ਦਵਾਈਆਂ ਹੀ ਸਿਰਫ ਕਾਮਯਾਬ ਹਨ
ਸਰ ਜੀ HF ਗਾਂ ਹੈ, ਸੂੲੀ ਨੂੰ ੲਿੱਕ ਮਹੀਨਾ ਹੋ ਗਿਅਾ, ਗਾਂ ਤੇ ਵੱਛੀ ਦੇ ਚਿੱਚੜ ਬਹੁਤ ਜਿਅਾਦਾ ਹਨ ਹੱਲ ਦੱਸੋ ?
(en)
Punjab
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ MSD ਕੰਪਨੀ ਦੀ ਸਪਰੇਅ ਆਉਦੀ ਹੈ ਜੋ ਮੈਡੀਕਲ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਤੇ ਸਪਰੇਅ ਕਰ ਸਕਦੇ ਹੋ
Bai g hitek di goli de do
Sir/Madam ਬੈਗਣੀ ਦਾ ਕੱਦ ਵਧਾਉਣ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਆ ?
(en)
ਬੈਂਗਣ ਦੇ ਵਿਚ npk 191919 @1 kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇੱਹ ਸਬਜ਼ੀਆਂ ਦੇ ਵਿਚ ਗਰੋਥ ਦਾ ਵਧੀਆ ਕੰਮ ਕਰਦੀ ਹੈ I
गाय नहीं रूक सीमेन डलवाने के बाद क्या साड ।से कोस करवा दे ?
(en)
Rajasthan
आप सीमन भरवाने के बाद सांड से क्रॉस न करवाएं , एक टाइम पर एक ही तरीका रखे आप यह हीट छोड़ कर अगली हीट पर सांड से क्रॉस करवाएं
ਵੀਰ ਜੀ ਪਸ਼ੂਆਂ ਨੂੰ ਸੂਣ ਤੋਂ ਪਹਿਲਾਂ ਕੀ ਦੇਣਾ ਚਾਹੀਦਾ ਹੈ ਜਿਸ ਪਸੂ ਨੂੰ ਸੂਣ ਵਿਚ ਕੋਈ ਦਿੱਕਤ ਨਾ ਆਵੇ ਦੇਸੀ ਨੁਸਖਾ ਦੱਸੋ ਅਤੇ ਸੂਣ ਤੋਂ ਬਾਅਦ ਕਿਹੜਾ ਦੇਸੀ ਨੁਸਖਾ ਦੇਣਾ ਚਾਹੀਦਾ ਹੈ ਜਿਸ ਨਾਲ ਪਸੂ ਦੀ ਜੇਰ ਜਲਦੀ ਪੈ ਜਾਵੇ ਅਤੇ ਪਸੂ ਨੂੰ ਤਾਕਤ ਵੀ ਮਿਲੇ ਅਤੇ ਅਕਸਰ ਸੂਣ ਤੋਂ ਬਾਅਦ ਪਸੂ ਇਕ ਵਾਰ ਕਮਜ਼ੋਰ ਹੋ ਜਾਂਦਾ ਹੈ ਅਤੇ ਸਟਰੈੱਸ ਵਿੱਚ ਆ ਜਾਂਦਾ ਹੈ ਉਸ ਹਾਲਤ ਵਿੱਚ ਕੀ ਇਲਾਜ ਕਰਨਾ ਚਾਹੀਦਾ ਹੈ ਅਤੇ ਕਿਹੜਾ ਸਪਲੀਮੈਂਟ ਦੇ ਸਕਦੇ ਹਾਂ ਜਿਸ ਨਾਲ ਪਸੂ ਦੁੱਧ ਵੀ ਚੰਗਾ ਦਵੇ ਅਤੇ ਟਾਇਮ ਨਾਲ ਪੂਰਾ ਦੁੱਧ ਵੀ ਉਤਾਰ ਲਵੇ । ਧੰਨਵਾਦ ?
(en)
Rajasthan
ਪਸ਼ੂ ਨੂੰ ਸੂਣ ਤੋਂ ਪਹਿਲਾ ਦੇਸੀ ਖੁਰਾਕ ਤਾਂ ਇਹੀ ਹੈ ਕਿ ਤੁਸੀ ਪਸ਼ੂ ਨੂੰ ਖੁਰਾਕ ਦੇ ਨਾਲ ਨਾਲ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ ਜਾਂ ਫਿਰ virbac ਦੇ ਪ੍ਰੋਡਕਟ ਵੀ ਚੰਗੇ ਆ ਰਹੇ ਹਨ ਬਾਕੀ ਜੇਕਰ ਜੇਰ ਨਾ ਪਵੇ ਤਾਂ ਦੇਸੀ ਨੁਸਖਾ ਵਰਤੋ ਜਿਸ ਨਾਲ ਜੇਰ ਵੀ ਸਹੀ ਪੈ ਜਾਵੇਗੀ ਤੇ ਬੱਚੇਦਾਨੀ ਦੀ ਸਫਾਈ ਵੀ ਵਧੀਆ ਹੋਵੇਗੀ ਦੇਸੀ ਤਰੀਕੇ ਅਨੁਸਾਰ ਤੁਸੀ ਇੱਕ ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਤੇੇ ਉੇਸ ਨੂੰ ਦੇ ਕੁੱਟ ਕੇ 200 ਗ੍ਰਾਮ ਦੇ ਪੰਜ ਹਿੱਸੇ ਬਣਾ ਕੇ ਪੰਜ ਦਿਨ ਲਗਾਤਾਰ ਦਿਓ ਬਾਕੀ ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਤੇ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ
sir g cr212 da seed kithe milda he g isda kina jhad he g ?
(en)
Iss da beej tuc giddarbaha ton punjab seeds ton lai skde ho...ihna numbers te call kr ke iss da apne nede di mandi de vich distributor da ptaa lai skde ho. 01637 230382, 01637 230982, 9814130982
Punjab
cr212 da beej tuhanu local retailer to v mil sakda hai ..
tamato kab planting karte h sir ?
(en)
Maharashtra
बिजाई का समय उत्तरी राज्यों में, बसंत के समय टमाटर की पनीरी नवंबर के आखिर में बोयी जाती है और जनवरी के दूसरे पखवाड़े में खेत में लगाई जाती है पतझड़ के समय पनीरी की बिजाई जुलाई-अगस्त में की जाती है और अगस्त-सितंबर में यह खेत में लगा दी जाती है
ਵੀਰ ਜੀ ਗਰਮੀਆਂ ਵਿਚ ਪਸ਼ੂਆਂ ਦੀ ਫੀਡ ਵਿਚ ਹਲਦੀ ਪਾਉਣੀ ਚਾਹੀਦੀ ਹੈ ਜਾ ਨਹੀ ਅਤੇ ਈਸਟ ਅਤੇ ਮਿੱਠਾ ਸੋਡਾ ਅਤੇ ਗੁੜ ਕਿੰਨਾ ਪਾਉਣਾ ਚਾਹੀਦਾ ਹੈ ਪ੍ਰਤੀ ਕੁਇੰਟਲ ਅਤੇ ਜੇਕਰ ਗਰਮੀਆਂ ਵਿੱਚ ਵੀ ਹਲਦੀ ਪਾ ਸਕਦੇ ਹਾਂ ਤਾਂ ਕਿੰਨੀ ਪਾਉਣੀ ਚਾਹੀਦੀ ਹੈ ਪ੍ਰਤੀ ਕੁਇੰਟਲ ਧੰਨਵਾਦ ?
(en)
Rajasthan
ਤੁਸੀ 1 ਕੁਆਟਿਲ ਫੀਡ ਵਿਚ 1 ਕਿਲੋ ਮੀਠਾ ਸੋਡਾ ਪਾ ਸਕਦੇ ਹੋ , ਅਤੇ ਈਸਟ ਨੂੰ ਅੱਧਾ ਕਿਲੋ ਤਕ ਪਾ ਸਕਦੇ ਹੋ , ਬਾਕੀ ਫੀਡ ਵਿਚ ਹਲਦੀ ਪਾਉਣ ਦੀ ਜਰੂਰਤ ਨਹੀਂ ਹੈ , ਕਿਉਕਿ ਮਿੱਠੇ ਸੋਡੇ ਨਾਲ ਉਸਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਤੁਸੀ ਗੁੜ ਨੂੰ ਫੀਡ ਵਿਚ ਨਾ ਦਿਓ , ਤੁਸੀ ਅੱਧਾ ਕਿਲੋ ਗੁੜ ਰਾਤ ਨੂੰ ਭਿਗੋ ਕੇ ਸਵੇਰ ਨੂੰ ਪਸ਼ੂਆਂ ਨੂੰ ਪਿਲਾਓ , ਇਸ ਨੂੰ ਫੀਡ ਵਿਚ ਮਿਕਸ ਨਾ ਕਰੋ
sir cr212 jhona PR kisma nalo theek rahuga g dakar jmeen vich eh digda ta ni plz raply ?
(en)
Punjab
cr212 jhona la sakde ho te eh dakar jameen vich digda nahi ....
Haryana
ihh kisam dakar jameen de vich jyaada kamjaab hai. iss di diggan di shikayat bhut ghat hai.
ਸਰ ਜੀ ਸਾਡੇ ਇਕ ਗਾਂ ਅਤੇ ਉਸ ਦੀ ਇਕ ਵੱਛੀ ਸੀ,ਪਹਿਲਾ ਤਾਂ ਵੱਛੀ ਦੇ ਪਿਸ਼ਾਬ ਵਿਚ ਖ਼ੂਨ ਆਉਣ ਲੱਗ ਪਿਆ ਉਸ ਦਾ ਇਲਾਜ ਕਰਵਾਇਆ ਤਾਂ ਠੀਕ ਹੋ ਗਈ ਜਿਹੜੀ ਕੇ 4 ਦਿਨ ਠੀਕ ਰਹੀ ਫਿਰ ਉਸ ਦੀ ਮਾਂ ਗਾਂ ਦੇ ਪਿਸ਼ਾਬ ਵਿਚੋਂ ਖੂਨ ਆਉਣ ਲੱਗ ਪਿਆ,ਤੇ ਦੁਬਾਰਾ ਫਿਰ ਉਸ ਦੇ ਨਾਲ ਵੱਛੀ ਦੇ ਵੀ ਖੂਨ ਆਉਣ ਲੱਗ ਪਿਆ ਪਿਸ਼ਾਬ ਵਿਚ।ਦੋਨਾਂ ਦਾ ਇਲਾਜ ਕਰਵਾਇਆ ਕਈ ਡਾਕਟਰ ਵੀ ਬਦਲੇ ਪਰ ਅੰਤ ਨੂੰ ਡਾਕਟਰਾਂ ਨੇ ਜੁਆਬ ਦੇ ਦਿੱਤਾ ਤੇ ਦੋਨਾਂ ਗਾਂ ਅਤੇ ਵੱਛੀ ਦੀ ਮੌਤ ਹੋ ਗਈ ਤੇ ਮੌਤ ਵੀ ਬਹੁਤ ਤੜਫ਼ ਤੜਫ਼ ਕੇ ਹੋਈ।ਡਾਕਟਰ ਸਾਹਿਬ ਇਹ ਕੀ ਬਿਮਾਰੀ ਸੀ ਤੇ ਇਸ ਦੀ ਰੋਕਥਾਮ ਕਿਵੇ ਹੋ ਸਕਦੀ ਸੀ।4 ਗਾਵਾਂ ਹੋਰ ਹਨ ਕਿਤੇ ਓਹਨਾ ਨੂ ਵੀ ਨਾ ਇਹ ਬਿਮਾਰੀ ਆ ਜਾਵੇ ਡਰ ਹੈ।ਇਸ ਲਈ ਇਸ ਵਾਰੇ ਕਿਰਪਾ ਕਰਕੇ ਵਿਸਥਾਰ ਨਾਲ ਦਸੋ ਜੀ ਤਾਂ ਕੇ ਅੱਗੇ ਤੋਂ ਬਚਾਓ ਹੋ ਜਾਵੇ?
(en)
Punjab
ਤੁਸੀ ਗਾਵਾਂ ਨੂੰ ਰੋਜ ਗੁੜ ਦਾ ਸਰਬਤ ਦੇਣਾ ਸ਼ੁਰੂ ਕਰੋ , ਇਸਨੂੰ ਤੁਸੀ ਅੱਧਾ ਕਿਲੋ ਤਕ ਇਕ ਗਾਂ ਨੂੰ ਪਿਲਾਓ , ਬਾਕੀ ਉਨ੍ਹਾਂ ਨੂੰ ਚਿੱਚੜ ਨਹੀਂ ਲਗੇ ਹੋਣੇ ਚਾਹੀਦੇ , ਇਸੇ ਨਾਲ ਤੁਸੀ ਉਨ੍ਹਾਂ ਨੂੰ Sodafass ਪਾਊਡਰ ਦੇਣਾ ਸ਼ੁਰੂ ਕਰੋ ਇਸਦਾ 1 ਚਮਚ ਸਵੇਰੇ ਸ਼ਾਮ ਦਿਓ , ਅਤੇ 5 ਦਿਨ ਦਿਓ , ਉਸ ਤੋਂ ਬਾਅਦ ਫਿਰ 20 ਦਿਨ ਬਾਅਦ ਦੇਣਾ ਸ਼ੁਰੂ ਕਰੋ , ਇਸ ਤਰਾਹ ਫਰਕ ਪਾ ਕੇ ਪਾਊਡਰ ਦੇ ਸਕਦੇ ਹੋ , ਅਤੇ ਉਨ੍ਹਾਂ ਨੂੰ ਗਰਮੀਆਂ ਤੋਂ ਬਚਾ ਕੇ ਰੱਖੋ, ਕਿਉਕਿ ਜ਼ਿਆਦਾ ਗਰਮੀ ਨਾਲ ਪਸ਼ੂ ਦੇ ਸਿਹਤ ਤੇ ਫਰਕ ਪੈਂਦਾ ਹੈ
cargill feed ta ni use krdy vr
Punjab
ਵੀਰ ਜੀ ਸੀਤਲ ਫੀਡ ਪਾਉਂਦੇ ਸੀ ਘਰ ਦੇ ਦਾਣੇ ਵਿਚ ਰਲਾ ਕੇ
sir 777 da bijj ek kille vich kinna penda hai , isda kinna jhadd hunda hai , ek halki jamen vich v ho sakda hai ate isda bijj kitho mill sakda hai ?
(en)
Punjab
777 daa bheej ek kille vich 7-8 kg painda hai isda jhaad 90 mann hunda hai ate ehe halki jameen vich v ho sakda hai isde bheej lyi tuci iss number 01842382102 te samprak kr sakde ho
yeh Ashoka ka podha ha na toh badh Raha ha iski patiya b such rahi ha isme kya dale Jose iski growth achhi ho ?
(en)
Punjab
isme copper oxychloride @3gm per liter paani mein ispar spray kre
ਸਰ ਮੇਰੇ ਕੋਲ ਸਾਹਨੀਵਾਲ ਗਾ ਹੈ ੳੂਹਦੇ doctor ਤੋ ਦਵਾੲੀ ਰਖਵਾੲੀ ਸੀ ਪਰ ਗਾ ਰिਹਦੀ ਨੀ ੲिਹਦਾ ਕੀ ਹॅਲ ਹੋਵੇ ਗਾ ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Punjab
ਧੰਨਵਾਦ ਜੀ
Good morning sir ma ehna sariya vegetables te nimm de ghol da shirka keta ha 7 liter water vich 1kg nimm de patta pa k es nu 2 ghanta ta ubala a pher es nu 24 ghanta tak thanda karka use kita ha .es farmula de ke ke fiyda ha ta kis kis sabji lai...? j koi kami reh gai ha ta plz das deo? and kina kina time baad es nu use karna ha. thanks ?
(en)
Punjab
neem vale paani di spray karn nal keet da attack nahi hunda te tuc isnu kise v sabji te spray kar sakde ho , isda koi nuksaan nahi hai .
Punjab
hoor ke kuj fiyda ha es de....?
Maharashtra
neem vale paani di spray karn nal keet da attack nahi hunda te tuc isnu kise v sabji te spray kar sakde ho , isda koi nuksaan nahi hai .
Punjab
ke neem de spre expire ta nahi hundi...? kina time baad es nu dubara same vegetables te use kar sakda ay. thanks
do var planofix kr diti par kinnu fir v gir reha, koi hal dso ?
(en)
tuc iss spray nu hi repeat krde rho. iss ton ilaava ik 2, 4-D HORTICULTURE GRADE de vich aundi hai ..iss di spray kr skde ho. ja fir ziram @4ml prati 1 ltr de hisaab nal iss di bootya te spray kro.
ਸਰ ਕੇਸਰ ਦੀ ਖੇਤੀ ਪੰਜਾਬ ਵਿਚ ਹੋ ਸਕਦੀ ਆ ਜਾਣਕਾਰੀ ਦਿਉ ਜਿਲਾ ਬਰਨਾਲਾ ?
(en)
Punjab
kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.
sat shri akal sir ji. sangtare te bengan de bute de patte kharab ho rahe ne. Bengan nu fal v ni lagg reha. koi solution dasso ji ?
(en)
Punjab
Ehde te sundi da prabhav hai isdi roktham layi tuc tracer 60ml/acre nu 100 litre paani ch mila ke spray krdo ..
Maharashtra
Ehde te sundi da prabhav hai isdi roktham layi tuc tracer 60ml/acre nu 100 litre paani ch mila ke spray krdo ..
ਸਰ ਬਾਜਰੇ ਦੀ ਗਰੋੋਤਥ ਵਾਸਤੇ ਕੀ ਪਾਈਾਆ ਜਾਵੇ ?
(en)
Punjab
ਬਿਜਾਈ ਦੇ ਸਮੇ 22 ਕਿਲੋ ਯੂਰੀਆ ਪ੍ਰਤੀ ਏਕੜ ਪਾਉ,ਬਿਜਾਈ ਤੋਂ 3 ਹਫਤੇ ਬਾਅਦ ਜਦ ਫ਼ਸਲ 10 - 15 ਸੇਂਟੀਮੀਟਰ ਉੱਚੀ ਹੋਵੇ ਤਾਂ 22 ਕਿਲੋ ਯੂਰੀਆ ਦੁਬਾਰਾ ਛੱਟੇ ਨਾਲ ਪਾਓ
ਸਰ ਜੀ 666ਤੇ ਰਾਜਾ45ਦਾ ਬੀਜ िਕਥੋ िਮਲਦਾ ਜੀ ਏਰੀਅਾ ਜੈਤੋ ਹੈ ਜੀ ਮੇਰਾ ?
(en)
Punjab
666 ਦੇ ਬੀਜ ਲਈ ਤੁਸੀ 09417251220 ਤੇ ਫੋਨ ਕਰ ਕੇ ਪੁੱਛ ਸਕਦੇ ਹੋ ਅਤੇ ਰਾਜਾ 45 ਲਈ 09417094711 ਤੇ ਫੋਨ ਕਰ ਕੇ ਜਾਣਕਾਰੀ ਲੈ ਸਕਦੇ ਹੋ
us 51 vare deso Ji rasi 773 de mukable da h k nhi te kina Chad aa eda please deso ?
(en)
Maharashtra
US 51 darmiane vaahn wali kisam haia te 773 takde vaahn wali kisam hai. 773 de mukaable di kisam US 71 hai. US 51 776 de barabar wali kisam hai. ih kisam 773 da mukabla nahi krdi hai.
kattian vachian di khurak keho jehi hove ta jo ohna. da vadha sahi ho ske ?
(en)
Punjab
kattian ate vashia di khurak lyi unna nu calf stater de sakde ho, jive 1 month di hoon to badd uss nu cargil da claf stater dena suru kr sakde ho , iss nu dudh vich mix krke de sakde ho , 3 mahine di umar to badd CAlf growther dena suru kr sakde ho ate 8 mahine di umar to badd Hifer-dry dena suru kr sakde ho, enna nal vdya growth hundi hai ..
ਸ਼ਰ। ਗਰਮੀਆਂ ਵਿਚ ਕਿਹੜਾ NPK. ਵਧੀਆ 17.17.17 ja 19.19.19 ਜਾ ਕੋਈ ਹੋਰ। ਸ਼ਬਜੀਆ ਵਾਸ਼ਤੇ।ਤੇ ਇਹ ਹੋਰ ਕਿਹੜੀਆਂ ਫਸ਼ਲਾ ਵਿਚ ਪਾਇਆ ਜਾਂਦਾ ਹੈ ?
(en)
ਸਬਜ਼ੀਆਂ ਦੇ ਵਿਚ npk 191919 @1 kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇੱਹ ਸਬਜ਼ੀਆਂ ਦੇ ਵਿਚ ਗਰੋਥ ਦਾ ਵਧੀਆ ਕੰਮ ਕਰਦੀ ਹੈ I ਇੱਹ ਖਾਸ ਕਰ ਹਰ ਇਕ ਸਬਜ਼ੀ ਦੇ ਵਿਚ ਪਾ ਸਕਦੇ ਹੋ I
27p31 ਦਾ ਕਿਨਾ ਝਾਂੜ ?
(en)
Punjab
iss kisam da jhaad 27 qtl prati acre hunda hai.
Veer ji mere kol ik 19month di jhoti aw, Oh heat wich c te usnu awara saan ne khrab kar dita c,, Veer ji koi problem ta ni howe gi ?
(en)
Rajasthan
tuci uss nu 250 gram oil ate 2 chamch haldi mix krke 3 din lgatar deo ,
Bsi appa ਗਾਂ leni a 30 litre milk wali kinne di miljugi te kinne di honi chaidi ?
(en)
Punjab
tuhanu vdya nasal di gaa 60000-70000 tak mill sakdi hai..
124 paddy beej kis jameen behtar hai ?
(en)
Haryana
ihh kisam dakar jameen de vich kamjaab rehandi hai. iss nu retle vaahn de vich lgaun ton parhej kro.
sir 121 kis jameen layi behtar hai
Punjab
ehe dakar jamina lyi bahut vadiya hai
ਊੜਦ ਦੀ ਬਿਜਾਈ ਕਰਨ ਤੌ ਬਾਹਦ ਪਾਣੀ ਅਤੇ ਖਾਦ ਬਾਰੇ ਜਾਣਕਾਰੀ ਦਿਊੁ ?
(en)
ਇਸ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ ਇਸ ਨੂੰ ਔੜ ਲੱਗਣ ਤੇ ਹੀ ਇੱਕ ਪਾਣੀ ਦਿਓ I ਇਸ ਦੇ ਵਿਚ 11 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ I
666 ਝੋਨਾ ਦਾ ਸਹੀ ਵੀਜ ਕਿਥੋ ਮਿਲੋ ਫੋਨ ਨਂਬਰ ਮਿਲ ਸਕਦਾ ਜੀਲੇ (ਬਰਨਾਲਾ ) ਦਾ ਹੋਵੇ ਦੁਕਾਨ ਦਾਰ ਜਿਸ ਤੋ ਸਹੀ ਬੀਜ ਮਿਲੇ ?
(en)
Punjab
ਇਸਦੇ ਲਈ ਤੁਸੀ 9781791980 ਤੇ ਫੋਨ ਕਰਕੇ ਪੁੱਛ ਸਕਦੇ ਹੋ
ਸਰ dap ਦੀ ਸਪਰੇ ਕਿਮੇ ਹਓ ਮੂਗੀ ਤੇ ਕੁਜ ਲੋਕ ਕਰਦੇ ਨੇ ਓਹ ਕਿਮੇ ਤਿਆਰ ਕਰੀ ਜਾਬੇ ਏਕੜ ਲਈ dap ਘੋਲ ਕੇ ਕਿਨਾ ਪਾਏ ਆ ਜਾਬੇ ਏਹ ਕੇਦੇ ਬੌਤ ਜਾਦੇ ਵਦੀਆ ਕੰਮ ਕਰ ਦਾ ਬਾਕੀ ਤੁਸੀ ਦਸੋ ਜੀ ?
(en)
Maharashtra
ਮੂੰਗੀ ਤੇ DAP ਦੀ ਸਪਰੇ ਕਰਨ ਲਈ 2.5 ਕਿੱਲੋ DAP ਨੂੰ 100 ਲੀਟਰ ਪਾਣੀ ਚ ਮਿਲਾ ਕੇ ਇਕ ਏਕੜ ਤੇ ਸਪਰੇ ਕਰੋ
bhai ji seel murge de bache kine ne vikde ne deseo ?
(en)
Punjab
1000-1500 da ik vik janda hai ji
sir , jhone te paddan di jgaah coragen ya fertera pa sakde aa ji coragen , paddan te fertera tena pesticides da ki kaam aa jone te ?
(en)
ihh jhone de vich jdaa de keede ate gobh di soondi nu rokde hnn. padan ate ferterra dona da kam ikko hi hunda hai. ihh soondi ate jdaa de keede nu maardia hnn. jo coragen hai ohh upper wali soondi nu maardi hai. jo pattya de upper hundi hai.padan, ferterra, furadan, thimet, regent ihna sabh da kam ikko hi hai.
ਝੋਨਾ ਦੀ ਕਿਸਮ ਕਰਨਾਲ ਕਬੋਜ ਸਿੜ 777 ਬਾਰੇ ਦੱਸੋ ?
(en)
Punjab
777 : ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ ਇਸ ਨੰਬਰ ਤੇ ਫੋਨ ਕਰ ਕੇ ਤੁਸੀ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈ ਸਕਦੇ ਹੋ 01842382102
sir ki dakar jmeen vich potash te fashfors di kami jyada aundi hai mai kde v jhone vich eh done chicha ni payia ki ta karke jhone da jhad ghat niklda hai ?
(en)
jhone de vich potash di varto jruri hundi hai kyuki vaahan da zor bhut lgda hai. iss kr ke iss nu khaad di vadh lod hundi hai. potash 20 kg prati acre de hisaab nal pa skde ho. DAP di varto 27 kg prati acre kr skde ho. jekar tuc kanak de vich DAP payi hai tan iss di varto krn di lod nahi hundi hai.
Sir duphere ai karwayi a hun a kita raat mu awe a tara ne ja ki a ?
(en)
ehh pashu kyi varr vase he krr dinda hai , isda paka pta 20-22 dina badd pashu de heet vich aaun te lgage , jekar pashu heet vich aa jnda hai tan ohh nhi reha jekar heet vich nhi aunda hai tan rehh javega..
Punjab
Sir jwaab deyo g
b r 105 jiri kehri university DA beej hai ?
(en)
Punjab
BR 105 private kisam hai te isda jhad 30-35 qtl per acre hai ate ehe kisam 145-150 dina de vich pakk jandi hai. ehe university daa bheej nhi hai ehe ikk private kism hai
Punjab
thanks sir,
ਸਰ ਮੂਗੀ ਬੀਜੀ ਨੂਁ ਏਕ ਮਹੀਨਾ ਹੌ ਗਏਆ ਜਾਦੇ ਕੰਮ ਜ਼ੋਰ ਆ ਕੋਈ ਤਾਕਤ ਸਪਰੇ ਦਸੋ ਜੀ ਏਹ ਕਰ ਸਕਦੇ ਹਾ 19:19:19 ਜਾ 13:00:45 ਜਾ 17:44:00 ਏਹ ਵੀ ਕਰ ਸਕਦੇ ਹਾ ਸਬ ਤੋ ਚੰਗਾ ਕੰਮ ਕੌਣ ਸੀ ਕਰੋ ਏਹ ਨਾ ਵ੍ਹਿਚੌ ਜੇ ਕੋਈ ਹੋਰ ਚੰਗੀ ਚੀਜ਼ ਦਸੋ
(en)
Punjab
ਤੁਸੀ 1 ਕਿਲੋ NPK 191919 ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
ਡਾਕਟਰ ਸਾਹਿਬ ਸਾਡੀ ਮੱਝ ਨੂੰ ਖੁਰ ਦੀ ਬੀਮਾਰੀ ਦਾ ਰੋਗ ਹੋ ਗਿਆ ਹੈ ਅਸੀਂ ਅਪਣੇ ਲੋਕਲ ਡਾਕਟਰ ਤੋਂ ਇਲਾਜ ਕਰਵਾਇਆ ਹੈ ਪਰ ਕੋਈ ਫਾਇਦਾ ਨਹੀਂ ਹੋਇਆ ਪਹਿਲਾ ਅਸੀਂ ਮੁੰਹ ਖੁਰ ਦੀ ਬੀਮਾਰੀ ਦੇ ਟੀਕੇ ਵੀ ਲਗਵਾਏ ਸਨ ਹੁਣ ਮੱਝ ਨੂੰ ਜਦੋਂ ਤੁਰਦੀ ਹੈ ਤਾਂ ਜੋੜਾ ਵਿਚੋਂ ਅਵਾਜ਼ ਵੀ ਆਉਂਦੀ ਹੈ ਤੇ ਮੱਝ ਦੀ ਪੁਛ ਦੇ ਵਾਲ਼ ਵੀ ਝੜ ਗਏ ਹਨ ਕਿ੍ਰਪਾ ਕਰਕੇ ਇਸ ਦਾ ਸਹੀ ਇਲਾਜ ਦੱਸੋ ਜੀ ?
(en)
Punjab
ਜੋੜਾਂ ਵਿੱਚੋ ਆਵਾਜ਼ ਆਉਣੀ ਕੈਲਸ਼ੀਅਮ ਦੀ ਕਮੀ ਕਰਕੇ ਹੋ ਜਾਂਦਾ ਹੈ ਅਤੇ ਮੂੰਹ ਖੁਰ ਦੀ ਬਿਮਾਰੀ ਦੇ ਲਈ ਤੁਸੀ ਮੱਝ ਨੂੰ ਨੇੜੇ ਤੇ ਵੈਟਨਰੀ ਹਸਪਤਾਲ ਵਿਚ ਚੈੱਕ ਕਰਵਾਓ ਕਿਉਕਿ ਇਸਦੀ ਹਾਲਤ ਦੇ ਕੇ ਹੈ ਵਧਿਆ ਇਲਾਜ ਕੀਤਾ ਜਾ ਸਕਦਾ ਹੈ
ਸਰ ਅਸੀ ਰੇਤਲੀ ਜਮੀਨ ਵਿੱਚ ਝੌਨੇ ਦੀ ਕਿਹੜੀ ਕਿਸਮ ਲਗਾ ਸਕਦੇ ਹਾ? ਪਾਣੀ ਵਧੀਆ ਹੈ ਤੇ ਪਾਣੀ ਦੀ ਕੋਈ ਕਿੱਲਤ ਨਹੀ ਹੈ।ਪਹਿਲਾ ਨਰਮਾ ਆਦਿ ਵਧੀਆ ਹੁੰਦਾ ਸੀ।
(en)
Punjab
ਰੇਤਲੀ ਜਮੀਨ ਦੇ ਵਿਚ ਤੁਸੀ signet ਦਾ ਰਾਜਾ 44 ਜਾਂ ਰਾਜਾ 45 ,5050,5005, 5051, 5455 ਜਾਂ pioneer ਦਾ 27p31 ਜਾਂ 25p35 ਜਾਂ 27p63, ਆਦਿ ਕਿਸਮਾਂ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ 2 lakh 12 ਜਾਂ 777 ਕਿਸਮ ਲਗਾ ਸਕਦੇ ਹੋ
Sir apni sabji c toria, kaddu 3,4 knala bhut vadia c per kise ne gha maran wali saprey karti hun wela sukan lgg gayia sabji sari. Isda hun koi hall ho skada ta plss jaldi dasye ?
(en)
Punjab
isdaa koi hal nhi hai sir te urea ja NPK di spray toh parhejj kro.
Punjab
Sir kwaab deyo h
Punjab
Jwab deyo g
Ah vashi nu 4 mahine rhnde soon ch . dudh taar lya ehnee ki karan ho skda aa ?
(en)
Punjab
tuci vashi nu thnda tika lgwao, isde nal tuci iss nu guur da sarbat bnna ke pilana suru kro , adha kilo gurr da sarbat ate uss vich 4 nimbu nichod k pilane suru kro ..
gane m Abhi kon sa Rog aara h or kon Shi dvai dalni cahiye ?
(en)
Maharashtra
Ganne vich es tym Gobh ch sundi pai rahi hai isde ilaaj layi tuc Regent @8kg ya Carbofuran@13 kg prati acre chitta dao . is to ilava tuc caragen 150ml nu 100 litre paani ch mila ke spray kar sakde ho .
4-5 ਕਿਲੇ ਵਾਹਨ ਚ ਰੋਡ਼ ਬਹੁਤ ਨੇ ਜੀ ਇਸ ਵਿੱਚ ਝੋਨੇ ਦੀ ਕਿਹੜੀ ਵਰਾਇਟੀ ਕਾਮਯਾਬ ਹੋਉ ਤੇ ਝਾਡ਼ ਵੀ ਵਧੀਆ ਹੋਵੇ ?
(en)
Punjab
ਰੋੜਾਂ ਵਾਲੀ ਜ਼ਮੀਨ ਲਈ ਕੋਈ ਸਪੈਸ਼ਲ ਕਿਸਮ ਨਹੀਂ ਹੈ ਤੁਸੀ ਜੀਪਸਮ 1 ਕੁਇੰਟਲ ਪਾ ਕੇ ਕੋਈ ਵੀ ਕਿਸਮ ਬੀਜ ਸਕਦੇ ਹੋ
Maharashtra
ਤੁਸੀ ਰੋਡ ਵਾਲੀ ਜਮੀਨ ਵਿਚ ਕੋਈ ਵੀ ਕਿਸਮ ਲਾ ਸਕਦੇ ਹੋ ਤੁਸੀ ਇਕ ਏਕੜ ਵਿਚ ਇਕ ਕੁਇੰਟਲ ਜੀਪਸਮ ਪਾ ਕੇ ਕੋਈ ਵੀ ਕਿਸਮ ਲੈ ਸਕਦੇ ਹੋ
ਢਿੱਜਣ ਬੀਜਣ ਤੋ ਕਿਨੇ ਦਿਨ ਬਾਅਦ ਵਾਹ ਦੇਣਾਂ ਚਾਹੀਦਾ ਹੈ ?
(en)
Maharashtra
ਇਸ ਨੂੰ ਤੁਸੀ ਜੂਨ ਦੇ ਪਹਿਲੇ ਹਫਤੇ ਵਾਹ ਸਕਦੇ ਹੋ ਜੇ ਕਰ ਤੁਸੀ ਬਾਸਮਤੀ ਲਾਉਣੀ ਹੈ ਤਾਂ ਜੁਲਾਈ ਦੇ ਪਹਿਲੇ ਹਫਤੇ ਵਾਹ ਸਕਦੇ ਹੋ
ਧੰਨਵਾਦ ਡਾ ਸਾਹਿਬ ਜੀ
jhone de fasl no kehdi kehdi khad de jrurat hundi detail vich daseyo starting to end Tak.pr 121 lagona ?
(en)
Punjab
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ
Punjab
information of Dairy farm
ਝੋਨੇ ਦੀ ਪਨੀਰੀ ਬੀਜਣ ਸਮੇਂ ਕਹਿੜੀ ਚੀਜ ਦੀ ਵਰਤੋ ਕਰਨੀ ਚਾਹੀਦੀ ਹੈ ਤਾ ਜੋ ਸਹੀ ਤਰੀਕੇ ਨਾਲ ਤਿਆਰ ਹੋ ਸਕੇ 9878141001
(en)
Punjab
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
thanks Sar ji
turri daa kyaa ratt aa killa daa ?
(en)
Maharashtra
har jgah toodi kaa alag alag rate chalta hai. punjab mein 700-750rs. prati tralli ka rate chal rha hai. yeh rate toodi bnane wali machine ko dene wala rate hai.
ਰੇਤਲੇ ਵਾਹਨ ਚ ਝੋਨੇ ਦਾ ਕਿਡ਼ਆ ਬੀਜ ਲਾਈਏ ਜਿਸਦਾ ਝਾਡ਼ ਵਧੀਆ ਹੋਵੇ। ਪਿਛਲੀ ਵਾਰ 212 ਲਾਇਆ ਸੀ 24 ਕੁਇੌਟਲ ਹੋਇਆ ਸੀ ਕਿਲੇ ਦਾ ?
(en)
Maharashtra
ਰੇਤਲੇ ਵਾਹਨ ਵਿਚ ਤੁਸੀ 27P31 ,25P35 ,27P63, raja 44 ਕਿਸਮਾਂ ਲੈ ਸਕਦੇ ਹੋ ਇਹਨਾਂ ਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Maharashtra
ਰੇਤਲੇ ਵਾਹਨ ਵਿਚ ਤੁਸੀ 27P31 ,25P35 ,27P63, raja 44 ਕਿਸਮਾਂ ਲੈ ਸਕਦੇ ਹੋ ਇਹਨਾਂ ਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ