Manage Expert Answers

Search

Total Count :- 258604

sir g cow de pishle per nu satt lag Gyi han upro thode sujan ho Gyi he isde nal cow lang Mardi he isde koi ilaj jrur daso ji ?

(en)
Posted by
jaspreet singh (8360366106)
jaspreet singh
Punjab
Bathinda
Write Answer
Posted Date (03 May 2018 02:49 PM) Assigned Date (-)
Answered Date (03 May 2018 10:01 AM) Translated Date (-)

hnji tusi dr john homeopathy medican Artho-vet sarinj nal 1ml poashu de muh vich din vich 3 var spray karo. eh chara pon to 1 ganta pehla ya 2 gante baad deo. es de nal saro detel vich haldi mix karke malish karo.

ਸਤ ਸ੍ਰੀ ਅਕਾਲ ਜੀ, ਮੈਂ ਡੇਢ ਏਕੜ ਚ ਕਰਾਹ ਮਾਰਿਆ ਹੈ ਜੀ, ਮੈਨੂੰ ਸਲਾਹ ਦਿੳ ਜੀ ਕੀ ੳੁਸ ਖੇਤ ਕੀ ਪਾਵਾਂ ਜਿਸ ਨਾਲ ੳੁਹ ਉਪਜਾਊ ਬਣੇ ਅਤੇ ਝੋਨੇ ਦਾ ਝਾੜ ਵੀ ਨਾ ਘਟੇ ?

(en)
Posted by
Vicky (9888871271)
Vicky
Punjab
Rupnagar
Write Answer
Posted Date (03 May 2018 02:37 PM) Assigned Date (-)
Answered Date (03 May 2018 09:13 AM) Translated Date (-)

ਜਮੀਨ ਨੂੰ ਉਪਜਾਊ ਬਣਾਉਣ ਲਈ ਤੁਸੀ 10-12 ਕੁਇੰਟਲ ਰੂੜੀ ਦੀ ਖਾਦ ਜਾ ਵਰਮੀ ਕੰਪੋਸਟ ਖੇਤ ਵਿਚ ਪਾ ਸਕਦੇ ਹੋ

ਸਰ ਜਵਾਰ ਦੇ ਵਾਧੇ ਵਾਸਤੇ ਕੀ ਕਰੀਏ ?

(en)
Posted by
Nirmal Singh (9781903076)
Nirmal Singh
Punjab
Gurdaspur
Write Answer
Posted Date (03 May 2018 02:36 PM) Assigned Date (-)
Answered Date (03 May 2018 02:40 PM) Translated Date (-)

ਜਵਾਰ ਦੇ ਵਾਧੇ ਲਈ ਉਸ ਦੇ ਉੱਪਰ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਫੋਲੀਅਰ ਸਪਰੇਅ ਕਰੋ ਇਸ ਨਾਲ ਉਸਦੀ ਗਰੋਥ ਹੋ ਜਾਵੇਗੀ ਇਸ ਤੋਂ ਇਲਾਵਾ ਤੁਸੀਂ 20 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿੱਚ ਪਾ ਕੇ ਪਾਣੀ ਲਗਾ ਸਕਦੇ ਹੋ ਇਸ ਨਾਲ ਵੀ ਜਵਾਰ ਦੇ ਵਿੱਚ ਵਿਕਾਸ ਹੋਵੇਗਾ

sir 212 variety kina time laindi ha te jhad kina ha ?

(en)
Posted by
Gurpreet Singh (9878819949)
Gurpreet Singh
Punjab
Mansa
Write Answer
Posted Date (03 May 2018 02:33 PM) Assigned Date (-)
Answered Date (03 May 2018 09:07 AM) Translated Date (-)

212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ

Answered Date (03 May 2018 02:48 PM) Translated Date (-)

eh variety khare pani te ho jandi a ja nahi

ਡੀਜਲ ਤੇ ਕਿਹੜਾ ਝੋਨਾ ਕਾਮਯਾਬ ਰਹੇਗਾ ?

(en)
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (03 May 2018 02:02 PM) Assigned Date (-)
Answered Date (03 May 2018 09:08 AM) Translated Date (-)

ਇਹਨਾਂ ਕਿਸਮਾਂ ਦੇ ਵਿੱਚੋ ਘੱਟ ਸਮੇ ਵਾਲੀ ਕਿਸਮ ਲਗਾ ਸਕਦੇ ਹੋ: PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I

126 ਕਿੰਨੀ ਨੂੰ ਲੱਗੇ ਗਾ

03 May 2018

ਇਸਦੀ ਪਨੀਰੀ ਤੁਸੀ 20 ਮਈ ਤੋਂ 25 ਮਈ ਤੱਕ ਲਾ ਸਕਦੇ ਹੋ

Answered Date (03 May 2018 02:27 PM) Translated Date (-)

777 ja 126

ਸਰ ਚਾਰ ਦੀ ਝੋਟੀ ਹੈ ਪਹਿਲਾ ਦੋ ਵਾਰੀ ਲੱਗ ਗਈ ਪਰ ਰਹੀ ਨੀ ਹੁਣ ਉਸ ਨੂੰ ਆਸੀ dr john s ਦੀ Heato vet ਦੇ ਸਕਦੇ ਹਾ ਵਧੀਆ ਦਵਾਈ ਹੈ ਸਰ ਜਾ ਕੋਈ ਹੋਰ ਦਵਾਈ ਦੱਸੋ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (03 May 2018 01:59 PM) Assigned Date (-)
Answered Date (03 May 2018 10:08 AM) Translated Date (-)

ਪਸ਼ੂ ਦੇ ਨਾਂ ਰਹਿਣ ਦੇ ਕਈ ਕਾਰਨ ਹੋ ਸਕਦੇ ਹਨ ਇਸ ਲਈ ਹੋ ਸਕੇ ਡਾਕਟਰ ਤੋਂ ਬੱਚੇਦਾਨੀ ਚੈਕ ਕਰਵਾਓ ਨਹੀ ਤਾਂ ਤੁਸੀ ਹੋਮੀਪੈਥਿਕ ਮੈਡੀਸਨ repetovet ਤੇ septovet ਦੋਨਾ ਦਵਾਈਆ ਨੂੰ ਦਿਓ ਉਸ ਤੋਂ ਬਾਅਦ ਜਦੋਂ ਹੀਟ ਵਿੱਚ ਆਵੇ ਤਾਂ ਕਿਸੇ ਚੰਗੇ ਡਾਕਟਰ ਤੋਂ ਟੀਕਾ ਭਰਵਾਓ

Answered Date (03 May 2018 02:40 PM) Translated Date (-)

ਪਹਿਲਾ ਆਪਣੇ ਨੇੜੇ ਦੇ ਡਾਕਟਰ ਦੀ ਸਲਾਹ ਲਵੋ

122 ਝੋਨੇ ਦਾ ਇੱਕ ਏਕੜ ਕਿੰਨਾ ਬੀਜ ਤੇ ਪਨੀਰੀ ਲਗਾਉਣ ਦਾ ਸਮਾ ਤੇ ਪਨੀਰੀ ਪੁੱਟ ਲਗਾਉਣ ਦਾ ਸਮਾ ?

(en)
Posted by
ਜਗਸੀਰ ਸਿੰਘ (9803102427)
ਜਗਸੀਰ ਸਿੰਘ
Punjab
Mansa
Write Answer
Posted Date (03 May 2018 01:50 PM) Assigned Date (-)
Answered Date (03 May 2018 09:06 AM) Translated Date (-)

ਇਸ ਦੀ ਪਨੀਰੀ ਬੀਜਣ ਦਾ ਸਹੀ ਸਮਾਂ 20 ਮਈ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ 25-30 ਦਿਨਾਂ ਦੀ ਪਨੀਰੀ ਨੂੰ ਤੁਸੀ ਮੁਖ ਖੇਤ ਦੇ ਵਿਚ ਲਗਾ ਸਕਦੇ ਹੋ I ਇਸ ਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਦੇ ਲਈ 8 ਕਿਲੋਗ੍ਰਾਮ ਬੀਜ ਕਾਫੀ ਹੁੰਦਾ ਹੈ I

Answered Date (03 May 2018 07:41 PM) Translated Date (-)

thanks y g

ਪਸ਼ੂਆ ਦੇ ਚਾਰੇ ਲਈ ਜਵਾਹਰ ਕਿਹੜੀ ਸਹੀ ਹੈ ?

(en)
Posted by
ਅਰਸ਼ਦੀਪ ਸਿੰਘ (8360821875)
ਅਰਸ਼ਦੀਪ ਸਿੰਘ
Punjab
Ferozpur
Write Answer
Posted Date (03 May 2018 01:46 PM) Assigned Date (-)
Answered Date (03 May 2018 09:18 AM) Translated Date (-)

ਪਸ਼ੂਆਂ ਦੇ ਚਾਰੇ ਲਈ ਤੁਸੀ ਜਵਾਰ ਦੀ SL 44 ਕਿਸਮ ਲਾ ਸਕਦੇ ਹੋ ਇਸਦਾ ਝਾੜ 240 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Answered Date (03 May 2018 02:08 PM) Translated Date (-)

ਸਨਜੇਟਾ ਦੀ ਐਕਸ 17

king 511 cotton seed bare plz dso ?

(en)
Posted by
raj (7973904985)
raj
Punjab
Muktsar
Write Answer
Posted Date (03 May 2018 01:39 PM) Assigned Date (-)
Answered Date (03 May 2018 10:43 AM) Translated Date (-)

tuc narme dia shriram BUNTY, 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , 7172, 7272, US 51, US 71 vargia kisma lgaa skde ho. ihh kisam sifarish kisma de vicho nahi hai.

ਸਰ pr 147 ਝੋਨਾ ਕਿੰਨਾ ਝੜਦਾ ਅਤੇ ਇਸ ਨੂੰ ਕਦੋ ਲਾਉਣਾ ਚਾਹੀਦਾ ਹੈ ਇਸ ਦੀ ਜਾਣਕਾਰੀ ਦੱਸੋ ?

(en)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (03 May 2018 01:38 PM) Assigned Date (-)
Answered Date (03 May 2018 09:18 AM) Translated Date (-)

PR 147 ਨਾਮ ਦੀ ਝੋਨੇ ਦੀ ਕੋਈ ਵੀ ਕਿਸਮ ਨਹੀਂ ਹੈ ਜੀ

aa bijj vare dso kina jhadd aa te kehdi jmeen ch lagda laun da sma deso ji ?

(en)
  • 2
Posted by
hardeep singh (9812498873)
hardeep singh
Haryana
Sirsa
Write Answer
Posted Date (03 May 2018 01:35 PM) Assigned Date (-)
Answered Date (03 May 2018 09:13 AM) Translated Date (-)

ehe beej local variety de hun jis dealer kolo tuci ehe beej lay hun ohi iss baare jaankari de sakda hai

sir Majj nu 20 din hoge kryi nu chote to kryi se ,2 varii lggi c , 5 k Dina vaad aa Pta ni ki sit Di aa ede vare deso ji ?

(en)
  • 1
Posted by
hardeep singh (9812498873)
hardeep singh
Haryana
Sirsa
Write Answer
Posted Date (03 May 2018 01:32 PM) Assigned Date (-)
Answered Date (03 May 2018 03:12 PM) Translated Date (-)

tuci iss nu LIxin -iu dwai bhrwao , iss dwai di packing vich powder ate pani hunda hai, tuci powder lyo ate uss vich Metro dwai nu mix krke bhrwao, isss vich tuci LIxin dwai wala pani naa pao, usdi jgah tuci Metro dwai nu 60 ml mix krke bhrwao, ate 3 din tk bhrwao, iss nal farak paa javega...

Answered Date (03 May 2018 06:02 PM) Translated Date (-)

bachadanni di infection

ਵੀਰ ਜੀ ਕॅਟਾ 25 िਦਨ ਦਾ ਹੈ ੳੁਸ ਨੂੰ िਚॅਚੜ ਬਹੁਤ ਹਨ ਕੋਈ ਇਲਾਜ ਦॅਸੋ ਜੀ ?

(en)
Posted by
ਭਗਵੰਤ िਸੰਘ (9914171778)
ਭਗਵੰਤ िਸੰਘ
Punjab
Tarn Taran
Write Answer
Posted Date (03 May 2018 01:30 PM) Assigned Date (-)
Answered Date (03 May 2018 10:18 AM) Translated Date (-)

ਚਿਚੜਾ ਤੋਂ ਬਚਾਅ ਲਈ ਡਾਲਡੇ ਘਿਓ ਦੀ ਮਾਲਿਸ਼ ਕਰੋ ਇਸ ਤੋਂ ਇਲਾਵਾ tick-vet ਦੀਆਂ ਗੋਲੀਆਂ ਦਵੋ tick-vet ਦੀਆਂ10-10 ਗੋਲੀਆਂ ਰੋਜ ਰੋਟੀ ਨਾਲ ਦਿਨ ਵਿੱਚ 3 ਵਾਰ ਦਵੋ ਅਤੇ 3 ਦਿਨਾਂ ਬਾਅਦ ਗੋਲੀਆਂ ਦਿਨ ਵਿਚ 2 ਵਾਰ ਦੇਣਾ ਸ਼ੁਰੂ ਕਰ ਦਵੋ ਇਹ ਦਵਾਈ ੳਦੋਂ ਤੱਕ ਦੇਦੇਂ ਰਹੋ ਜਦੋਂ ਤੱਕ ਸੀਸੀ ਖਤਮ ਨਾ ਹੋ ਜਾਵੇ ਦਵਾਈ ਨੂੰ ਚਾਰੇ ਤੋਂ 1 ਘੰਟਾ ਪਹਿਲਾ ਜਾਂ 2 ਘੰਟੇ ਬਾਅਦ ਵਿਚ ਦਵੋ

Answered Date (03 May 2018 06:03 PM) Translated Date (-)

sir tic tac di spry ni thk

ਸਰ ਜੀ 901 ਹਰੀ ਕਰਾਂਤੀ ਝੋਨਾ ਲਾ ਸਕਦੇ ਅਾ ਅਤੇ ਕਦੋ ਪਨੀਰੀ ਲਾ ਸਕਦੇ ਹਾ ਕੀ ਝਾੜ ਹੈ ?

(en)
Posted by
amritpal.singh (9876826922)
amritpal.singh
Punjab
Bathinda
Write Answer
Posted Date (03 May 2018 01:28 PM) Assigned Date (-)
Answered Date (03 May 2018 09:36 AM) Translated Date (-)

ਏਹੇ ਕਿਸਮ CRRI ਵਲੋਂ ਤਿਆਰ ਕੀਤੀ ਗਈ ਹੈ ਇਸ ਕਿਸਮ ਦਾ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ ਏਹੇ ਕਿਸਮ 150 - 155 ਦਿਨਾਂ ਚ ਤਿਆਰ ਹੋ ਜਾਂਦੀ ਹੈ

Nutrifeed bajre bare jaankari deo jii ?

(en)
Posted by
tinku (9878617753)
tinku
Punjab
Sangrur
Write Answer
Posted Date (03 May 2018 01:24 PM) Assigned Date (-)
Answered Date (03 May 2018 09:37 AM) Translated Date (-)

ihh UPL company da aunda hai. iss di height bhut jyaada hundi hai. ihh diggda v bhut ghat hai. iss da beej 1.5-2 kg prati acre painda hai.

Answered Date (03 May 2018 03:34 PM) Translated Date (-)

katia kinia hundiya ne is deya

sir meri zameen thodi rateli Hain es vich 122 jhona vadia raho ja koi hor dseo plz main pehli var jhona la reha ?

(en)
Posted by
davinder Chahal (9592504647)
davinder Chahal
Punjab
Bathinda
Write Answer
Posted Date (03 May 2018 01:22 PM) Assigned Date (-)
Answered Date (03 May 2018 09:17 AM) Translated Date (-)

retle vaahn de vich 27p31 ja raja 44 kisam lgaa skde ho.

sir cr 212 da kinna jhaad hai te eh kinne dinna vich pakk jndi aa te eh diggdi ta nhi plz dsyo g ?

(en)
Posted by
jasbeer singh (8729027238)
jasbeer singh
Punjab
Patiala
Write Answer
Posted Date (03 May 2018 01:02 PM) Assigned Date (-)
Answered Date (03 May 2018 08:28 AM) Translated Date (-)

Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ

नमस्कार जी, बासमती 921 के बारे में जानकारी दें ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (03 May 2018 12:59 PM) Assigned Date (-)
Answered Date (03 May 2018 09:43 AM) Translated Date (-)

बासमती 921 एक प्राइवेट किसम है ये 145-150 दिन में पक जाती है इसके इलावा आप इन किस्मो जैसे 1637,1718, 1728 , Punjab basmati 4 , Punjab basmati 5 को भी लगा सकते है

zinc and potash da jhone lai ki faida hai ?

(en)
Posted by
satgur singh (7696477195)
satgur singh
Punjab
Patiala
Write Answer
Posted Date (03 May 2018 12:53 PM) Assigned Date (-)
Answered Date (03 May 2018 09:28 AM) Translated Date (-)

Zinc and Potash jhone di fasl vich nutrient di kami nahi aun dinde jis nal jhone di fasl vich peelapan nahi aunda .

azorijobium nu kis tra use kar sakde ha jhone di paniri lai ?

(en)
Posted by
satgur singh (7696477195)
satgur singh
Punjab
Patiala
Write Answer
Posted Date (03 May 2018 12:49 PM) Assigned Date (-)
Answered Date (03 May 2018 09:26 AM) Translated Date (-)

Tuc is da istemal seed treatment layi kar sakde ho . seed treatment layi tuc 250 gram prati acre de seed nu treat kar sakde ho .

sir pehlan jhoti aa oh picha bht dikha rahi hai 8 month start hoiya aa haja jo tusi dawayi dasi si oh vi da ka dekh layi paroplaton is naal thik nahi hoiya hun sir eh desi dawyi dasi aa kisa na eh thik aa sataynasi 500 gm kamarkas 500gm katiragund 500 gm dhaga wali mishri 500 gm ta kalamishora 500gm eh thik hun ja thik hun ta eh kis tara deni hai means pani vich bhigo ka ya suki eda hi kut ka jis na dasiya si hun osda contact number miss ho giya ..ek hor tarika si jiwa satanasi ta samundri jhag 500 2 gm eh vi thik hai ..navroop sir

(en)
Posted by
Arundeep Singh (9876827787)
Arundeep Singh
Punjab
Amritsar
Write Answer
Posted Date (03 May 2018 12:48 PM) Assigned Date (-)
Answered Date (03 May 2018 03:08 PM) Translated Date (-)

hanji tuci isdi varto krr sakde ho , iss nal v bharr pen nu control kita jnda hai , bakki jina tuci saman tyar krde ho usda weight krke usdia 10 khuraka bnaa lyo atte jhoti nu deo , bakki uss nu tuuri ghtt paoo , usda picha ucha krke rkho , ate uss nu petti paa k raho ,...

mp khandwa me gir/ sahiwal ka semen kaha mil sakta hai or sahiwal or gir cow kaha mil sakti hai plz mujhe btao ?

(en)
Posted by
vivek vyas (9685359988)
vivek vyas
Madhya Pradesh
Khandwa
Write Answer
Posted Date (03 May 2018 12:35 PM) Assigned Date (-)
Answered Date (03 May 2018 11:29 AM) Translated Date (-)

hnji aap ABS ke office par call karo . best seman otho miluga.Genus Breeding India Pvt. Ltd..(ABS India) 406, Amar Neptune, 4th Floor, Plot # 45A & 46, Baner Road, Baner, Pune - 411045 Contact no.- +91-20-6510-9252/ +91-20-2729-3445

Madhya Pradesh

Answered Date (03 May 2018 06:01 PM) Translated Date (-)

ap ne jo number diya h waya se koi rply nhi aaya nahi call uthaya

03 May 2018

aap yeh number par morning 10:am se lekar 6:00 pm tak call karo . yeh office ka no. ha ji

Madhya Pradesh

03 May 2018

us time bhi koi nhi rply de raha b sir ji

which is good varity of wheat for maharastra ?

(en)
Posted by
rahul bhanudas mane (9561430093)
rahul bhanudas mane
Maharashtra
Satara
Write Answer
Posted Date (03 May 2018 12:27 PM) Assigned Date (-)
Answered Date (03 May 2018 07:01 AM) Translated Date (-)

MACS 2496, DWR 162, DWR 1006(d), HD 2380, MACS 2846, AKW 107 these varieties are recommended for irrigated timely sown varieties and these varieties KRL 1-14, Raj 3077, KRL 19, Job 666 are recommended if soil is salt affected

ਸਰ pr 127 ਕਿੰਨਾ ਝੜਦਾ ਅਤੇ ਕਦੋ ਲਾਉਣਾ ਚਾਹੀਦਾ ਹੈ ਇਸ ਦੀ ਜਾਣਕਾਰੀ ਦੱਸੋ ?

(en)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (03 May 2018 12:25 PM) Assigned Date (-)
Answered Date (03 May 2018 12:29 PM) Translated Date (-)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ 20 ਮਈ ਤੋਂ ਲਗਾ ਸਕਦੇ ਹੋ ਅਤੇ ਇਹ ਪਨੀਰੀ 25 ਦਿਨਾਂ ਬਾਅਦ ਮੁੱਖ ਖੇਤ ਵਿੱਚ ਲਗਾ ਸਕਦੇ ਹੋ

Answered Date (03 May 2018 07:01 AM) Translated Date (-)

PR127 ਇਹ ਝੋਨੇ ਦੀ ਪਰਮਲ ਕਿਸਮ ਹੈ ਇਸਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ ਇਹ ਦਿਨ 137 ਲੈਂਦੀ ਹੈ ਪੱਕਣ ਲਈ

ਸਰ pr 121 ਝੋਨਾ ਕਿੰਨਾ ਝੜਦਾ ਅਤੇ ਕਦੋ ਲਾਉਣਾ ਚਾਹੀਦਾ ਹੈ ਇਸ ਦੀ ਜਾਣਕਾਰੀ ਦੱਸੋ ?

(en)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (03 May 2018 12:06 PM) Assigned Date (-)
Answered Date (03 May 2018 12:11 PM) Translated Date (-)

ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਲਗਾ ਸਕਦੇ ਹੋ

Answered Date (03 May 2018 06:45 AM) Translated Date (-)

ਇਹ ਝੋਨੇ ਦੀ ਸਭ ਤੋਂ ਵੱਧ ਪ੍ਰਚਲਿਤ ਕਿਸਮ ਹੈ ਇਸਦਾ ਝਾੜ 30- 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ ਇਹ 140 ਪ੍ਰਤੀ ਦਿਨ ਲੈਂਦੀ ਹੈ ਪੱਕਣ ਲਈ ਇਸਦੀ ਪਨੀਰੀ ਦੀ ਬਿਜਯੀ ਤੁਸੀ 20 ਮਈ ਤੋਂ ਬਾਦ ਲੈ ਸਕਦੇ ਹੋ ਤੇ ਪਨੀਰੀ ਨੂੰ 20 ਜੂਨ ਤੋਂ ਬਾਦ ਖੇਤ ਵਿਚ ਲਾ ਸਕਦੇ ਹੋ

िਮਰਚ ਦੇ ਪॅਤੇ िਪਲੇ ਹੋ ਰਹੇ ਨੇ ਜੀ ?

(en)
  • 4
Posted by
dapinder singh (9878451446)
dapinder singh
Punjab
--
Write Answer
Posted Date (03 May 2018 11:26 AM) Assigned Date (-)
Answered Date (03 May 2018 06:02 AM) Translated Date (-)

ਇਸਦੀ ਰੋਕਥਾਮ ਲਈ ਤੁਸੀ Alitte@60 gm ਨੂੰ 15 ਲਿਟਰ ਪਾਣੀ ਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

sir, 1509 2 number pani vich kamjab hai ya nahi ?

(en)
Posted by
ranjit (8146267897)
ranjit
Punjab
Mansa
Write Answer
Posted Date (03 May 2018 11:24 AM) Assigned Date (-)
Answered Date (03 May 2018 06:05 AM) Translated Date (-)

2 no. paani layi tuc 1509 kisam nahi la sakde . tuc 2 lakh 12, 27P31, 25P35, 777 kisam la sakde ho .

ਬਾਈ ਜੀ ਪੁਸ਼ਾ 50 ਝੋਨੇ ਦੀ ਕਿਸਮ ਬਾਰੇ ਜਾਣਕਾਰੀ ਦਵੋ ਇਹ ਪੱਕਣ ਵਿੱਚ ਕਿੰਨਾ ਟਾਈਮ ਲੈਂਦੀ ਹੈ ਅਤੇ ਇਸ ਦਾ ਝਾੜ ਕਿੰਨਾ ਹੁੰਦਾ ਹੈ ਤੇ ਇਹ ਬੁੱਝਾ ਕਿੰਨਾ ਕੁ ਫੁਟਾਰਾ ਕਰਦੀ ਹੈ ?

(en)
Posted by
Avu brar (9888673253)
Avu brar
Punjab
Patiala
Write Answer
Posted Date (03 May 2018 11:13 AM) Assigned Date (-)
Answered Date (03 May 2018 05:51 AM) Translated Date (-)

ਪੂਸਾ 50 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਗਈ ਹੈ ਇਸ ਦੀ ਜਗਾ ਤੁਸੀ ਪੂਸਾ 44ਲਗਾ ਸਕਦੇ ਹੋ ਇਹ 140-145 ਦਿਨ ਲੈਂਦੀ ਹੈ ਪੱਕਣ ਲਈ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

03 May 2018

35-40 yadd normal

Answered Date (03 May 2018 11:23 AM) Translated Date (-)

ਪੀਲੀ ਪੁਸ਼ਾ ਦੀ ਕਿਸਮ 50 ਮੈਡਮ ਜੀ ਸਿਫਾਰਿਸ਼ ਨਹੀ ਕਿੱਤੀ ਗਈ

sir assi pusa 44 te pilli pusa jiri lagunde ha isdi paniri kdo biji jave ?

(en)
Posted by
Jagtar singh (9417514808)
Jagtar singh
Punjab
Sangrur
Write Answer
Posted Date (03 May 2018 11:09 AM) Assigned Date (-)
Answered Date (03 May 2018 11:16 AM) Translated Date (-)

ਇਸ ਦੀ ਪਨੀਰੀ ਤੁਸੀ 20 ਮਈ ਤੋਂ ਬਾਦ ਬੀਜ ਸਕਦੇ ਹੋ

sir 212 di paniri kini date nu bijj skde hai ?

(en)
Posted by
satnam (9876548531)
satnam
Punjab
Faridkot
Write Answer
Posted Date (03 May 2018 11:06 AM) Assigned Date (-)
Answered Date (03 May 2018 11:13 AM) Translated Date (-)

ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ

sagon tissue culture plant ko tyar hone me Kitna time lagta hai harvesting ke liye ?

(en)
Posted by
ashok tiwari (6260053739)
ashok tiwari
Madhya Pradesh
--
Write Answer
Posted Date (03 May 2018 11:04 AM) Assigned Date (-)
Answered Date (03 May 2018 09:15 AM) Translated Date (-)

kya aap sagwan tissue culture plant ke barein mein jankari lena chaahte hai kirpa apna swal vistaar se puche.

ਸਰ ਜੀ ਰੇਤਲੀ ਜਮੀਨ ਵਿੱਚ ਕਿਹੜਾ ਝੋਨਾ ਲਾਈਏ ?

(en)
Posted by
Gurpal Singh (8283869327)
Gurpal Singh
Punjab
Patiala
Write Answer
Posted Date (03 May 2018 11:00 AM) Assigned Date (-)
Answered Date (03 May 2018 11:03 AM) Translated Date (-)

ਰੇਤਲੀ ਜਮੀਨ ਦੇ ਵਿਚ ਤੁਸੀ signet ਦਾ ਰਾਜਾ 44 ਜਾਂ ਰਾਜਾ 45 ,5050,5005, 5051, 5455 ਜਾਂ pioneer ਦਾ 27p31 ਜਾਂ 25p35 ਜਾਂ 27p63, ਆਦਿ ਕਿਸਮਾਂ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ 2 lakh 12 ਜਾਂ 777  ਕਿਸਮ ਲਗਾ ਸਕਦੇ ਹੋ

Answered Date (03 May 2018 05:34 AM) Translated Date (-)

ਰੇਤਲੀ ਜਮੀਨ ਵਿਚ ਤੁਸੀ 27p31, 27p63 , 25p31 ,raja 44 ਕਿਸਮਾਂ ਲੈ ਸਕਦੇ ਹੋ ਇਹਨਾਂ ਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Answered Date (03 May 2018 11:05 AM) Translated Date (-)

666ਬੀਜ ਠੀਕ ਹੈ

03 May 2018

ਨਹੀਂ 666 ਬੀਜ ਰੇਤਲੀ ਜ਼ਮੀਨਾਂ ਲਈ ਸਹੀ ਨਹੀਂ ਹੈ I

sir 777 seed Dakr jameen liye kive he and esda jhhad kina ka and assi esdi Paniri kdo lga sakde aa plzz tell me ?

(en)
Posted by
Mandeep singh (9501024932)
Mandeep singh
Punjab
Sangrur
Write Answer
Posted Date (03 May 2018 10:59 AM) Assigned Date (-)
Answered Date (03 May 2018 05:36 AM) Translated Date (-)

777 beej nu tuc dakar jameen vich la sakde ho . isda jhad 35- 26 quintal prati acre hunda hai isdi paneeri tuc 20 may to bad la sakde ho .

sir tell me TATA di Master spray kis disease liye he ?

(en)
Posted by
Mandeep singh (9501024932)
Mandeep singh
Punjab
Sangrur
Write Answer
Posted Date (03 May 2018 10:53 AM) Assigned Date (-)
Answered Date (03 May 2018 05:36 AM) Translated Date (-)

ihh ik fungicide hai jis de vich metalaxyl8% and mancozeb 63% nam da salt hunda hai. iss di spray dhabbe bnn ja hor fungus dia bimaaria di roktham da kam krdi hai. iss di maatra 400gm prati acre hundi hai.

Sir ji narme da Bayer 7172 seed kiwe hai

(en)
Posted by
Gurpreet Singh (9888010031)
Gurpreet Singh
Punjab
Bathinda
Write Answer
Posted Date (03 May 2018 10:35 AM) Assigned Date (-)
Answered Date (03 May 2018 10:41 AM) Translated Date (-)

ਇਹ bayer ਦੀ ਦਰਮਿਆਨੇ ਵਾਹਨ ਵਾਲੀ ਕਿਸਮ ਹੈ ਇਸਦਾ ਝਾੜ 11-13 ਕੁਇੰਟਲ਼ ਪ੍ਰਤੀ ਏਕੜ ਹੈ

Answered Date (03 May 2018 05:11 AM) Translated Date (-)

ihh bhut wdia narme da beej hai. tuc is nu darmiane vaahn de vich lgaa skde ho.

ਡਾਕਟਰ ਸਾਹਿਬ ਅਸੀਂ ਹੁਣ ਯੰਤਰ ਚ ਕੀ ਬੀਜ ਸਕਦੇ ਹਾਂ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (03 May 2018 10:18 AM) Assigned Date (-)
Answered Date (03 May 2018 10:29 AM) Translated Date (-)

ਹਰੀ ਖਾਦ ਬਣਾ ਕੇ ਜੰਤਰ ਨੂੰ ਖੇਤ ਵਿੱਚ ਵਾਹੁਣ ਦੇ ਲਈ ਇਸਦੀ ਬਿਜਾਈ ਅਪ੍ਰੈਲ ਮਹੀਨੇ ਤੋਂ ਲੈ ਕੇ 10 ਮਈ ਤੱਕ ਕਰ ਦੇਣੀ ਚਾਹੀਦੀ ਹੈ,

ਪੀਲੀ ਪੂਸਾ ਦੀ ਪਨੀਰੀ ਕਿੰਨੀ ਤਰੀਕ ਨੂੰ ਬੀਜਣੀ ਠੀਕ ਰਹੂ ਜੀ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (03 May 2018 10:16 AM) Assigned Date (-)
Answered Date (03 May 2018 04:51 AM) Translated Date (-)

ਪੀਲੀ ਪੂਸਾ ਦੀ ਪਨੀਰੀ ਤੁਸੀ 20 ਮਈ ਤੋਂ ਬਾਦ ਬੀਜ ਸਕਦੇ ਹੋ

ਸਰਜੀ 343ਝੋਨੇ ਬਾਰੇ ਜਾਣਕਾਰੀ ਦਿਓ ਜੀ ?

(en)
Posted by
Binder Singh (9915614700)
Binder Singh
Punjab
Sangrur
Write Answer
Posted Date (03 May 2018 10:16 AM) Assigned Date (-)
Answered Date (03 May 2018 04:57 AM) Translated Date (-)

ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਗਯੀ ਹੈ ਕਿਰਪਾ ਕਰਕੇ ਤੁਸੀ ਇਹ ਜਾਣਕਾਰੀ ਦਿਓ ਕ ਤੁਸੀ ਕਿਹੜੀ ਕੰਪਨੀ ਦੀ 343 ਕਿਸਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ \

how i can dairy farming loan and information ?

(en)
Posted by
ਤਜਿੰਦਰ ਸਿੰਘ ਸੰਧੂ (9781953110)
ਤਜਿੰਦਰ ਸਿੰਘ ਸੰਧੂ
Punjab
Tarn Taran
Write Answer
Posted Date (03 May 2018 10:16 AM) Assigned Date (-)
Answered Date (03 May 2018 11:22 AM) Translated Date (-)

For Dairy farming loan you need to have dairy training certificate. For dairy training you can contact the nearest Punjab Dairy Development Board (PDDB). There are branches of PDDB in every district of Punjab. You can contact on following numbers for dairy training; S. Joginder Singh 98555-25237 01852-223093, Dairy development officer, Dairy Training & Extension Centre , Near Mal Mandi, Amritsar Road, Tarn Taran

27p63 bare daso ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (03 May 2018 09:51 AM) Assigned Date (-)
Answered Date (03 May 2018 04:50 AM) Translated Date (-)

27p63 Pioneer di hybrid kisam hai . eh raitli jameen vich v ho jandi hai . Eh pakkan layi 128-132 din laindi hai . isda jhaad 27-28 quintal prati acre hunda hai

212 di varety kehdi changi hai ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (03 May 2018 09:36 AM) Assigned Date (-)
Answered Date (03 May 2018 04:08 AM) Translated Date (-)

212: Iss kisam da jhaad 30-35 qtl prati acre hai ate ihh pakkan de lyi 135-145 din da sma lainda hai. iss ih tuc punjab seeds giddarbaha ton lai skde ho.

es tara ho rahe a ?

(en)
  • 1
Posted by
jaspreet singh (9878784465)
jaspreet singh
Punjab
Muktsar
Write Answer
Posted Date (03 May 2018 09:34 AM) Assigned Date (-)
Answered Date (03 May 2018 05:39 AM) Translated Date (-)

iss de neeche wale bhaag te bordo paint lgaa deo. jis nu kali de nal tyaar kita janda hai. ihh boota thik ho jawega.

Answered Date (04 May 2018 01:30 PM) Translated Date (-)

white coler di aundi a jo

which variety gives more yield sava 127/sava134/signet raja 45/signet 5050and water lodging tolrent

(en)
Posted by
baljeet (6280318909)
baljeet
Punjab
Fazilka
Write Answer
Posted Date (03 May 2018 09:31 AM) Assigned Date (-)
Answered Date (03 May 2018 04:03 AM) Translated Date (-)

parmal kisma de vicho tuc signet 45 lgaa skde ho. jekar hybrid de vicho lgauna chaunde ho tan sava 127 lgaa skde ho.

ਕੀ ਝੌਨਾ 777 ਹਾੲੀਬਾਰਡ ਬੀਜ ਹੈ ਅਤੇ ਸਿਧੀ ਬਿਜਾੲੀ ਕਿਹੜ੍ਹਾ ਝੌਨਾ ਕਾਮਯਾਬ ਹੈ ?

(en)
Posted by
harpreet (8968239284)
harpreet
Punjab
Shahid Bhagat Singh Nagar
Write Answer
Posted Date (03 May 2018 09:27 AM) Assigned Date (-)
Answered Date (03 May 2018 04:02 AM) Translated Date (-)

777 ਹਾਈਬ੍ਰਿਡ ਕਿਸਮ ਨਹੀਂ ਹੈ ਅਤੇ ਸਿੱਧੀ ਬਿਜਾਈ ਲਈ ਤੁਸੀ ਬੀਜ ਸਕਦੇ ਹੋ ਇਸਦੀ ਬਿਜਾਈ 20 ਜੂਨ ਤੋਂ ਬਾਦ ਹੀ ਕੀਤੀ ਜਾ ਸਕਦੀ ਹੈ

Answered Date (03 May 2018 10:11 AM) Translated Date (-)

Thanks

sir mere kol 80 persant pure hf vachi aa. o pehli vaari soon vaali aa. ik mounth rahnda aa. jekar appa osda vadiya leva banon lyi vitamor h te anablight mix dinde aa osdi doz ki daiye te hor ki daiye jis naal osde leve di bilt vadiya dikhe ?

(en)
Posted by
inderpal (9815474241)
inderpal
Punjab
Kapurthala
Write Answer
Posted Date (03 May 2018 09:10 AM) Assigned Date (-)
Answered Date (03 May 2018 09:18 AM) Translated Date (-)

ਤੁਸੀ ਸਹੀ ਖੁਰਾਕ ਦੇ ਰਹੇ ਹੋ ਬਾਕੀ 500 ਗ੍ਰਾਮ ਦਲੀਆ , 150 ਗ੍ਰਾਮ ਗੁੜ , 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓੁਦੇ ਰਹੋ ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ

sir cow da doodh vadhon to sab to best golliyan kheriyan aa kis compny diyaan. cow taazi soohi aa. isdi doz kiss tera dainy aa ?

(en)
Posted by
inderpal (9815474241)
inderpal
Punjab
Kapurthala
Write Answer
Posted Date (03 May 2018 09:05 AM) Assigned Date (-)
Answered Date (03 May 2018 03:03 PM) Translated Date (-)

tuci cow nu Simlage dwai dia golia deo , isdi 1 goli swere ate ek goli sham nu deo , isde nal tuci Laptadin dwai dia golia v de sakde ho , jekar isdia chotia golia mildia hai tan 10 rojana deo , jekar baddia golia mildia hai tan 1 swere ate 1 sham nu de sakde ho..

Answered Date (04 May 2018 09:08 PM) Translated Date (-)

sir j appa ik hi copany diya daiyian ta kheri best aa.

signat company da number dasyeo ji kise kol Hai ta ?

(en)
Posted by
Buta singh (8847244169)
Buta singh
Punjab
Sangrur
Write Answer
Posted Date (03 May 2018 08:54 AM) Assigned Date (-)
Answered Date (03 May 2018 03:55 AM) Translated Date (-)

signet contact number: 8968333028

sir ik kille vich ਜੰਤਰ da kine killo beej penda hai ?

(en)
Posted by
Harinderpal singh (8872150071)
Harinderpal singh
Punjab
Moga
Write Answer
Posted Date (03 May 2018 08:21 AM) Assigned Date (-)
Answered Date (03 May 2018 09:36 AM) Translated Date (-)

ਇਸ ਦੀ ਬਿਜਾਈ ਲਈ 20 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਵਿੱਚ ਪਾਇਆ ਜਾਂਦਾ ਹੈ  

Answered Date (03 May 2018 04:06 AM) Translated Date (-)

Ik kille vich tuc 8-10 killo beej pa sakde ho j tuc isto beej tyar karne han . Jekar tuc isnu chaare layi beejna hai ta 20 killo beej di jarurat paindi hai .

sir tubewall di pipe line te kinne subsidy hai patiala dist da phone number daseo ji ?

(en)
Posted by
pardeep singh (9569825500)
pardeep singh
Punjab
Patiala
Write Answer
Posted Date (03 May 2018 08:06 AM) Assigned Date (-)
Answered Date (08 May 2018 06:31 AM) Translated Date (-)

Pipe line te subsidy de jankari layi tuci iss number 9810363807 te gll kar ke sari jankari le sakde ho.

sir cow de soon de aakhri mahine kheri feed di varto kiti jave. te jekar ghar di feed tyaar karni hove te ki paaiye ?

(en)
Posted by
inderpal (9815474241)
inderpal
Punjab
Kapurthala
Write Answer
Posted Date (03 May 2018 07:37 AM) Assigned Date (-)
Answered Date (03 May 2018 02:59 PM) Translated Date (-)

tuci cow nu cargil di T-20 feed de sakde ho , isda bhutt vdia result hai , bakki tuci isde nal Intavita-NH liqued v suru kr sakde ho , iss nu 20 ml rojana deo , iss nal lewa ate dudh vich vadha hunda hai..

Madhumakhi ?

(en)
Posted by
ਲਾਲੀ ਢਿੱਲੋ (8000054048)
ਲਾਲੀ ਢਿੱਲੋ
Punjab
Patiala
Write Answer
Posted Date (03 May 2018 07:33 AM) Assigned Date (-)
Answered Date (03 May 2018 12:21 PM) Translated Date (-)

ho sakda hai ji eh mite di problam hove. os nal tote v ho sakde hai. tusi salphar use kar sakde ho . baki tusi eh audio suno.

  • sir ji kali jeeri de jankari mil sakdi hai kina beej pana kida lagani hai samb smbal kida krni hai ki chaad hai tai mandikaran kithe haou ki manu puri jankari mil sakdi hai ?

    (en)
    Posted by
    Satnam Singh Sidhu (8146023790)
    Satnam Singh Sidhu
    Punjab
    S.A.S. Nagar
    Write Answer
    Posted Date (03 May 2018 07:28 AM) Assigned Date (-)
    Answered Date (03 May 2018 04:06 AM) Translated Date (-)

    Kale jhone di jankari lain de lyi tuc iss number te call kr skde ho..tuhanu itho beej v mil jawega ate jhone di sari jankari v mil jawegi….Pushpinder singh 9699902460

    Answered Date (03 May 2018 03:31 PM) Translated Date (-)

    Thank you g

    ਪਹਿਲੇ ਸੂਆ ਝੋਟੀ ਆ 1 ਮਹੀਨਾ ਰਹਿੰਦਾ ਸੁਨ ਚ ਦੁੱਧ ਬਿਲਕੁਲ ਵੀ ਨਹੀਂ ਲਹਾਇਆ ?

    (en)
    Posted by
    Satpal (9815339407)
    Satpal
    Punjab
    Sangrur
    Write Answer
    Posted Date (03 May 2018 07:13 AM) Assigned Date (-)
    Answered Date (03 May 2018 03:48 PM) Translated Date (-)

    ਤੁਸੀ ਝੋਟੀ ਨੂੰ Intavita-NH liqued ਨੂੰ 20 ਮਿਲੀ ਰੋਜਾਨਾ ਦਿਓ ਇਸਦੇ ਨਾਲ ਤੁਸੀ Boules simlage ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ 1 ਗੋਲੀ ਸਵੇਰੇ ਅਤੇ 1 ਗੋਲੀ ਸ਼ਾਮ ਨੂੰ ਦਿਓ , ਇਸ ਦੀਆਂ 2 ਡੱਬਿਆਂ ਦੇ ਦਿਓ , ਇਸ ਨਾਲ ਫਰਕ ਪੈ ਜਾਵੇਗਾ

    sir, hari khad te taur te moongi beejni aa g hun kehra seed paayiye and kina paayiye. jo ke jyada nitrogen mil ske, Thanks ?

    (en)
    Posted by
    Bhartpal Singh (9802221777)
    Bhartpal Singh
    Haryana
    Jind
    Write Answer
    Posted Date (03 May 2018 07:07 AM) Assigned Date (-)
    Answered Date (03 May 2018 05:01 AM) Translated Date (-)

    Hari khaad layi moongi di SML 668 , SML832 beej sakde ho. Eh 60-65 din vich tar ho jandi hai . isde layi 8 killo beej lga sakde ho .

    Answered Date (03 May 2018 08:08 AM) Translated Date (-)

    S M L 668 or 832 15 kg per acre

    sir jhona di kehri variaty beeja bad vich matar lag sakda hon ?

    (en)
    Posted by
    sandeep singh (9463101548)
    sandeep singh
    Punjab
    Kapurthala
    Write Answer
    Posted Date (03 May 2018 07:02 AM) Assigned Date (-)
    Answered Date (03 May 2018 08:28 AM) Translated Date (-)

    ਤੁਸੀ ਝੋਨੇ ਦੀ pr126 ਕਿਸਮ ਲਗਾ ਸਕਦੇ ਹੋ ਇਹ ਲਗਭਗ 123 ਦਿਨ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 30 ਕੁਇੰਟਲ਼ ਪ੍ਰਤੀ ਏਕੜ ਹੈ

    Answered Date (03 May 2018 08:09 AM) Translated Date (-)

    126

    Answered Date (03 May 2018 05:58 PM) Translated Date (-)

    sir Mandi vich problem Andi a

    sat sri akaal sir, es time kehra narma bejana chaida ha, ke es bara punjab govt. valo koi special instruction ha koi,, ke kisan nu original beej de pehchan ho saka, kisa department da koi Contact no v das deo ta k jrurit pan ta ohna nal sampark kar sakyiya ? Thanks

    (en)
    Posted by
    baljit singh (9464446776)
    baljit singh
    Punjab
    Fazilka
    Write Answer
    Posted Date (03 May 2018 06:38 AM) Assigned Date (-)
    Answered Date (03 May 2018 06:24 AM) Translated Date (-)

    iss sme tuc 776, US 51, 6488, 6588 kisam lga skde ho. ihna da beej tuc ihna ihna de specific dealer ton hi lao ate paka bill nal jrur lwo tan jo tuhanu iss de vich agge koi v smasya awe tan iss da tuhaade kol proof jrur howe. iss ton ilaava tuc apne block de ADO da contact apne nede de kvk ton lai skde ho.

    eh sawal da manu kde jawab nhi aya ke eh pani kine no hai jo salt pani vich hai oh jada ne ke normal ne meri eh post dekh ke mahira walo jawab Dita jawe ?

    (en)
    • 2
    Posted by
    vikramjeet Gill (9896648488)
    vikramjeet Gill
    Haryana
    Fatehabad
    Write Answer
    Posted Date (03 May 2018 06:33 AM) Assigned Date (-)

    ਗੁਰਪਰੀਤ ਦਬਰੀਖਾਨਾ ਦੇ ਕਹਿਣ ਤੇ ਇਕੋਇਨਜਾਈਮ ਤਿਆਰ ਕੀਤਾ ਸਬਜੀਆ ਦੇ ਛਿਲਕੇ ਪਾਣੀ ਗੁੜ ਮਿਕਸ ਕਰ ਕੇ ਇਹ ਤਿੰਨ ਮਹੀਨੇ ਚ ਤਿਆਰ ਹੋਇਆ ਕਿਰਪਾ ਕਰਕੇ ਦੱਸਿਆ ਜਾਵੇ ਕਿ ਇਹ ਕਿਸ ਕਿਸ ਰੋਗ ਲਈ ਅਤੇ ਕਿੰਨੀ ਮਾਤਰਾ ਚ ਵਰਤਿਆ ਜਾਵੇ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (03 May 2018 05:06 AM) Assigned Date (-)
    Answered Date (08 May 2018 11:03 AM) Translated Date (-)

    ਇਹ ਇਕ ਗਰੋਥ ਪ੍ਰਮੋਟਰ ਹੈ ਜੋ ਫ਼ਸਲ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ ਇਹ ਕਿਸੇ ਕੀਟ ਜਾ ਬਿਮਾਰੀ ਨੂੰ ਰੋਕਣ ਵਿਚ ਮਦਦ ਨਹੀਂ ਕਰਦਾ ਇਸ ਦੀ ਮਾਤਰਾ ਖੇਤ ਵਿਚ ਇਕ ਲਿਟਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦੀ ਹੈ

    Agrimin forte powder के साथ Ostovet forte syrup दिया जा सकता है कि नहीं , AI कराने के बाद दोनों चल सकता है या नहीं ?

    (en)
    Posted by
    Hemant (9135027300)
    Hemant
    Bihar
    Muzaffarpur
    Write Answer
    Posted Date (03 May 2018 12:19 AM) Assigned Date (-)
    Answered Date (03 May 2018 04:24 PM) Translated Date (-)

    जी आप Agrimin forte powder के साथ Ostovet forte syrup दे सकते है इन दोनो को 100-100 ग्राम रोजाना दे

    Mere swalan de answer kyu nhi ditte ja rhe g ?

    (en)
    Posted by
    Phinder Sidhu (9464140093)
    Phinder Sidhu
    Punjab
    Bathinda
    Write Answer
    Posted Date (02 May 2018 11:18 PM) Assigned Date (-)
    Answered Date (03 May 2018 11:33 AM) Translated Date (-)

    hnji tohade sare swala de jwab dite ja chukke hun ji. jekar tohanu apne answer dekh vich koe proublam aa rahi hai tusi sade helpline no. 97799-77641 te call kar sakde ho ji. es to elava swal post karan bare eh video v dekho. https://www.youtube.com/watch v=XK2wAAc5MWA