Punjab
Search
ਪਸੂ ਦਾ ਵਜਨ ਪਤਾ ਕਰਨ ਦਾ ਤਰੀਕਾ ਦੱਸੋ ਸਰ ਜੀ ?
(en)
hnji tusi eh audio suno.
ਵੀਰ ਜੀ ਅਸੀਂ ਨਵੀ ਮੱਝ ਖਰੀਦੀ ਸੀ। ਉਹ ਕੋਈ ਖੁਰਾਕ ਫੀਡ ਖਲ ਵੜੇਵਾ ਗੁੜ ਕੁਝ ਨਹੀਂ ਖਾਦੀ ਕੀ ਹੱਲ ਕਰੀਏ ਤਾਂ ਜੋ ਮੱਝ ਖੁਰਾਕ ਖਾਣ ਲੱਗ ਜਾਵੇ ਧੰਨਵਾਦ ?
(en)
Rajasthan
ਤੁਸੀ ਜਿਥੋਂ ਮੱਝ ਖਰੀਦੀ ਹੈ ਹੋ ਸਕਦਾ ਹੈ ਉਹ ਕੋਈ ਹੋਰ ਫੀਡ ਦੀ ਵਰਤੋਂ ਕਰਦੇ ਹੋਣ ਜਾਂ ਇਸ ਨੂੰ ਫੀਡ ਨਾ ਦਿੰਦੇ ਹੋਣ , ਤੁਸੀ ਇਸ ਨੂੰ ਹੋਲੀ ਹੋਲੀ ਫੀਡ ਖਿਲਾਣੀ ਸ਼ੁਰੂ ਕਰੋ ਜਿਵੇ ਜੱਦੋ ਮੱਝ ਜ਼ਿਆਦਾ ਭੁੱਖੀ ਹੋਵੇ ਤਾਂ ਉਸਦੇ ਹਰੇ ਵਿਚ ਫੀਡ ਮਿਕਸ ਕਰਕੇ ਦੇਣੀ ਸ਼ੁਰੂ ਕਰੋ , ਇਸ ਤਰ੍ਹਾਂ ਉਸਨੂੰ ਫੀਡ , ਗੁੜ, ਵਡੇਮੇ ਵੀ ਖਿਲਾਣੇ ਸ਼ੁਰੂ ਕਰੋ
ਵੀਰ ਜੀ ਮੱਝਾਂ ਦੀ ਚਮੜੀ ਬਹੁਤ ਖੁਸ਼ਕ ਹੈ ਅਤੇ ਚਮੜੀ ਉੱਤੇ ਚਮਕ ਨਹੀਂ ਹੈਗੀ। ਕੋਈ ਦੇਸੀ ਇਲਾਜ ਅਤੇ ਸਪਲੀਮੈਂਟਸ ਬਾਰੇ ਦੱਸੋ ਅਤੇ ਦੋਨਾਂ ਦੀ ਡੋਜ ਵੀ ਦੱਸਿਓ ਹਰ ਦਿਨ ਦੀ। ਧੰਨਵਾਦ ?
(en)
Punjab
ਤੁਸੀ ਚਮੜੀ ਦੀ ਖੁਸ਼ਕੀ ਅਤੇ ਚਮਕ ਦੇ ਲਈ ਮੱਝ ਦੀ ਸਰੋਂ ਦੇ ਤੇਲ ਨਾਲ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਉਸ ਨੂੰ ਕਣਕ ਦੇ ਸ਼ਿਲਕੇ ਵਿਚ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਜਿਵੇ 3 ਕਿਲੋ ਕਣਕ ਦੇ ਸ਼ਿਲਕੇ ਵਿਚ 250 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ ਅਤੇ ਇਸਦੇ ਨਾਲ ਉਸ ਨੂੰ Hyteck ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1 ਗੋਲੀ ਅੱਜ ਦਿਓ ਅਤੇ ਦੂਸਰੀ 15 ਦਿਨਾਂ ਬਾਅਦ ਦਿਓ
hlo sir chooti da sing tuta gya aa sing nu thek karna lye koi ilja daso ?
(en)
Punjab
tuci uss nu tetanus injection lgwao, baki jekar usda sirf cap he uttria ha fir tuci topicare di spray kro ate uss nu Amoxirun dwai dia golia denia duru kro , isdi 1 goli swere ate 1 sham nu deo atte 5 din lgatar dinde reho , jekar sinng niche to tuut geya hai fir kise doctor nu bhulaa ka check krwao ate pattia v krwao..
cap ve uttria gya aa nal half niche tuut gya doctor kol Patti ve Karwi aa
three year buflow for heet vich nhi aayi ?
(en)
Punjab
tuci bufflow nu Obalentakit deni suru kro , iss vich 2 blue golia ate 1 white goli hundi hai , ena 3 golia nu majj nu deo , ate lgatar 5 din tak dinde reho , jekar fir v heet vich naa awwe fir to ehhi kit tuci 7 dina badd dubara deo , iss nal heet vich aa javegi...
ਵੀਰ ਜੀ ਪਸ਼ੂਆਂ ਵਿਚ ਪਿੱਛਾ ਜਾ ਫੁੱਲ ਦਿਖਾਉਣ ਦੀ ਸਮੱਸਿਆ ਕਾਫੀ ਆਉਦੀ ਆ ਤੇ ਕੲੀ ਵਾਰ ਸਿਹਤਮੰਦ ਪਸੂ ਨੂੰ ਵੀ ਆ ਜਾਦੀ ਹੈ। ਇਸਦੇ ਕੀ_ਕੀ ਕਾਰਨ ਹੁੰਦੇ ਹਨ ਕੀ ਪਸੂ ਦੇ ਪਿਛਲੇ ਹਿੱਸੇ ਦੇ ਮਸਲ_ਮਾਸਪੇਛੀਆ ਕਮਜ਼ੋਰ ਹੋ ਜਾਂਦੀਆਂ ਹਨ। ਅਤੇ ਹੋਰ ਵੀ ਇਸਦੇ ਜੋ _ਜੋ ਕਾਰਨ ਹਨ।ਸਾਰਿਆ ਬਾਰੇ ਦੱਸਿਆ ਜਾਵੇ। ਅਤੇ ਕੲੀ ਵਾਰ ਆਮ ਹੀ ਲੋਕ ਆਖ ਦਿੰਦੇ ਹਨ ।ਕਿ ਸੂਣ ਵਾਲੇ ਪਸੂ ਨੂੰ ਕੋਈ ਗਰਮ ਵਸਤੂ ਦੇਣ ਨਾਲ ਜਿਵੇਂ ਅਲਸੀ ਜਾ ਵੜੇਵੇਂ ਦਾ ਤੇਲ ਜਾ ਸੁੱਕੇ ਵੜੇਵੇਂ ਦੇਣ ਨਾਲ ਵੀ ਪਸੂ ਪਿੱਛਾ ਦਖਾਉਣ ਲੱਗ ਜਾਂਦਾ ਹੈ ਕੀ ਇਹ ਸਹੀ ਹੈ ।ਗੱਲ ਅਤੇ ਇਸਦਾ ਕਿਹੜੀ ਪੈਥੀ ਵਿਚ ਸੰਪੂਰਨ ਇਲਾਜ ਹੈ। ਆ ਸਾਰੇ ਪ੍ਰਸ਼ਨਾਂ ਦਾ ਜਵਾਬ ਵਿਸਥਾਰ ਨਾਲ ਦੱਸੋ ਜੀ ਧੰਨਵਾਦ ?
(en)
Punjab
ਹਾਂਜੀ ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ ਜਿਵੇ ਜਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ ਦੇਣ ਨਾਲ , ਗੁੜ , ਅਲਸੀ ਦਾ ਤੇਲ , ਵਡੇਮਿਆ ਦਾ ਤੇਲ ਇਹ ਜ਼ਿਆਦਾ ਗਰਮ ਹੁੰਦੇ ਹੈ ਇੰਨਾ ਨੂੰ ਜ਼ਿਆਦਾ ਮਾਤਰਾ ਵਿਚ ਦੇਣ ਨਾਲ ਵੀ ਇਹ ਸਮੱਸਿਆ ਪੈ ਜਾਂਦੀ ਹੈ ਬਾਕੀ ਜੇਕਰ ਪਸ਼ੂ ਨੂੰ ਸੁਣ ਤੋਂ ਬਾਅਦ ਭਾਰ ਪੈਂਦਾ ਹੈ ਤਾਂ ਉਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ ਬਾਕੀ ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਇਸਦੇ ਲਈ ਸਾਂਭ ਸੰਭਾਲ ਨਾਲ ਪਸ਼ੂ ਨੂੰ ਰਖਿਆ ਜਾ ਸਕਦਾ ਹੈ ਜਿਵੇ ਭਾਰ ਪੈਣ ਤੇ ਪਸ਼ੂ ਨੂੰ ਤੂੜੀ ਘਟ ਮਾਤਰਾ ਵਿਚ ਦੇਣੀ ਹਰਾ ਚਾਰ ਥੋੜਾ ਥੋੜਾ ਕਰਕੇ ਦਿਨ ਵਿਚ ਕਈ ਵਾਰ ਪਾਉਣਾ , ਬਾਕੀ ਪਸ਼ੂ ਨੂੰ ਪੇਟੀ ਪਾ ਕੇ ਰੱਖਣਾ , ਉਸਦਾ ਪਿੱਛਾ ਉਚਾ ਰੱਖਣਾ , ਇਸ ਨਾਲ ਪਸ਼ੂ ਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ
jhone pile pusa kina niklda hai ?
(en)
Punjab
ਪੀਲੀ ਪੂਸਾ ਦਾ ਝਾੜ ਔਸਤਨ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਪੱਕਣ ਲਈ 160 ਦਿਨਾਂ ਦਾ ਸਮਾਂ ਲੈਂਦੀ ਹੈ ਇਸ ਲਈ ਕਾਲੀ ਲਾਲ ਜਾਂ ਚੀਕਣੀ ਮਿੱਟੀ ਫਾਇਦੇਮੰਦ ਹੁੰਦੀ ਹੈ
35-40 tak niklda hai sonu koi puleka lageya
Punjab
Right bai g sade kol 37.25 quantl pr acre niklya c sb to Sira seed a
ਵੀਰ ਜੀ ਪਸ਼ੂਆਂ ਨੂੰ ਮੱਖੀ ਮੱਛਰ ਤੋ ਬਚਾਉਣ ਲਈ ਤਾਰਾ ਮੀਰਾ ਦੇ ਤੇਲ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਹੋਰ ਵਿਚ ਕੀ _2 ਮਿਲਾਉਣਾ ਹੈ। ਅਤੇ ਕਿੰਨੇ ਲੀਟਰ ਪਾਣੀ ਵਿਚ ਘੋਲ ਕੇ ਸਪ੍ਰੇ ਕਰਨੀ ਹੈ ਪਸ਼ੂਆਂ ਦੇ ਉੱਤੇ ਅਤੇ ਆਸ _ਪਾਸ ਧੰਨਵਾਦ ?
(en)
Rajasthan
ਤੁਸੀ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾ ਦੇ ਲਈ ਤਾਰੇ ਮੀਰੇ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ , ਤੁਸੀ ਪਸ਼ੂ ਨੂੰ ਨਹਾਉਣ ਤੋਂ ਬਾਅਦ ਉਸਦੇ ਸਰੀਰ ਤੇ ਇਸਦੀ ਮਾਲਿਸ਼ ਕਰ ਦਿਓ , ਬਾਕੀ ਤੁਸੀ ਇਸ ਵਿਚ ਸਰੋਂ ਦਾ ਤੇਲ ਵੀ ਮਿਕਸ ਕਰਕੇ ਲਗਾ ਸਕਦੇ ਹੋ
272 गेहूं के बीज की बिजाई करने के लिए बीज को रख सकते है क्प्या इसके बारे में बतायें ?
(en)
nahi ji iss ko app beej ke liye nahi rakh skte ho kyuki yeh hybrid kisam hai..
ਸਰਜੀ ਮੈਂ ਪਹਿਲਾ ਵੀ ਪੁਛਿਆ ਸੀ ਕਿ ਸਟਵੀਆ ਦੀ ਖੇਤੀ ਵਾਸਤੇ ਕੋਈ ਕੰਪਨੀ ਐਗਰੀਮਿਟ ਕਰਦੀ ਹੈ ਜੇ ਕਰਦੀ ਹੈ ਤਾਂ ਪਸੀਜ ਉਸ ਦਾ ਨੰਬਰ ਦੇਵੋ ਜੀ ?
(en)
Punjab
ਇਸਦੇ ਲਈ ਤੁਸੀ 9256001700 ਤੇ ਫੋਨ ਕਰਕੇ ਪੁੱਛ ਸਕਦੇ ਹੋ
je hun makki bijji jave ta os to badd jiri lagg jayu ?
(en)
Maharashtra
Makki nu pakkan lyi 70 dina da sama lagda hai j tuci hun makki bijjo gay taan june ch permal nhi laayi jaa sakdi j kar tuci makki bijjni hai taan tuhaanu basmati launi pave gi
bai g 18 jhone bare jankari deo g ?
(en)
ihh kisam pakkan de lyi 157 din tak da sma lai jandi hai. iss da jhaad 29 qtl prati acre hai.
ਸਰ ਮੂੰਗੀ ਗਰੋਥ ਨਹੀ ਕਰ ਰਹੀ ?
(en)
Moongi di growth de lyi 11 kg urea prati acre de hisaab nal prati acre de vich shitta deo ate iss ton baad 2 kg npk 130045 nu 150 ltr pani de nal mila ke prati acre te spray kro.
Punjab
tuc mungi vich NPK 13:00:45 pa sakde ho , isdi varto tuc 2 killo NPK nu 150 litre paani ch mila ke ik acre te spray kar sakde ho ...
aloe vera di kheti vaste kida di jmeen chahidi hai te isdi kheti krn da ki treeka hai te ik acre vicho income kinni hundi aa ?
(en)
Punjab
ਐਲੋਵੇਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ
pr 114 ਅਤੇ 36 36 ਝੋਨੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਸਰ ?
(en)
PR 114 kisam pakkan de lyi 145 din da sma laindi hai ate iss da jhaad 27.5 qtl prati acre hai.
36 36 kisam sifarish kisma de vicho nahi hai.
ਸਰ ਪਹਿਲਣ ਗਾ ਸੂਣ ਵਾਲੀ ਹੇ 1 ਮਹੀਨਾ ਰਹਿ ਗਿਆ ਲੇਵਾ ਬਹੁਤ ਘਟ ਬਣੇਆ ਕੀ ਦਿਤਾ ਜਾਵੇ ਜੋ ਚੰਗਾ ਲੇਬਾ ਬਣ ਸਕੇ ?
(en)
Punjab
isde lai tuc feed de vich metabolite mix di pudia milla ke deoo g eis de nal leva vdya bnda hai
ਸਬ ਤੋ ਚੰਗਾ ਬੀਜ ਮੱਕੀ ਦਾ ਦਸੋ ਜੀ ਜੋ ਛੇਤੀ ਕਟਨ ਵਾਲਾ ਹੋਜੇ ਪਸ਼ੂ ਦੇ ਚਾਰੇ ਲਈ ਵਦਿਆ ਹੋਵੇ ?
(en)
Punjab
ਹਰੇ ਚਾਰੇ ਲਈ ਤੁਸੀ ਮੱਕੀ ਦੀਆਂ ਵਦੀਆ ਕਿਸਮਾਂ ਜਿਵੇ ਜੇ-1006 ਜਾਂ african tall ਬੀਜ ਸਕਦੇ ਹੋ
sir ji pusa 44 F/S and pusa 44 C/S vich ki frk aw ?
(en)
Maharashtra
Pusa 44 variety Sirf Pusa 44 de naam te hi aundi hai jekar kise private sanstha ne isda naam badl ke Pusa 44 F/S Ya pusa 44 C/S rakh dita hoye ta us bare kuch ni keha ja sakda .
Punjab
thanks madam ji
Sir/Madam ਹਰੀ ਖਾਦ ਤਿਆਰ ਕਰਣ ਲਈ ਕਿਸ ਬੀਜ ਦੀ ਬਿਜਾਈ ਕਰੀਏ ਜੋ 40 ਦਿਨ ਵਿੱਚ ਜਮੀਨ ਚੌ ਵਾਹ ਸਕੀਏ ?
(en)
Punjab
eis de lai tuc denchaa beez sakde ho g
Punjab
Sir denchaa nu pani jada launa penda Light tn ondi ghat aa koi kush hor ni beaj sakde
soil and water test karuna g bathinda kithe hoyu, and esdi report kine Dina vich a jandi a ?
(en)
iss da sample tuc bathinda dabwali road te pehle pul de kol bne KVK de vich jmaa krwa deo..15-20dina de vich tuhanu report mil jawegi.
Dr sahab ND53 jhone de kism bare detail vich information devo ji university,mandikarn problem,seed etc. ?
(en)
Punjab
ND53 ਝੋਨੇ ਦੀ ਹਲਕੇ ਪਾਣੀ ਵਾਲੀ ਕਿਸਮ ਹੈ ਜਿੰਨਾਂ ਨੂੰ ਕਿ ਦਰਮਿਆਨੀਆ ਜ਼ਮੀਨਾਂ ਅਤੇ ਹਲਕੇ ਪਾਣੀਆ ਵਿੱਚ ਉਗਾਇਆ ਜਾ ਸਕਦਾ ਹੈ ਇਸ ਦੀ ਪਨੀਰੀ ਤੁਸੀਂ 15-20 ਮਈ ਤੋਂ ਲਗਾ ਸਕਦੇ ਹੋਂ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ ਜਿਆਦਾ ਹੋਣ ਕਰਕੇ ਪਰਾਲੀ ਜਿਆਦਾ ਬਣਦੀ ਹੈ ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ
2lakh 12 jhone nu water kinna k chahida aaa nd dakker jameen vich v ho Janda aaa ya rateile jameen vich e hunda aaa ji ?
(en)
han ji ihh narm vahn de vich ho janda hai. iss nu 2 number paani de vich ugaa skde ho par iss di praali vadh bndi hai.
sir/mam jhone (paddy) di siddi vjai bare information davo te Ki fufara system (splinkler system) es vich kamyab hai khere seeds es di vjai lai vdia hn te es di vjai kdo kiti ja skdi hai ?
(en)
Maharashtra
jhone di sidhi bijayi layi tuc PR 115 variety beej sakde ho. Isdi beejayi layi beej 8 kg hi lagega te isdi bijayi 20 june tak hi kiti jayegi. jhone layi sprinkler system kamyab nahi hai kyuki jhone nu jyada paani di lod hundi hai te sprinkler system nal ona paani jhone nu nahi milega . beej nu beejan to pehlan Bavistin @20gm nu 10 litre paani ch mila 10-12 ghantya layi sodna bhut jaruri hai .
ਸਰ ਜੀ 666 ਝੋਨੇ ਬਾਰੇ ਜਾਣਕਾਰੀ ਦਿਉ ਇਹ ਕਿਨਾ ਸਮਾਂ ਲੇਦਾ ਹੈ ਕਿਨਾ ਝਾੜ ਦਿਦਾ ਹੈ,ਡਾਕਰ ਵਾਹਣ ਵਿਚ ਕਿਨਾ ਖਾਦ ਪੇਦਾ ਹੈ ਕਦੋ ਪੋਦ ਬਿਜ ਸਕਦੇ ਹਾਂ। ਕਿਨੇ ਦਿਨਾ ਬਾਦ ਰੁਪਾਈ ਕਰ ਸਕਦੇ ਹਾਂ ? ਸੰਗਰੂਰ ਤੋ ਕਿਥੋ ਬਦੀਆ ਬਿਜ ਮਿਲ ਸਕਦਾ ਹੈ,ਫੋਨ ਨੰਬਰ ਦਿਉ।
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai te pau walo recomend nahi kiti jandi...iss de vich 130 kg urea prati acre de hisaab nal painda hai...25-30 dina di paneeri nu mukh khet de vich lgaa skde ho..
2 महिने की बछडी है चारा कम खाती और बांटा नहीं खाती है क्या करें बताए ?
(en)
Punjab
इसके लिए आप बछडी Vitakind-liv देना शुरू करें इसे आप 10 मिली सुबह और 10 मिली शाम को दें इससे फर्क पड़ जायेगा
Sir ji hum moti utpadan karna chahte hai ishke bare Me bataye ?
(en)
Punjab
Motiyoon Ki Kheti ek labhdayek Kaam hai. Mottiyon Ki Kheti usii prakaar se hoti hai jaise K motti bntaa hai. Iss Ki Kheti aap kissi talaab main Yaa fir 100 ft ka apna talaab bna kr kr skte Hain. Talaab bnaane ke baad bazaar se ya fir mashali ghar se sippi ko khreeda ja skta hai. Achi quality Ki sippi Ki kimatt kreeb 1.5-5 rs hotti hai. Sab se Pehle bandd sippi ko khol krr uss mein beej daala jaata hai. Fir inn sippiyon ko jaal ke sahaare se paani mein rkh diyaa jaata hai. Fir kuch hi mahino mein motii tyaar Ho jaata hai. Motii ko Bnn ne mein 18 mahine ka smya lgya hai. Designer motii ko tyaar krne ke liye khaas trikee ke saanche bnaye hotte hein. Jaise K ganpati, bush, holycross sign Jaise designer motii tyaar kr skte Hain. Bazaar main esse motii 300 rs pratti nagg ke Hisaab se biktee Hain. Motiiyon Ki Kheti ke liye aap training bhi lai skte Ho. Indian council of agricultural research Motiyoon Ki Kheti Ki free training detaa hai. CIAF se training lene ke liye aap enn no. pr sampark kr skte Ho 06742465421,2465446.
ਜਵਾਰ ਬੀਜੀ ਆ ਜੀ 14 ਅਪ੍ਰੈਲ ਨੂ 27 ਨੂ ਪਾਣੀ ਲਾ ਦਿਤਾ ਨੇ ਯੁਰਿਆ ਤੇ ਜਿਕ ਪਾਈ ਆ ਇਸਨੂ ਜਲਦੀ ਚਾਰੇ ਲੲ ਕਿਵੇ ਤਿਆਰ ਕੀਤਾ ਜਾਵੇ ?
(en)
iss de upper 2 kg npk 130045 nu 150 ltr pani de nal mila ke prati acre te spray kro.
ਬਾਈ 2ਲੱਖ 12 ਦਾ ਝਾੜ ਕਿਨਾ ?
(en)
Punjab
ਇਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ,
ਬਾਈ 2ਲੱਖ 12 ਨਰਮ ਜ਼ਮੀਨ ਤੇ ਨਰਮ ਪਾਣੀ ਤੇ ਵੀ ਹੋ ਜਾਂਦਾ ੲਿਹ ਕਿਨਾਂ ਸਮਾਂ ਲੈਂਦਾ ਪੱਕਣ ਦਾ ੲਿਸ ਦਾ ਬੀਜ਼ ਕਿਥੋਂ ਮਿਲੂ
sir G break makhia ne Massa bhut tang Karia koi hal daso ?
(en)
Punjab
issde lyi tuci Ticktac dwai di varto kr sakde ho , tuci majja nu nhann to badd 2ml dwai nu 1 liter pani vich gholl ke pashu di changi trah malish kro , atte jithe makhia ne jakham kitte hai uthe desi oil lgga k fir isdi malish kro , iss nal farak paa javega,
ਮੱਝ ਨੂੰ 8 ਮਹੀਨੇ ਦੀ ਗੱਬਣ ਹੈ ਪਰ ਹੁਣ ਜਦ ਹੈਂ ਬੁਖਾਰ ਹੋਏ ਆ ਤਾ ਡਾ ਨੂੰ ਚੈਕ ਕਰਾਈ ਤਾ ਉਸ ਨੇ ਦੇਖਿਆ ਕੀ ਮੱਝ ਦੇ ਪੇਟ ਚ ਬੱਚਾ ਮਰੇਆਪਏਆ ਹੈ ਲੁਧਿਆਣਾ ਯੂਨੀਵਰਸੀਟੀ ਤੋਂ ਟੀਕੇ ਲਵਾਏ ਡਾ ਕਹਿ ਦੇ ਕੀ 72 ਘੰਟੇ ਤੱਕ ਬੱਚਾ ਬਾਹਰ ਆ ਜਾਵੇਗਾ ਪਰ 85 ਘੰਟੇ ਹੋ ਗਏ ਘਰ ਅਜੇ ਤੱਕ ਕੋਈ ਫਰਕ ਨਹੀਂ ਪਏਆ ਅੱਗੇ ਦੱਸੋ ਕੀ ਕਰੀ ਐ
hello ji sir darmiani zameen vich pheli var kherda jhona launa chahida hai ?
(en)
Punjab
tuc eis de vich pr di koi v variety lga skde ho g jive ki pr 121 pr 124 pr 126
sir, sawa 27 jhoone bare jankari deo ki eh v month badd nisrn ta nhi lag jave ga esdi paneri kdo beji jave ?
(en)
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn....ihh kisma cheti cheti nisardia nahi hnn. iss di paneeri 20 may ton baad lgaa skde ho.
sir PR 121 ate CR 212 vicho dakar jmeen vich jyada kamyab kehda jhona hai ?
(en)
ihna de vicho 212 dakar jameen de lyi vadh kaamjaab hai.
sir signet di buland 5050 da jhad kina hai dakar jameen vich eh digdi ta ni ?
(en)
--
sir kehnde a 35 - 37 qntle acre da niklda hai
Punjab
ਬੁਲੰਦ 5050 ਕਿਸਮ ਦਾ ਝਾੜ 30 ਕੁਇੰਟਲ਼ ਪ੍ਰਤੀ ਏਕੜ ਹੈ ਏਟ ਇਹ ਪੱਕਣ ਲਈ 120-130 ਦਿਨ ਦਾ ਸਮਾਂ ਲੈਂਦੀ ਹੈ
Main dog purchase karna ?
(en)
tusi kehda dog lena ji
ਤਿੱਬੇਤਨ ਮਾਸਟਿਫ dog g
Buy sell app daso ?
(en)
Punjab
Buy sell app farmer lai bnai hoe sadi ik hor app hai jis vich tusi side hi apni koe v kheti sbandi product khareed sakde ho ya fir vech sakde ho. tusi direct apni fasal farmer nu vech sakde ho , hor jankari lai tusi sade helpline no. 97799-77641 te call kar sakde ho.
sir jiri di paudh tyar krn lyi 1 kanal vich kina bijj pauna chahida hai varity hai usha 44 ?
(en)
ikk acre di paneeri tyaar krn de lyi 7-8kg beej pa skde ho...iss nal ik acre di paneeri tyaar ho jandi hai .ihh beej tuc 3 marle jgah de vich vart skde ho.
ਸਖ਼ਤ ਜ਼ਮੀਨ ਲਈ ਨਰਮੇ ਦਾ ਬੀਜ ਕਿਹੜਾ ਲਾਈਏ ?
(en)
iss de vich tuc 773, 7272, US 71 kisam lgaa skde ho.
apne hf cross vachii aa 11 mahine di ohda weight nd kdd vdhaun lai cargill feed shuru kiti aa kii ehe theek aa ?
(en)
Rajasthan
hanji tuci vashi nu cargil feed de sakde ho , baki uss nu vdemia di khall di jgah soyabenn di khall deni suru kro , ate usdi feed vich guuar chuuri di matra nu vdaa deo , iss nal usdi vdya growth hovegi...
sir ji ratlii jameen vich peddy da kehera seeds vdia reha ga ?
(en)
retli jameen de vich tuc 27p31 beej lgaa skde ho. ih pioneer da aunda hai.
Punjab
thanks sir ji
narme nu zinc pehle paani te paa sakde aa dose bare dso Ate hun asi bijai to pehla 2 gatte per acre single super phosphate de paune aa ki eh shi hai ?
(en)
SSP di maatra 75 kg prati acre bhut rehandi hai..ihh tuc narme di bijaayi ton pehla vaahn tyaar krde sme v paa skde ho ja fir bijaayi ton 1 mahina baad paa skde ho..urea de nal 10 kg zinc mix kr k pehle paani de nal paa skde ho..
pr 121 v retle khet ch ho jandi a ?
(en)
ihh dakar vaahn wali kisam hai.retle vaahn de vich tuc 777, 27p31, 27p63, 25p35 kisam lgaa skde ho.
bai g apne ghre do kinnoo de boote lagge aa ohna ne iss waar haale tak fal nahi chakkya pehlaaa do saal poora fall laggya iss vaar boote v sukde jaa rahe aa paani v roj layida ?
(en)
iss nu siyunkh wali dwayi jrur pao. iss de lyi chloro di varto krde rho. iss ton ilaava ziram@1200ml nu 500 ltr paani de nal mila ke bootya te spray kro.
ਕੱਲ ਗੰਨਾ ਬੀਜਣਾ ਕਿਸ ਤਕਨੀਕ ਕਾਲ ਬੀਜਿਆ ਜਾਵੇ ਦੱਸਿੳੋ ਹਲਕਾ ਮਾਲੇਰਕੋਟਲਾ ਮੇਰੇ ਹਿਸਾਬ ਨਾਲ ਤਾ ਦੋ ਗੁੱਲੀਆ ਦਾ ਬੀਜ ਅਤੇ ਵਿਚਕਾਰ ਦਾ ਫਾਸਲਾ 1 ਫੁੱਟ ?
(en)
Maharashtra
ਗੰਨੇ ਦੀ ਬਿਜਾਈ ਟਰੈਂਚ ਤਕਨੀਕ ਨਾਲ ਕੀਤੀ ਜਾ ਸਕਦੀ ਹੈ ਜਿਸ ਵਿਚ ਗੰਨਾ ਵੱਟਾਂ ਦੇ ਵਿਚਾਲੇ ਬੀਜਿਆ ਜਾਂਦਾ ਹੈ ਇਕ ਵੱਟ ਤੋਂ ਦੂਜੀ ਵੱਟ ਦਾ ਫਾਸਲਾ 2.5 ਫੁੱਟ ਅਤੇ ਗੰਨੇ ਦੀ ਗੁੱਲੀਆਂ ਦਾ ਫਾਸਲਾ 3 ਇੰਚ ਤਕ ਹੁੰਦਾ ਹੈ
ਪੋਲਟਰੀ ਫਾਰਮ ਸਬਸਿਡੀ ਹੈ ?
(en)
Punjab
ਪੋਲਟਰੀ ਤੇ ਸਬਸਿਡੀ 25 ਤੋਂ 35% ਤੱਕ ਹੈ ਪਰ ਸਬਸਿਡੀ ਲਈ ਪੋਲਟਰੀ ਲਈ ਟ੍ਰੇਨਿੰਗ ਸਰਟੀਫਿਕੇਟ ਹੋਣਾ ਜਰੂਰੀ ਹੈ
ਵੀਰ ਜੀ ਮੱਕੀ ਦਾ ਕਿਹੜਾ ਬੀਜ ਜਲਦੀ ਤਿਆਰ ਹੁੰਦਾ ਹੈ ਅਤੇ ਜ਼ਿਆਦਾ ਝਾੜ ਦੇਂਦਾ ਹੈਂ ਕੋਈ ਏਦਾਂ ਬੀਜ ਜੋ 60 ਤੋਂ 65 ਦੀਨਾ ਚ ਤਿਆਰ ਹੋ ਜੇ ?
(en)
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
Cr 212 ਝੋਨੇ ਬਾਰੇ ਜਾਣਕਾਰੀ ਦਿਉ ਜੀ ?
(en)
Punjab
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
sirji ਖਾਰੇ ਪਾਣੀ ਵਾਸਤੇ ਕਿਹੜਾ ਝੋਨੇ ਦੀ variety Best ਹੈ ਉਸ ਦਾ ਝਾੜ ਵੀ ਦਸਿਆ ਜਾਵੇ ?
(en)
Haryana
jyaada khaara paani vaahn de lyi maada hi hunda hai. jhona 2 number tak paani nu shaar lainda hai pr fir v iss de jhaad te fark pai janda hai. iss de vich tuc 27p31, 27p63 vrgia kisma lgaa skde ho.
sir g mujae Lamon or jack fruit or lichi or pitch Ke tree lagane ha ache tree kaha se milangae 60 km tak Ke ariya Me Ambala distribution me ?
(en)
Maharashtra
aap inke plants HAU ( haryana Agricultural University ) se le sakte hai ..
sir g grass Dee konsi variety boni chahiyae jo lambae samye tak chalae or Hari rahe ?
(en)
Maharashtra
isde lyi tuci Bermuda grass,Cynodon grass,Paspalum grass jaa Centipede grass di kism laa sakde ho
sr ਕੇਸਰ ਦੀ ਖੇਤੀ ਵਾਰੇ ਜਾਨਕਾਰੀ ਚਾਹਿਦੀ ਕਦੋ ਤੇ ਕਿਵੇਂ ਹੁਦੀ ਬੀਜ ਦਾ ਕੀ ਰੇਟ ਆ ਕਿਹੜੇ ਮਹੀਨੇ ਹੁਦੀ ?
(en)
Punjab
ਕੇਸਰ ਦੀ ਖੇਤੀ ਠੰਡੇ ਖੇਤਰ ਵਿਚ ਕੀਤੀ ਜਾਂਦੀ ਹੈ ਪੰਜਾਬ ਵਿਚ ਏਹੇ ਕਾਮਯਾਬ ਨਹੀਂ ਮੰਨੀ ਗਈ ਪਰ ਪੰਜਾਬ ਵਿਚ ਜਗਸੀਰ ਸਿੰਘ ਜੀ ਨੇ ਕੇਸਰ ਦੀ ਖੇਤੀ ਸ਼ੁਰੂ ਕੀਤੀ ਹੈ ਜਿਸਦੇ ਹੁਣ ਫੁੱਲ ਵੀ ਨਿਕਲ ਆਏ ਹਨ ਤੁਸੀ ਓਹਨਾ ਕੋਲੋਂ ਜਾਣਕਾਰੀ ਲੈ ਸਕਦੇ ਹੋ ਇਸਦੇ ਲਈ ਤੁਸੀ ਇਸ ਨੰਬਰ ਦੇ ਫੋਨ ਕਰ ਸਕਦੇ ਹੋ 9876291263
ਸਰ ਜੀ 11ਮਹੀਨੇ ਦੀ ਵॅਛੀ ਹੈ ਜਰਸੀ ੳੁਹ ਵॅਧਦੀ ਨਹੀ ੳੁਸ ਨੂੰ ਕੀ ਪਾੲੀੲੇ ਕੀ ਛੇਤੀ ਵॅਢੀ ਹੋ ਜਾਵੇ ੳੁਹ िਕੰਨੇ िਚਰ ਦੀ ਗॅਬਣ ਹੋ ਜਾੳੁਗੀ ?
(en)
Punjab
ਤੁਸੀ ਉਸ ਨੂੰ Calfplan ਪਾਊਡਰ ਦੇਣਾ ਸ਼ੁਰੂ ਕਰੋ ਇਸ ਨੂੰ 50 ਗ੍ਰਾਮ ਸਵੇਰੇ ਅਤੇ 50 ਗ੍ਰਾਮ ਸ਼ਾਮ ਨੂੰ ਦਿਓ ਇਸ ਨਾਲ ਉਸਦੀ ਵਧਿਆ ਗਰੋਥ ਹੋ ਜਾਵੇਗੀ ਅਤੇ ਜਦੋ ਉਸਦਾ ਭਾਰ 3 ਕੁਆਟਿਲ ਤੋਂ ਜ਼ਿਆਦਾ ਹੋ ਜਾਵੇ ਉਸ ਸਮੇ ਉਸ ਨੂੰ ਕ੍ਰੋਸ ਕਰਵਾ ਸਕਦੇ ਹੋ
ਸਰ िਕਹੜਾ ਚੰਦਨ ਵਧੀਅਾ ਰੇਹਗਾ ਖੇਤੀ ਕਰਨ ਵਾਸਤੇ ਲਾਲ ਜਾ ਸਫੇਦ िਕਹੜਾ ਵॅਧ ਰੇਟ िਵਕਦਾ ਹੈ ?
(en)
Punjab
ਖੇਤੀ ਦੇ ਲਈ ਸਫੇਦ ਚੰਦਨ ਦੀ ਖੇਤੀ ਜਾਦਾ ਫਾਇਦੇ ਵਾਲੀ ਪਰ ਇਹਨਾ ਦਾ ਰੇਟ ਸਰਕਾਰ ਨਿਰਧਾਰਿਤ ਕਰਦੀ ਹੈ ਤਾਂ ਇਸ ਬਾਰੇ ਕੁਛ ਨਹੀਂ ਕਹਿਆ ਜਾ ਸਕਦਾ
ਮਝ ਸੂਈ ਨੂੰ 7 ਮਹੀਨੇ ਹੋ ਗਏ ਗਭਣ ਨਹੀ ਹੋਈ ਕੋਈ ਹਲ ਦਸੋ ਜੀ ?
(en)
Punjab
ਤੁਸੀ ਇਸ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਇਸਦੇ 2 ਪੈਕੇਟ ਦੇ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ
ਸਰ ਅਸੀ 10 ਪੋਦੇ ਚੰਦਨ ਦੇ ਲਾੲੇ ਸੀ ੳੁਹਨਾ िਵॅਚੋ 3 ਪੋਦੇ ਸੁॅਕ ਗੲੇ ਬਾਕੀ ਦੇ ਵॅਧਦੇ ਨਹੀ ੳਥੇ ਹੀ ਰੁਕ ਗੲੇ ਹਨ 3 ਮਹੀਨੇ ਹੋ ਗੲੇ ਹਨ ਲਾਲ ਚੰਦਨ ਦੇ ਪੋਦੇ ਹਨ ?
(en)
Maharashtra
ਚੰਦਨ ਦੇ ਪੌਦੇ ਨੂੰ ਠੰਡੇ ਤਾਪਮਾਨ ਦੀ ਲੋੜ ਹੁੰਦੀ ਹੈ ਤੇ ਪੰਜਾਬ ਦਾ ਤਾਪਮਾਨ ਚੰਦਨ ਲਈ ਅਨੁਕੂਲ ਨਹੀਂ ਹੈ ਇਹ ਠੰਡੇ ਇਲਾਕੇ ਵਿਚ ਸਹੀ ਉਗਦਾ ਹੈ
sir ji kadua dia vela growth ni krdia ?
(en)
Punjab
ਤੁਸੀ ਕੱਦੂ ਤੇ NPK 19:19:19 @1 ਕਿਲੋਗ੍ਰਾਮ ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
Punjab
thanku sir
sat shri akal sir bio fertilizer kiven teyar kr sakde haan ?
(en)
Maharashtra
ਤੁਸੀ waste decomposer ਵਰਗੇ ਪ੍ਰੋਡਕਟ ਘਰੇ ਹੀ ਬਣਾ ਸਕਦੇ ਹੋ I waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
sir waste decomposer ਬਾਰੇ ਜਾਣਕਾਰੀ ਦਿਓ ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I ਇਹ ਹਰ ਇਕ ਫ਼ਸਲ ਵਿਚ ਵਰਤਿਆ ਜਾ ਸਕਦਾ ਹੈ Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062,Waste Decomposer ਲੈਣ ਲਈ ਤੁਸੀ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 97800-71579 ( ਕੁਲਵੀਰ ਸਿੰਘ)
Punjab
8699355804 Baljinder Singh VPO chamba kalan
sir ji bakri da milk da ki price per kg hai ?
(en)
Punjab
tuci bakri di nasal vare dsokiss nasal vare pushna chaunde ho kyuki nasal de hisab nal dudh da rate alag alag hunda hai ..
sat sri akal sir sadi katti ha age 2month va oh haje tak pathe nahi kha rahi sussat rehndi va g apne vichar deo g ?
(en)
Punjab
sb to pehla tuci katti di deworming krwao , isde nal uss nu cargil da calf stater dena suru kro , issde nal uss nu koi livertonic de sakde ho jive liv52 , bakkii uss nu jyada khula rakho tan jo ohh apni mrji nal pani pee skke..
garmy de mosam vich ghatt jameen te kis cheeg Di kheti lahewand ho sakdi hai please advise Devo ?
(en)
Maharashtra
iss de vich tuc moongi ate guare di kheti kr skde ho. ihna fasla te kharcha v ghat aunda hai asaani de nal ho jandia hnn.
thank you mam