Manage Expert Answers

Search

Total Count :- 258604

sir mai aleovera di kheti krna chaunda ha pr kise company nal cortract krke. mainu koi company dsso jo Aleovera di kheti krvaundi hove ?

(en)
Posted by
balraj singh (7973373259)
balraj singh
Punjab
Gurdaspur
Write Answer
Posted Date (02 May 2018 11:03 PM) Assigned Date (-)
Answered Date (03 May 2018 11:34 AM) Translated Date (-)

06 Apr 2018 aloe vera di kheti punjab vich himmat singh ji kar rahje hun. ehna ne 105 kille vich pishle 10 saal to alovera di kheti shuru kiti hai . tusi ehna da farm v dekh sakde ho. ehna da contect no. 99144-44442 hai.

ਕਿ ਝੋਨੇ ਲੈਣ ਵਾਲੀ ਮਸੀਨ ਕਾਮਜਾਪ ਹੈ ਲੈਣ ਦਾ ਵੀਚਾਰ ਹੈ ਕਿਰਪਾ ਕਰਕੇ ਦਸੋ ਜੀ ?

(en)
Posted by
GURMIT SINGH (9041004460)
GURMIT SINGH
Punjab
Jalandhar
Write Answer
Posted Date (02 May 2018 10:07 PM) Assigned Date (-)
Answered Date (03 May 2018 04:38 AM) Translated Date (-)

ਝੋਨੇ ਵਾਲੀ ਮਸ਼ੀਨ ਦੀ ਕੀਮਤ ਕਾਫੀ ਜ਼ਿਆਦਾ ਹੈ ਇਹ ਇਕੱਲੇ ਕਿਸਾਨ ਲਈ ਕਾਫੀ ਮਹਿੰਗੀ ਪੈਂਦੀ ਹੈ

sir ji goat farming ghat toh ghat kine animal nal shuru kar sakde han and iss te govt valo kina loan subsidy provide hai ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (02 May 2018 09:39 PM) Assigned Date (-)
Answered Date (03 May 2018 09:42 AM) Translated Date (07 Feb 2021 11:21 AM)

bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai ohthe jaake sfl bkri pakla nu miilo. is meeting vicch jaan lai tu c progressive bkri farmer association de pardhaan 9023441504 naal gal kro.

1121 da ki rate ayuga is waar ?

(en)
Posted by
harjinder Singh (9478846000)
harjinder Singh
Punjab
Bathinda
Write Answer
Posted Date (02 May 2018 09:35 PM) Assigned Date (-)
Answered Date (03 May 2018 03:57 AM) Translated Date (-)

aje iss de rate de baare kuj nahi keha ja skda hai. jo v rate awega uss di tuhanu aun wale sme de vich jankari de ditti jawegi. iss da rate jhone di mang te nirbhar krda hai.

sir , super gold 1112 kannak di ikk balli ch kinne seed hunde hann te kinne inch di balli hundi hai ehdi ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (02 May 2018 09:12 PM) Assigned Date (-)
Answered Date (03 May 2018 04:01 AM) Translated Date (-)

iss dia ballian de vich average 60-65daane hunde hnn. iss di ballia aam kanak de nalo 2-3 inch lambia hundia hnn.

ਗੋਭ ਵਾਲੀ ਸੁੰਡੀ ਨੀਂ ਮਰਦੀ ਚਾਰ ਸਪ੍ਰੇ ਕਰਤੀਆਂ ਕੋਰਾਜਿੰਨ ਤੇ ਪਾਰੋਂ ਦੀਆਂ ਕੋਈ ਹੱਲ ਦੱਸੋ ਜੀ ?

(en)
Posted by
ਗੁਰਤੇਜ ਸਿੰਘ (7508276082)
ਗੁਰਤੇਜ ਸਿੰਘ
Punjab
Bathinda
Write Answer
Posted Date (02 May 2018 09:11 PM) Assigned Date (-)
Answered Date (03 May 2018 04:14 AM) Translated Date (-)

ਗੋਭ ਦੀ ਸੁੰਡੀ ਦੀ ਰੋਕਥਾਮ ਦੀ ਲਈ cypermethrin@80ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇੱਹ ਸੁੰਡੀ ਕੰਟਰੋਲ ਹੋ ਜਾਵੇਗੀ I

arize 6444 gold 6129 gold te 8433dt vicho kehra sahi rahuga jo dige na te jhar v wad howe te tina da time ki hai ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (02 May 2018 09:03 PM) Assigned Date (-)
Answered Date (03 May 2018 10:37 AM) Translated Date (-)

6444: ihh kisam pakkan de lyi 135-140 din da sma laindi hai. iss da jhad 25-30 qtl prati acre hai. 6129: ihh kisam pakkan de lyi 115-120 din da sma laindi hai. iss da jhaad 28-30 qtl prati acre hai . 8433DT: Ihh kisam hybrid kisam hai ihh kisam BPH ate BLB di rodhak kisam hai. iss nu kal tela bhut ghat painda hai. iss da jhaad 28-30 qtl prati acre hai.

हरि र्मीची कब लगानि चाहीऐ ?

(en)
  • 1
Posted by
Jitendra mahajan (9009348065)
Jitendra mahajan
Madhya Pradesh
--
Write Answer
Posted Date (02 May 2018 09:02 PM) Assigned Date (-)
Answered Date (03 May 2018 05:46 AM) Translated Date (-)

हरी मिर्च को 25 अक्टूबर से 15 नवंबर तक लगा सकते है इसके लिए 200 ग्राम प्रति एकड़ बीज की जरुरत होती है

sir ji goat farming di training karni hai distt jalandhar de kis kvk vich hundi hai, kvk da contact no mil sakda hai ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (02 May 2018 08:50 PM) Assigned Date (-)
Answered Date (03 May 2018 09:40 AM) Translated Date (-)

Krishi Vigyan Kendra (KVK), Jalandhar Uppal Jagir, Noor Mahal, Distt. Jalandhar Phone:- 01826-242288 Mobile :- +91-9888900329

03 May 2018

thanks sir ji

sir ji cow da soon vich ik month rehnda hai pishle suue time usdi jerr nahi payee c and doctor toh kadiee c Is var us problem to Bachan lai ki uprala kita jave ya Kehri medicine diti jave ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (02 May 2018 08:14 PM) Assigned Date (-)
Answered Date (03 May 2018 12:15 PM) Translated Date (-)

hnji jekar jer na pave ta eh desi tareeka varto eh successfull tareeka hai. baki tusi daliya de dalda geo dinde raho jer sahi pai javegi . jekar jer na payi ta tusi eh tareeka varto. ਜੇਰ ਨਾ ਪੈਣ ਦੀ ਹਾਲਤ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ

ਪਨੀਰੀ ਬੀਜਣ ਸਮੇਂ ਕੀ ਹਦਾੲਿਤਾਂ ਹਨ ਜਾਣਕਾਰੀ ਦਿੳੁ ਜੀ ਧੰਨਵਾਦ ?

(en)
Posted by
ਮਨਪਰੀਤ ਸਿੰਘ (9915227274)
ਮਨਪਰੀਤ ਸਿੰਘ
Punjab
Moga
Write Answer
Posted Date (02 May 2018 08:07 PM) Assigned Date (-)
Answered Date (02 May 2018 08:13 PM) Translated Date (-)

ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

ਡੋਗਰ ਪੂਸਾ ਬਾਰੇ ਜਾਣਕਾਰੀ ਦਿੳੁ ਜੀ ?

(en)
Posted by
ਮਨਪਰੀਤ ਸਿੰਘ (9915227274)
ਮਨਪਰੀਤ ਸਿੰਘ
Punjab
Moga
Write Answer
Posted Date (02 May 2018 08:06 PM) Assigned Date (-)
Answered Date (03 May 2018 10:34 AM) Translated Date (-)

ਇੱਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹੱਨ I

sir ji African tall maki di bijai karni hai isda plant to plant kina fasla / distance kina hona chahida hai and row to row kini doori honi chahidi hai ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (02 May 2018 07:55 PM) Assigned Date (-)
Answered Date (02 May 2018 08:24 PM) Translated Date (-)

african tall maki di bijai sme tuc plant to plant 15cm ate row to row 30 cm da distance rakh skde ho.

02 May 2018

thanks sir ji

मेरे यहां की टिन्डे की बेल पीली होकर सुख रही है कोई उपाय बताईए ?

(en)
Posted by
akash Deshmukh (7999910390)
akash Deshmukh
Madhya Pradesh
--
Write Answer
Posted Date (02 May 2018 07:21 PM) Assigned Date (-)
Answered Date (03 May 2018 05:21 AM) Translated Date (-)

इसकी रोकथाम के लिए ANTRACOL @500GRAM या नागार्जुन की CROP CARE@400 ग्राम या M -45@400 ग्राम या CARBENDAZIM@400gram को 150 लीटर पानी में मिलाकर प्रति एकड़ पर स्प्रे करें I

ਗੰਨੇ ਦੇ ਉੱਪਰ ਟਿੰਡੋ ਲਗਾਈ ਆ ਅੱਜ ਪਰ ਥੋੜਾ ਜਿਹਾ ਮੀਹ ਪੈ ਗਿਆ ਅੱਜ ਕੋਈ ਚੱਕਰ ਵਾਲੀ ਗੱਲ ਤਾ ਨਹੀ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (02 May 2018 07:20 PM) Assigned Date (-)
Answered Date (03 May 2018 05:53 AM) Translated Date (-)

ਗੰਨੇ ਦੇ ਉਪਰ ਲਾਏ ਟਿੰਡੋ ਉੱਤੇ ਮੀਹ ਪੈਣ ਨਾਲ ਕੋਈ ਦਿੱਕਤ ਨਹੀਂ ਆਉਂਦੀ

sir CR 212 jhona dkar peli ch kina jharr dina hai and kina time lenda hai g paneri smaith ?

(en)
Posted by
pushpinder singh (9653252002)
pushpinder singh
Punjab
Patiala
Write Answer
Posted Date (02 May 2018 07:16 PM) Assigned Date (-)
Answered Date (03 May 2018 04:07 AM) Translated Date (-)

212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ

Answered Date (03 May 2018 09:39 AM) Translated Date (-)

thnku sir

sir g Mai 122 kisam la reha esdi paneri kdo lawa ?

(en)
Posted by
Kuldeep singh (9814742444)
Kuldeep singh
Punjab
Bathinda
Write Answer
Posted Date (02 May 2018 07:12 PM) Assigned Date (-)
Answered Date (03 May 2018 05:04 AM) Translated Date (-)

Tuc PR 122 kisam di paneeri 20 may to bad la sakde ho eh 25-30 din vich pakk ke tyar ho jandi hai .

Answered Date (03 May 2018 05:10 AM) Translated Date (-)

iss di paneeri 20 may ton baad lgaa skde ho.

Answered Date (02 May 2018 09:06 PM) Translated Date (-)

y call kri plz 9217505374

cr 212 digdi aa?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (02 May 2018 06:52 PM) Assigned Date (-)
Answered Date (03 May 2018 05:12 AM) Translated Date (-)

Nahi ji ihh kisam diggdi nahi hai.

ਡਾਕਟਰ ਸਾਹਿਬ ਜੀ ਇਸ ਵਕ਼ਤ ਮੁਰਾ ਨਸਲ ਦਾ ਕਿਹੜਾ ਸੀਮਨ ਵਧੀਆ ਹੈ ਜੀ ?

(en)
Posted by
ਰਾਜ ਸਿੰਘ (9646283002)
ਰਾਜ ਸਿੰਘ
Punjab
Sangrur
Write Answer
Posted Date (02 May 2018 06:25 PM) Assigned Date (-)
Answered Date (03 May 2018 04:30 PM) Translated Date (-)

ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ

Answered Date (04 May 2018 07:56 PM) Translated Date (-)

ਧੰਨਵਾਦ ਸਰ

ਸਰ 125 ਝੋਨੇ ਦਾ ਝਾੜ ਅਤੇ ਕਿਨਾ ਟਾਈਮ ਪਕਣ ਵਿਚ ਲਗਦਾ ਹੈ ਇਸ ਵਾਰੇ ਜਾਣਕਾਰੀ ਦਿਓ ?

(en)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (02 May 2018 06:21 PM) Assigned Date (-)
Answered Date (03 May 2018 04:27 AM) Translated Date (-)

PR ਦੀ 125 ਕੋਈ ਕਿਸਮ ਨਹੀਂ ਹੈ PR 126 ਇਸਦੀ ਕਿਸਮ ਹੈ ਇਹ 123 ਦਿਨ ਲੈਂਦੀ ਹੈ ਪੱਕਣ ਲਈ ਤੇ ਇਹਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

ਗੁਆਰੇ ਦੀ ਹਰੀ ਖਾਦ ਬਣਾਉਣ ਲਈ ਕਿੰਨੇ ਦਿਨਾਂ ਦੀ ਫਸਲ ਮਿੱਟੀ ਵਿਚ ਦੱਬਣੀ ਪਵੇਗੀ ਜੀ ?

(en)
Posted by
gaggu maan (9878842923)
gaggu maan
Punjab
Bathinda
Write Answer
Posted Date (02 May 2018 06:07 PM) Assigned Date (-)
Answered Date (03 May 2018 04:32 AM) Translated Date (-)

ਹਰੀ ਖਾਦ ਬਣਾਉਣ ਲਈ ਤੁਸੀ ਗਵਾਰੇ ਦੀ 85-90 ਦਿਨ ਦੀ ਫ਼ਸਲ ਨੂੰ ਖੇਤ ਚ ਵਾਹ ਸਕਦੇ ਹੋ

03 May 2018

ਝੋਨਾ ਲਾਉਣ ਚ 50 ਦਿਨ ਸਮਾਂ ਹੈ ।ਕਿ ? 50 ਦਿਨ ਚ ਗੁਆਰਾ ਹਰੀ ਖਾਦ ਦੇ ਯੋਗ ਹੋ ਜਾਵੇਗਾ

ੲਿਸ ਸਮੇ ਸਬਜੀ ਦੀ ਕਿਹੜੀ ਫਸਲ ਲਗ ਸਕਦੀ ਹੈ ?

(en)
Posted by
gurdeep singh (8847400482)
gurdeep singh
Punjab
S.A.S. Nagar
Write Answer
Posted Date (02 May 2018 06:04 PM) Assigned Date (-)
Answered Date (03 May 2018 05:57 AM) Translated Date (-)

ਮਈ ਦੇ ਮਹੀਨੇ ਵਿਚ ਤੁਸੀ ਪਿਆਜ਼ ਤੇ ਬੈਗਣ ਦੀ ਕੇਤੀ ਕਰ ਸਕਦੇ ਹੋ

Answered Date (04 May 2018 07:34 PM) Translated Date (-)

ਸਾਡੇ ਕੋਲ ਬੈਂਗਣ ਦੀ ਖੇਤੀ ਲੲੀ ਪਨੀਰੀ ੳੁਪਲਬਧ ਨਹੀ ਹੈ. ਹੁਣ ਅਸੀ ਕੀ ਕਰੀੲੇ ਤੁਸੀ ਅਾਪਣਾ ੳੁਤਰ ਦਿਓ .

Rice transplant krna to pehla Khali(empty) field de vich weeds nu control krn layi kehri spray kriye ?

(en)
Posted by
Harpreet Singh (9501205167)
Harpreet Singh
Punjab
Kapurthala
Write Answer
Posted Date (02 May 2018 05:47 PM) Assigned Date (-)
Answered Date (03 May 2018 04:30 AM) Translated Date (-)

Rice transplantaion to pehlan tuc weeds nu control karn layi 1 litre Stomp nu 150 litre paani ch mila ke prati acre de hisab nal spray kar sakde ho .

ਸਰ ਲਸਣ ਦੀ ਖੇਤੀ ਫਾਇਦੇਮੰਦ ਹੈ ਕਿ ਨਹੀ ?

(en)
Posted by
gagan sidhu (7529858088)
gagan sidhu
Punjab
Bathinda
Write Answer
Posted Date (02 May 2018 05:41 PM) Assigned Date (-)
Answered Date (03 May 2018 05:52 AM) Translated Date (-)

ਹਾਂ ਜੀ ਇਸ ਦੀ ਖੇਤੀ ਲਾਹੇਵੰਦ ਹੈ ਕਿਉਕਿ ਲੋਕ ਇਸ ਦੀ ਵਰਤੋਂ ਸਾਰਾ ਸਾਲ ਕਰਦੇ ਹੱਨ ਇਸ ਨੂੰ ਲੰਬੇ ਸਮੇ ਦੇ ਲਯੀ ਸਟੋਰ ਕਰ ਕੇ ਰੱਖ ਸਕਦੇ ਹੈ ਅਤੇ ਰੇਟ ਦੇ ਹਿਸਾਬ ਨਾਲ ਇਸ ਨੂੰ ਮੰਡੀ ਦੇ ਵਿਚ ਵੇਚਿਆ ਜਾ ਸਕਦਾ ਹੈI

Answered Date (03 May 2018 11:59 AM) Translated Date (-)

ok sir ਤੇ ਲਸਣ ਦੀ ਖੇਤੀ ਬਾਰੇ ਤੇ ਲਸਣ ਨੂੰ ਸਟੋਰ ਕਰਨ ਬਾਰੇ ਜਾਣਕਾਰੀ ਦਿਓ

ਸਾਹੀਵਾਲ ਐਸ34 ਦੇ ਸਿਮਨ ਵਾਰੇ ਦੱਸੋ ਜੀ ?

(en)
Posted by
ਗੁਰਜੰਟ ਸਿੰਘ (9478749552)
ਗੁਰਜੰਟ ਸਿੰਘ
Punjab
Sangrur
Write Answer
Posted Date (02 May 2018 05:07 PM) Assigned Date (-)
Answered Date (02 May 2018 12:48 PM) Translated Date (-)

ਹਾਂਜੀ ਇਸਦਾ ਵਧਿਆ ਨਤੀਜਾ ਹੈ , ਸਹੀਵਾਲ ਦੇ ਸਾਰੇ ਸੀਮਨ ਦਾ ਵਧਿਆ ਨਤੀਜਾ ਹੁੰਦਾ ਹੈ

sab ton best Ka name daso

Answered Date (02 May 2018 08:14 PM) Translated Date (-)

sir ji 127 jone da jare kina hy ji

20 may to kinni vaad beej sakde aa paneri 777 di kyuki ehe jaldi pakk jayuga ji ?

(en)
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (02 May 2018 05:06 PM) Assigned Date (-)
Answered Date (03 May 2018 04:21 AM) Translated Date (-)

Tuc isdi paneeri 25 may tak la sakde ho kyuki eh kisam pakkan layi 110 -120 din laindi hai .

Basmati 1509 de bhute sukan di problm bahut hundi koi pkka hal daso ji bhute sukan di problm na ave ?

(en)
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (02 May 2018 04:57 PM) Assigned Date (-)
Answered Date (02 May 2018 05:10 PM) Translated Date (-)

tusi eh daso ke kis same boote sakde hai means kine dina di fasal de paate sakde hun.

Answered Date (02 May 2018 05:19 PM) Translated Date (-)

Jado 20 -25 din hi jnde ne Fer bhute sukan start ho jnde ne ek din do din baad Hor sukan lg jnde ne

Basmati 1509 de pichle saal bhute sukan di problm kafi c mere khet ch Es var fir basmati 1509 laun di soch rha es de bhute sukan di problm da pka hal daso ?

(en)
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (02 May 2018 04:55 PM) Assigned Date (-)
Answered Date (03 May 2018 05:22 AM) Translated Date (-)

Kirpa kr ke apna swaal vistaar nal dso ki kis stage te aa ke boote sukkne shuru ho jande hn ate uss sme hopper da hamla ho reha hunda hai ja nhi.

ਝੋਟੀ ਨੂੰ ਸੂਨ ਚ ਇਕ ਮਹੀਨਾ ਰਹਿ ਗਿਆ ਦੁੱਧ ਉਸ ਨੇ ਬਿਲਕੁਲ ਵੀ ਨਹੀਂ ਲਹਾਇਆ ਪਹਿਲੇ ਪਹਿਲਣ ਝੋਟੀ ਆ (ਪਹਿਲੇ ਸੂਆ ਆ) ?

(en)
Posted by
Satpal (9815339407)
Satpal
Punjab
Sangrur
Write Answer
Posted Date (02 May 2018 04:50 PM) Assigned Date (-)
Answered Date (02 May 2018 12:52 PM) Translated Date (-)

ਪਸ਼ੂ ਦਾ ਦੁੱਧ ਉਸਦੇ ਸੁਣ ਤੋਂ 2 ਮਹੀਨੇ ਪਹਿਲਾ ਛੱਡ ਦੇਣਾ ਚਾਹੀਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Vitamor-h liqued ਦਿਓ ਇਸਨੂੰ 10 ਮਿਲੀ ਰੋਜਾਨਾ ਦਿਓ , ਇਸਦੇ ਨਾਲ ਤੁਸੀ Metablight ਜਾਂ Anablight liqued ਦਿਓ , ਇੰਨ੍ਹਾਂ ਨਾਲ ਪਸ਼ੂ ਦੀ ਕਮਜ਼ੋਰੀ ਪੂਰੀ ਹੁੰਦੀ ਹੈ ਅਤੇ ਪਸ਼ੂ ਨੂੰ ਤਾਕਤ ਵੀ ਮਿਲਦੀ ਹੈ

sir ma kini vaar puch chukiya ki eh seed asli hai per is te kite gidderbaha ni likehya hoya ?

(en)
  • 1
Posted by
()
--
--
Write Answer
Posted Date (02 May 2018 04:49 PM) Assigned Date (-)
Answered Date (02 May 2018 05:13 PM) Translated Date (-)

tusi Punjab seed store to eh pusho ke ohna to bina kehde dealer beej sale kar rahe hai ya sirf oh khud aap hi sale karde hun

--

02 May 2018

sir eh shop wale kol hor v bhut beej han per eh giderbaha waleya nalo sasta vech rahe ki eh duplicate hai

Pussa 44 bare puri jankari Daso ji a kisam di paneeri kine din di khet vich la deni chahidi ha te Kina time pakan te lendi a Es da jharr Kina ha ?

(en)
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (02 May 2018 04:46 PM) Assigned Date (-)
Answered Date (02 May 2018 05:16 PM) Translated Date (-)

eh pakan de layi 155-160 din da sama laindi hai te isda jhad 90 man per acre hunda hai. eh di 25 to 30 dina di paneeri mukh khet vich la deni chahidi hai.eh sama sama lain wali kisam hai

sir jhone di koi navi kisam dso , jisda jhadd vdya hove iss vare dso ?

(en)
Posted by
Sunil Kaushal (8146245435)
Sunil Kaushal
Punjab
Hoshiarpur
Write Answer
Posted Date (02 May 2018 04:43 PM) Assigned Date (-)
Answered Date (03 May 2018 05:13 AM) Translated Date (-)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

jado ko kito se kese bachaye ?

(en)
Posted by
akash Deshmukh (7999910390)
akash Deshmukh
Madhya Pradesh
--
Write Answer
Posted Date (02 May 2018 04:25 PM) Assigned Date (-)
Answered Date (03 May 2018 05:33 AM) Translated Date (-)

sbse pehle beej ka upchaar krna juri hota hai. uss ke liye imidacloprid ja chloro se beej ka upchaar krein. iss ke baad fasal uggne ke baad agar keet jdo mein hamla krte hai toh uss ke liye har fasal ke liye alag alag spray daali jaati hai jaise ki dhaan mein padan, furadan, thimet etc. App kis fasal mein keeto ki roktham krna chaahte hai. kirpa vistar se btaaye.

sir g je koi cow jyada age de aa ke dudh wich fark panda hai jive ghat ja vadh ?

(en)
Posted by
Amarjit (9877512994)
Amarjit
Punjab
Ludhiana
Write Answer
Posted Date (02 May 2018 04:19 PM) Assigned Date (-)
Answered Date (02 May 2018 12:54 PM) Translated Date (-)

pashu de dudh nu farak usdi khurak , ya mousam da badlab ,ya sahi dekh bhal naa honn nal he ghtda hai , bakki ummar de hisab nal dudh ghtt yaa jyada honn vich farak nhi penda..

advanta ja sagenta da bajra 4 bigga vich kina payu hybrid seed ?

(en)
Posted by
deep (7837776733)
deep
Punjab
--
Write Answer
Posted Date (02 May 2018 04:04 PM) Assigned Date (-)
Answered Date (03 May 2018 06:10 AM) Translated Date (-)

Isde bare jankari tuc es number 093485 54455 te phone karke lai sakde ho .

ਗਾਂ ਹੀਟ ਵਿੱਚ ਠੀਕ ਨਹੀ ਆ ਰਹੀ ਦਸ ਜਾਂ ਵਾਰਾ ਦਿਨ ਬਾਅਦ ਫਿਰ ਹੀਟ ਵਿੱਚ ਆ ਜਾਂਦੀ ਹੈ ?

(en)
Posted by
manpreet singh (8699903854)
manpreet singh
Punjab
Rupnagar
Write Answer
Posted Date (02 May 2018 03:59 PM) Assigned Date (-)
Answered Date (02 May 2018 12:57 PM) Translated Date (-)

ਤੁਸੀ ਗਾਂ ਨੂੰ Agrimin-i ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਗੋਲੀ ਰੋਜਾਨਾ ਦਿਓ , ਜਾਂ ਤੁਸੀ pregfit ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਵੀ 1 ਗੋਲੀ ਰੋਜਾਨਾ ਦਿਓ , ਅਤੇ ਹੀਟ ਵਿਚ ਆਉਣ ਤੇ Lixin-iu ਦਵਾਈ ਭਰਵਾਂ ਕੇ AI ਕਰਵਾਓ ਇਸ ਨਾਲ ਰਹਿ ਜਾਵੇਗੀ

02 May 2018

Thanks veer ji

02 May 2018

agrimin powder bi chalu

ਬਾਈ ਜੀ ਮੱਕੀ ਦਾ ਬੀਜ਼ ਕਿਹੜਾ ਵਧੀਆ ਹੁਣ ਬੀਜਣੀ ਚਾਰੇ ਪਾਉਣ ਵਾਸਤੇ ?

(en)
Posted by
amardeep singh (9463145722)
amardeep singh
Punjab
Moga
Write Answer
Posted Date (02 May 2018 03:54 PM) Assigned Date (-)
Answered Date (02 May 2018 05:18 PM) Translated Date (-)

tusi j1006 te afreecan tall kisam ya fir 3591 ya 4558 kisam LGA sakde ho.

02 May 2018

ਧੰਨਵਾਦ ਜੀ

boote de patte jhrde aa ?

(en)
  • 1
Posted by
Harmanjot singh (9915148576)
Harmanjot singh
Punjab
Faridkot
Write Answer
Posted Date (02 May 2018 03:52 PM) Assigned Date (-)
Answered Date (02 May 2018 12:22 PM) Translated Date (-)

Kirpa kr k boote di photo bhejo

Sat shri akal g, Apni Majj ne duje sue suna hai te pehle sue us da Ik than band ho gaya si bhut ilaz karwaya te us Vich resha pai gaya si te surakh band ho gaya si te Dr. ne salai nal surakh krke Resha kadh dita si te hun oh than adha hai te us Vich nadh hai moti jehi. ki kise medicine nal is suve than chal skda K nhi soun Vich 2.5 month Baki ne ?

(en)
Posted by
Parmjeet Sandhu (9855506669)
Parmjeet Sandhu
Punjab
Ferozpur
Write Answer
Posted Date (02 May 2018 03:50 PM) Assigned Date (-)
Answered Date (02 May 2018 01:00 PM) Translated Date (-)

tuci majj de 4 thana te Uddervet tube chadwa deo , ate uss nu Ifor-h de injection lgwao , issda 5 ml da injection lgwao ate 1-1 din shadd ke 3 injection lgwao deo , iss nal farak paa javega...

botte ni kis cheej di kmmi aa ji ptte khade pye aa ?

(en)
  • 1
Posted by
Harmanjot singh (9915148576)
Harmanjot singh
Punjab
Faridkot
Write Answer
Posted Date (02 May 2018 03:50 PM) Assigned Date (-)
Answered Date (02 May 2018 05:20 PM) Translated Date (-)

ehnu zinc di ghat hai. esnu 5 gram zinc sulphate per liter paani vich Mila ke boote te spray karo.

Answered Date (02 May 2018 04:32 PM) Translated Date (-)

dso sir

sir , es war pehli war kheti krn jaa reha pls guide kr sakdeo ki kon kon se seeds best aa bijnn leyi and ki proceess hai ?

(en)
Posted by
Lovepreet Singh (8146988104)
Lovepreet Singh
Punjab
Sangrur
Write Answer
Posted Date (02 May 2018 03:25 PM) Assigned Date (-)
Answered Date (02 May 2018 05:21 PM) Translated Date (-)

tusi kis fasal bare pushna chohnde ho . tusi kirpa karke eh daso.

02 May 2018

jirri ware sir...

ਸਰ ਜੀ 666 ਦਾ ਕੱਦ ਕਿਨਾ ਹੁੰਦਾ ਹੈ ਇਹ ਡਿਗਦੀ ਤਾਂ ਨਹੀਂ ?

(en)
Posted by
ਜਗਸੀਰ ਸਿੰਘ (9888143629)
ਜਗਸੀਰ ਸਿੰਘ
Punjab
Sangrur
Write Answer
Posted Date (02 May 2018 03:19 PM) Assigned Date (-)
Answered Date (03 May 2018 05:14 AM) Translated Date (-)

666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. ihh diggdi nahi hai.

Sir disca name da koi rice seed Hai iss da kina jhaad hunda ha and ehh kine Dina Vich pakda ha ?

(en)
Posted by
Jaspreet. Singh (9872696011)
Jaspreet. Singh
Punjab
Gurdaspur
Write Answer
Posted Date (02 May 2018 03:17 PM) Assigned Date (-)
Answered Date (03 May 2018 06:33 AM) Translated Date (-)

ihh university ton sifarish kisam nahi.

CR 212 di paude to paude di kini inch Hove plz dso ?

(en)
Posted by
raj (7973904985)
raj
Punjab
Muktsar
Write Answer
Posted Date (02 May 2018 02:54 PM) Assigned Date (-)
Answered Date (02 May 2018 05:23 PM) Translated Date (-)

isdi paneeri normal jhone di tarah lgai jandi hai. fansla ona k hi hona chahida hai te aam jhone nalo thoda sanghna lgao.

sir eh beej dekho g asli ha nahi per iste kite gedurbaha ni likhiya hoya ?

(en)
  • 1
Posted by
()
--
--
Write Answer
Posted Date (02 May 2018 02:47 PM) Assigned Date (-)
Answered Date (03 May 2018 06:17 AM) Translated Date (-)

ਇਸਦੀ ਜਾਣਕਾਰੀ ਤੁਸੀ ਇਹਨਾਂ ਨੰਬਰਾਂ +911637230382, +911637230982, 9814130982 ਤੇ ਫੋਨ ਕਰਕੇ ਲੈ ਸਕਦੇ ਹੋ ਕਿ ਤੁਸੀ ਆਪਣੇ ਬੀਜ ਕਿਸੇ ਹੋਰ ਰਿਟੇਲਰ ਨੂੰ ਦਿੱਤੋ ਹੋਏ ਵੇਚਣ ਲਈ ਜਾ ਨਹੀਂ

sir ji 666 jhona da jhadd kina hai ji dasso ?

(en)
Posted by
kulwinder singh (9872216697)
kulwinder singh
Punjab
Barnala
Write Answer
Posted Date (02 May 2018 02:39 PM) Assigned Date (-)

--

Answered Date (02 May 2018 07:44 PM) Translated Date (-)

28 30 di ost msa paindi a veer digdi v a

Answered Date (02 May 2018 09:27 AM) Translated Date (-)

666 kisam jhone di hybrid kisam hai . eh 110-120 dina vich pakk k teyar ho jandi hai . isda jhad 35-40 qtl prati acre hai.

Answered Date (02 May 2018 03:17 PM) Translated Date (-)

ਬਾਈ ਜੀ ਜਮਾ ਸਫੇਦ ਝੁਠ 666 ਦਾ ਝਾੜ 40 ਕੁਇੰਟਲ ਨਿਕਲਾ ਦਾ ਹੈ 40 ਕੁਇੰਟਲ ਮਨ ਹੋਏ 100 100 ਮਨ ਜੇ ਕਿਸੇ ਵੀਰ ਦੀ 666 ਨਿਕਲੀ ਹੈ ਤਾ ਵੀਰ ਉਹ ਇਕ ਕਿਲੇ ਦੀ ਨੀ ਡੇਢ ਕਿਲੇ ਦੀ ਹੋਣੀ ਹੈ

--

02 May 2018

veer sahi keha tusi xpert 666 nu jyada vda jhda k das rahe han ehna jhad ehda hai ni mai ehda 1 2 3 no pani ch vakh vakh jmeen ch khada ch experiment kita hoya

02 May 2018

bai mera number 8528129066 phone kare plz

Answered Date (02 May 2018 07:13 PM) Translated Date (-)

kine nekal de a bai

sir g zinc da jameen ch paun Da ki faida hai ?

(en)
Posted by
manjeet singh (9814541048)
manjeet singh
Punjab
Ludhiana
Write Answer
Posted Date (02 May 2018 02:36 PM) Assigned Date (-)
Answered Date (02 May 2018 03:07 PM) Translated Date (-)

Zinc ik tra da element or nutrient hunda hai jo k pode de vdhn fulln vich mdad krda hai. Eh plants vich chlorophyll d formation vich help krda hai . Jiss naal k podhe apna bhojn bnode hn te ohna di growth hundi hai . Jekr thodi jmeen vich zinc di ghaat hove tan tuc zinc nu khet vich pa skde ho .

Answered Date (02 May 2018 09:39 AM) Translated Date (-)

jameen ch zinc di khaat kaarn plant di growth rukk jaandi hai te patte pille paine shru ho jaande ne jis karn jhad v khat jaanda hai so ehna de roktham lyi zinc paaya jaanda hai zinc bahut katt matra ch podhe nu chahida hunda hai iss kaarn ehnu ohna jameena te hi pauna chahida hai jithe zinc di khat hove

sir Cow nu soon ton baad virbac company da Anabolite de sakde ha ?

(en)
Posted by
Gurminder singh (9878711405)
Gurminder singh
Punjab
Moga
Write Answer
Posted Date (02 May 2018 02:22 PM) Assigned Date (-)
Answered Date (02 May 2018 05:06 PM) Translated Date (-)

hnji de sakde ho ji

sir punjab vich Aleovera ki kheti ho sakdi a ?

(en)
Posted by
balraj singh (7973373259)
balraj singh
Punjab
Gurdaspur
Write Answer
Posted Date (02 May 2018 02:17 PM) Assigned Date (-)
Answered Date (02 May 2018 02:37 PM) Translated Date (-)

ਤੁਸੀ ਪੰਜਾਬ ਦੇ ਵਿਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋI ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ ਇਸ ਦੀ ਖੇਤੀ ਕਰਨ ਅਤੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ kulwant kaur 9814211735..

sir g katti di puch nu bhamni lagi hoi aa koi ilaaj daso ?

(en)
Posted by
Mandeep singh (8146782928)
Mandeep singh
Punjab
Patiala
Write Answer
Posted Date (02 May 2018 02:07 PM) Assigned Date (-)
Answered Date (02 May 2018 01:02 PM) Translated Date (-)

tuci Teat krack homeopathic dwai deni suru kro , iss dwai dia 10-10 drops roti te rakh ke din vich 3 varr deo , iss dwai nu tuci chara paunn to 1 ghnta pehla deo , iss nal farak paa javega...

Answered Date (03 May 2018 09:39 PM) Translated Date (-)

thanx Dr saab

cr212 bare detail deo sir ?

(en)
Posted by
navjot (9517323654)
navjot
Punjab
Ferozpur
Write Answer
Posted Date (02 May 2018 01:55 PM) Assigned Date (-)
Answered Date (02 May 2018 02:00 PM) Translated Date (-)

Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਇਕ ਨੰਬਰ ਪਾਣੀ ਅਤੇ ਡਾਕਰ ਵਾਹਨ ਵਾਲੀ ਕਿਸਮ ਹੈ

ਸਰ ਜੀ ਗਾਂ ਸੂਈ ਨੂੰ 5 ਦਿਨ ਹੋ ਗਏ ਅਤੇ ਬਿਵਕੁਲ ਨੇੜੇ ਨੀ ਲੱਗਣ ਦਿੰਦੀ ਦੁੱਧ ਚੋਣ ਸਮੇਂ ਵੀ ਕਾਫੀ ਤੰਗ ਕਰਦੀ ਹੈ ਕਿਰਪਾ ਕਰਕੇ ਕੋਈ ਹਲ ਦੱਸੋ ?

(en)
Posted by
Dhillon (9592012453)
Dhillon
Punjab
Bathinda
Write Answer
Posted Date (02 May 2018 01:47 PM) Assigned Date (-)
Answered Date (02 May 2018 01:05 PM) Translated Date (-)

ਤੁਸੀ ਗਾਂ ਨੂੰ Stee-note ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਬਾਕੀ ਤੁਸੀ Lactomood ਹੋਮਿਓਪੈਥਿਕ ਦਵਾਈ ਵੀ ਦੇ ਸਕਦੇ ਹੋ , ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ ਇਸ ਦਵਾਈ ਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਸ ਨਾਲ ਫਰਕ ਪੈ ਜਾਵੇਗਾ

ਗੰਨਾ ਬੀਜਿਆ ਸੀ ਪਰਸੋ ਅੱਜ ਮੀਹ ਪੈ ਗਿਆ ਕੋਈ ਚੱਕਰ ਤਾ ਨਹੀ ਪਉ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (02 May 2018 01:37 PM) Assigned Date (-)
Answered Date (02 May 2018 05:24 PM) Translated Date (-)

nai ji koe smaseya wali gall nahi ji.

212 ਝੋਨੇ ਦਾ ਕੋਈ ਵੀਜ ਹੈਗਾ ਤਾ ਦੱਸਿੳ ?

(en)
Posted by
ranjit singh (9417241202)
ranjit singh
Punjab
Sangrur
Write Answer
Posted Date (02 May 2018 01:19 PM) Assigned Date (-)
Answered Date (02 May 2018 01:22 PM) Translated Date (-)

Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ

Answered Date (02 May 2018 01:43 PM) Translated Date (-)

ਸਰ ਜੀ cr 212 ਇਸ ਦਾ ਜੋ ਪੱਕਣ ਸਮਾਂ ੳਹ ਪਨੀਰੀ ਵੀਜਣ ਤੋ ਸੁਰੂ ਹੁੰਦਾ ਹੇ ਜੀ ਨਾਲੇ ਿਇਹ ਪੱਕਣ ਵੇਲੇ ਡਿਗਦੀ ਤਾ ਨਹੀ ਨਾਲੇ ਕਿਹੜੀ ਜਮੀਨ ਵਿਚ ਕਾਮ ਜਾਬ ਹੇ

ਵੀਰ ਜੀ 10 ਮਰਲੇ ਦੇ ਪਲਾਟ ਵਿਚ ਪਨੀਰੀ ਬੀਜਣ ਦੇ ਸਮੇਂ ਖਾਦ ਕਿਹੜੀ ਅਤੇ ਕਿੰਨੀ ਪਾਉਣੀ ਚਾਹੀਦੀ ਹੈ plzzz ਓਨਾ ਖਾਦਾਂ ਦਾ ਨਾਮ ਦਸੋ ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (02 May 2018 01:16 PM) Assigned Date (-)
Answered Date (03 May 2018 06:22 AM) Translated Date (-)

ਪਨੀਰੀ ਬੀਜਣ ਦੇ ਸਮੇਂ ਕੋਈ ਵੀ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ ਜਦੋ ਪਨੀਰੀ ਉਗਣਾ ਸ਼ੁਰੂ ਕਰ ਦਿੰਦੀ ਹੈ ਤਾ ਉਸ ਸਮੇਂ 3 ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਦਿਓ

sir ji 777 di paniri kado lagai jae ji . please tell me about ?

(en)
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (02 May 2018 01:13 PM) Assigned Date (-)
Answered Date (02 May 2018 01:16 PM) Translated Date (-)

iss di paneeri 20 may ton baad lao kyuki ihh ghat sme wali kisam hai. prati acre di paneeri de lyi 7-8kg beej pao. 25 dina di paneeri nu mukh khet de vich lgaa skde ho.

Answered Date (02 May 2018 02:47 PM) Translated Date (-)

jhad kina g es da

Answered Date (02 May 2018 02:51 PM) Translated Date (-)

90 man prati ekar daah khnde ne ji

Answered Date (02 May 2018 03:44 PM) Translated Date (-)

sir ji 20 may to late kini date takk beej sakde aaa ji paneri

growth mantra ਪਸ਼ੂ ਦੀ ਕਿੰਨੀ ਉਮਰ ਤੋ ਲੈ ਕੇ ਕਿੰਨੀ ਉਮਰ ਤਕ ਦਿੱਤਾ ਜਾ ਸਕਦਾ ਹੈ ਅਤੇ ਉਮਰ ਦੇ ਹਿਸਾਬ ਨਾਲ ਕਿੰਨੀ ਮਾਤਰਾ ਪਸ਼ੂ ਨੂੰ ਦੇਣੀ ਹੈ ਅਤੇ ਇਸਦੀ packing ਕਿੰਨੇ kg ਦੀ ਹੁੰਦੀ ਹੈ ?

(en)
Posted by
ਜਗਦੀਪ ਸਿੰਘ (7696733676)
ਜਗਦੀਪ ਸਿੰਘ
Punjab
Gurdaspur
Write Answer
Posted Date (02 May 2018 01:06 PM) Assigned Date (-)
Answered Date (02 May 2018 01:09 PM) Translated Date (-)

growth mantra ਪਾਊਡਰ ਤੁਸੀ ਜਨਮ ਤੋਂ 2 ਮਹੀਨਿਆਂ ਬਾਅਦ ਦੇਣਾ ਸ਼ੁਰੂ ਕਰੋ , ਇਸ ਨੂੰ 5 ਗ੍ਰਾਮ ਦਿਓ ਅਤੇ 4 ਮਹੀਨਿਆਂ ਦੀ ਉਮਰ ਤੋਂ ਬਾਅਦ 10 ਗ੍ਰਾਮ ਦਿਓ , 6 ਮਹੀਨਿਆਂ ਦੀ ਉਮਰ ਤੋਂ ਬਾਅਦ 15 ਗ੍ਰਾਮ ਦਿਓ , ਇਸ ਤਰ੍ਹਾਂ ਤੁਸੀ ਉਮਰ ਦੇ ਹਿਸਾਬ ਨਾਲ ਪਾਊਡਰ ਦੇ ਸਕਦੇ ਹੋ , ਇਸ ਨੂੰ 2 ਸਾਲ ਦੀ ਉਮਰ ਤਕ ਦਿਓ ਅਤੇ ਇਸਦੇ 3-4 ਡੱਬੇ ਦੇ ਸਕਦੇ ਹੋ

us 51 ate us 71 beej bare jankari dyo? eh b dsso b kehdi variety kehdi mitti lyi aa ? bayer 7172 bare b jankari dyo ?

(en)
Posted by
Phinder Sidhu (9464140093)
Phinder Sidhu
Punjab
Bathinda
Write Answer
Posted Date (02 May 2018 12:55 PM) Assigned Date (-)
Answered Date (03 May 2018 06:27 AM) Translated Date (-)

US51 darmiyani jameen vich sahi hundi hai te US71 Dakar jameen layi sahi hundi hai . 7172 Dakar jameen layi sahi hundi hai te isda jhaad 11-13 quintal prati acre hunda hai . eh 160-165 din lainndi hai pakkan layi .

Answered Date (14 Apr 2019 12:04 AM) Translated Date (-)

madam g 7172 company darmiyani jameen da kehnde

Sat majh nu mok lagi ha save dso ji ?

(en)
Posted by
daljitseknon (7087496195)
daljitseknon
Punjab
Patiala
Write Answer
Posted Date (02 May 2018 12:38 PM) Assigned Date (-)
Answered Date (02 May 2018 01:12 PM) Translated Date (-)

tuci majj nu FAQ dwai dia golia deni suru kro , isdia 2 golia swere ate 2 sham nu deo yaa tuci Biotrim dwai dia goliaa v de sakde ho , isdia v 2 golia swere ate 2 golia sham nu deo , jekar mook vich blood v aunda hai tan tuci CP loan dwai dia golia de sakde ho , isdia v 2 golia swere ate 2 golia sham nu deo ..

mai nimbu da buta layea hai pehla ta vadia chleya c te hun sukan lageya hai dvai daso ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (02 May 2018 11:59 AM) Assigned Date (-)
Answered Date (02 May 2018 12:01 PM) Translated Date (-)

jaspreet g kirpaa kar kee tuc butte di photo v nal paoo g ta ki usnu dekh k tohanu sahi jankari diti ja sakee ggg