Punjab
Search
कपुथला में मोरिंगऔर दसरथ घास के बीज कब लगाना चाहिए इनके अच्छे बीज कहा से मिलेंगे ?
(en)
मोरिंग और दसरथ घास को लगाने का सही समे मानसून में होता है इसके बीज के लिए आप अपने पास के बीज विक्रेता के पास सम्पर्क कर सकते हो
sir signet da raja 44 te 45 kitho beej mil sakda isda jharr kina aa paniri smaet pakan noo kina time lainda aa ?
(en)
Maharashtra
Signet de raja 44 te 45 de bheej lyi tuci 09254321155 te call kr k jaankaari lay sakde ho ate raja 44 kism 120-125 dina ch tyar ho jaandi hai te isda jhaad 30-32 qtl per acre hunda hai ate raja 45 kism 130 dina de kareeb tyar hundi hai jisda jhaad 30-35 qtl per acre rehnda hai
sir moongi te ful lagan vaste sapray daso ?
(en)
iss de upper 2kg npk 130045 ja 1 kg npk 191919 nu 150 ltr pani de nal mila ke prati acre te spray kro.
ਸਰ ਜੀ ਮੱਕੀ ਕਦ ਨਹੀ ਕਰਦੀ ਕੋਈ ਹਲ ਦੱਸੋ ?
(en)
Punjab
isde uppr 1 kg npk 191919 nu 150 ltr paani de nal mila k prati acre te spray kro
Punjab
ਸਰ ਇਹ ਤਾ ਕਰ ਦਿੱਤੀ ਤਿੰਨ ਦਿਨ ਹੋ ਗਏ
sir mere kol choti ha Jo ki 3/4 month ki gaban ha usne Apne Singh niche mar ke ja khurli NAL mar mar ke gisaye paye ne koi hal daso assi tah sarso da oil , Kala oil v la ke Dekh laya par koi fyda ni Hoya koi hal daso ?
(en)
Punjab
isde lyi tuci jithe majj de singgh suru hunda hai uthe narila da oil pana suru kro ate singga nu v chngi tarah oil nal malish kro , isde nal tuci Bobimin-gl dwai deni suru kro , isdi 150ml di packing hundi hai tuci rojana 7 ml jhoti nu deo , iss nal farak paa javega..
beri sukk ke faall jhad reha nale beri sukk rahi aa koi dwai dsoo ?
(en)
iss de upper planofix@4ml nu prati 15 ltr pani de nal mila ke spray kro. ihh fal diggna band ho jawega. jo beri sukk rhi hai uss de lyi ziram@400ml nu 150 ltr pani de nal mila ke upper spray kro.
ਕਿਸੇ ਨਰਸਰੀ ਤੋਂ ਮੱਛੀ ਦਾ ਪੂੰਂਗ ਲੈਣ ਸਮੇਂ ਕਿਹੜੀਅਾਂ ਗੱਲ਼ਾਂ ਦਾ ਧਿਅਾਨ ਰੱਖਣਾ ਚਾਹੀਦਾ ਹੈ ਕਿਰਪਾ ਕਰਕੇ ਬਰੀਕੀ ਚ ਜਾਣਕਾਰੀ ਦਿਓ ਜੀ ?
(en)
ਬਾਈ ਜੀ ਕੋਈ ਝੋਨੇ ਦੀ 432 ਕਿਸਮ ਬਾਰੇ ਦੱਸ ਸਕਦਾ ਹੈ।ਕਿੰਨਾ ਝਾੜ ਨਿਕਲਦਾ ਹੈ ਤੇ ਕਿਸ ਕਿਸਮ ਦੀ ਜਮੀਨ ਢੁਕਵੀ ਹੈ।ਕਿੰਨਾ ਸਮਾਂ ਲੈਂਦੀ ਹੈ ?
(en)
Punjab
432 ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ
sir decompset dist fatehgarh sahib kithon millu ?
(en)
Punjab
Amloh 9814311042
sir ji dangra nu niki makhi bhut vadd di he iss makhi da ki ilaaz kriye ?
(en)
Punjab
tuci makhia lyi Ticktac dwai di varto kr sakde ho , iss dwai nu 2ml laa ke 1 liter pani vich gholl ke pashua uthe chngi tarah malish kro , ate jithe ohh bethde hai uthe v shidka kro , iss nal farak paa javega..
Gawar ki konsi kism ki bijaai kar sakte h es manth me ?
(en)
Punjab
Guara 80:- इस किस्म की खेती पूरे राज्य में की जा सकती है यह पत्तों के ऊपर धब्बे पड़ने और डंठल टूटने की बीमारी से रहित होती है इसके बीज गोल चपटे आकार के और सलेटी रंग के होते हैं यह देरी से पकने वाली किस्म है इसकी प्रति एकड़ पैदावार 8 क्विंटल तक हो जाती है
Kya ase apna ropar da ailaka vich jira fasal di kheti kar sakda ha ?
(en)
Punjab
jeera fasal di kheti Rajasthan te Gujrat de vich safal manni jaandi hai Punjab de vich ehdi kheti naa de brabar hai
Punjab
Ok thanks g
retlyi jameen layi kehda paddy beej sahi hai ggg ?
(en)
Punjab
ਰੇਤਲੀ ਜਮੀਨ ਦੇ ਵਿਚ ਤੁਸੀ signet ਦਾ ਰਾਜਾ 44 ਜਾਂ ਰਾਜਾ 45 ,5050,5005, 5051, 5455 ਜਾਂ pioneer ਦਾ 27p31 ਜਾਂ 25p35 ਜਾਂ 27p63, ਆਦਿ ਕਿਸਮਾਂ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ 2 lakh 12 ਜਾਂ 777 ਕਿਸਮ ਲਗਾ ਸਕਦੇ ਹੋ
3 ਨੰਬਰ ਪਾਣੀ ਤੇ ਕਿਹੜਾ ਝੋਨਾ ਲਾਈਏ ?
(en)
Punjab
ਜ਼ਿਆਦਾ ਮਾੜਾ ਪਾਣੀ ਫਸਲ ਅਤੇ ਵਾਹਨ ਦੋਨਾਂ ਦੇ ਲਈ ਨੁਕਸਾਨਦਇਕ ਹੁੰਦਾ ਹੈ ਇਸ ਨਾਲ ਸ਼ੋਰਾ ਬਣਦਾ ਹੈ ਅਤੇ ਝਾੜ ਤੇ ਵੀ ਮਾੜਾ ਅਸਰ ਪੈਂਦਾ ਹੈ ਇਸ ਕਰਕੇ ਜੇਕਰ ਪਾਣੀ ਜਾਇਦਾ ਖ਼ਰਾਬ ਹੈ ਤਾਂ ਝੋਨੇ ਨੂੰ ਵਿਚ ਵਿਚ ਚੰਗਾ ਪਾਣੀ ਦਿੰਦੇ ਰਹੋ ਤੁਸੀ ਇਹੋ ਜਿਹੇ ਪਾਣੀ ਦੇ ਹਿਸਾਬ ਨਾਲ tr81,2 ਲੱਖ12 ਵਰਗੀਆਂ ਕਿਸਮਾ ਲਗਾ ਸਕਦੇ ਹੋ
ਇਹ ਮਿਰਚ ਨੂੰ ਕਿ ਹੋ ਰਿਹਾ ਹੈ ?
(en)
Punjab
ਕਿਰਪਾ ਕਰ ਵਿਸਤਾਰ ਨਾਲ ਆਪਣਾ ਸਵਾਲ ਪੁਛੋ ਕਿ ਇਸ ਦੇ ਵਿਚ ਕਿਸ ਤ੍ਰਾਹ ਦੀ ਬਿਮਾਰੀ ਜਾ ਕੀਟ ਦਾ ਹਮਲਾ ਹੋ ਰਿਹਾ ਹੈ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ I
sir asiii sava 27 bej laina hai kirpa krke moga Area vich kesa da number devo jes kol orignal bej hove te price v dso kina rs kilo hai jhad kia niklda hai te paniri kdo bejiye ?
(en)
Haryana
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..Iss di paneeri di bijaayi 20 may ton baad kro...is number te call kr ke ihna ton tuc apne nede de dealers da number lai skde ho..Mobile - 1800-270-5556
Punjab
thku sir ji
127 jhone laun da sama ki ha te isda jhad kina ha ?
(en)
ihh kisam pakkan de lyi 137 din da sma laindi hai ate iss da jhaad 30 qtl prati acre hai. iss di paneeri 20 may ton tyaar kr skde ho.
sir mirch de bed uper breek miti aa gai hea koi upay daso ?
(en)
iss de upper mite di roktham de lyi fosmite@300ml ja oberon @200ml ja omite@200ml nu 150 ltr pani de nal mila ke prati acre te spray kro.
Ssa sir g me kesar di kheti karna chounda ha eh kiss month vich hundi a te kistra ugai di hai te mandikarn baree v dsdo ?
(en)
kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.
Punjab
Ok g .thnx
hlo sir, muskmelon ke plants ke uper powdry mildaw bhut jyada aa gyi hai koi solution btaye plz ?
(en)
iss ke upper antracol@500gm ja M-45@400gm ja carbendazim@400gm ko 150 ltr pni mein daal kar prati acre pe sray krein..
May ke mahine me gawar ki bijaai kar sakte hai ?
(en)
Maharashtra
hanji gawar di bijayi may to adh august tak kar sakte ho .
Maharashtra
han ji aap may se 10 august takk gawar ki bijaayi kr sakte ho.
ਸਰ ਗਾਂਵਾਂ ਨੂੰ ਬੁਖਾਰ ਵਿਚ oxytetracycline ਦੇ ਨਾਲ ਹੋਰ ਕਿਹੜਾ ਟੀਕਾ ਲਗਾ ਸਕਦੇ ਹਾਂ ਜਿਸ ਨਾਲ ਬੁਖਾਰ ੳੁਤਰ ਜਾਵੇ ਅਤੇ ਕਿਨੇ 2 ml ਲਗਾੳੁਣਾ ਹੈ ਖਾਸ ਕਰਕੇ ਗਰਮੀਅਾ ਵਿਚ ?
(en)
Punjab
ਹਾਂਜੀ ਤੁਸੀ oxytetracycline ਇੰਜੇਕਸ਼ਨ ਬੁਖਾਰ ਲਈ ਲਗਾ ਸਕਦੇ ਹੋ , ਇਸਦੇ ਨਾਲ ਤੁਸੀ C-crub ਇੰਜੇਕਸ਼ਨ ਵੀ ਲਗਵਾਓ ਜਾਂ C.R.B. ਇੰਜੇਕਸ਼ਨ , ਇਸਨੂੰ 30 ਮਿਲੀ ਤਕ ਲਗਵਾਓ , ਅਤੇ oxytetracycline ਨੂੰ 20 ਮਿਲੀ ਤਕ ਲਗਵਾਓ , ਇਨ੍ਹਾਂ ਨੂੰ 3 ਦਿਨ ਲਗਾਤਾਰ ਲਗਵਾ ਸਕਦੇ ਹੋ , ਇਹ ਬੁਖ਼ਾਰ ਦੇ ਹਿਸਾਬ ਨਾਲ ਲਗਾਏ ਜਾਂਦੇ ਹੈ
wheet ki new verity bataye Jo 2 tan prati acre se jyada utpadan deti ho ?
(en)
Maharashtra
wheat ki PBW343 unaat aur PBW550 variety lga sakte hai .
madhumakhi ?
(en)
ਸਰ ਅਾੜੂ ਦਾ ਬੂਟਾ 1,5 ਫੁਟ ਦਾ ਹੋਕੇ ਸੁਕ ਜਾਦਾ ਕੋੲੀ ਹਲ ਦਸੋ ਤੇ ਹੁਣ ਨਵੇ ਬੂਟੇ ਲਾ ਸਕਦੇ ਅਾ ?
(en)
iss dia jdaa de vich siyunk ho skdi hai..jdo iss boote nu lgaunde ho tan toye de vich chloro paa ke boote lgao ate 8-10 dina baad chloro8-10ml 4-5 ltr pani de nal mila ke boote nu paunde rho.
Cow ko mastitis hua tha jiske karan doodh kam ho gya hai doodh badhane ke liye kya kare ?
(en)
Punjab
tuci cow nu Mummidum powder dena suru kro isda 50 gram da ek pouch hunda hai , rojana ek pouch deo , isde nal tuci Milkout powder v dena suru kro , iss powder de 2 chamach swere ate 2 chamch sham nu deo ..
sir ah cow nu ik sal ho gyea ha sui nu, os to baed ah kai var tara kar chuki haa, esde sir 5 var dr. to teka bharvyea te 2 var san to v karvyi ha, 2 var esdi safyi v karva deti ha, par sar ah 7 var rapet kar chukhi haa, plz sar hun tuci koi hall dso jo ah gaban ho jave ?
(en)
Punjab
tuci usdi fir safai krwao , isde lyi tuci Metricef-iu tube di varto kro , ate usnu Repromin powder dena suru kro iss nu 50 gram rojana deo , ate isde 2 dabbe de deo, uss to badd jdo tuci AI krwaoge tan usnu pehla tike de nal Preglulate intection 5ml narr vich lgwao , ate us to 24 ghntia bad fir AI krwa deo , iss nal rehh javegi..
ਪੀਲੀ ਪੂਸਾ ਦਾ ਝਾੜ ਕਿੰਨਾ ਹੁੰਦਾ ਤੇ ਕਿੰਨਾ ਟਾੲਿਮ ਲਗਦਾ ਪਕਣ ਨੂੰ ?
(en)
Punjab
ਪੀਲੀ ਪੂਸਾ: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
Punjab
100 man di v nikl jndi bai time jyda laindi
बकरियो के बच्चो को खुजली हो गई है अपने बदन को खुजाते रहते है कान से बाल उड़ गए है क्या करना है ?
(en)
Punjab
hnji aap bakriyo ke bacho ke Ivermectin ka injection lgaye .
Punjab
sir mere ko Boer goat chahia or home dalebri Punjab me
ਸਰਜੀ ਸਟਵੀਆ ਦੀ ਖੇਤੀ ਕਰਨੀ ਹੈ ਕਿਸੇ ਕੰਪਨੀ ਦਾ ਨੰਬਰ ਜੋ ਐਗਰੀਮਿਟ ਕਰੇ ?
(en)
Punjab
ਇਸਦੇ ਲਈ ਤੁਸੀ 925600170 ਤੇ ਫੋਨ ਕਰਕੇ ਪੁੱਛ ਸਕਦੇ ਹੋ
majj de dud lahun lai tike to binaa koi dawai dso ?
(en)
Punjab
tuci majj nu Lactomood homeopathic dwai deni suru kro , iss dia 10-10 drops roti te rakh ke din vich 3 varr deo yaa tuci Moodcare dwai v de sakde ho , iss dia 15-15 drops denia suru ko , isde nal tuci Milkout powder v dena suru kro isde 2 chamach swere ate 2 chamach sham nu deo , iss nal farak paa javega.
ਸਰ ਜੀ ਰੇਡ ਲੇਡੀ 786ਸਾਲ ਵਿੱਚ 50ਕਿਲੋ ਫਲ ਦਿੰਦੀ ਆ ਕੇ ਆਪਣੀ ਸਾਰੀ ਉਮਰ ਵਿੱਚ ਪਪੀਤੇ ਦੇ ਪੌਦੇ ਨੂੰ ਕਿੰਨੇ ਸਾਲਾਂ ਤੱਕ ਫਲ ਲੱਗਦਾ ?
(en)
Punjab
ਰੇਡ ਲੇਡੀ 786 ਕਿਸਮ 50 ਕਿਲੋ ਫਲ ਸਾਲ ਦਾ ਦਿੰਦੀ ਹੈ ਪ੍ਰਤੀ ਪੌਧਾ ਅਤੇ ਏਹੇ ਕਿਸਮ 3 ਸਾਲਾਂ ਤੱਕ ਫਲ ਦਿੰਦੀ ਹੈ
experts paji namaskar beetal bakre Ludhiyana and patiala me kha milnege please experts bataye ?
(en)
Punjab
9815684401 number te birbal Singh ji nal gal karo
harvinder sir dakar jammen vich jhone di vdya upajj den wali kisam dso ,pani 1 number hai ?
(en)
iss de vich tuc raja 45, cr 212, pusa 44, PR 126, 127, 122, 124, hybrid sava 127, 200 , vargia kisma lga skde ho.
sir /mam mongi vich sundi to kheri dvai pendi hai and usdi spray Kis time krni chaidi hai?
(en)
iss de upper soondi di roktham de lyi tracer@60ml ja sumicidin@100ml ja indoxacarb@200ml nu 150 ltr paani de nal mila ke prati acre te spray kro..iss ton ilaava tuc 60ml coragen prati acre de hisab nal v spray kr skde ho.
sir ehh kehri nasal hai ate isdi vdya growth lyii ki dita jaye ?
(en)
Punjab
ehh 70 % hF nasal hai , isdi vdya growth lyi iss nu vdya khurak deo ate growth mantra powder de sakde ho , bakii sahi time te isdi deworming v krwao ...
ਸਰਜੀ ਸਟਵੀਆ ਬਾਰੇ ਜਾਣਕਾਰੀ ਲੇਣੀ ਸੀ ?
(en)
Punjab
ਜੇਕਰ ਤੁਹਾਡੀ ਜ਼ਮੀਂਨ ਦੀ ph 6.5 – 7.5 ਹੈ ਤੇ ਨਮੀ ਨੂੰ ਸੰਭਾਲਣ ਵਾਲੀ ਹੈ ਤਾਂ ਸਟੀਵੀਆਂ ਲਈ ਢੁੱਕਵੀ ਹੈ ਜਿਸ ਜ਼ਮੀਨ ਵਿੱਚ ਆਲੂ ਦੀ ਖੇਤੀ ਹੋ ਸਕਦੀ ੳੇੁਸ ਜ਼ਮੀਨ ਵਿੱਚ ਸਟੀਵੀਆ ਦੀ ਖੇਤੀ ਵਧੀਆ ਹੋ ਸਕਦੀ ਹੈ ਕਿਉਕੀ ਇਸ ਨੂੰ ਘੱਟ ਪਾਣੀ ਦੀ ਜਰੂ੍ਰਤ ਹੈ ਇਸ ਲਈ ਦਰਮਿਆਨੀ ਤੋਂ ਭਾਰੀ ਤੇ ਰੇਤਲੀ ਜ਼ਮੀਨ ਫਸਲ ਲਈ ਲਾਭਕਾਰੀ ਹੈ ਸਿੱਧੇ ਤੌਰ ਤੇ ਕਹਿਣਾ ਹੋਵੇ ਤਾਂ ਪਾਣੀ ਨਹੀ ਖੜਨਾ ਚਾਹੀਦਾ ਕਿਉਕੀ ਖੜਾ ਪਾਣੀ ਇਸ ਨੂੰ ਨੁਕਸਾਨ ਕਰ ਸਕਦਾ ਹੈ ਬਿਜਾਈ ਦਾ ਸਮਾਂ: ਜੂਨ ਅਤੇ ਦਸੰਬਰ ਨੂੰ ਛੱਡ ਕੇ ਬਾਕੀ ਕਿਸੇ ਵੀ ਮਹੀਨੇ ਇਸ ਦੀ ਬਿਜਾਈ ਹੋ ਸਕਦੀ ਹੈ ਬੂਟੇ ਲਗਾਉਣ ਦਾ ਢੰਗ: ਇੱਕ ਖੇਤ ਵਿੱਚ ਲੱਗਭੱਗ 30000 ਪੌਦੇ ਲਗਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ ਇਹ ਪੌਦੇ 3 ਫੁੱਟ ਦੇ ਬੈੱਡ ਬਣਾ ਕੇ ਲਗਾਏ ਜਾਂਦੇ ਹਨ ਪੌਦੇ ਤੋਂ ਪੌਦੇ ਦੀ ਦੂਰੀ ਅਤੇ ਲਾਈਨ ਤੋਂ ਲਾਈਨ ਦੀ ਦੂਰੀ 1 ਫੁੱਟ ਹੋਣੀ ਚਾਹੀਦੀ ਹੈ ਬੈੱਡ ਬਣਾਉਣ ਦਾ ਫਾਇਦਾ ਹੈ ਕਿ ਜਿਆਦਾ ਪਾਣੀ ਖਾਲੀਆ ਵਿੱਚ ਨਿੱਕਲ ਜਾਵੇਗਾ ਤੇ ਫਸਲ ਨੂੰ ਨੁਕਸਾਨ ਨਹੀ ਹੋਵੇਗਾ ਪਾਣੀ ਦੇਣ ਦਾ ਸਮਾਂ: ਪਾਣੀ ਦੇਣ ਵੇਲੇ ਸਭ ਤੋਂ ਜਿਅਦਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਕ ਤਾਂ ਪੌਦਾ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ ਇਸ ਤੌ ਬਾਅਦ ਗਰਮੀਆਂ ਵਿੱਚ ਸਿਰਫ 15-20 ਮਿੰਟ ਤੁਪਕਾ ਸਿੰਚਾਈ ਤਕਨੀਕ ਰਾਹੀ ਦੂਜੇ ਜਾਂ ਤੀਜੇ ਦਿਨ ਤੋਂ ਹੁੰਦਾ ਹੈ ਜੇਕਟ ਡਰਿੱਪ ਸਿਸਟਮ ਲੱਗਿਆ ਹੋਵੇ ਤਾਂ ਲੇਬਰ ਤੇ ਪੈਸੇ ਦੀ ਬਹੁਤ ਬੱਚਤ ਹੋ ਜਾਂਦੀ ਹੈ ਸਰਦੀਆਂ ਵਿੱਚ ਜਿਆਦਾ ਪਾਣੀ ਦੀ ਜਰੂਰਤ ਨਹੀ ਪੌਦੇ ਦੀ ਜਰੂਰਤ ਅਨੁਸਾਰ ਪਾਣੀ ਦਿਤਾ ਜਾ ਸਕਦਾ ਹੈ ਖਾਦਾਂ ਜਿਅਦਾ ਖਾਦਾਂ ਤੇ ਸਪਰੇਆਂ ਦੀ ਲੋੜ ਪੈਂਦੀ ਹੀ ਨਹੀ ਵੱਧ ਤੋਂ ਵੱਧ ਜੇਕਰ ਨਿੰਮ ਦਾ ਘੋਲ ਬਣਾ ਕੇ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਛਿੜਕਿਆ ਜਾ ਸਕਦਾ ਹੈ ਖਾਦਾਂ ਲੋੜ ਅਨੁਸਾਰ ਤੇ ਥੋੜੀਆਂ ਹੀ ਪੈਂਦੀਆਂ ਹਨ ਕਟਾਈ ਤੇ ਸੰਭਾਲ ਫਸਲ ਪੱਕਣ ਤੇ ਨਾਲ ਦੀ ਨਾਲ ਕਟਾਈ ਕਰ ਲੈਣੀ ਚਾਹੀਦੀ ਹੈ ਬਰਸਾਤ ਵਾਲੇ ਮੌਸਮ ਵਿੱਚ ਤਾਂ ਬਿਲਕੁੱਲ ਵੀ ਦੇਰੀ ਨਹੀ ਹੋਣੀ ਚਾਹੀਦੀ ਗਰਮੀਆਂ ਵਿੱਚ ਕਟਾਈ ਤੋਂ ਬਾਅਦ ਗਰਮ ਹਵਾ ਨਾਲ ਇਸਦੇ ਪੱਤੇ ਡੰਡੀਆਂ ਨਾਲੋਂ ਅਲੱਗ ਕਰਕੇ ਪੱਤੇ ਪਲਾਸਟਿਕ ਦੇ ਥੈਲਿਆ ਵਿੱਚ ਜਮਾ ਕੀਤੇ ਜਾ ਸਕਦੇ ਹਨ ਥੈਲਿਆ ਵਿੱ ਪਾਕੇ ਇਸ ਨੂੰ ਸਿਲਾਈ ਕਰਕੇ ਨਮੀ ਤੋਂ ਬਚਾਕੇ ਸਟੋਰ ਕਰ ਦਿਓ ਇਸ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਮੰਡੀਕਰਨ ਇਹ ਸਭ ਤੋਂ ਜਰੂਰੀ ਹੈ ਕਿਉਕੀ ਮੰਡੀਕਰਨ ਦੇ ਸਮੇਂ ਹੀ ਕਿਸਾਨ ਨੂੰਂ ਉਸਦੀ ਮਿਹਨਤ ਦਾ ਨਤੀਜਾ ਮਿਲਦਾ ਹੈ ਜੋ ਵੀ ਕੰਪਨੀ ਇਸ ਦੀ ਕੌਟਰੈਕਟ ਫਾਰਮਿੰਗ ਕਰਵਾਉਦੀ ਹੈ ਉਹ ਅਗਲੇ ਕੁੱਝ ਸਾਲਾਂ ਤੱਕ ਉਸਦਾ ਖਰੀਦ ਮੁੱਲ ਪਹਿਲਾਂ ਹੀ ਨਿਰਧਾਰਿਤ ਕਰ ਦਿੰਦੀ ਹੈ ਕੌਟਰੈਕਟ ਕਰਣ ਵਾਲੀ ਕੰਪਨੀ ਸਟੀਵੀਆਂ ਦੇ ਸਫ਼ਲ ਕਿਸਾਨ ਰਾਜਪਾਲ ਸਿੰਘ ਗਾਂਧੀ ਜੀ ਦੇ ਗਰੀਨ ਵੈਲੀ ਫਾਰਮ ਤੇ ਸਟੀਵੀਆਂ ਦਾ ਪਹਿਲਾਂ ਪ੍ਰੋਸਿੰਗ ਪਲਾਂਟ ਲੱਗਿਆ ਹੈ ਬਾਕੀ ਇਸ ਦੇ ਮੰਡੀਕਰਨ ਨੂੰ ਸਮਝਣ ਲਈ ਇਹ ਸਾਰਣੀ ਦੇਖੋ ਉਦਾਹਰਨ ਤੌਰ ਤੇ ਬਿਜਾਈ ਕੀਤੀ : 1 ਫਰਵਰੀ ਤੋਂ 15 ਫਰਵਰੀ ਪਹਿਲੀ ਕਟਾਈ :1 ਮਈ ਤੋ 7 ਮਈ ਤੱਕ ਦੂਜੀ ਕਟਾਈ: 25 ਜੂਨ ਤੋਂ 30 ਜੂਨ ਤੀਜੀ ਕਟਾਈ: 25-30 ਸਤੰਬਰ ਚੌਥੀ ਕਟਾਈ: 25-30 ਨਵੰਬਰ ਘੱਟੋ ਘੱਟ ਚਾਰ ਕਟਾਈਆ ਲਈਆ ਜਾ ਸਕਦੀਆਂ ਹਨ ਪਹਿਲੇ ਸਾਲ ਲੱਗਭੱਗ 1800 ਕਿਲੋ ਸੁੱਕੇ ਪਤਿਆਂ ਦਾ ਝਾੜ ਮਿਲੇਗਾ ਮੁੱਲ ਪ੍ਰਤੀ ਕਿਲੋ: 100 ਰੁਪਏ 1800X100 = 180,000 ਕੁੱਲ ਆਮਦਨ ਹੋਵੇਗੀ
ਸਰ 4 ਨੰਬਰ ਪਾਣੀ ਤੇ ਕਿਹੜਾ ਝੌਂਨਾ ਜਿਆਦਾ ਕਾਮਜਾਬ ਹੋਊ ?
(en)
4 ਨੰਬਰ ਪਾਣੀ ਵਿੱਚ ਕੋਈ ਵੀ ਝੋਨਾ ਵਿਚ ਸਫਲ ਨਹੀਂ ਹੈ
ਸਾਡੇ ਵੀ 4 ਆ 80 ਤੋਂ ਵੱਧ ਝਾੜ ਨਿਕਲਦਾ ਹੈ
Sir g Dakar jameen ch kehri makki di bijai karie achaar pouna jishdi hight jiayada hove ?
(en)
Punjab
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
Happy seeder da ki price hai ki subsidy hai Khri company da wDia ?
(en)
Punjab
happy seeder da price 1.30-1.40 lakh hai ate iste sarkar 50% takk subsidy dindi hai tuci happy seeder jaspal singh and sons,Pal agro industries ja fir Dasmesh agro works vaaleya toh lay sakde ho
moongi di flowering stage te 19:19:19 da spray theek hai ja phir 12:61:00, ta ki moongi to vadiya yeild mil ske pls reply ?
(en)
han g tuc iss di spray kr skde ho.iss di spray flowering time te bhut wdia rehandi hai..iss sme iss de vich soondi v bnegi..iss de upper soondi di roktham de lyi tracer@60ml ja sumicidin@100ml ja indoxacarb@200ml nu 150 ltr paani de nal mila ke prati acre te spray kro..iss ton ilaava tuc 60ml coragen prati acre de hisab nal v spray kr skde ho.
sir psua 44 kiss vahan wali kisam hai isdi upajj kini ha ate kine dina vich tyar ho jndi hai ?
(en)
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ ਇੱਹ ਡਾਕਰ ਵਾਹਨ ਵਾਲੀ ਕਿਸਮ ਹੈ I
1 acre moongi di crop nu flowering stage start ho gai hai ji ki es time 1 godi karwa sakde ha, ja phir koi herbicide da spray kar sakde ha pls reply ?
(en)
iss de vich koi v nadeen nashak spray krn di sifarish nahi kiti jandi hai. iss de vicho godi kr ke hi nadeena nu kadya ja skda hai..iss de vich soondi v hamla kregi..iss de upper soondi di roktham de lyi tracer@60ml ja sumicidin@100ml ja indoxacarb@200ml nu 150 ltr paani de nal mila ke prati acre te spray kro..iss ton ilaava tuc 60ml coragen prati acre de hisab nal v spray kr skde ho.
sir retli jammen vich kehra jhona jyada kamyab rehega jo jyada jhadd deve ?
(en)
Haryana
Retle vaahn de vich tuc 27p31, 27p63, 25p35 pioneer dia kisma lgaa skde ho.
sir feed dangra lyi uss vich sardia ate garmia vare ekatha hai , tuci menu sirf garmia vich dso ki pauna chahida ha , ate jo chwal da chura ha kyi lokk kehde hai ki ehh thekk nhi hunda iss vare v janakri deo ?
(en)
Rajasthan
hanji tuci chwal da chura paa sakde ho , iss da koi nuksan nhi hunda hai , tuci iss nu feed vich mix krwao sakde ho , issde lyi tuci 35 kilo kanak , 20 kilo saro , 35 kilo joo, ate 10 kilo chwal da chura mix krke 1 qwantal feed tyar krwa sakde ho , atee pashu de khann de hisabb nal dena suru kro ...
hello sir/ madam ji mircha de pattya te bahut zyada koi makhi ya keet aande de rha hai jo baad vich angint sundiyan da roop dhar laindyian han koi vadiya ilaz daso us makhi ya keet da khatma keeta ja ske ?
(en)
Punjab
isde rokthaam de lyi Rogor @400ml ja profenophos @ 2ml per litre dii spray kro
Milking Machine Leni Hai Ji Monday Tak kehdi company di Machine vdiya rhugi g ?
(en)
Alfa tech company v vadiya hai ji
Punjab
price kina hai sir dubel buket hai ja single
212 ਦਾ ਝਾੜ ਕਿਵੇਂ ਦਾ ਹੈ ਅਤੇ ਕਦੋ ਲਗਦੀ ਹੈ ਤੇ ਕਿਨ੍ਹਾਂ ਟਾਈਮ ਲੈਦੀ ਹੈ ਕਿਹੋ ਜਿਹੀ ਜ਼ਮੀਨ ਹੋਵੇ ਤੇ ਕਿਹੋ ਜਿਹਾ ਪਾਣੀ ?
(en)
Punjab
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ
eh bachi ballad ton nave dudh lavai ha hunn iss trah sutti jandi ha ki chakar aa ?
(en)
Punjab
tuhanu bachi nu nave dudh nu krwaye nu kine din hoye hai , jekar 5-7 din hoye hai tan tuci usnu duabra crose krwa sakde ho , jekar uss nu 20-22 din ho gye hai ate duabra heet vich aa gyi hai tan tuci pehla usde Lixin-iu dwai bhrwao ate fir uss nu crose krwao ..
ਝੋਨੇ ਦੀ 202 ਕਿਸਮ ਬਾਰੇ ਦੱਸੋ ?
(en)
Punjab
ਇਸਦਾ ਝਾੜ 28 - 32 ਕੁਇੰਟਲ ਪ੍ਰਤੀ ਏਕੜ ਹੈ ਤੇ ਏਹੇ 140 - 145 ਦਿਨਾਂ ਚ ਤਿਆਰ ਹੋ ਜਾਂਦੀ ਹੈ
sir mere kol pug female isnu cross krvaya c ik lock lga c bt oh suoi nai bt dud bhaut laya c Hun oh kine time bhad heat vich avegi ?
(en)
ehh sunn to badd 4-6 mahinia vich dubara heet vich aundi hai , uss hisab nal tuci duabra cross krwa skde ho , isde nal tuci iss nu Nutrich dwai dia golia denia suru kro , isdi 1 goli rojana deo , isdi 30 goliya di packing hundi hai , ehh v heet vich layunn lyi vartia jndia hai..
Punjab
ok sir eh goliya different company Diya hundia huniya koi vdiya company ds dena
ਸਰ ਨਿੰਬੂ ਜਾਤੀ ਦੇ ਬੂਟਿਆ ਨੂ ਸਿੳਕ ਤੋ ਕਿਵੇ ਬਚਾਏ ਬੂਟੇ ਤੋ ਜਿਆਦਾ ਝਾੜ ਲੈਣ ਲਈ ਕਿਹੜੀ ਖਾਦ ਪਾਈ ਜਾਵੇ ?
(en)
Siyunkh di roktham de lyi iss de vich paani de nal chloro mila ke jdaa de vich pao. iss ton ilaava urea @100-300gm nu jdaa de nede paunde rho ate paani deo. iss nal ihh growth kr lwega.
Sir g basmati agli wari kis trah rhugi rate wise. Khera beej recmond kroge ?
(en)
Basmati de lyi 1121, 1509, 1637, 1728, punjab basmati 4, ja 5 lga skde ho..ihna de rate de baare aje kuj nahi keha ja skda hai..kyuki rate da vadhna sarkar dwara iss di mang te nirbhar krda hai.
paddy 121 beej kis jameen layi behtar sir ?
(en)
ihh beej dakar jameen de lyi kaamjab hai.
sir g 6mounth di hf vachi aa osda vajjan badhon lai ghar di feed 1qntal bnoni hove kini kini matra vich kheri chezz paiye ?
(en)
Rajasthan
tuci isdi lyi 20 kilo kanak , 20 kilo kanak da chokar, 30 kilo chane ya chane da shilka, 15 kilo joo, ate 15 kilo saro nu mix krke 1 qwantal feed tyar kr sakde ho , issnu pashu de khann de hisab nl dinde reho , iss nal usdi vdya growth ho javegi..
Y ji tori de pte ikthe ho rhe hai isdi vich mchar hai ya juu hai vaisakhi vele layiaa c isde vadhe lyi kehdi spray kriye ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਦੀ ਗਰੋਥ ਦੇ ਲਈ npk 191919@1 kg ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Shilpa g sabji c toria ate kaddu bhut vadia c sabji kaafi toria uatar rahia c per kise ne grass sadan wali saprey karti bound oil hun sabji sukdi ja rahi a Isda koi hall howe te plss jaldi dseyeo ?
(en)
Maharashtra
Nahi ji hun iss da koi v ilaaj nahi hai. iss de upper koi v npk ja urea di spray na kro ihh hor nuksaan kr skdi hai.
Good morning sir Iam Venkat reddy from singoor village,Pulkal Mandal,Sangareddy district,Telangana sir iam having 10acr of red soil land (chelka )which veratey of thour dal wel suit in my land ?
(en)
Maharashtra
LRG-52 named as Amaravati is best recommended for telangana whose average yield is 8 qtl per acre and mature in 150 days while other varieties of tur dal have average yield of 2.5-3.5 qtl per acre
ਸਰ ਜੀ 1414 ਝੋਨੇ ਦੀ ਵਰਾਇਟੀ ਕਿਵੇ ਆ ਕਿੰਨਾ ਝਾੜ ਆ ਇਸਦਾ ਕਿੰਨਾ ਸਮਾ ਲੈਦੀ ਆ ਪੱਕਣ ਨੂੰ ?
(en)
Punjab
ਏਹੇ ਕਿਸਮ PAU ਵੱਲੋ ਸਿਫਾਰਿਸ਼ ਕਿੱਤੀ ਹੋਈ ਕਿਸਮ ਨਹੀਂ ਹੈ ਅਤੇ ਕਈ ਵਾਰ ਸਿਫਾਰਸ਼ ਨਾ ਕੀਤੀ ਗਈ ਕਿਸਮ ਦੇ ਮੰਡੀਕਰਨ ਵਿਚ ਮੁਸ਼ਕਿਲ ਆ ਜਾਂਦੀ ਹੈ ਇਸ ਲਈ ਇਹਨਾ ਕਿਸਮਾਂ ਨੂੰ ਬੀਜਣ ਤੋਂ ਪ੍ਰਹੇਜ ਕਰੋ
ਸਰ ਜੀ ਪੀਲੀ ਊਸਾ ਝੋਨੇ ਦੀਆਂ ਕਿਸਮਾਂ ਕਿਹੜੀਆ - ਕਿਹੜੀਆ ਹਨ ਕਿਹੜੀ ਕਿਸਮ ਦਾ ਕਿੰਨਾ ਝਾੜ ਆ ਇਹ ਵੀ ਦੱਸ ਦਿਉ ?
(en)
Maharashtra
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ