Maharashtra
Search
hybrid 666 di company dso and Deeler and ravaah da Beej Nahi MIL reha g chare lai ?
(en)
Hybrid 666 TATA Rallis de beej han . Raavan de beej tuc PAU to lai sakde ho .
Makki da Kanchan da a beej dita g makki da achaar poun lai kive rahu and kank wali machine naal ik por band karke beejna kinna beej paya jave ?
(en)
Maharashtra
Makki layi beej di matra 8 killo kafi hundi hai . eh drill nal beeji ja sakdi hai .
Punjab
8 kg te hath nal loni puo bro.. dril nal te beej 15 kg pe ju..ga
sir g jhone da beej kis company da hunda hai jis vich milavat na hove ?
(en)
Punjab
Jhone da beej IARI,PAU ate kai private company jive Syngenta da NK-3325 ja karnal seeds di 666 kism aundi hai pr bina milavat vaale beej tuhaanu kvk toh milln gay jive ki Pr-127,PR-126,PUSA-1121,PUSA-1509 ehna kisma ch milavat nhi hundi
sir ji can we use herbicide in onion crop 70 days k onion ho gye hai ji pls guide ?
(en)
Punjab
no you can t do herbicide spray in onion crop instead of using herbicide do hand weeding in onion field
ਡਾਕਟਰ ਸਾਬ 101 ਝੌਨੇ ਬਾਰੇ ਦਸੋ ਜੀ ?
(en)
Maharashtra
101 ਕਿਸਮ ਪ੍ਰਾਇਵੇਟ ਹੈ ਇਹ 130-135 ਦਿਨ ਲੈਣ ਲੈਂਦੀ ਹੈ ਪੱਕਣ ਲਈ ਇਸਦਾ ਝਾੜ 30-31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
mp khandwa me gir cow kaha mil sakti hai plz btao or deshi nasal me konsi cow best hai jiska dairy khol sakee ?
(en)
Punjab
hnji aap mp khandwa me cow lene ke liye 9755522434 par call kar sakte hai. inke paas gir c ow bhi mil jayegi.
sir Hame Ek HF cow ke bachya chahiye yeh main kahan par aur kitne rate tk mil sakti hai ?
(en)
Punjab
apka area konsa hai
777jhone da ik ekar vch kinna beej pauga ji kinne marleaa vich paneri ready karni aaa ji ?
(en)
Maharashtra
777 kisam da beej ik acre layi 8 killo kafi hunda hai te eh 3 marleya vich paneeri layi beejya ja sakda hai .
sir Kheera ke bell Thodi Sukhi Si Ho Gayi Hai Uske liye Koi growth Karne ke leya koi upchar Bataye ?
(en)
Punjab
Kheere di growth lyi tuci triacontanol 0.05% GR@8-10 kg isda shita de sakde ho jaa NPK 13:00:45@ 2kg nu 150 ltr paani prti acre ch mila k spray kr sakde ho
sir Pata Lagana chahta hu ki pasu me khur pakkna muh pakkna Bimari Hoti Hai uski Pehchan Hum kaise karenge ?
(en)
hnji ise muh khur bhi kehte hai isme pashu ke muh me shale ho jaate hai . or usme paani bhar jata hai . pashu chara nahi khata or pashu bilkul susat ho jata hai .pashu ko bukar bhi ho janta hai . or khur pakkna me pashu ke khur kharab ho jate hai or pashu langdakar ke chalta hai .
sr ਕੱਦੂ ਦੇ ਫੁਲ ਝੜ ਰਹੇ ਨੇ ਕੋੲੀ ਹਲ ਦਸੋ ਤੇ ਨਾਲੇ ਫਲ ਵਧਿਆ ਲਗੇ ਕੋਈ ਸਪਰੇ ਜਾ ਦੇਸੀ ਇਲਾਜ ਦਸੋ ਤੇ ਫਲ ਵੀ ਵਧਿਆ ਉਤਰੇ ?
(en)
Punjab
ਇਸਦੇ ਲਈ planofix@4ml ਨੂੰ 15 ਲਿਟਰ ਪਾਣੀ ਦੇ ਹਿਸਾਬ ਨਾਲ ਪੌਦਿਆਂ ਤੇ ਸਪਰੇ ਕਰੋ
Punjab
ਕੱਦੂ ਦੀ ਫਸਲ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ
ਸਰ ਜੀ ਗਾਂ ਦੇ ਇੱਕ ਧਨ ਵਿੱਚ ਦੁੱਧ ਬਹੁਤ ਘੱਟ ਗਿਆ ਸੂਣ ਵਿੱਚ1 ਮਹੀਨਾ ਰਹਿੰਦਾ ਹੈ ਹੋਰ ਕੋਈ ਤਕਲੀਫ ਨਹੀ ਹੈ ਕੋਈ ਇਲਾਜ ਦਸੋ ?
(en)
Punjab
ਤੁਸੀ ਗਾਂ ਨੂੰ ਕਿਸੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ , ਕਿਉਕਿ ਸੁਣ ਤੋਂ 2 ਮਹੀਨੇ ਪਹਿਲਾ ਪਸ਼ੂ ਦਾ ਦੁੱਧ ਛੱਡ ਦੇਣਾ ਚਾਹੀਦਾ , ਕਿਉਕਿ ਫਿਰ ਮਸਟੈਟਿਸ ਬਿਮਾਰੀ ਦਾ ਹੋਣ ਦਾ ਖਤਰਾ ਹੁੰਦਾ ਹੈ
sir , 2967 te 3086 di ikk balli wich kinne daane hunde ne te 1112 variety di ikk bali ch kinne daane hunde ne ?
(en)
Maharashtra
2967 ate 3086 de vich average 55-60 daane hunde hnn. 1112 de vich average 60-65 dane hunde hnn.
sir , wheat di 1112 kisam de jhad ton vadh jhad wali kissam hai tan jarrur dasso g ?
(en)
Maharashtra
Wheat di 1112 kisam da jhad 25-30 qtl per acre hai jo baaki sabb kisma naalo vadd hai ja fir tuci kudrat 9,kudrat 7 ja kudrat 11 beej sakde ho ehna da jhad 25-30 qtl per acre rehnda hai pr ehe katt time ch tyar ho jaandi hai
sir , shri ram company wheat di kehdi , kehdi variety t yar kardi hai , te ohna da time te jhad bare dasso g ?
(en)
Punjab
shriram di ihh kyi kisma hnn jiwe ki super 152, 172, 231, 252, 272 etc. ihna kisma da jhaad 65-70 mnn prati acre hunda hai. ate ihna di height 102 cm hundi hai. Ih kisma 100-105 dina de vich 50 % ballyian kadh laindia hnn ate ikk balli de vich 70-75 daane hunde hnn.
Punjab
Veere asi beeji c 272 full seva kiti .. 50-58 dane c msa but jhaad vdiya c girdi nai
22 g kinna jhad nikleya c ehda ikk kille cho ???
sir , ik gall dasso g jameen de pani da ki hissab hunda 1no ,2no, 3no eh ki hunda hai te kiwe pta lagda v sadi jameen da pani 1no ya 2no hai ?
(en)
Punjab
Iss nu desi dhang de nal v ptaa kita ja skda hai. paani nu pee ke dsya jaa skda hai. iss ton ilaava iss da andaaza jameen nu paani de ke v ptaa kita ja skda hai. jekar iss de vich shora bnn janda hai tan paani 2 number hai. paani de vich kharapan da hona 1 number 2, ja 3 number paani baare dsda hai. iss ton ilaava water test krwaun te v iss da pta kita ja skda hai.
Punjab
sir bilkul full explain kardo g ki 1 number panni ki a 2 number panni ki a 3 number ki a
ਸਰਜੀ 777 ਅਤੇ 666 ਅਤੇ 2ਲੱਖ12 ਇਹਨਾ ਚੋ ਕਿਹੜੀ ਵੱਧ ਝਾੜ ਦਿੰਦੀ ਹੈ ?
(en)
Maharashtra
ਤੁਸੀ 777ਤੇ 666 ਕਿਸਮ ਲਾ ਸਕਦੇ ਹੋ ਇਹਨਾਂ ਦਾ ਝਾੜ ੩੫-35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 2 ਲੱਖ 12 ਦਾ ਝਾੜ 30 ਕੁਇੰਟਲ ਹੁੰਦਾ ਹੈ ਤੇ ਸਿਫਾਰਿਸ਼ ਨਹੀਂ ਕੀਤੀ ਜਾਂਦੀ
Punjab
32 to jyada ni hunda g
which type of kharif crop or vegetable give best a nd high yield,if sown in the month of june?
(en)
Maharashtra
Crop that sown in june is mainly rice whereas in vegetables lady finger,tomato,round melon can be sown all have best yield depending upon soil and climatic conditions of your soil
ਕੀ ਗੰਨੇ ਦੀ ਬਿਜਾਈ ਕਣਕ ਵਾਲੇ ਖੇਤ ਵਿੱਚ ਹੁਣ ਹੋ ਸਕਦੀ ਆ ?
(en)
Punjab
ਗੰਨੇ ਦੀ ਬਿਜਾਈ ਕਣਕ ਵਾਲੇ ਖੇਤ ਚ ਹੋ ਤਾਂ ਸਕਦੀ ਹੈ ਪਰ ਹੁਣ ਬੀਜਣ ਨਾਲ ਗੰਨੇ ਦਾ ਸਹੀ ਝਾੜ ਨਹੀਂ ਮਿਲੁ ਗੰਨੇ ਨੂੰ ਬੀਜਣ ਦਾ ਸਹੀ ਸਮਾਂ 20 ਸਤੰਬਰ ਤੋਂ ਸ਼ੁਰੂ ਹੁੰਦਾ ਹੈ
ਝੋਨੇ ਦੀ ਫਸਲ ਲਈ ਯੂਰੀਆ ਖਾਦ ਕਿੰਨੀ ਪਾਉਣੀ ਚਾਹੀਦੀ ਹੈ ?
(en)
Punjab
ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ
ok sir
sanu vdia pniri ugaun lyi ki ki krna chaida ?
(en)
Punjab
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
Sir 6129 jhona 2 numbr vich ho janda isda kinna jhad a, kinne dina vich pkk janda ?
(en)
Maharashtra
6129 jhona private kisam hai te eh 2 number vale pani ch ho janda hai eh pakkan layi 115 - 120 din lainda hai isda jhaad 28-30 quintal /acre hai .
pusa 44 di ik acre lyi kina bijj pauna payu te kini jagah ch bijna payu ?
(en)
Maharashtra
pusa 44 da ik acre layi 8 killo chaida hai te eh 3 marleya vich beejya jayega
es lai 2.5 to 3 kg bej di lod hudi a eh 1.5 ja 2 Marley vich bej sakde ho
ehh majj kive hai ?
(en)
Punjab
hnji aap kya pooshna chate hai kripeya apna swal bhi sath me likhe ji
Rajasthan
यह भैंस किस नस्ल की है ब्याही हु 20 दिन हुए और दुध कम दे रही है
sir g meri Buffalo nu allergy ha es bara daso ?
(en)
Punjab
tuci majj nu nhann to badd saro de oil di malish rojana kro , bakki enna jakhma uppar Ticktak dwai di spray kro , isdi nal tuci majj nu Hyteck dwai dia golia deo , isdi 1 goli ajj deo ate dusri 1 hafte badd deo , iss nal farak paa javega...
sir 85 to bina kmaad di hor kedi kism ras te gud lai vdiya ?
(en)
Punjab
ਗੰਨੇ ਦੀ ਸੀ ਓ 118 ,ਸੀ ਓ ਜੇ-64 ਅਤੇ ਸੀ ਓ ਜੇ-88 ਕਿਸਮ ਤੋਂ ਉੱਤਮ ਕਿਸਮ ਦਾ ਗੁੜ ਅਤੇ ਸ਼ੱਕਰ ਬਣਾਏ ਜਾ ਸਕਦੇ ਹਨ
sir punjab vich vadiya sahiwal te jarsy calf kitho mil sakde ?
(en)
Punjab
sahiwal cow lain lai tusi 78891-72363 te ramkaran ji nal te jercy cow lain lai tusi punjab vich 7009330252 te rupinder singh ji nal gall karo.
sir maki da silage bnaun vaste kehri Kisam changi rahegi jo ghat time vich tyar hove and jhad vi change hove and baad vich jhonna lagya ja sake ?
(en)
Punjab
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI
27p31 Da beez kitho miluga g Bathinda near ?
(en)
ihh tuc apni nede di market de kise v pioneer de dealer ton lai skde ho. ihh pioneer company di kisam hai.
jhona de kini trik final ho gyi ji ?
(en)
ਸਰਕਾਰ ਨੇ ਨੋਟਿਸ ਜਾਰੀ ਕੀਤਾ ਹੈ ਕਿ ਝੋਨੇ ਦੀ ਪਨੀਰੀ ਤਿਆਰ ਕਰਨ ਦਾ ਸਮਾਂ 20 ਮਈ ਹੈ ਅਤੇ ਮੁਖ ਖੇਤ ਦੇ ਵਿਚ ਲਗਾਉਣ ਦਾ ਸਮਾਂ 20 ਜੂਨ ਹੈ I
how to control patharchata weed in cane crop ?
(en)
Punjab
This type of weed can controlled by hoeing no specific spray is recommended for this weed
ਸਰ cr 212 ਝੋਨਾ ਕਿਵੇਂ ਹੈ ਕ੍ਰਿਪਾ ਕਰਕੇ ਜਾਣਕਾਰੀ ਦੇਵੋ ਜੀ ?
(en)
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
ਬਾਈ ਜੀ ਕੀ ਝਾੜ ਆ ਇਹਦਾ ਨਾਲੇ ਸੁਨਣ ਚ ਆ ਰੇਹਾ ਇਹ ਡਿਗਦੀ ਬਹੁਤ ਆ।
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ I
ਸਰ ਅਸ਼ੀ ਮਿਟੀ ਚੈੱਕ ਕਰਾਈ ਆ ਓਸ ਵਿਚ ਪੋਟਾਸ਼ ਦੀ ਕਮੀ ਆ ਹੁਣ ਓਸ ਜਮੀਨ ਵਿਚ ਮੱਕੀ ਬੀਜੀ ਆ ਪਰ ਪੋਟਾਸ਼ ਨੀ ਪਾਈ ਤੇ ਏਹ ਸਪਰੇ ਕਰ ਦੀ ਏ 13:00:45 ਏਹ ਕਰੋ ਜੀ ਜਿਸ ਨਾਲ ਪੋਟਾਸ਼ ਦੀ ਕਮੀ ਪੂਰੀ ਹੋ ਜੋ ?
(en)
Punjab
ਪੋਟਾਸ਼ ਦੀ ਕਮੀ ਪੂਰੀ ਕਰਨ ਲਈ 2.5 ਕਿਲੋ ਪੋਟਾਸ਼ ਦੀ ਸਪਰੇ ਵੱਖ ਕਰੋ ਜੀ
khera nu khari bimari aa ?
(en)
iss de vich tele di shikayat hai. jis de kaarn patte ander nu mud rhe hnn..iss di roktham de lyi actara@60gm ja tata di tata mida@40ml ja nagarjuna di crop mida@40ml nu 150 ltr pani de nal mila ke prati acre te spray kro..ihh patte khul jange..
22 ji meri jameen bhut vdhiaa aaa ji . water v 1 no aa nehri Pani v lagda aaa . narme daah kihda beej laeaa jae ?
(en)
Maharashtra
tuc narme di kisam 7272 , 773 ya US51 beej sakde ho
ਵੀਰ ਜੀ ਮੱਝ ਇੱਕ ਦੇ ਥਣਾਂ ਦੀ ਧਾਰ ਪਤਲੀ ਤੇ ਸਖਤ ਆ ਬਹੁਤ ਇਸ ਦਾ ਕੋਈ ਦੇਸੀ ਇਲਾਜ ਦੱਸੋ ਜੀ। ਧੰਨਵਾਦ ?
(en)
Rajasthan
ਤੁਸੀ ਮੱਝ ਨੂੰ Fibrokit ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸ ਨਾਲ ਮੱਝ ਦੀ ਧਾਰ ਠੀਕ ਹੋ ਜਾਵੇਗੀ
sir pusa 44 te 666 bare dso, ahna da kena kena jhar va, ahna vicho kahda sab to vadea raho ga ,, ahna Don kisma bare sab jankari devo g ?
(en)
Haryana
pusa 44: ihh kisam sbh ton vadh jhaad wali kisam hai. par ihh kisam pakkan de lyi 155 din tak da sma lai jadi hai jiss kaarn bimaari da hamla ho janda hai. iss kisam da jhaad 90 man tak chla janda hai. 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai. kisma dono hi wdia hnn par pusa 44 lamba sma laindi hai. iss kr ke iss nu bimaari vadh paindi hai. par 666 kisam ghat sma laindi hai. iss kr ke iss nu bimaari pain de chance ghat hunde hnn.
morak de vaste koi spray daso jo nuksan na kare ?
(en)
Maharashtra
Chaare vali fasl de boote ugran to bad kise v nadeennasak di sifarish ni kiti jandi tuc is di roktham godi nal hi kar sakde ho .
ਇਹ ਚੋਲੇ ਨੇ ਜੀ ਵੱਧ ਰਹੇ ਨੇ ਪਰ ਫਲ ਨਹੀਂ ਚੁੱਕ ਰਹੇ ?
(en)
ਇਸ ਦੇ ਉੱਪਰ ਗਰੋਥ ਦੇ ਲਈ npk 191919@1 kg ਜਾ npk 130045@2kg ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
npk1919 ਪਹਿਲਾ ਗੰਢਿਆਂ ਉਪਰ ਕਰਨ ਦੀ ਸਲਾਹ ਦਿਤੀ ਗਈ ਸੀ ਪਰ ਮੇਰੇ ਆਸੇ ਪਾਸੇ ਦੀ ਮਾਰਕੀਟ ਵਿਚ ਇਹ ਮੌਜੂਦ ਨਹੀਂ
Ganne me growth ke liye kon sa groth promotor ki spray theek rhegi ?
(en)
Maharashtra
ganne ki growth ke liye sugarcane special@8kg prati acre ke hisab se daal skte ho. iss ke illava dhanzyme gold@250ml ko 150 ltr pani mein daal kar prati acre pe spray kr skte ho.
ਮੱਕੀ ਦਾ ਚਾਰ ਪਾਉਣ ਲਈ ਕਿਹੜੀ ਕਿਸਮ ਵਧੀਆ ਹੈ ?
(en)
Punjab
ਮੱਕੀ ਦਾ ਅਚਾਰ ਪਾਉਣ ਦੇ ਲਈ ਤੁਸੀਂ J 1006, African tall, ਕਿਸਮਾਂ ਲਾ ਸਕਦੇ ਹੋਂ.
Maharashtra
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI
28 ਮਾਰਚ ਨੂੰ ਮੱਕੀ ਬੀਜੀ ਸੀ ਗਰੋਥ ਨਹੀਂ ਕਰ ਰਹੀ ਕੀ ਕਰੀਏ ?
(en)
Maharashtra
ਇਸ ਦੇ ਉੱਪਰ ਗਰੋਥ ਦੇ ਲਈ npk 191919@1 kg ਜਾ npk 130045@2kg ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Dr saab jhonne di siddhi bijayi seed drill naal krrn baare poori jaankari dao . kdo beejie , kiwe paani lgda , kinna k jhaad nikklda ?
(en)
Maharashtra
jhone di sidhi bijayi tuc seed drill nal kar sakde ho .Isdi bijayi 20 june to hi kiti ja sakdi hai . jekar tuc bijayi sukke khet ch kiti hai ta bijayi de turant bad sinchayi karo te dooji sinchayi 4-5 dina bad karo . jekar bijayi rauni kite khet vich kiti hai ta pehli sinchayi bijayi to 5-7 dina bad karni chaidi hai . sidhi bijayi kite jhone da jhad 25 qunital prati acre hunda hai .
Punjab
thank u drsaab
ਸਰ ਕਿੱਨੂ ਦੇ ਬਾਗ ਚ ਮੂਗੀ ਦੀ ਕਿਹੜੀ ਕਿਸਮ ਲਾਈਏ ਜੀ ਜੋ ਝਾੜ ਬਦੀਆ ਦੇ ਸਕੇ ?
(en)
Haryana
Moongi de lyi tuc ML 818 ja PAU 911 kisam lgaa skde ho. ihh kisma 72-75 dina de vich tyaar ho jandia hnn. ihna kisma da jhaad 4.5 qtl prati acre hai.
18 ਅਪ੍ਰੈਲ ਨੂੰ ਮੱਕ ਬੀਜਿਆ ਜੀ ਆਚਾਰ ਲਈ ੳਸਤੇ ਕੀਡ਼ਏ-ਸੁੰਡੀ ਵਾਲੀ ਸਪਰੇਅ ਕਰਨੀ ਆ। ਸਪਰੇਅ ਪਹਿਲਾਂ ਪਾਣੀ ਲਾਉਣ ਪਹਿਲਾਂ ਕਰੀਏ ਜਾਂ ਬਾਅਦ ਚ ਵਧੀਆ ਰਹੂ ਦਸਿੳ ਜੀ?
(en)
Punjab
tuc sapray pani lagan to bad jdo halka vattar aw jave udo kro g
ਸਰ। 121 ਝੋਨੇ ਦਾ ਝਾੜ ਕਿੱਨਾ ਜੀ। ਇਸ ਨੂੰ ਜਿਆਦਾ ਬਿਮਾਰੀ ਤਾ ਨਹੀ।ਪੈਦੀ ?
(en)
Haryana
PR 121: ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Punjab
30 ਕੁਆਟਲ PR 121 PR 122 ਦਾ 31 PR 123 ਦਾ 29 PR 124 ਦਾ 30 PR 126 ਦਾ 30 ਕੁਆਟਲ ਐਵਰਿਜ ਝਾੜ ਹੈ ਬਾਕੀ ਘੱਟ ਵੱਧ ਹੋਣਾ ਤੁਹਾਡੀ ਖੇਤੀ ਤੇ ਨਿਰਭਰ ਕਰਦਾ ਹੈ
narme vich bijai to pehlan single super phosphate paun da ki faida hai? ate es de nal eh b dso k potash narme di bijai to pehlan thik rehndi aa? potash di dose b dso ?
(en)
Maharashtra
Potash narme di bijayi ton pehla payi jandi hai. vaise narme de vich iss di lod nahi paindi hai. iss di varto ghaat de anusaar hi kro. jo SSP hundi hai ihh narme de vich phosphorus di kami nu poora krdi hai. iss di maatra 75 kg prati acre hundi hai. iss di jgah tuc DAP@27 kg prati acre de hisaab nal vart skde ho. iss di varto tuc khet nu tyaar krde sme v kr skde ho ate jdo narma 1-1.5ft da ho jawe uss ton baad seed drill nal bijaayi kr skde ho.
Hello Sir, Gurpreet Singh Shergill Ji menu Laddo Gainde di paneeri Cahidi h for 1acre waste .. ki tuci Menu provide kr skdeo ?
(en)
Punjab
Paneeri da pta karn lyi tuci iss number te samprak kr sakde ho 9872624253
sir jaman nu fal ne lagda 4 year old aa g ?
(en)
Punjab
Jamun nu fal 8 toh 10 saal baad lgna shru hunda hai te j jamun da podha grafting naal tyaar kitaa hove taan is nu 6-7 saal takk phal lgna shru hunda hai
sir joti aa phele soo ea 20 din reh gye ik than bhaut kalda ga koi problem ta nahi
(en)
Punjab
tuci jhoti nu Fibrokit homeopathic dwai deni suru kro , iss dwai nu denn to badd tuci Metablight liqued dena suru kro , baki tuci Fibrocin homeopathic dwai dia goliya v de sakde ho , isdi 1-1 goli din vich 3 varr deo , iss nal farak paa javega...
sir kvk ki hai please daso doraha city in ldh too belong karda kithe hai center paise kine lag ne gaye ?
(en)
Maharashtra
KVK :- krish vigyan kendra hai jo har ik district ch maujood hai . Eh kedra to kisaana nu seeds diyan naviyan varieties mildiyan han te eh kisaana nu training v kraunde han nave kitteya bare seminar lgaunde han . ehna kenra ch mitti di janch v hundi hai te eh har training de 50 rupayie charge krde a .
ਸਰ ਮੰਜ ਤੋਕੜ ਹੋਗੀ ਕਟਰੂ ਤੇ ਮਿਲਣੋ ਹਟ ਗੀ ਹੁਣ ਟੀਕਾ ਲੌਣਾ ਪੇਦਾ ਕੋਈ ਹੋਰ ਹਲ ਜੋ ਟੀਕੇ ਤੋ ਬਿਨਾ ਦੁਦ ਲਾ ਸਕੇ ਜਰੂਰ ਹਲ ਦਸੋ ਕੋਈ ਨਾ ਕੋਈ ਨੁਕਤਾ ਜਾ ਕੋਈ ਹੋਰ ਦੁਬਈ ?
(en)
Rajasthan
ਤੁਸੀ ਮੱਝ ਨੂੰ lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸ ਦਵਾਈ ਦੀਆ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਜਾਂ ਤੁਸੀ moodcare ਦਵਾਈ ਵੀ ਦੇ ਸਕਦੇ ਹੋ , ਇਸ ਦੀਆ 15-15 ਬੂੰਦਾਂ ਦੇਣੀਆਂ ਹੈ , ਇਨ੍ਹਾਂ ਨੂੰ ਤੁਸੀ ਚਾਰਾ ਦੇਣ ਤੋਂ 1 ਘੰਟਾ ਪਹਿਲਾ ਦਿਓ , ਇਸ ਨਾਲ ਫਰਕ ਪੈ ਜਾਵੇਗਾ
buserelin injection ip (vet) kis lae vatiya janda a ?
(en)
Punjab
kirpa karke tusi es de salt daso ya fir esdi paking di photo send karo ji.
ਸਤਿ ਸ੍ਰੀ ਅਕਾਲ ਸਰ । ਸਰ , ਗਾਂ ਦੇ ਦੁੱਧ ਵਿਚ ਛਿੱਦੜੇ ਆਉਂਦੇ ਹਨ ਅਤੇ ਜਹਿਰਵਾ ਵੀ ਬਹੁਤ ਛੇਤੀ ਹੀ ਹੋ ਜਾਂਦਾ ਹੈ । ਕੋਈ ਇਲਾਜ ਦਸੋ ?
(en)
Punjab
ਹਾਜੀ ਤੁਸੀ ਪਸ਼ੂ ਨੂੰ wiper-cds ਪਾਊਡਰ ਦੇਣਾ ਸ਼ੁਰੂ ਕਰੋ ਇਹ 50 ਗ੍ਰਾਮ ਹਰ ਰੋਜ਼ ਦੇਣਾ ਸ਼ੁਰੂ ਕਰ ਦਿਓ
thanks sir
2222 dhan ka jhar kitna ha ?
(en)
Maharashtra
2222 ek private kisam hai jiska poora nam RS2222 hai . iski paidavar 25-30 quintal prati acre hai . ye kisam 130-135 din leti hai pakne k liye ..
ਸਰ ਸਾਹੀਵਾਲ ਗਾਂ ੲਿਕ ਦਿਨ ਚ ਕਿੰਨੇ ਲੀਟਰ ਦੁੱਧ ਦੇਂਦੀ ਵੱਧ ਤੋ ਵੱਧ ਅਤੇ ੲਿਸ ਦੇ ਦੁੱਧ ਚ ਕਿੱਨੀ ਫੈਟ ਹੁੱਦੀ ਹੈ ਪੂਰੀ ਡਿਟੇਲ ਚ ਦੱਸੋ ਸਰ ਜੀ ?
(en)
Rajasthan
ਵਧਿਆ ਸਾਹੀਵਾਲ ਗਾਂ ਦਾ ਦਿਨ ਵਿਚ ਦੁੱਧ ਘਟ ਤੋਂ ਘਟ 5-7 ਲਿਟਰ ਹੁੰਦਾ ਹੈ ਅਤੇ ਸਹੀ ਖੁਰਾਕ ਦੇ ਨਾਲ 14-15 ਲਿਟਰ ਤਕ ਵੀ ਹੋ ਜਾਂਦਾ ਹੈ , ਅਤੇ ਇਸਦੀ ਫੈਟ ਸਹੀ ਖੁਰਾਕ ਦੇ ਹਿਸਾਬ ਨਾਲ ਅਤੇ ਸਹੀ ਦੇਖ ਭਾਲ ਨਾਲ 4 ਤੋਂ 6 ਵਿਚ ਹੁੰਦੀ ਹੈ
ਸਰ HF ਗਾਂ ,ਸੂੲੀ ਨੂੰ ੲਿੱਕ ਮਹੀਨਾ ਹੋ ਗਿਅਾ ,ਪਿਛਲੇ ੲਿੱਕ ਦੋ ਦਿਨਾ ਤੋ ਸੁਸਤ ਰਹਿਦੀ ਅਾ ਜਿਵੇ ਬਿਮਾਰ ਹੋਵੇ ਪਰ ਪੱਠੇ ਵੀ ਪੂਰੇ ਖਾਦੀ ਅਾ ਤੇ ਪਾਣੀ ਵੀ ਪੂਰਾ ਪੀਦੀ ਅਾ
(en)
Punjab
bhukhar check kita tusi
Punjab
ਨਹੀ ਜੀ ਬੁਖਾਰ ਤਾ ਨੲੀ ਲਗਦਾ
moter da load increase karna ga power kina karcha ava ga ?
(en)
mitti test bare daso ggg kine charge lagaye te kithe check karvai ?
(en)
Punjab
ਸਭ ਤੋਂ ਪਹਿਲਾ ਖੇਤ ਵਿੱਚ ਮਿੱਟੀ ਦਾ ਸੈਂਪਲ ਲਵੋ,, ਮਿੱਟੀ ਦਾ ਸੈਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਤੋਂ ਅਤੇ ਖੇਤ ਦੇ ਵਿਚਕਾਰਲੇ ਹਿਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ,, ਸਭ ਤੋਂ ਪਹਿਲਾ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉਂ (3-4 ਫੁਟ) ਅੰਦਰ ਮਿੱਟੀ ਲਓ ਮਿੱਟੀ ਲੈਣ ਲਈ 15cm ਡੂੰਗੇ ਟੋਏ ਪੁਟ ਕੇ ਇਕ ਮੁਠੀ ਮਿੱਟੀ ਲਓ ,, ਇਸ ਤਰਾਂ ਚਾਰੇ ਕਿਨਾਰਿਆਂ ਤੋਂ ਇਕ ਇਕ ਮੁਠੀ ਮਿੱਟੀ ਇਕਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁਲ ਵਿਚਕਾਰਲੀ ਜਮੀਨ ਤੋਂ ਵੀ ਇਸੇ ਤਰਾਂ ਮਿੱਟੀ ਲਓ ,, ਇਸ ਤੋਂ ਬਾਦ 5 ਅਲੱਗ ਅਲੱਗ ਥਾਵਾਂ ਤੋਂ ਇਕਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਤੇ ਰੋੜ ਬਾਹਰ ਕੱਢ ਦਿਓ ,, ਮਿੱਟੀ ਦੀ ਮਾਤਰਾ ਲਗਭਗ 800-1000 gm ਹੋਣੀ ਚਾਹੀਦੀ ਹੈ ਇਸ ਤੋਂ ਬਾਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੈਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ,, ਤੁਹਾਡੇ ਇਲਾਕੇ ਦਾ ਜਾਂਚ ਕੇਂਦਰ ਤੁਸੀ ਆਪਣੇ kvk ਤੋਂ ਪਤਾ ਕਰ ਸਕਦੇ ਹੋ ਅਤੇ 15-20 ਦਿਨ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ
Mery kheti kitani hai ?
(en)
Punjab
kirpa apna swaal vistaar se puche tan jo apko iss ki jankari di ja ske.