Haryana
Search
ਸਰ ਪੋਸਾ ਡੋਗਰ ਦੀ ਜਾਣਕਾਰੀ ਦਿਓ ?
(en)
ਇੱਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹੱਨ I
ik ekar vch kinna beej pauga mongi daa ?
(en)
Punjab
Ik acre vich moongi da 7-8 kilo beej painda hai ji
105 ਝੋਨੇ ਬਾਰੇ ਜਾਣਕਾਰੀ ਦਿਉ ਅਤੇ ਇਸ ਲੲੀ ਕਿਹੋ ਜਿਹੀ ਜਮੀਨ ਚਾਹੀਦੀ ਆ ਜੀ?
(en)
Chandigarh
ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ
sir ki eh beej sahi a giderbaha valiya da cr212 punjab seed ?
(en)
Punjab
Jo original seed hai ohh gidarbaha walya de seed store ton milda hai. iss de upper punjab seeds likhya aunda hai. jekar beej otho hi lyaa ha tan beej shi hai.
--
sir mai beej otho ni leya par iste kite gidderbaha ni likhiya hoya
27p31 jhone te sarkar rok kyu laundi hai ?
(en)
Maharashtra
Iss di hybridization krni paindi hai ate ihh beej private companies ton tyar hunde hnn jis de vich ihna da pakkan da time v ghataya hunda hai. jiss kaarn mandikarn v jaldi krna painda hai. iss trah dia bhut saaria problems kr ke govt. rok lga dindi hai.
sir ji raja44 beej kittho miloga koi lick ya no. das do ji ?
(en)
Punjab
Signet de raja 44 de bheej lyi tuci 09254321155 te call kr k jaankaari lay sakde ho
moongi di kihdi kisam Beji jave g Hun barani vahan aaa ji ?
(en)
Haryana
Tuci moongi di K-851,Muskan ja asha kisma nu beej sakde ho ehe kareeb 70-75 dina ch tyar ho jandia te jhad v 3.5 toh 5 qtl prti acre rehnda hai
ehe beej kitho mill sakda aaa ji
vitamoharH .soon wale pashu nu kine din pehla Dena chahida hai ?
(en)
Punjab
soon to 1 month pehla Dena shuru kar sakde ho ji
ਬਾਈ ਜੀ ਪਨੀਰੀ ਬੀਜਣ ਦੀ ਸਹੀ ਤਰੀਕ ਕਿਹੜੀ ਆ ?
(en)
Punjab
ਸਰਕਾਰ ਨੇ ਇਸ ਵਾਰ ਪਨੀਰੀ ਬੀਜਣ ਦੀ ਤਰੀਕ 20 ਮਈ ਨਿਰਧਾਰਿਤ ਕਿੱਤੀ ਹੈ ਜੀ
ਸਰ ਜੀ 125 ਝੋਨਾ ਲੋਣਾ ਹੈ ?
(en)
Maharashtra
PR ਦੀ 125 ਕੋਈ ਕਿਸਮ ਨਹੀਂ ਹੈ PR 113, PR 111, PR 114, PR 115, PR 116, PR 118 ,PR 121,PR 122, PR 123 , PR 126, PR 127, Cr 212, HKR 47, Punjab Basmati 3, Pusa Basmati 1509, Pusa Basmati 1121, Pusa 44 ਇਹ ਪੰਜਾਬ ਦੀਆਂ ਕਿਸਮਾਂ ਹਨI ਤੁਸੀ ਇਹਨਾਂ ਦੇ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ I
Sir, ਮੇਰੀ ਗਾਂ ਦੇ ਅੱਖਾਂ ਵਿਚੋਂ ਪਾਣੀ ਬਹੁਤ ਡਿਗਦਾ ਹੈ ਮੈਂ ਪੇਟ ਦੇ ਕੀੜਿਆਂ ਦੀ ਗੋਲੀ ਵੀ ਦਿਤੀ ਸੀ ਪਰ ਅਜੇ ਵੀ ਜਾਰੀ ਹੈ ?
(en)
Punjab
ਤੁਸੀ ਮੱਝ ਨੂੰ Agrinote ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਨਾਲ ਪਾਣੀ ਆਉਣਾ ਹੱਟ ਜਾਵੇਗਾ ਅਤੇ ਡੇਵਰਮਿੰਗ ਵੀ ਹੋ ਜਾਵੇਗੀ , ਜਾਂ ਤੁਸੀ Zenvet ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ
ਬਾਈ ਜੀ ਕਨਾਲ ਪਨੀਰੀ ਝੋਨੇ ਦੀ ਬੀਜਣੀ ਕਿੰਨੀ ਸੁਪਰ ਪਾਈਏ ?
(en)
Punjab
ਕਨਾਲ ਝੋਨੇ ਦੀ ਪਨੀਰੀ ਦੀ ਬੀਜਾਈ ਲਈ 7 - 8 ਕਿਲੋ ਸੁਪਰ ਦੀ ਵਰਤੋਂ ਕਰ ਸਕਦੇ ਹੋ
ਬਾਈ ਜੀ ਕਨਾਲ ਪਨੀਰੀ ਝੋਨੇ ਦੀ ਬਿਜਣੀ ਕਿਨੀ ਸੁਪਰ ਪਾਈਏ
sir je pic vala baj shi hai k nai Cr 212 ?
(en)
Punjab
Hangi ehe beej shi hai ji
pr 124 ਝੋਨੇ ਵਾਰੇ ਪੁਰੀ ਜਾਨਕਾਰੀ ਦਿੳੁ ਸਰ ਜੀ ?
(en)
Punjab
PR 124 ਪਰਮਲ ਝੋਨੇ ਦੀ ਕਿਸਮ ਹੈ ਜਿਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ ਇਸ ਕਿਸਮ ਦੀ ਪਨੀਰੀ 25 - 30 ਦਿਨਾਂ ਚ ਤਿਆਰ ਹੋ ਜਾਂਦੀ ਹੈ ਤੇ ਇਸ ਨੂੰ ਪੱਕਣ ਚ 140 ਦਿਨ ਲੱਗਦੇ ਹਨ
sir je.pic gala beej shi hai k nai ?
(en)
Punjab
Kirpa kr k beej di pic bhejo taan jo tuhanu usda shi jwaab dita ja sake.
sir kesar di kheti punjab ch ho sakdi aa? te isdi detail information kithon milu?
(en)
Maharashtra
kesar di kheti thande khetra vich kiti jandi hai punjab vich jeyada kamyab nahi rahi . par punjab vich jagseer singh ji ne kesar di kheti shuru kiti hai jisde hun ful v nikal aaye hun . tusi ohna nu call karke ohna da tazarba jaan sakde ho 9876291263 te call kar sakde ho ji.
ਪਸ਼ੂ ਦੇ ਸੂਣ ਤੋ ਬਾਅਦ ਕਿੰਨੇ ਦਿਨਾ ਤਕ ਉਸ ਨੂੰ ਕੋਈ ਵੀ ਖਲ ਜਾਂ ਕਿਸੇ ਵੀ ਤਰਾ ਦਾ ਤੇਲ ਨਹੀ ਦੇਣਾ ਚਾਹੀਦਾ ?
(en)
Rajasthan
ਪਸ਼ੂ ਨੂੰ ਸੁਣ ਤੋਂ ਬਾਅਦ 20 ਦਿਨਾਂ ਤਕ ਸਰੋਂ ਦਾ ਤੇਲ ਨਹੀਂ ਦੇਣਾ ਚਾਹੀਦਾ , ਬਾਕੀ ਸੁਣ ਤੋਂ ਬਾਅਦ 3-4 ਦਿਨਾਂ ਤਕ ਲੇਟੀ ਜਾਂ ਕਾਹੜਾ ਦਿੰਦੇ ਰਹੋ ਉਸ ਤੋਂ ਬਾਅਦ ਤੁਸੀ ਦੁੱਧ ਵਧਾਉਣ ਲਈ ਵਧਿਆ ਖੁਰਾਕ ਦੇਣੀ ਸ਼ੁਰੂ ਕਰੋ ,
sir bakri palan di traning kitho mile g ?
(en)
bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai ohthe jaake sfl bkri pakla nu miilo. is meeting vicch jaan lai tu c progressive bkri farmer association de pardhaan 9023441504 naal gal kro.
sir silage waste P3396 makki biji a is da kad kina hunda a te eh kine din ander pakk jandi a ?
(en)
Punjab
P-3396 makki di private kism hai jisda kad baaki sabb kisma naalo vadd hunda hai iss da kadd 7.6 foot takk ho jaanda hai ate ehe kism 60-70 dina ch tyar ho jaandi hai
Diploma koi v Agricultural da relted Graduation tu baad hoye jo ?
(en)
Punjab
isde jaankaari tuci PAU toh ja fir apne lage painde KVK toh lay sakde ehe dono institute agriculture related diploma krvaunde ne ate ehe sarkar valo maanta prapt hunde ne
a semen vadia quality da ha k nai detail deo ?
(en)
Punjab
hanji ehh HF nasal da seman hai , vdia Quality da seman hai..
Sir 1509 ਬੀਜ ਤੇ 1121 ਦਾ ਵਧੀਆ ਬੀਜ ਕਿਥੋਂ ਮਿਲੇਗਾ ਅਤੇ ਏਸ ਦੇ ਬੀਜ ਨੂੰ ਕਿਹੜੀ ਦਵਾਈ ਲਗਾਉਣੀ ਚਾਹੀਦੀ ਹੈ ?
(en)
Punjab
1509 ਅਤੇ 1121 ਦੇ ਬੀਜ ਤੁਸੀ PAU ਜਾ ਫਿਰ KVK ਤੋਂ ਲੈ ਸਕਦੇ ਹੋ ਬੀਜ ਦੀ ਸੋਧ: ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ
Agriculture university Ludhiana tu ji
Agriculture university Ludhiana tu ji
ਬੇਨਤੀ sir ji, milk da rate ni milda,5.1 fat aundi a cows di ,par fer vi 24.5 rate lagda, ਕੋਈ ਹਲ ਹੈ ਜਾ ਫਿਰ ਗਾਵਾ ਹੀ ਵੇਚ ਦੇਵਾ ਜਵਾਬ ਜਰੂਰ ਦਿਓ ਜੀ ਜਿਲਾ sangrur ?
(en)
ਤੁਸੀ ਗਾਵਾ ਨੂੰ ਵਧਿਆ ਖੁਰਾਕ ਦਿਓ , ਹਰਾ ਚਾਰਾ ਜ਼ਿਆਦਾ ਦਿਓ , ਬਾਕੀ ਤੁਸੀ ਫੈਟ ਵਧਾਉਣ ਲਈ Fattplus ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਫੈਟ ਵੱਧ ਜਾਵੇਗੀ , ਬਾਕੀ ਪਸ਼ੂ ਦੀ ਖੁਰਾਕ ਜਿੰਨੀ ਵਧਿਆ ਹੋਵੇਗੀ ਉਨਾਂ ਹੀ ਫੈਟ ਅਤੇ ਦੁੱਧ ਵੱਧ ਹੋਵੇਗਾ
नमस्कार जी, जमीन में सूक्ष्म तत्वों की पूर्ति के लिए प्रति एकड़ कौन-सा तत्त्व कितनी मात्रा में डालें। कृपया करके विस्तार से बताएं,धन्यवाद ?
(en)
Maharashtra
इसमें पोटाश जिंक और फासफोरस की कमी ही आती है यदि आप धान लगाना चाहते हैं तो 20 किलोग्राम पोटाश + 27 किलो DAP प्रति एकड़ के हिसाब से डाल सकते हैं ये सब खेत की तैयारी करते समय डालनी होती हैं
ਆਚਾਰ ਲਈ ਏਸ ਮੱਕੀ ਵਾਰੇ ਦਸਿੳ ਜੀ ਕਿਨਾ ਟਾਇਮ ਲੈਂਦੀ ਤਿਆਰ ਹੋਣ ਲਈ ਤੇ ਵਰਾਇਟੀ ਕਿਵੇਂ ਦੀ ਆ?
(en)
Maharashtra
MFMH 1212ਇਹ ਇਕ ਪ੍ਰਾਇਵੇਟ ਕਿਸਮ ਹੈ ਇਹ ਆਚਾਰ ਪਾਉਣ ਲਈ ਸਹੀ ਹੈ ਇਹ 90-95 ਦਿਨ ਲੈਂਦੀ ਹੈ ਤਿਆਰ ਹੋਣ ਲਈ
Maharashtra
MFMH 1212ਇਹ ਇਕ ਪ੍ਰਾਇਵੇਟ ਕਿਸਮ ਹੈ ਇਹ ਆਚਾਰ ਪਾਉਣ ਲਈ ਸਹੀ ਹੈ ਇਹ 90-95 ਦਿਨ ਲੈਂਦੀ ਹੈ ਤਿਆਰ ਹੋਣ ਲਈ
sir je m 3acr lai jhone di panari bijne ha per har sal mare jamin vich panari pali pe jandi ha is de rokdham lai ke panari bejan to pela jamin vich koi jink adi pai jave ?
(en)
Maharashtra
3 acre di paneeri layi tuc 24 killo beej la sakde ho . paneeri beejan to pehlan ya beejan smay is vich kuch v paun di lod nahi hai jado paneeri ugna shuru kar dindi hai ta os smay 3 kilo urea prati knal de hisab nal pao .
ਇਸ ਮੱਕੀ ਵਾਰੇ ਦਸਿੳ ਜੀ j-1006 ਦੇ ਮੁਕਾਬਲੇ ਵਧੀਆ ਰਹੂ ਜਾਂ ਨਹੀ?
(en)
Maharashtra
ਇੱਹ ਪ੍ਰਾਈਵੇਟ ਵਰਾਇਟੀ ਹੈ ਇਸ ਕਿਸਮ ਸੰਬੰਧੀ ਕਿਸਾਨਾਂ ਦਾ ਤਜੁਰਬਾ ਬਹੁਤ ਘੱਟ ਹੈI ਕਿਉਕਿ ਇਸ ਤ੍ਰਾਹ ਦੀਆ ਲੋਕਲ ਕਿਸਮਾਂ ਬਹੁਤ ਆਉਂਦੀਆਂ ਹੱਨ j 1006 ਕਿਸਮ ਤੁਸੀ ਲਗਾ ਸਕਦੇ ਹੋ ਉਹ ਇਸ ਤੋਂ ਵਧੀਆ ਕਿਸਮ ਹੈ I
mere kolle two kanala jameen empty aaa ehde vch kihdi sabji lawa main kihdi k jhone to v vdh jhad deve nd mera Sara kharcha moad deve ?
(en)
Punjab
isde vich tuci tamatar,bhindi,pyaz,ful gobhi,ghiya,toriya ja tinde vargiya sabjia laa sakde ho ehna sabb da jhad jhone naalo vadd hai
sir may mahine vich kehri sbji lgaa sakde hai dso ?
(en)
May mahine de vich tuc onion ate baingan lgaa skde ho.
sir m floriculture Di training Laina chunda.kithe mill sakdi h training ?
(en)
Punjab
eh tuc net to search kar ke BEUSCAPE valea kolo training lai skde ho g eh tohanu fullan di paneeri lgaun lai v free vich he denge g
retle vahan ch gavara bijna ji kehdi kisam vdia jhaad dindi plz dso.ik kille da kina jhaad Aa ate kdo bijayi Karni Aa ji?
(en)
Punjab
ehda de vahan lyi tuci guara 80 kism la sakde ho jisda jhad 8 qtl prti acre takk hunda hai ate isdi bijayi may toh adh august takk kiti jaandi hai
ਵੀਰ ਜੀ ਦੋ ਮੱਝਾਂ ਨੂੰ ਖਾਂਸੀ ਲੱਗੀ ਹੈ। ਸੂਣ ਵਾਲੀਆਂ ਹਨ ਥੋੜੇ ਦਿਨਾਂ ਤੱਕ ਬਹੁਤ ਜ਼ੋਰ ਨਾਲ ਖੰਘਦੀਆਂ ਹਨ। ਕੀ ਦੇਸੀ ਇਲਾਜ ਕਰੀਏ ਧੰਨਵਾਦ ?
(en)
Punjab
ਤੁਸੀ ਮੱਝਾਂ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਮੱਝਾਂ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
silage bnaon vaste makki da kehda seed vadia hai, .makki vtta te layi jave ja dril nal kera vadia rahe ga 1 kille vich kinna seed painda hai ?
(en)
J-1006 makki da seed best te esda 30 kg seed per acre beejna pavega . for fodder production for making silage lai vatta te beejo . es nal lodging ve nahi hovegi ate seed ve ghat lagega.
Rajasthan
sir gurraj singh ji please dasso ki kinnow de podhe di growth ate usde fal stayable krn lyi ki kuj kriye podhea di age 6-7 year h
Nice ji
ਹਾ ਜੀ ਸਰ ਼ਅਗਿਤੇ ਕੱਦੂ ਕਿਵੇਂ ਤਿਆਰ ਕਰੀਏ ਤੇ ਕਿਹੜੇ ਮਹੀਨੇ ਵਿੱਚ ਲਾਈਏ
ਸਤਿ ਸ੍ਰੀ ਅਕਾਲ ਜੀ ਕੀ ਹੁਣ ਕਿੰਨੂ ਦੇ ਬਾਗ ਨੂੰ ਪਾਣੀ ਲਾ ਸਕਦੇ ਹਾਂ
sir nimbu de fruit nu rokan vaste Karhi Dvai paye
sir nimbu de fruit nu rokan vast Karhi Davis paye
ਵੀਰ ਜੀ ਵਧੀਆ ਕਿਸਮ ਦੇ ਫੁੱਲ ਕਿਥੋਂ ਮਿਲੋ ਜੀ
sir Punjab Mai gurdaspur district Mai jine ve fruit wale trees lagde ohna bare jankari deo Mai motar te lone ne
201 jiri kinne din ch pakkdi a jhar kina a dasoo g ?
(en)
Chandigarh
eh kism 144 dinan vich pkk jandi hai te 31qtl/acre.
sir 212 jhona darmiyani zameen ch ho sakda ?
(en)
Punjab
Hangi 212 jhona darmiyani zameen ch ho sakda hai ji
Sir mere kol 1.5 kila jamen hai nd main othe fish farming krna chahuna . Menu kini k investment krni pau . Main bathinda distt to han te jamen te es tym sabji di kheti kar rhe han ?
(en)
hnji 1.5 acre vich fish farming lai talab bnon lai lagpag 1 lakh tak kharcha aa javega jis vich ptayi da kharcha paani te fish shadan tak da kharcha ho javega.
Uttar Pradesh
sir machli palan ka pani kese saf yani oxygen ki matra zayada kese rakhi ja sakti hai
CR 212 barey details vch dasso g ?
(en)
Chandigarh
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਕਿਸਮ 135-145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ
May june July vich khedi khedi sabji lg sakdi a dasu please ?
(en)
Chandigarh
capsicum, okra, cucumber, bottle gourd, squash melon, onion tusi laa skde hon...
Brokali ka beej kha se mile ga ?
(en)
iss ka beej apko PAU ludhiana se mil jayega.
Barcouli da seed thanu p.a.u Ludhiana to mil ju ga. par esdi sale khtey karo ge tusi 22 g .
sir, mein subsoiler attend mb plough Lena hai ki ehna te subsidy mildi hai ja nahi ji. mein Ropar Distt to belong karda han ji ?
(en)
Punjab
Hangi sarkar subsoiler te 50% subsidy dindi hai g
ਵੀਰ ਜੀ Vitamor _h ਪਸੂ ਨੂੰ ਸੂਣ ਤੋਂ ਪਹਿਲਾਂ ਹੀ ਦੇਣਾ ਹੁੰਦਾ ਜਾ ਸੂਣ ਤੋਂ ਬਾਅਦ ਵੀ ਦੇ ਸਕਦੇ ਹਾਂ ਅਤੇ ਡੋਜ ਜ਼ਿਆਦਾ ਤੋ ਜਿਆਦਾ ਕਿੰਨੀ ਦੇ ਸਕਦੇ ਹਾਂ ਇੱਕ ਦਿਨ ਵਿੱਚ
(en)
Punjab
Vitamor _h ਪਸ਼ੂ ਨੂੰ ਸੁਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 10 ਮਿਲੀ ਰੋਜਾਨਾ ਦਿਓ ਤੁਸੀ ਇਸ ਨੂੰ ਸੁਣ ਤੋਂ ਬਾਅਦ ਵੀ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ , ਇਸ ਨਾਲ ਪਸ਼ੂ ਦਾ ਲੇਵਾ ਵਧਿਆ ਬਣਦਾ ਹੈ ਅਤੇ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ
sir, mein kanak ton baad pakau makki launi hai ji, jisnu cuttan ton baad mein jhona la sakan ji. Guide kareo ji k kehdi kisam theek rahu ji, ate Kinney time ch tyaar hoju ja challiyaan tod k tandeyaan nu bech sakan ji ?
(en)
Maharashtra
Pkkavi makki layi tuc PMH1 , PMH2 la sakde ho . Ehna di bijayi Adh mayi to bad kar sakde ho te eh 90- 95 din laindi hai pakkan layi .
Sir brokali ki kheti punjab main ho sakti ha iska beej kha se mele ga ?
(en)
Punjab
ਬਰੌਕਲੀ ਦੀ ਬਿਜਾਈ ਪੰਜਾਬ ਵਿਚ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਕੀਤੀ ਜਾਂਦੀ ਹੈ,, ਇਸ ਦੀ ਬਿਜਾਈ ਲਈ ਬੀਜ ਦੀ ਮਾਤਰਾ 250 ਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ,, ਬਰੌਕਲੀ ਦੀ ਬਿਜਾਈ ਸਮੇ ਕਤਾਰਾਂ ਅਤੇ ਬੂਟਿਆਂ ਵਿਚ 45 cm ਦਾ ਫਾਸਲਾ ਰੱਖਿਆ ਜਾਂਦਾ ਹੈ,, ਪੰਜਾਬ ਵਿਚ ਬਰੌਕਲੀ ਦੀਆਂ ਉਨਤ ਕਿਸਮਾਂ *ਪਾਲਮ ਸਮਰਿਧੀ*, *ਪੰਜਾਬ ਬਰੋਕਲੀ-1* ਲਗਾਈਆਂ ਜਾਂਦੀਆਂ ਹਨ,, ਬਰੋਕਲੀ ਵਿਚ ਪਹਿਲੀ ਸਿੰਚਾਈ ਖੇਤ ਵਿਚ ਪਨੀਰੀ ਪੁਟ ਕੇ ਲਾਉਣ ਤੋਂ ਫੋਰਨ ਬਾਦ ਕਰੋ ਅਤੇ ਬਾਦ ਵਾਲੀਆਂ ਸੰਚਾਈਆਂ ਗਰਮੀਆਂ ਵਿਚ 7-8 ਦਿਨ ਅਤੇ ਸਰਦੀਆਂ ਵਿਚ 10-15 ਦਿਨ ਦੇ ਵਕਫੇ ਨਾਲ ਕਰੋ ਇਸਦੇ ਵਦੀਆ ਕਿਸਮਾਂ ਤੁਸੀ kvk ਜਾ pau ਤੋਂ ਲੈ ਸਕਦੇ ਹੋ
Beej kitho miln ge detail ch daso
Punjab
ਇਸਦਾ ਬੀਜ ਤੁਸੀ ਆਪਣੇ ਇਲਾਕੇ ਦੇ kvk ਨਾਲ ਸੰਪਰਕ ਕਰ ਕੇ ਲੈ ਸਕਦੇ ਹੋ।
Punjab
KVK :- krish vigyan kendra hai jo har ik district ch maujood hai . Eh kedra to kisaana nu seeds diyan naviyan varieties mildiyan han te eh kisaana nu training v kraunde han nave kitteya bare seminar lgaunde han . ehna kendra ch mitti di janch v hundi hai te eh har training de 50 rupayie charge krde a .
sir mere koi 2.50 Acer kheti a jo chhoti kheti a menu koi ida da jhone da vadiya seeds dasso jisda jhad jayada Hove te bimari ghat pendi hove ?
(en)
Maharashtra
PR 111 ja PR 118 ja pilli pusa vadiya kisma han ehna nu bimari kat lagdi hai te jhad v vadd hai iss toh ilava tuci punjab basmati 5,pusa basmati 1121 ,PR 113 laa sakde ho
sir pr122 ate pr121 dono vich kehri vdia hai , pani 1.30 no. hai nehri pani v lgda hai . motor wala v hai , jammen vdia hai isde vare dso ?
(en)
Haryana
ihna dona kisma de vicho PR 122 kisam da jhaad wdia hai. iss da pakkan da sma PR 121 de nalo 7 dina da fark hai. par iss da jhaad jyada hai. tuc iss di bijaayi kr skde ho.
ਵੀਰ ਜੀ ਜਿਆਣ ਪੈਸਟੀਸਾਈਡ ਚਾਹੀਦਾ ਹੈ ਤਿੰਨ ਲੀਟਰ ਦੱਸੋ ਕਿਵੇਂ ਮੰਗਵਾ ਸਕਦਾ ਸਾਰੀ ਜਾਣਕਾਰੀ ਦਿਓ ਜੀ ਧੰਨਵਾਦ ?
(en)
Punjab
ਜਿਆਣ ਲੈਣ ਦੇ ਲਈ ਇਸ ਨੰਬਰ ਏ ਸੰਪਰਕ ਕਰੋ Navroop Singh Gill 9649038200
1609 jhona kive aa jhaad kive kina time lainda ?
(en)
Punjab
ਇਹ ਬਾਸਮਤੀ ਦੀ ਕਿਸਮ ਹੈ ਇਸ ਦਾ ਝਾੜ 18.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦਾ ਪੱਕਣ ਦਾ ਸਮਾਂ 120 ਦਿਨ ਹੈ ਇਹ ਵਰਾਇਟੀ ਬਲਾਸਟ ਬਿਮਰੀ ਦੀ ਪ੍ਰਤੀਰੋਧਕ ਹੈ ਇਸ ਦਾ ਕੱਦ ਦਰਮਿਆਨਾ ਹੁੰਦਾ ਹੈ
kis di ghaat hain es ?
(en)
Maharashtra
iss de vich sulphur @600gm/150 ltr paani ch mila k spray kro prti acre
अगर में करेले की बोआई 15 सेप्टेम्बर से लेकर 1 अक्टूबर तक करना चांहू । में पाले से फसल को बचाने के लिये रेनगन का उपयोग करूँगा, क्या यह संभव हो पायेगा की मुझे अच्छी पैदावार और गुणवत्ता मिल पाएगी , तो मुझे क्या क्या सावधानियाँ बरतनी होगी कृपया सुजाव दीजिये ?
(en)
Punjab
करेले की बुआई का सही समय फरवरी से मार्च जा फिर जून से जुलाई का है अगर आप इसे 15 सेप्टेम्बर से लेकर 1 अक्टूबर में बोये गे तो आप को इसे पोलीहॉउस में लगाना होगा ताकि पारे से बचा सके नहीं तो आपको इसकी अच्छी पैदावार और गुणवत्ता नहीं मिले गई
सर टमाटर के पौधों मे टिंडा और सफ़ेद मखी लग रही है इसके लिए उपाय बताए ?
(en)
iss ki roktham ke liye carbaryl@800gm ko 150 ltr pani mein daal kar prati acre pe spray krein.
es da ki kanam hai ?
(en)
Punjab
jekar pashu na thehr da hove, yaa heet vich naa aunda hove uss sme iss injection di varto kiti jndi hai, baki jekar iss nu nadd vich lgayia jave tan isda result vdia milda hai..
ਸਰ ਪਿਆਜ ਦੀ ਖੇਤੀ ਬਾਰੇ ਜਾਣਕਾਰੀ ਦਿਉ ? ਤੇ ਇਕ ਏਕੜ ਵਿੱਚੋ ਕਿੰਨੀ ਕਮਾਈ ਕੀਤੀ ਜਾ ਸਕਦੀ ਹੈ ?
(en)
Chandigarh
ਇਸਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ
ਇਕ ਏਕੜ ਵਿਚੋ ਪੈਦਾਵਾਰ ਕਿੰਨੀ ਹੁੰਦੀ ਹੈ ਜੀ
syngenta di sw23 variety da jhad kinna hai ?
(en)
Maharashtra
SW-23 da jhad 24 quintal per acre hai ate pakan vich 130-140 din lendi hai
1112 kannak di ikk balli wich kinne danne hunde ne ?
(en)
Maharashtra
iss di bali de vich average 60-65 daane hunde hnn.
ਮੈ ਮੋਗੇ ਜਿਲੇ ਚ ੲਿਕ ਕਿੱਲੇ ਚ ਮੱਛੀ ਫਾਰਮ ਬਣਾੳੁਣਾ ਚਾਹੁੰਦਾ ਹਾਂ ਮੈਨੂੰ ਟੋਅਾ(ਛੱਪੜ) ਪੱਟਣ ਵਾਸਤੇ ਸਾਧਨ ਨਹੀ ਮਿਲ ਰਹੇ ਜਿਹੜੇ ਮਿਲਦੇ ਅਾ ੳੁਹ ਖਰਚਾ ਬਹੁਤ ਮੰਗਦੇ ਹਨ ਕਿਰਪਾ ਕਰਕੇ ਦੱਸੋ ਘੱਟੋ ਘੱਟ ਕਿੰਨੇ ਪੈਸਿਅਾ ਚ ੲਿਕ ੲੇਕੜ(ੲਿਕ ਕਿੱਲਾ) ਚ ਤਿਨ ਫੁਟ ਪੁਟਾੲੀ ਦੇ ਕਿਨੇ ਪੈਸੇ ਜਾੲਿਜ ਹਨਅਤੇ ਜੇਕਰ ਹੋ ਸਕੇ ਤਾ ਬੰਦੇ ਵੀ ਦੱਸੋ ਜੋ ੲਿਹ ਕੰਮ ਕਰ ਦੇਣ ਜੀ ?
(en)
Punjab
ਧੰਨਵਾਦ ਜੀ
Sir DAP nhi mil rhi ganne de bijai krni c ki NPK 12 32 16 pa sakde haa ?
(en)
han ji tuc iss di varto kr skde ho. ihh v DAP jinna hi kam krdi hai. iss di maatra DAP de brabar hi vart skde ho.
Sir 18 ਝੋਨੇ ਬਾਰੇ ਜਾਣਕਾਰੀ ਦਿਉ ?
(en)
ihh kisam 158 dina de vich pakkdi hai ate iss da jhaad 29 qtl prati acre hai.
maade pani ch kehra jhonna vadiya rahu ga ?
(en)
Punjab
ਝੋਨੇ ਦੀ ਫਸਲ ਲਈ ਪਾਣੀ ਜਿਆਦਾ ਫਲੋਰਾਈਡ ( ਸ਼ੋਰੇ) ਵਾਲਾ ਨਹੀ ਹੋਣਾ ਚਾਹੀਦਾ ਕਿਉਕਿ ਝੋਨਾ ਜਿਆਦਾ ਪਾਣੀ ਮੰਗਣ ਵਾਲੀ ਫਸਲ ਹੈ ਜਿਸ ਦਾ ਕਿ ਭਵਿੱਖ ਵਿੱਚ ਲਗਾਉਣ ਵਾਲੀ ਫਸਲ ਤੇ ਮਾੜਾ ਅਸਰ ਪੈਂਦਾ ਹੈ ਇਸ ਤੋਂ ਇਲਾਵਾ ਮਾੜੇ ਪਾਣੀ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਇਸ ਦਾ ਧਿਆਨ ਰੱਖਦੇ ਹੋਏ ਮਾੜੇ ਪਾਣੀ ਦੇ ਨਾਲ ਕੱਸੀ ਦਾ ਪਾਣੀ ਵੀ ਦਿੰਦੇ ਰਹੋ ਅਤੇ ND 53, 2 lakh 12 ਵਰਾਇਟੀਆਂ ਵੀ 2 ਨੰਬਰ ਪਾਣੀ ਦੀਆਂ ਕਿਸਮਾਂ ਹਨ ਇਹ 81 ਝੋਨੇ ਦੀਆਂ ਪ੍ਰਾਈਵੇਟ ਅਤੇ ਹਾਈਬ੍ਰਿਡ ਕਿਸਮਾਂ ਹਨ ਤੁਸੀਂ ਇਸ ਨੂੰ ਵੀ ਲਗਾ ਸਕਦੇਂ ਹੋ
sr ji mere godhi motti ni ho rhi d.vorming b krda rehna sewa b bhot hundi hai ji liv52 b de reha ji ragi belkul ni ho rhi haigi ji plz dsna ji mota krnn da farmula ?
(en)
Chokar start krke dekho.Ferrr hauli hauli vdhaayi chaleo.Kharkhra brush regular krdo, ohde naal blood circulation improve hundi aa.
haji verr ji roj di roj kharkhra b krida haiga ji baki jo chokar hai a ta stating tu hi bart reha me verr ji
sir g new beej sava 127 jhone bare jankari deyo g ?
(en)
sava 27: sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.
sava 127: sava 127 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.