Maharashtra
Search
ਝੋਨੇ ਦਾ ਫੋਡੇਸਨ ਬੀਜ ਵਧੀਆ ਹੈ ਜਾ ਸਰਟੀਫਾਇਡ ਵਧੀਆ ਰਹੇਗਾ ਇਹਨਾ ਵਿੱਚ ਝਾੜ ਦਾ ਵੀ ਫਰਕ ਪੈਂਦਾ ਹੈ ?
(en)
ਫੋਡੇਸਨ ਬੀਜ ਜ਼ਿਆਦਾ ਵਧੀਆ ਹੁੰਦਾ ਹੈ ਸਰਟੀਫਾਇਡ ਬੀਜ ਨਾਲੋਂ ਕਿਉਕਿ ਇਹਨਾ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ
pr 122 bare daso ji.kis tra di mitti vich vadia jhad devgi ?
(en)
Maharashtra
PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Punjab
keho jehi zameen honi chaide a. eh dso madam ji
Maharashtra
isde layi dakar zameen huni chahidi hai
ਪਸ਼ੂ ਦਾ ਦੰਦਾ ਤੋ ਉਮਰ ਦਾ ਪਤਾ ਕਿਵੇ ਲਗਦਾ ?
(en)
Rajasthan
ਮੱਝਾਂ ਅਤੇ ਗਾਵਾਂ ਦੀ ਉਮਰ ਦਾ ਪਤਾ ਦੰਦਾ ਤੇ ਸਿੰਗਾਂ ਤੋਂ ਲੱਗਦਾ ਹੈ ਦੰਦਾ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾ ਪਸ਼ੂਆਂ ਦੇ ਕੱਚੇ ਅਤੇ ਪੱਕੇ ਦੰਦ ਹੁੰਦੇ ਹਨ ਕੱਚੇ ਦੰਦ ਜਨਮ ਸਮੇ ਹੁੰਦੇ ਹਨ ਸਭ ਤੋਂ ਪਹਿਲਾਂ ਵਿਚਕਾਰਲੇ ਕੱਚੇ ਦੰਦ ਦੁੱਟਦੇ ਹਨ ਤੇ ਪੱਕੇ ਦੰਦ ਆਉਦੇ ਹਨ ਪੱਕੇ ਦੰਦ ਦੇਖਣ ਵਿੱਚ ਚੌੜੇ ਤੇ ਵੱਡੇ ਹੁੰਦੇ ਹਨ ਸਭ ਤੋਂ ਪਹਿਲਾਂ ਦੋ ਥੱਲੇ ਵਾਲੇ ਪੱਕੇ ਦੰਂਦ ਇਕੱਠੇ ਹੁੰਦੇ ਹਨ ਇਹ ਪੱਕੇ ਦੰਦ ਜੇਕਰ ਦੋ ਹੁੰਦੇ ਹਨ ਹਨ ਤਾਂ ਗਾਂ ਦੋ ਸਾਲ ਦੀ ਤੇ ਮੱਝ ਢਾਈ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਚਾਰ ਹਨ ਤਾਂ ਗਾਂ ਤਿੰਨ ਸਾਲ ਤੇ ਮੱਝ ਸਾਢੇ ਤਿੰਂਨ ਸਾਲ ਹੀ ਹੋਵੇਗੀ ਜੇਕਰ ਪੱਕੇ ਦੰਦ ਛੇ ਹਨ ਤਾਂ ਗਾਂ ਚਾਰ ਸਾਲ ਤੇ ਮੱਝ ਸਾਢੇ ਚਾਰ ਸਾਲ ਦੀ ਹੋਵੇਗੀ ਜੇਕਰ ਪੱਕੇ ਦੰਦ ਅੱਠ ਹਨ ਤਾਂ ਗਾਂ ਸਾਢੇੇ ਚਾਰ ਸਾਲ ਤੇ ਮੱਝ ਸਾਢੇ ਪੰਜ ਸਾਲ ਦੀ ਹੋਵੇਗੀ ਅੱਠ ਦੰਦਾ ਨਾਲ ਮੂੰਹ ਪੂਰਾ ਭਰ ਜਾਂਦਾ ਹੈ ਇਸ ਸਮੇ ਪਸ਼ੂ ਜਵਾਨ ਹੁੰਦਾ ਹੈ ਤੇ ਉਸ ਤੋਂ ਦੋ ਸਾਲ ਬਾਅਦ ਕੋਈ ਬਦਲਾਵ ਦੰਦਾ ਵਿੱਚ ਨਹੀ ਆਉਦਾ ਉਸ ਤੋਂ ਬਾਅਦ ਦੰਦ ਘਸਣੇ ਸ਼ੁਰੂ ਜਾਂਦੇ ਹਨ ਦਸ ਤੋਂ ਗਿਆਰਾ ਸਾਲ ਦੀ ਉਮਰ ਵਿੱਚ ਲੱਗਭੱਗ ਛੇ ਦੰਦ ਘਸ ਜਾਂਦੇ ਹਨ ਸੋ ਇਹ ਤਰੀਕਾ ਹੈ ਆਪਣੇ ਬਜੁਰਗ ਸਿੰਗਾਂ ਤੋਂ ਵੀ ਉਮਰ ਦਾ ਅੰਦਾਜਾ ਲਗਾਉੇਦੇ ਸਨ ਪਰ ਹੁਣ ਕਈ ਵਾਰ ਸਿੰਗ ਕਟਾਏ ਹੁੰਦੇ ਹਨ ਜਾਂ ਜੇਕਰ ਕੋਈ ਸਿੰਗਾ ਨਾਲ ਛੇੜਖਾਣੀ ਕੀਤੀ ਹੋਵੇ ਤਾਂ ਅੰਦਾਜ਼ਾ ਗਲਤ ਹੋ ਸਕਦਾ ਹੈ ਇਸ ਲਈ ਦੰਦਾ ਨਾਲ ਹੀ ਅੰਦਾਜ਼ਾ ਸਹੀ ਲਗਦਾ ਹੈ
ਬਾਜਰਾ ਵਧ ਨਹੀ ਰਿਹਾ ਜੈਵਿਕ ਤਰੀਕੇ ਨਾਲ ਕੋਈ ਹੱਲ ਦੱਸੋ ਜੀ ?
(en)
Maharashtra
ਇਸਦੇ ਲਈ ਤੁਸੀ ਖੇਤ ਤੇ ਪਾਥੀਆਂ ਦੇ ਘੋਲ ਦੀ ਸਪਰੇ ਕਰ ਸਕਦੇ ਹੋ ਪਾਥੀਆਂ ਦਾ ਘੋਲ ਬਣਾਉਣ ਲਈ ਤੁਸੀ 15-18 ਪਾਥੀਆਂ ਨੂੰ 50 ਲੀਟਰ ਪਾਣੀ ਚ ਘੋਲ ਕੇ ਚਾਰ ਦਿਨ ਦੇ ਲਈ ਰੱਖ ਦਿਓ ਚਾਰ ਦੀਨਾ ਬਾਦ ਇਹ ਪਾਣੀ 25-30 ਲੀਟਰ ਰਹਿ ਜਾਏਗਾ ਉਸ ਨੂੰ 150 ਲੀਟਰ ਪਾਣੀ ਚ ਮਿਲਾ ਕੇ ਇਕ ਏਕੜ ਤੇ ਸਪਰੇ ਕਰ ਸਕਦੇ ਹੋ
ਸਰ ਮੈ ਸੂਰ ਫਾਰਮ ਕਰਨਾ ਚਾਹੁੰਦਾ ਹਾ ਜੀ ਪਰ ਮੈ ਜਮੀਨ ਠੇਕੇ ਤੇ ਲੈ ਕੇ ਕਰਨਾ ਕਿੰਨੀ ਜਮੀਨ ਲੈਣੀ ਪਊ ਜੀ ਠੇਕੇ ਤੇ ਅਤੇ ਕਿੰਨਾ ਕੁ ਖਰਚਾ ਆਊਗਾ ਜੀ ?
(en)
ik kanal khaffi hain ki phla koi pigg farm dekh lao ji
Punjab
hanji vekheya te hay g vase farm me pr khrcha kinna ku auga g lagbhag
ਸਰ ਜਿਆਣ ਕੀ ਹੈ ?
(en)
Maharashtra
ਜਿਆਣ ਇਕ ਜੈਵਿਕ ਪਦਾਰਥ ਹੈ ਇਹ ਕੀਟਨਾਸ਼ਕ ਦੇ ਤੌਰ ਤੇ ਵਰਤਿਆ ਜਾਂਦਾ ਹੈ
Sir g min 21 da result Kva te min21 kis lae ae ?
(en)
Punjab
issda result darmiana jeha ha , tuci iss nu vart ke dekh sakde ho , ehh darmiani jehi compnay da product ha..
ਵੀਰ ਜੀ ਮੱਝ ਸੂਣ ਨੰੂ 3 ਮਹੀਨੇ ਰਹਿਦੇ ਆ ਹਜੇ ਪਰ ਉਹ ਹੁਣੇ ਤੋ ਪਿਛਾ ਬਹੁਤ ਦਿਖਾ ਰਹੀ ਹੈ ਕੀ ਕਰੀਏ ਕੋਈ ਵਦੀਆ ਜਾ ਹੱਲ ਯਾ ਦਵਾਈ ਦੱਸੋ ?
(en)
Rajasthan
ਹਾਜੀ ਇੱਕ ਤਾਂ ਤੁਸੀ ਪਸ਼ੂ ਦੇ ਪਿੱਛੇ ਨੂੰ ਥੋੜਾ ਉੱਚਾ ਰੱਖੋ ਤੇ ਇਸ ਦੇ ਨਾਲ ਨਾਲ ਹੀ ਤੁਸੀ vet-mankind ਕੰਪਨੀ ਦੀ calsimust Gel ਦੇਣਾ ਸ਼ੁਰੂ ਕਰੋ ਬਾਕੀ ਇਸ ਦੇ ਨਾਲ ਇੱਕ ਦੇਸੀ ਤਰੀਕਾ ਅਪਣਾਓ ਕਿ ਇੱਕ ਗਲਾਸ ਕਿਸੇ ਕੇਲੇ ਦੇ ਬੂਟੇ ਦਾ ਪਾਣੀ ਕੱਢ ਲਵੋ ਉਸ ਵਿੱਚ 100 ਗਰਾਮ ਸੱਤਿਆਨਾਸੀ ਤੇ 6 ਤੋਲੇ ਰਸੌਦ ਨੂੰ ਮਿਕਸ ਕਰਕੇ ਖਵਾ ਕੇ ਦੇਖੋ ਬਾਕੀ ਗੂੰਦ ਕਤੀਰਾ ਵੀ ਦੇ ਕੇ ਦੇਖੋ ਪਾਣੀ ਵਿੱਚ ਮਿਕਸ ਕਰਕੇ ਥੋੜਾ ਜਿਹਾ
Punjab
ਠੀਕ ਹੈ ਜੀ ਆਹ ਕਰਕੇ ਦੇਖ ਲੇਦੇ ਹਾ। ਧੰਨਵਾਦ ਜੀ
papita k patte sukh rahe he ?
(en)
Punjab
isde roktham layi tuci M-45 @ 3gm/ltr paani ch mila k spray kr sakde ho
ਸਰਜੀ ਚੰਦਨ ਦੇ ਬੂਟੇ ਦੀ ਕੀ ਪਛਾਣ ਹੈ ?
(en)
Punjab
ਪਛਾਣ ਕੋਈ ਖਾਸ ਨਹੀ ਹੈ ਜੀ ਆਮ ਬੂਟਿਆ ਦੀ ਤਰਾਂ ਹੀ ਹੁੰਦਾ ਹੈ ਦੇਖਣ ਵਿੱਚ ਸੋਹਣਾ ਹੁੰਦਾ ਹੈ ਤੇ ਛੋਟੇ ਬੂਟੇ ਵਿੱਚ ਕੋਈ ਖੁਸ਼ਬੂ ਨਹੀ ਹੁੰਦੀ ਬਾਕੀ ਤੁਹਾਨੂੰ ਸਤਨਾਮ ਸਿੰਘ ਜੀ ਦਾ ਨੰਬਰ ਦੇ ਰਹੇ ਹਾਂ ਇਹਨਾਂ ਕੋਲ ਚਮਦਨ ਲੱਗਿਆ ਹੈ ਤੁਹਾਨੂੰ ਡਿਟੇਲ ਦੱਸ ਦੇਣਗੇ ਜਾਂ ਤੁਸੀ ਖੁਦ ਜਾ ਕੇ ਦੇਖ ਆਓ ਇੱਕ ਫੋਟੋ ਵੀ ਨਾਲ ਟੈਚ ਕੀਤੀ ਹੈ ਸਤਨਾਮ ਸਿੰਘ 9779846777
Sir ji gane nu 191919 tilet te jink de ikade spray Kar sakde han ?
(en)
Maharashtra
ganne di fasl te tilt di spray di jarurat nahi hai . 19:19:19 te zinc di tuc ikate spray nahi kar sakde . kuch dina de fasle te tuc ehna di spray kar sakde ho .
Sir ji narme da us 51 te us 71 kiwe hai isda ki Jhaad hai te keho j Wahaan ch beejya jawe ?
(en)
Maharashtra
US 51 darmyane vahan layi vdia hai te isda jhaad 12-13 quintal/acre hunda hai . US71 DAkar jameen layi vadia hai te isda jhaad v 12-13 quintal hi hai .
good variety of coconut for maharastra ?
(en)
Maharashtra
coconut varieties recommended for maharastra are kamrup,gauthami ganga,kera bastar,kalyani coconut-1,vasista ganga
cr 212 ਝੋਨੇ ਦਾ ਕੀ ਝਾੜ ?
(en)
Haryana
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
pashu nu Juan chichran and mukh ton bachaun lay koi desi nuskha...ki hai yan koi changi spray ?
(en)
Rajasthan
desi tareeke nal elaz lai tusi dalda geo di malish karo ji . pusri sfai rakho jithe pashu baithde hun othe kali da chakkar lga deo. is de nal nal MSD company di spray mildi hai oh pashu te spray karo. vadiya result hai.
I dont want to grow paddy what is best alternative?
(en)
Punjab
if you don t want to grow paddy in your field then the best alternative is to grow arhar pulse in your field but for that your soil should be sandy in nature other alternatives are to grow vegetables in your field like brinjal
narme bare dso g....ki khuj pauna painda nrma beejn to pehla ?
(en)
Punjab
narme nu beejan da shi samay april toh 15 may hai ate Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho ate potash di vertoh ohh mitti de vich hove gi jis vich iss di ghaat hove. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro
jhone da sab tu vad jhad ki kisam da aunda aa and kina kg aunda jhad ?
(en)
Maharashtra
jhone da sab to vad jhaad Pusa 44 da hai eh 155-160 din laindi hai pakkan layi isda jhaad 90 man hunda hai .
Punjab
kg kine ??
Punjab
pusa 44...&.peeli usha
Punjab
kine kg aunda jhad ??
Punjab
30 -35 kuwantl tk...
Punjab
Bt eh sb to vdh time laindi aw....
Punjab
faida kis ch aa dso
Punjab
44 pusa di ??
pr 113 ki podh kab boye or main khet me kab ropai kre ?
(en)
Maharashtra
PR 113 ki paneeri ki bijayi aap 15 may ke baad kar sakte hai. aur khet men aap ise 15 june ke baad lga sakte hai .
sir signet raja super 45 sandy soil lai kive rhu, ja koi hor variety ?
(en)
Punjab
hangi ehe sandy soil ch la sakde ho ate tuci signet di raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
ਇੱਕ ਗੱਠੀਆ ਲੱਸਣ ਲਾਇਆ ਹੋਇਆ ਥੋੜ੍ਹਾ ਜਾ ਓਸਦਾ ਬੀਜ ਕਿਵੇਂ ਤਿਆਰ ਹੋਓ ?
(en)
Maharashtra
ਲਸਣ ਦਾ ਬੀਜ ਤਿਆਰ ਕਾਰਨ ਲਈ ਲਾਏ ਹੋਏ ਲਸਣ ਨੂੰ ਖੇਤ ਵਿੱਚੋ ਪੁੱਟਣ ਦੀ ਜਰੂਰਤ ਨਹੀਂ ਹੈ ਲੱਗੇ ਹੋਏ ਲਸਣ ਤੋਂ ਹੀ ਬੀਜ ਤਿਆਰ ਹੋ ਜਾਏਗਾ
Punjab
Maim ਉੱਤੇ ਲੱਗੇ ਗਾ ਜਾਂ ਜਮੀਨ ਅੰਦਰ
Maharashtra
ਲਸਣ ਦਾ ਬੀਜ ਉਪਰ ਲੱਗਦਾ ਹੈ |
pusa 44 ਬਾਰੇ ਜਾਣਕਾਰੀ ਦਿਓ ਅਤੇ ਕਿਸ ਤਰਾਂ ਦੀ ਜਮੀਨ ਚਾਹੀਦੀ ਹੈ ?
(en)
Punjab
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ ਇਹ ਡਾਕਰ ਜ਼ਮੀਨ ਵਾਲੀ ਕਿਸਮ ਹੈ
ਦੇਸੀ ਬਾਜਰਾ ਬੀਜਨਾ ਹੈ ਜਮੀਨ ਦਾ ਵੱਤਰ ਕਿੱਦਾ ਦਾ ਹੌਣਾ ਚਾਹੀਦਾ ਹੈ ?
(en)
Maharashtra
ਬਾਜਰੇ ਨੂੰ ਬੀਜਨ ਤੋਂ ਪਹਿਲਾਂ ਖੇਤ ਵਿਚ 25-30% ਨਮੀ ਮੌਜੂਦ ਹੋਣੀ ਚਾਹੀਦੀ ਹੈ ਇਸਦੇ ਨਾਲ ਬੀਜ ਜਲਦੀ ਉਗਦੇ ਹਨ
Punjab
thnxxxx mam
sir cr 212 sandy soil ch theek rhu ?
(en)
Punjab
ਨਹੀਂ ਜੀ ,ਇਹ ਇਕ ਨੰਬਰ ਪਾਣੀ ਅਤੇ ਡਾਕਰ ਵਾਹਨ ਵਾਲੀ ਕਿਸਮ ਹੈ
ਸ੍ਰੀ ਮਾਨ/ਮਤੀ ਜੀ, ਮੱਕੀ ਦੀ ਬਿਜਾਈ ਲਈ ਬੀਜ ਦੱਸੋ ਜੀ, ਜਿਸ ਦਾ ਝਾੜ ਜਿਆਦਾ ਹੋਵੇ ਅਤੇ ਬੀਜਣ ਤੋਂ ਪਹਿਲਾਂ ਮਿੱਟੀ ਵਿੱਚ ਕੀ ਕੁਝ ਪਾਇਆ ਜਾਵੇ ਤਾਂ ਕਿ ਉਗਣ ਵੇਲੇ ਹੀ ਕੀੜੇ ਵਗੈਰਾ ਦੀ ਰੋਕਥਾਮ ਹੋ ਸਕੇ ?
(en)
Maharashtra
ਜੇਕਰ ਤੁਸੀ ਮੱਕੀ ਚਾਰੇ ਲਈ ਬੀਜਣੀ ਹੈ ਤਾ J1006, African Tall ਕਿਸਮ ਦੀ ਬਿਜਾਈ ਕਰ ਸਕਦੇ ਹੋ ਜੇਕਰ ਤੁਸੀ ਪਕਾਵੀ ਮੱਕੀ ਬੀਜਣੀ ਹੈ ਤਾ PMH1 , PMH2 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਦਿਨ 70-90 ਲੈਂਦੀ ਹੈ ਪੱਕਣ ਲਈ ਇਸ ਦਾ ਝਾੜ ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Maharashtra
ਜੇਕਰ ਤੁਸੀ ਮੱਕੀ ਚਾਰੇ ਲਈ ਬੀਜਣੀ ਹੈ ਤਾ J1006, African Tall ਕਿਸਮ ਦੀ ਬਿਜਾਈ ਕਰ ਸਕਦੇ ਹੋ ਜੇਕਰ ਤੁਸੀ ਪਕਾਵੀ ਮੱਕੀ ਬੀਜਣੀ ਹੈ ਤਾ PMH1 , PMH2 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਦਿਨ 70-90 ਲੈਂਦੀ ਹੈ ਪੱਕਣ ਲਈ ਇਸ ਦਾ ਝਾੜ 18-21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir jhoti aa dooje sue sooni 2 month reh gye vadh dudh lain lyi kehri khurak ditti jave ?
(en)
Punjab
jhoti nu blance diet deni suru kro , khurak vich hare di matra purri rakho , din vich 35-40 kilo hara chara pao , bakki uss nu tuci jo v feed dinde ho ohh dinde rho isde nal jhoti nu Intavita-NH liqued dena suru kro , iss nu 20 ml rojana deo , iss nal lewa vdia hunda hai , baki tuci Simlage dwia dia golia v de sakde ho , isdi ek goli swere ate ek sham deo , iss nal dudh vich vadha hunda hai..
ਸਰ ਜੀ TR359ਕਿਦਾ ਦਾ ?
(en)
Punjab
ਏਹੇ ਕਿਸਮ ਪ੍ਰਾਈਵੇਟ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ ਜਿਸ ਨੂੰ PAU ਵਲੋਂ ਮਾਨਤਾ ਪ੍ਰਾਪਤ ਨਹੀਂ ਹੈ ਕਈ ਵਾਰ ਇਹਨਾ ਕਿਸਮ ਦੇ ਮੰਡੀਕਰਨ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਇਸ ਬੀਜ ਦੀ ਜਾਣਕਾਰੀ ਤੁਹਾਨੂੰ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I
sir cow di akha cho paani vagda rehnda kehri med deyie g ?
(en)
Rajasthan
ਪਸ਼ੂ ਨੂੰ ਪੇਟ ਦੇ ਕੀੜਿਆ ਵਾਲੀ ਦਵਾਈ ਦਿਓ ਤੇ ਨਾਲ ਹੀ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ
sir ki ae cow gaban ha ki ne 2month how gaye han ?
(en)
ehh koi darnn wali gl nhi hai , kyi varr pashu edda kr dinda hai , baki tuci cow nu 3 mahina badd check krwa sakde ho , jiss nal isda paaka pta lgg javega..
sir ji kadknath murge bare daso ji ?
(en)
Punjab
ਇਹ ਨਸਲ ਵਧੀਆ ਸਵਾਦ ਵਾਲੇ ਮੀਟ ਵਾਸਤੇ ਵੀ ਜਾਣੀ ਜਾਂਦੀ ਹੈ ਇਸ ਦੀਆਂ ਕਾਲੀਆਂ ਲੱਤਾਂ, ਕਾਲੇ ਪੰਜੇ, ਕਾਲੀ ਕਲਗੀ, ਕਾਲੀ ਗਰਦਨ ਅਤੇ ਕਾਲੇ ਰੰਗ ਦਾ ਮਾਸ ਤੇ ਹੱਡੀਆਂ ਹੁੰਦੀਆਂ ਹਨ ਇਸ ਨਸਲ ਦੇ ਆਂਡੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਇਸ ਦੇ ਪੈਰ, ਪੰਜੇ, ਪਿੰਜਣੀ, ਚੁੰਝ ਸਲੇਟੀ ਰੰਗ ਦੀ ਅਤੇ ਜੁਬਾਨ ਜਾਮਨੀ ਰੰਗ ਦੀ ਹੁੰਦੀ ਹੈ ਕੁਝ ਅੰਗਾਂ ਵਿੱਚ ਗਹਿਰਾ ਕਾਲਾ ਰੰਗ ਦੇਖਿਆ ਜਾਂਦਾ ਹੈ ਇਹ ਨਸਲ ਪ੍ਰਤੀ ਸਾਲ 80 ਆਂਡਿਆਂ ਦਾ ਉਤਪਾਦਨ ਕਰਦੀ ਹੈ ਇਹ ਦੇ ਆਂਡੇ ਦਾ ਔਸਤਨ ਭਾਰ 46.8 ਗ੍ਰਾਮ ਹੁੰਦਾ ਹੈ 100 ਚਿਕਨ ਰੱਖ ਰਹੇ ਹਨ ਤਾਂ ਤੁਹਾਨੂੰ 150 ਵਰਗ ਫੁੱਟ ਜਗ੍ਹਾ ਦੀ ਜ਼ਰੂਰਤ ਹੋਵੇਗੀ ਹਜਾਰ ਚਿਕਨ ਰੱਖ ਰਹੇ ਹੋ ਤਾਂ ਕਰੀਬ 1500 ਵਰਗ ਫੁੱਟ ਜਗ੍ਹਾ ਦੀ ਜ਼ਰੂਰਤ ਹੋਵੋਗੀ ਚੂਜਿਆਂ ਅਤੇ ਮੁਰਗਿਆਂ ਨੂੰ ਹਨ੍ਹੇਰੇ ਵਿੱਚ ਜਾਂ ਰਾਤ ਵਿੱਚ ਖਾਣਾ ਨਹੀਂ ਦੇਣਾ ਚਾਹੀਦਾ ਮੁਰਗੀ ਸ਼ੈਡ ਵਿੱਚ ਨਿੱਤ ਤਕਰੀਬਨ ਇੱਕ ਘੰਟਾ ਪ੍ਰਕਾਸ਼ ਦੀ ਲੋੜ ਹੁੰਦੀ ਹੈ ਫ਼ਾਰਮ ਬਣਾਉਂਦੇ ਪਿੰਡ ਜਾਂ ਸ਼ਹਿਰ ਤੋਂ ਬਾਹਰ ਮੇਨ ਰੋਡ ਤੋਂ ਦੂਰ ਹੋਵੇ, ਪਾਣੀ ਅਤੇ ਬਿਜਲੀ ਦੀ ਸਮਰੱਥ ਵਿਵਸਥਾ ਹੋਵੇ ਫ਼ਾਰਮ ਹਮੇਸ਼ਾ ਉਚਾਈ ਵਾਲੇ ਸਥਾਨ ਉੱਤੇ ਉਸਾਰੋ ਤਾਂਕਿ ਆਲੇ ਦੁਆਲੇ ਪਾਣੀ ਜਮਾ ਨਾ ਹੋਵੋ ਦੋ ਪੋਲਟਰੀ ਫ਼ਾਰਮ ਇੱਕ-ਦੂਜੇ ਦੇ ਕਰੀਬ ਨਾ ਹੋਣ
sir ehh pehlan jhoti hai , ehh 20 -22 din hoye hai suii nu , ehh da dudh v ght hai ,iss trah kr rehi hai isda ki ilagg hai ?
(en)
Punjab
es nu homeopathic medican UTROGOLD 1ML DI dosage din vich 3-4 var deo. eh chara khan to 1 ganta pehla ya baad vich deo. es nal thik ho javega.
ਸਰ ਜੀ ਸ਼ਾਹੀਵਾਲ ਵॅਛੀ िਕਸ ਜਗਾ ਤੋ िਮਲ ਸਕਦੀ ਹੈ ਜੀ ?
(en)
Punjab
ਸਾਹੀਵਾਲ ਲੈਣ ਲਈ ਤੁਸੀ 7889172363 ਰੲਮ ਕਰਨ ਜਾਂ ਫਿਰ 9649038200 ਨਵਰੂਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋਂ
sir gaa nu Ai krai c 5-6 din vadd iss tarah nale mardi hai isda kya karan hai ?
(en)
Punjab
tuahnu issda paka pta 20-22 dina badd gaa de dubara heet vich aunn te ptaa lgg javega, jekaer heet vich aa jndi hai tann nhi rehi , jaa nhi aundi hai tan rehh javegi,
gypsum application naal soil and crop te ki effect painda ?
(en)
Punjab
Gypsum ik biofertilizer hi hunda hai..jis de vich tatt hunde hnn..jo ki shore ate kalar walia jameena de vich paayi jandi hai. iss di varto 1 qtl prati acre de hisaab nal kr skde ho. iss di varto vaahn di tyaari krde sme kro ate mitti de vich mix kr deo. iss di varto 2 saal tak krn nal jameen da kalar ate shora khatam ho janda hai.
sir 2 lakh 12 da pura name ki hai eh kehre company di veratie hai ?
(en)
Maharashtra
2 Lakh 12 jhone di kisam da poora name 2 lakh 12 hi hai . ES di company di jankari tuc kise private dealer to hi lai sakde ho .
Dr sahab ND 53 jhone da seed kitho mil sakda hai ?
(en)
Maharashtra
ND 53 jhone da beej tuc kise private dealer to lai sakde ho .
ਇਕ ਮਹਿਨਾ ਰਹਿਦਾ ਗਾ ਸੂਣ ਚ ਦੁਧ ਵਧਾਉਣ ਵਾਸਤੇ ਕੀ ਦੇਈਏ ?
(en)
Punjab
ਤੁਸੀ ਗਾਂ ਨੂੰ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 20 ਮਿਲੀ ਰੋਜਾਨਾ ਦਿਓ , ਇਸ ਨਾਲ ਪਸ਼ੂ ਦਾ ਲੇਵਾ ਵੀ ਵਧਿਆ ਹੁੰਦਾ ਹੈ ਅਤੇ ਦੁੱਧ ਵੀ ਵੱਧਦਾ ਹੈ ਬਾਕੀ ਤੁਸੀ simlage ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ ਇਸਦੀ 1 ਗੋਲੀ ਸਵੇਰੇ ਅਤੇ 1 ਗੋਲੀ ਸ਼ਾਮ ਨੂੰ ਦਿਓ , ਇਸ ਨਾਲ ਵੀ ਦੁੱਧ ਵਿਚ ਵਾਧਾ ਹੁੰਦਾ ਹੈ
Punjab
liqued nu kis naal dena dr saab ke kalla hi dena ha ji
ਵੀਰ Nimbo ਇਸ ਤਰਾ ਸੁਕ ਰਿਹਾ ਹੈ ਕੋਈ ਹੱਲ ਦੱਸੋ ?
(en)
Iss de upper bordeux mixture di spray kro ja iss nu jeev amrit de nal treat kro. Ihh nimboo da boota thik ho jawega.
Sir majj suii nu 25 din ho gye hun calcium de sakde aa ate kehri company da daiya ate mineral mixture start kar sakde aa ta jo dudh wadd jawe ?
(en)
Punjab
hanji tuci clacium ate mineral de sakde ho, calcium de lyi tuci Ostovet chelated de sakde sakde ho , jekar pashu da dudh 15 kilo tak hai tan 50 ml rojana deo jekar iss to jayda hai tan 100 ml rojana deo , ate mineral de lyi tuci Minfa gold de sakde ho , iss nu tuci 50 gram rojana deo ate jekar dudh 15 kilo to upar hai tan 100 gram rojana deo, inna da vdya result hai..
sir sat sri akal g mera swaal veterinary doctor nu hai ji sir jehda tusi c-crub injection bare dasea si ki oh calcium da injection va g es injection bare mainu detail ch daseo g dhanwad ?
(en)
Punjab
C-crub injection vich vitamin c hundi hai , jis nal pashu nu bimaria nal ladan di sakti mildi hai ate pashu garmi v ghtt mnda hai..
Dr Saab jantr hari khaad lyi beejea 3 acre . phla paani layea . ehde ch fertilizer kinna paayiee khedi khedi payia, phla kuch ni payea zinc vgera ?
(en)
Maharashtra
Jantar di bijayi smay SSPya DAP payi jandi hai . J isdi growth sahi ho rahi hai ta kuch v paun di lod nahi hai , growth sahi nahi hai ta 10 killo urea payi ja sakdi hai .
Punjab
thank u drsaab
sir 21 april nu mai moongi beji aa sml 668 usnu khaad paun te pani lgaun ware daso ?
(en)
Punjab
isde lyi tuci 11 kilo urea khad de taur te pao ate bijaayi de 25 dina baad paani lao
sir aa ghiya nu ki ho reha eda koi hall dso ?
(en)
Maharashtra
Gheaa nu Fruit rot ho reha hai isdi roktham layi tuc antracol@500gm nu 150 litre paani ch mila ke ik acre ch spray karo .
ਸਰ PR 122 ਤੇ 121 ਕਿਸਮ ਵਿੱਚੋ ਕਿਹੜੀ ਕਿਸਮ ਦਾ ਝਾੜ ਵਧੀਆ ਹੈ ?
(en)
Punjab
ਇਹਨਾਂ ਵਿਚੋਂ pr122 ਦਾ ਝਾੜ ਵੱਧ ਹੈ ਇਸਦਾ ਔਸਤਨ ਝਾੜ 31.5 ਕੁਇੰਟਲ਼ ਪ੍ਰਤੀ ਏਕੜ ਹੈ
time perioud kis da khat aa
Punjab
pr121 ਦੇ ਪੱਕਣ ਦਾ ਸਮਾਂ 140 ਦਿਨ ਹੈ ਅਤੇ pr122 ਦੇ ਪਕਣ ਦਾ ਸਮਾਂ 147 ਦਿਨ ਹੈ।
Time period 121 da ghat hai. ihh pakkan de lyi 140 din da sma lainda hai.
Punjab
Sir 122 nu retali zameen vich la skde a
koi vdiaa breed nili ravve khito mil sakde a ?
(en)
Punjab
hnji tusi eh number 9413516829 te contect karo.
Punjab
patti tarntarn wali side to mil jani aaa. nili ravi
sir g gaa da chichd laga ha dawi dso ?
(en)
Punjab
tusi apne swal sahi likho ke tusi ki pushna chohnde ho.
tuci gaa nu chichda di roktham lyi ticktac dwaii di varto kr sakde ho, iss dwai nu 2ml laa ke 1 liter pani vich gholl ke gaa te malish krr sakde ho, iss nu tuci gaa de nhanun to badd kro iss nal farak paa javega...
sir 202 jhona bare dso g and kina jhar hai isda ?
(en)
Punjab
ਇਸਦਾ ਝਾੜ 28 - 32 ਕੁਇੰਟਲ ਪ੍ਰਤੀ ਏਕੜ ਹੈ ਤੇ ਏਹੇ 140 - 145 ਦਿਨਾਂ ਚ ਤਿਆਰ ਹੋ ਜਾਂਦੀ ਹੈ
dhnvd sir
sab tu vad jhad kis kism da aa jhone lai ?
(en)
Maharashtra
Sab to vad jhad Pusa 44 kisam da hunda hai .
Punjab
kina jahad a janda aa ??
iss da jhad 90 man tak chla janda hai par ihh kisam lmba sma laindi hai. ihh pakkan de lyi 155-160 din da sma lai jandi hai.
ਜੀ ਕਿੱਨੂੰ ਤੇ ਨਾਸਪਤੀ ਦਾ ਫਲ ਕਿਰ ਰਿਹਾ ਹੈ ਕਿਰਪਾ ਕਰ ਕੇ ਇਸਨੂੰ ਰੋਕਣ ਦਾ ਉਪਾਅ ਦੱਸਿਓ ?
(en)
Maharashtra
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Garmiya lyii feed dseo jii asii hun mooth choori pwa diti 6 kuantil ch 90 kg,jyada nuksan ta ni krdi oh ?
(en)
Rajasthan
hanji mooth churi da koi nuksan nhi hai , isdi enni matra thekk hai , bakki tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar kro ..
rice de 3590 variety hybrid hai ja parmal. isda jhad kina ?
(en)
Punjab
Rice di variety 3590 kism private company valo tyar kiti gayi hai jisnu PAU sifraish nhi krda iss beej di jankari tuhanu ohi dealer de sakda hai jis kolo tuci isda beej leya hai.
ਸਰ ਜੀ ਗਾ ਸੂੲੀ ਨੂੰ 4-5 ਦਿਨ ਹੋਗੇ ਹਰਾ ਚਾਰਾ ਨੀ ਖਾ ਰਹੀ ਕੋਈ ਇਲਾਜ ਦਸੋ ਜੀ ?
(en)
Rajasthan
ਖੁਰਾਕ ਵਿੱਚ ਥੋੜਾ ਬਦਲਾ ਕਰੋ ਇਸ ਦੇ ਨਾਲ ਨਾਲ ਹੀ 2 ਕੌੜ ਤੁੰਮੇ 3 ਦਿਨ ਛੱਡ ਕੇ ਖਵਾਓ ਜੇ ਕੌੜ ਤੁੰਮੇ ਨਾ ਮਿਲਣ ਤਾਂ ਕੌੜ ਤੁੰਮੇ ਦਾ ਚੂਰਨ 200 ਗ੍ਰਾਮ ਹਰ ਰੋਜ਼ ਖਵਾ ਦਿਓ ਸਭ ਤੋਂ ਜਰੂਰੀ ਬੈਲਸ ਡਾਈਠ ਦਿਓ ਤੇ ਫੀਡ ਨੀ ਹੀ ਪੂਰੀ ਤਰਾਂ ਚੈੱਕ ਕਰੋ ਕੋਈ ਦਵਾਈ ਦੇਣ ਦੀ ਜਰੂਰਤ ਨਹੀ ਫੀਡ ਦਾ ਹੀ ਚੱਕਰ ਹੈ ਸਭ
ਕੀ ਸਬਜ਼ੀਆਂ ਦੇ ਸਿਫਾਰਸ਼ ਬੀਜ ਆਨਲਾਈਨ ਮੰਗਵਾਏ ਜਾ ਸਕਦੇ ਹਨ ਜਾਂ ਇਹ ਬੀਜ ਹਰ ਸਮੇਂ ਕਿਥੋਂ ਲਏ ਜਾ ਸਕਦੇ ਹਨ ?
(en)
Maharashtra
ਸਬਜ਼ੀਆਂ ਦੇ ਬੀਜ ਜੋ ਪੰਜਾਬ ਖੇਤੀਬਾੜੀ ਵਲੋਂ ਸਿਫਾਰਿਸ਼ ਨੇ ਉਹ ਆਨਲਾਈਨ ਨਹੀਂ ਮਿਲਦੇ
ਇਹਨਾਂ ਨੂੰ ਕਿਥੋਂ ਲਿਆ ਜਾ ਸਕਦਾ ਹੈ ਅਤੇ ਇਹ ਕਿਹੜੇ ਕਿਹੜੇ ਬੀਜ ਹਨ ਕਿਥੋਂ ਪਤਾ ਲਗਦਾ ਹੈ
Maharashtra
ihh beej tuc PAU ludhiana ton lai skde ho. othe ja ke hi tuhanu ptaa laggega ki kehde kehde beej othe available hnn.
ਗਾ ਸੂਣ ਦੇ 25 ਦਿਨ ਰਹਿੰਦੇ ਆ ਪਹਿਲਣ ਗਾ ਓਸ ਦਾ ਵੱਡਾ ਲੇਬਾ ਬਣਾਉਣ ਲਈ ਕੀ ਦਿੱਤਾ ਜਾਵੇ ਓਜ਼ ਤਾ ਬਹੁਤ ਤਰਾ ਦਿਆ ਦਵਾਈਆ ਆਉਂਦੀਆਂ ਸਭ ਤੋ ਚੰਗੀ ਦਸੋ ਜੋ ਸਹੀ ਕੰਮ ਕਰੇ ਚੰਗਾ ਲੇਵਾ ਬਣ ਸਕੇ ਜਾ ਘਰੇਲੌ ਨੁਕਤਾ ਦਸੋ ਜੀ ਇਕੱਲਾ ਸਰੋ ਦਾ ਤੇਲ ਵੀ ਕੰਮ ਕਰ ਸਕਦਾ ਜੀ ?
(en)
Rajasthan
ਤੁਸੀ ਖੁਰਾਕ ਦੇ ਨਾਲ ਨਾਲ ਬਾਕੀ 500 ਗ੍ਰਾਮ ਦਲੀਆ , 150 ਗ੍ਰਾਮ ਗੁੜ , 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓੁਦੇ ਰਹੋ ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ uddertone ਦੇਣੀ ਸ਼ੁਰੂ ਕਰੋ
ਕੀ ਵਰਮੀ ਕੰਪੋਸਟ ਖਾਦ ਘਰ ਵਿਚ ਲੱਗੀ ਸਬਜ਼ੀ ਦੀ ਬਾੜੀ ਲਈ ਫਾਇਦੇਮੰਦ ਹੈ ਹੈ ਤਾਂ ਕਰੀਬ ਢਾਈ ਤਿੰਨ ਮਰਲੇ ਥਾਂ ਵਿਚ ਕਿੰਨੀ ਖਾਦ ਪਾਈ ਜਾਵੇ ?
(en)
Punjab
ਵਰਮੀ ਕੰਪੋਸਟ ਖਾਦ ਘਰ ਵਿਚ ਲਗੀ ਸਬਜ਼ੀ ਲਈ ਬਹੁਤ ਫਾਇਦੇਮੰਦ ਹੈ ਕਿਊ ਕਿ ਏਹੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਚ ਮਦਦ ਕਰਦਾ ਹੈ ਤੇ ਇਸ ਵਿਚ ਕੋਈ ਵੀ ਹਾਨੀਕਾਰਕ ਤੱਤਵ ਨਹੀਂ ਹੁੰਦੇ ਤਿੰਨ ਮਰਲੇ ਲਈ ਤੁਸੀ 20 - 22 ਕਿਲੋ ਪਾ ਸਕਦੇ ਹੋ
ਇਸ ਨੂੰ ਪਾਉਣ ਦਾ ਤਰੀਕਾ ਲਗਾਉਣ ਤੋਂ ਪਹਿਲਾਂ ਗੁੱਡਣ ਦੇ ਸਮੇ , ਜਾ ਫੇਰ ਖੜੀ ਸਬਜ਼ੀ ਵਿਚ ਵੀ ਪਾਈ ਜਾ ਸਕਦੀ ਹੈ ਅਤੇ ਇਸਦਾ ਅਸਰ ਕਿੰਨੇ ਸਮੇ ਤੱਕ ਰਹਿੰਦਾ ਹੈ
ਸੋਸਾਇਟੀ ਵਿਚ ਇਸ ਖਾਦ ਦੀ ਕਿਹੜੀ ਕਿਹੜੀ ਪੈਕਿੰਗ ਮਿਲ ਸਕਦੀ ਹੈ ਅਤੇ ਰੇਟ ਜੇ ਪਤਾ ਲਗ ਸਕੇ
ਤੋਰੀਆ ਇਸ ਤਰ੍ਹਾਂ ਸੁੱਕ ਰਹੀਆਂ ਨੇ ਅੱਧਾ ਫਲ ਬਣ ਰਿਹਾ ਅੱਧਾ ਇਸ ਤਰ੍ਹਾਂ ਸੁੱਕ ਰਿਹਾ , ਕਿ ਸਮੱਸਿਆ ਹੈ ਅਤੇ ਕਿ ਇਲਾਜ ਕੀਤਾ ਜਾ ਸਕਦਾ ?
(en)
Punjab
ਇਸਦੀ ਰੋਕਥਾਮ ਲਈ ਤੁਸੀ copper oxychloride @400gm 150 ltr ਪਾਣੀ ਚ ਮਿਲਾ ਕ ਸਪਰੇ ਕਰੋ ਪ੍ਰਤੀ ਏਕੜ
ਕਿਸ ਤੱਤ ਦੀ ਘਾਟ ਜਾ ਬਿਮਾਰੀ ਕਾਰਨ ਹੋ ਰਿਹਾ ਹੈ
sir jantar di bijai krni hai , ussnu khet vich he vaahna hai , isde lyi kinna bijj paa sakde hai ekad vich atte kehra bijj vdia hai ?
(en)
Punjab
Iss da ik acre de vich hari khaad de lyi 20 kg beej sifarish kita janda hai. Par 15 kg nal kam chal janda hai. Iss da beej PUNJAB DHAINCHA 1 de nam nal aunda hai. tuc iss beej di bijayi kr skde ho.
ਸਰ ਤਿਆਰ ਕੀਤਾ ਡੀ ਕਮਪੋਜਰ ਕਿਨੇ ਦਿਨ ਖਰਾਬ ਨਹੀ ਹੁੱਦਾ ?
(en)
Haryana
waste dcomposer nu tusi life time tak varat sakde ho ate ese ghol to age hor ghol v tear kar sakde ho, tyar ghol vicho 20 litter ghol le ke us vich 200Ltr pani ate 2kg gur pa ke hor ghol tear kar sakde ho.
ਸਰ ਕਾਲੇਕੇ ਕੇਸਰ ਦੀ ਖੇਤੀ ਹੈ ਜਾ ਕੁਝ ਹੋਰ ਹੈ ?
(en)
Punjab
ਹਾਜੀ ਇਹ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s
sir ji 2 lakh 12 di paneri kado lagai jave ji atte esde bare jaankari deo ji ?
(en)
Maharashtra
Tuc 2 lakh 12 di paneeri nu 20 may to bad la sakde ho. Isde layi tuc 8 killo beej di ik acre layi paneeri la sakde ho .
Punjab
ਝੋਨੇ ਦੀ 2 lakh 12 ਕਿਸਮ ਹੈ ਜੋ ਕਿ ਪਰਮਲ ਕਿਸਮ ਹੈ ਇਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ