Manage Expert Answers

Search

Total Count :- 258604

Kisan 444 Kanak the vej kahan se milega ?

(en)
Posted by
Bhinder Brar (8146202261)
Bhinder Brar
Punjab
Bathinda
Write Answer
Posted Date (27 Oct 2018 12:29 PM) Assigned Date (-)
Answered Date (27 Oct 2018 07:39 AM) Translated Date (11 Oct 2021 10:28 AM)

Kisan 444 Kanak kisan agri technology india pvt ltd maharashtra di kisam hai is bare puri jankari lai tusi Dr T. Y. Mirja 8999542709 nal samparak kar sakde ho.

Answered Date (27 Oct 2018 08:29 AM) Translated Date (11 Oct 2021 10:28 AM)

kisan 444 kism ki jankari aur beej lene ke liye Dr T. Y. Mirja 8999542709 se sampark kar sakde hai.

shri ram 272 bare dsso, kinni tarik nu beej skde aa kinna jhad dendi hai te kehdi zamin ch beej skde ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (27 Oct 2018 12:27 PM) Assigned Date (-)
Answered Date (27 Oct 2018 07:43 AM) Translated Date (09 Oct 2021 11:29 AM)

Mandeep Dhillo ji 272 kisam bare puri jankari lai tusi Mr Vikas (shri ram seeds) 9501410577 nal samparak kar sakde ho.

Sir NPK 12:32:16 da knk de beej nal beejn da jyada faida a ja dap da dose of npk ?

(en)
Posted by
Agyapal (8684974050)
Agyapal
Haryana
Fatehabad
Write Answer
Posted Date (27 Oct 2018 12:01 PM) Assigned Date (-)
Answered Date (27 Oct 2018 11:40 AM) Translated Date (09 Oct 2021 11:29 AM)

12:32:16 di matra ik acre vich 50 killo da istemal kita janda hai.eh v phosphorus tat di kami nu poora kardi hai. DAP di matra ik acre de layi 55 killo da istemal kita janda hai tuc dona vicho kise da v istemal kar sakde ho.

Answered Date (28 Oct 2018 12:05 PM) Translated Date (09 Oct 2021 11:29 AM)

sir nrme vich 12:32:16 di kinni matra

ਸਰ ਘਰ ਦੀ ਬਣਈ ਵਧੀਆ ਫੀਡ ਪਸੂ ਨੰੂ ਵਧੀਆ ਦੁੱਧ ਲਈ ਕਿੰਨੀ ਮਾਤਰਾ ਵਿੱਚ ਪਾਈ ਜਾਵੈ ?

(en)
Posted by
Manjinder Singh (7837680649)
Manjinder Singh
Punjab
Moga
Write Answer
Posted Date (27 Oct 2018 11:47 AM) Assigned Date (-)
Answered Date (27 Oct 2018 06:20 AM) Translated Date (09 Oct 2021 11:29 AM)

ਤੁਸੀ ਫੀਡ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਇਕ ਟਾਈਮ ਦਿਓ , ਇਸ ਹਿਸਾਬ ਨਾਲ ਤੁਸੀ ਉਸਦੇ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ..

shriram de 272 and 172 knak da char kena te time kena lande aw and ehde vijai kdo suru hai ?

(en)
Posted by
kulwinder singh (9872216697)
kulwinder singh
Punjab
Barnala
Write Answer
Posted Date (27 Oct 2018 11:43 AM) Assigned Date (-)
Answered Date (27 Oct 2018 10:53 AM) Translated Date (09 Oct 2021 11:29 AM)

Sri Ram 272 and 172 da seed len ate is bare puri jankari lai tusi Mr Vikas 9501410577 nal samparak kar sakde ho.

sir narnaul se hu ,khet main kaali chekni mitti hai ganhu ka accha utpadan dene vali kism bataye ?

(en)
Posted by
rishiraj yadav (8459759768)
rishiraj yadav
Rajasthan
Jhunjhunu
Write Answer
Posted Date (27 Oct 2018 11:41 AM) Assigned Date (-)
Answered Date (27 Oct 2018 08:47 AM) Translated Date (09 Oct 2021 11:29 AM)

genhu ki aap kisme jaise Raj 1482,PBW 502,PBW 550,HD 2697,Raj 6560,Raj 3077,Raj 4079,Raj 4037 ki bijayi kar sakte hai.

Answered Date (27 Oct 2018 09:00 PM) Translated Date (09 Oct 2021 11:29 AM)

ina Beeja de jhad kina ha g

narma hun fall boht chkk rea ji jldi tyar krn lyi kihdi spry kriye ?

(en)
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (27 Oct 2018 11:28 AM) Assigned Date (-)
Answered Date (27 Oct 2018 11:43 AM) Translated Date (09 Oct 2021 11:29 AM)

narme de uper tuc 13:00:45@2 killo nu 150 litre pani vich mila ke prati acre de hisab nal spray karo.

Please suggest got herbicide for wheat it seems leader , topic and axial have developed resistance are not effective ?

(en)
Posted by
BHAVNEET S KALIANA (9896655070)
BHAVNEET S KALIANA
Haryana
Karnal
Write Answer
Posted Date (27 Oct 2018 11:27 AM) Assigned Date (-)
Answered Date (27 Oct 2018 07:49 AM) Translated Date (30 Oct 2021 12:42 PM)

you can use isoproturon@300-500gm before first irrigation using 150 litre of water.you can use Fenoxaprop-p-ethyl@400ml after 30-35 days of sowing.

1121 jhona de ki price a sir aj?

(en)
Posted by
Garry (6280916009)
Garry
Punjab
Patiala
Write Answer
Posted Date (27 Oct 2018 11:22 AM) Assigned Date (-)
Answered Date (27 Oct 2018 05:55 AM) Translated Date (09 Oct 2021 11:29 AM)

1121 da rate 3100-3500 tak chl reha hai ..

ਸ਼ੀ੍ ਮਾਨ ਜੀ , ਪਹਲਣ ਝੋਟੀ ਹੈ ਜੀ,ਸੂਈ ਨੂੰ ਦੋ ਮਹੀਨੇ ਹੋ ਗੇ ਜੀ । ਦੁੱਧ ਘੱਟ ਐ ਜੀ ।ਦੁੱਧ ਵਧਾਉਣ ਬਾਰੇ ਕੁਝ ਦੱਸੋ ਜੀ ?

(en)
Posted by
ਕਰਨਜੀਤ (9478460200)
ਕਰਨਜੀਤ
Punjab
Mansa
Write Answer
Posted Date (27 Oct 2018 11:18 AM) Assigned Date (-)
Answered Date (27 Oct 2018 05:57 AM) Translated Date (09 Oct 2021 11:29 AM)

ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ , ਜੇਕਰ ਨਸਲ ਵਧਿਆ ਹੋਵੇ ਤਾਂ ਦੁੱਧ ਵੀ ਵਧਿਆ ਹੁੰਦਾ ਹੈ , ਜੇਕਰ ਨਸਲ ਵਧਿਆ ਨਹੀਂ ਹੈ ਤਾਂ ਦੁੱਧ ਉੰਨਾ ਹੈ ਰਹੇਗਾ ਜਿੰਨਾ ਉਸ ਨਸਲ ਦਾ ਹੁੰਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Milkout powder 2-2 ਚਮਚ, Calcimust bolus 1-1 ਗੋਲੀ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ ਤੁਸੀ Calcimust bolus 2 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਨ੍ਹਾਂ ਦਾ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ , ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ , ਖੁਰਾਕ ਤੋਂ ਬਿਨਾ ਦੁੱਧ ਨਹੀਂ ਵੱਧ ਸਕਦਾ ..

27 Oct 2018

ਮੁਰ੍ਹਾ ਨਸਲ ਐ ਜੀ।ਖੁਰਾਕ ਚ ਬੜੇਮੇ ਦੀ ਖਲ੍ਹ ,ਸਰੋਂ ਦੀ,ਤੇ ਲੇਟੀ ਪਾ ਰਿਹਾਂ ਜੀ।ਬਾਕੀ ਤੁਸੀ ਦੱਸ ਦਿਓ ਜੀ ।ਉਸੇ ਤਰਾਂ ਕਰ ਲਵਾਂਗਾਂ ਜੀ।

ਵੀਰ ਰੇਤਲੀ ਜਮੀਨ ਵਿੱਚ ਵੱਧ ਝਾੜ ਵਾਲੀ ਜੌਂ ਦੀ ਕਿਸਮ ਦੱਸੋ ਅਤੇ ਇਸ ਨਦੀਨਾ ਤੋ ਕਿਹੜੀ ਸਪਰੇਅ ਵਰਤੀ ਜਾਵੇ ?

(en)
Posted by
ਕੇਸਰ ਸਿੰਘ ਖਾਲਸਾ (9876826557)
ਕੇਸਰ ਸਿੰਘ ਖਾਲਸਾ
Punjab
Barnala
Write Answer
Posted Date (27 Oct 2018 11:07 AM) Assigned Date (-)
Answered Date (27 Oct 2018 07:43 AM) Translated Date (09 Oct 2021 11:29 AM)

ਤੁਸੀ ਜੋ ਦੀ ਕਿਸਮ ਜਿਵੇ PL 419,PL 172 ,PL 807,DWRUB52,VJM 201,BH 75 ਦੀ ਬਿਜਾਈ ਕਰ ਸਕਦੇ ਹੋ ਚੰਗੇ ਫਸਲ ਅਤੇ ਚੰਗੇ ਝਾੜ ਲਈ ਸ਼ੁਰੂ ਵਿੱਚ ਹੀ ਨਦੀਨਾਂ ਦੀ ਰੋਕਥਾਮ ਬਹੁਤ ਜਰੂਰੀ ਹੈ ਇਸ ਫਸਲ ਵਿੱਚ ਚੌੜੇ ਅਤੇ ਤੰਗ ਪੱਤਿਆ ਵਾਲੇ ਨਦੀਨ ਆਉਦੇ ਹਨ ਚੌੜੇ ਪੱਤਿਆ ਵਾਲੇ ਨਦੀਨਾਂ ਦੀ ਰੋਕਥਾਮ ਲਈ ਖੇਤਾਂ ਵਿੱਚ ਨਦੀਨ ਆਉਣ ਤੋ ਬਾਅਦ 250 ਗ੍ਰਾਮ 2,4-ਡੀ 100 ਲੀਟਰ ਪਾਣੀ ਵਿੱਚ ਮਿਲਾ ਕੇ ਬੀਜ਼ਣ ਦੇ 30-35 ਦਿਨਾਂ ਬਾਅਦ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਬਰੀਕ ਪੱਤਿਆਂ ਵਰਗੇ ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਿਊਰੋਨ 75 % ਡਬਲਿਯੂ ਪੀ @ 500 ਗ੍ਰਾਮ ਪ੍ਰਤੀ 100 ਲੀਟਰ ਪਾਣੀ ਜਾਂ ਪੈਂਡੀਮੈਥਾਲਿਨ 30 % ਈ ਸੀ @ 1.4 ਲੀਟਰ ਪ੍ਰਤੀ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

सर हमारी गाय हल्का पानी सा निगार दे रही है क्या यह दबाई देने से गाय सही तरह से हीट में आ जाएगी ?

(en)
  • 1
Posted by
Sumit Kumar (9934059330)
Sumit Kumar
Bihar
Jehanabad
Write Answer
Posted Date (27 Oct 2018 11:07 AM) Assigned Date (-)
Answered Date (27 Oct 2018 05:41 AM) Translated Date (09 Oct 2021 11:29 AM)

जी आप इस इंजेक्शन को लगवा सकते है इससे अंदर से सफाई भी हो जाएगी और हीट में भी आ जाएगी

Lr ਆਲੂ ਦੀ ਕੀਨੀ ਤਰੀਕ ਤੱਕ ਬੀਜਾੲੀ ਕਰ ਸਕਦੇ ਹਾ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (27 Oct 2018 11:07 AM) Assigned Date (-)
Answered Date (27 Oct 2018 08:45 AM) Translated Date (30 Oct 2021 12:42 PM)

ਇਸਦੀ ਬਿਜਾਈ ਤੁਸੀ ਅੱਧ ਨਵੰਬਰ ਤਕ ਕਰ ਸਕਦੇ ਹੋ

Answered Date (27 Oct 2018 02:45 PM) Translated Date (30 Oct 2021 12:42 PM)

LR ਆਲੂ ਕਿਹੜਾ ਆਲੂ ਹੈ

27 Oct 2018

ਲਾਲ ਆਲੂ ਨੂੰ lr ਕਿਸਮ ਕਹਿੰਦੇ ਹਨ

444 kank da bej super gold karnl da ha ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (27 Oct 2018 10:57 AM) Assigned Date (-)
Answered Date (27 Oct 2018 07:23 AM) Translated Date (11 Oct 2021 10:28 AM)

ji nahi kisan 444 kisam Kisan Agri Technology India Pvt. Ltd. valo tyar kiti gayi hai. eh super gold karnal da beej nahi hai.

Answered Date (27 Oct 2018 01:54 PM) Translated Date (11 Oct 2021 10:28 AM)

par jo vido yutob ta pai ha os vich kank same supergold 1112 wargi ha

ਵੀਰ ਜੀ ਕੀ ਕਾਰਗਿਲ 8000 ਫੀਡ ਸੂਣ ਵਾਲੇ ਪਸ਼ੂਆਂ ਲਈ ਵਧੀਆ ਰਹੇਗੀ। ਕੀ ਰਿਜਲਟ ਵਧੀਆ ਹੈ?

(en)
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (27 Oct 2018 10:52 AM) Assigned Date (-)
Answered Date (27 Oct 2018 06:10 AM) Translated Date (-)

sunn wale pashua nu tuci Cargil di Transition mix feed deni suru kro , iss nal suun wale pashu nu jyada fyada hunda hai , isde nal Vitam-H liqued 10ml rojana deo , lewa vdia hunda hai ..

ਬਾਸਮਤੀ 1121 ਪੱਕਣ ਨੂੰ 10 ਦਿਨ ਲੈਂਦੀ ਹੈ ਪਰ ਘੰਡੀ ਰੋਗ ਪੈ ਗਿਆ ਹੈ। ਕੋਈ ਹੱਲ?

(en)
Posted by
ਸਿਮਰਜੀਤ ਸਿੰਘ ਰੰਧਾਵਾ (9872342953)
ਸਿਮਰਜੀਤ ਸਿੰਘ ਰੰਧਾਵਾ
Punjab
Amritsar
Write Answer
Posted Date (27 Oct 2018 10:39 AM) Assigned Date (-)
Answered Date (27 Oct 2018 07:25 AM) Translated Date (09 Oct 2021 11:29 AM)

ਬਾਸਮਤੀ ਵਿਚ ਘੰਡੀ ਰੋਗ ਦੀ ਰੋਕਥਾਮ ਦੇ ਲਈ ਤੁਸੀ tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Chemical control of weed in upland rice ?

(en)
Posted by
Pangchong Konyak (9862769075)
Pangchong Konyak
Nagaland
Mon
Write Answer
Posted Date (27 Oct 2018 10:29 AM) Assigned Date (-)
Answered Date (27 Oct 2018 07:15 AM) Translated Date (-)

Use Butachlor 50 EC @ 1200 ml/acre or Thiobencarb 50 EC @ 1200 ml or Pendimethalin 30 EC @ 1000 ml or Pretilachlor 50 EC @ 600 ml per acre as pre-emergence herbicides, 2 to 3 days after transplanting. Mix any one of these herbicides in 60 kg of sand per acre and broadcast uniformly in 4-5 cm deep standing water.For broadleaf weed control, apply Metsulfuron 20 WP @ 30 gm/acre in 150 Ltr water as post emergence, 20-25 days after transplanting. apply irrigation one day after spray.

ਸਰ ਗਾਂ ਦੇ ਅੱਖ਼ ਵਿੱਚ ਕੁਝ ਵੱਜਣ ਕਰਕੇ ਥੋੜੀ ਲਾਲੀ ਅਾ ਗੲੀ ਹੈੈ ਕੋੲੀ eye drops suggrst ਕਰੋ ਜ਼ੀ ?

(en)
Posted by
Baljeet Singh (9814424755)
Baljeet Singh
Punjab
Fazilka
Write Answer
Posted Date (27 Oct 2018 10:28 AM) Assigned Date (-)
Answered Date (27 Oct 2018 05:03 AM) Translated Date (09 Oct 2021 11:29 AM)

ਤੁਸੀ ਮੱਝ ਦੀ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਮੱਝ ਦੀ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪਾ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ, ਜਾਂ ਤੁਸੀ Kittu ਦਵਾਈ ਦੀਆ 2-3 ਬੂੰਦਾਂ ਦਿਨ ਵਿਚ 3-4 ਵਾਰ ਪਾਓ ..

mitha soda te buffer ch ki farak hai ki mestitus to bachon lai cows nu roj mitha soda di tha buffer pa sakde ha te roj kinna ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (27 Oct 2018 10:22 AM) Assigned Date (-)
Answered Date (27 Oct 2018 05:39 AM) Translated Date (-)

ਇਨ੍ਹਾਂ ਦਾ ਕੰਮ ਇਹ ਹੈ ਕਿ ਹਾਜਮਾ ਠੀਕ ਰੱਖਦੇ ਹੈ , ਇਨ੍ਹਾਂ ਨਾਲ ਪਸ਼ੂ ਨੂੰ ਖੁਰਾਕ ਜਲਦੀ ਹਜ਼ਮ ਹੋਣ ਵਿਚ ਮਦਦ ਮਿਲਦੀ ਹੈ ਅਤੇ ਮੈਸਟਾਟਿਸ ਤੋਂ ਵੀ ਬਚਾ ਰਹਿੰਦਾ ਹੈ ਇਹ ਪਸ਼ੂ ਦੇ ਸਰੀਰ ਵਿਚ ਬਣ ਰਹੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹੈ , ਇੰਨ੍ਹਾਂ ਦੀ ਮਦਦ ਨਾਲ ਪਸ਼ੂ ਜੋ ਫੀਡ ਖਾਂਦਾ ਹੈ ਉਹ ਜਲਦੀ ਹਜ਼ਮ ਹੁੰਦੀ ਹੈ ਅਤੇ ਸਰੀਰ ਵਧਿਆ ਵਿਕਾਸ ਕਰਦਾ ਹੈ , ਤੁਸੀ ਰੋਜਾਨਾ 25-30 ਗ੍ਰਾਮ ਮੀਠਾ ਸੋਡਾ ਦੇ ਸਕਦੇ ਹੋ , ਬਫਰ ਨੂੰ 1 ਕੁਆਟਿਲ ਫੀਡ ਵਿਚ 1 ਕਿਲੋ ਪੁਆ ਸਕਦੇ ਹੋ ..

ki susri khan nal cow nu koi dikkat ta ni aaondi ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (27 Oct 2018 10:21 AM) Assigned Date (-)
Answered Date (27 Oct 2018 06:13 AM) Translated Date (09 Oct 2021 11:30 AM)

jiss feed nu suusri lggi hai tuci uss nu thodd saff krke cow nu deo , thodi bhutt feed vich khaa honnn nal nuksan nhi hundi ha, koshish kro ki saff feed khwao kyuki iss duudh nu farak paan lgg jnda hai , duudh wale pashu di khurak saff ate mineral wali honi chahidi hai ..

ਪਰਮਲ ਝੋਨੇ ਦਾ ਸਰਕਾਰੀ ਰੇਟ ਕਿ ਆ ਜੀ ?

(en)
Posted by
shivraj singh (7986900475)
shivraj singh
Punjab
Muktsar
Write Answer
Posted Date (27 Oct 2018 10:20 AM) Assigned Date (-)
Answered Date (27 Oct 2018 05:02 AM) Translated Date (-)

Jhona (Grade a) da ghat to ghat rate 1770 hai ji

sir meri murgi hai 5-6 mahine di hai , ohh 2-3 din ton bimarr hai , ohh gurr gurr krdi hai atte danna v ghtt khndi hai , mai dwai v diti per koi farak nhi penda isda koi ilagg dso ?

(en)
Posted by
Ravinder singh (7347400019)
Ravinder singh
Punjab
Ferozpur
Write Answer
Posted Date (27 Oct 2018 10:18 AM) Assigned Date (-)
Answered Date (28 Oct 2018 02:21 PM) Translated Date (-)

Os nu Tablet dexona te Tablet Lixen 250mg

  • Answered Date (02 Nov 2018 05:45 AM) Translated Date (-)

    CRD bimari ho sakdi h, te isston bachav layi antibiotic kisi local Dr se poochh kar de sakte hai.

    Answered Date (01 Nov 2018 08:30 AM) Translated Date (-)

    sir me onu medicine de Rena jari Tusi kahii cc but still Khass Theek Nai Hoi murgi chog v ghat chug di aa Te ghrrr ghrrr v kardi Aaa ikathiii Ji Hoi rendi Aaa koi Hor hall Karo eda sir g

    sir kanak da foundation da bezz bejni chahida ke nhi store vale khnde ghat niklda ?

    (en)
    Posted by
    Gurvail Singh (8872610700)
    Gurvail Singh
    Punjab
    Amritsar
    Write Answer
    Posted Date (27 Oct 2018 10:18 AM) Assigned Date (-)
    Answered Date (29 Oct 2018 10:57 AM) Translated Date (09 Oct 2021 11:30 AM)

    hnji foundation beejan da jhaad ght hunda hai. koshish kro ki certified seeds di hi bijai kro

    ki asi zero drill machine Nal cross (duri) bijai Kar sakde aa ?

    (en)
    Posted by
    Bhinder Brar (8146202261)
    Bhinder Brar
    Punjab
    Bathinda
    Write Answer
    Posted Date (27 Oct 2018 09:16 AM) Assigned Date (-)
    Answered Date (29 Oct 2018 10:55 AM) Translated Date (09 Oct 2021 11:30 AM)

    hnji tusi zero drill machine nal bijai kr skde ho.

    ਸਰ ਜੀ 3086 ਤੇ 2967 ਵਿਚੋ ਕਿਹੜੀ ਕਣਕ ਦਾ ਝਾੜ ਵਧ ਹੈ ਕੀ 3086 ਦਾ ਕੱਦ 2967 ਵਾਗ ਹੀ ਹੁੰਦਾ ਹੈ ?

    (en)
    Posted by
    ਹਰਪ੍ਰੀਤ ਸਿੰਘ (9814016443)
    ਹਰਪ੍ਰੀਤ ਸਿੰਘ
    Punjab
    Fatehgarh Sahib
    Write Answer
    Posted Date (27 Oct 2018 09:14 AM) Assigned Date (-)
    Answered Date (27 Oct 2018 04:17 AM) Translated Date (09 Oct 2021 11:30 AM)

    HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ

    ਸਰ ਮੌਸਮ ਬਦਲੀ ਦੌਰਾਨ ਮੁਰਗੀਆਂ ਛਿਕਾਂ ਅਤੇ ਘਰ ਘਰ ਦੀ ਆਵਾਜ ਕਰ ਰਹੀਆਂ ਹਨ ਜਿਸਨੂੰ CRD ਵੀ ਕਿਹਾ ਜਾਂਦਾ ਹੈ ਸਰ ਮੇਰਾ ਸਵਾਲ ਇਹ ਹੈ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਕਿਹੜੀ ਦਵਾਈ ਜਾ ਨੁਸਖੇ ਦੀ ਵਰਤੋਂ ਕੀਤੀ ਜਾਵੇ ?

    (en)
    Posted by
    Rajwinder singh (9779702755)
    Rajwinder singh
    Punjab
    Sangrur
    Write Answer
    Posted Date (27 Oct 2018 08:54 AM) Assigned Date (-)
    Answered Date (27 Oct 2018 10:52 AM) Translated Date (-)

    Murgian de shed vich dhool na howe, ate Enrofloxacin 1 ml prati litre pani vich mila ke lagatar 24 hr for 5 days, respiron 20 ml prati 100 Murgian te din vich ek time de pani vich 7 days layi paao

    ਕਣਕ ਦੇ 3086 ਬੀਜ िਵਚ िਕਹੜਾ ਬੀਜ ਰਲਾ ਸਕਦੇ ਹਾ ?

    (en)
    Posted by
    Jagmeet singh (8054406506)
    Jagmeet singh
    Punjab
    Fazilka
    Write Answer
    Posted Date (27 Oct 2018 08:28 AM) Assigned Date (-)

    --

    Answered Date (27 Oct 2018 12:25 PM) Translated Date (-)

    tusi hd 2967 mix kar sakdeo oo ji 3086 7 8 din ghat lendi aa pur apaa mix karke vadiea result le sakde aa

    Answered Date (27 Oct 2018 10:14 AM) Translated Date (-)

    HD 3086 bhut vdia variety hai.esdi beejayi klli di hi hovegi.es vich hor koi variety da beej mix krke sowing nhi kr skde

    27 Oct 2018

    OK ji

    sir Mera answer ni milya aa ?

    (en)
    Posted by
    avtar Singh (9653898894)
    avtar Singh
    Punjab
    Barnala
    Write Answer
    Posted Date (27 Oct 2018 08:25 AM) Assigned Date (-)
    Answered Date (27 Oct 2018 04:08 AM) Translated Date (09 Oct 2021 11:30 AM)

    tuhade sare swala de jwab ditte jaa chuke hai tuci app vich apnee swala de jwab dekh skde ho..

    ਰੇਤਲੀ ਪੈਲੀ ਲਈ िਕਹੜੇ ਬੀਜ ਦੀ ਬਜਾਈ ਕੀਤੀ ਜਾਵੇ ਕਣਕ ਦੀ ?

    (en)
    Posted by
    Jagmeet singh (8054406506)
    Jagmeet singh
    Punjab
    Fazilka
    Write Answer
    Posted Date (27 Oct 2018 08:25 AM) Assigned Date (-)
    Answered Date (27 Oct 2018 10:47 AM) Translated Date (09 Oct 2021 11:30 AM)

    ਤੁਸੀ ਰੇਤਲੀ ਜਮੀਨ ਦੇ ਲਈ 2967, 2851 ਵਰਗੀਆਂ ਕਿਸਮ ਲਗਾ ਸਕਦੇ ਹੋI PBW 343, PBW 550. WH 1105, HD 3086 ਵਰਗੀਆਂ ਕਣਕ ਦੀਆ ਇੱਹ ਕਿਸਮਾਂ ਵੀ ਰੇਤਲੀ ਜਮੀਨ ਵਿਚ ਉੱਗ ਜਾਂਦੀਆਂ ਹੱਨ ਪਰ ਇੱਹ ਡਾਕਰ ਜਮੀਨ ਦੇ ਮੁਕਾਬਲੇ ਕਮਜ਼ੋਰ ਰਹਿ ਜਾਂਦੀਆਂ ਹੱਨ ਅਤੇ ਜਿਸ ਨਾਲ ਝਾੜ ਥੋੜਾ ਜਾ ਘਟ ਜਾਂਦਾ ਹੈI

    27 Oct 2018

    Thank you

    ਸਰ ਇਸ ਇਨਜੈਕਸਨ ਦੀ ਵਰਤੋ ਕਿਸ ਲਈ ਕੀਤੀ ਜਾਦੀ ਹੈ ਅਤੇ ਇਹ ਕਿਵੇ ਲਾਉਣਾ ਹੈ ?

    (en)
    • 1
    Posted by
    kulvir singh (9781258777)
    kulvir singh
    Punjab
    Sangrur
    Write Answer
    Posted Date (27 Oct 2018 08:17 AM) Assigned Date (-)
    Answered Date (27 Oct 2018 02:53 AM) Translated Date (-)

    isdi varto krnn nal pashu da lewa v vdia hunada hai , dudh mai v fyada hotta hai , jekar pashu heet vich naa aawe tan v lgga skde han , isdi 10ml dose hundi hai ..

    sir caff marr gya te majj dudh nhi de rhe khad k oss to appa koi dwai de skde han ?

    (en)
    Posted by
    kulvir cheema (9915202160)
    kulvir cheema
    Punjab
    Ludhiana
    Write Answer
    Posted Date (27 Oct 2018 08:16 AM) Assigned Date (-)
    Answered Date (27 Oct 2018 02:54 AM) Translated Date (-)

    ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਤੁਸੀ ਨਾਲ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ, ਜਾਂ ਤੁਸੀ Stress-ess liqued 50ml ਰੋਜਾਨਾ ਦਿਓ ਇਸ ਨਾਲ ਵੀ ਫਰਕ ਪੈ ਜਾਵੇਗਾ .ਬਾਕੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..

    Koi Vdia ਘੋੜੀਆਂ ਦੇ ਡਾ. Da Cont. numbr deo Muktsar disst ch hove ?

    (en)
    Posted by
    jastinder pal singh (9780500365)
    jastinder pal singh
    Punjab
    Muktsar
    Write Answer
    Posted Date (27 Oct 2018 07:55 AM) Assigned Date (-)
    Answered Date (27 Oct 2018 10:43 AM) Translated Date (01 Nov 2021 10:45 AM)

    9814148632 dr. gurdit ji nal sampark karo.

    ਸਰ ਵੇਸਟ ਡੀਕੰਪੋਜਰ ਨੂ ਪਰਾਲੀ ਗਲਣ ਵਾਸਤੇ ਕਿਵੇ ਵਰਤਣਾ ਹੈ ਤੇ ਇਹ ਪਰਾਲੀ ਨੂ ਗਲਣ ਵਾਸਤੇ ਕਿੰਨਾ ਸਮਾ ਲਵੇਗਾ ?

    (en)
    Posted by
    ਬਲਜੀਤ ਸਿੰਘ ਗਰੇਵਾਲ (9316883557)
    ਬਲਜੀਤ ਸਿੰਘ ਗਰੇਵਾਲ
    Punjab
    Ludhiana
    Write Answer
    Posted Date (27 Oct 2018 07:32 AM) Assigned Date (-)
    Answered Date (27 Oct 2018 10:41 AM) Translated Date (-)

    prali nu tuc do tareekya nal gal sakde ho .pehla tareeka eh hai k tuc khet vich sari prali nu ik passe ikathi karke us de uper waste decomposer di spray karde raho. eh spray tuc 2-3 dina de antral te kar sakde ho. isde nal prali khaad vich tabdeel ho jandi hai. is to ilava dooja tareeka eh hai k tuc prali nu khet vich changi tra nal wah ke isde uper waste decomposer di spray karo. khet nu wah ke isde vich kanak di bijayi kar sakde ho.

    Dbw 173 ਕਣਕ ਦੇ ਬੀਜ਼ ਦੀ ਅਸੀਂ ਅਸਲ਼ੀ ਹੋਣ ਦੀ ਕੀ ਪਛਾਣ ਹੈ ਮਾਨਤਾਪ੍ਰਾਪਤ ਕਿਹੜੇ ਕਿਹੜੇ ਸੈਂਟਰ ਪੰਜਾਬ ਵਿੱਚ ਜਾਂ ਹਰਿਆਣੇ ਵਿੱਚ ਮਜੂਦ ਹਨ ਅਤੇ ਬੀਜਦਾ ਸਹੀ ਰੇਟ ਦੀ ਹੈ ?

    (en)
    Posted by
    sukhpyar (9815554003)
    sukhpyar
    Punjab
    Muktsar
    Write Answer
    Posted Date (27 Oct 2018 07:30 AM) Assigned Date (-)
    Answered Date (27 Oct 2018 07:18 AM) Translated Date (-)

    Punjab ate Haryana vich har jile vich Krishi Vigyan Kender bnae jitho tusi seed le sakde ho is to bina tusi punjab vich Brar seed Store Ludhiana 0161 5088210, 0161 2461723 ate Punjab Seed Company Gidderbaha, Muktsar 01637- 230382 nal samparak kar sakde ho.

    ਅਰਬਟ ਤੇ 3086 ਰਲਾ ਕੇ ਬੀਜ ਸਕਦੇ ਹਾਂ ਤੇ ਕਿੰਨਾ ਬੀਜ ਪਵੇਗਾ ਜੀ ?

    (en)
    Posted by
    Rajwinder Dhaliwal (7696826187)
    Rajwinder Dhaliwal
    Punjab
    Faridkot
    Write Answer
    Posted Date (27 Oct 2018 07:25 AM) Assigned Date (-)
    Answered Date (27 Oct 2018 08:32 AM) Translated Date (-)

    han ji tuc ihna di ikkathya di bijaayi kr skde ho par ihh beej mix ho jawega jis nal tuhanu agle saal beej di pehchaan krn de vich problem aeegi...beej di maatra 45kg per acre rhegi.

    sir cow nu Dora penda koi tartmant daso ji ?

    (en)
    Posted by
    Gurpreet (9417617078)
    Gurpreet
    Punjab
    Bathinda
    Write Answer
    Posted Date (27 Oct 2018 07:03 AM) Assigned Date (-)
    Answered Date (29 Oct 2018 03:50 PM) Translated Date (09 Oct 2021 11:30 AM)

    kirpa krke ehh dso jddo cow nu doora penda hai tan ohh ki ki krdi hai , tan condition kiwe di hundi hai , tuci apna swal vistar nal dso tan jo tuahnu sahi jankari diti jawe ..

    Sabse vdiaa rotavetar konsa hai ?

    (en)
    Posted by
    Deepak (8890810006)
    Deepak
    Rajasthan
    Hanumangarh
    Write Answer
    Posted Date (27 Oct 2018 07:02 AM) Assigned Date (-)
    Answered Date (27 Oct 2018 08:38 AM) Translated Date (30 Oct 2021 12:42 PM)

    Rotavator ki bhut sari companies aa rhi hai jaise ki dashmesh, sonalika, kubota etc. Dashmesh ka rotavator kaafi acha hai aur heavy duty bhi hai.

    Answered Date (27 Oct 2018 01:00 PM) Translated Date (30 Oct 2021 12:42 PM)

    KS rotavater

    343 ਕਣਕ kehri mitti vich jyada vdyia rehndi hai ?

    (en)
    Posted by
    Tejinder (7009918626)
    Tejinder
    Punjab
    Barnala
    Write Answer
    Posted Date (27 Oct 2018 07:00 AM) Assigned Date (-)
    Answered Date (27 Oct 2018 10:28 AM) Translated Date (-)

    343 ਕਣਕ ਦੀ ਬਿਜਾਈ ਬਰਾਨੀ ਤੇ ਕਾਲਰ ਵਾਲੀ ਜਮੀਨ ਨੂੰ ਛੱਡ ਕੇ ਬਾਕੀ ਸਾਰੀਆਂ ਜਮੀਨਾਂ ਲਈ ਠੀਕ ਹੈ ਪਰ ਡਾਕਰ ਜਮੀਨ ਵਿਚ ਇਸਦਾ ਝਾੜ ਵਧੀਆ ਰਹਿੰਦਾ ਹੈ

    jhoti soon vich 40 k din reh gaye, changa lewa vaste ki tonic deyiye jis nal udder development changi ho jayee ?

    (en)
    Posted by
    Gurpreet singh Brar (9878853973)
    Gurpreet singh Brar
    Punjab
    Faridkot
    Write Answer
    Posted Date (27 Oct 2018 06:52 AM) Assigned Date (-)
    Answered Date (27 Oct 2018 02:56 AM) Translated Date (09 Oct 2021 11:30 AM)

    iss nu Vitum-h liqued 10ml rojana dena suru kro , isde nal Metabolite powder di rojana 1 puddi deo , iss nal lewa atte duudh vdiia ho jawega..

    सर मुझे मुर्गी पालन के ट्रेनिंग और जानकारी चाहिए कहां से प्राप्त हो सकती है , शोभनाथ, प्रजापति, सतना मध्यप्रदेश 9589575949 ?

    (en)
    Posted by
    shobhanath prajapati (9589575949)
    shobhanath prajapati
    Madhya Pradesh
    Satna
    Write Answer
    Posted Date (27 Oct 2018 06:41 AM) Assigned Date (-)
    Answered Date (27 Oct 2018 04:26 AM) Translated Date (09 Oct 2021 11:30 AM)

    मुर्गी पालन की ट्रेनिंग के लिए आप कृषि विज्ञान केन्द्र Address: Majhgawa, Madhya Pradesh 485331, Phone: 076702 65353 से संपर्क कर सकते है

    27 Oct 2018

    क्या rewa में नहीं होता

    sir ਮੱਝ 2 ਸੂਏ ਆ ਉਹ ਦੁੱਧ ਚੋਣ ਵੇਲੇ ਬਹੁਤ ਅਉਖਾ ਕਰਦੀ ਹੈ ਕਦੇ ਕਦੇ ਇਕ ਟਾਈਮ ਹੀ ਦਿੰਦੀ ਆ ਦੁੱਧ ਸੂਈ ਨੂੰ 3 ਮਹੀਨੇ ਹੋਗਏ ਥੋਡੇ ਦੁਵਾਰਾ ਦਸੀ ਗਈ ਲਕਟੋਮੂਡ ਦਵਾਈ ਵ ਦੇ ਦਿੱਤੀ ਅਤੇ ਇਕ ਹੋਰ ਹੋਮਿਓਪੈਥਿਕ ਦੀ swisscure ਦੇ ਦਿੱਤੀ ਪਰ ਦੁੱਧ 40 ਮਿੰਟ ਵਾਦ ਲਾਉਂਦੀ ਹੈ ਕਯੀ ਵਾਰ ਤਾਂ ਹੱਥ ਨਹੀਂ ਲਵੋਂਦੀ plz ਕੋਈ ਹੱਲ ਦਸੋ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (26 Oct 2018 11:57 PM) Assigned Date (-)
    Answered Date (27 Oct 2018 02:57 AM) Translated Date (09 Oct 2021 11:30 AM)

    ਤੁਸੀ Stress-ess liqued 50ml ਰੋਜਾਨਾ ਦਿਓ ਇਸ ਨਾਲ ਵੀ ਫਰਕ ਪੈ ਜਾਵੇਗਾ .ਬਾਕੀ ਉਸ ਨੂੰ Milkout powder 2-2 ਚਮਚ , Lactin bolus 1-1 ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ...

    ਇੱਕ ਮਹੀਨੇ ਦੀ ਕੱਟੀ ਲਈ ਜਾਣਕਾਰੀ ਚਾਹੀਦੀ ਆ ਵੀ ਕੀ ਕੁਝ ਪਾਇਆ ਜਾਵੇ ?

    (en)
    Posted by
    ਸਤਿਗੁਰ ਸਿੰਘ (9814654496)
    ਸਤਿਗੁਰ ਸਿੰਘ
    Punjab
    Sangrur
    Write Answer
    Posted Date (26 Oct 2018 11:25 PM) Assigned Date (-)
    Answered Date (27 Oct 2018 02:59 AM) Translated Date (11 Oct 2021 10:28 AM)

    ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ...

    pig da mandi karne kithe ha ?

    (en)
    Posted by
    neeraj kumar (8195804913)
    neeraj kumar
    Chandigarh
    Chandigarh
    Write Answer
    Posted Date (26 Oct 2018 10:51 PM) Assigned Date (-)
    Answered Date (27 Oct 2018 10:45 AM) Translated Date (-)

    jwab lyi audio suno

  • 27 Oct 2018

    thx sir ji

    Answered Date (27 Oct 2018 09:17 AM) Translated Date (-)

    nagaland

    Answered Date (07 Nov 2018 10:18 PM) Translated Date (-)

    sir loan lena farm lyi

    करेले में यह कुकरबिट फल मक्खी छेद कर रही है कोई इलाज बताएं ?

    (en)
    • 1
    Posted by
    Manish (9413481359)
    Manish
    Rajasthan
    Bikaner
    Write Answer
    Posted Date (26 Oct 2018 10:45 PM) Assigned Date (-)
    Answered Date (27 Oct 2018 06:47 AM) Translated Date (09 Oct 2021 12:06 PM)

    इसकी रोकथाम के लिए मैलाथियोन 50 ई सी 1 मि.ली. को प्रति लीटर पानी में मिलाकर स्प्रे करें

    27 Oct 2018

    धन्यवाद डॉ‌‌‍‌. साहब ।

    Answered Date (26 Oct 2018 10:50 PM) Translated Date (09 Oct 2021 12:06 PM)

    नीम आयल स्प्रे किया था फिर भी छेद कर गयी

    ਕਣਕ ਦਾ ਬੀਜ 68 kg ਪੈ ਗਿਅਾ ੲੇਕੜ ਦਾ 2ਬੌਰੀਅਾ D.A.P koi nuksan ta nhi hovega ਜੀ ਮੈਨੂੰ ਜਾਨਕਾਰੀ ਦਿੱਤੀ ਜਾਵੇ ?

    (en)
    Posted by
    surjeet singh (8872743412)
    surjeet singh
    Punjab
    Amritsar
    Write Answer
    Posted Date (26 Oct 2018 09:37 PM) Assigned Date (-)
    Answered Date (26 Oct 2018 10:15 PM) Translated Date (-)

    Jyada beej paoun krke plant density jyada ho jndi hai.University walo knak da beej 40-45 kg recommendations hai.jyada DAP nal nuksaan tn koi nhi bt tuhada kharcha bekar javega kyuke @50 kg per acre DAP di dose hai

    Answered Date (27 Oct 2018 07:31 AM) Translated Date (-)

    thnx ji

    agricultural insurance schemes ?

    (en)
    Posted by
    Nirmal Dayma (9024137612)
    Nirmal Dayma
    Rajasthan
    Nagaur
    Write Answer
    Posted Date (26 Oct 2018 09:25 PM) Assigned Date (-)
    Answered Date (29 Oct 2018 12:43 PM) Translated Date (11 Oct 2021 10:28 AM)

    Rajasthan me Agricultural Insurance ki jankari ke lia aap Mr. Pushkar Priyadarshi, Regional Manager, pushkarp@aicofindia.com​, +917084033555​, (+91 141) 4042999 se samparak kare.

    sir majj da ਧਣ ni thik hundan ਧਣ ruk gyea wa ?

    (en)
    Posted by
    sukhmandeep singh (7710629779)
    sukhmandeep singh
    Punjab
    Tarn Taran
    Write Answer
    Posted Date (26 Oct 2018 09:24 PM) Assigned Date (-)
    Answered Date (27 Oct 2018 06:16 AM) Translated Date (09 Oct 2021 12:06 PM)

    ਤੁਸੀ ਇਸ ਨੂੰ potasium iodied 20 ਗ੍ਰਾਮ ਲੈ ਕੇ 7 ਗ੍ਰਾਮ ਰੋਜਾਨਾ ਦਿਓ ਅਤੇ Ifer -H ਦੇ 2 ਟੀਕੇ ਲਗਵਾਓ , ਇਨ੍ਹਾਂ ਨੂੰ 3 ਦਿਨਾਂ ਦੇ ਫਰਕ ਨਾਲ ਲਗਵਾਓ , ਅਤੇ ਤੁਸੀ Flashout ਪਾਊਡਰ ਵੀ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ , ਇਸ ਨਾਲ ਫਰਕ ਪੈ ਜਾਵੇਗਾ ...

    411 kanak beej kive hai ?

    (en)
    Posted by
    chhina saab (9815467444)
    chhina saab
    Punjab
    Gurdaspur
    Write Answer
    Posted Date (26 Oct 2018 09:21 PM) Assigned Date (-)
    Answered Date (27 Oct 2018 04:21 AM) Translated Date (09 Oct 2021 12:06 PM)

    kirpa karke is kisam da poora nam daso ta jo tuahnu is bare poori jankari diti ja sake kyuki eh kisam PAU valo sifarish nahi hai.

    Answered Date (28 Oct 2018 02:45 PM) Translated Date (09 Oct 2021 12:06 PM)

    main tohnu snap send krda ji

    ਮੱਝ ਨੂੰ ਸੂਏ 3 ਮਹੀਨੇ ਹੋਗਏ ਦੁੱਧ ਨਹੀ ਰਲੀ ਇਸ ਲਈ ਇਹ ਇਨਜੈਕਸਨ ਦੀ ਵਰਤੋ ਕਰ ਸਕਦੇ ਹਾ ਅਤੇ ਇਹ ਕਿਵੇ ਲਾਉਣਾ ਹੈ ਇਸ ਵਾਰੇ ਪੂਰੀ ਜਾਣਕਾਰੀ ਦਿਓ ਜੀ ?

    (en)
    • 1
    Posted by
    kulvir singh (9781258777)
    kulvir singh
    Punjab
    Sangrur
    Write Answer
    Posted Date (26 Oct 2018 09:13 PM) Assigned Date (-)
    Answered Date (27 Oct 2018 03:01 AM) Translated Date (09 Oct 2021 12:06 PM)

    ਹਾਂਜੀ ਇਸਦੀ ਵਰਤੋਂ ਕਰ ਸਕਦੇ ਹੋ , ਇਹ ਪਸ਼ੂ ਨੂੰ ਹੀਟ ਵਿਚ ਲਿਆਉਣ ਵਿਚ ਮੱਦਦ ਕਰਦਾ ਹੈ ਅਤੇ ਅੰਦਰ ਦੀ ਸਫਾਈ ਵੀ ਕਰਦਾ ਹੈ , ਇਸਨੂੰ 2ml ਲਗਾਇਆ ਜਾਂਦਾ ਹੈ ..

    ਸਰ ਜੀ ਗਾਂ ਦੇ ਥਣ िਵॅਚ ਲਹੂ ਅਾਉਦਾ िੲਲਾਜ ਦਸੋ ?

    (en)
    Posted by
    saini (8360777723)
    saini
    Punjab
    Fazilka
    Write Answer
    Posted Date (26 Oct 2018 09:08 PM) Assigned Date (-)
    Answered Date (27 Oct 2018 03:05 AM) Translated Date (09 Oct 2021 12:06 PM)

    ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ ਨਾਲ ਥੋੜਾ ਮਿੱਠਾ ਸੋਢਾ ਵੀ ਦਿਓ

    poplar cultivation ?

    (en)
    Posted by
    Ankit Yadav (9991502417)
    Ankit Yadav
    Haryana
    Bhiwani
    Write Answer
    Posted Date (26 Oct 2018 09:04 PM) Assigned Date (-)
    Answered Date (27 Oct 2018 04:42 AM) Translated Date (-)

    Poplar is deciduous tree and belongs to family of Salicaceae. These are fastest growing tree under ideal climatic conditions.Avoid alkaline and saline soils for poplar cultivation. It gives best result when grown on fertile loamy soils rich in organic matter. For poplar cultivation Ideal pH of soil should be between 5.8 to 8.5.The popular varieties are G 48,W 22.For land preparation Plough land for two three times and bring soil to fine tilth. To overcome Zinc deficiency, apply Zinc Sulphate@10kg/acre at time of land preparation.January and February is best time for transplanting of poplar seedling. Also planting can be done from 15th Feb to 10th March.Use spacing of 5 x 5m (Plant population182plants/acre) or 5m x 4m or 6m x 2m (396plants/acre) or 5m x 2m (476plants/acre).For planting, dug one meter pit and then plant seedling in pit. Top soil should be mixed with well decomposed cow dung@ 2kg, MOP@25gm and SSP@50gm. It is sown by direct sowing or by transplanting method.For Manure In 1st year, apply well decomposed cowdung@8kg along with Urea+SSP@50gm per plant. During 2nd and 3rd year, apply well decomposed cowdung@10kg and 15kg, Urea+SSP@80gm and 150gm per plant respectively. In Fourth year and onward, apply Cowdung@15kg and Urea+SSP@200gm per plant. Apply fertilizer in month of June, July and August of every Year.In Nursery, apply irrigation immediately after planting of cuttings. Apply remaining irrigation at intervals of 7 to 10days depending upon soil type and climate. Along with irrigations, drainage facility should be provided in nursery to prevent from lodging and collar rot. Apply light irrigation for 7-10days before transplantation. During first year, apply light and frequent irrigation with interval of 7days till onset of monsoon. In October-December month apply two irrigations per month. In second year, in winter season apply irrigation at interval of 15-20days and in summer apply irrigation at interval of 7days. In third year and onwards, in summer apply two irrigations per month.Removes weed during initial years of crop. Once tree is developed, minimum weeds developed under shade. When crop become two to three year old, carry out pruning operation in lower 1/3rd portion of tree. For 4 to 5 year plant, pruning of 1/2 portion tree is taken. Complete pruning operation in winter season. After pruning, apply Bordeaux paste on pruned parts. In first year if plant show no sign of bud opening, then on such tree de-budding in lower 1/3rd portion of tree is carried out. At time of de-budding remove co-leader also. Repeat the same procedure in second year also.

    waste decomposer kitho mil skda aa near bathinda ?

    (en)
    Posted by
    Amarjeet sidhu (9855592998)
    Amarjeet sidhu
    Punjab
    Bathinda
    Write Answer
    Posted Date (26 Oct 2018 09:03 PM) Assigned Date (-)
    Answered Date (27 Oct 2018 05:41 AM) Translated Date (30 Oct 2021 12:42 PM)

    waste decomposer lain de lyi tuc ihna nal sampark kr skde ho...Nirbhai singh Urban Farm in Rampura, Punjab, India Mobile number---9815000112

    27 Oct 2018

    Sir. mera pind edr lambi badal kol a rampura door panda edr Val hni koi waste decomposer wala

    kisaan 444 kanak da beek kitho milu te dso kini nikldi aa ?

    (en)
    Posted by
    Parwinder singh (7527976837)
    Parwinder singh
    Punjab
    Mansa
    Write Answer
    Posted Date (26 Oct 2018 09:00 PM) Assigned Date (-)
    Answered Date (26 Oct 2018 10:05 PM) Translated Date (09 Oct 2021 12:06 PM)

    kisan 444 kism di jankari atey beej lain layi Dr T. Y. Mirja 8999542709 nal sampark kar sakde ho.

    mere brinjal mai kidda lagg gaya hai to uske liye koi kitnashak spray hai kya ?

    (en)
    Posted by
    abhay singh rathore (7000667389)
    abhay singh rathore
    Madhya Pradesh
    Dhar
    Write Answer
    Posted Date (26 Oct 2018 08:48 PM) Assigned Date (-)
    Answered Date (26 Oct 2018 09:50 PM) Translated Date (09 Oct 2021 12:06 PM)

    brinjal mai keedo ki roktham k liye DIMETHOATE 30% EC @250-300ml ja MALATHION @250 ml per acre k hisab se spray kre.

    sir Rhode Island red chiks kitho la sakde ha ?

    (en)
    Posted by
    sukhjinder Singh sidhu (9781756054)
    sukhjinder Singh sidhu
    Punjab
    Mansa
    Write Answer
    Posted Date (26 Oct 2018 08:40 PM) Assigned Date (-)
    Answered Date (30 Oct 2018 09:59 AM) Translated Date (09 Oct 2021 12:06 PM)

    Rhode Island red chiks lain layi tusi 7009534716 number te contact karo.

    ਮਟਰਾਂ ਨੂੰ M45 ਤੇ 19 19 19 ਪਾਣੀ ਦੇਣ ਤੋਂ ਪਹਿਲਾਂ ਜਾ ਬਾਅਦ ਵਿੱਚ ਕੀਤੀ ਜਾਵੇ 13 ਤਰੀਕ ਨੂੰ ਬੀਜੇ ਸੀ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (26 Oct 2018 08:40 PM) Assigned Date (-)
    Answered Date (27 Oct 2018 10:19 AM) Translated Date (-)

    M-45 And NPK 19.19.19 di spray alag alag kr skde ho.eh spray tuc pani laoun to 1 din pehla kr skde ho.Ja pani lga ke jdo khet vatr aw gya odo spray kr skde ho

    Sir baigni lgauni c hun sahi rhu poori jankari deo ji kehdi variety lgaiye maur mandi area ji ?

    (en)
    Posted by
    Lakhwinder Maan (7589684125)
    Lakhwinder Maan
    Punjab
    Bathinda
    Write Answer
    Posted Date (26 Oct 2018 08:11 PM) Assigned Date (-)
    Answered Date (27 Oct 2018 05:46 AM) Translated Date (-)

    ਬੈਂਗਣ ਦੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਤੁਸੀ ਕਿਸਮਾਂ ਜਿਵੇ Punjab Bahar,Punjab No 8 ,Punjab Barsati ,Punjab Neelam,Punjab Sadabahar ,PH 4 ,Pusa Purple Long ਦੀ ਬਿਜਾਈ ਕਰ ਸਕਦੇ ਹੋ

    सर मैं मुर्गी फार्म के बारे में जानना चाहता हूं और इसकी ट्रेनिंग कहां से ले सकता हूं कृप्या इसके बारे में बताएं ?

    (en)
    Posted by
    विकास मौर्य (7355582616)
    विकास मौर्य
    Uttar Pradesh
    Shahjahanpur
    Write Answer
    Posted Date (26 Oct 2018 08:00 PM) Assigned Date (-)

    Gram Piegan murgi ki jankari ?

    (en)
    Posted by
    Ghulam Askari (9897364052)
    Ghulam Askari
    Uttar Pradesh
    Muzaffarnagar
    Write Answer
    Posted Date (26 Oct 2018 07:57 PM) Assigned Date (-)
    Answered Date (29 Oct 2018 12:57 PM) Translated Date (-)

    ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है

    Answered Date (26 Oct 2018 09:01 PM) Translated Date (-)

    Jankari kidhr milegi

    sir poltry farm di traning leni aa kitho layi di aa plz dso meri city de naxdik hove g ?

    (en)
    Posted by
    ਰਸ਼ਵਿਦਰ ਸਿੰਘ (8427962963)
    ਰਸ਼ਵਿਦਰ ਸਿੰਘ
    Punjab
    Bathinda
    Write Answer
    Posted Date (26 Oct 2018 07:55 PM) Assigned Date (-)
    Answered Date (30 Oct 2018 10:08 AM) Translated Date (-)

    ਜੇਕਰ ਤੁਸੀ ਆਪਣੇ ਨੇੜੇ ਤੋਂ ਟ੍ਰੈਨਿੰਗ ਲੈਣੀ ਹੈ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਹੀ ਮਿਲ ਸਕਦੀ ਹੈ ਤੁਸੀ ਇੱਥੇ ਜਾ ਕੇ ਟ੍ਰੇਨਿੰਗ ਲਈ ਆਪਣਾ ਫਾਰਮ ਜਮਾ ਕਰਵਾ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ ਬਾਕੀ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਲੈ ਸਕਦੇ ਹੋ ਕੇਵੀਕੇ ਬਠਿੰਡਾ ਦਾ ਐਡਰਸ ਤੁਸੀ ਨੋਟ ਕਰ ਸਕਦੇ ਹੋ KVK Bathinda Associate Director ( Training) Krishi Vigyan Kendra, Punjab Agricultural University, Bathinda Phone 0164-2215619