Punjab
Search
unnat 550 diya kuch pictures mil sakdyia ?
(en)
Paramvir singh ji tuc gatte dia photoa lainia chaunde ho ja fir iss de beej dia ...kirpa kr ke ihh dso.
ਮੱਝ ਨੂੰ ਕਿਨੇ ਟਾਈਮ ਬਾਅਦ ਚੈਕ ਕਰਵਾ ਸ਼ਕਦੇ ਹਾ ?
(en)
Rajasthan
tuci cross krwaun ton 2.5-3 mahina badd check krwa skde ho..
Punjab
ਧੰਨਵਾਦ ਬਾਈ ਜੀ
Punjab
Vir ji semun bhran de date to 70 to 75 days
Punjab
ਧੰਨਵਾਦ ਬਾਈ ਜੀ
Round up bann hogi punjab vich Hun kehda nadeen nashak use kriye ?
(en)
Maharashtra
round up di jga te tuc pendimethalin@1 litre di varto kar sakde ho. eh ik pre emergence herbicide hai jo fasl di bijayi to do din pehlan ja do din bad vich spray karo.
aalu nu npk 19:19:19 de spray kar sakde Aa ate ik aker di kini Dose pa sakde aa ?
(en)
Punjab
Aloo di growth lyi NPK 19.19.19 di spray kr skde ho.esdi dose @1kg per acre 150 liter pani vich hai
Punjab
tuc alua di vadia growth lyi npk 191919 di spray kr skde ho. isdi matra 1 kilo npk 191919 nu 150 litr pani vich mila k prti acre te spray kr skde ho .
ਵੀਰ ਜੀ ਵੱਛੀ 2 ਮਹੀਨਿਆਂ ਦੀ ਹੈ ਕਾਰਗਿਲ ਫੀਡ ਪਾ ਸਕਦੇ ਹਾ ਕਿੰਨੀ ਪਾਈਏ ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.
Punjab
ਧੰਨਵਾਦ ਵੀਰ ਜੀ
Sir kanak nu khera fungicide laya jave ?
(en)
Punjab
ਤੁਸੀ ਕਣਕ ਦੇ ਬੀਜ ਨੂੰ ਹੇਠ ਲਿਖੀਆਂ ਦਵਾਈਆਂ ਨਾਲ ਸੋਧ ਸਕਦੇ ਹੋ ਬੀਜ ਨੂੰ 13ml ਰੈਕਸਿਲ ਈਜੀ /ਓਰੀਅਸ (13ml ਦਵਾਈ ਨੂੰ 400ml ਪਾਣੀ ਵਿਚ ਘੋਲ ਕੇ 40 ਕਿਲੋ ਬੀਜ ਨੂੰ ਲਗਾਓ) ਜਾਂ 120 ਗ੍ਰਾਮ ਵੀਟਾਵੇਕਸ ਪਾਵਰ ਜਾ 80 ਗ੍ਰਾਮ ਵੀਟਾਵੈਕਸ ਜਾਂ 40 ਗ੍ਰਾਮ ਟੈਬੂਸੀਡ ਸੀਡੈਕਸ/ਐਕਸਜੋਲ ਪ੍ਰਤੀ40 ਕਿਲੋ ਬੀਜ ਦੇ ਹਿਸਾਬ ਨਾਲ ਸੋਧੋ
veer je cow nu 15 din hoe ਸੂਈ ਨੂੰ ਪਰ ਪਸਮ ਦੀ ਘੱਟ ਹੈ ?
(en)
os nu Liquid Anabolit 1 litter 100ml rojana Powder Milk out 2 chamach swere 2 chamach shame nu deo es de nall farak pe jawega..
HDCSW-18 bare jankari Deo ki asi eh veriaty beej sakde aa ?
(en)
Punjab
HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ
super 231hr shri ram ?
(en)
Punjab
super 231 shri ram di kism hai. isdi ostn height 103-105cm hai. eh kism lgbhag 97 dina vich 50% baliya kadh laindi hai. eh pili kungi da mukabla krdi hai. isde dane sakht ate mote hunde hn.
boiler chiks kaha milega ?
(en)
Punjab
iske liye app Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391, Tel.Fax: 0172-2655460 se samprak kr skte hai..
ਤਾਜੀ ਸੂਈ ਗਾ ਜਾ ਮੱਝ ਦੇ ਥਣਾ ਵਿਚ ਦੁੱਧ ਛੱਡਣਾ ਚਾਹੀਦਾ ਹੈ ਕਿ ਨਹੀ ਇਸ ਬਾਰੇ ਜਾਣਕਾਰੀ ਚਾਹੀਦੀ ਸੀ ਤੇ ਕਿਨੇ ਦਿਨ ਛੱਡਣਾ ਚਾਹੀਦਾ ਹੈ ਤੇ ਕਿਸ ਬਜਾ ਕਰ ਕੇ ਛੱਡਣਾ ਪੈਦਾ ਹੈ ?
(en)
Punjab
ਆਡੀਉ ਨਹੀ ਚੱਲ ਰਹੀ ਜੀ
एलोवेरा ग्रोथ नही कर रहा उपाय बताए ?
(en)
yogender singh ji kirpa kr ke aloevera ki photo bheje tan jo condition dekh ke apko iss ki jankari di ja ske.
vir ji majj nu 36 din ho gae ne cross krvai nu eda jala ja dita ki ho skda ?
(en)
Punjab
audio chal nhi rhi duwara bhejo
Punjab
ਬਹੁਤ ਬਹੁਤ ਧੰਨਵਾਦ
Punjab
audio chal nhi rhi duwara bhejo
sabse jada ande dene wali murgi ki nasl konsi he or kahn milegi me Agra up se hu ?
(en)
Punjab
यदि आपने घर में मुर्गियों को रखा है तो नसल रख सकते हैं यह 80 प्रतिशत अंडे देने वाली नसल है रोड—आईलैंड नसल सबसे ज्यादा अंडे देने वाली नसल है यह नसल अंडे 250—255 प्रति साल देती हैं इसे खरीदने के लिए आप इस नंबर 9814001373 पर बात कर सकते हैं
Uttar Pradesh
thanks sir ji
सर मैं बालोद जिला से हु मुझे कुटकुट पालन करना है तथा नया 5000 बर्ड का पोल्ट्री फार्म खोलना चाहता हूँ इसके बारे मे मुझे लोन कहाँ से मिलेगा। दिनेश कुमार साहु ?
(en)
happy seeder ਵਾਲੀ ਕਣਕ ਨੂੰ ਕਿੰਨੇ ਦਿਨਾਂ ਤੇ ਪਾਣੀ ਲਾੳੁਣਾ ਜਰੂਰੀ ੲੇ ?
(en)
Punjab
ਵਤਰ ਤੇ ਬੀਜੀ ਕਣਕ ਨੂੰ ਪਹਿਲਾ ਪਾਣੀ ਬਿਜਾਈ ਤੋਂ 21 ਦਿਨ ਬਾਅਦ ਲਗਾਓ ਉਸ ਤੋਂ ਅਗਲੇ ਪਾਣੀ ਖੇਤ ਵਿਚ ਨਮੀ ਅਤੇ ਮੌਸਮ ਦੇ ਹਿਸਾਬ ਨਾਲ ਲਗਾਓ
ਨਰਮੇ ਦੀ ਫੋਟ ਰੋਕਣ ਤੇ ਪਤੇ ਚਾੜਣ ਲਈ ਕੋਈ ਸਪਰੇ ਤੇ ਟੀਂਡੇ ਖੇਡਨ ਲਈ ਵੀ ?
(en)
Punjab
isde layi tuc isde uper pehlan 13:00:45@2 killo nu 150 litre pani vich mila ke spray karo. isde to 2-3 dina bad tuc isde uper Azoxystrobin 11% + Tebuconazole 18.3% w/w SC @300ml nu 150 litre pani vich mila ke spray karo.
aaj muktsar 1121 da rate ki hai ji ?
(en)
iss da rate 2600-2900rs. prati qtl chal reha hai. iss da rate vakh vakh mandi de vich vakh hai.
I want to start a 5000 chicks capacity poultry farm with country hens for egg production only to supply supermarkets available in Hyderabad which is 30km from my home pls suggest good chicks with more egg production and more resilient.... and I want to grow them likr broiler chicks for egg production u can call me 24/7 for suggestions.thank u for providing a platform to share my ideas ?
(en)
sir crs powder pashua layi kahde layi hunda hai ji ?
(en)
Punjab
CRS powder pashu di mineral di kami nu puura krda hai atte vdia growth krwaunda hai
मेरी गाय 5 महिने कि गाभन है और वो सुबह से घान गिरा रहि है ?
(en)
Punjab
इसे तुरंत नज़दीकी डॉक्टर से जांच करवायें यह बच्चा भी गिरा सकती है
please give me details paddy variety tr04and tr81 ?
(en)
Punjab
TR 81 Teg Seed Farm Dhuri Punjab di kisam hai jo ke PR 127 di line to hi hai is da ustan jharr 34-35/q hai is bare hor jeada jankari lai tusi RS AGRO SEEDS 9988850654 nal samparap kar sakde ho.
sir allu te nadin di roktham layi kehri sapry Kari jave ?
(en)
alooa di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak alooa da jamaav na ho jawe. iss di spray alooa di bijaayi krn ton 1 din pehla krni paindi hai. jdo alooa da jamaav 10% ho jawe boote 5cm de ho jan ja iss ton vadde ho jan tan tuc sencor@Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.
sir khet di mitti da test karn layi ki Karna pavega full Details vich daseo ?
(en)
Punjab
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ ਦਾ ਨਮੂਨਾ ਬਰਮੇ ਦੀ ਮਦਦ ਨਾਲ ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
2 month da kata ji calf growther kargill de khrak pa sakda hm a ke km krdi a ji ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ...
sir g Tara feed v de skde aa ki Kargill ee jaroori aa
Punjab
tara feed v de sakde ho koe chakkar nahi.
dudh lyii sbb ton vdia cow kheri hai fatt v vdis howe?
(en)
Rajasthan
duudh lyi atte fatt kyi tuci Sahiwali cow rakh skde ho , iss nu bimari v ghat lgdi hai.
DBW173 ਦਾ ਬੀਜ ਅਗਲੇ ਸਾਲ ਲਈ ਰੱਖ ਸਕਦੇ ਆ ਜਾ ਨਹੀਂ ?
(en)
Maharashtra
Hanji tuc isda beej agle saal layi rakh sakde ho.
ratli zmeen a pani nahar da a asi new seeds lya k bajna ta 1105 3086 2967 unnat 343 sab nu rala k beej sakda ha ?
(en)
Punjab
Hanji tuc ehna di bijayi kar sakde ho.par tuc isda beej agle saal layi nahi rakh sakde.
unnat pbw 343 =hd3086 =2967 =1105 a sab nu rala k baj sakda ha ja 2967 1105 3086 ta 343 eana dowa dowa kisma nu rala k baj sakda ha sab nu rala k bajya ta koi prblm ta nhi ?
(en)
Punjab
Tuc ehna vicho kise v variety nu mix krke sowing nhi kr skde.kyuke sariyan varieties hi bhut vdia yield waliyan han and sariyan varieties de character alag alag han.jekar tuc seed mix krke sowing kroge tn tuhanu shyd poora yield na mil ske.es lyi tuc ehna varieties di cultivation seperate hi kro
ਫਸਲ ਵਿੱਚ ਗੋਭ ਦੀ ਸੁੰਡੀ ਦਾ ਹੱਲ ਕਿਵੇ ਕਰੀਏ ਜੀ ?
(en)
Maharashtra
ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ Fame@20 ml ਜਾ coragen@60ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੀ ਸਪਰੇ ਨਾਲ ਗੋਭ ਦੀ ਸੁੰਡੀ ਦੀ ਰੋਕਥਾਮ ਹੋ ਜਾਂਦੀ ਹੈ
ਮੇਰੀ ਬਾਸਮਤੀ ਵਿੱਚ ਤੇਲੇ ਦੀ ਸਮੱਸਿਆ ਹੈ ਕੀ ਮੈ ਮਾਰਕਟੈਪ ਦੀ ਸਪਰੇਅ ਕਰ ਸਕਦਾ ਹਾਂ ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. kirpa kr ke marktrap da salt dso tan jo tuhanu iss di jankari ditti ja ske.
Punjab
y tela kina k hai
Punjab
puree khet vich hai ya half khet ch a
Sir g kanak d PBW 343 Kism te subsidy hegi k nahi g ?
(en)
Punjab
Wheat seed di subsidy PBW 343 te hai.bt form fill karn dia date 25/10/2018 tkk hi dssi gyi c.Eh subsidy PAU wlao recomended varietied mildi hai
Bai ji makhan ghaa bijya c oh ta hoya Ni par motha bahut ho geya Hun asi dowara khet tyar karke makhan ghaa te barseen bijan di soch rahe aa Hun asi kida khet nu tyar karia ta ju vadiya Chara hovee and koi spray jis nal dowara koi khabal na hovee khet vich iss khet vich 2 saal hoge kuj Ni ho reha isbar rodi di khaad vi payi aa pls koi hall daso ji ?
(en)
Maharashtra
Isde layi tuc khet nu wah ke fer khet vich suhaga maro ate isde uper tuc stomp@1litre nu prati acre de hisab nal spray karo.is to bad tuc chare di bijayi kar sakde ho.
ਸਰਜੀ ਕਨੋਲਾ ਸਰੋ ਬਾਰੇ ਪੂਰੀ ਜਾਣਕਾਰੀ ਦਿਓ ?
(en)
GSL 1: ਇਹ ਛੋਟੇ ਕੱਦ ਦੀ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਜੋ ਕਿ 160 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ ਇਸ ਦਾ ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ PGSH51: ਇਹ ਉੱਚੇ ਕੱਦ ਦੀ ਅਤੇ ਵੱਧ ਝਾੜ ਦੇਣ ਵਾਲੀ ਦੋਗਲੀ ਕਿਸਮ ਹੈ ਜੋ ਕਿ 162 ਦਿਨਾਂ ਵਿੱਚ ਪੱਕਦੀ ਹੈ ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ Gobhi sarson (canola type): ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ Hyola PAC 401: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ ਜਿੰਨਾਂ ਵਿੱਚ ਤੇਲ ਦੀ ਮਾਤਰਾ 42 % ਹੁੰਦੀ ਹੈ ਇਸ ਦਾ ਔਸਤਨ ਝਾੜ 6.74 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ GSC 6: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਹਾਲਤਾਂ ਵਿੱਚ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ ਇਸਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 39.1 % ਹੁੰਦੀ ਹੈ ਇਸ ਦਾ ਔਸਤਨ ਝਾੜ 6.07 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
beans di vadiya flowering ya fruit lyi ki kariye ?
(en)
flowering stage te iss nu npk di lod hundi hai. iss de upper npk 191919@1kg nu 150 ltr pani de nal mila ke prati acre te spray kro.
sir majj suui nu 1.5 mahina ho gya isde ek thann nu sojish ho gyi hai isda koi ilagg dso ?
(en)
Punjab
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ
ਸਰ ਜੀ 3086 ਤੇ 2967 ਕਣਕ ਦਾ ਬੀਜ 35 ਕਿੱਲੋ ਏਕੜ ਦੇ ਹਿਸਾਬ ਨਾਲ ਠੀਕ ਰਹੁ ?
(en)
jekar vaahn poora full dakar hai ate jhona 90man tan jhad janda hai tan iss da beej 35-36kg per acre bhut rhega. jekar vaahn kamjor hai ja vaahn de vich khaare pani ja rodan di smasya hai tan beej di varto 45kg per acre de hisaab nal kro.
sir sade pind da chhapar da pani bhut parduusat hai iss nal kyi bimaria fall rehia isda koi hall ?
(en)
Punjab
ਤੁਸੀ ਆਪਣੇ ਪਿੰਡ ਦੇ ਪ੍ਰਮੁੱਖ ਆਗੂਆਂ ਨਾਲ ਗੱਲ ਕਰਕੇ ਤੁਸੀ ਇੱਕੱਠੇ ਹੋ ਕੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਜੀ ਨੂੰ ਮਿਲੋ ਤੇ ਉਹਨਾਂ ਤੋਂ ਛੱਪੜਾ ਦੀ ਵਿਉਤਬੰਦੀ ਬਾਰੇ ਸਲਾਹ ਲਵੋ ਉਹ ਤੁਹਾਡੀ ਪੂਰੀ ਮੱਦਦ ਕਰਨਗੇ ਜੀ 98142-39041 ਨੰਬਰ ਤੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੂੰ ਕਾਲ ਕਰਕੇ ਮਿਲਣ ਬਾਰੇ ਪੁੱਛ ਸਕਦੇ ਹੋ
iska ilagg Kya hai ?
(en)
iss ke ander soondi check kro. iss ke upper apne konsi spray ki hai kirpa iss ke baare mein jankari dein.
West Bengal
kuch vi nahi
tindo de kheti kdo hundi hai ?
(en)
Chandigarh
ਇਸਨੂੰ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ
Rajasthan
ਅਪ੍ਰੈਲ ਤੋਂ ਜੂਨ ਤੱਕ ਹੁੰਦੀ ਹੈ ਜੀ
Chandigarh
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
happy Seder nall bizee kank da ਝਾੜ ਤਾ ਨੀ ਘਟਦਾ
Chandigarh
ji nahi isde beeji kanak da jhaad nahi ghat da.
sir gandoia krke pani de line paa ke pani da bhut nuksan hunda hai isda koi hal dso ?
(en)
Punjab
gandoye mittar keet hunde han jihna de layi koi v spray sifarish nahi kiti jandi.
Gobbi ch D.A.P paa k plants nall mitti lgaii hai Hun panii kdoo dena ?
(en)
Gobhi nu pani den da faasla 7-8 da faasla rakho. vaahn di mitti de hisaab nal pani da fasla ik do din da hor vadha ghta skde ho.
Haryana
thxxxx
sir best zero drill kehdi ha ?
(en)
Haryana
Gagandeep singh ji zero drill design de hisaab nal ikko jehi hi hundi hai. iss nu tuc apne nede de mahir mistri de hisaab nal lai skde ho. ohna de kol trial de lyi machina hundia hnn pehla trial kr ke fir tuc lai skde ho.
sir khera beej kanak da vadia aa ?
(en)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਥਣ ਵਿਚੋਂ ਦੁਧ ਆਉਣਾ ਬੰਦ ਹੋ ਜਾਂਦਾ ਹੈ ?
(en)
Punjab
ਤੁਸੀ Ifer-h ਦੇ ਇੰਜੇਕਸ਼ਨ ਲਗਵਾਓ , ਇਸਦੇ 3 ਇੰਜੇਕਸ਼ਨ ਲਗਵਾਣੇ ਹੈ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ , ਇਸਦੇ ਨਾਲ Milkout powder 2-2 ਚਮਚ ਸਵੇਰੇ ਸ਼ਾਮ ਦਿਓ ..
ਰੇਤਲੀ ਜਮੀਨ ਲਈ ਕਿਹੜਾ ਕਣਕ ਦਾ ਬੀਜ ਵੱਧ ਝਾੜ ਦਿਉ ?
(en)
Maharashtra
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਇਹ ਕਿਸਮਾਂ ਕਿਸੇ ਵੀ ਕਿਸਮ ਦੀ ਮਿੱਟੀ ਵਿਚ ਹੋ ਜਾਂਦੀਆਂ ਹਨ ਪਰ ਇਹਨਾਂ ਦਾ ਝਾੜ ਮਿੱਟੀ ਦੀ ਕਿਸਮ ਦੇ ਅਧਾਰ ਤੇ ਘਟ ਜਾ ਵੱਧ ਹੋ ਜਾਂਦਾ ਹੈ
Punjab
H D 3086 ji
Punjab
ਧੰਨਵਾਦ ਜੀ
Banspati 1121 da price kina chal rya hun punjab te haryana ch ?
(en)
Punjab
1121 da rate 3100 to 3500 tak chal reha hai ji.
ਸ਼ੀ ਰਾਮ ਦੀ ਕਣਕ ਅਸੀਂ ਬੀਜਤੀ 272 , ਕਿਨਾ ਟਾਇਮ ਲੈਦੀ ਹੈ ਤੇ ਝਾੜ ਕਿਨਾ ?
(en)
Punjab
272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਣ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ
173 da bajj da ke time ha ?
(en)
Maharashtra
DBW 173 kisam nu tuc october de chauthe hafte to november tak bijayi kar sakde ho.
1105 and 2967 mix karke bej deyia kanak ?
(en)
Punjab
hanji tuc isnu mix karke beej sakde ho par ehna da beej tuc agle saal layi nahi rakh sakde.
pr123 ,pr113 vicho best kehde aaa ?
(en)
Maharashtra
PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਤੁਸੀ ਇਹਨਾਂ ਵਿੱਚੋ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ
Majj na pathe khandi aa ate mook mari jndi ha ?
(en)
Punjab
tuci iss nu Livoferrol liqued 100ml rojana dena suru kro , isde nal biotrim bolus 1-1 goli swere sham deo , iss nal farak paa jawega..
eh pic dekh ka daso sir hun thik aa mater ?
(en)
Hanji eh matar di fasl nu koi bimari ja keet da hamla nahi lag reha hai. isde vich ugg rahe nadeena nu tuc godi karke khatm karo.
ਸਾਡਾ ਬਰਸੀਮ ਵੱਧ ਨਹੀਂ ਰਹਿ ਆ ਦਸਿਉ ਕੀ ਪਾਉਣਾ ਚਾਹੀਦਾ ਹੈ ਸਿੰਗਲ ਸੁਪਰ ਵੀ ਪਾਈ ਆ ਤੇ ਯੂਰੀਆ ਵੀ ਪਾਈ ਆ ?
(en)
Maharashtra
ਇਸ ਦੇ ਉਪਰ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਬਰਸੀਮ ਦੀ ਗਰੋਥ ਹੋ ਜਾਏਗੀ
ਸਰ ਇਹ agrimin forte ਪਸ਼ੂਆਂ ਨੂੰ ਕਿਸ ਚੀਜ ਲਈ ਫਾਇਦੇਮੰਦ ਹੁੰਦਾ ਤੇ ਇਹ ਟਿਕਾ ਭਰਵਉਣ ਤੋਂ ਬਾਅਦ ਦੇਣ ਨਾਲ ਪਸ਼ੂ ਰਹਿ ਜਾਂਦਾ ?
(en)
Punjab
iss nal pashu vich mineral di kami puuri hundi hai , pashu de sarir nu jo tatt di kami hundi hai ehh purra krda hai , iss nu 50gm rojana dena hunda hai , baki tika bhrwa ke tuci Concimax golia de skde ho , rojana 1 goli ate 14 days tak , iss nal pashu de gaban rehhn di asss vaddh jndi hai atte ehh powder v dinde rehna chahida hai ..
susri wali feed khan nal cow nu koi dikkat ta nhi howegi ?
(en)
Rajasthan
tuci feed di safai krke pashu nu paa skde ho , feed jyada khrab naa hoi howe baki tuci safai krke paa skde ho ..
chokar ch vadh tat hai ya kanak ch kehdi jyada vadiya hai ?
(en)
Rajasthan
chokar vich tat jyada hunde hai , jekar chokar paunde ho tan jyada fyada hunda hai ..
hello ghar de vartu layi kanak di kehri variety beji jave detail vich daso ?
(en)
Maharashtra
PBW 677 kisam di roti vadia bandi hai isnu tuc ghr varto layi beej sakde ho. is to ilava tuc shriram di 152 kisam di bijayi kar sakde ho isdi roti vadia bandi hai.
sir makke da rate kida chal reha hai Mandi vich pinda wich 1350 per quintal bhari jande ne ?
(en)
Punjab
iss de rate di shi jankari tuhanu apne nede di mandi de vicho hi milegi. kyuki har ik mandi da rate vakh vakh hai.
Himachal Pradesh
thanks g
Sir ki 2967 ate 3086 rlla ke beej sakde hai ?
(en)
Haryana
hanji tuc isda beej ikathe rla ke beej sakde ho par tuc isda beej agle saal layi nahi rakh sakde.
sir esda beej kyu ni rakh sakde