Punjab
Search
ਸਰ ਜੀ 3086 ਦੀ ਬਿਜਾਈ ਦਾ ਸਮਾਂ ਕੀ ਹੈ ?
(en)
ਇਸ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ
75 day de red carrot aa kerhi sprey kriye k jldi tyar ho jaye ?
(en)
Chandigarh
isde uppr 13:00:45@2kilo prti acre de hisaab nal spray kro.
ਆਪਣੀ ਖੇਤੀ ਐਪ ਟੀਮ ਨੂੰ ਬੇਨਤੀ ਅਾ ਕਿ ਐਪ ਵਿੱਚ ਪੋਲਟਰੀ ਫਾਰਮਿੰਗ ਦੇ ਮਾਹਿਰ ਡਾਕਟਰ ਨਹੀਂ ਹਨ ਸਿਰਫ ਸ਼ਸ਼ੀ ਪਾਲ ਜੀ ਨੇ ਇਹ ਵੀ ਬਹੁਤ ਲੇਟ ਜਵਾਬ ਦਿੰਦੇ ਹਨ ਕਿਰਪਾ ਕਰਕੇ ਮਾਹਿਰ ਡਾਕਟਰ ਸ਼ਾਮਿਲ ਕਰੋ ?
(en)
Punjab
ਹਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੀ ਖੇਤੀ ਐਪ ਬਾਰੇ ਆਪਣਾ ਸੁ੍ਝਾਅ ਦੇਣ ਲਈ ਬਾਕੀ ਹੋਰ ਵੀ ਪੋਲਟਰੀ ਮਾਹਿਰਾਂ ਨੂੰ ਐਪ ਤੇ ਨਾਲ ਜੋੜ ਕੇ ਪੋਲਟਰੀ ਦੇ ਸਵਾਲਾ ਦੇ ਜਵਾਬ ਜਲਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਹੁਤ ਜਲਦੀ ਹੀ ਤੁਹਾਨੂੰ ਪੋਲਟਰੀ ਨਾਲ ਜੁੜੇ ਸਵਾਲਾ ਦੇ ਜਵਾਬ ਜਲਦੀ ਮਿਲਿਆ ਕਰਣਗੇ ਜੀ ਧੰਨਵਾਦ
ਅੱਜ ਤੋਂ 8 9 ਦਿਨ ਪਹਿਲਾਂ ਮੱਕ ਬੀਜਿਆ ਸੀ ਹਰੇ ਚਾਰੇ ਲਈ ਉਸ ਦੀ ਜਲਦੀ ਤੋਂ ਜਲਦੀ ਗ੍ਰੋਥ ਲਈ ਜਾ ਜਲਦੀ ਵੱਡ ਕੇ ਚਾਰਨ ਲਈ ਕੀ ਖਾਦ ਜਾਂ ਕੋਈ ਹੋਰ ਚੀਜ਼ ਵਰਤ ਸਕਦੇ ਹਾਂ ਕ੍ਰਿਪਾ ਕਰਕੇ ਇਸ ਸਬੰਧੀ ਜਾਣਕਾਰੀ ਦਿਤੀ ਜਾਵੇ ਕਿਉਂਕਿ ਮੈਂ ਉਸ ਵਿੱਚ ਬਰਸੀਮ ਬੀਜਣਾ ਹੈ ਬਾਅਦ ਚ ?
(en)
Maharashtra
makki di growth de layi tuc gibberellic acid@250 ml prati acre de hisab nal spray karo isde nal makki d growth ho jandi hai.
Punjab
250 ml e bs?
hlo sir mushroom di kheti kine karche nal start kiti ja skdi hai or ess toh kina munafa leya ja skda hai ?
(en)
Punjab
Mushroom ke bare me puri jankari, Training or is ki contract farming lai tusi Mr Jai 8882876224 pe samparak kare.
ਬਰਸੀਮ ਬੀਜਣ ਸਮੇਂ (DAP) ਪਹਿਲਾ ਪਾਉਣਾ ਜਰੂਰੀ ਜਾਂ ਬੀਜ ਦਾ ਛੱਟਾ ਲਾ ਕੇ ਬਾਅਦ ਵਿੱਚ ਵੀ ਪਾ ਸਕਦੇ ਆਂ ?
(en)
Chandigarh
ਬਿਜਾਈ ਦੇ ਸਮੇਂ ਹੀ DAP ਦੀ ਵਰਤੋ ਕਰੋ
sir pbw 343 de kanak vare dso , isda jhadd , time sara kujj dso , ki ehh digdi hai yaa nhi , isda kina bijj penda hai , iss nu piili kungi ton bacha hai ya nhi atte jameen kiwe chahidi hai ?
(en)
Chandigarh
PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ
audio sunno ji ?
(en)
Punjab
hnji aapni awaz clear nahi aa rahi audio me. aap kya question pushna chahte hai . kirpa dubara submit kare.
sir gaa nu suun vich 2 mahine rehnde hai , uss nu ki dita jawe jo duudh vdia dewe ?
(en)
Os nu Liquid Udder strong H 10ml swere 10ml shame nu deo nall cargill di heifer dry feed pao.
sir actara Te pherfeynoo Te rogar Sprey kr sakda Bhaag mix krke ?
(en)
Maharashtra
kirpa karke eh daso k bagh vich ki smasya aa rhi hai ta jo tuhanu is bare poori jankari diti ja sake.
क्या हरधेनू नाम की कोई नई नसल आई है इसका सीमन कहां से मिल सकता है ?
(en)
Rajasthan
ऐसी कोई नसल नहीं है
Punjab
आप इस लिंक पर देंखे https://www.gaonconnection.com/animal-husbandry/hardhenu-cow-luwas-university-hisar-milk-production-special-story-on-national-milk-day
sir kanak vich potash kdo pauni hundi aw and ehh kini pendi aw ik acre vich ?
(en)
Maharashtra
kanak vich potash tuc mitti parkh de adhar te hi pao.jekar mitti vich potash di kami hai ta tuc isde vich 20 killo potash prati acre de hisab nal pao.
Punjab
thanx ji
shriram wheat seed 172 da jadd kinna ha ?
(en)
Chandigarh
isda jhaad 65-70mnn prti acre hunda hai
ਅੰਮ੍ਰਿਤ ਘੋਲ ਤੇ ਵੇਸਟ ਡੀਕਮਪੋਜ਼ਰ ਕੀ ਅੰਤਰ ਹੈ ਵੇਸਟ ਡੀਕਮਪੋਜ਼ਰ ਤਿਆਰ ਹੋਣ ਤੋਂ ਬਾਅਦ ਇਸ ਵਿਚ ਕੀ ਕੀ ਪਾ ਸਕਦੇ ਹਾਂ ?
(en)
Chandigarh
ਇਹ ਦੋਵੇਂ ਹੀ ਫਸਲ ਦੀ ਵਿਕਾਸ ਵਿੱਚ ਵਾਧਾ ਕਰਦੇ ਹਨ ਬਸ ਇਹਨਾਂ ਨੂੰ ਬਣਾਉਣ ਦਾ ਤਰੀਕਾ ਵੱਖ-ਵੱਖ ਹੁੰਦਾ ਹੈ ਵੇਸਟ ਡਿਕਮਪੋਜਰ ਤਿਆਰ ਹੋਣ ਤੋਂ ਬਾਅਦ ਇਸ ਨਾਲ ਕੁਛ ਹੋਰ ਪਾਉਣ ਦੀ ਲੋੜ ਨਹੀਂ ਹੈ
Punjab
ਧੰਨਵਾਦ ਜੀ
3086 kanak 30 October nu bajai kar sakde ha ?
(en)
Punjab
hnji tuc isdi bijai 30 oct nu kr skde ho.
ਵੀਰ ਕਣਕ 3086/343 ਬੀਜ ਲਈ ਕਿਹੜਾ ਬਿਜਾਈ ਦਾ ਸਮਾਂ ਠੀਕ ਤੇ ਬੀਜ ਦੀ ਮਾਤਰਾ ਕਿੰਨੀ ਚਾਹੀਦਾ ?
(en)
Punjab
ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਇਹਨਾਂ ਦੀ ਬਿਜਾਈ ਲਈ ਬੀਜ ਦੀ ਮਾਤਰਾ 40 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤੀ ਜਾਂਦੀ ਹੈ
Punjab
ਬਹੁਤ ਧੰਨਵਾਦ
ਵੀਰ ਜੀ 3086 ਜਾ phr 173 ਕਿਹੜੀ ਬੀਜ ਸੱਕਦੇ ਹਾਂ ਤੇ ਏ ਦੋਨੋ ਦੀ ਕਿੰਨੀ ਕਿੰਨੀ ਓਸਤ ਆਉਂਦੀ ਹੈ ?
(en)
Chandigarh
ਹਾਂਜੀ ਤੁਸੀਂ ਇਹਨਾਂ ਦੀ ਬਿਜਾਈ ਕਰ ਸਕਦੇ ਹੋ 3086 ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ dbw 173 ਦਾ ਔਸਤਨ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
main yeh Janna chahta hu , kya main machhli talab ke upper murgi farm bna Kar egg Ka utpadan Kar sakta hu ?
(en)
Wheat 725 variety da kina jhad hai ?
(en)
Punjab
PBW 725 ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਵੀਰ ਜੀ ਖੇਤ ਚ ਘਾਹ ਹੈ ਕਣਕ ਜੀਰੋ ਡਰਿਲ ਕਰਣ ਤੋ ਪਹਿਲਾਂ ਕਿਹੜੀ ਸਪਰੇ ਕਰ ਸਕਦੇ ਹਾਂ ?
(en)
Maharashtra
fasl di bijayi to do din pehlan tuc pendimethalin@1 litre nu prati acre de hisab nal spray karo.
sir garlic di bijai karke 2din Baad Paani la ditta hai hun este pendimethlin di spray ho skdi hai ja nahi and how much dose can be applied ?
(en)
Maharashtra
pendimethalin ik pre- emergence herbicide hai.isdi varto tuc bijayi to do din pehlan ja do din bad kr sakde ho.jekar is to bad tuc spray karde ho ta eh fasl nu nuksaan kardi hai.
Wheat nu kini dap te kini ssp pauni chahidi aa te 1 packet dap nal kini ssp de lodd aa ?
(en)
Chandigarh
DAP ja SSP vicho kise ikk di vrto hi kro. DAP@55kilo ja SSP@155kilo prti acre de hisaab nal vrto.
majj nu bauuli pila te sari khakhhh ni khandi ?
(en)
Punjab
iss nu tuci Ruminizer powder 50 gm rojana dena suru kro isde nal khada hoya hajam howega atte livertonic , jiwe livoferrol 50ml dena suru kro , iss nal bhukh lggegi , enna nal farak paa jawega...
ਸਰ ਸ਼੍ਰੀ ਰਾਮ ਕੰਪਨੀ ਦੀ ਕਣਕ ਦਾ ਬੀਜ272 ਅਤੇ 252 ਦੋਨਾਂ ਦਾ ਕਿੰਨਾ ਝਾੜ ਹੈ ਅਤੇ ਕਿੰਨਾ ਸਮਾਂ ਲੈਦਿਆਂ ਹਨ ਅਤੇ ਕਿੰਨਾ ਬੀਜ ਦੀ ਮਾਤਰਾ ਪਾਉਣੀ ਹੈ ਅਤੇ ਕਿੰਨਾ ਸਮਾਂ ਹਨ ?
(en)
Chandigarh
ਇਹ ਕਿਸਮਾਂ ਦਾ ਝਾੜ 28-29ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ 157-158ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦੀ ਬਿਜਾਈ ਲਈ 45ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
sawa 1734 kanak da jhaad kina ha te kine din lendi hai ?
(en)
Punjab
सवा कनक पिछले साल ट्रायल के बाद सीमित मात्रा 2017 में बाजार में लाया गया है इसकी गहरी हरी पत्तियाँ होती है, पूरी भरी बालियाँ होती हैं और यह पीला रतुआ के प्रति सहनशील है सवा कनक के साथ सवाना की विश्वसनीय बिक्री पश्चात सेवा मिलती है
Punjab
Is bare puri jankari or seed len lai tusi Savannah Seeds Pvt. Ltd. Limited stocks- Contact 988288001 (Haryana) & 9216494999 (Haryana) nal sampark kar sakde ho.
sir allu de grwoth layi kheri spray kiti java ta allu jyada banne te mote hon udde layi kheri spray kiti java dasyo ji ?
(en)
Punjab
ਇਸ ਦੇ ਉੱਪਰ npk 191919 ਦੀਆ ਸਪ੍ਰੇਹਾਂ ਕਰੋ ਇਸ ਦੀ ਮਾਤਰਾ 1 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ I ਇਸ ਦੀਆਂ ਸਪ੍ਰੇਹਾਂ ਕਰਨ ਨਾਲ ਆਲੂਆਂ ਦਾ ਵਿਕਾਸ ਵਧੀਆ ਹੁੰਦਾ ਹੈ I
ਮਟਰਾਂ ਨੂੰ bio ਤੇ 19 19 19 ਦੀ ਇੱਕਠੀ ਸਪਰੇ ਕਰ ਸਕਦੇ ਹਾਂ 15-10-2018 ਨੂੰ ਲਾਏ ਸੀ ?
(en)
npk de nal koi v spray mila ke shidkaav na kro. ihna di alag alag ton spray kro.
सर गर्भवती गाय को बाजरे का बीज , सोयाबीन और पतंजलि का बांटा दे सकते हैं क्या लाभ मिलेगा ?
(en)
Rajasthan
जी आप गाय को बाजरा , सोयावीन दे सकते है इससे पशु को प्रोटीन मिलती है और आप बांटा भी दे सकते है बांटो देने पशु को ताकत मिलती है और दूध में भी फायदा होता है
sir asi ajj 27 oct nu happy seedar naal kanak di bijai kri aa hun esh wich syonkh wali dwai ya koi hor dvai kddo payugi ?
(en)
Haryana
kanak nu tuc pehle pani de nal ik litre chlorpyriphos nu 150 litre pani vich mila ke prati acre de hisab nal spray karo.
मुर्गी पालन के संबंध में क्या रीवा (कुठूलिया) में ट्रेनिंग होती है वहां का कोई नंबर बताएं ?
(en)
ਕੀ ਇਹ ਸਹੀ Certified ਬੀਜ ਹੈ ਜੀ ਦੱਸੋ ?
(en)
han ji ihh certified beej hai. iss de upper punjab seed authorities da likhya hoyea hai.
Mere kol German Shepherd dog usDe latrine wali Jagah te bavaseer vaang monka hogea usda ilaaz dso ?
(en)
tuci cow Actinovet homeopathic dwai deni suru kro, ehh DR. john da product hai , is deya 10 drops roti te rakh k din vich 3 varr deo .
Punjab
kina time deni a ji aur kine ml di shishi mildi hai
Dr sahib minotas Diya goliya 21 din lagatar ditiya par jhoti fir v heat ch nhi ayi koi Hal dasso ?
(en)
Punjab
ਤੁਸੀ ਉਸ ਨੂੰ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਪਹਿਲਾ ਨੀਲੀਆਂ ਗੋਲੀਆਂ ਇਕੱਠੀਆਂ ਦੇਣੀਆਂ ਹੈ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ ,ਇਸ ਤ੍ਰਾਹ 5 ਦਿਨ ਤਕ ਦਿੰਦੇ ਰਹੋ ਇਸ ਨਾਲ ਹੀਟ ਵਿਚ ਆ ਜਾਵੇਗੀ, ਜੇਕਰ ਨਾ ਆਏ ਤਾਂ ਹਫਤੇ ਬਾਦ ਫਿਰ ਰਪੀਟ ਕਰੋ .
sir ehh ki aa jo ki dhaniya ja palak kuch nahi hon dinda hara hon to pehla hi patt dinda hain isda koi organic ilajj daso ?
(en)
Chandigarh
kirpa krke tusi keede di nzdiki photo bhejo tan jo tuhanu poori jankari diti jaa ske
sir 3086 kanak nu 2 saal hoge beejdea nu es baar beej skhde ha ji dubara koi jhaad te farak ta ni painda ja hor koi variety di bijaayi kreia ?
(en)
Haryana
Hanji tuc isdi bijayi kar sakde ho isde nal jhaad vich koi fark nahi painda hai. bijayi de layi beej nadeen ate bimari mukt hona chahida hai.
sir g appa 17/10/2018 nu mater veejay aa hun ona nu Keri spray kriya ?
(en)
matr di fasl nu tuc npk 19:19:19@1 killo di spray kar sakde ho.isde nal fasl di growth ho jandi hai.
Punjab
veer ji pathiya da pani di spare kro duniya da sab ton vadda growth prmoter aw
Punjab
pathiya da ghol kive karna hai, pura trika daso g, kini pathiya daa ghol kiwe karna sara daso
Punjab
20 ltr pani kise dhol vich pa lo os vich patihya pa lo jiniya pa skdiya ne tod k nhi pouni . os te koi bhari chez rakh devo taki pathiya pani ton bhr na rehn .4 din baad pathiya kdd devo pani sharb vrga bn java ga tusi eha sharab vrga pani 2 ltr 15 ltr hor saaff pani vick mix krka spare kr skda ho 4 din baad tahnu result mil java ga
Punjab
ਪਾਥੀਆਂ ਦੇ ਘੋਲ ਬਾਰੇ ਜਾਣਕਾਰੀ ਦੇਵੋ ਜੀ
Sir ji kanke. 3086. DE BJIE KINE DATE NU KAREIA
sir ਚੁੱਜੇ ਪਾਣੀ ਵਾਲੀਆਂ ਬਿੱਠਾਂ ਕਰ ਰਹੇ ਹਨ।ਇਸ ਦਾ ਕਾਰਨ ਕੀ ਹੈ ਤੇ ਕੀ ਦਵਾਈ ਦੇਈਏ ?
(en)
Eh peat de kirre karn he es lai osnu Liquid Albomar di dwai pao ji
majh de sun vich 2 mahine rh gye kehdi khurak deyie taki vadia dudh deve ghr di feed ch kehdi varitye bajari feed kehdi vartiye ?
(en)
Punjab
tuci uss nu Cargil di transation mix feed deni suru kro , ess nal pashu da vdia vikass hunda hai atte ehh assani nal haajam ho jndi hai , isde nal tuci Vitum-H liqued 10ml rojana dena suru kro atte sunn ton 1 mahina pehla metabolite powder di 1 puudi v deni suru kro .
sarso ki buai ki jankari ?
(en)
Chandigarh
बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है
Rajasthan
shi h
173 . 6 november nu bejni ha koi problm ta nai ?
(en)
Maharashtra
hanji tuc DBW 173 di bijayi kar sakde ho. isnu tuc november de mahine vich beej sakde ho.
Punjab
yh DBW 173 da beej kitho miloga
ਬਾਸਮਤੀ ਰੇਟ ?
(en)
Punjab
धान भाव today :- P.B. 1 : ₹2400 se ₹2961 1401 : ₹2800 se ₹3150 1509 : ₹2500 से ₹2900 P.R.26 : ₹1540 पी आर 14 : ₹1400 से ₹1650 सुगंध : ₹2015 सरबती : ₹2011 फ़तेहाबाद पीबी 1 : ₹2941 फ़तेहाबाद 1509 : ₹2837 कैथल 1509 : ₹2635 कैथल 1121 : ₹3305 नरेला 1509 : ₹2788 नरेला 1121 : ₹ नरेला सुगंध : ₹ नरेला शरबती : ₹ सोनीपत 1509 : ₹2804 लाडवा पीबी 1 : ₹2776 जींद 1509 : ₹2833 हांसी 1509 : ₹2837 एलनाबाद 1509 : ₹2660 टोहाना 1509 : ₹2800 बरवाला 1509 : ₹2700 नरवाना 1509 : ₹2800 सिरसा 1509 : ₹2740 सिरसा पीबी 1 : ₹2902 रतिया 1509 : ₹2716 रतिया पीबी 1 : ₹2900 करनाल 1509 : ₹2740 गोहाना 1509 : ₹2820
kanak da 3086 beej bezna g .kina urea penda enu to putash te zinc v duso kini pendi ha ?
(en)
Maharashtra
khet vich khaad mitti parkh de adhar te pao. khet di tyari de same tuc 55 killo urea prati acre dehisab nal pao. is to bad kanak di bijayi same beej de nal 55 killo DAP pao. zinc di varto mitti parkh de adhar te karo.
sir eh injection kade lai vartya janda a ?
(en)
ਮੇਰੇ ਸਵਾਲ ਦਾ ਜਵਾਬ ਦਿੱਤਾ ਜਾਵੇ ਜੀ ਉੱਤਰ ਵਾਲੀ ਆਡੀਉ ਨਹੀ ਚਲ ਰਹੀ ?
(en)
hnji tohada swal da answer dobara audio vich de dita geya hai ji. tusi apne sare question check karo.
089+118 ਬਿਜਾਈ 01/05/2018 ਇਸ ਵਿੱਚ ਹਰ ਵਾਰ ਵੇਸਟਡੀਕੰਪੋਜਰ ਪਾਉਦੇ ਹਾ ਪਾਣੀ ਨਾਲ ਹੁਣ ਇਸਦੀ ਹੋਰ ਵਧੀਆ ਪੈਦਾਵਾਰ ਲਈ ਕੀ ਕੀਤਾ ਜਾਵੇ ਜੀ ?
(en)
Punjab
ਜੇਕਰ ਤੁਸੀ ਵੇਸ੍ਟ ਡੀ ਕੰਪੋਜ਼ਰ ਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਇਸ ਦੇ ਵਿਚ ਕੋਈ ਹੋਰ ਖਾਦ ਪਾਉਣ ਦੀ ਲੋੜ ਨਹੀਂ ਹੈ ਜੇਕਰ ਇਸਨੂੰ ਕੋਈ ਕੀਟ ਜਾ ਬਿਮਾਰੀ ਦਾ ਹਮਲਾ ਹੈ ਤਾ ਕਿਰਪਾ ਕਰਕੇ ਉਸ ਬਾਰੇ ਦੱਸੋ ਤਾ ਜੋ ਤੁਹਾਨੂੰ ਉਸਦੀ ਪੂਰੀ ਜਾਣਕਾਰੀ ਦਿਤੀ ਜਾ ਸਕੇ
ਵੀਰ ਜੀ ਮਟਰਾ ਿਵਚ ਗੁੱਲੀ ਡੰਡਾ ਉਗ ਿਗਆ ਹੈ ਿਕ ਕੋਈ ਸਪਰੇ ਹੈ ਿਜਸ ਨਾਲ 15 - 20 ਿਦਨਾ ਦੇ ਮਟਰਾਂ ਿਵਚੋ ਗੁੱਲੀ ਡੰਡਾ ਮਾਰਿਆ ਜਾ ਸਕੇ ?
(en)
Chandigarh
ਇਸਤੇ ਹੁਣ ਕੋਈ ਸਪ੍ਰੇ ਨਹੀਂ ਕੀਤੀ ਜਾ ਸਕਦੀ ਇਸਦੀ ਗੋਡੀ ਕਰਕੇ ਹੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੇ ਹੈ
dashe murgi. rir ibl80 bachha price or training kaha melAga. kripya jaldi bataye ?
(en)
Punjab
hnji aap rir or ibl 80 ke bache khareedne ke liye 8100508466 number par mr. chodury se contact kar sakte ho.
ਸਰ /ਮੈਡਮ ਸਟੋਰ ਵਿੱਚ ਆਲੂ ਕਾਫੀ ਹਰੇ ਹੋ ਚੁਕੇ ਹਨ | ਮੈਂ ਫੋਟੋ ਵੀ ਪਾ ਰਿਹਾ | ਜਰਾ ਚੈੱਕ ਕਰਕੇ ਦੱਸੋ ਇਹ ਵੀਜ ਵੀਜਨ like ਹੈ ਜਾ ਨਹੀਂ | plz ਜਲਦੀ answer ਕਰ ਦਿਓ ?
(en)
es bara dso rajpura da number dso beej lain lyi ?
(en)
सर हमारे कटे दी सूंड में सूजन आगयी कोई दवाई जी देसी नुस्का बताओ ?
(en)
aap katte ko Injection Avil 2ml Injection Neoprofen 2ml lagwae.
Haryana
thanks sir ji
sir/ ibl80 murgi ka bacha kaha Me lag. or training kaha say la. plz help me. call 9800434613 or mail ( lalchand.boy@ gmail.com). plz help me ?
(en)
ਇਹ ਪੇਡੇ ਤੇ ਫੂਲ ਲਗਦੇ ਨੇ ਜੀ। ਇਸ ਤੋ ਹੋਰ ਪੇਡਾ ਤਿਆਰ ਕਰਨਾ। ਤਕਨੀਕ ਅਤੇ ਮੋਸਮ ਬਾਰੇ ਦੱਸੋ ?
(en)
Chandigarh
ਪ੍ਰਜਨਨ ਆਮ ਤੌਰ ਤੇ ਬੀਜ ਜਾਂ ਕਲਮ ਰਾਹੀਂ ਕੀਤਾ ਜਾਂਦਾ ਹੈ ਪ੍ਰਜਨਨ ਲਈ 22-27 ਡਿਗਰੀ ਸੈਲਸੀਅਸ ਤਾਪਮਾਨ ਅਤੇ ਅਗਸਤ-ਸਿਤੰਬਰ ਮਹੀਨਾ ਢੁਕਵਾਂ ਹੁੰਦਾ ਹੈ 5-6 ਇੰਚ ਲੰਬੀ ਸ਼ਾਖਾ ਨੂੰ ਕੱਟੋ ਪੱਤਿਆਂ ਨੂੰ ਹਟਾ ਦੋ ਅਤੇ ਸਿਫਤ ਉੱਪਰਲੇ ਪੱਤੇ ਰਹਿਣ ਦੋ ਹਟਾਉਣ ਤੋਂ ਬਾਅਦ ਜੜਾਂ ਦੇ ਚੰਗੇ ਵਿਕਾਸ ਲਈ ਇਸਦੀ ਕਲਮ ਨੂੰ ਥੱਲੇ ਤੋਂ ਗਿੱਲਾ ਕਰੋ ਇਸ ਤੋਂ ਬਾਅਦ ਕਲਮਾਂ ਨੂੰ ਕੰਟੇਨਰ ਜਾ ਗਮਲੇ ਵਿੱਚ ਲਾ ਦੋ ਅਤੇ ਇਸ ਨੂੰ ਪੋਲੀਥੀਨ ਬੈਗ ਨਾਲ ਢੱਕ ਦੋ ਅਤੇ ਥੋੜੀ ਜਿਹੀ ਰੋਸ਼ਨੀ ਵਿੱਚ ਰੱਖੋ ਹਫਤਿਆਂ ਤੱਕ ਇਸ ਦਾ ਪੌਧਾ ਬਣਨ ਲਗ ਜਾਵੇਗਾ
pashu heat Ch kime ao ?
(en)
दूध बढ़ाने का कोई देसी तरीका बताए ?
(en)
Punjab
आप खुराक अच्छी दें हर तीन महीने के बाद डीवार्मिंग करवायें इसके साथ आप घर पर फीड तैयार करके भी दे सकते है इससे दूध में बहुत फायदा होता है संतुलित खुराक 100 किलो बनाने के लिए जरूरी सामान चाहिए है जैसे कि 25 किलो अनाज (जवार,बाजरी,(सर्दीयों), गेहूँ, जो, (गर्मी) इनमें से कोई एक), दाल चूरी 20 किलो (मुंगी चुरी, मांह चुरी, मोठ चूरी,(केवल सर्दीयों के लिए), मसूर चूरी,अरहर(इनमे से एक), DOC 25 किलो (चावल का चूरा), फाइवर छिलका 15 किलो (गेहूँ, चोकर, चना छिलका, मटर छिलका, इनमे से कोई एक), खल 15 किलो(सरों, विनौला, सोइया(इनमे से कोई एक), मिठा सोडा 250 ग्राम, 1 किलो नमक, गुड 1 किलो, 1 किलो हलदी,(सर्दीयो में) यह सभी मिला लो यह फीड पशु के लिए बहुत फाइदेमंद होती है यदि आप कोई प्रोडक्ट देना चाहते है तो आप milkout पाउडर 2—2 चमच सुबह शाम दे सकते है इसका दूध बढ़ाने में अच्छा रिजल्ट है
sir mjja lai gdde lene ji kehri compni de vdia rhu ji dseo.ji ?
(en)
Punjab
ਪਸ਼ੂਆਂ ਲਈ ਅਲੱਗ ਅਲੱਗ ਤਰ੍ਹਾਂ ਦੇ ਮੈਟ ਆਉਂਦੇ ਹਨ ਇਹ ਰਬੜ ਅਤੇ ਫੋਮ ਦੇ ਹੁੰਦੇ ਹਨ ਇੱਕ ਸਾਈਜ਼ 8*10 ਦਾ ਹੁੰਦਾ ਹੈ ਜੋ ਕਿ ਲਗਭਗ ਇੱਕ ਸਾਲ ਤੱਕ ਖਰਾਬ ਨਹੀਂ ਹੁੰਦਾ ਇਸ ਨੂੰ ਅਸਾਨੀ ਨਾਲ ਚੱਕ ਕੇ ਧੋਇਆ ਵੀ ਜਾ ਸਕਦਾ ਹੈ ਇਸ ਤੋਂ ਵਧੀਆ ਵੀ ਆਉਦਾ ਹੈ ਜੋ ਕਿ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ, ਪਰ ਇਹ ਭਾਰਾ ਅਤੇ ਸਖਤ ਹੋਣ ਕਾਰਨ ਚੁੱਕਣਾ ਮੁਸ਼ਕਿਲ ਹੈ ਇਸ ਦਾ ਸਾਇਜ਼ 7*4 ਹੁੰਦਾ ਹੈ ਇਹ ਇੱਕ ਪਸ਼ੂ ਲਈ ਇੱਕ ਚਾਹੀਦਾ ਹੈ ਧੋਂਦੇ ਰਹਿਣ ਕਾਰਨ ਫੋਮ ਦੇ ਗੱਦੇ ਲਗਭਗ ਇੱਕ ਸਾਲ ਬਾਅਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਰਬੜ ਦੇ ਗੱਦੇ ਜਿਆਦਾ ਸਮੇਂ ਤੱਕ ਚੱਲ ਜਾਂਦੇ ਹਨ ਜੇਕਰ ਇਹ ਮੈਟ ਪੱਕੇ ਥਾਂ ਤੇ ਵਿਛਾਏ ਜਾਣ ਤਾਂ ਵਧੀਆ ਰਹਿੰਦੇ ਹਨ ਜੇਕਰ ਤੁਸੀ ਇਹ ਖਰੀਦਣੇ ਹਨ ਤਾਂ ਤੁਸੀ 9023808889 ਨੰਬਰ ਤੇ ਸੰਪਰਕ ਕਰੋ ਤੁਹਾਨੁੰ ਵਧੀਆ ਮੈਟ ਮਿਲ ਜਾਂਣਗੇ
बंशी गेंहू का बीज चाहिए कहा मिलेगा । हनुमानगढ राजस्थान से हूं ?
(en)
ki Kanak di vejai lai jamen nu only rotavator nal wah sakde aa ?
(en)
Chandigarh
hnji tusi jameen nu sirf rotavator nal vah skde ho
2 number water vich kheri kanak di kissam sahi rahugi ?
(en)
Maharashtra
kosish karo fasl nu nehr da pani lag sake kyuki do number pani vich kanak da jhaad ghat janda hai. tuc kanak diyan kisman jive UNNAT PBW 343,UNNAT PBW 550,PBW 1 Zn,PBW 725, PBW 677,WH 1105 di bijayi kar sakde ho.
thanks ji hd 3086 2 number water te jhaad kive hou
ਕਲਰ ਵਾਲੀ ਜ਼ਮੀਨ ਵਿੱਚ ਕਣਕ ਦੀ ਕਿਹੜੀ ਕਿਸਮ ਬੀਜੀ ਜਾਵੇ ?
(en)
Punjab
ਕਲਰ ਵਾਲੀ ਜਮੀਨ ਵਿਚ ਤੁਸੀ ਜਿਪਸਮ @1 qtl ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਹੇਠਾਂ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਮਟਰਾਂ ਦੀ ਗਰੋਥ ਲੲੀ ਕਿਹੜੀ ਦਵਾਈ ਪਾਈ ਜਾਵੇ ਅੈਮ45 ਜਾ 19 19 19 ਪਾਈ ਜਾਵੇ ?
(en)
Maharashtra
ਮਟਰ ਦੀ ਗਰੋਥ ਦੇ ਲਈ ਤੁਸੀ NPK 19:19:19 ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 1 ਕਿੱਲੋ ਦਾ ਇਸਤੇਮਾਲ ਕੀਤਾ ਜਾਂਦਾ ਹੈ M-45 ਇਕ ਉੱਲੀਨਾਸ਼ਕ ਹੈ ਇਹ ਫ਼ਸਲ ਨੂੰ ਉੱਲੀ ਰੋਗਾਂ ਤੋਂ ਬਚਾ ਕਰਦਾ ਹੈ