Manage Expert Answers

Search

Total Count :- 258604

sir buffalo ajj sham 4.00 pm suu paye hai usnu di diet deyia ?

(en)
  • 1
Posted by
gurbhej (9569618690)
gurbhej
Punjab
Muktsar
Write Answer
Posted Date (26 Oct 2018 07:52 PM) Assigned Date (-)
Answered Date (26 Oct 2018 02:30 PM) Translated Date (-)

ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ...

26 Oct 2018

sir ehe sab ta dedita hai par hor daeit vich ki shamil kariye

sir ehh injection kis vaste hai ?

(en)
  • 1
Posted by
gurbhej (9569618690)
gurbhej
Punjab
Muktsar
Write Answer
Posted Date (26 Oct 2018 07:41 PM) Assigned Date (-)
Answered Date (26 Oct 2018 02:13 PM) Translated Date (09 Oct 2021 12:07 PM)

isdi varto bachedani di safai lyi v kiti jndi hai jekar pashu heet vich nhi auunda hai tan iss nal heet vich v aa jnda hai , isda result vdia hai ...

Sir 15 November to baad kanak ka konsa beej pa Sakde aw please dso ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (26 Oct 2018 07:34 PM) Assigned Date (-)
Answered Date (26 Oct 2018 10:06 PM) Translated Date (-)

ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ Pbw 550(2017) ਜਿਸਦਾ ਝਾੜ 23.0q/acre ਹੈ Pbw 1 zinc(2017) ਦਾ ਝਾੜ 22.5 q/acre ਹੈ Pbw 725 (2015) ਦਾ ਔਸਤਨ ਝਾੜ 22.9q/acre ਹੈ Hd 3086(2015) ਦਾ ਔਸਤਨ ਝਾੜ 23q/ acre ਹੈ Wh 1105(2014) ਦਾ ਔਸਤਨ ਝਾੜ 23.1q/ acreਹੈ ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ

Answered Date (26 Oct 2018 08:33 PM) Translated Date (-)

2967 best rahuu

ਵੀਰ ਜੀ ਮਟਰਾ ਨੂੰ ਿਕਹੜੀ ਕੀਟਨਾਸ਼ਕ ਸਪਰੇ ਕਰਣੀ ਚਾਹੀਦੀ ਹੈ ?

(en)
Posted by
Gurinder (7888660741)
Gurinder
Punjab
Amritsar
Write Answer
Posted Date (26 Oct 2018 07:34 PM) Assigned Date (-)
Answered Date (27 Oct 2018 05:52 AM) Translated Date (09 Oct 2021 12:07 PM)

ਕਿਰਪਾ ਕਰਕੇ ਇਹ ਦੱਸੋ ਕਿ ਮਟਰ ਵਿਚ ਕਿਹੜੇ ਕੀਟ ਦਾ ਹਮਲਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

sir kanak mein azotobacter ke saath carbodizim mix kar ke bijai kar sakte hain ?

(en)
Posted by
Manoj kumar (9896275064)
Manoj kumar
Haryana
Fatehabad
Write Answer
Posted Date (26 Oct 2018 07:32 PM) Assigned Date (-)
Answered Date (29 Oct 2018 07:20 AM) Translated Date (09 Oct 2021 12:07 PM)

ih dovein hi beej di sodh lyi vrte jande hn. ihna vichon tusi kise ikk di vrto kro

ਵੀਰ ਜੀ ਿਕਨੇ ਿਦਨਾ ਦੇ ਮਟਰਾਂ ਨੂੰ plant booster ਦੀ ਸਪਰੇ ਕੀਤੀ ਜਾ ਸਕਦੀ ਹੈ ਤੇ ਿਕਸ plant booster ਦੀ ?

(en)
Posted by
Gurinder (7888660741)
Gurinder
Punjab
Amritsar
Write Answer
Posted Date (26 Oct 2018 07:32 PM) Assigned Date (-)
Answered Date (29 Oct 2018 07:19 AM) Translated Date (01 Nov 2021 10:45 AM)

30 ਦਿਨਾਂ ਦੇ ਮਟਰਾਂ ਉੱਤੇ Plant booster ਦੀ ਵਰਤੋ ਕੀਤੀ ਜਾ ਸਕਦੀ ਹੈ ਇਸਦੇ ਲਈ Biovita@200ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ

29 Oct 2018

ਧੰਨਵਾਦ

ਵੀਰ ਜੀ ਮਟਰਾ ਨੂੰ ਿਕਹੜੀ plant boster ਸਪਰੇ ਕਰਨੀ ਚਾਹੀਦੀ ਹੈ ?

(en)
Posted by
Gurinder (7888660741)
Gurinder
Punjab
Amritsar
Write Answer
Posted Date (26 Oct 2018 07:27 PM) Assigned Date (-)
Answered Date (27 Oct 2018 08:32 AM) Translated Date (-)

matar nu tuc biovita @200ml prati acre de hisab nal spray karo isde nal fasl di growth vadia hundi hai.

sir mujhe solar pump lagvana hai jankari kaha see milengi ?

(en)
Posted by
mukesh patidar (9893309671)
mukesh patidar
Madhya Pradesh
Ratlam
Write Answer
Posted Date (26 Oct 2018 07:25 PM) Assigned Date (-)
Answered Date (29 Oct 2018 06:29 AM) Translated Date (09 Oct 2021 12:07 PM)

hnji aap Urja Bhawan, Link Road No-2, Shivaji Nagar, Bhopal. (MP) +91-755- 2556566 par samark kare.

app banon da ki fyada je jwab Ni Dena 3 din hogee swal kitee nu ?

(en)
Posted by
Sukh Deep (8264166752)
Sukh Deep
Punjab
Sangrur
Write Answer
Posted Date (26 Oct 2018 07:00 PM) Assigned Date (-)
Answered Date (26 Oct 2018 03:28 PM) Translated Date (09 Oct 2021 12:07 PM)

tuhade walo last swal kal pushia gya c jisda v jwab ditta gya hai tuci app vich apne swala de jwabb dekh skde ho..

725 kanak kehda bijj hai ?

(en)
Posted by
ਲਖਵਿੰਦਰ singh (8427746582)
ਲਖਵਿੰਦਰ singh
Punjab
Ferozpur
Write Answer
Posted Date (26 Oct 2018 06:59 PM) Assigned Date (-)
Answered Date (26 Oct 2018 07:03 PM) Translated Date (-)

PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 154 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ

sir sadia two kattiea ne ohh growth ni kr Rhea ne ji ik saal diyea ne pelha ohhna nu mokk lggi hoi c ohh hat gyi ha Hun ji kamjor ne dono koi hall dso ?

(en)
Posted by
avtar Singh (9653898894)
avtar Singh
Punjab
Barnala
Write Answer
Posted Date (26 Oct 2018 06:58 PM) Assigned Date (-)
Answered Date (27 Oct 2018 04:08 AM) Translated Date (-)

ਤੁਸੀ ਉਹਨਾਂ ਨੂੰ cargill ਦੀ hiferdry ਫੀਡ ਦੇਣੀ ਸ਼ੁਰੂ ਕਰੋ , ਇਸਦੇ ਨਾਲ ਵਧਿਆ ਗਰੋਥ ਹੋ ਜਾਵੇਗੀ , ਇਸਦੇ ਨਾਲ ਤੁਸੀ Puberaid ਪਾਊਡਰ 25 ਗ੍ਰਾਮ ਰੋਜਾਨਾ ਦਿਓ, ਇਸ ਨਾਲ ਸਰੀਰ ਦਾ ਵਧਿਆ ਵਿਕਾਸ ਹੁੰਦਾ ਹੈ ...

Answered Date (27 Oct 2018 07:19 AM) Translated Date (-)

answer ni milea Sir koi

vashi nu 2.15 mahine ho gaye ne tikka barvai nu hun eda kar rehi ha ?

(en)
  • 1
Posted by
bhavjot Sidhu (7973060601)
bhavjot Sidhu
Punjab
Mansa
Write Answer
Posted Date (26 Oct 2018 06:44 PM) Assigned Date (-)
Answered Date (29 Oct 2018 06:40 AM) Translated Date (09 Oct 2021 12:07 PM)

Es nu ghab check karvao te eh khali hon te Liquid Utrawin-OZ 30ml IU 3 din tak bachedani ch bahro te nall Powder mac min dry 500gm 50 gm rojana 20 din tak deo ekk heat miss karva ke powder dai chalo te next heat te AI karwao ji

ੲਿਹ ਗਲੈਡ ਦੇ ਬੂਟੇ ਹਨ ਇਹਨਾ ਨੂੰ ਕਿਹੜੀ ਬਿਮਾਰੀ ਹੈ ?

(en)
  • 1
Posted by
jaswant sigh (7986500915)
jaswant sigh
Punjab
Ferozpur
Write Answer
Posted Date (26 Oct 2018 06:33 PM) Assigned Date (-)
Answered Date (26 Oct 2018 02:05 PM) Translated Date (-)

kirpa krke sahi photo upload kro ji tan jo tuahnu sahi jankari diti jaa skee..

ek bigge ch barseem da kinnaa beej painda aa ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (26 Oct 2018 06:27 PM) Assigned Date (-)
Answered Date (27 Oct 2018 06:18 AM) Translated Date (09 Oct 2021 12:07 PM)

ik bighe vich tuc 3-4 killo beej di varto kar sakde ho.beej nadden reht hone chahide han.

3086 beej isdi sahi bejai kddo ton suru hundi hai ?

(en)
Posted by
Harman Singh (7696963838)
Harman Singh
Punjab
Mansa
Write Answer
Posted Date (26 Oct 2018 06:21 PM) Assigned Date (-)
Answered Date (26 Oct 2018 06:23 PM) Translated Date (09 Oct 2021 12:07 PM)

iss di bijaayi da sma 25 October ton shuru ho janda hai. is di bijaayi da sma 30 november tak chalda hai. isdi bijaayi jini ageti kroge onna hi jhaad wdia nikalda hai.

ਸਰ ਕਣਕ ਦਾ ਸਭ ਤੋਂ ਵੱਧ ਝਾੜ ਕਿਹੜੀ ਕਿਸਮ ਦਿੰਦੀ ਹੈ ?

(en)
Posted by
bazad khan (9878690259)
bazad khan
Punjab
Sangrur
Write Answer
Posted Date (26 Oct 2018 06:11 PM) Assigned Date (-)
Answered Date (26 Oct 2018 06:14 PM) Translated Date (01 Nov 2021 10:45 AM)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

jive ek killa 36 karma nu chauda hunda hai usee traah ek bigge vich kinne karm hunde hunda hai ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (26 Oct 2018 06:07 PM) Assigned Date (-)
Answered Date (27 Oct 2018 05:00 AM) Translated Date (09 Oct 2021 12:07 PM)

20 X 20 karma ( puri jankari lai nal diti Photo dekho ji)

  • 1

ਮੀਟ ਵਾਲਾ ਮੁਰਗਾ ਕਿੰਨੇ ਟਾਈਮ ਚ ਦੋ ਕਿੱਲੋ ਦਾ ਹੋ ਜਾਦਾ ?

(en)
Posted by
ਲਖਵਿੰਦਰ (9872788616)
ਲਖਵਿੰਦਰ
Punjab
Faridkot
Write Answer
Posted Date (26 Oct 2018 05:54 PM) Assigned Date (-)
Answered Date (26 Oct 2018 01:43 PM) Translated Date (09 Oct 2021 12:07 PM)

ਜੇਕਰ ਖੁਰਾਕ ਵਧਿਆ ਹੋਵੇ ਤਾਂ 28 ਦਿਨਾਂ ਵਿਚ 1 ਕਿਲੋ ਤਕ ਹੋ ਜਾਂਦਾ ਹੈ ...

Answered Date (26 Oct 2018 07:14 PM) Translated Date (09 Oct 2021 12:07 PM)

ਕਿੰਨੀ ਖੁਰਾਕ ਲੈਣਾ ਇੱਕ ਮੁਰਗਾ ਮਹੀਨੇ ਚ

सर 55hp में कौन सा ट्रैक्टर लेना चाहिए जो ज्यादा ज़ोर मारता हो बताएं ?

(en)
Posted by
pankaj (7827044532)
pankaj
Haryana
Faridabad
Write Answer
Posted Date (26 Oct 2018 05:53 PM) Assigned Date (-)

sir PR 126 jirri layyi c 70 dina de aa g late ho gye, hun oh gbee aa par balli bahar ni nikal rhi bhut din ho gye koi hal DSO ?

(en)
Posted by
vikram singh (7508777673)
vikram singh
Punjab
Sangrur
Write Answer
Posted Date (26 Oct 2018 05:33 PM) Assigned Date (-)
Answered Date (26 Oct 2018 08:35 PM) Translated Date (09 Oct 2021 12:07 PM)

Hun ta fok hi pau dnaea vich

sir 725 and unat 343 beej mix beej sakde ya nahi ?

(en)
Posted by
Talwinder singh (7347574793)
Talwinder singh
Punjab
Gurdaspur
Write Answer
Posted Date (26 Oct 2018 05:31 PM) Assigned Date (-)
Answered Date (27 Oct 2018 05:34 AM) Translated Date (09 Oct 2021 12:07 PM)

hanji tuc isnu rla ke beej sakde ho par tc ehna kisman da beej agle saal layi nai rakh sakde.

sir shoole beejn introduction deo , kine Paani laaai de Te kina bee Te 10 ,12 acre cho nikaln Nadeen di rokhtham lyi Spray Dso ,te kehri bimariya lag diyaa ne ?

(en)
Posted by
Gundeep Singh (9779525349)
Gundeep Singh
Punjab
Fazilka
Write Answer
Posted Date (26 Oct 2018 05:29 PM) Assigned Date (-)
Answered Date (27 Oct 2018 06:07 AM) Translated Date (-)

ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ ਇਸਦੀਆਂ ਕਿਸਮਾਂ ਜਿਵੇ PBG 7,CSJ 515,BG 1053,L 550 ,L 551,GNG 1958 ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਲਈ ਛੋਲਿਆਂ ਦੀ ਫਸਲ ਲਈ ਜ਼ਿਆਦਾ ਪੱਧਰੇ ਬੈੱਡਾਂ ਦੀ ਲੋੜ ਨਹੀਂ ਹੁੰਦੀ ਹੈ ਜੇਕਰ ਇਸਨੂੰ ਮਿਕਸ ਫਸਲ ਦੇ ਤੌਰ ਤੇ ਉਗਾਇਆ ਜਾਵੇ ਤਾਂ ਖੇਤ ਚੰਗੀ ਤਰ੍ਹਾਂ ਵਾਹਿਆ ਹੋਣਾ ਚਾਹੀਦਾ ਹੈ ਜੇਕਰ ਇਸ ਫਸਲ ਨੂੰ ਸਾਉਣੀ ਦੀ ਫਸਲ ਦੇ ਤੌਰ ਤੇ ਬੀਜਣਾ ਹੋਵੇ, ਤਾਂ ਖੇਤ ਨੂੰ ਮੌਨਸੂਨ ਆਉਣ ਤੇ ਡੂੰਘਾ ਵਾਹੋ, ਜੋ ਕਿ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਮਦਦ ਕਰੇਗਾ ਬਿਜਾਈ ਤੋਂ ਪਹਿਲਾਂ ਖੇਤ ਨੂੰ ਇੱਕ ਵਾਰ ਵਾਹੋ ਜੇਕਰ ਮਿੱਟੀ ਵਿੱਚ ਨਮੀਂ ਦੀ ਘਾਟ ਨਜ਼ਰ ਆਵੇ ਤਾਂ ਬਿਜਾਈ ਤੋਂ ਇੱਕ ਹਫਤਾ ਪਹਿਲਾਂ ਸੁਹਾਗਾ ਫੇਰੋ ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ ਬੀਜਾਂ ਵਿੱਚਲੀ ਦੂਰੀ 10 ਸੈ.ਮੀ. ਅਤੇ ਕਤਾਰਾਂ ਵਿੱਚਲੀ ਦੂਰੀ 30-40 ਸੈ.ਮੀ. ਹੋਣੀ ਚਾਹੀਦੀ ਹੈ ਬੀਜ ਨੂੰ 10-12.5 ਸੈ.ਮੀ. ਡੂੰਘਾ ਬੀਜਣਾ ਚਾਹੀਦਾ ਹੈ ਇਸਦੀ ਬਿਜਾਈ ਪੋਰਾ ਢੰਗ ਨਾਲ ਕੀਤੀ ਜਾਂਦੀ ਹੈ ਦੇਸੀ ਕਿਸਮਾਂ ਲਈ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ 37 ਕਿਲੋ ਬੀਜ ਪ੍ਰਤੀ ਏਕੜ ਕਾਬੁਲੀ ਕਿਸਮਾਂ ਲਈ ਪਾਓ ਜੇਕਰ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ ਤਾਂ 27 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਜੇਕਰ ਬਿਜਾਈ ਦਸੰਬਰ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ 36 ਕਿਲੋ ਬੀਜ ਪ੍ਰਤੀ ਏਕੜ ਪਾਓ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਹੱਥੀਂ ਜਾਂ ਕੱਖ ਕੱਢਣ ਵਾਲੀ ਚਰਖੜੀ ਨਾਲ ਬਿਜਾਈ ਤੋਂ 25-30 ਦਿਨ ਬਾਅਦ ਕਰੋ ਅਤੇ ਲੋੜ ਪੈਣ ਤੇ ਦੂਸਰੀ ਗੋਡੀ ਬਿਜਾਈ ਤੋਂ 60 ਦਿਨਾਂ ਬਾਅਦ ਕਰੋ ਨਾਲ ਦੀ ਨਾਲ ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਬਿਜਈ ਤੋਂ ਪਹਿਲਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 3 ਦਿਨਾਂ ਬਾਅਦ ਇੱਕ ਏਕੜ ਵਿੱਚ ਸਪਰੇਅ ਕਰੋ ਘੱਟ ਨੁਕਸਾਨ ਹੋਣ ਨਦੀਨ-ਨਾਸ਼ਕ ਦੀ ਬਜਾਏ ਹੱਥੀਂ ਗੋਡੀ ਕਰੋ ਜਾਂ ਕਹੀ ਨਾਲ ਕੱਖ ਕੱਢੋ ਇਸ ਨਾਲ ਮਿੱਟੀ ਹਵਾਦਾਰ ਬਣੀ ਰਹਿੰਦੀ ਹੈ ਸੇਂਜੂ ਹਾਲਾਤਾਂ ਵਿੱਚ ਬਿਜਾਈ ਤੋਂ ਪਹਿਲਾਂ ਇੱਕ ਵਾਰੀ ਪਾਣੀ ਦਿਓ ਇਸ ਨਾਲ ਬੀਜ ਵਧੀਆ ਤਰੀਕੇ ਨਾਲ ਪੁੰਗਰਦੇ ਹਨ ਅਤੇ ਫਸਲ ਦਾ ਵਾਧਾ ਵੀ ਵਧੀਆ ਹੁੰਦਾ ਹੈ ਦੂਜੀ ਵਾਰ ਪਾਣੀ ਫੁੱਲ ਆਉਣ ਤੋਂ ਪਹਿਲਾਂ ਅਤੇ ਤੀਸਰਾ ਪਾਣੀ ਫਲੀਆਂ ਦੇ ਵਿਕਾਸ ਸਮੇਂ ਲਾਓ ਅਗੇਤੀ ਵਰਖਾ ਹੋਣ ਤੇ ਸਿੰਚਾਈ ਦੇਰੀ ਨਾਲ ਅਤੇ ਲੋੜ ਅਨੁਸਾਰ ਕਰੋ ਬੇਲੋੜਾ ਪਾਣੀ ਦੇਣ ਨਾਲ ਫਸਲ ਦਾ ਵਿਕਾਸ ਅਤੇ ਝਾੜ ਘੱਟ ਜਾਂਦਾ ਹੈ ਇਹ ਫਸਲ ਪਾਣੀ ਦੇ ਜ਼ਿਆਦਾ ਖੜੇ ਰਹਿਣ ਨੂੰ ਨਹੀਂ ਸਹਿਣ ਕਰ ਸਕਦੀ, ਇਸ ਲਈ ਚੰਗੇ ਨਿਕਾਸ ਦਾ ਵੀ ਪ੍ਰਬੰਧ ਕਰੋ ਇਸਨੂੰ ਬਿਮਾਰੀਆਂ ਜਿਵੇ ਮੁਰਝਾਉਣਾ ,ਸਲੇਟੀ ਉੱਲੀ,ਕੁੰਗੀ, ਸੋਕਾ ਲੱਗਦੀਆਂ ਹਨ

ਵੀਰ ਜੀ ਕੀ ਇਹ ਬੀਜ ਵਧੀਆ ਕੰਪਨੀ ਦਾ ਹੈ ?

(en)
  • 2
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (26 Oct 2018 05:28 PM) Assigned Date (-)
Answered Date (27 Oct 2018 05:58 AM) Translated Date (09 Oct 2021 12:07 PM)

ਇਹ HD 2967 ਕਿਸਮ ਦਾ ਬੀਜ ਹੈ ਜੋ Choudhary exports ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ

Answered Date (26 Oct 2018 06:01 PM) Translated Date (09 Oct 2021 12:07 PM)

ਠੀਕ ਆ ਬੀਜ ਤਾਂ ਲੇਕਿਨ ਜੇ ਕਰਨਾਲ ਯੂਨੀਵਰਸਿਟੀ ਦੀ HD3086 ਬੀਜੋ ਤਾਂ ਝਾੜ ਵੀ ਵਧੀਆ ਆ ਓਹਦਾ

new technology nal gobbar gas plant lagaunda hai te subsidy bare jankari deo ?

(en)
Posted by
AS Bhullar (9622543108)
AS Bhullar
Punjab
Sangrur
Write Answer
Posted Date (26 Oct 2018 05:25 PM) Assigned Date (-)
Answered Date (30 Oct 2018 11:41 AM) Translated Date (-)

ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰੋ

Stevia farming bare jankari deo te esde seeds ate kithe sell kr skde aa esde bare jankari deo esde lyi mitti kida di honi chahida means ph kina howe ?

(en)
Posted by
Harwinder Singh (9915769692)
Harwinder Singh
Punjab
Fazilka
Write Answer
Posted Date (26 Oct 2018 05:23 PM) Assigned Date (-)
Answered Date (29 Oct 2018 06:58 AM) Translated Date (-)

ਇਸ ਫਸਲ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਇਸਨੂੰ ਰੇਤਲੀ-ਦੋਮਟ ਤੋਂ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਪਾਣੀ ਦਾ ਚੰਗਾ ਨਿਕਾਸ ਹੋਵੇ, ਵਿੱਚ ਉਗਾਉਣ ਤੇ ਵਧੀਆ ਨਤੀਜਾ ਦਿੰਦੀ ਹੈ ਖਾਰੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ, ਇਹ ਸਟੀਵੀਆ ਦੇ ਲਈ ਨੁਕਸਾਨਦਾਇਕ ਹੈ ਪੌਦੇ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 6-8 ਹੋਣਾ ਚਾਹੀਦਾ ਹੈ ਇਸਦੇ ਬੀਜ ਅਤੇ ਮੰਡੀਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ Rashid Khan ਨੂੰ 9039693757 ਸੰਪਰਕ ਕਰ ਸਕਦੇ ਹੋ

ਨਿਊ ਤਕਨੀਕ ਨਾਲ ਗੋਬਰ ਗੈਸ ਕੌਣ ਲਗਾਉਂਦਾ ਤੇ ਸਬਸਿਡੀ ਬਾਰੇ ਵੀ ਜਾਣਕਾਰੀ ਦਿਓ ?

(en)
Posted by
AS Bhullar (9622543108)
AS Bhullar
Punjab
Sangrur
Write Answer
Posted Date (26 Oct 2018 05:20 PM) Assigned Date (-)
Answered Date (29 Oct 2018 06:31 AM) Translated Date (11 Oct 2021 10:28 AM)

ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰੋ

sir Loki mai Kya bimari ha please bataye ?

(en)
  • 1
Posted by
Dharambir Poonia (8708670635)
Dharambir Poonia
Haryana
Fatehabad
Write Answer
Posted Date (26 Oct 2018 05:15 PM) Assigned Date (-)
Answered Date (27 Oct 2018 05:49 AM) Translated Date (11 Oct 2021 10:31 AM)

yeh fungus ke karn ho raha hai jiski roktham ke liye aap M-45@400gm ko 150 litre pani men mila kar prati acre ke hisab se spray karen.

mujhe kadaknath chicks Chahiye 100 birds kya price 1month ?

(en)
Posted by
sonu Kashyap (9540254424)
sonu Kashyap
Haryana
Gurgaon
Write Answer
Posted Date (26 Oct 2018 05:08 PM) Assigned Date (-)
Answered Date (26 Oct 2018 11:48 AM) Translated Date (30 Oct 2021 12:42 PM)

Karaknath chuje len lai tusi Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391, Tel.Fax: 0172-2655460 nal samparak kar sakde ho.

26 Oct 2018

sir ji phone to koi uthata Nahi Hai kase nomber diyaaaa Hai

sir BR36 khank bare daso ?

(en)
Posted by
Arshdeep Singh (8195833448)
Arshdeep Singh
Punjab
Ferozpur
Write Answer
Posted Date (26 Oct 2018 05:02 PM) Assigned Date (-)
Answered Date (27 Oct 2018 04:58 AM) Translated Date (11 Oct 2021 10:31 AM)

isda jhaad 26-27qtl/acre hunda hai. isde baare hor jankaari lain lyi 0161-2461723, 5088210 brar seeds ludhiana nu smprk kr skde ho

veer cow pura ਪਸਮ ਦੀ ਨਹੀ ਕੋਈ ਹੱਲ ?

(en)
Posted by
daljeet (9501286170)
daljeet
Punjab
Tarn Taran
Write Answer
Posted Date (26 Oct 2018 04:30 PM) Assigned Date (-)
Answered Date (26 Oct 2018 11:42 AM) Translated Date (-)

tuci iss nu lactin bolus 1-1 goli swere sham deo , isde nal milkout powder 2-2 chamch swere sham deo , iss nal farak paa jawega...

ਸਰ ਜੀ WH 1142 ਕਣਕ ਦੀ ਕਿਸਮਂ ਤੇ ਝਾੜ ਬਾਰੇ ਦੱਸੋ ਜੀ ਧੰਨਵਾਦ ?

(en)
Posted by
Amar Singh Sandhu (9813547864)
Amar Singh Sandhu
Haryana
Sirsa
Write Answer
Posted Date (26 Oct 2018 04:27 PM) Assigned Date (-)
Answered Date (29 Oct 2018 07:05 AM) Translated Date (11 Oct 2021 10:31 AM)

ਇਹ ਕਿਸਮ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦਵਾਰਾ ਵਿਕਸਿਤ ਕੀਤੀ ਗਈ ਹੈ ਇਹ ਕਿਸਮ ਪੀਲੀ ਕੂੰਗੀ ਦੀ ਰੋਧਕ ਹੈ ਇਸਦਾ ਝਾੜ 19.2ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

sir ki pachuyan nu lassi de skde aa ?

(en)
Posted by
harvinder singh (9877477340)
harvinder singh
Punjab
Patiala
Write Answer
Posted Date (26 Oct 2018 04:25 PM) Assigned Date (-)
Answered Date (30 Oct 2018 09:33 AM) Translated Date (11 Oct 2021 10:31 AM)

hanji de sakde ha ji.

1728 jhona edda honn lagg geya ke karan hoyu 7-10 din tak vadya jayu koi spray de lod payu ke nhi ji ?

(en)
  • 2
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (26 Oct 2018 04:15 PM) Assigned Date (-)
Answered Date (27 Oct 2018 04:56 AM) Translated Date (30 Oct 2021 12:42 PM)

kirpa karke isde nede di photo bhejo ta jo tuhanu is bare poori jankari diti ja sake.

Answered Date (26 Oct 2018 06:03 PM) Translated Date (30 Oct 2021 12:42 PM)

ਤੇਲਾ ਪੈ ਗਿਆ

26 Oct 2018

Nhi ji check kita kuch v nhi ede ch na tela na hopper

Sir ehh Kati kehri nasal Di hai ?

(en)
  • 1
Posted by
rakesh Kumar (9915689256)
rakesh Kumar
Punjab
Patiala
Write Answer
Posted Date (26 Oct 2018 04:07 PM) Assigned Date (-)
Answered Date (26 Oct 2018 11:46 AM) Translated Date (30 Oct 2021 12:42 PM)

ehh nili raavi nasal katti hai , isdia nishaia hundia hai jiwe matha white hona , nose to bulla tak white honna , puush v saffed honni , Oh nili raavi nasal vich auundi hai ..

swal pushya c koi jwab Ni milya ?

(en)
Posted by
Sukh Deep (8264166752)
Sukh Deep
Punjab
Sangrur
Write Answer
Posted Date (26 Oct 2018 04:02 PM) Assigned Date (-)
Answered Date (26 Oct 2018 03:27 PM) Translated Date (30 Oct 2021 12:42 PM)

tuhade sare swala de jwab diite gye hai tuci app vich jwab dekh skde ho ..

Sir eh maj kehri nasal Di hai ?

(en)
  • 1
Posted by
rakesh Kumar (9915689256)
rakesh Kumar
Punjab
Patiala
Write Answer
Posted Date (26 Oct 2018 04:00 PM) Assigned Date (-)
Answered Date (26 Oct 2018 11:39 AM) Translated Date (30 Oct 2021 12:43 PM)

Eh murrah nasal di majh hai ji.

Dbw 173 ?

(en)
Posted by
sukhpyar (9815554003)
sukhpyar
Punjab
Muktsar
Write Answer
Posted Date (26 Oct 2018 03:58 PM) Assigned Date (-)
Answered Date (26 Oct 2018 10:38 AM) Translated Date (01 Nov 2021 10:45 AM)

DBW 173 kisam da jhaad 70 man hunda hai. eh pakkan de layi 140-150 din da sma laindi hai.isda beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.tuc isdi bijayi punjab vich kar sakde ho.

Answered Date (26 Oct 2018 05:14 PM) Translated Date (01 Nov 2021 10:45 AM)

ok

ਸਰ, ਮੱਝ ਸੂਈ ਨੂੰ ਦੋ ਦਿਨ ਹੋ ਗਏ ਨੇ, ਖੁਰਾਕ ਕਦੋਂ ਤੇ ਕਿੰਨੀ ਦੇਣੀ ਹੈ ਜਾਣਕਾਰੀ ਦਿਓ ਜੀ ?

(en)
  • 1
Posted by
Harry sidhu (7986988177)
Harry sidhu
Punjab
Sangrur
Write Answer
Posted Date (26 Oct 2018 03:36 PM) Assigned Date (-)
Answered Date (26 Oct 2018 10:11 AM) Translated Date (-)

ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .

allu de bute DE Pate ekathe Ho rahe NE ki karn Ho sakda hai kehri spray kiti jave ?

(en)
  • 1
Posted by
parmjit singh (9417071969)
parmjit singh
Punjab
Hoshiarpur
Write Answer
Posted Date (26 Oct 2018 03:33 PM) Assigned Date (-)
Answered Date (27 Oct 2018 04:54 AM) Translated Date (30 Oct 2021 12:41 PM)

allua de uper machar de hamle de karn isde patte eda ho rahe jisdi rotktham de layi tuc imidacloprid@2ml ja thiamethoxam@1.5ml prati litre pani de hisab nal spray karo. is to ilava isde uper tuc M-45@400gm nu prati acre de hisab nal spray karo.

2967 and 3086 dova nu mix karka beej sakda haa k nhi ?

(en)
Posted by
jagpreet brar (7986400501)
jagpreet brar
Punjab
Muktsar
Write Answer
Posted Date (26 Oct 2018 03:29 PM) Assigned Date (-)
Answered Date (26 Oct 2018 04:16 PM) Translated Date (30 Oct 2021 12:42 PM)

Nhi g.HD 2968 OR HD 3086 dono hi jyada jhaad walia kisma hn.ehna di bijai alag alag hi kro ohh jayda vadia rehndi hai.

sir kanak 272 da jhaad kinna hai puri jankari deo ?

(en)
Posted by
gurjant sandhu (9988007742)
gurjant sandhu
Punjab
Ferozpur
Write Answer
Posted Date (26 Oct 2018 03:28 PM) Assigned Date (-)
Answered Date (26 Oct 2018 04:17 PM) Translated Date (-)

ਸ੍ਰੀ ਰਾਮ 272 ਦਾ ਕੱਦ 95 ਸੈਂਟੀਮੀਟਰ ਹੈ, ਝਾੜ 28•7 ਕੁਇੰਟਲ ਪ੍ਰਤੀ ਏਕੜ ਅਤੇ 157 ਦਿਨ ਪੱਕਣ ਲਈ ਲੈਂਦੀ ਹੈ ਜੀ ਇਸਦੀ ਤੂੜੀ 3086 ਕਣਕ ਦੇ ਬਰਾਬਰ ਬਣਦੀ ਹੈ ਇਹ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ

Answered Date (26 Oct 2018 11:03 AM) Translated Date (-)

272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਣ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ

ਸਰ ਦੇਸੀ ਮੁਰਗੀਆ ਸੁਸਤ ਐ ਅੱਖਾ ਬੰਦ ਕਰਕੇ ਬੈਠੀਆ ਰਹਿੰਦੀਆ ਕੀ ਬੀਮਾਰੀ ਕਾਰਨ ਉਹ ਇਸ ਦਾ ਇਲਾਜ ਦੱਸੋ ?

(en)
Posted by
Harvinder singh (8557984072)
Harvinder singh
Punjab
Bathinda
Write Answer
Posted Date (26 Oct 2018 03:23 PM) Assigned Date (-)
Answered Date (26 Oct 2018 01:39 PM) Translated Date (30 Oct 2021 12:42 PM)

ਤੁਸੀ ਇਹਨਾਂ ਨੂੰ ਪੋਲਟਰੀ ਡਾਕਟਰ ਨੂੰ ਚੈੱਕ ਕਰਵਾਓ , ਕਿਉਕਿ ਇਹਨਾਂ ਨੂੰ ਦੇਖ ਕੇ ਹੀ ਵਧਿਆ ਇਲਾਜ ਹੋ ਸਕਦਾ ਹੈ ਅਤੇ ਬਿਮਾਰੀ ਦਾ ਵੀ ਪਤਾ ਲਗ ਜਾਵੇਗਾ ..

layer farm ?

(en)
Posted by
vishvajeet singh (8052387675)
vishvajeet singh
Uttar Pradesh
Basti
Write Answer
Posted Date (26 Oct 2018 03:22 PM) Assigned Date (-)
Answered Date (26 Oct 2018 01:37 PM) Translated Date (-)

Commercial layer farming k liye BV300 breed palein .or agar Chhote level par farming karni ho to dual purpose K liye chhabro, grampriya , banjara badhiya rahegi.

E

Uttar Pradesh

Answered Date (26 Oct 2018 01:38 PM) Translated Date (-)

अगर आप Murgi Palan ko अपने व्यवसाय के रूप में अपनाना चाहते हैं तो आपके लिए बेहद जरुरी हों जाता है की पहले आप यह तय कर लें की आप अपने ग्राहकों अर्थात लोगो को देना क्या चाहते हैं यदि आप Murgi Palan करके अंडे बेचना चाहते हैं तो आपको लेयर मुर्गिया Murgi Palan के लिए चुननी होंगी क्योकि अंडे देने वाली मुर्गियों को लेयर चिकन कहा जाता है लेयर मुर्गियां अपनी चार पांच महीने (अर्थात 15-22 सप्ताह ) में अंडे देना प्रारम्भ कर देती हैं और उसके बाद लगभग 11 -12 महीने तक अंडे देती हैं अर्थात अपनी 1.5 साल की उम्र में अंडे देना कम या बंद कर देती हैं साधारणतया Murgi Palan ka व्यवसाय करने वाले लोग एक मुर्गी को जब उसने पहली बार अंडे देना शुरू किया था उसके बाद लगभग 1 साल 1 महीने तक रखते हैं और फिर मांस हेतु बाज़ार में बेच देते हैं इस प्रकार की मुर्गियां ठण्ड के मौसम से गर्मियों के मौसम में अधिक अंडे देती हैं मुर्गियों के अंडे देते वक़्त वातावरण का भी प्रभाव पड़ता है अँधेरे के मुकाबले उजाले वाला वातावरण मुर्गियों को जल्दी अंडे देने में मदद करता है इस प्रकार की मुर्गिया एक साल में लगभग 300 अंडे और इस प्रकार की मुर्गियों की कुछ नस्ल 300 से ज्यादा अंडे दे सकती हैं लेयर मुर्गियों की भी दो या तीन प्रकार की नस्लें होती है साधारणतया हम इनको इनके अंडे के रंग से परिभाषित कर सकते हैं वो लेयर मुर्गिया जो सफ़ेद रंग का अंडा देती हैं यह आकार में दुसरे मुर्गियों की तुलना में थोड़ी छोटी होती हैं और खाना अर्थात चारा भी कम खाती हैं दूसरी लेयर मुर्गियां ब्राउन (भूरा) रंग का अंडा देती हैं और आकार में बड़ी होने के साथ साथ ज्यादा खाना/चारा खाती हैं और इनका अंडा भी अन्य लेयर मुर्गियों की तुलना में थोडा बड़ा होता है अब यदि आप अपने Murgi Palan ke व्यवसाय को अपना मुख्य व्यवसाय के रूप में अपनाने की तैयारी कर रहे हैं तो आपको अधिक उत्पादकता वाली मुर्गियों को अपने Murgi Palan का हिस्सा बनाना होगा आपको आपके व्यवसाय के लिए अपनी नजदीकी Hatchery से स्वस्थ चूजो का चयन करना होगा आपको इस बात का ध्यान रखना होगा की सब प्रकार की मुर्गिया एक समान अंडो का उत्पादन नहीं कर सकती 1. यदि आपने चूजो को जहाँ आप रहते हैं वहाँ से न खरीदकर किसी अन्य शहर से ख़रीदा है और परिवहन के माध्यम से अपने फार्म तक मंगवाया है तो आपको चूजो को पानी पिलाने का बेहद सतर्कता के साथ ध्यान रखना पड़ेगा क्योकि शुरू के सप्ताह बहुत सारे चूजे पानी पीना पसंद नहीं करते इसलिए आपको उनके रखने के स्थान पर उचित पानी की व्यवस्था कर उनको पानी पीने के लिए प्रशिक्षित करना पड़ेगा 2. आपको समय समय पर चूजो का टीकाकरण कराना होगा जो मुर्गियों को अनेक संक्रामक रोगों से बचाएगा 3. चूजो की बढती उम्र में आपको उनका विशेष ध्यान रखना होगा बढती उम्र से हमारा अभिप्राय एक सप्ताह से लेके पांच सप्ताह के चूजो से है और इसके बाद आपको इनको अच्छी गुणवत्ता वाला खाना देना होगा क्योकि जितना अधिक ध्यान आप apne murgi Palan व्यवसाय का रखेंगे उतना अधिक लाभ आप इस व्यवसाय में कमाएंगे 4. ध्यान दीजिये मुर्गियों के अंडे का आकार उनकी 1 साल दो महीने की उम्र तक बढ़ता रहता है 5. खाने में कैल्सियम की मात्रा उचित मात्रा में दें और दिन में तीन से चार बार चारा/खाना डालें

ਸਰ ਝੋਟੀ ਹੈ ਅਤੇ ਉਸਨੂੰ ਟੀਕਾ ਭਰਵਾਏ ਨੂੰ 3 ਮਹੀਨੇ ਹੋਏ ਹਨ ਅਤੇ ਉਹ ਮੱਝਾਂ ਦਾ ਪਿਸ਼ਾਬ ਬਹੁਤ ਚੱਟਦੀ ਰਹਿੰਦੀ ਹੈ ਕੀ ਕੀਤਾ ਜਾਵੇ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (26 Oct 2018 03:06 PM) Assigned Date (-)
Answered Date (27 Oct 2018 09:42 PM) Translated Date (-)

Os nu Bolus Fentas plus 3gm deo nall Powder Bovimen-B 100gm rojana 20 din tak deo nall farak pe jawe ga

ਵੀਰ ਵਧੀਆ ਨਸਲ ਦੀ ਮੱਝ ਅਤੇ ਗਾਂ ਕਿਹੜੀ ਹੈ , ਜੋ ਦੁੱਧ ਅਤੇ ਫੈਂਟ ਵਧੀਆਂ ਦੇਵੇ , ਸਾਡੇ ਮੱਝ ਹੈ 6 ਲੀਟਰ ਇੱਕ ਢੰਗ ਦਾ ਦੁੱਧ ਦਿੰਦੀ ਹੈ ਪਰ ਫੈਂਟ 6.8 ਹੀ ਆਉਂਦੀ ਹੈ ਕਿਹੜੀ ਮੱਝ ਵਧੀਆ ਰਹੇਗੀ ਦੁੱਧ ਲਈ ਡਾ ਨੇ ਵੀ ਕਿਹਾ ਫੈਂਟ ਕੋਈ ਵਧਾ ਨੀ ਸਕਦਾ , ਕਿਉਂਕਿ ਫੈਂਟ ਨਸਲ ਤੇ ਹੀ ਆਧਾਰਿਤ ਹੁੰਦੀ ਹੈ ਭਾਵ ਜਿੰਨੀ ਪੀੜੀ ਦਰ ਪੀੜੀ ਉਹੀ ਫੈਂਟ ਚੱਲਦੀ ਹੈ ?

(en)
Posted by
ਰਣਦੀਪ ਸਿੰਘ (9501212824)
ਰਣਦੀਪ ਸਿੰਘ
Punjab
Moga
Write Answer
Posted Date (26 Oct 2018 03:02 PM) Assigned Date (-)
Answered Date (26 Oct 2018 10:15 AM) Translated Date (30 Oct 2021 12:41 PM)

ਮੱਝ ਵਿੱਚੋ ਤੁਸੀ ਮੂਰ੍ਹਾ ਨਸਲ ਦੀ ਮੱਝ ਰੱਖ ਸਕਦੇ ਹੋ , ਇਸਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਸਹੀ ਖੁਰਾਕ ਨਾਲ ਫੈਟ ਵੀ ਵਧਿਆ ਹੁੰਦੀ ਹੈ , ਗਾਵਾਂ ਵਿੱਚੋ ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ , ਇਸ ਨੂੰ ਬਿਮਾਰੀ ਵੀ ਘੱਟ ਲਗਦੀ ਹੈ ਅਤੇ ਦੁੱਧ ਵੀ ਵਧਿਆ ਹੁੰਦਾ ਹੈ , ਬਾਕੀ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

Answered Date (26 Oct 2018 06:16 PM) Translated Date (30 Oct 2021 12:41 PM)

ਧੰਨਵਾਦ ਡਾ ਸਾਹਿਬ

Answered Date (26 Oct 2018 06:16 PM) Translated Date (30 Oct 2021 12:41 PM)

ਧੰਨਵਾਦ ਡਾ ਸਾਹਿਬ

2967 and 677 mix kark bijna ya fir 3086 dso ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (26 Oct 2018 03:02 PM) Assigned Date (-)
Answered Date (27 Oct 2018 04:49 AM) Translated Date (30 Oct 2021 12:41 PM)

tuc 2967 ate 3086 nu rla ke beej sakde ho par ehna da beej tuc agle saal layi nahi rakh sakde.

ਸਰ ਮੱਝ ਨੂੰ ਸ਼ਰਨ ਹੈ ਅਤੇ ਉਹ ਸੂਣ ਵਾਲੀ ਹੈ ਸਰ ਕੋਈ ਬਠਿਡਾ ਿਵੱਚ ਜਾ ਮੁਕਤਸਰ ਕੋਈ ਵਧੀਆਂ ਡਾਕਟਰ ਹੋਵੇ ਸਰ ਜੋ ਿੲਸਦਾ ਉਪਰੇਸ਼ਨ ਕਰ ਕੇ ਸਹੀ ਕਰਦੇ ਸਰ ਕੋਈ ਹੈ ਜਾ ਿਕਸ ਜਗਾ ਤੇ ਉਪਰੇਸ਼ਨ ਹੋਵੇਗਾ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (26 Oct 2018 02:58 PM) Assigned Date (-)
Answered Date (27 Oct 2018 09:47 PM) Translated Date (-)

hnji ja ta tusi badal pind to karva sakde ho ya fir bathinda v polyclinic hai pashu palan hospital hai.bathinde vich opetatation karvon lai tusi 9464302899 dr harwinder ji.nal gal karke bathinde to operation karvalo.eh doctor bathinda to hun.

सर जी हरी मक्की के चारे पशु को खिलाने से दूध कम होता है क्या गाय भैंस का दूध कम हो गया है इसे वापिस कौन सा चारा डालें जिससे दूध वापिस देने लग जाए हरा मक्का काट कर डाला था 6—7 दिनों से खिला रहा हूं दूध नहीं दे रही है बताएं ?

(en)
Posted by
Hoshiyar singh panwar dist..Ujjain (m.p) (9009386001)
Hoshiyar singh panwar dist..Ujjain (m.p)
Madhya Pradesh
--
Write Answer
Posted Date (26 Oct 2018 02:55 PM) Assigned Date (-)
Answered Date (30 Oct 2018 09:33 AM) Translated Date (-)

Aap use jwarr ka chara de or sath me Liquid Anabolit 1 litter 100ml rojana deo ji es nall farak pe jawe ga.

sir narme ne full buki bhut banai hoi aa esde tende jaldi banaun lyi koi spray kri ja sakdi aa je koi sapry ha ta plz nam daso ?

(en)
  • 1
Posted by
Aman (8427575930)
Aman
Punjab
Bathinda
Write Answer
Posted Date (26 Oct 2018 02:50 PM) Assigned Date (-)
Answered Date (26 Oct 2018 04:20 PM) Translated Date (11 Oct 2021 10:33 AM)

narme de uper tuc 13:00:45@2 killo nu 150 litre pani vich mila ke prati acre de hisab nal spray karo.

sir best zero seed drill name daso ji ?

(en)
Posted by
gagandeep singh (8427195178)
gagandeep singh
Punjab
Ferozpur
Write Answer
Posted Date (26 Oct 2018 02:47 PM) Assigned Date (-)
Answered Date (26 Oct 2018 11:37 AM) Translated Date (11 Oct 2021 10:33 AM)

Is bare puri jankari lai tusi Gurpreet Singh 8283800910 nal samparak kar sakde ho.

kanak de beej nu kida sodna te cloro kini launi te raxil kini launi 40kg nu ?

(en)
Posted by
gurmukh singh (7710687621)
gurmukh singh
Punjab
Jalandhar
Write Answer
Posted Date (26 Oct 2018 02:39 PM) Assigned Date (-)
Answered Date (26 Oct 2018 09:31 AM) Translated Date (-)

kanak de beej nu tuc raxil@3gm ate chlorpyriphos@6ml prati killo beej de hisab nal sodh ke beejo.beej di sodh beej sodh drum nal karni chahidi hai.

ਪਾਥੀਆਂ ਨੂੰ ਕੋਈ ਕੀੜਾ ਲੱਗਾ ਹੈ ਪਾਥੀਆਂ ਬਹੁਤ ਖਰਾਬ ਹੋ ਰਹੀਆਂ ਕੀ ਕੀਤਾ ਜਾਵੇ ?

(en)
Posted by
Harpreet dhillon (9780642626)
Harpreet dhillon
Punjab
Tarn Taran
Write Answer
Posted Date (26 Oct 2018 02:33 PM) Assigned Date (-)
Answered Date (26 Oct 2018 09:06 AM) Translated Date (11 Oct 2021 10:33 AM)

ਕਿਰਪਾ ਕਰਕੇ ਉਸ ਕੀੜੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ.

ਪੋਲਟਰੀ ਫਾਰਮ ਦੀ ਟੇਨਿੰਗ ਬਾਰੇ ਜਾਣਕਾਰੀ ਲੈਣੀ ਸੀ 9872788616 ?

(en)
Posted by
ਲਖਵਿੰਦਰ (9872788616)
ਲਖਵਿੰਦਰ
Punjab
Faridkot
Write Answer
Posted Date (26 Oct 2018 02:30 PM) Assigned Date (-)
Answered Date (26 Oct 2018 11:35 AM) Translated Date (-)

Poultry farm di training lai tusi apne jile de Krishi Vigyan Kendra Address: Baba Farid Nagar, Bazigar Basti, Faridkot, Punjab 151203, Phone: 0163 925 3142 ja fir tusi Guru Angad Dev Veterinary and Animal Sciences University Ludhiana Phone: 0161 255 3394 nal vi sampark kar sakde ho.

Answered Date (26 Oct 2018 05:49 PM) Translated Date (-)

thx g

Sir mai kanak da New Seed lena aa 35 kila da and khera khera Seed beejia 10 nov nu kanak beejni aa nala koi vdiya shop dso jitho Seed mil skke ?

(en)
Posted by
Rupinder Singh (9877780007)
Rupinder Singh
Punjab
Gurdaspur
Write Answer
Posted Date (26 Oct 2018 02:30 PM) Assigned Date (-)
Answered Date (26 Oct 2018 09:15 AM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI ਇਹ ਕਿਸਮਾਂ ਦੇ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸ ਦਾ ਪਤਾ ਹੈ :- Civil Lines, Gurdaspur, Punjab 143521 Phone: 0187 422 0743

sir cow 1.5 mahine di gaban hai , uss nu bhutt time pehla mastitis ho gya c , hun thekk hai per usde than de uparr lewe ch gand bnni hai atte thann cho duudh v ghatt aunda hai , isda ki ilagg kriye ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (26 Oct 2018 02:11 PM) Assigned Date (-)
Answered Date (29 Oct 2018 03:53 PM) Translated Date (30 Oct 2021 12:41 PM)

tuci iss nu doctor ton check krwao atte jekar gannd lewe vich han tan antibetic lgga ke jakham sukhaa deo ate jekar bharr hai tan tuci move , di malish krke betha skde ho , ehh tuci doctor nu check krwa ke ilagg kro ..

Answered Date (30 Oct 2018 09:51 AM) Translated Date (30 Oct 2021 12:41 PM)

Os nu 500gm kalmishora, 250gm mithasoda, 250gm jokharr, 150gm noshader, 2kg chini te 2kg mitha tell lao te khand di chasni bano te fer vich mitha tell pao obal aon te baki sman ragged ke pao te es de 5 hise karlo ekk hisa rojana raat nu saon to pehla deo nall hi kheal rakheo ki passu nu trel ch na bhano te na hi nwaho ji 5 din tak

sir Katti vaste heifer feed kive tyar kar skde han and esdi kinni dose kinne time tak Deni pavegi ja bazzar Vali heifer feed sahi rahugi ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (26 Oct 2018 02:07 PM) Assigned Date (-)
Answered Date (26 Oct 2018 11:11 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਬਾਕੀ ਜੇਕਰ ਤੁਸੀ ਬਜ਼ਾਰ ਦੀ ਪਾਉਣੀ ਹੈ ਤਾਂ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਤੁਸੀ 1-2 ਕਿਲੋ ਇਕ ਟਾਈਮ ਦੀ ਦੇ ਸਕਦੇ ਹੋ ..

ਸਰ ਜੀ ਕਨੋਲਾ ਸਰੌ ਬਾਰੇ ਪੁੱਛਿਆ ਸੀ ਕੋਈ ਜਵਾਬ ਨੀ ਦਿੱਤਾ ਕਿਨੇ ਦਿਨ ਹੋ ਗਏ ਕਈ ਇਹ ਰੇਤਲੇ ਬਾਹਣ ਚ ਹੋ ਸਕਦੀ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (26 Oct 2018 01:46 PM) Assigned Date (-)
Answered Date (29 Oct 2018 07:54 AM) Translated Date (11 Oct 2021 10:33 AM)

ਹਾਂਜੀ ਤੁਸੀਂ ਇਸਦੀ ਬਿਜਾਈ ਰੇਲਤੇ ਵਾਹਨ ਵਿੱਚ ਕਰ ਸਕਦੇ ਹੋ ਜੀ.ਐਸ.ਸੀ.-7 ਕਿਸਮ ਦੀ ਬਿਜਾਈ ਤੁਸੀਂ ਕਰ ਸਕਦੇ ਹੋ ਰੇਤਲੇ ਵਾਹਨ ਵਿੱਚ ਨਾਈਟ੍ਰੋਜਨ ਦੀ ਜਿਆਦਾ ਮਾਤਰਾ ਪਾਉਣ ਦੀ ਲੋੜ ਹੁੰਦੀ ਹੈ ਅਤੇ ਮਿੱਟੀ ਟੈਸਟ ਦੇ ਆਧਾਰ ਤੇ ਇਸ ਵਿੱਚ ਨਾਈਟ੍ਰੋਜਨ ਦੀ ਵਰਤੋ ਕਰੋ

ਕੌੜਾ ਸੱਚ ?

(en)
  • 1
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (26 Oct 2018 01:33 PM) Assigned Date (-)

किसान 444 का बीज कहां से मिलेगा कृप्या बताएं ?

(en)
Posted by
shravan pandey (9753588544)
shravan pandey
Madhya Pradesh
Satna
Write Answer
Posted Date (26 Oct 2018 01:24 PM) Assigned Date (-)
Answered Date (26 Oct 2018 08:30 AM) Translated Date (11 Oct 2021 10:33 AM)

किसान 444 किस्म की जानकारी और बीज लेने के लिए Dr T. Y. Mirja 8999542709 आप संपर्क कर सकते हो

26 Oct 2018

बीज गेहू का किसान ४४४ मिल जाये गा

Answered Date (26 Oct 2018 02:01 PM) Translated Date (11 Oct 2021 10:33 AM)

गेहू है किसान 444

ਪੰਜਾਬ ਵਿੱਚ ਅਦਰਕ ਦੀ ਖੇਤੀ ਕਿਹੜੇ ਇਲਾਕੇ ਵਿੱਚ ਕੀਤੀ ਜਾਂਦੀ ਹੈ ?

(en)
Posted by
ਬਘੇਲ ਸਿੰਘ ਔਜਲਾ (9914700181)
ਬਘੇਲ ਸਿੰਘ ਔਜਲਾ
Punjab
Ludhiana
Write Answer
Posted Date (26 Oct 2018 01:16 PM) Assigned Date (-)