Punjab
Search
sir, goat farmming ki training lena chahte h kaha par h m Up Etawah ?
(en)
goat farmming ki aapne distt me jo kvk hai waha par le sakte ho.Krishi Vigyan Kendra, Etawah Dr. B. R. Ambedkar Agricultural Engineering College Farm, Distt.- Etawah, INDIA PIN - 206 001 Tel. No.: +91 9452118485
sir jo no apne diya h unohene trening ka kam band kar diya h koi or ho to bataye sir
ਮੱਝ ਦੇ ਧਨ ਵਿਚ ਛਿਡੀਆ ਆਉਦੀਆਂ ਹਨ ਦੁਧੱ ਬਿਲਕੁਲ ਨਹੀ ਆਉਦਾ ਤੇ ਲੇਵੇ ਨੂੰ ਸੋਜ ਹੈ ਮੱਝ ਸੂਈ ਨੂੰ 10ਦਿਨ ਹੋ ਗੲਏ ਨੇ ਕੋਈ ਹੱਲ ਦੱਸੋ
(en)
Punjab
ਉਸ ਨੂੰ ਤੁਸੀ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , avil injection 10ml ਲਗਵਾਓ ਇਸਦੇ ਨਾਲ ਤੁਸੀ Flashout ਪਾਊਡਰ ਵੀ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ..
Sir g ਸ਼੍ਰੀਰਾਮ ਦੀ ਕਣਕ 272 ਦਾ ਝਾੜ ਕਿੰਨਾ ਹੈ ਅਤੇ ਇਸ ਦਾ ਰੇਟ ਕਿੰਨਾ ਹੈ g ?
(en)
Chandigarh
ਇਸਦਾ ਝਾੜ 28.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦਾ ਰੇਟ ਤੁਹਾਨੂੰ ਲੋਕਲ ਡੀਲਰ ਤੋਂ ਹੀ ਪਤਾ ਲੱਗੇਗਾ.
ਕਣਕ ਦੇ ਬੀਜ ਦੇ ਵਿਚ ਗੁਲੀ ਡੰਡੇ ਦਾ ਬੀਜ ਰਲਿਆ ਹੋਇਆ ਹੈ ਕੀ ਏਹ ਗੁਲੀ ਡੰਡਾ ਖੇਤ ਵਿਚ ਜੰਮੇਗਾ ਜਦੋਂ ਕਣਕ ਦਾ ਬੀਜ ਬੀਜਾਂਗੇ ?
(en)
Maharashtra
hanji jekar gulli dande de beej kanak de beej vich mix hoye han ta eh kanak de nal hi ug jange isde layi tuc beej nu nadeen mukt krke beejo.
murah Buffalo best kithu milu ?
(en)
Punjab
ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ, ਤੁਸੀ ਇਨ੍ਹਾਂ ਤੋਂ ਪਤਾ ਕਰ ਸਕਦੇ ਹੋ
hlo g kanak de beej de layi subsidy kdo takk milni ?
(en)
Punjab
Wheat de seed upper punjab government walo 50% subsidy ditti ja rhi hai.eh subsidy vich 2.5 acre wale farmer nu preference ditti javegi.second vich 2.5-5 acre wale farmer cover kite jange.Subsidy form apply krn di last date 25/10/2018 tkk hi c
ਮਟਰਾਂ ਨੂੰ ਬਾਇਓ ਤੇ 19 19 19 ਦੀ ਇੱਕਠੀ ਸਪਰੇ ਕਰ ਸਕਦੇ ਹਾਂ ਤੇ ਇੱਕ ਕਿੱਲੇ ਵਿਚ ਕਿੰਨੀ ਮਾਤਰਾ ਪਾਈ ਜਾਂਦੀ ਹੈ ?
(en)
Maharashtra
eh dono growth kraunde han tuc dona vicho kise ik di varto kar sakde ho.
murgi palan ke lia kaha se training milega ?
(en)
Punjab
Training ke lia aap Divyayan Krishi Vigyan Kendra, Address: Ramakrishna Mission Ashrama, Swami Vishuddhanand Road, Morabadi, Ranchi, Jharkhand 834008, Phone: 0651 255 1008 se samparak kare.
sat sri akal sir g sir mai eh puchhna c v apni buffalo nu 16 17 din ho gye soui nu pr ohda thann ni chaleya hje tk gg hun ohnu ki deyie jihde nl ohda than chl pave gg ?
(en)
Punjab
os nu kalmishora (ਕਲਮੀਸ਼ੋਰਾ) 500gm, jokharr(ਜੋੰ-ਖਾਰ) 250gm, mithasoda (ਮਿਠਾਸੋਡਾ) 250gm, nashader(ਨਸ਼ਾਦਰ) 150gm, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਇਸ ਨੂੰ ਬਣਾਉਣ ਦੀ ਵਿਧੀ ਇਸ ਤਰ੍ਹਾਂ ਹੈ ਪਹਿਲਾਂ ਖੰਡ ਦੀ ਚਾਸ਼ਣੀ ਬਣਾਉ ਤੇ ਫਿਰ ਵਿਚ ਮਿਠਾ ਤੇਲ ਪਾਉ ਉਬਾਲਾ ਆਉਣ ਤੇ ਦੂਜਾ ਸਾਰਾ ਸਾਮਾਨ ਰਗੜ ਕੇ ਪਾਉ ਤੇ ਚੰਗੀ ਤਰ੍ਹਾਂ ਰਲਾ ਕੇ ਅੱਗ ਬੁਝਾਉ ਇਸ ਦੇ ਪੰਜ ਹਿੱਸੇ ਕਰ ਲਉ ਇਕ ਹਿੱਸਾ ਰਾਤ ਨੂੰ ਪੈਣ ਲਗਿਆ ਦੇਣਾ ਹੈ ਰਾਤ ਨੂੰ ਪਸ਼ੂ ਤੇ ਤ੍ਰੇਲ ਚ ਨਹੀਂ ਬੰਨਣਾ ਤੇ ਨਾ ਹੀ ਨਹਾਉਣ..
ਮੇਰੇ ਕੋਲ Hfਗਾਂ ਹੈ ਜਿਸਨੇ ਹੁਣ ਤੌ 2ਮਹੀਨੇ ਨੂੰ ਤੀਜੇ ਸੂਏ ਸੂਣਾ ਹੈ ਕੱਲ ਉਸਨੂੰ ਦੁੱਧ ਤੌ ਛੱਡ ਦਿੱਤਾ ਪਹਿਲੇ ਸੂਏ 26 ਲੀਟਰ ਦੁੱਧ ਦਿੱਤਾ ਸੀ ਅਤੇ ਦੂਜੇ ਸੂਏ ਚ 25 ਦਿਨ ਪਹਿਲਾਂ ਸੂ ਪਈ ਸੀ ਸੋ ਦੂਜੇ ਸੂਏ ਚ 17ਤੋ20ਲੀਟਰ ਤੋ ਵੱਧ ਨਹੀ ਦਿੱਤਾ ਹੁਣ ਤੀਜੇ ਸੂਏ ਸੂਣਾ ਹੈ ਅਸੀ ਉਸਨੂੰ ਕੀ ਪਾਈਏ ਤਾਂ ਜੋ ਪਹਿਲਾ ਨਾਲੌਂ ਵਧੇਰੇ ਦੁੱਧ ਦੇ ਸਕੇ ਅਸੀ ਉਸਨੂ ਸੁਰੁ ਤੋ ਲੈ ਕੇ ਹੀ ਮੁਸਕਾਨ ਫੀਡ ਪਾਉਂਦੇ ਆ ਰਹੇ ਆਂ ?
(en)
Punjab
uss nu Cargil di transition mix feed deni suru kro , isde nal Metabolite powder di rojana 1 puudi , Vitam-H liqued 10ml rojana dena suru kro , iss nal duudh vdega atte lewa v vdiaa howega..
Punjab
metabolite ਕਿਸ ਲਈ ਅਤੇ ਇਸਦਾ ਕੀ ਰੇਟ ਹੈ ਕਿੰਨਾ ਟਈਮ ਦੇਣੀ ਹੈ ਅਤੇ ਕਿਥੋ ਮਿਲ ਸਕਦੀ ਅੇ ਜੀ
ਸੱਤ ਸ੍ਰੀ ਅਕਾਲ ਜੀ, ਸ੍ਰੀ ਮਾਨ ਜੀ ਮੈਂ ਸੂਰ ਪਾਲਣ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਸੀ ੧. ਕਿ ਇਹ ਮੁਨਾਫ਼ੇ ਵਾਲਾ ਧੰਦਾ ਹੈ। ੨. ਕੰਮ ਸ਼ੁਰੂ ਕਰਨ ਚ ਔਸਤਨ ਕਿੰਨਾ ਕੁ ਖ਼ਰਚਾ ਆਉਦਾ ਹੈ। ੩. ਮੰਡੀਕਰਨ ਕਿਵੇਂ ਹੁੰਦਾ ਹੈ ਤੇ ਇਸ ਵਿੱਚ ਕਿ ਕਿ ਔਕੜਾਂ ਆਉਂਦੀਆਂ ਹਨ। ੪. ਇਸ ਦੀ ਸਿਖਲਾਈ ਕਿੰਨੇ ਦਿਨਾਂ ਦੀ ਹੁੰਦੀ ਤੇ ਮੈਂ ਇਸ ਦੀ ਸਿਖਲਾਈ ਕਿੱਥੋਂ ਲੈ ਸਕਦਾ ਹਾਂ।ਕਿ ਇਹ ਸਿਖਲਾਈ ਦੇਸੂਮਾਜਰਾ ਤੋਂ ਵੀ ਲਈ ਜਾ ਸਕਦੀ ਹੈ ਤੇ ਇਥੋਂ ਦਾ ਫ਼ੋਨ ਨੰ. ਕੀ ਹੈ। ੫. ਕਿਹੜੀ ਨਸਲ ਵਧੀਆ ਹੁੰਦੀ ਹੈ ਸੂਰ ਦੇ ਬੱਚੇ ਕਿੱਥੋਂ ਲਏ ਜਾ ਸਕਦੇ ਹਨ ?
(en)
Punjab
ਸਭ ਤੋਂ ਜਿਆਦਾ ਰੱਖੀ ਜਾਣ ਵਾਲੀ ਨਸਲ ਹੈ ਲਾਰਜ਼ ਵਾਈਟ ਯਾਰਕਸ਼ਾਇਰ ਇਸ ਨਸਲ ਦੀ ਸਹੀ ਪਹਿਚਾਣ ਇਹ ਜਮਾਂਦਰੂ ਇੰਗਲੈਂਡ ਦੀ ਨਸਲ ਹੈ ਇਸ ਨਸਲ ਦਾ ਮੂੰਹ ਥੋੜਾ ਲੰਬਾ ਹੁੰਦਾ ਹੈ ਸਰੀਰ ਵਧੀਆਂ ਤੇ ਸਫੈਦ ਵਾਲਾਂ ਨਾਲ ਭਰਿਆ ਹੁੰਦਾ ਹੈ ਇਸ ਨਸਲ ਦੇ ਕੰਨ ਖੜਵੇ ਤੇ ਨੱਕ ਮਧਰੀ ਲੰਬਾਈ ਦਾ ਹੁੰਦਾ ਹੈ ਚਮੜੀ ਵੀ ਝੁਰੀਆਂ ਰਹਿਤ ਹੁੰਦੀ ਹੈ ਬਾਲਗ ਸੂਰ ਦਾ ਭਾਰ 300-400 ਕਿਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿਲੋ ਹੁੰਦਾ ਹੈ ਕਿਵੇਂ ਇਹ ਨਸਲ ਤੋਂੰ ਹੁੰਦਾ ਹੈ ਜਿਆਦਾ ਮੁਨਾਫਾ ਇਹ ਵੱਡੇ ਵੀ ਜਲਦੀ ਹੋਂ ਜਾਂਦੇ ਹਨ ਤੇ ਮੀਟ ਵੀ ਜਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ ਸਫ਼ਲ ਸੂ੍ਰ ਪਾਲਕ ਦਲਜਿੰਦਰ ਸਿੰਘ ਗਿੱਲ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰੀਆ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਕਿਸ ਤਰਾਂ ਲਗਾਤਾਰ ਆਉਦੀ ਹੈ ਇਨਕਮ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਮਾਰਕੀਟਿੰਗ ਦੀ ਵੀ ਕੋਈ ਮੁਸ਼ਕਿਲ ਨਹੀ ਬਾਕੀ ਫੀਡ ਤਾਂ ਅਲੱਗ ਅਲੱਗ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਥੋੜੀ ਬਦਲਦੀ ਰਹਿੰਦੀ ਹੈ ਜਿਵੇਂ ਮੱਕੀ, ਸੋਇਆਬੀਨ, ਕਣਕ, ਨਮਕ ਆਦਿ ਮਿਲਾ ਕੇ ਬਣਾਈ ਜਾਂਦੀ ਹੈ ਵਪਾਰੀ ਖੁਦ ਫਾਰਮ ਤੇ ਆ ਕੇ ਸੂਰ ਲੈ ਕੇ ਜਾਂਦੇ ਹਨ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
majh da dudh vdhaun lyi vadia fodder dssea jawe ?
(en)
Rajasthan
charra tan pashua lyi sara vdia hunda hai per ussdi matra ghatt honn krke pashu duudh suuk jnda hai , pashu nu rojana 30-35 killo hara chara milna chahida hai atte 4-5 kilo turri mix honi chahidi hai ,...
sir ji knak vich bizai ton baad super pa kda and eha kdo pava gi and kini pava gi ik killa vich daseo plss ?
(en)
Punjab
knak wale khet nu tyar karn wele super phosphate nu broadcast(chiita dena) kr skde ho.esdi dose @155 kg per acre hai
ਬੱਕਰੀ ਫਾਰਮ ਦਾ ਧੰਦਾ ਲਾਹੇਵੰਦ ਰਹੇਗਾ ਜੇਕਰ ਹੈ ਤਾ ਕੰਮ ਕਾਰ ਸੁਰੂ ਕਰਨ ਲੲੀ ਕਿਸ ਨਾਲ ਸੰਪਰਕ ਕੀਤਾ ਜਾਏ . ਬਰਨਾਲਾ ਤੇ ਬਠਿੰਡਾ ਵਿੱਚ ੲਿਸਦੇ ਫਾਰਮ ਕਿਥੇ-2 ?
(en)
Punjab
ਕਿੱਤਾ ਕਾਮਯਾਬ ਰਹੇਗਾ ਜੇਕਰ ਇੱਕ ਵਾਰ ਸਹੀ ਤਰੀਕੇ ਨਾਲ ਪੂਰੀ ਟ੍ਰੇਨਿੰਗ ਲੈ ਕੈ ਕੰਮ ਸ਼ੁਰੂ ਕੀਤਾ ਜਾਵੇ ਸ਼ੁਰੂਆਤ ਤੁਸੀ ਛੋਟੇ ਪੱਧਰ ਤੋਂ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬੀਟਲ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਬਠਿੰਡਾ ਦੇ ਢੱਡਾ ਗੋਟ ਫਾਰਮ ਤੇ ਜਾ ਕੇ ਸਾਰਾ ਫਾਰਮ ਖੁਦ ਦੇਖ ਕੇ ਆਓ ਇਸ ਫਾਰਮ ਦਾ ਸੰਪਰਕ ਨੰਬਰ 9815684401 ਹੈ
sir, sawraj 855 ਨੂੰ ਨਵਾਂ bumper ਲਗਾਣਾ ਕਿੰਨਾ weight ਰਖਾਇਆ ਜਾਵੇ ?
(en)
ਮੇਰੇ ਘਰ ਵਿਚ ਅਮਰੂਦ ਦੇ ਬੂਟੇ ਹਨ ਓਹ ਕਮਜੋਰ ਹੋ ਗਿਆ ਬੂਟੇ ਦੇ ਸਿਰੇ ਸਕਣ ਲਗ ਪਏ ਹਨ ਹਲ ਦਸੋ ?
(en)
Byan wale pashu nu feed kini khila sakde ha ik din wich ?
(en)
Punjab
tuci feed 1-1.30 kilo ek time vich de skde ho ..
ਗਾਂ ਦੇ ਲੇਵੇ udder ਨੂੰ ਸੋਜ ਤੇ ਲਾਲੀ ਆ ਲੇਵਾ ਸਖ਼ਤ ਵੀ ਆ ਕੋਈ treatment ਦੱਸੳ ?
(en)
Punjab
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ..
Punjab
mastitis ho gaeaa ha tusi uss nu najdiki doctor kol la ke jao
Is Tarha se Bengal gram Sukh raha hai,. iske liye Kya Karen suggestion dijiye plz ?
(en)
Maharashtra
kripya aap iski photo bheje ta ki aapko iske bare men poori jankari di ja sake.
सर जी मेरी भैंस को ब्यायी को 2 महीने हो गए पहले 1 थन में दूध बन्द हुआ था और अब जाकर दूसरे थन से भी दूध आना बन्द हो गया पहले तीनो थनो में बराबर दूध निकल रहा था अब जाकर एक और बन्द हो गया क्या सर एक एक करके चारो थन बन्द हो जायेंगे क्या क्या किया जाए सर dr. ने tilox 5g का इंजेक्शन थन में छोड़ने को कहाँ इससे कुछ फर्क पड़ता है या नही सर जी प्लीज सर मदद करे जल्दी से उत्तर दे सर ?
(en)
आप उसे Liquid Vittol 300ml 10—10 मिली सुबह शाम दें Injection Tilox 5gm ठीक है और साथ में Injection C.R.B 30ml Injection Vitame-H 5ml भी 5 दिन तक लगवायें
Which raddish disease and its measure and chemical ?
(en)
Chandigarh
kindly tell us how much amount of fertilizers you added in this crop. Along with this spray M-45@400gm for per acre land to get rid from this.
hlo sir, sadiyan sariyan majhn pasmdiyan nhi wa koj dinn to pehla sariyan pasmdiyan c ki krn wa te ki solution wa ?
(en)
Punjab
iss nu tuci Lactin bolus 1-1 goli swere sham deni suru kro , isde nal Milkout powder 2-2 chamch swere sham deo , iss nal farak paa jawega..
hf gaa sui a prso rat nu 8 vje jer ni pyi c subh kdhwayi doctor ton thoda thoda maila v aa reha hai te isde infection hon ton antibiotic teeka kehda lgaiye ja koi hor dwai, likh ke dsso ?
(en)
iss nu tuci Xnel injection 1gm, Ergovet injection 10ml lgwao , ehh tuci 3 din lgwao , isde nal Metra liqued 100ml rojana dena suru kro , iss nal farak paa jawega ..
Sir g, Mera kol 5 desi Murgia ਨੇ ਤੇ 1 desi murga a ਲਗਭਗ 16 to 17 weaks da na O aj tak eggs nai da raya . Koi Medicin daso ohna vaste ?
(en)
Punjab
hnji jo gar vich desi murgiya rakhiya jandiya oh 22-25 weak tak egg dena start kardiya hun . so es layi tusi aje wait karo.
Rajasthan
5 ja 6 week hor wait karo
ਕੀ ਕਣਕ ਦੀ ਬਿਜਾਈ ਵੇਲੇ ਯੂਰੀਆ ਖਾਦ ਪਾਉਣੀ ਚਾਹੀਦੀ ਹੈ ਤੇ ਇਸਦਾ ਕੀ ਫਾਇਦਾ ਹੋਵੇਗਾ ਜੀ ?
(en)
Punjab
ਕਣਕ ਦੀ ਬਿਜਾਈ ਵੇਲੇ 40 ਕਿਲੋ ਯੂਰੀਆ ਦਾ ਛਿੱਟਾ ਦੇ ਸਕਦੇ ਹੋ ਇਸ ਨਾਲ ਖੇਤ ਵਿਚ ਨਾਈਟ੍ਰੋਜਨ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਇਸ ਨਾਲ ਕਣਕ ਦੇ ਬੂਟੇ ਦਾ ਵਿਕਾਸ ਵੀ ਵਧੀਆ ਹੋ ਜਾਂਦਾ ਹੈ
DAP ਤੇ ਸੁਪਰ ਵਿੱਚ ਕੋਈ ਫਰਕ ਹੈ ਜਾ ਦੋਵੇ ਇਕ ਹੀ ਕੰਮ ਕਰਦੇ ਹਨ ਅਸੀ ਕਦੇ ਸੁਪਰ ਨਹੀ ਵਰਤੀ ਇਸ ਵਾਰ ਸੁਪਰ ਦੀ ਵਰਤੋ ਕਰਨ ਦੀ ਸੋਚ ਰਿਹਾ ਹਾ।ਕੀ ਇਹ ਠੀਕ ਰਹੇਗਾ ਜੀ ?
(en)
Han ji dona da ikko hi kam hai tuc dona de vicho kise v ikk di varto kr skde ho. jo super hai ohh DAP ton 3 guna vadh paindi hai. jekar DAP 50 KG paunde ho tan ihh kille di 150kg paindi hai.
ਮਝ 8 ਮਹੀਨੇ ਦੀ ਗਬਣ ਹੈ ਕਲ ਦੀ ਦੁਧ ਉਤਾਰ ਚੁੱਕੀ ਏ ਪੂੜੇ ਵੀ ਖਿੱਚ ਚੁੱਕੀ ਹੈ ?
(en)
Punjab
iss nu Anabolite liqued 100ml rojana dena suru kro , vitam-h liqued 10ml rojana dena suru kro , iss nal lewa vdia howega , lewe vich majbutti awegi ..
Punjab
ਚਾਹਲ ਸਾਹਿਬ ਮਝ ਬੱਚਾ ਸੁੱਟਣ ਨੂੰ ਤਿਆਰ ਹੈ ਤੁਸੀਂ ਇਸ ਨੂੰ ਲੇਵਾ ਵਧਾਉਣ ਦੀ ਦਵਾਈ ਦੱਸੀ ਜਾਂਦੇ ਹੋ
ਜਵਂੀ ਦੀ ਬਿਜਾਈ ਕਦੋਂ ਕਰਨੀ ?
(en)
javi di bojaayi da sma hun chal reha hai. tuc october last tak iss di bijaayi kr skde ho.
DBW173 ਬੀਜ਼ ਕਿਥੋਂ ਮਿਲੂ ਕ੍ਰਿਪਾ ਕਰਕੇ contact ਨੰਬਰ ਵੀ ਦੇਣਾ ?
(en)
Chandigarh
DBW 173 ਦੇ ਬੀਜ ਲੈਣ ਲਈ ਤੁਸੀਂ Mr. Bharat Bhushan Garg ਨੂੰ 9416047037 ਸੰਪਰਕ ਕਰ ਸਕਦੇ ਹੋ
Punjab
Mr Bharat bhushan ji ਦੂਰ ਬਹੁਤ ਪੈ ਜਾਂਦਾ ਮੰਡੀ ਡੱਬਵਾਲੀ ,,, ਮਲੇਰਕੋਟਲਾ ਜਾਂ ਲੁਧਿਆਣਾ ਨੇੜੇ ਹੋਵੇ ਤਾਂ ਬਹੁਤ ਵਧੀਆ Mittali sharma ji
Sadi majh nave dudh hon to 2-3 mahine baad dudh deno bhaj jandi hai,5-6 kilo dudh te bhaj jandi a eshda koi hall hai ?
(en)
Punjab
ehh pashu de nasal te hunda hai tuci isnu vdia muurah nasal da tika bhrwa ke isdi nasal vich suudar kr skde tan jo isde bache awwe ohh iss trah kre atte isdi nasal vich suudar howe , baki iss nu tuci Lactomood homeopathic 10-10 drops din vich 3 varr deo , milkout powder 2-2 chamach swere sham deo ..
majj sui nu 10 din ho gye aa g dudh kadn tu baad majj fir dhan poori tra bhar laindi aa pori tra pasam paindi aa ajiha kyo ?
(en)
Punjab
isda karan thann vich hawa bhrrna v ho skda hai , uss nu tuci Milkout powder 2-2 chamch swere sham dena suru kro , isde nal tuci Mummidium powder 50 gm rojana deo , iss nal farak paa jawega..
majj sui nu 7 din ho gye bola dudh 4 kg hai ke oh aage dudh vadhu gi ja nhi ?
(en)
Punjab
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ...
hf cow nu chichdha ala bukhar hoo gya c. 5 gram blod rhh gya c hun thk a prr shi tra khandi ni t heat ch v nhi aa ryi plo ai krwai ryi ni ferr sfaii lyi dwai rkhai c os to bad ik heat lnga diti c hun heat ch ni ayi mnth to upr hoo gya ?
(en)
iss nu tuci 3D red liqued 100ml rojana deo , isde nal Ferritas bolus 1 goli rojana deni suru kro atte iss nu Teramycin-LA injection 15-15 ml krke gardan de dona passe lgwao iss nal farak paa jawega ..
ਕਣਕ ਵਿੱਚ DAP ਦੀ ਜਗ੍ਹਾ ਸੁਪਰ ਖਾਦ ਦੀ ਵਰਤੋਂ ਕਿਵੇਂ ਕਰੀਏ ਤੇ ਮਾਤਰਾ ਕਿੰਨੀ ਪਾਈ ਜਾਵੇ।ਪੂਰੀ ਜਾਣਕਾਰੀ ਦਿਉ ਜੀ ?
(en)
Maharashtra
jekar tuc kanak vich DAP di jga te SSP di varto krde ho ta isdi matra ik acre de layi 155 killo da istemal kita janda hai.
Punjab
naal urea v pauni pve gi
sir g murgi de training kitho hundi ha Punjab vich ?
(en)
Punjab
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ
ਬਾਸਮਤੀ 50% ਪੱਕੀ ਹੋਈ ਹੈ। ਉਸ ਉੱਤੇ ਕਾਲੇ ਤੇ ਭੂਰੇ ਤੇਲੇ ਦਾ ਹਮਲਾ ਹੈ।ਹੁਣ ਸਪਰੇਅ ਦੀ ਜਰੂਰਤ ਹੈ ਜਾਂ ਨਹੀਂ। ਜੇ ਸਪਰੇਅ ਕੀਤੀ ਜਾਵੇ ਤਾਂ ਕਿਹੜੀ ਸਪਰੇਅ ਕਰੀਏ ?
(en)
Maharashtra
tele di roktham de layi tuc buprofezin@250 ml prati acre de hisab nal spray kro.
sir kanak di kisam daso jisda sab tu vahd jhadh hove ?
(en)
kanak de lyi 2967, 1105, 3086 ihh kisma sbh ton kaamjaab hnn..
ਗਾਂ ਸੂੲੀ ਨੂੰ 15 ਦਿਨ ਹੋੲੇ ਨੇ ਦੁਧ ਵਧਾੳੁਣ ਲੲੀ ਕਿਹੜੀ ਖੁਰਾਕ ਗਾਂ ਨੂੰ ਪਾੲੀੲੇ ?
(en)
Os nu Cargill di cow Fresher Feed pao te nall 250gm chini di chasni bano te fer vich 250gm dalda pa ke 5 din tak deo
Sir muraha nasal ch kara bull sab to best a ?
(en)
Heera Lakhsmi te khali dono hi best bull ne murrah de
je kanak rotavator nal beeji hove fer v pendimethalene di spray kr skde a g dosage bare v ds deo v ik acre te kinni krni a ?
(en)
Maharashtra
hanji tuc isdi spray kr sakde ho.isdi matra ik acre de layi ik litre da istemal kita janda hai.
Apni kheti rahi mai eh sandes dena chahuda k jhone di lagaon di date 20 june krn te jhona bhut late ho jada a kutn lie te kanak di bijai v late ho jadi a kie dooje bij v es vaar lagge jina da jhaad bhut ghat giya jis nal kisan da bhut nuksan ho giya kio eh sarkara kisara nu marn te tuliya te dooja jdo jhona 20 to start hunda laber di bhut ghat ho jadi a jis nal jhona july de end ch lagda jo hun takkkutiya ni giya kdo kutage kdo kanak bijage light jdo mrji den motra lie 8 ghate but jhona laon di date na fix karn apni kheti kisan de bhale lie app bni a so sadi eh gall sarkar takk jrur rakhan THANKS ?
(en)
Jagtar singh ji asi tuhadi gal nal sehmat ha...sade walon ihi koshish kiti jandi hai ke jo v faisla howe kisana de haq de vich howe. Par sanu sarkar de bnaye kanoona de hisab nal hi chalna painda hai. jitho tak koshish hoyi asi tuhadi gal agge di agge share jrur krange tan jo kanak di bijaayi late na howe ate kisan sme seer kanak di bijaayi kr skn ate fasal ton wdia jhaad lai skn...dhanwad g.
sir waste decomposer kitho miluga ?
(en)
Chandigarh
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
sir pili pusha pakk a ni rhi sgo os te kali balli ( jhoodi kalgiyari ) bhut matra ch pai gayi tilte krti & copper hidroxcide v krti koi fark ni apni kheti de docter nu request krda k o agle saal jhone lie es da proper hall labhan ?
(en)
Punjab
Veer g Folio gold dwai a Syngenta di ih goli pen to pehla jad nisar gya pura jhona ohdo kr deo next year Vadia result a majn kiti c ih dwai kise hor dwai ch mix krkr nhi honi na hi pump ch mix krkr ih dwai ikali honi a Is vaar mousam shi nhi c meeh Jada pen nl ih bimari pai a
ड्रैगन फ्रूट के पौधे कहां से मिलेंगे और इसकी बिक्री कहां पर होगी इसके बारे में पूर्ण जानकारी कहां से मिलेगी ?
(en)
Chandigarh
इसके पौधे और मंडीकरण की जानकारी लेने के लिए आप Vijay sharma को 7065414241 पर सम्पर्क कर सकते हैं
Punjab
9988885849 cont meeee private
ਸਰ ਜੀ ਪਸੂ ਪਾਣੀ ਬਹੁਤ ਘੱਟ ਪੀਦੇ ਕਾਰਨ ਤੇ ਹੱਲ ਦੱਸੋ ਜੀ ?
(en)
Punjab
tuci uss nu intalyte oral powder 50 gm rojana dena suru kro , bakki enna dina vich pashu vasse v panii ghatt pinda hai pashu enna dina vich 3-4 baltia he pinda hai mtlb 30-35 liter pani penda hai ..
aloo vich dap ghat pya ki hor pa sakde han baad vich kam karega ya nahi koi hal daso g ?
(en)
Maharashtra
kirpa karke eh daso tuc pehlan allu vich kini matra vich DAP payi hai ta jo tuhanu is bare poori jankari diti ja sake.
sir ਮੁਰਗੀਆ ਕੈਲਸੀਅਮ ਵਿਮਰਲ ਇਗਫਾਰਮੂਲਾ 100 ਮੁ ਕਿੰਨਾਦੇਣਾ ਮਹੀਨੇ ਵਿੱਚ ਕਿੰਨੇ ਦਿਨ ਦੇਈ ਜਾਵੇ ਕੀ ਹਰ ਮਹੀਨੇ ਦੇਵਾ ਤਾ ਕਿ ਆਡੇ ਰੈਗੁਲਰ ਆਉਣ ?
(en)
Punjab
100 Murgian nu 3 gm egg formula daily ek baar 7days layi de sakde ha.
sir ji layer poultry farm in ki traning leni he . Training kidar milegi ?
(en)
Punjab
Training ke lia aap apne jile ke Krishi Vidnyan Kendra, Durgapur, Address: NH 6, Amravati, Maharashtra 444701, Phone: 094056 51492 se samparak kare.
Maharashtra
Tks sir ji
zinc, magneez rlla ke spray kr sakda ?
(en)
Chandigarh
kirpa krke tusi eh dsso ki tusi ehna di spray kehdi fasal te krni hai
ਸਰ hf ਗਾ ਨੂੰ ਕਈ ਵਾਰ ਦਵਾਈ ਭਰਾਈ ਕਈ ਵਾਰ ਟੀਕਾ ਭਰਾਆ ਠਹਿਰ ਨਹੀਂ ਰਹੀ 2 ਦਿਨ ਬਾਦ ਖ਼ੂਨ ਮਾਰ ਜਾਂਦੀ ਵਾ ਕੋਈ ਹੱਲ ਦੱਸੋ ?
(en)
Punjab
ehh anda tutan krke hunda hai tuci iss nu pregstay gold powder 50 gm rojana deo, 21 din badd heet vich aan te tuci iss nu tika isde blood suutan de hisab nal bhrwao , mtlv ek tikka blood suttan ton pehla 24-36 hours vich atte dujja tika blood krann ton badd bhrwao, atte ehh powder dinde rho..
Sir 2967 beej kive rahu es varr ?
(en)
ihh sdabhar kanak hai iss da jhaad 23 qtl per acre tak chla janda hai. tuc iss di bijaayi kr skde ho.
aalu lagane ka time ?
(en)
Chandigarh
अगेती बिजाई के लिए सितंबर के दूसरे से चौथे सप्ताह का समय खेती के लिए उपयुक्त होता है मुख्य फसल के लिए अक्तूबर के दूसरे सप्ताह से चौथे सप्ताह का समय बिजाई के लिए उपयुक्त होता हैं पिछेती बिजाई के लिए नवंबर के मध्य से आखिरी दिसंबर का समय बिजाई के लिए उपयुक्त होता है
Hello Sir poly farm te ki schem aw kinni subcidy hundi aw and es upper kinna kharcha ho jada aw ?
(en)
Punjab
Manpreet ji Poly House li 1 ekar te 40lac tak da kharch aunda hai ji te tuhanu 50% subsidy vi mil jandi hai is bare hor jankari lai tusi Puneet Gupta 9780200996 nal samparak kar sakde ho.
jevik kheti di training bare ?
(en)
Punjab
Jevic kheti lai tusi Amarnath Singh 9815000112 ji nal samparak kar sakde ho.
सर 2—3 महीने की कटड़ी है उसे विटामिन—एच कितने मिली दे सकते है और क्या उसे सीधा मुंह के रास्ते ही दें या कोई ओर तरीका है ?
(en)
Punjab
जी आप उसे विटामिन—एच दे सकते है इसे आप 2 मिली दे सकते है और सीधे मुंह के रास्ते ही दे सकते है
सर कटड़ी है आज 27/10 को उसे टीका भरवाया है इससे पहले 4 बार टीका भरवाया था वो ठहर नहीं रही है डॉक्टर से जांच करवायी बच्चेदानी में कोई इंफेक्शन नहीं है और ना कोई ओर समस्या है कटड़ी दो महीने के बाद हीट में आ जाती है इससे पहले 27 अगस्त को करवायी थी उससे पहले जून को करवायी थी ?
(en)
उसे आप Minotas दवाई की रोजाना एक गोली दें इसके साथ आप Macmin Dry पाउडर 50 ग्राम रोजाना दें और 21 दिन तक देते रहें इससे पूरी तरह हीट में आएगी फिर आप उसे टीका भरवा सकते है
ਮੇਰੀ ਗਾਂ ਦੇ ਸੂਣ ਵਿੱਚ ਡੇਢ ਮਹੀਨਾ ਰਹਿ ਗਏ ਆ ਦੱਸਿਓ ਕੇ ਵੰਡ ਪਾਉਣ ਚਾਹੀਦਾ ਕੇ ਖੱਲ ਜੇ ਵੰਡ ਪਾਉਣ ਚਾਹੀਦਾ ਤਾਂ ਫਾਰਮੂਲਾ ਵੀ ਦੱਸਿਓ ਜੀ ਨਾਲ ਘਿਉ ਵੀ ਦੇਣਾ ਚਾਹੀਦਾ ਹੈ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ਸਰ ਮੈਂ ਆਲੂ ਦਾ ਬੀਜ ਤਿਆਰ ਕਰਨਾ ਚਾਉਂਦਾ ਹਾਂ ਜਿਸ ਲਈ ਆਲੂ ਦਾ size ਜ਼ਿਆਦਾ ਨਾ ਹੋਵੇ, ਇਸਦੀ ਕਿਵੇਂ ਸਪਰੇਅ ਅਤੇ ਖਾਦ ਤੇ ਕਿਨੇ ਸਮੇਂ ਤੱਕ ਪੁਟਾਈ ਕਰਾਂ ਇਸ ਵਾਰੇ detail ਚ ਜਾਣਕਾਰੀ ਦਿੱਤੀ ਜਾਵੇ ?
(en)
ਡਾਕਟਰ ਨਵਰੂਪ ਸਿੰਘ ਜੀ ਮੇਰੀ ਮੱਝ ਦੇ ਥੱਲੇ ਦੁੱਧ 12 kg ਆ ਪਰ ਓਹ ਨਾਂਹ ਤਾ ਕੱਟਰੂ ਨੂੰ ਥੱਤੇ ਪਾਉਦੀ ਤੇ ਨਾਂ ਹੀ ਸਮੇਂ ਸਿਰ ਮਿਲਦੀ ਆ ਕੋਈ ਹੱਲ ?
(en)
Rajasthan
ਹਾਜੀ ਤੁਸੀ ਕੋਸੇ ਪਾਣੀ ਵਿੋੱਚ ਸਰੋ ਦਾ ਤੇਲ ਪਾ ਕੇ ਅੱਧਾ ਘੱਟਾ ਮਾਲਿਸ਼ ਕਰੋ ਤੇ ਨਾਲ ਹੀ ਤੁਸੀ ਮੱਝ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਮੱਝ ਨੂੰ ਦਿਓ LECTOMOOD ਨੂੰ ਸਿੱਧੇ ਸਰਿੰਜ ਰਾਹੀ 1ml ਸਿੱਧੇ ਮੂੰਹ ਰਾਹੀ ਦਿਨ ਵਿੱਚ ਤਿੰਨ ਟਾਈਮ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ
I want to do sagwan tree plantation in my farms in Moga. please tell me from where to buy the plants and what is the good time to start the plantation thanks ?
(en)
Punjab
Tissue Culture wale plants kharidan lyi tusi niche dite number te sampark kr skde ho: Vivek : 97922 10555