Punjab
Search
Buffalo de thann fatde ha koi tube kam nhi kardi koi tube ja dwai daso please ?
(en)
Os nu Liquid Udder strong H 10ml swere 10ml shame nu deo jakhma te Coolmac tube lao ji es nall farak pe jawe ga
Pusa ka gehu hd 3086 ka rate kya hai aur kaha milega ?
(en)
Punjab
Seed lene ke lia aap Seed Company Gidderbaha, Muktsar - 152101, Gur Bazar, Near Gandhi Chowk, 9814130982, 01637230382,230982 pe samparak kare.
ਅਕਤੂਬਰ ਤੋ ਮਾਰਚ ਵਿੱਚ ਹੋਣ ਵਾਲੇ ਫੁੱਲ ਕਿਹੜੇ ਹਨ ?
(en)
Punjab
ਤੁਸੀ ਗਲੇਡੀਓਲਸ,ਗੁਲਨਾਰ,ਗੁਲਾਬ ਦੀ ਖੇਤੀ ਕਰ ਸਕਦੇ ਹੋ ਇਹਨਾਂ ਦੀ ਬਿਜਾਈ ਅਕਤੂਬਰ ਤੋਂ ਮਾਰਚ ਦੇ ਵਿਚ ਕੀਤੀ ਜਾਂਦੀ ਹੈ
dragon fruit plant kahan milte hai ?
(en)
Punjab
Dragon Fruit Ke plant lene ke lia aap Vijay sharma 7065414241 se samparak kare.
es di markiting kithe hundi aa
sir ehh safede da Botta Aa 8 month da par isdi sahi tarah growth nahi ho rahi aa ki karan ha isda te sanu isde growth vaste ki karna pawega ?
(en)
Maharashtra
isnu tuc urea@150-200gm prati boota pao isde nal boote di growth ho jandi hai.
what is biological control in weeds how can carp fish helpful to control weeds in rice field ?
(en)
Punjab
Rippanpreet kaur ji biological control in weeds: Use of bioagents like insects, pathogen and plants are used to control the weeds in the crop. Grass carp eats the weeds grown in the rice crop. Experiment is done with grass carp and rice crop and it is seen that it gives higher yield.Thank you
thn q
y g mere kol amrican 60% cow aa o heet ch ta aundi aa par rehdi ni ki karn aa g ?
(en)
Punjab
tuci cow di bachedani vich Metricef-iu dwai 2 din bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi..
Basmati 1121 de ki rate hai te Sb nlo jyda mehngi a kehdi mandi cha sale hoyi rhi hai g?
(en)
Punjab
1121 da rate 3200 to 3500 tak chal reha hai.
Sir bufflo pehli warr cross kriya ha Kayi din Ho gye injection rkhya osne awe di jala jeha aunde hai ajj ki kita jawe ?
(en)
Punjab
Es vich koi ghabron wali gall nhi es nu sarso da tell 250ml vich haldi 50gm mix kar ke deo ji
Koi cmss seeder te happy seeder ch ki farak aa te cmss punjab ch kitho milu ?
(en)
Punjab
Is bare puri jankari lai tusi Gurpreet Singh 8283800910 nal samparak kar sakde ho.
ਸਰ ਜੀ ਮੈਂ ਤਾ ਇਹ ਐਪ ਡਾਲੀਟ ਕਰਦਾ ਤੁਸੀਂ ਸਵਾਲ ਦਾ ਜਵਾਬ ਤਾ ਦਸਦੇ ਨਈਂ ਦੋ ਵਾਰ ਲਿਖ ਤਾ ਧੰਨਵਾਦ ?
(en)
Punjab
ਅਮਰ ਸਿੰਘ ਸੰਧੂ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਆਮ ਤੌਰ ਤੇ ਸਵਾਲਾਂ ਦੇ ਜਵਾਬ ਲਈ ਲਗਭਗ 24 ਘੰਟੇ ਦਾ ਸਮਾਂ ਲਿਆ ਜਾਂਦਾ ਹੈ ਸੋ ਕਿਰਪਾ ਕਰਕੇ ਥੋੜਾ ਸਮਾਂ ਉਡੀਕ ਕਰਿਆ ਕਰੋ ਜੀ ਬਾਕੀ ਪੀ ਏ ਯੂ ਵੱਲੋਂ ਸਿਫਾਰਸ਼ ਕਿਸਮਾਂ ਅਤੇ ਫਸਲਾਂ ਸੰਬੰਧੀ ਹੋਰ ਜਾਣਕਾਰੀ ਤੁਸੀਂ ਐਪ ਦੇ ਖੇਤੀਬਾੜੀ ਸੈੱਕਸ਼ਨ ਚ ਜਾ ਕੇ ਪੜ ਵੀ ਸਕਦੇ ਹੋ
2967 ਕਣਕ ਦਾ ਝਾੜ ਵਾਧ ਏ ਜਾ 3086ਦਾ ?
(en)
Punjab
HD 3086 ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ HD 2967 ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
sir aarbat kank vare dso ?
(en)
Punjab
kirpa karke kisam da poora nam daso ja isdi company da nam daso ta jo tuhanu is bare poori jankari diti ja sake..
ਬੱਚੇ ਆ ਜੀ ਟਰਕੀ ਓਹਨਾਂ ਦੇ ਪੈਰ ਕੰਮ ਛੱਡਗੇ ਇਲਾਜ ਦਸੋ ਜੀ ?
(en)
Punjab
ਹਾਜੀ ਇਸ ਤਰਾਂ ਦੱਸਣਾ ਮੁਸ਼ਕਿਲ ਹੈ ਤੁਸੀ ਵਧੀਆ ਰਹੇਗਾ ਜੇਕਰ ਨੇੜੇ ਦੇ ਡਾਕਟਰ ਨੂੰ ਸਾਰੇ ਲੱਛਣ ਦਿਖਾ ਕੇ ਪੂਰੀ ਡਿਟੇਲ ਦੱਸ ਕੇ ਇਲਾਜ ਕਰਵਾਓ ਕਿਉਕਿ ਇਸ ਤਰਾਂ ਕੋਈ ਅੰਦਾਜ਼ਾ ਲਗਾ ਕੇ ਨੁਕਸਾਨ ਹੋ ਸਕਦਾ ਹੈ ਜੀ
ਸਤਿ ਸ੍ਰੀ ਅਕਾਲ ਜੀ, ਸਰ ਮੱਝਾਂ ਦੀ ਖੁਰਾਕ ਬਾਰੇ ਦਸਣਾ ਜੀ ਖਲ.ਫੀਡ ਦਾਣਾ ਲੇਟੀ ਵਗੈਰਾ ਕਿੰਨੀ ਕੁ ਪਾਣੀ ਚਾਹੀਦੀ ਹੈ ਕਿਸ ਸਮੇਂ ਤੇ ਦਿਨ ਚ ਕਿੰਨੇ ਕੁ ਵਾਰ ?
(en)
Punjab
ਖੁਰਾਕ ਤੁਸੀ ਘਰ ਵਿਚ ਤਿਆਰ ਕੀਤੀ ਵੀ ਪਾ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ,ਇਸ ਹਿਸਾਬ ਨਾਲ ਉਸ ਨੂੰ ਦੁੱਧ ਦੇ ਹਿਸਾਬ ਨਾਲ ਇਕ ਟਾਈਮ ਵਿਚ ਇੰਨੀ ਦਿਓ , ਲੇਟੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ , ਜਿੰਨੀ ਆਸਾਨੀ ਨਾਲ ਹਜ਼ਮ ਹੋ ਜਾਵੇ ਉਸ ਹਿਸਾਬ ਨਾਲ ਦਿਓ ..
sir turkey de bachhe hn ehna di ltta km ni krdia ehna da ilaj dsso ?
(en)
ਸਰ ਜੀ ਸਵਾਲ ਦਾ ਜਵਾਬ ਤਾ ਦੱਸੋ ਜੀ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
mjh sui nu 15-20 din ho gye hn phle sui oh majh 9-10 dudh dindi c hun 3-4 kilo te aa gyi .. ohnu khal paa ke dekh lyi ohda dudh ni vdh reha koi hal dsso dudh vdhaun lyi ?
(en)
Punjab
ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ calcimust ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 2 ਗੋਲੀਆਂ ਰੋਜ ਦਿਓ, ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
kheere de pattea te dhabbe pai rhe a ?
(en)
kheere de uper dhabba rog pai geya hai jisdi roktham de layi tuc M-45@400gm nu prati acre de hisab nal spray karo.is to ilava jehde isde vich shed ho rahe han jisde layi tuc malathion@250ml nu 150 litre pani vich mila ke spray karo.
ah utte lewe ch gand bni payi hai te thale than pura sakhat hoya pea ki kita jawe desi te angreji nuskha jis da result jaldi mile ?
(en)
Punjab
Udder uper Iodex di mallish karo te Injection Avil 10ml Injection Amoxkind CV 4.5gm 3 din lwao ji
ਸਰ ਜੀ ਮੱਝ ਸੂਈ ਨੂੰ 2 ਮਹੀਨੇ ਹੋਏ ਹਨ ਚੋਣ ਵਿਚ ਬਹੁਤ ਜ਼ਿਆਦਾ ਕਰੜੀ ਹੋ ਗਈ ਹੈ ਕੋਈ ਹੱਲ ਦੱਸੋ ਜੀ ਥਣ ਚੋਣ ਵੇਲੇ ਪੋਲੇ ਹੋ ਜਾਣ ?
(en)
Punjab
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ , ਬਾਕੀ ਇਸ ਨੂੰ ਤੁਸੀ Magic milk ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਦੁੱਧ ਵੀ ਵਧਿਆ ਹੋ ਜਾਵੇਗਾ..
Punjab
ਧੰਨਵਾਦ ਜੀ
sir samrala ch mitti test kender da contact no. daso ?
(en)
Punjab
Samrala vich mitti test lai tusi KVK Samrala Address: NH 95, Shamgarh, Punjab 141114, Phone: 09872166488 nal samprak kar sakde ho.
Sir g ciproflocin salt kis layi varti jandi hai ?
(en)
kessar di kheti kive hundi hai, punjab che beej kitho milda hai ?
(en)
Punjab
kesar di kheti thande ilake vich kiti jandi hai. isdi kheti Punjab vich nahi kiti jandi.
ਬੇਰੀਆ ਤੇ ਉਲੀ ਰੋਗ ਤੋ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(en)
Punjab
ਬੇਰੀ ਦੇ ਉਪਰ ਉੱਲੀ ਰੋਗ ਦੀ ਰੋਕਥਾਮ ਦੇ ਲਈ ਤੁਸੀ Copper Oxychloride@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ.
sat sri akal ji sir ek hf breed di cow a soi nu 8 k mahine hi gye aaa oh ek tine da 10 kg kardi c par hun is time svere oh dudh bahut ghat dendi aa pasman hi nahi pura aunda and haje nave dudh v nahi hoyi. koi solution haigha ta dasiyo jarur ?
(en)
Punjab
uss nu tuci Agrimin super powder 50 gm rojana deo , isde nal tuci Lactin bolus 1-1 goli swere sham , Milkout powder 2-2 chamch swere sham deo , iss nal pasmaa v vdiaa howega atte duudh v vdega..
Punjab
ek phos bahut kardi aaa
ਮੱਝ ਸੂਈ ਨੂੰ 3 ਮਹੀਨੇ ਹੋ ਗਏ ਦੁੱਧ ਨਹੀ ਰਲੀ ਕੋਈ ਇਲਾਜ ਦੱਸੋ ?
(en)
Punjab
uss nu tuci Agrimin super powder 100 gm rojana deo ate Minotas dwai di rojana 1 goli deo atte 21 din tak dinde rho , iss nal heet vich aa jawegi..
ਸਤਿ ਸ੍ਰੀ ਅਕਾਲ ਸਰ ਜੀ ਕਣਕ ਦੀ Sri Ram ਦੀ ਕਿਸਮਂ 252 ਤੇ 272 ਬਾਰੇ ਦੱਸੋ ਜੀ ਦੋਵਾਂ ਚੋ ਕੇੜੀ ਕਣਕ ਦਾ ਝਾੜ ਵੱਧ ਆ ?
(en)
Punjab
tusi eh number te shriram de sare seed bare detail vich jankari lai sakde ho. eh pure punjab de sales dekhde hun. Mr Vikas 9501410577.
Hello, Sir 1750 Rs. KEHDE jhone da And 1770 Rs. Kehde jhone da plz clear dseya jawe ji ?
(en)
Punjab
actually 1770 hi rate aa paddy da a grade quality.
white baingan ehna de tane ch sundi pai gyi aa kehdi sprey kriye ?
(en)
ਇਸਦੀ ਰੋਕਥਾਮ ਦੇ ਲਈ ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ
Punjab
chloropyriphos 50 ec 500 ml per acre
sir g super 18 kanak da ki jhad a te kine time ch pkdi a ?
(en)
Punjab
kirpa karke isda poora nam daso ta jo tuhanu is bare poori jankari diti ja sake.
Sir, I want to start a layer poultry farm. Give me some idea. Thank you ?
(en)
Punjab
You have to keep in mind some essential information before selecting the layer hens for your poultry farming business. You have to select those breeds which are suitable for your layer poultry farming business and can produce well in your area. Read below for selecting proper breeds for your business. For commercial eggs production, you have to chose highly productive laying hens correctly. All type of hens do not produce equal number of eggs. The chosen breeds must have to have good production capability. If your chosen breed contain the desired characteristic and have a reputation for egg production, then that breed is suitable for your business. Always purchase healthy chicks from a famous and popular hatchery. You can see their catalog before purchasing.
ਸਰ ਜੀ ਕੜਕਨਾਥ ਮੁਰਗੇ ਮੁਰਗੀਅਾ िਕਥੋ िਮਲਣਗੀਅਾ ਰੇਟ ਬਾਰੇ ਵੀ ਦॅਸਣਾ ਜੀ ?
(en)
Punjab
ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਇਹ ਤੁਹਾਨੂ ਬਿਲਕੁੱਲ ਪਿਉਰ ਨਸਲ ਦੇ ਬੱਚੇ ਦੇ ਦੇਣਗੇ ਬਾਕੀ ਰੇਟ ਬਾਰੇ ਤੁਸੀ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕਰ ਲਵੋ.
sir asi aalu bije aa, jehdi ohde te nadin nashk sprey krni hai oh pani ton phla krni hai ja bad ch krni hai te kehdi krni hai ?
(en)
allu vich nadeen nashak di spray tuc pani la ke kar sakde ho.nadeena di roktham de layi tuc Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.
sir vehri da udder binga ha koi hal ho sakda eda ke nhi ?
(en)
Punjab
tuci iss nu tune-H injection 10ml lgwao , ehh injection 1-4-8 din lgwana hai , mtlv 3-3 dina de farak nal lgwao , bakki chuai da trika thekk rkho , hmesha cross chuuai kro , jiss nal lewa vdia rehnda hai..
sir ik dwaee de reha ma onuu vitamin h ali te ik metomax paudar v de reha onu ji
Punjab
vitum h 10 ml daily roti te lape karke dwo
ਔਲੇ ਦੇ ਬੂਟਿਆਂ ਦੀ ਸਾਭਸੰਭਾਲ ਲਈ ਦੇਸੀ ਤਰੀਕੇ ?
(en)
Maharashtra
ਬੂਟਿਆਂ ਦੇ ਵਾਧੇ ਲਈ ਤੁਸੀ ਇਸਨੂੰ ਵਰਮੀ ਕੰਪੋਸਟ@6-8kg ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਇਸਨੂੰ ਕੋਈ ਉੱਲੀ ਰੋਗ ਲੱਗਦਾ ਹੈ ਤਾ ਤੁਸੀ ਇਸਦੇ ਉਪਰ 15 ਦਿਨ ਪੁਰਾਣੀ ਖੱਟੀ ਲੱਸੀ@15ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ਇਸਨੂੰ ਕਿਸੇ ਕੀਟ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੇ ਉਪਰ ਨੀਮ ਦੇ ਤੇਲ@50ml ਦੀ ਸਪਰੇ ਕਰ ਸਕਦੇ ਹੋ .
sir ehe buffalo kine vari sue chuki Hove ge tuhade hisab nal ?
(en)
Punjab
majjj de suue da paka pta ohhi banda ds skda hai jiss kol majj suru to rehi howe , kyuki uss nu usde janam to suue tk pta hunda hai , bakki edda suue da pta krna mushkil hai, bakki tan andaja he lgga skde han, baki majj da malik te ha ki ohh sach dsda hai yaa nhi ..
question de awnser te tuc de nahi rahe ji ?
(en)
Punjab
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sir , I want to grow sugercan this seasion after paddy . so what time is better for sowing and which type is good for making gur ?
(en)
Haryana
In Punjab, planting season of sugarcane is from September to October and February to March. You can grow CoJ 64,CoJ 88 ,CoPb 93,Co 1148, Co 118 for producing jaggery.
sir HD CSW18 Di bijaai kinni Date to kinni tak kar sakde ha ?
(en)
Haryana
HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ ਇਸਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਤਕ ਕਰ ਸਕਦੇ ਹੋ
ਸਰ ਅਾ ਪੋਦਾ ਗੁਲਾਬ ਦਾ ੲਿਹ ਵਦੀ ਜਾਦਾ ਫੁੱਲ ਨੀ ਕਰਦਾ ੲਿਸ ਦੀ ਕਲਮ ਲਾੲੀ ਸੀ ?
(en)
Punjab
ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਵੀਰ ਜੀ ਕਿ ਮਟਰਾ ਦੇ ਵਾਧੇ ਲਈ sumitomo ਦੀ hoshi ਦੀ ਸਪਰੇ ਕਰ ਸਕਦੇ ਹਾਂ ਜੇ ਕਰ ਸਕਦੇ ਹਾ ਤਾ ਿਕਸ ਮਾਤਰਾ ਿਵਚ ?
(en)
Punjab
Sumitomo di hoshi dwai growth promoter hai. matar di growth lyi tuc hoshi da spray kr skde ho. esdi dose @400 ml per acre 150 liter pani vich hai
sir tuc menu daso ASI kanak late bejni hai 25 Nov to 5 Dec ta Kheda bhej kanak da set rhu jis nal jhad vadia Hove nale plz variety nal jhad jrour mention kreo ?
(en)
Punjab
knak di late sowing lyi tuc PBW 658 and PBW 590 di beejayi kr skde ho.PBW 658 da yield 17.6 quiental per acre hai.PBW 590 da yield 16.4 quiental per acre average hai.Ehna varieties di sowing November de last week to Dec tkk kr skde ho
ਵੀਰ ਜੀ ਕੀ ਮਟਰਾਂ ਉਪਰ ਫੇਮ ਦੀ ਸਪਰੇ ਕੀਤੀ ਜਾ ਸਕਦੀ ਹੈ ਜੇ ਿਕਤੀ ਜਾ ਸਕਦੀ ਹੈ ਤਾ ਿਕਸ ਮਾਤਰਾ ਿਵਚ ?
(en)
Chandigarh
ਹਾਂਜੀ ਤੁਸੀਂ ਇਸਦੀ ਵਰਤੋ ਮਟਰਾਂ ਉੱਤੇ ਕਰ ਸਕਦੇ ਹੋ ਇਸਦੀ ਮਾਤਰਾ 20ਮਿ.ਲੀ. ਪ੍ਰਤੀ ਏਕੜ ਲਈ ਸਪ੍ਰੇ ਕਰੋ
sir ji shriram 272 wheat ratli zameen vich kamjab hega k nhi daseo plz ?
(en)
Punjab
Is bare puri jankari lai tusi Mr Vikas 9501410577 nal samparak karo ji.
Punjab
tuc isdi bijayi kar sakde ho par mitti di kisam de adhar te isda jhaad vadh ja ghat ho janda hai.
ਡਾ ਸਾਹਿਬ ਸਾਡੀ ਮੱਝ ਪਹਿਲੇ ਸੂਏ ਸੂਈ ਹੈ। ਦੁੱਧ ਵਧਾਉਣ ਲਈ ਕੋਈ ਦਵਾਈ ਦੱਸੋ ਜੀ ?
(en)
Punjab
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ...
saro knola G7 de sowing time , kehri medicine seed nu treat karn lei ,khet de tyri rey sprey bare dasso,kheat ch pani laa k tyar karna hai k sukke all abt jankari deo ?
(en)
Punjab
canola GSC 7 ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਬੀਜ ਨੂੰ ਮਿੱਟੀ ਵਿਚਲੇ ਕੀੜਿਆਂ ਅਤੇ ਬਿਮਾਰੀਆਂ ਤੋ ਬਚਾਉਣ ਲਈ ਬੀਜਾਂ ਨੂੰ 3 ਗ੍ਰਾਮ ਥੀਰਮ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ ਸਰ੍ਹੋਂ ਦੀ ਬਿਜਾਈ ਸਮੇਂ ਪ੍ਰਤੀ ਏਕੜ 45 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ ਬਾਕੀ ਦਾ 45 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਪਾਉ
Punjab
pehla pani kad lona
Dear sir, Calf ko accha aur healthy kaise banaye please advise me sir ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ...
Uttar Pradesh
thanks Kya baat hai sir amazing thank you so much sir ji
sir 8 mahine ki bachiya ko growth aur size kaise badhaye please help sir ?
(en)
Punjab
8 ਮਹੀਨਿਆਂ ਦੀ ਉਮਰ ਤੋਂ ਬਾਦ cargil ਦੀ Hifer dry ਫੀਡ ਦੇਣੀ ਸ਼ੁਰੂ ਕਰੋ , ਗਰੋਥ ਦੇ ਲਈ Growth Mantra 30gm ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid 30gm ਪਾਊਡਰ ਵੀ ਦੇ ਸਕਦੇ ਹੋ , ਇਸ ਨਾਲ ਵਧਿਆ ਗਰੋਥ ਹੋਵੇਗੀ ..
Uttar Pradesh
sir mere yaha hifer dry feed nhi milta
sir Meri HF cow hai use abhi 10 days pahle mastitus ho gya tha cow ne dudh Kam kar Diya hai mastitus to thik ho gya but dudh nhi badh raha hai Kya karu please help sir ?
(en)
Punjab
Aap use Liquid Anabolit 1 litter 100ml swere 100ml shame ko de powder milk out 2 chamach swere 2 chamach shame ko de Bolus Joltter 1 goli swere 1 goli shame ko de
Uttar Pradesh
thanks allot sir ji
dear sir mujhe chiken farming ki training kaha hoti h or chicks kaha se available hote h me dehradoon se hu please help me abhi 1000birds pal raha hi desi chicks ?
(en)
Punjab
iske liye app Krishi Vigyan Kendra,G.B. Pant University of Agriculture and Technology, Dhakrani, Distt.- Dehradun - (U.P.) INDIA PIN - 248 142 Tel. No.: 01360-224378 se samprak kr skte han ..
mainu guare di har stage dia photos mil skdia k ?
(en)
Punjab
guar di vegetative phase , flowering phase ate pod phase diyan photo tuc hetha dekh sakde ho.
Hello ji baby corn di kheti kiwe kiti ja skdi hai. Ehde Lai right time kehda hai ?
(en)
Punjab
Baby corn di kheti april to august tak kiti ja sakdi hai.isde layi ktar to ktar da fasla 30cm ate booteya vichale fasla 20 cm hona chahida hai. ik acre de layi 16 killo beej di varto kiti jandi hai.isde layi 52 killo urea nu do brabar hisseya vich pao.
Punjab
Thnks g
ਨੀਲੀ ਰਾਵੀ ਦੇ ਮੁਰ੍ਹਾ ਨਸਲ ਵਾਲਾ ਸੀਮਨ ਭਰਾ ਸਕਦੇ ਹਾਂ ਜਾਂ ਨਹੀਂ ਠੀਕ ਰਹੂ ?
(en)
sir , majj nu 2 vaar tika bhra ke dekh lya per majj khalondi hi nhi aa koi trika dso jes naal majj khaloo jave ?
(en)
Punjab
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te usdi AI krwaun ton badd pregstay gold powder 50 gram rojana deo ,iss nal farak paa jawega...
mere pas 2 akad zameen h. m javik kheti karna chahta hu. abi gehu ki fasal bone Wala h. mujhe aisi khaat batae jisse m DAP or UREA k Bina fasal bana saku ?
(en)
Maharashtra
aap khet men vermi compost daal sakte hai. yeh urea aur DAP dono ki kami ko poora karta hai.is to ilava tuc waste decomposer di varto kar sakde ho ate keedya to bchav layi tuc jiyan ghol di varto kar sakde ho.
Desi murgiya di feed ghar ch kive teyar kariye ?
(en)
Punjab
hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
pashu nu sunn to badd kheri feed deyia ?
(en)
Punjab
suun ton badd tuci Markfed compan di Markfed high energy feed de skde ho , iss nal vdia growth howegi ate pashu nu energy v milegi ..
cargil di transition mix feed v de skde ho , isda v vdya rejult hai ..
muje new Dairy business start krna hai Loan ka process bataye ?
(en)
Punjab
Vir ji tusi kise bank to pta karo ja fir i.f.t.c Abul Khurana centre nal contact karo
ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ। ਧਾਰ ਬਹੁਤ ਕਰੜੀ ਤੇ ਪਤਲੀ ਹੈ। ਝੋਟੀ ਪਹਿਲਣ ਹੈ ਜੀ ਦੁੱਧ 2.5 ਲੀਟਰ ਤੋਂ ਵਧੀ ਨਹੀ। ਕੋਈ ਹੱਲ ਦੱਸਿਓ ਜੀ ?
(en)
Punjab
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ , ਬਾਕੀ ਇਸ ਨੂੰ ਤੁਸੀ Magic milk ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਦੁੱਧ ਵੀ ਵਧਿਆ ਹੋ ਜਾਵੇਗਾ..
ਰਾਬ ਖੰਡ ਉਬਾਲ ਕੇ ਵਿੱਚ ਨਿੰਬੂ ਪਾਉਣੇ ਹਨ ਜਾਂ ਠੰਡੇ ਵਿੱਚ ਹੀ ? Magic milk ਪਾਉਡਰ ਕਿੰਨੇ ਦਿਨ ਦੇਣਾ ਹੈ ਤੇ ਹੋ ਸਕਦਾ ਤਾ Magic milk ਪਾਉਡਰ ਦੀ ਫੋਟੋ ਵੀ ਭੇਜ ਦਿਓ ਜੀ??
ਰਾਬ ਖੰਡ ਉਬਾਲ ਕੇ ਵਿੱਚ ਨਿੰਬੂ ਪਾਉਣੇ ਹਨ ਜਾਂ ਠੰਡੇ ਵਿੱਚ ਹੀ ਦੱਸਿਓ ਜੀ
magic milk ਪਾਉਡਰ ਕਿੰਨੇ ਦਿਨ ਦੇਣਾ ਹੈ
ਜੀ ਜੇ ਹੋ ਸਕੇ ਤਾਂ magic milk ਪਾਉਡਰ ਦੀ ਫੋਟੋ ਵੀ ਭੇਜ ਦਿਓ