Manage Expert Answers

Search

Total Count :- 258604

Dr. sahib majh mok mardi hai koi ilaj dsso ?

(en)
Posted by
gurpreet singh (9915575205)
gurpreet singh
Punjab
Tarn Taran
Write Answer
Posted Date (28 Oct 2018 08:01 PM) Assigned Date (-)
Answered Date (29 Oct 2018 12:31 PM) Translated Date (08 Oct 2021 08:43 AM)

iss nu Fortivir injection 10ml lgwao, isde nal biotrim-DS bolus rojana 1-1 goli swere sham deni suru kro , iss nal farak paan jawega..

kele ki per ko bara Karna hai isme kon si khad upyog Kiya jaye ?

(en)
Posted by
yakub khan (9326349598)
yakub khan
Bihar
East Champaran
Write Answer
Posted Date (28 Oct 2018 07:58 PM) Assigned Date (-)
Answered Date (29 Oct 2018 05:15 AM) Translated Date (08 Oct 2021 08:43 AM)

is mein urea@150-200gm prti boote ke hisaab se istemal krein.

ਵਾਈ ਜੀ ਕਨੋਲਾ ਸਰੋਂ ਇਕ ਏਕੜ ਵਿੱਚ ਕਿੰਨੀ ਪਾਈ ਜਾਵੇ ਤੇ ਇਸ ਦਾਕਿੰਨਾ ਝਾੜ ਹੈ ?

(en)
Posted by
ਗੁਰਪ੍ਰੀਤ ਸਿੰਘ (9814174318)
ਗੁਰਪ੍ਰੀਤ ਸਿੰਘ
Punjab
Ludhiana
Write Answer
Posted Date (28 Oct 2018 07:54 PM) Assigned Date (-)
Answered Date (29 Oct 2018 05:18 AM) Translated Date (08 Oct 2021 08:43 AM)

ਬੀਜ ਦੀ ਮਾਤਰਾ 1.5ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਇਸਦਾ ਝਾੜ 6-6.5ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

sir 725 kanak di kisam di bejai dakar jamin vich best rahu ja rateli jamin vich and koi jhar da fark panda ?

(en)
Posted by
jugraj sandhu (9915865428)
jugraj sandhu
Punjab
Ludhiana
Write Answer
Posted Date (28 Oct 2018 07:50 PM) Assigned Date (-)
Answered Date (28 Oct 2018 09:17 PM) Translated Date (-)

PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਇਸ ਕਰਕੇ ਇਹ ਕਿਸਮ ਡਾਕਰ ਖੇਤ ਵਿਚ ਲਗਾਓ

sir dakar jamin vich kehri kanak di kisam di bejai kar sade a ?

(en)
Posted by
jugraj sandhu (9915865428)
jugraj sandhu
Punjab
Ludhiana
Write Answer
Posted Date (28 Oct 2018 07:47 PM) Assigned Date (-)
Answered Date (28 Oct 2018 07:51 PM) Translated Date (-)

ਡਾਕਰ ਜਮੀਨ ਦੇ ਲਈ HD 2967, DBW 173, HD 3086, WH 1105, PBW 550, PBW 343, PBW 725 ਵਰਗੀਆਂ ਕਿਸਮਾਂ ਲਗਾ ਸਕਦੇ ਹੋI

ਗੰਡੋਇਆ ਖਾਦ ਖਰੀਦਣ ਲਈ ਮੇਰੇ ਨਾਲ ਸੰਪਰਕ ਕਰੋ ਜੀ ਇਸ ਦੀ ਵਰਤੋਂ ਫਸਲਾਂ ਫੁੱਲਾ, ਫਲਾਂਂ ਅਤੇ ਸਬਜ਼ੀਆਂ ਆਦਿ ਵਿੱਚ ਕੀਤੀ ਜਾਦੀ ਹੈ ਜਿਵੇ ਕਿ ਅੱਜ ਕੱਲ ਕਣਕ ਦੀ ਫ਼ਸਲ ਵਿੱਚ 10 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਗੰਡੌਇਆ ਖਾਦ ਪਾ ਸਕਦੇ ਹੋ । ਮੇਰਾ ਨੰਬਰ 9876291995 ਹੈ ?

(en)
Posted by
manjinder singh (9876291995)
manjinder singh
Punjab
Patiala
Write Answer
Posted Date (28 Oct 2018 07:46 PM) Assigned Date (-)
Answered Date (29 Oct 2018 11:11 AM) Translated Date (-)

Manjinder Singh ji jankari lai bohat bohat dhanvad ji ate tusi apni ads sadi apni kheti aap te vi pa deo ta jo uthe farmer tuhadi ads nu dekh ke sida tuhade nal samparak kar sake han.

Answered Date (30 Oct 2018 10:45 AM) Translated Date (-)

VeErJi Price ki aa

Answered Date (31 Oct 2018 05:55 AM) Translated Date (-)

loose 500 qtl.

31 Oct 2018

kina price ha veere

Answered Date (14 Nov 2018 06:41 PM) Translated Date (-)

loose 500 qtl..

npk ki hai detail ch dso eh pauna kdo a tai fayda ki hai paun da ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (28 Oct 2018 07:44 PM) Assigned Date (-)
Answered Date (28 Oct 2018 07:57 PM) Translated Date (01 Nov 2021 10:28 AM)

Npk de vich urea, dap ate potash de tatt hunde hnn . iss di tuc foliar spray kr skde ho. iss nal paude de vakh vakh bhaaga nu foliar spray de roop vich lodide tatt mil jande hnn ate fasal wdia growth krdi hai. ihh vakh vakh ratio de vich aundi hai jiwe ki 19:19:19, 13:00:45, 18;18;:18, 17:17:17, 20:20:20, 00:52:34, 12:32:16 etc. har ik npk di maatra vakh vakh hundi hai. ehna di vrto da jayda fyda flowering time hunda hai ya fr jdo fsl di growth ghat hove odo isdi vrto kr skde ho.

sir a 411 kank da beej kive aa kina char rhu hight kive bijai time kiveand dursa swaal a mera k 725 te 677 da doha cho kehra jadha best nd bijai time ki j 3 swaal sir k potaas kdo pa sakde kank nu ?

(en)
  • 1
Posted by
chhina saab (9815467444)
chhina saab
Punjab
Gurdaspur
Write Answer
Posted Date (28 Oct 2018 07:44 PM) Assigned Date (-)

wheat nu kis dwai nal sodna chahida?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (28 Oct 2018 07:44 PM) Assigned Date (-)
Answered Date (28 Oct 2018 07:50 PM) Translated Date (-)

ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ

15 ਨਵੰਬਰ ਤੋ ਪਹਿਲਾ ਕਿਹੜੀ ਕਣਕ ਬੀਜੀੲੇ ਜੀ ਦੱਸੋ ?

(en)
Posted by
Ramphalsingh (9779754506)
Ramphalsingh
Punjab
Sangrur
Write Answer
Posted Date (28 Oct 2018 07:38 PM) Assigned Date (-)
Answered Date (28 Oct 2018 09:21 PM) Translated Date (11 Oct 2021 10:22 AM)

ਕਣਕ ਦੀ ਬਿਜਾਈ ਦਾ ਸਹੀ ਸਮਾਂ ਅਧ ਅਕਤੂਬਰ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ ਤੁਸੀਂ 15 ਨਵੰਬਰ ਤੋਂ ਪਹਿਲਾਂ HD 2968 HD 3086 WH 1105 PBW 677 PBW 725 ਦੀ ਬਿਜਾਈ ਕਰ ਸਕਦੇ ਹੋ

28 Oct 2018

3086ਕਿਸਮ 2967ਤੋ ਪਹਿਲਾ ਆੳੁਦੀ ਹੈ ਹਾ ਜਸ ਨਹੀ

ਤਾਜੀ ਸੂਈ ਗਾ ਤੇ ਮੱਝ ਦੇ ਥਣਾ ਵਿਚ ਦੁੱਧ ਛੱਡਣਾ ਪੈਦਾ ਹੈ ਕੇ ਨਹੀ ਕਿੰਨੇ ਦਿਨ ਛੱਡਣਾ ਪੈਦਾ ਹੈ ਤੇ ਕਿੰਨਾ ਕੲ ਛੱਡਣਾ ਪੈਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ (ਪਹਿਲਾ ਏਸ ਸਵਾਲ ਦਾ ਜਵਾਬ ਦਿੱਤਾ ਗਏ ਆ ਪਰ ਆਡਿਉ ਨਹੀ ਚਲੀ) ਜਵਾਬ ਪੰਜਾਬੀ ਵਿੱਚ ਦਿਉ ਜੀ ?

(en)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (28 Oct 2018 07:34 PM) Assigned Date (-)
Answered Date (29 Oct 2018 07:21 AM) Translated Date (-)

hnji tusi eh audio sun sakde ho.

  • ਡਾਕਟਰ ਸਾਬ੍ਹ ਦੱਸੋ ਬੀਜ Certified ਆ ਕੇ ਨਹੀਂ ?

    (en)
    • 2
    Posted by
    Rajwinder Dhaliwal (7696826187)
    Rajwinder Dhaliwal
    Punjab
    Faridkot
    Write Answer
    Posted Date (28 Oct 2018 07:19 PM) Assigned Date (-)
    Answered Date (05 Dec 2018 03:09 PM) Translated Date (11 Oct 2021 10:22 AM)

    ਇਹ HD 3086 ਕਿਸਮ ਹੈ ਜਿਸਨੂੰ BM seeds Farm ਵਲੋਂ ਆਪਣਾ ਨਾਮ ਦੇ ਕੇ ਵੇਚਿਆ ਜਾ ਰਿਹਾ ਹੈ ਇਹ ਬੀਜ certified ਹਨ.

    ਸਰ ਜੀ 3086ਤੇ 1105 ਦੇ ਕਣਕ ਦੇ ਬੀਜਣ ਦਾ ਸਮਾ ਦੱਸਿਆ ਜਾਵੇ ਜੀ ?

    (en)
    Posted by
    gurwinder singh (7973460317)
    gurwinder singh
    Punjab
    Sangrur
    Write Answer
    Posted Date (28 Oct 2018 07:14 PM) Assigned Date (-)
    Answered Date (28 Oct 2018 07:18 PM) Translated Date (01 Nov 2021 10:29 AM)

    ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ

    kanak da jhad vdh lain vaste ki paa skde aa dap taa pauni hi pauni hai hor ki paa skde aa jisde nal jhad vde ?

    (en)
    Posted by
    ਗੁਰਜੀਤ ਸਿੰਘ (9309200010)
    ਗੁਰਜੀਤ ਸਿੰਘ
    Punjab
    Muktsar
    Write Answer
    Posted Date (28 Oct 2018 07:02 PM) Assigned Date (-)
    Answered Date (29 Oct 2018 05:32 AM) Translated Date (01 Nov 2021 10:29 AM)

    khet di tyaar vele urea@55kilo prti acre atey bijaai ton 1 hfta pehlan khet vich roodi di khaad @5tonnes prti acre de hisaab nal vrto.

    Sir one month pahla katti d ai karvie c hun dubara fir bol gie a ke karan ho sakda hun dubara A I karviea ja fir direct crossing ?

    (en)
    Posted by
    jasvir singh (9878300456)
    jasvir singh
    Punjab
    Rupnagar
    Write Answer
    Posted Date (28 Oct 2018 07:00 PM) Assigned Date (-)
    Answered Date (29 Oct 2018 12:33 PM) Translated Date (01 Nov 2021 10:29 AM)

    tuci uss di bachedani vich Metricef-iu dwai bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo agli varr heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi..

    sir machi palan ma 1 kile te kini subsidy aa ?

    (en)
    Posted by
    gagandeep (9996901390)
    gagandeep
    Haryana
    Fatehabad
    Write Answer
    Posted Date (28 Oct 2018 06:53 PM) Assigned Date (-)
    Answered Date (30 Oct 2018 06:08 AM) Translated Date (01 Nov 2021 10:29 AM)

    machi palan di subsidy hareyana vich jeyada hai punjab nalo. punjab vich fish farming te 1 kille di 40 % subsidy hai te hareyana vich 1 kille te 50-60% di subsidy hai. baki tusi puri detail vich information lai apne disst de FFDA de office vich ja ke milo.

    चहल सर भैंस के थन में गांठ थी आपने बताया था potassium iodide 7ग्राम रोज fibrocin एक एक गोली सुबह शाम सर 4 दिन से लगातार दे रहे है लेकिन गांठ नही निकली दुध 1 किलो कम हो गया गांठ वाले थन से दुध हल्का लाल आने लगा छन्नी से छानने से दुध के छिछडे हल्का निकलते हैं सर कोई उपाय बताये ताकी दुध बढ जाय गांठ निकाल जाय ?

    (en)
    • 3
    Posted by
    madan7999635521 (6260946030)
    madan7999635521
    Madhya Pradesh
    Rewa
    Write Answer
    Posted Date (28 Oct 2018 06:36 PM) Assigned Date (-)
    Answered Date (29 Oct 2018 07:24 AM) Translated Date (25 Feb 2022 12:45 PM)

    आप उसे Liquid Vittol 300ml 10—10 मिली सुबह शाम दें , powder FIBROK MASS KIT दें साथ ही Injection Amoxkind CV 4.5gm Injection C.R.B 30ml Injection Vitame-H 5ml तीन दिन लगवायें

    Answered Date (02 Nov 2018 01:47 PM) Translated Date (25 Feb 2022 12:45 PM)

    आप कलमी शोरा 500 ग्राम, जों खार 250 ग्राम, मिठा सोड़ा 250 ग्राम , नुशादर 150 ग्राम, मिठा तेल 2 लीटर , खंड 2 किलो इन सभी चीजों में से पहले खंड की चाशनी बनाकर बीच मिठा तेल डालें और बाकि सामान भी डाल दें इस दवाई का 3 हिस्सो में बराबर बांट दें और इस दवाई को तीन दिन लगातार देनी है पर एक बात का ध्यान रखें कि एक हफ्ते तक शरीर पर तरेल और पानी नहीं पड़ना चाहिए उसे खुशक रखना है इससे ब्याने के बाद गाय का थन चल पड़ेगा , यह देसी तरीका है और इसके साथ आप Ceftroxacin साल्ट के इंजेक्शन लगवायें इसके 3 इंजेक्शन लगवाने हैं और रोजाना 4 ग्राम लगवायें

    Cow heat pr aane ke baad kitni time baad AI kare ?

    (en)
    Posted by
    Praful . B. Lokhande (9766985668)
    Praful . B. Lokhande
    Maharashtra
    Jalna
    Write Answer
    Posted Date (28 Oct 2018 06:32 PM) Assigned Date (-)
    Answered Date (29 Oct 2018 04:03 AM) Translated Date (01 Nov 2021 10:29 AM)

    cow heat me aane ke baad 18-36 gante ke bech me ai karva sakte ho.

    HD 3086 & unnat 550 variety Cho kihri variety better Hai g ?

    (en)
    Posted by
    Gurjinder Singh (9463570328)
    Gurjinder Singh
    Punjab
    Tarn Taran
    Write Answer
    Posted Date (28 Oct 2018 06:28 PM) Assigned Date (-)
    Answered Date (29 Oct 2018 07:32 AM) Translated Date (01 Nov 2021 10:29 AM)

    Dono hi best varieties hnn...kyuki hun 550 da v sudhaar kr ditta gya hai. ihh 3086 de brabar jhaad den lagg gyi hai ate bimaari v ghat paindi hai.

    bakri palan bare jankari do ?

    (en)
    Posted by
    Gurpreet gurm (7837525881)
    Gurpreet gurm
    Punjab
    Ludhiana
    Write Answer
    Posted Date (28 Oct 2018 05:56 PM) Assigned Date (-)
    Answered Date (29 Oct 2018 05:32 AM) Translated Date (-)

    ਬੀਟਲ ਕਿਸਮ ਦੀ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜੇਕਰ ਇਹਨਾਂ ਬੱਚਿਆਂ ਨੂੰ ਥੋੜੇ ਸਮੇਂ ਬਾਅਦ ਹੀ ਵੇਚਿਆ ਜਾਵੇ ਤਾਂ ਵੀ ਇਹਨਾਂ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ ਇਸ ਦਾ ਮੀਟ 400-450 ਰੁਪਏ ਕਿੱਲੋ ਵਿਕਦਾ ਹੈ ਇਕ ਚੰਗੇ ਵਜ਼ਨ ਦਾ ਬੱਕਰਾ 20-25 ਹਜ਼ਾਰ ਤੱਕ ਵਿਕਦਾ ਹੈ ਇਸਦੀ ਖੁਰਾਕ ਨੂੰ ਸਸਤਾ ਕਰਨ ਲਈ ਖੇਤੀਬਾੜੀ ਦੇ ਉਪ-ਉਤਪਾਦ ਅਤੇ ਆਰਗੈਨਿਕ ਵਾਧੂ ਪਦਾਰਥ ਵੀ ਦਿੱਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਬੱਕਰੀਆਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ ਸੋ ਜੇਕਰ ਬੱਕਰੀ ਪਾਲਣ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾਵੇ ਤਾਂ ਬਹੁਤ ਲਾਹੇਵੰਦ ਧੰਦਾ ਸਾਬਿਤ ਹੋ ਸਕਦਾ ਹੈ ਹੋਰ ਜਿਆਦਾ ਜਾਣਕਾਰੀ ਲਈ ਤੁਸੀ 9815684401 ਨੰਬਰ ਤੇ ਬੀਰਬਲ ਸ਼ਰਮਾ ਨਾਲ ਗੱਲ ਕਰੋ

    2967 kanak di bijai da time ki hai ?

    (en)
    Posted by
    Gurpreet singh (7528854121)
    Gurpreet singh
    Punjab
    Ferozpur
    Write Answer
    Posted Date (28 Oct 2018 05:53 PM) Assigned Date (-)
    Answered Date (28 Oct 2018 06:11 PM) Translated Date (-)

    ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ

    farmtrac 60 lai kinne feat rotavator chahida ?

    (en)
    Posted by
    Gurpreet singh (7528854121)
    Gurpreet singh
    Punjab
    Ferozpur
    Write Answer
    Posted Date (28 Oct 2018 05:50 PM) Assigned Date (-)
    Answered Date (29 Oct 2018 07:33 AM) Translated Date (01 Nov 2021 10:29 AM)

    iss de lyi 7ft wala rotavator kaamjaab hai.

    Answered Date (29 Oct 2018 05:55 AM) Translated Date (01 Nov 2021 10:29 AM)

    7feet kaafi hai ji

    Regarding my old question of mango tress as advised by Mittali Sharma I am posting the photographs of the above mentioned mango tree ?

    (en)
    • 4
    Posted by
    Anil Rana (7973534933)
    Anil Rana
    Punjab
    Hoshiarpur
    Write Answer
    Posted Date (28 Oct 2018 05:26 PM) Assigned Date (-)
    Answered Date (29 Oct 2018 06:15 AM) Translated Date (01 Nov 2021 10:28 AM)

    Spray NAA@20gm by dissolving in 100ltr water for per acre land. Along with spray copper oxychloride@300gm for per acre land.

    29 Oct 2018

    Thanks. What is the full form of NCC?

    29 Oct 2018

    Sorry NAA

    kali mitti wali zamin ch kanak di kehdi variety beej skde aa ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (28 Oct 2018 05:24 PM) Assigned Date (-)
    Answered Date (29 Oct 2018 05:52 AM) Translated Date (-)

    ਤੁਸੀਂ ਹੇਠ ਦਿਤੀਆਂ ਕਿਸਮਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    ... ?

    (en)
    Posted by
    ਨਵਦੀਪ ਪੁਰੀ (7009561774)
    ਨਵਦੀਪ ਪੁਰੀ
    Punjab
    Tarn Taran
    Write Answer
    Posted Date (28 Oct 2018 05:04 PM) Assigned Date (-)
    Answered Date (29 Oct 2018 05:33 AM) Translated Date (01 Nov 2021 10:28 AM)

    tuhade dvara bheji gyi audio thik treeke nal upload nhi hoi aa. kirpa krke tusi apna svaal dobara ton pucho.

    सर इन दवाई का क्या काम है अलग अलग बताऐ ?

    (en)
    • 3
    Posted by
    madan7999635521 (6260946030)
    madan7999635521
    Madhya Pradesh
    Rewa
    Write Answer
    Posted Date (28 Oct 2018 04:56 PM) Assigned Date (-)
    Answered Date (28 Oct 2018 06:21 PM) Translated Date (-)

    Masti plus Mastitis ka lea homeopathy ki medicn he. Maskit Bolus calcium or herbs ki goli he.

  • ਵੀਰ ਜੀ ਸਾਡੇ ਘਰ ਵਿਚ ਅਮਰੂਦ ਦੇ ਬੂਟੇ ਹਨ ਓਹ ਕਮਜੋਰ ਹੋ ਗਏ ਹਨ ਅਤੇ ਇਸ ਦੀਆ ਟੈਹਣੀਆ ਊਪਰੋ ਸੂਕਦੀਆ ਹਨ ਹਲ ਦਸੋ ?

    (en)
    • 1
    Posted by
    ਅਜੀਤ ਸਿੰਘ (7888743612)
    ਅਜੀਤ ਸਿੰਘ
    Punjab
    Sangrur
    Write Answer
    Posted Date (28 Oct 2018 04:42 PM) Assigned Date (-)
    Answered Date (28 Oct 2018 05:47 PM) Translated Date (-)

    kirpa karke isdiyan jda vich seonk chk kro jekar seonk maujood hai ta tuc isdiyan jda vich chlorpyriphos@6ml prati litre pani de hisab nal pao.is to ilava jehdiyan isdiyan tehniyan suk rahiyan han ohna nu kat ke us uper bordo paste lao.

    Answered Date (28 Oct 2018 05:54 PM) Translated Date (-)

    ਇਸ ਵਿਚ ਤਿੰਨ ਵਾਰ ਕਲੋਰੋ ਪਾ ਦਿੱਤਾ ਹੈ

    kanak bijn Vale DAP nal super Pohn NAL chaar CH vada Hove GA?

    (en)
    Posted by
    jagroop (9914863145)
    jagroop
    Punjab
    Amritsar
    Write Answer
    Posted Date (28 Oct 2018 04:39 PM) Assigned Date (-)
    Answered Date (28 Oct 2018 04:41 PM) Translated Date (11 Oct 2021 10:24 AM)

    ihna vichon kise ik di vrto kro. ih dovein phosphorus di ghaat nu poora krde hn. is nu paun da fayda hai

    kanak bijn vale DAP nal super ?

    (en)
    Posted by
    jagroop (9914863145)
    jagroop
    Punjab
    Amritsar
    Write Answer
    Posted Date (28 Oct 2018 04:35 PM) Assigned Date (-)
    Answered Date (28 Oct 2018 04:40 PM) Translated Date (11 Oct 2021 10:24 AM)

    kanak di bijayi vele tuc dap ya super dono vicho kise ik di vrto kr skde ho .. ih dovein phosphorus di ghaat nu poora krde hn.jekr tuc dap paunde ho tan isdi matra 55kg/acre hai. J DAP nhi pauni tan super 155 kg per acre pai gi..

    makki height ni kr rhi 1 months ki ho gi plz dso ki kriye ?

    (en)
    Posted by
    raj (7973904985)
    raj
    Punjab
    Muktsar
    Write Answer
    Posted Date (28 Oct 2018 04:30 PM) Assigned Date (-)
    Answered Date (28 Oct 2018 04:35 PM) Translated Date (11 Oct 2021 10:24 AM)

    isde uppr 1 kg npk 191919 nu 150 ltr paani de nal mila k prati acre te spray kro

    sir jaise mere paas daily K 5000 desi eggs ka production Ho raha hai isko kahan sale Karu ?

    (en)
    Posted by
    Baitullah R. Malik (9967947999)
    Baitullah R. Malik
    Uttar Pradesh
    Siddharthnagar
    Write Answer
    Posted Date (28 Oct 2018 04:14 PM) Assigned Date (-)
    Answered Date (29 Oct 2018 11:03 AM) Translated Date (11 Oct 2021 10:24 AM)

    Pehle to App apne near city me hi egg whole seller se samparak or badi bakery shope se samparak kare or sidha un ko bech sakte hai.

    29 Oct 2018

    Sir cross kare bina murgi anda de sakti hai mtb male bina?

    29 Oct 2018

    ਜੀ ਬਸ ਫ਼ਰਕ ਸਿਰਫ਼ ਇਨਾਂ ਹੈ ਕੇ ਓ ਐਗ fertilizer ਨਹੀ ਹੋਣ ਗੇ

    29 Oct 2018

    hatching eggs ho to mere number par message kare 9140805015

    sir ji tamatar de niche ale patte aive ho rhe a ?

    (en)
    • 4
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (28 Oct 2018 04:11 PM) Assigned Date (-)
    Answered Date (28 Oct 2018 05:48 PM) Translated Date (11 Oct 2021 10:24 AM)

    isde uper M-45@400gm nu prati acre de hisab nal spray karo.

    sir ji kheere de patte aive ho gye captan hexa kri c 7 8 din phela kal m-45 kri a thk ni ho rhe ki kra ?

    (en)
    • 4
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (28 Oct 2018 04:10 PM) Assigned Date (-)
    Answered Date (29 Oct 2018 07:34 AM) Translated Date (11 Oct 2021 10:24 AM)

    ihna da pani suka ke antracol@500gm ja captaf@400gm ja master@400gm ja ridomil gold@250gm ja kavach@250gm nu 150ltr pani de nal mila ke prati acre de hisaab nal spray kro ...jo tuc spreha kitia hnn ohh v shi hnn...par jekar fark nahi pya hai tan ihh walia spreha de vicho koi v ikk kr skde ho...

    desi eggs ka market rate Kya hai ?

    (en)
    Posted by
    Baitullah R. Malik (9967947999)
    Baitullah R. Malik
    Uttar Pradesh
    Siddharthnagar
    Write Answer
    Posted Date (28 Oct 2018 04:08 PM) Assigned Date (-)
    Answered Date (29 Oct 2018 11:43 AM) Translated Date (11 Oct 2021 10:24 AM)

    desi egg da markeet vich rate vese ta vechan wale te depend karda ke oh apne area de hissab nal kis rate lga reha hai . par normally 12-13 rupees per egg rate chalda hai.

    29 Oct 2018

    Sir cross kare bina murgi anda de sakti hai mtb male bina?

    ਮੇਰੇ ਪਹਿਲੇ ਸਵਾਲ ਦੇ ਜਵਾਬ ਨਹੀ ਮਿਲੇ ਹਨ ?

    (en)
    Posted by
    Harvinder singh (7707840165)
    Harvinder singh
    Punjab
    Patiala
    Write Answer
    Posted Date (28 Oct 2018 03:58 PM) Assigned Date (-)
    Answered Date (29 Oct 2018 05:23 AM) Translated Date (11 Oct 2021 10:24 AM)

    ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

    sir mai layer poultry farm training Lena chahta hu kha se lu ?

    (en)
    Posted by
    Rahul Kumar (9708963583)
    Rahul Kumar
    Bihar
    Darbhanga
    Write Answer
    Posted Date (28 Oct 2018 03:49 PM) Assigned Date (-)
    Answered Date (29 Oct 2018 11:51 AM) Translated Date (01 Nov 2021 10:28 AM)

    hnji aap layer farming ki traning lene ke liye iss address par contact kar sakte ho. Jale - Jogiara - Makia Rd, Jale, Bihar 847302 Phone: 076670 80970

    Sir iska results Kaisa hai Is it original abs semen ?

    (en)
    • 1
    Posted by
    Anirudh (9460942576)
    Anirudh
    Rajasthan
    Rajsamand
    Write Answer
    Posted Date (28 Oct 2018 03:48 PM) Assigned Date (-)
    Answered Date (28 Oct 2018 10:38 AM) Translated Date (11 Oct 2021 10:24 AM)

    hnji vdia seeman hai , hf nasal da hai , isda result v vdia hai ...

    Answered Date (28 Oct 2018 10:44 PM) Translated Date (11 Oct 2021 10:25 AM)

    Sir after insemination meri cow discharge with bleeding kar Rahi hai Iska Kya matlab hai

    ਹੀਰਾ bull ਦੇ ਸੀਮਨ ਵਾਲਾ ai ਡੀਲਰ ਹੇਗਾ ਅਮਲੋਹ ਖੰਨਾਂ ਏਰੀਆ ਵਿੱਚ ਜੀ plz ਜਰੂਰ ਦਸੋ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (28 Oct 2018 03:38 PM) Assigned Date (-)
    Answered Date (28 Oct 2018 06:25 PM) Translated Date (-)

    Heera de semen lai tusi Heera owner nall contact karo ohna contact :- Joginder 8708733797

    main distt . Gurdaspur ton S . Lovepret Singh mashroom da project bare information laina cahunda a eh kis tara lagaia janda hai te kehra seed vadia hai is naal related sari jankari diti jave g plz ?

    (en)
    Posted by
    lovepreet singh (9814940044)
    lovepreet singh
    Punjab
    Gurdaspur
    Write Answer
    Posted Date (28 Oct 2018 03:37 PM) Assigned Date (-)
    Answered Date (29 Oct 2018 12:00 PM) Translated Date (11 Oct 2021 10:25 AM)

    Is bare puri jankari lai Randhawa Mushroom Farm Phone: 098157 56417 nal samparak karo ate visit vi kar ke ao ji.

    Sir heera bull da koi ai dealer ha ropar (anandpur sahib) ailaka vich ?

    (en)
    Posted by
    jasvir singh (9878300456)
    jasvir singh
    Punjab
    Rupnagar
    Write Answer
    Posted Date (28 Oct 2018 03:30 PM) Assigned Date (-)
    Answered Date (28 Oct 2018 06:27 PM) Translated Date (11 Oct 2021 10:25 AM)

    Tusi Heera owner nall contact karo :- Joginder 8708733797

    sir ji ma beetle male goat tehar karna hai aus nu birth time tu kive tehar kara ?

    (en)
    Posted by
    Dilpreet (7986155213)
    Dilpreet
    Punjab
    Faridkot
    Write Answer
    Posted Date (28 Oct 2018 03:06 PM) Assigned Date (-)

    sir main keri vanrajanasal de chicks lane aa 200 kitho milan ge g main bathinda punjab to aa plz sir dseo ?

    (en)
    Posted by
    ਰਸ਼ਵਿਦਰ ਸਿੰਘ (8427962963)
    ਰਸ਼ਵਿਦਰ ਸਿੰਘ
    Punjab
    Bathinda
    Write Answer
    Posted Date (28 Oct 2018 02:58 PM) Assigned Date (-)
    Answered Date (29 Oct 2018 11:48 AM) Translated Date (11 Oct 2021 10:25 AM)

    HNJI tusi eh number te contact karo. Salil Sood 9781017711.

    ਹੁਣ ਕਹਿੜਾ ਮਟਰ ਬੀਜਣ ਦਾ ਸਮਾਂ ਹੈ ਤੇ ਇਸ ਦੀ ਪੂਰੀ ਜਾਣਕਾਰੀ ਦਿਐ ?

    (en)
    Posted by
    ryan (9217604100)
    ryan
    Punjab
    Patiala
    Write Answer
    Posted Date (28 Oct 2018 02:46 PM) Assigned Date (-)
    Answered Date (29 Oct 2018 04:56 AM) Translated Date (11 Oct 2021 10:25 AM)

    ਇਸ ਵੇਲੇ ਤੁਸੀਂ PG 3, Punajb 88, Matar Ageta 6. ਕਿਸਮਾਂ ਬੀਜ ਸਕਦੇ ਹੋ

    sir mere desi murgiaa ne o egg hle huni den lagiaa par kai murgiaa egg size jade vda de rahiaa te o egg vich yellow part v 2 hunde aa ki krn aa kive sahi hou a ?

    (en)
    Posted by
    ਰਸ਼ਵਿਦਰ ਸਿੰਘ (8427962963)
    ਰਸ਼ਵਿਦਰ ਸਿੰਘ
    Punjab
    Bathinda
    Write Answer
    Posted Date (28 Oct 2018 02:32 PM) Assigned Date (-)
    Answered Date (29 Oct 2018 10:30 AM) Translated Date (01 Nov 2021 10:28 AM)

    hnji jado kai var egg dena start kardiya hun ta murgiya te eh tarah hunda hai. so es layi koe v gabron wali gal nahi hai. eh proublam nahi hai ji koe normal hai.

    sir main keri vanraja chicks lane aa kitho milan ge koi contect no. e ds do plz

    ਸਾਰੇ ਬਿਜਾਈ ਦੇ ਸਮੇ ਸਾਰੇ ਬੀਜ ਦਾ ਸਮਾ ਝਾੜ ਟਾਈਮ ਦਾ ਵੇਰਵਾ ?

    (en)
    Posted by
    ਹਰਪਾਲ ਸਿੰਘ (9592980523)
    ਹਰਪਾਲ ਸਿੰਘ
    Punjab
    Tarn Taran
    Write Answer
    Posted Date (28 Oct 2018 02:32 PM) Assigned Date (-)
    Answered Date (28 Oct 2018 03:41 PM) Translated Date (-)

    kirpa krke apna swaal visthaar nal pucho g.ta jo tuhanu poori jankari diti ja ske

    bakri palan ?

    (en)
    Posted by
    Gurpreet gurm (7837525881)
    Gurpreet gurm
    Punjab
    Ludhiana
    Write Answer
    Posted Date (28 Oct 2018 02:31 PM) Assigned Date (-)
    Answered Date (30 Oct 2018 09:49 AM) Translated Date (22 Dec 2021 01:20 PM)

    jekar tusi aje bakri palan shuru krna chode ho ta eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha. ehna di sanbh sambhal ,bimaria ate roktham bare sari jankari tusi sadi aap to le sakde ho. hor kise v jankari lai tusi dubara apana swal v pa sakde ho.

    3086 ਕਣਕ ਦੀ ਬਿਜਾਈ ਕਦੋਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ ?

    (en)
    Posted by
    ਬੋਹੜ ਸਿੰਘ (9417316532)
    ਬੋਹੜ ਸਿੰਘ
    Punjab
    Faridkot
    Write Answer
    Posted Date (28 Oct 2018 02:27 PM) Assigned Date (-)
    Answered Date (28 Oct 2018 02:36 PM) Translated Date (-)

    iss di bijaayi da sma 25 October ton shuru ho janda hai. is di bijaayi da sma 30 november tak chalda hai. isdi bijaayi jini ageti kroge onna hi jhaad wdia nikalda hai.

    ਧੰਨਵਾਦ ਜੀ

    ਕੀ ਪਰਾਲ਼ੀ ਪਸ਼ੂਆਂ ਦੇ ਚਾਰੇ ਲੲੀ ਜਾਇਜ਼ ਹੈ।ਤੇ ਪਸ਼ੂ ਤੇ ਇਸ ਦਾ ਕੀ ਅਸਰ ਹੋਵੇਗਾ।ਜਾਂ ਇਸ ਦਾ ਕੀ ਨੁਕਸਾਨ ਹੋਵੇਗਾ ?

    (en)
    Posted by
    ਬਲਜੀਤ ਸਿੰਘ (9478805566)
    ਬਲਜੀਤ ਸਿੰਘ
    Punjab
    Sangrur
    Write Answer
    Posted Date (28 Oct 2018 02:15 PM) Assigned Date (-)
    Answered Date (28 Oct 2018 10:33 AM) Translated Date (-)

    jekar prali vich khadda ,spraya di varto ghatt kiti howe tan paa skde ho , iss nal pashu nu protin ate fiberr milda hai , jekar sprayy di varto jyada hai , khadd jyada lgai hai tan nhi paunni chahidi kyuki prali di nadd vich spray rehhn krke pashu anndar jann nal nuksan hunda hai

    Answered Date (28 Oct 2018 08:19 PM) Translated Date (-)

    ਧੰਨਵਾਦ ਜੀ

    Sir wheat , 2967,1105 and 3086 ena tena vicho keri variety thik rhu ji yield or turi laee or roti laee te sowing krni ha November de wich ?

    (en)
    Posted by
    Dhanveer singh Benipal (9501968333)
    Dhanveer singh Benipal
    Punjab
    Fatehgarh Sahib
    Write Answer
    Posted Date (28 Oct 2018 02:10 PM) Assigned Date (-)
    Answered Date (28 Oct 2018 03:44 PM) Translated Date (-)

    HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਇਹ ਕਿਸਮਾਂ ਦੀ ਤੂੜੀ ਵੀ ਵਧੀਆ ਬਣਦੀ ਹੈ

    super gold 1112 kanak da dao .kdo bijia start kria and kina beej painda aa . sari detail dso ?

    (en)
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (28 Oct 2018 01:46 PM) Assigned Date (-)
    Answered Date (29 Oct 2018 05:26 AM) Translated Date (-)

    ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ ਇਸਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਵਿੱਚ ਕੀਤੀ ਜਾਂਦੀ ਹੈ ਪ੍ਰਤੀ ਏਕੜ ਲਈ 45ਕਿਲੋ ਬੀਜ ਦੀ ਵਰਤੋ ਕਰੋ

    Answered Date (28 Oct 2018 02:06 PM) Translated Date (-)

    y kamjab ni hagi oh jhaad vdiyaa ni yr ohda sirf dekhn nu hi baali lambi lgi jndi aa

    1 ਏਕੜ ਵਿੱਚ ਕਿੰਨਾ ਬੀਜ ਬੀਜਣਾ HD 3086 da sir ?

    (en)
    Posted by
    ਸਨੀ ਸਿੰਘ (8699285630)
    ਸਨੀ ਸਿੰਘ
    Punjab
    Sangrur
    Write Answer
    Posted Date (28 Oct 2018 01:42 PM) Assigned Date (-)
    Answered Date (28 Oct 2018 02:40 PM) Translated Date (11 Oct 2021 10:25 AM)

    ਇਸਦਾ ਬੀਜ 40 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ .

    thanks sir

    सर हम बिहार से है मैं सोच रहा हु की मेरे घर के छत पर मुर्गी पालन का काम करे ।इसके लिए क्या करना होगा ,इसके लिए ट्रेनिंग भी चाहिए,कितना खर्च लगेगा सर plz जल्द से जल्द मेरे इस मोबाइल नं0_8651082279 पर बताने की कृ पा करे ?

    (en)
    Posted by
    lalbabu (8651082279)
    lalbabu
    Bihar
    Vaishali
    Write Answer
    Posted Date (28 Oct 2018 01:34 PM) Assigned Date (-)
    E

    Uttar Pradesh

    Answered Date (01 Nov 2018 05:45 AM) Translated Date (-)

    iske liye yeh aap puri audio suno.

  • sir kehria private frma da seed vdiya hai ,punjab,haryana, krnal, name dasya jave jehriya certified han ?

    (en)
    Posted by
    Harpreet dhillon (9780642626)
    Harpreet dhillon
    Punjab
    Tarn Taran
    Write Answer
    Posted Date (28 Oct 2018 01:23 PM) Assigned Date (-)
    Answered Date (28 Oct 2018 01:24 PM) Translated Date (08 Oct 2021 03:47 PM)

    kanak da seed

    sir, kinnu bahut digg rahe ne . ehda koi solution dsso?

    (en)
    • 1
    Posted by
    Davinder singh (9781515001)
    Davinder singh
    Punjab
    Bathinda
    Write Answer
    Posted Date (28 Oct 2018 01:17 PM) Assigned Date (-)
    Answered Date (28 Oct 2018 02:41 PM) Translated Date (-)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

    28 Oct 2018

    ik brother jehda kinnu digda hai ohde vich choti ji mori hoyi hundi aw jive kise insect ne kiti hove. ehde bare koi jankari?

    28 Oct 2018

    ਇਹ ਫਲ ਦੀ ਮੱਖੀ ਹੋ ਸਕਦੀ ਹੈ। ਮਾਦਾ ਜਵਾਨ ਮੱਖੀਆਂ ਆਪਣੇ ਅੰਡੇ ਦੇਣ ਵਾਲੇ ਤਿੱਖੇ ਭਾਗ ਨਾਲ ਰੰਗ ਬਦਲ ਰਹੇ ਕਿੰਨੂ ਦੇ ਫਲਾਂ ਵਿਚ ਛੇਦ ਕਰਕੇ ਅੰਡੇ ਦਿੰਦੀਆਂ ਹਨ। ਇਸਦੀ ਰੋਕਥਾਮ ਲਈ ਫਰੂਟ ਫਲਾਈ ਟ੍ਰੈਪ ਲਗਾਓ।

    Answered Date (28 Oct 2018 08:45 PM) Translated Date (-)

    ok bai ji thank u.

    2967ਕਣਕ ਦਾ ਬੀਜ ਕਿੰਨਾ ਪੈਦਾ ਜ਼ੀਰੋ ਡਰਿੱਲ ਨਾਲ ਤੇ ਕਦੋਂ ਤੱਕ ਬੀਜਿ ਸਕਦੇ ਹਾਂ ?

    (en)
    Posted by
    Halinder Singh (8699633161)
    Halinder Singh
    Punjab
    Bathinda
    Write Answer
    Posted Date (28 Oct 2018 12:39 PM) Assigned Date (-)
    Answered Date (29 Oct 2018 05:28 AM) Translated Date (11 Oct 2021 10:29 AM)

    ਪ੍ਰਤੀ ਏਕੜ ਲਈ 45ਕਿਲੋ ਬੀਜ ਦੀ ਵਰਤੋ ਕਰੋ ਬਿਜਾਈ ਤੁਸੀਂ ਨਵੰਬਰ ਮਹੀਨੇ ਤੱਕ ਕਰ ਸਕਦੇ ਹੋ.

    sir ਅਾਪਾ ਪੋਲਟਰੀ ਫਾਰਮ ਪਾੳੁਣਾ ਹੁਨ ਪਾੳੁਣ ਚ ਫਾੲਿਦਾ ਹੈਗਾ ਕ ਨਹੀ ਤੇ ਬਲੈਲਰ ਚੂਚਾ ਕਿਨੇ ਕ ਮਿਲ ਜਾਦਾ ਤੇ ਕਿਨੇ ਦਾ ਵਿਕ ਜਾਦਾ ?

    (en)
    Posted by
    Balkaran malhi (8288920697)
    Balkaran malhi
    Punjab
    Barnala
    Write Answer
    Posted Date (28 Oct 2018 12:38 PM) Assigned Date (-)
    Answered Date (28 Oct 2018 08:38 PM) Translated Date (01 Nov 2021 10:33 AM)

    ਦੱਸੋ ਕੋੲੀ ਵੀਰ

    super gold 1112 da ki result a kdo bijia kr sakde a ?

    (en)
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (28 Oct 2018 12:26 PM) Assigned Date (-)
    Answered Date (28 Oct 2018 12:31 PM) Translated Date (-)

    ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ

    28 Oct 2018

    bijia da sahi tym and kina beej painda

    Answered Date (28 Oct 2018 05:00 PM) Translated Date (-)

    super gold 1112 ਕਣਕ beej kitho milega

    HD 3086 ਕਿੰਨਾ ਝਾੜ ਦਿੰਦੀ ਆ ਬੀਜਣ ਦਾ ਟਾਇਮ ਕੀ ਆ ਸਰ ?

    (en)
    Posted by
    ਸਨੀ ਸਿੰਘ (8699285630)
    ਸਨੀ ਸਿੰਘ
    Punjab
    Sangrur
    Write Answer
    Posted Date (28 Oct 2018 12:26 PM) Assigned Date (-)
    Answered Date (28 Oct 2018 12:30 PM) Translated Date (08 Oct 2021 03:48 PM)

    ਇਸਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਇਸਦੀ ਬਿਜਾਈ ਦਾ ਸਮਾਂ 25 ਅਕਤੂਬਰ ਤੋਂ ਲੈ ਕੇ ਨਵੰਬਰ ਅੰਤ ਤੱਕ ਹੈ

    मेरे पास एलोविरा हैकहा बेचू उसे कोई सुझाव बताये जहा ये बिकता हो ?

    (en)
    Posted by
    pawan choudhary (7742132699)
    pawan choudhary
    Rajasthan
    Hanumangarh
    Write Answer
    Posted Date (28 Oct 2018 12:18 PM) Assigned Date (-)
    Answered Date (29 Oct 2018 05:42 AM) Translated Date (-)

    इसके मंडीकरण की जानकारी लेने के लिए आप Rashid Khan को 9039693757 पर सम्पर्क कर सकते हैं

    Answered Date (21 Mar 2019 06:51 PM) Translated Date (-)

    बहुत सारे आयुर्वेदिक सेंटर है उनसे संपर्क कीजिए पतंजलि है वेदनाथ इस तरह के बहुत सेंटर है

    ਕਣਕ ਦੀ ਕਿਹੜੀ ਕਿਸਮ ਦਾ ਕਿਨਾ ਝਾੜ ਹੈ ਅਤੇ ਬਿਜਾਈ ਕਦੋ ਹੈ ?

    (en)
    Posted by
    ਹਰਪਾਲ ਸਿੰਘ (9592980523)
    ਹਰਪਾਲ ਸਿੰਘ
    Punjab
    Tarn Taran
    Write Answer
    Posted Date (28 Oct 2018 12:17 PM) Assigned Date (-)
    Answered Date (28 Oct 2018 12:37 PM) Translated Date (11 Oct 2021 10:29 AM)

    ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ Pbw 550(2017) ਜਿਸਦਾ ਝਾੜ 23.0q/acre ਹੈ Pbw 1 zinc(2017) ਦਾ ਝਾੜ 22.5 q/acre ਹੈ Pbw 725 (2015) ਦਾ ਔਸਤਨ ਝਾੜ 22.9q/acre ਹੈ Hd 3086(2015) ਦਾ ਔਸਤਨ ਝਾੜ 23q/ acre ਹੈ Wh 1105(2014) ਦਾ ਔਸਤਨ ਝਾੜ 23.1q/ acreਹੈ ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ

    2967 ਦਾ

    28 Oct 2018

    HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ