Punjab
Search
from where I can buy hen ?
(en)
you can contact to 9093257289 G. S. Hatching & Supplier for buy hen.
Punjab
sir happy seider nal kanak da bej kina pona chahida.. Te happy seider nal kank da ਝਾੜ da kina k fark penda.
Chandigarh
45 kilo beej prti acre de hisaab nal vrto. is naal jhaad te koi farq nhi painda. jhaad doosri kanak de compare hi aunda hai
sir meri pehlan jarsi vashi 8 ve mahine vich he suu payi aa 12 nov. nu ennu 9 mheene pure hone c ate aa 12 oct di suu pai matlb 1 mahine pehla mera swal ehh ha ki aa vashi kdo tak dudh vadhegai , hun 7 kg ta pujj gyi hai kine din tak wad sakdi dudh nu ?
(en)
Os nu Time lagu ga Tusi us nu Liquid Anabolit 1 litter 100ml swere 100ml shame nu deo nall Tablet Lactomax 200 10 swere 10 golia shame nu deo.
always buffalo pregnancy time ?
(en)
buffalo pregnancy time is 10 month 10 day.
mera ek hor question c , apne relatives di buffalo nu sooui nu 20 k din ho gye but ohda kann ni chleya gg ohda koi ilaaj dso g jihde nl ohda kann chl pve gg ?
(en)
Punjab
kann ni chleya means . tusi kann kisnu keh rahe ho ji.
Kanak de vadia chaad aalia kisma bare jaankari deo ?
(en)
Maharashtra
hun tuc kanak diyan kisman jive PBW 658 ate PBW 590 kisam di bijai kar sakde ho.
pussa university Delhi ch March 2019 ch jo mela lgna ke os ch seeds b dita jnda hn??
(en)
Jharkhand
hnji 22 g seeds milde aa ji
26-27.10.2018 ਨੂੰ ਝੋਟੀ , ਝੋਟੇ ਤੌ cross ਕੀਤੀ, ਅੱਜ ਇਸ ਤਰ੍ਹਾਂ ਕਰ ਰਹੀ ਹੈ, ਪਿਛਲੇ ਇੱਕ ਸਾਲ ਤੋ ਗੱਬਣ ਨਹੀਂ ਹੋਈ ਪਹਿਲਾ Ai ਕਰਦੇ ਸੀ ਇਸ ਵਾਰ ਝੋਟੇ ਤੋ cross ਕੀਤੀ ?
(en)
Es nu Liquid metricef IU tube bachedani ch bahro te nall Powder mac min dry 500gm 50 gm rojana 20 din tak deo ekk heat miss karva ke powder dai chalo te next heat te AI karwao ji.
Punjab
ਵੀਰ ਜੀ ਕੱਟੀ ਹੈ ਜਾਂ ਮੱਜ
Punjab
ਕੱਟੀ
Pbw 550 di bijai da sma dso ?
(en)
Punjab
pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ
dap 50 kg vich urea 20 kg mix kar k drill kar a sakde ?
(en)
Barinder singh ji urea ate DAP nu ikkatha beej nal drill na kro. urea di iss sme varto krn da koi faida nahi hai. iss sme sorf 50kg DAP beej nal mix kr ke beejo ate 30 din baad jdo pehla pani deoge uss sme urea pao...iss nal kanak di growth teji nal hundi hai.
ਸਰ ਜੀ ਸਾਰਾ ਇਲਾਜ ਕਰਲਿਆ ਪਰ ਥੰਨ ਠੀਕ ਨਹੀਂ ਹੋ ਰਿਹਾ ਦੁੱਧ ਬਿਲਕੁਲ ਠੀਕ ਆ ਰਿਹਾ ਪਰ ਥੰਨ ਵਿਚ ਉਂਗਲੀ ਵਾਂਗ ਕੁਜ ਸਖਤ ਲੱਗ ਰਿਹਾ ਜੋ ਮੂੰਹ ਵੱਲ ਵੱਧ ਰਿਹਾ ਕੋਈ ਪੱਕਾ ਹਲ ਦੱਸੋ ?
(en)
Os nu Injection Prednisone 10ml Injection curax 30ml 15ml dono pase lawao Injection Zoctim 2.5gm Intravenous lagwo.
1105 teh unat 343 mix kar k bej sakde ?
(en)
Punjab
ਤੁਸੀ ਇਹਨਾਂ ਨੂੰ ਮਿਲਾ ਕੇ ਬਿਜਾਈ ਨਾ ਕਰੋ ਇਹਨਾਂ ਦੀ ਬਿਜਾਈ ਅਲੱਗ ਅਲੱਗ ਹੀ ਕਰੋ ਉਹ ਜਿਆਦਾ ਫਾਇਦੇਮੰਦ ਰਹਿੰਦੀ ਹੈ
Sir pani nu save rakhan lyi khet vich jo dug bneya jada hai os upper kinni subsidy aw and es lyi subsidy kehda department dinda hai osda content vi ditta jawe ?
(en)
Manpreet singh ji rajasthan de vich punjab de nalo vadh subsidy hai. othe iss di subsidy 50-70% tak v chali jandi hai. iss di subsidy da ptaa lain de lyi apne jile de KVK de vich ja ke sinchaayi vibhaag de nal sampark kro. ohh tuhanu ajj de sme vich jo v subsidy chal rhi howegi uss bare jankari de denge.
sir super khadd kini trah di hundi hai kanak vich kisdi varto kr skde han iss vare dso ?
(en)
Punjab
Single superphosphate fertilizer phosphorous based fertilizer hai.knak vich esdi dose @155 kg per acre hai
Y Super khad ik trah di hi hundi aa ohde sulfur ,calcium, poshporsh hunda
beans da fal ek Saar ni Pak da kuj phla tyaar ho janda a kuj baat vich ic da ki karn ha ?
(en)
ਮਟਰਾਂ ਨੂੰ ਸਪੇਰ ਕਰ ਸਕਦੇ ਹਾਂ ਇਸ ਦਾ ਕੀ ਫਾਇਦਾ ਹੋਵੇਗਾ ਤੇ ਇਸ ਨੂੰ ਕਰਨ ਤੋਂ ਕਿੰਨੇ ਟਾਈਮ ਬਾਅਦ ਪਾਣੀ ਦੇ ਸਕਦੇ ਹਾਂ ?
(en)
Punjab
NPK 19.19.19 fertilizer hai.es spray nal matar di growth hovegi.es spray nu karn to baad kdo v pani lga skde ho
Punjab
ਇਸ ਵਿਚ ਲੋੜੀਂਦੇ ਤੱਤ ਹੁੰਦੇ ਹਨ ਜੋ ਪੌਦੇ ਦੀ ਗਰੋਥ ਲਈ ਜਰੂਰੀ ਹੁੰਦੇ ਹਨ ਜਿਵੇਂ ਨਾਈਟ੍ਰੋਜਨ , ਪੋਟਾਸ਼ ਅਤੇ ਫੋਸਫੋਰਸ ਤੁਸੀ ਇਕ ਕਿਲੋ npk191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਦੀ ਸਪਰੇ ਤੋਂ ਬਾਅਦ ਤੁਸੀ ਪਾਣੀ ਲਗਾ ਸਕਦੇ ਹੋ
Eh Npk 19 19 19 bhot vdiyaa fertilizer aa y
Ehde ch Nitrozen 19% poshporsh 19% Potash 19% hunda y
murgi palan bare dso kine tym da chucha egg Denn Lagg penda and kine tym egg dinda fir sari detail plz ?
(en)
Punjab
desi murgi 20-28 haftia vich egg denn lgg jndia hai atte dujia murgia 20 haftia takk dindia hai , desi murgi 2.5-3 sall tak egg dindi hai atte vich vich 1-1.5 month da farakk paa lendia hai ...
Punjab
Saab tu vdia khuraak kehri aa g murgia laia
Punjab
jabab nhi dita g
sir aa teka cow nu ajj karvaea hai kina liter dudh da hai ta kehre nashl da hai, ta hoon cow nu ki deta jave ?
(en)
Rajasthan
ehh hf nasal da tikka hai , issda result v vdia hai ..
paddy pushpa 1 mandi bhav batayen madhya pradesh pipariya ?
(en)
ਮੇਰਾ ਸਵਾਲ ਇਹ ਜਦ ਕੋਈ ਗਾਂ ਦਾ delivery time ਹੁੰਦਾ ਉਸ ਦੇ udder ਨੂੰ ਸੋਜ ਸਖ਼ਤ ਤੇ ਲਾਲੀ ਆ ਜਾਦੀ ਇਸ ਦਾ ਕੋਈ ਹੱਲ ਇਸ ਬੀਮਾਰੀ ਲਈ ਕੋਈ ਰੋਕਥਾਮ ਕਿ ਇਹ ਬੀਮਾਰੀ ਨਾ ਆਵੇ ?
(en)
us nu soon to pehla powder Buffzon 200gm 50gm rojana deo os nu soon to pehla 4-5 din normal Hara chara deo ji es nall farak pe jawe ga.
wheat ki koi new verity batayen jo 300 per acre average ki ho kaha par mil sakti hai add ?
(en)
Mahesh ji app ke khet ki mitti kaisi hai aur app kitni paidwar wali kisam bona chahte ho. kirpa vistar se btaayein.
Madhya Pradesh
hamare ket ki mitti kali h 25 se 30 kuntal bali aekad bali kism bataya ji
3086 kab bijayi kar sakte hai or yield kitni aati hai ?
(en)
Punjab
HD 3086 ka sowing time October ke 4th week se November ke 4th week tkk ka hai.eska yield 23 queintal per acre hai
ਨਰਮੇ ਨੂੰ ਟੀਢੇ ਅਤੇ ਫੁॅਲ ਬਹੁਤ ਅਾ ਜਲਦੀ िਖੜਨ ਲਈ ਕੋਈ ਸ੍ਪੇ ਦॅਸੋ ਜੀ ?
(en)
Punjab
isde layi tuc isde uper pehlan 13:00:45@2 killo nu 150 litre pani vich mila ke spray karo.
ਮਟਰ ਵਿੱਚ ਡੀਲਾ ਘਾਹ ਹੋ ਗਿਆ ਹੈ ਜੀ ਬਹੁਤ ਜਿਆਦਾ ?
(en)
Harjinder singh ji matar de vich deele di roktham de lyi tuhanu godi hi krni pwegi.. iss de lyi koi nadeen nashak spray krn di sifarish nahi kiti jandi hai. kyuki ihh fasal nu nuksaan phuncha skdi hai.
sir saron di kehri kisam bijni chahidi hai ?
(en)
Punjab
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.
The gas which emits for rice field is?
(en)
Maharashtra
Methane gas gets emitted from rice field.
Punjab
methane
Punjab
methane.
sr machi palan da kam suru karan lai ki kuj karna pena te kis tra eh kam suru kar shakde a ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਬਾਕੀ ਜੇਕਰ ਤੁਸੀ ਖੁਦ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ
Beans Di growth bhut ght hon Di a 20 din ho Gy ne lagi nu ?
(en)
isde uper tuc NPK 19:19:19@1 killo nu 150 litre pani vihc mila ke prati acre de hisab nal spray karo.isde nal beans di growth ho jayegi.
sir matar de patte sad rhe aa te es te kisdi spray kariya eh kyu sad rhe aa ?
(en)
matar de uper tuc M-45@400gm nu 150 litre pani vich mila ke prati acre de hisab nal spray karo.eh fungus de karn eda hona lag jande han.
kisan wheat 444 k bare me jankari chahiye ?
(en)
Maharashtra
Kisan 444 Kanak kisan agri technology india pvt ltd maharashtra ki kisam hai inski poori jankari lene ke liye aap Dr T. Y. Mirja 8999542709 se samparak kar sakte ho.
Me fish farming di training lena chahna mainu ludhiane vich koi institute dasso ?
(en)
fish farming di traning guru angad dev vetnery university ludhiana to lai sakde ho. ya fir har disst vich FFDA Da office hunda hai. othe ja ke traning layi form fill karo . tohanu traning to pehla call karke bula leya janda hai.
ਗੀਨੀ ਘਾਹ ਏਕੜ ਦਾ ਕਿਨਾ ਪੇਦਾ ?
(en)
Maharashtra
ਗਿੰਨੀ ਘਾਹ ਦੀ ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ
sir cow nu vitum H kinne din dena chahida hai sun ton kinne din pehlan band krna chahida hai ?
(en)
Punjab
cow nu vitum -h liqued 10ml rojana dena chahida hai atte suun ton 2 mahine pehla suru krna chahida atte sunn tak dinde rehna chahida hai , iss nal lewa vdia hunda hai ..
thanks ji
kanak dian kisma ?
(en)
Maharashtra
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir 3086 da seed packet da sahii kii price aw ?
(en)
Punjab
HD 3086 seed da rate approximately 900-1000 rupees per bag tkk hai
Punjab
ਕਿਥੋਂ ਮਿਲੋਗਾ ਐਨੇ ਮੂਲ ਵਿਚ
finger millet ragi ਕਿਥੋਂ ਮਿਲੋ ?
(en)
Ragi de lyi tuc PAU ludhiana de nal sampark kro.
Home Gardening Layi kherrey Fruit Plant lgaune Chahide Han. jina di Height ghat hove ?
(en)
Ghar de vich flaa de lyi tuc anar, baramasi amrood, jamun, nimboo, papita ihh boote lgaa skde ho. ihh sare boote ajehe hnn jo sabh ton cheti tyar hunde hnn ate ihna ton fal lai ke ghar de vich vartya ja skda hai. iss ton ilaava ihna de patte v ghat diggde hnn jina nal ghare kooda kachra v ghat khilrda hai.
And sir sanu wadiya te garnti wala beej amritsar to kitho miluga ?
(en)
Chandigarh
DBW 173 ਦੇ ਬੀਜ ਲੈਣ ਲਈ ਤੁਸੀਂ Mr. Bharat Bhushan Garg ਨੂੰ 9416047037 ਸੰਪਰਕ ਕਰ ਸਕਦੇ ਹੋ
Thnks sis
Punjab
Beej len lai tusi apne Krishi Vigyan Kendra, Nagkalan-Jahangir, Amritsar Dr. Bhupinder Singh Dhillon - 98555-56672, Dr. Parvinder Singh Tung - 81463-22553 ji nal samparak kar sakde ho.
Dbw 173 da ji
ਰੇਤਲੀ ਜਮੀਨ ਚ ਕਣਕ ਦੀ िਕਹੜੀ िਕਸਮ ਦਾ ਝਾੜ िਜਅਾਦਾ ?
(en)
Maharashtra
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Ki sir dbw 173 di bijai asi 6 tareek to kar sakde ha k nahi kuj log kah rahe c ki a pasheti (let) beejan wali kisam hai ?
(en)
Punjab
DBW 173 kisam nu tuc october de chauthe hafte to november tak beej sakde ho.
sir tuc keha hai ki 1 kille vich 3 quintal machi nikaldi hai . lekin sir kinne time ch nikaldi hai ?
(en)
ਞੀਰ ਜੀ ਕੱਟੀ ਅਾ ਡੇਢ ਸਾਲ ਦੀ ੳੁਹ ਜਾਲੇ ਜਾ ਤਾਰਾ ਦੀ ਤਰਾ ਦਿੰਦੀ ਰਹਿੰਦਯ ਅਾ ਕੀ ਕਾਰਣ ਹੋ ਸ਼ਕਦਾ ?
(en)
ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250ਗ੍ਰਾਮ ਫੜਕੜੀ ਖਿਲ ਕੀਤੀ ਹੋਈ ਇਹ ਸਾਰਾ ਕੁਝ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ..
3086 kanak di variety de bare dseo ki jhaarh aa ?
(en)
Haryana
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
ਵੀਰ ਜੀ ਸਾਡੇ ਕੋਲ ਪੰਜਾਹ ਮੁਰਗੀਅਾ ਨੇ ਦੇਸੀ ੳੁਹ ਅੰਡੇ ਬਹੁਤ ਘਟ ਦਿੰਦੀਅਾ ਨੇ ੳੁਹਨਾ ਲੲੀ ਕੋੲੀ ਦਵਾੲੀ ਦਸੋ ਜੀ ?
(en)
Punjab
ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸ
sir 2967 nu 19 19 19 kr sakde Aa nale kdo ?
(en)
Punjab
hanji tuc isdi varto kar sakde ho. eh ik growth promotor hai jo fasl de vadhe layi istemal kita janda hai. isdi jyada varto sabjiyan vich kiti jandi hai.
sir rezent naam Di ek dwaii Ae mudh ch paa sakde aa Baag nu ?
(en)
Punjab
kirpa karke eh daso k bahg vich kise keet da hamla hai ta ki tuhanu is bare poori jankari diti ja sake.regent ik keetnashak hai jo sundi di roktham de layi vartya janda hai.
sir zink di sprey kr sakde Aa Baag nu jo Peela na hove ?
(en)
Punjab
jekar tuhanu bagh vich zinc di kami de lashan dikhayi dinde han ta tuc zinc sulphate di spray kar sakde ho isdi matra 3gm prati litre pani de hisab nal spray kiti jandi hai.
Kanak diyan ਪਿਛੇਤੀਆਂ variety dso jinna nu bimaari ghatt paindi hove. medium to heavy soil lyi ?
(en)
Maharashtra
kanak diyan pichetiyan kisman jive PBW658 ate PBW590 kisam di bijayi kiti ja sakdi hai.
ਸਰ ਜੀ ਕਣਕ ਦੀ ਨਵੀਂ ਕਿਸਮ ਦੀ ਜਾਣਕਾਰੀ ਦਿਓੁ ਜੀ ?
(en)
Punjab
PAU ਵਲੋਂ ਕਣਕ ਦੀ ਇਸ ਸਾਲ ਕੋਈ ਨਵੀ ਕਿਸਮ ਨਹੀਂ ਆਈ ਹੈ ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ ਸ੍ਰੀ ਰਾਮ ਕੰਪਨੀ ਦਾ 272 ਅਤੇ 252 ਬੀਜ ਕਿਥੋਂ ਮਿਲ ਸਕਦੇ ਅਤੇ ਇਸ ਦਾ ਬਿਜਾਈ ਦਾ ਸਹੀ ਟਾਈਮ ਕਿਹੜਾ ਹੈ ?
(en)
Punjab
Is bare puri jankari lai tusi Mr Vikas 9501410577 nal samparak kar sakde ho.
sir vashi a g 9-10 month di kad ni krdi ?
(en)
Punjab
vashi ਨੂੰ ਸਹੀ ਖੁਰਾਕ ਦਿਓ ਤੇ ਹਰਾ ਚਾਰਾ ਸਹੀ ਮਾਤਰਾ ਵਿੱਚ ਦਿਓ ਘਰ ਦੀ ਬਣਾਈ ਹੋਈ ਫੀਡ ਵਰਤੋ ਬਾਕੀ ਅੱਜਕਲ ਬਹੁਤ ਸਾਰੇ ਪ੍ਰੋਡਕਟਸ ਵੀ ਆ ਰਹੇ ਹਨ ਜਿਵੇ ਕਿ Superchletd Agrimin ਪਾਊਡਰ 20gmਹਰ ਰੋਜ਼ 3 ਮਹੀਨਿਆ ਤੱਕ ਦਿਓ ਤੁਸੀ ਜਾਂ ਫਿਰ growth mantra powder ਵੀ ਦੇ ਸਕਦੇ ਹੋਂ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਤੇ ਵਜ਼ਨ ਵਧੇਗਾ
गेंदे की खेती करनी है तो अभी कौन सा गेंदा लगा सकते हैं ?
(en)
Punjab
इस समय पर आप पूसा नारंगी गेंदा या पूसा बसंती गेंदा किस्में बीज सकते हो
sir hd3086 di vijai hun kr skde aa sahi time aa us lyi ya nhi ?
(en)
Haryana
hanji tuc 3086 kisam di bijayi kar sakde ho isdi bijayi tuc october de chauthe hafte to november de chauthe hafte tak kar sakde ho.
audio sun ke jwab deo ?
(en)
Harjinder singh ji pipe dabb ke lijaan dia 2-3 shartan hundia hnn...jekar tuhaada gwaandi tuhaadi sehmati de nal pipe dabban de lyi raaji ho reha hai tan sbh ton wdia gal hai. done dhiran di sehmati de nal tuc pipe dabb skde ho....jekar ohh nahi raaji ho reha hai tan kanoon de hisaab nal tuc pipe di doongaayi 3ft tak kr ke iss nu dabb ke lija skde ho. pipe di doonghaayi ghat ton ghat 3 ft honi chaidi hai....iss ton ilaava jehdi pipe tuc dabb rhe ho ohh tuhaade gwaandi de vaahn de vich Leak nahi honi chaidi hai. kanoon ihh kehnda hai ki iss da uss farmer nu koi effect nahi hona chaida hai....
sir ji hisar university da contact no daso ji ?
(en)
Punjab
Hisar university da contact no. 01662-255462 te contact kr skde ho
kari sunali ke chuze kahn milte he or iske bare me muje jankari bhi de me Agra up se hu ?
(en)
3086 ਕਣਕ ਦੀ ਬਿਜਾਈ ਦਾ ਸਹੀ ਸਮਾ ਕਦੋ ਆ ਜੀ 2967 ਕਣਕ ਦੀ ਬਿਜਾਈ ਦਾ ਸਹੀ ਸਮਾ ਕਦੋਂ ਆ ਜੀ ਕਿਰਪਾ ਕਰਕੇ ਦਸੋ ਜੀ ?
(en)
Maharashtra
ਇਹਨਾਂ ਕਿਸਮਾਂ ਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ
2967 ਕਣਕ ਦੇ ਬੀਜ ਦਾ ਕੀ ਰੇਟ ਹੈ ?
(en)
Punjab
Jekar tusi beej Punjab Seed Company idderbaha, Muktsar - 152101, Gur Bazar, Near Gandhi Chowk 01637 230382,230982 to lende ho ta 2967 ate 3086 tuhanu 2400/q mile ga.
jevik kheti di training kithe mildi hai ?
(en)
Punjab
javik kheti di traning ta pau ludhiana wich v karvai jandi hai . par tusi sab to pehle javir kheti wale kise farm te ja ke khud ja dekho ke ke kis tareeke nal javik kheti wal mudeya jave. baki tusi thodi jagah vich javik kheti karni shuru karo. fir holi holi javik kheti wal mudeya ja sakda hai. baki tusi pau organic farmer club de member bano. farmer club de member banan layi tusi 84270-70875 number te contact karo.
doob ko kese khatam Kiya ja sakta hai ?
(en)
Maharashtra
doob ko khatm karne ke liye aap fasl ki bijayi se do din pehle aur do din bad pendimethalin@1 litre ko 150 litre pani men mila kar prati acre ke hisab se spray karen. is se fasl men hone vale nadeeno ki roktham ho jati hai.
iska use or result Bataye ?
(en)