Manage Expert Answers

Search

Total Count :- 258604

ਸਰ ਪਿਆਜ ਦੀ ਵਧੀਆ ਪਨੀਰੀ ਕਿਵੇ ਉਗਾਈ ਜਾਵੇ ?

(en)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (29 Oct 2018 12:48 PM) Assigned Date (-)
Answered Date (29 Oct 2018 10:30 AM) Translated Date (-)

is bare jeada jankari lai tusi Khushdeep Singh 8437370060 nal samparakar kar sakde ho.

sir kanak da kihra bij da jhar jiada hai sada bet aria hai ?

(en)
Posted by
Jagtar Singh (9463681103)
Jagtar Singh
Punjab
Rupnagar
Write Answer
Posted Date (29 Oct 2018 12:44 PM) Assigned Date (-)
Answered Date (29 Oct 2018 11:06 AM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਕਣਕ ਦੀਆਂ ਇਹ ਕਿਸਮਾਂ ਹਰ ਤਰ੍ਹਾਂ ਦੀ ਮਿੱਟੀ ਵਿਚ ਹੋ ਜਾਂਦੀ ਹੈ ਪਰ ਇਸਦਾ ਝਾੜ ਮਿੱਟੀ ਦੀ ਕਿਸਮ ਦੇ ਅਧਾਰ ਤੇ ਵੱਧ ਜਾ ਘੱਟ ਜਾਂਦਾ ਹੈ

abs semen ?

(en)
Posted by
Akshay Edake (8788508989)
Akshay Edake
Maharashtra
Sangli
Write Answer
Posted Date (29 Oct 2018 12:40 PM) Assigned Date (-)
Answered Date (29 Oct 2018 03:13 PM) Translated Date (08 Oct 2021 08:40 AM)

kirpa krke apna vistar nal pusho tan jo tuhanu sahi jankari diti jawe..

Sir jhone te nrme vich npk 12:32:16 di dose ?

(en)
Posted by
Agyapal (8684974050)
Agyapal
Haryana
Fatehabad
Write Answer
Posted Date (29 Oct 2018 12:28 PM) Assigned Date (-)
Answered Date (29 Oct 2018 11:27 AM) Translated Date (08 Oct 2021 08:40 AM)

12:32 :16 di matra ik acre vich 45-50 killo da istemal kita janda hai. eh phosphporus tat di kami nu poora kardi hai.

फूल की खेती 1 बीघा मे 1 महीना का इनकम ?

(en)
Posted by
naveen pratap singh (9118369000)
naveen pratap singh
Uttar Pradesh
Gonda
Write Answer
Posted Date (29 Oct 2018 12:26 PM) Assigned Date (-)
Answered Date (05 Dec 2018 03:27 PM) Translated Date (08 Oct 2021 08:40 AM)

हनजी फूल की खेती में काफी तरह के फूल आते है आप कोनसे फूल की खेती के बारे में बात कर रहो बाकि यह बोहत साडी बातो पर निर्भर करता है इसलिए ऐसे कुश भी नहीं कहा जा सकता आप अपना सवाल थोड़ा डिटेल में पूछो

cari priya ke 500 chicks deep liteatr me pal sakte he kya ?

(en)
Posted by
dnyaneshwar devre (7798819143)
dnyaneshwar devre
Maharashtra
Jalgaon
Write Answer
Posted Date (29 Oct 2018 12:24 PM) Assigned Date (-)
Answered Date (31 Oct 2018 02:33 PM) Translated Date (08 Oct 2021 08:41 AM)

ji app deep litear mai chicks pall skte hai , iska koi nuksan nhi hotta hai , isme chicks arram se khuule mai rehte hai ashi growth krte hai, khulle mai rehne ke karan annde tutne ka khtra jyada rehta hai , yase ek murgi ke annde ko dusri mugi tood skti hai , iss batt ka dyan rkhna padta hai ..

31 Oct 2018

thsnks sir

Answered Date (18 Nov 2018 09:47 PM) Translated Date (08 Oct 2021 08:41 AM)

sir ap apna no. do h

paddy ?

(en)
Posted by
pankaj chahar (9785379228)
pankaj chahar
Punjab
Jalandhar
Write Answer
Posted Date (29 Oct 2018 12:23 PM) Assigned Date (-)
Answered Date (29 Oct 2018 07:12 AM) Translated Date (08 Oct 2021 08:41 AM)

Pankaj Chahar ji kirpa karke apna swal visthar vich puso ji ta jo tuhanu sahi jankari diti ja sake.

ਵੀਰ ਜੀ ਕਣਕ ਦਾ ਝਾੜ ਡਰਿੱਲ ਨਾਲ ਬੀਜਣ ਨਾਲ ਵਧੀਆ ਰਹਿੰਦਾ ਹੈ ਜਾਂ ਛੱਟੇ ਨਾਲ ?

(en)
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (29 Oct 2018 12:10 PM) Assigned Date (-)
Answered Date (29 Oct 2018 11:54 AM) Translated Date (08 Oct 2021 08:41 AM)

ਕਣਕ ਦੀ ਬਿਜਾਈ ਡਰਿੱਲ ਨਾਲ ਜ਼ਿਆਦਾ ਵਧੀਆ ਹੁੰਦੀ ਹੈ ਕਿਉਕਿ ਛਿੱਟਾ ਦੇਣ ਨਾਲ ਬੀਜ ਦੀ ਮਾਤਰਾ ਵੱਧ ਜਾ ਘੱਟ ਖੇਤ ਵਿਚ ਪੈ ਜਾਂਦੀ ਹੈ ਕਿਸੇ ਜਗਾ ਤੇ ਬੀਜ ਜ਼ਿਆਦਾ ਪੈ ਜਾਂਦਾ ਹੈ ਅਤੇ ਕਿਸੇ ਜਗਾ ਤੇ ਘੱਟ ਇਸਲਈ ਬੀਜ ਦੀ ਇਕਸਾਰ ਬਿਜਾਈ ਲਈ ਡਰਿੱਲ ਦਾ ਇਸਤੇਮਾਲ ਕਰੋ

Answered Date (29 Oct 2018 12:19 PM) Translated Date (08 Oct 2021 08:41 AM)

ਡਰਿੱਲ ਨਾਲ

sir patato de jyada tuber bnn es lyi ki pyie te vdiya growth kre ?

(en)
Posted by
pardeep singh (9888191655)
pardeep singh
Punjab
Ludhiana
Write Answer
Posted Date (29 Oct 2018 12:08 PM) Assigned Date (-)
Answered Date (29 Oct 2018 11:49 AM) Translated Date (-)

ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ

khaan li swaad sb to vdia khdi kanak h ?

(en)
Posted by
raj (7973904985)
raj
Punjab
Muktsar
Write Answer
Posted Date (29 Oct 2018 12:08 PM) Assigned Date (-)
Answered Date (29 Oct 2018 11:04 AM) Translated Date (08 Oct 2021 08:41 AM)

PBW 677 kisam di roti vadia bandi hai isnu tuc ghr varto layi beej sakde ho. is to ilava tuc shriram di 152 kisam di bijayi kar sakde ho isdi roti vadia bandi hai.

ਆਹ ਬਕਰੀ ਕਿਹੜੀ ਨਸਲ ਦੀ ਆ ਜੀ ?

(en)
Posted by
ਮਨਜਿੰਦਰ ਸਿੰਘ (9855001548)
ਮਨਜਿੰਦਰ ਸਿੰਘ
Punjab
Jalandhar
Write Answer
Posted Date (29 Oct 2018 11:59 AM) Assigned Date (-)
Answered Date (29 Oct 2018 07:59 AM) Translated Date (08 Oct 2021 08:41 AM)

ਹਾਜੀ ਤੁਸੀ ਜੋ ਨਸਲ ਬਾਰੇ ਪੁੱਛਣਾ ਚਾਹੁੰਦੇ ਹੋ ਉਸ ਦੀ ਫੋਟੋ ਅੱਪਲੋਡ ਨਹੀ ਹੋਈ ਹੈ , ਤੁਸੀ ਦੁਬਾਰਾ ਫੋਟੋ ਅੱਪਲੋਡ ਕਰਕੇ ਆਪਣਾ ਸਵਾਲ ਪੁੱਛੋ

zero dril ਮਸੀਨ ਨਾਲ ਕਣਕ ਕਿੰਨੇ ਇੰਚ ਡੂੰਘੀ ਬੀਜ ਸਕਦੇ ਹਾ ਜੀ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (29 Oct 2018 11:50 AM) Assigned Date (-)
Answered Date (29 Oct 2018 10:48 AM) Translated Date (08 Oct 2021 08:41 AM)

ਕਣਕ ਦੇ ਬੀਜ ਦੀ ਡੂੰਘਾਈ 4-5 ਸੈਂ.ਮੀ. ਹੋਣੀ ਚਾਹੀਦੀ ਹੈ

Answered Date (29 Oct 2018 12:22 PM) Translated Date (08 Oct 2021 08:41 AM)

2 ਇੰਚ ਤੱਕ ਜੀ

stavia plant ?

(en)
Posted by
Gursharandeep singh (7814911900)
Gursharandeep singh
Punjab
Faridkot
Write Answer
Posted Date (29 Oct 2018 11:23 AM) Assigned Date (-)
Answered Date (29 Oct 2018 06:10 AM) Translated Date (08 Oct 2021 08:41 AM)

please ask your question in detail so that we can give you proper information.

M punjab de sangrur district to ha .mai ghre eggs lyi murgia rakhnia han kehdi nasl vdia rhu kitho milu ?

(en)
Posted by
Amarit (7357437400)
Amarit
Punjab
Sangrur
Write Answer
Posted Date (29 Oct 2018 11:21 AM) Assigned Date (-)
Answered Date (29 Oct 2018 08:01 AM) Translated Date (-)

ਦੇਸੀ ਮੁਰਗੀਆ ਦੀ ਚੈਬਰੋਨ ਨਸਲ ਅੰਡੇ ਦੀ ਹੈ ਜੋ ਕਿ 250 ਅੰਡੇ ਸਾਲ ਚ ਦਿੰਦੀ ਹੈ ਇਸ ਲਈ ਤੁਸੀ 98882 81018 ਨੰਬਰ ਤੇ ਸਰਬਜੀਤ ਸਿੰਘ ਜੀ ਨਾਲ ਸੰਪਰਕ ਕਰੋ

29 Oct 2018

sangrur area ch mil jnge ?

29 Oct 2018

hnji mil jange.

sir Meri HF cow ki udder bahut hi tight hai milking bahut hard hota hai please advise me sir ?

(en)
Posted by
Surya Pratap Singh (9559487474)
Surya Pratap Singh
Uttar Pradesh
Sant Ravidas Nagar
Write Answer
Posted Date (29 Oct 2018 11:18 AM) Assigned Date (-)
Answered Date (29 Oct 2018 09:42 AM) Translated Date (-)

उसे 250 ग्राम मिश्री की चाशनी बाकर 250 ग्राम डालडा घी और 200 ग्राम नींबू डालकर 5—7 दिन दें

Answered Date (29 Oct 2018 06:30 PM) Translated Date (-)

thankyou so much for sir ji

Answered Date (29 Oct 2018 06:31 PM) Translated Date (-)

sir ye 2 time Dena hai ya phir din me 1 baar please advise me

Answered Date (29 Oct 2018 10:29 PM) Translated Date (-)

sir aapne Jo ye bataya hai ye daily itna Dena hai ya phir .....ye sab ek baar hi taiyar karna hai

Answered Date (30 Oct 2018 11:31 AM) Translated Date (-)

sir please tell me sir

Answered Date (31 Oct 2018 12:54 PM) Translated Date (-)

sir abhi Tak koi jawab nhi aaya.....dekhte hi nhi hai kya

pusa 1121 rate ?

(en)
Posted by
lovepreet brar (9914981650)
lovepreet brar
Punjab
Muktsar
Write Answer
Posted Date (29 Oct 2018 11:11 AM) Assigned Date (-)
Answered Date (29 Oct 2018 07:13 AM) Translated Date (08 Oct 2021 08:41 AM)

1121 da rate 3100 to 3400 tak chal reha hai ji.

29 Oct 2018

thx

ਸਤਿ ਸ੍ਰੀ ਅਕਾਲ ਸਰ ਜੀ ਕਣਕ ਦਾ ਵਧੀਆ ਕੁਆਲਿਟੀ ਦਾ ਬੀਜ ਹਿਸਾਰ ਜਾ ਬਠਿੰਡੇ ਕਿਥੋਂ ਲਈਏ ਕੋਈ ਮੋਬਾਇਲ ਨੰਬਰ ਦੇੳ ਜੀ ਤੇ ਜਲਦੀ ਉੱਤਰ ਦੇੳ ਜੀ ਧੰਨਵਾਦ ?

(en)
Posted by
Amar Singh Sandhu (9813547864)
Amar Singh Sandhu
Haryana
Sirsa
Write Answer
Posted Date (29 Oct 2018 11:10 AM) Assigned Date (-)
Answered Date (29 Oct 2018 08:04 AM) Translated Date (08 Oct 2021 08:41 AM)

ਕਣਕ ਦਾ ਬੀਜ ਤੁਸੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸਦਾ ਪਤਾ ਹੈ :-Associate Director ( Training) Krishi Vigyan Kendra, Punjab Agricultural University, Bathinda contact number 0164-2215619

sir answer nhi mile ?

(en)
  • 1
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (29 Oct 2018 11:07 AM) Assigned Date (-)
Answered Date (29 Oct 2018 03:51 PM) Translated Date (08 Oct 2021 08:41 AM)

tuahde swal da jwab de ditta gya hai tuci app vich swal da jwab dekh skde ho ..

jhotti h pehla suya milk vdon lyi ki kita jawe ?

(en)
Posted by
mr. sidhu (9772082620)
mr. sidhu
Rajasthan
Sri Ganganagar
Write Answer
Posted Date (29 Oct 2018 11:06 AM) Assigned Date (-)
Answered Date (29 Oct 2018 12:05 PM) Translated Date (-)

ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .

ਇਸ ਵਾਰ ਕਣਕ ਦੀਆਂ ਕਿਹੜੀਆਂ ਕਿਸਮਾਂ ਸਬਸਿਡੀ ਵਾਲੀਅਾਂ ਉਪਲਬਧ ਹਨ ?

(en)
Posted by
Jagdev Singh (9779118829)
Jagdev Singh
Punjab
Muktsar
Write Answer
Posted Date (29 Oct 2018 11:01 AM) Assigned Date (-)
Answered Date (29 Oct 2018 07:04 AM) Translated Date (08 Oct 2021 08:41 AM)

ਕਣਕ ਦੀਆਂ ਕਿਸਮਾਂ ਜਿਵੇ PBW725,PBW677,HD3086,WH1105,HD2967,PBW621,PBW17,PBW550,PBW502,WHD943,PBW658,PBW660,PBW644 ਤੇ ਸਬਸਿਡੀ ਉਪਲੱਬਧ ਹੈ ਇਹਨਾਂ ਦੇ ਉਪਰ 1000 ਰੁਪਏ ਪ੍ਰਤੀ ਕੁਇੰਟਲ ਬੀਜ ਦੇ ਹਿਸਾਬ ਨਾਲ ਸਬਸਿਡੀ ਦਿਤੀ ਜਾਂਦੀ ਹੈ

Answered Date (29 Oct 2018 04:31 PM) Translated Date (08 Oct 2021 08:41 AM)

20 ਨਵੰਬਰ ਤੋਂ ਬਾਅਦ ਅਸੀਂ ਇਹਨਾਂ ਵਿੱਚੋਂ ਕਿਹੜੀਆਂ ਕਿਸਮਾਂ ਬੀਜ ਸਕਦੇ ਹਾਂ

Sir ਜੀ 1105 ਤੇ 3086 ਕਣਕ ਦੀ shi ਬਿਜਾਈ ਕੱਦੋ ਸੁਰੂ ਹੁੰਦੀ ਆ ਤੇ ਨਾਲੇ ਏ ਰਲਾ ਕੇ ਬੀਜ਼ ਸਕਦੇ ਆ ਕੇ ਕੋਈ ਫਾਇਦਾ ਨਹੀਂ ?

(en)
Posted by
gurpreet singh (9914432051)
gurpreet singh
Punjab
Ferozpur
Write Answer
Posted Date (29 Oct 2018 10:57 AM) Assigned Date (-)
Answered Date (29 Oct 2018 07:21 AM) Translated Date (08 Oct 2021 08:42 AM)

ਇਹਨਾਂ ਕਿਸਮਾਂ ਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਤਕ ਕਰ ਸਕਦੇ ਹੋ ਤੁਸੀ ਇਹਨਾਂ ਕਿਸਮਾਂ ਨੂੰ ਰਲਾ ਕੇ ਬਿਜਾਈ ਕਰ ਸਕਦੇ ਹੋ ਪਰ ਇਸਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ

sir ਆਲੂਆਂ ਨੂੰ ਮੋਟਾ ਦੇ ਵਧੀਆ size ਬਣਾਉਣ ਲਈ ਕਿਹੜੀ ਸਪਰੇਅ ਜਾ ਖਾਦ ਦੀ ਵਰਤੋਂ ਕਰੀਏ ਤੇ ਕਿੰਨੇ ਦਿਨਾਂ ਦੇ ਤੇ ਕਰੀਏ ?

(en)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (29 Oct 2018 10:49 AM) Assigned Date (-)
Answered Date (29 Oct 2018 07:14 AM) Translated Date (08 Oct 2021 08:42 AM)

ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ

ਨੀਂਬੂ ਦੇ ਪੱਤੇ ਇਸ ਤਰਾ ਮੁਡ਼ ਕੇ ਖਰਾਬ ਹੋ ਜਾਦੇ ਹਨ ?

(en)
  • 1
Posted by
kanwaljeet singh (9779720346)
kanwaljeet singh
Punjab
Ludhiana
Write Answer
Posted Date (29 Oct 2018 10:39 AM) Assigned Date (-)
Answered Date (29 Oct 2018 07:13 AM) Translated Date (08 Oct 2021 08:42 AM)

ਇਹ ਕੀਟ ਦੇ ਹਮਲੇ ਦੇ ਕਾਰਨ ਇਸ ਤਰਾਂ ਹੋ ਰਹੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ ਇਸਦੇ ਉਪਰ imidacloprid@1.5ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ 3-4 ਦਿਨ ਦੇ ਫਾਸਲੇ ਤੇ ਤੁਸੀ copper oxychloride@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

guava leaf nu ki ho reha e ?

(en)
  • 1
Posted by
Ranbir Singh (7798688000)
Ranbir Singh
Punjab
Tarn Taran
Write Answer
Posted Date (29 Oct 2018 10:39 AM) Assigned Date (-)
Answered Date (29 Oct 2018 07:08 AM) Translated Date (08 Oct 2021 08:42 AM)

Eh zinc di ghat de karn eda ho rahe han.jisdi roktham de layi tuc 3gm zinc sulphate nu prati litre pani vich mila ke spray karo.

29 Oct 2018

je kar zinc chelate di varto kar sagde aa

jwaab ni milea g ?

(en)
  • 1
Posted by
Aman (7009718833)
Aman
Punjab
Barnala
Write Answer
Posted Date (29 Oct 2018 10:22 AM) Assigned Date (-)
Answered Date (29 Oct 2018 07:19 AM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

ਗੇਂਦਿਆਂ ਤੇ ਫੁੱਲ ਕਿਉਂ ਨਹੀਂ ਆ ਰਹੇ ?

(en)
  • 1
Posted by
ਲਾਲੀ ਢਿੱਲੋ (8000054048)
ਲਾਲੀ ਢਿੱਲੋ
Punjab
Patiala
Write Answer
Posted Date (29 Oct 2018 10:20 AM) Assigned Date (-)
Answered Date (29 Oct 2018 06:41 AM) Translated Date (08 Oct 2021 08:42 AM)

ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਅਤੇ ਇਸਦੀ ਬਿਜਾਈ ਨੂੰ ਕਿੰਨਾ ਸਮਾਂ ਹੋ ਗਿਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

sir g eh dwai makhian lyi wdia mjja te ?

(en)
  • 1
Posted by
Aman (7009718833)
Aman
Punjab
Barnala
Write Answer
Posted Date (29 Oct 2018 10:18 AM) Assigned Date (-)
Answered Date (29 Oct 2018 03:14 PM) Translated Date (08 Oct 2021 08:42 AM)

hnji tuci isdi varto kr skde ho ..

ਸਰ HFਗਾਂ ਨੇ ਹੁਣ 3 ਸੂਏ ਸੂਣਾ ਹੈ ਇਕ ਮਹੀਨਾ ਰਹਿਦਾ ਹੈ ਉਸ ਦੇ ਥਣ ਬਹੁਤ ਛੋਟੇ ਹਨ ਅਤੇ ਤਾਜੀ ਸੂਈ ਦੁੱਧ ਵੀ 8 ਲੀਟਰ ਹੀ ਦਿੰਦੀ ਹੈ ਕੀ ਇਲਾਜ ਕੀਤਾ ਜਾਵੇ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (29 Oct 2018 10:14 AM) Assigned Date (-)
Answered Date (29 Oct 2018 12:09 PM) Translated Date (08 Oct 2021 08:42 AM)

ਉਸ ਨੂੰ ਤੁਸੀ intavita-nh liqued 10-10ml ਸਵੇਰੇ ਸ਼ਾਮ , Metabolite powder ਦੀ ਰੋਜਾਨਾ 1 ਪੁੜੀ ਅਤੇ Anabolite liqued 100ml ਰੋਜਾਨਾ ਦਿਓ , ਇਸ ਨਾਲ ਲੇਵਾ , ਦੁੱਧ ਸਭ ਵਧਿਆ ਹੋ ਜਾਵੇਗਾ , ਤਾਜ਼ੀ ਸੂਈ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .

Basmati nu ki bimari and innu control kida kar sagde aa ?

(en)
  • 1
Posted by
Ranbir Singh (7798688000)
Ranbir Singh
Punjab
Tarn Taran
Write Answer
Posted Date (29 Oct 2018 10:07 AM) Assigned Date (-)
Answered Date (29 Oct 2018 06:39 AM) Translated Date (11 Oct 2021 10:21 AM)

Basmati diyan munjran fungus de karn eda ho rahiyan han isdi roktham de layi tuc isde uper tilt@200ml nu 150 litre pani vihc mila ke prati acre de hisab nal spray karo.

Paalak de leafs nu kedi disease lagi hai ?

(en)
  • 1
Posted by
Ranbir Singh (7798688000)
Ranbir Singh
Punjab
Tarn Taran
Write Answer
Posted Date (29 Oct 2018 09:57 AM) Assigned Date (-)
Answered Date (29 Oct 2018 06:38 AM) Translated Date (08 Oct 2021 08:42 AM)

eh fungus de karn isde uper dhabbe pai gaye han.isdi roktham de layi tuc M-45@400gm nu 150 litre pani vich mila ke prati acre de hisab nal spray karo.

ਫਲਦਾਰ ਅਤੇ ਫੁੱਲਾਂ ਵਾਲੇ ਪੌਦਿਆਂ ਵਿੱਚ ਡੀਏਪੀ ਖਾਦ ਪਾ ਸਕਦੀਆਂ ਜਾਂ ਉਸ ਦੀ ਸਪਰੇਅ ਕਰ ਦਿੱਤੀ ਜਾਵੇ ਡੀਏਪੀ ਘੋਲ ਕੇ ਕਿਸ ਤਰ੍ਹਾਂ ?

(en)
Posted by
ਲਾਲੀ ਢਿੱਲੋ (8000054048)
ਲਾਲੀ ਢਿੱਲੋ
Punjab
Patiala
Write Answer
Posted Date (29 Oct 2018 09:49 AM) Assigned Date (-)
Answered Date (30 Oct 2018 05:27 AM) Translated Date (08 Oct 2021 08:42 AM)

ਹਾਂਜੀ ਤੁਸੀਂ ਫਲਦਾਰ ਅਤੇ ਫੁੱਲਾਂ ਵਾਲੇ ਵਿੱਚ ਡੀਏਪੀ ਪਾ ਸਕਦੇ ਹੋ ਤੁਸੀਂ ਇਸਨੂੰ ਜੜ੍ਹਾਂ ਵਿੱਚ ਪਾ ਸਕਦੇ ਹੋ

Dear Dr. ਇਹ HF ਪਹਿਲਣ ਵੱਛੀ 5 ਮਹੀਨਿਆ ਦੀ ਗੱਭਣ ਹੈ. ਇਸ ਨੂੰ ਖੁਰਾਕ ਦੇ ਰੂਪ ਵਿਚ ਕੀ ਦਿਤਾ ਜਾ ਸਕਦਾ ਹੈ ?

(en)
  • 1
Posted by
nirbhai singh (9876852304)
nirbhai singh
Punjab
Muktsar
Write Answer
Posted Date (29 Oct 2018 09:46 AM) Assigned Date (-)
Answered Date (29 Oct 2018 12:11 PM) Translated Date (02 Sep 2021 11:37 AM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

kapas k bav ajj k ?

(en)
Posted by
Mainpal (9991194759)
Mainpal
Haryana
Bhiwani
Write Answer
Posted Date (29 Oct 2018 09:20 AM) Assigned Date (-)

Sir kanak vejn nl DAP nl potash pon da ki faida a ?

(en)
Posted by
Gursharn Singh (9464016277)
Gursharn Singh
Punjab
Jalandhar
Write Answer
Posted Date (29 Oct 2018 09:05 AM) Assigned Date (-)
Answered Date (29 Oct 2018 06:36 AM) Translated Date (08 Oct 2021 08:42 AM)

Potash ik jaruri tat hai jo fasl de vadhe layi istemal kita janda hai. isdi varto tuc mitti parkh de adhar te hi karo. jekar tuhadi mitti vich potash di kami hai ta tuc 20 killo potash prati acre dehisab nal varto.

29 Oct 2018

Thnku sir mitti check kroni nurmhal krde ohna da contact no deo

sir ਪਹਿਲਣ ਝੋਟੀ ਨੂੰ ਸਰੋਂ ਦਾ ਤੇਲ ਕਦੋਂ ਤੇ ਕਿੰਨਾ ਦੇਣਾ ਚਾਹੀਦਾ ਹੈ ?

(en)
Posted by
Ranjeet singh (6280100569)
Ranjeet singh
Punjab
Amritsar
Write Answer
Posted Date (29 Oct 2018 08:39 AM) Assigned Date (-)
Answered Date (29 Oct 2018 12:16 PM) Translated Date (08 Oct 2021 08:44 AM)

ਜੇਕਰ ਤੁਸੀ ਰੋਜਾਨਾ ਦੇਣਾ ਹੈ ਤਾਂ ਤੁਸੀ 100 ਗ੍ਰਾਮ ਸਰੋ ਦਾ ਤੇਲ ਦੇ ਸਕਦੇ ਹੋ ਸਰੋਂ ਦਾ ਤੇਲ ਗਰਮੀਆਂ ਵਿਚ ਦੇਣਾ ਹੈ ਅਤੇ ਪਸ਼ੂ ਨੂੰ ਟੋਟਲ 5 ਲਿਟਰ ਤਕ ਪਿਲਾ ਸਕਦੇ ਹੋ, ਇਹ ਗੱਭਣ ਪਸ਼ੂ ਨੂੰ ਵੀ ਇਸ ਹਿਸਾਬ ਨਾਲ ਰੋਜਾਨਾ ਦੇ ਸਕਦੇ ਹੋ , ਜੇਕਰ ਤੁਸੀ ਗੱਭਣ ਨੂੰ ਦਿੰਦੇ ਹੋ ਤਾਂ ਉਸ ਨੂੰ ਸੂਣ ਤੋਂ ਮਹੀਨਾ ਪਹਿਲਾ ਬੰਦ ਕਰ ਦਿਓ , ਇਸ ਤ੍ਰਾਹ ਡਾਲਡਾ ਘਿਓ ਨੂੰ ਸਰਦੀਆਂ ਵਿਚ ਦੇਣਾ ਚਾਹੀਦਾ ਹੈ , ਇਸ ਨੂੰ ਵੀ ਉਸ ਹਿਸਾਬ ਨਾਲ ਹੀ ਦਿਓ ਰੋਜਾਨਾ 100 ਗ੍ਰਾਮ , ਇੱਹ ਵੀ ਗੱਭਣ ਅਤੇ ਦੂਜੇ ਪਸ਼ੂਆਂ ਨੂੰ ਦੇ ਸਕਦੇ ਹੋ ਪਰ ਸਰਦੀਆਂ ਵਿਚ ਦਿਓ

Sir aha pahla swin pox hogi c fincian ta ruk gea par aha dag j pa ge isde d c r pancleen ta avil lai c ?

(en)
  • 2
Posted by
Bhupinder Singh (6280589185)
Bhupinder Singh
Punjab
Sangrur
Write Answer
Posted Date (29 Oct 2018 08:32 AM) Assigned Date (-)
Answered Date (29 Oct 2018 04:03 PM) Translated Date (-)

tuci ehh audio suuno ji ..

  • 29 Oct 2018

    Thanks sir

    sir meri hf cow milk chon te kafi hil jul krdi a thore din to ?

    (en)
    Posted by
    iqbal gill (9876815717)
    iqbal gill
    Punjab
    Moga
    Write Answer
    Posted Date (29 Oct 2018 08:23 AM) Assigned Date (-)
    Answered Date (29 Oct 2018 09:47 AM) Translated Date (-)

    ਤੁਸੀ hf cow ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਜਾਂ ਤੁਸੀ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ.

    sir eh tika ase Sing dagan lai vartna a kinna vartea te kis jgha Singh de lage vartra ?

    (en)
    • 1
    Posted by
    Harbir singh (9855087029)
    Harbir singh
    Punjab
    Amritsar
    Write Answer
    Posted Date (29 Oct 2018 08:05 AM) Assigned Date (-)
    Answered Date (29 Oct 2018 03:16 PM) Translated Date (08 Oct 2021 08:44 AM)

    hnji ehh tika singga nu dagann time lyaya jnda hai , per tuci iss nu uss bnnde ton lgwao jo sigg dagan da kam krda howe,doctor de dssse hisab nal lgwao kyuki kyi varr glt jgahh te lgann krke nuksan v hunda hai , ehh singga di dona passe lgda hai ..

    kanak de beej nu waste deocomposer de ghol nal kida sodhya jaa skda ?

    (en)
    Posted by
    Gurkirat khosa (9646752137)
    Gurkirat khosa
    Punjab
    Muktsar
    Write Answer
    Posted Date (29 Oct 2018 07:47 AM) Assigned Date (-)
    Answered Date (29 Oct 2018 06:34 AM) Translated Date (08 Oct 2021 08:44 AM)

    hanji tuc kanak de beej nu waste decomposer de nal sodh sakde ho.beej nu tuc adhe ghante layi waste decomposer vich bheo ke rakho isde nal beej di sodh ho jandi hai ate beej bijayi de layi tyar hunda hai.

    aalu bije aa usnu phli khad kinne tym to urea pauni chahidi aa te ik kille ch kinni pauni chahidi aa ?

    (en)
    Posted by
    ਨਵਦੀਪ ਪੁਰੀ (7009561774)
    ਨਵਦੀਪ ਪੁਰੀ
    Punjab
    Tarn Taran
    Write Answer
    Posted Date (29 Oct 2018 07:33 AM) Assigned Date (-)
    Answered Date (29 Oct 2018 06:26 AM) Translated Date (-)

    ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ

    ji waste decomposer leaves ate vegitable waste nu decompose kar sakda te fir is nu vartan da tarika daso te plz ?

    (en)
    Posted by
    Ranjeet singh (6239273307)
    Ranjeet singh
    Punjab
    Ferozpur
    Write Answer
    Posted Date (29 Oct 2018 07:25 AM) Assigned Date (-)
    Answered Date (29 Oct 2018 06:24 AM) Translated Date (08 Oct 2021 08:44 AM)

    hanji tuc isda istemal kar sakde ho. tuc waste decomposer nu spray kar ke usnu khaad vich badl sakde ho ate isnu khet vich istemal kar sakde ho.

    Sat shri akal ji Sir/Madam, Aalua vich deela ghaa ho gya hai isnu khatam krn lyi kehdi spray kriye ?

    (en)
    • 1
    Posted by
    Jagdeep Singh Randhawa (7696763077)
    Jagdeep Singh Randhawa
    Punjab
    Jalandhar
    Write Answer
    Posted Date (29 Oct 2018 07:06 AM) Assigned Date (-)
    Answered Date (29 Oct 2018 05:50 AM) Translated Date (25 Feb 2022 12:44 PM)

    alooa di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak alooa da jamaav na ho jawe. iss di spray alooa di bijaayi krn ton 1 din pehla krni paindi hai. jdo alooa da jamaav 10% ho jawe boote 5cm de ho jan ja iss ton vadde ho jan tan tuc sencor@Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.

    Answered Date (29 Oct 2018 01:05 PM) Translated Date (22 Dec 2021 01:20 PM)

    mam eh deele ghaa nu maar dau metribuzin

    2851 Kanak da beej kima g vadia avarage kina g ?

    (en)
    Posted by
    Gurjeevan singh (9802856043)
    Gurjeevan singh
    Haryana
    Fatehabad
    Write Answer
    Posted Date (29 Oct 2018 07:01 AM) Assigned Date (-)
    Answered Date (29 Oct 2018 01:57 AM) Translated Date (08 Oct 2021 08:44 AM)

    Iss da jhad v wdia hai ate bimaari v ghat paindi hai. iss di bijaayi tuc kr skde ho. iss da beej 45kg per acre de hisaab nal vart skde ho.

    Answered Date (29 Oct 2018 12:05 PM) Translated Date (08 Oct 2021 08:44 AM)

    sir beej 80kg per acre doori bhaji

    sir ji main fatplus powder Dian 2 dabbian pa ke vekh Lian buffalow di fat increase Ni hoi .tusi keha si ki ehde naal fat increase hundi a.daso jaankari jaldi ji ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (29 Oct 2018 07:00 AM) Assigned Date (-)
    Answered Date (29 Oct 2018 12:21 PM) Translated Date (-)

    sirf powder nal fatt nhi vadd skdi usde nal nal pashu di khurak da dyan v rkhna penda hai , pashu nu proper hara chara , vdia feed , time time te deworming ehna de nal pashu de rehhn sehn arram da v puura dyan rkhna hunda hai , baki tuci ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..

    ਸਰ ਜੀ ਬਰਸ਼ੀਮ ਤੇ NPK 19.19.19 ਦੀ ਵਰਤੋਂ ਕਰ ਸਕਦੇ ਹਾਂ ਅਤੇ ਕਿੰਨੀ ਮਾਤਰਾ ਵਿੱਚ ਵਰਤਣਾ ਚਾਹੀਦਾ ਹੈ ?

    (en)
    Posted by
    Mandeep Singh Dhanoa (9646914751)
    Mandeep Singh Dhanoa
    Punjab
    Sangrur
    Write Answer
    Posted Date (29 Oct 2018 07:00 AM) Assigned Date (-)
    Answered Date (29 Oct 2018 07:29 AM) Translated Date (-)

    Barseem de upper npk 130045@2kg di prati acre de hisaab nal spray kro. Barseem de vich sirf growth di lod hundi hai uss de vich kise tatt di ghaat bhut ghat aundi hai. npk 191919@1kg per acre de hisab nal spray kiti jandi hai.

    ਸਰ ਹੈਪੀ ਸੀਡਰ ਵਾਲੀ ਕਣਕ ਵਧੀਆ ਕੇ ਰੋਟਾਵੀਟਰ ਵਾਲੀ ।ਕਿਸ ਕਣਕ ਦਾ ਝਾੜ ਵੱਧ ਨਿਕਲਦਾ ?

    (en)
    Posted by
    Manpreet singh (9501288634)
    Manpreet singh
    Punjab
    Moga
    Write Answer
    Posted Date (29 Oct 2018 06:56 AM) Assigned Date (-)
    Answered Date (29 Oct 2018 08:07 AM) Translated Date (08 Oct 2021 08:44 AM)

    ਖੇਤੀਬਾੜੀ ਯੂਨੀਵਰਿਸਟੀ ਵਲੋਂ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਰੋਟਾਵੀਟਰ ਦੇ ਨਾਲ ਬੀਜੀ ਗਈ ਕਣਕ ਡਿਗਣ ਦੀ ਸੰਭਾਵਨਾ ਹੁੰਦੀ ਹੈ

    ਸਰ ਬਾਸਮਤੀ ਦੇ ਤੇਰੇ ਲਈ ਸਪਰੇਅ ਦੱਸੋ ?

    (en)
    Posted by
    Harjinder Singh (9463175793)
    Harjinder Singh
    Punjab
    Ferozpur
    Write Answer
    Posted Date (29 Oct 2018 06:44 AM) Assigned Date (-)
    Answered Date (29 Oct 2018 07:30 AM) Translated Date (-)

    Basmati de upper tele di roktham de lyi oswal di black gold@250ml ja DDVP@200ML per acre de hisaab nal spray kro. tela control ho jawega.

    sir 272 kank da bare dso es da kina jhard a kine time ch pkdi a es da bhe ghr da pa sakde a ?

    (en)
    Posted by
    pamma vrik (9809580002)
    pamma vrik
    Punjab
    Moga
    Write Answer
    Posted Date (29 Oct 2018 03:10 AM) Assigned Date (-)
    Answered Date (29 Oct 2018 03:20 AM) Translated Date (08 Oct 2021 08:44 AM)

    Ihh ageti ate picheti kisam hai. iss di bijaayi november end tak kar skde ho. ihh pakkan de lyi 155-157 din hi laindi hai..102 dina de vich iss de vich ballian aunia shuru ho jandia hnn..isdi bijayi nva beej lai ke hi kro jekar tuc pichle saal rakhya hoya beej beejde ho ta isde jhaad vich 10-15% tak ghata aa janda hai.

    29 Oct 2018

    thx mam g

    ਸਰਕਾਰ ਜੀ , ਮੁਰਗੀਆਂ ਨੇ 10-15 ਦਿਨ ਅੰਡੇ ਦਿੱਤੇ ਤੇ ਹੁਣ ਕੋਈ ਅੰਡਾ ਨਹੀ ਦਿੱਤਾ ਕੋਈ ਦਵਾਈ ਹੈ ਜਿਸ ਨਾਲ ਅੰਡੇ ਦੇਣ ਲੱਗ ਜਾਣ ?

    (en)
    Posted by
    avtar Singh (9814132705)
    avtar Singh
    Punjab
    Moga
    Write Answer
    Posted Date (29 Oct 2018 02:44 AM) Assigned Date (-)
    Answered Date (29 Oct 2018 11:12 AM) Translated Date (11 Oct 2021 10:21 AM)

    ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ ਇਹ 100 ਮੁਰਗੀਆਂ ਨੂੰ 3 gm egg formula ਹਰ ਰੋਜ਼ ਇੱਕ ਵਾਰ 7 days ਲਈ ਦੇ ਸਕਦੇ ਹਾਂ

    29 Oct 2018

    Sir cross kare bina murgiya anda de sakti hai mtb male bina?

    ਸਰ 343 ਕਣਕ ਬਾਰੇ ਜਾਣਕਾਰੀ ਰੋਗਾ ਦੀ ਰੋਕ ਬਾਰੇ ?

    (en)
    Posted by
    ਸੁਖਚੈਨ ਸਿੰਘ ਭੁੱਲਰ (9464628313)
    ਸੁਖਚੈਨ ਸਿੰਘ ਭੁੱਲਰ
    Punjab
    Tarn Taran
    Write Answer
    Posted Date (29 Oct 2018 12:28 AM) Assigned Date (-)
    Answered Date (29 Oct 2018 05:41 AM) Translated Date (-)

    Eh kisam karnal burnt bimari di pratirodak hundi hai.is to ilava kanak nu brown rust ,powdery mildew, yellow rust vargiyan bimariyan lag jandiyan han.ehna di roktham de layi alag alag spray kityan jandiyan han kirpa karke tuc eh daso k kehdi bimari di roktham bare jankari laina chahunde ho ta jo tuhanu os bare poori jankari diti ja sake.

    Answered Date (29 Oct 2018 05:07 AM) Translated Date (-)

    !

    punjab me sarso beejne ka time kb hai ?

    (en)
    Posted by
    satnam singh (7347345050)
    satnam singh
    Punjab
    Ferozpur
    Write Answer
    Posted Date (28 Oct 2018 11:14 PM) Assigned Date (-)
    Answered Date (29 Oct 2018 07:31 AM) Translated Date (08 Oct 2021 08:44 AM)

    Sarson ke liye app RH 0749, RH 0406, RH 9801, RH 9304 , 45s42, 45s35, 45s46, T 59 jaisi kisme lgaa skte ho. jo pioneer ki kismein hai jaise ki 45s42 aur 45s46 woh sbse best hai. sarson ki bijaayi app october last tak kr skte ho.

    Sir Meri cow artificial insemination ( ABS rocky Holstein) Karen ke baad discharge with bleed kar rahi hai, Iska Kya matlab hai Kya success ho gayi hai ya nahi ?

    (en)
    Posted by
    Anirudh (9460942576)
    Anirudh
    Rajasthan
    Rajsamand
    Write Answer
    Posted Date (28 Oct 2018 10:46 PM) Assigned Date (-)
    Answered Date (29 Oct 2018 03:16 PM) Translated Date (08 Oct 2021 08:44 AM)

    hnji rehh skdi hai , iss vich koi darnn di gl nhi hai , baki usde rehhn ya naa rehnn da 21 dinn badd pttaa lgg jawega..

    pajji Kanak vech gulli tandaa (Javi ) boht ho janda a te ESS de lai tusi pendimethalin@1ltr per acre de hisaab nal 150ltr pani de nal mila ke spray krn li kehaa c. mein a dwyi lai Ayaan Han te ajjein Kanak beeji a kal mein ESS di spray Kar dwaa. ESS Da Kanak nu koi nuksan te nhi howe ga ?

    (en)
    Posted by
    Satnam singh gill (9915892001)
    Satnam singh gill
    Punjab
    Gurdaspur
    Write Answer
    Posted Date (28 Oct 2018 10:33 PM) Assigned Date (-)
    Answered Date (29 Oct 2018 05:58 AM) Translated Date (08 Oct 2021 08:44 AM)

    hnji tusi isdi vrto kr skde ho. kanak di bijai de 2 dinan vich tusi isdi spray kr skde ho.

    29 Oct 2018

    ok thnkuuu pajji

    ਸਰ ਮੇਰੇ ਕੋਲ ਮਾਲਟੇ ਦਾ ਬਾਗ ਹੈ ਜੀ 3 ਕਿਲੇ। 2 ਦਿਨ ਪਹਿਲਾਂ ਮਾਲਟਾ ਟੁੱਟ ਚੁੱਕਾ ਹੈ ਜੀ ਹੁਣ ਮੈ ੳਸਨੂੰ ਰੂੜੀ ਦੀ ਖਾਦ 10 ਟਰਾਲਿਆਂ ਪਾ ਰਿਹਾਂ (3 ਏਕੜ ਵਿਚ 10 ਟਰਾਲਿਆਂ ਖਾਦ) ਇਸ ਤੋਂ ਬਾਦ ਕਟਾਈ ਕਰੂੰਗਾ ਜੀ । ਅਤੇ ਇਸ ਤੋਂ ਇਲਾਵਾ ਹੋਰ ਕਿਹੜੀ ਖਾਦ ਪਾਵਾਂ ਅਤੇ ਇਕ ਏਕੜ ਵਿਚ ਕਿਨੀ ਖਾਦ ਪਾਵਾਂ। ਅਤੇ ਜੇਕਰ ਕੋਈ ਸਪਰੇ ਦੀ ਲੋੜ ਹੈ ਤਾਂ ਉਹ ਵੀ ਦਸੋ ਜੀ ?

    (en)
    Posted by
    ਜੱਸ (8146830038)
    ਜੱਸ
    Punjab
    Fazilka
    Write Answer
    Posted Date (28 Oct 2018 10:06 PM) Assigned Date (-)
    Answered Date (29 Oct 2018 06:01 AM) Translated Date (08 Oct 2021 08:44 AM)

    ਜੇਕਰ ਤੁਸੀਂ ਰੂੜੀ ਦੀ ਖਾਦ ਪਾਈ ਹੈ ਤਾਂ ਤੁਹਾਨੂੰ ਹਜੇ ਕੁੱਝ ਹੋਰ ਪਾਉਣ ਦੀ ਲੋੜ ਨਹੀਂ ਹੈ ਕੋਈ ਦਵਾਤ ਦੀ ਸਪ੍ਰੇ ਓਦੋਂ ਹੀ ਕਰੋ ਜੇਕਰ ਤੁਹਾਨੂੰ ਬੂਟੇ ਤੇ ਕੋਈ ਕੀਟ ਜਾਂ ਬਿਮਾਰੀ ਦਾ ਹਮਲਾ ਦਿਖਾਈ ਦਿੰਦਾ ਹੈ

    ਹੁਣ ਕਿਹੜੀ ਕਿਹੜੀ ਫਸਲ ਬੀਜ ਸਕਦੇ ਅਾਂ ਜੋ ਫਰਵਰੀ ਮਹੀਨੇ ਤੱਕ ਵੱਢ ਸਕੀੲੇ ਗੰਨੇ ਦੀ ਬਿਜਾੲੀ ਹੋ ਸਕੇ ?

    (en)
    Posted by
    ਸਰਦਾਰ ਜੀ (7696570009)
    ਸਰਦਾਰ ਜੀ
    Punjab
    S.A.S. Nagar
    Write Answer
    Posted Date (28 Oct 2018 09:47 PM) Assigned Date (-)
    Answered Date (29 Oct 2018 05:12 AM) Translated Date (08 Oct 2021 08:44 AM)

    ਤੁਸੀਂ ਸ਼ਲਗਮ, ਮੇਥੀ, ਧਨੀਆ, ਮਟਰ, ਫੁਲ ਗੋਭੀ, ਪਿਆਜ਼, ਬੈਂਗਣ, ਟਮਾਟਰ ਲਾ ਸਕਦੇ ਹੋ

    ਧੰਨਵਾਦ ਜੀ ਬਹੁਤ ਬਹੁਤ.

    sir fish farming start karni hai sir procedure dsso ?

    (en)
    Posted by
    Nitish Jolly (7009166453)
    Nitish Jolly
    Punjab
    Patiala
    Write Answer
    Posted Date (28 Oct 2018 08:42 PM) Assigned Date (-)
    Answered Date (29 Oct 2018 05:22 AM) Translated Date (-)

    ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀਇਸ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

  • Answered Date (29 Oct 2018 03:07 PM) Translated Date (-)

    sir tuc keha hai ki 1 kille vich 3 quintal machi nikaldi hai . lekin sir kinne time ch nikaldi hai

    sir meri hf cow 14 july di sui.a par aje tak boli nai a ki dva ta jo changa ruslt mile and duja swaal a ik vashi hf 9 mheene di hogai puri tyar a par aje o v boli nai onu ki de sAkde ?

    (en)
    Posted by
    chhina saab (9815467444)
    chhina saab
    Punjab
    Gurdaspur
    Write Answer
    Posted Date (28 Oct 2018 08:31 PM) Assigned Date (-)
    Answered Date (29 Oct 2018 12:26 PM) Translated Date (11 Oct 2021 10:21 AM)

    tuci cow nu Agrimin super powder 50gm rojana dena suru kro , isde nal tuci minotas dwai dia rojana 1 goli deo atte 21 din tak dinde rho , iss nal heet vich aa jawegi atte vashi nu tuci Cargil di hifer dry feed deni suru kro , isde nal puberaid powder 25gm rojana deo, iss nal vashi di vdia growth howegi jiss nal ohh time te heet vich v aa jawegi..

    29 Oct 2018

    thks sir

    sir 3086 , 2967, te 2851 de jharr te bimari bare jankari deyo g ?

    (en)
    Posted by
    Rajwinder Singh (8198933474)
    Rajwinder Singh
    Haryana
    Sirsa
    Write Answer
    Posted Date (28 Oct 2018 08:26 PM) Assigned Date (-)
    Answered Date (28 Oct 2018 09:12 PM) Translated Date (-)

    HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਕਣਕ ਦੀ 2851 ਕਿਸਮ ਦਾ ਝਾੜ 23-26 ਕੁਇੰਟਲ ਤਕ ਵੀ ਆਉਂਦਾ ਹੈ ਇਸ ਕਿਸਮ ਦਾ ਕਦ ਬਹੁਤ ਘੱਟ ਹੁੰਦਾ ਹੈ ਇਸ ਕਰਕੇ ਇਸ ਦੀ ਤੂੜੀ ਵੀ ਘੱਟ ਬਣਦੀ ਹੈ

    mere kol hf gaa hai 3-4 bar teeka bhrwa chuka dwai v bhrwayi jdo m cross krwaunda 1-2 din bad blood maar jandi aa koi hal dsso jisde nal oh gabban ho je ?

    (en)
    Posted by
    Gurjinder Singh (7087840446)
    Gurjinder Singh
    Punjab
    Tarn Taran
    Write Answer
    Posted Date (28 Oct 2018 08:19 PM) Assigned Date (-)
    Answered Date (29 Oct 2018 03:18 PM) Translated Date (08 Oct 2021 08:44 AM)

    ehh anda tutan krke hunda hai tuci iss nu pregstay gold powder 50 gm rojana deo, 21 din badd heet vich aann te tuci iss nu tika isde blood suutan de hisab nal bhrwao , mtlv ek tikka blood suttan ton pehla 24-36 hours vich atte dujja tika blood krann ton badd bhrwao, atte ehh powder dinde rho..

    ਮਟਰਾਂ ਨੂੰ ਕਿਹੜੀ N p k ਕੀਤੀ ਜਾਵੇ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (28 Oct 2018 08:16 PM) Assigned Date (-)
    Answered Date (28 Oct 2018 09:14 PM) Translated Date (08 Oct 2021 08:43 AM)

    ਮਟਰਾਂ ਦੀ ਫਸਲ ਦੇ ਵਾਧੇ ਲਈ NPK 19.19.19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ