Punjab
Search
Sygenta SW 26 seed wheat ka kaisa hai abhi boya ja sakta hai kya ?
(en)
syngenta ke beej sare ache hai. inki aap bijaayi kr skte ho.
Bhaloon cow dudh ni vadhi aur Dhar bahut Patli hai ki kriye ?
(en)
Os nu Liquid Vittol 300ml 10-10ml swere shame deo ji es nall 250gm chini di chasni bano te fer vich 250gm mitha tell pao obal aon te 200gm nimbu pao thaar ke deo eh 5-7 din tak deo es nall farak pe jawega ji.
sir pbw 273 and 2967 ka bhi btaye ki kitna time lgta hai and kitna jhadd hota hai konsi variety achi hai , uske barre mai btaye , mai hayara distt ambala se hu , jldi btaye ?
(en)
Haryana
PBW 343: यह किस्म सिंचित क्षेत्रों और पिछेती बिजाई के लिए उपयुक्त है यह किस्म 130-135 दिनों में कटाई के लिए तैयार हो जाती है यह किस्म जल जमाव के प्रतिरोधी है यह करनाल बंट के प्रतिरोधी और ब्लाईट को भी सहने योग्य है इसकी औसत पैदावार 19 क्विंटल प्रति एकड़ है HD 2967 : यह बहुत बड़े कद की किस्म है जिसमें पौधे का औसतन कद 101 सैंमी होता है इसके दाने सुनहरे, मध्यम, सख्त और चमकदार होते हैं यह लगभग 157 दिनों में पक जाती है यह पत्तों के पीलेपन और भूरेपन से रहित है इसकी औसत पैदावर 21.5 क्विंटल प्रति एकड़ है आप इनमे से किसी भी किसम की बिजाई कर सकते है
ਘਰ ਪੀਣ ਵਾਲਾ ਪਾਣੀ ਟੈਸਟ ਕਰਵਾਉਣ ਲਈ ਦਸੋ ਜਿਲਾ ਪਟਿਆਲਾ ?
(en)
Punjab
ਘਰ ਪੀਣ ਵਾਲਾ ਪਾਣੀ ਟੈਸਟ ਤੁਸੀ ਕਿਸੇ ਵੀ ਫਿਲਟਰ ਲਗਾਉਣ ਵਾਲਿਆ ਤੋਂ ਕਰਵਾ ਸਕਦੇ ਹੋ ਉਹਨਾਂ ਕੋਲ ਛੋਟਾ ਮੀਟਰ ਹੁੰਦਾ ਹੈ ਤੇ ਕੋਈ ਵੀ ਫਿਲਟਰ ਦੀ ਦੁਕਾਨ ਵਾਲਾ ਮੁਫਤ ਵਿੱਚ ਪਾਣੀ ਟੈਸਟ ਕਰ ਦਿੰਦਾ ਹੈ
best okra variety grown in Punjab ?
(en)
Maharashtra
The varieties that are grown in punjab are PRO 6,Punjab Naroya,Punjab White.
sir majj pani krti hai lessa lessa nikalti hai , iss kya kran hai , ilagg btaye ?
(en)
Punjab
tuci cow di bachedani vich Metricef-iu dwai 2 din bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi..
सर मैं पौल्ट्री फार्मिंग करना चाहता हूं मुझे इसके बारे में जानकारी चाहिए कहां से प्राप्त कर सकता हूं मुझे लेयर फार्मिंग और हेचरी फार्मिंग के बारे में भी बताएं इसके बारे में सारी जानकारी दें मेरा नाम लक्ष्मण पटेल मुम्बई महाराष्ट्र मोबाईल नंबर 9870292342 ?
(en)
Punjab
हमारी सलाह है के अगर आप खुद अपने लेवल पर ही करे तो ज्यादा ठीक रहेगए क्युकी कॉन्ट्रैक्ट फार्मिंग में आपके साथ धोखा भी हो सकता है काफी सारी कम्पनिया फ्रॉड भी है मार्कीट में I जैसे लेयर फार्मिंग में आप bv 300 मुरगी की नसल रख सकते है यह 18 हफ्ते की होने के बाद अंडे देना शुरू कर देती है और 80 हफ्ते तक 374 अंडे देती है. ये 374 अंडे पैदा करने के लिए (19 से 80 हफ्ते तक) यह मुरगी कुल 46.6 किलोग्राम दाना (फीड) खाती है और पहले दिन से ले कर 18 हफ्ते तक 5.60 किलोग्राम दाना खाती है. यह मुरगी अंडा देना शुरू करने के बाद 80 हफ्ते तक रोजाना औसतन 111 ग्राम दाना खाती है. पहले दिन से ले कर 18 हफ्ते तक डेप्लेशन यानी मोर्टेलिटी व कलिंग 3-4 फीसदी तक ही होती है और 19 हफ्ते से 80 हफ्ते तक डेप्लेशन 7 फीसदी तक होता है. वेनकोब्ब 400 ब्रायलर दुनिया में जानीमानी कमर्शियल ब्रायलर की उम्दा स्ट्रेन (नस्ल) है. यह हमारे देश के सभी हिस्सों में अच्छे नतीजे देती है. ज्यादा गरमी और ठंड या बरसात के मौसम में इस स्ट्रेन में मोर्टेलिटी बहुत कम होती है और बढ़वार अच्छी होती है. बड़े पैमाने पर ब्रायलर फार्मिंग करने वाले किसान वेनकोब्ब 400 ब्रायलर को ही पालना पसंद करते हैं. वेनकोब्ब 400 ब्रायलर स्ट्रेन 35 दिनों में तकरीबन 3 किलोग्राम फीड खा कर 2 किलोग्राम तक यानी 1900-2000 ग्राम तक वजन हासिल करने की कूवत रखती है. फार्म पर मैनेजमेंट अच्छा हो तो 35 दिनों में केवल 2.75 फीसदी की मौत दर देखी गई है. कमर्शियल लेयर (अंडे देने वाली मुरगी) को केज और डीपलिटर सिस्टम और कमर्शियल ब्रायलर को केवल डीपलिटर सिस्टम से पालते हैं. मुरगी पालने के शेड हमेशा साइंटिफिक स्टैंडर्ड के मुताबिक ही बनाने चाहिए. अगर आप ने पोल्ट्री शेड गलत दिशा और गलत तरीके से बना दिया है, तो आप का सारा पैसा बरबाद होगा ही और गलत तरीके से बनाए गए शेड में आप मुरगी से उस की कूवत के मुताबिक उत्पादन नहीं ले पाएंगे. गलत बने शेड में मुरगियों की मौतें भी ज्यादा होती हैं. मुरगियों को जंगली जानवरों, कुत्ते व बिल्ली वगैरह से बचाने के लिए शेड की चैन लिंक (जाली) अच्छी क्वालिटी की होनी चाहिए. सर्दी के मौसम में शेड को गरम रखने और गरमी के मौसम में शेड को ठंडा रखने के लिए कूलर, पंखे, फागर वगैरह का भी इंतजाम रखें. शेड को थोड़ी ऊंचाई पर बनाएं जिस से बरसात का पानी शेड के अंदर नहीं घुसे. शेड के अंदर गरमीसर्दी के असर को कम करने के लिए शेड की छत पर 6 इंच मोटा थैच (घासफूस का छप्पर) डाल देना चाहिए. पर थैच को आग से बचाने के लिए शेड की छत पर स्प्रिंकलर लगा देना चाहिए ताकि जरूरत पड़ने पर उसे चलाया जा सके. शेड की छत पर थैच डालने पर गरमी के मौसम में शेड के अंदर 7-10 डिगरी तापमान कम हो जाता है. सर्दी के मौसम में भी थैच शेड के अंदर का तापमान ज्यादा नीचे तक नहीं जाने देता है. चिकन मीट और अंडा उत्पादन के कुल खर्च का 60 से 70 फीसदी दाने पर खर्च होता है. इसलिए दाने की क्वालिटी एकदम अच्छी होनी चाहिए. पोल्ट्री फीड उम्र, स्ट्रेन, मौसम, प्रोडक्शन स्टेज, फीडिंग मैनेजमेंट वगैरह के पैमाने पर खरा उतारना चाहिए. पोल्ट्री फीड संतुलित नहीं है तो मुरगी कम अंडे पैदा करेगी और पोषक तत्त्व और विटामिन की कमी से होने वाली बीमारियां भी मुरगियों को होने लगेंगी, जैसे फैटी लिवर सिंड्रोम, पेरोसिस, डर्मेटाइटिस, रिकेट्स, कर्लटाय पेरालिसिस वगैरह. अंडे देने वाली मुरगी को लगातार अंडे देने के लिए 2500 से 2650 किलोग्राम कैलोरी वाले फीड की जरूरत होती है, उम्र और अंडे के वजन के मुताबिक ही फीड की कैलोरी तय की जाती है. 1 से 7 हफ्ते के चूजे को 2900 किलोग्राम कैलोरी का फीड, जबकि ग्रोवर को 2800 किलोग्राम कैलोरी का फीड देना चाहिए. मुरगी दाने और फीड बनाने वाले इंग्रेडिएंट (मक्का वगैरह) में नमी कभी भी 10-11 फीसदी से ज्यादा नहीं होनी चाहिए. अगर मक्के में नमी ज्यादा होती है, तो फंगस लग सकता है और फंगस लगा मक्का फीड में इस्तेमाल करने से उस में अफ्लाटाक्सिन (एक प्रकार का जहर) की मात्रा बढ़ जाएगी, जो मुरगी की इम्युनिटी (बीमारी झेलने की कूवत) को कमजोर कर देगी और मुरगी जल्द ही बीमारी की चपेट में आ जाएगी.
kanak da khera beej vadia jhadd dinda hai ?
(en)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਕਿਨੂ ਦਾਗੀ ਹੋਕੇ ਡਿੱਗ ਰਹੇ ਹਨ ਕੋਈ ਹੱਲ ਦੱਸੋ ?
(en)
Punjab
ਇਹ ਫੰਗਸ ਦੇ ਕਾਰਨ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ Copper oxychloride@3gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Sir am from Dist Ferozepur punjab i want to do Alovera Farming so pls suggest me with whom i can do contact for purchasing the plants n selling it. Is there any company in punjab if they tie up with me ?
(en)
Punjab
Gagan sandhu ji punjab vich Alovera contract farming lai tusi Rashid Khan 9039693757 nal samparak karo ji.
pig farm lai koi bank loan ni pass kr reha isda ki hal hoyu ?
(en)
kanak beej 2967 ta 3086 kehda best ha ?
(en)
Maharashtra
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ ਤੁਸੀ ਇਹਨਾਂ ਵਿੱਚੋ ਕਿਸੇ ਵੀ ਕਿਸਮ ਦੀ ਬਿਜਾਈ ਕਰ ਸਕਦੇ ਹੋ
kisan 444 Kank bare daseo full details ?
(en)
Maharashtra
kisan 444 kism di jankari atey beej lain layi Dr T. Y. Mirja 8999542709 nal sampark kar sakde ho.
dbw173 da beej ghar da rakh skde ha ja nahi ?
(en)
Haryana
han ji tuc iss da beej ghar rakh skde ho. ihh hybrid kisam nahi hai.
sir jirri ch chloro te ddvp rait ch rlla k payi jawe ya spry kite jave te eh tele te km kru ?
(en)
Punjab
ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸਦੇ ਨਾਲ ਤੁਹਾਨੂੰ ਕਲੋਰੋ ਮਿਲਾਉਣ ਦੀ ਲੋੜ ਨਹੀਂ ਹੈ ਕਿਉਕਿ ਇਹ ਸਿਉਂਕ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ
sir mere kol 2 majja hai , 10 din pehla nale krdia c , per bolia nhi hai unna nu ki dita jawe ?
(en)
Punjab
tuci unna nu Agrimin super powder 100gm rojana dena suru kro , isde nal Minotas dwai di rojana 1 goli deo atte 21 din tak dinde rho , iss nal proper heet vich aa jawegi..
sir g livertonic da ki kam ha ate ki fayeda ?
(en)
Punjab
livertonic nal pashu da khada hoya asani nal hajam ho jnda hai , liver vdia kam krda hai atte pashu nu vitamin v milde hai , jiis nal vdia growth v hundi hai ..
Mutter ki buai ke baad kon c spray karen jisse kabad mandusi na ho ?
(en)
किस्म के आधार पर एक या दो गोडाई की आवश्यकता होती है पहली गोडाई 2-3 पत्ते आने की अवस्था पर या बिजाई के 3-4 सप्ताह बाद की जाती है और दूसरी गोडाई फूल निकलने से पहले की जाती है मटर की खेती में नदीनों की रोकथाम के लिए नदीननाशक का प्रयोग करना सबसे प्रभावी ढंग है नदीनों के नियंत्रण के लिए पैंडीमैथालीन 1 लीटर या बसालिन 1 लीटर प्रति एकड़ में डालें बिजाई के 48 घंटे में नदीननाशक का प्रयोग करें
sir bhindi de patte lal ho rhe aa jhad rhe aa ?
(en)
Punjab
kirpa karke isdi photo bhejo ta jo tuhanu is bare poori jankari diti ja sake.
13:00:45 NPK kiss lye use hunda aa ?
(en)
Maharashtra
13:00:45 ik khaad hai jis vich 13% nitrogen ate 45% potash maujood hundi hai. eh fasl vich jaruri tat di kami nu poora kardi hai isdi matra ik acre de layi 2 killo da istemal kita janda hai.
sir late bajai wali kanak di koi new kisam ?
(en)
Haryana
november de chauthe hafte to bad tuc PBW658 ate PBW 590 kisam di bijayi kar sakde ho.
Sir kanak da beej shri Ram 272 pichle saal wala ghar rakhiya hoya bejeya ja Sakda ess wari ?
(en)
Punjab
tuc shriram 272 kisam da beej agle saal layi jekar beejde ho ta isda jhaad ghat janda hai is layi tuc isda nva beej laike bijayi kar sakde ho.
sir ajj 15 day baad mater nu 2 pani start karta dekh ka daso bilkul thik hun menu ta koi problem ni dekhi bar sada kol wala sab ehna nu spray kari ja raha pta nahi kyu i think fajul hi kar raha mater thik hun 70 kg beej paya c ?
(en)
Punjab
kirpa karke isdi photo dubara bhejo ta jo tuhanu is bare poori jankari diti ja sake tuhade dwara bheji gayi photo adhi upload hoyi hai.
ਸਰ 1105 ਕਣਕ ਦੀ ਬਿਜਾਈ ਕਿੰਨੀ ਤਾਰੀਕ ਤੋ ਲੇ ਕੇ ਕਿੰਨੀ ਤਾਰੀਕ ਤੱਕ ਕਰ ਸਕਦੇ ਹਾਂ ਜਾਂ 550ਦੀ ਬਿਜਾਈ ਕਦੋਂ ਕਰ ਸਕਦੇ ਹਾਂ ?
(en)
Haryana
WH 1105:-ਇਹ ਕਿਸਮ ਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ PBW550 ਕਿਸਮ ਦੀ ਬਿਜਾਈ ਤੁਸੀ ਨਵੰਬਰ ਦੇ ਦੂਜੇ ਹਫਤੇ ਤੋਂ ਲੈ ਕੇ ਚੌਥੇ ਹਫਤੇ ਤਕ ਕਰ ਸਕਦੇ ਹੋ
aapke ans ka wait kar raha hu ji pbw 154 ki jaankari de iska bijai ka time yeild kitni h aur isme DAP daale ya super ya npk kya sahi rahega sir ji aur kitni matra me ?
(en)
Maharashtra
किस्म का कद 90—100 सैं.मी. होता है यह पंजाब, उत्तर प्रदेश, उत्तराखंड, हरियाणा, राजस्थान, दिल्ली और बिहार में उगाने के लिए सिफारिश की जाती है इसकी बिजाई नवंबर के दूसरे सप्ताह तक कर देनी चाहिए यह 126—134 दिनों का समय लेती है पकने के लिए इसकी उपज 17—19 क्विंटल प्रति एकड़ होती है मिट्टी की जांच के आधार पर खादों का प्रयोग करें मिट्टी की जांच की मदद से हम उचित खाद देकर मिट्टी में आवश्यक तत्वों कमी कमी को पूरा कर सकते हैं सिंचित क्षेत्रों में N:P:K@60:24:12 किलोग्राम प्रति एकड़ में यूरिया 130 किलोग्राम, एस एस पी 150 किलोग्राम और म्यूरेट ऑफ पोटाश 20 किलोग्राम प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें असिंचित क्षेत्रों में N:P:K@12:6:0 यूरिया 26 किलो और एस एस पी 40 किलो प्रति एकड़ में प्रयोग करें नाइट्रोजन, पोटाश और फासफोरस की पूरी मात्रा बिजाई के समय डालें
ਡਾਕਟਰ ਸਾਹਬ ਇਹ ਕਿਹੜੀ ਨਸਲ ਦੀ ਝੋਟੀ ਹੈ ?
(en)
Rajasthan
ehh muurah nasal di jhoti hai..
Madam g faliaan haje boote te lagia hoia ne ona nu jaldee pakun lye koi dwai daso ?
(en)
Maharashtra
Aman ji faliyan apna sma laike hi pakdi hai. isnu pehlan pkaun layi koi v dwayi sifarishnahi kiti jandi.
hello . mein kal kanak di bijyi suru karni a thodi jldi a ess li sab ton vdia beej kehra rahe ga sada ilakaa nehar de kol a . Pehle panni naal kanak peeli v ho jandi a . eho ji kism dso jo strong how. 725. theek rahe gi. peshle 3 saal ton 386. lgga rahe oss da chaar ght gya a hun ?
(en)
Maharashtra
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :- UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir kanak vich dap ton phla super paa skde han. super da ki fayda hunda jhad te koi fark painda ehde nal ?
(en)
Haryana
kanak vich jekar tuc DAP di varto kar rahe ho ta tuhanu SSP paun di lod nahi hai .DAP di matra ik acre de layi 55 killo di varto kiti jandi hai. eh dono phosphorus tat di kami nu poora karde han.
sir barseen nu beejan to pehla sodh krni chahidi ha ja nahi j ha ta kis nal ?
(en)
Haryana
hanji tuc barseem de beej nu sodh ke beejo kyuki isde nal beej nu keet ate bimari de hamle to bchaya ja sakda hai.beej nu sodan de layi tuc 3 gm Bavisin nu prati killo beej de hisab nal sodh ke beejo .
Punjab
yeh kon hai jo mere name se swaal poochhte rha hai
sarso ki kheti m jyada utpadan kaise ho ?
(en)
Maharashtra
Sarso ki keti men jyada upaj ke liye aap isme sahi matra men khaad daalen aur sinchayi karen. iske ilava aap ise bimari aur keet ke hamle se bchav kare jis se aapki fasl ki paidavar aachi ho.
sir 2967 kanak beej di kisam kiwe hai ta isdi full detail dasoyea plz?
(en)
Haryana
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
sir Kinnu sukde pye ne koi spry Dso Paani ta Laa taa ?
(en)
Punjab
kinnow de boote uper tuc fungicide copper oxychloride@3gm prati litre pani de hisab nal spray karo.isto ilava boote nu tuc 8-10 killo vermicompost pao.
ਮੇਰੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਪਰ ਫੇਰ ਵੀ ਮੈਂ ਕਾਮਯਾਬ ਹੋਣਾ ਚਾਹੁੰਦਾ ਹਾਂ। ਤੁਹਾਡੇ ਹਿਸਾਬ ਨਾਲ ਕੀ ਕੰਮ ਮੇਰੀ ਸਫਲਤਾ ਦੇ ਯੋਗ ਹੋ ਸਕਦਾ ਹੈ ?
(en)
Punjab
ਜੇਕਰ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਤਾਂ ਤੁਸੀਂ ਥੋੜੀ ਜ਼ਮੀਨ ਠੇਕੇ ਤੇ ਲੈ ਕੇ ਜਾਂ ਖਰੀਦ ਕੇ ਪਸ਼ੂ-ਪਾਲਣ ਦਾ ਧੰਦਾ ਸ਼ੁਰੂ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਬਹੁਤ ਸਹਾਇਕ ਧੰਦੇ ਹਨ, ਜਿਨ੍ਹਾਂ ਵਿੱਚ ਜ਼ਮੀਨ ਦੀ ਜ਼ਿਆਦਾ ਲੋੜ ਨਹੀਂ ਹੁੰਦੀ, ਜਿਵੇਂ ਡੇਅਰੀ ਉਤਪਾਦ ਤਿਆਰ ਕਰਨਾ, ਸੂਰ-ਪਾਲਣ, ਮੁਰਗੀ-ਪਾਲਣ, ਬੱਕਰੀ ਪਾਲਣ, ਫੂਡ ਪ੍ਰੋਸੈੱਸਿੰਗ, ਮੋਤੀ ਉਤਪਾਦਨ, ਮੱਛੀ ਪਾਲਣ ਆਦਿ ਇਨ੍ਹਾਂ ਸਭ ਕੰਮਾਂ ਲਈ ਤੁਸੀਂ ਪੀ ਏ ਯੂ ਤੋਂ ਟ੍ਰੇਨਿੰਗ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਤੁਸੀਂ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹੋ
sir asi happy seeder nal kanak bech diti c kise di laper wahi nal agg lag gye sade khet ch hun ki karwai bn di koi hall dso ?
(en)
Punjab
Bhupinder singh ji iss sambandhi tuhanu apne base te hi faisla krna pwega. kyuki ihh tuhade te nirbhar krda hai ki tuhada uss bande nal kis dhang da vihaar hai. iss kr ke sade walon iss di tuhanu koi slaah nahi ditti ja skdi.
ਮੇਰੇ ਕੋਲ ਕੁਝ ਮੁਰਗੀਆਂ ਹਨ ਹੁਣ ਉਹ ਨਾ ਤਾਂ ਕੁਝ ਖਾਂਦੀਆਂ ਨਾ ਚਲਦੀਆਂ ਫਿਰ ਹਰੀ ਚਿੱਟੀ ਪਤਲੀ ਪੋਂਟੀ ਕਰਦੀਆਂ ,ਸੁਸਤ ਹੋ ਗੲੀਆਂ ਹਨ ਕੋੲੀ ੲਿਲਾਜ ਦਸੋ ?
(en)
Punjab
ਤੁਸੀ ਇਹਨਾਂ ਨੂੰ ਪੋਲਟਰੀ ਡਾਕਟਰ ਨੂੰ ਚੈੱਕ ਕਰਵਾਓ , ਕਿਉਕਿ ਇਹਨਾਂ ਨੂੰ ਦੇਖ ਕੇ ਹੀ ਵਧਿਆ ਇਲਾਜ ਹੋ ਸਕਦਾ ਹੈ ਅਤੇ ਬਿਮਾਰੀ ਦਾ ਵੀ ਪਤਾ ਲਗ ਜਾਵੇਗਾ ..
Shri ram supar272 ka beej phela boya tha paidawar achi hui us beej ko ab dubara beej Sakta ho kya upaj me nuksan to nhi ?
(en)
Maharashtra
Shriram 272 kisam self pollinated variety hoti hai iska beej aap ghrpe rakh ke agle saal bijayi karte hai to iski paidavar kam ho jati hai . is liye aap iska naya beej lekar hi bijayi karen.
ਆੜੂ ਦੇ ਬੂਟੇ ਨੂੰ ਕੀ ਹੋ ਗਿਆ ਹੈ ਹਲ ਦੱਸੋ ਜੀ ਪੱਤੇ ਸੁਕ ਰਹੇ ਨੇ ?
(en)
Maharashtra
ਜੇਕਰ ਇਸਦੇ ਪੱਤੇ ਕਿਨਾਰਿਆਂ ਤੋਂ ਭੂਰੇ ਹੋ ਰਹੇ ਹਨ ਜੋ ਕ ਪੋਟਾਸ਼ ਤੱਤ ਦੀ ਕਮੀ ਦੇ ਕਾਰਨ ਹੋ ਰਹੇ ਹਨ ਇਸਦੀ ਰੋਕਥਾਮ ਦੇ ਲਈ ਤੁਸੀ MOP @150gm ਨੂੰ ਪ੍ਰਤੀ ਬੂਟਾ ਪਾਓ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ copper oxychloride@3gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
कपास को काटने का महीना कौन सा है ?
(en)
Punjab
कपास की कटाई का समय उसकी किस्म के आधार पर निर्भर करता है कृपया आप बतायें आपने कौन सी किस्म की बिजाई की है ताकि आपको इसके बारे में पूरी जानकारी दी जा सके
ਸਰ PBW-667 ਕਣਕ ਦਾ ਕੱਦ ਕਿੰਨਾ ਹੈ। ਕਿਰਪਾ ਕਰਕੇ ਦੱਸੋ ਜੀ ?
(en)
Haryana
ਇਸਦਾ ਔਸਤਨ ਝਾੜ 22.4 ਕੁਇੰ/ ਏਕੜ ਹੁੰਦਾ ਹੈ ਇਹ ਪੱਕਣ ਲਈ 157 ਦਿਨ ਲੈਂਦੀ ਹੈ ਇਸਦਾ ਕੱਦ107 ਸੈ.ਮੀ.ਹੁੰਦਾ ਹੈ ਇਹ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ
ਗੋਭੀ ਨੂੰ ਫਲ ਨਹੀ ਲੱਗਿਆ ?
(en)
Maharashtra
ਕਿਰਪਾ ਕਰਕੇ ਇਸਦੀ ਫੋਟੋ ਦੁਬਾਰਾ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਦਵਾਰਾ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ
ਕਣਕ ਦੀ HD 3086 ਅਤੇ PBW 725 ਕਿਸਮ ਵਿਚ ਕੀ ਅੰਤਰ ਹੈ ਸਭ ਤੋਂ ਵਧੀਅਾ ਕਿਸਮ ਦੀ ਜਾਣਕਾਰੀ ਵੀ ਦਿਓ ?
(en)
Punjab
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
sir ji. wheat Di zero tilling machine naal bizai Karen te jhar wch koi kmi Te nai aundi?
(en)
Punjab
Zero drill nal jhone di pralli de vich hi knak di beejayi ho jndi hai. Prali nu v aag nhi lgouni paindi.es nal knak de yield vich koi decreasement nhi aoundi.tuc zero drill nal sowing kr skde ho
ans do sir ji mere ques ka ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
jhona de short time variety daso jisda jhad 31-32 quintal tai pkkn no 130k din smet paniri lwa nxt time lae. ?
(en)
Punjab
Jhone di short time variety PR 126 hai .tuc esnu next year lga skde ho.esda yield 31-32 quiental per acre average hai.eh variety seed to harvest 120 din di hai
ਸਰ ਕਣਕ ਦੀ ਬਿਜਾਈ 12 32 16 ਦੇ ਨਾਲ ਕਰ ਸਕਦੇ ਹਾ ਤੇ ਇੱਕ ਏਕੜ ਵਿੱਚ ਕਿੰਨੀ ਮਾਤਰਾ ਪਾ ਸਕਦੇ ਹਾ ?
(en)
Punjab
ਕਣਕ ਦੀ ਬਿਜਾਈ ਵੇਲੇ ਸਿੰਗਲ ਸੁਪਰਫਾਸਫੇਟ @155 ਕਿਲੋ ਪ੍ਰਤੀ ਏਕੜ ਜਾਂ ਡੀਏਪੀ @50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ
pussa 1401 rice seed where seed available ?
(en)
You can get this seed from HAU hisar. This is an agriculture university. here all type of seeds are available like paddy, wheat, cotton, any vegetables.
ਸਰੋਂ ਦੀ ਬਜਾਈ ਦਾ ਸਮਾਂ ਪੁੱਛਿਆ ਸੀ ਪਰ ਤੁਸੀਂ ਤੋਰੀਏ ਬਾਰੇ ਦਸ ਰਹੇ ਹੋ ! pls ਸਿਰਫ਼ ਪਕਾਵੀਂ ਸਰੋਂ ਬਾਰੇ ਹੀ ਦੱਸੋ ਅਤੇ ਕਿਹੜੀ ਕਿਸਮ ਵਧੇਰੇ ਝਾੜ ਦੇ ਸਕਦੀ ਹੈ?
(en)
Saron de lyi tuc RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho. jo pioneer dia 45s walia kisma hnn ihna da jhaad bhut wdia hai...
ਵੀਰ ਜੀ, audio sunke jwab deyo ?
(en)
Os nu Tablet Banminth fort di 1 goli deo ekk 3 din bhad vich deo Liquid Broton 10ml rojana dinde raho ji..
sir DBW 173 vare v duso g eh kive di aa bij da rate ki aa te jhaad ta bhut dusde ne kitho milega ki eh es saal pehli var bijega ?
(en)
Haryana
DBW 173 kisam da jhaad 70 man hunda hai. eh pakkan de layi 140-150 din da sma laindi hai.isda beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.
Punjab
isda beej 4800 rupees da ik kille da hai
sir one acre orgenic wheat da lagaona a ghar lie D A P di jga te ki paya. jave groth lie te urea di jga te ki pave vadh jhad lain lie ?
(en)
DAP di jgah te vermicompost paa deo...ihh roodi ate DAP da kam krega...iss ton ilaava jo urea di jgah pauna hai uss di jgah waste decomposer da ghol tyaar kr ke paunde rho...keede makode ate tele de lyi JIYAN di spray kr skde ho..
ਸਤਿ ਸ੍ਰੀ ਅਕਾਲ ਜੀ ਮੈ ਗਾ ਨੂੰ 6 ਅਕਤੂਬਰ ਨੂੰ ਟੀਕਾ ਲਾਵਯਾ ਸੀ ਗਾ ਨੇ ਅੱਜ ਤਾਰ ਕੀਤੀ ਹੈ ਗਾ heat ਤੇ ਹੈ ਜਾ ਟੀਕਾ ਲਵਾਉਣਾ ਪਾਓ ?
(en)
jekar tara patlia krdi hai tan tuci uss nu dubara tika bhrwa deo , tika bhrwa ke concimax bolus denia suru kro , rojana 1 goli deo atte 15 din tak dinde rho ..
sir assi her saal 2967 te 3086 kanak hi bijde aa es to vadh jhad den vali kisam duso g vahan pura dakar v a te resla v ?
(en)
jagtar singh ji vaise 2967 ate 3086 vargi koi v kisam nahi hai...kyuki ihh toodi de lyi v kaamjab hnn...ihna da taakra krn walia 2 kisma hor hnn jiwe ki 1105 ate DBW 17...pehla jo 343 ate 550 c ohna nu sodh ditta hai hun ihna da jhaad v vdha ditta hai...ihh kisma tuc iss vaar lgaa ke trial kar skde ho...
ਬਰਸੀਮ ਦੇ ਪੋਦੇ ਲਾਲ ਹੁੰਦੇ ਪੲ ਨੇ ਜੀ ਕੋਈ ਇਲਾਜ ਇਸਦਾ ?
(en)
Arvinder singh ji boote jaamni ho rhe hnn ja neecho jad kolo gal ke laal jehe ho rhe hnn...ho ske tan photo jrur bhejo...
आदरणीय , जनपद बुलन्दशहर उ.प्र. मे रेड चिली 786 पपीता की खेती हो सकती हैं, कृपया इसकी पूर्ण जानकारी। बीच व बिक्री व आय सहित ?
(en)
harinder singh ji app jis jgah pe reh rhe hai. vhaa ki mitti kis parkaar ki hai. kirpa yeh btaayein...mitti laal, kaali ja baaloo hai...kirpa yeh sbh jankari dei...iss ke ilaava paani meetha hai ja fir namak wala hai..tan jo hum apko aaage ki jankari de ske.
सर जी, काली मिट्टी है धन्यवाद
Agar apke khet mein mitti kaali hai toh red chilli aur papita ki kheti ho jayegi....apko iss ke liye pani ki bhi kam jrurat pdegi...
meri gai ko byaye hue 2 mahine ho gye hain pichha dikha rhi hai 2 din se kya kru ?
(en)
Punjab
आप calcimust gel रोजाना 300ml , Lapnil-p पाउडर देना शुरू करें इसे 75 ग्राम पाउडर को आधा किलो बेसन के साथ और 100 ग्राम सरसो का तेल मिक्स करके देना शुरू करें इससे फर्क पड़ने लगेगा बाकि आप उसे तूडी कम डालें, उसका पिछा ऊंचा रखें उसे पेटी डालकर रखें बाकि आप popin स्प्रे का प्रयोग भी कर सकते है जब भी मास बाहर आए तो इसकी स्प्रे करें इससे सिकुड़ कर अंदर चला जाएगा ..
sir me agra se hu me murgiya ka shokin hu or mene apni chat par desi 15murgiya pal rakhi he leki bo ande bohot kam dedi he roj 3 ya 4 hi ande milte he ande jada dene ka koi upaye bataye dhanye vad ?
(en)
Punjab
unko app bajar se readiment feed laker de skte hai , isse bhutt ashi growth ho jayegi or app sardio ke dino mai sham ke smme 4-5 hours unke room mai light jgakar rakhe , or app unko Ostovet liqued 100 birds ke hisab se 30 ml dena suru kren , isse assha fyada hoga..
Uttar Pradesh
ok sir n thanks
Uttar Pradesh
sir readiment feed kis nam se milta he or kahn milta he
लेयर फार्मिंग बॉयलर मुर्गी के अंडे वयवसाय चालू करने के लिए और प्रशिक्षण कहां से मिलेगा महाराष्ट्र में ?
(en)
Punjab
aap murgi palan ki traning lene ke liye Krishi Vigyan Kendra, Palgher, Kosbad Hill Tal- Dahanu, Dist- Thane, Maharashtra- 401 703, India PHONE NUMBER +91 9673730858 par sampark kar sakte hai.
mai Layer murgi palna chahta hu kya karu sir ?
(en)
Punjab
Commercial layer farming k liye BV300 breed palein .or agar Chhote level par farming karni ho to dual purpose K liye chhabro, grampriya , banjara badhiya rahegi.
Uttar Pradesh
अगर आप Murgi Palan ko अपने व्यवसाय के रूप में अपनाना चाहते हैं तो आपके लिए बेहद जरुरी हों जाता है की पहले आप यह तय कर लें की आप अपने ग्राहकों अर्थात लोगो को देना क्या चाहते हैं यदि आप Murgi Palan करके अंडे बेचना चाहते हैं तो आपको लेयर मुर्गिया Murgi Palan के लिए चुननी होंगी क्योकि अंडे देने वाली मुर्गियों को लेयर चिकन कहा जाता है लेयर मुर्गियां अपनी चार पांच महीने (अर्थात 15-22 सप्ताह ) में अंडे देना प्रारम्भ कर देती हैं और उसके बाद लगभग 11 -12 महीने तक अंडे देती हैं अर्थात अपनी 1.5 साल की उम्र में अंडे देना कम या बंद कर देती हैं साधारणतया Murgi Palan ka व्यवसाय करने वाले लोग एक मुर्गी को जब उसने पहली बार अंडे देना शुरू किया था उसके बाद लगभग 1 साल 1 महीने तक रखते हैं और फिर मांस हेतु बाज़ार में बेच देते हैं इस प्रकार की मुर्गियां ठण्ड के मौसम से गर्मियों के मौसम में अधिक अंडे देती हैं मुर्गियों के अंडे देते वक़्त वातावरण का भी प्रभाव पड़ता है अँधेरे के मुकाबले उजाले वाला वातावरण मुर्गियों को जल्दी अंडे देने में मदद करता है इस प्रकार की मुर्गिया एक साल में लगभग 300 अंडे और इस प्रकार की मुर्गियों की कुछ नस्ल 300 से ज्यादा अंडे दे सकती हैं लेयर मुर्गियों की भी दो या तीन प्रकार की नस्लें होती है साधारणतया हम इनको इनके अंडे के रंग से परिभाषित कर सकते हैं वो लेयर मुर्गिया जो सफ़ेद रंग का अंडा देती हैं यह आकार में दुसरे मुर्गियों की तुलना में थोड़ी छोटी होती हैं और खाना अर्थात चारा भी कम खाती हैं दूसरी लेयर मुर्गियां ब्राउन (भूरा) रंग का अंडा देती हैं और आकार में बड़ी होने के साथ साथ ज्यादा खाना/चारा खाती हैं और इनका अंडा भी अन्य लेयर मुर्गियों की तुलना में थोडा बड़ा होता है अब यदि आप अपने Murgi Palan ke व्यवसाय को अपना मुख्य व्यवसाय के रूप में अपनाने की तैयारी कर रहे हैं तो आपको अधिक उत्पादकता वाली मुर्गियों को अपने Murgi Palan का हिस्सा बनाना होगा आपको आपके व्यवसाय के लिए अपनी नजदीकी Hatchery से स्वस्थ चूजो का चयन करना होगा आपको इस बात का ध्यान रखना होगा की सब प्रकार की मुर्गिया एक समान अंडो का उत्पादन नहीं कर सकती 1. यदि आपने चूजो को जहाँ आप रहते हैं वहाँ से न खरीदकर किसी अन्य शहर से ख़रीदा है और परिवहन के माध्यम से अपने फार्म तक मंगवाया है तो आपको चूजो को पानी पिलाने का बेहद सतर्कता के साथ ध्यान रखना पड़ेगा क्योकि शुरू के सप्ताह बहुत सारे चूजे पानी पीना पसंद नहीं करते इसलिए आपको उनके रखने के स्थान पर उचित पानी की व्यवस्था कर उनको पानी पीने के लिए प्रशिक्षित करना पड़ेगा 2. आपको समय समय पर चूजो का टीकाकरण कराना होगा जो मुर्गियों को अनेक संक्रामक रोगों से बचाएगा 3. चूजो की बढती उम्र में आपको उनका विशेष ध्यान रखना होगा बढती उम्र से हमारा अभिप्राय एक सप्ताह से लेके पांच सप्ताह के चूजो से है और इसके बाद आपको इनको अच्छी गुणवत्ता वाला खाना देना होगा क्योकि जितना अधिक ध्यान आप apne murgi Palan व्यवसाय का रखेंगे उतना अधिक लाभ आप इस व्यवसाय में कमाएंगे 4. ध्यान दीजिये मुर्गियों के अंडे का आकार उनकी 1 साल दो महीने की उम्र तक बढ़ता रहता है 5. खाने में कैल्सियम की मात्रा उचित मात्रा में दें और दिन में तीन से चार बार चारा/खाना डालें
iska sade kaha se banbaye our 5000 murgi palan karne me kitna kharch hota hai
what is the selling price of one aseel murga & one kadakhnath murga respectively now a days ?
(en)
Uttar Pradesh
its depends on area vise .Vary from 300 to 600 rupees.