Punjab
Search
sir kanak da chokar gila pauna chahda ja sukka ?
(en)
kanak da chokar na he jyada gilaa honna chahida hai atte naa he jyada sukka honnaa chahida hai ..
sir murgia egg ni laya kardia 7 month deya ho gyia ?
(en)
Punjab
ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸ
ਸਰ ਜੋ ਆਪਣੀ ਖੇਤੀ ਦੇ ਨਾਮ ਤੋਂ ਫੋਨ ਕਾਲ ਆਉਂਦੀ ਹੈ ਜਿਸ ਵਿੱਚ ਜਮੀਨ ਤੇ ਪਸ਼ੂਆਂ ਬਾਰੇ ਜਾਣਕਾਰੀ ਲਈ ਜਾਂਦੀ ਹੈ ਅਤੇ ਆਪਣੇ ਘਰ ਪਰਿਵਾਰ ਬਾਰੇ ਵੀ ਪੁੱਛਿਆ ਜਾਂਦਾ ਹੈ ਕੀ ਉਹ ਕਾਲ ਆਪਣੀ ਖੇਤੀ ਦੇ ਸਟਾਫ਼ ਵੱਲੋਂ ਹੀ ਕੀਤੀ ਜਾਂਦੀ ਹੈ ਕੋਈ fraud ਤਾਂ ਨਹੀਂ ?
(en)
Punjab
ਹਾਜੀ ਜੇਕਰ 97799-77641 ਨੰਬਰ ਤੋ ਕਾਲ ਆਉਦੀ ਹੈ ਤਾਂ ਉਹ ਆਪਣੀ ਖੇਤੀ ਸਟਾਫ ਵੱਲੋ ਹੀ ਕੀਤੀ ਜਾ ਰਹੀ ਹੈ ਉਸ ਵਿੱਚ ਕੋਈ ਫਰੋਡ ਨਹੀ ਉਸ ਕਾਲ ਰਾਹੀ ਡਿਟੇਲ ਪੁੱਛਣ ਦਾ ਮਕਸਦ ਹੈ ਕਿ ਤੁਹਾਡੇ ਲਈ ਅੱਗੇ ਜੋ ਵੀ ਕੋਈ ਸਰਵਿਸ ਲੈ ਕੇ ਆਉਣੇ ਹੈ ਤਾਂ ਉਸ ਹਿਸਾਬ ਨਾਲ ਤੁਹਾਡੇ ਜਵਾਬ ਜਾਂ ਜਾਣਕਾਰੀ ਦਾ ਹੱਲ ਛੇਤੀ ਤੁਹਾਨੂੰ ਮਿਲ ਜਾਵੇਗਾ ਕਿਉਕੀ ਜਿੰਨੀ ਤੁਹਾਡੀ ਪ੍ਰੌਫਾਈਲ ਪੂਰੀ ਹੋਵੇਗੀ ਤਾਂ ਉਨਾਂ ਘੱਟ ਸਮਾਂ ਲੱਗੇਗਾ ਸਾਨੂੰ ਕੋਈਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਤੱਕ ਧੰਨਵਾਦ ਜੀ
multi layer crop ko batayen adark moringa dhaniya toricrop ek sath kar sakte hai February month se start ?
(en)
सर यह गाय की नस्ल की है यह गाय ब्याने के बाद कितना दुध देगी थन को बढाने के लिए क्या खुराक दे ?
(en)
यह एचएफ क्रोस नसल की है और यह 10—16 लीटर तक दूध दे सकती है
सर यह गाय की नस्ल की है सात महीने की गर्भवती है अभी तक थन नही बढा क्या दे ?
(en)
यह हरियाणवी क्रोस नसल है इसे आप vitum -h lqiued रोजाना 10 मिली देना शुरू करें
sir. namaskar. ain gende ki kheti Karna chahta hu tho iski buai kab aur kaise Karna hai ?
(en)
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है
majh rahndi nei koi alaaz dsso ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਬੱਚੇਦਾਨੀ ਦੀ ਇੰਨਫੈਕਸਨ ਖਤਮ ਕਰੋ ਪਹਿਲਾਂ ਬਾਕੀ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
kanak di new veraity bataye jo20 see par average wali ho acare me ?
(en)
sir hame duck farming ki jankari chahiye ?
(en)
Uttar Pradesh
बत्तख पालन करने से पहले उसके नस्लों(breeds) का selection कर लेना चाहिए Business के purpose से बत्तख पालन करने के लिए बत्तख की दो नस्ले प्रमुख हैं एक अधिक अंडा देने वाली और दूसरी अधिक मांस देने वाली, जो की इस प्रकार हैअंडा देने वाली नस्ले (लेयर / Egg) • इंडियन रनर– ये medium आकार के होते है और इनकी गर्दन (neck) पतली होती है ये 6 month में अंडा देने लगते है ये white, black, light yellow, और brown color में पाए जाते है यह yearly 250 से 300 अंडा देती है • कैम्पबेल – इस नस्ल के बत्तखो का body चौड़ा होता है यह खाकी, सफेद व काले रंग में पाए जाते है यह yearly 300 से ज्यादा अंडा देती है मासं वाली जाति (ब्रोयलर) • सफ़ेद पेकिन – इनका body चौड़ा होता है, यह ज्यादा शोर करने वाले और जल्दी डर जाने वाले बत्तख होते है • एलिसबरी – इसमें हड्डी कम और मांस ज्यादा होती है • मस्कोवी (6 उपजाति) – इन्हें “म्यूल बत्तख” भी कहा जाता हैं • आरफीगंटन (5 उपजाति) • राउन बत्तख पालन में बत्तखो के लिए घर बनाना बहुत आसान होता है आप इन्हें छोटा, बड़ा, गीला, शुष्क या किसी भी अन्य स्थानों पर रख सकते हैं बत्तख पानी वाले और गीला जगहो पर रहना ज्यादा पसंद करते है आप एक बड़े फलों की टोकरी, लकड़ी या तेल के ड्रम का उपयोग करके अपने बतख के रहने के लिए एक उपयुक्त जगह बना सकते हैं बस इनके रहने के घरो में हमेशा एक प्रवेश और बाहर निकलने के लिए एक दरवाजा रहना चाहिए दरवाजे थोड़े उचे होने चाहिए आमतौर पर प्रत्येक बतख 2 से 3 square feet flooring space लेते है बत्तख को विशेष रूप से बिल्ली, लोमड़ी और कुत्ते जैसे जानवरों या शिकारियों से बचा कर रखने की अव्यश्कता होती है बत्तख का आहार मुर्गियों की तुलना में बतख रोजाना बहुत अधिक खाना खाते है यदि आप बत्तख से उचित अंडे और मांस की उत्पादन करना चाहते हैं तो आपको उन्हें अच्छी तरह से संतुलित भोजन खिलाना होगा वैसे तो बतख मुर्गियों की तरह सभी प्रकार के भोजन खाते है, लेकिन इसके अतिरिक आप बत्तख के आहार में कुछ और भी जोड़ सकते है कुछ बत्तख मुर्गियों की तुलना में अधिक अंडे देते हैं, तो आपको ऐसे बत्तखो को खिलाने में बहुत सावधान रहना होगा आपको इनके आहार में आवश्यक पोषक तत्व जोड़ने होंगे बत्तख को आहार उनके नस्ल और उनके विकास के अनुसार दिया जाता है यदि आप small scale पर batakh palan कर रहे है तो आप अपने बत्तख को खिलाने के लिए रसोई का कचरा, चोकर व घोंघे का इस्तेमाल कर सकते है चूँकि बत्तख पानी में रहता है इसलिए उन्हें सुखा आहार निगलने में काफी तकलीफ होती है सुखे हुए आहार को वे अपने चोंच में दबा कर वापस उसे पानी में हीं उगल देते है जिससे सारा आहार बरबाद हो जाता है बत्तख के अंडे के दाम / Price of Duck’s Eggs in India Local market में आपको 9 से 11 रूपए का एक बत्तख का अंडा मिलेगा और दर्जन (Dozens) के हिसाब से Rs 108 से ले कर 130 तक मिलेगा इसका मतलब है की, अगर उच्च नस्ल के बत्तखों के अंडे को बेचा जाये (एक average cost में) तो आपको केवल एक बत्तख से Rs 2,800 से Rs 3,000 आसानी से मिल जायेंगे
ਕਿਨੇ ਸੈਟੀ ਮਿਟਰ ਦਾ ਇੱਕ ਇੰਚ ਹੁੰਦਾ ਜੀ ?
(en)
Chandigarh
1 ਇੰਚ ਵਿੱਚ 2.54 ਸੈਂਟੀਮੀਟਰ ਹੁੰਦੇ ਹਨ
sir hamari buffalo ne dioka bhi kiyan hai but naihone ke liye kya kya jaye ?
(en)
Punjab
buffalo ko Agrimin super powder 100gm rojana de, iske sath Minotas dwai ki rojana 1 goli dee or 21 din tak dete rehe , isse puuri trah se heet mai aa jayegi..
Sir kss 3159 kanak bare daso te is da kina ਝਾੜ he per acre te is de ਬਿਜਾਈ kdo tak kar sakde hai ?
(en)
Chandigarh
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਇਸਦੀ ਬਿਜਾਈ ਤੁਸੀਂ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕਰ ਸਕਦੇ ਹੋ
Punjab
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ
shri ram 252 beej kaisa rhega ?
(en)
Chandigarh
यह किस्म बीजाई के लिए उपयुक्त है इसके पौधे की ऊंचाई 103cm होती है यह पकने में 157दिन लेती है और इसका झाड़ 28.7क्विंटल प्रति एकड़ होता है
Punjab
Super 252 di height 103 cm hai ihh toodi bnaun de kam v wdia aundi hai. eh 95 dina vich 50% baliya kd laindi hai. isda jhaad 26-28 q/acre tak hai.
Sir Kss 3159 kanak bare jankari deo te da per acre kina ਝਾੜ hai ?
(en)
Chandigarh
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ
eh milu kitho te is di varto kive karni hai ?
(en)
Chandigarh
isnu tuc local market vich dealer kolo lai sakde ho isdi varto spray karke kar sakde ho. NPK 19:19:19@1 killo nu 150 litre pani vich mila ke prati acre de hisab nal spray karo. isto ilava gibberellic acid@250 ml nu 150 litre pani vich mila ke prati acre de hisab nal spray karo.
sir ma swal pucha c ans nhi dita kuj galt puch laya main ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਖਰਗੋਸ਼ ਪਾਲਣ ?
(en)
Punjab
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ
DBW 173 kanak da beej kitho vdia te pure miluga ?
(en)
Chandigarh
DBW 173 ਦੇ ਬੀਜ ਲੈਣ ਲਈ ਤੁਸੀਂ Mr. Bharat Bhushan Garg ਨੂੰ 9416047037 ਸੰਪਰਕ ਕਰ ਸਕਦੇ ਹੋ
kanak ka konsa beej acha rhega jiski paida bhi jyada ho ?
(en)
Chandigarh
दी गई किस्में हरियाणा में बीजने के लिए उपयुक्त हैं: PBW 343: यह किस्म सिंचित क्षेत्रों और पिछेती बिजाई के लिए उपयुक्त है यह किस्म 130-135 दिनों में कटाई के लिए तैयार हो जाती है यह किस्म जल जमाव के प्रतिरोधी है यह करनाल बंट के प्रतिरोधी और ब्लाईट को भी सहने योग्य है इसकी औसत पैदावार 19 क्विंटल प्रति एकड़ है UP 2338: यह किस्म समय पर और पिछेती बिजाई के लिए अनुकूल है इसके दाने मोटे और सख्त होते हैं इसकी औसतन पैदावार 23 क्विंटल प्रति एकड़ होती है WH 542: यह किस्म समय पर बुवाई करने और सिंचित क्षेत्रों के लिए उपयुक्त है इसके दाने मध्यम आकार के, सख्त और सुनहरे होते हैं इसकी औसत पैदावार 23 क्विंटल प्रति एकड़ है यह करनाल बंट के लिए प्रतिरोधी है WH 416: यह किस्म समय पर बोने और अगेती बिजाई के लिए उपयुक्त है यह कम उपजाऊ वाले लेकिन सिंचित ज़मीनों में उगाने के लिए अनुकूल है इसके दाने लंबे, मध्यम आकार के और सुनहरे रंग के होते हैं यह भूरी कुंगी के प्रतिरोधी परंतु पीली कुंगी को सहनेयोग्य है इसकी औसतन पैदावार 22 क्विंटल प्रति एकड़ होती है WH 283: यह किस्म समय पर बोने के लिए उपयुक्त है इसके दाने मध्यम, सख्त और चमकदार सुनहरे रंग के होते हैं यह भूरी और पीले कुंगी के प्रतिरोधी है इसकी औसतन पैदावार 20 क्विंटल प्रति एकड़ होती है WH147: यह समय पर बोने, उपजाऊ और सिंचित ज़मीनों पर बोने के लिए अनुकूल हैं इसके दाने मध्यम, नर्म और चमकदार सुनहरी रंग के होते हैं यह भूरी कुंगी और करनाल बंट रोग के प्रतिरोधी है इसकी औसतन पैदावार 20 क्विंटल प्रति एकड़ होती है Sonalika: यह एक जल्दी पकने वाली छोटे कद वाली गेहूं की किस्म है जो कि बहुत सारे हालातों के अनुकूल है इसके दाने सुनहरी होते हैं इसकी बुवाई पिछेती की जा सकती है और यह कुंगी रोग की प्रतिरोधक है इसकी औसतन पैदावार 16.8 क्विंटल प्रति एकड़ होती है
sir sadi khet ghat watter c asi kanak bheji nu 7 din ho gye hun but nikali nai hun ki kita jave ?
(en)
Sirਮੈ ਕਣਕ ਦਾ ਬੀਜ ਇਕ ਏਕੜ ਕਿੰਨਾ ਪਾਉਣਾ ਚਾਹੀਦਾ 3086 ?
(en)
Chandigarh
ਇੱਕ ਏਕੜ ਵਿੱਚ 45 ਕਿਲੋ ਬੀਜ ਬਿਜਾਈ ਲਈ ਵਰਤਿਆ ਜਾਂਦਾ ਹੈ
Hlo ji ?
(en)
Punjab
Sat Shri Akal Ji. Kirpa krke tusi apna svaal vistar nal pucho tan jo tuhanu shi jankari diti jaa ske
barsim growth ni kardi ji16 din ho gye biji nu ?
(en)
Chandigarh
isdi growth lyi 19:19:19@1kilo ja Gibberelic acid@250ml prti acre de hisaab naal vrto . is naal growth honi shuru ho javegi
eh murge di nasal kitho milu ji ?
(en)
Punjab
hnji eh breed punjab vich ghat hai kyuki eh hor state to import karvoniya pendiya hai. jekar tusi eh magvona chohnde ho ta 7009534716 number te contact karo.
ਮੇਰੇ ਕੋਲ 5 ਗਾਵਾ HF ਨਸਲ ਦੀਆ ਮੈ ੳਉਹਨਾ ਦੇ HF AMUL ਦਾ ਟੀਕਾ ਭਰਾਈਆ ਸਰ ਟੀਕੇ ਦੇ ਰਹਿਣ ਦੇ ਕਿੰਨੇ % ਚਨਾਸ ਆ ਡਾ ਤਾ 95% ਕਹਿਦਾ
(en)
Punjab
hnji isda resuult bhutt vdia hai , tikka bhrwaun ton badd pashu nu Conicimax bolus rojana 1 goli deni chahidi hai atte 15 din tak dena chahida hai , iss nal pashu de gaban rehnn de chance vaddh jnde hai ..
श्री मान जी मुर्गी पालन की ट्रेनिग रीवा में होती हो तो वहां का पता और नंबर दे ?
(en)
Punjab
Murgi palan ki training Reva me lene ke lia app Krishi Vigyan Kendra, Rewa Near College of Agriculture, Padra Rewa, Tel: 07662-221426 se samparak kare.
pig paln di trenig kado and kithe milegi ?
(en)
Punjab
ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਧਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ
ਸਰ ਇਹ ਕੁਝ ਖਾਂਦਾ ਨੀ ?
(en)
murgi form is open in villege
(en)
Punjab
Pawan ji kirpea apni swal visthar me pushe ke aap kea janna chahte ta jo aap ko puri jankari diti ja sake.
ਸਰ ਮੈ ਕਣਕ 3086 ਦੀ ਕਿਸਮ ਦਾ ਇੱਕ ਏਕੜ ਵਿਚ ਕਿੰਨਾ ਬੀਜ ਪਾ ਸਕਦਾ ਹਾਂ ?
(en)
Chandigarh
ਇੱਕ ਏਕੜ ਲਈ 45ਕਿਲੋ ਬੀਜ ਵਰਤੋ
ਸਰ hf ਵਛੀ 54 ਦਿਨ ਦੀ ਗਬਣ ਸੀ ਕਲ ਰਿੰਘ ਕੇ ਇਸ ਤਰ੍ਹਾਂ ਕਰ ਗਈ ?
(en)
Es nu heat vich aon te AI karwao ji es nall Powder mac min dry 500gm 50 gm rojana 20 din tak Bolus Concimax 14 golia lao te 1 goli Rojana deo ji.
sir jhone wich dap pauna chahida hai k nahi...kuj Lok aakhde han k isda jhone wich koi faida nhi hunda ?
(en)
Punjab
Jis khet vich knak di fasal vich DAP di full dose payi hundi hai oss khet vich jhone di fasal nu phosphorous di deficiency nhi aoundi.othe jhone vich DAP paoun di jarurat nhi hundi
ਸਰ 3086 ਕਣਕ ਵਿੱਚ 550 ਮਿਕਸ ਕਰਕੇ ਬੀਜੀ ਜਾ ਸਕਦੀ ਹੈ ਜਾ ਨਹੀ ?
(en)
Punjab
HD 3086 ਦਾ ਪੂਰਾ ਝਾੜ ਲੈਣ ਲਈ ਇਸ ਕਿਸਮ ਦੀ ਬਿਜਾਈ ਇਕੱਲੀ ਦੀ ਹੀ ਕਰੋ ਕਿਉਂਕਿ ਹਰ ਕਿਸਮ ਦੇ ਲੱਛਣ ਅਲਗ ਅਲਗ ਹੁੰਦੇ ਹਨ
Punjab
ਠੀਕ ਐ ਸਰ
ਸਰ ਜੀ ਕਣਕ ਦੀ ਬਿਜਾਈ ਸਮੇਂ DAP ਵਦੀਆ ਰਹੇਗਾ ਜਾਂ SSP ਕਿਸ ਦਾ ਪ੍ਰਯੋਗ ਠਿਕ ਰਹੇਗਾ ?
(en)
Punjab
DAP ਅਤੇ ਸੁਪਰਫਾਸਫੇਟ ਦੋਵੇਂ ਹੀ ਫਾਸਫੋਰਸ ਤਤ ਦੀ ਘਾਟ ਨੂੰ ਪੂਰਾ ਕਰਦੇ ਹਨ ਤੁਸੀਂ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਇਕ ਖਾਦ ਦੀ ਵਰਤੋਂ ਕਰ ਸਕਦੇ ਹੋ DAP ਦੀ ਮਾਤਰਾ 50-55 ਕਿਲੋ ਪ੍ਰਤੀ ਏਕੜ ਹੈ ਸੁਪਰਫਾਸਫੇਟ ਦੀ ਮਾਤਰਾ 155 ਕਿਲੋ ਪ੍ਰਤੀ ਏਕੜ ਹੈ
Ghar vich loayn layi Nimboo,Amruud. diyaan kherri dwarf varities Best aa. jinaa daa size ghat hove.
(en)
Chandigarh
Amrood di Sardar, Allahabad Sufeda, Arka Amulya kisman atey nimboo di Kagzi kism tusi beej skde ho.
sir is di dose jhone lyi kini hai kine din asar rehnda hai ?
(en)
Chandigarh
isdi matra 400ml prti acre de hisab nal vrto. isda asar 15-18 dina tkk rehnda hai.
1401 or 1509 paddy ka rate btaye ?
(en)
Rice = 1770 1121= 3000 - 3500 1509 = 2800 - 3000 1401 = 2900 - 3250
Strawberry di kheti bare jankari diyo. And is di paud kitho milegi ?
(en)
Maharashtra
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
Strawberry di paniri kitho mili
Maharashtra
Strawberry de paudhe lain lyi tusi Harman Singh nu 9915076909 smprk kr skde ho
ਸਰ HF ਗਾਂ ਦੇ ਥਨਾਂ ਤੇ ਮੋਕੇ(ਫਿਨਸੀਆਂ)ਹੋ ਗਈਆਂ ਜੀ ਕੋਈ ਹੱਲ ਦੱਸੋ ਜੀ ?
(en)
Punjab
ਤੁਸੀ ਗਾਂ ਨੂੰ ਹੋਮਿਓਪੈਥਿਕ ਦਵਾਈ Udderpox ਦੇਣੀ ਸ਼ੁਰੂ ਕਰੋ , ਇਸ ਦੀਆ 10-10 ਬੂੰਦਾਂ ਰੋਟੀ ਦੇ ਛੋਟੇ ਟੁਕੜੇ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ , ਇਸ ਨੂੰ ਚਾਰਾ ਦੇਣ ਤੋਂ ਇਕ ਘੰਟਾ ਪਹਿਲਾ ਦਿਓ , ਜੇਕਰ ਉਨ੍ਹਾਂ ਵਿੱਚੋ ਪੀਕ ਵੀ ਆਉਂਦੀ ਹੈ ਤਾਂ Septovet ਦਵਾਈ ਵੀ ਨਾਲ ਦਿਓ , ਇਸ ਨੂੰ ਦਿਨ ਵਿਚ 3 ਵਾਰ ਦਿਓ ਅਤੇ ਦੋਨਾਂ ਦਵਾਈਆਂ ਵਿਚ ਅੱਧੇ ਘੰਟੇ ਦਾ ਫਰਕ ਰੱਖੋ
ਗਾਂ ਸੂਣ ਵਾਲੀ ਹੈ ਇੱਕ ਦੋ ਦਿਨਾਂ ਵਿੱਚ ਉਸ ਕੋਲੋਂ ਉਠ ਨੀ ਹੁੰਦਾ ਕਿਵੇ ਖੜੀ ਹੋ ਸਕਦੀ ਹੈ ?
(en)
Os nu Injection Mifex 450ml di botel vich Injection Tonophos 20ml pa ke slow IV lwao Injection Trineurosol-Hp 5ml de 2 teeke Injection Megludyne 20ml Injection Isoflud 5ml v lagwao nall hi os nu rasi pa ke uthao ji.
sir pusa basmati 1718 da punjab da ki rate a??
(en)
sir ਮੇਰੀ ਮੱਝ ਸੂਈ ਨੂ 11-12 ਮਹੀਨੇ ਹੋ ਗਏ ਹੂਣ 2 ਮਹੀਨੇ ਦੀ ਗਾਬਨ ਹੈ ਦੱਧ 2kg ਹੀ ਆ ਹੱਲ ਦੱਸੋ ਦੱਧ ਦਾ ?
(en)
Punjab
uss nu tuci khurak vdia deo , rojana 30-35 killo hara chara , 4-5 kilo tuuri mix krke deo , bakii vdiaa matra vich feed deo , isde nal uss nu milkout powder 2-2 chamch swere sham , Calcimust bolus 1-1 goli swere sham deo , iss nal duudh vich farak paa jawega..
8 Dec tak kanak beejni hai 3086 theek rahugi beejan layi ????
(en)
Maharashtra
kanak di kisam 3086 di bijayi da sma october de chaute hafte to november de chathe hafte tak kar sakde ho.december vich beejan layi kanak di kisam PBW658 ate PBW590 kisam di bijayi kar sakde ho.
thodi late ho jave gii
jhaad te kina ku farak paway ga ...
1121 10 August nu layi c kad tak pakku gyi hje tak poori hari khadi ahh chitta poora niklya hoya hai plz dassyo ???
(en)
Maharashtra
1121 pakkan layi 137 din da sma laindi hai eh aapna sme te hi pakdi hai.
sir L R ਆਲੂ ਲਾਇਆ ਹੋਇਆ 4 ਕਿਲੇ ਪਹਿਲਾਂ ਪਾਣੀ ਲਾ ਤਾ ਹੁਣ ਸਪਰੇਅ ਕਿਹੜੀ ਕਰੀਏ ਨਦੀਨਾ ਦੀ ਰੋਕਥਾਮ ਲਈ ?
(en)
Punjab
ਆਲੂ ਦੀ ਫਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਅਤੇ ਨਦੀਨ ਜੰਮਣ ਤੋਂ ਪਹਿਲਾਂ ਸਟੌਂਪ 30 ਈਸੀ @1 ਲੀਟਰ ਪ੍ਰਤੀ ਏਕੜ ਜਾਂ ਐਟਰਾਜੀਨ @200 ਗਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜਨ @200 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
ਸਰ ਇਕ ਏਕੜ ਚ ਬਰਸੀਨ ਦਾ ਕਿੰਨਾ ਬੀਜ ਪਾ ਸਕਦੇ ਹਾਂ ?
(en)
Punjab
ਇਕ ਏਕੜ ਵਿੱਚ ਬਰਸੀਮ ਦਾ ਬੀਜ 8-10 ਕਿਲੋ ਪੈਂਦਾ ਹੈ
ਗਾ ਜਾ ਮੱਝ ਨੂੰ ਪੂਰੇ ਸੂਏ ਵਧੀਆ ਦੁੱਧ ਲੈਣ ਲਈ ਪਹਿਲੇ ਦਿਨ ਤੋ ਹੀ ਲੈ ਕੇ ਕਿੰਨੇ ਕਾੜੇ ਤੇ ਕਾੜੇ ਵਿੱਚ ਕਿਹੜੀਆ ਚੀਜਾ ਪਾਇਆ ਜਾਣ ਤੇ ਲੇਟੀ ਤੇ ਖੁਰਾਕ ਪਾਉਣ ਬਾਰੇ ਵੀ ਜਾਣਕਾਰੀ ਦਿਉ ਜੀ ਤੇ ਕੀੜੇਆ ਵਾਲੀ ਦਵਾਈ ਕਿੰਨੇ ਦਿਨ ਬਾਅਦ ਦੇਣੀ ਹੈ ?
(en)
Punjab
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
es trah ho rhe g anar ?
(en)
Punjab
isde uper tuc copper oxychloride di spray karo. eh fungus de kan ho rhe han.kirpa karke is de vich sundi da hamla chk kro.
sir ji 272 kanak beejni a ehda kii jaad dsssio nlle shatte te hii bejni a vdiia rhuu k nhiii ?
(en)
han ji iss da jhaad wdia hai. tuc shitte nal v iss di bijaayi kr skde ho. iss da jhaad company walon 25-26qtl per acre dsya janda hai.
ke laee ea ede g Teka ja kus hor daso plz ?
(en)
Es vich Injection DICRISTACIN 2.5gm suka pa ke patti lao es tra 8-10 din vich Farkk pe jawe ga.
sir DBW 173 da ke jahde ha ji kine time de virety ha ji ?
(en)
Haryana
DBW 173 kisam da jhaad 70 man hunda hai. eh pakkan de layi 140-150 din da sma laindi hai.
Sir cage poultry system me ande ke liye murga rakhna jaruri hai ?
(en)
Punjab
murga rakhna jaruri nahi hai ji.
ओडियो सूनकर जानकारी बताएं ?
(en)
Chandigarh
इस समय पर आप सब्जियों की बिजाई कर सकते हो या फिर गेहूं की बिजाई कर सकते हो सब्जियों में मटर, गाजर, पालक, गोभी, आलू, शलगम की बिजाई कर सकते हो
i want to grow radish for my experimental work how should i start please guide me step by step ?
(en)
Chandigarh
Plough land thoroughly and make land weed and clods free. Add well decomposed cow dung of 5-10ton/acre and mix well in soils at time of land preparation. Avoid use of undecomposed or free cowdung as it will leads to forking of fleshy roots. For sowing of one acre land seed rate of 4-5kg is sufficient. It is sown on ridge for proper root development. Use row to row spacing of 45cm and plant to plant spacing of 7.5cm. For good growth, sow seeds at depth of 1.5cm Take interculture operation like weeding and hoeing to keep check on weed growth also to provide soil aeration. Take one weeding operation, two to three weeks after sowing. After weeding, carryout earthing operation. Depending upon variety, radish is ready for harvesting in 25-60days after sowing. Harvesting is done manually by uprooting plants. Harvested roots are washed and then graded upon size.
Tripura
Is this the right period for redish?? i want to grow this for my experimental work so if you can suggest any other for this period ??
Chandigarh
yes it is the right time to sow radish
कारी सोनाली नस्ल की मुर्गी चाहिए ?
(en)
नहीं पता
h f cow kaha milegi unka market kha hai ?
(en)
Punjab
best hf cow punjab me hai o iski markeet bhi yaha par thik hai. ya fir aap apne nazdiki farmer se ya fir pashu mandi se ise khareed sakde ho. youtube ya facebook par bhi aapko iske link kafi mil jayege.
sir kanak da kehda bej vadiya. ..koar mitiwala khet aa nehri pani aa....
(en)
Nehri pani de vich 2967, 3086, 1105, DBW 173, JA UNNAT PBW 343 ja 550 di bijaayi kr skde ho. ihna da jhaad wdia hai.
sir happy seider nal kank de ਝਾੜ da kina k fark peda happy seider nal raitliya jameena vich kina bej pona chahida ?
(en)
Beej di maatra 45kg per acre hi rehndi hai. iss da beej drill de brabar hi pai janda hai. jhaad da 1-2qtl tak frk rehnda hai.
Punjab
45 kg
भैंसों का एक ब्यान्त लगभग कितने दिनों का होता है ?
(en)
Rajasthan
भैंस ब्याने में 10 महीने 10 दिन का समय लेती है , इसमें से कुछ दिन पहले या बाद में भी हो सकती है पर उसका कोई डर नहीं है
Uttarakhand
सर जी मुझे ये मालूम करना है कि भैंस का दूध वाला ब्यान्त कितने महीने का माना जाता है