Manage Expert Answers

Search

Total Count :- 258604

sir knk da beez 2967 te 725 nu mix krk bijai kr sakde aa k nhi ?

(en)
Posted by
Gurvir sidhu (7347202439)
Gurvir sidhu
Punjab
Fatehgarh Sahib
Write Answer
Posted Date (30 Oct 2018 09:06 PM) Assigned Date (-)
Answered Date (31 Oct 2018 10:28 AM) Translated Date (11 Oct 2021 10:10 AM)

KOshish kro ki tusi ehna di vkh vkh hi bijaai kro. ikk tan is naal jhaad da pta nhi chlda atey dooja tusi agle saal lyi isde beej nhi rkh skde.

Answered Date (30 Oct 2018 09:09 PM) Translated Date (11 Oct 2021 10:10 AM)

j ade vich 1105 v pa sakde aa k nhi

sir HD 3159 barre dasso plz ?

(en)
Posted by
yadwinder (6280790846)
yadwinder
Punjab
Patiala
Write Answer
Posted Date (30 Oct 2018 09:04 PM) Assigned Date (-)
Answered Date (30 Oct 2018 09:31 PM) Translated Date (01 Nov 2021 10:26 AM)

Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ

sir muze desi murgi palan karna anda aur mass k liye margdarshan kare ?

(en)
Posted by
devendra namdeorao raut (7709547854)
devendra namdeorao raut
Maharashtra
Amravati
Write Answer
Posted Date (30 Oct 2018 09:04 PM) Assigned Date (-)
Answered Date (31 Oct 2018 02:24 PM) Translated Date (08 Oct 2021 08:31 AM)

hnji app koi v desi nasal di murgi ko rkhh skte hai , yeh 25-28 hafto ke anndar annde dene lgg jatti hai , ehne rojana 110-120 gm prati murgi ke hissabb se khurak deni chahia , jiise jldi growth krne lgg jatti hai ..

murgi kine tym di egg Dan LG piandi aa and kina tym egg dinda aa sari detail dso g ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (30 Oct 2018 08:49 PM) Assigned Date (-)
Answered Date (31 Oct 2018 02:27 PM) Translated Date (08 Oct 2021 08:31 AM)

jekar tuci desi murgia rkhde ho tan ohh 25-28 haftia vich annde dena lgg jandia hai, jekar dujiia rkhde ho tan ohh 20 haftia tak annde de dindia hai , bakiii khurak per v hoota hai, ashi khurak hogi too jldi growth krengi ..

sir 3086 pakan nu kina time lendi haii jaldi daso ?

(en)
Posted by
yadwinder (6280790846)
yadwinder
Punjab
Patiala
Write Answer
Posted Date (30 Oct 2018 08:44 PM) Assigned Date (-)
Answered Date (30 Oct 2018 08:53 PM) Translated Date (-)

ਇਹ ਪੱਕਣ ਲਈ 156 ਦਿਨ ਦਾ ਸਮਾਂ ਲੈਂਦੀ ਹੈ

2967 kanak bijni hai kehdi dwai laiye jisto siunk te fugus na howe ?

(en)
Posted by
Gurwinder singh (9815152217)
Gurwinder singh
Punjab
Mansa
Write Answer
Posted Date (30 Oct 2018 08:42 PM) Assigned Date (-)
Answered Date (31 Oct 2018 10:30 AM) Translated Date (08 Oct 2021 08:31 AM)

bijai ton pehlan beeja di sodh kro. sodh lyi raxil@2gm ja thiram@2gm ja vitavax@2gm prti kilo beej de hisaab naal vrto.

ਸਰ ਜੀ ਅਮਰੂਦਾਂ ਦੇ ਫ਼ਲਾਂ ਵਿਚ ਕੀੜੇ ਪੈ ਰਹੇ ਹਨ ਕੋਈ ਉਪਾਅ ਦੱਸੋ ਪਲੀਜ਼ ?

(en)
Posted by
Raj grewal (9463307677)
Raj grewal
Punjab
Ludhiana
Write Answer
Posted Date (30 Oct 2018 08:31 PM) Assigned Date (-)
Answered Date (30 Oct 2018 08:38 PM) Translated Date (-)

Amrood de fal vich sundi di roktham layi 1250 ml sumicidin 20 EC (fenvalerate) nu 500 litre paani vich mila ke spray karo. Eh spray hafte de fasle te karo. July de pehle hafte fruit fly trap lgao (16 trap prati acre).

Answered Date (01 Nov 2018 11:13 AM) Translated Date (-)

thanks

black wheat ka beej kaha milega puri jankari do mobile no. v ?

(en)
Posted by
suresh. kumar (8872122850)
suresh. kumar
Punjab
Fazilka
Write Answer
Posted Date (30 Oct 2018 08:29 PM) Assigned Date (-)
Answered Date (31 Oct 2018 04:07 AM) Translated Date (11 Oct 2021 10:10 AM)

Black wheat de beej lain lyi tusi Puneet thind nu 9991320236 smprk kr skde ho

Answered Date (31 Oct 2018 04:07 AM) Translated Date (11 Oct 2021 10:10 AM)

Black wheat de beej lain lyi tusi Puneet thind nu 9991320236 smprk kr skde ho

sir rotavator nal kanak biji a chhita de k te Ute swagha v Mar ta nikal ju ?

(en)
Posted by
malkeet singh (9888516086)
malkeet singh
Punjab
Patiala
Write Answer
Posted Date (30 Oct 2018 08:27 PM) Assigned Date (-)
Answered Date (31 Oct 2018 07:23 AM) Translated Date (08 Oct 2021 08:31 AM)

Han g Nikal jauu

Grampriya nasal di murgi de punjab vich mil jaugi ?

(en)
Posted by
Gurbir singh Rangi (9876645112)
Gurbir singh Rangi
Punjab
Sangrur
Write Answer
Posted Date (30 Oct 2018 08:10 PM) Assigned Date (-)
Answered Date (31 Oct 2018 02:29 PM) Translated Date (11 Oct 2021 10:10 AM)

grampriya nasal di murgi lenn lyi tuci iss no. +91 70095 34716 te sampark kr skde ho , etho tuahnu puuri jankari mill jawegi..

Answered Date (01 Nov 2018 12:27 PM) Translated Date (11 Oct 2021 10:10 AM)

Eh sir ji punjab da hi no hae

eh ke aa keme thik howe ga g ?

(en)
  • 1
Posted by
Gurjeet singh (9592702399)
Gurjeet singh
Punjab
Patiala
Write Answer
Posted Date (30 Oct 2018 07:35 PM) Assigned Date (-)
Answered Date (30 Oct 2018 09:18 PM) Translated Date (-)

hanji tuci eh audio suno.

  • desi murgi bare puchhna hai eh murge to bgair ande de dindi hai ke nahi per day feed kinni khandi hai kinni age di ho ke anda den lg paindi chuche kitho milange egg da rate ki hai te feed da rate ki hai ?

    (en)
    Posted by
    gurcharan (9872004843)
    gurcharan
    Punjab
    Sangrur
    Write Answer
    Posted Date (30 Oct 2018 07:34 PM) Assigned Date (-)
    Answered Date (02 Nov 2018 04:42 PM) Translated Date (08 Oct 2021 08:31 AM)

    desi murgi 25-28 haftia badd annde deni suru kr dindi hai , jekar tuci andia ton bache lene hai tan tuci murge nal rakh skde ho , jekar nhi lene hai tan murge na rkho , bakii ehna dina vich tuci 110-120gm prati murgi de hisab nal danna de skde ho , atte 100 murgia lyi 10 murgia di jruur howegi, vdia khurak nal ehh 24 hours vich 1 andda dindi rehndi hai atte ehh 2.5-3 saal tak annde dindi rehndi hai oer vich 1 ya 1.5 month da farak paa k dindi hai ..

    sir, Hame pangesious machali ke bare me jankari chahiye ham es pangesious machali ko 1 akad pond me kitani finger size machali chhod sakte aur enka feed prabandhan kya hoga kripya hame puri jankari dene ki kripa kare ?

    (en)
    Posted by
    shailesh singh patel (8808662380)
    shailesh singh patel
    Uttar Pradesh
    Mau
    Write Answer
    Posted Date (30 Oct 2018 07:30 PM) Assigned Date (-)

    sir saro nu Rhizobium dwai lag sakdi aa bejan ton pehla ?

    (en)
    Posted by
    Davinder singh (7347586650)
    Davinder singh
    Punjab
    Bathinda
    Write Answer
    Posted Date (30 Oct 2018 07:27 PM) Assigned Date (-)
    Answered Date (31 Oct 2018 10:31 AM) Translated Date (11 Oct 2021 10:10 AM)

    hnji tusi rhizobium di vrto sron vich kr skde ho.

    31 Oct 2018

    thx g

    sir HD 3159 bare dasso plz ?

    (en)
    Posted by
    yadwinder (6280790846)
    yadwinder
    Punjab
    Patiala
    Write Answer
    Posted Date (30 Oct 2018 07:17 PM) Assigned Date (-)
    Answered Date (31 Oct 2018 10:32 AM) Translated Date (-)

    Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ

    unnat 343 kisam pbw 725 de muqable kiwe aa ji ?

    (en)
    Posted by
    Gurjinder Singh (9463570328)
    Gurjinder Singh
    Punjab
    Tarn Taran
    Write Answer
    Posted Date (30 Oct 2018 07:14 PM) Assigned Date (-)
    Answered Date (30 Oct 2018 08:23 PM) Translated Date (-)

    UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ

    30 Oct 2018

    thank u sir

    sir asi puri vdia khurakh Paune a suru to hi .tusi daso ki fatplus powder baffalow nu din vich kinne time nu Dena ki ohdi fat increase ho ske .detail ch daso ji ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (30 Oct 2018 06:48 PM) Assigned Date (-)
    Answered Date (30 Oct 2018 09:20 PM) Translated Date (-)

    hanji tuci eh audio suno.

  • Wheat seed treatment k liye Upl company ki safilizer aur Tata Rallis ki chlorpyrifos ka use kar sakte hai kya kar sakte hai toh 1 acre mai kitna kitna use karna hai ?

    (en)
    Posted by
    Sawan (9812155156)
    Sawan
    Haryana
    Panipat
    Write Answer
    Posted Date (30 Oct 2018 06:42 PM) Assigned Date (-)
    Answered Date (31 Oct 2018 11:58 AM) Translated Date (08 Oct 2021 08:31 AM)

    Seed treatment ke liye aap chloropyriphos@160ml ya fipronil@240ml prti acre beej ke hisaab se istemal kr skte hain.

    ਸਰ ਜੀ ਮੱਝ ਸੂਈ ਨੂੰ ਦੋ ਮਹੀਨੇ ਹੋਏ ਹਨ ਉਸ ਦਾ ਇੱਕ ਵੱਡੇ ਥਣ ਤੇ ਸੋਜ ਆ ਗੀ ਹੈ ਤੇ ਕਦੇ ਕਦੇ ਛਿੱਡੀਆਂ ਵੀ ਆਉਂਦੀਆਂ ਹਨ ਦੁੱਧ ਵੀ ਬਹੁਤ ਘੱਟ ਆਉਦਾ ਹੈ ਇਲਾਜ ਦੱਸੋ ਜੀ ?

    (en)
    Posted by
    ਮਨਜਿੰਦਰ ਸਿੰਘ ਧਾਲੀਵਾਲ (9781496427)
    ਮਨਜਿੰਦਰ ਸਿੰਘ ਧਾਲੀਵਾਲ
    Punjab
    Ferozpur
    Write Answer
    Posted Date (30 Oct 2018 06:42 PM) Assigned Date (-)
    Answered Date (31 Oct 2018 07:06 AM) Translated Date (-)

    Os nu Injection Curax 30ml 15ml dono pase lao Injection Intacef-tejo 3.375gm 3 din lao Injection Isoflud 5ml lao te nall Powder Mamidum 50gm rojana 5 din tak deo ji

    ratli jameen sinchai vale vich university kis beej nu recomend kardi te dakr pakki jamin vich kiss nu ?

    (en)
    Posted by
    Palvinder Singh Sidhu (9813180101)
    Palvinder Singh Sidhu
    Haryana
    Yamunanagar
    Write Answer
    Posted Date (30 Oct 2018 06:37 PM) Assigned Date (-)
    Answered Date (31 Oct 2018 12:05 PM) Translated Date (-)

    ਰੇਤਲੀ ਅਤੇ ਡਾਕਰ ਜਮੀਨ ਵਿੱਚ ਤੁਸੀਂ ਕਣਕ ਦੀ ਹੇਠ ਦਿਤੀਆਂ ਕਿਸਮਾਂ ਬੀਜ ਸਕਦੇ ਹੋ ਪਰ ਇਹ ਮਿੱਟੀ ਦੇ ਪ੍ਰਕਾਰ ਤੇ ਨਿਰਭਰ ਕਰਦਾ ਹੈ ਕਿ ਕਈ ਵਾਰ ਝਾੜ ਵੱਧ ਜਾ ਘੱਟ ਜਾਂਦਾ ਹੈ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    Zero drill machine nal kanak viiji hoi da jhaadd kina ghat nikalda aa compared to simple machine naal viiji hoi kanak da ?

    (en)
    Posted by
    Harsimran (9646159303)
    Harsimran
    Punjab
    Muktsar
    Write Answer
    Posted Date (30 Oct 2018 06:35 PM) Assigned Date (-)
    Answered Date (31 Oct 2018 12:07 PM) Translated Date (25 Oct 2021 10:13 AM)

    isda jhaad te koi fark nhi painda. simple machine ja drill machine dovan vichon kise nu v vrtn naal jhaad ohna hi nikalda hai

    Answered Date (30 Oct 2018 08:04 PM) Translated Date (25 Oct 2021 10:13 AM)

    Ghatt nhi bhra wadh hee nikl da nale kanak digg de nhi 0 drill wali mainu 3 saal hoge beej dey nu pind doda

    30 Oct 2018

    Kerhi variety beejde o te kina jhaar nikl da

    30 Oct 2018

    3086 and 2967 jhaad 62-65 mann tak

    30 Oct 2018

    3086 and 2967 jhaad 62-65 mann tak

    30 Oct 2018

    2967 da jayada k 3086

    30 Oct 2018

    2967 da jayada k 3086

    30 Oct 2018

    2967 da jayada k 3086

    Answered Date (30 Oct 2018 08:14 PM) Translated Date (25 Oct 2021 10:13 AM)

    2967 toodi lyi yaada warti jndi aa 3086 de pralli ghatt hundi aa jhaad lagg bhagg same hee aa vaise best 3086 aa

    30 Oct 2018

    Thank u bai

    Sir fertile or binfertile egg kya Hote hai ?

    (en)
    Posted by
    abdulbasit vajirwala (8200271611)
    abdulbasit vajirwala
    Gujarat
    Surat
    Write Answer
    Posted Date (30 Oct 2018 06:33 PM) Assigned Date (-)
    Answered Date (10 Nov 2018 11:07 AM) Translated Date (08 Oct 2021 08:32 AM)

    fertile egg wojh hote hai je jese jis murgi ke paas murga hoga or woh murgi jo egg deti hai jissse bacha niklega woh fertile hota hai . or binfertile egg hote hai ji murgi ke paas murga na ho or jis egg se bacha na nikle woh binfertile egg hote hai. jese ke jo markeeet me milte hai.

    ਕਣਕ ਦੀ ਬਿਜਾਈ ਤੋਂ ਬਾਅਦ ਨਦੀਨ ਦੀ ਰੋਕਥਾਮ ਲਈ ਦਵਾਈ ਦੱਸੋ ਤੇ ਕਦੋ ਛਿੜਕਾ ਕਰਨਾ ਹੈ ?

    (en)
    Posted by
    jagsir Singh randhawa (9876393244)
    jagsir Singh randhawa
    Punjab
    Barnala
    Write Answer
    Posted Date (30 Oct 2018 06:33 PM) Assigned Date (-)
    Answered Date (30 Oct 2018 08:25 PM) Translated Date (08 Oct 2021 08:32 AM)

    ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ

    kanak biji nu hafta ho geya hai zero dril kiti c per beej ghar da kharab c ,jameya nhi gil v khat e reh gai hai...ki kita jave ji, te dubara roni v ni kr skde , khet pani nhi khande ?

    (en)
    Posted by
    Pardeep Singh (9914848605)
    Pardeep Singh
    Punjab
    Patiala
    Write Answer
    Posted Date (30 Oct 2018 06:23 PM) Assigned Date (-)
    Answered Date (31 Oct 2018 12:03 PM) Translated Date (11 Oct 2021 10:10 AM)

    jekr ghar da beej kharab si atey pungria nhi hai tan tuhanu nve beej di bijaai krni pvegi.

    Answered Date (30 Oct 2018 08:06 PM) Translated Date (11 Oct 2021 10:10 AM)

    12-15 din badh nikl de aa kanak 0 drill de nikl aau ji

    3086 ਕਣਕ ਤੇ 3159 ਕਣਕ ਦੋਨਾਂ ਵਿਚੋ ਵਧੀਆ ਕਿਹੜੀ ਕਿਸਮ ਹੈ ?

    (en)
    Posted by
    Avtar sandhu (9646525649)
    Avtar sandhu
    Punjab
    Muktsar
    Write Answer
    Posted Date (30 Oct 2018 06:17 PM) Assigned Date (-)
    Answered Date (31 Oct 2018 11:54 AM) Translated Date (08 Oct 2021 08:32 AM)

    ਇਹ ਦੋਵਾਂ ਕਿਸਮਾਂ ਬੀਜਣ ਲਈ ਵਧਿਆ ਹਨ ਤੁਸੀਂ ਇਹਨਾਂ ਦੋਵਾਂ ਵਿਚੋਂ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ

    Answered Date (30 Oct 2018 08:36 PM) Translated Date (25 Oct 2021 10:13 AM)

    dassoo please

    ਬਾਸਮਤੀ 1718 ਦਾ ਰੇਟ ਕਿੰਨਾ ?

    (en)
    Posted by
    Thana singh (9646572758)
    Thana singh
    Punjab
    Bathinda
    Write Answer
    Posted Date (30 Oct 2018 06:16 PM) Assigned Date (-)

    Sir ess kanak (gehu) da ki matlab hai ki a koi wadiya company hai ?

    (en)
    • 1
    Posted by
    Satinder Singh Goraya (9914873010)
    Satinder Singh Goraya
    Punjab
    Amritsar
    Write Answer
    Posted Date (30 Oct 2018 05:54 PM) Assigned Date (-)
    Answered Date (04 Nov 2018 05:37 PM) Translated Date (08 Oct 2021 08:32 AM)

    Koi jwab ta de do ji

    DBW 173 da beej pure kitho mil sakda ha kapurthala to ?

    (en)
    Posted by
    sandeep singh (9463101548)
    sandeep singh
    Punjab
    Kapurthala
    Write Answer
    Posted Date (30 Oct 2018 05:53 PM) Assigned Date (-)
    Answered Date (31 Oct 2018 12:07 PM) Translated Date (-)

    DBW 173 ਦੇ ਬੀਜ ਲੈਣ ਲਈ ਤੁਸੀਂ Mr. Bharat Bhushan Garg ਨੂੰ 9416047037 ਸੰਪਰਕ ਕਰ ਸਕਦੇ ਹੋ

    sir D.A.P. IPL company da vdiaa ja koi hor company da jehdi best howe dso ?

    (en)
    Posted by
    Jai Singh (9501776199)
    Jai Singh
    Punjab
    Barnala
    Write Answer
    Posted Date (30 Oct 2018 05:48 PM) Assigned Date (-)
    Answered Date (31 Oct 2018 12:45 PM) Translated Date (08 Oct 2021 08:32 AM)

    hnji tusi IPL company di DAP di vrto kr skde ho. isda result vdiaa hai. is ton ilava tusi GROMOR, IIFCO, SICCO company di DAP v lai skde ho

    Answered Date (30 Oct 2018 07:17 PM) Translated Date (08 Oct 2021 08:32 AM)

    Sab company da same hi aa

    ਸਰ ਮੱਝ ਦੇ ਲੱਤ ਉਪਰ ਇਸ ਤਰਾ ਸ਼ੋਜ ਆ ਰਹੀ ਹੈ ਕਿ ਕੀਤਾ ਜਾਵੇ ?

    (en)
    • 1
    Posted by
    bhavjot Sidhu (7973060601)
    bhavjot Sidhu
    Punjab
    Mansa
    Write Answer
    Posted Date (30 Oct 2018 05:34 PM) Assigned Date (-)
    Answered Date (30 Oct 2018 03:34 PM) Translated Date (08 Oct 2021 08:32 AM)

    ਤੁਸੀ ਇਸ ਨੂੰ ਜ਼ਿਆਦਾ ਟਾਈਮ ਕੱਚੀ ਜਗਾਹ ਤੇ ਬੰਨੋ, ਫ਼ਰਸ਼ ਤੇ ਬੈਠਣ ਕਰਕੇ ਹੋ ਜਾਂਦਾ ਹੈ , ਇਸ ਨੂੰ ਕਾਲੀ ਮਿਰਚ 20 ਗ੍ਰਾਮ ਰੋਜ 5 ਦਿਨ ਦਿਓ , ਫਰਕ ਪੈ ਜਾਵੇਗਾ

    HD 3159 wheat madhya pradesh me kahan mil sakti hai registered seeds or kya price hai per 100 kg ?

    (en)
    Posted by
    mahesh patel (6263212277)
    mahesh patel
    Madhya Pradesh
    Raisen
    Write Answer
    Posted Date (30 Oct 2018 05:33 PM) Assigned Date (-)
    Answered Date (13 Nov 2018 10:06 AM) Translated Date (08 Oct 2021 08:33 AM)

    HD 3159 ke seed lene ke lia aap Punjab seed company, Giddarbaha, Muktsar. 9814130982, 8591444442 se sampark kare in se aap ko mil jae ga.

    retli miti vich kehri kehri sabji ho jandi aa ghar waste launee aa ?

    (en)
    Posted by
    Dhanveer singh Benipal (9501968333)
    Dhanveer singh Benipal
    Punjab
    Fatehgarh Sahib
    Write Answer
    Posted Date (30 Oct 2018 05:29 PM) Assigned Date (-)
    Answered Date (31 Oct 2018 12:12 PM) Translated Date (08 Oct 2021 08:33 AM)

    retli mitti vich tusi aalu, palak, baingan di bijaai kr skde ho

    Sir muje kisi punjab ke ache docter ka number chahie ya koi ache farmer ka jo semen par Kam Karta ho ?

    (en)
    Posted by
    arif bhai (9409322645)
    arif bhai
    Gujarat
    Banaskantha
    Write Answer
    Posted Date (30 Oct 2018 05:23 PM) Assigned Date (-)
    Answered Date (03 Nov 2018 11:06 AM) Translated Date (08 Oct 2021 08:33 AM)

    hnji aap apne seman ke ragarding koe bhi question app me hi submit kar sakte ho. apko bilkul sahi answer diya jayega. agar aap answer se satisfied nahi hai to hmare helpline no. 97799-77641 par call kar sakte ho.

    stamp spray Barre dsso koi plz ?

    (en)
    Posted by
    rajinder (9780810086)
    rajinder
    Punjab
    Bathinda
    Write Answer
    Posted Date (30 Oct 2018 05:07 PM) Assigned Date (-)
    Answered Date (30 Oct 2018 11:42 AM) Translated Date (25 Oct 2021 10:13 AM)

    Stomp ik pre emergence herbicide hunda hai jis vich pendimethalin nam da salt hunda hai. isdi varto fasl di bijayi to do din pehlan ja do din bad khet vich 1 litre prati acre de hisab nal spray kar sakde ho.

    ਸਰ ਮਧੂ ਮੱਖੀ ਪਾਲਣ ਤੇ ਕਿੰਨੀ ਸਬਸਿਡੀ ਹੈ ?

    (en)
    Posted by
    Perry (9781629646)
    Perry
    Punjab
    Faridkot
    Write Answer
    Posted Date (30 Oct 2018 04:33 PM) Assigned Date (-)
    Answered Date (31 Oct 2018 01:48 PM) Translated Date (11 Oct 2021 10:10 AM)

    ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ

    sir Majj nu fulvari aa isde milk nal Human nu ta fulvari hunde ?

    (en)
    Posted by
    Arsh chahal (6239874279)
    Arsh chahal
    Punjab
    Sangrur
    Write Answer
    Posted Date (30 Oct 2018 04:32 PM) Assigned Date (-)
    Answered Date (30 Oct 2018 03:24 PM) Translated Date (08 Oct 2021 08:33 AM)

    nhi ji isda koi darr nhi duudh penn nal fulvari nhi hundi , bakii tuci majj nu Curan-9 injection lgwao atte uss nu bovimin-gl rojana 7ml deo , iss nal farak paa jawega ..

    Hd3159 seeds mp me Kahan mil sakti hai ?

    (en)
    Posted by
    ashok tiwari (6260053739)
    ashok tiwari
    Madhya Pradesh
    --
    Write Answer
    Posted Date (30 Oct 2018 04:23 PM) Assigned Date (-)
    Answered Date (08 Nov 2018 11:48 AM) Translated Date (08 Oct 2021 08:33 AM)

    hd-3159 yeh variety haryana ki hai or hariyana se hi aapko iska pure seed mil sakta hai. agar aap iska seeds mangvana chahte hain to is number par sampark karen,:-86071 95200, Yonish, Kamboj Seeds

    kanak da form sanctity walo next kdo uploding hona hai hu ?

    (en)
    Posted by
    Rohit Saini (9781932896)
    Rohit Saini
    Punjab
    Pathankot
    Write Answer
    Posted Date (30 Oct 2018 04:12 PM) Assigned Date (-)
    Answered Date (13 Nov 2018 06:50 AM) Translated Date (08 Oct 2021 08:33 AM)

    Kanak de beej te subsidy da farm bharan di akhri trikh 25 oct si jo ke hun nikal chuki hai je auon vale time vich koi vi navi ghoshna hove gi ta tuhanu is bare das dita jave ga.

    13 Nov 2018

    ok

    stamp spray Kanak te kdo krni chaidi aa ?

    (en)
    Posted by
    rajinder (9780810086)
    rajinder
    Punjab
    Bathinda
    Write Answer
    Posted Date (30 Oct 2018 04:06 PM) Assigned Date (-)
    Answered Date (30 Oct 2018 11:25 AM) Translated Date (11 Oct 2021 10:11 AM)

    Stomp ik pre emergence herbicide hai jo fasl di bijayi to do din pehlan ja do din bad vich spray kar sakde ho. isdi matra ik acre de layi ik litre nu 150 litre pani vich mila ke spray kiti jandi hai.

    Unnat 343 Kanak di bijai de bikul sahi time kehda hai g ?

    (en)
    Posted by
    Garry (6280916009)
    Garry
    Punjab
    Patiala
    Write Answer
    Posted Date (30 Oct 2018 04:05 PM) Assigned Date (-)
    Answered Date (30 Oct 2018 04:09 PM) Translated Date (08 Oct 2021 08:34 AM)

    iss di bijaayi 1 November ton shuru krdeo...iss di bijaayi November- November de mahine de vich kr deo.

    Saron(mustard) da ki rate aa mandi ch Punjab di ?

    (en)
    Posted by
    Harsimran (9646159303)
    Harsimran
    Punjab
    Muktsar
    Write Answer
    Posted Date (30 Oct 2018 04:03 PM) Assigned Date (-)

    HD 2851 barre dasso plz v ih kanak Di variety da jhad kina k he te bjai da exact time ki eh te ih nabha Patiala vicho kitho milloo nale ki rate millu ?

    (en)
    Posted by
    yadwinder (6280790846)
    yadwinder
    Punjab
    Patiala
    Write Answer
    Posted Date (30 Oct 2018 03:57 PM) Assigned Date (-)
    Answered Date (30 Oct 2018 04:08 PM) Translated Date (08 Oct 2021 08:34 AM)

    Ihh kisam pakkan de lyi 126-134 din laindi hai. iss di height shotti hundi hai. iss di toodi bhut ghat bndi hai. iss di height 80-90cm hi hundi hai. iss da jhaad change vaahna de vich 23 qtl chla janda hai. par jo iss da jhaad sifarish kita janda hai ohh 18 qtl prati acre hi hai. iss da jhaad iss de mote daanya kr ke vadh.iss di bijaayi da sma 1 november ton 30 november hai. iss di bijaayi december de vich ghat kaamjab hai. December ton pehla pehla iss di bijaayi kro.

    हरियाणा में चिया की खेती कर सकते है मैं फरीदाबाद से हूं कोई इसमें मेरी मदद कर सकते है या कोई नंबर बताएं कोई हरियाणा में चिया की खेती कर रहा हो ?

    (en)
    Posted by
    krishan attri (9050063909)
    krishan attri
    Haryana
    Faridabad
    Write Answer
    Posted Date (30 Oct 2018 03:34 PM) Assigned Date (-)
    Answered Date (13 Nov 2018 10:35 AM) Translated Date (10 Feb 2022 02:02 PM)

    कृष्ण जी बीज लेने के लिए आप अनिल सैनी से 9555233266 सम्पर्क कर सकते है

    13 Nov 2018

    me bubai kr chukaa hu

    Beet sugar ( ਚੁਕੰਦਰ ਖੰਡ ਵਾਲੀ) di bajaii karni c nal kehri ਖਾਦ ਤੇ ਦਵਾੲੀ ਪਾੳੁਣੀ ਚਾਹੀਦੀ ਹੈ ?

    (en)
    Posted by
    Babbal (7696779768)
    Babbal
    Punjab
    Gurdaspur
    Write Answer
    Posted Date (30 Oct 2018 03:34 PM) Assigned Date (-)
    Answered Date (31 Oct 2018 12:25 PM) Translated Date (-)

    khet di tyari smein FYM@4-6tonnes, nitrogen@24-28kg atey potash@40-48kg prti acre de hisaab nal vrto.

    फूल गोभी में ये दिक्कत हो रही है क्या करें plz iska ilaj btao phool gobhi main ye problem ho gyi hai ?

    (en)
    • 1
    Posted by
    विनोद कुमार (9812980795)
    विनोद कुमार
    Haryana
    Fatehabad
    Write Answer
    Posted Date (30 Oct 2018 03:25 PM) Assigned Date (-)
    Answered Date (30 Oct 2018 11:32 AM) Translated Date (08 Oct 2021 08:34 AM)

    फूल गोभी में Bacterial Soft Rot के कारण ऐसी हो रही है जिसकी रोकथाम के लिए आप Streptocyclin@6gm + M-45@400gm को 150 लीटर पानी में मिला कर प्रति एकड़ के हिसाब से स्प्रे करें

    Answered Date (30 Oct 2018 07:54 PM) Translated Date (08 Oct 2021 08:34 AM)

    ok sir ji thanks

    iss hf gaa vare dso ?

    (en)
    Posted by
    Malkit (9464585670)
    Malkit
    Punjab
    Bathinda
    Write Answer
    Posted Date (30 Oct 2018 03:24 PM) Assigned Date (-)
    Answered Date (30 Oct 2018 03:39 PM) Translated Date (08 Oct 2021 08:34 AM)

    Os nu Liquid Utrawin-OZ 50ml rojana 3 din tak bachedani ch bahro te nall Liquid Metra 1 litter 100ml rojana deo..

    ਮੱਛੀਆਂ ਦੀ ਵਧੀਆ ਮਾਰਕੀਟਿੰਗ ਕਿਥੇ ਹੋਵੇਗੀ ?

    (en)
    Posted by
    Harkawalprit Singh (9779574001)
    Harkawalprit Singh
    Punjab
    Gurdaspur
    Write Answer
    Posted Date (30 Oct 2018 03:10 PM) Assigned Date (-)
    Answered Date (31 Oct 2018 06:34 AM) Translated Date (08 Oct 2021 08:35 AM)

    ਮੱਛੀਆਂ ਦੀ ਮਾਰਕੀਟਿੰਗ ਤਾਂ ਤੁਸੀ ਲੋਕਲ ਮੱਛੀ ਮਾਰਕੀਟ ਵਿੱਚ ਹੀ ਜਾ ਕੇ ਕਰੋ ਉੱਥੋ ਤੁਹਾਨੂੰ ਲਿੰਕ ਮਿਲ ਜਾਣਗੇ ਜੋ ਵਪਾਰੀ ਖੁਦ ਆ ਕੇ ਤੁਹਾਡੇ ਫਾਰਮ ਤੋਂ ਮੱਛੀਆਂ ਖਰਿਦ ਲੈਂਦੇ ਹਨ ਇਸ ਲਈ ਤੁਸੀ ਆਪਣੇ ਨੇੜੇ ਦੇ ਕਿਸੇ ਵਿੱਚ ਵੀ ਮੱਛੀ ਪਾਲਕ ਕੋਲ ਜਾ ਕੇ ਉਹਨਾਂ ਤੋਂ ਸੰਪਰਕ ਨੰਬਰ ਲੈ ਸਕਦੇ ਹੋ

    Answered Date (31 Oct 2018 12:20 PM) Translated Date (08 Oct 2021 08:35 AM)

    ਮੱਛੀਆਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ, 85-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ ਕੀ ਇਹ ਰੇਟ ਸਹੀ ਹੈ

    Sir murge ke bina anda dewe to uske liye koi dawai deni padti hai ji ?

    (en)
    Posted by
    abdulbasit vajirwala (8200271611)
    abdulbasit vajirwala
    Gujarat
    Surat
    Write Answer
    Posted Date (30 Oct 2018 02:57 PM) Assigned Date (-)
    Answered Date (30 Oct 2018 10:14 AM) Translated Date (08 Oct 2021 08:35 AM)

    iske liye koe bhi medicine dene ki jarurat nahi hai.

    sir kanak di bijai lyi kehra biij paya jawe jehar vdia jhadd dewe atte varish varre v dso kddo penna hai uss hisab nal bijai kriye ?

    (en)
    Posted by
    jagmohan singh (9814570164)
    jagmohan singh
    Punjab
    Ludhiana
    Write Answer
    Posted Date (30 Oct 2018 02:46 PM) Assigned Date (-)
    Answered Date (30 Oct 2018 11:47 AM) Translated Date (-)

    ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਹਲਕੀ ਬੱਦਲਵਾਈ ਰਹੇਗੀ ਬਾਕੀ ਦਿਨ ਮੌਸਮ ਸਾਫ ਰਹੇਗਾ

    hD 3159 beej kitho milu mansa ch ?

    (en)
    Posted by
    gurdeep (9779920472)
    gurdeep
    Punjab
    Mansa
    Write Answer
    Posted Date (30 Oct 2018 02:43 PM) Assigned Date (-)
    Answered Date (30 Oct 2018 10:51 AM) Translated Date (08 Oct 2021 08:35 AM)

    3159 seed len lai tusi Punjab Seed Company 01637-230382,230982 te samparak kar sakde ho.

    kanak de beej da kina rate hai 2967 haryana, karnal,da kehri compny vadyia hai ?

    (en)
    Posted by
    Harpreet dhillon (9780642626)
    Harpreet dhillon
    Punjab
    Tarn Taran
    Write Answer
    Posted Date (30 Oct 2018 02:24 PM) Assigned Date (-)
    Answered Date (13 Nov 2018 09:46 AM) Translated Date (11 Oct 2021 10:15 AM)

    Kanak de beej len lai tusi SUPER GOLD KARNAL SEED FARM, Kachhwa Road, Radhey Krishna Farm House,Karnal, Haryana ( INDIA ) 094172-51220, 094172-00752, 098965-83809 se sampark kar sakde ho.

    Desi hens farming me Kaunsi Murgi Dalu jankari dedo ?

    (en)
    Posted by
    sandeep G (9404678562)
    sandeep G
    Maharashtra
    Kolhapur
    Write Answer
    Posted Date (30 Oct 2018 02:23 PM) Assigned Date (-)
    E

    Uttar Pradesh

    Answered Date (31 Oct 2018 06:37 AM) Translated Date (11 Oct 2021 10:15 AM)

    desi hen me aap gram priya, vanraja breed dhal sakte ho. agar aap commercial level pe baat kar rahe ho to aap bv300 breed rakh sakte ho.

    देसी मुर्गी पालन करके के बारे में बताएं और इसका फायदा क्या है और बच्चे कितने दिनों में तैयार हो जाते है ?

    (en)
    Posted by
    sandeep G (9404678562)
    sandeep G
    Maharashtra
    Kolhapur
    Write Answer
    Posted Date (30 Oct 2018 02:19 PM) Assigned Date (-)
    E

    Uttar Pradesh

    Answered Date (31 Oct 2018 06:40 AM) Translated Date (11 Oct 2021 10:15 AM)

    देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है आप भी अगर देसी मुर्गी पालन करना चाहते हैं तो यह तीनो प्रजातियों को जरूर अपनाएं

    bv 330 ke 1000 chicks deep litear me pal sakate he kya or uaske munafa or nukasan ke bhare me batayiye har koi keag me palte he par me deep liteatr me palna he isame nuksan to nahi hoga na ?

    (en)
    Posted by
    dnyaneshwar devre (7798819143)
    dnyaneshwar devre
    Maharashtra
    Jalgaon
    Write Answer
    Posted Date (30 Oct 2018 02:14 PM) Assigned Date (-)
    Answered Date (31 Oct 2018 02:32 PM) Translated Date (11 Oct 2021 10:15 AM)

    ji app deep litear mai chicks pall skte hai , iska koi nuksan nhi hotta hai , isme chicks arram se khuule mai rehte hai ashi growth krte hai, khulle mai rehne ke karan annde tutne ka khtra jyada rehta hai , yase ek murgi ke annde ko dusri mugi tood skti hai , iss batt ka dyan rkhna padta hai ..

    31 Oct 2018

    Thanks sir

    sir kanak di bijai kdo tak kr skde aa ?

    (en)
    Posted by
    bhavjot Sidhu (7973060601)
    bhavjot Sidhu
    Punjab
    Mansa
    Write Answer
    Posted Date (30 Oct 2018 02:09 PM) Assigned Date (-)
    Answered Date (30 Oct 2018 09:36 AM) Translated Date (11 Oct 2021 10:15 AM)

    kanak di bijaai November mhine tk kr skde ho.

    want to buy DBW 173 WHEAT SEED CAN U ARRANGE ?

    (en)
    Posted by
    jaskaran singh (9878143965)
    jaskaran singh
    Punjab
    Sangrur
    Write Answer
    Posted Date (30 Oct 2018 02:01 PM) Assigned Date (-)
    Answered Date (30 Oct 2018 09:22 AM) Translated Date (11 Oct 2021 10:16 AM)

    Contact Mr. Bharat Bhushan Garg on 9416047037 to get seeds of DBW 173

    नमस्कार जी, गेहूं की समय पर बिजाई के लिए कौन सा समय ठीक है , जिससे फसल की उपज ज्यादा से ज्यादा मिले धन्यवाद ?

    (en)
    Posted by
    जसमेर सिंह (9467977080)
    जसमेर सिंह
    Haryana
    Jind
    Write Answer
    Posted Date (30 Oct 2018 02:01 PM) Assigned Date (-)
    Answered Date (30 Oct 2018 09:37 AM) Translated Date (11 Oct 2021 10:16 AM)

    गेंहूं की बिजाई सही समय पर करनी जरूरी है गेहूं की बिजाई के लिए उचित समय 25 अक्तूबर से 15 नवंबर का समय होता है पिछेती बिजाई का फसल की पैदावार पर बुरा असर पड़ता है पिछेती बिजाई करनी हो तो दिसंबर के तीसरे सप्ताह से पहले पूरी कर लें काठिया गेहूं के लिए अक्तूबर के आखिरी सप्ताह से नवंबर के पहले सप्ताह का समय बिजाई के लिए उचित समय होता है

    poultry farm ke liye company se contact kese kre ?

    (en)
    Posted by
    mukesh (9887519175)
    mukesh
    Rajasthan
    Nagaur
    Write Answer
    Posted Date (30 Oct 2018 01:55 PM) Assigned Date (-)
    Answered Date (03 Nov 2018 11:04 AM) Translated Date (11 Oct 2021 10:16 AM)

    poultry farm ke liye aap Salil Sood 9781017711 ji se sampark kar sakte hai.

    black wheat kha see milega ?

    (en)
    Posted by
    akki (9549200006)
    akki
    Punjab
    Fazilka
    Write Answer
    Posted Date (30 Oct 2018 01:46 PM) Assigned Date (-)
    Answered Date (30 Oct 2018 09:24 AM) Translated Date (11 Oct 2021 10:16 AM)

    Black wheat de beej lain lyi tusi Puneet thind nu 9991320236 smprk kr skde ho

    30 Oct 2018

    nhi Mila

    hd 3159 varity aa hybrid kism aa beeej kina penda Bathinda dist ch recmand aa kehdi University Da beej aa ?

    (en)
    Posted by
    Halinder Singh (8699633161)
    Halinder Singh
    Punjab
    Bathinda
    Write Answer
    Posted Date (30 Oct 2018 01:42 PM) Assigned Date (-)
    Answered Date (30 Oct 2018 11:38 AM) Translated Date (11 Oct 2021 10:16 AM)

    HD 3159 PAU valo sifarish kisam hai jisda ik acre vich 40 killo beej painda hai.is da beej tuc apne najdiki KVK to lai sakde ho jisda address hai :-Associate Director ( Training) Krishi Vigyan Kendra, Punjab Agricultural University, Bathinda Phone:-0164-2215619