Punjab
Search
Mere khet me Pani aur jamin ki report yeh hai isme anar ki kheti kiya hai kaisa Rahega ?
(en)
sir bachi De 2 bar tika lata teeji bar fer boli aa ?
(en)
tuci usdi bachedani vich Metricef-iu dwai bhrwao , isde na l Agrimin-i golia rojana 1 goli deni suru kro ate 21 din tak deo , fir agli varr heet vich aaun te tika bhrwao atte pregstay gold powder 50gm rojana dena suru kro , iss trah rehh jawegi..
Punjab
bhaji aaj bache to labai AAA hun preg stay de sakde aa
Sarso nu tokka pai gya hai kehdi spray krya ?
(en)
Maharashtra
kripya aap iski photo bheje ta ki aapko iske bare men poori jankari di ja sake.
aloo de vich dila ho gya hai oss layi kehdi dawayi di lodd hai ?
(en)
alooa di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak alooa da jamaav na ho jawe. iss di spray alooa di bijaayi krn ton 1 din pehla krni paindi hai. jdo alooa da jamaav 10% ho jawe boote 5cm de ho jan ja iss ton vadde ho jan tan tuc sencor@Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.
sir M.p. me east nimar area me konse gehu bona best rahega or phla Pani buai k pehle Dena hai ya baad me plz help mitti Lal or pathrili hai (maal) ?
(en)
HD 3086 ਦਾ ਵਧੀਆ ਝਾੜ ਲੈਣ ਲਈ ਬਿਜਾਈ ਦਾ ਯੋਗ ਸਮਾ ਕਿਹੜਾ ਅਾ ਜੀ ?
(en)
Maharashtra
HD 3086 ਕਿਸਮ ਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਤਕ ਕਰ ਸਕਦੇ ਹੋ
sarson ki fasal me npk laga sakte hai kya agar haan to koun sa aur matra ?
(en)
Chandigarh
hnji aap NPK ka istemaal kr skte ho. 19:19:19@1kilo ya 13:00:45@2kilo prti acre ke hisaab se istemal krein.
Mera gav Rajsthane ke barmer district me kanana hai maine ek mahine Pahade anar ki Kheti ki hai mere Pani ki report me ph 6.68 hai lavnya pani hai usme muje kya karna chahiye ?
(en)
Punjab
Sir, please ap bataye ki apne isme konsi khaadon ka istemal kiya hai, taki apko iske bare mein puri jankari di ja sake, dhanywad
Please guide about it
Mere dal ka jawab nahi mila
Rajasthan
water pH is normal anar resistance from 6.68 but using vermicompost and west decompser
Sir kya use karna hai samaj me nahi aya
Rajasthan
Desi khad ka use karna ha
ਕਣਕ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ ?
(en)
Haryana
: ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Barsim me kida laga he ?
(en)
Maharashtra
kripya aap keede ki photo bheje ta ki aapko iske bare men poori jankari di ja sake.
dose of 191919 or npk per pump and per acre ?
(en)
Maharashtra
The dose of NPK 19:19:19 per acre is 1 kg and per pump is 100 gm.
single super phosphate & ik bori DAP plus 20 kg potash nu kanak di bijai time vart sakde aa g ?
(en)
DAP and single super phosphate dono fertlizer vicho koi ikk fertilizer nu knak vich use kr skde ho.DAP @50 kg per acre ja Super Phosphate @155 kg per acre pa skde ho.Potash @15-20 kg per acre pa skde ho.Super phosphate nu beejayi to pehla broadcast kr skde ho
sir aa beri de pate kathe hoi jnde ne ?
(en)
Punjab
isde uper tuc copper oxychloride@3gm prati litre pani de hisab nal spray karo. is to ilava jekar beri de uper tuhanu machar dikhayi dinda hai ta tuc isde uper imidacloprid@1.5ml prati litre de hisab nal spray karo.
skin problem aa g kuj same to please advise devo g koi ?
(en)
Es nu Injection Ifer-H 5ml da ekk tika lao Injection scabisol 5ml deep Intramuscular 3 din lwao ess nall farak pe jawe ga..
sir 2967 te 725 knk de bij nu rla k bijai kr skde aa k nhi ?
(en)
Punjab
hanji tuc ehna kisman nu rla ke beej sakde ho par ehna da beej tuc agle saal layi nahi rakh sakde.
I need blue flower Sankpushpi plant leaf .can you provide it ?
(en)
Punjab
Sankhpushpi ke lia aap Dr Rahul 9999729979 se samparak kare.
ਬਡਬਰ ਦਾ jhad ਕਿੰਨਾ ਹੁੰਦਾ ਹੈ ਅਤੇ ਇਸ ਦਾ ਸਮਾਂ ਕਿੰਨਾ ਹੁੰਦਾ ਹੈ ਬੀਜਣ ਲਈ ਦਾ ?
(en)
Punjab
ਬਰਬਤ ਕਿਸਮ ਪਹਿਲਾਂ ਲਗਾਈ ਜਾਂਦੀ ਸੀ ਪਰ ਇਸ ਦੇ ਦਾਣਿਆਂ ਦੀ ਗੁਣਵੱਤਾ ਵਧਿਆ ਨਹੀਂ ਹੁੰਦੀ ਸੀ ਅਤੇ ਇਸਨੂੰ ਪੀਲੀ ਅਤੇ ਭੂਰੀ ਕੁੰਗੀ ਪੈਣ ਦਾ ਖਤਰਾ ਵੱਧ ਹੁੰਦਾ ਸੀ ਇਸ ਕਰਕੇ ਇਸਦੀ ਪੀਏਯੂ ਨੇ ਸਿਫਾਰਿਸ਼ ਬੰਦ ਕਰ ਦਿਤੀ ਹੈ
272 beej kank da kitho milo bathinda no send kryo ?
(en)
Punjab
isde beej lain lai tusi Mr Vikas 9501410577 nal samparak kar sakde ho.
hf gaa hai 25-30ltr dudh ali bar bar repeater ho rhi hai 22 din bad fer bol paindi hai ohnu i dwai deyie taki oh gbbn rh jawe ?
(en)
Punjab
tuci usdi bachedani vich Metricef-iu dwai bhrwao , isde nal Agrimin-i golia rojana 1 goli deni suru kro ate 21 din tak deo , fir agli varr heet vich aaun te tika bhrwao atte pregstay gold powder 50gm rojana dena suru kro , iss trah rehh jawegi..
ਸੱਤਿ ਸ੍ਰੀ ਕਾਲ ਜੀ ਮੈ ਨਾ 3086 ਤੇ 725 ਦੋਨੋਂ ਰਲਾ ਕੇ ਬੀਜ ਸਕਦਾ ਹਾਂ ਅਤੇ ਕੀ ਇਸ ਦਾ ਝਾੜ ਨਿਕਲੇਗਾ ਅਤੇ ਬੀਜ ਕਿਹੜੀ ਕੰਪਨੀ ਦਾ ਲਿਆ ਕੇ ਬੀਜੀਏ ਜੋ ਚੰਗੀ ਪੈਦਾਵਾਰ ਤੇ ਝਾੜ ਦੇ ਸਕੇ ਦੱਸੋ ?
(en)
Maharashtra
ਹਾਂਜੀ ਤੁਸੀ ਇਹਨਾਂ ਨੂੰ ਰਲਾ ਕੇ ਖੇਤ ਵਿਚ ਬੀਜ ਸਕਦੇ ਹੋ ਪਰ ਜੇਕਰ ਤੁਸੀ ਦੋ ਕਿਸਮਾਂ ਰਲਾ ਕੇ ਬੀਜ ਹੋ ਤਾ ਇਸਦੇ ਝਾੜ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿਉਕਿ ਝਾੜ ਕਿਸਮ ਕਿਸਮ ਦੇ ਅਧਾਰ ਤੇ ਵੱਧ ਜਾ ਘਟ ਹੁੰਦਾ ਹੈ ਅਤੇ ਇਹਨਾਂ ਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ ਇਹ ਕਿਸਮਾਂ ਦਾ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ:-Address: Civil Lines, Gurdaspur, Punjab 143521 Phone: 0187 422 0743 ਚੰਗੇ ਝਾੜ ਲਈ ਬੀਜ ਸਾਫ ਸੁਥਰਾ ਅਤੇ ਨਦੀਨਮੁਕਤ ਬੀਜੋ
ਮੁੱਛਲ ਝੋਨੇ ਦਾ ਕੀ rate ਚਲ ਰਿਹਾ ਜੀ ?
(en)
sir HD 3159 ਖ਼ਰੀਦਣਾ ਹੈ ਕਿ tuc das sakte ho v ki rate milu nale nabha ( Patiala ) which kitho Milo nale is da jhad kive raho thodi g jaldi dasso ?
(en)
Chandigarh
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਇਸਦੇ ਬੀਜ ਲੈਣ ਲਈ ਤੁਸੀਂ 94173-60460 ਤੇ ਸੰਪਰਕ ਕਰ ਸਕਦੇ ਹੋ
Punjab
9417360460 te call kiti c g....ithe eh beej nahi hai
ਬਾਸਮਤੀ ਪੂਸਾ 1401 ਦਾ ਅੱਜ ਦਾ ਕੀ ਰੇਟ ਆ ?
(en)
Rice = 1770 1121= 3000 - 3500 1509 = 2800 - 3000 1401 = 2900 - 3250
ਸਾਡਾ ਬਰਸੀਮ 10 ਦਿਨ ਦਾ ਹੋ ਗਏ ਆ ਤੇ 19 19 19 ਸਪਰੇ ਕਰ ਸਕਦੇ ਆ ਜਲਦੀ ਵੱਧ ਜਾਵੇ ਜਾਂ ਹੋਰ ਕੋਈ ਸਪਰੇ ਕਰ ਈ ਦਸੋ ?
(en)
Punjab
ਹਾਂਜੀ ਤੁਸੀਂ 19:19:19 ਦੀ ਸਪ੍ਰੇ ਕਰ ਸਕਦੇ ਹੋ ਇਸਦੀ ਮਾਤਰਾ 1ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Hello sir ..my name kamal am from punjab near by khanna Distt ludhiana sir mein button mashroom di farming karni h sir staring so pls help me .compost tyar karn da formula ki h sir nd mashroom di kon kon c kism h sir thanks ?
(en)
Chandigarh
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ *ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
veer je ਗਾ ਨੋ ਆ ਟਿਕਾ ਕਰਵੲਏ ਨੰ ਦੋ ਦਿਨ ਹੋਏ ਨੇ ਏ ਟਿਕਾ ਕਿਹੜੀ ਨਸਲ ਦਾ ਹੇ ਤੇ ਕਿਨੇ ਲਿਟਰ ਦੂਧ ਦਾ ਹੇ ?
(en)
Punjab
isdi dams yeald 7260 kg hai, isda per day milk 23.800 kg hai, ehh hf nasal da seman hai..
ਪਰਮਲ ਕਿਸ ਮਹੀਨੇ ਵਿੱਚ ਬੀਜੇ ਜਾਦੇ ਹਨ ਜੀ ?
(en)
Chandigarh
ਇਸਦੀ ਬਿਜਾਈ ਫਰਵਰੀ ਤੋਂ ਮਾਰਚ ਮਹੀਨੇ ਵਿੱਚ ਕੀਤੀ ਜਾਂਦੀ ਹੈ
Sir g bufflas lee apa hona ki bjie skda a barseem cha mix krka ate Barseem bijna de sma hai hona which variety g ?
(en)
Chandigarh
ਬਰਸੀਮ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤੇ ਤੱਕ ਕੀਤੀ ਜਾਂਦੀ ਹੈ ਇਸਦੀ ਬਿਜਾਈ ਦਾ ਸਮਾਂ ਹੁਣ ਨਹੀਂ ਹੈ ਹੁਣ ਤੁਸੀਂ ਮੱਕੀ ਦੀ ਜੇ-1006 ਕਿਸਮ ਚਾਰੇ ਵਾਸਤੇ ਬੀਜ ਸਕਦੇ ਹੋ
Buffaloes lai hun barseam, jawi, ryegrass beej sakde haan barseam vich sarson ,jawi or ryegrass milia ja sakda BL-1,BL-10, BL -42 are barseam varieties
ਸਰ ਸਤਿ ਸ਼੍ਰੀ ਅਕਾਲ ਜੀ, ਸਰ ਮੈ ਸੂਰ ਪਾਲਣ ਅਤੇ ਪੋਲਟਰੀ ਫਾਰਮ ਖੋਲਣਾ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਸੁਝਾਅ ਦਿਉ ਜੀ ?
(en)
Punjab
ਹਾਜੀ ਇਸ ਤਰਾਂ ਪਹਿਲਾਂ ਕਹਿਣਾ ਮੁਸ਼ਕਿਲ ਹੋਵੇਗਾ ਕਿ ਫਾਇਦਾ ਹੋਵੇਗਾ ਜਾਂ ਨਹੀ ਕਿਉਕੀ ਇਹ ਤੁਹਾਡੀ ਖੁਦ ਦੀ ਜਾਣਾਕਰੀ, ਸਾਂਭ ਸੰਭਾਲ ਤੇ ਹੋਰ ਕਈੋ ਗੱਲਾਂ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਨੇੜੇ ਦੇ ਸਫਲ ਪੋਲਟਰੀ ਫਾਰਮਰਾਂ ਕੋਲ ਜਾਵੋ ਤੇ ਉਹਨਾਂ ਦੇ ਕੰਮ ਨੂੰ ਬਰੀਕੀ ਨਾਲ ਸਮਝਨ ਦੀ ਕੋਸ਼ਿਸ਼ ਕਰੋ ਇਸ ਨਾਲ ਕਾਫੀ ਗੱਲਾਂ ਕਲੀਰ ਹੋ ਜਾਣਗੀਆ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਇਸ ਕੰੰਮ ਵਿੱਚ ਬਿਮਾਰੀ ਬੜੀ ਛੇਤੀ ਫੈਲਦੀ ਹੈ ਉਸ ਲਈ ਬਾਇਓਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਇਸਦਾ ਹਰ ਰੋਜ਼ ਨਵਾਂ ਰੇਟ ਹੁੰਦਾ ਹੈ ਕਿੳਕੀ ਰੇਟ ਦਾ ਮਾਰਕੀਟ ਤੇ ਨਿਰਭਰ ਕਰਦਾ ਹੈ
ਸੂਰ ਪਾਲਣ ਦਾ ਕੰੰਮ ਵੀ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Punjab
ਧੰਨਵਾਦ ਸਰ ਜੀ
Punjab
ਮੈਨੂੰ ਕੋਈ ਸੰਪਰਕ ਨੰਬਰ ਮਿਲ ਸਕਦਾ ਜੀ ਪੋਲਟਰੀ ਅਤੇ ਸੂਰ ਪਾਲਣ ਸਬੰਧੀ ਜਾਣਕਾਰੀ ਲੈਣ ਲਈ ਜੀ
Punjab
ਸੂਰ ਪਾਲਣ ਸਬੰਧੀ ਜਾਣਕਾਰੀ ਲੈਣ ਲਈ 99156 32577 te contect karo.
sat sheri akal sir ji mere kol 4 month di bachi hai osde pishab vich khoon aunada hai pani v ghat pila rahe ha plz koi ilaz dasso ?
(en)
Os nu Injection Vitamin K 1ml de 4 teeke rojana 5 din Injection C.R.B 30ml 6ml rojana lwao ji.
सर मुझे गेहू की बुवाई 10 से 15 नवंबर को करनी है सिंचित खेती है मैदानी है मिट्टी का ph मान 6 से 7.5है मिट्टी बहुत अच्छी है मुझे कौन सी वैरायटी बोनी चाहिए जिससे ज्यादा पैदावार मिले ?
(en)
Punjab
HD 2967, HD 3086,WH 1105,PBW 725 ki beejayi kr skte ho.sabhi varieties ka yield bhut vdia hai
sir javi nu tela pai giya hai ki asi mono sapre kar sakde ha and esda asar kine time tak rahida hai ?
(en)
Chandigarh
hanji tusi isdi vrto kr skde ho. isda asar 15-18 dinan tkk rehnda hai
sir mjha vaste feed tyar krni c hun ale mousam vich makki nal ki ki paiye feed tyar krn lyi fat bhut ghat aundi hai ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
Punjab
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
...?
(en)
Maharashtra
kirpa karke apna swal dubara upload karo ta jo tuhanu is bare poori jankari diti ja sake tuhade dwara bheji gayi audio upload nahi hoyi hai.
narme upar karanlyi kpi spray aundi hai jis naal tinde cheti khid aun?
(en)
Chandigarh
iste 13:00:45@2 kilo prti acre de hisaab nal vrto.
prevision used to store aloe vera gel for long periods of time ?
(en)
sir breseen vich rhizobium da tika kive launa ?
(en)
Chandigarh
Rhizoboium ਦਾ ਟੀਕਾ ਮਾਤਰਾ 5 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਲਈ ਵਰਤੀ ਜਾਂਦੀ ਹੈ ਇਸ ਨੂੰ ਵਰਤਣ ਦੇ ਲਈ 50- 60 ਗ੍ਰਾਮ ਗੁੜ ਨੂੰ ਪਾਣੀ ਵਿੱਚ ਘੋਲ ਕੇ ਹਲਕੇ ਪਾਣੀ ਦੇ ਛਿੱਟੇ ਦੇ ਕੇ ਤੁਸੀ rhizobium ਦਾ ਟੀਕੇ ਨਾਲ ਬੀਜ ਦਾ ਉਪਚਾਰ ਕਰੋ
sir a kive rhu plz ans ?
(en)
Punjab
Shri ram 411 ik private kisam hai jisda kadh lagbhag 3 ft hunda hai ate eh yellow rust ate false smut vargiyan bimariyan di pratirodak hai. eh laghag 140-145 dina vich pakk ke tyar ho jandi hai.isdi roti soft bandi hai.
ਬਰਸੀਮ ਦੇ ਜਲਦੀ ਵਾਧੇ ਲੲੀ ਕੀ ਸਪਰੇਅ ਕੀਤੀ ਜਾਵੇ ?
(en)
Punjab
Barseem di growth lyi NPK 19.19.19 @1KG per acre da spray kro
Sir DAP j na pauni hove ta ki 2 bore super de pa sakde haa dril nal Kanak bijni hai ?
(en)
Chandigarh
Jekr tusi DAP di tha te SSP vrtna chahunde ho tan isdi matra 155 kilo prti acre de hisaab nal vrto.
15 din hogee ji majj soyi nu milk vadun layi ki paya jawee ?
(en)
250gm chini di chasni bano te fer vich 250gm dalda pa ke 5 din pao te nall hi powder Milk out 2 chamach swere 2 chamach shame nu deo Tablet Lactomax 200 10 swere 10 golia shame nu deo ji
एलोवेरा की खेती करना चाहता हूं बिक्री सहित एग्रीमेंट कहां होगा ?
(en)
Chandigarh
एलोवेरा से संबंधित सभी प्रकार की जानकारी लेने के लिए आप Rashid Khan को 9039693757 पर सम्पर्क कर सकते हो
sir,cow da magrla patt Tut giya ki illaj Hove ga kine time vich hadd jurh janda ?
(en)
ਸਰ ਪਸੂ ਪਾਲਣ ਲਈ ਲੋਨ ਕਿਵੇ ਲਿਆ ਜਾਦਾ ਹੈ ?
(en)
िੲਕ ਵਾਰ ਮਟਰਾ ਨੂੰ 1919 ਦੀ ਸਪਰੇਅ ਕਰਨ ਤੋ ਬਾਅਦ ਫॅੁਲ਼ ਝੜਨ ਤੇ ਦੁਬਾਰਾ ਕਰ ਸਕਦੇ ਹਾ ?
(en)
Chandigarh
ਹਾਂਜੀ ਤੁਸੀਂ ਦੋਬਾਰਾ 19:19:19 ਦੀ ਸਪ੍ਰੇ ਕਰ ਸਕਦੇ ਹੋ
kanak di bijai to pehla kini mop and sulpher per acre pai jawe ?
(en)
Punjab
MOP di vrto mitti test krvaun to baad hi pao. Sulphur di vrto odon hi kro jekr mitti paani ght sokhdi hai. jekr Potash di ghaat hove tan MOP@20kg prti acre atey sulphur@3kg prti acre de hisaab nal vrti jandi hai.
saadi jameen daaker hai kanak nu pehla pani kinne din baadh launa chahida aa ?
(en)
Chandigarh
pehla paani bijaai ton 30-35 dinan baad dena chahida hai.
गुजरात मे थारपारकर गाय का सेमन कहा मिलेगा ?
(en)
Aap ABS, SAG or Gujrat veterinary University se contact kare
Keri dhanraja chick lene h sir ?
(en)
Punjab
hnji aap 9815482591 number par contact karke information lai sakte ho.
sir murgo ka dana kahn milta he bana banaya or kis man se milta hai ?
(en)
Punjab
murgo k liya dana app bajar se le skte hai , yeh Layerfeed ke name se atta hai ,isse ashi growth hoti hai , app rojana 110-120 gm tak rojana prati murgo ko khila skte hai ..
Uttar Pradesh
sir mile ga kahn
Uttar Pradesh
kis nam se milta he
sir kRL210 kanak da ki result a plz dso ?
(en)
Chandigarh
isdi bijaai zero till method nal kiti jandi hai. isdi bijaai lai 22kilo beej prti acre lyi vrtia janda hai. isda jhaad 25.8-28.3qtl prti acre hunda hai.
thanx mam
cotton ?
(en)
murgi leni h jayada ande Dene wali or profit jayada ando ki market kha h rir hen ya koi or achhi breed ?
(en)
Punjab
hnji app rir mugri ko v rakh skte hai , profit ke liya app koi v desi nasal ko rkhh skte hai yeh 25-28 hafto ke badd annde dene lgg jattin hai,
ਸਰ ਕਣਕ ਦੀ ਬਿਜਾਈ ਵੇਲੇ ਕਿੰਨੀ ਮਾਤਰਾ ਯੂਰਿਆ,ਪੋਟਾਸ਼,ਸੁਪਰ,D A P, ਪਾਉਣੀ ਚਾਹੀਦੀ ਹੈ ?
(en)
Punjab
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ
sir ji Sarso upper mono di sapra kr skda aa ki nahi ?
(en)
Punjab
hanji tusi isdi vrto sron te kr skde ho. ih ikk keetnashi hai te kirpa krke eh dsso tusi isnu kehde keet di roktham lyi vrtna chahunde ho.
Punjab
y sundi nu marn lye
sir wheat HD 3086 da exact sowing time Ki hai ?
(en)
Punjab
iss di bijaayi da sma 25 October ton shuru ho janda hai. is di bijaayi da sma 30 november tak chalda hai. isdi bijaayi jini ageti kroge onna hi jhaad wdia nikalda hai.
ਸਰ ਜੀ ਮੈ ਛੀ ਪਾਲਣ ਸ਼ੁਰੂ ਕਰਨਾ ਚਾਹੁੰਦਾ ਹੈ ਕਿ ਮੈ ਪਿੰਡ ਦੇ ਵਾਟਰ ਵਾਕਸ ਦੀ ਸੀਮਟੇਡ ਡਿਗੀ ਵਿਚ ਸ਼ੁਰੂ ਕਰ ਸਕਦਾ ਹੈ ਇਸਦਾ ਕੋਈ ਨੁਕਸ਼ਾਨ ਤਾ ਨਹੀਂ ਜਾ ਪਿੰਡ ਦੇ ਛੱਪੜ ਵਿਚ ਕਰ ਪਰ ਓ ਪਾਣੀ ਕਾਫੀ ਖਰਾਬ ਹੈ ਕਿਯੋਕੀ ਉਸ ਵਿਚ ਖੁਇਆ ਦਾ ਗੰਦਾ ਪਾਣੀ ਅਤੇ ਹੋਰ ਵੀ ਕਏ ਫਾਲਤੂ ਚੀਜ ਅਯੁਧਿਆ ਹਨ ਜੇ ਗੰਦੇ ਪਾਣੀ ਵਿਚ ਸ਼ੁਰੂ ਕਰ ਸਕਦਾ ਹੈ ਤਾ ਕਿਵੇਂ ?
(en)
ਤੁਸੀ ਨਹੀ ਸ਼ੁਰੂ ਕਰ ਸਕਦੇ ਜੀ ਕਿਉਕੀ ਮੱਛੀ ਪਾਲਣ ਲਈ ਪਾਣੀ ਦਾ ਪੀ ਐਚ 7-9 ਹੋਣਾ ਚਾਹੀਦਾ ਹੈ ਇਸ ਲਈ ਪਾਣੀ ਚੈੱਕ ਕਰਵਾਓ ਸਭ ਤੋ ਪਹਿਲਾਂ
ਆਪਣਾ ਮੋਬਾਈਲ ਨੰਬਰ ਦਿਯੋ ਜੀ
ਧੰਨਵਾਦ ਜੀ ਪਰ ਪਾਣੀ ਕਿਥੋਂ ਚੇਕ ਕਰਵਾਈਏ ji
sir g mulcher pher k happy seeder nal kanak biji aa kiwe rahu hari ho jau ?
(en)
Chandigarh
hanji happer seeder nal biji kanak da jhaad vdia aundi hai. hle tusi wait kro ih hrii ho javegi
sir ji mere kol ghaghr wali Dakar zameen hai. kanak Da kihra seed Wadhiy rahoga Kio K pani di daab a jandi hai jhaad v pura hove. sir jaldi daasna ji ?
(en)
Chandigarh
ਡਾਕਰ ਜਮੀਨ ਵਿੱਚ ਤੁਸੀਂ ਕਣਕ ਦੀ ਕੋਈ ਵੀ ਕਿਸਮ ਬੀਜ ਸਕਦੇ ਹੋ ਬਸ ਸਮੇਂ ਸਰ ਇਸਦੀ ਸਿੰਚਾਈ ਕਰਦੇ ਰਹੋ ਹੇਠ ਦਿਤੀਆਂ ਕਿਸਮਾਂ ਹੁਣ ਬੀਜਣ ਲਈ ਅਨੁਕੂਲ ਹਨ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
main phili var 1121lai 90din ho gyi paneri da tym pa ke 120dina di ho gyi.nasara bhot ght kardi pai.gob wich adi fassi hoyi.plz es da koi hall ho skda menu daso ?
(en)