Haryana
Search
ਸਤਿ ਸ੍ਰੀ ਆਕਾਲ ਜੀ ਕਣਕ ਦੇ ਕਿਹੜੇ ਬੀਜ ਆਪਸ ਵਿੱਚ ਰਲਾ ਕੇ ਬੀਜੇ ਜਾ ਸਕਦੇ ਆ HD 2967, HD 3086, PBW 677, PBW 725 ਵਿੱਚੋ ?
(en)
ਤੁਸੀ ਇਹਨਾਂ ਵਿੱਚੋ ਕਿਸੇ ਵੀ ਕਿਸਮ ਨੂੰ ਰਲਾ ਕੇ ਬੀਜ ਸਕਦੇ ਹੋ ਪਾਰ ਇਹਨਾਂ ਦਾ ਬੀਜ ਅਗਲੇ ਸਾਲ ਲਈ ਨਹੀਂ ਰੱਖ ਸਕਦੇ
Sir mustard me pehle pani me konsi khad dalle dso matra v ?
(en)
Punjab
kirpya aap yeh btaye ke aapne bijai ke same kitni khad daali thi ta ki aapko iske bare men poori jankari di ja sake.
Sir esko sarso (mustard) use kar sakte hai tarika dso ?
(en)
Punjab
Tata Nano Cal men kayi tra ke tatv paye jate hai ise khet men bijai ke pehle istemal kiya jata hai iskimatra 10 killo ko prati acre ke hisab se istemal kiya jata hai.
Desi murgia laia kehri kuraak sab tu vadia aa ?
(en)
Punjab
desi murgiya di feed ta gar vich hi teyar karlo . koe special fed den di jarurat nahi hai. hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
ਸਰ ਿਜਪਸਮ ਿਕਸ ਜਗਾ ਤੋਂ ਖਰੀਦ ਸਕਦੇ ਹਾਂ ਜੀ ਮੁਕਤਸਰ ਿਵੱਚ ?
(en)
Punjab
ਜਿਪਸਮ ਨੂੰ ਤੁਸੀ ਆਪਣੀ ਲੋਕਲ ਮਾਰਕੀਟ ਵਿੱਚੋ ਖਰੀਦ ਸਕਦੇ ਹੋ
happy seeder ,ਨਾਲ ਕਣਕ ਕੇਰਨ ਲੲੀ ੲਿਕ ੲੇਕੜ ਲੲੀ ਕਿੰਨਾ ਬੀਜ ਜਰੂਰੀ ੲੇ ?
(en)
Punjab
is lyi 45kilo beej prti acre de hisaab nal vrto.
What is the success rate of sexel semen in cow ?
(en)
Punjab
It is reported that use of sexed semen gives 80-90% accuracy.
sir pathiya vich eh nadeen bhut hunda har saal esda hal dso ?
(en)
Chandigarh
isde lyi bijaai to 2din pehlan pendimethalin@1ltr nu 150ltr paani vich rlaa ke spray kro. atey fir is ton baad bijai kro
pbw 1 zn whaet eh kis trah di variety aa hawa nal digde tan nahi esda dana kida da hunda aa ?
(en)
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir ghar ch addu da poda launa kehdi kism da laya jave ?
(en)
Punjab
aadu ki kidam jive Shan-e- Punjab,Pratap,Khurmani,Florida Red di bijai kar sakde ho.
sat Sri akal ji sir kanshorsiam di allu wich varto bare jankari share krna ji dhanwad ?
(en)
ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਪਾਸੋ ਮਿਲਦਾ ਹੈ
Punjab
hi
ਸਰ ਜੀ ASCAL GOLD ਤੇ ASMERDI POWDER ਦਾ ਕੀ ਰਿਜਲਟ ਹੈ ਜੀ ਤੇ ੲਿਹ ਕਿਸ ਵਾਸਤੇ ਵਰਤਿਅਾ ਜਾਂਦਾਂ ਹੈ ਤੇ ਕਿਸ ਪਸੂ ਨੰੂ ਦੇ ਸਕਦੇ ਹਾਂ ਸੂਣਵਾਲੀ ਜਾਂ ਦੁਧ ਦੇ ਰਹੀ ਨੰੂ ?
(en)
sir pbw 1 zn yaaa pbw 343 khri best aa hor ina de pedaaabar kini aa eh kisma digdiya ta nhi ?
(en)
Punjab
ਇਹ ਦੋਨੋ ਕਿਸਮਾਂ ਵਧੀਆ ਹਨ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ ਇਸਦਾ ਕੱਦ 100cm ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir 213 paddy kinda jharh aa ?
(en)
Chandigarh
KRL 213 jhone da jhaad 20.4qtl prti acre hunda hai.
which r Best *dwarf* varities of mango,pomegranate and lime for Home Gardening ?
(en)
ਮੈਂ ਘਰ ਦੀ ਬਗੀਚੀ ਚ ਮਿਰਚ ਦੀ ਬਿਜਾਈ ਕੀਤੀ ਸੀ ਉਹ ਇਕ ਜਗਹਾ ਤੇ ਖੜੀ ਆ ਨਾ ਵੱਧਦੀ ਹੈ ਕਿ ਕੀਤਾ ਜਾਵੇ ?
(en)
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
ਸਰ ਜੀ ਮੇਰੀ HF ਗਾ ਕਲ ਰਾਤ ਨੂੰ ਸੂਈ ਸੀ ਤੇ ਇਕ ਥੰਨ ਵਿੱਚੋ ਦੁੱਧ ਨੀ ਆ ਰਿਹਾ ਤੇ thann ਸੁੱਜ ਗਿਆ ਏ. ਕੋਈ ਇਲਾਜ਼ ਦੱਸੋ ?
(en)
Os nu turnt najdeeke Veterinary Doctor to check up krvao ta jo than de band hon da karn pata lagg sake
ਸੇਨਕੌਰ ਦੀ ਸਪਰੇ ਆਲੂ ਹਰੇ ਹੋਣ ਤੌ ਬਾਦ ਵਿਚ ਵੀ ਕਰ ਸਕਦੇ ਹਾ ਕੋਈ ਨੁਕਸਾਨ ਤਾ ਨੀ ਹੁੰਦਾ ?
(en)
ਆਲੂ ਦੀ ਫਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਅਤੇ ਨਦੀਨ ਜੰਮਣ ਤੋਂ ਪਹਿਲਾਂ ਸੇਨਕੋਰ ਦੀ ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Punjab
ਪਰ ਆਲੂ ਵੱਟ ਵ੍ਹਿਚੌ ਬਾਰ ਨਿਕਲ ਆਏ ਸਪਰੇ ਕਰਨੀ ਹੇ
npk 19:19:19 1kg kitne rupees mai atti hai sabse ashi ?
(en)
NPK 19.19.19 da rate approxi 80-100 rupees per kg tkk hai.
sir eh golia 20din di katti nu de skde aa kiss vaaste aa eh ?
(en)
ehh mok waste hundi hai tuci iss nu adhi adhi goli swere sham de skde ho..
ਸਰੋਂ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ ਜਿਹੜੀ ਜ਼ਿਆਦਾ ਨਿਕਲ ਦੀ ਹੋਵੇ ?
(en)
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.
ਐਚ ਡੀ 3086 ਦੇ ਪੱਕਣ ਦਾ ਸਹੀ ਸਮਾ ਦੱਸੋ ਜੀ ?
(en)
Punjab
ਇਹ ਪੱਕਣ ਲਈ 156 ਦਿਨ ਦਾ ਸਮਾਂ ਲੈਂਦੀ ਹੈ
sir HD 3159 da jhad kina ha PAU valo recommend kiti jandi ha beej da ki rate ha ?
(en)
sir jhoti nu 2 mahine reh gaye ne soon Ch leoti wdaun lai ki ditta jawe pehle sue hai ?
(en)
Punjab
usss nu tuci vitam-h liqued 10ml rojana dena suru kro, isde nal tuci Metabolite powder di rojana 1 puudi deo , iss nal lewa atte dudh vdiia howega.
PR 113.PR123 ਬੀਜ ਦੀ ਜਾਣਕਾਰੀ ਦੇਣ.ੲਿਹ PAU ਚ ਮਿਲਦਾ ਹੈ ?
(en)
इसमें कौन सी दवाई डालें यह करेले की खेती है ?
(en)
Chandigarh
इस पर 19:19:19@1किलो प्रति एकड़ के हिसाब से स्प्रे करें
desi ande wali murgi di puri jankari dio g , cage wich rakh sakde han ke nahin g ,bina murge ton anda dewegi ki nahi g ,je murge nal dewegi tan 100 murgi lai kine murge rakhne painge , per day kina feed khandi hai , kine month ton anda den lag jandi hai g, wadia nasal de chiks ki rate and kithon milange , feed ki rate milega , egg markit rate minimum and meximum ki rehnda hai g , anda den time tak kina feed kha jandi hai, kine ande dindi hai g ?
(en)
Punjab
desi murgi 25-28 haftia badd annde deni suru kr dindi hai , jekar tuci andia ton bache lene hai tan tuci murge nal rakh skde ho , jekar nhi lene hai tan murge na rkho , bakii ehna dina vich tuci 110-120gm prati murgi de hisab nal danna de skde ho , atte 100 murgia lyi 10 murgia di jruur howegi, vdia khurak nal ehh 24 hours vich 1 andda dindi rehndi hai atte ehh 2.5-3 saal tak annde dindi rehndi hai oer vich 1 ya 1.5 month da farak paa k dindi hai ..
guli Dande de sapre krde aa kanak ta kal bejia ?
(en)
Maharashtra
kanak vich nadeena di roktham de layi tuc bijayi to do din pehlan ja do din bad pendimethalin@1 litre nu 150 litre pani vich mila ke spray karo.
sir barseen te javi vich kala tila white fly and mashar di roktham layi kheri spray karye plz suggest ?
(en)
Chandigarh
iste imidacloprid@50-60ml ja acephate@600-800gm prti acre de hisaab nal spray kro.
sir HD 3159 di bijai kdo krni chahidi aa ?
(en)
Haryana
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ
ਸਰ ਪਹਿਲਨ ਝੋਟੀ ਆ ਸੂਏ ਨੂੰ 5 ਦਿਨ ਹੋਏ ਆ ਪਰ ਹੋਲੀ ਹੋਲੀ ਧਾਰਾ ਪਾਉਦੀ ਹੈ ਧਾਰ ਕੱਢਣ ਤੋਂ ਬਾਦ ਵੀ ਥਣਾ ਵਿਚ ਧਾਰਾ ਪਾ ਲੈਦੀ ਹੈ ?
(en)
Os nu Animax company da LDM 1 litter 100ml rojana deo powder milk out 900gm 2 chamach swere 2 chamach shame nu deo nall hi Bolus Simlage 20 1-1 swere shame deo ji es nall farak pe jawega..
sir wheat HD 2967 and HD 3086 vich konsa vdya rhu please dso ?
(en)
Punjab
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ ਤੁਸੀ ਇਹਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ
Sir HD3159 da beej kanak da hai te kini yield per acre hunda hai te ki timing hai isda sowing da ?
(en)
Haryana
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ
Punjab
Sir iss da beez kitho millu ga
Sir iss time kanak di kafi variety best hai te kisdi chngi yield ha ?
(en)
Haryana
: ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
सरसों को एक महीना हो गया है कीटों से बचाने के लिए जैविक इलाज बताए फेरोमोन टेप स्टिक टेप लाइट टेप इनका प्रयोग कर सकते है एक हैक्टेयर में कितना डालें ?
(en)
Hamid seeds kaha milega up east me ?
(en)
ड्रैगन फ्रूट के पौधे कहाँ मिलते है ?
(en)
Maharashtra
ड्रैगन फ्रूट के पौधे के लिए आप Satnam Singh Aulakh :-7837248072 से संपर्क कर सकते है
stevia farming ?
(en)
Maharashtra
ਇਸ ਫਸਲ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ ਇਸਨੂੰ ਰੇਤਲੀ-ਦੋਮਟ ਤੋਂ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਪਾਣੀ ਦਾ ਚੰਗਾ ਨਿਕਾਸ ਹੋਵੇ, ਵਿੱਚ ਉਗਾਉਣ ਤੇ ਵਧੀਆ ਨਤੀਜਾ ਦਿੰਦੀ ਹੈ ਖਾਰੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ, ਇਹ ਸਟੀਵੀਆ ਦੇ ਲਈ ਨੁਕਸਾਨਦਾਇਕ ਹੈ ਪੌਦੇ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 6-8 ਹੋਣਾ ਚਾਹੀਦਾ ਹੈ ਇਸਦੇ ਬੀਜ ਅਤੇ ਮੰਡੀਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ Rashid Khan ਨੂੰ 9039693757 ਸੰਪਰਕ ਕਰ ਸਕਦੇ ਹੋ
madam 2967 , 725 and 343 kanak di bijayi di last tareek ke hai and ehna da jharrr kinna hoyu ?
(en)
Maharashtra
ehna kisman di bijayi tuc october de chauthe hafte to november de chauthe hafte tak kar sakde ho.
ehna vicho jiyada munafa kis vich hai
Sir majj ajj 12 vje heat wich aye aa usde AI kdo krwayea ?
(en)
Rajasthan
pashu nu heet vich auun te 18-36 hours vich tikaa bhrwa skde ho ..
Rajasthan
uss nu kal swere tikaa bhrwaa deo..
sir aalu ki kheti kase kare ?
(en)
यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती आप इसकी किस्में जैसे Kufri Bahar,Kufri Badshah,Kufri Sutlaj,Kufri Anand,Kufri Pukhraj की बिजाई कर सकते हैं ज़मीन की तैयारी के लिए आप खेत को एक बार 30 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है गांठों के आकार के अनुसार रोपाई का फासला विभिन्न होता है बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें बीज बोने के बाद बीजों को 8-10 सैं.मी. तक मिट्टी की परत से ढक दें रोपाई के लिए बड़ी आकार की गांठों का प्रयोग किया जाता है बिजाई के लिए 13-15 क्विंटल बीज प्रयोग किए जाते हैं यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें बाकी बचा हुआ नाइट्रोजन का 1/4 हिस्सा बिजाई से 35-40 दिन बाद जड़ों में मिट्टी लगाने के समय डालें बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें आलुओं के अंकुरन से पहले मैटरीबिउज़िन 70 डब्लयु पी 200 ग्राम या एलाकलोर 2 लीटर प्रति एकड़ डालें आलुओं के 5-10 प्रतिशत अंकुरन और केवल मेंड़ पर नदीनों का हमला होने पर पैराकुएट 500-750 मि.ली. प्रति एकड़ डालें यदि नदीनों का हमला कम हो तो बिजाई के 25 दिन बाद मैदानी इलाकों में और 40-45 दिनों के बाद पहाड़ी इलाकों में जब फसल 8-10 सैं.मी. कद की हो जाये तो नदीनों को हाथों से उखाड़ दें आमतौर पर आलुओं की फसल में नदीन नाशक की जरूरत नहीं पड़ती, क्योंकि जड़ों को मिट्टी लगाने से सारे नदीन नष्ट हो जाते हैं नदीनों के हमले को कम करने के लिए और मिट्टी की नमी को बचाने के लिए मलचिंग का तरीका भी प्रयोग किया जा सकता है, जिसमें मिट्टी पर धान की पराली और खेत के बची-कुची सामग्री बिछायी जा सकती है बिजाई के 20-25 दिन बाद मलचिंग को हटा दें
kapas me kya hua ilaaj bataye ?
(en)
Chandigarh
kripya yeh btayein ki aapne kaun kitni matra mein khadon ka upyog kiya hai aur kaun kaun si spray ka istemal kiya hai taki apko jankari dii jaa ske
ਮੈ ਮਛੀ ਪਾਲਣ ਸ਼ੁਰੂ ਕਰਨਾ ਚਾਹੁੰਦਾ ਹਾ ਕਿ ਮਛੀ ਵਾਟਰ ਵਾਕੰਸ਼ ਦੀ ਸਿਮਟੇਡ ਡਿਗੀ ਵਿਚ ਪਾਲ ਸਕਦਾ ਹਾ ਕੋਈ ਨੁਕਸਾਨ ਤਾ ਨਹੀਂ ਸਾਡੇ ਪਿੰਡ ਦੇ ਛੱਪੜ ਵਿਚ ਖੁਇਆ ਦਾ ਗੰਦਾ ਪਾਣੀ ਅਤੇ ਹੋਰ ਖ਼ਰਾਬ ਪਦਾਰਥ ਹੈ ਕਿ ਉਸ ਵਿਚ ਕੋਈ ਨੁਕਸਾਨ ਹੈ ਕੋਈ ਸਲਾਹ ਦਿਓ ?
(en)
ਮੱਛੀ ਪਾਲਣ ਤੁਸੀ ਵਾਟਰ ਵਾਕੰਸ਼ ਦੀ ਸਿਮਟੇਡ ਡਿਗੀ ਵਿੱਚ ਸ਼ੁਰੂ ਕਰ ਸਕਦੇ ਹੋ ਕੋਈ ਦਿੱਕਤ ਨਹੀ ਹੈ ਪਰ ਪਾਣੀ ਜਰੂਰ ਚੈਕ ਕਰਵਾ ਲਿਆ ਜਾਵੇ ਕਿਉਕੀ ਪਾਣੀ ਦਾ ਪੀ ਐਚ ਲੈਵਲ 7-9 ਹੋਣਾ ਚਾਹੀਦਾ ਹੈ ਛੱਪੜ ਵਿੱਚ ਨਾ ਹੀ ਕੀਤਾ ਜਾਵੇ ਤਾਂ ਠੀਕ ਹੈ ਜੀ
cow suee nu six month ho gye hun kall di Tara de rahi aa g nall ajj osde baithi de kafi bhar pia c aje tika bharaona koee ilaj dasso g ?
(en)
Punjab
tuci iss nu bharr de lyi Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..
Os nu Liquid Lixin IU 4gm 3 din tak bachedani ch bahro te nall Ribomac kit deo es vich powder dea purri hundi jo 250gm vesen te 250gm sarso da tell vich mix karke swere shame deo es ekk pouch golia da hunda ekk goli swere 1 goli shame nu deo es de nall farak pe jawe ga
I want bater or bater supplier contact number ?
(en)
Punjab
ਜਪਾਨੀ ਬਟੇਰ ਲੈਣ ਲਈ ਤੁਸੀ Central Poultry Development Organization,Ministry of Agriculture & Farmers Welfare, Government of India Industrial Area, Phase-I, Tel.No: 0172-2655391 ਤੋਂ ਬੁੱਕ ਕਰਵਾ ਕੇ ਖਰੀਦ ਸਕਦੇ ਹੋ
chiku de bute di taahli tut jawe taa usnu kiwe jodea janda hai ?
(en)
Bathinda ch mushroom spawn kitho mil sakde hai g es de bare dso g ?
(en)
Punjab
Mushroom de bare puri jankari, Training or is di contract farming and seeds len lai tusi Mr Jai 8882876224 nal samparak karo.
kanak Di kheri kisam Di roti vdia aundia ?
(en)
Chandigarh
ਪੀ ਬੀ ਡਬਲਯੂ 677 (2015) : ਇਹ ਇੱਕ ਬੌਣੀ ਕਿਸਮ ਹੈ ਜਿਸ ਦਾ ਔਸਤ ਕੱਦ 107 ਹੈ ਇਸਦੇ ਦਾਣੇ ਮੋਟੇ, ਸ਼ਰਬਤੀ, ਸਖ਼ਤ ਅਤੇ ਚਮਕੀਲੇ ਹੁੰਦੇ ਹਨ, ਜਿਨ੍ਹਾਂ ਤੋਂ ਰੋਟੀ ਵਧੀਆ ਬਣਦੀ ਹੈ
Anjeer aur amle ki ache podh kahan se mil sakte h ?
(en)
21 ਦਿਨ ਦਾ ਕੱਟਾ ਹੈ ਜੀ। ਇਸਦੇ ਧੁੰਨ ਵਿੱਚ ਰੇਸਾ ਪੈ ਗਿਆ ਹੈ ਲਗਦਾ। ਸੋਜ ਵੀ ਹੈ। 4 ਟਿਕੇ ਟੈਕਸਿਮ ਦੇ ਲਗਾਏ ਹਨ ਜੀ ਕੌਈ ਫਰਕ ਨਹੀ ਪਿਆ।ਇਲਾਜ ਦੱਸੋ ?
(en)
Ess nu Tablet Amoxkind CV 625mg dea 6 golia lao te 1 swere 1 shame nu deo nall hi jakhma te Lorexen spry lao ji..
ਕੀ ਪੰਜਾਬ ਵਿੱਚ ਕੇਸਰ ਦੀ ਖੇਤੀ ਕੀਤੀ ਜਾ ਸਕਦੀ ਹੈ ਜੇਕਰ ਹਾਂ ਤਾਂ ਇਸਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਉ ?
(en)
Chandigarh
ਨਹੀਂ ਜੀ ਪੰਜਾਬ ਵਿੱਚ ਕੇਸਰ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਪੰਜਾਬ ਦਾ ਤਾਪਮਾਨ ਕੇਸਰ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਇਸਦੀ ਖੇਤੀ ਆਮ ਤੌਰ ਤੇ ਠੰਡੇ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ
ਸਰ Netsurf di biofit ਦਵਾਈ ਬਾਰੇ ਪੂਰੀ ਜਾਣਕਾਰੀ ਦਿਉ ਕੀ ਇਸਦਾ ਰਿਜਲਟ ਕਣਕ ਅਤੇ ਛਟਾਲੇ ਉੱਪਰ ਵਧੀਆ ਹੈ ?
(en)
sir barsem 11 din ka ho gaya hai badne ke liya kya dale ?
(en)
Chandigarh
isde uppr tusi 19:19:19@1kilo prti acre de hisaab nal spray kr skde ho.
1 hactear ch kine kille and kinia knaal hundia hai ?
(en)
Chandigarh
1 hectare vich 2.5 kille atey 1 hectare vich 20 kanal hunde hn.
sir 1121 da price ki hai govt. walo ?
(en)
Punjab
1121 da rate 3200 to 3500 tak chal reha hai.
Organic but fall nhi lagg reha ji ?
(en)
Chandigarh
iste vermi compost@1-2kilo prti boote de hisaab nal vrto.
Punjab
oh kive tyar hou g
kanak bijn to phla apa usnu chloro ja propikonazole titl dwai laa skde aa jihde nal beej nu ulli wgarh na lge ?
(en)
Chandigarh
tusi beej nu sodhn lyi chloropyriphos ja Bavistin di vrto kr skde ho.
sir bhes patla gobar kar rahi he kaya kare ?
(en)
Punjab
उसे Enroboost 500 gm का पाउडर 100 ग्राम हर रोज़ 5 दिन दें साथ ही Bolus Flygill MFL 2-2 गोलियां 5 दिन दें ..
Uttar Pradesh
sir yah goli powder kitne rupay me mile ga
Os nu Bolus Flukired DS 6gm deo Bolus Baiotrum DS 2-2 swere shame deo ji es nall farak pe jawe ga
ਪਿਅਾਜ ਦੀ ਪਨੀਰੀ ਵਿੱਚ ਪਾਦਨ ਦੀ ਵਰਤੋ ਕਰ ਸਕਦੇ ਹਾ ?
(en)
Punjab
ਨਹੀਂ ਜੀ ਤੁਸੀਂ ਪਿਆਜ਼ ਨੇ ਪਦਾਨ ਦੀ ਵਰਤੋਂ ਨਹੀਂ ਕਰ ਸਕਦੇ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਪੌਧ ਨੂੰ ਕਿਹੜੀ ਬਿਮਾਰੀ ਜਾ ਕੀਟ ਦਾ ਹਮਲਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Punjab
ਬਿਮਾਰੀ ਕੋੲੀ ਨੀ ਚੰਗੀ ਪਨੀਰੀ ਲੲੀ ਜੀ,ਕੀ ਕਰਨਾ
sir 343.2967.3086 me se konsa bij bedya hai ji jo jeyada pedavar de ?
(en)
Chandigarh
yeh saari kismein beejne ke liye upyukt hain. is mein se kisi bhi kism ki bijaai aap kr skte ho. 343 kism ka jhaad 23.2qtl/acre, 2967 kism ka jhaad 21.5qtl/acre aur 3086 kism ka jhaad 23qtl/acre hota hai