Maharashtra
Search
ik kille de vich kanak 2967 da 32 killo bej peya ha mera swal eh ha ke ghat bej paun nal kanak de jhard ghat tn ni niklda ?
(en)
PAU valo ik acre vich kanak de beej di matra 40 killo sifarish kiti jandi hai.kirpa karke eh daso k tuc isdi bijayi kis dhang nal kiti hai ta jo tuhanu is bare poori jankari diti ja sake.
sir 1121 de bare koi information ki ha ki rate ch teji aungi k nhi ?
(en)
Punjab
1121 da rate 3000 to 3400 tak chal reha hai ji.
sir ehe kehdii variety aa jhone di ?
(en)
Punjab
daanian nu dekh ke kism da pta nhi kita jaa skda. kism da pta boote nu dekh ke atey jihna dvara bnayi gyi hai ohna ton pta lgda hai
sir sadi vachi heet ch ni aa rehi agrimin forte dai v 6-ton 7 paket khw dite nai vachi di age 1:5 saal di a koi hor dwai dso jiss nal vashi jldi heet vich aa jave ?
(en)
Punjab
tuci us nu powder dinde rho , isde nal Puberaid powder 30 gm rojana deo , iss nal usdi vdia growth howegi , bakii jddo pashu da bharr 300 kilo tak hoo jnda hai uddo pashu proper heet vich aaunda hai atte uss nu tikaa v uddo he bhrwana chahida hai , bakki iss nu tuci khurak vdia dinde rho, ehh apne time te heet vich aa jawegi ..
Punjab
ok ji thanks
गेँहू की बिजाई कोन से गेँहू की करेँ
ਸਰ ਇਹਨਾਂ ਦਾ ਕੀ ਕੰਮ ਹੈ ਸਾਲ੍ਟ ਇਹਨਾਂ ਚੋ ਆਲੂਆਂ ਤੇ ਪਹਿਲੀ ਕੱਖਾਂ ਵਾਲੀ ਸਪਰੇ ਕੇਹੜੀ ਬੈਸਟ ਰਹੁ ਪਲਜ਼ ਦਸਇਓ ਜਲਦੀ ?
(en)
ਆਲੂ ਦੀ ਬਿਜਾਈ ਕਰਨ ਤੋਂ 2-3 ਦਿਨ ਪਹਿਲਾਂ ਖੇਤ ਵਿੱਚ 400 ਗ੍ਰਾਮ atrazine ਦੀ ਪ੍ਰਤੀ ਏਕੜ ਤੇ ਸਪਰੇਅ ਕਰੋ ਇਹਨਾਂ ਸਪਰੇਆ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਕਿਰਪਾ ਕਰਕੇ ਦੂਜੀ ਸਪਰੇ ਦੀ clear ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Punjab
duji gramoxone aa ji
sar kuch Buffalo h jin ka milk bahut hi kam hota h un ka fir se kaise milk badaya jaye ?
(en)
Punjab
pashu da dudhh usdi nasal te hunda hai kyuki jekar nasal vdia hai tan duddh v tahi vdia howega,bakii uss nu tuci vdia nasal da tikka bhrwa ke nasal vich suddar kr skde ho , uss nu hara chara 30-35 kilo dena suru kro atte uss vich 4-5 kilo tuuri mix krke dena suru kro , isde nal uss nu Milkout powder 2-2 chamch swere sham dena suru kro , isde nal Calcimust bolus 2 golia rojana denia suru kro ate usdi deworming jrur krwao, feed uss nu 3 kilo dudh magar 1 kilo de hisab nal deo , iss hisab nal feed denia suru kro ..
Rajasthan
Calcium do phir dekho
ਸਰ ਜੀ, ਮੈਂ ਲਸਣ ਅਤੇ ਹਲਦੀ ਦੀ ਖੇਤੀ ਕਰਨਾ ਚਾਹੁੰਦਾ ਹਾਂ ਜਰੂਰੀ ਜਾਣਕਾਰੀ ਦਵੋ ਜੀ ?
(en)
ਲਸਣ ਕਈ ਪਕਵਾਨਾ ਵਿੱਚ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਇਸਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ ਜਮੀਨ ਦਾ pH 6-7 ਹੋਣਾ ਚਾਹੀਦਾ ਹੈ ਇਸਦੀਆਂ ਕਿਸਮਾਂ ਜਿਵੇ PG 17,Yamuna Safed (G-1),Yamuna Safed 2(G-50),Yamuna Safed 3 (G 282) ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਲਈ ਖੇਤ ਨੂੰ 3- 4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜ਼ਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ ਖੇਤ ਨੂੰ ਪੱਧਰਾ ਕਰਕੇ ਕਿਆਰਿਆ ਅਤੇ ਖਾਲਾ ਵਿੱਚ ਵੰਡ ਦਿਉ ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿੱਚ ਫਾਸਲਾ 15 ਸੈ:ਮੀ: ਰੱਖੋ ਲਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸਦਾ ਉੱਗਰਣ ਵਾਲਾ ਸਿਰਾ ਉੱਪਰ ਨੂੰ ਰੱਖੋ ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ ਬਿਜਾਈ ਹੱਥਾ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ ਲਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਬੀਜੋ ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਵਿੱਚ 2 ਟਨ ਰੂੜੀ ਦੀ ਖਾਦ ਪਾਉ 50 ਕਿੱਲੋ ਨਾਈਟ੍ਰੋਜਨ (110 ਕਿਲੋ ਯੂਰੀਆ ) ਅਤੇ 25 ਕਿੱਲੋ ਫਾਸਫੋਰਸ (115 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿੱਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ ਸ਼ੁਰੂ ਵਿੱਚ ਲਸਣ ਦਾ ਪੌਦਾ ਹੌਲੀ ਵਧਦਾ ਹੈ ਇਸ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਗੋਡੀ ਨਾਲੋ ਵਧੀਆ ਰਹਿੰਦੀ ਹੈ ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰੋ ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ ਹਲਦੀ ਇੱਕ ਸਦਾਬਹਾਰ ਬੂਟੀ ਹੈ ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ ਇਸਦੀਆਂ ਕਿਸਮਾਂ ਜਿਵੇ Punjab Haldi 1,Punjab Haldi 2 ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਲਈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਰਹਾਈਜ਼ੋਮਸ (ਗੰਢੀਆਂ ) ਨੂੰ ਕਤਾਰਾਂ ਵਿੱਚ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ 20 ਸੈ.ਮੀ. ਦਾ ਫਾਸਲਾ ਰੱਖੋ ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ
sir g, kanak di bijai karni aa bijaei same thale ki paea g ki ki khurak ?
(en)
Punjab
knak wala khet tyar karn wele urea @40 kg per acre da chitta lga skde ho. Potash tatt di ghat wali jameen vich @15-20 kg potash per acre khet tyar karn wele pao.DAP @50 kg nu knak de seed nal drill kr deo
Punjab
thanks sir g
onlien mineral mixture kese magaye or kon sa magaye ?
(en)
Punjab
hnji aap online mixture magwane ke liye amazon website par virbac ka mineral mixture mangwa sakte hai. yeh accha rehta hai. ise online order karne ke liye aap https://www.amazon.in/dp/B074N12N2B/ref=pd_lpo_sbs_dp_ss_1 pf_rd_p=cd818f9c-142a-4b42-ad2c-f0421857aaf5&pf_rd_s=lpo-top-stripe&pf_rd_t=201&pf_rd_i=B01N9Z848V&pf_rd_m=A1VBAL9TL5WCBF&pf_rd_r=A4V01M1MGTPY9AFKF309&pf_rd_r=A4V01M1MGTPY9AFKF309&pf_rd_p=cd818f9c-142a-4b42-ad2c-f0421857aaf5 par click kare.
725 ਕਣਕ ਅਗੇਤੀ ਹੈ ਜਾ ਪਿਛੇਤੀ ?
(en)
Punjab
PBW 725 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
ravindarpal sir machli farm kholne me kitna kharcha AA jayega or kitna loan mil sakta hai ?
(en)
मछली पालन उद्योग के लिए सबसे महत्वपूर्ण है तालाब तालाब का चयन करते समय कुछ बातों का ध्यान रखना चाहिए पानी का स्त्रोत तालाब के समीप हो, ताकि जरूरत पड़ने पर उसे भरा जा सके उसमें अनावश्यक चीजें जैसे मेंढ़क, केंकड़े आदि न हों जलीय पौधों से रहित दोमट मिट्टी वाले तालाब का चयन करना चाहिए तालाब ऐसा होना चाहिए, जिसमें कम से कम 5-6 फुट तक पानी भरा रहे खरपतवार नाशक दवा 2-4 डी का इस्तेमाल करें इसके बाद पानी में बारीक जाल डाल कर मांसाहारी तथा मिनोज मछलियों को निकाल दें ये मछलियां पाली जाने वाली मछलियों को चट कर जाती हैं उसके बाद चूने का छिड़काव करना चाहिए चूने का यह काम ‘लाइमिंग’ कहलाता है सामान्यतया सभी मछलियां जुलाई-अगस्त में अंडे देती हैं ‘कॉमन कार्य’ नामक मछली साल में तीन बार ब्रीडिंग करती है जीरा, फ्राय और अंगुलिकाएं में से किसी भी बीज को अपनाया जा सकता है मछलियों को रोजाना एक निश्चित समय पर भोजन अवश्य देना चाहिए गेंदनुमा लोइयां किसी बाल्टी आदि में रख कर पानी में लटका देनी चाहिए गौरतलब है कि भोजन की मात्रा जानने के लिए अपना हाथ कोहनी तक तालाब के पानी में डालें यदि हथेली साफ दिखाई नहीं देती तो इसका मतलब है कि भोजन काफी मात्रा में है ऊपरी सतह पर रहने वाली मछली ‘कतला’ और ‘सिल्वर कार्प’ है, जो वर्ष भर में दो किलो वजनी हो जाती हैं ये दोनों विदेशी नस्ल की हैं ‘ग्रास कार्प’ और ‘रोहू’ पानी की मध्यम सतह अर्थात बीच की सतह के लिए पाली जा सकती हैं, जो एक वर्ष में 800 ग्राम तक हो जाती हैं ये जलीय वनस्पति खाने की शौकीन होती हैं रोहू का वजन साल भर में दो किलो तक हो जाता है निचली सतह पर ‘मिरगल’ और ‘कामन कार्प’ शाकाहारी मछलियां पाली जा सकती हैं, जो पानी की निचली सतह पर रह कर अपना भोजन स्वयं प्राप्त करती हैं तीनों मछलियों के बीज जुलाई के पहले या दूसरे सप्ताह में तालाब में छोड़ दिए जाएं तो तालाब से प्रति हेक्टेयर लगभग तीन मीट्रिक टन या 3,000 किलोग्राम तक मछलियां पैदा की जा सकती हैं मछलियों के बीज डालने के बाद समय-समय पर मछलियों की देखभाल करते रहना चाहिए मछलियों को तालाब में छोड़ने से पहले पोटेशियम परमेगनेट के पानी के घोल से स्नान कराके छोड़ा जाए करीब महीने भर बाद पानी बदल जाना चाहिए तालाब में बार-बार जाल चलाया जाए किसी मछली पर कट लगा हो तो उसे तुरंत बाहर निकाल देना चाहिए अगर किसी मछली के चकत्ते झड़ने लगें तो उसे सिल्वर नाइट्रेट का घोल लगा दें ठंड, गैस और सिन्ड्रोम जैसे रोगों का भी ध्यान रखना चाहिए सरकार ऐसे लघु उद्योग के लिए दस लाख रुपए तक का ऋण मुहैया करवाती है, बशर्ते स्वरोजगारकर्ता सरकार की सभी शर्तों को पूरा करता हो यह धनराशि आसान किस्तों में तथा कम ब्याज पर जमा करवाई जाती है ऋण व्यवस्था की तमाम जानकारी राज्य सरकार के तमाम लघु उद्योग कार्यालयों में उपलब्ध है
Hello doctors , November december ch ah apa kede flowers lgaa sakde a gamlea wich Plz tell ?
(en)
Chandigarh
November ja December mhine vich tusi Barf (ice plant), genda, Dahlia, de boote laa skde ho
Punjab
Mam hor v dasso kaafi gamle aa
ਬਠਿੰਡਾ ਵਿੱਚ ਮੱਕੀ ਕੱਢਣ ਵਾਲੀ ਮਸੀਨ ਦਾ ਨੰਬਰ ਦਿਓ ਜੀ ?
(en)
Punjab
Makki kadan wali machine len lai tusi Prem industries g t Road batala Punjab India WhatsApp 981454545/ 9814050525 nal samparak kar sakde ho.
ਕਣਕ ਬੀਜਣ ਤੋਂ ਪਹਿਲਾਂ ਜਿਪਸਮ ਪਾਉਣ ਦਾ ਫਾਇਦਾ ਹੈ ਜੀ ?
(en)
Punjab
Gypsum nu khet vich paoun to pehla apne khet di mitti test krva lao.Testing report de base te hi gypsum nu khet vich pao.
veer simple ly k gya c oh kehnde pehla 25 sample kathe karo fr kra ge
sir ਆਲੂ ਲਗਾਇਆ ਨੂੰ 1 ਮਹੀਨਾ ਹੋ ਗਿਆ ਹੈ DAP ਜਾਂ ਐਮ ਏ ਪੀ 12:61:0 ਦੀ ਸਪਰੇਅ ਕਰ ਸਕਦੇ ਏ
(en)
ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
Sir rotavator te subside auni ha ja nahi ?
(en)
Punjab
is bare jankari lai Gurpreet Singh 8283800910 nal sampark karo ji.
Rajasthan
no
Rajasthan
नही
Bp 36 kanak bare jankari ?
(en)
Maharashtra
isda jhaad 26-27qtl/acre hunda hai. isde baare hor jankaari lain lyi 0161-2461723, 5088210 brar seeds ludhiana nnu smprk kr skde ho
sir kanak da kehda beej vadia ha ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir g knak de kheta ch chuhe (rat) bhut pegea a esda koi hall hai ta dso plz ?
(en)
Punjab
Choohya di roktham de lyi tuc 1kg anaaz da aata ja daane lao ...uss vich 20gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..isde nal choohya di roktham ho jandi hai.
3086 hd da bijai da sahi sama kine treek ton shuru ha ji ?
(en)
Punjab
HD 3086 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
ਸਰ ਮੇਰਾ ਸਵਾਲ ਜੈਵਿਕ ਖੇਤੀ ਨਾਲ ਜੁੜਿਆ ਹੋਇਆ ਹੈ। ਕੀ ਵੈਸਟ ਡੀ ਕਮੋਅਸਇਰ ਵਰਤਣ ਤੋਂ ਬਾਅਦ ਸਾਨੂੰ ਕਿਹੜੇ ਬੈਕਟੇਰੀਆ ਅਲੱਗ ਅਲੱਗ ਵਰਤਣੇ ਪੈਣਗੇ ਤੇ ਇਹ ਬੈਕਟੇਰੀਆ ਕਿਥੋਂ ਮਿਲਣਗੇ। ਜਿਵੇਂ :-ਸੁਡੋਮਿਨਾਸ਼ + ਬਥੇਰੀਆਂ ਬਬੇਸੀਅਮ + ਮੈਟਾਰਾਇਜਮ ਐਨਾਸੋਕਲੀਅਮ + ਵੇਟਾਸੈਲੀਗਮਨ ਲਕਾਨੀ । ਇਹਨਾਂ ਬੈਕਟੀਰੀਆ ਵਾਰੇ ਜਰੂਰ ਜਾਣਕਾਰੀ ਦਿੱਤੀ ਜਾਵੇ ਸਰ ।ਥੇਨਕਸ ਜੀ
(en)
Punjab
Is bare pure visthar vich jankari lai tusi Mr. Kamaljit Singh Hayer Phone: 09814072072 nal samparak karo ji.
ਸਰ ਪਲੀਜ਼ ਜੁਆਬ ਮਿਲੇਗਾ ਸਰ ਕੀ ਗੱਲ ਹੋ ਗਈ ਮੈਂ ਜੁਆਬ ਗਰੁੱਪ ਚ ਪਾਉਣਾ ਹੈ ਥੇਨਕਸ ਜੀ ⚘
ਵੀਰ ਜੀ ਅੱਖਾਂ ਪੱਕ ਗਈਆਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿਉ❔❓
kaddu ja koi b hor walla ch ladies labour to kaam krona chahida hai ya nhi isda ki nuksaan te ki karan hai isda ilaaj b dasso ?
(en)
Maharashtra
Rakesh ji, sabjiyan vich lady labour de kam karn nal isde jhaad vich koi fark nahi painda.Labour de kam karn vich fark ho sakda hai jis nal isda jhaad vadh ja ghat hunda hai par eh koi special reason nahi hai k lady labour de kam karn nal jhaad vich ghata aunda hai.
cows nu urea nal upcharit tudi khawon nal dudh ch ta nhi urea di matra wad di te ki dudh bilkul sahi hunda hai ?
(en)
hnji Dudh bilkul sahi rehnda hai kyuki jado urea nal toodi nal umchar karde ha ta upchar same urea di amonia gas bann jandi hai urea rehanda hi nahi hai.
sabjiya te trale ch suaah raakh da shidkaw karn nal ki ki fyda hunda hai te kehdi kehdi sabjiya te shidkaw kr sakde ha ?
(en)
Punjab
swah de vich kayi tra de tat paye han jive phosphorus, calcium, magnesium ate potassium. eh fasl de vadhe de layi istemal kiti jandi hai. eh ik jaivik hal hai jisnu tuc lagbhag har fasl uper istemal kar sakde ho.
kinki nu hari ji ulli lag gyi hai ki is nu dhup ch suka ke feed ch pwa sakde ha ki isda cows nu koi nuksaan ta nhi howega ?
(en)
ਮੇਰੀ ਮੱਝ ਨਵੇ ਦੁੱਧ ਨਹੀ ਹੋ ਸ੍ਰ ਜੀ ਤਿੰਨ ਚਾਰ ਆਸ ਕਰਵਾ ਲਈ ਪਰ ਆਸ ਨਹੀ ਹੋਈ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
ਸਰ ਹਾੜੂ ਬਰਸੀਮ ਲੈਣਾ ਕਿਥੋ ਮਿਲੂਗਾ ?
(en)
Punjab
ਹਾੜੂ ਬਰਸੀਮ ਦਾ ਬੀਜ ਤੁਸੀਂ ਆਪਣੇ ਲੋਕਲ ਮਾਰਕੀਟ ਵਿੱਚੋਂ ਲੈ ਸਕਦੇ ਹੋ ਇਹ ਬੀਜ ਆਸਾਨੀ ਨਾਲ ਹੀ ਮਿਲ ਜਾਵੇਗਾ
Punjab
ਇਸਦਾ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ Abohar-Malout Link Rd, Goniana, Punjab 152026 Phone: 01633-210046.
KRl210 gehu ka beej kaha milega number de ?
(en)
Punjab
KRL 210 gehu seed lene ke lia aap Dr. Gyanendra P. Singh ( Director),ICAR-Indian Institute of Wheat and Barley Research(IIWBR), Karnal-132001, Haryana, India,Tel: +91-184-2267490 se samparak kar sakte hai.
majh 3-4 bar nwe dudh krwa li rh ni rahi isda karan te ilaz dsso ?
(en)
Punjab
tuci usdi bachedani vich Lixin-iu dwai 2 din bhrwaye , isde nal Agrimin bolus rojana 1 goli deo ate 21 dina tak dinde rho fir agli varr heet vich auun te uss nu tika bhrwa ke Pregstay gold powder 50 gm rojana dena suru kro , iss nu 15-20 tak dinde rho iss nal rehh jawegi..
Good Morning sir, majh nu sui nu 1.5 mahina ho gya pr haje taaran ni ditian te tusi agrimin forte majh nu den lyi keha c te tusi dasea c k 325 di aayegi PR medical store to virbac co. di 180rs di 1 kg di mili ki eh theek a.
(en)
Punjab
hnji thekk hai ji , tuci majj nu 100gm rojana dena suru kro , iss nal majj apne time te heet vich aa jawegi atte mineral di kami v puri ho jawegi ..
Do i required to water tomato shurb every day?
(en)
No, you can irrigate the tomato at the interval of 6-7 days.
Sir majh ne kal duphere bareek taran dittian cc par bad wich na taran dittian na ringi aa hun usnu ki dayia ta jo next 21 days tak heat wich aa jave Asi us nu nutrisacc advance bolus de rhe a roj 1 goli ?
(en)
Punjab
hnji tuci ehh golia de skde ho rojana 1 goli deni hai , iss nal 21 din tak heet vich aa jawegi , jekar fir v nhi auundi hai tan tuci Ovalenta kit de skde ho , iss nal pashu proper heet vich aa jnda hai ..
sir kukria 5 mahine ton uparr ho gyia per annde nhi dindi , kuurak v magar rehnda hai , ki kita jawe ?
(en)
Punjab
ਤੁਸੀ ਅਜੇ ਇੱਕ ਮਹੀਨਾ ਇਤਜਾਰ ਕਰੋ ਤੇ ਨਾਲ ਹੀ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਕੁਕੜੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ
gehu me kharpawaar ke liye kis company Ka clodinofass use Karu best dawa bataye ?
(en)
Punjab
clodinafop bhut companies ka market mein available rehta hai.bt eska brand name topik hai jo syngenta company ka milta hai
Aha ki ho gea ji isda ilaj v daso ji ?
(en)
sir pbw725 and 2967 kanak de beej bare daso. eh kdo beej sakde and kini gil honi chahidi jameen ch. sir j khet ch ik side yaadi gil gowe bakki theek howe tan koi problem te ni kanak beejan nu ?
(en)
Punjab
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਕਣਕ ਦੀ ਬਿਜਾਈ ਵੇਲੇ ਖੇਤ ਵੱਤਰ ਹੋਣਾ ਬਹੁਤ ਜਰੂਰੀ ਹੁੰਦਾ ਹੈ ਇਸਦੇ ਨਾਲ ਬੀਜਾਂ ਦਾ ਅੰਕੁਰਨ ਵਧੀਆ ਹੁੰਦਾ ਹੈ
sat shri akal g sir/madam, Ma sms combine naal jhona wdaya hai hun , is vich hun happy seeder naal kanak beej ho jawegi ja fir pehla hor kuj krna pau ?
(en)
Maharashtra
Hanji tuc isde vich kanak di bijayi kar sakde ho.kanak di bijayi to pehlan khet vich vattar hona jaruri hunda hai.
ans plz
ਪਹਿਲਣ ਗਾਂ ਦਾ ਇੱਕ ਥਣ ਬੰਦ ਹੈ, ਉਸ ਵਿੱਚੋਂ ਇੱਕ ਵੀ ਬੂੰਦ ਦੁੱਧ ਨਹੀਂ ਆ ਰਿਹਾ , ਥੋੜ੍ਹਾ ਸਖਤ ਜਿਹਾ ਹੈ, ਕ੍ਰਿਪਾ ਕਰਕੇ ਕੋਈ ਚੰਗਾ ਇਲਾਜ ਦੱਸੋ ?
(en)
Punjab
ਤੁਸੀ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦਾ ਥਣ ਚੈੱਕ ਕਰਕੇ ਹੀ ਵਧਿਆ ਇਲਾਜ ਹੋ ਸਕਦਾ ਹੈ ਕਈ ਵਾਰ ਨਾੜ ਬਣ ਜਾਂਦੀ ਹੈ , ਥਣ ਵਿਚ ਗੰਢ ਹੁੰਦੀ ਹੈ ਜਾਂ ਕਈ ਵਾਰ ਨੀਚੇ ਦਾ ਮਾਸ ਵੱਧ ਜਾਂਦਾ ਹੈ , ਇਨ੍ਹਾਂ ਦੇ ਹਿਸਾਬ ਨਾਲ ਅਲੱਗ ਅਲੱਗ ਇਲਾਜ ਕੀਤਾ ਜਾਂਦਾ ਹੈ , ਲੇਵਾ ਦੀ ਸੋਜਿਸ਼ ਵੀ ਇਨ੍ਹਾਂ ਕਰਕੇ ਹੁੰਦੀ ਹੈ..
ਸਰ ਅਸੀ ਕਣਕ ਨੂ ਜਿਵੇ ਕੁੰਗੀ ਆਦਿ ਬਿਮਾਰੀਆ ਤੋ ਬਚਾਉਣ ਲਈ ਕਣਕ ਨੂ ਵੀਟਾਵੈਕਸ ਪਵਾਰ ਜਾ ਕੋਈ ਹੋਰ ਸਾਲਟ ਨੂ ਕਿੰਨਾ ਚਿਰ ਪਹਿਲਾ ਲਗਾ ਕੇ ਰੱਖ ਸਕਦੇ ਹਾ ?
(en)
Punjab
ਤੁਸੀ ਕਣਕ ਦੇ ਬੀਜ ਦੀ ਸੋਧ ਲਈ ਬੀਜਾਂ ਨੂੰ ਦੋ ਘੰਟਿਆਂ ਤਕ ਕਿਸੇ ਵੀ ਸਾਲ੍ਟ ਨਾਲ ਰਲਾ ਕੇ ਰੱਖ ਸਕਦੇ ਹੋ ਸੋਧਿਆ ਹੋਇਆ ਬੀਜ ਤੁਸੀ ਇਕ ਮਹੀਨੇ ਤੋਂ ਜ਼ਿਆਦਾ ਤਕ ਨਹੀਂ ਰੱਖ ਸਕਦੇ
i b l 80 murge ne ki oo punjab vich v pae jande ne and kitho miln ge sanu. ki rate te ?
(en)
Punjab
ਇਹ ਨਸਲ ਦੋ ਮੀਟ ਉਤਪਾਦਨ ਕਰਨ ਵਾਲੀ ਨਸਲਾਂ ਤੋਂ ਤਿਆਰ ਕੀਤੀ ਗਈ ਹੈ ਇਹ ਨਸਲ 5 ਮਹੀਨੇ ਦੇ ਅੰਦਰ-ਅੰਦਰ 1250-1350 ਗ੍ਰਾਮ ਭਾਰ ਪ੍ਰਾਪਤ ਕਰ ਲੈਂਦੀ ਹੈ ਇਹ ਨਸਲ 2 ਕਿਲੋ ਦਾਣੇ ਖਾ ਕੇ ਆਪਣਾ ਭਾਰ 1 ਕਿਲੋ ਵਧਾ ਲੈਂਦੀ ਹੈ ਇਸ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ ਗਿਆ ਹੈ ਅਤੇ ਇਹ ਕਈ ਰਾਜਾਂ ਵਿੱਚ ਪਾਈ ਜਾਂਦੀ ਹੈ ਜੇਕਰ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਲੈਣੀ ਹੈ ਜਾਂ ਮੰਗਵਾਉਣੇ ਹਨ ਤਾਂ ਤੁਸੀ 7009534716 ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ
i b l 80 ਮੁਰਗੇ ਬਾਰੇ ਜਾਣਕਾਰੀ ਦਿਉ ਜੀ ?
(en)
Punjab
ਇਹ ਨਸਲ ਦੋ ਮੀਟ ਉਤਪਾਦਨ ਕਰਨ ਵਾਲੀ ਨਸਲਾਂ ਤੋਂ ਤਿਆਰ ਕੀਤੀ ਗਈ ਹੈ ਇਹ ਨਸਲ 5 ਮਹੀਨੇ ਦੇ ਅੰਦਰ-ਅੰਦਰ 1250-1350 ਗ੍ਰਾਮ ਭਾਰ ਪ੍ਰਾਪਤ ਕਰ ਲੈਂਦੀ ਹੈ ਇਹ ਨਸਲ 2 ਕਿਲੋ ਦਾਣੇ ਖਾ ਕੇ ਆਪਣਾ ਭਾਰ 1 ਕਿਲੋ ਵਧਾ ਲੈਂਦੀ ਹੈ ਇਸ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ ਗਿਆ ਹੈ ਅਤੇ ਇਹ ਕਈ ਰਾਜਾਂ ਵਿੱਚ ਪਾਈ ਜਾਂਦੀ ਹੈ ਜੇਕਰ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਲੈਣੀ ਹੈ ਜਾਂ ਮੰਗਵਾਉਣੇ ਹਨ ਤਾਂ ਤੁਸੀ 7009534716 ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ
y 3 din saam ki pic h es Buffalo ki ai 29 Oct ko karwane ti bull 414518 siman bank hisar ka use kiya h y kitn %prgant k Chance h ?
(en)
Punjab
jekar buffalo 21 din badd dubara heet vich aa jndi hai atte patlia tarra krdi hai tan nhi rehegi , jekar 21 din badd koi v lashan nhi dsdi hai tan rehh skdi hai , isda pakka ptta isde dubara vich auun ya naa aunn te lgg skda hai..
sir konsi desi nasal murgi palan ke liye badiya rahegi batye aur kaha milegi ?
(en)
Uttar Pradesh
31 Oct 2018 देसी मुर्गी पालन को हम कम पूँजी थोड़ी जमीन और थोड़ी सी मेहनत से आसानी से किया जा सकता है , मुर्गी पालन का चलन भारत में तेज़ी से बढ़ रहा है चीन और अमेरिका के बाद भारत अंडा उत्पादन में तीसरे स्थान पर और मांस उत्पादन में 5 स्थान पर है यह 3 देसी मुर्गी की प्रजातियां ज्यादा प्रचलित हैं ग्रामप्रिया श्रीनिधि वनराजा कुक्कुट पालन परियोजना हैदराबाद के द्वारा यह तीनो प्रजातियां विकसित की गयीं हैं यह मुर्गियां अण्डों और मांस दोनों के लिए बहुत लाभदायक हैं देखा जाता है के जो हमारे किसान भाई ग्रामीण प्रजाति के मुर्गी पालन करते हैं उसके अपेक्षा में यह संकर नस्ल की प्रजाति अंडे और मांस में ज्यादा मुनाफा देता हैं आइये हम विस्तार से इन तीन प्रजाति के बारे में बात करें ग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है , 18 महीने में यह 240 से 250 अंडे तक दे सकती है और इसका वजन 1.5 kg से 2 kg तक होता है श्रीनिधि प्रजाति की मुर्गी – यह प्रजाति ग्रामीण प्रजाति की मुर्गी के अपेक्षा में 230-250 अंडे तक देती है , श्रीनिधि मुर्गियों का वजन 2.5kg से लेकर 5 kg तक का होता है जो की ग्रामीण प्रजाति के मुर्गियों से बहुत ज्यादा है इसीलिए यह दोहरी उपयोगिता प्रजाति में गिनी जाती है इसके मांस और अंडे दोनों से ज्यादा मुनाफा कमाया जा सकता है ,इन प्रजातियों की मुर्गियां तेजी से बढ़ती हैं वनराजा – वनराजा प्रजाति की मुर्गियां भी ग्रामीण प्रवेश के लिए काफी अच्छी मानी जाती है यह मुर्गी 120 – 130 अंडे 3 महीने में देती है देसी मुर्गी पालन के लिए यह 3 विकसित प्रजातियां बहुत ही लाभदायक साबित हुई है आप भी अगर देसी मुर्गी पालन करना चाहते हैं तो यह तीनो प्रजातियों को जरूर अपनाएं . इसे खरीदने के लिए आप 9075749975 पर कांटेक्ट करे
Rajasthan
सभी
ਹੈਪੀ ਸੀਡਰ ਨਾਲ ਬੀਜੀ ਕਣਕ ਕਿੰਨੇ ਦਿਨਾ ਬਾਅਦ ਉੱਗ ਪੈਦੀ ਹੈ ?
(en)
Punjab
ਹੈਪੀ ਸੀਡਰ ਦੇ ਨਾਲ ਬੀਜੀ ਗਈ ਕਣਕ ਲਗਭਗ 7-10 ਦਿਨ ਵਿਚ ਉਗ ਜਾਂਦੀ ਹੈ
the use of rubp in Calvin cycle ?
(en)
Chandigarh
rubp helps in enabling the system to prepare for the carbon-fixation step.
मेरी भैस को ब्याये हुये 14 दिन बित चुके है और दो दिन से पिच्छा दिखा रही है ग्याभिन मे नही दिखा रहि थी लेकिन आब दिखा रही है ?
(en)
Aap ese 1kg sateanassi, 500gm jokharr or 250gm kamarkass le or ragged kar powder bna le or 5 hiso me bant le or 5 din tak de or sath me Liquid Calcimust gell 300ml rojana 3 din tak de
sir desi murgi palan ki training kahn milti he me Agra up se hu mere karib ka hi shahar bataye training ke liye ?
(en)
Punjab
Murgi palan ki training ke lia aap jile ke Krishi Vigyan Kendra, Dr. R.P. Agarwal, Distt. - Agra, INDIA, PIN - 283 105, Tel. No.: 0562 - 2520075, Mobile : +91 9412300655 se sampark kare.
Uttar Pradesh
thanks sir ji
sir gram priya murgi 18 mahine me 230 ya 250 ande deti he ya 12 mahine me230ya250 ande deti hai ?
(en)
Punjab
18 mahine me 250 egg deti hai.
Uttar Pradesh
ye 18 mahine inki pedais se suru hote he ya jab ye ande dene la jati he tab se jode jate he
Uttar Pradesh
Dr.shashi pal sir apka phon no mil sakta he
sabse dhudharu cow bataye ?
(en)
Holstein Friesian HF cow sab se jeada duddh deti he
Wheat seed kisan 444 kitho milega and kisan 444 seed bare jankari ditti jave ?
(en)
Chandigarh
Kisan 444 kism di jankari atey beej lain layi Dr T. Y. Mirja 8999542709 nal sampark kar sakde ho.
wheat seed dbw 173 kaha see milege Amritsar me?
(en)
Punjab
DBW 173 ਦੇ ਬੀਜ ਲੈਣ ਲਈ ਤੁਸੀਂ Mr. Bharat Bhushan Garg ਨੂੰ 9416047037 ਸੰਪਰਕ ਕਰ ਸਕਦੇ ਹੋ
sir ji, unnat pbw 550 kdo start hou beejni ?
(en)
Chandigarh
isdi bijaai tusi 25 October ton November mhine tkk kr skde hon.
Sir / madam amritsar vich Stramberry lag sakde ?
(en)
Chandigarh
hnji tusi strawberry di kheti Amritsar vich kr skde ho
Punjab
Thx ji
Sir cow da milk garm Karan Te jam janda ilaj dasu g ?
(en)
Os nu powder Buffzon 200gm 50gm rojana deo powder Mamidum 50gm rojana 5 din tak deo es nall teek ho javega
Sir Hari elaychi Amritsar vich lag sakdi ?
(en)
Punjab
nhi tusi elaichi di kheti amritsar vich nhi kr skde. punjab da tapmaan elaichi di kheti lyi anukool nhi hai
Punjab
Sir long de
Punjab
Sir long de
Punjab
Sir long de
173 kina time vich pak jandi ha dso ?
(en)
Punjab
DBW173 ਕਿਸਮ 140-150 ਦਿਨ ਵਿਚ ਪੱਕ ਜਾਂਦੀ ਹੈ
sir allo laya nu 10 din hoga khaka wali dwai kado ta kheri kiti java kakh ogran tu krni a k phela ?
(en)
ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂਆਂ ਦੀ ਬਿਜਾਈ ਕਰਨ ਤੋਂ 1 ਦਿਨ ਪਹਿਲਾ ਕਰਨੀ ਪੈਂਦੀ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ . ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .
gaihu me pahla pani lgane se pahle mandussi ki kon si dwa ki spray kre or pani lgane se kitne din pahle ?
(en)
Maharashtra
आमतौर पर गेहूं में गुली डंडा 35—40 दिनों में ही बाहर निकलता है जब आप पहला पानी लगाते हैं तो यह गुली डंडा गेहूं के साथ साथ बढ़ना शुरू हो जाता है इस समय गेहूं 40 दिनों के आस पास हो जाती है इस समय आप TOPIK@160GM याAXIAL@400ML याPUMA POWER@400ML या LEADER@13GM या SAFAL@13GM या UPL की SHAGUN 21-11@200gm को 150 लीटर पानी में मिलाकर प्रति एकड़ पर स्प्रे कर सकते हैं इनमें से कोई भी एक स्प्रे प्रयोग कर सकते हैं की जगह आप यह स्प्रे प्रयोग कर सकते है यदि बाथू है तो उसके लिए algrip@10gm या total@16gm को 150 लीटर पानी में मिलाकर प्रति एकड़ पर स्प्रे कर सकते हैं
ਸਰ ਗਾਂ ਦੇ ਥਣ िਵॅਚੋ िਛॅਦੀਆ ਆੳੁਦੀਆ ਕੀ ਦਈਏ ?
(en)
Os nu powder Mamidum 50gm rojana 5 din tak deo Bolus Mammi UP 2 rojana 5 din tak deo es nall farak pe jawe ga
ਸਰ ਫੇਮ ਦਵਾੲੀ ਨਾਲ ਕਾਲੇ ਤੇਲੇ ਦੀ ਰੋਕਥਾਮ ਹੋ ਜਾਦੀ ਅਾ ?
(en)
Punjab
ਨਹੀਂ ਜੀ ਫੇਮ ਸੁੰਡੀ ਦੀ ਰਿਕਥਾਮ ਲਈ ਵਰਤੀ ਜਾਂਦੀ ਹੈ