Punjab
Search
jhone da signet buland beej Kitho milu ji future next year use lai ?
(en)
Seed len lai Amit Sharma +91 89683 33028 nal sampark karo.
sir jekar hra chara (green fodder ) di kami ja na Hove ta esda ki substitute hai ja fir koe jor dwae ?
(en)
Fer tusi passu nu feed di matra vdha deo
sir kanak di kisam 444 khare te kina niklda hai ehe sahi hai ha nahi ?
(en)
Chandigarh
is nu beejn sa shi sman November mhina hunda hai. isde plant di height 3-3.5feet hundi hai. isda jhaad 30-35qtl prti acre hunda hai atey ih 130 dina vich pkk jandi hai.
Punjab
madam ji ehe khare pani te hudi hai kini nikaldi hai
sada narma da tinda ne khenda dso ki kra ?
(en)
Punjab
isde layi tuc isde uper pehlan 13:00:45@2 killo nu 150 litre pani vich mila ke spray karo.
Kanak de 2851 beej baare jankaari deyo eh takde vahn vich beeji ja sakdi hai ya nahi ?
(en)
Punjab
Hn g.2851 knak di variety nu takde vahn vich beej skde ho.esda yield @23-25 quiental per acre tkk chla jnda hai
kanak da seed kehda bijiye ?
(en)
Punjab
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
सर भैस को गर्मी पर लाने के लिए कोई मैडिकल दवाई बताये मुर्रा भैंस को ब्याए हुए 8 माह हो गए और दूध भी सिर्फ 2 लीटर दे रही पहले में 6 लीटर दूध दे रहा थी लेकिन अब कम होती जा रही हे क्या इसका दूध बढ़ाया जा सकता हे क्या इसके बारे में बताएं ?
(en)
Aap use Bolus Totavet 10 goli ki 2 dabia le or 1 goli Rojana de Agar na heat me ae to use Ovalanta Kit 5 din tak de es se heat me a jawe gi or use dhudh ke lea 250gm gurr, 2kg kanak ka dalia pkka kar de es se kafi farak pad jaega
Madhya Pradesh
सर ये गोली onlin मिल सकती हे क्या कौन सी साईट हे बतये
Madhya Pradesh
सर भेंस को बुखार आ रहा हे क्या करे ओ खान चारा पानी भी नही खा रहा हे क्या करे कोई उपया बतये
सर नरमा नहीं खिल रहा क्या करें ?
(en)
Chandigarh
इस पर 13:00:45@2 किलो के हिसाब से प्रति एकड़ के लिए स्प्रे करो
sir ess pesticide bare jankari deo ?
(en)
Chandigarh
ih systemic fungicide hai jo beeja di sodh lyi vrti jandi hai. isdi matra 1-1.25gram prti kilo beej de hisaab naal vrto.
Sir ਜਮੀਨ ਦਾ ਵੱਤਰ ਘੱਟ ਹੈ ਕਣਕ ਨੂੰ ਗਿਲਾ ਕਰਕੇ ਬੀਜ ਸਕਦੇ ਹਾ ਛਿੱਟਾ ਦੇ ਕੇ ਬੀਜਣੀ ਹੈ ਇਸ ਨਾਲ ਝਾੜ ਵਿੱਚ ਕੋਈ ਫਰਕ ਤੇ ਨਹੀਂ ਪਵੇਗਾ ਬੀਜ ਦੀ ਮਾਤਰਾ ਵੀ ਦੱਸਣਾ 3086 ਦੀ ?
(en)
Chandigarh
ਹਾਂਜੀ ਤੁਸੀਂ ਇਹਨੂੰ ਘੰਟੇ ਭਿਓਂ ਕੇ ਅਤੇ ਬਾਅਦ ਚ ਹਵਾ ਲਵਾ ਕੇ ਛਿੱਟਾ ਦੇ ਸਕਦੇ ਹੋ ਨਹੀਂ ਜੀ ਝਾੜ ਵਿੱਚ ਕੋਈ ਫਰਕ ਨਹੀਂ ਪਵੇਗਾ ਇਸਦੇ ਲਈ 45ਕਿਲੋ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ
ਸਰ ਬਾਸਮਤੀ 1121 ਦਾ ਕੀ ਰੇਟ ਚਲ ਰਿਹਾ ਜੀ. ਫਰੀਦਕੋਟ ੲੇਰੀਅਾ ਜੀ ?
(en)
Punjab
1121 da rate 3000 to 3400 tak chal reha hai ji.
Sir 1121 da rate vadu ya nahi ?
(en)
Punjab
1121 da rate 3000 to 3400 tak chal reha hai ji.
sir barsem me bhagra laga he kaya dale ?
(en)
Punjab
is smy pr aap kisi dvaai ka istemaal nhi kr skte. inko hathon se hi nikal kr inki roktham ki jaa skti hai
444 गेहू का बीज कहां मिलेगा ?
(en)
Punjab
किसान 444 किस्म की जानकारी और बीज लेने के लिए Dr T. Y. Mirja 8999542709 आप संपर्क कर सकते हो
Daker bahnn vich kehdi kanak layie ?
(en)
Punjab
ਡਾਕਰ ਜਮੀਨ ਦੇ ਲਈ HD 2967, DBW 173, HD 3086, WH 1105, PBW 550, PBW 343, PBW 725 ਵਰਗੀਆਂ ਕਿਸਮਾਂ ਲਗਾ ਸਕਦੇ ਹੋI
Ludhiana vich waste decomposer kitho mil sakda aa ?
(en)
Maharashtra
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062
20 Nov nu kank bijan lyi kihdi kisam da beej sahi rahega ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ Pbw 550(2017) ਜਿਸਦਾ ਝਾੜ 23.0q/acre ਹੈ Pbw 1 zinc(2017) ਦਾ ਝਾੜ 22.5 q/acre ਹੈ Pbw 725 (2015) ਦਾ ਔਸਤਨ ਝਾੜ 22.9q/acre ਹੈ Hd 3086(2015) ਦਾ ਔਸਤਨ ਝਾੜ 23q/ acre ਹੈ Wh 1105(2014) ਦਾ ਔਸਤਨ ਝਾੜ 23.1q/ acreਹੈ ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ
Punjab
ਧੰਨਵਾਦ ਜੀ
ki hal howega isda ?
(en)
Maharashtra
eh fungus de hamle de karn ho reha hai isdi roktham de layi copper oxychloride@3gm per acre de hisab nal spray karo.
ਸਰ ਜੀ ਮੈਨੂੰ ਬਾਂਸੀ ਕਣਕ ਜਾਂ ਕੋਈ ਹੋਰ ਚੰਗੀ ਵਰੈਟੀ ਜਿਸ ਦੀ ਰੋਟੀ ਚੰਗੀ ਬਣਦੀ ਹੋਵੇ ਤੇ ਔਰਗਨਿਕ ਤਰੀਕੇ ਨਾਲ ਬੀਜੀ ਜਾਂ ਸਕੇ। ਉਸ ਦਾ ਬੀਜ ਚਾਹੀਦਾ ਹੈ ਕਿਥੋਂ ਮਿਲੇਗੀ ਕੀ ਰੇਟ ਮੇਰਾ ਨੂੰ 98764 89909 ?
(en)
Punjab
ਰੋਟੀ ਬਣਾਉਣ ਦੇ ਲਈ ਤੁਸੀ ਕਿਸਮ 677 ਦੀ ਬਿਜਾਈ ਕਰ ਸਕਦੇ ਹੋ ਇਸਦੀ ਘਰੇਲੂ ਵਰਤੋਂ ਲਈ ਬਿਜਾਈ ਕਰ ਸਕਦੇ ਹੋ ਇਸਦੇ ਬੀਜ ਦੇ ਲਈ ਤੁਸੀ Rajinderpal Singh 9417337602 ਨਾਲ ਸੰਪਰਕ ਕਰ ਸਕਦੇ ਹੋ
1121 basmati da ke rate aa ?
(en)
Punjab
1121 da rate 3000 to 3400 tak chal reha hai ji.
ਸਰ ਮੱਝ ਨੂੰ ਅੱਥੂ ਆਉਦਾ ਹੈ ਕੋਈ ਹੱਲ ਦੱਸੋ ?
(en)
Punjab
ਤੁਸੀ ਮੱਝ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਮੱਝ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
shri ram di 272 kanak da beej kiwe aa kinna jhaad aa kado bejj hundi dso ?
(en)
Punjab
272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਸਦਾ ਝਾੜ 26-28 ਕੁਇੰਟਲ ਪ੍ਰਤੀ ਏਕੜ ਹੈ ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਨ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ
ਕਣਕ pbw 3086 ?
(en)
Punjab
Shri maan ji 3086 di bijai nov de akhri hafte tak kiti ja skdi hai.. Isda jhaad 23q/acre hai. Eh pakkan lyi 156 din da sma laindi hai te isdi height 96cm hai.. Eh pili te bhuri kungi da takra krdi hai...
ਸਰ ਮੈ ਝੋਟੀ ਗਭਣ ਕਰਵਾੲੀ ਸੀ ਝੋਟੇ ਤੋ ਅੱਜ 3 ਦਿਨ ਅਾਹ ਦੇ ਰਹੀ ਹੈ ਗਭਣ ਠਹਿਰ ਗੲੀ ਜਾ ਨਹੀ ਦੱਸੋ ਜੀ ?
(en)
Rajasthan
hnji ehh rehh skdi hai , bakii isde rehnn ya naa rehnn da 21 dina badd pakka ptta lgg jawega..
punjab vich kehri bakri paali ja skdi hai ?
(en)
Punjab
tusi punjab vich beetal bakri rakho.
kadaknath Murga Palna hai ghar ?
(en)
Punjab
कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 sqayer फट की जरुरत पड़ेगी इसका एक चूजा 80 डेढ़ सौ तक 150 उपलब्ध हैइसकी फार्म शुरू करने के लिए आप SK Breeders Kadaknath Gadarwara 98275 45496 पर संपर्क कर सकते है
sir sare kheere aive ho rhe aa full v sare jhad rhe aa ki kami ha calcium di ya Kush hor plz suggest ?
(en)
Maharashtra
kheere de vich jaruri tat di kami de nal fal jhad jande han jisdi roktham de layi tuc NPK 19:19:19@1killo nu 150 litre pani vich mila ke spray karo.is to ilava isdi sinchayi da sahi parbhadn karo.
sir ehh hare chare te kr skde aa jldi growth krnn lyi and spray karnn toh baad hara chara majha nu kdo paa skde aa plz dsyo jldi ?
(en)
Maharashtra
hanji tuc isda istemal hare chare te kar sakde ho.isde nal fasl di growth vadia hundi hai.eh ik jaivik utpad hai jisdi varto to bad tuc 4-5 din bad chara majha nu pa sakde ho.
Punjab
7 ਦਿਨ ਪਹਿਲਾਂ ਬਰਸੀਮ ਬੀਜ਼ਿਆ ਸੀ ਉਸ ਤੇ ਕਰ ਸਕਦੇ ਆ ਹੁਣ ?
sir kanak da bijj kile vich 60 kilo digg gya , hun isda ki ilagg ho skda hai dso ji ?
(en)
Punjab
hje isda koi ilaaj nhi hai. jdon beej pungar jange tan tusi ohna nu putt ke vkh kr skde ho.
sir tamatar de butte evve ho rhe aa ?
(en)
Maharashtra
tmatar de boote fungus de karn eda ho rhe han jisdi roktham de layi tuc M-45@400gm nu 150 litre pani vich mila ke spray karo.
सर मैं ज्ञानेंद्र आर्य बलन्दशहर से हूं मैंने इस बार बिगा गेंदे की खेती की है मैं जानना चाहता हूं कि गेंदे का तेल कैसे निकालते है और इसे कहां बेचा जाता है कृप्या इसके बारे में बताएं ?
(en)
Punjab
Is ke bare me jankari ke lai aap Prem raj saini 9719432296 se sampark kar
ਬਰਸੀਮ (ਛਟਾਲਾ)ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਇਸਦੀ ਫੋਟ ਵਧਾਉਣ ਲਈ ਕਿਹੜੀ ਦਵਾਈ ਜਾਂ ਖਾਦ ਵਰਤੀ ਜਾਵੇ ?
(en)
Maharashtra
barseem di growth de layi tuc isde uper gibberellic acid@250 ml ja NPK 19:19:19@1killo nu 150 litre pani vich mila ke spray karo.isde nal barseem di growth ho jayegi.
sir es time kis kisam Di kanak di bijaai hoyu ?
(en)
Haryana
hun tuc kisam UnnatPBW343,PBW1 Zn, PBW725, PBW677, HD 3086,WH1105, HD2967,PBW621,TL2908 kisam di bijayi kar sakde ho.
sir kissan 444 wheat seed di ki report a, ki eh beej sahi hai ?
(en)
Punjab
Kisan 444 kisam bare puri jankari ate beej len lai tusi Dr. T. Y. Mirja 8999542709 nal samparak kar sakde ho.
sir eh beej oda sahi hai?
ਮੇਰਾ ਪਿੰਡ ਜਲੰਧਰ ਹੈ ਮੈਂ ਕੜਕਨਾਥ ਚੂਚੇ ਕਿੱਥੋਂ ਲੈ ਸਕਦਾ ਹਾਂ ?
(en)
Punjab
ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਇਹ ਤੁਹਾਨੂ ਬਿਲਕੁੱਲ ਪਿਉਰ ਨਸਲ ਦੇ ਬੱਚੇ ਦੇ ਦੇਣਗੇ ਬਾਕੀ ਰੇਟ ਬਾਰੇ ਤੁਸੀ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕਰ ਲਵੋ
?
(en)
Punjab
kirpa krke tusi audio clear voice vich bhejo . tuhade dvara bheji gyi audio thik treeke naal sunai nhi de rhi hai.
HF semen da milk record kina hai ji ?
(en)
Punjab
ehh HF Denmark 40120 seman hai, isdi date of birth 14-04-2015 hai , dams yield 18162 hai , and per day milk 59.54 hai.
ਅਨਾਰ ਦੀ ਪਨੀਰੀ ਕਿਵੇ ਤਿਆਰ ਕਿੱਤੀ ਜਾਦੀ ਹੈ ਪੁਰਾ ਵਿਸਥਾਰ ਨਾਲ ਦੱਸੀਓ ?
(en)
Chandigarh
ਜੋ ਅਨਾਰ ਦੇ ਪੌਦੇ 20-30 ਸੈ.ਮੀ. ਲੰਬੇ ਅਤੇ 6-12 ਮਿ.ਮੀ. ਮੋਟੇ ਹੋਣ, ਉਨ੍ਹਾਂ ਪ੍ਰਜਣਨ ਲਈ ਵਰਤਿਆ ਜਾ ਸਕਦਾ ਹੈ ਉੱਤਰੀ ਭਾਰਤ ਵਿੱਚ ਪੌਦਿਆਂ ਵਿੱਚਲਾ ਫਾਸਲਾ 5-6 ਮੀਟਰ ਰੱਖਿਆ ਜਾਂਦਾ ਹੈ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 60x60x60 ਸੈ.ਮੀ. ਆਕਾਰ ਦੇ ਟੋਏ ਪੁੱਟੋ ਅਤੇ ਇੱਕ ਪੰਦਰਵਾੜੇ ਲਈ ਸੂਰਜ ਦੀ ਰੌਸ਼ਨੀ ਵਿੱਚ ਖੁੱਲੇ ਛੱਡੋ ਸਿਉਂਕ ਦੇ ਹਮਲੇ ਨੂੰ ਰੋਕਣ ਲਈ ਟੋਇਆਂ ਚ ਕਾਰਬਰਿਲ ਆਦਿ ਦੀ ਵਰਤੋਂ ਕਰੋ ਉੱਪਰੀ ਮਿੱਟੀ ਵਿੱਚ 20 ਕਿਲੋ ਰੂੜੀ ਦੀ ਖਾਦ ਅਤੇ 1 ਕਿਲੋ ਸੁਪਰ ਫਾਸਫੇਟ ਮਿਲਾ ਕੇ ਟੋਏ ਚ ਭਰੋ ਟੋਏ ਭਰਨ ਤੋਂ ਬਾਅਦ ਪਾਣੀ ਦਿਓ ਤਾਂ ਜੋ ਮਿੱਟੀ ਚੰਗੀ ਤਰ੍ਹਾਂ ਜੰਮ ਜਾਵੇ ਫਿਰ ਬਿਜਾਈ ਕਰੋ ਬਿਜਾਈ ਤੋਂ ਬਾਅਦ ਤੁਰੰਤ ਪਾਣੀ ਦਿਓ
sir majj 4 -5 din to doke pa rahe aa dudh be 1time de rahe aa ki kita jawe ji ?
(en)
Punjab
tuci uss nu Agrimin super powder 100gm rojana dena suru kro , isde nal uss nu minotas dwai di rojana 1 goli deo , iss nal heet vich aa jawegi atte uss nu Milkout powder 2-2 chamch swere sham deo ..
sir enroboost powder 500gm and bolus flygill m f l goli kitne rupee me milta hai ?
(en)
Punjab
goli da patta 60-70 rupess tak or powder lagbhag 300-400 tak howega, bakki tuci apne nazdiki store wale ton isda pakka rate ptta kr skde ho , ehh rate ghtde vaddhde rehnde hai ..
सर मेरे पास एक जरसी गाय है उसे आठ दिन ब्यायी को हो गए है वह दूध नहीं दे रही है इसका कोई इलाज बताएं ?
(en)
Punjab
आप उसे Lactomood होमियोपेथिक दवाई देनी शुरू करें इसकी 10—10 बूंदो को दिन में तीन बार दें इसके साथ Anti stress दवाई की गोली दूध लेने से आधा घंटा पहले दें या फिर आप Stress-ess liqued 50ml रोजाना दे सकते है इससे फर्क पड़ जाएगा बाकि उसे Milkout पाउडर 2—2 चमच सुबह शाम दें इससे दूध बढ़ जाएगा
ਵੀਰ ਜੀ ਸਾਡੀ ਮਂਜ ੨ਮਹਿਨੇ ਪਹਿਲਾ ਸੁੲੀ ਸੀ ੳੁਹ ਸੁਣ ਤੋ੧ ਹਫਤਾ ਬਾਅਦ ਬੁਖਾਰ ਨਾਲ ਪਿੜਤ ਹੋ ਗੲੀ ਤੇ ੳੁਸ ਦੇ ਅੰਦਰੋ ਪੀਕ ਦੇ ਵਾਗ ਚਿਟੇ ਰੰਗ ਵਾਗ ਅੰਦਰੋ ਮੁਵਾਦ ਝੜਦਾ ਸੀ ਅਸੀ ਫਿਰ ੳੁਸ ਦੇ ਅੰਦਰ ਦਵਾੲੀ ਰਖਾ ਦਿਤੀ ਮਝ ਨੂੰ ਫਿਰ ਬੁਖਾਰ ਹੋ ਗਿਅਾ ਅਸੀ ਫਿਰ ਡਾਕਟਰ ਨੂੰ ਬੁਲਾੲੀਅਾ ਤੇ ਡਾਕਟਰ ਕਹਿੰਦਾ ਕੇ ੲਿਸ ਨੂੰ ੲਿਨਫੈਕਸਨ ਹੋ ਗੲੀ ਤੇੲਿਸ ਦੇ ਅੰਦਰ ਜੇਰ ਦਾ ਕੋੲੀ ਟੁਕੜਾ ਰੈ ਗਿਅਾ ੳੁਸ ਨੇ ਦਵਾੲੀ ਲਿਖ ਦਿਤੀ ਯੁਟਰੀਬੈਬ ੧ਲਿਟਰ ਦੀ ਅਸੀ ੳੁਸ ਨੂੰ ੧੦ਦਿਨ ਦਵਾੲੀ ਦਿਤੀ ਤੇੳੁਸ ਨੇ ੧ਹਫਤੇ ਬਾਅਦ ੨ ਕਿਲੋ ਦੇ ਕਰਿਬ ੧ ਪੇੜਾ ਜਾ ਸੁਟਿਅਾ ਤੇ ੳੁਸ ਤੋ ਬਾਅਦਠੀਕ ਹੈ ਤੇੳੁਹ ਬਹੁਤ ਹੀ ਕਮਜੋਰ ਹੋ ਗੲੀ ਹੈ ਕਖ ਬਹੁਤ ਘਟ ਖਾਦੀ ਹੈ ਥੋਹੜਾ ਥੋਹੜਾ ਗੋਹਾ ਕਰਦੀ ਹੈ ਨਾ ੳੁਹ ਖਲ ਖਾਦੀ ਹੈ ਨਾ ੳੁਹ ਫੀਡ ਖਾਦੀ ਹੈ ੲਿਕ ਲਿਟਰ ਦੁਧ ਦਿੰਦੀ ਹੈ ੳੁਹ ਪੰਜ ਫੁਟ ੳੁਚੀ ਹੈ ਕਾਲਾ ਰੰਗ ਹੈ ੳੁਸ ਦੀ ਪੁਸ ਲੰਬੀ ਤੇ ਹੇਡਲਾ ਹਿਸਾ ਚਿਟਾ ਹੈ ਸਿੰਗ ਕੁਡੇ ਨੇ ੲਿਹ ਕਿਹੜੀ ਨਸਲ ਹੈ ਜੀ ਤੇੲਿਸ ਦੀ ਕਮਜੋਰੀ ਲੲੀ ਦਵਾੲੀ ਤੇ ਦਧ ਵਧਾੳੁਣ ਲੲੀ ਕੋੲੀ ਯੋਗ ਟਾਨਿਕ ਦਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ?
(en)
Punjab
uss nu tuci Anabolite liqued 100ml rojana deo, isde nal Broton liqued 50ml rojana deo , kamjori door howegi atte duudh nu v vaddh jawegi.
Punjab
ਵੀਰ ਜੀ ਤੁਹਾਡਾ ਧੰਨਵਾਦ ਜੀ
karnal dist haryana ke liye wheat ki konsi si variety best hai 10 november tak ?
(en)
Chandigarh
PBW 343, WH 711, UP 2338, WH 542, WH 416, WH 283, WH147 kismein haryana mein beejne ke liye anukool hain.
pbw 343wh711wh 542 old breed hain failed
ਸਰ ਇਹ ਟੀਕਾ ਨਾੜ ਵਿਚ ਲਾਉਣਾ ਹੈ ਜਾ ਸਿਦਾ ਕਿਸ ਤਰਾ ਠੀਕ ਰਹੂ ?
(en)
Punjab
ehh tika sidha he lgg jnda hai , ehh 2ml hunda hai iss nu sidha lggiya jnda hai .
sir murgia di nasla krishi broo vare dso , ehh nasal kitho mill skdi hai punjab vich kirpa krke dso, kini time vich vaddi ho jndi hai dso ji ?
(en)
Punjab
hnji eh breed mas layi rakhi jandi hai. eh brailor breed hai . eh punjab vich bohat ghat hai . eh dusre state to magvoni pendi hai. baki tusi 70095 34716 number te call karke gal kar lavo. eh tohanu manga denge.
sir majja di fatt 4-5 auundi hai koi fatt vdaun wala trika dso ?
(en)
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
sir ehh papita nhi pakkk reha iss vare dso ?
(en)
Punjab
jekar papite da poora size aa geya hai ate oh pakk nahi reha ta tuc isnu hra hi tod lao kyuki kayi varieties eda diyan hundiyan han jo harvesting to bad hi pakdiyan han.
ਇੱਕ ਵਿੱਘਾ ਪਿਆਜ ਦੀ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ ਅਤੇ ਵਧੀਆ ਕਿਸਮ ਕਿਹੜੀ ਹੈ ?
(en)
Chandigarh
ਇੱਕ ਵਿਘਾ ਜਮੀਨ ਲਈ 1-1.2 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਹੁੰਦੀ ਹੈ PRO 6, Punjab Naroya, Punjab White ਕਿਸਮਾਂ ਤੁਸੀਂ ਬੀਜ ਸਕਦੇ ਹੋ
hd 3159 ਬੀਜ ਲੋਕਲ ਮਾਰਕੀਟ ਵਿਚ ਮਿਲ ਸਕਦਾ ਆ ਕੇ ਨਹੀ ਜੇ ਨਹੀ ਤਾ ਕਿਥੋਂ ਮਿਲੂ ਅਤੇ ਇਹ ਦਰਮਿਆਨੀ ਜਮੀਨ ਵਿੱਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ ?
(en)
Punjab
ਹਾਂਜੀ ਤੁਸੀਂ ਇਸਦੀ ਬਿਜਾਈ ਦਰਮਿਆਨੀ ਜਮੀਨ ਵਿੱਚ ਕਰ ਸਕਦੇ ਹੋ ਇਸਦੇ ਬੀਜ ਲੈਣ ਲਈ ਤੁਸੀਂ Punjab seed company ਨੂੰ 01637-230382,230982 ਸੰਪਰਕ ਕਰ ਸਕਦੇ ਹੋ
ਸਰ 1121 ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਹੁਣ ਇਸ ਦੇ ਦਾਣਿਆਂ ਉੱਤੇ ਸਫੇਦ ਜਿਹਾ ਰੰਗ ਹੋ ਰਿਹਾ ਹੈ ਅਤੇ ਦਾਣਿਆਂ ਦਾ ਵਜ਼ਨ ਵੀ ਘੱਟ ਗਿਆ ਹੈ। ਇਸ ਦਾ ਕੀ ਕਾਰਣ ਹੈ ?
(en)
Maharashtra
kirpa karke daaneya di photo bhejo ta jo tuhanu is bare poori jankari diti ja sake.
ਗਾਂ 30.10.18 ਦੀ delivery ਹੋਈ ਪਰ ਲੇਵੇ ਨੂੰ ਸੋਜ ਬਹੁਤ ਕੋਈ ਹੱਲ ਦੱਸੋ ਜੀ ?
(en)
Rajasthan
ਥੋੜਾ ਜਿਹਾ ਸਰੋਂ ਦਾ ਤੇਲ (ਕੋੜਾਂ ਤੇਲ) ਗਰਮ ਪਾਣੀ ਵਿਚ ਪਾ ਲਿਆ ਜਾਂਦਾ ਹੈ ਤੇ ਇਸ ਘੋਲ ਦੀ ਹਵਾਨੇ ਤੇ ਮਾਲਿਸ਼ ਕੀਤੀ ਜਾਂਦੀ ਹੈ ਨਾਲ ਹੀ ਨਵਰਤਨ ਤੇਲ ਦੀ ਮਾਲਿਸ਼ ਕਰੋ ਤੇ ਕਾਲੀ ਮਿਰਚ ਨੂੰ ਪੀਸ ਕੇ ਉਸ ਵਿਚ ਗਲੋਂ ਮਿਲਾ ਕੇ ਗੁੜ ਵਿਚ ਪਾ ਕੇ ਜਾਨਵਰ ਨੂੰ ਖੁਆ ਦਿਤੀ ਜਾਂਦੀ ਹੈ ਗਲੋਂ ਅਤੇ ਕਾਲੀ ਮਿਰਚ ਵਿਚ ਸੋਜ ਹਟਾਉਣ ਦੇ ਗੁਣ ਹੁੰਦੇ ਹਨ ਇਸ ਲਈ ਇਹਨਾਂ ਦਾ ਮਿਸ਼ਰਣ ਲੇਵੇ ਦੀ ਸੋਜ ਵਿਚ ਸਹਾਈ ਹੁੰਦਾ ਹੈ ਇਕ ਹੋਰ ਨੁਕਤੇ ਅਨੁਸਾਰ 100 ਗ੍ਰਾਮ ਮਿੱਠਾ ਸੋਡਾ, 100 ਗ੍ਰਾਮ ਨਿੰਬੂ ਦਾ ਸਤ, 100 ਗ੍ਰਾਮ ਜੌਂ ਖ਼ਾਰ, ਇਕ ਛਟਾਂਕ ਕਾਲੀ ਮਿਰਚ, 250 ਗ੍ਰਾਮ ਦੇਸੀ ਘਿਓ, 1 ਕਿਲੋ ਰਾਬ ਖੰਡ ਤੇ 100 ਗ੍ਰਾਮ ਕਲਮੀ ਸ਼ੋਰਾ ਲੈ ਕੇ ਸਾਰਿਆਂ ਨੂੰ ਰਲਾ ਕੇ 2 ਡੰਗ ਪਸ਼ੂ ਨੂੰ ਦਿੱਤਾ ਜਾਂਦਾ ਹੈ
sir nimbu ko konsi spray karni hai ?
(en)
Chandigarh
kripya yeh btaayein ki numbu ko kaunsi bimaari ya keet ka hmla hai taaki apko shi jankari di jaa ske.
ਵੀਰ ਜੀ ਮਝ ਬਾਰੇ ਕੋੲੀ ਯੋਗ ਟੌਨਿਕ ਜੀ ?
(en)
Punjab
uss nu Anabolite liqued 100ml rojana , Enerboost powder 100 gm rojana dena suru kro , iss nal kamjori door howegi ..
kisaan 444 seed, jo ki kanak da beej hai, eh dawa kar rahi hai ki 40 to 45 qntl jhaad da ehhh fake hai ja real plz dsso ?
(en)
Punjab
is kism da austan jhaad 30-35qtl /acre hai atey jekr smein sir isnu khaadan pai jaun te mitti anukool hai tan isda jhaad 40qtl/acre tk phunch janda hai.
Punjab
sir kisaan 444 da beej kitho milega....jo nbr , apni kheti app, ch dita ohh lagg nahi reha...plz rply
Punjab
sir is da beej punjab ch kithho milega
sir Kanak di kehri variety Biji jawe g ?
(en)
Chandigarh
ਹੇਠ ਦਿਤੀਆਂ ਕਿਸਮਾਂ ਹੁਣ ਬੀਜਣ ਲਈ ਅਨੁਕੂਲ ਹਨ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Punjab
thanks
343 kanak te 725 di height kini kini hundi hai ?
(en)
Chandigarh
UNNAT PBW 343 kism de plant di height 100cm tkk hundi hai atey PBW 725 kism de plant di height 105cm tkk phunchdi hai
sir aapne jo goli and powder bataya he bhes ke liye bo kitne rupee me Milta hai ?
(en)
Punjab
goli ka patta 60-70 rupess tak or powder lagbhag 300-400 tak howega, bakki tuci apne nazdiki store wale ton isda pakka rate ptta kr skde ho , ehh rate ghtde vaddhde rehnde hai ..
hamari gaay ko biyane hue 1 mahina huaa hai lekin dhud nahi badhi koi upay ho to jarur bataye ?
(en)
Punjab
पशु का दूध उसकी नसल के हिसाब से होता है क्योंकि यदि नसल अच्छी होती है तो दूध भी अच्छा ही होगा बाकि आप हरा चारा 30—35 किलो , 4—5 किलो तूड़ी मिक्स करके देना शुरू करें इसके साथ आप Milkout powder 2—2 चमच सुबह शाम दें , Calcimust bolus 2 गोलियां रोजाना देना शुरू करें और उसकी डीवार्मिंग जरूर करवायें फीड आप तीन किलो दूध के मगर एक किलो देनी शुरू करें इस हिसाब से आप फीड दे सकते है
Gujarat
thanks
देसी मुर्गी कर सिर घूम गया है कोई दवाई बताएं ?
(en)
Uttar Pradesh
hnji aap use ND vaccine karo .iske karan ho sakta hai ji.
ਸਰ ਮੈਂ ਕਣਕ ਦੀ ਬਿਜਾਈ ਕਰਨੀ ਆ ਬੀਜ ਨੂੰ ਸੋਧਣ ਲਈ ਕਿਹੜੀ ਦਵਾਈ ਤੇ ਕਿੰਨੀ ਮਾਤਰਾ ਵਿੱਚ ਵਰਤੀ ਜਾਵੇ ?
(en)
Chandigarh
ਬੀਜ ਦੀ ਸੋਧ ਲਈ ਹੇਠ ਲਿਖੀਆਂ ਫੰਗਸਨਾਸ਼ੀ/ਕੀਟਨਾਸ਼ੀ ਦਵਾਈਆਂ ਵਿੱਚੋ ਕਿਸੇ ਇੱਕ ਦੀ ਵਰਤੋਂ ਕਰੋ: vitavax@2gm ਜਾਂ Raxil@22gm ਜਾਂ thiram@2gm ਪ੍ਰਤੀ ਕਿਲੋਗ੍ਰਾਮ ਬੀਜ