Manage Expert Answers

Search

Total Count :- 258604

Balu Mitti mein kaun si Pili ki Bejai kare ?

(en)
Posted by
Harjeet singh (9452207130)
Harjeet singh
Uttar Pradesh
Lakhimpur Kheri
Write Answer
Posted Date (02 Nov 2018 10:27 AM) Assigned Date (-)
Answered Date (02 Nov 2018 11:31 AM) Translated Date (-)

kripya aap apna swal vistar se puche k aap konsi fasl ki jankari lena chahte hai ta ki aapko iske bare men poori jankari di ja sake.

DBW- 173 ਦਾ ਝਾੜ ਕਿੰਨਾ ਹੈ ?

(en)
Posted by
jass (9041033431)
jass
Punjab
Bathinda
Write Answer
Posted Date (02 Nov 2018 10:18 AM) Assigned Date (-)
Answered Date (02 Nov 2018 08:49 AM) Translated Date (-)

DBW173 ਕਿਸਮ ਦਾ ਝਾੜ 70 ਮਨ ਹੁੰਦਾ ਹੈ ਇਹ ਕਿਸਮ 140-150 ਦਿਨ ਵਿਚ ਪੱਕ ਜਾਂਦੀ ਹੈ

Answered Date (02 Nov 2018 10:41 AM) Translated Date (-)

25-28 quintal

ਮਸ਼ਰੂਮ ਦੀ ਖੇਤੀ ਕਰਨੀ ਹੋਵੇ ਤਾ ਕਿਵੇਂ ਕਰੀਏ ਅਤੇ ਅਸੀਂ ਸ਼ੁਰੂਆਤੀ ਤੌਰ ਤੇ ਕਿਵੇਂ ਘਟ ਤੋਂ ਘਟ ਕਿੰਨੇ ਖਰਚੇ ਵਿੱਚਵੀ ਕਰ ਸਕਦੇ ਹਾਂ ਜੀ ?

(en)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (02 Nov 2018 10:16 AM) Assigned Date (-)
Answered Date (02 Nov 2018 06:00 AM) Translated Date (-)

ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ Mandeep Singh Randhawa 9815756417 ਨਾਲ ਸੰਪਰਕ ਕਰ ਸਕਦੇ ਹੋ

ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

Answered Date (02 Nov 2018 12:02 PM) Translated Date (-)

ਸਾਨੂੰ ਕੀ ਖੁੰਬਾਂ ਦੀ ਖੇਤੀ ਲਈ ਕੋਈ ਖਾਸ ਟਰੇਨਿੰਗ ਦੀ ਲੋੜ ਵੀ ਹੈ ਜੀ ਕਿ ਆਪਾਂ ਇਦਾੱ ਹੀ ਕੋਸ਼ਿਸ਼ ਕਰ ਸਕਦੇ ਹਾਂ

02 Nov 2018

hnji jekar tusi traning lai ke shuru karo ta vadiya ragega. jekar tusi traning nahi leni na nede kise hor musroom farmer kol ja ohde kamm nu dekho ke kive lag rahe . jekar load payi ta apne disst de kvk voch ja ke traning layi farm jama karva dena , jado traning aayioh tohanu call karke das denge.

barsen bijje nu 18 din hoge ,jaldi tyar hon vaste kehri spry kriye ?

(en)
Posted by
happy (9888925846)
happy
Punjab
Sangrur
Write Answer
Posted Date (02 Nov 2018 10:12 AM) Assigned Date (-)
Answered Date (02 Nov 2018 11:28 AM) Translated Date (-)

Barseem nu tuc NPK 19:19:19@1 killo ja gibberellic acid@250 ml nu 150 litre pani vich mila ke prati acre de hisab nal spray kar sakde ho.

Answered Date (02 Nov 2018 02:20 PM) Translated Date (-)

tuc 2 killo DAP te 19 19 19 Mila k spray kro DAP koll leoo

HD 2967 ਦਾ ਝਾੜ ਕਿੰਨਾ ਹੈ ਇਸ ਨੂੰ ਬੀਜਣ ਦਾ ਸਮਾਂ ਕੀ ਹੈ ?

(en)
Posted by
jass (9041033431)
jass
Punjab
Bathinda
Write Answer
Posted Date (02 Nov 2018 10:11 AM) Assigned Date (-)
Answered Date (02 Nov 2018 08:21 AM) Translated Date (-)

HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਇਸਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ

gaa de thna ch jkhm ho gye ne isda ilaj dsso ?

(en)
  • 3
Posted by
Nissan singh (7347673365)
Nissan singh
Punjab
Gurdaspur
Write Answer
Posted Date (02 Nov 2018 10:10 AM) Assigned Date (-)
Answered Date (02 Nov 2018 01:04 PM) Translated Date (-)

jekar ohh takleef mandi hai tan tuci takleef lai Dolban-vet Bolus 2 daily deo, bakki Thana te Coolmac tube lao te nall Liquid Intavita NH 300ml 10-10ml swere shame deo powder Tune-H 500gm 50 gm rojana 20 din tak deo..

Answered Date (02 Nov 2018 08:11 PM) Translated Date (-)

Thanks sir

ਸੁਰਾ ਲਈ ਲੋਨ ਚ ਸਬਸਿਡੀ ਕਿਨੀ ਹ ?

(en)
Posted by
sukhjinder singh (7009753363)
sukhjinder singh
Chandigarh
Chandigarh
Write Answer
Posted Date (02 Nov 2018 10:08 AM) Assigned Date (-)
Answered Date (02 Nov 2018 05:59 AM) Translated Date (-)

ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ

lucerne gha bijiya c, isde patte upr ton niche ton jal jal ke khtm ho rhe hn isto phla chari biji c, isda ki ilaj kriye ?

(en)
  • 2
Posted by
prirpal Gill (9876279590)
prirpal Gill
Punjab
Ludhiana
Write Answer
Posted Date (02 Nov 2018 10:05 AM) Assigned Date (-)
Answered Date (03 Nov 2018 05:11 AM) Translated Date (-)

eh fugus de karn ho rahe hai jisdi roktham de layi tuc Mancozeb (Dithane M-45)@25gm/10 Ltr pani de hisab nal spray karo.

sir unnat 550 da ke jhad ha and kinne time de variety ha ji ?

(en)
Posted by
sukhmander Singh (9464592080)
sukhmander Singh
Punjab
--
Write Answer
Posted Date (02 Nov 2018 10:03 AM) Assigned Date (-)
Answered Date (02 Nov 2018 11:30 AM) Translated Date (-)

UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Sir I am from Haryana distt Panchkula Sir I want to buy tractor sounds khrido jo tel bi Kam khae or bricks bi uthaye 744fe ya farmtrac ?

(en)
Posted by
vikram (7027637478)
vikram
Haryana
Panchkula
Write Answer
Posted Date (02 Nov 2018 09:58 AM) Assigned Date (-)
Answered Date (19 Nov 2018 12:43 AM) Translated Date (-)

vikram ji agar aap jyaada pulling kaa kaam lena chahte ho toh farmtrac ki jgaah 744 best hai. yeh tel bhi kam khaata hai aur khichaav mein bhi acha kaam krta hai. jo farmtrac hai uss ka kharcha thoda jyaada hai aur woh kheti ke liye acha hai.

Answered Date (02 Nov 2018 04:07 PM) Translated Date (-)

744 vdia hai iski pulling capacity 45 sai vdia hai or speed bhi

sir hd 2851 da ke jhad ha ji is de hight ha and kena beej puna cheda ha ji ?

(en)
Posted by
sukhmander Singh (9464592080)
sukhmander Singh
Punjab
--
Write Answer
Posted Date (02 Nov 2018 09:57 AM) Assigned Date (-)
Answered Date (02 Nov 2018 10:54 AM) Translated Date (-)

HD 2851: ਇੱਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ

ਅੱਜ ਮੀਹ ਬਾਰੇ ?

(en)
Posted by
ਨਿਰਵੈਲ ਸਿੰਘ (9417130649)
ਨਿਰਵੈਲ ਸਿੰਘ
Punjab
Ferozpur
Write Answer
Posted Date (02 Nov 2018 09:17 AM) Assigned Date (-)
Answered Date (03 Nov 2018 03:28 AM) Translated Date (-)

ਮੌਸਮ ਵਿਭਾਗ ਦੇ ਅਨੁਸਾਰ ਅੱਜ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ

sir eh duvaai kis km vaaste hai ?

(en)
  • 1
Posted by
Pinder (9501947757)
Pinder
Punjab
Tarn Taran
Write Answer
Posted Date (02 Nov 2018 09:12 AM) Assigned Date (-)
Answered Date (02 Nov 2018 12:14 PM) Translated Date (-)

STARLET ik fungusnashi hai jo ulli rog di roktham lyi vrti jandi hai. isdi matra 400-500gm prti acre lyi vrti jandi hai.

respected sir. sub to Jada jhaad kis kanak da hai ji. plz daso ji ?

(en)
Posted by
surinder kumar (9815255366)
surinder kumar
Punjab
Fazilka
Write Answer
Posted Date (02 Nov 2018 09:10 AM) Assigned Date (-)
Answered Date (02 Nov 2018 11:29 AM) Translated Date (-)

ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

Mere Pass Rabbit Ke Kids Hai sale Karna Hai ?

(en)
  • 4
Posted by
kailash Dewangan (9753998188)
kailash Dewangan
Chattisgarh
Dhamtari
Write Answer
Posted Date (02 Nov 2018 08:59 AM) Assigned Date (-)
Answered Date (02 Nov 2018 06:14 AM) Translated Date (-)

hnji aap ise add hamari dusri app apni kheti buy and sell par upload kare. waha par sabhi farmer ko aapki add show hogi or jise bhi yeh bachhe khareedne honge woh aapko direct call kar sakta hai.

Madam g kank da sahi time kado a bijan da ?

(en)
Posted by
Jagmeet Singh (9914315600)
Jagmeet Singh
Punjab
Muktsar
Write Answer
Posted Date (02 Nov 2018 08:55 AM) Assigned Date (-)
Answered Date (02 Nov 2018 10:05 AM) Translated Date (-)

ageti kanak di bijayi october de chauthe hafte to november de chauthe hafte tak kar sakde ho.

02 Nov 2018

thnx g

नमस्कार जी, गेहूं में राइजोबिइम और फास्फोरस का टीका लगाने के बाद क्या बिजाई के समय आधा कट्टा यूरिया डालें या फिर कोई जरूरत नहीं है ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (02 Nov 2018 08:42 AM) Assigned Date (-)
Answered Date (02 Nov 2018 09:13 AM) Translated Date (-)

बिजाई के समय आप 22 किलो यूरिया प्रति एकड़ के हिसाब से डालें इससे नाइट्रोजन की पूर्ति होती है और फसल की उपज अच्छी होती है

if we grow same crop after other like maize after maize or any other then what is fertilizer dose for crops ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (02 Nov 2018 08:41 AM) Assigned Date (-)
Answered Date (02 Nov 2018 11:39 AM) Translated Date (-)

if we grow same crop year after year then the fertilizer dose will remain same. there will be no change in fertilizer dose.

sir animal mai milk growth level kaise badega ?

(en)
Posted by
yatendra kumar (9758250589)
yatendra kumar
Uttar Pradesh
Bulandshahr
Write Answer
Posted Date (02 Nov 2018 08:26 AM) Assigned Date (-)
Answered Date (02 Nov 2018 01:01 PM) Translated Date (-)

pashu da dudhh usdi nasal te hunda hai kyuki jekar nasal vdia hai tan duddh v tahi vdia howega,bakii uss nu tuci vdia nasal da tikka bhrwa ke nasal vich suddar kr skde ho , uss nu hara chara 30-35 kilo dena suru kro atte uss vich 4-5 kilo tuuri mix krke dena suru kro , isde nal uss nu Milkout powder 2-2 chamch swere sham dena suru kro , isde nal Calcimust bolus 2 golia rojana denia suru kro ate usdi deworming jrur krwao, feed uss nu 3 kilo dudh magar 1 kilo de hisab nal deo , iss hisab nal feed denia suru kro ..

02 Nov 2018

thank sir

veer ji, sardiya wale hare vich is kakh da ilaj dsso ?

(en)
Posted by
Jaspreet Singh (9050352940)
Jaspreet Singh
Haryana
Sirsa
Write Answer
Posted Date (02 Nov 2018 08:25 AM) Assigned Date (-)
Answered Date (02 Nov 2018 09:08 AM) Translated Date (-)

Is nadeen di roktham de layi tuc chare di bijayi to do din pehlan ja do din bad tuc pendimethalin@1 litre nu 150 litre pani vich mila ke prati acre de hisab nal spray karo.isde nal fasl vich hon vale nadeen di roktham ho jandi hai. kirpa karke eh daso tuc chre layi kehdi fasl di bijayi kiti hai.

Answered Date (17 Feb 2019 04:45 PM) Translated Date (-)

ਜਵੀਂ ਦੀ ਬਿਜਾਈ ਕੀਤੀ ਆ ਜੀ

strawberry de beej aa mere kol eh gmle ch lga skde aa te eh kiwe lgaye jange mitti ch ja cocopit ch sari jankari deo ?

(en)
Posted by
sidhu (9465566578)
sidhu
Punjab
Bathinda
Write Answer
Posted Date (02 Nov 2018 08:19 AM) Assigned Date (-)
Answered Date (02 Nov 2018 09:45 AM) Translated Date (-)

Straw berry de boote november adh tak kar sakde ho.isde sahi vadhe de layi 20-25° tapman di jarrat hundi hai tuc isdi bijayi mitti ate cocopit dona vich kar sakde ho.isde layi gamle vich mitti nu halki nami vali rakho.

basmati de khde krcheaa ch 0 drill nall kanak vejni hai khre karcheaa nall kanak de jhaar te ta ni koi asar pve ga ?

(en)
Posted by
D s brar (8264749143)
D s brar
Punjab
Faridkot
Write Answer
Posted Date (02 Nov 2018 07:53 AM) Assigned Date (-)
Answered Date (02 Nov 2018 09:01 AM) Translated Date (-)

Khet vich aag lagaye bina zero drill nal knak beej skde ho.es nal jhad vich koi decreasement nhi aounda.

ਵਾਈ ਜੀ ਐ ਦਸ਼ ਦੋ ਕਿ 2967ਕਣਕ 3086 ਤੋ ਕਿਨੇ ਦਿਨ ਜਿਆਦਾ ਲੈਦੀ ਐ ਜੀ ?

(en)
Posted by
ਧਰਮਿੰਦਰ ਸ਼ਿੰਘ ਢਿਲੌ (9478192364)
ਧਰਮਿੰਦਰ ਸ਼ਿੰਘ ਢਿਲੌ
Punjab
Sangrur
Write Answer
Posted Date (02 Nov 2018 07:44 AM) Assigned Date (-)
Answered Date (02 Nov 2018 08:01 AM) Translated Date (-)

2967 ਕਿਸਮ ਪੱਕਣ ਵਿਚ 157 ਦਿਨ ਦਾ ਸਮਾਂ ਲੈਂਦੀ ਹੈ ਅਤੇ 3086 ਕਿਸਮ 156 ਦਿਨ ਦਾ ਸਮਾਂ ਲੈਂਦੀ ਹੈ

Answered Date (02 Nov 2018 01:45 PM) Translated Date (-)

thaks y g

ਸਰ1121 ਬਾਸਮਤੀ ਵਿਚ ਇਸ ਵਾਰ ਦਾਣੇ ਖਾਲੀ ਬਹੁਤ ਰਹੇ ਹਨ ਅਤੇ ਪਤਿਆ ਤੇ ਵੀ ਸੁਰੂਆਤ ਤੋ ਹੀ ਜੰਗਾਲੇ ਭੂਰੇ ਜਿਹੇ ਛੋਟੇ ਛੋਟੇ ਧੱਬੇ ਰਹੇ ਹਨ ਜਿਸ ਕਰਕੇ ਝਾੜ ਬਹੁਤ ਘਟੀਆ ਹੈ ਇਸ ਦਾ ਕਾਰਨ ਅਤੇ ਇਲਾਜ ਦਸਣਾ ਜੀ ਤਾ ਜੋ ਅਗਲੇ ਸਾਲ ਇਸ ਸਮਸਿਆ ਤੋ ਬਚਿਆ ਜਾਵੇ ?

(en)
  • 1
Posted by
SUKHWINDER SINGH (9803123960)
SUKHWINDER SINGH
Punjab
Gurdaspur
Write Answer
Posted Date (02 Nov 2018 07:42 AM) Assigned Date (-)
Answered Date (02 Nov 2018 07:29 AM) Translated Date (-)

ਝੋਨੇ ਵਿਚ ਫੋਕ ਗੋਭ ਦੀ ਸੁੰਡੀ ਦੇ ਕਾਰਨ ਬਣਦੀ ਹੈ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ Tata Tukumi@100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸ ਤੋਂ ਇਲਾਵਾ ਜਿਹੜੇ ਭੂਰੇ ਧੱਬੇ ਬਣ ਰਹੇ ਹਨ ਉਹ ਫੰਗਸ ਦੇ ਕਾਰਨ ਬਣਦੇ ਹਨ ਜਿਸਦੇ ਲਈ ਤੁਸੀ Tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ

sat shri akal g sir aapne ah katti a g 1.5 mahine di a , eh pathe nai kha rahi sust jehi rehndi a, gobar v thik nai krdi les jehi krdi a jida vich dudh jeha onda hunda dsyo g is vaare ki prblm hou and ki treatment kriye ehda ?

(en)
  • 1
Posted by
Jagdeep Singh Randhawa (7696763077)
Jagdeep Singh Randhawa
Punjab
Jalandhar
Write Answer
Posted Date (02 Nov 2018 07:40 AM) Assigned Date (-)
Answered Date (03 Nov 2018 07:02 AM) Translated Date (-)

Os nu peat de malapa di problem hai is lai osnu Liquid Piperazine 30ml 15ml-15ml 2 din vich deo nall hi liquid Sharkaferol 200ml 10ml swere 10ml shame nu deo.

Answered Date (02 Nov 2018 04:24 PM) Translated Date (-)

dsyo g

sir cow de than boht fatde pai ki ilaj kriye ?

(en)
Posted by
chhina saab (9815467444)
chhina saab
Punjab
Gurdaspur
Write Answer
Posted Date (02 Nov 2018 07:40 AM) Assigned Date (-)
Answered Date (02 Nov 2018 01:01 PM) Translated Date (-)

iss nu Skinovet homeopathic dwai 10-10 din vich 3 varr ate Teat-krack homeopathic dwai dia 10-10 drops din vich 3 varr deo , enna dona vich adhe ghnte da farak rakho, atte VItam-H liqued 10 ml rojana deo ...

cow nu pani peen lage 3-4 vaar aathu aaunda hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (02 Nov 2018 07:21 AM) Assigned Date (-)
Answered Date (02 Nov 2018 12:59 PM) Translated Date (-)

ਤੁਸੀ ਉਸ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ

ਸਰ ਸਾਡੇ ਕੋਲ ਇੱਕ ਗਾ ਤੇ ਮੱਝ ਏ ਉਹ ਦੂਜਿਆਂ ਮੱਝਾਂ ਦੇ ਵਾਲ ਖਾਧੀਆਂ ਤੇ ਉਹਨਾਂ ਦਾ ਪਿਸ਼ਾਬ ਪੀ ਜਾਦੀਆ ਨੇ ਸਰ ਕੋਈ ਹੱਲ ਦੱਸੋ ?

(en)
Posted by
harwinder singh (9876895435)
harwinder singh
Punjab
Tarn Taran
Write Answer
Posted Date (02 Nov 2018 07:21 AM) Assigned Date (-)
Answered Date (02 Nov 2018 08:07 AM) Translated Date (-)

Os nu Bolus Flukired DS 6gm deo te nal hi powder Agrimen super 1kg 100gm rojana 20 din tak deo nall hi Bolus Feritas 1 goli Rojana 20 din tak deo. es nal fark pai javega

Hello, 1728 and 1401 de rate vich fark aa ke same rate hee bik reha plz dasso ?

(en)
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (02 Nov 2018 07:20 AM) Assigned Date (-)

sir buffalo de thana vicho dudh sakhati nal aoda hai pole karan laye ki kariye ?

(en)
Posted by
gurbhej (9569618690)
gurbhej
Punjab
Muktsar
Write Answer
Posted Date (02 Nov 2018 07:18 AM) Assigned Date (-)
Answered Date (02 Nov 2018 06:21 AM) Translated Date (-)

Os nu 250gm chini di chasni bano te fer vich dalda 250gm pao te fer obala de ke agg band kar deo te vich 200gm nimbu pao thaar ke 7 din tak deo nall hi liquid Vitamor H 500ml lao 10-10ml swere shame deo ji es nall farak pe jawe g

sir buffalo di fat increase kive kariye ?

(en)
Posted by
gurbhej (9569618690)
gurbhej
Punjab
Muktsar
Write Answer
Posted Date (02 Nov 2018 07:17 AM) Assigned Date (-)
Answered Date (02 Nov 2018 06:23 AM) Translated Date (-)

ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ

sir jhone de 202 gatte a de quantel bnaune a kive bnava ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (02 Nov 2018 07:17 AM) Assigned Date (-)
Answered Date (02 Nov 2018 11:27 AM) Translated Date (-)

kirpa karke eh daso k jehde gatte vich jhona paya hai oh kine killo da hai kyuki gatteya da size alag alag hunda hai. is tra quintal da anuman nahi laya ja sakda.

Answered Date (02 Nov 2018 06:35 PM) Translated Date (-)

37.5

02 Nov 2018

200 ਗੁਣਾ 37.5 = 75 k

ah 1 saal di washi kinne % pure hai te kinne di bik jani chahidi hai koi mang reha c te isda weight kiinna ku howega ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (02 Nov 2018 07:06 AM) Assigned Date (-)
Answered Date (02 Nov 2018 06:41 AM) Translated Date (-)

hnji tusi jis washi bare push rahe ho os di photo upload nai hoe hai ji.tusi dobara photo upload karo.

तुलसी कितने प्रकार कि होती है , कहा से मिल सकती है ?

(en)
Posted by
Charan Singh (9717946947)
Charan Singh
Uttar Pradesh
Agra
Write Answer
Posted Date (02 Nov 2018 07:03 AM) Assigned Date (-)
Answered Date (10 Nov 2018 10:14 AM) Translated Date (-)

कृष्णा तुलसी, दृढ़रिहा तुलसी, राम/काली तुलसी, बाबी तुलसी, अमृता तुलसी, वाना तुलसी, कपूर तुलसी, उत्तर प्रदेश आम तौर पर मिलती है इसके पौधे आप अपनी नज़दीकी नरसरी से ले सकते हो

Wheat di zinc 1 di bijai kado tak kitti ja sakdi e ?

(en)
Posted by
GURBEER SINGH GILL (9914400113)
GURBEER SINGH GILL
Punjab
Ferozpur
Write Answer
Posted Date (02 Nov 2018 06:56 AM) Assigned Date (-)
Answered Date (02 Nov 2018 07:09 AM) Translated Date (-)

kanak di kisam PBW1 Zn di bijayi tuc october de chauthe hafte to november de chauthe hafte tak kar sakde ho.

02 Nov 2018

Thanks dr mam

Answered Date (03 Nov 2018 03:57 AM) Translated Date (-)

And man ki eh kanak ghar khan lai thik e mai aurgenic tareeka ki varat sakda ha

ਮੱਝਾਂ ਲਈ ਲੋਨ ਲੈਣ ਵਾਰੇ ਜਾਣਕਾਰੀ ਦਿਉ ਜੀ ?

(en)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (02 Nov 2018 06:55 AM) Assigned Date (-)
Answered Date (02 Nov 2018 06:10 AM) Translated Date (-)

ਲੋਨ ਦੀ ਪੂਰੀ ਜਾਣਕਾਰੀ ਇਸ ਆਡੀਓ ਵਿੱਚ ਦੱਸੀ ਹੋਈ ਹੈ

  • ਵਿਆਜ ਕਿੰਨਾ ਹੁੰਦਾ ਜੀ ਇਸ ਕਰਜਦਾ

    Answered Date (10 Feb 2019 07:36 AM) Translated Date (-)

    ਵਿਆਜ ਕਿੰਨਾ ਹੁੰਦਾ ਜੀ

    ਕਣਕ ਦਾ ਕਿਹੜਾ ਬੀਜ ਬੀਜੀਏ ਜਿਹੜਾ ਟਾਇਮ ਤੇ ਅਾ ਵੀ ਜਾੲੇ ਤੇ ਝਾੜ ਵੀ ਵਧੀਆ ਹੋਵੇ ਤੇ ਜਿਸਨੂੰ 4nov ਨੂੰ ਬੀਜ਼ ਵੀ ਦਿੱਤਾ ਜਾਵੇ ?

    (en)
    Posted by
    Gurjinder Singh (8872147978)
    Gurjinder Singh
    Punjab
    Sangrur
    Write Answer
    Posted Date (02 Nov 2018 06:54 AM) Assigned Date (-)
    Answered Date (02 Nov 2018 06:29 AM) Translated Date (-)

    ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    हैलो सर मेरे पास एक झोटी है बार बार फिर रही है जी cool इंजेक्शन भी लगवा लिया और लाल दवाई भी रखवाई थी तो अब क्या करे जी थक गया जी मैं कोई best इलाज बताओ ?

    (en)
    Posted by
    Atul (9728108689)
    Atul
    Haryana
    Hisar
    Write Answer
    Posted Date (02 Nov 2018 06:47 AM) Assigned Date (-)
    Answered Date (02 Nov 2018 08:06 AM) Translated Date (-)

    Os ko Injection Vitame-H 5ml 3din chod ke 5 Injection lagwae or sath me Bolus Concimax ki 14 golia le or 2 goli Rojana de or heat me ane par AI ke sath Injection Pregulate 5ml Lagwae.

    Dr Saab majj dhudh Ni lundi jaldi 15 din hogee ne sooyi nu ?

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (02 Nov 2018 06:23 AM) Assigned Date (-)
    Answered Date (02 Nov 2018 06:24 AM) Translated Date (-)

    ਤੁਸੀ ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਜਾਂ ਤੁਸੀ Stee-note ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Anti-stress ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਨੂੰ ਵੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ 1 ਗੋਲੀ ਦਿਓ...

    ਕਣਕ ਦੇ ਬੀਜ ਨੂੰ ਕਿੰਨਾ ਟਾੲਿਮ ਭਿਓੁ ਕੇ ਜੀਰੋ ਡਰਿਲ ਨਾਲ ਬੀਜ ਸਕਦੇ ਹਾਂ। ਵਾਹਣ ਵਿੱਚ ਗਿੱਲ ਘੱਟ ਹੈ ?

    (en)
    Posted by
    rupinder (9216492700)
    rupinder
    Punjab
    Barnala
    Write Answer
    Posted Date (02 Nov 2018 06:21 AM) Assigned Date (-)
    Answered Date (02 Nov 2018 11:25 AM) Translated Date (-)

    ਜੇਕਰ ਤੁਸੀ ਡਰਿੱਲ ਨਾਲ ਬਿਜਾਈ ਕਰਨੀ ਹੈ ਤਾ ਤੁਸੀ ਬੀਜ ਨੂੰ 3-4 ਘੰਟਿਆ ਲਈ ਭਿਓ ਕੇ ਹਵਾ ਲਵਾ ਕੇ ਬਿਜਾਈ ਕਰ ਸਕਦੇ ਹੋ

    wheat Shriram 272 ki hybrid kisam k naa ?

    (en)
    Posted by
    gurpreet singh (9815471569)
    gurpreet singh
    Punjab
    Mansa
    Write Answer
    Posted Date (02 Nov 2018 06:20 AM) Assigned Date (-)
    Answered Date (02 Nov 2018 06:25 AM) Translated Date (-)

    Shriram 272 kisam selective kisam hai.isnu hybrid nahi keha ja sakda. isda beej tuc agle saal layi nahi rakh sakde.is kisam da jhaad 28 quintal prati acre hunda hai.

    wheat Shriram 272 Di roti kive aundi aa ?

    (en)
    Posted by
    gurpreet singh (9815471569)
    gurpreet singh
    Punjab
    Mansa
    Write Answer
    Posted Date (02 Nov 2018 06:18 AM) Assigned Date (-)
    Answered Date (02 Nov 2018 10:12 AM) Translated Date (-)

    wheat shiram 272 kisam di roti vadia bandi hai par jekar tuc ghar varto layi kanak beejni hai ta tuc 252 kisam di bijayi kar sakde ho. Isdi roti jyada vadia bandi hai.

    happy seeder ਨਾਲ ਕਣਕ ਬੀਜੀ ਨੂੰ ਕਿੰਨੇ ਦਿਨਾਂ ਤੇ ਪਾਣੀ ਲਾੳੁਣਾ ਜਰੂਰੀ ੲੇ ?

    (en)
    Posted by
    Harpreet (9465414400)
    Harpreet
    Punjab
    Moga
    Write Answer
    Posted Date (02 Nov 2018 06:03 AM) Assigned Date (-)
    Answered Date (02 Nov 2018 05:57 AM) Translated Date (-)

    ਅਗੇਤੀ ਬੀਜੀ ਗਈ ਕਣਕ ਨੂੰ ਤੁਸੀ 30-35 ਦਿਨਾਂ ਬਾਅਦ ਪਾਣੀ ਲਾ ਸਕਦੇ ਹੋ

    paddy seeds nu store karan li kehri dawai liye ta jo ehnu bimari rehat store kar hove ?

    (en)
    Posted by
    jas (7009905956)
    jas
    Punjab
    Jalandhar
    Write Answer
    Posted Date (02 Nov 2018 05:43 AM) Assigned Date (-)
    Answered Date (02 Nov 2018 05:55 AM) Translated Date (-)

    jhone de beejan nu tuc saaf karke store karo k isde vich koi keet da hamla na hoye is to ilava bimari vale beejan nu store layi na rakho.jehde drum vich isnu store karna hai usnu saaf krke dhup lavao is to bad tuc daaneya de vich Aluminium phosphide 56% diyan goliyan rakh deo isde nal daaneya nu store kar sakde ho.

    Answered Date (02 Nov 2018 11:34 AM) Translated Date (-)

    thnks madem ji for information

    ਵੀਰ ਜੀ ਮॅਝਾ ਦੀ ਫੈਟ ਘॅਟ ਹੈ ਫੈਟ5, 5.5 ਅਾੳੁਦੀ ਹੈ ਇਲਾਜ ਦॅਸੋ ਜੀ ?

    (en)
    Posted by
    parampal singh (7347578980)
    parampal singh
    Punjab
    Ferozpur
    Write Answer
    Posted Date (02 Nov 2018 05:30 AM) Assigned Date (-)
    Answered Date (02 Nov 2018 12:58 PM) Translated Date (-)

    ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..

    ਕਣਕ ਦੀਆ ਵਧੀਆ ਕਿਸਮਾ ?

    (en)
    Posted by
    kuljinder singh (9915970068)
    kuljinder singh
    Punjab
    Ferozpur
    Write Answer
    Posted Date (02 Nov 2018 05:09 AM) Assigned Date (-)
    Answered Date (02 Nov 2018 05:50 AM) Translated Date (-)

    ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    Answered Date (02 Nov 2018 07:25 AM) Translated Date (-)

    725 .1105 .ਨਵੀ 343 .3086.2967. ਟੋਪ ਕਿਸਮਾ

    डेयरी फार्म करना है बैंक से कितने रुपये तक लोन मिल सकता है ?

    (en)
    Posted by
    Nathulal Meena Kareliya (9998184584)
    Nathulal Meena Kareliya
    Rajasthan
    Dungarpur
    Write Answer
    Posted Date (02 Nov 2018 12:33 AM) Assigned Date (-)
    Answered Date (10 Nov 2018 10:46 AM) Translated Date (-)

    Agar aap Dairy farming par loan lena chahte hai to loan lene ke lia Dairy training lena bohat jruri hai. je Dairy training aap NDRI Karnal, Near Jewels Hotel, GT Rd, Karnal, Haryana 132001, 0184 225 9023, AND KVK ,Head, Ph: +91-184-2259338, +91-184-2259339 (For Dairy Farming, Bee Farming, Milk Products training for farmers) se sampark kar prapat kar sakte hai. Traning ke baad aap loan aply kar sakte hai . NDRI duara hi apno training ke baad loan ki puri jankari de di jae gi or je loan NABARD ke duara hota hai, is loan pe aap ko sarkar ki taraf se 25 se 35 % tak ki subsidy vi mil jati hai.

    i want to know about alovera cultivation. in karnataka ?

    (en)
    Posted by
    srinivas Reddy (9742086661)
    srinivas Reddy
    Karnataka
    Shivamogga
    Write Answer
    Posted Date (01 Nov 2018 11:29 PM) Assigned Date (-)
    Answered Date (02 Nov 2018 10:02 AM) Translated Date (-)

    The plant can be grown in a variety of soils ranging from sandy coastal soils to loamy soils of plains. It cannot withstand in water logging conditions. It gives best results when grown under well drained loam to coarse sandy loam having pH ranges up to 8.5. Roots of Aloevera did not penetrate below 20-30 cm so depending upon soil type plough the land thoroughly and bring soil to fine tilth. At time of last ploughing add 6 ton per acre of well decomposed cow dung in soil. Forms ridge and furrow for planting of suckers at 45 or 60 cm apart. If necessary irrigate the field. Plant suckers at 40 or 30 cm apart. Normally spacing of 45 cm x 40 cm or 60 cm x 30 cm is followed. Plant three to four month old suckers in a pit having depth of 15 cm. Do weeding and earthing up and keep field weed free. Weeding is to be done at proper intervals. Weeding is mainly done twice in a year. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years.

    Mere kol apni zameen.ty mai os ty pig farm kholna chanda han.pls mainu daso k shed bnan ty kina kharcha aunga te kiny piglet mai le sakda han..mera buget 2 lakh a ?

    (en)
    Posted by
    Tarun singh (8699173138)
    Tarun singh
    Punjab
    Rupnagar
    Write Answer
    Posted Date (01 Nov 2018 11:22 PM) Assigned Date (-)
    Answered Date (05 Nov 2018 12:08 PM) Translated Date (-)

    hnji shed de bare samjan layi tohanu kise pig farmer kol ja ke hi samjana pavega. ppuri detail jankari layi tusi 9915632577 number te sukhwinder ji nal gal kar lavo . eh tohanu sari jankari de denge.

    Answered Date (05 Nov 2018 06:19 PM) Translated Date (-)

    thanku u so much sir,,

    sir jee Mai nva dairy farm Karna hair training Kar li hai par samj night aaondi k majja k cows rakha te kinne pasua ton suru kra ?

    (en)
    Posted by
    angrej singh (8054566234)
    angrej singh
    Punjab
    Bathinda
    Write Answer
    Posted Date (01 Nov 2018 10:38 PM) Assigned Date (-)
    Answered Date (03 Nov 2018 09:58 AM) Translated Date (-)

    ਹਾਜੀ ਇਹ ਤੁਹਾਡੇ ਬਜ਼ਟ ਅਤੇ ਜਗਾਂ ਤੇ ਨਿਰਭਰ ਕਰਦਾ ਹੈ ਕਿ ਕਿਸ ਲੈਵਲ ਤੇ ਕਰਨਾ ਹੈ ਬਾਕੀ ਟ੍ਰੇਨਿੰਗ ਦੇ ਨਾਲ ਤੁਸੀ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੇ ਪਸ਼ੂ ਨਾ ਖਰੀਦੋ,ਪਸ਼ੂਆਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ

    me poltry farm banana chahta Hu mujhe apne farm ke liye chujhe chahiye to Kya aap Bata sakte hai kaha aur kitne ke milenge ?

    (en)
    Posted by
    Mustufa (9898214698)
    Mustufa
    Gujarat
    Ahmedabad
    Write Answer
    Posted Date (01 Nov 2018 10:33 PM) Assigned Date (-)
    Answered Date (03 Nov 2018 07:16 AM) Translated Date (-)

    Chuje lene ke lia aap Famous Poultry Farm Pvt.Ltd, Address: Piplaj-Pirana Road, Opp.Noor Madjid, Nr.Arjun Weighbridge, Piplaj, Narol, Ahmedabad, Gujarat 382407, Phone: 098258 67900 se samparak kare.

    hnji veere. organic wheat chahidi agr available then plz contact on 9877796093 ?

    (en)
    Posted by
    ramandeep singh (9877796093)
    ramandeep singh
    Punjab
    Fazilka
    Write Answer
    Posted Date (01 Nov 2018 10:23 PM) Assigned Date (-)
    Answered Date (02 Nov 2018 10:36 AM) Translated Date (-)

    organic wheat de layi tuc Rajinderpal Singh 9417337602 nal sampark kar sakde ho.

    02 Nov 2018

    mam muje organic fruit and vegetables grow krniii to thoda process bta skte can u help

    Answered Date (03 Nov 2018 12:53 PM) Translated Date (-)

    ohk ggg

    ghr vch chuhe aa g koi marrn da soukha treeka dso g ?

    (en)
    Posted by
    Jagraj singh (9464152748)
    Jagraj singh
    Punjab
    Bathinda
    Write Answer
    Posted Date (01 Nov 2018 09:46 PM) Assigned Date (-)
    Answered Date (02 Nov 2018 10:04 AM) Translated Date (-)

    Chuheya di roktham layi ik killo anaj, 20 gram basmati tail, 20 gram boora khand , 25 gram zinc phosphide ehna sab nu mila ke jithe chooheya di khud hai us de kol rakh deo .

    Kisaan 444 Kanak di variety ludhiane wich beej sakde aa , kirpa Karke iss di puri jaankari deo height , kithe milu?

    (en)
    Posted by
    gurmeet (9877545845)
    gurmeet
    Punjab
    Ludhiana
    Write Answer
    Posted Date (01 Nov 2018 09:46 PM) Assigned Date (-)
    Answered Date (02 Nov 2018 10:15 AM) Translated Date (-)

    hnji tusi isdi bijaai kr skde ho. Kisan 444 kism di jankari atey beej lain layi Dr T. Y. Mirja 8999542709 nal sampark kar sakde ho. ih kism 130 dina vich tyaar ho jandi hai atey isda jhaad 30-35qtl prti acre hunda hai. isdi height 3-3.5 feet hundi hai

    sir 2967 knk aur 3086 di bizayi da sahi time ki aa g.kissan 444 beez da jhaad ik acre da kinna g aur kdo bizayi kiti jaa sakdi aa .meri zameen na dhakker aa aur na he retly hai.plz zrur dsnaa g ?

    (en)
    Posted by
    Happy (7986303366)
    Happy
    Punjab
    Patiala
    Write Answer
    Posted Date (01 Nov 2018 09:45 PM) Assigned Date (-)
    Answered Date (02 Nov 2018 10:53 AM) Translated Date (-)

    tusi ihna kisman di bijaai kr skde ho atey ihna di bijaai November mhine vich kiti jandi hai. 444 da jhaad 30-35qtl prti acre hunda hai.

    sir ji choti 1 sooia a 11-11-2018 te 10 month leg jana a cargil di transection feed kado start karia . Maji( maize) obal ka den nal leya vadia kada gi ji koi tonic das do ta ki lava vadiya kada jhoti murrah nasal di a ?

    (en)
    Posted by
    Satnam Singh (9815876295)
    Satnam Singh
    Punjab
    Rupnagar
    Write Answer
    Posted Date (01 Nov 2018 09:39 PM) Assigned Date (-)
    Answered Date (02 Nov 2018 05:30 AM) Translated Date (-)

    Os nu Transition mix Feed pao te nall hi Liquid Udder strong H 10ml swere 10ml shame nu deo nall hi maize bi obal ke deo

    hanji sir g khet di mitti check krvoni aa g ?

    (en)
    Posted by
    Jagraj singh (9464152748)
    Jagraj singh
    Punjab
    Bathinda
    Write Answer
    Posted Date (01 Nov 2018 09:34 PM) Assigned Date (-)
    Answered Date (01 Nov 2018 09:38 PM) Translated Date (-)

    ਸਭ ਤੋਂ ਪਹਿਲਾ ਖੇਤ ਵਿੱਚ ਮਿੱਟੀ ਦਾ ਸੈਂਪਲ ਲਵੋ,, ਮਿੱਟੀ ਦਾ ਸੈਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਤੋਂ ਅਤੇ ਖੇਤ ਦੇ ਵਿਚਕਾਰਲੇ ਹਿਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ,, ਸਭ ਤੋਂ ਪਹਿਲਾ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉਂ (3-4 ਫੁਟ) ਅੰਦਰ ਮਿੱਟੀ ਲਓ ਮਿੱਟੀ ਲੈਣ ਲਈ 15cm ਡੂੰਗੇ ਟੋਏ ਪੁਟ ਕੇ ਇਕ ਮੁਠੀ ਮਿੱਟੀ ਲਓ ,, ਇਸ ਤਰਾਂ ਚਾਰੇ ਕਿਨਾਰਿਆਂ ਤੋਂ ਇਕ ਇਕ ਮੁਠੀ ਮਿੱਟੀ ਇਕਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁਲ ਵਿਚਕਾਰਲੀ ਜਮੀਨ ਤੋਂ ਵੀ ਇਸੇ ਤਰਾਂ ਮਿੱਟੀ ਲਓ ,, ਇਸ ਤੋਂ ਬਾਦ 5 ਅਲੱਗ ਅਲੱਗ ਥਾਵਾਂ ਤੋਂ ਇਕਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਤੇ ਰੋੜ ਬਾਹਰ ਕੱਢ ਦਿਓ ,, ਮਿੱਟੀ ਦੀ ਮਾਤਰਾ ਲਗਭਗ 800-1000 gm ਹੋਣੀ ਚਾਹੀਦੀ ਹੈ ਇਸ ਤੋਂ ਬਾਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੈਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ,, ਤੁਹਾਡੇ ਇਲਾਕੇ ਦਾ ਜਾਂਚ ਕੇਂਦਰ ਤੁਸੀ ਆਪਣੇ kvk ਤੋਂ ਪਤਾ ਕਰ ਸਕਦੇ ਹੋ ਅਤੇ 15-20 ਦਿਨ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ

    Answered Date (01 Nov 2018 09:41 PM) Translated Date (-)

    thx sir g

    Mai desi murgi palan karna ha ?

    (en)
    Posted by
    Harjeet (9837301165)
    Harjeet
    Uttarakhand
    Udham Singh Nagar
    Write Answer
    Posted Date (01 Nov 2018 09:07 PM) Assigned Date (-)
    Answered Date (03 Nov 2018 05:56 AM) Translated Date (-)

    Harjit ji agar aap Murgi palan shuru karana chahte hai sabh se pehle jruri hai aap is ki training jrur le ta jo aap ko murgi palan ki brikio ke bare me jankari mil sake training ke lia aap apne jile ke Krishi Vigyan Kendra Kashipur , Udham Singh Nagar, Phone: 099278 46548 se samparak kare.

    Sir majh nu sui nu 1.5 mahina ho gya te dudh di fat bhut ghat a rhi a fat vadoan lyi ki kariye ?

    (en)
    Posted by
    1095 (9592311916)
    1095
    Punjab
    Bathinda
    Write Answer
    Posted Date (01 Nov 2018 08:53 PM) Assigned Date (-)
    Answered Date (02 Nov 2018 06:52 AM) Translated Date (-)

    Os nu vadeve 10kg te sarso 10kg 100kg feed vich mix kar ke deo nall Powder Fatmax 1kg 100gm rojana deo ji es nall farak pe jawe ga

    02 Nov 2018

    sarso khal ya tel daale sir

    happy seader or rootawatter who is the best for kank li ?

    (en)
    Posted by
    manjeet singh (9915676988)
    manjeet singh
    Punjab
    Mansa
    Write Answer
    Posted Date (01 Nov 2018 08:43 PM) Assigned Date (-)
    Answered Date (02 Nov 2018 10:55 AM) Translated Date (-)

    tusi dovan naal hi bijaai kr skde ho. pr happy seeder da result jyada vdia hai j

    Answered Date (02 Nov 2018 04:10 PM) Translated Date (-)

    happy seeder