Manage Expert Answers

Search

Total Count :- 258604

Milk da sample check karvauna hai , Ki iss wich koi milavat tan nhi Kithe karva sakde aaa CHECK ?

(en)
Posted by
gurmeet (9877545845)
gurmeet
Punjab
Ludhiana
Write Answer
Posted Date (02 Nov 2018 07:00 PM) Assigned Date (-)
Answered Date (03 Nov 2018 10:59 AM) Translated Date (-)

Gurmeet ji food testing lai tusi Bali Test House Private Limited Address : Street No.12, Jeevan Nagar, Focal Point, Phase 5, Ludhiana - 141010, Punjab, India, Phone No. : 0161-2670036-37-38 nal samparak kar skde ho.

sir saro di eh kissam bina pani de ho sakdi hai eh prati ekde de vicho kinni quantel nikkal sakdi hai ?

(en)
  • 1
Posted by
Gurtej singh (8872086524)
Gurtej singh
Punjab
S.A.S. Nagar
Write Answer
Posted Date (02 Nov 2018 06:32 PM) Assigned Date (-)
Answered Date (03 Nov 2018 05:08 AM) Translated Date (-)

kirpa karke is kisam di company da nam daso ta jo tuhanu is bare poori jankari diti ja sake.

ਜੀ ਨਵੰਬਰ ਵਿੱਚ ਕਿਹੜੀ ਕਿਹੜੀ ਸਬਜੀ ਲਗਾ ਸਕਦੇ ਹਾ ?

(en)
Posted by
Gurdeep Singh (9876985794)
Gurdeep Singh
Punjab
Sangrur
Write Answer
Posted Date (02 Nov 2018 06:31 PM) Assigned Date (-)
Answered Date (03 Nov 2018 05:28 AM) Translated Date (-)

ਨਵੰਬਰ ਮਹੀਨੇ ਵਿਚ ਤੁਸੀ ਸਬਜ਼ੀਆਂ ਜਿਵੇ ਪਿਆਜ਼ ,ਮਿਰਚ,ਸ਼ਕਰਕੰਦੀ,ਸ਼ਲਗ਼ਮ,ਟਮਾਟਰ,ਮਟਰ,ਲੈਟੱਸ ਦੀ ਬਿਜਾਈ ਕਰ ਸਕਦੇ ਹੋ

03 Nov 2018

ਧੰਨਵਾਦ ਜੀ

sir Sadi gaa nu 20 to 25 din sunn layi Paye han par lewa ni bania isda lewa bnaun da koi trika dso ?

(en)
Posted by
narinder singh (9478677229)
narinder singh
Punjab
Hoshiarpur
Write Answer
Posted Date (02 Nov 2018 06:31 PM) Assigned Date (-)
Answered Date (02 Nov 2018 03:57 PM) Translated Date (-)

uss nu Intavita-NH liqued 10-10ml swere sham , Metabolite powder rojjana 1 pudi , Anabolite liqued 100ml rojana deo , lewa atte duudh vdia ho jawega..

sir ehh T-9 variety da toria hai eh kinne quantel tak nikkal sakdi hai ?

(en)
  • 1
Posted by
Gurtej singh (8872086524)
Gurtej singh
Punjab
S.A.S. Nagar
Write Answer
Posted Date (02 Nov 2018 06:16 PM) Assigned Date (-)
Answered Date (06 Nov 2018 06:44 AM) Translated Date (-)

T-9 variety da jhad 5-6 quintal prati acre hunda hai. eh pakkan layi 91 din da sma laindi hai.

sir 343 kanak retle vann ch bej sakde aa esda kina jhadd aa kina bijj payea rotavetor nall bejni aa ?

(en)
Posted by
pamma vrik (9809580002)
pamma vrik
Punjab
Moga
Write Answer
Posted Date (02 Nov 2018 06:09 PM) Assigned Date (-)
Answered Date (03 Nov 2018 05:34 AM) Translated Date (-)

hanji tuc 343 kisam di bijayi kar sakde ho . mitti di kisam de hisab nal isda jhaad ghat vadh janda hai,isda ik acre de vich beej di matra 40 killo vartya janda hai.

1105 ਦਾ ਬਿਜਾਈ ਦਾ ਸਹੀ ਸਮਾ ਦੱਸ ਸਕਦਾ ਕੋਈ ?

(en)
Posted by
ਜੁਗਰਾਜ ਸਿੰਘ (9592642702)
ਜੁਗਰਾਜ ਸਿੰਘ
Punjab
Ferozpur
Write Answer
Posted Date (02 Nov 2018 06:07 PM) Assigned Date (-)
Answered Date (02 Nov 2018 06:09 PM) Translated Date (-)

ਇਸਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ

सर हमारी एक गाय है जो 2 महीने की गाभिन है उसे क्या खुराक दे सकते है ?

(en)
Posted by
Deepak mandhar (7830512109)
Deepak mandhar
Uttar Pradesh
Saharanpur
Write Answer
Posted Date (02 Nov 2018 06:06 PM) Assigned Date (-)
Answered Date (02 Nov 2018 01:55 PM) Translated Date (-)

आप उसे घर में फीड तैयार करके दे सकते है , संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है, इसके साथ आप Panjiri पाउडर 100 ग्राम रोजाना दे सकते है इससे पशु को ताकत मिलती रहती है

ਮੱਝ ਸੂਈ ਆ ਜੀ ਦੁੱਧ ਨੀ ਵਧੀ 8 ਦਿਨ ਹੋ ਗਏ ?

(en)
Posted by
ਸਨੀ ਸਿੰਘ (8699285630)
ਸਨੀ ਸਿੰਘ
Punjab
Sangrur
Write Answer
Posted Date (02 Nov 2018 05:50 PM) Assigned Date (-)
Answered Date (02 Nov 2018 01:22 PM) Translated Date (-)

ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..

navroop sir Mai dairy farm cow and buffalo Di training Puri Karli hai Hun eh ni samj aaonda k kinne pashua ton start kra ?

(en)
Posted by
angrej singh (8054566234)
angrej singh
Punjab
Bathinda
Write Answer
Posted Date (02 Nov 2018 05:41 PM) Assigned Date (-)
Answered Date (04 Nov 2018 07:56 AM) Translated Date (-)

ਹਾਜੀ ਇਹ ਤੁਹਾਡੇ ਬਜ਼ਟ ਅਤੇ ਜਗਾਂ ਤੇ ਨਿਰਭਰ ਕਰਦਾ ਹੈ ਕਿ ਕਿਸ ਲੈਵਲ ਤੇ ਕਰਨਾ ਹੈ ਬਾਕੀ ਟ੍ਰੇਨਿੰਗ ਦੇ ਨਾਲ ਤੁਸੀ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੇ ਪਸ਼ੂ ਨਾ ਖਰੀਦੋ,ਪਸ਼ੂਆਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ

sir gandia khad layi contact number devo Patiala district which dasso ?

(en)
Posted by
Aman Gurna (8872011781)
Aman Gurna
Punjab
Patiala
Write Answer
Posted Date (02 Nov 2018 05:37 PM) Assigned Date (-)
Answered Date (03 Nov 2018 05:35 AM) Translated Date (-)

Aman ji vermi compost khad len lai tusi Uma Saini 9815071782 nal samparak kar sakde ho.

Answered Date (03 Nov 2018 12:48 PM) Translated Date (-)

sir eh contact ta Ludhiana Da hai patiala Da koi contact number send karo

sir calf ko tyar karne ke liye konsa tonic de, or kiss month se start kar sakte ha ?

(en)
Posted by
Aman (9646961570)
Aman
Punjab
Bathinda
Write Answer
Posted Date (02 Nov 2018 05:13 PM) Assigned Date (-)
Answered Date (02 Nov 2018 01:12 PM) Translated Date (-)

ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.

Answered Date (02 Nov 2018 08:00 PM) Translated Date (-)

sir koi liver tonic dene ki jrorat to nahi

sir PBW 343 da ki jhadd ha and isnu khede mitti thekk rehndi ha ?

(en)
Posted by
sukhmander Singh (9464592080)
sukhmander Singh
Punjab
--
Write Answer
Posted Date (02 Nov 2018 05:07 PM) Assigned Date (-)
Answered Date (02 Nov 2018 05:11 PM) Translated Date (-)

PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ

Mango leaves de spots ho rahe han ?

(en)
  • 1
Posted by
Taranjeet Singh (9803313344)
Taranjeet Singh
Punjab
Fatehgarh Sahib
Write Answer
Posted Date (02 Nov 2018 04:57 PM) Assigned Date (-)
Answered Date (06 Nov 2018 06:59 AM) Translated Date (-)

Ehna dhabbeya di roktham de layi copper oxychloride@3gm nu prati litre pani vich mila ke prati acre de hisab nal spray karo.isde nal dhabbe thik ho jange.fungus de nal dhabbe ban jande han,

Apple ber ko Kya bimari hai or isko kaise thik Kiya jaye thanks ?

(en)
  • 1
Posted by
Dharambir Poonia (8708670635)
Dharambir Poonia
Haryana
Fatehabad
Write Answer
Posted Date (02 Nov 2018 04:51 PM) Assigned Date (-)
Answered Date (02 Nov 2018 11:38 AM) Translated Date (-)

apple ber uper kisi keet ja panchi ka hamla hone ke karn aise ho rahe hai.agar aapko iske uper ki keet dikhayi de raha hai to aap iske uper imidacloprid@1.5 ml prati litre ke hisab se spray karen.iske ilava agar koi pakshi hai to iske liye koi bhi spray sifarish nahi ki jati.

ਸਰ ਜਵੀ ਅਤੇ ਬਰਸੀਮ ਤੇ Fungicide ਕਰ ਸਕਦੇ ਹਾਂ ਤੇ ਕਿਹੜੇ ?

(en)
Posted by
Lovepreet Singh (9501429323)
Lovepreet Singh
Punjab
--
Write Answer
Posted Date (02 Nov 2018 04:42 PM) Assigned Date (-)
Answered Date (02 Nov 2018 11:35 AM) Translated Date (-)

ਇਹਨਾਂ ਉਪਰ ਤੁਸੀ ਉੱਲੀਨਾਸ਼ਕ ਜਿਵੇ Carbendazim 400 gm ਜਾ mancozeb@300gm ਦੀ ਸਪਰੇ ਕਰ ਸਕਦੇ ਹੋ

ਸਰ ਤੁਸੀ ਜੋ ਵੀ ਬਰੈਟੀ ਦੱਸੀਆ ਹਨ, 23 ਕੁਇੰਟਲ ਹੀ ਨਿਕਲ ਦੀਆ ਨੇ, ਕੋੲੀ 25 26ਵਾਲੀ ਵੀ ਦੱਸੋ, ਮੈ 3086 ਹੀ ਬੀਜ ਰਿਹਾ ਹਾ , ਤੇ ਮੈਨੂੰ ਮੈਸਕ ਦਵਾੲੀ ਵਾਰੇ ਦੱਸੋ, ਕੀ ਸਪਰੇ ਕਰਨ ਤੇ ਕਣਕ ਤਾ ਆਸਰ ਨੀ ਹੰਦਾ ਜੀ, ੲਿਸ ਦੀ ਸਪਰੇ 24ਘੰਟੇ ਅੰਦਰ ਕਰ ਦੇਮਾ ਜੀ, ਨਵਾ ਬੀਜ ਹੈ 3086 ਦਾ, 9 ਕਿਲੋ ਵਿਗੇ ਦੇ ਹਿਸਾਬ ਨਾਲ ਪਾ ਰਿਹਾ ਹਾ, ਤੇ ਡਾੲੀ 10 ਕਿਲੋ, ਤੇ ਯੂਰੀਆ 10 ਕਿਲੋ ਵਿਗੇ ਦੇ ਹਿਸਾਬ ਨਾਲ ਬਿਜਾਈ ਕਰ ਰਿਹਾ ਹਾ, ਕੀ ਠੀਕ ਰਹੇਗਾ ਜੀ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (02 Nov 2018 04:35 PM) Assigned Date (-)
Answered Date (16 Nov 2018 02:59 AM) Translated Date (-)

ਹਾਂਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਕਣਕ ਦੀਆਂ ਕਿਸਮਾਂ ਹਨ ਜਿਵੇ DBW 173, Shriram 272,152 ਆਦਿ ਦੀ ਬਿਜਾਈ ਕਰ ਸਕਦੇ ਹੋ

Answered Date (02 Nov 2018 05:46 PM) Translated Date (-)

ਸਰ ਦੱਸੋ ਜੀ

3630 tractor Kiva raho ji top model ?

(en)
Posted by
Balkaran singh (7589207774)
Balkaran singh
Punjab
Bathinda
Write Answer
Posted Date (02 Nov 2018 04:16 PM) Assigned Date (-)
Answered Date (02 Nov 2018 05:16 PM) Translated Date (-)

3630 kheti de lyi kaamyaab tractor hai .

doger jhone varre ?

(en)
Posted by
Balkaran singh (7589207774)
Balkaran singh
Punjab
Bathinda
Write Answer
Posted Date (02 Nov 2018 04:13 PM) Assigned Date (-)
Answered Date (02 Nov 2018 11:57 AM) Translated Date (-)

ihh kism 155-160 dina de vich pakk jandi hai atey iss da jhaad 90man tak chla janda hai.

सर मछलीं के विकास के लिए दवाई और चारा बताएं कतला और रोहु मछलीं के लिए ?

(en)
Posted by
रामसागर सिंह पटेल (8787295331)
रामसागर सिंह पटेल
Uttar Pradesh
Mirzapur
Write Answer
Posted Date (02 Nov 2018 03:59 PM) Assigned Date (-)
Answered Date (10 Nov 2018 10:56 AM) Translated Date (-)

मछलीं के विकास के लिए आप कोई मेडिसन नहीं डाल सकते क्युकी यह लीगल नहीं है . मछलीं के विकास के लिए आप हाई प्रोटीन वाली फीड डालो कैसे के सोयाबीन का आटा खिला सकते हो

eh sundi jawi de gobh vicho mili hai isda ki ilaj kriye ?

(en)
  • 1
Posted by
Nissan singh (7347673365)
Nissan singh
Punjab
Gurdaspur
Write Answer
Posted Date (02 Nov 2018 03:58 PM) Assigned Date (-)
Answered Date (02 Nov 2018 10:58 AM) Translated Date (-)

sundi di roktham de layi tuc fame@20ml ja cypermethrin@80ml ja coragen@60ml prati acre de hisaab nal 150ltr pani de vich mix kr ke spray kro.

ਕੜਕਨਾਥ ਮੁਰਗਿਅਾਂ ਦੀ ਕੰਟਰੈਕਟ ਫਾਰਮਿੰਗ ਲੲੀ ਕਿਸ ਨਾਲ ਸੰਪਰਕ ਕਿਤਾ ਜਾਵੇ ?

(en)
Posted by
ਜਸਵੀਰ ਸਿੰਘ ਵਾਲੀਅਾ (9814070770)
ਜਸਵੀਰ ਸਿੰਘ ਵਾਲੀਅਾ
Punjab
S.A.S. Nagar
Write Answer
Posted Date (02 Nov 2018 03:56 PM) Assigned Date (-)
Answered Date (02 Nov 2018 12:05 PM) Translated Date (-)

ਪੰਜਾਬ ਵਿੱਚ ਕੜਕਨਾਥ ਮੁਰਗਿਆ ਦੀ ਕੋਟਰੈਕਟ ਫਾਰਮਿੰਗ ਲਈ ਪੰਜਾਬ ਦੀ ਕੋਈ ਕੰਪਨੀ ਨਹੀ ਪਰ ਹੋਰ ਰਾਜ ਦੀ ਕੰਪਨੀ ਕੋਟਰੈਕਟ ਫਾਰਮਿੰਗ ਕਰਵਾਉਦੀ ਹੈ ਕੋਟਰੈਕਟ ਫਾਰਮਿੰਗ ਲਈ ਤੁਸੀ ਇੱਕ ਵਾਰ 997347272 ਨੰਬਰ ਤੇ Elya Evergreen ਕਂੰਪਨੀ ਨਾਲ ਸੰਪਰਕ ਕਰ ਸਕਦੇ ਹੋ

sir 5911 tractor lenn da vichar ha kive rhega ?

(en)
Posted by
pamma vrik (9809580002)
pamma vrik
Punjab
Moga
Write Answer
Posted Date (02 Nov 2018 03:48 PM) Assigned Date (-)
Answered Date (19 Nov 2018 06:03 AM) Translated Date (-)

Pamma g 5911 tractor zor de pakho bhut wdia tractor hai par jekar dekhya jawe tan iss de mukaable ajj di date de vich hor v wdia ghat kharche wale tractor aa gye hnn...jo ki pressure steering hnn ate hor v wdia taknika hn...iss kr ke tuhanu ihi slaah ditti jandi hai ki ikk vaar hor tractors di v try lwo.

sir ma pddb to traning kiti c lone mill skda ?

(en)
Posted by
pamma vrik (9809580002)
pamma vrik
Punjab
Moga
Write Answer
Posted Date (02 Nov 2018 03:46 PM) Assigned Date (-)
Answered Date (02 Nov 2018 11:17 AM) Translated Date (-)

hnji tohanu loan mil sakda hai ji. isdi puri jankari layi tusi eh audio suno.

  • sir coragen sapray ha 10ml date expire hogi aa use kr sakde ?

    (en)
    Posted by
    pamma vrik (9809580002)
    pamma vrik
    Punjab
    Moga
    Write Answer
    Posted Date (02 Nov 2018 03:45 PM) Assigned Date (-)
    Answered Date (02 Nov 2018 10:59 AM) Translated Date (-)

    jekar spray di expiry date nikal gayi hai ta tuc isdi spray na karo eh fasl nu nuksaan kar sakdi hai.

    ਸਰ ਜੀ ਕਣਕ ਦਾ ਬੀਜ 1105 ਕਿਸ ਯੂਨੀਵਰਸਿਟੀ ਦਾ ਹੈ।ਅਤੇ ਇਸ ਦਾ ਕਿੰਨਾ ਝਾੜ ਐ ਕਦੋਂ ਬਿਜਾਈ ਦਾ ਸਮਾ ਐ ਵਿਸਥਾਰ ਨਾਲ ਜਾਣਕਾਰੀ ਦੱਸੋ ਜੀ ?

    (en)
    Posted by
    nirbhai singh (9876852304)
    nirbhai singh
    Punjab
    Muktsar
    Write Answer
    Posted Date (02 Nov 2018 03:33 PM) Assigned Date (-)
    Answered Date (02 Nov 2018 10:07 AM) Translated Date (-)

    WH 1105 ਕਿਸਮ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤਾ ਜਾਂਦਾ ਹੈ ਇਹ ਕਿਸਮ ਪੱਕਣ ਦੇ ਲਈ 157 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਕੱਦ 97cm ਹੁੰਦਾ ਹੈ ਅਤੇ ਇਸਦਾ ਝਾੜ 23.1 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

    02 Nov 2018

    ਧੰਨਵਾਦ ਜੀ

    ਮਸ਼ਰੂਮ ਦਾ ਸਪਾਨ ਕਿਥੌ ਮਿਲਦਾ ਹੈ ?

    (en)
    Posted by
    Jaskirat Singh (8968943855)
    Jaskirat Singh
    Punjab
    Moga
    Write Answer
    Posted Date (02 Nov 2018 03:31 PM) Assigned Date (-)
    Answered Date (02 Nov 2018 12:03 PM) Translated Date (-)

    ਇਸਦੇ ਲਈ ਤੁਸੀਂ Mandeep Singh Randhawa ਨੂੰ 9815756417 ਸੰਪਰਕ ਕਰ ਸਕਦੇ ਹੋ

    sir esda ki faida hai ?

    (en)
    • 1
    Posted by
    Gurtej singh (8872086524)
    Gurtej singh
    Punjab
    S.A.S. Nagar
    Write Answer
    Posted Date (02 Nov 2018 03:20 PM) Assigned Date (-)
    Answered Date (02 Nov 2018 01:10 PM) Translated Date (-)

    iss nal pashu de sarirr di mineral di kami puuri hundi hai , pashu da sarir growth krda hai , milk vich v dyada hunda hai , iss vich 20 pouch hunde hai atte 50gm da ek hunda hai , rojana ek dena suru kro , isda vdia result hai.

    pashua nu chichad ton kive bachaye ?

    (en)
    Posted by
    sandeep (9878323382)
    sandeep
    Punjab
    Jalandhar
    Write Answer
    Posted Date (02 Nov 2018 03:12 PM) Assigned Date (-)
    Answered Date (02 Nov 2018 11:28 AM) Translated Date (-)

    ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ ਉਸ ਨੂੰ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਤੇ ਲਗਾਓ ,ਇਸ ਨਾਲ ਖਤਮ ਹੋ ਜਾਣਗੇ , ਬਾਕੀ ਇਸਦਾ ਛਿੜਕਾਅ ਪਸ਼ੂ ਦੇ ਆਲੇ ਦੁਆਲੇ ਕਮਰੇ ਵਿਚ ਵੀ ਕਰੋ

    02 Nov 2018

    thanks

    sir hf cow nu 60 din ho gye sui nu ohda milk 16 killo c hun holi holi daily milk ghtt rehi ha 10 killo rehh gya g ehh ki chkar aa ?

    (en)
    Posted by
    Harsewak singh (8284028450)
    Harsewak singh
    Punjab
    Mansa
    Write Answer
    Posted Date (02 Nov 2018 03:04 PM) Assigned Date (-)
    Answered Date (02 Nov 2018 01:07 PM) Translated Date (-)

    dudh ghatt honn de kyi karan ho skde hai, jiwe khurak change krnn nal ya mousam de prbahv nal , yaa pashu nu diti jann wali khurak thekk na honna , pashu di dewoming time te naa honna, hara chara di matra ghatan krke , enna karna krke v pashu dhudh ghat jnda hai , bakki tuci isss nu Milkout powder 2-2 chamch swere sham deo , isde nal Calcimust bolus 2 golia rojana denia suru kro , iss nal dudh vich farak paa jawega..

    i want aa pug male puppy ?

    (en)
    Posted by
    ਦਿਲਦਾਰ ਸਿੰਘ (9465776644)
    ਦਿਲਦਾਰ ਸਿੰਘ
    Punjab
    Gurdaspur
    Write Answer
    Posted Date (02 Nov 2018 02:50 PM) Assigned Date (-)
    Answered Date (03 Nov 2018 05:39 AM) Translated Date (-)

    ਦਿਲਦਾਰ ਸਿੰਘ ji tusi sadi Apni-Kheti Buy/Sell aap te ja ke pug male puppy khreed sakde ho. uthe bohat sare kisane ne apne janvara di ads pai hoi hai ji.

    Answered Date (03 Nov 2018 11:11 AM) Translated Date (-)

    ok sir

    ਸਰ ਸਵਰਾਜ ਟਰੈਕਰ ਦੀ P T O ਛਾਵਟ ਬਦਲਨੀ ਹੈ 21 ਝਰੀ ਤੋ 6 ਝਰੀ ਕਰਵਾਉਣੀ ਹੈ ਜੀ ਕਿਨਾ ਖਰਚਾ ਅਾਵੇਗਾ ਜੀ ੲਿਸ ਦਾ ਸਮਾਨ ਕਿਥੋ ਮਿਲੂਗਾ ?

    (en)
    Posted by
    Mahabir singh Dhillo (8847006157)
    Mahabir singh Dhillo
    Punjab
    Tarn Taran
    Write Answer
    Posted Date (02 Nov 2018 02:34 PM) Assigned Date (-)
    Answered Date (19 Nov 2018 12:39 AM) Translated Date (-)

    Mahabir singh ji swaraj tractor da sman tuc kito v lai skde ho. ihh tuc agency ton ja bahro private dukaan ton v lai skde ho. iss da kharcha company de smaan de hisaab nal hunda hai. smaan desi na pwaao. PTO SHAFT company di hi lwo. mistri nal slaah kr ke iss da kharcha pta kro.

    Answered Date (02 Nov 2018 08:11 PM) Translated Date (-)

    3500 da saman a 855 da kito mrji la lavo

    ਸਮਾਨ ਦੇਸੀ ਜਾ ਕੰਪਨੀ ਦਾ ਪਾੲਿੲੇ

    Answered Date (02 Nov 2018 08:44 PM) Translated Date (-)

    company

    sir rotavetr nall kanak bejan nall jhad ghtda ta nhi prali vich vauni aa ?

    (en)
    Posted by
    pamma vrik (9809580002)
    pamma vrik
    Punjab
    Moga
    Write Answer
    Posted Date (02 Nov 2018 02:30 PM) Assigned Date (-)
    Answered Date (02 Nov 2018 09:52 AM) Translated Date (-)

    ji nahi isde nal jhaad vich fark nahi painda.tuc prali nu khet vich vah ke kanak di bijayi kar sakde ho.

    ਸਰ ਜੀ ਕਣਕ ਦੇ ਨਵੇ ਬੀਜ਼ ਬਾਰੇ ਦਸੋ ?

    (en)
    Posted by
    Mahabir singh Dhillo (8847006157)
    Mahabir singh Dhillo
    Punjab
    Tarn Taran
    Write Answer
    Posted Date (02 Nov 2018 02:26 PM) Assigned Date (-)
    Answered Date (02 Nov 2018 09:09 AM) Translated Date (-)

    ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    1105 ਕਣਕ ਕਿਵੇ ਹੈ ਕਿੰਨੀ ਨਿਕਲਦੀ ਹੈ ?

    (en)
    Posted by
    ਜੁਗਰਾਜ ਸਿੰਘ (9592642702)
    ਜੁਗਰਾਜ ਸਿੰਘ
    Punjab
    Ferozpur
    Write Answer
    Posted Date (02 Nov 2018 02:19 PM) Assigned Date (-)
    Answered Date (02 Nov 2018 09:54 AM) Translated Date (-)

    WH 1105 ਕਿਸਮ ਪੱਕਣ ਦੇ ਲਈ 157 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸਦਾ ਕੱਦ 97cm ਹੁੰਦਾ ਹੈ ਅਤੇ ਇਸਦਾ ਝਾੜ 23.1 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

    Answered Date (02 Nov 2018 02:35 PM) Translated Date (-)

    22 23

    Answered Date (02 Nov 2018 03:43 PM) Translated Date (-)

    ਬਿਜਾਈ ਦਾ ਸਹੀ ਸਮਾ ਕਦੋ ਹੁੰਦਾ ਹੈ 1105 ਦਾ

    Answered Date (02 Nov 2018 06:44 PM) Translated Date (-)

    ਨਵੰਬਰ ਸਾਰਾ

    sir jawi te kehdi dwai istemal kriye aiwe lgda jiwe kisi sundi ne ktt diti h ?

    (en)
    • 1
    Posted by
    Nissan singh (7347673365)
    Nissan singh
    Punjab
    Gurdaspur
    Write Answer
    Posted Date (02 Nov 2018 02:13 PM) Assigned Date (-)
    Answered Date (02 Nov 2018 11:00 AM) Translated Date (-)

    kirpa karke isdi gobh vich sundi check kro jekar sundi maujood hai ta tuc isde uper fame@20ml ja coragen@60 ml nu 150 litre pani vich mila ke spray karo.

    Answered Date (02 Nov 2018 11:00 AM) Translated Date (-)

    kirpa karke isdi gobh vich sundi check kro jekar sundi maujood hai ta tuc isde uper fame@20ml ja coragen@60 ml nu 150 litre pani vich mila ke spray karo.

    Answered Date (02 Nov 2018 04:38 PM) Translated Date (-)

    Thanks ji

    ah kehri nasal ha ji ?

    (en)
    • 1
    Posted by
    manpreet kahlon (8872615969)
    manpreet kahlon
    Punjab
    Gurdaspur
    Write Answer
    Posted Date (02 Nov 2018 02:09 PM) Assigned Date (-)
    Answered Date (06 Nov 2018 11:09 AM) Translated Date (-)

    HF cross breed he ji

    ਕਣਕ ਦਾ ਬੀਜ िਕਸਾਨ 444 ਚਾਹੀਦਾ ਹੈ िਕਥੋ िਮਲੋ ?

    (en)
    Posted by
    ਅਵਤਾਰ िਸੰਘ िਸॅਧੂ (9815060355)
    ਅਵਤਾਰ िਸੰਘ िਸॅਧੂ
    Punjab
    Bathinda
    Write Answer
    Posted Date (02 Nov 2018 01:59 PM) Assigned Date (-)
    Answered Date (02 Nov 2018 08:47 AM) Translated Date (-)

    ਕਿਸਾਨ 444 ਕਣਕ Kisan Agri technology india pvt ltd maharashtra ਦੀ ਕਿਸਮ ਹੈ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ Dr T. Y. Mirja 8999542709 ਨਾਲ ਸੰਪਰਕ ਕਰ ਸਕਦੇ ਹੋ

    Answered Date (02 Nov 2018 08:24 PM) Translated Date (-)

    https://youtu.be/YQ9pYOD7Kh4

    sir murgia ande nahi dindia hal daso ?

    (en)
    Posted by
    Arshdeep Singh (8195833448)
    Arshdeep Singh
    Punjab
    Ferozpur
    Write Answer
    Posted Date (02 Nov 2018 01:55 PM) Assigned Date (-)
    Answered Date (02 Nov 2018 11:30 AM) Translated Date (-)

    ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸ

    Answered Date (03 Nov 2018 05:38 PM) Translated Date (-)

    ਮੈਂ ਹਰਵਿੰਦਰ ਸਿੰਘ ਮੁਰਗੀ ਦਾ ਕੋਰਸ ਕਰਨਾ ਚਾਹੁੰਦਾ ਹਾਂ ਮੈਂ ਸੰਗਰੂਰ ਦਾ ਰਹਿਣ ਵਾਲਾ ਹਾ

    Answered Date (13 Nov 2018 03:57 PM) Translated Date (-)

    ਸਰ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ

    hatching eggs chahiye incubator ke liye 1000 pics ?

    (en)
    Posted by
    Balwant kumar (9140805015)
    Balwant kumar
    Uttar Pradesh
    Bahraich
    Write Answer
    Posted Date (02 Nov 2018 01:37 PM) Assigned Date (-)
    Answered Date (10 Nov 2018 01:01 PM) Translated Date (-)

    UP me whole sale me egg lene ke lia aap Mr Md Ajaz 9161932095 se samparak kare.

    dairy ki suruaat kasse kre cow ya bhens ?

    (en)
    Posted by
    sohan (9680745054)
    sohan
    Rajasthan
    Ajmer
    Write Answer
    Posted Date (02 Nov 2018 01:30 PM) Assigned Date (-)
    Answered Date (02 Nov 2018 11:33 AM) Translated Date (-)

    अपने आप को थोड़ी बहुत जानकारी होनी बहुत ज़रूरी है, बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें, बाकि यह ध्यान रखने वाली बातें है आप चाहे तो गायें रखें या भैंस कोई ज़्यादा फर्क नहीं है

    sir 30 liter hf cow , 25liter jursy cow, 20 liter murra bhes ek byant me kitna kitna dudh deti hai ?

    (en)
    Posted by
    sohan (9680745054)
    sohan
    Rajasthan
    Ajmer
    Write Answer
    Posted Date (02 Nov 2018 01:27 PM) Assigned Date (-)
    Answered Date (03 Nov 2018 09:47 AM) Translated Date (-)

    aap yeh puri audio sune.

  • kalar wali jammen wich kanak bejan same apa kini sulpher pa sakde ha ?

    (en)
    Posted by
    surjit (8437946747)
    surjit
    Punjab
    Tarn Taran
    Write Answer
    Posted Date (02 Nov 2018 01:26 PM) Assigned Date (-)
    Answered Date (02 Nov 2018 08:02 AM) Translated Date (-)

    kanak di bijayi to pehlan sulphur@3 killo prati acre de hisab nal istemal karo.

    02 Nov 2018

    90℅ ja 80%

    02 Nov 2018

    Bilkul right

    murgi farm di training leni hai bathinda distt ch dsso ji plz ?

    (en)
    Posted by
    Gurpreet Singh (9465956565)
    Gurpreet Singh
    Punjab
    Bathinda
    Write Answer
    Posted Date (02 Nov 2018 01:02 PM) Assigned Date (-)
    Answered Date (02 Nov 2018 12:09 PM) Translated Date (-)

    ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈKVK Bathinda Address Associate Director ( Training) Krishi Vigyan Kendra, Punjab Agricultural University, Bathinda Phone 0164-2215619

    Sir zero dril nal kanak vaste kini DAP pauni hai ?

    (en)
    Posted by
    Manpreet Singh (7528954164)
    Manpreet Singh
    Punjab
    Muktsar
    Write Answer
    Posted Date (02 Nov 2018 12:43 PM) Assigned Date (-)
    Answered Date (02 Nov 2018 09:50 AM) Translated Date (-)

    Kanak di bijayi same 55 killo DAP prati acre de hisab nal varti jandi hai.

    Respected sir / madam Vasi de soun vich 2 months rahde vadeya dud lai ki pana chida ?

    (en)
    • 1
    Posted by
    Karambir Singh (8727000464)
    Karambir Singh
    Punjab
    Amritsar
    Write Answer
    Posted Date (02 Nov 2018 12:30 PM) Assigned Date (-)
    Answered Date (02 Nov 2018 01:05 PM) Translated Date (-)

    uss nu cargil di transition mix feed deni suru kro iss nu vitum-H liqued 10ml rojana deo, Metabolite powder di rojana 1 puudi deo, iss nal lewa duudh vdiia ho jawega..

    Answered Date (08 Nov 2018 08:16 AM) Translated Date (-)

    Sir sarsu da oil de sakde aaa is nu

    ਸ਼੍ਰੀ ਰਾਮ 272 ਬਾਰੇ ਦੱਸੋ ਜੀ ?

    (en)
    Posted by
    Nirmal Singh (9781903076)
    Nirmal Singh
    Punjab
    Gurdaspur
    Write Answer
    Posted Date (02 Nov 2018 12:29 PM) Assigned Date (-)
    Answered Date (02 Nov 2018 07:58 AM) Translated Date (-)

    272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਸਦਾ ਝਾੜ 26-28 ਕੁਇੰਟਲ ਪ੍ਰਤੀ ਏਕੜ ਹੈ ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਨ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ

    sir hun 2967 kanak beej sakde ha ?

    (en)
    Posted by
    pamma vrik (9809580002)
    pamma vrik
    Punjab
    Moga
    Write Answer
    Posted Date (02 Nov 2018 12:15 PM) Assigned Date (-)
    Answered Date (02 Nov 2018 08:04 AM) Translated Date (-)

    hanji tuc 2967 kisam di bijayi kar sakde ho. isdi bijayi october de chauthe hafte to november de chauthe hafte tak kar sakde ho.

    ਸਾਡੀ ਗੋਭੀ ਨੁੰ ਹੁਣ ਫੁੱਲ ਪੈਣ ਲੱਗ ਗਿਆ ਹੈ ਕੀ ਹੁਣ ਕੋਈ ਖਾਸ ਦਵਾਈ ਸਪ੍ਰੇ ਜਾਂ ਯੁਰੀਆ ਪਾਉਣ ਦੀ ਲੋੜ ਹੈ ?

    (en)
    Posted by
    ਹਰਜਿੰਦਰ ਸਿੰਘ (8571922020)
    ਹਰਜਿੰਦਰ ਸਿੰਘ
    Haryana
    Ambala
    Write Answer
    Posted Date (02 Nov 2018 12:11 PM) Assigned Date (-)
    Answered Date (02 Nov 2018 08:38 AM) Translated Date (-)

    ਇਸਦੇ ਉਪਰ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    sir maade paani te chikni mitti vich kehri kanak vdiya rhugi vdiya jhad hove ?

    (en)
    Posted by
    Lovepreet singh (8872557167)
    Lovepreet singh
    Punjab
    Ferozpur
    Write Answer
    Posted Date (02 Nov 2018 12:09 PM) Assigned Date (-)
    Answered Date (02 Nov 2018 11:43 AM) Translated Date (-)

    ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਕੋਸ਼ਿਸ਼ ਕਰੋ ਕਿ ਕ ਕਣਕ ਨੂੰ ਨਹਿਰੀ ਪਾਣੀ ਲੱਗ ਸਕੇ ਕਿਉਕਿ ਮਾੜਾ ਪਾਣੀ ਕਣਕ ਦੇ ਝਾੜ ਨੂੰ ਘਟਾ ਸਕਦਾ ਹੈ

    ਅਸੀਂ ਗੰਡਾ ( ਪਿਆਜ ) ਲਗਾਇਆ ਹੈ ਰੇਤੀਲੇ ਖੇਤ ਵਿੱਚ ਇੱਕ ਦੋ ਦਿਨ ਜੇ ਪਾਣੀ ਨਾ ਦਿੱਤਾ ਜਾਵੇ ਤਾਂ ਕੋਈ ਨੁਕਸਾਨ ਤਾਂ ਨਹੀਂ ?

    (en)
    Posted by
    ਹਰਜਿੰਦਰ ਸਿੰਘ (8571922020)
    ਹਰਜਿੰਦਰ ਸਿੰਘ
    Haryana
    Ambala
    Write Answer
    Posted Date (02 Nov 2018 12:04 PM) Assigned Date (-)
    Answered Date (03 Nov 2018 05:16 AM) Translated Date (-)

    ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ

    sir j kis liye hai aur iska kya result kya j matar ke liye sahi hai ?

    (en)
    • 1
    Posted by
    msgill (8279698108)
    msgill
    Uttarakhand
    Udham Singh Nagar
    Write Answer
    Posted Date (02 Nov 2018 11:47 AM) Assigned Date (-)
    Answered Date (02 Nov 2018 11:41 AM) Translated Date (-)

    Gargenzyme ik growth prmotor hai jo fasl ki growth ke liye istemal kiya jata hai. iska istemal aap matar ke uper kar sakte hai.

    ਮੈਂ ਪਸੂ ਪਾਲਣ ਵਿਭਾਗ ਲੁਧਿਆਣਾ ਤੋਂ ਦੋ ਹਫਤਿਆਂ ਦਾ ਕੋਰਸ ਕਰਨਾ ਚਾਹੀਦਾ ਹਾ ਮੈਨੂੰ ਇਸ ਵਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਮੋਬਾਈਲ ਨੰਬਰ 8727046405 ?

    (en)
    Posted by
    ਹਰਵਿੰਦਰ ਸਿੰਘ ਬਰਾੜ (8727046405)
    ਹਰਵਿੰਦਰ ਸਿੰਘ ਬਰਾੜ
    Punjab
    S.A.S. Nagar
    Write Answer
    Posted Date (02 Nov 2018 11:30 AM) Assigned Date (-)
    Answered Date (02 Nov 2018 11:37 AM) Translated Date (-)

    ਹਾਂਜੀ ਸੰਗਰੂਰ ਵਿਖੇ ਡੇਅਰੀ ਦੀ ਅਗਲੀ ਟ੍ਰੇਨਿਗ 19 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹ ਟ੍ਰੇਨਿੰਗ 15 ਦਿਨਾਂ ਦੀ ਹੁੰਦੀ ਹੈ ਤੁਸੀ ਹੇਠਾ ਦੱਸੇ ਪਤੇ ਤੇ ਪਹੁੰਚ ਕੇ ਆਪਣਾ ਫਾਰਮ ਭਰ ਸਕਦੇ ਹੋਂ ਡਿਪਟੀ ਡਾਇਰੈਕਟਰ ਡੇਅਰੀ ਟ੍ਰਨਿੰਂਗ ਸੈਂਟਰ , ਰਣਵੀਰ ਕਾਲਜ ਰੋਡ , ਪਟਿਆਲਾ ਗੇਟ , ਸੰਗਰੂ੍ਰ ਹੋਰ ਜਾਣਕਾਰੀ ਲਈ ਤੁਸੀ 01672-230925 ਤੇ ਸੰਪਰਕ ਕਰ ਸਕਦੇ ਹੋਂ ਜੀ

    Answered Date (29 Nov 2018 06:58 AM) Translated Date (-)

    ਵੀਰ ਜੀ.... ਅਸੀ ੲਿਕ ਕੱਟਾ ਪਾਲਣਾ ੲੇ.... 24 ਦਿਨ ਦਾ ਹੋ ਗਿਅਾ ੲੇ... 4 ਕਿਲੋ ਦੇ ਲਗਭਗ ਦੁੱਧ ਪੀ ਰਿਹਾ ੲੇ ਰੋਜ ਦਾ.... ਹੁਣ ੳੇਸ ਦੀ ਡਾੲਿਟ ਪਲੈਨ ਕੀ ਰੱਖੀੲੇ...ਜੋ ਚੰਗਾ ਬੁੱਲ ਤਿਅਾਰ ਹੋ ਸਕੇ

    m organic tarike nal kanak bijni chahunda hn ohda tareeka dsso ?

    (en)
    Posted by
    sidhu (9465566578)
    sidhu
    Punjab
    Bathinda
    Write Answer
    Posted Date (02 Nov 2018 11:14 AM) Assigned Date (-)
    Answered Date (02 Nov 2018 12:18 PM) Translated Date (-)

    ਜੈਵਿਕ ਤਰੀਕੇ ਨਾਲ ਤੁਸੀਂ ਕਣਕ ਦੇ ਬੀਜ ਨੂੰ ਸੋਧਣ ਲਈ ਜੀਵ ਅੰਮ੍ਰਿਤ ਜਾਂ ਟ੍ਰਾਈਕੋਡਰਮਾ ਦੀ ਵਰਤੋ ਕਰਕੇ ਸੋਧ ਸਕਦੇ ਹੋ ਇਸ ਤੋਂ ਬਾਅਦ ਜਦੋ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆਉਂਦੀ ਹੈ, ਉਸ ਨੂੰ ਦੇਸੀ ਢੰਗ ਨਾਲ ਰੋਕਿਆ ਜਾ ਸਕਦਾ ਹੈ I ਜਿਵੇਂ ਕਿ ਜੜ ਗਲਣ ਦੀ ਬਿਮਾਰੀ ਨੂੰ ਫਟਕੜੀ ਦੇ ਨਾਲ, ਫੰਗਸ ਦੀ ਰੋਕਥਾਮ ਹਲਦੀ ਦੇ ਨਾਲ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਖੱਟੀ ਲੱਸੀ ਜਾ ਨਿੰਮ ਤੇਲ ਨਾਲ ਕਰ ਸਕਦੇ ਹੋ

    sir barseem te tele lyi kehdi spray krea ?

    (en)
    Posted by
    Aman (7009718833)
    Aman
    Punjab
    Barnala
    Write Answer
    Posted Date (02 Nov 2018 11:10 AM) Assigned Date (-)
    Answered Date (02 Nov 2018 06:23 AM) Translated Date (-)

    Tele di roktham de layi tuc imidacloprid@40-60 ml prati acre de hisab nal spray karo.isde nal tele di roktham ho jandi hai.

    ਰੋਟਾਵਿਟਰ ਨਾਲ ਕਣਕ ਬੀਜਣ ਨਾਲ ਝਾੜ ਵਿੱਚ ਕੋਈ ਘਾਟਾ ਜਾ ਵਾਧਾ ਹੁੰਦਾ ਹੈ ?

    (en)
    Posted by
    jass (9041033431)
    jass
    Punjab
    Bathinda
    Write Answer
    Posted Date (02 Nov 2018 11:09 AM) Assigned Date (-)
    Answered Date (02 Nov 2018 10:03 AM) Translated Date (-)

    ਰੋਟਾਵਿਟਰ ਨਾਲ ਕਣਕ ਬੀਜਣ ਨਾਲ ਝਾੜ ਵਿਚ ਘਾਟਾ ਨਹੀਂ ਹੁੰਦਾ ਇਸਦੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਹੋ

    ਮੈਂ ਪਸੂ ਪਾਲਣ ਵਿਭਾਗ ਤੋਂ ਦੋ ਹਫਤਿਆਂ ਦਾ ਕੋਰਸ ਕਰਨਾ ਚਾਹੁੰਦਾ ਹਾਂ ?

    (en)
    Posted by
    ਹਰਵਿੰਦਰ ਸਿੰਘ ਬਰਾੜ (8727046405)
    ਹਰਵਿੰਦਰ ਸਿੰਘ ਬਰਾੜ
    Punjab
    S.A.S. Nagar
    Write Answer
    Posted Date (02 Nov 2018 11:01 AM) Assigned Date (-)
    Answered Date (02 Nov 2018 05:56 AM) Translated Date (-)

    ਤੁਸੀ ਪਸ਼ੂਆਂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਟ ਬੋਰਡ ਤੋਂ ਦੋ ਹਫਤਿਆ ਦੀ ਸਿਖਲਾਈ ਲੈ ਸਕਦੇ ਹੋ ਮਾਨਸਾ ਜਿਲ੍ਹੇ ਵਿੱਚ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਟ੍ਰੇਨਿੰਗ ਤੇ ਮਿਲਕ ਚਿਲਿਗ ਸੈਂਟਰ , ਸਰਦੂਲਗੜ ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 19-11-2018 ਤੋਂ ਸ਼ੁਰੂ ਹੋ ਕੇ 01-12-2018 ਤੱਕ ਹੋਵੇਗੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ ਤੁਸੀ 01659- 251911 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ

    Answered Date (02 Nov 2018 02:33 PM) Translated Date (-)

    ਮੈ ਸੰਗਰੂਰ ਦੇ ਨੇੜੇ ਦੱਸੋ

    02 Nov 2018

    ma gurdaspur to ha training kitho milge sir

    02 Nov 2018

    ਹਾਂਜੀ ਸੰਗਰੂਰ ਵਿਖੇ ਡੇਅਰੀ ਦੀ ਅਗਲੀ ਟ੍ਰੇਨਿਗ 19 ਤਰੀਕ ਤੋਂ ਸ਼ੁਰੂ ਹੋ ਰਹੀ ਹੈ । ਇਹ ਟ੍ਰੇਨਿੰਗ 15 ਦਿਨਾਂ ਦੀ ਹੁੰਦੀ ਹੈ । ਤੁਸੀ ਹੇਠਾ ਦੱਸੇ ਪਤੇ ਤੇ ਪਹੁੰਚ ਕੇ ਆਪਣਾ ਫਾਰਮ ਭਰ ਸਕਦੇ ਹੋਂ। " ਡਿਪਟੀ ਡਾਇਰੈਕਟਰ ਡੇਅਰੀ ਟ੍ਰਨਿੰਂਗ ਸੈਂਟਰ , ਰਣਵੀਰ ਕਾਲਜ ਰੋਡ , ਪਟਿਆਲਾ ਗੇਟ , ਸੰਗਰੂ੍ਰ । ਹੋਰ ਜਾਣਕਾਰੀ ਲਈ ਤੁਸੀ 01672-230925 ਤੇ ਸੰਪਰਕ ਕਰ ਸਕਦੇ ਹੋਂ ਜੀ।

    Answered Date (02 Nov 2018 09:59 PM) Translated Date (-)

    ਧੰਨਵਾਦ ਜੀ

    brotone dea reha sir g 50 ml buffalo nu hara chara or chgea v bhut ghat khandi c ki result aa sir g isda.. buffalo de eyses vch gidda v bhut lag reha ik vcho m pani v mar reha thnda ?

    (en)
    Posted by
    AMAN MOUDGILL (7696313890)
    AMAN MOUDGILL
    Punjab
    Patiala
    Write Answer
    Posted Date (02 Nov 2018 10:41 AM) Assigned Date (-)
    Answered Date (03 Nov 2018 07:02 AM) Translated Date (-)

    Os nu peat de kirre lai Bolus Flukired DS 6gm deo es de nall Powder Tonakind Gold 125gm 2 chamach rojana deo ji.

    ਮਝ ਦੇ ਦੁੱਧ ਦੀ ਫੈਂਟ ਵਧਾਉਣ ਬਾਰੇ ਜਾਣਕਾਰੀ ਦਿਉ ?

    (en)
    • 4
    Posted by
    ਸੁਖਮੰਦਰ ਸਿੰਘ (7589461624)
    ਸੁਖਮੰਦਰ ਸਿੰਘ
    Punjab
    Bathinda
    Write Answer
    Posted Date (02 Nov 2018 10:37 AM) Assigned Date (-)
    Answered Date (02 Nov 2018 12:10 PM) Translated Date (-)

    ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..

    Answered Date (02 Nov 2018 05:59 PM) Translated Date (-)

    ਹਰਾ ਚਾਰਾ ਤਿੰਨ ਵਾਰ ਪਾਉਦੇ ਹਾ

    Answered Date (02 Nov 2018 06:00 PM) Translated Date (-)

    ਵੜੇਵੇ ਵੀ ਪਾਉਦੇ ਹਾ

    bina aag lae khare karchia vich zero dril ja happy seedr nal bejai krk bad ch pehle pani te Zypsum pae ton ki karcheya vich zpsym kam kregi ?

    (en)
    Posted by
    Gurpreet singh Brar (9878853973)
    Gurpreet singh Brar
    Punjab
    Faridkot
    Write Answer
    Posted Date (02 Nov 2018 10:32 AM) Assigned Date (-)
    Answered Date (03 Nov 2018 05:09 AM) Translated Date (-)

    hanji tuc gypsum pa sakde ho.isda asar khet nu mil janda hai. ik acre de layi 1 quintal gypsum di varto kiti jandi hai.