Punjab
Search
What is breed ?
(en)
please ask your question in detail.
sir wheat seed 7072 da kinna jhar hai bare dasso g ?
(en)
Punjab
7072 kisan PAU valo sifarish nahi hai. jekar kise private company valo tyar kiti gayi hai ta kirpa karke usda nam daso ta jo tuhanu is bare poori jankari diti ja sake.
ਅਮਰੂਦ ਵਿਚ ਸੁੰਡੀ ਪੈ ਗਈ ਹੈ ਅਮਰੂਦ ਸੁਕ ਵੀ ਰਹੇ ਹਨ ਪੱਤੇ ਵੀ ਕੱਟੇ ਜਾ ਰਹੇ ਹਨ ਜਿਆਦਾ ਫਲ ਲੈਣ ਵਾਸਤੇ ਕਿਹੜੀ ਖਾਦ ਪਾਈ ਜਾਵੇ ਅਤੇ ਕਿੰਨੀ ਪਰਤੀ ਬੂਟਾ ?
(en)
Maharashtra
ਅਮਰੂਦਾਂ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ 1250 ML Sumicidin 20 EC (Fenvalerate) ਨੂੰ 500 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ I ਏਹੇ ਸਪਰੇ ਹਫਤੇ ਦੇ ਫਾਸਲੇ ਤੇ ਕਰੋ I ਜੁਲਾਈ ਦੇ ਪਹਿਲੇ ਹਫਤੇ ਦੇ ਵਿਚ fruit fly trap ਲਗਾਓ (16 trap ਪ੍ਰਤੀ ਏਕੜ) ਇਸ ਤੋਂ ਇਲਾਵਾ ਤੁਸੀ ਵਰਮੀ ਕੰਪੋਸਟ ਦਾ ਇਸਤੇਮਾਲ ਕਰੋ ਇਸਦੀ ਮਾਤਰਾ 8-10 ਕਿੱਲੋ ਪ੍ਰਤੀ ਬੂਟਾ ਪਾਓ
rotavator nal 343 kank da kina beej pa skde aa 1 acre ch ?
(en)
Punjab
PBW 343 da rotavator nal 40-45 kg seed per acre pa skde ho
ok sir
sir Black wheat ka bara dasao full details plz ?
(en)
Punjab
Black wheat ke bare me puri jankari ate is da seed len lai tusi puneet thind 9991320236 nal samparak kar sakde ho.
can someone tell me how much urea and cow dung is required for cropping radish and also need to know name of the seeds i should buy for cropping radish in minimum days ?
(en)
AI kron to bad pashu da dudh ghat janda hai us dudh nu pura karn lai ki kita jawe ?
(en)
Punjab
os layi tusi us nu feed di matra vdha deo ji es nall os nu calcium v rojana deo , jiwe calcimust gold 100ml rojana de skde ho , iss nal pashu da duudh bnniya rehnda hai .
aloo de khade kism jayda perfect ha ji ?
(en)
tuc aloo di kisam jive Kufri Alankar,Kufri Ashoka,Kufri Badshah,Kufri Bahar,Kufri Bahar,Kufri Chipsona 2,Kufri Chandramukhi,Kufri Jawahar,Kufri Pukhraj,Kufri Sutlej,Kufri Sindhuri di bijayi kar sakde ho.
ah washi ik saal di kinne % pure hai te kinne ku di bik jani chahidi hai te is da weight kinna ku howega ?
(en)
Yeh HF 75% breed di he eh andajan 150kg di hovegi, baki tuci isda bharr jruur check krwao.
PBW 1zn da ke jhad ha ji is de hight kinni hai and kinne time di variety ha ji and is de bijayi kado honi ha ?
(en)
Punjab
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
..?
(en)
Punjab
kipa karke apna swal vistar nal pucho ta jo tuhanu is bare poori jankari diti ja sake.
खाटाल के बारे जानकारी ?
(en)
Punjab
aap kiske bare me apna swal puch rahe hai kirpeya detail me pucho. खाटाल kise kehte hai yeh bhi btaye please. fir hi aapko sahi answer diya ja sakta hai.
iska use bataye ?
(en)
iska use sojish mai hota hai ya kisi trah se koi elergy ho to iss injection ka use hota hai ..
Unnat pbw343 last kdo tak beej skde hann ?
(en)
Punjab
ਨਵੰਬਰ ਦੇ ਚੌਥੇ ਹਫਤੇ ਤੱਕ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ
Punjab
Dhanwad ji
ਸਰ ਜੀ।ਆਲੂ ਦੀ ਐਲ ਆਰ ਕਿਸਮ ਐ।ਉਸ ਦੀ ਬਿਜਾਈ ਕਰੀ ਨੂੰ ਇਕ ਮਹੀਨਾ ਹੋ ਗਿਆ ।ਸਰ ਉਸ ਉਪਰ ਚਿੱਟਾ ਮੱਛਰ ਐ।ਉਸ ਦੇ ਪੱਤੇ ਇਕੱਠੇ ਜੇ ਹੁੰਦੇ ਐ।ਜਿਸ ਤਰ੍ਹਾਂ ਵਾਇਰਸ ਹੁੰਦੀ ਹੈ।ਉਸ ਉਪਰ ਟਰਾਈਜੋਫਾਸ+ਐਕਟਾਰਾ ਕੀਤੀ ਸੀ।ਫਰਕ ਨਹੀਂ ਪਿਆ।ਕੀ ਕਰਿਆ ਜਾਵੇ ?
(en)
ਜੇਕਰ ਮੱਛਰ ਦਾ ਹਮਲਾ ਦਿਖੇ ਤਾਂ ਇਮੀਡਾਕਲੋਪ੍ਰਿਡ 50 ਮਿ.ਲੀ. ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਇਸਦੇ ਨਾਲ ਮੱਛਰ ਦੀ ਰੋਕਥਾਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਦੇ ਨਾਲ ਫੰਗਸ ਦਾ ਹਮਲਾ ਠੀਕ ਹੋ ਜਾਏਗਾ
Punjab
thanks sir g
sir Kishan 444ka Atta Kala to nahi hota ishki kitni matra niklti h yeah austrila ki kisam h kya plz tell me ?
(en)
Punjab
Kisan 444 kisam Maharashtra di Pvt. company Kisan Agri Technology India Pvt Ltd di hai. Is de beej len ate is bare hor jeada jankari lai tusi Dr T. Y. Mirja 8999542709 nal samparak kar sakde ho.
Breeder murgi ?
(en)
Punjab
aap apna question detail me pusho kya pooshna chahte hai. fir hi aapko sahi answer diya ja sakta hai ji.
sir 343 kank retli jamin ch beej sakde a rotavetr nall bejni a kina bi paea ?
(en)
Punjab
hanji tuc isdi bijayi kar sakde ho.kanak de beej di matra ik acre de layi 40 killo di lod hundi hai.
HD 2851 da beej kitho melu g bathinde ch?
(en)
Punjab
HD 2851 da seed len lai tusi Punjab seed company 1637 230382, 230982 nal sampark kar sakde ho.
kank da best beej kda g ratli zamen lyi ?
(en)
Punjab
ਤੁਸੀ ਰੇਤਲੀ ਜਮੀਨ ਦੇ ਲਈ 2967, 2851 ਵਰਗੀਆਂ ਕਿਸਮ ਲਗਾ ਸਕਦੇ ਹੋI PBW 343, PBW 550. WH 1105, HD 3086 ਵਰਗੀਆਂ ਕਣਕ ਦੀਆ ਇੱਹ ਕਿਸਮਾਂ ਵੀ ਰੇਤਲੀ ਜਮੀਨ ਵਿਚ ਉੱਗ ਜਾਂਦੀਆਂ ਹੱਨ ਪਰ ਇੱਹ ਡਾਕਰ ਜਮੀਨ ਦੇ ਮੁਕਾਬਲੇ ਕਮਜ਼ੋਰ ਰਹਿ ਜਾਂਦੀਆਂ ਹੱਨ ਅਤੇ ਜਿਸ ਨਾਲ ਝਾੜ ਥੋੜਾ ਜਾ ਘਟ ਜਾਂਦਾ ਹੈI
zero dril and happy seader ch ki differences a?
(en)
Punjab
Is bare puri jankari lai tusi Gurpreet Singh 8283800910 nal samparak kar sakde ho
sir 1 mahine di katti mok vich dudh ja kdddi hai koi dwai dso ?
(en)
Os nu Liquid Albomar 30ml 10ml rojana 3 din deo Liquid Broton 120ml 10ml swere 10ml shame nu deo nall Tablet Cipro TZ 250mg di ekk goli swere 1 goli shame nu 2to 3 din tak deo
plzz tell me which nutrient deficiency is this i will upload a pic ?
(en)
Punjab
This is the deficidency of zinc to cure this spray zinc sulphate@3gm per litre of water.
ssp 50 kg ch kehde fertilizer hude h te kine kine hunde aa ?
(en)
Maharashtra
SSP nu single super phosphate kea janda hai ate is vich 16% phosphorus calcium 19% ate sulphur 12 % hundi haii g.
ਸਰ ਕਣਕ ਦਾ ਬੀਜ िਕਸਾਨ 444 pau ਵਲੋਂ िਸਫਾਰਸ ਕੀਤਾ िਗਅਾ ਹੈ िਕ ਨਹੀ ਜੀ , ਜੇ िਸਫਾਰਸ ਕੀਤਾ िਗਅਾ ਹੈ ਤਾਂ ਸਹੀ ਸਮਾਂ , ਬੀਜ ਮਾਤਰਾ, ਸੰਗਰੂਰ िਜਲੇ िਵਚ ਬੀਜ ਸਕਦੇ ਹਾਂ िਕ ਨਹੀਂ , ਅਤੇ ਬੀਜ िਕਥੋਂ िਮਲੇਗਾ ?
(en)
Punjab
Kisan 444 kisam Maharashtra di Pvt. company Kisan Agri Technology India Pvt Ltd di hai. Eh kisam khetibadi university valo sifarish nahi kiti gayi hai. Is de beej len ate is bare hor jeada jankari lai tusi Dr T. Y. Mirja 8999542709 nal samparak kar sakde ho.
Punjab
nai veer g....
Rajasthan
https://youtu.be/YQ9pYOD7Kh4
Punjab
sir ਕਣਕ ਦੀ ਬਿਜਾਈ ਕਦੋਂ ਤੇ ਉਸ ਵਿਚ ਕੀ ਕੀ ਪਾਉਣਾ ਚਾਹੀਦਾ ਹੈ ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ Pbw 550(2017) ਜਿਸਦਾ ਝਾੜ 23.0q/acre ਹੈ Pbw 1 zinc(2017) ਦਾ ਝਾੜ 22.5 q/acre ਹੈ Pbw 725 (2015) ਦਾ ਔਸਤਨ ਝਾੜ 22.9q/acre ਹੈ Hd 3086(2015) ਦਾ ਔਸਤਨ ਝਾੜ 23q/ acre ਹੈ Wh 1105(2014) ਦਾ ਔਸਤਨ ਝਾੜ 23.1q/ acreਹੈ ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ
vir ji dist ferozpur da vich only saabjiaan da rs hi hai es vich tusi turi te paddy. 1121 or wheat da v price dasiaa karo eh Saab kuj v aad karo thnx ?
(en)
Punjab
1121 da rate 3000 to 3500 tak chal reha hai ji.
vir hf cow nu pehlan v ik tita lagvaea c hun 22 din baad oh blood aa rahi hai ?
(en)
iss nu tuci dubara tikaa bhrwa deo , tika bhrwa ke tuci iss nu Pregstay gol powder 50 gm rojana dena suru kro atte 20 din tak dinde rho..
sat shree akal g main apple beri de 2 boote lene han . kehri nursery tu lva. ja kise agriculture department tu lva. te laun da theak time kdo a. my location vpo bangi Ruldu, bathinda. meherbani ?
(en)
Maharashtra
Isde lyi tuc Pawan Kumar :-9878726420 ji nal sampark kar sakde ho.
Punjab
thanks g
सर मेरी भेस का बछडा 2महिनेका है पिछले चार दिन से गोबर बिलकुल पतला कर रहा है पानी कि तरह कौन सी दवाई दे ?
(en)
उसे आप Tablet Banminth fort की एक गोली दें और एक गोली तीन दिनों के बाद दें इसके साथ आप उसे Liquid Broton 120ml, 10 मि.ली. रोजाना देना शुरू करें इससे फर्क पड़ जाएगा
ਫੁਲ ਗੋਬੀ da ਪੱਤੇ ਪੀਲੇ ਹੋ ਕੇ ਡਿੱਗਣ ਲੱਗ ਗਿਆ ਆ nale gobi 35 _40 din di ho gyi par vada fula ni rahi koi hal dso sar ?
(en)
full gobhi de uper tuc NPk 19:19:19@1 killo nu 150 litre pani vihc mila ke spray karo.is to ilava 3-4 dina de fasle te tuc M-45@400gm nu 150 litre pani vich mila ke spray karo.
sir 343 kank kive rhve gi kina chadd a digdi ta nhi kado beji ja skdi a ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ ਇਸਦਾ ਕੱਦ 100cm ਹੈ ਇਸਦਾ ਕਦ ਮੱਧਮ ਹੋਣ ਦੇ ਕਾਰਨ ਇਸਦੇ ਡਿਗਣ ਦੇ ਅਸਾਰ ਘੱਟ ਹੁੰਦੇ ਹਨ ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
shriram 411da ki result a ?
(en)
Maharashtra
Shri ram 411 ik private kisam hai jisda kadh lagbhag 3 ft hunda hai ate eh yellow rust ate false smut vargiyan bimariyan di pratirodak hai. eh laghag 140-145 dina vich pakk ke tyar ho jandi hai.isdi roti soft bandi hai.
चने.मसूर और गेहूं को किससे बीज उपचार करें ?
(en)
Maharashtra
आप इनके बीजों को बाविस्टिन 3 ग्राम प्रति किलो बीज के हिसाब से उपचार कर सकते हैं
encephalitis de case kehra antibiotic dena ?
(en)
Aap uska treatment najdeeke Veterinary Doctor se karwae kyuki yeh ek virus daisies hai or iska ilagg janch krke he kiya jayega.
आलू में खरपतवार को नष्ट करने के लिए किस दवा का उपयोग करें ?
(en)
aloo mein app sencor@200gm per acre ke hisaab se 150ltr pani mein mila ke spray kr skte ho.
Uttar Pradesh
Sencor दवाई के अलावा आलू की फसल में कौन-कौन दवाई लगा सकते हैं
best maize seed for highly yield for rabbi ?
(en)
Maize is kharif fodder,Not sown in rabi season.
444 knk da beez kis jaghaa ton milu g.patiala area vich isdi bizayi ho ju time ki aa isdi bijayi da ?
(en)
Maharashtra
hanji 444 kisan kanak di bijayi kar sakde ho.isde bare poori jankari layi tuc Dr T. Y. Mirja 8999542709 nal sampark kar sakde ho.
ਸਰ ਜੀ ਮਹਾਂਲੱਛਮੀ 724 ਕਣਕ ਙਾੜ ਕਿੰਨਾ ਹੈ। ਕਿੰਨੇ ਦਿਨ ਪੱਕਣ ਸਮਾਂ ਲੱਗਦਾ ਹੈ ਅਤੇ ਕਿੱਥੋਂ ਮਿਲੇਗੀ ?
(en)
Punjab
ਇਹ ਕਿਸਮ PAU ਵਲੋਂ ਸਿਫਾਰਿਸ਼ ਨਹੀਂ ਕੀਤੀ ਗਈ ਹੈ ਇਹ ਪ੍ਰਾਇਵੇਟ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ
Punjab
ਇਹ ਕਿਸਮ PAU ਵਲੋਂ ਸਿਫਾਰਿਸ਼ ਨਹੀਂ ਕੀਤੀ ਗਈ ਹੈ ਇਹ ਪ੍ਰਾਇਵੇਟ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ
22 g palak, methe te methi de seed laun tonn bad first irrigation usee time dende ha par second irrigation kine time badd cahidi aa ji ta jo soil tight na howe te sare seed germinat ho jan ji ?
(en)
garmiyan vich 4-6 din de fasle te sinchayi karo ate sardiyan vich 8-10 din bad sinchayi karo.ehna nu jyada sinchayi di lod nahi hundi.
desi gulab ch leaves , yellow pai rahe han precautions and measure as shown in pictures ?
(en)
Punjab
eh fungus de karn ho rahe han isdi roktham de layi copper oxychloride@2.5ml nu prati litre pani de hisab nal spray karo.
Can any one help me with this fungal problem in turmeric measures and precautions . i m making this as seed production . and for further measure to make it better seed ?
(en)
Maharashtra
If infestation of blight and leaf spot is observed, take spray of Mancozeb@30 gm or Carbendazim@30gm in 10 ltr water by interval of 15-20 alternatively. Or spray with Propiconazole@2ml/ltr of water.
272 da results dso Veer jii ?
(en)
Punjab
Shriram di Super 272 variety da yield 23-25 quiental per acre average hai.esdi height approxi 100 cm tkk hai
Punjab
Nice
Punjab
bahut badiya Jo result
BEST QUALITY SEEDS
Punjab
272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਸਦਾ ਝਾੜ 26-28 ਕੁਇੰਟਲ ਪ੍ਰਤੀ ਏਕੜ ਹੈ ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਨ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ
Punjab
ਅਗੇਤੀ ਕਿਸਮ ਐ ਜਾ ਪਿਛੇਤੀ
Punjab
ਧੰਨਵਾਦ ਜੀ
sir ਕਣਕ ਦੀ ਸਭ ਤੋ ਵਧੀਆ ਕਿਸਮ ਕਿਹੜੀ ਆ ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir chia seed ke baare mai koi nhi jaanta kya ?
(en)
Chandigarh
chia ki kheti aam taur pr june-july ya october-november mhine vich kiti jandi hai. iske beej safed, bhoore aur kale rng ke hote hain. yeh kaafi acha enerfy ks strot hai. chia ke beej mein protein, fibre, fat, omega-3 jaise ttv mauzood hote hain.
मोसमी के तीन साल के पौधे के फूल और फल नहीं आया ?
(en)
Maharashtra
मौसमी की पौधे को चार वर्ष के बाद फल आना शुरू होता है और इसे 4 वर्ष बाद ही फल लगेगा
sir happy seedr nal kanak beji ha uss vich phele pani decomposer paye aa Decomposer tyar krn de vidi ki haa ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
https://youtu.be/YQ9pYOD7Kh4 Punjab ch kise Kisan veer ne last year 444 Verity beeji c tan usDa contact number deo ji ?
(en)
Punjab
Inderjit singh ji Kisan 444 kisam Maharashtra di Pvt. company Kisan Agri Technology India Pvt Ltd di hai. eh pishle saal hi use vich i c, Is de beej len ate is bare hor jeada jankari lai tusi Dr T. Y. Mirja 8999542709 nal samparak kar sakde ho.
sir sade khara pani ta fir kheri kissam kanak di vdya rahuu bijai layi mera faridkot area hai ?
(en)
khaare pani de lyi koi v kisam special nahi aundi hai. tuhanu aam chal rhia kisma de vicho hi koi na koi kisam lgauni pwegi...khaare paani de nal nal ikk do pani mithe lgaa ke kam chlauna pwega...tuc 2967, 1105, 3086, 343, 550, 172, vargia kisma lgaa skde ho.
ma ek aked Strawberry lgai hoyi ha 20 din da poda ho gya Na ta 3-5 pata chal hoya hai kisa iksa poda nu Flowers aa gya ha ohna nu tod dya ja lage rahan dya ?
(en)
Punjab
ਜੇਕਰ ਬੂਟੇ ਦੀ ਗਰੋਥ ਵਧੀਆ ਹੈ ਤਾਂ ਫੁੱਲ ਤੋੜਨ ਦੀ ਜਰੂਰਤ ਨਹੀ ਜੇਕਰ ਬੂਟਾ ਕਮਜ਼ੋਰ ਹੈ ਫਿਰ ਤੋੜ ਦਿਓ ਬਾਕੀ ਇੱਕ ਵਾਰ ਹੀ ਤੋੜ ਸਕਦੇ ਹੋ ਹੋਰ ਜਿਆਦਾ ਜਾਣਕਾਰੀ ਲੈਣੀ ਹਾਂ ਤਾਂ ਤੁਸੀ ਨਵਜੋਤ ਸਿੰਘ ਸ਼ੇਰਗਿੱਲ 98725-95194 ਨਾਲ ਸੰਪਰਕ ਕਰੋ
jkr plant di growth vadia hai fer rahan dwo
Sir,ma mansa dist. to han and surr farming layi training lena chahunda ha ?
(en)
Punjab
ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਸਬੰਧੀ ਫਾਰਮ ਭਰ ਕੇ ਆੳੇ ਤੇ ਜਦੌਂ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ ਬਣੇ ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿੱਚ ਉੱਥੋ ਵੀ ਪੰਜ ਦਿਨ ਦੀ ਟ੍ਰੇਨਿੰਗ ਲੈ ਸਕਦੇ ਹੋ
sir jhoti ai krvi aa osnu khera powder dita java soon tak ?
(en)
Punjab
tuci uss nu hun tika bhrwaun ton badd Pregstay gold powder 50gm rojana deo , atte 20 din tak dinde rho , iss nal pashu de gaban rehnn de assh vaddh jndi hai , baki fir tuci Panjiri powder 50gm rojana de skde ho , iss nal pashu nu takat mildi hai atte growth v hundi hai ..
सर हमारी भैंस दो महीने की गाभिन है उसका दूध 12 किलो था अब आधा रह गया है हमने गर्म चीज़े बंद कर दी है क्या खुराक दूं गर्म चीज़ दूं जिससे दूध बढ़ जाए लेकिन पहले दो महीने का बच्चा गिरा गई थी ?
(en)
Punjab
उसे आप Anabolite liqued 100 मिली रोजाना दें ,Milkout powder 2—2 चमच सुबह शाम दें और साथ में उसकी फीड की मात्रा को बढ़ा दें इससे फर्क पड़ जाएगा
sir khet vich gandhak di kami kive poori kiti ja sakdi hai ?
(en)
Haryana
100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਕਿ ਫ਼ਸਲ ਦੀ ਗੰਧਕ ਦੀ ਲੋੜ ਪੂਰੀ ਹੋ ਜਾਵੇ
ਮੇਰੇ ਕੋਲ 2 ਗਾਵਾ ਸੂਣ ਵਾਲੀਆ ਨੇ ਤੇ ਦੋ 3-3 ਮਹੀਨੇ ਦੀਆ ਗੱਭਣ ਨੇ ਤੇ 2 ਝੋਟੀਆ ਨੇ ਮੇ ਉਹਨਾ ਨੂੰ ਫੀਡ ਆਪ ਤਿਆਰ ਕਰਵਾ ਕੇ ਪਾਉਣੀ ਹੈ ਉਸ ਲਈ ਸਮਾਨ ਬਾਰੇ ਦੱਸੋ ਜੀ ਤੇ ਕਿੰਨੀ ਮਾਤਰਾ ਇਹਨਾ ਪਸੂਆ ਨੂੰ ਦਿੱਤੀ ਜਾਵੇ ਤੇ ਮਿਨਰਲ ਮੈਕਸਚਰ ਕਿਹੜੀ ਕੰਪਨੀ ਦਾ ਪਾਈਏ ਜੀ ?
(en)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ,ਇਹ ਤੁਸੀ 3 ਕਿਲੋ ਦੁੱਧ ਦੇ ਮਗਰ 1 ਕਿਲੋ ਦੇ ਹਿਸਾਬ ਨਾਲ ਦਿਓ , ਇਸ ਹਿਸਾਬ ਨਾਲ ਤੁਸੀ ਦੁੱਧ ਮਗਰ ਫੀਡ ਦਿਓ , ਜੇਕਰ ਦੁੱਧ ਨਹੀਂ ਦਿੰਦਿਆਂ ਤਾਂ ਤੁਸੀ 1-1.5 ਕਿਲੋ ਫੀਡ ਇਕ ਟਾਈਮ ਦੀ ਦੇ ਸਕਦੇ ਹੋ , ਬਾਕੀ ਮਿਨਰਲ ਮਿਕਸਚਰ Agrimin ਦਾ ਰੋਜਾਨਾ 50 ਗ੍ਰਾਮ ਦੇ ਸਕਦੇ ਹੋ ..
ਗਾ ਨੂੰ ਗੁੜ ਦੇ ਸਕਦੇ ਹਾ ਕੇ ਨਹੀ ਕਾੜੇ ਵਿੱਚ ਜਾ ਦੲਲੀਏ ਵਿੱਚ ਸੱਜਰ ਗਾ ਨੂੰ ਡਾਕਟਰ ਕਹਿੰਦਾ ਗੁੜ ਨਾਲ ਲੇਵੇ ਤੇ ਭਲਾ ਹੋ ਜਾਣਗੀਆ ਤੇ ਸੂਣ ਤੋ ਬਾਅਦ ਕੀੜੇਆ ਵਾਲੀ ਦਵਾਈ ਕਿੰਨੇ ਦਿਨ ਬਾਅਦ ਦੇਣੀ ਹੈ ਤੇ ਦੇਣ ਦਾ ਤਰੀਕਾ ਜਰੂਰ ਦੱਸਿਉ ਜੀ ?
(en)
Rajasthan
ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਕੀੜਿਆਂ ਵਾਲੀ ਦਵਾਈ ਤੁਸੀ ਸੂਣ ਤੋਂ ਹਫ਼ਤੇ ਬਾਦ ਦੇ ਸਕਦੇ ਹੋ , ਇਸ ਗੋਲੀ ਨੂੰ ਕੁੱਟ ਕੇ ਰੋਟੀ ਵਿਚ ਦੇ ਸਕਦੇ ਹੋ ..
kanak di bijai karni hai je kise kol happy seader hai tan dasyo kyuki sade ilake jaito vich rent te happy seader mil ni reha ?
(en)
Punjab
Nirbhay singh ji ik vaar nirmal singh 7589310987 nal samparak karo ji.
vdia jhad lain layi kehria 2 kanak dia kisma nu ekata bejia ja skada ha ?
(en)
Maharashtra
tuc kanak di kisam jive 3086 ate 2967 kisam di bijayi kar sakde ho. is to ilava hor kisman jive 343,725,677,1105 di bijayi kar sakde ho.
ਕੋਈ ਦਸ ਸਕਦਾ ਬਰਸੀਮ ਵਧ ਨਹੀ ਰਿਹਾ ਕੀ ਕੀਤਾ ਜਾਵੇ ?
(en)
Punjab
tuc NPK 2 kg 13:00:45 nu 150 ltr pani de vich mila k spray kr skde ho g
kanak di bujia bare dso kina beej payia kina Dap payia and kehri kehri kanak di kism nu mix krke beejia ja sakda full details dso ?
(en)
Maharashtra
kanak di bijayi d elayi 40 killo beej prati acre de hisab nal beejya janda hai.tuc kanak di kisam jive 343,725,677,3086,1105,2967,621 ehna vicho kise di v bijayi kar sakde ho.ik acre de layi 55 killo DAP ate 55 killo urea prati acre dehisab nal pao.