Punjab
Search
sir kinnow de butte vaddde nhi 2 Sall hoge layeaa nu Koi sujav deoo ji ki Paiye ki na ?
(en)
kinno de bootya nu tuc vermicompost@8-10 killo prai boote de hisab nal pao.bootya di ktayi chtayi same same te karde raho.
Rajasthan
OK sir g
sarso di khal payo pani ch kol bna k
Rajasthan
Kini Paiye g 1 butte nu. Hor ki de sakde h
Rajasthan
3 butte h g
Rajasthan
???samj ni aaya g
ik butte ch ik kilo pa dyo pani ch kol k butte di jhad ch pa dyo
Rajasthan
OK g thanks
सर आप के एप में फोन कोई नहीं उठाता ?
(en)
Punjab
मदन जी आपका जो भी सवाल है आप उसे एप पर पूछे अगर आपको एप में कोई भी समस्या आती है तो आप हमारे हैप्ललाईन नंबर 97799—77641 पर संपर्क कर सकते हैं कोशिश करें कि अपना फोन दिन में सुबह 9 से शाम 6 बज़े तक करें हमने आपसे संपर्क करने के लिए आपके इसी नंबर पर फोन किया था लेकिन इस नंबर पर जो भी बात कर रहे हैं वो इस नंबर 6260946030 को गलत बता रहे हैं कृप्या अपने सही नंबर से एप पर रजिस्ट्र करें तो जो समय पड़ने पर आपके सही नंबर पर संपर्क करकेे जानकारी दी जा सके
npk 19 19 19, 18 18, 52 0 34 ehna vich salt same hunda hai jiwe nitrojn, phosphorus te potash. aalua nu 19 19 di sprey kiti c vadia growth hoyi hai ik mahine de aalu hoye hn ehna vicho aalua nu kehdi sprey kr skde aa jis nal aalu mote hon te vdia hon te jehdi m tuhanu npk dsse hn ehna vich matra dsso ?
(en)
Maharashtra
Hanji ehna de vich nitrogen , phosphorus ate potash di matra hundi hai. eh nitorgen , potash ate phosphorus di percentage de hisab nal isde nam rakhya janda hai.mote alluan de layi tuc 13:00:45@2 killo nu 150 litre pani vich mila ke prati acre de hisab nal spray karo.
19 19 19 Nitrojn 19% poshporsh 19% potash 19% hunda y
18 18 18 Nitrojn 18% Poshporsh 18% Potash 18% hunda y
सर दो महीने का कटड़ा है उसका शरीर बढ़ाने के लिए क्या खुराक दे सकते है ?
(en)
Punjab
बच्चों के लिए इस हिसाब से खुराक का ध्यान रखें, एक महीने तक मां का दूध पिलायें जिसे आसानी से हजम कर सके, उसे खुला रखें जिससे वह चल फिर कर कसरत करती रहे एक महीने का होने के बाद आप कारगिल का देना शुरू करें इसे दूध में मिक्स करके दे सकते है 3 महीने का होने के बाद CAlf growther देना शुरू करं 8 महीने की उम्र के बादHifer dry फीड देनी शुरू करें इसके साथ साथ आप ग्रोथ के लिए Growth Mantra पाउडर देना शुरू करें या आपpuber-aid पाउडर भी दे सकते हैं इन्हें 2 महीनों की उम्र के बाद देना शुरू करना चाहिए यदि उम्र 2 महीने से ज्यादा है तो 20 ग्राम पाउडर देना है 4 महीनों से ज्यादा होने पर 25 ग्राम दें इस तरह उम्र के हिसाब से 5—5 ग्राम बढ़ा देंं
sir wheat 677 variety bheejni hai g os bare jankari deyo ji kive di hai ?
(en)
Punjab
677 kanak da jhaad 22.4q/acre hai. Eh pakkan lyi 157 dina da sma laindi hai. Isdi height 107cm hai. Eh pili te bhuri kungi da takra krdi hai. Isdi bijai lyi 40-45 kg seed prti acre vrtya janda hai. Isdi bijai da sma 25 October ton 25 november tak hai
Punjab
Dhanwaad Sir
dhan king khatib ?
(en)
Punjab
amit ji kirpya apna swal vistar se pushe tan jo apko sahi jankari di jaa ske..
sir arbat kanak di bijai da sahi time kdo aa ?
(en)
Haryana
Barbat kisam pehla lgaayi jandi c par iss de danya di quality wdia nahi hundi c ate iss nu peeli ate bhoori kungi pain da khatra vadh hunda c. iss kr ke iss di PAU ne sifarish band kr dtii hai.
shri ram super wheat seeds varieties ki full jankari /acre upaj in MP & high upaj wheat for mp ?
(en)
Punjab
Is ki puri jankari ke lia aap Mr Vikas 9501410577 se sampar kare.
ਵੀਰ ਜੀ ਮੈ ਸਾਹੀਵਾਲ ਗਾ ਲੈਣੀ ਹੈ ਜੀ ਮੁਕਤਸਰ ਜਾ ਬਠਿੰਡਾ ਜਿਲ੍ਹੇ ਵਿੱਚ ਸਾਹੀਵਾਲ ਨਸਲ ਦੀਆ ਗਾਵਾ ਡੇਅਰੀ ਫਾਰਮ ਕਿਹੜੇ ਪਿੰਡ ਹੈ ਪੂਰਾ ਵੇਰਵਾ ਦੱਸਣਾ ਜੀ ਡੇਅਰੀ ਫਾਰਮ ਦਾ ?
(en)
Punjab
ਜੇਕਰ ਤੁਸੀ ਸਾਹੀਵਾਲ ਗਾਂ ਲੈਣੀ ਹੈ ਤਾਂ ਇਸ ਤੁਸੀ Gulam Ashraf 9915672525 ਤੇ ਸੰਪਰਕ ਕਰੋ ਇਹਨਾਂ ਦਾ ਬਠਿੰਡੇ ਸਾਹੀਵਾਲ ਦਾ ਫਾਰਮ ਹੈ ਇਹ ਤੁਹਾਨੂੰ ਮੁਕਤਸਰ ਤੋਂ ਵੀ ਵਧੀਆ ਸਾਹੀਵਾਲ ਨਸਲ ਦਵਾ ਦੇਣਗੇ
bhes bar bar heet par aa rhi hai kya upay kare ?
(en)
Punjab
tuci bhens di bachedani vich Metricef-iu dwai 2 din bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi..
rotawitor nal kanak vejni hai te beej di matra kini pauni hai beej thalle wala pauna hai ?
(en)
iss de lyi beej di matra 45kg per acre rakh skde ho...
kanak nu first Pani kdo launa ?
(en)
Punjab
pehla paani bijaai ton 30-35 dinan baad dena chahida hai.
725 ਕਣਕ ਬਾਰੇ ਦਸੋ ਝਾੜ ਤੇ ਕਦ ਤੇ ਹੋਰ ?
(en)
Punjab
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 154 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ ਇਸਦਾ ਕਦ 105cm ਹੈ
is di bijai da sahi sma daso
मैने बी फार्म को अपने खेत लगा दिया और उसके ऊपर हाई टेंशन की बिजली की तारे गुजर रही है तो क्या मधुमक्खी को कोई भी दिक्कत हो सकती है क्या बताएं जी ?
(en)
Uttarakhand
तारों पर बी ईटर चिडिया बैठकर मधुमक्खियों को आसानी से अपना शिकार बनातीं हैं.. तारों वाली जगह न हो तो अच्छा है
Rajasthan
मैम मै ये जानना चाहता हूं कि जो बिजली 11000 वॉल्टेज है उससे कोई दिक्कत तो नही क्योंकि वह लाइन आवाज करती है इसलिये मधुमखी को बिजली की वजह कोई दिक्कत तो नही होगी ना
ਕਣਕ ਨੂੰ ਚੰਗੀ ਤ੍ਰਾਹ ਸਾਫ ਕਰਕੇ ਬਰੀਕ ਕਰਕੇ ਮੋਟੀ ਕਣਕ ਬੀਜ ਰਹੇ ਹਾ ਜ਼ੀਰੋ dril ਨਾਲ ਕਣਕ ਬੀਜਦੇ ਹਾ 50 ਕਿਲੋ ਬੀਜ ਏਕੜ ਪੌਣੇ ਆ ਠੀਕ ਹੈ ਘੱਟ ਤਾ ਨੀ ?
(en)
inna beej paun di lod nahi hai. jekar vaahn dakar hai tan 45kg beej bhut rehnda hai..jina beej jyada paoge onni kanak madi rhegi..beej di maatra last 45kg rakho..jekar vaahn de vich jhona 90man tak janda hai tan 40-45kg beej per acre bhut rhega..
ORBIT Beej bare dsso ji , vadhia hai ya nai ?
(en)
Maharashtra
kirpa karke eh daso k kehdi fasl de beej bare jankari laina chahunde ho ate isdi company da poora nam daso ta jo tuahnu poori jankari diti ja sake.
sir mere kol ik sahiwal cow hai ohsnu suui nu 1month ho gya hai osda dhudh nhi wadh reha 5-6 litre he aa diet purii aa koi hall daso g ?
(en)
Punjab
iss nu Anabolite liqued 100ml rojana deo , isde nal tuci 250 gm guur, 3 kg dalia , iss nu changi trah pakka lyo fir iss vich 100ml saro da tel mix krke gaa nu deo , iss nal dudh vadhh jawega , iss trah tuci 5-7 varr deo , bakki uss nu Milkout powder 2 chamch swere ate 2 sham nu deo ..
audio sun ke jwab deo ?
(en)
Punjab
uss nu tuci Agrimin super powder 100gm rojana deo , isde nal tuci Milkout powder 2-2 chamch swere sham ate calcimust gold liqued 100ml rojana deo , iss nal vdia growth ho jawegi atte duudh v vdega..
kanak de kiss veej da ਝਾੜ sab nalo vadd hai te ਅਰਬਟ beej vare v dso kuj ?
(en)
Maharashtra
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI ਬਰਬਤ ਕਿਸਮ ਪਹਿਲਾਂ ਲਗਾਈ ਜਾਂਦੀ ਸੀ ਪਰ ਇਸ ਦੇ ਦਾਣਿਆਂ ਦੀ ਕੁਆਲਟੀ ਵਧੀਆ ਨਹੀਂ ਹੁੰਦੀ ਸੀ ਅਤੇ ਇਸ ਨੂੰ ਪੀਲੀ ਅਤੇ ਭੂਰੀ ਕੁੰਗੀ ਪੈਣ ਦਾ ਖ਼ਤਰਾ ਵੱਧ ਹੁੰਦਾ ਸੀ ਇਸ ਕਰਕੇ ਇਸ ਦੀ PAU ਨੇ ਸਿਫਾਰਿਸ਼ ਬੰਦ ਕਰ ਦਿਤੀ ਹੈ
sir jo link send kita answer vich es vich ta hor he kuj open ho janda plz sahi answer dso ?
(en)
Punjab
Eh link bilkul sahi hai ji https://www.youtube.com/watch v=B_x3eCbdqMw&t=3s
saro di bijayi kdo tk hai ?
(en)
Maharashtra
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ
Sir Gujrat palanpur me abs ka semen ya koi hf ka acha semen par Kam Kar karna hai uske bare me ?
(en)
Punjab
HF ke Semen ke lia aap Arjun Genetics 9922334999 se samparak kare.
waste decomposer ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ,ਨਾਲੇ ਇਸ ਨੂੰ ਕਣਕ ਵਿਚ ਇਸਤਮਾਲ ਕਿਵੇਂ ਕਰਨਾ ਹੈ ਇਸ ਵਾਰੇ ਦਸੋ ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I
Kanpur up me Desi murgi ke chuje Kaha milte hai ?
(en)
Punjab
desi me aap karaknath farming kar sakde ho eh egg ate meet dona lai thik hai is di contract farming lai tusi sumit jandar 8275592788 se samparak kare.
ਡਰਿਲ ਨਾਲ 1105 , 3086 ਦਾ ਬੀਜ ਕਿੰਨਾ ਪਾਇਆ ਜਾਵੇ Rotavetor ਨਾਲ ਕਿੰਨਾ ਪਾਇਆ ਜਾਵੇ ਜੀ dAP dso ?
(en)
Punjab
PBW 1105 & HD 3086 da drill and rotavator nal seed rate 40-45 kg per acre hai.DAP @50 kg per acre drill kro g
Sir main khet di miti test karuni aa Sampal kime lma 4 ekad da khet aa Daso jaldi ?
(en)
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ
Uttar Pradesh
जी मैम धन्यबाद बताने के लिए
Main ludhiana rehna madam pau ho ju test. Miti da
hanji ho jayega
Punjab
madam ji mere khet di PH value ਘੱਟ ha jis krke fasl ਘੱਟ nikaldi ha.. ma khet vich ki pava
Is there any channel to ask questions here
Punjab
Madam ji kinnow ke bag lge huye hai jis ki soil test karvai jiski ph8.4 hai iska koi ilag bataein ph kam karne ke liye.
Fatehgarh sahib me kaha par Mitti test ki Jayegi
Punjab
sada zammen 1 saal to paani da takhya maan rhi aa
Madhya Pradesh
good afternoon m mujhe aalu ki kheti karna hai uske bare mein jankari chahie meri jameen Bhari hai aur Kali mitti ke liye
ND टीकाकरण मुर्गी में कितने दिन में करना पडता है ?
(en)
Punjab
हनजी आप टीकाकरण 5 दिन की उम्र पर और फिर 35 दिन बाद और उसके बाद r2b स्ट्रेन 70 दिन बाद लगा सकते है. इसके साथ आप इसको विटामिन-e भी देना शुरू करो
sir sat Shri akal jee Mai beetal nasal de pashu rakhne ne sir samj ni aaondi k kehde janvar rakha Bakra ja bakkri ja pathh rakha Mai ten janvar rakhne ne sir ?
(en)
Punjab
hnji meri slah eh rahegi ke tusi pathh rakh laavo. te ohna nu vadiya tareeke nal paalo . jive ke oh nu pehli vaar cross v ਢੇਡ saal baad karvao. baki feed te deworming sahi rakhoge te vadiya vadiya ho ke vadiya munava de sakdiya hun.
2 month pig de bache a nu mook nhi htt rhi .veer dseo koi hal. bhut aokha hoea pea .jdo injection la dinde a odo thek ho jndi .te fir lag jndi .injection v dekh lo thik e g ?
(en)
ehh katee di sund treatment btaao ji ?
(en)
isde lyi tuci Amoxikind-CV bolus denia suru kro , isdi 1-1 goli swere sham deo , baki jakham upar tuci Topicure spray din vich 2-3 varr marro , iss nal farak paa jawega..
kanak di sidhi bijayi krchea vich te vaah ke kisda jhad vadia rhnda hai ?
(en)
Punjab
kulvinder Singh g tuc khet vich aag lagaye bina zero drill ja happy seeder nal prali wale khet vich knak beej skde ho.es nal knak de yield vich koi fark ja decresement nhi aounda.Jekar tuc prali nu khet vich ploughing krke knak di beejayi krde ho tn v es da yield zero drill wali knak de similar ho milega.Matlab direct sowing and ploughing wali knak da yield same hi aounda hai.tuc kise v tarike nal knak di beejayi kr skde ho
kanak da kehra beej sbh to vadiya ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Isde varto kis layi kiti jandi hai please detail ch daso ?
(en)
Maharashtra
Tagmycin ik bactericide hai jis vich Streptomycin Sulphate + Tetracycline Hydrochloride nam da salt maujood hunda hai.eh fasl nu bacteria de hamle to bchaunda hai.isdi varto 6gm nu fungicide nal mila ke kiti jandi hai. is to ilava eh beej nu sodan de layi v varti jandi hai.
ਡਾ.ਸਾਹਿਬ ਮੱਝ ਸੁਈ ਨੂੰ 6 ਮਹਿਨੇ ਹੋ ਗਏ ਹਨ ਪਰ ਬੋਲੀ ਨਹੀ ਇਕ ਦੌ ਵਾਰ ਗੁੰਗਾ ਜਹਿਆ ਹੇਹਾ ਆਇਆ ਹੈ ਹੱਲ ਦੱਸੋ ਦੁਧ ਨੂੰ ਬਹੁਤ ਚੰਗੀ ਆ ਪਰ ਹਾਲਤ ਦਿਨ ਭਰ ਦਿਨ ਵੀਕ ਹੁੰਦੀ ਜਾ ਰਹੀ ਹੈ ਹੱਡ ਹੀ ਨਿਕਲਦੇ ਜਾ ਰਹੇ ਹਨ ਜੀ ਕੀ ਟਰੀਟਮੈਂਟ ਕੀਤਾ ਜਾਵੇ ਜੀ ਧਨਵਾਦ ?
(en)
Punjab
iss nu Agrimin super powder 100gm rojana dena suru kro, isde nal Enerboost powder 100 gm rojana deo , iss nal heet vich v awwegi atee kamjroi v door howegi , bakki khurak da puurra dyan rakho..
y cargill de feed char de
kehri ji?
2967 da gatta kinne da mil reha hai ?
(en)
Maharashtra
Kanak di kisam 2967 de beej di 40 killo di packing lagbhag 1200 rupaye di mil rahi hai.
kal nu musam keho jeha rahu ?
(en)
Punjab
mausam vibhag de anusar tuhade ilake vich aun vale tin din tak badalvayi rehn di sambhavna hai.
sir kisaan 444 beej punjab ch kitho milega jo number tuci dita c ohh lagg nahi reha plz jaldi reply kreo kanak di bijai karni hai ?
(en)
Punjab
Sandeep Singh ji is de beej tuhanu Dr T. Y. Mirja 08999542709 kolo hi mile ga eh bilkul sahi number hai or number chal reha hai number lon to pehla 0 jrur lao ji kio ke eh maharashtra ha number hai. or koshish karo ke no. monday to saturday 10am to 5pm tak lao.
Punjab
thnxx sir....ho gya contact
sir unnat desi murgi nasal ke nam bataye ?
(en)
Punjab
desi murgi me aap srinidhi , vanraja or gram priya breed rakh sakte ho. iski feed ka bhi jeyada kharcha nahi hota.
masrum di training kitho lai jave and kine sme di aa vistar nal jankari deo g ?
(en)
Punjab
Mashroom cultivation di training tuc Punjab Agriculture University Ludhiana to lai skde ho eh training one week tkk di hundi hai.tuc university de helpline no 0161-2401960 te call krke training bare poori jaankari lai skde ho
ਕਣਕ ਤੇ ਗੁਲੀ ਡੰਡੇ ਦੀ ਰੋਕਥਾਮ ਲਈ ਬਜਾਈ ਤੋ ਬਾਆਦ ਸਟੋੰਪ ਦੀ ਸਪਰੇ ਕਰ ਸਕਦੇ ਹਾ ਿਕਵੇ ਕਰਨੀ ਹੈ ਜੀ ਸਾਲਟ ਵੀ ਿਦਸੇੳ ਸਟੋਪ ਿਵਚ ਕਿਹੜਾ ਹੁਦਾ ਜੀ ?
(en)
Haryana
ਸਟੋੰਪ ਇਕ ਨਦੀਨ ਨਾਸ਼ਕ ਹੈ ਜਿਸ ਵਿਚ Pendimethalin ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਵਰਤੋਂ ਫ਼ਸਲ ਦੀ ਬਿਜਾਈ ਤੋਂ ਦੋ ਦਿਨ ਪਹਿਲਾਂ ਜਾ ਦੋ ਦਿਨ ਬਾਅਦ ਇਕ ਲੀਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Punjab
ਪਰਾਲੀ ਖੇਤ ਵਿਚ ਵਾਹੀ ਹੈ ਉਸ ਵਿਚ ਸਟੋਪ ਦੀ ਸਪਰੇ ਕਰ ਸਕਦੇ ਹੈ ਜੀ ਪੂਰਾ ਅਸਰ ਕਰਉ ਜਾ ਨਹੀਂ ਜੀ
1105ਕਣਕ ਦਾ ਕੀ ਝਾੜ ਹੈ ਜੀ ?
(en)
Maharashtra
WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ
sri ram 272 da kina beej 1acre pa skde aa and jhad ki aa ?
(en)
Maharashtra
kanak da beej ik acre vich 40 killo da istemal kita janda hai.isda jhaad 26-28 quintal prati acre hunda hai.
sir kank da beej nu chloro la sakde a ta kini laoni chidi a ?
(en)
Haryana
hanji tuc kanak de beej nu chlorpyriphos de nal sodh sakde ho. isdi matra 6ml nu prati killo beej de hisab nal vartya janda hai.
sir g Mari Strawberry 25 din ho gyi ha is nu 3,5 panj ptta ho gya Na ta is nu Flowers kisa kisa poda nu a gya eha Flowers tod dya ja lata rahn dya ?
(en)
Punjab
ਜੇਕਰ ਬੂਟੇ ਦੀ ਗਰੋਥ ਵਧੀਆ ਹੈ ਤਾਂ ਫੁੱਲ ਤੋੜਨ ਦੀ ਜਰੂਰਤ ਨਹੀ ਜੇਕਰ ਬੂਟਾ ਕਮਜ਼ੋਰ ਹੈ ਫਿਰ ਤੋੜ ਦਿਓ ਬਾਕੀ ਇੱਕ ਵਾਰ ਹੀ ਤੋੜ ਸਕਦੇ ਹੋ ਹੋਰ ਜਿਆਦਾ ਜਾਣਕਾਰੀ ਲੈਣੀ ਹਾਂ ਤਾਂ ਤੁਸੀ ਨਵਜੋਤ ਸਿੰਘ ਸ਼ੇਰਗਿੱਲ 98725-95194 ਨਾਲ ਸੰਪਰਕ ਕਰੋ
ਸਰ waste decomposer ਦੇ ਕੀ ਫਾਇਦੇ ਹਨ ?
(en)
Haryana
ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ
Uttar Pradesh
यह खेत में किस प्रकार से इस्तेमाल किया जाता है
sir ji ye Kya hai ?
(en)
Yeah discharge he es di PD Doctor to krvao ji
cabbage cultivation ?
(en)
Popular varieties of Cabbage: Golden Acre, Pusa Mukta, Pusa Drumhead, K-1, Pride of India, Kopan hagen, Ganga, Pusa Synthetic, Shriganesh Gol, Hariana, Kaveri, Bajrang. Seed Rate For sowing use seed rate of 200-250 gm per acre is required.
hello SSA ji, sir mein Kanak de 8 kille beeje Han ilakaa nehar de kol hon kar k jdo pehla panni lai Da a te sari Kanak peeli ho jandi a. is saal mein pendimethalin@1ltr per acre de hisaab nal 150ltr pani de nal mila ke spray keeti a 4 kille vech jive tusi keha c gulli dande lai. jitho mein a dawyi lai k ayaa c o kehnda c k ESS naal Kanak peeli ho jandi a. phir mein bas Hale 4 kille vech hi sapray keeti a kyu ki Kanak saddi pehlaa e boht peeli ho jandi a. ki ESS dawyi naal sachi Kanak nu Edan fark penda a pehle panni naal. jwaab jaldi se deyo kyu ki mein bakki 4 kille kal beeje Han te kal tak oss vech sapray karni a. j ESS Da koi Edan Da nukasan nahi a . dhanwaad ?
(en)
Punjab
Satnam ji pendimethalin de nal kanak peeli nahi hundi eh ik nadeen nashak hai jo nadeena di roktham de layi istamal kiti jandi hai. jehdi kanak peeli hundi hai oh kise tat di kami de nal peeli hundi hai.jisde layi tuc mitti da test jruru krao jis nal tuhanu pta lag sake k tuhade khet vich kis tat di kami haijis karn kanak har var peeli pai jandi hai ate os de hisab nal tuc khaad da istemal kar sako.
thnkuu pajji
sir eh kis lae a ?
(en)
Punjab
hnji eh vitan -h di tarah food suppliment hai jo udder di growth karda hai. te mastitas hon to rokda hai.eh minerals di kami nu pura karda hai.vadiya product hai.
सर हमारी भैस 2 महीने की गयाभन है गयाभन होने से पहले दूध 12 किलो था अब गरम चीज बनद कर दी है अब दूध 6 किलो है खुराक मे कया दू पहले 2 महीने का बच्चा गिर दिया था ?
(en)
Punjab
उसे आप Anabolite liqued 100 मिली रोजाना दें ,Milkout powder 2—2 चमच सुबह शाम दें और साथ में उसकी फीड की मात्रा को बढ़ा दें इससे फर्क पड़ जाएगा
murgi kitna mahina ki hone se anda dena suru kr deti hai ?
(en)
Uttar Pradesh
desi murge jo ham ghar par rakhte hai woh 22-25 weak ke baad egg dena shuru kar dete hai.
Uttar Pradesh
grampriya or vanraja
Desi murgi poulatry farm ?
(en)
Punjab
agar app murgi palan ka kam suru krna chathe hai ton iske liye app apne nazdiki Krishi Vigyan Kendra, Dibrugarh, Assam Agricultural University, Romai , Post Box No. 24, P.O Lahoal, Dibrugarh PIN 786 010, Phone : 9435846490 samprak kren, yaha se apko iski traning milgegi or app murgi farm k varre mai purri jankari mill jayegi .
ਮੈਂ ਮੱਕੀ ਵਿੱਚ ਮੂੰਗੀ ਬੀਜੀ ਸੀ ਹੁਣ ਮੂੰਗੀ ਨੂੰ ਫਲੀ ਪੈ ਗਈ ਹੁਣ ਕਟਾਈ ਕਰਕੇ ਪਸ਼ੂਆਂ ਨੂੰ ਪਾ ਸਕਦੇ ਦੁੱਧ ਵਾਲੇ ਪਸੂਆਂ ਪਾਵਾ ਜਾਂ ਵੱਛੀਆ ਨੂੰ ਪਾਵਾ ?
(en)
Punjab
ਹਾਂਜੀ ਤੁਸੀ ਇਸਨੂੰ ਪਸ਼ੂਆਂ ਨੂੰ ਪਾ ਸਕਦੇ ਹੋ ਇਸਨੂੰ ਚਾਰੇ ਲਈ ਇਸਤੇਮਾਲ ਕਰ ਸਕਦੇ ਹੋ
hf or jursy cow apne ak jivn me kitni baar byati h ?
(en)
Cow jeada se jeada13 se 15 baar byati hai..
Sir, Peach de Shan-e-Punjab ,Sharbati and Floridare varieties kha se milege Alubokhara de Alubokhara and Kataruchak varieties kha se mile ge Orange ke Nagpur Orange variety kha se mile ge ?
(en)
Punjab
Harkirat ji tusi ik vaar Rajinder Kumar 9878207423 ji nal samparak karo ji.
भिंडी लगभग 20 तुड़ाई हुई है फल कम आ रहा है और भिंडी मोटा हो रहा है और भीन्डी मे दाना दाना उभर रहा है कृपया उचित दवा बताये ?
(en)
Punjab
भिंडी की फसल का समय अब लगभग समाप्त हो चुका है आप इसकी तुड़ाई हर 2 दिन बाद कर सकते हैं जब तक फल आ रहा है
npk 191919 nu urea vich ralaa ke barseen de vich sitaa de sakde aa and dose kinee pauni aa ?
(en)
Maharashtra
NPK ik ghulansheel khaad hai isdi spray hi kiti jandi hai isdi matra ik killo nu 150 litre pani vich mila ke spray kiti jandi hai.
es dawai baare jaankari Deyo ?
(en)
Maharashtra
Ruspon ik Plant Growth Regulators Promoter hai jo falan nu pkaun de lyi istemal kita janda hai.isdi mattra 10-100gm prati 100 litre pani de hisab nal istemal kita janda hai.
its a plant growth regulator used for effective spray of hormone it is not toxic as we used for reccommended dose
Punjab
narme nu khidawn lyi help kru ehr
kanak 3086 kdo biji jaave ji ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
Punjab
HD 3086 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
Punjab
sahi jankari diti mahira ne
Punjab
thankyou
Punjab
dhanwaad jii
ਬਰਸੀਮ ਨੂੰ D.A.Pਪੋਣੀ ਚਾਹੀਦੀ ਆ ਬੀਜਣ ਤੋ ਪਹਿਲਾ ?
(en)
Punjab
ਬਿਜਾਈ ਦੇ ਸਮੇਂ ਨਾਈਟ੍ਰੋਜਨ,ਫਾਸਫੋਰਸ 10:30 ਕਿਲੋਗ੍ਰਾਮ (ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ .ਇਸ ਨਾਲ ਬਰਸੀਮ ਦਾ ਵਾਧਾ ਹੋ ਜਾਂਦਾ ਹੈ