Punjab
Search
ਸਰ ਸਾਡੇ ਕੋਲ 9 ਗਾਵਾ ਨੇ ਅੱਗੇ ਕੋਈ ਵੀ ਗੱਬਣ ਨਹੀ ਕੋਈ ਸਲਾਹ ਦਿਉ ਜੀ ਇੱਕ ਸਾਲ ਤੋ ਉੱਪਰ ਹੋ ਗਿਆ ਜੀ ?
(en)
Ohna nu Powder Minfa gold 100gm rojana harek cow nu deo nall peat de kirre lai Bolus Flukired DS 6gm deo Bolus Minotas 7 golia dea 3 dabbe lao te 1 goli Rojana deo...
sir eh davai ki kam krdi ha sbjia te dso ?
(en)
Chandigarh
ih ikk keetnashi hai jehdi joo, chitti makhi, thrips di roktham lyi vrti jandi hai. isdi matra 240gm prti acre lyi vrti jandi hai.
sir/madam aapne ehh nimbu de bute diya tahnia sukn lgg payia and tanne cho ehh guund jeha niklda , treatment dsyo ?
(en)
Chandigarh
ਇਸ ਵਿੱਚ ਗੂੰਦੀਆ ਰੋਗ ਦਾ ਹਮਲਾ ਹੈ ਇਸ ਬਿਮਾਰੀ ਦੀ ਰੋਕਥਾਮ ਲਈ ਮਿੱਟੀ ਵਿੱਚ 0.2% ਮੈਟਾਲੈਕਸਿਲ ਐੱਮ ਜ਼ੈੱਡ-72+0.5% ਟ੍ਰਾਈਕੋਡਰਮਾ ਵਿਰਾਈਡ ਮਿੱਟੀ ਵਿੱਚ ਪਾਓ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਪੌਦੇ ਤੇ ਜ਼ਮੀਨ ਤੋਂ 50-75 ਸੈ.ਮੀ. ਉੱਚਾਈ ਤੱਕ ਬੋਰਡਿਓਕਸ ਘੋਲ ਪਾਓ
ans plz
ਧੰਨਵਾਦ
sir eh davai ki kam krdi ha sbzia te kehri kehri sabzi te kr skde aa te kine gram/liter ?
(en)
Chandigarh
ih ikk keetnashi hai jo thrips atey soondi di roktham lyi vrti jandi hai, isdi matra 180gm nu 200ltr vich rlaa ke prti acre lyi vrti jandi hai. ih aam taur te cotton, mirch, soybean te vrti jandi hai
sir badbar kanak da jhaad kinna hai retili jameen vich kehri kanak beeji jave ?
(en)
Barbat kanak beejan di sifarish nahi kiti jandi hai kyuki iss kanak nu bimaari vadh paindi hai...iss ton ilaava tuc retle vaahn de vich 2851, 2967, 1105, DBW 17, vargia kisma lgaa skde ho.
ਕਣਕ ਨੂੰ ਪਹਿਲਾ ਪਾਣੀ ਕਿੰਨੇ ਦਿਨ ਤੱਕ ਅਤੇ ਯੂਰੀਆ ਨਾਲ ਮਿਲਾ ਕੇ ਕੀ ਪਾ ਸਕਦੇ ਆ ਤਾਂ ਜੋ ਗਰੋਥ ਵਧੀਆ ਹੋਵੇ ?
(en)
Punjab
pehla paani bijaai ton 30-35 dinan baad dena chahida hai.ate urea de nal 5gm progibb ja rla ke shitta de deo ate baad de vich 250 gm chelated zinc di prati acre de hisaab nal spray kr deo.
Punjab
ureya kdd pona
ਡਾਕਟਰ ਸਾਹਿਬ ਗਾਂ ਸੂਈ ਨੂੰ ਚਾਰ ਘੰਟੇ ਹੋ ਗਏ ਜੇਰ ਨਹੀਂ ਪਈ ਕੋਈ ਹੱਲ ਦੱਸੋ ਜੀ ?
(en)
Rajasthan
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਗਾਂ ਨੂੰ 4-5 ਦਿਨਾਂ ਲਈ ਦਿਓ
Punjab
jekar thodi derr tak hor jerr na pawe tan tuci doctor nu bhulaa ke kdwa skde ho atte tuci majj nu Utroclean liqued 100ml rojana ya tuci Metra liqued 100ml rojana dena suru kro , ate 4 ton 5 dina tk dinde reho , iss nal anndar to safai ho jawegi , jddo andar to safai howegi tan dudh v vadd jawega, fir tuci dudh vdaun lyi milkout powder dena suru kro , iss de 2 chamch swere ate 2 sham nu deo , iss nal dudh v vaddh jawega, jekar jerr naa payi fir tuci doctor ton bhulaa ke kdwa deo ...
sir 3086 kanak da seed kehri company da vadiya Aaa ?
(en)
Punjab
iss da beej tuc PAU ludhiana ja apne nede de KVK ton lai skde ho.
sir kanak de late bijai matlab 13 nov tak ya fir 15 k nu kehri kasma da result wadiya and kina result miluga ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ Pbw 550(2017) ਜਿਸਦਾ ਝਾੜ 23.0q/acre ਹੈ Pbw 1 zinc(2017) ਦਾ ਝਾੜ 22.5 q/acre ਹੈ Pbw 725 (2015) ਦਾ ਔਸਤਨ ਝਾੜ 22.9q/acre ਹੈ Hd 3086(2015) ਦਾ ਔਸਤਨ ਝਾੜ 23q/ acre ਹੈ Wh 1105(2014) ਦਾ ਔਸਤਨ ਝਾੜ 23.1q/ acreਹੈ ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ
pusa 1718 kini nikaldi hai te isda Mandi ch rate Ki hai ?
(en)
Chandigarh
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ
ਸਰ ਜੀ ਡਾਕਰ ਜਮੀਨ ਵਿਚ ਕਿਹੜੀ ਕਣਕ ਬੀਜੀ ਜਾਵੇ ?
(en)
Punjab
ਡਾਕਰ ਜਮੀਨ ਵਿੱਚ HD 2967 HD-3086 WH-1105 PBW-343 ਦੀ ਬਿਜਾਈ ਕਰ ਸਕਦੇ ਹੋ
guar ch tebucolanzola di spray leaf bligh nu rokan lyi kinne gm /acre pauni chahidi ?
(en)
Punjab
Tebuconazole di dose 200-250 ml per acre da spray kr skde ho
sir kanak da oh bij j daso jo 160 din vick pakk java ?
(en)
Haryana
PBW 527: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ, PBW 175: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਕੁੰਗੀ ਅਤੇ ਕਰਨਾਲ ਬੰਟ ਰੋਗ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ, PDW 291: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਪੱਤੇ ਦੀ ਕਾਂਗਿਆਰੀ ਆਦਿ ਰੋਗਾਂ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 83 ਸੈ.ਮੀ. ਹੁੰਦਾ ਹੈ
क्या बिजली की जो 33000 वॉल्टेज है लाइन के नीचे बी फ़ार्म को कोई बिजली की आवाज के कारण कोई भी दिकत हो सकती क्या ?
(en)
जी इसका मधुमक्खीं को बहुत नुक्सान होता है आप वहां से उनको अलग जगह रखें यह मधुमक्खीं के लिए नुक्सान करती है
Rajasthan
kya nuksan ho sakta hai ji
sir majj di aa problem aye ha than shakt ho gye aa ?
(en)
Es nu Injection Zoctim 2.5gm da ekk Injection Intravenous lagwo te nall Injection C.R.B 30ml Injection Isoflud 5ml Injection Megludyne 20ml Injection Lasix 8ml 3 din lwao
sir isko wheat me dalne se kya fayda hota hai ?
(en)
Punjab
Ravinder kumar g aap ke dobara bheji gyi photo clear upload nhi hoyi hai.kirpa krke photo dobara bhejo.jiske adhar par aap ko poori jaankari mil ske
sir cow de thanna nu phall bhut payi 2 din ho gye delivery hoi nu nal havna nu v ?
(en)
iss nu tuci Avil injection 10ml , injection isoflud 5ml , injection zoctim 2.5gm, injection megludin 20ml lgwao iss nal farak paa jawega..
brazil se gir bull ka siman lane k liye bharat sarkar se kese parmission le ?
(en)
Punjab
app iske vare mai jankari ke liye dr. Anil 966066992 se iss no. per samrak kren.
sir carrot ?
(en)
Punjab
kirpa krke eh dsso tusi puchna ki chahunde hon tan jo tuhanu shi jankari diti jaa ske
धान में बाली नहीं निकल रही है ?
(en)
Akhilesh g dhaan ki photo bheje aur yeh btaayein ki dhaan ki apne konsi kisam lgaayi hai.
Loki ko Kya bimari hai or iska ilaj bhi bataye plz thanks ?
(en)
Chandigarh
yeh fungus ke karan is trh ho rhe hn. is pr M-45@400gm prti acre ke hisaab se spray krein.
audio sunke jwab deo ?
(en)
Punjab
iss nu tuci Concimax golia rojana dena suru isdi 1 goli rojana deo atte 21 din tak rojana deo , fir agli varr heet vich auun te tika bhrwao ate eh golia dinde rho, iss nal infection v khtam howegi atee bachedani v stronge howegi..
Sir mansa ja bathinda dist vich koi massrom farm hai ta please contact no deo ?
(en)
Punjab
hnji tusi eh BL AGRO FARMS - Hi-tech Mushroom farm 9872871155 nal contact kar sakde ho.
ਵੀਰ ਜੀ ਸ੍ਰੀ ਰਾਮ 272 ਕਣਕ ਕਿੰਨਾ ਕੱਦ ਕਰਦੀ ਹੈ ਕਿੰਨਾ ਸਮਾਂ ਲੈਦੀ ਹੈ ਅਤੇ ਇਸ ਦਾ ਕਿੰਨਾ ਝਾੜ ਹੈ ?
(en)
Haryana
ਸ੍ਰੀ ਰਾਮ 272 ਕੱਦ 104 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ.
Punjab
isda beej kitho milloga
ਬਰਸੀਮ ਵਿਚ ਬੀਜਾਈ ਤੋਂ ਕਿੰਨੇ ਦਿਨ ਬਾਅਦ npk ਦੀ ਸਪਰੇਅ ਕਰ ਸਕਦੇ ਹਾਂ ਅਤੇ ਵਦੀਆਂ ਗ੍ਰੋਥ ਲਈ ਸਭ ਤੋਂ ਵਦੀਆਂ ਕਿਹੜੀ NPK ਹੈ ?
(en)
Berseem FERTILIZER Barseem da kille da 8-10kg beej painda hai. Berseem di bijaayi ton pehla tuc khet tyaar krde sme SSP@185kg ja DAP da ikk gatta paa skde ho. iss di lod tan paindi hai kyuki kyi vaar berseem de vich phosphorus di ghaat aa jandi hai ate rang jaamni hoyea rehnda hai. iss ton ilaava jdo beeji nu 10-15 din ho jan tan uss sme 22kg urea prati acre de hisaab nal shitta de ke pani lgaa deo. iss nal growth wdia hundi hai..NPK de lyi tuc 130045@2kg per acre de hisaab nal pehli urea ton baad spray kr skde ho. iss di spray tuc kde v kr skde ho jdo tuhanu algge ki berseem di growth ghat hai...spray de vichla faasla 5-7 din da jrur rakho...
sir eh katti swa 2 saal di aa eh 2-3 vaar heat ch aa gyie but ehda weight ghat hai weight vdun lyi asi isnu nu ki khwa skde aa jldi weight vdh jaye tan jo tika bhewa ske aa ?
(en)
Punjab
iss nu tuci Enerboost powder 50 gm rojana dena suru kro , isde nal Cargil di hifer dry feed deni suru kro , iss nal jldi growth ho jawegi..
Punjab
sir calgill de heffer feed already liya rakhi a pr eh khandi ni ohnu
sir ees time appa kheri sabji beej sakde aa ?
(en)
Chandigarh
is smein tusi full gobhi, band gobhi, palak, gajar, shalgam, allu beej skde hon
sir buffalo nu 2 month ho gyy sui nu heat cha kdo aundi hai buffalo puri detail vich dso ji ?
(en)
Punjab
uss nu hun heet vich aaunda chahida hai , kyuki pashu nu suun ton 2 mahine badd heet vich aaun te AI krwa skde ho , uss to pehla nhi krwauni chahidi hai , kyi pashu suun ton 1 mahine badd v heet vich aa jnde hai , ehh pashu de depend hai tuci iss nu Agrimin super powder 100gm rojana , Minotas dwai di rojana 1 goli deo atte 21 din tak dinde rho , iss nal heet vich aa jawegi..
सर लड्डू गेंदा की पौध करनी है इसके बारे में बताएं ?
(en)
मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है
Rajasthan
धन्यवाद् श्रीमान
Nitrogen container BA3 kaha milega ?
(en)
Punjab
BA3 Nitrogen Container lene ke lia aap Vaibhav Malik 94168 24347, 89503 50775 se samparak kare.
मैं लेयर पॉल्टरी फार्म खोलना चाहता हूं मेरे पास खुद की ज़मीन है पर मुझे कोई जानकारी नहीं है मैं क्या करूं ट्रेनिंग कौन करवाता है कहां होती है। क्या वो ट्रेनिंग के पैसे लेते हैं कितना पैसा लगता है इस काम में मेरे पास सिर्फ 3 लाख का ही बजट है कृपया सुझाव दें ?
(en)
Punjab
Training ke lia Krishi Vigyan Kendra, Singrauli, Tel: 07574-227151 se sampark kare.
mushroom di traning laina chahude hn amritsar vicho traning mil skdi hai university cho. te ohna da contact no. v dsso ?
(en)
Punjab
Mashrum training lai tusi Krishi Vigyan Kendra (KVK) , Nagkalan-Jahangir, Amritsar Dr. Bhupinder Singh Dhillon - 98555-56672, Dr. Parvinder Singh Tung - 81463-22553 nal sampark karo.
ਬਾੲੀ ਮੁਰਗਾ ਪਾਲਣ ਦਾ ਧੰਦਾ ਸ਼ੁਰੂ ਕਰਨਾ ਸੀ ੲਿਸ ਬਾਰੇ ਪੂਰੀ ਜਾਣਕਾਰੀ ਸਾਝੀ ਕੀਤੀ ਜਾਵੇ ਅਤੇ ਲੋਨ ਅਾਦਿ ਬਾਰੇ ਵੀ ਦਸੋ ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ
sir hd 2967 and hd 3159 me se kiski pedavaar aachhi hai ?
(en)
Haryana
Hd 3159 ਦਾ ਔਸਤਨ ਝਾੜ 25-28 q/ acre ਹੈ ਇਹ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
sir hare chare and kanak de upper dap khaad di spray kiti ja sakdi hai je kar dayie ta ehde ki result han ?
(en)
Punjab
Hanji tusi DAP di vrto kr skde ho. ihh jmeen vich phosphorus di ghaat nu poora krde ho. atey is naal jhaad atey vikaas vich vadha hunda hai,
sir 272 kanak di beejai kdo tak hai last and sahi date kinni hai and ik kille vich kinna beejh pauna ?
(en)
Chandigarh
tusi kanak di bijaai November mhine tkk kr skde ho. ikk kille lyi 45kilo beej bijai lyi vrto.
sir zero drill naal bejn te vaha ke kanak bijan naal jhaad te asar koi painda hai ke nhi ?
(en)
Punjab
nhi ji jhaad te koi asar nhi painda hai. baaki jmeen di kism atey knk di kism te v jhaad nirbhr krda hai
ਸਰ ਜੀ ਕਲਰ ਜਮੀਨ ਵਿਚ ਕਣਕ ਦਾ ਕਿਹੜਾ ਬੀਜ ਬੀਜਿਆ ਜਾਵੇ ਤੇ ਸਰ ਬੜਬੜ ਬੀਜ ਬਾਰੇ ਜਾਣਕਰੀ ਦਿੱਤੀ ਜਾਵੇ ?
(en)
Chandigarh
ਬਰਬਤ ਕਿਸਮ ਪਹਿਲਾਂ ਲਗਾਈ ਜਾਂਦੀ ਸੀ ਪਰ ਇਸ ਦੇ ਦਾਣਿਆਂ ਦੀ ਗੁਣਵੱਤਾ ਵਧਿਆ ਨਹੀਂ ਹੁੰਦੀ ਸੀ ਅਤੇ ਇਸਨੂੰ ਪੀਲੀ ਅਤੇ ਭੂਰੀ ਕੁੰਗੀ ਪੈਣ ਦਾ ਖਤਰਾ ਵੱਧ ਹੁੰਦਾ ਸੀ ਇਸ ਕਰਕੇ ਇਸਦੀ ਪੀਏਯੂ ਨੇ ਸਿਫਾਰਿਸ਼ ਬੰਦ ਕਰ ਦਿਤੀ ਹੈ ਕਲਰ ਜਮੀਨ ਵਿੱਚ ਤੁਸੀਂ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਵਿਚੋਂ ਕੋਈ ਵੀ ਬੀਜ ਸਕਦੇ ਹੋ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sat shri akal ji kannak de futtare layi pehli khaad ch ke paya jaye jiss naal fuut vadia hoju ji ?
(en)
Punjab
khet di tyari vele urea@55kilo prti acre de hisaab nal pao. atey bijai de vele DAP@55kilo prti acre de hisaab nal pao.
ਸਰ ਸ਼੍ਰੀ ਰਾਮ 272 ਦਾ ਬੀਜ ਕਿਥੋ ਮਿਲੋ ?
(en)
Punjab
Sri ram seed len lai tusi Mr Vikas 9501410577 nal samparak karo.
sir Vashi nu milk wali kitt lagvani aa uss nal Vashi kinna k dudh kadd dyu atte iss kit varre datial vich dso ?
(en)
Punjab
hnji lggwa skde ho , duudh di matra pashu di nasal de hundi hai , baki khuurak te hundi hai , jekar pashu vdia nasal da hai atte khurak v vdia hai tan duudh v vdia howega , iss nal 10-20 liter tak pashu de hisab nal duudh ho skda hai ..
sir, egg formula ਨਾਮ ਦਾ ਪ੍ਰੋਡਕਟ kitho mill sakda ta ess the photo send karo ?
(en)
Punjab
ehh tuci kisi v medical store tonn laa skde ho , jitho pashua di dwaia mildi hoon , tuci ehh photo dekh skde ho.
सर मेरी गाय को थनैला रोग है बहुत समय से हो रहा है इलाज करवाते है फिर रिपीट हो जाता है इसका कोई इलाज बताएं ?
(en)
इसे आप Udder strong-H liqued 20ml रोजाना देना शुरू करें इसके साथ आप Bovimin-gl 7ml रोजाना दें और आप देसी तरीके का प्रयोग भी करें , उसे कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , खंड 2 किलो और मिठा तेल 2 किलो लें इसे तैयार करने का तरीका पहले खंड की चाशनी बनाएं और फिर मिठा तेल डालें फिर उबाल आने पर दूसरा सारा सामान रगड़ कर अच्छी तरह से मिला लें और आग को बुझा दें इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही निहलाना है ..
Gujarat
minral pawdar chalu rakho
layer chicks humko kaha se melaga ?
(en)
Punjab
Chicks lene ke lia aap Anuj Kumar Mehta 9534422915 se sampark kare.
sir poplar katne k baad kya fasal ugaye jo achi income mil sake ?
(en)
Punjab
Poplar ki ktayi ke bad aap sabjiyon ki bjayi kar sakte hi iske ilava aap polyhouse kga sakte hai jis se aapko bemausmi fasle uga kar kmayi kar sakte hai.
wheat seeds variety kehri changi hai ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਵੀਰ ਜੀ ਕੀ NPK ਬਾਰੇ ਚਾਰਟ ਿਮਲ ਸਕਦਾ ਤੇ ਿੲਹ ਜਾਨਕਾਰੀ ਕੀ, ਿਕਸ ਦੀ ਵਰਤੋ ਕਦੋ ਕਰਣੀ ਤੇ ਿਕਸ ਫਸਲ ਤੇ ਕਿੰਨੀ ਕਰਣੀ ਿੲਸ ਬਾਰੇ ਕੋਈ ਿਕਤਾਬ ਜਾ pdf online ਿਮਲ ਸਕਦੀ ਹੋਵੇ ?
(en)
Punjab
ਤੁਸੀ ਇਸ ਲਿੰਕ ਦੇ ਦ੍ਵਾਰਾ ਨਪਕ ਚਾਰਟ ਦੇਖ ਸਕਦੇ ਹੋ :- http://www.kvkfaridkot.com/pp_rabi_2013.pdf
Saro da kina jhaad hunda ik kiile da te mandi ch kina rate aa ik quintal da punjab ch ?
(en)
Punjab
ਤੋਰੀਏ ਦੀਆਂ ਕਿਸਮਾਂ PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ TL 17: ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ ਰਾਇਆ ਦੀਆਂ ਕਿਸਮਾਂ RLM 619: ਇਕ ਕਿਸਮ ਸੇਂਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਵਿੱਚ ਲਗਾਈ ਜਾਂਦੀ ਹੈ ਇਹ 143 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਮੋਟਾ ਅਤੇ ਬੀਜਾਂ ਵਿੱਚ 43 % ਤੇਲ ਹੁੰਦਾ ਹੈ ਇਸ ਕਿਸਮ ਚਿੱਟੀ ਕੁੰਗੀ, ਮੁਰਝਾਉਣਾ ਅਤੇ ਚਿੱਟੇ ਧੱਬਿਆਂ ਦੇ ਰੋਗ ਨੂੰ ਸਹਾਰਣਯੋਗ ਹੈ ਇਸ ਦਾ ਔੌਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBR 91: ਇਹ ਕਿਸਮ 145 ਦਿਨਾ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਮੁਰਝਾੳੇਣਾ, ਕੁੰਗੀ ਅਤੇ ਕੀੜੇ ਮਕੌੜਿਆਂ ਦੀ ਰੋਧਕ ਕਿਸਮ ਹੈ ਇਸ ਦਾ ਔਸਤਨ ਝਾੜ 8.1 ਕੁਇੰਟਲ ਪ੍ਰਤੀ ਏਕੜ ਹੈ PBR 97: ਇਹ ਬਰਾਨੀ ਇਲਾਕਿਆ ਵਿੱਚ ਬੀਜਣ ਵਾਲੀ ਕਿਸਮ ਹੈ ਜੋ ਕਿ 136 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਇੱਕ ਦਰਮਿਆਨੇ ਅਤੇ ਮੋਟੇ ਬੀਜਾਂ ਵਾਲੀ ਕਿਸਮ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 39.8 % ਹੁੰਦੀ ਹੈ ਇਸ ਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ PBR 210: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ ਇਹ ਕਿਸਮ 150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੈ RCL 1: ਇਹ ਉੱਚੇ ਕੱਦ ਦੀ ਕਿਸਮ ਹੈ ਜੋ ਕਿ 152 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੁੰਦੀ ਹੈ ਇਸਾ ਦਾ ਅੋਸਤਨ ਝਾੜ 6.62 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 37. 8 % ਹੁੰਦੀ ਹੈ ਗੋਭੀ ਸਰੋਂ ਦੀਆਂ ਕਿਸਮਾਂ GSL 1: ਇਹ ਛੋਟੇ ਕੱਦ ਦੀ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਜੋ ਕਿ 160 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ ਇਸ ਦਾ ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ PGSH51: ਇਹ ਉੱਚੇ ਕੱਦ ਦੀ ਅਤੇ ਵੱਧ ਝਾੜ ਦੇਣ ਵਾਲੀ ਦੋਗਲੀ ਕਿਸਮ ਹੈ ਜੋ ਕਿ 162 ਦਿਨਾਂ ਵਿੱਚ ਪੱਕਦੀ ਹੈ ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ Gobhi sarson (canola type): ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ Hyola PAC 401: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ ਜਿੰਨਾਂ ਵਿੱਚ ਤੇਲ ਦੀ ਮਾਤਰਾ 42 % ਹੁੰਦੀ ਹੈ ਇਸ ਦਾ ਔਸਤਨ ਝਾੜ 6.74 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ GSC 6: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਹਾਲਤਾਂ ਵਿੱਚ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ ਇਸਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 39.1 % ਹੁੰਦੀ ਹੈ ਇਸ ਦਾ ਔਸਤਨ ਝਾੜ 6.07 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਭਾਰਤੀ ਸਰੋਂ ਦੀਆਂ ਕਿਸਮਾਂ RH 0749: ਇਹ ਕਿਸਮ ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਵਿੱਚ ਉਗਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਹ ਇੱਕ ਵੱਧ ਝਾੜ ਵਾਲੀ ਕਿਸਮ ਹੈ, ਜਿਸਦੀ ਇੱਕ ਫਲੀ ਵਿੱਚ ਬਾਕੀ ਕਿਸਮਾਂ ਤੋਂ ਜ਼ਿਆਦਾ ਦਾਣੇ ਹੁੰਦੇ ਹਨ ਇਹ ਕਿਸਮ 146-148 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਕਿਸਮ ਦੇ ਬੀਜ ਮੋਟੇ ਅਤੇ ਇਹਨਾਂ ਵਿੱਚ ਤੇਲ ਦੀ ਮਾਤਰਾ 40% ਹੁੰਦੀ ਹੈ ਇਸ ਦਾ ਔਸਤਨ ਝਾੜ 10.5 - 11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ RH 0406: ਇਹ ਬਰਾਨੀ ਖੇਤਰਾਂ ਵਿੱਚ ਲਗਾਉਣ ਯੋਗ ਕਿਸਮ ਹੈ ਇਹ 142-145 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 8.8 - 9.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ T 59 (Varuna): ਇਹ ਕਿਸਮ ਹਰ ਤਰਾਂ ਦੀ ਜਲਵਾਯੂ ਵਿੱਚ ੳਗਾਉਣ ਯੋਗ ਹੈ ਇਹ 145-150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਵਿੱਚ 39% ਤੇਲ ਦੀ ਮਾਤਰਾ ਹੁੰਦੀ ਹੈ ਇਸ ਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪ੍ਰਾਈਵੇਟ ਕੰਪਨੀਆਂ ਦੀਆਂ ਕਿਸਮਾਂ Pioneer 45S42: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੀ ਕਿਸਮ ਹੈ ਇਹ 125-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਹਰ ਤਰਾਂ ਦੀ ਮਿੱਟੀ ਵਿੱਚ ਲਗਾਉਣ ਯੋਗ ਹੈ ਇਸ ਦੇ ਦਾਣੇ ਮੋਟੇ ਅਤੇ ਫਲੀਆਂ ਜਿਆਦਾ ਭਰਵੀਆਂ ਹੁੰਦੀਆਂ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pioneer 45S35: ਇਹ ਵੱਧ ਝਾੜ ਵਾਲੀ ਅਤੇ ਅਗੇਤੀ ਪੱਕਣ ਵਾਲੀ ਕਿਸਮ ਹੈ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pioneer 45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Agrani: ਇਹ ਕਿਸਮ ਸਿੰਚਾਈ ਵਾਲੇ , ਜਲਦੀ ਅਤੇ ਦੇਰੀ ਨਾਲ ਬੀਜਣ ਵਾਲੇ ਖੇਤਰਾਂ ਵਿੱਚ ਬੀਜੀ ਜਾਂਦੀ ਹੈ ਇਹ ਲੱਗਪੱਗ 110 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 7.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ ਤੇਲ ਦੀ ਮਾਤਰਾ 40% ਹੁੰਦੀ ਹੈ ਭਾਰਤ ਸਰਕਾਰ ਵਲੋਂ ਸਾਲ 2019-20 ਵਿਚ ਵਿਕਣ ਵਾਲੀਆਂ ਹਾੜ੍ਹੀ ਸੀਜ਼ਨ 2018-19 ਦੀਆਂ ਫਸਲਾਂ ਦਾ ਘਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਗਿਆ ਹੈ ਕਣਕ:₹1840/- ਜੌਂ :₹1440/- ਛੋਲੇ:₹4620/- ਮਸਰ:₹4475/- ਸਰੋਂ ਅਤੇ ਰਾਇਆ:₹4200/- ਸੂਰਜਮੁਖੀ:₹4945/-
where & how I can sold my pet hen like aseel and kadakhnath ?
(en)
Punjab
Anuj Ji aap hmari apni kheti buy/sell app le apni free ads dalo jis bhi farmer ko chicks chahia honge vo aap ko side aap ke fone par call karke khreed lenge.
मुर्गी अंडा छोटा दे रही है और मुर्गियों को कैल्शियम देना चाहिए ?
(en)
Uttar Pradesh
जी आप कैल्शियम दे सकते है इसके लिए आप Ostovet कैल्शियम 30 मि.ली. को 100 मुर्गीयों के हिसाब से दे सकते है, De oiled Rice bran(DORB) feed देनी शुरू करें ..
खेत में चूहों ने बिल बहुत बनायी है चूहों की बिल की रोकथाम का उपाय बताएं ?
(en)
Punjab
चूहे की रोकथाम के लिए आप देसी तरीका भी प्रयोग कर सकते है उसके लिए आप चार बड़ी बड़ी रोटी बना लें और उन्हें दोंनो तरफ से डालडा घी लगाकर दें फिर इन चार रोटियों की चूरी कूट लें और 3 किलो सीमेंट को उसमें मिक्स कर लें मिक्स करने के बाद उसे खेत में खिलार दें और यहां भी आपको इनकी खूड़े नज़र आ रही है उनके आगे भी डाल दें चूहे इसे खाने के बाद मर जायेगे .
sir 1 month de calf nu vitamin h de sakde ha growth lyi ?
(en)
Punjab
hnji tuci vitum-H liqued de skde ho , iss nu tuci 2ml rojana de skde ho , iss nal vdiaa growth howegi , bakki growth lyi tuci ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.
ਡਾ . ਸਾਹਿਬ ਮੱਝ ਦੇ 40 ਕੁ ਦਿਨ ਹੋਗੇ A.I ਕਰਵਾਈ ਨੂੰ ਪਰ 2 ਦਿਨ ਤੋ ਪੰਚਾਇਤੀ ਝੋਟਾ ਬਹੁਤ ਮਗਰ ਲੱਗਿਆ ਹੋਇਆ ਹੈ ਮੱਝ ਹੀਟ ਦੀ ਕੋਈ ਖਾਸ ਨਿਸ਼ਾਨੀ ਨਹੀਂ ਵਿਖਾ ਰਹੀ ਤੁਹਾਡੇ ਮਤਬਕ ਕੀ ਮੱਝ ਖਾਲੀ ਹੋਵੇਗੀ ਜਾ ਕੁਛ ਹੋਰ ਗਰਭ ਚੈੱਕ ਹੋ ਸਕਦਾ ਜਾ ਨਹੀਂ ?
(en)
Rajasthan
ਨਹੀਂ ਜੀ ਉਹ ਰਹਿ ਵੀ ਸਕਦੀ ਹੈ ਕਈ ਵਾਰ ਪਸ਼ੂ ਵੈਸੇ ਹੀ ਥੋੜੀ ਬਹੁਤ ਹੀਟ ਵਿਚ ਰਹਿੰਦਾ ਹੈ , ਬਾਕੀ ਤੁਸੀ ਇਸ ਨੂੰ ਟੀਕਾ ਭਰਵਾਉਣ ਤੋਂ 60-65 ਦਿਨਾਂ ਬਾਦ ਚੈੱਕ ਜਰੂਰ ਕਰਵਾਓ ਉਸ ਨਾਲ ਪੱਕਾ ਪਤਾ ਲਗ ਜਾਵੇਗਾ ..
sir buffalo da ek than vicho dudh nahi c aoda fir elaj kraon te dudh ta ghat aoda hai hun es gal nu 4 months ho gye ne dudh ghat aoda hai par sir than pasmda nahi ki hal hai hun buffalo 3 month di pregnant hai ?
(en)
Punjab
tuci iss nu Milkout powder 2-2 swere sham deo , Lactin bolus 1-1 goli swere sham deo atee uss nu enerboost powder 100gm rojana deo , iss nal farak paa jawega..
aalo nu m45 d spray kiti nu 10 din hogey aa Hun mausam 2din to khrab hoeya hai koi bimari lagan de chance ta nahi hai one month de aalu hogey aa ?
(en)
Punjab
Weather vich humus hon krke fungus aoun de chance han.khet da continue sarvekhan krde rhog.jekar koi disease da attack aounda hai tn oss de hisab nal spray kro
ਸੂਰ ਪਾਲਣ ਦੇ ਧੰਦੇ ਵਿੱਚ ਫਾੲਿਦਾ ਹੈਗਾ ਜਾਂ ਨਹੀ ਸੂਰ ਸਾਰਾ ਸਾਲ ੲੀ ਵਿਕਦੇ ਰਹਿਦੇ ਅਾ ਜਾਂ ਨਹੀ ੲਿੱਕ ਸੂਰ ਤੇ ਸੂਰਨੀ ਕਿਨੇ ਦੀ ਵਿਕ ਜਾਦੀ ਅਾ ?
(en)
Sir 2851 Kanak Da jhar kina hai aur Bijan Da time ki hai bij kithon milega ki rate milega?
(en)
Punjab
HD 2851 ਸਮੇਂ ਸਿਰ ਸੇਂਜੂ ਹਾਲਤਾਂ ਵਿੱਚ ਬੀਜੀ ਜਾਣ ਵਾਲੀ ਕਿਸਮ ਹੈ ਇਸਦਾ ਝਾੜ 41-45q/hac ਹੈ ਇਹ 126-134 ਦਿਨਾਂ ਵਿੱਚ ਮਚਓਰ ਹੋ ਜਾਂਦੀ ਹੈ ਇਸਦਾ ਕੱਦ 80-90cm ਹੈ ਇਸ ਵਿੱਚ 11-12% ਪ੍ਰੋਟੀਨ ਹੁੰਦਾ ਹੈ Is de seed len lai tusi Punjab seed company, Giddarbaha, Muktsar. 9814130982, 8591444442 nal samparak karo ji.
sir hd 3086 jayda hard mitti wich bajai perfect ha ja nhi Pani ghat sokde ha jamin ke is khet wich eh variety perfect ha ?
(en)
Han ji koi problem nahi hai...pani da sma lamba krde rho..jyada pani na deo. pani poora sukkan te agla pani lgao...
PBW 725 da sahi time daso bijai da and HD 3086 da and 343 di bijai da sahi time daso plz ?
(en)
Punjab
PBW 725 HD 3086 & PBW 343 wheat varieties da sowing time October de 4th week to November de 4th week tkk hai
is week kedi best aa ana cho
sir buffalo and cow de chicher Da koi treatment without injection ?
(en)
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .