Punjab
Search
3086 knk da kine beej payie ji 1 kille ch 8 knaala ch ?
(en)
isdi bijai lyi 40 kilo beej prti acre hisab naal vrtya jnda hai.
ਸਰ ਕੀ 3086 ਅਤੇ 2967 ਨੂੰ ਰਲਾ ਕੇ ਬੀਜ ਸਕਦੇ ਹਾ?
(en)
Han ji tuc iss nu mix kr ke beej skde ho. ihna da agle saal mix beej hi rakhna pwega ate kanak 5-4 din ageti picheti ho skde hai kyuki beej mix kr ke beej rhe ho...
sir buffalo ki sing gol kaise kiye jate hai ?
(en)
Rajasthan
sing gool krnn lyi tan janam ton he sing dagg ke uss ton badd saro de oil nal malish krni chahidi hai , singg de suuru ton malish krni suru krni chahidi hai , iss nal singg uss hissab nal shappe vich aa jnda hai , badde hoon ton bad singg pakk jnde hai jiss nal fir gol krnn vich samiya hundi hai , vase tuci rojana saroo de oil nal mliash krr skde ho ...
sir mere kol ik hf cow a par oh gobar bahut jada kardi aa koi solution daso ?
(en)
tusi Os nu Bolus Flukired DS 6gm deo Liquid Vitakaid LIV 1 litter 50ml rojana deo nall hi os nu Hara chara te feed v proper treeke nal pao.
sir g zero till seed drill te subsidy da ki process aw te kado apply hoye gi ?
(en)
Punjab
Is bare puri jankari lai tusi Gurpreet Singh 8283800910 nal samparak kar sakde ho.
उड़द का समर्थन मूल्य मध्यप्रदेश मैं क्या है ?
(en)
iss ka rate app apni kheti app mein 11 bje ke baad dekh skte ho..
ਕਾਲੀ ਕਣਕ ਦਾ ਔਸਤਨ ਝਾੜ ਕਿੰਨਾ ਹੈ ਜੀ ?
(en)
Maharashtra
ਕਾਲੀ ਕਣਕ ਦੀ ਜਾਣਕਾਰੀ ਲੈਣ ਲਈ ਤੁਸੀ puneet thind 9991320236 ਜੀ ਨਾਲ ਸੰਪਰਕ ਕਰ ਸਕਦੇ ਹੋ
ਸਰ ਮੈ HD 2851 ਬਾਰੇ ਜਾਣਕਾਰੀ ਲੈਣਾ ਚਾਹੁਦਾ ਹਾ ਅਤੇ ਬੀਜ ਦੀ ਮਾਤਰਾ ਵੀ ਦਸੀ ਜਾਵੇ ?
(en)
Punjab
Ihh kisam pakkan de lyi 126-134 din laindi hai. iss di height shotti hundi hai. iss di toodi bhut ghat bndi hai. iss di height 80-90cm hi hundi hai. iss da jhaad change vaahna de vich 23 qtl chla janda hai. par jo iss da jhaad sifarish kita janda hai ohh 18 qtl prati acre hi hai. iss da jhaad iss de mote daanya kr ke vadh hunda hai. iss di roti v wdia bndi hai,tuc isdi bijai lyi beej 40 to 45 kg/acre hisab naal pao
Punjab
HD 2851 knak short height wali variety hai.esda yield 24-26 quiental per acre average hai.es variety di toodi ghat bndi hai.esda seed rate 50-55 kg per acre pao
3086 ਕਣਕ ਦੀ ਬਿਜਾਈ ਦਾ ਸਹੀ ਸਮਾਂ ਕਿ ਹੈ ?
(en)
Punjab
HD 3086 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
ki cows nu muli khwa sakde ha is da ki fyda howega te kinniya de sakde ha ?
(en)
4-5 kg de sakde ha ji mulia de skade ha. es vich kafi mineral hunde han.
ki thand ch b cows nu kaddu de sakde ha ki is da koi nuksaan ta nhi ?
(en)
Rajasthan
hnij de skde ho , ehh usde khann de hisab nal deo , baki rojana tuci 2-3 kilo tak de skde ho , baki uusde khann te hai ki ohh kinna assani nal hajam krdi hai ..
ਮੇਰੇ ਪਹਿਲੇ ਸਵਾਲ ਦੀ ਪਰਚੀ ਦੀ ਫੋਟੋ ?
(en)
Chandigarh
ਇਸ ਵਿੱਚ ਬਲਿਆਂ ਨਿਕਲਣ ਦਾ ਔਸਤਨ ਸਮਾਂ 102ਦਿਨ ਦਿੱਤੇ ਹੋਏ ਹਨ ਇਹ ਕਿਸਮ ਪੂਰੀ ਤਰ੍ਹਾਂ ਨਾਲ 157ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ
ਸਰ 1637 ਤੇ 1728 ਦਾ ਕੀ ਰੇਟ ਚੱਲ ਰਿਹਾ ?
(en)
ਕੀ ਅਸੀਂ ਚਿਕਣ ( ਡਾਕਰ ) ਮਿੱਟੀ ਵਿੱਚ ਬੈਂਗਨੀ ਅਤੇ ਪਿਆਜ ( ਗੰਡਾ ) ਲਗਾ ਸਕਦੇ ਹਾਂ ?
(en)
Chandigarh
ਹਾਂਜੀ ਤੁਸੀਂ ਡਾਕਰ ਜਮੀਨ ਵਿੱਚ ਬੈਂਗਣੀ ਅਤੇ ਪਿਆਜ਼ ਦੀ ਖੇਤੀ ਕਰ ਸਕਦੇ ਹੋ
Haryana
ਸ਼ੁਕਰੀਆ ਜੀ
sir hame desi murgi ke chuje chahiye Jo ande our meat ke liye ache ho kis rate par milega kam se kam kitna lena hoga ?
(en)
Punjab
Desi murge me aap Karanath ki farming kar sakte hai. je meet or egg dono ke lia hai agar aap is ki contract farming karna chahte hai to aap Sumit Jandar 8275592788 pe samparak kare.
sir konsi nasal he ye mujhe bataye pls ?
(en)
Uttar Pradesh
hnji aise andaza nahi lgaya ja sakta . hnji aap ek hi nasal ki clear photo send kare.
SIR ji i want RANDHAWA mushroom farm onwer contact number my number 08439252329 07906219556 ?
(en)
Punjab
Randhawa Mushroom Farm Address: Near radha swami satsang ghar, Beas Batala Rd, Amritsar, Punjab 143205, Phone: 098157 56417
sir bhes ko bukhar aa ra he or chara bhi nahi kha ra he kya kare or dhud bhi bad kar diya hai ?
(en)
Punjab
uss nu tuci Teramycin-LA injection 15-15 ml gardan de donna pase lgwao , isde nal Berrinal injection 20ml lgwaoo , iss nal bhukkar sett ho jawega , fir uss ton badd tuci Milk magic powder 50 gm rojana deo , iss nal duudh v vaddh jawega..
han g mahir sahiban sat shri akal g, mainu layer farming di puri jankari deo g, 3000 bird da shed banaun uppar andajan kina kharach aunda hai , aur cage ki rate milega, aur please jarur dasna ek venky di murgi dinde ne goh 105-110 din di hundi hai ki oh laini thik hai and usda rate ki hai g, aur chiks lai ke anda den tak murgi kini feed khandi hai g, aur venky wale kehnde han ki uhna di breed 100% egg dindi hai matlab 1000 bird 1000 egg ki oh thik kehnde ne please puri jankari dena g ?
(en)
Punjab
3000 ਲੇਇਰ ਮੁਰਗੀਆਂ ਰੱਖਣ ਲਈ ਜੇਕਰ ਤੁਸੀ ਸ਼ੈੱਡ ਬਣਾਉਣਾ ਹੈ ਤਾਂ ਤੁਹਾਡਾ ਲੱਗਭੱਗ 5-6 ਲੱਖ ਦਾ ਖਰਚਾ ਆ ਸਕਦਾ ਹੈ ਪਰ ਜੇਕਰ ਪਿੰਜਰੇ ਵਿੱਚ ਰੱਖਣ ਦੀ ਗੱਲ ਹੈ ਤਾਂ ਲੱਗਭੱਗ 7-8 ਲੱਖ ਰੁਪਏ ਲੱਗ ਸਕਦੇ ਹਨ ਬਾਕੀ ਤੁਸੀ ਜੋ ਗੱਲ ਕਰ ਰਹੇ ਹੋਂ 100% ਅੰਡਿਆ ਦੀ ਉਸ ਬਾਰੇ ਹੈ ਕਿ ਕੋਈ ਵੀ ਮੁਰਗੀ 95% ਤੱਕ ਹੀ ਆਂਡੇ ਦੇ ਸਕਦੀ ਹੈ ਬਾਕੀ ਕੰਪਨੀ ਵਧੀਆ ਹੈ ਉਹ ਹੀ ਇਸ ਬਾਰੇ ਡਿਟੇਲ ਦੱਸ ਸਕਦੇ ਹਨ ਇੱਕ ਚੂਚਾ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ ਲੱਗਭੱਗ 8 ਕਿਲੋ ਫੀਡ ਖਾ ਜਾਂਦਾ ਹੈ ਤੇ ਫੀਡ ਦਾ ਖਰਚਾ ਪ੍ਰਤੀ ਕਿਲੋ 20-25 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਲਗਾ ਸਕਦੇ ਹੋ ਜੋ ਕਿ ਸ਼ਾਇਦ 6 ਲੱਖ ਤੱਕ ਹੋਵੇਗਾ ਰੇਟ ਬਾਰੇ ਕੋਈ ਅੰਦਾਜ਼ਾ ਨਹੀ ਲਗਾਇਆ ਜਾ ਸਕਦਾ ਅੰਡੇ ਦੇਣ ਤੋਂ ਬਾਅਦ ਵੀ 100-150 ਗ੍ਰਾਮ ਫੀਡ ਹਰ ਰੋਜ ਦੇਣੀ ਹੁੰਦੀ ਹੈ
गेहू के बीज को को कौन सी दवाई से बीज का उपचार करें ?
(en)
Gehoo ke beej ka upchaar aap vitavax@3gm per 1 kg ja fir thiram@3gm per 1kg beej le hisaab se upchaar kr kste ho.
Sir jhori a pehle sue 2 month ho gyi kal ai karwai a.. Hun 3 4 din ton dudh chon vele khaddi ni bahut tang kardi kai bar ch khaddi a koi hall daso g ?
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ
सर जी नमस्कार 1401 धान की फसल में उखेड़ा रोग आता ह् इसकी रोकथाम कैसे करे ?
(en)
Chandigarh
उखेड़ा रोग की रोकथाम के लिए आप कॉपर ऑक्सीक्लोराइड 25 ग्राम या कार्बेनडाज़िम 20 ग्राम को 10 लीटर पानी में मिलाकर खालियों में डालें
मैडम जी ये पुनीत जी कहा से है ?
(en)
Maharashtra
पुनीत जी अंबाला से हैं
ਡਾ।ਸਹਿਬ ਮਝ ਮੋਕ ਮਾਰਦੀ ਹੈ ਇਲਾਜ ਦਸੋ ?
(en)
ਤੁਸੀ ਇਸ ਨੂੰ lupid ਦਵਾਈ ਦੀਆ 5 ਗੋਲੀਆਂ ਰੋਜਾਨਾ ਦਿਓ , ਇਸਦੇ ਨਾਲ ਤੁਸੀ ciprofloxacin Tz 250mg ਦੀਆ 4 ਗੋਲੀਆਂ ਲਓ 1 ਸਵੇਰੇ ਅਤੇ 1 ਸ਼ਾਮ ਨੂੰ ਦਿਓ , ਇਸਦੇ ਨਾਲ ਤੁਸੀ ਲਿਵਰਟੋਨਿਕ Liv52 100ml ਰੋਜਾਨਾ ਦੇਣਾ ਸ਼ੁਰੂ ਕਰੋ ..
sir mere kol 2bakria han 3-3 manth dia ohna nu bimarya to bchaon lai kihre injakson lagvaone chahide ne ?
(en)
Punjab
hnji hun ehna de ET di vaccine karvao te os to 1 month baad PPR di vaccine karva sakde ho. ET di vaccine karvon to baad fir 6 month baad ehi vaccicne hokarvoni hundi hai te PPR DI VACCINE DOBARA 1 Year baad karvoni pavegi. eh tusi apne nede de sarkari vetnery hospital to karva sakde ho.
sir desi mugiya nu dudh pila skde aa je pila skde hnn ta ki fayde honge ?
(en)
Punjab
desi mugiya nu sapreta dudh pila sakde ho. eh 1 liter prati 30 murgiya nu peya sakde ho. es nal murgiya di weight te growth hundi hai.
sir jhoti a ai krvi c rehi nhi dr akhda c andero kamjor a ke dita java os nu k reha java ?
(en)
Punjab
tuci usdi bachdani vich lixin-iu dwai 2 din lgatar bhrwao , isde nal tuci Gestaprogen powder 50gm ya pregstay gold powder 50 gm rojana dena suru kro , iss nal bachedani storng howegi , bakii fir uss nu tika agli varr heet vich aunn te bhrwa ke ehh powder dinde rho , iss nal rehh jawegi..
Ser machhi farm ke bare me jankari ?
(en)
सर मैं बताना चाहता हूं यदि आप मछली का काम शुरू करना चाहते हैं तो आपको ट्रेनिंग की बहुत जरूरत हैं यह ट्रेनिंग हर जिलें में बनीFFDA (fish farmer development aggency) हैं यहां हमारा ऐग्रीक्लचर विभाग हैं वहां कर्मचारी बैठते हैं आप वहां जाकर फार्म भरे आपको वहां 5 दिन की ट्रेनिंग दी जायेगी यह बिल्कुल मुफ्त हैं इसका कोई भी पैसा नही लगता इसका आपको सर्टिफिकेट भी दिया जायेगा उसके बाद आप यूनिर्वसिटी से भी 10 दिन की ट्रेनिंग लें सकते हैं guru angad dev vetnery and science university आपको बताया जायेगा कि एक एकड में कितनी मछलियों को रखा जाता हैं , कितनी फीड डाली जायेगी फिर भी मैं बता दूं 500 बच्चे डालने हैं बच्चे का साइज 2 से 3 इंच का होता हैं जो सरकारी विभाग बच्चे देता हैं वो 1 इंच का होता हैं और उसका रेट 10 पैसे, 100 रूप्ये के 1000 मिलते हैं आप किसी भी दूसरे फार्मर से लेकर डाल सकते हैं और 8 महीनो मे अच्छी फीड से उनका भार 800-900 ग्राम हो जाता हैं और सब्सिड़ी की बात हैं तो मुक्तसर इलाके और vetland इलाके में 90 प्रतिशत सब्सिडी और बाकि जिलो में 40 प्रतिशत तक सब्सिड़ी होती हैं जब आप ट्रेनिंग लेगे तो विभाग आपकी रजिस्ट्रेशन करेगा और उस हिसाब से आपको ट्रेनिंग मिलेगी एक एकड में 40 प्रतिशत और 90 प्रतिशत सिर्फ vetland में सब्सिड़ी हैं
sir a dasyo ke km krdi aa allo ta kank vich es da kw fada a ta kado pa sakda hm ?
(en)
Punjab
kirpa karke isde label di photo bhejo ta jo tuhanu is abre poori jankari diti ja sake.
ਕਣਕ ਦੇ ਬੀਜ ਨੂੰ ਕਿਹੜੀ ਦਵਾਈ ਕਿੰਨੀ ਮਾਤਰਾ ਨਾਲ ਸੋਧਕੇ ਬੀਜਿਆ ਜਾਵੇ ਜੀ ?
(en)
Punjab
ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ
ਮਝ ਦੇ ਦੁਧ ਦੀ ਫੈਟ ਕੇਵੈ ਵਦੁ ਗੀ ਿਕਹੜੀ ਦਵਾੲੀ ਜਾ ਖੁਰਾਕ ਿਦਤੀ ਜਾਵੇ ?
(en)
Punjab
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ..
sir vermi compost vare answer Deo ?
(en)
Punjab
Patiala vich tusi J.K Jevik Khad, Patiala 9876291995 nal samparak kar sakde ho.
vermi compost asi patiala wich tyar krde ha contact no. 7009339914
ਕੈਲਸ਼ੀਅਮ ਘਰ ਵਿੱਚ ਤਿਆਰ ਕਰਨ ਲਈ ਕਿਹੜੀ ਕਲੀ (ਚੂਨਾ) ਵਰਤੀ ਜਾਂਦੀ ਹੈ ਪਾਊਡਰ ਜਾ ਡੱਲੇਆ ਵਾਲੀ ਇਸ ਬਾਰੇ ਜਾਣਕਾਰੀ ਦਿਉ ਜੀ ਤੇ ਹਰੇਕ ਪਸੂ ਨੂੰ ਦੇ ਸੱਕਦੇ ਹਾ ਤੇ ਮਾਤਰਾ ਬਾਰੇ ਦੱਸੋ ਜੀ ?
(en)
Punjab
ਕਲੀ ਡਲੇ ਵਾਲੀ ਹੁੰਦੀ ਹੈ ਜੋ ਰੰਗ ਵਾਲੀਆ ਦੁਕਾਨਾ ਤੋ ਆਮ ਮਿਲ ਜਾਂਦੀ ਹੈ ਜਿਸ ਨੂੰ ਪਿੰਡਾ ਵਿੱਚ ਘਰ ਦੀ ਕੰਧਾ ਤੇ ਵੀ ਫੇਰ ਦੇ ਹਾਂ ਕੈਲਸ਼ੀਅਮ ਘ੍ਰ ਤਿਆਰ ਕੀਤਾ ਜਾ ਸਕਦਾ ਹੈ ਪਰ ਪਸ਼ੂ ਦੇ ਪੇਟ ਵਿੱਚ ਸਿਧੀ ਕਲੀ ਦਾ ਡਲਾ ਨਹੀ ਜਾਣਾ ਚਾਹੀਦਾ ਤੁਸੀ ਘਰ ਵਿੱਚ ਇਸ ਤਰੀਕੇ ਨਾਲ ਕੈਲਸ਼ੀਅਮ ਤਿਆਰ ਕੀਤੀ ਜਾ ਸਕਦੀ ਹੈ ਇਹ ਦੋ ਤਰੀਕੇ ਹਨ ਪਹਿਲਾਂ ਤਰੀਕਾ ਤਾਂ ਹੈ ਕਿ ਜਿੱਥੇ ਪਸ਼ੂ ਪਾਣੀ ਪੀਦਾਂ ਹੈ ਉਸ ਟੈਕੀ ਨੂੰ ਹਫਤੇ ਵਿੱਚ ਇੱਕ ਵਾਰ ਕਲੀ ਕਰ ਦਿਆ ਕਰੋ ਹੋਰ ਕੁਝ ਵੱਖਰਾ ਕੈਲਸ਼ੀਅਮ ਦੇਣ ਦੀ ਜਰੂਰਤ ਨਹੀਂ ਹੈ ਜਾਂ ਫਿਰ ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ ਇਸੇ ਤਰਾਂ ਲਗਾਤਾਰ ਪਾਣੀ ਉਸ ਵਿੱਚ ਪਾਉਦੇ ਰਹੋ ਜਿਸ ਦਿਨ ਪਾਣੀ ਨਾਲ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿੱਲਕੁੱਲ ਪਾਊਡਰ ਬਣ ਜਾਵੇਗੀ ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀ ਆਵੇਗੀ ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀ ਜਾਣੀ ਚਾਹੀਦੀ
gaucho dwai da asal price ki h pr liter ?
(en)
iss de rate di jankari tuhanu bayer de distributor ton hi milegi...ithe sirf iss di jankari ditti ja skdi. hai.
sir arbat kanak bare jankaro deo ji ?
(en)
Maharashtra
isde layi tuc hetha diti photo dekho
sir mere lasan laye nu 25 din hoge g te hun es vich kehre chemical use kra g ?
(en)
Maharashtra
isde uper tuc 13:00:45@1killo nu 150 litre pani vich mila ke spray karo.
jhoti taara de rhi hai, teeka bhrwaya jawe ja wait kita jawe kuj sma ?
(en)
ਜੇਕਰ ਤਾਰਾ ਪਾਣੀ ਤਰਾਂ ਬੁੱਲਕੁੱਲ ਸਾਫ ਪਾਣੀ ਵਾਂਗ ਹਨ ਤੇ ਬਾਕੀ ਹੋਰ ਵੀ ਹੀਟ ਦੇ ਲੱਛਣ ਦਿਖਾ ਰਹੀ ਤਾਂ ਫਿਰ ਟੀਕਾ ਟੀਕਾ ਭਰਾ ਸਕਦੇ ਹੋਂ
ਅੰਡੇ ਨਹੀ ਦਿੱਤੀ ?
(en)
Punjab
ਇਹ ਕਿੰਨੇ ਟਾਈਮ ਦੀ ਹੈ ਤੇ ਕਿਹੜੀ ਨਸਲ ਹੈ
13045 npk hai ohde vich kehdi kehdi khad hai te matra kinni kinni hai ?
(en)
Maharashtra
NPK ik ghulansheel khaad hai jis vich 13% nitrogen ate 45% potash maujood hundi hai.isdi matra 2 killo di prati acre spray kiti jandi hai.
3851 ਦੀ ਬਿਜਾਈ ਦਾ ਸਮਾਂ ਕੀ ਹੈ ਜੀ ?
(en)
2851 , 3086, 1105, 343, 550, vargia kisma di bijaayi da sma 25 october ton lai ke 30 november tak da hunda hai.
desi murgi ande den to hat gyi hai kl prso ton ehda koi hal dsso ?
(en)
Punjab
egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸ
sir mere kol ik first lactation di cow aa oh 16 June 2018 nu phela Bachhra dita c hun gabbn nhi ho rahi 4-5 bar AI karva chuka aa. kio Hal daso ?
(en)
sbb to pehla tuci usdi bachedani vich Lixin-IU dwai bhrwao , iss nu 2 din lgatar bhrwao , isde nal tuci Agrimin-i goliya deo , isdi rojana 1 goli dinde reho ate 21 dina tk deo , fir agli varr heet vich auun te usdi AI krwao , AI to badd uss nu pregstay gold powder 50 gram dena suru kro ..
sir hm murgi palan krna chahte h deshi prajati ki gavpriya aur banraja kism ki kha milengi ?
(en)
Punjab
desi murgi lene ke liye aap Jogesh Hire ji se 9075749975 par contact kare.
Madhya Pradesh
ok ji thanks
Madhya Pradesh
balagat m p me milega na
Madhya Pradesh
बडगाव कृषि विज्ञान केन्द्र का फोन नम्बर होना था
ladus machli 1 acer me kitna daal skte h?
(en)
Punjab
Sachin ji is ke bare me puri jankari ke lia aap 9451411371 pe samparak kare.
sir golden fish jo hoti h jise hum ladus kehte h wo v upar ake oxygen leti h kya ?
(en)
मेरे पास बी फार्म है और सारे छतों पर ड्रोन पैदा हो रहे हैं रानी भी है तो क्या कारण है बताएं जी ?
(en)
Uttarakhand
नई रानी है तो प्रजनन 7(मेंटिंग)नहीं कर पाई है और ड्रोन के अण्डे दे रही है... या रानी बूढी है और श्रमिक मधुमक्खियाँ ड्रोन के अण्डे दे रहीं है निदान यह है कि नई रानी बनाये यदि नई रानी नहीं बन पाती या मेट नहीं हो पाती तो उस मौनवंश के फ्रेमों को अन्य मोनवंशों में मिला दें
सर जब हम बछड़े को ढूध पिलाते है तो कैसे पता चलता है कि उसने कितना ढूध पिया। जैसे हमे उसे 1.5 kg दूध पिलाना है ।कृपया जानकारी दे ?
(en)
Rajasthan
इसके लिए आपको पता होना चाहिए कि आपके पशु का पूरा दूध कितना है जैसे किसी पशु का दूध 6 किलो है तो जब पशु दूध उतार दें तो दूध आप अंदाजन उस हिसाब से थनों से निकाले कि थनों में 1.5 किलो दूध बच जाए, इससे आप बछड़े को दूध पिला सकते है
sr maine goat farming or pig farming start karne hai is liya muje iske traning kaha se mile gye ?
(en)
Punjab
ਬੱਕਰੀ ਪਾਲਣ ਦੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜਾਂ ਫਿਰ ਟ੍ਰੇਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਾਂ ਫਿਰ ਇਸ ਦੀ ਟ੍ਰਨਿੰਗ ਤੁਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ
ਸੂਰ ਪਾਲਣ ਦੀ ਟ੍ਰੇਨੇਿੰਗ 5 ਦਿਨਾਂ ਦੀ ਹੁੰਦੀ ਹੈ ਇਹ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਤੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਉਹਨਾਂ ਵਿੱਚ ਹੁੰਦੀ ਹੈ ਰਿਹਾਇਸ ਦਾ ਕੋਈ ਪ੍ਰਬੰਧ ਨਹੀ ਹੁੰਦਾ ਜੀ ਟ੍ਰੇਨਿੰਗ ਲੈਣ ਲਈ ਤੁਸੀ ਫਾਰਮ ਜਦੋਂ ਵੀ ਚਾਹੋ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਜਾ ਕੇ ਭਰ ਸਕਦੇ ਹੋਂ ਉਸ ਤੋਂ ਬਾਅਦ ਅਗਲੀ ਟ੍ਰੇਨਿੰਗ ਲਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ
सर जी नमस्कार काली गेहू का बीज कहा मिलेगा मोहाली वाला ?
(en)
Maharashtra
kaali genhu ke beej ke liye aap Puneet thind 9991320236 ji se sampark kar sakte hai.
ਸਰ ਜੀ ਸਿਰੀ ਰਾਮ 272 ਤੁਸੀਂ ਕਹਿੰਦੇ ਸੀ ਪੱਕਣ ਨੂੰ 157ਦਿਨ ਲੈਦੀ ਏ ਪਰ ਜਿਹੜੀ ਥੈਲੀ ਵਿੱਚ ਪਰਚੀ ਨਿਕਲੀ ਹੈ ਉਸ ਉੱਤੇ 102 ਦਿਨ ਲਿਖਿਆ ਹੈ ਫੋਟੋ ਭੇਜ ਰਿਹਾ ਹਾਂ ਅਤੇ ਬੀਜ 34 ਕਿਲੋ ਡਰਿੱਲ ਹੋਇਆ ਹੈ ਹੁਣ ਕੀਤਾ ਜਾ ਸਕਦਾ ਹੈ ?
(en)
Maharashtra
kirpa karke os parchi di photo bhejo ta jo tuhanu is bare poori jankari diti ja sake.
ਸਰ ਜੀ ਅਾਪਣੇ ਪिਹਲਣ ਗਾਂ ਹੈ 2 ਮਹੀਨੇ ਰिਹਦੇ ਨੇ ਉਸ ਨੰ िਘੳੁ ਦੇ ਸਕਦੇ ਅਾ ਤੇ िਕਨਾ ਦੇਈ ?
(en)
Rajasthan
ਹਾਂਜੀ ਦੇ ਸਕਦੇ ਹੋ , ਤੁਸੀ ਰੋਜਾਨਾ 100 ਗ੍ਰਾਮ ਡਾਲਡਾ ਘਿਓ ਦੇ ਸਕਦੇ ਹੋ ..
ਬਾਈ ਜੀ ਗਿਰ ਗਾਂਵਾਂ ਚਾਹੀਦੀਆ ਹਨ ਕਿਥੋਂ ਮਿਲਣ ਗੀਆ ਜਾਇਜ਼ ਰੇਟ ਵਿਚ ਜੇ ਹਨ ਮੋਬਾਇਲ ਨੰਬਰ ਦੇਵੋ
sir ji tamatar de butte aive ho rhe a ridomil + imida kri a prso ?
(en)
iss de upper jo imida kri hai iss nal ihh thik ho jange...iss da result ikk adhe din de vich milna shuru ho jawega..patte sidhe ho jange.
sir Kya isko wheat ko bone se pehle DAP k saath mila sakte h or khet me Kya fayda krta h ye ?
(en)
Chandigarh
hanji tusi isdi vrto kr skde ho. isdi matra 4kilo prti acre lyi vrti jandi hai. ih sookhm ttan di ghaat nu poora krdi hai atey fasal de jhaad vich vadha krdi hai.
ਗਾਂ ਦਾ ਦੁੱਧ ਬਹੁਤ ਘੱਟ ਅਾ ਸੱਜਰ ਸੁਈ ਅਾ ਦੁੱਧ ਵਧੋਨ ਦਾ ਤਰੀਕਾ ਦੱਸੋ ਜੀ ?
(en)
Punjab
Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
Sir me amazon to waste decomposer buy kita Hun aa kafi sare pack ne kida ready krna ehnu ?
(en)
Punjab
ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦੋ ਤਰੀਕੇ ਹਨ ਪਹਿਲਾ ਕਿ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ ਦੂਜਾ ਤਰੀਕਾ ਇਹ ਹੈ ਕ ਤੁਸੀ ਪਰਾਲੀ ਨੂੰ ਇਕ ਜਗਾ ਤੇ ਇਕਠੀ ਕਰਕੇ ਉਸ ਦੇ ਉਪਰ ਵੇਸਟ ਡੀਕੰਪੋਜ਼ਰ ਦੀ ਸਪਰੇ - ਦਿਨਾਂ ਦੇ ਅੰਤਰਾਲ ਤੇ ਕਰਦੇ ਰਹੋ ਜਿਸ ਨਾਲ ਇਹ ਪਰਾਲੀ ਖਾਦ ਦੇ ਵਿਚ ਬਾਦਲ ਜਾਂਦੀ ਹੈ ਤੁਸੀ ਇਸਨੂੰ ਅਗਲੀ ਫ਼ਸਲ ਦੇ ਲਈ ਵਰਤ ਸਕਦੇ ਹੋ
what is plant population of bt cotton per hectare ?
(en)
Chandigarh
The plant population of bt cotton per hectare is 150,000 to 250,000.
sir canola ਸਰੋਂ baare kush daseyo g ?
(en)
Chandigarh
ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: Hyola PAC 401: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ ਜਿੰਨਾਂ ਵਿੱਚ ਤੇਲ ਦੀ ਮਾਤਰਾ 42 % ਹੁੰਦੀ ਹੈ ਇਸ ਦਾ ਔਸਤਨ ਝਾੜ 6.74 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ GSC 6: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਹਾਲਤਾਂ ਵਿੱਚ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ ਇਸਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 39.1 % ਹੁੰਦੀ ਹੈ ਇਸ ਦਾ ਔਸਤਨ ਝਾੜ 6.07 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਗੋਭੀ ਸਰੋਂ ਦੀ ਬਿਜਾਈ ਲਈ ਕਤਾਰਾ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ਬੀਜ 4-5 ਸੈ.ਮੀ. ਡੂੰਘੇ ਬੀਜਣੇ ਚਾਹੀਦੇ ਹਨ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ
Punjab
Thanks madam
What is the problem and remedy for this problem ?
(en)
Chandigarh
kindly tell whether you uproot the plant and planted it on another place. the problem is of wilt. To control wilt, drench nearby soil with Copper oxychloride@250gm or Carbendazim@400gm/200Ltr of water.
sir apa kank ta kehdi npk kr sakde hn ta es da ke faida aa kank nu ?
(en)
Punjab
han g npk 191919 di spray tuc kanak de upper kr skde ho. iss di spray odo krn da faida hunda hai jdo kanak dian ballyian niklan di shuruaat hundi hai.
what is this plant name ?
(en)
Punjab
This is the Thai herb tree belongs to Rubiaceae family.