Manage Expert Answers

Search

Total Count :- 258604

Hello sir paddy seeds pili pusa+PR 202 +8822 baare explain karo pls

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (04 May 2021 05:13 PM) Assigned Date (05 May 2021 09:46 AM)
Answered Date (05 May 2021 12:35 PM) Translated Date (-)

Balvir ji pili pusa ek lambe samay di variety hai. Eh takreeban 145-150 dinna de as-pas da sama pakkan lyi lendi hai. Isdi paneeri di bijayi lyi sahi time 15 may to 10 june da hai. Isdi paneeri 28-30 dinna di khet vich lag jandi hai. Esda takreeban 30quintal prati acre de hisab da jhad hai. PR 202 te PR 8822 koi variety nahi hai jo PAU dwara launch kri gyi hove. kripya tusi variety da sahi te pura nam daso ta jo ose hisab nal sahi jankari diti ja sake. Dhanwad.

ਲਸਣ ਦੀ ਫਸਲ ਬਾਰੇ ਜਾਣਕਾਰੀ ਦਿਓ

(pb)
Posted by
kawaljit singh (7837175536)
kawaljit singh
Punjab
Gurdaspur
Write Answer
Posted Date (04 May 2021 05:06 PM) Assigned Date (05 May 2021 09:46 AM)
Answered Date (04 May 2021 05:16 PM) Translated Date (05 May 2021 11:03 AM)

ਕਵਲਜੀਤ ਸਿੰਘ ਜੀ ਲਸਣ ਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ।ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਤੁਸੀਂ ਹਨ ਕਿਸਮਾਂ ਵਿੱਚੋ ਕੋਈ ਇਕ ਕਿਸਮ ਲਗਾ ਸਕਦੇ ਹੋ PG 17, Yamuna Safed (G-1),Yamuna Safed 2(G-50) ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ।ਬਿਜਾਈ ਲਈ 225-250 kg/ ਏਕੜ ਬੀਜੋ।ਪੌਦੇ ਤੋਂ ਪੌਦੇ ਦਾ ਫਾਸਲਾ 7.5 cm ਅਤੇ ਕਤਾਰਾਂ ਵਿੱਚ ਫਾਸਲਾ 15 cm ਰੱਖੋ।ਸਿੰਚਾਈ ਵਾਤਾਵਰਨ ਅਤੇ ਜਮੀਨ ਦੇ ਅਨੁਸਾਰ ਕਰੋ। ਪਹਿਲੀ ਸਿੰਚਾਈ ਬਿਜਾਈ ਸਮੇਂ ਅਤੇ ਬਾਅਦ ਵਿੱਚ 10-15 ਦਿਨਾਂ ਦੇ ਵਕਫੇ ਤੇ ਕਰੋ।ਧੰਨਵਾਦ

Answered Date (04 May 2021 05:20 PM) Translated Date (05 May 2021 11:04 AM)

ਲਸਣ ਵਿੱਚ ਮਿਰਚ ਦੀ intercropping ਫਾਇਦੇਮੰਦ ਹੈ ਜਾ ਨਹੀਂ?

ਅਮਰੂਦ ਨੂੰ ਇਹ ਰੋਗ ਹੈ ਕਿਸ ਦਵਾਈ ਦੀ ਸਪਰੇ ਕਰੀਏ ਜੀ

(pb)
  • 1
Posted by
Kulpinder Singh (9878524079)
Kulpinder Singh
Punjab
Fatehgarh Sahib
Write Answer
Posted Date (04 May 2021 04:46 PM) Assigned Date (05 May 2021 09:46 AM)
Answered Date (04 May 2021 04:53 PM) Translated Date (05 May 2021 11:07 AM)

ਕੁਲਪਿੰਦਰ ਜੀ ਇਹ ਮਿਲੀ ਬੱਗ ਕਰਕੇ ਹੈ। ਇਹ ਕੀੜਾ ਬੂਟੇ ਦੇ ਵੱਖੋ-ਵੱਖਰੇ ਹਿੱਸਿਆਂ ਦਾ ਰਸ ਚੂਸ ਲੈਂਦਾ ਹੈ ਜਿਸ ਕਾਰਨ ਬੂਟਾ ਕਮਜੋਰ ਹੋ ਜਾਂਦਾ ਹੈ । ਬੂਟਿਆਂ ਉਤੇ ਚਿੱਟੇ ਕੀੜੇ ਦਾ ਹਮਲਾ ਦਿਖਾਈ ਦੇਣ ਤੇ 300 ਮਿਲੀਲੀਟਰ ਕਲੋਰਪਾਈਰੀਫੋਸ 50 ਈ.ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ । ਧੰਨਵਾਦ।

04 May 2021

ਧੰਨਵਾਦ ਜੀ

Sir last year July wich Amrapali Amb laye c do.ik di growth properly kiti aa te ik Sahi tarike naal chal nahi reha.solution daso sir koi

(en)
  • 3
Posted by
Paramveer Singh (9798550001)
Paramveer Singh
Punjab
Fatehgarh Sahib
Write Answer
Posted Date (04 May 2021 04:23 PM) Assigned Date (05 May 2021 09:45 AM)
Answered Date (04 May 2021 04:32 PM) Translated Date (05 May 2021 11:09 AM)

Paramveer ji boote de tanne nal mitti lao ta jo paani na lgge ate godi karke 2-3kg /plant vermicompost pao..amb de bootya nu 2-3 spray 20 dina de vakfe to 13:00:45 @5-10gm/ltr paani de hisab nal kar sakde ho...Dhanwad

04 May 2021

Thnks sir

pioneer maize 1844 seed da price ki h plz

(en)
Posted by
gurmeet Singh (9872471640)
gurmeet Singh
Punjab
Muktsar
Write Answer
Posted Date (04 May 2021 04:18 PM) Assigned Date (-)
Answered Date (05 May 2021 08:14 AM) Translated Date (05 May 2021 11:43 AM)

Gurmeet ji isda rate lagbhag 1700-1750 rupaye 4 kilo de hisab nal mil reha hai,dhanwad

devmedia

(en)
Posted by
KAMAL Kumar (9781958865)
KAMAL Kumar
Punjab
Hoshiarpur
Write Answer
Posted Date (04 May 2021 03:58 PM) Assigned Date (05 May 2021 10:11 AM)
Answered Date (05 May 2021 10:08 AM) Translated Date (05 May 2021 11:43 AM)

ਕਮਲ ਜੀ ਤੁਸੀ ਉਸ ਨੂੰ Amoxirum forte 4.5gm, megludyne inj, 20ml, Ascrobic acid 20ml ਲਗਵਾਓ ਇਸ ਨਾਲ ਫਰਕ ਪੈ ਜਾਵੇਗਾ

ਹਲਕੀ ਰੇਤੀਲੀ ਜਮੀਨ ਤੇ ਝੋਨੇ ਜਾਂ ਬਾਸਮਤੀ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ

(pb)
Posted by
Dilbag Singh (9915460220)
Dilbag Singh
Punjab
Hoshiarpur
Write Answer
Posted Date (04 May 2021 03:50 PM) Assigned Date (05 May 2021 09:45 AM)
Answered Date (04 May 2021 03:59 PM) Translated Date (05 May 2021 11:44 AM)

ਦਿਲਬਾਗ ਸਿੰਘ ਜੀ ਰੇਤਲੀ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ..ਰੇਤਲੀ ਜ਼ਮੀਨ ਵਿੱਚ ਲੋਹੇ ਦੀ ਘਾਟ ਜਾਦਾ ਆਉਂਦੀ ਹੈ ਜਿਸ ਨਾਲ ਆਪਣੀ ਫ਼ਸਲ ਦਾ ਝਾੜ ਘੱਟ ਜਾਂਦਾ ਹੈ, ਧੰਨਵਾਦ

ਸੋਲਰ ਮੋਟਰ ਦੀ ਸਕੀਮ ਹੈ ਸਰ ਸਬਸਿਡੀ ਵਾਲੀ

(pb)
Posted by
Sandeep Sidhu (9877713576)
Sandeep Sidhu
Punjab
Bathinda
Write Answer
Posted Date (04 May 2021 03:19 PM) Assigned Date (05 May 2021 09:45 AM)
Answered Date (04 May 2021 04:58 PM) Translated Date (05 May 2021 11:45 AM)

ਸੰਦੀਪ ਜੀ ਫਿਲਹਾਲ ਪੰਜਾਬ ਸਰਕਾਰ ਵੱਲੋ ਸਬਸਿਡੀ ਵਾਲੀ ਸੋਲਰ ਮੋਟਰ ਦੀ ਕੋਈ ਸਕੀਮ ਨਹੀਂ ਚੱਲ ਰਹੀ ਹੈ। ਇਹ ਸਕੀਮ ਜਦੋ ਵੀ ਆਉਂਦੀ ਹੈ ਤਾ ਸਰਕਾਰ ਵੱਲੋ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਜਾਵੇਗਾ। ਧੰਨਵਾਦ।

400 foot sabmrsebal bor te kina kharch ayu ji,,, reply Krna

(pb)
Posted by
Sartajdeep singh sandhu (6284943511)
Sartajdeep singh sandhu
Punjab
Tarn Taran
Write Answer
Posted Date (04 May 2021 03:01 PM) Assigned Date (05 May 2021 09:44 AM)
Answered Date (04 May 2021 03:39 PM) Translated Date (05 May 2021 11:58 AM)

Sartajdeep ji, bor kraun baare saari jankari bor karn vala hi dsega ki oh kine rupay/feet lainda hai theke te karda hai ya dihadi te karda hai ate tusi bor lai kive di quality diya pipe vartde ho,ehna cheeja upar sara kharcha nirbhar karda hai... Dhanwad

Answered Date (04 May 2021 08:05 PM) Translated Date (05 May 2021 11:46 AM)

koi idea hova ta daseyo,,

ਸਰ ਮੈਂ ਪੁੱਛਣਾ ਹੈ ਕਿ ਆਪਣੀ ਖੇਤੀ ਅੈਪ ਤੋਂ ਸਾਨੂੰ ਕੋਈ ਫੋਨ ਕਾੱਲ ਆ ਸਕਦੀ ਹੈ ਮੈਂਨੂੰ ਆਈ ਸੀ ਡਾਟਾ ਪੁਛਿਆ ਸੀ ਠੀਕ ਹੈ ਜਾਂ ਗਲਤ ,, ਜਦ ਕਿ ਮੇਰਾ ਸਾਰਾ ਡਾਟਾ ਪਹਿਲਾਂ ਤੋਂ ਅੱਪਲੋਡ ਹੈ

(pb)
Posted by
ਸੋਹਨ (8847268281)
ਸੋਹਨ
Punjab
S.A.S. Nagar
Write Answer
Posted Date (04 May 2021 02:59 PM) Assigned Date (05 May 2021 09:44 AM)
Answered Date (04 May 2021 03:56 PM) Translated Date (05 May 2021 11:50 AM)

ਸੋਹਨ ਜੀ ਆਪਣੀ ਖੇਤੀ ਦੀ ਟੀਮ ਵਲੋਂ ਫ਼ੋਨ ਆਉਂਦਾ ਹੈ..ਤਾਂਕਿ ਅਸੀਂ ਤੁਹਾਡਾ ਸਹੀ ਡਾਟਾ ਲੈ ਸਕੀਏ..ਇਸ ਵਿੱਚ ਧੋਖੇ ਵਾਲੀ ਕੋਈ ਗੱਲ ਨਹੀਂ..ਧੰਨਵਾਦ

400 foot sabmrsebal bor te kina kharch ayu ji,,, reply krna

(pb)
Posted by
Sartajdeep singh sandhu (6284943511)
Sartajdeep singh sandhu
Punjab
Tarn Taran
Write Answer
Posted Date (04 May 2021 02:59 PM) Assigned Date (05 May 2021 09:44 AM)
Answered Date (04 May 2021 03:40 PM) Translated Date (05 May 2021 11:50 AM)

Sartajdeep ji, bor kraun baare saari jankari bor karn vala hi dsega ki oh kine rupay/feet lainda hai theke te karda hai ya dihadi te karda hai ate tusi bor lai kive di quality diya pipe vartde ho,ehna cheeja upar sara kharcha nirbhar karda hai... Dhanwad

devmedia

(pb)
Posted by
Gurpreet Singh kaler (9814280295)
Gurpreet Singh kaler
Punjab
Moga
Write Answer
Posted Date (04 May 2021 02:57 PM) Assigned Date (05 May 2021 10:11 AM)
Answered Date (04 May 2021 04:22 PM) Translated Date (05 May 2021 11:51 AM)

ਗੁਰਪ੍ਰੀਤ ਸਿੰਘ ਜੀ ਝੋਨੇ ਦੀ ਪਨੀਰੀ ਤੁਸੀਂ 20 ਮਈ - 5 ਜੂਨ ਤਕ ਬੀਜ ਸਕਦੇ ਹੋ, ਧੰਨਵਾਦ

29 April ਨੂੰ ਮੂੰਗੀ ਛਿੱਟਾ ਦੇ ਕੇ ਪਾਣੀ ਲਾਇਆ ਸੀ। ਹੁਣ ਦੁਬਾਰਾ ਪਾਣੀ ਕਦੋ ਲਾਇਆ ਜਾਵੇ

(pb)
Posted by
Kuldeep Singh (9082912000)
Kuldeep Singh
Punjab
Moga
Write Answer
Posted Date (04 May 2021 02:44 PM) Assigned Date (05 May 2021 09:43 AM)
Answered Date (04 May 2021 04:01 PM) Translated Date (05 May 2021 11:59 AM)

ਕੁਲਦੀਪ ਸਿੰਘ ਜੀ ਤੁਸੀਂ ਆਪਣੀ ਮੂੰਗੀ ਦੀ ਫ਼ਸਲ ਨੂੰ ਪਾਣੀ ਜ਼ਮੀਨ ਦੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾ ਸਕਦੇ ਹੋ, ਧੰਨਵਾਦ

ਬਾਈ ਜੀ ਝੋਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਸੋਚਦਾ ਸੀ ਕਿਵੇਂ ਰਹੂ ਤੇ ਕਿਹੜੀ ਕਿਸਮ ਵਧੀਆ ਝਾੜ ਦਿਉ

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (04 May 2021 02:24 PM) Assigned Date (05 May 2021 09:43 AM)
Answered Date (04 May 2021 03:32 PM) Translated Date (05 May 2021 11:58 AM)

ਨੱਥਾ ਸਿੰਘ ਜੀ ਪਿੱਛਲੇ ਸਾਲਾਂ ਦੇ ਕੀਤੇ ਕਿਸਾਨਾਂ ਦੇ ਤਜ਼ੁਰਬਿਆਂ ਦੇ ਬਹੁਤ ਚੰਗੇ ਰਿਜ਼ਲਟ ਮਿਲੇ ਹਨ..ਸਿੱਧੀ ਬਿਜਾਈ ਨਾਲ ਪਾਣੀ ਦੀ ਖ਼ਪਤ ਵੀ ਘੱਟ ਹੁੰਦੀ ਹੈ..ਸਿੱਧੀ ਬਿਜਾਈ ਲਈ ਤੁਸੀਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਲਗਾ ਸਕਦੇ ਹੋ ਜਿਵੇਂ PR 126, PR 129 .....ਧੰਨਵਾਦ

ਧੰਨਵਾਦ ਜੀ

(en)
Posted by
bandhan (7888505563)
bandhan
Punjab
Gurdaspur
Write Answer
Posted Date (04 May 2021 01:58 PM) Assigned Date (-)
Answered Date (05 May 2021 01:02 PM) Translated Date (05 May 2021 03:38 PM)

Bandhan ji ah vale dinna vich meeh kayi karna karke aunda hai. Jive western disturbance, kanak de naad nu aag laun karke garmi jada hona, din te raat de tapman vich jada fark auna ho sakde han. Dhanwad.

Answered Date (12 May 2021 09:16 PM) Translated Date (13 May 2021 11:50 AM)

veer g ki main apne 1 kile wich organic kheti kar sakda ha kyunki koi vi dhyan ni dinda ke kini spray hoi sade khane vich

2 year di katti aa ohdi height ni vadd rahii .. height vadun lyi help karo ji

(pb)
Posted by
Sunny (9592115847)
Sunny
Punjab
Sangrur
Write Answer
Posted Date (04 May 2021 01:57 PM) Assigned Date (05 May 2021 09:43 AM)
Answered Date (05 May 2021 10:09 AM) Translated Date (05 May 2021 11:57 AM)

Sunny ji tuci usdi khurak da purra dian rakho ate uss nu her 3 mahine badd salt badal ke pett de kiria wali dwai jrur deo ate uss nu cargill di heifer dry feed ate Enerboost powder 50gm rojana deo.

Answered Date (05 May 2021 01:10 PM) Translated Date (05 May 2021 03:38 PM)

thik hee sir main suru karda ajj to

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (04 May 2021 01:33 PM) Assigned Date (05 May 2021 10:11 AM)
Answered Date (05 May 2021 10:10 AM) Translated Date (05 May 2021 11:56 AM)

ਜੇਕਰ ਉਸਦੀ ਮਾਂ ਦੇ ਦੁੱਧ ਦਾ ਰਿਕਾਰਡ ਵਧੀਆ ਹੈ ਤਾਂ ਉਸ ਨੂੰ ਰੱਖ ਸਕਦੇ ਹੋ ਅਤੇ ਵਧੀਆ ਖੁਰਾਕ ਨਾਲ ਤਿਆਰ ਕਰ ਸਕਦੇ ਹੋ

Garbhtone tablet kis lyi use hundi hai please jankari dyo.

(pb)
Posted by
Pancham (9878973136)
Pancham
Punjab
Gurdaspur
Write Answer
Posted Date (04 May 2021 01:22 PM) Assigned Date (05 May 2021 09:42 AM)
Answered Date (05 May 2021 11:24 AM) Translated Date (06 May 2021 02:12 PM)

Pancham ji iss nal progesterone harmons pedda hunda hai jiss nal gaban pashu da bacha thik rehnda hai ate pashu nu bhar di smasia ton bhi bacha rehnda hai

5 mahine di pehlan gabban jhoti eda kr rhi hai. Isda ilaaj dasso g please.

(pb)
  • 2
Posted by
Pancham (9878973136)
Pancham
Punjab
Gurdaspur
Write Answer
Posted Date (04 May 2021 01:20 PM) Assigned Date (05 May 2021 09:42 AM)
Answered Date (05 May 2021 11:22 AM) Translated Date (-)

tuci iss nu Grabhton bolus rojana 1 goli deni suru kro ate uss nu 1kg satyanashi ke bijj, adha kilo kamarkas, adha kilo jokhar lao eh sara kujj pansari di dukan ton mill skda ha ehna saria nu mix krke powder bnna leo ate isde 4 hisse kr lao ate rojana adha kilo lao ate iss nu adha kilo shakar vich milla ke ratt nu bheeo ke rakh deo ate swere swere pashu nu deo baki usda pissa ucha rakho ate turri bnnd kr deo ate lapnil powder da rojana pouch adha kilo besan vich dena suru kro

ਝੋਨੇ ਦੀ ਪਨੀਰੀ ਲਾਉਣ ਸਮੇਂ ਕਿਹੜੀਆ ਖਾਦਾ ਪਾਈਆ ਪਨੀਰੀ ਲਾਉਣ ਦਾ ਤਰੀਕਾ ਦਸੋ।

(pb)
Posted by
Charanjit Singh Jhajj (9814179221)
Charanjit Singh Jhajj
Punjab
Shahid Bhagat Singh Nagar
Write Answer
Posted Date (04 May 2021 01:05 PM) Assigned Date (05 May 2021 09:42 AM)
Answered Date (04 May 2021 01:52 PM) Translated Date (-)

ਚਰਨਜੀਤ ਸਿੰਘ ਜੀ ਇਕ ਏਕੜ ਦੀ ਪਨੀਰੀ ਬੀਜਣ ਲਈ ੮ ਕਿਲੋ ਬੀਜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ carbendazim 25%WP + macozeb 50 %WS @3gm/ਕਿਲੋ ਨਾਲ ਸੋਧੋ... ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਘੱਟ ਹੋਣ। ਪਨੀਰੀ ਲਈ ਪ੍ਰਤੀ ਏਕੜ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ।ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ।ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ ਥਾਂ ਵਿੱਚ ਇਕਸਾਰ ਛੱਟਾ ਦੇ ਕੇ ਬੀਜ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਜ਼ਮੀਨ ਨੂੰ ਵਾਰ-ਵਾਰ ਪਾਣੀ ਲਾ ਕੇ ਗਿੱਲੀ ਰੱਖੋ।ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੀ ਇੱਕ ਹੋਰ ਕਿਸ਼ਤ ਪਾਉ। ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ।ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ।ਧੰਨਵਾਦ

moong 25 days

(hn)
  • 2
Posted by
Neeraj patel (8269263792)
Neeraj patel
Madhya Pradesh
Narsinghpur
Write Answer
Posted Date (04 May 2021 12:51 PM) Assigned Date (05 May 2021 09:42 AM)
Answered Date (04 May 2021 01:34 PM) Translated Date (04 May 2021 05:14 PM)

niraj ji moong ki fsl me aapko kya preshaani aa rahi hai, aapke dwara bheji tasvir thodi dur se hai, kripya apna swal vistaar se puchen taki apko sahi jankari di ja ske. dhnywad

ਨਿੰਬੂ ਨੂੰ ਕੀ ਸਮੱਸਿਆ ਹੈ ਜੀ

(pb)
  • 1
Posted by
AJAY BRAR (7009042437)
AJAY BRAR
Punjab
Faridkot
Write Answer
Posted Date (04 May 2021 12:17 PM) Assigned Date (05 May 2021 09:41 AM)
Answered Date (04 May 2021 04:16 PM) Translated Date (05 May 2021 11:55 AM)

ਬਰਾੜ ਜੀ ਤੁਸੀਂ ਹੁਣ ਤਕ ਬੂਟੇ ਨੂੰ ਕਿ ਕੁੱਛ ਪਾ ਚੁੱਕੇ ਹੋਂ ਅਤੇ ਸਾਨੂੰ ਇਹ ਵੀ ਦਸੋ ਕਿ ਬੂਟੇ ਦੇ ਸਾਰੇ ਫ਼ਲ ਹੀ ਸੁੱਕ ਰਹੇ ਨੇ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ...ਧੰਨਵਾਦ

04 May 2021

ਜੀ ਅਸੀਂ ਬੂਟੇ ਨੂੰ ਸੁੱਕੀ ਰੂੜੀ ਅਤੇ DAP ਪਾਈ ਆ

04 May 2021

ਹਾਂਜੀ ਸਾਰੇ ਹੀ ਸੁੱਕ ਰਹੇ ਨੇ

(hn)
Posted by
K.R GOAT AND DAIRY FARM KESRISINGHPUR (9509283431)
K.R GOAT AND DAIRY FARM KESRISINGHPUR
Rajasthan
Sri Ganganagar
Write Answer
Posted Date (04 May 2021 12:11 PM) Assigned Date (-)
Answered Date (05 May 2021 11:19 AM) Translated Date (05 May 2021 03:30 PM)

आप उसकी खुराक का पूरा ध्यान रखें और उसे सुबह के समय गुड़ का शर्बत बनाकर पिलाना शुरू करें और Anabolite liquid 20-20ml सुबह शाम और Milkout पाउडर 1—1 चम्मच सुबह शाम दें और गर्मी से बचाकर रखें।

Answered Date (04 May 2021 12:13 PM) Translated Date (04 May 2021 01:07 PM)

smadhan btaye

sir ji makki di growth lyi spray dso ji 15 din ho ge biji nu

(pb)
Posted by
Gagandeep Singh (9465734632)
Gagandeep Singh
Punjab
Sangrur
Write Answer
Posted Date (04 May 2021 12:04 PM) Assigned Date (05 May 2021 09:59 AM)
Answered Date (04 May 2021 12:43 PM) Translated Date (04 May 2021 01:08 PM)

Gagandeep Singh ji tusi makki di growth lai Triacontanol 0.1% EW @ 300-400ml/acre de hisab nal spray kar sakde ho...Dhanwad

kaveri 999 cotton seeds kaise h kina jhaad h

(pb)
Posted by
raj (7973904985)
raj
Punjab
Muktsar
Write Answer
Posted Date (04 May 2021 11:49 AM) Assigned Date (05 May 2021 09:41 AM)
Answered Date (05 May 2021 12:59 PM) Translated Date (-)

Raj ji kaveri 999 cotton ka beej acha hai. Yeh narme ki kafi bimariyo aur keeto se takra karta hai. Yeh achi pedavar deta hai. Iski average pedavar 10quintal prati acre ke as-pass ki hai jo kyi factors par depend karti hai jaise sowing time, nadeeno aur bimariyo se rehat fasal, sahi germination, aadi. Dhanywad.

sir ji nimbu bare Kush daso jo 12 mahine Lagi jann

(pb)
Posted by
Hem Raj (9417903434)
Hem Raj
Punjab
Shahid Bhagat Singh Nagar
Write Answer
Posted Date (04 May 2021 11:46 AM) Assigned Date (05 May 2021 09:41 AM)
Answered Date (04 May 2021 12:32 PM) Translated Date (05 May 2021 11:54 AM)

Hemraj ji, tusi nimbu da boota lgaya ya lgauna chaunde ho..kirpa krke sankhep vich apna swal pucho ta jo tuhanu sahi jankari mil ske..Dhanwad

Sir ji makki te kehri spray kriye 1 acre makki aw kinni matra ch kriye

(pb)
Posted by
Gagandeep Singh (9465734632)
Gagandeep Singh
Punjab
Sangrur
Write Answer
Posted Date (04 May 2021 11:43 AM) Assigned Date (05 May 2021 09:41 AM)
Answered Date (04 May 2021 11:51 AM) Translated Date (05 May 2021 11:53 AM)

Gagandeep Singh ji, tusi makki te kis cheej lai spray krna chahunde ho, kirpa krke apna swal visthar nal pucho ta jo tuhanu sahi jankari mil ske..Dhanwad

sir uttar diziye

(en)
  • 1
Posted by
Biswanath Majhi (8016354061)
Biswanath Majhi
West Bengal
Purulia
Write Answer
Posted Date (04 May 2021 11:39 AM) Assigned Date (05 May 2021 09:40 AM)
Answered Date (05 May 2021 12:17 PM) Translated Date (-)

Biswanath ji kripya ap btaye ki ap nimbo ke plants chahiye ja seeds chahiye ta jo apko uske hisab se sahi jankari de sake. Vaise, nimbo ke pend (grafted) kiye gye plants hi lagaye jate hai. Kyu ki beej se tyar kiye paudhe kam se kam 7-8 years baad fruit dete hai aur woh bi kam quality aur quantity me. Dhanywad.

बकरी के बच्चे की ग्रोथ नहीं हो रही है उसके लिए क्या सप्लीमेंट दिया जाए।

(hn)
Posted by
शिवदन (6264956070)
शिवदन
Madhya Pradesh
Ratlam
Write Answer
Posted Date (04 May 2021 11:36 AM) Assigned Date (-)
Answered Date (05 May 2021 11:16 AM) Translated Date (05 May 2021 03:30 PM)

शिवदन जी आप उसकी खुराक का पूरा ध्यान रखें और उसे Brotone liquid 5 मि.ली. उसकी ग्रोथ और आयु के हिसाब से दें और Groviplex liquid भी 5—10 मि.ली. आयु के हिसाब से दे सकते है। इनसे शरीर की अच्छी ग्रो​थ हो जाएगी।

Dr Ravinder chahal sir ji 1quental feed vich kinne kilo sarso di khal pa sakde a

(pb)
Posted by
Prabhjot sidhu (8968470059)
Prabhjot sidhu
Punjab
Sangrur
Write Answer
Posted Date (04 May 2021 11:26 AM) Assigned Date (05 May 2021 09:40 AM)
Answered Date (05 May 2021 11:12 AM) Translated Date (05 May 2021 03:32 PM)

Sidhu ji tuci 100kg feed vich 15 kg saro di khal paa skde ho.

sir moli layi wa palak patta moli ban gyi va par osda seer pattt janda saaf v nhi puri

(pb)
Posted by
Lakhbir Singh (7009968850)
Lakhbir Singh
Punjab
Tarn Taran
Write Answer
Posted Date (04 May 2021 11:06 AM) Assigned Date (05 May 2021 09:39 AM)
Answered Date (04 May 2021 11:55 AM) Translated Date (05 May 2021 11:38 AM)

Lakhbir singh ji kirpa karke avdi fasal di photo ya video saade nal sanjhi kro ta jo tuhanu sahi jankari mil ske... Dhanwad

ਟੀਂਡੇ ਦੀਆਂ ਵੱਲਾ ਪੀਲੀਆਂ ਪੈ ਰਹੀਆਂ ਹਨ ਹਲ ਦੱਸੋ ਜੀ ਅਤੇ ਫਲ ਪਾਡੇ ਹੋ ਰਹੇ ਹਨ

(pb)
Posted by
Harvinder singh (7707840165)
Harvinder singh
Punjab
Patiala
Write Answer
Posted Date (04 May 2021 11:04 AM) Assigned Date (05 May 2021 09:39 AM)
Answered Date (04 May 2021 11:48 AM) Translated Date (05 May 2021 11:52 AM)

ਹਰਵਿੰਦਰ ਸਿੰਘ ਜੀ ਟੀਂਡੇ ਦੀਆਂ ਵੱਲਾਂ ਨੂੰ NPK @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 10 ਦਿਨਾਂ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇ ਕਰਦੇ ਰਹੋ..ਧੰਨਵਾਦ

Sir. Gaa nu bukhaar ho gya c. Thodi kamjor ho gie hai. Hun mitti khandi hai. Calcium 100gram daily de rhe haa. Jyada de skde haa. Koi hal dasso g

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (04 May 2021 10:53 AM) Assigned Date (05 May 2021 09:39 AM)
Answered Date (05 May 2021 11:07 AM) Translated Date (05 May 2021 11:35 AM)

Mandeep ji tuci uss nu pett de kiria Flukarid-DS bolus deo ate vdhia hara chara, feed dinde rho ate calcium 100ml dinde rho isde nal nal Enerboost powder 50-50gm swere sham rojana deo ate her 3 mahine badd salt badal ke pett de kiria wali dwai jrur deo.

devmedia

(pb)
Posted by
pawan nagpal (9877906681)
pawan nagpal
Punjab
Ludhiana
Write Answer
Posted Date (04 May 2021 10:51 AM) Assigned Date (05 May 2021 10:11 AM)
Answered Date (04 May 2021 04:28 PM) Translated Date (05 May 2021 11:31 AM)

ਪਵਨ ਨਾਗਪਾਲ ਜੀ, ਤੁਹਾਡੇ ਦੁਆਰਾ ਪੁੱਛੀ ਗਈ ਦਵਾ ਨਾਲ ਝੋਨੇ ਦੇ 90 ਕਿਲੋ ਬੀਜ ਨੂੰ 270gm ਨਾਲ ਸੋਧ ਸਕਦੇ ਹੋ, ਧੰਨਵਾਦ

iske bare me btaye sir cottan ke ptea mud rahi hh kese control kre

(hn)
  • 4
Posted by
Manjeet Singh (9671635777)
Manjeet Singh
Haryana
Fatehabad
Write Answer
Posted Date (04 May 2021 10:46 AM) Assigned Date (05 May 2021 09:59 AM)
Answered Date (04 May 2021 11:22 AM) Translated Date (04 May 2021 05:14 PM)

Manjeet Singh ji, es vakhat patte mudne ka karn grm mausam ya ras chusak keet hote hain agar aap es vakht spray karte hain to jada fyda nhi hoga kirpya thoda mosam sahi hone ka intjar kijiye...Dhanywad

04 May 2021

isme kon se spray kr skte h ji

04 May 2021

isme kon se spray kr skte h ji

04 May 2021

isme kon se spray kr skte h ji

04 May 2021

isme kon se spray kr skte h ji

04 May 2021

isme kon se spray kr skte h ji

04 May 2021

isme kon se spray kr skte h ji

04 May 2021

isme kon se spray kr skte h ji

Answered Date (06 May 2021 05:04 PM) Translated Date (07 May 2021 01:22 PM)

isme kon se spray krr skte h ji

Mera Swaal Sabhi se hai Sawal is parkar hai Agar dusri state se sasti fasal khreed karke kisi doosri state mein local sell krni ho to kya ye gair kanooni hai, kirpa guide kre

(pb)
Posted by
ਸਰਬਜੀਤ ਸਿੰਘ (7889329773)
ਸਰਬਜੀਤ ਸਿੰਘ
Punjab
Barnala
Write Answer
Posted Date (04 May 2021 10:43 AM) Assigned Date (05 May 2021 09:38 AM)
Answered Date (04 May 2021 04:52 PM) Translated Date (05 May 2021 11:30 AM)

Sarabjeet Singh ji, aap kisi state se fasal khareedkar kisi doosre state me sale kar sakte hain...

Answered Date (05 May 2021 11:33 AM) Translated Date (05 May 2021 03:31 PM)

Sir Rajisthan to Punjab kon kon si fasal buy krni chahihe

Sir popular di kheti baare jaankaari dyo g kitho miluge te kinna kharch aunda 1 acre ch lgaun te or kinne tym baad kinni kmaayi hundi ate eh vikdi kive or kithy hai g dsyo g saara kuj.......Dhanwad

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (04 May 2021 10:33 AM) Assigned Date (05 May 2021 09:38 AM)
Answered Date (04 May 2021 02:29 PM) Translated Date (05 May 2021 11:27 AM)

Gurmanjot ji poplar di kheti luuni ate khari mitti vich na karo..esde boote laun da sahi sma january - february hunda hai... esde boote thanu PAU de forestry vibhag vicho mil sakde han ...aun vale sme vich boote lain lai tusi es number te sampark kar sakde ho- Tel. 91-161- 2401960 Vdiya mandi rate boote de akar te nirbhar karda hai...esnu vechan lai tusi apne nedli mandi vich sampark bna sakde ho...Dhanwad

devmedia

(hn)
Posted by
Umesh Kumar pal (9044695681)
Umesh Kumar pal
Uttar Pradesh
Mirzapur
Write Answer
Posted Date (04 May 2021 10:06 AM) Assigned Date (05 May 2021 10:10 AM)
Answered Date (04 May 2021 10:27 AM) Translated Date (04 May 2021 05:14 PM)

उमेश कुमार जी जून के महीने में आप सब्जियों की खेती कर सकते हैं जैसे करेला, पेठा, प्याज, फूलगोभी, बैंगन, भिंडी आदि, धन्यवाद

Answered Date (04 May 2021 06:31 PM) Translated Date (05 May 2021 09:23 AM)

madam full gobhi kuch jaida ni ho gia

pr 128 da kina jaada ha puri jankari deyo jiiii

(pb)
Posted by
sanjeev kumar (9915128093)
sanjeev kumar
Punjab
Rupnagar
Write Answer
Posted Date (04 May 2021 09:58 AM) Assigned Date (05 May 2021 09:37 AM)
Answered Date (04 May 2021 10:17 AM) Translated Date (05 May 2021 09:28 AM)

Sanjeev kumar ji PR 128 PAU 201 da sodhiya hoya roop hai..esda ausat kad 110cm hunda hai te eh kism 111 dina vich pak jandi hai..eh kism Punjab vich aun valiya jhulasrog diya 10 kisma da takra kardi hai...esda ausat jhad 30.5qtl/acre hai..es kism di paneeri tusi 20-25 may tak beej sakde ho...Dhanwad

devmedia

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (04 May 2021 09:26 AM) Assigned Date (05 May 2021 10:09 AM)
Answered Date (05 May 2021 11:02 AM) Translated Date (05 May 2021 11:21 AM)

आप उसे अच्छा हरा चारा और फीड डालें इसके साथ साथ आप उसे Vitamor-h liquid 10-10ml सुबह शाम रोजाना और Metabolite पाउडर रोजाना एक पाउच देना शुरू करें इससे लेवा और दूध बढ़ जाएगा।

05 May 2021

dhanyvad ji

Answered Date (04 May 2021 09:29 AM) Translated Date (04 May 2021 05:14 PM)

sar kripya hamen jankari dijiye 1 month gay bhaiya ne Mera gaya hai ham use kya khila sakte hain

Answered Date (04 May 2021 10:08 AM) Translated Date (04 May 2021 05:14 PM)

Sar Hamen Jankari chahie na ki Ham June ke mahine mein kis chij ka kheti Karen ki Hamen Labh mile

Answered Date (04 May 2021 01:01 PM) Translated Date (04 May 2021 05:14 PM)

dhaan ki kheti kijiye aapko Labh milega

ਮੂੰਗੀ

(pb)
Posted by
gurjas (6283832037)
gurjas
Punjab
Sangrur
Write Answer
Posted Date (04 May 2021 09:24 AM) Assigned Date (05 May 2021 09:37 AM)
Answered Date (04 May 2021 09:28 AM) Translated Date (05 May 2021 09:30 AM)

ਗੁਰਜਸ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ. ਧੰਨਵਾਦ

Answered Date (04 May 2021 09:33 AM) Translated Date (05 May 2021 09:31 AM)

ਗੁਰਜਸ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਤੁਸੀਂ ਮੂੰਗੀ ਬਾਰੇ ਕਿਸ ਤਰਾਂ ਦੀ ਜਾਣਕਾਰੀ ਲੈਣੀ ਹੈ ਜਿਵੇ ਬੀਜ, ਬਿਜਾਈ ਦਾ ਤਰੀਕਾ, ਬੀਜ ਦੀ ਮਾਤਰਾ ਆਦਿ। ਧੰਨਵਾਦ।

Genda ki fasal kese hoti h

(hn)
Posted by
Prashant (9149389658)
Prashant
Uttar Pradesh
Hathras (Mahamaya Nagar)
Write Answer
Posted Date (04 May 2021 09:00 AM) Assigned Date (05 May 2021 09:36 AM)
Answered Date (04 May 2021 10:10 AM) Translated Date (04 May 2021 05:14 PM)

Prashant ji gende ki fool ko kyi parkar ki mitti me ugaya ja sakta hai par tejabi aur khari mitti eski kheti ke liye anukul nahi hai..ashi paani ki nikasi vaali jameen me ashi production ki ja sakti hai ..mitti ke bhurbhura hone par khet ki jutai kare aur jameen me 200-250qtl gobar ki khad dale..barish ke mosam me iski bijai mdhya june se madhya july me kare...ek ekad ke liye 600-800gm beej ki jrurat hoti hai aur nadeeno ki roktham ke liye gudai kare..

Sir last year end of July Amrapali Amb laye c do. Ik Properly Grow kar reha hai te ik nu koi Problem hai jis karke Properly grow ni kar reha.is da ki solution kari ae sir.

(en)
Posted by
Paramveer Singh (9798550001)
Paramveer Singh
Punjab
Fatehgarh Sahib
Write Answer
Posted Date (04 May 2021 08:56 AM) Assigned Date (05 May 2021 09:35 AM)
Answered Date (04 May 2021 09:30 AM) Translated Date (05 May 2021 09:42 AM)

Paramveer Singh ji kirpa karke apne amb de boote di tasveer ya video saade naal sanjhi kro ta jo tuhanu sahi jankari mi ske.. Dhanwad

1 days pup ah pitbull da female ma mar ghi ah osnu dakh bal bara daso

(pb)
Posted by
jagpreet (7973061165)
jagpreet
Punjab
Gurdaspur
Write Answer
Posted Date (04 May 2021 08:42 AM) Assigned Date (05 May 2021 09:35 AM)
Answered Date (05 May 2021 11:00 AM) Translated Date (05 May 2021 11:20 AM)

tuci oss nu bimaria ton bacha lai sme sme te vaccination krwao ate usde lai janam ton 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao baki deworming da purra dian rakho ate ajje iss nu vdhia maa da dudh pilao.

moongi beeji aa 2 knal ugri kt aa ki kita jawe te kdo pani launa ki spray krni aa sara kuj dsya jawe

(pb)
Posted by
Kirandeep Singh Sidhu (7973867200)
Kirandeep Singh Sidhu
Punjab
Bathinda
Write Answer
Posted Date (04 May 2021 08:29 AM) Assigned Date (05 May 2021 09:35 AM)
Answered Date (04 May 2021 09:35 AM) Translated Date (05 May 2021 09:41 AM)

Kirandeep ji moongi na ugran da karn dungi bijai, beej sahi na hona, vatr khushak hona ho skde han...moongi nu paani tusi apni jameen te mosam de hisab nal lga sakde ho..agar tuhanu moongi di fasal ya hor kise vi fasal vich koi dikt aundi hai ta tusi ese tra hi saanu msg paa sakde ho...Dhanwad

777 paneeri di bijaai kdo kiti jandi hai

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (04 May 2021 08:27 AM) Assigned Date (05 May 2021 09:34 AM)
Answered Date (04 May 2021 09:48 AM) Translated Date (05 May 2021 09:39 AM)

Amrit Aulakh ji, tusi 20 may - 5 june tak paneeri beej sakde ho...Dhanwad

Sir ji khet ka PALEWA kaise karte hain,

(hn)
Posted by
Ghazanfar Ali (8102694569)
Ghazanfar Ali
Bihar
Siwan
Write Answer
Posted Date (04 May 2021 08:12 AM) Assigned Date (05 May 2021 10:19 AM)
Answered Date (04 May 2021 09:23 AM) Translated Date (04 May 2021 05:14 PM)

Ali ji bajar me palewa karne ke liye bahut se equipment hain jaise cultivator, rotavator,harrow aap inse apne khet ka palewa kar sakte hain aur palewa apki fasal par bhi nirbhar karta hai ki aap kaun si fasal lgana chahte hain aur use jameen kaisi chahiye ...

मेरा प्रश्न है कि खनिज मिश्रण पानी में मिलाकर दे सकते है। दुसरा प्रश्र है कि खाने के समय दुध निकालना चाहिए या खाने के बाद ‌‌।

(hn)
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (04 May 2021 08:10 AM) Assigned Date (05 May 2021 09:34 AM)
Answered Date (05 May 2021 10:58 AM) Translated Date (05 May 2021 11:18 AM)

रमेश जी आप ​खनिज मिश्रण को पानी में देने की जगह फीड, चारे, दाने में मिलाकर दे सकते है बाकि जैसे आपका पशु दूध देता है जैसे कि फीड खाने के साथ या फीड बिना खाए उसी हिसाब से दूध निकाल सकते है।

Please suggest me the proper solution for this Litchi plant

(en)
  • 2
Posted by
Aman (9896926278)
Aman
Haryana
Ambala
Write Answer
Posted Date (04 May 2021 08:09 AM) Assigned Date (05 May 2021 09:59 AM)
Answered Date (04 May 2021 09:57 AM) Translated Date (05 May 2021 11:18 AM)

Aman, the plant of litchi is sensitive, it is difficult to survive in cold and hot climate for younger plant so make temporary boundary around plant and put vermicompost 2-3kg/plant and can spray of 13:00:45 @5-10gm/ltr water. Thank you

Answered Date (01 Jun 2021 07:41 PM) Translated Date (-)

Virender singh sir after how many days should i spray 13:00:45 on litchi plant ?

Sir Dogar pusa te 126 viku gi es vaar k nhi ji

(pb)
Posted by
harwinder (8054100780)
harwinder
Punjab
Faridkot
Write Answer
Posted Date (04 May 2021 07:59 AM) Assigned Date (05 May 2021 09:59 AM)
Answered Date (04 May 2021 09:25 AM) Translated Date (05 May 2021 09:39 AM)

Harwinder ji dogar pusa te PR 126 kism nu vikan vich koi pareshani nhi avegi...Dhanwad

shimla mirch di bhjaie es month kr skda a.

(pb)
Posted by
Atwinder Rathour (8264372017)
Atwinder Rathour
Punjab
Patiala
Write Answer
Posted Date (04 May 2021 07:59 AM) Assigned Date (05 May 2021 09:58 AM)
Answered Date (04 May 2021 09:17 AM) Translated Date (05 May 2021 09:38 AM)

Atwinder ji shimla mirch di ageti fasal lain lai tusi adh-october vich paneeri beej sakde ho te november de last havte khet vich lga sakde ho...Dhanwad

Answered Date (05 May 2021 06:14 PM) Translated Date (-)

sir may month ch Dhaniya di bajai ho skdi

devmedia

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (04 May 2021 07:49 AM) Assigned Date (05 May 2021 10:10 AM)
Answered Date (04 May 2021 09:12 AM) Translated Date (05 May 2021 09:37 AM)

ਨੱਥਾ ਸਿੰਘ ਜੀ ਨਿਮ ਦੇ 4 ਕਿਲੋ ਪੱਤੇ ਤੇ ਨਿਮੋਲੀਆਂ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ..ਜਿਹੜਾ ਪਾਣੀ ਉਸ ਵਿੱਚੋ ਬਚੇਗਾ ਉਸਨੂੰ 1200ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਅਗਰ ਤੁਹਾਡੇ ਕੋਲ 3-4 ਮਹੀਨੇ ਪੁਰਾਣੀ ਖੱਟੀ ਲੱਸੀ ਹੈ ਤਾ ਤੁਸੀਂ 1 ਲੀਟਰ ਖੱਟੀ ਲੱਸੀ ਨੂੰ 25 ਲੀਟਰ ਵਾਲੇ ਸਪਰੇਅ ਪੰਪ ਵਿੱਚ ਵਰਤ ਸਕਦੇ ਹੋ.. ਧੰਨਵਾਦ

ਧੰਨਵਾਦ ਜੀ

ਜੋ ਵੱਛੀ ਫੋਟੋ ਵਿੱਚ ਦਿਸ ਰਹੀ ਹੈ ਇਸ ਨੂੰ 6. 7 ਮਹੀਨੇ ਤੋਂ 5 ਵਾਰੀ ਟੀਕਾ ਭਰਵਾਂ ਚੁੱਕੇ ਹਾਂ ਪਰ ਇਹ ਵਾਰ ਵਾਰ ਰਪੀਟ ਹੋ ਜਾਂਦੀ ਹੈ ਇਸ ਦਾ ਇਲਾਜ ਵੀ ਬਹੁਤ ਕਰਵਾਇਆ ਜਦੋਂ ਫੋਟੋ ਵਿੱਚ ਦਵਾਈਆਂ ਹਨ ਉਹ ਦੇ ਚੁੱਕੇ ਹਾਂ ਇਸ ਦਾ ਕੋਈ ਵਧੀਆ ਇਲਾਜ ਦੱਸੋ

(pb)
  • 4
Posted by
Bittu (9781599565)
Bittu
Punjab
Ferozpur
Write Answer
Posted Date (04 May 2021 07:25 AM) Assigned Date (05 May 2021 09:48 AM)
Answered Date (05 May 2021 10:56 AM) Translated Date (05 May 2021 11:15 AM)

ਬਿੱਟੂ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਹ ਇਲਾਜ ਵੀ ਕਰ ਲਿਆ ਹੈ ਜਾ ਨਹੀਂ ਜਿਸ ਵਿਚ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦੇਣ ਵਾਰੇ ਜਾਣਕਾਰੀ ਦਿਤੀ ਗਈ ਹੈ ਕਿਰਪਾ ਕਰਕੇ ਇਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਗਰਮੀ ਵਿੱਚ ਲੇਟੀ ਪਾ‌ ਸਕਦੇ ਹਾਂ ਜਾਂ ਨਹੀਂ

(pb)
Posted by
ਬਲਜਿੰਦਰ ਸਿੰਘ (9915717211)
ਬਲਜਿੰਦਰ ਸਿੰਘ
Punjab
Bathinda
Write Answer
Posted Date (04 May 2021 06:42 AM) Assigned Date (05 May 2021 09:48 AM)
Answered Date (05 May 2021 10:51 AM) Translated Date (05 May 2021 11:13 AM)

ਬਲਜਿੰਦਰ ਜੀ ਤੁਸੀ ਜ਼ਿਆਦਾ ਮਾਤਰਾ ਵਿਚ ਨਾ ਦਿਓ ਜੇਕਰ ਪਸ਼ੂ ਆਸਾਨੀ ਨਾ ਖਾ ਲੈਂਦਾ ਹੈ ਅਤੇ ਹਜ਼ਮ ਕਰਦਾ ਹੈ ਫਿਰ ਥੋੜੀ ਥੋੜੀ ਕਰਕੇ ਦੇ ਸਕਦੇ ਹੋ

ਧੰਨਵਾਦ ਜੀ

hlo sir arjan zhone bare jankari deo.

(pb)
Posted by
Nirbhay singh (9501398182)
Nirbhay singh
Punjab
Faridkot
Write Answer
Posted Date (04 May 2021 06:35 AM) Assigned Date (05 May 2021 09:48 AM)
Answered Date (04 May 2021 10:30 AM) Translated Date (05 May 2021 09:35 AM)

Nirbhay Singh ji kirpa karke saanu jhone di es kism da poora naam ate jitho tuhanu es kism di jankari mili hai us baare dso ta jo tuhanu sahi jankari mil ske ..Dhanwad

hlo sir motar da pani 2 number hai is pani te kehra zhonna vadiya rhega kirpa karke dasso.

(pb)
Posted by
Nirbhay singh (9501398182)
Nirbhay singh
Punjab
Faridkot
Write Answer
Posted Date (04 May 2021 06:33 AM) Assigned Date (05 May 2021 09:47 AM)
Answered Date (04 May 2021 08:58 AM) Translated Date (05 May 2021 09:15 AM)

Amrit Aulakh ji tusi 2 number paani lai ehna kisma vicho koi ik lga sakde ho- PR 129, PR 128, HKR 47, PR 126, PR 124... tusi nehar vale paani nal motor vala paani mix karke launde raho es nl nal vdia production milegi....Dhanwad

लाल मिट्टी वाली जमीन के। लिए अच्छी गुणवत्ता वाली सोयाबीन की किस्म कोन सी है और इसमें कोन कोन्न सी खाद डालनी चाइए अच्छे उत्पादन के लिए

(hn)
Posted by
निलेश पलवार (7509088569)
निलेश पलवार
Madhya Pradesh
Chhindwara
Write Answer
Posted Date (04 May 2021 06:11 AM) Assigned Date (05 May 2021 09:47 AM)
Answered Date (04 May 2021 08:37 AM) Translated Date (04 May 2021 05:14 PM)

निलेश पलवार जी, आप सोयाबीन की इन किस्मों में से किसी एक की बिजाई कर सकते हैं - JS 20-29, JS 93-05, JS 95-60, NRC 7, JS 335, NRC 12 ....धन्यवाद

मुर्गी को CRD पकड़ लिया है कौन सा दावा दिया जाय , जिससे मोटलिटी रेट रुक जाए

(hn)
Posted by
Madhusudan kumar (7903852840)
Madhusudan kumar
Bihar
East Champaran
Write Answer
Posted Date (04 May 2021 06:03 AM) Assigned Date (05 May 2021 09:47 AM)
Answered Date (05 May 2021 10:50 AM) Translated Date (05 May 2021 11:13 AM)

इसके लिए Enrocin liquid 1ml /1 litre पानी के हिसाब से और Stressvel@5ml per 100 birds के हिसाब से दें।

sir.jo semen arhe hi inme bachde jayda nikl rhe hi .sir mene 10 gaye ke semen rakhh waya toh unhone bachade hi diye hi sabse jayda semen ABS ki company ke the .sir iske piche ka reason kya hi .aur konsi company ka semen rakhyi bachiya ka bhi result mile.

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (03 May 2021 11:54 PM) Assigned Date (04 May 2021 09:31 AM)
Answered Date (04 May 2021 01:50 PM) Translated Date (04 May 2021 04:01 PM)

Yadav ji ABS ke vashdio wale sexed semen atte hai jinka price mehnga hota hai usse bachdi honne ki ass hoti hai unka acha result milta hai baki yadi aap vaise semen bhrwate ha too kisi bhi company ke bhrwa skte hai baki male ja female yeh kudrati hai

04 May 2021

sar ek month hai Gaye bhaiya ne mein Gaye mitti bahut khati hai use kya khila sakte hain jisse ki woh theek ho jaaye aur use Milan mixture de sakte hain aur kya diet de sakte hain aap hamen Bata dijiye aapka dhanyvad hoga kide ki goli bhi diya hai

Ee bimari ki aa te hall

(pb)
Posted by
Babbu (3280172547)
Babbu
Punjab
Ludhiana
Write Answer
Posted Date (03 May 2021 11:30 PM) Assigned Date (04 May 2021 09:31 AM)
Answered Date (04 May 2021 12:00 PM) Translated Date (04 May 2021 04:47 PM)

Babbu ji kirpa karke bimari di photo bhejo ta jo ose hisab nal sahi jankari diti ja sake. Dhanwad.