Punjab
Search
pawer tiller leyna h ji kon sa shi h
(hn)
Parmod ji kripya aap btaye ke aap konsi faslon ki bijai karte hai taki aapko uske hisab se jankari di ja sake ke aap konsi company ka power tiller kharid sakte hai,dhanywad
आम के पत्ते महुगनी के पत्ते जो न्ये निकाल रहे है उनमें जलने जैसे लग रहे है our काले काले हो जा रहे है इसका इलाज बताए
(hn)
Punjab
संतोष जी कृपया आप बताएं की आम के पौधों में क्या क्या खाद और कितनी मात्रा में डाली है ता जो आपको उसके हिसाब से सही जानकारी दे सके. धन्यवाद।
ਕੜਕਨਾਥ ਮੁਰਗੀ ਆ ਜੀ ਨਾਂ ਕੁਝ ਖਾਦੀ ਆ ਨਾਂ ਹੀ ਪੀਂਦੀ ਆ ਇਕ ਥਾਂ ਤੇ ਬੈਠੀ ਰੇਹਦੀ ਆ ਮੁੰਹ ਵਿਚ ਲਾਰ ਰੇਹਦੀ ਆ ਕਿਹੜੀ ਦਵਾਈ ਦੀਤੀ ਜਾਵੇ
(pb)
Punjab
ਕੁਲਵੀਰ ਜੀ ਤੁਸੀ ਉਸ ਨੂੰ Enrofloxacin injection ਅੱਧਾ ml ਲਗਵਾਓ ਅਤੇ Brotone liquid ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਠੰਡੀ ਜਗਾਹ ਰੱਖੋ ਅਤੇ ਮੱਛਰਾਂ ਤੋਂ ਬਚਾਅ ਰੱਖੋ
devmedia
(hn)
Punjab
Devilal ji kripya apna sawal visthar se btaye ta jo apko uske hisab se sahi jankari de sake. Dhanywad.
सर जी नमस्कार कौन कौन सब्जी की फसल है जो एक से दो महीने में फसल काटने के लायक हो जाए
(hn)
Uttar Pradesh
चन्द्रप्रकाश जी सब्जिया जैसे कद्दू, करेला, तोरी, लौकी, मूंग, मूली, आदि लगा सकते है। धन्यवाद।
Uttar Pradesh
सिन्हा जी सब्जी जैसे गाजर मूली पालक भिंडी करेला यह सभ दो महीने के अंदर तैयार हो जाती है| धन्यवाद
dr Ravinder chahal sir ji baffalow nu kehdi company di feed pama jehda result vdia hove oh daseo main feed naal kanak da Dana pauna GA .feed and Dana mix kar ke pauna GA desio ji kehdi company di feed vdia hou
(pb)
Punjab
Prabhjot ji tuci feed kise bhi company di vart skde ho jiwe cargill, verka, tiwana, godrej koi bhi de skde ho ehh pashu de khann te nirbhar hai ate feed nal dana bhi de skde ho ek majh nu 2kg dudh mgar 1kg de hisab nal feed de skde ho uss vich feed ate dana dono mix krke de skde ho ate vdhia hara chara deo.
ki asi hun kanak ton baad mongi di kheti kar sakde haan is baare jaankaari devo ji
(pb)
Punjab
Mandeep ji mungi di bijayi samay 20 march to 10 april da hunda hai. Mungi di bijayi april mahine de teeje hafte tak v kari jandi hai. Je tusi mungi to baad jhona launa hai ta bijayi late hai. Je jhona nahi launa ta tusi isdi bijayi kar sakde han. Sauni di rutt lyi mungi di bijayi july de mahine vich kari jandi hai. Dhanwad.
सर और maam प्लीज़ मुझे कोई चारा बताए जो 1 month me grow kr sakte hai maximum 35 days tk
(en)
Nitesh ji ap makki, jowar, ginni ghass ki bijayi kar sakte hai. Dhanywad.
मेरे नाशपाती के पौधे के पते जलने लगे है कृप्या करके मुझे इसका solution बताए
(en)
Punjab
नितेश जी आप बताये कि आपने इसमें अभी तक क्या क्या खाद डाली है ताकि आपको उसके हिसाब से जानकारी दी जा सके| धन्यवाद
Haryana
सर मैंने सिर्फ गोबर का देशी खाद और DAP डाला है
ਮੱਝ ਨੂੰ ਇਕ ਦਿਨ ਦੀ ਕਿੰਨੀ ਤੂੜੀ ਪਾਉਣੀ ਚਾਹੀਦੀ ਆ ਸਵੇਰੇ ਸ਼ਾਮ
(pb)
Rajasthan
ਪ੍ਰਭਦੀਪ ਜੀ ਇਕ ਪਸ਼ੂ ਨੂੰ 30-35 ਕਿਲੋ ਰੋਜਾਨਾ ਹਰਾ ਚਾਰਾ ਅਤੇ 7-8 ਕਿਲੋ ਰੋਜਾਨਾ ਤੂੜੀ ਮਿਕਸ ਕਰਕੇ ਦੇ ਸਕਦੇ ਹੋ
Punjab
ਇਕ ਟਾਈਮ ਦੀ 4-5ਕਿਲੋ ਤੂੜੀ 15-16ਕਿਲੋ ਹਰਾ ਪਾਉਣਾ ਆ ਵੀਰ
devmedia
(hn)
Maharashtra
Karan ji kripya apna sawal visthar se btaye ta jo apko uske hisab se sahi jankari de sake. Dhanywand.
ਭਿੰਡੀ ਉਪਰ ਇਸ ਤਰ੍ਹਾ ਦੇ ਛੋਟੇ ਛੋਟੇ ਅੰਡੇ ਦਿਖਾਈ ਦੇ ਰਹੇ ਹਨ ਇਲਾਜ਼ , ਬਿਮਾਰੀ , ਕਾਰਨ ਦੱਸਿਆ ਜਾਵੇ
(pb)
Punjab
ਖੁਸ਼ਵਿੰਦਰ ਜੀ ਇਹ ਅੰਡੇ ਨਹੀਂ ਲੱਗ ਰਹੇ। ਕਈ ਵਾਰ ਬੂਟਿਆਂ ਵਿੱਚੋ ਰੱਸ ਜਾ ਪਾਣੀ ਦੀਆ ਬੂੰਦਾਂ ਬਣਕੇ ਟਾਹਣੀਆਂ ਉਪਰ ਜੰਮ ਜਾਂਦੇ ਹਨ। ਵੈਸੇ ਜ਼ਿਆਦਾ ਤਰ ਅੰਡੇ ਪੱਤੇ ਦੇ ਪਿੱਛੇ ਹੁੰਦੇ ਹਨ। ਧੰਨਵਾਦ।
how to control this problem in tomato plants.
(en)
Punjab
Mani to control this problem you can use M45@4gram per 1litre of water by spraying on the crop. Thank you.
ਡਾਃ ਜੀ 4 ਤੇ 1 ਮਹੀਨੇ ਦੀਆਂ ਮੱਝਾਂ ਗੱਭਣ ਆ ਉਨ੍ਹਾਂ ਨੂੰ ਮਲੱਪਾ ਤੋਂ ਗੋਲੀਆਂ ਦੇ ਸਕਦੇ ਹਾਂ
(pb)
ਜਤਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ fenbendazole ਸਾਲਟ ਦੀ ਗੋਲੀ ਦੇ ਸਕਦੇ ਹੋ
sir meri cow ke than me blood aata h es ka koi solutions h
(hn)
usko aap Amoxirum forte 4.5gm, ascrobic acid 20ml, Zackshot inj. 20ml lgwayen aur yadi sojish ha tab aap Megludyne inj. 20ml lgwa skte hai..
Haryana
Ravinder ji, aap use Mammidium powder lga tar 4 din tk de 50-50 gm rojana dena suru kr skte h, or use gram chiz nhi deni h koi bi
ਨਿੰਬੂ ਦੇ ਬੂਟੇ ਦੇ ਪੱਤਿਆਂ ਦੇ ਹੇਠਲੇ ਪਾਸੇ ਬਹੁਤ ਤੇਲਾ ਲੱਗਿਆਂ ਹੋਇਆ ਹੈ ਤੇ ਫਲ ਵੀ ਸਾਰਾ ਕਿਰ ਗਿਆ ਕੀ ਕੀਤਾ ਜਾਵੇ
(pb)
Rajasthan
ਗੁਰਮੀਤ ਜੀ ਤੁਸੀਂ ਬੂਟੇ ਤੇ Thiamethoxam @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਬੂਟੇ ਨੂੰ ਜਰੂਰਤ ਅਨੁਸਾਰ ਹੀ ਪਾਣੀ ਦਿਓ। ਧੰਨਵਾਦ।
ਇਹ ਫ਼ੋਟੋ ਵਾਲਾ ਬੂਟਾ ਕਿਹੜਾ ਹੈ ਜੀ
(pb)
Punjab
ਰੇਸ਼ਮ ਸਿੰਘ ਜੀ ਕਿਰਪਾ ਕਰਕੇ ਪੂਰੇ ਬੂਟੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਦੋ ਮਹੀਨੇ ਦੇ 50 rir ਬੱਚੇ ਹਨ ਉਹਨਾਂ ਨੂੰ ਇਕ ਟਾਈਮ ਕਿੰਨੀ ਫੀੜ ਪਾਣੀ ਚਾਹੀਦੀ
(pb)
Punjab
ਜੱਗਾ ਜੀ ਫੀਡ ਤੁਸੀ ਓਹਨਾ ਨੂੰ ਖੁਲਾ ਬਰਤਨ ਵਿਚ ਪਾ ਕੇ ਰੱਖਿਆ ਕਰੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਰੱਜਵੀਂ ਫੀਡ ਖਾ ਲੈਣਗੇ ਅਤੇ ਫੀਡ ਥੋੜੀ ਥੋੜੀ ਕਰਕੇ ਦਿਨ ਵਿਚ 2- 3 ਵਾਰ ਪਾ ਸਕਦੇ ਹੋ
ਅਚਾਰ ਵਾਲੀ ਮੱਕੀ ਨੂੰ ਯੂਰੀਆ ਖਾਦ ਕਦੋਂ ਤੇ ਕਿੰਨੀ ਮਾਤਰਾ ਵਿੱਚ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ ਜੀ
(pb)
Punjab
ਅੰਮ੍ਰਿਤਪਾਲ ਜੀ ਮੱਕੀ ਦੀ ਫ਼ਸਲ ਵਿਚ (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।ਧੰਨਵਾਦ।
ਸਰ ਇਸ ਸੀਮਨ ਦਾ ਮਿਲਕੇ ਰਿਕਾਰਡ ਕੀ ਹੈ।
(pb)
ਲਵਪ੍ਰੀਤ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ ਲਗਭਗ 9-10 ਲੀਟਰ ਤੱਕ ਰਿਕਾਰਡ ਹੈ
devmedia
(hn)
Punjab
Jitu ji til ki kheti achi nikasi vali halki se darmayani mitti me kar sakte hai. Mitti ka pH 5 se 8 hona chahiye. Is ki varieties jaise T 4, T 12, T 78, Shekhar, Pratap (C 50), RT 46 ,T 13, TC 25, JTS 8, Pragati, hai. Iski bijayi june se july mahine me kar sakte hai. Iski bijayi katare bna ke kar sakte hai, 2 kataro me 35cm aur 2 paudho me 15 cm ka fasla rakhe. Beej ko jyda niche na boye. beej ko 2-3 cm gehrayi me lagye. Kataro ke liye 1 -1.2 kg beej prati Acre ke liye kafi hai. Jab fasal ke patto aur phal ka rang badal kar yellow ho jaye aur patte girna shuru ho jaye, tab fasal ki katayi kar sakte hai. Dhanywad.
devmedia
(pb)
Punjab
Manjinder ji tuhadi zameen vich zinc, iron, te manganese di kami hai, tusi ehna tattv di purti karo. Dhanwad.
manjinder ji isde vich zinc manganese ate lohe di kami hai tuc is report de vich diti gayi detail de according agli fasl de layi khaadan di varto kar sakde ho,dhanwad
sir ਗਾਂ ਕਈ ਦਿਨ ਤੋਂ ਮਾਰ ਰਹੀ ਐ ਇਕ ਅਗਲੀ ਇਕ ਪਿਛਲੀ ਲੱਤ ਤੋਂ । ਡਾਕਟਰ ਤੋਂ medicine ਵੀ ਲਗਵਾਈ ਸੀ । ਕੋਈ ਫ਼ਰਕ ਨੀ ਪਿਆ ਕੋਈ ਹੱਲ ਦਸੋ ਉਸ ਨੂੰ ਖਾਣੇ ਚ ਕਿ ਦਿੱਤਾ ਜਾਵੇ ਕਿ ਨਹੀਂ।
(hn)
Punjab
ਉਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ ਬਾਕੀ ਇਹ ਦੱਸੋ ਉਸਦੇ ਗੋਡਿਆਂ ਤੇ ਕੋਈ ਸੋਜਿਸ਼ ਹੈ ਜਾ ਨਹੀਂ ਅਤੇ ਉਸਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
tori pilli ho k niche gir jandi aa ji plz koi desi trika dsi ji
(pb)
Punjab
Harwinder ji tori di val vich nutrients di kami hai tusi is te NPK13:0:45@10gram prati 1litre pani de hisab nal spray kar sakde han. Te niche rudi di kahd pa ke changi tra godi kar deo. Dhanwad.
khet me koon sa rog lga hai
(hn)
Punjab
Abhijit ji kripya ap apna sawal visthar se btaye ta jo apko uske hisab se sahi jankari de sake. Ap btaye ki fasal me koi problem ja keet hai ja nadeeno ki problem hai. Dhanywad.
ਸਰ ਜੀ ਪਸ਼ੂਆਂ ਨੂੰ ਤੇ ਕੱਟੜੂਆ ਵੱਸੜੂਆ ਨੂੰ ਮੱਕੀ ਦੇ ਸਾਈਲਜ ਦੇ ਕੀ ਕੀ ਫਾਇਦੇ ਹਨ
(pb)
ਸਾਈਲਜ ਇਕ ਵੱਡੇ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਦੇ ਸਕਦੇ ਹੋ ਜੇਕਰ ਹਰੇ ਚਾਰੇ ਦੀ ਕਮੀ ਹੋਵੇ ਤਾਂ ਇਸਦੀ ਵਰਤੋਂ ਨਾਲ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਉਸਦੇ ਦੁੱਧ ਤੇ ਫਰਕ ਨਹੀਂ ਪੈਂਦਾ ਹੈ ਅਤੇ ਹਾਜਮਾ ਵੀ ਸਹੀ ਰਹਿੰਦਾ ਹੈ ਛੋਟੇ ਬੱਚਿਆਂ ਨੂੰ 6-7 ਮਹੀਨੇ ਬਾਦ ਹੀ ਦੇਣਾ ਸ਼ੁਰੂ ਕਰੋ..
ਸਰ ਜੀ ਪਸੂ ਨੂੰ ਸਾਈਲਜ ਦੇ ਕੀ ਕੀ ਫਾਈਦੇ ਹਨ ਤੇ ਛੋਟੇ ਕੁਟੜੂ ਵਸੜੂ ਆ ਨੂੰ ਕੀ ਕੀ ਫਾਇਦੇ ਹਨ
(pb)
ਸਾਈਲਜ ਇਕ ਵੱਡੇ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਦੇ ਸਕਦੇ ਹੋ ਜੇਕਰ ਹਰੇ ਚਾਰੇ ਦੀ ਕਮੀ ਹੋਵੇ ਤਾਂ ਇਸਦੀ ਵਰਤੋਂ ਨਾਲ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਉਸਦੇ ਦੁੱਧ ਤੇ ਫਰਕ ਨਹੀਂ ਪੈਂਦਾ ਹੈ ਅਤੇ ਹਾਜਮਾ ਵੀ ਸਹੀ ਰਹਿੰਦਾ ਹੈ ਛੋਟੇ ਬੱਚਿਆਂ ਨੂੰ 6-7 ਮਹੀਨੇ ਬਾਦ ਹੀ ਦੇਣਾ ਸ਼ੁਰੂ ਕਰੋ..
ਪੂਸਾ 44 ਬਾਰੇ ਜਾਣਕਾਰੀ ਦਿਓ। ਝਾੜ, ਬਿਮਾਰੀਆ,ਸਮਾਂ, ਅਤੇ ਪਨੀਰੀ ਕਦੋ ਬੀਜੀ ਜਾਵੇ
(pb)
Punjab
ਜਸਕੀਰਤ ਜੀ ਪੂਸਾ 44 ਇਕ ਲੰਬੇ ਸਮੇ ਵਾਲੀ ਕਿਸਮ ਹੈ ਤੇ ਝੁਲਸ ਰੋਗ ਨੂੰ ਸਹਿਣਯੋਗ ਹੈ।ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਜਿਅਦਾ ਪੈਦਾਵਾਰ ਦਿੰਦੇ ਹਨ।ਇਹ ਤਕਰੀਬਨ 130 ਦਿਨ ਵਿਚ ਪੱਕਦੀ ਹੈ ਪਨੀਰੀ ਵਾਲੇ ਸਮੇਂ ਤੋਂ ਬਿਨਾਂ । ਇਸ ਦਾ ਕੱਦ 95-110cm ਦਾ ਹੁੰਦਾ ਹੈ। ਇਸ ਦੀ average ਪੈਦਾਵਾਰ 30-32 ਕੁਇੰਟਲ ਪ੍ਰਤੀ ਏਕੜ ਦੀ ਹੈ। ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਧੰਨਵਾਦ।
टमाटर के पोधे के पत्ते सुख रहे हैं ,फुल भी गिर जाता है कोई आर्गेनिक तरीका बताऐ
(hn)
Punjab
राजेश जी आप की फसल में कीट का हमला है। आप इस पे Imidacloprid @1ml प्रति 1litre पानी के हिसाब से स्प्रे कर सकते है। धन्यवाद।
es bara jankari daho ta esda rate ve daso
(pb)
Punjab
Jagpreet ji ehh hf nasal da semen hai isda 30-31 litre tak milk record hai.
Any organic farmer from Bihar
(en)
Punjab
you can visit Ananya organic farm Address: Near shakti petrol pump, Samastipur, Bihar 848101. thank you
Hello sir/mam kpass ki acchi verayti ka bej btana jis ki pedavar acchi ho or bimari km aaye plz
(hn)
Punjab
Yogesh ji aap kisme jaise HS 6,H 1098,HHH 223,HHH 287,HD 123 ki bijai kar sakte hai,dhanywad
Mausam kaisa rahega barish hogi kya
(hn)
Punjab
Kumar ji mausam vibhag ke anusar is hafte me lagbhag badalwayi rahegi aur kal barish hone ki sambhavna hai.dhanywad
sir 12 month de vasi ah cargill calf grower feed pah rha pr weight gain kat kar rhi a pet da karha de ve davhi deti salt badl ka
(pb)
Punjab
Jagpreet ji tuci uss nu cargill di heifer dry feed deni suru kro ate uss nu her 3 mahine badd salt badal ke pett de kiria wali goli deo ate vdhia khurak deo ate Cafplan powder 30gm rojana dena suru kro.
sir g ah pic jo semen oss bara jankari dho ta kana milk record a bull bara jankari ve daso ta real a
(pb)
Jagpreet ji tuhade walo bheji gyi photo upload nhi hoi ha kirpa krke dubara photo upload kro jiss nu dekh ke tuhanu sahi jankari diti ja skee.
I am planting lemon grass for oil distillation. Need to know best ways of crop management and distillation unit price
(en)
Maharashtra
Prepare nursery beds in March - April month. Depending upon growth habit 60 cm x 60 cm spacing for seedlings and 90 cm x 60 cm spacing for slips is required. Two month old seedlings are ready for transplantation in main field.Use seed rate of 1.6 - 2 kg/acre.To protect crop from long smut disease, before sowing do seed treatment with Ceresan @0.2% or Emisan@1 gm/kg of seeds. After chemical treatment use seeds for sowing.Sow lemon grass seeds on raised beds of 1 m-1.5 m width and of convenient length. After sowing cover the beds with cut grass material and then it is covered with thin layer of soil. Seedlings are ready for transplantation in about 2 months when plant reaches the height of about 12-15 cm. field should be prepared first before transplanting. The planting should be done at the spacing of 15x19 cm. Do not plant seedlings deep into the soil as this may cause root-rot to occur during rainy season.In north east area, apply dose of nitrogen @24 kg, phosphorus @20 kg and potassium @14 kg/acre in form of Urea@52 kg, SSP@125 kg and MoP@23 kg/acre. In other conditions apply dose of nitrogen @40 kg/acre as it is recommended by Aromatic Plant Research Station, Odakkali (Kerala).
ਸਰ ਜੀ 9month ਦੀ ਵੱਛੀ ਆ ਲਹੂ ਮੁਤ ਦੀ ਆ Nerokind + , Berinal CRB urimin ਤੇ ਬੋਤਲਾਂ ਵੀ ਲਾਈਆਂ ਕੋਈ ਫਰਕ ਨਹੀਂ ਪਿਆ ਕੋਈ ਇਲਾਜ ਦਸੋ
(pb)
ਤੁਸੀ ਇਸ ਨੂੰ CRB inj. 15ml, Vitamin-K inj. 10ml, Oxy inj .15ml, Zackshot inj 10ml ਲਗਵਾਓ ਅਤੇ Feritas tab. 1-1 ਗੋਲੀ ਸਵੇਰੇ ਸ਼ਾਮ ਅਤੇ Sharkoferol liquid 30-30ml ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਗੁੜ ਦਾ ਸ਼ਰਬਤ ਦੇਣਾ ਸ਼ੁਰੂ ਕਰੋ
sir meri makki growth nhi kr rhi patte pile pe rhe ne plz or sir asi kanak nu leader spray hun plz meri help kro
(pb)
ਸੁਖਮਨ ਜੀ ਆਪ ਦੀ ਕਿਹੜੀ ਮੱਕੀ ਹੈ। ਚਾਰੇ ਵਾਲੀਆਂ ਜਾਂ ਬੀਜ ਵਾਲੀ
Punjab
daanya seeds MM7659 TATA PRODUCT PATTE PILLE PE RHE NE growth nhi kr rhe
Punjab
Dhaanya seeds MM7659 A TATA product
sir meri makki growth nhi krdi pyi mai kharcha bhut krlya plz meri help kro te mainu dso hun ki kra
(pb)
Sukhman ji tuc kirpa karke daso ke tuc kehdi kehdi khaad di varto kiti hai ta jo tuhanu usde hisab nal jankari diti ja sake ke tuc kehdi khaad ja spray di varto kar sakde ho,dhanwad
अगर आपने जीरी/धान/Paddy लगाने की मशीन अबकी बार सब्सिडी पर ली है और आप धान की सीधी रोपाई करना चाहते है तो डॉ साहब क्या कहते है इस बारे में जरूर सुने https://youtu.be/i563MOE5deM
(hn)
Punjab
कुमार जी किसानों के साथ जानकारी सांझी करने के लिए आपका बहुत बहुत धन्यवाद
sir aa jawar da result Kiva aa daso
(pb)
Punjab
Sukhpreet ji eh private company da beej hai ta kirpa karke isde label di photo bhejo ta jo tuhanu usde hisab nal jankari diti ja sake,dhanwad
paneeri beejan lai ikk visve ch kinna beeja pwega and vise naal ikk acer jhonna lagg jaawega
(pb)
Punjab
Amrit ji ik acre de layi 6-8 kilo beej di lod hundi hai jisde nal ik acre vich jhona lag janda hai,dhanwad
*स्पेशल ऑफर* जिस किसी को भी देसी मुर्गी लेनी हो बिल्कुल कम रेट में हमसे सम्पर्क करें एक मुर्गी जो मौके पर अंडे दे रही है उसकी किमत सिर्फ 250 रुपये पर पीस Note :- ऑफर सीमित अवधि के लिए व टाइम पास दूर रहे Cont 9050419449 8059890951
(hn)
Punjab
फूलसिंह जी आप इनकी एड हमारी दूसरी एप अपनी खेती खरीदो/बेचो एप पर भी अपलोड कर सकते है वहां आपको मुर्गियां खरीदने वाले बहुत सारे किसान मिल जाएगे।
सरोना रिसर्च धान की बिजाई करे या रोपाई कौन सी पद्वति उचित हैं कृपया विस्तार से जानकारी दे धन्यवाद
(hn)
Maharashtra
चंद्राकर जी आप धान की सीधी बिजाई करें इस से फसल की अच्छी पैदावार भी होती है और इस से पानी की बचत भी होती है| धन्यवाद
Chattisgarh
Thankyou mam
Haryana
https://youtu.be/i563MOE5deM is video ko dekhen
veer g hf seman deea vachi kis kolo mil sakdi hai Jalandhar district
(pb)
Punjab
Sonu ji tuci hf nasal de semen len lai Balwinder Singh 9814799714, 9915046958 Genex international nal sampark kr skde ho.
ਸਰ ਜੀ syngenta 7750 ਮੱਕੀ ਦਾ ਬੀਜਣ ਦਾ ਸਮਾਂ ਕੀ ਹੈ,ਤੇ ਇਹ ਕਿੰਨੇ ਸਮੇਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਕਿਰਪਾ ਕਰਕੇ ਪੂਰੀ ਜਾਣਕਰੀ ਦਿਓ ਜੀ।
(pb)
Punjab
ਸਿਮਰਨਜੀਤ ਜੀ ਤੁਸੀ ਇਸਨੂੰ ਚਾਰੇ ਦੇ ਲਈ ਹੁਣ ਬੀਜ ਸਕਦੇ ਹੋ ਇਸਦਾ ਬੀਜ ਰੇਟ 8-10 ਕਿਲੋ ਪ੍ਰਤੀ ਏਕੜ ਪਕਾਵੀ ਦੇ ਲਈ ਬੀਜੀ ਜਾਂਦੀ ਹੈ।
devmedia
(hn)
Maharashtra
Naresh ji aap dhaan ki kisme jaise Jaya,PR 106,HKR 120,HKR 126,HKR 127 ki bijai kar sakte hai,dhanywad
devmedia
(hn)
Maharashtra
Naresh ji aap dhaan ki kisme jaise Jaya,PR 106,HKR 120,HKR 126,HKR 127 ki bijai kar sakte hai,dhanywad
20 वर्ष का कठहल का पेड़ है।इस इसमे कुल 3 फल लगे है।अगले वर्ष में अधिक फल आने के लिये अभी से क्या उपाय करें
(hn)
Maharashtra
सतीश जी आप इसकी ट्रेनिंग और प्रूनिंग करे और इसे खाद डालें जिसमें आप इसे वर्मीकम्पोस्ट डालें| धन्यवाद
ਅਮਰੂਦ ਦੇ ਬੂਟੇ ਨੂੰ 14 feb. 2021 ਨੂੰ ਲਗਾਇਆ ਸੀ, ਉਸਦੀ ਗਰੋਥ ਕਰਾਨ ਲਈ ਕੀ ਕੁਛ ਪਾਇਆ ਜਾਵੇ । ਪੂਰੀ ਜਾਣਕਾਰੀ ਮਿਲ ਸਕਦੀ ਹੈ ਜੀ
(pb)
सिमरनजीत सिंह जी पौधे के ऊपर ग्रोथ के लिए NPK 191919@10g प्रति लीटर पानी में मिलाकर स्प्रे कर सकते हैं।
नीमाटोड भिंडी के पौधों में लग गया है।रोकथाम के उपाय बताए।
(hn)
सतीश जी भिंडी में पानी लगाकर Furadan@7 kg प्रती एकड डाल सकते हो।
1) ਝੌਨੇ ਦੇ ਬੀਜ਼ ਨੂੰ ਸੋਧਣ ਲਈ bavistan ਕਿੰਨੇ ਗ੍ਰਾਮ ਲਾਉਣਾ ਚਾਹੀਦਾ ਹੈ। ਪੂਰੀ ਜਾਣਕਾਰੀ ਦਿਓ ਜੀ। 2) ਅਤੇ ਫਲਾਂ ਸਬਜੀਆਂ ਤੇ ਸਪਰੇਅ ਕਰਨੀ ਹੋਵੇ ਤਾਂ ਕਿੰਨੇ ਗ੍ਰਾਮ ਵਰਤਣਾ ਚਾਹੀਦਾ ਹੈ ।ਕਿਰਪਾ ਕਰਕੇ ਜ਼ਰੂਰ ਦਸੋ ਜੀ।
(pb)
ਸਿਮਰਨਜੀਤ ਸਿੰਘ ਜੀ ਬੀਜ ਸੋਧਣ ਲਈ Bavistan@20 gm ਪ੍ਰਤੀ 10 ਲੀਟਰ ਪਾਣੀ ਵਿਚ ਘੋਲ ਕੇ ਬੀਜ ਨੂੰ ਪਾਣੀ ਵਿਚ 6-8 ਘੰਟੇ ਡੋਬ ਕੇ ਰੱਖੋ।
ਸਿਮਰਨਜੀਤ ਸਿੰਘ ਜੀ ਫਲਾਂ ਅਤੇ ਸਬਜ਼ੀਆਂ ਉਪਰ 5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਮੁਰਗ਼ੀ ਪਾਲਣ ਦੇ ਸਹਾਇਕ ਧੰਦੇ ਲਈ ਕਿਹੜੀ ਨਸਲ ਸਭ ਤੋਂ ਵਧੀਆਂ ਹੈ
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ.
ilaj dasoo
(en)
Lakhi g mirch te Delegate@180 ml per acre spray kr skde ho ...
mirchi da buta pila paii reha ga nd mirchi nu dagg aa rahe aa. ilaj
(en)
lakhi g mirch te Delegate@180 ml per acre spray kr skde ho....
ਸਰ ਕਮਾਦ ਨੂੰ ਕਾਗੀਅਰੀ ਦੀ ਸਮੱਸਿਆ ਹੈ ਕੀ ਕੀਤਾ ਜਾਵੇ
(pb)
ਬਲਜਿੰਦਰ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਇਸਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਧੰਨਵਾਦ
Sir ji ik side nu 8 karma jga hai atte doji side nu kinia karma marria jaan k oh jgha 7 marlle ban jae
(pb)
Punjab
Tajinder ji isde layi 7.87 karam maro par aahmne sahmen diyan side brabar ho jangiyan,dhanwad
ਵੀ ਰ ਜੀ ਕੱਟ ਈ ਨੂੰ ੨ਕਇਲਔ ਪਆਊਡਰ ਪਆ ਲਿਆ agrimin forte. hor dso kehra payiea
(pb)
ਸਤਨਾਮ ਜੀ ਤੁਸੀ ਇਸ ਨੂੰ agrimin ਪਾਊਡਰ ਦਿੰਦੇ ਰਹੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
ausadhiya paudhay Kahan say kharideyein
(en)
Punjab
Grewal ji aap Sunil 999676250 ji se sampark kar sakte hai.dhanywad
where can we purchase meditional plants in Haryana
(en)
Punjab
Grewal ji you can contact to Sunil 999676250 for the medicinal plants.