Punjab
Search
mango best variety in rajsthan jalvau
(hn)
Banwari Meena, you can grow these varieties of mango - Bombay Green, Chausa, Dashehari, Langra ....Thank You
haldi ke kheti ka sahi samay kiya hai, beej kaise prapta hoga, haldi she juri sabhi jankari
(hn)
Punjab
हल्दी की खेती ➡️ बुवाई का समय हल्दी की बुवाई अप्रैल से मई तक की जा सकती है किसमें पंजाब नंबर 1, पंजाब नंबर 2, राजिंद्र सोनी राज पुरी बीज की मात्रा 5 क्विंटल प्रति एकड़ बुआई की विधि लाइन से लाइन की दूरी 26 इंच और पोथे से पोथे की दुरी 5 इंच बुआई के तरनत खेत को पहला पानी लगाऐ दूसरा पानी 8 से 10 दिन के अंदर लगाना चाहिऐ उत्पादन 120 क्विंटल
यह गाय कौन सी नस्ल की है और इसकी दूध देने छमता कितनी हो सकती है
(hn)
Rajasthan
शक्ति जी यह देसी क्रॉस नस्ल की है और इसका दूध लगभग 6—8 लीटर तक हो सकता है बाकि इसकी खुराक और भरवाएं जाने वाले सीमन के रिकॉर्ड पर भी निर्भर करता है।
Madhya Pradesh
बहुत-बहुत धन्यवाद आपका
what is wrong with this pea please suggest something to do with this
(en)
Maharashtra
Shair ali, your crop is infected by leaf miner. To control leaf miner you can do the spray of fenazaquin 10% EC @2ml/ltr water. Thank you
लौकी में फल कम आ रहे हैं क्या किया जाए
(hn)
Punjab
अंशु जी आप लौकी में ज्यादा फ़ल के लिए NPK 13:00:45 @5-10gm /लीटर पानी के हिसाब से छिड़काव कर सकते हैं और खट्टी लस्सी का छिड़काव 10 दिन के अंतर से करते रहिये, धन्यवाद
क्या gynarich5mlऔरpragma2ml बच्चेदानी केसंक्रमण को भी खत्म करता है,जिससे गाय ग्याभिन रह जाए।
(hn)
मुनीश जी इससे संक्रमण भी खत्म होता है हॉरमोनस की समस्या भी ठीक होती है और पशु हीट में भी आता है और गाभिन रहने में भी मदद होती है।
नमस्कार सर, सर मैं अभी कौनसी सब्जियों की रोपाई करू, जिस से मुझे अच्छे दाम, ओर अच्छी सब्जियां मिले
(hn)
Punjab
अंशु जी आप सब्जिया जैसे गोभी, बैंगन, प्याज़, मूली, मिर्च, टिंडा, लौकी, करेला, खीरा आदि की बिजाई कर सकते है। धन्यवाद।
मुंग में फूल और फल के लिए कौनसा स्प्रे करें
(hn)
Punjab
अश्वनी जी मूंग में फूल और फ़ल के लिए आप NPK 13:00:45 @1kg /एकड़ के हिसाब से छिड़काव कर सकते हैं, धन्यवाद
मुंग में सुंडी होने पर कौनसी दवाई का छिड़काव करें
(hn)
Punjab
अश्वनी जी आप मूंग में सुंडी की रोकथाम के लिए Emamectin Benzoate 5% SG @60gm/एकड़ के हिसाब से छिड़काव कर सकते हैं, धन्यवाद
ककोरा (वन करेला) का बीज कहाँ से प्राप्त करूं--
(hn)
Punjab
धारके जी आप इसका बीज लेने के लिए Raj Kumar 9415584331 से संपर्क कर सकते है। धन्यवाद
साहिवाल गाय की क्या-क्या पहचान ह
(hn)
Rajasthan
इस नसल के पशुओं के शरीर का रंग लाल-भूरा, आकार मध्यम, छोटी टांगे, सिर चौड़ा होता है। छोटे और भारी सींग, गर्दन के नीचे लटकती हुई भारी चमड़ी और भारी लेवा होता है। यह सबसे ज्यादा दूध देने वाली भारतीय नसल है। यह नसल पंजाब के फिरोजपुर और अमृतसर जिलों में और राजस्थान के श्री गंगानगर जिले में पायी जाती है। पंजाब में फिरोजपुर जिले के फाज़िलका और अबोहर कस्बों में शुद्ध साहीवाल गायों के झुंड उपलब्ध रहते हैं। इस नसल के बैल सुस्त और काम में धीमे होते हैं। इस नसल को लंबी बार, लोला, मोंटगोमेरी, मुल्तानी और तेली के नाम से जाना जाता है। इस नसल के प्रौढ़ बैल का औसतन भार 5.5 क्विंटल और गाय का औसतन भार 4 क्विंटल होता है।
ਵੀਰ ਜੀ ਆਪਣੇ ਨਰਮੇਂ ਵਿੱਚ ਰੂੜੀ ਦੀ ਖਾਦ ਨਹੀਂ ਨਾ ਸਕਿਆ ਮੈਂ ਅੈਤਵਾਰ ਨੂੰ ਨਰਮਾ ਬੀਜਣੇ ਹੈ ਤਾਂ ਮੈਂ ਹੁਣ ਕਿਹੜੀ ਖਾਦ ਪਾਵਾਂ ਜੀ।9876900209
(pb)
Punjab
ਜਗਤਾਰ ਜੀ ਤੁਸੀਂ ਨਰਮੇ ਦੀ ਬਿਜਾਈ ਤੋਂ ਪਹਿਲਾ ਜ਼ਮੀਨ ਵਿਚ ਸੁਹਾਗਾ ਮਾਰਨ ਸਮੇਂ 2 bags ਸੁਪਰ (SSP) ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
devmedia
(pb)
Haryana
Manpreet ji tusi hare chare vaste makki, jowar di bijayi kar sakde han. ehna di katayi tusi avde hisab nal 5-7 dinn aage piche v kar sakde han jis nal agli fasal di bijayi late naa hove. Dhanwad.
नमस्कार सर, सर मैं सब्जियों की खेती करना चाहता हूं, मैं अभी कौनसी सब्जियों की रोपाई करू, जिस से मुझे अच्छा दाम ओर अच्छी सब्जियां हो
(hn)
Punjab
अंशु जी आप सब्जिया जैसे गोभी, बैंगन, प्याज़, मूली, मिर्च, टिंडा, लौकी, करेला, खीरा आदि की बिजाई कर सकते है। धन्यवाद।
ਝੋਨੇ ਦੀ ਪਨੀਰੀ ਬੀਜਣੀ ਆ ।ਇੱਕ ਏਕੜ ਚ, ਕਿੰਨਾਂ ਬੀਜ ਪਵੇਗਾ ਅਤੇ ਕਿੰਨੀ ਜਗਾ ਹੋਵੇ । ਪੂਰੀ ਜਾਣਕਾਰੀ ਦਿਓ ਜੀ । ਧੰਨਵਾਦ।
(pb)
Haryana
ਔਲਖ ਜੀ ਯੂਨੀਵਰਸਿਟੀ ਦੀ ਸਿਫਾਰਿਸ਼ ਦੇ ਹਿਸਾਬ ਨਾਲ ਇਕ ਏਕੜ ਦੀ ਪਨੀਰੀ ਲਈ 8 ਕਿਲੋ ਝੋਨੇ ਦਾ ਬੀਜ 6.5 ਮਰਲਿਆਂ ਵਿੱਚ ਬੀਜ ਸਕਦੇ ਹੋ ਅਤੇ ਕਿਸਾਨਾਂ ਦੇ ਤਜ਼ੁਰਬਿਆਂ ਅਨੁਸਾਰ ਇਕ ਏਕੜ ਲਈ 4 ਕਿਲੋ ਬੀਜ 2.5 ਮਰਲਿਆਂ ਵਿੱਚ ਕਾਫੀ ਹੁੰਦਾ ਹੈ,ਧੰਨਵਾਦ
Desi Mangur ka Palan punjab mein krr sakte hai yaa bann hai
(pb)
Punjab
Sarbjeet ji iske bare me puri jankari ke lie aap is no. 98886 69632 par jaswinder ji ke sath sammpark kar skte hain.
devmedia
(hn)
Uttar Pradesh
Mahesh ji ap sabjiya jaise gobhi, khira, karela, kaddu, tori, petha, bhindi, tamatar, pyaz, chalai, cahule, muli laga sakte hai. Dhanywad.
hello agriculture team, eh dwai asi vegetables te sapray kr skde k nai, kini maatra, ch poni ea, one litter ch kini poni
(pb)
Haryana
Satnam Singh ji, tusi es dwai di spray vegetable te kr sakde ho, esnu 2gm/ltr paani vich vart sakde ho.. Dhanwad
सर अगूर खराब हो रहे है
(hn)
Punjab
रामचंद्र जी, अंगूर को गलने से बचाने के लिए आप copper oxychloride @3gm/ltr पानी के हिसाब से छिड़काव कर सकते हैं, धन्यवाद
this cow is 6th pregnant but udder is not develop.i tried to check the doctor for pregnancy test They say the calf is far ahead so it is not known
(pb)
Mr. Bhatti before 2 months of cow delivery you can give her vitum-h liquid 10 ml daily and also give her balance diet. that will help to increase the size of udder and production of milk.
ਡਾਕਟਰ ਸਾਹਿਬ ਜੀ। ਪੰਜਾਬ ਬਾਸਮਤੀ 7 ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ ਜੀ। ਇਸ ਦੀ ਪਨੀਰੀ ਦੀ ਬਜਾਇ ਕਦੋਂ ਕੀਤੀ ਜਾਵੇ।
(pb)
Punjab
ਮਾਹਲ ਜੀ ਪੰਜਾਬ ਬਾਸਮਤੀ 7 ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ਼ ਜਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਰਵਾਇਤੀ ਬਾਸਮਤੀ ਵਾਂਗ ਬਹੁਤ ਜਿਆਦਾ ਖੁਸ਼ਬੂ ਛੱਡਦੇ ਹਨ।ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੂਨ ਦਾ ਪਹਿਲਾ ਪੰਦਰਵਾੜਾ ਇਸਦੀ ਪਨੀਰੀ ਬੀਜਣ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ।ਧੰਨਵਾਦ
please contact those who are doing fruits and vegetables organic farming near Chandigarh and Mohali or share ur contact number you can contact on my number 9972045611
(en)
Punjab
Virk ji you can put ad on Apni Kheti Buy/sell app if any one is intereted will directly contact you.thank you
ਝੋਨੇ ਦੀ ਪਨੀਰੀ ਬੀਜਣ ਸਮੇਂ ਕਿ ਕਿ ਪਾਉਣਾ ਜਰੂਰੀ ਹੈ
(en)
Punjab
ਪ੍ਰੀਤ ਜੀ ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਘੱਟ ਹੋਣ। ਪਨੀਰੀ ਲਈ ਪ੍ਰਤੀ ਏਕੜ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ।ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ।ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ (6.5 ਮਰਲੇ) ਥਾਂ ਵਿੱਚ ਇਕਸਾਰ ਛੱਟਾ ਦੇ ਕੇ ਬੀਜ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਜ਼ਮੀਨ ਨੂੰ ਵਾਰ-ਵਾਰ ਪਾਣੀ ਲਾ ਕੇ ਗਿੱਲੀ ਰੱਖੋ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੀ ਇੱਕ ਹੋਰ ਕਿਸ਼ਤ ਪਾਉ। ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ। ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ।
ਝੋਨੇ ਦੀਆਂ ਕਿਹੜੀਆਂ ਵੈਰਾਇਟੀ ਆ ਦਾ ਝਾੜ ਵਧੀਆ ਹੈ ਜੀ
(pb)
Punjab
ਹਰਦੇਵ ਖਿਆਲਾ ਜੀ, ਤੁਸੀਂ ਚੰਗਾ ਝਾੜ ਲੈਣ ਲਈ ਇਹਨਾਂ ਕਿਸਮਾਂ ਵਿੱਚੋ ਕਿਸੇ ਇਕ ਨੂੰ ਲਗਾ ਸਕਦੇ ਹੋ - PR 129, PR 128, PR 126, HKR 47, PR 124, PR 122, PR 121 ... ਧੰਨਵਾਦ
पत्ते सिकुड़ रहे हैं मिर्च के इसका ilaaj क्या है sir
(pb)
Punjab
सतिंदर जी, आपकी मिर्च की फसल पर रस चूसक कीटों का हमला है, इनकी रोकथाम के लिए आप Fipronil 80%WP@2.5ml/लीटर पानी के हिसाब से छिड़काव कर सकते हैं, धन्यवाद
ਤੁਲਸੀ ਬਾਰੇ ਦੱਸੋ ਕਦੋ ਤੇ ਕਿਵੇਂ ਬੀਜੀ ਜਾਂਦੀ ਹੈ.
(pb)
ਰਾਜਵਿੰਦਰ ਸਿੰਘ ਜੀ ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ।ਇਸਦੀ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਹੈ , ਫਰਵਰੀ ਦੇ ਤੀਜੇ ਹਫਤੇ ਵਿੱਚ ਨਰਸਰੀ ਬੈੱਡ ਤਿਆਰ ਕਰੋ।ਬੀਜ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ।ਬਿਜਾਈ ਦੇ 6-7 ਹਫਤੇ ਬਾਅਦ, ਮੁੱਖ ਖੇਤ ਵਿੱਚ ਰੋਪਣ ਕਰੋ।ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ।ਧੰਨਵਾਦ
Hum har saal D A P daalte hai to ish saal S S P daal sakte hai
(en)
Maharashtra
Biswanath Majhi ji, aap SSP khad daal skte hain.... Dhanywad
ਝੋਨਾ ਕਿੰਨੀ ਤਾਰੀਕ ਨੂੰ ਲੱਗਣਾ
(pb)
Haryana
ਕੁਲਵੰਤ ਜੀ ਸਰਕਾਰ ਵਲੋਂ ਹਲੇ ਕੋਈ ਹਿਦਾਇਤ ਨਹੀਂ ਦਿੱਤੀ ਗਈ, ਝੋਨੇ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 20 ਮਈ - 5 ਜੂਨ ਹੈ, ਤੁਸੀਂ 10 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰ ਸਕਦੇ ਹੋ, ਧੰਨਵਾਦ
Sir vdia breed HF da semen Amritsar ya jalandhar vich kitho miluga g dsyo g
(pb)
Punjab
Gurmanjot ji tuci semen len lai Balwinder Singh 9814799714, 9915046958 Genex international nal sampark kr skde ho.
Punjab
balwinder singh saini jalandhar ch hai genex international da number-9915046958 hai.
makki de ਖਾਲੀਆ ਵਿੱਚ ਆਹ ਮੁਰਕ (ਮੋਥਰਾ) ਬਹੁਤ ਹੋ ਗਿਆ ਇਹਦਾ ਕੋਈ ਹੱਲ ਦੱਸੋ ਪਲੀਜ
(pb)
Haryana
ਸੁਖਮਿੰਦਰ ਸਿੰਘ ਚਹਿਲ ਜੀ ਮੁਰਕ ਦੀ ਰੋਕਥਾਮ ਲਈ ਤੁਸੀਂ 400/ 2,4-ਡੀ ਅਮਾਈਨ ਸਾਲਟ 58 ਐਸ ਐਲ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਧੰਨਵਾਦ
ਪਵਿੱਤਰ ਸਿੰਘ ਜੀ ਕੀ ਹੁਣ ਮੱਕੀ ਨੂੰ ਯੂਰੀਆ ਰੇਅ ਨੇ ਸਕਦੇ ਆ
ਸਰ ਝੋਨੇ ਦੀ ਪਨੀਰੀ ਲਈ 25ਕਿਲੋ ਬੀਜ ਨੂੰ ਬੀਜਣ ਲਈ ਕਿੰਨਾ ਰਕਬਾ ਚਾਹੀਦਾ
(pb)
Haryana
ਬਲਜੀਤ ਸਿੰਘ ਜੀ ਯੂਨੀਵਰਸਿਟੀ ਦੀ ਸਿਫਾਰਸ਼ ਦੇ ਹਿਸਾਬ ਨਾਲ ਝੋਨੇ ਦੇ 25 ਕਿਲੋ ਬੀਜ ਲਈ 20-21 ਮਰਲੇ ਥਾਂ ਚਾਹੀਦਾ ਹੈ, ਅਗਰ ਤੁਸੀਂ ਕਿਸਾਨੀ ਤਜ਼ੁਰਬੇ ਨਾਲ ਪਨੀਰੀ ਬੀਜਣਾ ਚਾਹੁੰਦੇ ਹੋ ਤਾਂ 15-16 ਮਰਲੇ ਥਾਂ ਕਾਫੀ ਹੈ, ਧੰਨਵਾਦ
sir tulsi di kehti bare daso ji or baad vich vechan vaste kis naal contact krna pavega
(pb)
Jaspal Singh ji tulsi di kheti lai february de teeje hafte nursery lgai jandi hai ate 6-7 hafte baad mukh khet vich lgaya janda hai, ik acre lai 120gm beej vart sakde ho ... agar tusi tulsi nu jal nikas vaali jameen vich laune ho ta tuhanu vdiya production milegi... esdi kheti lai tusi ehna kisma vicho koi ik lga sakde ho - Krishna Tulsi , Drudriha Tulsi, Babi Tulsi, Ram/Kali Tulsi.... tudai to baad tusi esda ark kadke local market vich vech sakde ho ya kyi companies esdi contract farming krvaundia ne tusi ohna nal vi samprk kar sakde ho.. Dhanwad
ਘਰ ਵਿੱਚ ਮੱਖੀਆਂ ਤੇ ਮੱਛਰ ਬਹੁਤ ਜਿਆਦਾ ਹਨ ਕੋਈ ਦੇਸੀ ਤਰੀਕਾ ਦੱਸੋ ਜੀ ਮਾਰਨ ਦਾ
(pb)
Punjab
ਨੱਥਾ ਜੀ ਤੁਸੀ ਇਸਦੇ ਲਈ ਘਰ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਘਰ ਵਿੱਚ ਫਿਨਾਇਲ ਦੇ ਪੋਚੇ ਲਗਾਉ ਅਤੇ ਪੋਚੇ ਲਗਾਉਣ ਸਮੇਂ ਧਿਆਨ ਰੱਖੋ ਕਿ ਉਥੇ ਬੱਚੇ ਨਾ ਖੇਡਣ ਅਤੇ ਖਾਣ ਵਾਲਾ ਸਮਾਨ ਨਾ ਪਿਆ ਹੋਵੇ ਇਸ ਨਾਲ ਮੱਖੀ ਮੱਛਰਾਂ ਤੋਂ ਫਰਕ ਪੈਣ ਲੱਗ ਜਾਵੇਗਾ
Punjab
ਧੰਨਵਾਦ ਜੀ
अगेती फुलगोबी की बिजाई कब करनी चाहिए और कौन सी किस्में हैं जो अगेती खेती के लिए उपयुक्त हैं ।
(hn)
Madhya Pradesh
कुमार जी गोभी की अगेती खेती के लिए मई से अगस्त तक बोया जाता है और सितंबर से दिसंबर फसल त्यार हो जाती है, अगेती खेती के लिए आप इन किस्मों को लगा सकते हैं - Early kunwar, Early Synthetic, Pusa Katki, Pant Gobhi-2, Pant Gobhi-3 .... धन्यवाद
खनिज मिश्रण में तीन चार प्रोडक्ट और कैल्शियम में तीन चार प्रोडक्ट बताइए। जिससे हमारे मिल पाए। बछिया के 2 महीने बिताने में शेष रह जाएंगे तो दें सके।
(hn)
Madhya Pradesh
मिनरल में अग्रिमिन या अग्रिमिन फोर्ट, वितामिक्स के नाम से आते है और कैल्शियम ओस्टोवेट, ऑप्टिकल गोल्ड इन नामों से आते हैं
Sir, What is the market condition & prospects in 2021 for growing safed musli Sincerely, Dr. Vaibhav Kapoor +91-7354209056
(en)
Uttar Pradesh
Dr. Vaibhav Kapoor there is no fix price of safed musli in market, if you are doing contract farming then company will decide the price and you can get more profit if you will deal in local market, it also depend on the quality of crop...Thank you
Sir, What is the market condition & prospects in 2021 for safed musli Sincerely, Dr. Vaibhav Kapoor +91-7354209056
(en)
Uttar Pradesh
Dr. Vaibhav Kapoor there is no fix price of safed musli in market, if you are doing contract farming then company will decide the price and you can get more profit if you will deal in local market, it also depend on the quality of crop...Thank you
main kali 14 jeeri vaste jankari laini hai ki isda khad kina ku hai
(pb)
Haryana
Yadwinder ji kirpa tusi kali jhone di variety da pura nam ja koi packing di photo bhejo ta jo ose hisab nal sahi jankari diti ja sake. Dhanwad.
Punjab
kaali 14 da jhaad retli ch bahut wadia aunda y g
Sir Virender Singh ji as u sed fertilise fruit plants in December month .... Is this enough for whole year Please clear
(en)
Punjab
Aman the recommended fertilizers dose is for the period of one year. Mainly the fertilizers are applied for one time during december- january month. Thank you.
ਸਰ ਜੀ ਗਾਂ ਦੇ ਥਣਾਂ ਦੇ ਉਪਰ ਫਿਨਸੀ ਹੋ ਜਾਂਦੀਆਂ ਨੇ ਚਿਟੇ ਮੂੰਹ ਆਲੀਆਂ almizole tube ਨਾਲ ਠੀਕ ਹੋ ਜਾਂਦੀਆਂ ਨੇ ਜਦੋਂ tube ਨਾ ਲਾਈਏ ਤਾ ਫਿਰ ਹੋ ਜਾਂਦੀਆਂ ਨੇ ਫਿਨਸੀ ਗਠ ਬਣ ਕੇ ਨਿਕਲਦੀਆਂ ਨੇ ਧਣਾਂ ਦੀ ਜੜ ਚ
(pb)
Punjab
ਗੁਰਜੀਤ ਜੀ ਕਿਰਪਾ ਕਰਕੇ ਉਸਦੇ ਥਣਾਂ ਦੀ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਜੀ ਕੀ ਹੁਣ ਟਮਾਟਰ ਲੱਗ ਸਕਦੇ ਹਨ
(pb)
Punjab
ਜੁਗਰਾਜ ਜੀ ਤੁਸੀਂ ਟਮਾਟਰ ਲਗਾ ਸਕਦੇ ਹਨ। ਧੰਨਵਾਦ।
anar de bute di age 12 month phul lag k char jade fal nahi lag reha
(pb)
Punjab
Balraj ji tusi bute te planofix@4ml prati 15litre pani de hisab nal spray kar sakde han. Flowering time jada bhar ke pani na deo. Te bute lyi zameen vich jrurat anusar nami bna ke rakho. Dhanwad.
sir.black shahiwal 14 -15 litre wala semen ke bull ka konsa hi .
(hn)
Yadav ji aap sahiwal cow ko jyada record ke liye ABS company ke semen bhrwa skte hai aap BAADAL, SHAKTI,VEER kise bhi bull ka semen bhrwa skte hai.
12345678
ਝੋਨੇ ਦੀ ਪਨੀਰੀ ਬੀਜਣੀ ਆ ਪੂਸਾ 44 ਕਿੰਨੇ ਫੁੱਟ ਜਗਾ ਤਿਆਰ ਕੀਤੀ ਜਾਵੇ
(pb)
Punjab
ਗੋਰਾ ਜੀ ਯੂਨੀਵਰਸਿਟੀ ਵੱਲੋ 1 ਏਕੜ ਜ਼ਮੀਨ ਲਈ 6.5 ਮਰਲੇ ਥਾਂ ਵਿਚ 8kg ਬੀਜ ਦੇ ਹਿਸਾਬ ਨਾਲ ਪਨੀਰੀ ਤਿਆਰ ਕੀਤੀ ਜਾਂਦੀ ਹੈ। ਤੇ ਆਮ ਕਿਸਾਨ 1ਏਕੜ ਲਈ 2.5 ਮਰਲੇ ਥਾਂ ਵਿਚ 4kg ਬੀਜ ਦੇ ਹਿਸਾਬ ਨਾਲ ਪਨੀਰੀ ਤਿਆਰ ਕਰਦੇ ਹਨ। ਧੰਨਵਾਦ।
Punjab
ਪੂਸਾ 44 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਕਿੰਨੀ ਮਈ ਹੈ plz ਦੱਸੋ
महाराष्ट्र नागपुर सिटी में ओरिजनल सिरोही बकरी मिलेगी क्या एक हो छोटी 3 ते 4 महीने की ?
(hn)
Punjab
अमोल जी आप बकरी लेने के लिए Imran Shaikh 9820473058 JD goat farm से संपर्क कर सकते है।
Sir bail wali tamater ki unnat variety bataye ?
(hn)
Udham ji aap kisme jaise Pusa Hybrid,Pusa Ruby,Arka Saurabh,Arka Shreshtha ki bijai kar sakte hai,dhanywad
मैं ने इस दवा कपिरयोग किया है मछर नही मरा
(hn)
Punjab
योगेश जी कृपया आप बताएं की इस दवा का उपयोग किस फसल पर और कितनी मात्रा में करा है ता जो आपको उसके हिसाब से सही जानकारी दे सके। धन्यवाद।
ਝੋਨੇ ਦੀ ਸਿੱਧੀ ਬਿਜਾਈ ਦੇ ਬੀਜ ਕਿਹੜੇ ਕਿਹੜੇ ਹਨ। ਅਤੇ ਲਗਾਉਣ ਦੀ ਵਿਧੀ ।
(pb)
Punjab
ਸੁਖਵਿੰਦਰ ਜੀ ਝੋਨੇ ਦੀਆ ਕਿਸਮ ਜਿਵੇ PR 129, PR 128, PR 127, PR 126, Pusa Basmati 1718, Pusa Basmati 1121, Pusa Basmati 1509, ਆਦਿ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ 1. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।2. ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਸੁੱਕੇ ਬੀਜ ਨੂੰ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ • ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ। ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਹੈ। • ਤਰ-ਵੱਤਰ ਵਿਧੀ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲ ਵਾਲੀ ਮੈਰਾ) ਲਈ ਢੁੱਕਵੀਂ ਹੈ ਜੋ ਕਿ ਰਾਜ ਦੇ 87% ਹਿੱਸੇ ਵਿੱਚ ਪਾਈਆਂ ਜਾਦੀਆਂ ਹਨ। • ਬਿਜਾਈ ਜੂਨ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ। • ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਵੱਤਰ ਖੇਤ ਵਿੱਚ 1.0 ਲਿਟਰ ਸਟੌਂਪ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਬਾਅਦ ਵਿੱਚ ਸਿਫ਼ਾਰਿਸ਼ ਮੁਤਾਬਕ ਨਦੀਨਨਾਸ਼ਕਾਂ ਦੀ ਵਰਤੋਂ ਕਰੋ। 5 (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ।ਧੰਨਵਾਦ।
bhindi ma phal kam aa raha hai kya kare
(hn)
Uttar Pradesh
Karan ji agar ap ne bhindi ki fasal me sifarish matra ke anusar khad ka upyog kra hai to ap bhindi ki fasal par ek spray NPK13:0:45@1kg prati acre ke hisab se spray kar sakte hai. Dhanywad.
यह कौन सी नस्ल है एवं इसका दूध कैसे बढ़ाएं
(hn)
यह देसी क्रॉस नस्ल की गाय है बाकि पशु का दूध उसकी अच्छी नस्ल और खुराक पर निर्भर होता है आप इसे गुड़ का शर्बत बनाकर सुबह के समय पिलाना शुरू करें और इसे अच्छा हरा चारा, फीड डालें और हर तीन महीने के बाद पेट के कीड़ों वाली गोली ज़रूर दें इसके साथ साथ आप Lacup पाउडर 100 ग्राम रोजाना, Calcimust gold liquid 50ml रोजाना दें।
Madhya Pradesh
सर इसमें गुड कितना लेना चाहिए शरबत बनाने के लिए
Madhya Pradesh
धन्यवाद डॉक्टर जी
sar ham deri palan shuru karna chahte hain kaun si gay rakhen jisse hamen Labh mile a hamara dairy farm fayda mein jaaye
(hn)
Rajasthan
Tarsem ji aap sahiwal, jersey cow rakh skte hai yadi aap jyada dudh ke liye rakhna chahte ha tab Hf nasal ki cow rakh skte hai lekin iss nasal ko jyada dekhbal ki jrurat hoti hai kyuki isko baki nasalo ke mukable jyada bimaria lgti hai aap suruat kam pashu se kren fir jaise jaise apko iss kam ki jankari hoti rehegi fir dhire dhire aap iss kam ko vadha skte hai..
Madhya Pradesh
sir aap jaresy nasal ki gaay rakhen maine bhi ek chota dairy farm bnaya haior main bhi jarsey nsl ki gaay rakha hoon mujhe kafi fayda hua.
Uttar Pradesh
jankari dene ke liye dhanyvad sar
ਸਰਕਾਰੀ ਖਰੀਦ ਚੋਨਾ ਦੀ ਕਿਹੜੀ ਕਿਸਮ ਹੁੰਦੀ ਆ ....
(en)
Haryana
ਸ਼ੈਰੀ ਜੀ ਸਰਕਾਰੀ ਖਰੀਦ ਝੋਨੇ ਦੀਆ PR ਕਿਸਮਾਂ ਜਿਵੇ PR 129, PR 128, PR 127, PR 126, PR 124, PR 122, PR 121, ਅਤੇ Pusa ਕਿਸਮਾਂ ਜਿਵੇ Pusa 44, Peli Pusa, Dogar Pusa ਦੀ ਕੀਤੀ ਜਾਵੇਗੀ। ਧੰਨਵਾਦ।
murgi k chiks kahan se milenge Or kese.. kya home delivery ho sakti h Mathura.
(hn)
Punjab
Mohammad ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai inse apko delivery ke vare mai bhi jankari mill jayegi.
पपीता की खेती की जानकारी चाहीऐ
(hn)
Punjab
ललित जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
mere paas 6.5 bigha jameen hai pani ki samsya rhti h sonipat jille mein jameen hai mere ko konsi fasal boni chaiye taki mein kuch bcha sku
(hn)
Punjab
Mohit ji kripya ap yeh batye ki apki zameen me pani ki kis tra ki problem hai ta jo apko uske hisab se sahi jankari de sake. Apki zameen ke sinchai ke liye pani kam hai ja niche vala pani acha nahi hai . Vaise agar sinchai ke liye pani kam hai to ap sabjiyo ki kheti kar sakte hai jaise ki tinda, mirch, pyaz, loki, tori, aadi hai. Ap fasalo me jaise gwar, moong ki bijayi bi kar sakte hai. Dhanywad.
pr 126 ਝੋਨੇ ਦਾ ਝਾੜ ਕਿਨਾ ਏਕਡ਼ ਦਾ ਕਿਨੇ ਦਿਨਾ ਵਿਚ ਪੱਕ ਜਾਦੀ ਆ ਪੌਦ ਕੀਨੀ ਤਰੀਕ ਨੂਂੰ ਬੀਜਣੀ ਚਾਹੀ ਦੀ ਆ ਅਸ਼ੀਂ lr ਆਲੂ ਲੋਨਾ ਏਹ ਬੀਜ ਠੀਕ ਰਹੋ ਜੀ ਜਾ ਹੌ ਬੀਜੀ ਏ
(pb)
ਨੀਟੂ ਜੀ ਪੀ ਆਰ 126 ਕਿਸਮ ਥੋੜੇ ਸਮੇਂ ਦੀ ਵਾਰੀਏਟੀ ਹੈ। ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 25 ਮਈ - 5 ਜੂਨ ਦਾ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ। ਤੁਸੀਂ LR ਆਲੂ ਲਾ ਸਕਦੇ ਹਨ। ਇਹ ਕਿਸਮ ਚਿਪਸ ਬਣਾਉਣ ਲਈ ਚੰਗੀ ਮੰਨੀ ਜਾਂਦੀ ਹੈ। ਧੰਨਵਾਦ।
ਵੀਰ ਜੀ bagan . bagani di sabji nu guliya nu kira bhot paa raha a ta kaan vi bhot a kirpa natural trika dso jis naal is prolem da hal ho java
(pb)
Punjab
Jaswinder ji tusi keeta di javik tareeke nal roktham karn lyi javik ghol khud tyar karke usdi spray kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
Punjab
thanks veer g
sir breeder kitne mahine me tyar ho jata h cross krane k liye. mere pass six months ka bachcha h kya main usse cross krwa skta hu.
(hn)
Sanjay ji abhi aap uski khurak ka purra dian rakhen aur 15 mahine ka hoone per breeding ke liye use kr skte hai.
ਸਰ ਜੀ ਜਵਾਰ ਬੀਜਣ ਤੋਂ ਪਹਿਲਾਂ ਸੁਪਰ ਖਾਦ ਹੇਠਾਂ ਪਾਦਿਆ ਤੇ ਕਿਨੀ ਮਾਤਰਾ ਵਿਚ ਪਾਏ ਇਕ ਇਕੜ ਵਿਚ
(pb)
Punjab
ਗੁਰਕਿਰਤਨ ਜੀ ਜੇ ਤੁਸੀਂ ਜਵਾਰ ਦੀ ਬਿਜਾਈ ਸਮੇਂ DAP ਦੀ ਵਰਤੋਂ ਕਰਨੀ ਹੈ ਤਾ ਸੁਪਰ ਨਾ ਪਾਓ। ਵੈਸੇ ਤੁਸੀਂ ਸੁਪਰ ਦੀ ਵਰਤੋਂ 2 bags ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ । ਧੰਨਵਾਦ।
devmedia
(pb)
Punjab
Parpinder ji tuhade duwara bheji video open nahi ho rahi kirpa karke video dubara bhejo ta jo ose hisab nal sahi jankari diti ja sake. Dhanwad.