Punjab
Search
ਸੱਤ ਸ੍ਰੀ ਅਕਾਲ ਵੀਰ ਜੀ ਮੇਰਾ ਸਵਾਲ ਇਹ ਹੈ ਕੇ ਸਾਡੀ ਗਾਈਂ ਦਾ ਖੇਵਾ ਠੰਡਾ ਨਹੀਂ ਹੋ ਰਿਹਾ ਹੈ ਚਾਰ-ਪੰਜ ਵਾਰੀ ਟੀਕੇ ਲਾ ਦਿੱਤੇ ਹਨ ਪਰ ਫਿਰ ਯੁਟਰਸ ਵਿੱਚੋਂ ਪਾਣੀ ਵਰਗੇ ਲਾਰੇ ਕਰਦੀ ਹੈ
(pb)
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੇ ਲਈ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਤੁਸੀ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਇਸ ਨਾਲ ਹੀਟ ਸਹੀ ਸਮੇਂ ਲਈ ਰਹੇਗੀ
Punjab
thanks veer ji
koi hal daso g
(pb)
Lakhbir ji eh nematodes karke hai, tusi isdi roktham lyi Pherodone @5kg prati acre de hisab nal pa sakde han. Dhanwad.
what is the meaning or full form of PBW , HD , WH , PDW in the names of different wheat varieties
(en)
Aditya ji these names are according to the institutes like PBW is for Punjab wheat and WH is for wheat haryana the other names are also according to the institutes names.
Punjab
thankyou sir
ਜਮੀਨ ਵਿਚੋ ਕਲਰ ਕਿਸ ਤਰਾ ਖਤਮ ਹੋੳੁਗਾ
(en)
Punjab
ਰਣਜੀਤ ਜੀ ਜੇ ਤੁਹਾਡੀ ਜ਼ਮੀਨ ਵਿਚ ਕਾਲਾ ਸ਼ੋਰਾ ਹੈ ਤਾ ਜ਼ਮੀਨ ਵਿਚ gypsum @3-4 ਕੁਇੰਟਲ ਪ੍ਰਤੀ ਏਕੜ ਸੇ ਹਿਸਾਬ ਨਾਲ ਪਾ ਸਕਦੇ ਹਨ। ਜੇ ਚਿੱਟਾ ਸ਼ੋਰਾ ਹੈ ਤਾ ਜ਼ਮੀਨ ਵਿਚ ਵੱਧ ਤੋਂ ਵੱਧ ਹਰੀਆਂ ਫ਼ਸਲਾਂ ਦੀ ਬਿਜਾਈ ਕਰੋ ਤੇ ਵੱਧ ਤੋਂ ਵੱਧ ਨਹਿਰੀ ਪਾਣੀ ਨਾਲ ਸਿੰਚਾਈ ਕਰੋ। ਧੰਨਵਾਦ।
ਜਮੀਨ ਵਿਚੋ ਕਲਰ ਖਤਮ ਕਰਨ ਦਾ ਤਰੀਕਾ
(en)
Punjab
ਰਣਜੀਤ ਜੀ ਜੇ ਤੁਹਾਡੀ ਜ਼ਮੀਨ ਵਿਚ ਕਾਲਾ ਸ਼ੋਰਾ ਹੈ ਤਾ ਜ਼ਮੀਨ ਵਿਚ gypsum @3-4 ਕੁਇੰਟਲ ਪ੍ਰਤੀ ਏਕੜ ਸੇ ਹਿਸਾਬ ਨਾਲ ਪਾ ਸਕਦੇ ਹਨ। ਜੇ ਚਿੱਟਾ ਸ਼ੋਰਾ ਹੈ ਤਾ ਜ਼ਮੀਨ ਵਿਚ ਵੱਧ ਤੋਂ ਵੱਧ ਹਰੀਆਂ ਫ਼ਸਲਾਂ ਦੀ ਬਿਜਾਈ ਕਰੋ ਤੇ ਵੱਧ ਤੋਂ ਵੱਧ ਨਹਿਰੀ ਪਾਣੀ ਨਾਲ ਸਿੰਚਾਈ ਕਰੋ। ਧੰਨਵਾਦ।
ਖ਼ਰਗੋਸ਼ ਪਾਲਣ de ਜਾਣਕਾਰੀ dena, amritsar vich kive suru kita ja kda hai ji, is vich koi prfit hai
(pb)
Haryana
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ। ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ। ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ।
devmedia
(pb)
Punjab
Jaspreet ji tusi keeta di javik tareeke nal roktham karn lyi javik ghol khud tyar karke usdi spray kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
pahle byat cow byayi h uske than bahut chote hai than lmbe krne ka aur dudh bdane ka upaye btaye
(hn)
Gurvinder ji usko aap Vitum-h liquid 10ml rojana, Lacup powder 100gm rojana dena suru kren aur acha hara chara, feed dalen aur uski chuuai krte sme thnno ko sarso ka tel lgga ker dudh nikalen, isse frak padd jayega.
मैं पहली बार जिमीकंद *(ओल ) की खेती करने जा रहा हूं कृपया इस संदर्भ में हमें मार्गदर्शन प्रदान करने की कृपा करें ।
(hn)
जिमीकंद या सूरन उष्णकटिबंधीय तथा उपोष्णकटिबंधीय आर्द्र जलवायु में अच्छी तरह उगता हैं जहां वार्षिक तापमान 30 से 35 डिग्री सेल्सियस जिमीकंद या सूरन का उत्पादन अनेक प्रकार की मिटटी में हो सकता हैं, परन्तु इस फसल के उत्पादन के लिए अच्छी जीवांशयुक्त बलुई दोमट मिट्टी या बलुई चिकनी दोमट मिट्टी उपयुक्त होती है जिसका पी एच स्तर 5.5 से 7.0 के बीच होता हैं उन्नत किस्में :गजेन्द्र, श्री पद्मा (एम- 15), संतरागाछी जिमीकंद आमतौर पर 6 से 8 माह में तैयार होने वाली फसल है और सिंचाई की सुविधा रहने पर इसे मध्य मार्च में लगा देना चाहिए मार्च में लगाई फसल मध्य नवम्बर तक तैयार हो जाती है बाजार की मांग को देखते हुए 5 से 6 माह बाद से खुदाई शुरू की जा सकती है पानी की सुविधा न होने पर इसे जून के अंतिम सप्ताह में मौनसून शुरू होने पर लगाया जाता है मार्च में लगाई जाने वाली फसल की पैदावार स्वाभाविक रूप से जून में लगाई फसल से अधिक होती है यदि नर्सरी की सुविधा उपलब्ध हो तो मौनसून शुरू होने के एक माह पूर्व, आंशिक छाया वाली जगह में, जमीन की सतह से 4 इंच ऊँची क्यारी बना कर कंदों को लगभग सटाकर 20 सेंटीमीटर दूर कतार में लगाया जा सकता है क्यारियों में गोबर की सड़ी हुई खाद, महीन बालू और मिट्टी 1:1:1 के अनुपात में मिलाकर तैयार रखना चाहिए कंदों के टुकड़ों को क्यारियों में लगाने के बाद धान के पुवाल से ढंक कर हल्का पानी देते रहना चाहिए तीन सप्ताह में अंकुर और जड़े विकसित होना शुरू हो जाती है मानसून शुरू होते ही क्यारियों में अंकुरित हो रहे कंदों के टुकड़ों को मुख्य खेत में रोपित कर देना चाहिए जिमीकंद की अच्छी पैदावार के लिए उसे हल्के गहरे गड्डों में (40 X 40 X 40 सेंटीमीटर) गोबर की सड़ी हुई खाद, महीन बालू तथा अच्छी मिट्टी (1:1:1) भरकर रोपित करना चाहिए रोपण में प्रयुक्त होने वाले कंदों के आकार के अनुसार पौधों की दूरी सुनिश्चित की जाती है यदि 500 ग्राम से 1 किलोग्राम तक के कंदों को रोपा जा रहा है, तो पौधों और कतार के बीच की दूरी 90 सेंटीमीटर रखनी चाहिए यदि कंदों के टुकड़ों का आकार छोटा है तो 60 X 60 सेंटीमीटर की दूरी रखनी चाहिए आम तौर पर व्यावसायिक उत्पादन के लिए 500 ग्राम से 1 किलोग्राम वजन के कंदों को तथा बीज उत्पादन के लिए 50 से 150 ग्राम वजन के कंदों को रोपा जाता है रोपते समय कंदों को मिट्टी की सतह से 4 से 6 सेंटीमीटर की गहराई में लगाते हैं रोपण के बाद धान के पुवाल या पत्तों आदि से गड्डों को ढंक देना चाहिए जिमीकंद अत्यधिक उर्वरकग्राही फसल है गोबर की पूरी तरह सड़ी हुई खाद 25 से 30 टन प्रति हेक्टेयर की दर से अंतिम जुताई के समय खेत में मिला देनी चाहिए यदि गड्डों में रोपाई की जानी है, तो गोबर की खाद को मिट्टी में मिलाकर गङ्कों में भर देना चाहिए रासायनिक खादों में नत्रजन, फॉस्फोरस और पोटाश की मात्रा 150:100:150 किलोग्राम प्रति हेक्टेयर की दर से देना चाहिए मृदा परिक्षण के आधार पर मात्रा कम या ज्यादा हो सकती है, इसलिए इसकी खेती से अच्छे उत्पादन के लिए मृदा परिक्षण आवश्यक है आखरी जुताई या रोपण के समय फॉस्फोरस की पूरी मात्रा तथा नत्रजन और पोटाश की आधी मात्रा देनी चाहिए नत्रजन और पोटाश की बची हुई मात्रा दो बार में रोपाई के 30 एवं 60 दिन बाद खरपतवार निकाल कर पौधों पर मिट्टी चढ़ाते समय दे देनी चाहिए अधिक वर्षा वाले क्षेत्रों में नत्रजन और पोटाश की मात्रा बराबर 3 से 5 बार में देना ठीक रहता है लेकिन फॉस्फोरस की पूरी मात्रा रोपाई के समय ही दे देनी चाहिए यदि मार्च में जिमीकंद की फसल की रोपाई की गयी है तो रोपाई के तुरंत बाद हल्की सिंचाई कर देनी चाहिए और उसके बाद समय-समय पर आवश्यकतानुसार हल्की सिंचाई करते रहना चाहिए इस बात का ध्यान रखना चाहिए कि फसल-वद्धि की किसी भी अवस्था में खेत में पानी का जमाव नहीं रहना चाहिए कंदों की खुदाई से पूर्व भी हल्की सिंचाई कर देने से सुविधा रहती है धन्यवाद
devmedia
(pb)
Punjab
Parpinder ji tuhade valo bheji gayi video upload nahi hoi hai ji kirpa karke video dubara bhejo ta jo tuhanu usde hisab nal jankari diti ja sake,dhanwad
devmedia
(pb)
Maninder ji jekar motha hai ta tuc laudis 100ml per acre de hisab nal spray kar sakde ho.dhanwad
Hloo sir ssa g es solar system bare jankari deoo ki Ene ghat ret Te eh company solar londi h Ki eh Sahi h
(pb)
Punjab
Gurpreet ji ehh alag alag companies walo alag alag HP de solar system aunde ha jiss nal rate jyada ghat hunda hai baki tuci hor jankari lai Er. Pardeep Singh Tiwana (9530772137) iss no. te sampark kr skde ho.
Rajasthan
OK g dhanvad
लौकि ke फूल khilne के बाद अगले दिन toot kr गिर rhe hai
(hn)
Uttar Pradesh
जयंत जी लौकी की फसल पर किसी pests के cut जैसे लक्षण है तो यह चूहों का हमला हो सकता है। चूहे की रोकथाम के लिए आप चोग बनाकर खेत के आस पास रखें चोगा बनाने के लिए जिंक फॉस्फाइड का प्रयोग करें, एक किलो बाजरा, गेहूं, ज्वार का दलिया या इनका मिश्रण लेकर इसमें 20 ग्राम तेल यदि हो सके या मूंगफली का तेल और 25gm जिंक सल्फेट डालकर अच्छी तरह मिलाएं इस तरह से तैयार किये जहरीले चोगे को कागज की पुड़िया बनाकर खेत में रखें। धन्यवाद।
ik buffalo ha repeater ho reha ha 5-6 var AI karva ha is Da solutions daso
(en)
tuci usdi bachedani vich Utrawin-oz dwai 3 din bhrwao ate Agrimin-i golia rojana 1 goli deo ate Keeper plus 30gm rojana deo ate agli heat vich auun te saff tara krn te heat khali sheed deo ate uss ton agli heat vich jhote ton cross krwao ate nal he keeper plus powder 30gm rojana 20 din tak dinde rho.
Bajra eda ho giya ji
(pb)
Gurpreet ji bajra vich nutrients di kami de lashan lag rahe han. Kirpa tusi eh daso ki bajra nu kehri kehri khad te kinni matra vich payi hai ta jo ose hisab nal sahi jankari diti ja sake. Dhanwad.
I want to start sagwan plantation please guide me
(en)
Punjab
Ankit, for good growth, sagwan plant required well drained, deep and fertile soil. pH of soil should be 6.5 or above. Growth of plant get affected when pH is less 6.5.Konni Teak, West African teak, Godhavari TeakPlough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit.Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation. For planting use spacing of 2 m x 2 m or 2.5 m x 2.5 m or 3 m x 3 m. When intercrop is taken spacing of 4 m x 4 m or 5 m x 5 m can be used.For planting sagwan pre sprouted stumps, dig pit of 45 cm x 45 cm x 45 cm and fill pit with soil and well decomposed cow dung.Sowing can be done by Line Sowing, Broadcasting or Transplanting method. Thank you.
nimbo butte suk rahe a eve
(pb)
Punjab
Gurpinder ji tuhade duwara bheji photo open nahi ho rahi hai kirpa photo dubara bhejo ta jo ose hisab nal sahi jankari diti ja sake. Dhanwad.
ssa ji pr22 ਝੋਨੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ,,, ਇਸਦੀ ਪਨੀਰੀ ਬੀਜਣ ਦਾ ਢੁਕਵਾਂ ਸਮਾਂ ਕਿੰਨੀ ਤਰੀਕ ਹੈ ਦੱਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ ਸਹਿਤ
(pb)
Punjab
ਸਰਤਾਜਦੀਪ ਜੀ ਪੀ ਆਰ 122 ਕਿਸਮ ਦੀ ਔਸਤਨ ਉਚਾਈ 108 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 117 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 20-25 ਮਈ ਦਾ ਹੈ। ਧੰਨਵਾਦ।
asi v sir ji patti Tarn Taran area cho e va ji
sir tuhade to koi whatsapp group hega agriculture bare ta ,, 62849 43511 number add kr deo
bhut bhut dhanvaad sir ji
ssa sir/mam ji pr26 ਝੋਨੇ ਬਾਰੇ ਜਾਣਕਾਰੀ ਦਿੱਤੀ ਜਾਵੇ ,,, ਇਸਦੀ ਪਨੀਰੀ ਕਿੰਨੀ ਤਰੀਕ ਵਿਚ ਬੀਜਨੀ ਸਹੀ ਰਹੇਗੀ ਦੱਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ ਸਹਿਤ
(pb)
Punjab
ਸਰਤਾਜਦੀਪ ਜੀ PR 126 ਕਿਸਮ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਵਿੱਚੋ ਸੱਤ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 20 ਮਈ -5 ਜੂਨ ਦਾ ਹੈ। ਧੰਨਵਾਦ।
bhut bhut dhanvaad sir ji
ਸਰ ਜੀ ਜਿਹੜੀ ਝੇਨੇ ਅਤੇ ਬਾਸਮਤੀ ਦੇ ਬੀਜ਼ ਬਾਰੇ ਦੱਸਿਆ ਜੇ ਇਹਨਾਂ ਦਾ ਮੰਡੀ ਕਰਨ ਠੀਕ ਹੈ ਅਤੇ ਦੱਸਿਆ ਜਾਵੇ ਕਿ ਇਹ ਸਰਕਾਰੀ ਖਰੀਦ ਵਿੱਚ ਆਉਂਦੀ ਹਨ
(pb)
ਹਰਪ੍ਰੀਤ ਜੀ ਇਹ ਕਿਸਮ ਜੋ ਤੁਹਾਨੂੰ ਦੱਸਿਆ ਹਨ ਉਹ PAU ਵਲੋਂ ਸਿਫਾਰਿਸ਼ ਹਨ। ਝੋਨੇ (PR ) ਦੀਆ ਸਾਰੀਆਂ ਕਿਸਮਾਂ ਦੀ ਸਰਕਾਰੀ ਖਰੀਦ ਹੋਵੇਗੀ ਤੇ ਬਾਸਮਤੀ ਦੀ ਖਰੀਦ ਗੈਰ-ਸਰਕਾਰੀ ਹੋਵੇਗੀ। ਧੰਨਵਾਦ।
Sir jhone de seed nu kinne gram dawai ch kinne ltr pani ch pa ke sodna aa and kinne marle ch kinna seed paye
(pb)
Punjab
Balvir ji jhone de beej nu treatment krn lyi Sprint 75 WS @3gram nu 12-15 ml pani nal 1kg beej da beej upchar kar sakde han. University valo 1 acre lyi 8kg beej nu 6.5 marle tha vich paneeri beejn di sifarish hai. Te am kisan 1 acre lyi 4kg beej nu 2.5 marle tha vich paneeri lyi beejde han. Dhanwad.
Thank you sir
मुर्गी को गर्मी में क्या खिलाए
(hn)
Punjab
आप उन्हें अच्छी फीड खिलाएं और उनके पास हर समय ठंडा पानी होना चाहिए और Brotone liquid 20ml/100birds के हिसाब से दे सकते है इसके लिए शेड में पूरी साफ सफाई रखें और मच्छरों से भी पूरा बचाव करें।
ਸਰ ਹਰੇ ਚਾਰੇ ਦੀ ਕਮੀ ਕਾਰਨ ਮੱਝਾਂ ਦੱਧ ਘੱਟ ਗੲੀਯਾਂ ਹਨ ਹਰੇ ਚਾਰੇ ਦਾ ਕੀ ਬਦਲ ਹੈ
(pb)
ਗੁਰਪ੍ਰੀਤ ਜੀ ਜੇਕਰ ਹਰੇ ਚਾਰੇ ਦੀ ਕਮੀ ਹੈ ਤਾਂ ਤੁਸੀ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਸੁੱਕੇ ਚਾਰੇ ਵਿੱਚ ਫੀਡ ਮਿਲਾ ਕੇ ਪਸ਼ੂ ਨੂੰ ਦੇ ਸਕਦੇ ਹੋ ਅਤੇ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦੇ ਸਕਦੇ ਹੋ ਪਰ ਕੋਸ਼ਿਸ਼ ਕਰੋ ਪਸ਼ੂ ਨੂੰ ਹਰਾ ਚਾਰਾ ਮਿਲੇ ਜਿਸ ਨਾਲ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਤੁਸੀ ਆਪਣੇ ਪਸ਼ੂ ਨੂੰ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਣਾ ਸ਼ੁਰੂ ਕਰੋ ਜਿਸ ਨਾਲ ਦੁੱਧ ਤੇ ਫਰਕ ਘੱਟ ਪੈਂਦਾ ਹੈ
garmi me deshi murgi ko kya खिलाए
(hn)
Punjab
yadi apke pass murgia kam hai tab aap inko bajra bhigo ker, makki, jhona khila skte hai yadi jyada murgia ha tab market mai garmio wali feed bhi atti hai woh khrid skte hai.
murgi ko konsa khana kilaye garmi ke mosam me
(hn)
Punjab
yadi apke pass murgia kam hai tab aap inko bajra bhigo ker, makki, jhona khila skte hai yadi jyada murgia ha tab market mai garmio wali feed bhi atti hai woh khrid skte hai.
ਗਾਂ ਸੂਈ ਨੂੰ 10 ਦਿਨ ਹੋ ਗਏ ਹਨ ਅਜੇ ਤੱਕ ਸਹੀ ਦੁੱਧ ਤੇ ਨਹੀਂ ਆਈ ਪਿਛਲੇ ਸੂਏ 32 ਲੀਟਰ ਦੁੱਧ ਸੀ ਇਸ ਵਾਰ 18 ਲੀਟਰ ਤੋਂ ਵੀ ਨਹੀ ਵਧ ਰਹੀ ਗਾਂ ਨੂੰ ਕੀ ਦੇਈਏ ਗਾਂ ਥੋੜੀ ਲਿੱਸੀ ਵੀ ਆ
(pb)
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਸਵੇਰੇ ਸਵੇਰੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Glucomilk powder 100 ਗ੍ਰਾਮ ਰੋਜਾਨਾ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਕੋਲ ਹਰ ਸਮੇ ਠੰਡਾ ਪਾਣੀ ਰੱਖੋ ਅਤੇ ਉਸ ਨੂੰ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ
ਹੁਣ 15 ਮਈ ਤੱਕ ਪਸ਼ੂਆਂ ਲਈ ਕਿਹੜਾ ਚਾਰਾ ਬੀਜੀਏ ਮੱਕੀ ਜਾ ਜਵਾਰ
(pb)
Punjab
ਅਵਤਾਰ ਜੀ ਤੁਸੀਂ ਮੱਕੀ ਤੇ ਜਵਾਰ ਦੋਨੋ ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਕੀ ਅਸੀਂ ਮੱਕੀ ਦੀ ਬਿਜਾਈ ਪਸ਼ੂਆਂ ਦੇ ਹਰੇ ਚਾਰੇ ਲੲਈ 15 ਮਈ ਤੱਕ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਿਹੜੇ ਬੀਜ ਦੀ ਬਿਜਾਈ ਕਰੀਏ
(pb)
Punjab
ਅਵਤਾਰ ਜੀ ਤੁਸੀ ਮੱਕੀ ਦੀ ਕਿਸਮ ਜ 1006 ਦੀ ਬਿਜਾਈ ਕਰ ਸਕਦੇ ਹੋ ਇਹ ਚਾਰੇ ਦੇ ਲਈ ਬੈਸਟ ਹੈ। ਧੰਨਵਾਦ
ये भींडी हैं ये सुख रही है क्यों
(hn)
Uttar Pradesh
कृपया आप खेत से खरपतवार दूर करें और दूसरी बात आप कृपया बताये कि आपने इसके ऊपर कोई स्प्रे का इस्तेमाल किया है ताकि आपको उसके हिसाब से जानकारी दी जा सके| धन्यवाद
3 number panni jhone di khrdi variety laiee
(pb)
Punjab
Hasratjot ji tusi jhone diya kisma jive CSR 43, 27P31, 28P67. 432, aadi di bijayi kar sakde han. Dhanwad.
pusa 44 da kina beej ik kille ch payuga and paneeri lyi ik biswa ch kina beej pauna
(en)
Haryana
Gurwinder ji University valo ek acre lyi 8kg jhone de beej di sifarish kiti jandi hai. Te am kisan ek acre lyi 4kg beej di varto karda hai paneeri laun lyi. Tusi ek biswa vich 3-3.5kg beej di varto kar sakde han. Je 1marle vich 2kg beej vartiya janda hai ta. Dhanwad.
sir mere kol 12 pashu ne 5 buffalo &6 cow ne Mai dairy da kamm vaduna koi gov. subsidies hai g koi
(pb)
Rajasthan
Karandeep ji jekar tuci dairy farming lai loan ate subsidy lena chahunde ho tan tuhade kol isdi training honi jruri hai fir uss training certificate de hisab nal tuhanu loan ate subsidy mill skdi hai tuci training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho..
Main Agra Uttar Pradesh se hun, arhar ki kheti ke liye upyukt samay aur seeds ka chayan kaise karen.
(hn)
Madhya Pradesh
Manoj Sharma ji ageti kismo ki bijai june ke madhya me poori kar le aur deri se bijai ke liye july ka mahina upyukat hai...upjau aur ashe paani nikas vaali mitti me arhar ugaane se ashe parinaam milte hain.. Ageti kisme -Paras (H 82 1), UPAS-120, Pusa 992, T 21 Deri se pakne vaali kisme - Bahar, Amar, Azad, Narendra Arhar 1
ਸਰ ਮੈਂ ਪਹਿਲੀ ਵਾਰ ਕੱਦੂ ਤੇ ਲੋਹਕੀ ਲਗਾਉਣ ਲੱਗਾ ਹਾਂ ਕੀ ਹੁਣ ਢੁੱਕਵਾਂ ਸਮਾਂ ਹੈ। ਕਿਹੜੇ ਬੀਜ ਤੇ ਕਿਹੜੀ ਖਾਦ ਵਗੈਰਾ ਵਰਤਣੀ ਚਾਹੀਦੀ ਹੈ।
(pb)
ਜਗਧੀਰ ਜੀ ਤੁਸੀ ਹੁਣ ਲੌਕੀ ਦੀ ਬਿਜਾਈ ਕਰ ਸਕਦੇ ਹੋ ਜੂਨ-ਜੁਲਾਈ ਅਤੇ ਨਵੰਬਰ-ਦਸੰਬਰ ਮਹੀਨੇ ਦਾ ਸਮਾਂ ਉਚਿੱਤ ਹੈ।Punjab Barkat,Punjab Long,Punjab Komal ਦੀ ਬਿਜਾਈ ਕਰ ਸਕਦੇ ਹੋ। ਚੰਗੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ 28 ਕਿਲੋ (ਯੂਰੀਆ 60 ਕਿਲੋ) ਦੋ ਵਾਰ ਪ੍ਰਤੀ ਏਕੜ ਵਿੱਚ ਪਾਓ। ਪਹਿਲਾਂ 14 ਕਿਲੋ ਨਾਈਟ੍ਰੋਜਨ (ਯੂਰੀਆ 30 ਕਿਲੋ) ਬਿਜਾਈ ਦੇ ਸਮੇਂ ਪ੍ਰਤੀ ਏਕੜ ਵਿੱਚ ਪਾਓ ਅਤੇ ਬਾਕੀ 14 ਕਿਲੋ ਨਾਈਟ੍ਰੋਜਨ (ਯੂਰੀਆ 30 ਕਿਲੋ) ਪਹਿਲੀ ਤੁੜਾਈ ਦੇ ਸਮੇਂ ਪ੍ਰਤੀ ਏਕੜ ਵਿੱਚ ਪਾਓ।
ਪਰ ਅਸੀਂ ਬਿਜਾਈ ਕਰ ਚੁੱਕੇ ਹਾਂ ਚਾਰ ਦਿਨ ਪਹਿਲਾਂ ਹੀ। ਕੋਈ ਨੁਕਸਾਨ ਵਾਲੀ ਗੱਲ ਤਾਂ ਨਹੀਂ
sir semen bara jankri dho bank katha ah semen de
(pb)
Jagpreet ji kirpa krke apna swal de nal semen di photo bhi upload kro jiss nu dekh ke tuhanu usdi sahi jankari diti ja skee.
sir ji cow 7 mnth di gaban a te o avda pishab boht pindi a
(pb)
Gurbej ji uss nu pett de kiria lai Flukarid-DS bolus deo ate Sharkoferol liquid 50ml rojana, Vitum-h liquid 10ml rojana dena suru kro ate usdi khurak da pura dian rakho.
ehh khedi di cow aa
(pb)
Rajasthan
Amrit ji ehh hf cross nasal di cow ha.
hf heifer 9 month ਦੀ ਹੋ ਗਈ । ਇਕ ਵਾਰ ਹੀਟ ਚ ਆ ਗਈ। B.W 270 kg ਕੀ ਇਸ ਦੀ A.i ਕਰਵਾ ਸਕਦੇ ਹਾਂ। ਅਤੇ ਕਿਹੜਾ bull ਵਧੀਆ ਵਾ।
(pb)
Punjab
ਯਸ਼ਕੀਰਤ ਜੀ ਜੇਕਰ ਉਸਦਾ ਭਾਰ 270 ਕਿਲੋ ਤੱਕ ਹੋ ਗਿਆ ਹੈ ਫਿਰ ਤੁਸੀ ਉਸ ਨੂੰ AI ਕਰਵਾਓ ਸਕਦੇ ਹੋ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਾ ਫਿਰ ABS ਕੰਪਨੀ ਦੇ ਵੀ ਸੀਮਨ ਭਰਵਾਂ ਸਕਦੇ ਹੋ
jiwe es baar keh rhe ne ki Punjab ch hybird johna nhi vikna ta CSR 60,CSR 30 varity baare dso ki eh vikk ju CSSRI, Karnal di varity hai g
(en)
Punjab
Parminder ji hale tak Punjab Sarkar valo koi notice nahi aye hai ki kehra jhona vikku ga ja nahi. Eh sirf rice millers valo hybrid jhona ja hor varieties jive CSR 43, HKR 47 aadi nu len lyi naah nukar kiti jandi hai. Jhone diya CSR kisma ICAR karnal diyan hi han. Hybrid jhona te CSR kisma vikkan gyian ta sahi par eh ho sakda ki ehna te kat ja vatta lag sakda jo pehla v lagda aa reha hai. Dhanwad.
Punjab
thnku g
Punjab
Parminder ji jhone di kharid hoyegi university valo hale koi vi official announcement nahi hoi hai ke hybrid jhona nahi vikega .dhanwad
Punjab
thnku g
How we increse the height of Marwari colt I have 15 month colt which injection is best for increse height and his neck also Exercise is already is going on but i need more height
(en)
Punjab
There is no injection to increase the neck height, please give him balanced diet as this will help them to grow the neck height automatically.
How we increse the height of marwari colt I have 15 month colt which injection is increse his height or his neck also Exercise already is going on I need more incrse hight
(en)
Punjab
There is no injection to increase the neck height, please give him balanced diet as this will help them to grow the neck height automatically.
asi multicut Cheri de Beji karni kehre kisam bejea
(pb)
Punjab
Gurpreet Singh ji multi-cut lain lai ehna jwar diya kisma vicho kise ik di bijai kar sakde ho - Punjab sudax Chari 4, Punjab Sudax Chari 1 ...Dhanwad
sar 1 month gay bhaiya ne mein hai hi Mati bahut khati hai kide ki goli bhi Di hai aap iska ka koi ilaaj bataiye ye
(hn)
Tarsem ji yadi cow pett ke kirro wali dwai dene ke badd bhi miti khati hai too usko bovimin-b powder 50gm rojana, Sharkoferol liquid 50ml rojana dena suru kren.
ਪਾਣੀ ਖਰਾਬ ਹੈ ਝੋਨਾ ਕੇਹੜਾ ਲਾਏ
(pb)
Haryana
ਵਰਿੰਦਰ ਸਿੰਘ ਜੀ ਤੁਸੀਂ ਝੋਨੇ ਦੀਆਂ ਇਹਨਾਂ ਕਿਸਮਾਂ ਵਿੱਚੋ ਕਿਸੇ ਇਕ ਨੂੰ ਲਗਾ ਸਕਦੇ ਹੋ- PR 129, PR 128, PR 126,PR 124 ...ਧੰਨਵਾਦ
ਝੋਨੇ ਪਨੀਰੀ ਦੀ ਬੀਜਾੲੀ ਕੇਦੋ ਕਰਾੲੇ
(pb)
Punjab
ਪਨੂੰ ਜੀ, ਤੁਸੀਂ 20 ਮਈ - 5 ਜੂਨ ਤਕ ਝੋਨੇ ਦੀ ਪਨੀਰੀ ਬੀਜ ਸਕਦੇ ਹੋ, ਧੰਨਵਾਦ
Dr Ravinder chahal g 5 mahine di gabban jhoti eda kr rahi hai isnu garbhton bolus de skde ha ya nahi please dasyo g.
(pb)
Hanji tuci iss nu Grabhton bolus rojana 1 goli de skde ho baki iss nu turri , feed deni bnnd kr deo ate hara chara thoda thoda krke din vich 3-4 varr deo ate iss nu Lapnil-p powder rojana 1 pouch adha kilo besan vich dena suru kro dhanwad.
Sat Sri Akal ji calf ko konse injection or kab lagane chahiye please answer in detail
(pb)
bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar di tika lgwao fir tuci 6 month badd fmd ate galghoto de tike lgwao ate ehh sal vich 2 varr lgde hai. baki ohna di khurak da purra dian rakho.
sar g gaa nave dudh nahi rendi bhut vaar teka bhrya a 21 din baad bol paindi a
(pb)
Punjab
Narinder ji tuci usdi bachedani vich Utrawin-oz dwai 3 din bhrwao ate uss nu Keeper plus powder 30gm rojana, Agrimin-i tab. rojana 1 goli deo ate 21 din tak dinde rho fir agli varr heat vich auun te heat khali shdd deo ate uss ton agli heat vich aunn te saff tara honn te AI krwao ate AI de nal receptal inj. 5ml (iv) lgwao.
sar cow da dudh bhut ghat a koi ilaj daso atte cow therdi nahi koi ilaj
(pb)
Punjab
Narinder ji tuci usdi bachedani vich Utrawin-oz dwai 3 din bhrwao ate uss nu Keeper plus powder 30gm rojana, Agrimin-i tab. rojana 1 goli deo ate 21 din tak dinde rho fir agli varr heat vich auun te heat khali shdd deo ate uss ton agli heat vich aunn te saff tara honn te AI krwao ate AI de nal receptal inj. 5ml (iv) lgwao. baki khurak da purra dian rakho ate garmi ton bacha ke rakho ate swer de sme gurr da sharbat bnna ke pilla skde ho.
sat sri akal sir PR 121 TE SAWA 34. 27 ena vicho kehda jhona wadia niklda
(pb)
Punjab
Gurinder singh ji jhone diya eh done kisma lagbag iko jina hi jhad dindiya han..dona kisma da kad ghat hon karke ghat digdiya ne..PR 121 kism luwai to baad 110 dina vich tyar ho jandi hai ate SAWA 34 kism 120-125 dina vich pakdi hai..dono kisma hi kaafi bimariya da takra kar sakdiya han..agar tusi pehli var dona vicho koi vi kism launa chaunde ho ta thode tha te layo ta jo tuhanu aun vaale salaa lyi tajurba ho ske ... Dhanwad
plz suggestion what is problem tell me root cause what is control this disease chemical name and technical
(en)
Uttar Pradesh
Sunil ji please check the thrips attack under the leaves if there then do a spray of imidacloprid@1ml per litre of water.thank you
ਸਰ ਬਾਸਮਤੀ ਪੰਜਾਬ 7 ਦੀ ਪੁਨੀਰੀ ਬੀਜਣ ਦਾ ਸਹੀ ਸਮਾ ਕਿਹੜ ਜੀ
(pb)
Punjab
ਭੁਪਿੰਦਰ ਸਿੰਘ ਜੀ ਪੰਜਾਬ ਬਾਸਮਤੀ 7 ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 1-15 ਜੂਨ ਹੈ, ਧੰਨਵਾਦ
ਸਰ ਜੀ ਪਨੀਰੀ ਝੋਨੇ ਅਤੇ ਬਾਸਮਤੀ ਦਾ ਸਮਾਂ ਦੱਸੋ ਜੀ ਕੱਦੋ ਬੀਜੀ ਜਾਵੇ ਅਤੇ ਵਧੀਆ ਕਿਸਮਾ ਬਾਰੇ ਵੀ
(pb)
Punjab
ਹਰਪ੍ਰੀਤ ਜੋਹਲ ਜੀ ਤੁਸੀਂ ਝੋਨੇ ਦੀ ਪਨੀਰੀ 20 ਮਈ - 5 ਜੂਨ ਅਤੇ ਬਾਸਮਤੀ ਦੀ ਅਗੇਤੀ ਪਨੀਰੀ ਬੀਜਣ ਲਈ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ ਤੇ ਜੂਨ ਦੇ ਪਿੱਛਲੇ 15 ਦਿਨਾਂ ਵਿੱਚ ਬਾਸਮਤੀ ਦੀ ਪਿਛੇਤੀ ਪਨੀਰੀ ਬੀਜ ਸਕਦੇ ਹੋ.. ਝੋਨੇ ਦੀਆਂ ਕਿਸਮਾਂ - PR 129,PR 128, HKR 47, PR 126, PR 122, PR 124 ਬਾਸਮਤੀ ਦੀਆਂ ਕਿਸਮਾਂ - Punjab Basmati 7, Punjab Basmati 5, Pusa Basmati 1718, Pusa Basmati 1637 , Pusa Basmati 1509
which one is best PR 121 or PR 128 please koi ik kisam daseyo kehdi best hai dona vicho
(pb)
Punjab
Gurpartap singh ji jhone diya eh dono kisma iko jini paidavar dindiya han ate dono kisma hi punjab vich paiya jaan valiya jhulas rog diya 10 kisma da takra kar skdiya han... PR 121 kism da kad PR 128 naalo ghat hai es krke eh kism dhigdi nhi...Dhanwad
Punjab
Dhanwaad g
dear agriculture team, eh dwai asi sabji operation spray kr skde k nai, kini mattra ch poni poori details ch dso
(pb)
Satnam ji tuc isdi varto ar sakde ho isdi matra 300 gram prati acre de hisab nal varti jandi hai,dhanwad
nimbo suk reha g
(pb)
Punjab
Gurpinder Singh ji, jo tusi saade nal tasveer sanjhi kiti hai oh khul nhi rahi....kirpa karke nimboo de boote di tasveer dobara sanjhi karo ta jo tuhanu sahi jankari mil ske...Dhanwad
sir semen bara jankri dho bank katha ah semen de
(pb)
Punjab
Jagpreet ji ehh hf nasal da semen hai isde record di sahi jankari tuhanu uss ton mill skdi hai jiss ton ehh semen bhrwaya geya ha.
ਸਰ ਪੀਲਾ 14 ਝੋਨੇ ਦੀ ਪਨੀਰੀ ਦੀ ਬਿਜਾਈ ਤੋਂ ਲੈ ਕੇ ਝੋਨੇ ਦੇ ਪੱਕਣ ਤੱਕ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ।
(pb)
ਰਾਜਪਾਲ ਜੀ ਪੀ ਆਰ 114 ਦੇ ਪੱਤੇ ਘੱਟ ਚੌੜੇ, ਖੜ੍ਹਵੇਂ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਹੁੰਦਾ ਹੈ। ਇਹ ਲੁਆਈ ਉਪਰੰਤ ਤਕਰੀਬਨ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਦਸ ਵਿੱਚੋਂ ਪੰਜ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ ਪਰ, ਚਿੱਟੀ ਪਿੱਠ ਵਾਲੇ ਟਿੱਡੇ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਪਨੀਰੀ ਬੀਜਣ ਦਾ ਸਮਾਂ 20-25 ਮਈ ਦਾ ਹੈ। ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ। ਧੰਨਵਾਦ।
I want to start organic farming of Lemon in Faridkot, Punjab. Can anyone help me WhatsApp 94633-35650
(pb)
Rajasthan
Ajay for organic farming firstly you have to meet organic farming farmers and know their experience and start farming in a small area, after your experience increase you can increase your area under organic farming. In organic farming, you have to exclude all the chemicals from your field. You have to get tested your field's soil and water and according to that you have to apply the needed nutrients. Thank you.
Haryana
Ajay veer ji sabto pehlo te nehar da pani hona boht jruri hai nimbu di vdiya growth lai
Punjab
Hega bai ji
Haryana
Tusi kolkata di ek variety hai os bare apne nere di kise vdiya Nursary to pta kro
Haryana
Eh variety da nimbu kagzi nimbu hunda pr edi ek quality eh hai k todan to bad eh jldi pola ni penda ate dukan dar esnu jada pasand krde aa
Haryana
https://youtu.be/BRWHkVcPt70
Haryana
Aa link te check kro YouTube tevideo hai
Haryana
Kolkata pati
आलू के खेती के लिए सबसे अच्छा आलू के varitey कान सी है ओर बीज के लिया कहा संपर्क किया जयें M.p जबलपुर
(hn)
Uttar Pradesh
अभिषेक जी आप किस्मे जैसे Kufri Lauvkar ,Kufri Chandramukhi,Kufri Surya की बिजाई कर सकते है। बीज लेने के लिए आप अपने नजदीकी किसे फार्मर से जो पहले अल्लू की खेती कर रहे है या आप Director Research Services Jawaharlal Nehru Krishi Vishwa Vidyalaya ,Jabalpur 482 004 (Madhya Pradesh) Ph. 0761-2681074 से संपर्क कर सकते है।