Manage Expert Answers

Search

Total Count :- 258604

Sir ji pakstani basmati da chaar kina aunda prati acer and ehda markit price ki hai ji

(pb)
Posted by
ਤੇਜਿੰਦਰ ਸਿੰਘ (8727009283)
ਤੇਜਿੰਦਰ ਸਿੰਘ
Punjab
Tarn Taran
Write Answer
Posted Date (05 May 2021 05:58 AM) Assigned Date (06 May 2021 11:03 AM)
Answered Date (05 May 2021 08:57 AM) Translated Date (-)

Tajinder Singh ji Pakistani basmati da jhad 14-15qtl/acre hunda hai...esda price market de hisab nal har saal change hunda hai...Dhanwad

Mango da plant lgaye nu 4 mahine hoe a..esda ki karN a.plant nu ki ki khurak te kdo pauni chaidi

(en)
  • 1
Posted by
Bachittar Singh (8283921588)
Bachittar Singh
Punjab
Amritsar
Write Answer
Posted Date (05 May 2021 04:36 AM) Assigned Date (06 May 2021 11:03 AM)
Answered Date (05 May 2021 09:04 AM) Translated Date (-)

Bachitar Singh ji amb da eh fal tod devo ate tusi es boote nu 5-10kg gli roodi te 250-500gm SSP december, 100-200gm urea te 175-350gm potash february de mahine/plant pa sakde ho..boote de mud nal mitti lao ta jo boote nu paani na lgge... Dhanwad

ਸਰ ਜੀ ਝੋਨਾ ਲਾਉਣ ਲੲਈ ਵਧੀਆ ਕਿਸਮ ਬਾਰੇ ਦੱਸਿਆ ਜਾਵੇ ਅਤੇ ਮੋਟੇ ਝੋਨੇ ਅਤੇ ਨਰਮੇ ਬਾਰੇ ਅਤੇ ਬਾਸਮਤੀ ਬਾਰੇ ਵੀ ਦੱਸਿਆ ਜੀ ਜਲਦੀ ਜੀ ਖਿਚਕੇ ਪਨੀਰੀ ਬੀਜਣ ਲਈ ਸਮਾਂ ਘੱਟ ਥੋੜਾ ਹੈ ਜੀ

(pb)
Posted by
Harpreet Johal (9878635152)
Harpreet Johal
Punjab
Amritsar
Write Answer
Posted Date (05 May 2021 01:01 AM) Assigned Date (06 May 2021 11:03 AM)
Answered Date (05 May 2021 06:10 AM) Translated Date (-)

ਹਰਪ੍ਰੀਤ ਜੀ ਝੋਨੇ ਦੀਆਂ ਕਿਸਮਾਂ ਜਿਵੇਂ ਕਿ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR129 PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ।CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 5 : ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121 : ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Answered Date (05 May 2021 01:07 PM) Translated Date (-)

ਧੰਨਵਾਦ ਜੀ

mujhe bakri kharidni he Rajasthan jaipur chaksu me

(hn)
Posted by
Anil parle (9718887728)
Anil parle
Rajasthan
Jaipur
Write Answer
Posted Date (05 May 2021 12:11 AM) Assigned Date (06 May 2021 11:02 AM)
Answered Date (06 May 2021 10:02 AM) Translated Date (08 May 2021 10:01 AM)

Anil ji aap goat lene ke liye Khushwant Singh 9783921249 se sampark kr skte ha.

dhaan(paddy) ki kheti ke liye konsa fertilizer use krna or kitna quantity per acre daalna h or peanut ke liye ky fertilizer lagega kitne kitne quantity mei daalna h

(en)
Posted by
upanshu (8770281484)
upanshu
Chattisgarh
Bilaspur
Write Answer
Posted Date (04 May 2021 11:44 PM) Assigned Date (05 May 2021 10:06 AM)
Answered Date (05 May 2021 09:24 AM) Translated Date (05 May 2021 09:47 AM)

Upanshu ji pehle to ap apni khet ki mitti ka test karv le aur report ke hisab se hi khado ka upyog kare. Vaise ek acre me dhan ki fasal me urea@110kg, SSP@75kg, aur MOP@20kg khad ko dalne ki jrurat hoti hai. Nitrogen ka 1/3rd dose, Phosphorous aur potassium ki puri dose puddling ke samay dal de aur baki nitrogen ki doses ko transplanting se 10-15 din ke gap me dal sakte hai. Dhanywad.

पोटेबल वॉटर पंप कौन सा अच्छा होता है

(hn)
Posted by
Gulzar khan (9414879533)
Gulzar khan
Rajasthan
Pali
Write Answer
Posted Date (04 May 2021 11:31 PM) Assigned Date (05 May 2021 09:58 AM)
Answered Date (05 May 2021 02:25 PM) Translated Date (05 May 2021 03:29 PM)

गुलज़ार जी kalsi और kirloskar company के वॉटर पंप अच्छे होते है। धन्यवाद।

Sir eh kehri nasal de cow ha and sir ehda dudh boht ghat a nale ehda chadha v ghat a and ess da dudh kida jyada houga

(pb)
  • 1
Posted by
parneet singh (6283160195)
parneet singh
Punjab
Hoshiarpur
Write Answer
Posted Date (04 May 2021 11:30 PM) Assigned Date (05 May 2021 09:58 AM)
Answered Date (05 May 2021 08:15 AM) Translated Date (05 May 2021 09:48 AM)

Parneet ji ehh hf cross nasal di hai tuci iss nu vdhia hara chara ate feed deo baki iss nu Lacup powder 100gm rojana, Vitum-h liquid 10ml rojana deo ate her 3 mahine badd pett de kiria wali goli salt badal ke jrur deo.

Sir eh kehri nasal de cow ha and sir ehda dudh boht ghat a nale ehda chadha v ghat a and ess da dudh kida jyada houga

(pb)
  • 1
Posted by
parneet singh (6283160195)
parneet singh
Punjab
Hoshiarpur
Write Answer
Posted Date (04 May 2021 11:29 PM) Assigned Date (05 May 2021 09:57 AM)
Answered Date (05 May 2021 08:16 AM) Translated Date (05 May 2021 09:48 AM)

Parneet ji ehh hf cross nasal di hai tuci iss nu vdhia hara chara ate feed deo baki iss nu Lacup powder 100gm rojana, Vitum-h liquid 10ml rojana deo ate her 3 mahine badd pett de kiria wali goli salt badal ke jrur deo.

Portable water pump kaun sa Achcha Hota Hai

(hn)
Posted by
Gulzar khan (9414879533)
Gulzar khan
Rajasthan
Pali
Write Answer
Posted Date (04 May 2021 11:28 PM) Assigned Date (05 May 2021 09:57 AM)
Answered Date (05 May 2021 02:23 PM) Translated Date (05 May 2021 03:29 PM)

Gulzar ji kalsi aur kirloskar company ke waterpumps ache hote hai. Dhanywad.

Sir ji Gaay ke liye market me bypass fat konsa sabse achha hai

(en)
Posted by
Anirudh (9460942576)
Anirudh
Rajasthan
Rajsamand
Write Answer
Posted Date (04 May 2021 11:06 PM) Assigned Date (05 May 2021 10:05 AM)
Answered Date (05 May 2021 08:22 AM) Translated Date (05 May 2021 09:49 AM)

Anirudh ji market bhut sari companies ki tarf se alag alag product aate hai aap koi bhi product jo store per uplabdh hai usko use kr skte hai iske sath sath aap pashu ko acha hara chara dalen aur her 3 mahine badd pett ke kirro wali goli jrur den. viase enerboost powder mai bhi sabhi chije milti hai.

बरसात मे बेगन कोणसा लगायें

(hn)
Posted by
Akshay pal (7773940305)
Akshay pal
Maharashtra
Chandrapur
Write Answer
Posted Date (04 May 2021 10:22 PM) Assigned Date (05 May 2021 09:57 AM)
Answered Date (05 May 2021 09:18 AM) Translated Date (05 May 2021 09:49 AM)

अक्षय जी बैंगन की किस्में जैसे की Pusa Hybrid-9, Arka Navneet, MHB-39, MHB-10 है। धन्यवाद।

Answered Date (05 May 2021 08:33 PM) Translated Date (07 May 2021 01:09 PM)

बैंगन बैक्टीरियल वेल्ट है इसका इलाज कैसे करें।

need mango fruit plants to grow in my terrace garden

(en)
Posted by
Sanjay Arora (9893391363)
Sanjay Arora
Madhya Pradesh
Bhopal
Write Answer
Posted Date (04 May 2021 10:14 PM) Assigned Date (05 May 2021 09:56 AM)
Answered Date (05 May 2021 02:15 PM) Translated Date (05 May 2021 03:33 PM)

Sanjay you can contact with Shivam and get the mango plants. Shivam Bio And Plantation, Contact number : 9826147272.

best liver tonic for buffalo .and when to use it .and tell benefits also

(en)
Posted by
BHUPINDER SINGH (9815488711)
BHUPINDER SINGH
Punjab
Moga
Write Answer
Posted Date (04 May 2021 10:13 PM) Assigned Date (05 May 2021 09:56 AM)
Answered Date (05 May 2021 08:26 AM) Translated Date (05 May 2021 09:50 AM)

You can use Broton liquid 50ml in their daily diet and it is useful for digestive system.

ਘਰ ਵਿੱਚ ਪੁਦੀਨੇ ਦਾ ਤੇਲ ਕਿਵੇ ਤਿਆਰ ਕੀਤਾ ਜਾ ਸਕਦਾ ਹੈ please ਦੱਸੋ । ਇਸਦੇ ਕੀ ਫਾਇਦੇ ਹਨ

(en)
Posted by
BHUPINDER SINGH (9815488711)
BHUPINDER SINGH
Punjab
Moga
Write Answer
Posted Date (04 May 2021 09:58 PM) Assigned Date (05 May 2021 09:56 AM)
Answered Date (05 May 2021 09:57 AM) Translated Date (-)

ਭੁਪਿੰਦਰ ਜੀ ਪੁਦੀਨੇ ਦੀ ਫ਼ਸਲ ਵਿੱਚੋਂ ਤੇਲ ਕੱਢਣ ਲਈ ਫ਼ਸਲ ਨੂੰ ਕੱਟਣ ਉਪਰੰਤ ਖੇਤ ਵਿੱਚ ਇੱਕ ਰਾਤ ਲਈ ਕੁਮਲਾਉਣ ਦਿਉ ਅਤੇ ਬਾਅਦ ਵਿੱਚ ਭਾਫ਼ ਵਾਲੇ ਸਾਦੇ ਢੰਗ ਨਾਲ ਕਸ਼ੀਦ ਲਉ। ਕਈ ਪ੍ਰਾਈਵੇਟ ਕਸ਼ੀਦਣ ਵਾਲੇ ਪਲਾਂਟ ਵੀ ਲੱਗੇ ਹੋਏ ਹਨ। ਇਨ੍ਹਾਂ ਰਾਹੀਂ ਕਿਸਾਨ ਆਪਣੀ ਫ਼ਸਲ ਦਾ ਤੇਲ ਕਢਾ ਸਕਦੇ ਹਨ। ਫ਼ਸਲ ਬੀਜਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਨੇੜੇ ਤੇੜੇ ਦੇ ਇਲਾਕੇ ਵਿੱਚ ਤੇਲ ਕੱਢਣ ਵਾਲਾ ਪਲਾਂਟ ਜ਼ਰੂਰ ਲੱਗਿਆ ਹੋਵੇ ਜਿੱਥੋਂ ਤੇਲ ਕਢਵਾਇਆ ਜਾ ਸਕੇ। ਇਸ ਵਿਚ ਵਿਟਾਮਿਨ ਰਚਨਾ ਵਿਚ ਮਨੁੱਖ ਦੇ ਸਰੀਰ ਲਈ ਜ਼ਰੂਰੀ ਮਿਸ਼ਰਣ ਸ਼ਾਮਲ ਹੁੰਦੇ ਹਨ: ਏ, ਬੀ 1 ਅਤੇ ਬੀ 2, ਬੀ 3, ਬੀ 6 ਅਤੇ ਬੀ 9, ਸੀ ਅਤੇ ਪੀਪੀ. ਮੈਕਰੋਨਟ੍ਰੀਐਂਟ ਦੀ ਨੁਮਾਇੰਦਗੀ ਕੈਲਸੀਅਮ, ਫਾਸਫੋਰਸ ਅਤੇ ਸੋਡੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੁਆਰਾ ਕੀਤੀ ਜਾਂਦੀ ਹੈ। ਪੁਦੀਨੇ ਦੇ ਘਾਹ ਵਿੱਚ ਲੱਭਣ ਵਾਲੇ ਤੱਤ ਮੈਗਨੀਜ, ਜ਼ਿੰਕ, ਲੋਹਾ ਅਤੇ ਤਾਂਬਾ ਹਨ। ਧੰਨਵਾਦ।

ਸਰ ਜੀ ਮੈਂ ਆਪਣੀ ਜ਼ਮੀਨ ਤੇ ਆਰਗੇਨਿਕ ਖੇਤੀ ਕਰਨੀ ਚਾਹੁੰਦਾ ਹਾਂ ਕਿਰਪਾ ਕਰਕੇ ਮੇਰੀ ਹੈਲਪ ਕੀਤੀ ਜਾਵੇ ਜਿਵੇਂ ਕਿ ਹੁਣ ਮੈਂ ਤਿੰਨ ਏਕੜ ਨਰਮਾ ਬੀਜਣਾ ਹੈ । ਉਹ ਬਿਨਾਂ ਰੇਹ ਸਪਰੇਅ ਦੇ ਕਿਵੇਂ ਪਕਾਇਆ ਜਾ ਸਕਦਾ ਹੈ ਕਿ ਉਹ ਮੈਨੂੰ ਪੂਰਾ ਝਾੜ ਦੇਵੇ। ਧੰਨਵਾਦ ਜੀ।9876900209

(pb)
Posted by
Jagtar Singh Chahal (9876900209)
Jagtar Singh Chahal
Punjab
Mansa
Write Answer
Posted Date (04 May 2021 09:36 PM) Assigned Date (05 May 2021 10:05 AM)
Answered Date (05 May 2021 06:14 AM) Translated Date (-)

ਜਗਤਾਰ ਸਿੰਘ ਜੀ ਜੇਕਰ ਤੁਸੀਂ ਨਰਮਾ ਆਦਿ ਫਸਲਾਂ ਦੀ ਜੈਵਿਕ ਖੇਤੀ ਕਰਨੀ ਹੋਵੇ ਤਾਂ ਆਪਣੀ ਜ਼ਮੀਨ ਚ ਪੁਰਾਣੀ ਗਲ੍ਹੀ ਸੜੀ ਰੂੜੀ ਪਾਓ , ਝੋਨੇ ਕਣਕ ਤੇ ਹੋਰ ਜਿਹੜੀ ਵੀ ਫਸਲ ਦੀ ਬਿਜਾਈ ਕਰਦੇ ਓ ਉਹਦਾ ਨਾੜ, ਪਰਾਲ਼, ਫ਼ਸਲੀ ਰਹਿੰਦ ਖੂੰਹਦ ਵਿੱਚੇ ਵਾਹੋ ਤਾਂ ਕਿ ਜ਼ਮੀਨ ਚ ਜੈਵਿਕ ਮਾਦਾ ਵਧੇ। ਸਿੰਚਾਈ ਕਰਦੇ ਸਮੇਂ ਵੇਸਟ ਡੀ ਕੰਪੋਜਰ ਦੇ ਸਕਦੇ ਹੋ । ਸਪਰੇਅ ਵੀ ਕਰ ਸਕਦੇ ਹੋ । ਵੇਸਟ ਡੀ ਕੰਪੋਜਰ ਚ ਲਘੂ ਤੱਤ ਬਣਾ ਕੇ ਸਪਰੇਅ ਕਰ ਸਕਦੇ ਹੋ , ਸਿੰਚਾਈ ਕਰਦੇ ਸਮੇਂ ਨੱਕੇ ਤੇ ਫਟਕੜੀ ਰੱਖੋ ਤਾਂ ਕਿ ਫੰਗਸ ਤੋਂ ਬਚਾ ਰਹੇ, ਸਿਓਂਕ ਆਦਿ ਹੋਵੇ ਤਾਂ ਹਿੰਗ ਦੀ ਵਰਤੋ ਕਰ ਸਕਦੇ , ਕੀਟਾਂ ਤੋਂ ਬਚਾਉਣ ਲਈ ਖੱਟੀ ਲੱਸੀ ਤੇ ਲੂਣ ਦੀ ਸਪਰੇਅ ਕਰ ਸਕਦੇ ਹੋ । ਨੋਟ ਪਹਿਲੇ ਸਾਲ ਝਾੜ ਦਾ ਫਰਕ ਪਵੇਗਾ ਪਰ ਤਿੰਨ ਸਾਲਾਂ ਦੇ ਵਿੱਚ ਪਰੌਪਰ ਫਸਲ ਹੋਵੇਗੀ ਕਿਉਂਕਿ ਜ਼ਮੀਨ ਜ਼ਹਿਰਾਂ ਤੇ ਲੱਗੀ ਹੋਈ ਹੈ ਜ਼ਮੀਨ ਨੂੰ ਰੀਕਵਰ ਹੋਣ ਲਈ ਘੱਟੋ ਘੱਟ ਤਿੰਨ ਸਾਲ ਦਾ ਸਮਾਂ ਲੱਗਦਾ।

Answered Date (06 May 2021 10:08 AM) Translated Date (-)

ਧੰਨਵਾਦ ਸਰ

सर जी मेरी मुर्रा भैंस है। 3 महीने पूरे होने पर मैंने चेक करवाया था तो डॉक्टर ने बोला था। वह गाभिन है परंतु 5 महीने पूरे होने पर मैंने फिर से एक बार चेक करया तो डॉक्टर ने बोला, वह खाली है क्या ऐसा हो सकता है कि गाभिन होने पर भी पता ना चले कि गाभिन है या नहीं

(hn)
Posted by
Mehta (7425836249)
Mehta
Rajasthan
Dungarpur
Write Answer
Posted Date (04 May 2021 09:34 PM) Assigned Date (05 May 2021 10:04 AM)
Answered Date (05 May 2021 08:34 AM) Translated Date (05 May 2021 09:06 AM)

नवनीत जी कई बार डॉक्टर से भी गलती हो सकती है ​और गाभिन होने का सही पता नहीं लगता या कई बार पशु जांच करते समय ज्यादा जोर मारता है जिससे भी सही पता नहीं लग पाता।

sir mai haldi ki fasal lgai hai iski mandi kha hi markit kha hogi

(pb)
Posted by
simar singh (8847216517)
simar singh
Punjab
Pathankot
Write Answer
Posted Date (04 May 2021 09:25 PM) Assigned Date (05 May 2021 09:56 AM)
Answered Date (05 May 2021 09:35 AM) Translated Date (05 May 2021 10:03 AM)

Simar ji haldi ki fasal private rate par market mein vik rahi hai, iska koi MSP rate nahi hai. Ap isse sidha kachi haldi ko vech sakte hai ya ap esse suka kar processing karke bi vech sakte hai. Ap iski marketing khud karni ho gi. Ap iski market bare jada jankari ke lyi Gurdial Singh 94632-26244 se sampark karke le sakte hai. Dhanywad.

Answered Date (05 May 2021 12:15 PM) Translated Date (05 May 2021 03:34 PM)

haldi hame chahiye

सर मैं Agri clinic and agri business का डिप्लोमा करना चाहता हूं मुझे उसकी process बता सकते हो

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (04 May 2021 09:24 PM) Assigned Date (05 May 2021 09:55 AM)
Answered Date (06 May 2021 12:06 PM) Translated Date (07 May 2021 01:22 PM)

रजनेश जी कृपया आप बताये कि आपने पहले कोनसी पढ़ाई की हुई हुई है ताकि आपको उसके हिसाब से जानकारी दी जा सके| धन्यवाद

06 May 2021

सर मैं Bsc(Ag) कर रहा हूं 2nd Year है मेरा। लेकिन मेरा Intermediate Math से है। इस बार और मेरे भाई का Intermediate Agriculture से है मैं उसको भी डिप्लोमा कराना चाहता हूं

ਵੀਰ ਜੀ ਬਾਸਮਤੀ ਦੀ ਨਵੀਂ ਕਿਸਮ PB7 ਬਾਰੇ ਦੱਸੋ ਕਿਹੜੇ ਇਲਾਕੇ ਵਿੱਚ ਕਾਮਯਾਬ ਹੈ ਪੱਕੇ ਵੱਟ ਦੀ ਜ਼ਮੀਨ ਵਿੱਚ ਕੀ ਝਾੜ ਨਿਕਲੇਗਾ

(pb)
Posted by
Gurveer Singh (9779924679)
Gurveer Singh
Punjab
Fazilka
Write Answer
Posted Date (04 May 2021 09:22 PM) Assigned Date (05 May 2021 09:55 AM)
Answered Date (05 May 2021 10:23 AM) Translated Date (05 May 2021 10:53 AM)

ਗੁਰਵੀਰ ਜੀ ਪੰਜਾਬ ਬਾਸਮਤੀ 7 ਇਕ ਨਵੀਂ ਕਿਸਮ ਹੈ। ਇਹ ਬਾਸਮਤੀ ਦੀ ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਕਿਸਮ ਦੇ ਚੌਲ਼ ਜਿਆਦਾ ਲੰਮੇ, ਪਤਲੇ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ ਜੋ ਕਿ ਪੱਕਣ ਉਪਰੰਤ ਰਵਾਇਤੀ ਬਾਸਮਤੀ ਵਾਂਗ ਬਹੁਤ ਜਿਆਦਾ ਖੁਸ਼ਬੂ ਛੱਡਦੇ ਹਨ।ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਸ ਦੀ ਲੁਆਈ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ।ਇਹ ਕਿਸਮ ਸਾਰੇ ਪੰਜਾਬ ਵਿਚ ਕਾਮਯਾਬ ਹੈ। ਧੰਨਵਾਦ।

05 May 2021

ਵੀਰ ਜੀ ਇਸ ਦੇ ਚੌਲਾਂ ਦੀ ਕੁਆਲਟੀ 1121ਦੇ ਚੌਲਾਂ ਵਰਗੀ ਹੋਵੇਗੀ । ਇਸ ਦਾ ਭਾਅ 1121 ਜਿੌਨਾ ਹੋਵੇਗਾ ?

ਸਤ ਸ੍ਰੀ ਅਕਾਲ ਜੀ ਸਰ/ਮੈਡਮ ਜੀ ਕੋਈ ਮੂੰਗੀ ਦੀ ਵਧੀਆ ਕਿਸਮ ਦੱਸੋ ਜੀ ਜੋ ਹੁਣ ਬੀਜੀ ਜਾ ਸਕਦੀ ਹੋਵੇ ਓਸ ਤੋ ਬਾਅਦ ਵਿੱਚ ਝੋਨਾ ਵੀ ਲਾਇਆ ਜਾ ਸਕੇ ਧੰਨਵਾਦ ਜੀ

(pb)
Posted by
shivraj dhillon ghudda (9463479348)
shivraj dhillon ghudda
Punjab
Bathinda
Write Answer
Posted Date (04 May 2021 09:05 PM) Assigned Date (05 May 2021 09:55 AM)
Answered Date (04 May 2021 09:26 PM) Translated Date (-)

ਸਿਵਰਾਜ਼ ਢਿੱਲੋਂ ਜੀ ਸੱਠੀ ਮੂੰਗੀ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ ।TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।

Answered Date (04 May 2021 09:36 PM) Translated Date (-)

ਬਹੁਤ ਬਹੁਤ ਧੰਨਵਾਦ ਹਰਵਿੰਦਰ ਸਿੰਘ ਜੀ ਸਰ 832 ਦਾ ਝਾੜ ਕਿਵੇ ਹੈ ਜੀ ਇਹ ਸਾਰੀਆਂ ਕਿਸਮਾਂ ਯੂਨੀਵਰਸਿਟੀ ਤੋਂ ਮਿਲ ਜਾਣਗੇ ਜੀ

ਸਰ Tmb 37 ਦਾ ਝਾੜ ਕਿਵੇ ਹੈ ਜੀ

how to improve soil health

(en)
Posted by
Gurpreet Kumar (7528053352)
Gurpreet Kumar
Punjab
Jalandhar
Write Answer
Posted Date (04 May 2021 09:03 PM) Assigned Date (05 May 2021 09:54 AM)
Answered Date (05 May 2021 11:47 AM) Translated Date (-)

Gurpreet to imrove the soil health you can follow the below mentioned steps. They are :- 1.Reduce Inversion Tillage and Soil Traffic. Excessive tillage is harmful to soil health in a number of ways. 2. Increase Organic Matter Inputs. 3. Use Cover Crops. 4. Reduce Pesticide Use and Provide Habitat for Beneficial Organisms. 5. Rotate Crops. 6. Manage Nutrients. 7. Green manuring, etc. Thank you.

05 May 2021

cover crop full detail

Answered Date (12 May 2021 05:15 PM) Translated Date (-)

ਵਰਿੰਦਰ ਭਾਜੀ ! ਕੀ ਤੁਸੀਂ ਆਪਣੇ ਜਵਾਬ ਨੂੰ ਮੈਨੂੰ ਪੰਜਾਬੀ ਚ ਸਮਝਾ ਸਕਦੇ ਹੋ ?

30 kg paneeri beejn lyi kine marle da kyaara bnayie

(pb)
Posted by
ਜਸਕੀਰਤ (8195875445)
ਜਸਕੀਰਤ
Punjab
Hoshiarpur
Write Answer
Posted Date (04 May 2021 08:59 PM) Assigned Date (05 May 2021 09:54 AM)
Answered Date (05 May 2021 11:39 AM) Translated Date (-)

Jaskaran ji University valo 1 acre zameen lyi paneeri de 6.5 marle tha vich 8kg beej paun di sifarish kiti jandi hai. Is hisab nal tuhanu 24-25 marle vich 30kg beej da shitta dena pena te jis di paneeri 3.5 -4 acre zameen vich layi ja sakdi hai. Te duje pase farmers 2.5 marle vich 4kg beej nu paneeri tyar karn vaste paunde han jis nu 1 acre zameen vich lya janda hai. Is hisab nal 30 kg beej nu 18-19 marle tha vich beejna hove ga te eh paneeri 7-8 acre zameen vich lagyi ja sakdi hai. Dhanwad.

सर मध्य प्रदेश के शिवपुरी डिस्ट्रिक्ट में मुर्गी पालन करना है कौन सी प्रजाति का पालन करें कृपया कर पूरी जानकारी दें चिक्स कहा उपलब्ध होग कड़कनाथ का पालन नहीं करना है कृपया अन्य प्रजाति बताएं

(hn)
Posted by
rajpal (8717991516)
rajpal
Madhya Pradesh
Shivpuri
Write Answer
Posted Date (04 May 2021 08:54 PM) Assigned Date (05 May 2021 10:04 AM)
Answered Date (05 May 2021 08:40 AM) Translated Date (05 May 2021 09:06 AM)

राजपाल जी आप FFG, RIR, इन नस्लों को रख सकते है यह दोनों नस्लें मीट और अंडे के लिए अच्छी रहती है बाकि आप चूज़े लेने के लिए Asad Ahmad 9993295552 Our Aseel Indore से संपर्क कर सकते है।

sir rudarpur (uttrakhand) me hf cow kha se milengi

(hn)
Posted by
Gurvinder Singh (8449544553)
Gurvinder Singh
Uttarakhand
Udham Singh Nagar
Write Answer
Posted Date (04 May 2021 08:50 PM) Assigned Date (05 May 2021 09:53 AM)
Answered Date (05 May 2021 08:46 AM) Translated Date (05 May 2021 09:07 AM)

Gurvinder ji aap achi hf cow lene ke liye Parteek 9936286478 Model Dairy Farm se sampark kr skte hai.

Sir arbi di bijai kri oas nu tyar hone tak kehdi kurak Deni A ji

(pb)
Posted by
Gurpreet Singh Bhattal (9914941140)
Gurpreet Singh Bhattal
Punjab
Ludhiana
Write Answer
Posted Date (04 May 2021 08:50 PM) Assigned Date (05 May 2021 09:53 AM)
Answered Date (05 May 2021 10:55 AM) Translated Date (05 May 2021 11:40 AM)

Gurpreet ji arbi di fasal vich rudi di khad@5-7 tonnes prati acre de hisab nal bijayi to pehla pao. Isnu Urea@90kg, SSP@125kg aur MOP@35kg prati acre de hisab nal payi jandi hai. Urea di half dose, SSP te MOP di full dose bijayi samay pa deo te baki di urea godayi te mitti laun samay pa deo. Dhanwad.

Sir main khet wch mirch sabjia lghia ne ohna nu full ah rahe a par falh ni ah reha Ki krna chaida ji

(pb)
Posted by
Gurpreet Singh Bhattal (9914941140)
Gurpreet Singh Bhattal
Punjab
Ludhiana
Write Answer
Posted Date (04 May 2021 08:49 PM) Assigned Date (05 May 2021 09:52 AM)
Answered Date (04 May 2021 09:05 PM) Translated Date (05 May 2021 10:04 AM)

गुरप्रीत जी मिर्च पर NPK 130045 10gm प्रति लीटर पानी में मिलाकर स्प्रे कर सकते हैं।

what is the method to cultivate turmeric

(hn)
Posted by
om thakur (8837624933)
om thakur
Himachal Pradesh
Kangra
Write Answer
Posted Date (04 May 2021 08:45 PM) Assigned Date (05 May 2021 09:52 AM)
Answered Date (05 May 2021 10:09 AM) Translated Date (-)

हल्दी की खेती ➡️ बुवाई का समय हल्दी की बुवाई अप्रैल से मई तक की जा सकती है किसमें पंजाब नंबर 1, पंजाब नंबर 2, राजिंद्र सोनी राज पुरी बीज की मात्रा 5 क्विंटल प्रति एकड़ बुआई की विधि लाइन से लाइन की दूरी 26 इंच और पोथे से पोथे की दुरी 5 इंच बुआई के तरनत खेत को पहला पानी लगाऐ दूसरा पानी 8 से 10 दिन के अंदर लगाना चाहिऐ  उत्पादन 120 क्विंटल

Answered Date (05 May 2021 10:34 AM) Translated Date (-)

OM, turmeric gives best results, when grown on well drained loamy soils also in sandy or clay loam or red loamy soils. Avoid water stagnation in field as it cannot survive in water logged conditions. Ideal pH range of 6-6.5 is required for good growth of crop. Avoid soil on which previously ginger was taken. Do not cultivate ginger crop on same site year after year.IISR Varada: It gives high yield of fresh as well as dry ginger yield. Ready to harvest in 200 days. It gives an average yield of 90 qtl/acre. IISR Mahima,Karthika.Prepare field by ploughing land two - three times. After ploughing do planking operation. For turmeric planting, beds of 15 cm height, 1 m width and of convenient length are prepared. Keep distance of 50 cm between beds.Sowing is done by first week of May- June.keep plant distance of 15-20 cm between the row and 30 cm between two plant.Depth should be near about 3-4 cm.Direct sowing also transplanting method is used for planting.For sowing, select fresh and diseased free rhizomes (mother rhizomes as well as fingers) are used. Seed rate of 480-720 kg is sufficient for sowing one acre land.Before sowing, carry out rhizome treatment with Mancozeb@3 gm/Ltr of water. Dip rhizomes for 30min in solution. It will protect rhizomes from fungal infestation. After treatment, dry rhizomes in shade for 3-4 hours.At time of field preparation, apply well decomposed cow dung@150 qtl/acre in soil. Apply N:P:K@25:10:10 kg/acre in form of Urea@55 kg/acre, SSP@60 kg/acre and MOP@16 kg/acre. Full dose of Potash and Phosphorus are applied at time of rhizome planting. Nitrogen dose is given in two equal splits. First half dose of N is given 75 days after planting and remaining half dose is given three month after planting.Third day after plantation take spray of Atrazine@4-5 gm/ltr on moist soil. To kill weeds that grow after first spray of weedkiller, 12-15 days after plantation take spray of Glyphosate@4-5 ml/Ltr water. After weedicide application, cover field with green manure or paddy straw.Earthing up operation is carried to enhanced root development. 50-60 days after planting take first earthing operation and next after 40 days.It is grown as rainfed crop so provide irrigation depending upon rainfall intensity and rainfall frequency. After planting, crop is mulched with green leaves@50 qtl/acre. Repeat mulching@20 qtl/acre after every fertilizer application. In 8months crop is ready for harvesting. For fresh spice purpose, ginger is harvested from 6th month and if it is to be used for processing, then it is harvested after 8 months. Right time for harvesting of ginger is when leaves gets yellow and dry out completely. Remove rhizomes by dugging and after harvesting clean rhizomes by thoroughly washing in water for 2 to 3 times. Then dry them in shades for 2-3days. Thank you.

Sir dogar phusa te peela phusa ik hi kism hai ja alag kism hai.ehna vich ki fark hai.ehna vicho kehdi kism 2 number pani ch ho skdi hai. puri jankari deo g.

(pb)
Posted by
Manpreet Brar (8872625677)
Manpreet Brar
Punjab
Moga
Write Answer
Posted Date (04 May 2021 08:44 PM) Assigned Date (05 May 2021 09:52 AM)
Answered Date (05 May 2021 10:19 AM) Translated Date (05 May 2021 11:42 AM)

Manpreet ji dogar pusa te peli pusa dono alag alag kisma han. Eh dono varieties hi 2 number pani vich ho jandia han. Dogar pusa da peli pusa nalo thoda vadh jhad kad sakdi hai 2 number pani vich. Eh takreeban eko ja sama le jandia han pakkan lyi. Eh pusa 44 nalo 5-7 din ghat lendiya han. Dhanwad.

05 May 2021

Thanks g

jhona di new seed kehdaa aya han

(pb)
Posted by
mani (9814939829)
mani
Punjab
Jalandhar
Write Answer
Posted Date (04 May 2021 08:40 PM) Assigned Date (05 May 2021 10:03 AM)
Answered Date (04 May 2021 09:07 PM) Translated Date (05 May 2021 10:04 AM)

Mani g jhone diyan PR128 and PR 129 new kisma hn....

devmedia

(hn)
Posted by
Selindra Parmar (7869404160)
Selindra Parmar
Madhya Pradesh
Morena
Write Answer
Posted Date (04 May 2021 08:36 PM) Assigned Date (05 May 2021 10:17 AM)
Answered Date (05 May 2021 08:47 AM) Translated Date (05 May 2021 09:20 AM)

Parmar ji kripya aap apna swal vistar ko vistar se pushen ki aap kya jankari lena chahte ha tan jo apko sahi jankari di ja skee.

ਮੂੰਗੀ ਦੀ ਸੰਭਾਲ ਬਾਰੇ ਦੱਸੋ ਜੀ

(pb)
Posted by
Amrit singh (9417021121)
Amrit singh
Punjab
Mansa
Write Answer
Posted Date (04 May 2021 08:32 PM) Assigned Date (05 May 2021 09:52 AM)
Answered Date (05 May 2021 10:30 AM) Translated Date (-)

ਅੰਮ੍ਰਿਤ ਜੀ ਮੂੰਗੀ ਦੀ ਫ਼ਸਲ ਵਿਚ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ। ਨਦੀਨਾ ਨੂੰ ਰੋਕਣ ਲਈ ਦੋ ਗੋਡੀਆ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ । ਪਹਿਲੀ ਗੋਡੀ ਬੀਜਣ ਤੋਂ 4 ਹਫਤੇ ਬਾਅਦ ਤੇ ਦੂਸਰੀ ਗੋਡੀ, ਪਹਿਲੀ ਗੋਡੀ ਤੋ 2 ਹਫਤਿਆ ਬਾਅਦ ਕਰੋ । ਰਸਾਇਣਿਕ ਤਰੀਕੇ ਨਾਲ ਨਦੀਨਾ ਨੂੰ ਖਤਮ ਕਰਨ ਲਈ ਫਲੂਕਲੋਰਾਲਿਨ 600 ਮਿਲੀਲੀਟਰ ਪ੍ਰਤੀ ਏਕੜ ਅਤੇ ਟਰਾਈਫਲੂਰਾਲਿਨ 800 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਨਾਲ ਫਸਲ ਬੀਜਣ ਤੋ 2 ਦਿਨਾਂ ਦੇ ਅੰਦਰ-ਅੰਦਰ ਕਰੋ । ਇਸ ਤੋਂ ਇਲਾਵਾ ਪੈਂਡੀਮੈਥਾਲੀਨ 1 ਲਿਟਰ ਨੂੰ 100 ਤੋ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ। ਫ਼ਸਲ ਨੂੰ ਕੀਟਾ ਤੇ ਦੂਜੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਹੀ ਸਮੇਂ ਤੇ ਸਪਰੇਅ ਕਰੋ ਤੇ ਫ਼ਸਲ ਦਾ ਵੱਧ ਝਾੜ ਪਾਓ। ਧੰਨਵਾਦ।

devmedia

(hn)
Posted by
Rajesh Ray (7004849223)
Rajesh Ray
Bihar
Siwan
Write Answer
Posted Date (04 May 2021 08:11 PM) Assigned Date (14 May 2021 10:58 AM)
Answered Date (06 May 2021 12:05 PM) Translated Date (07 May 2021 01:22 PM)

Rajesh ji aap iske paudhe lene ke liye Narendra Dev University of Agriculture and Technology, Faizabad, Uttar Pradesh 074088 36617 se le sakte hai.dhanywad

bel ka bij chahiye

(hn)
Posted by
Rajesh Ray (7004849223)
Rajesh Ray
Bihar
Siwan
Write Answer
Posted Date (04 May 2021 08:07 PM) Assigned Date (19 May 2021 11:56 AM)
Answered Date (06 May 2021 12:03 PM) Translated Date (07 May 2021 01:22 PM)

Rajesh ji bel ke beej nahi milte hai iske paudhe milte hai jo aapko najdiki nursery se mil jayege.

kirpa karke ehna zhone de jhar bare vi dasso

(pb)
  • 1
Posted by
Nirbhay singh (9501398182)
Nirbhay singh
Punjab
Faridkot
Write Answer
Posted Date (04 May 2021 07:53 PM) Assigned Date (05 May 2021 10:03 AM)
Answered Date (04 May 2021 09:04 PM) Translated Date (-)

ਨਿਰਭੈ ਸਿੰਘ ਜੀ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR129 PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 5 : ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121 : ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਸਰ ਅਸੀਂ tendean ਬੇਜਿਆਂ 1 ਮਹੀਨਾ ਹੋ ਗਿਆ ਫੁੱਲ ਆ ਰਹੇ ਹਨ ਪਰ ਬੂਟੇ ਕਮਲਾ ਰਹੇ ਨੇ ਪਾਣੀ ਲੋਣ ਤੋਂ ਬਾਦ ਵੀ ਜਿਸ ਤਰਾਂ ਤੇਲੇ ਦੇ ਅਟੈਕ ਵੇਲੇ ਨਰਮਾ ਹੁੰਦਾ ਆ ਐਕਟਰਾ ਦਿਆਂ 2 ਸਪਰੇਹਾਂ ਵੀ ਕਰ ਕੇ ਦੇਖ ਲਾਈਆਂ ਸਰ.

(pb)
  • 1
Posted by
ranjit singh (6239405229)
ranjit singh
Punjab
Bathinda
Write Answer
Posted Date (04 May 2021 07:37 PM) Assigned Date (-)
Answered Date (04 May 2021 09:10 PM) Translated Date (05 May 2021 09:22 AM)

रंजीत सिंह जी टिंडे के ऊपर imidacloprid 2ml प्रति लीटर पानी में मिलाकर स्प्रे कर सकते हैं और 4 दिन बाद NPK 130045 10gm प्रति लीटर पानी में मिलाकर स्प्रे कर सकते हैं।

(hn)
Posted by
Bhueru shing Verma (8959294629)
Bhueru shing Verma
Madhya Pradesh
Rajgarh
Write Answer
Posted Date (04 May 2021 07:29 PM) Assigned Date (-)
Answered Date (05 May 2021 08:49 AM) Translated Date (05 May 2021 09:20 AM)

आप गाय और भैंस को अच्छा हरा चारा डालें और अच्छी फीड के साथ साथ सरसों की खली या बड़ेवो की खली दे सकते है इसके साथ साथ Fatmax पाउडर 50 ग्राम रोजाना दें और हर तीन महीने के बाद पेट के कीड़ों वाली गोली ज़रूर दें।

hri subjiya ki khiti kese kre grmi ke time

(hn)
Posted by
Bhueru shing Verma (8959294629)
Bhueru shing Verma
Madhya Pradesh
Rajgarh
Write Answer
Posted Date (04 May 2021 07:23 PM) Assigned Date (05 May 2021 09:51 AM)
E
Answered Date (05 May 2021 02:31 PM) Translated Date (05 May 2021 03:29 PM)

Bhueru ji ap garmi ke mausam me hari sabjiyo ki kheti sprinkler system, drip irrigation system, poly house, green house aadi me kar sakte hia. Garmi me bajiyo ko jada pani ki jrurat hoti hai is liye ap drip or sprinkler system se sinchai kar sakte hai . Is se pani ki bachat bhut hoti hai. Ap jada tapman me polyhouse ja grreen house ki madad se se sabjiyo ki kheti kar sakte hai. Ap sabjiyo ke beejo ko nursery me tyar kar sakte hai, jinko baad me mukh khet me transplant kar sakte hai. Paudho ke beech me ap mulching kar sakte hai jis se nadeeno ki roktham hogi aur zameen me jada time tak nami barkar rahe gi. Ap mausam ke hisab se sabjiyo ka chunav kar sakte hai. Dhanywad.

ਡਾਕਟਰ ਸਾਹਿਬ ਜੀ ਮੇਰੀ ਮੱਝ ਸੂਈ ਹੈ ਪਹਿਲਣ 20 ਦਿਨਾਂ ਦੀ ਹੋ ਗਈ ਦੁੱਧ ਹਜੇ ਬਹੁਤ ਘੱਟ ਬਣਿਆ (9L.) ਦੁੱਧ ਤੇ ਚਲਾਣ ਲਈ ਕੀ-ਕੀ ਹੋਰ ਦੇਵਾ ( ਦਲੀਆ, ਤੇਲ ਤੇ ਸਰਬਤ ) ਦੇ ਰਿਹਾ ਹਾ

(pb)
Posted by
GURMEET SINGH (9803830809)
GURMEET SINGH
Punjab
Sangrur
Write Answer
Posted Date (04 May 2021 07:17 PM) Assigned Date (-)
Answered Date (05 May 2021 08:55 AM) Translated Date (05 May 2021 10:06 AM)

ਪਸ਼ੂ ਦਾ ਦੁੱਧ ਉਸਦੀ ਨਸਲ ਦੇ ਨਿਰਭਰ ਕਰਦਾ ਹੈ, ਜੇਕਰ ਇਸਦੇ ਮਾਤਾ ਪਿਤਾ ਦੇ ਦੁੱਧ ਦਾ ਰਿਕਾਰਡ ਵਧਿਆ ਹੈ ਤਾਂ ਇਸਦਾ ਦੁੱਧ ਵੀ ਵਧਿਆ ਹੋਵੇਗਾ, ਕਿਉਕਿ ਵਧਿਆ ਨਸਲ ਦੇ ਹਿਸਾਬ ਨਾਲ ਪਸ਼ੂ ਦਾ ਦੁੱਧ ਹੁੰਦਾ ਹੈ, ਬਾਕੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ, ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ, ਬਾਕੀ ਤੁਸੀ ਇਹਨਾਂ ਦੇ ਨਾਲ ਨਾਲ Calpond ਪਾਊਡਰ 50 ਗ੍ਰਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ..

ਵਿਰ ਜੀ। ਇਹਦਾ ਕੌਈ ਹੱਲ ਦੱਸੌ ਵਿਰ ਜੀ

(pb)
  • 1
Posted by
Avtar singh (8283033351)
Avtar singh
Punjab
Patiala
Write Answer
Posted Date (04 May 2021 07:05 PM) Assigned Date (05 May 2021 10:03 AM)
Answered Date (04 May 2021 09:13 PM) Translated Date (05 May 2021 10:54 AM)

अवतार सिंह जी पपीते के ऊपर pyraclastrobin 50gm प्रति टंकी में मिलाकर स्प्रे कर सकते हैं।

Answered Date (05 May 2021 07:14 AM) Translated Date (05 May 2021 10:54 AM)

ਬਹੁਤ ਬਹੁਤ ਧੰਨਵਾਦ ਜੀ

ਸ੍ਰੀ ਮਾਨ ਜੀ ਮੈਨੂੰ ਗਿੰਨੀ ਘਾਹ ਦਾ ਬੀਜ ਕਿੱਥੋਂ ਮਿਲੇਗਾ।

(pb)
Posted by
sukhjit singh (9814877422)
sukhjit singh
Punjab
Ludhiana
Write Answer
Posted Date (04 May 2021 06:59 PM) Assigned Date (-)
Answered Date (04 May 2021 07:11 PM) Translated Date (05 May 2021 09:22 AM)

सुखजीत जी गिन्नी घास का बीज पंजाब खेतीबाड़ी यूनिवर्सिटी लुधियाना से ले सकते है।

j kele da butta diwar de kol lga dinde han ta us di zad nal diwar nu koi nukshan ta ni hunda

(en)
Posted by
Pritpal Singh (9878211086)
Pritpal Singh
Punjab
S.A.S. Nagar
Write Answer
Posted Date (04 May 2021 06:56 PM) Assigned Date (05 May 2021 10:02 AM)
Answered Date (05 May 2021 11:55 AM) Translated Date (05 May 2021 03:35 PM)

Pritpal ji kele da butta diwar nu nuksan nai karda. Tusi fir v thori space chad ke lao kyu ki garmi jada hon nal diwar tap jandi hai jo bute nu nuksan kardi hai . Dhanwad.

05 May 2021

thanks sir

सर जी भैंस है जो काफी टाइम की ब्याई हुई है और अभी तक गयाभिन नहीं हुई है सर कोई ऐसा फार्मूला बताइए

(hn)
Posted by
Nadeem Ahmed (8740020687)
Nadeem Ahmed
Rajasthan
Jaipur
Write Answer
Posted Date (04 May 2021 06:51 PM) Assigned Date (05 May 2021 10:02 AM)
Answered Date (05 May 2021 08:57 AM) Translated Date (05 May 2021 09:22 AM)

आप उसे पेट के कीड़ों के लिए bandykind plus गोली दें और agrimin super powder50—50 ग्राम सुबह शाम दें और ovumin advance tab. रोजाना एक गोली दें और 21 दिन तक देते रहें और जब वो पतली तार करे तो आप उसे नए दूध करवा सकते है।

ਅਸੀ ਹੁਣ ਗੋਭੀ cfl 1522 ਦੀ ਪੀਨੀਰੀ ਬੀਜ ਸਕਦੇ ਹਾ ਜੀ

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (04 May 2021 06:39 PM) Assigned Date (05 May 2021 09:51 AM)
Answered Date (05 May 2021 11:50 AM) Translated Date (05 May 2021 03:35 PM)

ਮਨਪ੍ਰੀਤ ਜੀ ਤੁਸੀਂ ਗੋਭੀ ਦੀ ਕਿਸਮ CFL 1522 ਦੀ ਪਨੀਰੀ ਲਈ ਬਿਜਾਈ ਕਰ ਸਕਦੇ ਹਨ। ਧੰਨਵਾਦ।

I want to start medicinali plant farming. plz help me about seeds, marketing and details related farming

(hn)
Posted by
Tarkeshwar Roy (7003641838)
Tarkeshwar Roy
Bihar
Siwan
Write Answer
Posted Date (04 May 2021 06:37 PM) Assigned Date (05 May 2021 10:02 AM)
Answered Date (04 May 2021 07:59 PM) Translated Date (05 May 2021 09:22 AM)

There are many medicinal plant which can be cultivated . you need to must enter into some kind of agreement with the companies before going for farming them. Aonla, Chandan, kalmegh, satavari, aswahagandha, chirata, katki, Shankapushpi, ashoka, giloe, kokum, safed musli, atis, guggal, kerth, senna,baiberang, indian barbery, liqorice, bael, isabgol, long pepper, brahmi, jatamansi, madhunashini are very popular and they have demand. first Study the products sold by ayurveda stores. Start cultivation in a small way. Identify existing farmers. Buy from them and start marketing to understand the business.

04 May 2021

Thanks Sir

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (04 May 2021 06:01 PM) Assigned Date (12 May 2021 11:55 AM)
Answered Date (05 May 2021 01:20 PM) Translated Date (05 May 2021 03:36 PM)

Gurjinder ji tusi advanta company di rocket variety de beej di bijayi kar sakde han. Dhanwad.

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (04 May 2021 06:01 PM) Assigned Date (05 May 2021 10:14 AM)
Answered Date (05 May 2021 09:57 AM) Translated Date (05 May 2021 10:55 AM)

Gurjinder ji sahiwal cow len lai Gulam Ashraf 9915672525 Sahiwal dairy farm nal sampark kr skde ho ate ayrshire nasal da ek hei farm hai ohna ton vdhia record wala semen bhrwa skde ho.

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (04 May 2021 06:00 PM) Assigned Date (05 May 2021 10:13 AM)
Answered Date (05 May 2021 01:18 PM) Translated Date (05 May 2021 03:37 PM)

Gurjinder i tusi Napier bajra bare jada jankari lyi Narinderpal Singh 9855890400 se sampark karke le sakde han. Dhanwad.

इसमें देखो क्या बीमारी लगी हुई है

(hn)
  • 1
Posted by
Dharmemda Shakya (9761110216)
Dharmemda Shakya
Uttar Pradesh
Budaun
Write Answer
Posted Date (04 May 2021 05:53 PM) Assigned Date (05 May 2021 09:50 AM)
Answered Date (04 May 2021 09:21 PM) Translated Date (05 May 2021 09:22 AM)

धर्मेंद्र जी पुदीने में कीङे का हमला तो नही अगर है तो Coragen@60 ml प्रती एकड स्प्रे कर सकते हो।

मेरा नाम सुनील कुमार है मैं हरियाणा से हूं मैंने आडू का पौधा लगाया हुआ है 8= 10 फीट ऊंचा है अब वह आधे से ज्यादा सूख गया है कोई उपाय हो तो बताएं

(hn)
Posted by
Sunil Jakhar (9896916463)
Sunil Jakhar
Haryana
Jhajjar
Write Answer
Posted Date (04 May 2021 05:51 PM) Assigned Date (05 May 2021 10:02 AM)
Answered Date (05 May 2021 12:06 PM) Translated Date (05 May 2021 03:29 PM)

सुनील जी कृपया आप पौधे की फोटो भेजे ता जो आपको उसके हिसाब से सही जानकारी दे सके। धन्यवाद।

Answered Date (04 May 2021 05:56 PM) Translated Date (05 May 2021 09:23 AM)

इसमें दीमक लगी हुई है इसमें प्रजेंट लगाओ

04 May 2021

Kitna

esme kami batao

(hn)
  • 1
Posted by
ram (7571858078)
ram
Uttar Pradesh
Barabanki
Write Answer
Posted Date (04 May 2021 05:47 PM) Assigned Date (19 May 2021 11:57 AM)
E
Answered Date (05 May 2021 12:09 PM) Translated Date (05 May 2021 03:30 PM)

Ram ji paudhe par keet ka hamla jo patte kha raha hai. Iski roktham ke liye Malathion@1ml prati 1litre pani ke hisab se spray kar sakte hai. Kripya ap btaye ki isse kya kya khad aur kitni matra me dali hai ta jo apko uske hisab se sahi jankari de sake. Dhanywad.

ਸ਼ਿਮਲਾ ਮਿਰਚ ਨੂੰ ਪਾਣੀ ਲਾਇਆ ਸੀ ਪਤਾ ਨਹੀਂ ਬੂਟੇ ਕਿਉਂ ਸੁਕ ਰਹੇ ਹਨ

(pb)
  • 1
Posted by
ਕੁਲਵਿੰਦਰ ਸਿੰਘ (9888316895)
ਕੁਲਵਿੰਦਰ ਸਿੰਘ
Punjab
Moga
Write Answer
Posted Date (04 May 2021 05:45 PM) Assigned Date (05 May 2021 10:00 AM)
Answered Date (04 May 2021 09:15 PM) Translated Date (05 May 2021 09:23 AM)

कुलविंदर सिंह जी शिमला मिर्च के ऊपर shamir 400ml प्रति एकड़ के हिसाब से स्प्रे और drenching कर सकते हैं।

devmedia

(hn)
Posted by
Sunil Jakhar (9896916463)
Sunil Jakhar
Haryana
Jhajjar
Write Answer
Posted Date (04 May 2021 05:43 PM) Assigned Date (05 May 2021 10:13 AM)
Answered Date (05 May 2021 01:17 PM) Translated Date (05 May 2021 03:30 PM)

Sunil ji paudhe me wilt karn aisa ho raha hai. Ap iske liye paudhe me carbendazim@4gram prati 1litre pani ke hisab se drenching kar sakte hai. Mitti mein jrurat anusar nami bna ke rakhe. Aur 3-4 din baad paudhe par bordeaux mixture ki ek spray kar sakte hai. Dhanywad.

05 May 2021

chlorpyriphos 20%E.C daal diya

नमस्कार जी, जैविक खाद के बारे में जानकारी देने की कृपा करें।

(hn)
Posted by
Suresh Kumar (9812413890)
Suresh Kumar
Haryana
Hisar
Write Answer
Posted Date (04 May 2021 05:41 PM) Assigned Date (05 May 2021 09:50 AM)
Answered Date (05 May 2021 12:13 PM) Translated Date (05 May 2021 03:30 PM)

सुरेश जी जैविक खाद अनेक प्रकार की होती है जैसे गोबर की खाद, हरी खाद, गोबर गैस खाद आदि। गोबर की सबसे अच्छी खाद बनाने के लिए किसान 1 मीटर चौड़ी, 1 मीटर गहरा, 5 से 10 मीटर लम्बाई का गड्ढा खोदकर उसमें प्लास्टिक शीट फैलाकर उस में खेती अवशेष की एक लेयर पर गोबर और पशु मूत्र की एक पतली परत दर परत चढ़ा कर उस में अच्छी तरह पानी से नम कर गड्ढे डाल कर उसको कवर कर के मिट्टी और गोबर से बंद करें। 2 महीने में 3 बार पलटी करने पर अच्छी जैविक खाद बन कर तैयार हो जाएगी।धन्यवाद।

devmedia

(hn)
Posted by
Sunil Jakhar (9896916463)
Sunil Jakhar
Haryana
Jhajjar
Write Answer
Posted Date (04 May 2021 05:41 PM) Assigned Date (05 May 2021 10:13 AM)
Answered Date (05 May 2021 01:12 PM) Translated Date (05 May 2021 03:30 PM)

Sunil ji paudhe me wilt karn aisa ho raha hai. Ap iske liye paudhe me carbendazim@4gram prati 1litre pani ke hisab se drenching kar sakte hai. Mitti mein jrurat anusar nami bna ke rakhe. Aur 3-4 din baad paudhe par bordeaux mixture ki ek spray kar sakte hai. Dhanywad.

sir phele sui jhoti a 25 din reh gayi sun ch ohnu ki dita javi vadiya dudh devi te fir jaldi navi dudh hoji

(pb)
Posted by
gurpreet (6239748370)
gurpreet
Punjab
Ferozpur
Write Answer
Posted Date (04 May 2021 05:40 PM) Assigned Date (05 May 2021 10:01 AM)
Answered Date (05 May 2021 09:58 AM) Translated Date (05 May 2021 10:56 AM)

Gurpreet ji tuci uss nu vdhia hara chara deo ate mousam de hisab nal sahi dekbhal kro ate uss nu Vitum-h liquid 10-10ml swere sham ate metabolite powder rojana 1 pouch dena suru kro. ehna nal lewa ate dudh vich vadha howega.

devmedia

(hn)
Posted by
Dharmemda Shakya (9761110216)
Dharmemda Shakya
Uttar Pradesh
Budaun
Write Answer
Posted Date (04 May 2021 05:38 PM) Assigned Date (05 May 2021 10:12 AM)
Answered Date (05 May 2021 01:04 PM) Translated Date (05 May 2021 03:30 PM)

Dharmendra ji kripya ap apni fasal ki photo bheje jis me problem hai ta jo apko uske hisab se sahi jankari de sake. Dhanywad.

मैंने घर में दो बेल लोकी की और तीन बेल काकड़ी की लगाया हुआ है फुल गन्दे हो जाते हैं और कुछ ककड़ी के फल लगते ही एक सैंटीमीटर के बाद बढ़ते नहीं, गन्दे हो जाते हैं कोई उपाय बताएं आपकी बहुत मेहरबानी होगी जी

(hn)
Posted by
विजय सिंह मिसरी (9467405930)
विजय सिंह मिसरी
Haryana
Bhiwani
Write Answer
Posted Date (04 May 2021 05:18 PM) Assigned Date (05 May 2021 10:00 AM)
Answered Date (04 May 2021 09:18 PM) Translated Date (05 May 2021 09:23 AM)

विजय जी बेल के ऊपर पानी की टैंकी भरकर छिङकाव कर सकते हो और NPK 130045@10gm प्रती लीटर पानी में मिलाकर स्प्रे कर सकते हो।

Buffalo nu Heat vich Leon da koi tarika dso

(pb)
Posted by
kawaljit singh (7837175536)
kawaljit singh
Punjab
Gurdaspur
Write Answer
Posted Date (04 May 2021 05:15 PM) Assigned Date (05 May 2021 09:50 AM)
Answered Date (05 May 2021 10:01 AM) Translated Date (05 May 2021 10:59 AM)

tuc iss nu Agrimin super powder 50-50gm swere sham deo ate ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.

बकरीकौ कोनसी फीडदेना चाहिये बकरी कीनसल सीरौइ

(hn)
Posted by
Bankatlal. Kalyane (9617130562)
Bankatlal. Kalyane
Madhya Pradesh
Mandsaur
Write Answer
Posted Date (04 May 2021 05:15 PM) Assigned Date (05 May 2021 09:46 AM)
Answered Date (05 May 2021 10:03 AM) Translated Date (05 May 2021 10:07 AM)

बकरियों की अच्छी ग्रोथ के लिए आप उन्हें घर पर फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए

gurdaspur dist.. vich vadiya breed de cow and buffalo kitho mill sakdi ae

(pb)
Posted by
kawaljit singh (7837175536)
kawaljit singh
Punjab
Gurdaspur
Write Answer
Posted Date (04 May 2021 05:13 PM) Assigned Date (05 May 2021 09:46 AM)
Answered Date (05 May 2021 10:06 AM) Translated Date (05 May 2021 11:00 AM)

Kawaljit ji tuci cow ate buffalo khridan lai jaspreet singh 97815-46129 nal sampark kr skde ho ehna ton tuhanu rate vare bhi sari jankari mill jawegi.